ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਦਾ ਖ਼ਾਲਸਾ | Khalsa History | Guru Gobind Singh Ji | Punjab Siyan

  Рет қаралды 216,182

Punjab Siyan

Punjab Siyan

Күн бұрын

Пікірлер: 740
@JagjitSingh-xv4br
@JagjitSingh-xv4br 11 ай бұрын
ਸਾਰੀ ਕੁਦਰਤ ਦੇ ਕਰਤਾ ਧਰਤਾ, ਸਿਰਜਨਹਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੇ ਮਨੁੱਖਾਂ, ਜੀਵ ਜੰਤੂਆਂ , ਫੁੱਲਾਂ , ਕੰਡਿਆਂ , ਪਾਣੀਆਂ , ਪਹਾੜਾਂ ਆਦਿ ਨੂੰ ਬੇਅੰਤ ਬੇਅੰਤ ਮੁਬਾਰਕਾਂ ਹੋਵਣ ਜੀ ।। 💐💐🌹🌹🌺🌺🙏🏻🙏🏻
@yoggurvidhichannel9603
@yoggurvidhichannel9603 11 ай бұрын
ਖਾਲਸਾ ਪਰਮੇਸ਼ੁਰ ਨੂੰ ਕਿਹਾ ਹੈ ਵਾਹਿਗੁਰੂ ਜੀ।। ਖਾਲਸ ਖਾਸ ਕਹਾਵੈ ਸੋਈ ਜਾ ਕੇ ਰਿਦੇ ਭਰਮ ਨ ਹੋਈ।। ਭਰਮ ਭੇਖ ਤੇ ਰਹੇ ਨਿਆਰਾ।। ਸੋ ਖਾਲਸ ਸਤਿਗੁਰੂ ਹਮਾਰਾ।।
@BaltejSingh-d4o
@BaltejSingh-d4o 11 ай бұрын
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਤਾਬਕਾਂ ਵੀਰ ਜੀ ਇਨੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਲਕ ਮੇਹਰ ਭਰਿਆ ਹੱਥ ਰੱਖਣ ਜੀ
@baljitsidhu8912
@baljitsidhu8912 11 ай бұрын
ਸਤਿਗੁਰ ਸੱਚੇ ਪਾਤਿਸ਼ਾਹ ਜੀ ਆਪ ਅਗੰਮ ਅਗੋਚਰੁ ਅਤਿ ਗਹਿਰ ਗੰਭੀਰਾ ਗੁਣ ਨਿਧਾਨ ਮਰਦ ਅਗੰਮੜਾ ਵਰਿਆਮ ਅਕੇਲਾ ਹੈ। ਬਹੁਤ ਬਹੁਤ ਧੰਨਵਾਦ ਪੰਜਾਬ ਸਿਆਂ ਅਸੀਂ ਪਰਿਵਾਰ ਨਾਲ ਲੰਡਨ ਰਹਿੰਦੇ ਹਾਂ ਉਥੇ ਹੀ ਆਪ ਜੀ ਦੇ ਚੈਨਲ ਨੂੰ ਵੇਖਦੇ ਸੁਣਦੇ ਹਾਂ ਜੀ। ਧੰਨਵਾਦ ਜੀਓ ❤❤
@raovarindersingh7038
@raovarindersingh7038 10 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏 ਬਿਲਕੁਲ ਸਹੀ ਜੀ ਵਿਨੀਪੈਗ ਕਨੈਡਾ ਜੀ Winnipeg Canada 🇨🇦
@balwantchotian8338
@balwantchotian8338 11 ай бұрын
ਸਤਿਗੁਰੂ ਜੀ ਦੇ ਪਰਕਾਸ ਪੁਰਬ ਦੀਆ ਸੰਗਤ ਨੂੰ ਮੁਵਾਰਕਾ ਜੀ ਅਸੀ ਪਿੰਡ ਚੋਟੀਆ ਤਹਿਸੀਲ , ਫੂਲ ( ਬਠਿੰਡਾ) ਤੋ ਪੂਰੀ ਵੀਡੀਓ ਸੁਣੀ ਗਿਆਨ ਭਰਪੂਰ ਹੈ !
@ManjitSingh-y1d
@ManjitSingh-y1d 11 ай бұрын
ਮਨਜੀਤ ਸਿੰਘ ਜਿਲਾ ਤਰਨ ਤਾਰਨ ਮੁਹੱਲਾ ਨਾਨਕਸਰ ਤੋਂ ਅਸੀਂ ਤੁਹਾਡੀ ਵੀਡੀਓ ਵੇਖਦੇ ਹਾਂ ਤੇ ਬਹੁਤ ਮਾਨਾ ਤੇ ਦਿਲ ਲਗਾ ਕੇ ਵੇਖਦੇ ਆ
@CPGill1990
@CPGill1990 13 күн бұрын
mera staff tuhade area di daak vand da aa ji .
@ButaSinghmohal
@ButaSinghmohal 11 ай бұрын
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੱਖ ਲੱਖ ਮੁਬਾਰਕਾਂ
@HarpreetSingh-ux1ex
@HarpreetSingh-ux1ex 11 ай бұрын
ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ 💖 ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@satnamsinghsatta6526
@satnamsinghsatta6526 11 ай бұрын
🙏❤️🌹🙏🤝
@shaierdeep5355
@shaierdeep5355 11 ай бұрын
Lakh lakh wadhaya sadh sipahi sangat nu ❤
@KulwinderSidhu-fl7ct
@KulwinderSidhu-fl7ct 11 ай бұрын
🙏❤️
@jagseersingh-xr2yy
@jagseersingh-xr2yy 11 ай бұрын
ਵਾਹਿਗੁਰੂ ਜੀ❤❤❤❤❤❤
@AmandeepSingh-tf3mw
@AmandeepSingh-tf3mw 11 ай бұрын
Waheguru ji❤❤❤
@unit-ms6sr
@unit-ms6sr 11 ай бұрын
ਧੰਨਵਾਦ ਪੰਜਾਬ ਸਿੰਆ
@JasMH
@JasMH 11 ай бұрын
ਅੱਜ ਦਾ ਇਤਿਹਾਸਕ ਪਿਛੋਕੜ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ ਜੀ , ਵਾਹਿਗੁਰੂ ਜੀ ਆਪ ਹੋਰ ਹਿਮੰਤ ਬਖਸ਼ਣ ਇਸੇ ਤਰ੍ਹਾਂ ਖੋਜ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਅਸੀਸਾਂ ਲੈਂਦੇ ਰਹੋ ।🙏🙏🙏🙏🙏
@Artofgiving361
@Artofgiving361 2 ай бұрын
❤❤❤❤ਗੱਲਾਂ ਤੇਰੀਆਂ ਬਹੁਤ ਚੰਗੀਆ ਦੋਸਤ ਐਵੇਂ ਹੀ ਜਨਤਾ ਨੂੰ motivate ਕਰਦੇ ਰਹੋ ਰਾਜਪੁਰਾ ਪੰਜਾਬ ਤੋਂ ਅਵਤਾਰ ਸਿੰਘ
@jagseersingh8084
@jagseersingh8084 11 ай бұрын
ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕੀਤੀ ਐ ਵੀਰ ਨੇ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ। ਜਗਸੀਰ ਸਿੰਘ ਪੰਚ ਪਿੰਡ ਜੀਦਾ ਜ਼ਿਲਾ ਬਠਿੰਡਾ
@SukhwinderSingh-wq5ip
@SukhwinderSingh-wq5ip 11 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ❤❤ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤ ਦੇਖ ਰਹੇ ਹਾਂ ਅਸੀਂ ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤❤
@gurjinderdhaliwal7105
@gurjinderdhaliwal7105 11 ай бұрын
🙏ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਮੁਬਾਰਕਾ ਹੋਣ ਸਭ ਨੂੰ 🙏
@SatpalSingh-mo7ps
@SatpalSingh-mo7ps 11 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harpreetkaur8063
@harpreetkaur8063 11 ай бұрын
ਸਾਰੀ ਸਾਧ ਸੰਗਤਿ ਜੀਉ ਕੋਟਿਕੋਟਿਨਮਸਕਾਰਜੀਉ ਦਸਮੇਸ਼ ਪਿਤਾ ਜੀਆ ਦੇ ਪਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਜੀ ਸਾਡੇ ਸਾਰੇ ਪਰੀਵਾਰ ਵਲੋ ਜੀ ਪਰਵਾਨ ਕਰਨੀਆ ਜੀ ਉ
@bnnn9859
@bnnn9859 11 ай бұрын
ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਥੋਡੀ ਡਿਊਟੀ ਲਾਈ ਇਤਿਹਾਸ ਸਾਂਝਾ ਕਰਨ ਦੀ ਇਸ ਡਿਊਟੀ ਨੂੰ ਤੁਸੀਂ ਬਹੁਤ ਵੱਧੀਆ ਨਿਭਾ ਰਹੇ ਹੋ ਬਹੁਤ ਵੱਧੀਆ ਫੰਗ ਨਾਲ ਸੰਮਝੌਦੇ ਹੋ ਵੀਰ ਜੀ ਥੋਨੂੰ ਤੇ ਸਾਰੇ ਪੰਜਾਬੀਆ ਨੂੰ ਵਾਹਿਗੁਰੂ ਜੀ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਕਮਲਜੀਤ ਸਿੰਘ ਮੁਡਿਆ ਖੁਰਦ ਲੁਧਿਆਣਾ
@harmandeep6578
@harmandeep6578 11 ай бұрын
ਵੀਰ ਜੀ ਫੰਗ ਨਈ ਢੰਗ ਲਿਖੋ
@SonyRattey
@SonyRattey 11 ай бұрын
Veer Ji asi Katani Khurd Chandigarh road Ludhiana Gurudwara degsar shib katana sahib te video zrur bnao waheguru ji mehar rakhe
@piarkaur7270
@piarkaur7270 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਿੱਖ ਇਤਿਹਾਸ ਰੀਸਰਚ ਕਰਨ ਲਈ।
@SamarpreetSingh-g9m
@SamarpreetSingh-g9m 11 ай бұрын
ਜ਼ੇਕਰ ਸਾਰੇ ਕਥਾਵਾਚਿਕ ਇੰਝ ਹੀ ਡੂੰਗੀ ਜਾਣਕਾਰੀ ਦੇਣ ਤਾਂ ਸਿੱਖ ਇਤਿਹਾਸ ਬਾਰੇ ਬਹੁਤ ਚੰਗੀ ਤਰਾ ਸਮਝ ਸਕਦੇ ਹਨ
@babbulehal0429
@babbulehal0429 11 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਸਭ ਨੂੰ
@Arts_club4011
@Arts_club4011 11 ай бұрын
ਖਾਲਸਾ ਪੰਥ ਗੁਰੂ ਪਿਤਾ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਗਟ ਦਿਹਾੜਾ ਹੈ ਸਿੱਖ ਪੰਥ ਨੂੰ ਲੱਖ ਲੱਖ ਮੁਬਾਰਕਾ ਜੀ🙏🏻🙏🏻🙏🏻🙏🏻
@dilbagsingh3139
@dilbagsingh3139 11 ай бұрын
ਪਿੰਡ ਬਾਕੀ ਪੁਰ ਤਹਿਸੀਲ ਤੇ ਜਿਲਾ ਤਰਨ ਤਾਰਨ ਤੋਂ ਸੁਣ ਰਹੇ ਹਾਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਭਾਈ ਸਾਹਿਬ ।
@Venom.edits2011
@Venom.edits2011 11 ай бұрын
ਜਕਰਾ ਗਜਾਵੈ ਨਿਹਾਲ ਹੋ ਜਾਵੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਮਨਾਂ ਨੂੰ ਭਾਵੇਂ ਸਤ ਸ਼੍ਰੀ ਅਕਾਲ 🙏🙏🙏🙏🙏🙏🙏🙏🙏🙏🙏🙏🙏🤲🤲🙏🏻🙏🏻🙏🏻🙏🏻🙏🏻🙏🏻🙏🏻🙏🏻
@nirmalsinghmallhi9773
@nirmalsinghmallhi9773 11 ай бұрын
ਸਰਬੰਸ ਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦਿਯਾ ਸਬ ਨੂ ਲਖ ਲਖ ਵਧਾਈਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@RupinderSingh-go4ts
@RupinderSingh-go4ts 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ,,,
@PritamSingh-wt7jx
@PritamSingh-wt7jx 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਧੰਨਵਾਦ ਜੀ
@JasMH
@JasMH 11 ай бұрын
ਆਪ ਜੀ ਨੂੰ ਸੀ‌ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ 🙏🙏🙏🙏🙏
@savjitsingh8947
@savjitsingh8947 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ❤🙏🪔
@SarabjeetSingh-su3qh
@SarabjeetSingh-su3qh 11 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜੀ
@arungill1561
@arungill1561 11 ай бұрын
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਲਵ ਯੂ ਗੁਰੂ ਸਾਹਿਬ
@mahindersinghsarari3162
@mahindersinghsarari3162 11 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਮੁਬਾਰਕਾਂ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏💝🙏🙏💝🙏
@SatnamSingh-vv2rj
@SatnamSingh-vv2rj 11 ай бұрын
ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਏਕ ਬਾਰ ਮੈ ਇਲਾਹਾਬਾਦ ਵਿੱਚ ਕੁੰਭ ਦੇ ਮੇਲੇ ਵਿੱਚ ਗਿਆ ਸੀ ਤੇ ਸਾਧੂਆਂ ਬਾਰੇ ਜਾਂਨਣ ਲਈ ਘੁੰਮ ਰਿਹਾ ਸੀ ਤਾਂ ਹੈਰਾਨ ਹੋਗਿਆ ਸੀ ਕੀ ਕੁਝ ਅਖਾੜਿਆਂ ਦੇ ਨਾਮ ਨਾਲ਼ ਖ਼ਾਲਸਾ ਲਿਖਿਆ ਹੋਇਆ ਹੈ ਤੇ ਪੁੱਛਣ ਤੇ ਦਸਿਆ ਕੀ ਖ਼ਾਲਸਾ ਦਾ ਮਤਲਬ ਸ਼ੁੱਧ ਹੈ।
@jagjeetkaur7596
@jagjeetkaur7596 11 ай бұрын
ਵਾਹਿਗੁਰੂਜੀਕਾਖਾਲਸਾ।ਵਾਹਿਗੁਰੂਜੀਕਿਫਤਹਿ।ਲੁਧਿਆਣਾ।ਮਹਿਦੂਦਾਂ।
@monudhillon3822
@monudhillon3822 Ай бұрын
ਵੀਰ ਜੀ ਤੁਸੀ ਬਹੁਤ ਸੌਣਾ ਕਾਰਜ ਕਰਦੇ ਓ.. ਵਾਹਿਗੁਰੂ ਜੀ ਥੋਨੂੰ ਚੜਦੀ ਕਲਾ ਚ ਰੱਖਣ... ਮੈ ਲੁਧਿਆਣਾ ਸ਼ਹਿਰ ਤੋਂ ਆ
@gurbachansingh8158
@gurbachansingh8158 11 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
@ssv5589
@ssv5589 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਦਾਸ ਮੁੰਬਈ ਤੋਂ।
@BalwinderSingh-ug2mf
@BalwinderSingh-ug2mf 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਬਹੁਤ ਧੰਨਵਾਦ ਜੀ ❤❤
@nazvirsingh513
@nazvirsingh513 11 ай бұрын
ਸਰਬੰਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ।।
@kjsbhogalsnaturalhealthrem1390
@kjsbhogalsnaturalhealthrem1390 11 ай бұрын
This video is really outstanding explanation of the word Khalsa. Khalsa means the one who is directly connected to Akaal Purakh WaheGuru ji, without any vichola in-between. Purity comes, when there is no intermediary force between the Sikh and the Lord Guru. "A SIKH WITHOUT ANY CONTAMINATION IS KHALSA" Thank you Punjab Siyan......... amazing research done by you and your team. Regards and Respects to all of you
@JassS634
@JassS634 11 ай бұрын
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਵਾਹਿਗੁਰੂ ਜੀ
@sarabjeetsingh2203
@sarabjeetsingh2203 11 ай бұрын
VEER TE GURU DI KIRPA NIT DIN HO RHI H ❤ GOL DASTARA TE DADHE DA ARAMBH BHOT SOBDA BHAISAAB 🙏
@satnamsingh5847
@satnamsingh5847 11 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ
@RanjitSingh-ms2yu
@RanjitSingh-ms2yu 11 ай бұрын
ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@UdhamSingh-vv4ry
@UdhamSingh-vv4ry 11 ай бұрын
ਧੰਨ ਧਂਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏❤️❤️👏👏🌹🌹
@HarpreetMalhi-v3e
@HarpreetMalhi-v3e 10 ай бұрын
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ !! From Brampton, Ontario,Canada 🇨🇦
@HarminderSingh-zi5vg
@HarminderSingh-zi5vg 11 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਪਿੰਡ ਛਾਗਲਾ ਤਹਿਸੀਲ ਦਸੂਹਾ ਹੁਸ਼ਿਆਰਪੁਰ
@gandhisidhu1469
@gandhisidhu1469 11 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@maansaab1826
@maansaab1826 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ 🙏🏼
@jasvirsinghgill596
@jasvirsinghgill596 11 ай бұрын
ਜਿਵੇ ਅੱਜਕੱਲ ਦੇ ਮਸੰਦ ਨੇ ਵੀਰ ਜੀ
@jasbindersingh5422
@jasbindersingh5422 11 ай бұрын
I jasbindar from Zirakpur. Very much thankful for efforts to spread Sikh reality/facts
@mendorkaur7456
@mendorkaur7456 11 ай бұрын
WAHEGURU JI ! From Singapore 🇸🇬
@davidsandhu3077
@davidsandhu3077 11 ай бұрын
ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਾਹਿਬ 🙏🏻🙏🏻
@manpreetbrar328
@manpreetbrar328 11 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ 🙏🙏
@terrydillon796
@terrydillon796 4 ай бұрын
I am professor of Engineering in USA, Tarlochan Singh Dhillon and watched your video that is real impressive and I appreciate the way Khalsa ji presents it. It is so good. Thank you.
@GurmeetSingh-oc1sn
@GurmeetSingh-oc1sn 11 ай бұрын
ਧੰਨ ਦਸ਼ਮੇਸ਼ ਪਿਤਾ ਜੀ 🙏🙏🙏🙏🙏
@tharmindersingh897
@tharmindersingh897 11 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਵਾਹਿਗੁਰੂ ਜੀ
@ParmjitSingh-hx9cd
@ParmjitSingh-hx9cd 11 ай бұрын
You are a scholar doing a great service to our history. May the Guru bless you to continue the same way. Major Parmjit Singh USA
@sonisinghbaliala4160
@sonisinghbaliala4160 11 ай бұрын
ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਆਪ ਜੀ ਬਹੁਤ ਹੀ ਸੁਚੱਜੇ ਢੰਗ ਨਾਲ ਸਿੱਖ ਇਤਿਹਾਸ ਨੂੰ ਪ੍ਰਚਾਰ ਰਹੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ . ਇੱਕ ਬੇਨਤੀ ਹੈ ਦਾਸ ਵੱਲੋਂ ਕਿ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ) ਦਾ ਸੰਪੂਰਨ ਇਤਿਹਾਸ ਤੁਹਾਡੇ ਚੈਨਲ ਰਾਹੀਂ ਜਰੂਰ ਦੱਸਿਆ ਜਾਵੇ ਕਿਉਂਕਿ ਐਸੇ ਮਹਾਨ ਯੋਧਿਆਂ ਨੂੰ ਸਿੱਖ ਪ੍ਰਚਾਰਕਾਂ ਨੇ ਬਿਲਕੁਲ ਹੀ ਅੱਜ ਤੱਕ ਇਗਨੋਰ ਕਰਕੇ ਰੱਖਿਆ ਹੈ. ਬੇਨਤੀ ਹੈ ਕਿ ਆਪ ਜੀ ਦੀ ਮਹਾਨ ਖੋਜ ਹੈ ਆਪ ਜੀ ਇਸ ਨੂੰ ਡਿਟੇਲ ਵਿੱਚ ਜਰੂਰ ਪੇਸ਼ ਕਰੋ ਜੀ.
@sukhwantsingh6001
@sukhwantsingh6001 11 ай бұрын
🙏ਵਾਹਿਗੁਰੂ ਜੀ ਕਾ ਖਾਲਸਾ🙏 🙏ਵਾਹਿਗੁਰੂ ਜੀ ਕੀ ਫਤਿਹ 🙏
@AmanDeep-p5m
@AmanDeep-p5m 8 ай бұрын
ਵਾਹਿਗੁਰੂ ਜੀ ਆਪ ਜੀ ਨੂੰ chrddikla ਚ ਰਖੇ ਸੱਚ ਪੇਸ਼ ਕਰਦੇ ਰਹੋ 🙏🙏🚩⚔️
@sukhidhillon4841
@sukhidhillon4841 9 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਭਾਈ ਸਾਹਿਬ ਤੁਸੀਂ
@AmrikSingh-ef7eg
@AmrikSingh-ef7eg 11 ай бұрын
ਬਾਈਬਲ ਅਤੇ ਕੁਰਾਨ ਹਦੀਸ ਵਿੱਚ ਪ੍ਰਮਾਣ ਆਉਂਦਾ ਹੈ ਕਿ ਮਨੁੱਖ ਨੂੰ ਬਦਲਦੇ ਜੁਗ ਵਿੱਚ ਢਾਲਣ ਲਈ ਨਵੇਂ ਪੰਥ ਸਾਜਣੇ ਪਏ, ਅਤੇ ਪੰਥ ਸਾਜਣ ਲਈ ੨੩੦ ਵਰ੍ਹਿਆਂ ਦਾ ਸਮਾਂ ਲਗੱਦਾ ਹੈ ਜੀ 🙏💥 ਨਿਰੰਕਾਰ ਨਾਨਕ ਦੇ ਦਸ ਮਨੁੱਖੀ ਜਾਮੇ ੧੪੬੯ ਤੋਂ ਸ਼ੁਰੂ ਹੋ ਕੇ ੧੬੯੯ ਤਕ, ਤੀਸਰਾ ਪੰਥ " ਖਾਲਸਾ ਪੰਥ " ਪ੍ਰਗਟ ਕੀਤਾ ਹੈ ਜੀ 💥🙏 ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪਵਿੱਤਰ ਦਿੱਖ ਨਾਲ਼ ਗੱਭਰੂਆਂ ਨੂੰ ਸੰਤ ਬਣਾਕੇ ਖਾਲਸਾ ਕੀਤਾ ਸਾਰੇ ਅੰਗਾਂ ਨੂੰ ਲੋਹੇ ਨਾਲ਼ ਮੜ੍ਹਕੇ ਸ਼ਸਤ੍ਰ ਵਿਦਿਆ ਦਿੱਤੀ 💥🙏 ਇਨ੍ਹਾਂ ਸਰਬਲੋਹ-ਧਾਰੀ ਸੰਤਖਾਲਸਾ ਦੇ ਜਥੇ ਪਿੰਡ ਬਹਿਲੋਲਪੁਰ, ਨੱਗਲ਼-ਸਿੰਘਾਂ, ਸਿੰਘ ਅਤੇ ਸੰਘੋਲ਼ ਵਿਖੇ ਥਾਪੇ ਸਨਿ💥🙏 ਇਨ੍ਹਾਂ ਨੇ ਹੀ ਇਸ ਸਾਰੇ ਇਲਾਕੇ ਦੇ ਹਿੰਦੂਆਂ ਦੀਆਂ ਧੀਆ-ਭੈਣਾਂ ਦੀ ਪੱਤ ਰੋਪੜੀਏ ਪਠਾਣਾਂ ਤੋਂ ਬਚਾਉਣ ਦਾ ਕੰਮ ਕੀਤਾ ਸੀ ਜੀ ੧੬੩੩ ਤੋਂ 💥🙏 ਇਸਦਾ ਪ੍ਰਮਾਣ ਗੁਰਦੁਆਰਾ ਸਚਿਖੰਡ-ਦੁਆਰ (ਝੰਡਾ ਸਾਹਿਬ, ਮੇਰੇ ਪਿੰਡ ਨੱਗਲ਼-ਸਿੰਘਾਂ ਨੇੜੇ) ਹੈ- ਜਿਸਦੀ ਖੋਜ ਸੰਤ ਮਹਿੰਦਰ ਸਿੰਘ ਧਿਆਨੂੰ-ਮਾਜਰਾ ਵਲ਼ਿਆਂ ਨੇ ਦਾਸਰੇ ਰਾਹੀਂ ੧੦ ਜੂਨ ੧੯੯੬ ਨੂੰ ਇਸ ਕੈੜੇ ਜੁੱਧ-ਥਾਂਇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਥਪਵਾ ਕੇ ਮੁਕੰਮਲ ਕੀਤੀ 💥🙏 ਹੁਣ ਐਇਥੋਂ ਪੀ. ਜੀ. ਆਈ . ਮਰੀਜਾਂ ਲਈ ਨਿੱਤ ਦੋਹਾਂ ਵੇਲ਼ੇ ਲੰਗਰ ਜਾਂਦਾ ਹੈ ਜੀ 💥🙏
@channisandhu8358
@channisandhu8358 11 ай бұрын
ਬਹੁਤ ਧੰਨਵਾਦ ਜੀ. ਕਬੀਰ ਜੀ ਗੁਰੂ ਨਾਨਕ ਦੇਵ ਜੀ ਤੋਂ ਬਹੁਤ ਪਹਿਲਾਂ ਹੋਏ ਹਨ ਜੀ.... ਗੁਰੂ ਨਾਨਕ ਸਾਹਿਬ ਦੇ ਸਮਕਾਲੀ ਨਹੀਂ ਸਨ
@majorsinghsingh6665
@majorsinghsingh6665 11 ай бұрын
Waheguruji ka Khalsa waheguru ji ki fata Major Ghuman Gsp Punjab
@manib3911
@manib3911 10 ай бұрын
ਭਾਈ ਕੋਈ ਭਗਦੜ੍ਹ ਨਹੀਂ ਮਚੀ ਸੀ ਖਾਲਸਾ ਸਾਜਨਾਂ ਵਾਲੇ ਦਿਨ ! ਇਹ ਇਤਿਹਾਸਕਾਰ ਗੁਰੂ ਸਾਹਿਬ ਨੂੰ ਅਤੇ ਉਸ ਸੰਗਤ ਦੇ ਇਕੱਠ ਨੂੰ ਇੱਕ ਆਮ ਮਨੁੱਖ ਦੀ ਨਜ਼ਰ ਨਾਲ ਦੇਖਦੇ ਨੇਂ ! ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀ ਕਿਤਾਬ ਪੜ੍ਹੋ ” ਸਹਿਜੇ ਰਚਿੳ ਖਾਲਸਾ " ਉਸ ਵਿੱਚ ਬਹੁਤ ਸਾਰੀਆਂ ਖਾਸ ਗੱਲਾਂ ਲਿਖੀਆਂ ਨੇਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇਂ ! ਖਾਲਸਾ ਸਾਜਨਾਂ ਬਾਰੇ ! 🙏
@offlife4126
@offlife4126 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏🏻
@jotinderdhaliwal2921
@jotinderdhaliwal2921 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬੁਹਤ ਬੁਹਤ ਸ਼ੁਕਰੀਆ ਵੀਰ ਜੀ ਆਪ ਜੀ ਦਾ ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣਾਉਣ ਦਾ॥
@bikarjitsingh34bikarjitsin10
@bikarjitsingh34bikarjitsin10 11 ай бұрын
ਬਾਈ ਜੀ ਬਹੁਤ ਵਧੀਆ ਉਪਰਾਲਾ ਤੁਹਾਡਾ ਇਹ ਪੁਰਾਣੇ ਸ਼ਬਦਾਂ ਨੂੰ ਜਾਣ ਬੁੱਝ ਕੇ ਵਿਗਾੜਿਆ ਜਾ ਰਿਹਾ ਹੈ
@sandhirsingh_bali2389
@sandhirsingh_bali2389 9 ай бұрын
Bhai Ji Thonu Khalsa Sirjana Divas Di Lakh Lakh Vadhaiyan hon Ji 🙏🏻📿🤲🏻☝🏻⚔️🏹🦅🦁🌹❤️💐🌺🧿🧿🙏🏻
@bikarjitsingh34bikarjitsin10
@bikarjitsingh34bikarjitsin10 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JassS634
@JassS634 11 ай бұрын
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਵਾਹਿਗੁਰੂ ਜੀ
@jaimalsidhu607
@jaimalsidhu607 11 ай бұрын
ਧੰਨਵਾਦ ਬੇਟਾ ਜੀ ਬਹੁਤ ਮਿਹਨਤ ਕਰਦੇ ਹੋ ਸਿੱਖ ਇਤਿਹਾਸ ਵਾਰੇ ਖੋਜ ਕਰਨ ਦੀ ਅਤੇ ਸੰਗਤਾਂ ਤਕ ਪਹੁੰਚਾਣ ਦੀ ਵਾਹਿਗੁਰੂ ਜੀ ਹੋਰ ਵੀ ਕਿਰਪਾ ਕਰਨ ਧੰਨਵਾਦ ਬੇਟਾ।
@JS-sy6fl
@JS-sy6fl 11 ай бұрын
🌹🙏🌹 Thank you for uplloading the one of your best episodes on Sikhism … you guy is very good Historian , love you .and Sabaash . Note : ਖਾਲਸੇ ਵਾਂਗ , ਸ਼ਿਰੀ * ਸਕਾਲਰਸ਼ਿਪ ਤਖਤ ਵੀ ਇੱਕ ਦਿਨ ਚ ਨਹੀਂ ਸੀ ਪਰਗਟ ਹੋਇਆ । # 3 ] Sh. Dasam granth ਜੋ ਪਰਗਟ ਕਰਨੇ ਕੇ ਲੀਏ ਵੀ **ਕਾਲ ਚ ਅੰਤਰ * ਪਾਇਆ ਗਿਆ ਹੈ ……… *ਜਾਲ ਅੰਤਰ* means ਕੋਈ ਸੰਕਲਪ / ਸਿਧਾਂਤ ਉਦੋਂ ਹੀ ਪਰਗਟ ਹੋਣਾ ਹੁੰਦਾ ਹੈ ਜਦੋ ਉਸਦਾ ਸਮਾਂ ( ਕਾਲ ) ਆ ਜਾਂਦਾ ਹੈ । ਕਾਲ ਪੁਰਖ* , ਅਕਾਲ ਪੁਰਖ ਦਾ ਹੀ ^ ਕਰਮ ਨਾਮ ਹੈ । ਸਰਗੁਣੀ ਨਾਮ ਹੈ ।…… **ਖਾਲਸਾ , ਕਾਲ - ਪੁਰਖ ਕੀ ਫੌਜ^ ਲਿਖਿਆ ਹੈ । ਨਾਕਿ ^ ਅਕਾਲ - ਪੁਰਖ ਕੀ * ………Jagtar Singh ❤
@user-cg8qt5bx2w
@user-cg8qt5bx2w 11 ай бұрын
ਕਿਸ ਸ਼ਾਨ ਕਾ ਰੁਤਬਾ ਤੇਰਾ ਅੱਲ੍ਹਾ-ਓ-ਗ਼ਨੀ ਹੈ । ਮਸਕੀਨ ਗ਼ਰੀਬੋਂ ਮੇਂ ਦਲੇਰੋਂ ਮੇਂ ਜਰੀ ਹੈ । 'ਅੰਗਦ' ਹੈ 'ਅਮਰਦਾਸ' ਹੈ 'ਅਰਜੁਨ' ਭੀ ਤੂਹੀ ਹੈ । 'ਨਾਨਕ' ਸੇ ਲੇ ਤਾ 'ਤੇਗ਼ ਬਹਾਦੁਰ' ਤੂ ਸਭੀ ਹੈ ਤੀਰਥ ਨਹੀਂ ਕੋਈ ਰੂਏ ਰੌਸ਼ਨ ਕੇ ਬਰਾਬਰ । ਦਰਸ਼ਨ ਤੇਰੇ ਦਸ ਗੁਰੂਓਂ ਕੇ ਦਰਸ਼ਨ ਕੇ ਬਰਾਬਰ ਵਾਹਿਗੁਰੂ ਜੀ🙏🙇
@abhinashsinghsandhu8216
@abhinashsinghsandhu8216 11 ай бұрын
Dhan Dhan Shri Guru Gobind Singh Ji Maharaj 🙏🙏🙏🙏🙏
@sahajpalsingh1010
@sahajpalsingh1010 11 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੇਰੇ ਤੇ ਵੀਰ
@gurpalsingh5609
@gurpalsingh5609 11 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਭਨਾਂ ਦਾ ਭਲਾ ਕਰਨਾ ਜੀ
@SinghFateh13
@SinghFateh13 3 ай бұрын
।। ਵਾਹਿਗੁਰੂ ਜੀ।।(ਗੰਗਸਰ ਜੈਤੋ)ਰਣ ਸਿੰਘ ਵਾਲਾ, ਜ਼ਿਲ੍ਹਾ ਫ਼ਰੀਦਕੋਟ।
@anoopsinghboparai6807
@anoopsinghboparai6807 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਖੋਜ ਭਰਪੂਰ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ
@harmindersingh1887
@harmindersingh1887 11 ай бұрын
ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥
@jagroopsingh-kw5hc
@jagroopsingh-kw5hc 9 ай бұрын
Bilkul sahi gal ji... Jo os parmatma di bhagti karna jaan lainda hai os khalis ho janda hai.
@Mehtab0064
@Mehtab0064 11 ай бұрын
ਪੂਰੀ ਸਹੀ ਗਲ ਹੈ ਤੁਹਾਡਾ ਧੰਨਵਾਦ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@achharsinghgill472
@achharsinghgill472 11 ай бұрын
Love and regards from England! ਬਹੁਤ ਵਧੀਆ ਜਾਣਕਾਰੀ! ਸਤਿ ਸ੍ਰੀ ਅਕਾਲ !
@wahaguruji25
@wahaguruji25 11 ай бұрын
ਧੰਨ ਗੁਰੂ ਨਾਨਕ ਜੀ।
@dhiansingh3103
@dhiansingh3103 11 ай бұрын
ਤਹੀ ਪ੍ਰਕਾਸ਼ ਹਮਾਰਾ ਭਯੋ ।। ਪਟਨਾ ਸਹਰ ਬਿਖੈ ਭਵ ਲਯੋ।।
@sukhbeerbrar5423
@sukhbeerbrar5423 10 ай бұрын
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@umrenegade
@umrenegade 11 ай бұрын
ਵਾਹ ਵੀਰ ਜੀ ਦਸਤਾਰ ਵਿੱਚ ਬਹੁਤ ਸੋਹਣਾ ਸਰੂਪ ਲਗਦਾ ਹੈ ਆਪ ਦਾ
@mangatrai1319
@mangatrai1319 Ай бұрын
ਕਬੀਰ ਜੀ ਦੀ ਬਾਣੀ ਵਿੱਚ ਖ਼ਾਲਸਾ ਸ਼ਬਦ ਆਉਂਦਾ ਜੋ ਗੁਰੂ ਨਾਨਕ ਸਾਹਿਬ ਤੋਂ ਵੀ ਪਹਿਲਾਂ ਹੋਏ ਜਿਨ੍ਹਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਕੋਲ ਮੌਜੂਦ ਸੀ।ਥੋੜ੍ਹੀ ਹੋਰ ਖੋਜ ਕਰਨ ਦੀ ਲੋੜ ਹੈ।
@KulwinderSingh-zl9jo
@KulwinderSingh-zl9jo 11 ай бұрын
Dhan dhan Shri Guru Gobind Singh Patshah g mehar kreo g apne puter Khalse te g Aaj fir o time aa reha hai g es krke apne puter Khalse nu chardi kla vich rakheo tusi ta sab jande o ke fir tuhade Khalse nu khanda khadkona paina a g
@amrindersingh-jw6pb
@amrindersingh-jw6pb 11 ай бұрын
ਪਿੰਡ ਖਾਰਾ ਜ਼ਿਲ੍ਹਾ ਫ਼ਰੀਦਕੋਟ ਬਲਾਕ ਕੋਟਕਪੂਰਾ ਤੋ ਅਸੀਂ ਤੁਹਾਡੀ ਵੀਡੀਓ ਦੇਖ ਰਹੇ ਹਾਂ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ
@geetakhosa
@geetakhosa 11 ай бұрын
ਬਾਈ ਅਸੀਂ ਪਿੰਡ ਖੋਸਾ ਰਣਧੀਰ। ਜਿਲਾ ਮੋਗਾ ਤੋਂ ਹਾਂ ਅਸੀਂ ਤੁਹਾਨੂੰ ਬਹੁਤ ਸੁਣਦੇ ਹਾਂ । ਰੰਗਰੇਟੇ ਗੁਰੂ ਕੇ ਬੇਟੇ
@yoggurvidhichannel9603
@yoggurvidhichannel9603 11 ай бұрын
ਗੁਰ ਹੈ ਜੋਗ ਦੀ ਜੁਗਤਿ ਜਿਸਨੂੰ ਗੁਰੂ ਅਕਾਲ ਖੁਦ ਆਪਣੇ ਜਨਾ ਦ੍ਵਾਰਾ ਭਗਤਾਂ ਦ੍ਵਾਰਾ ਸਿਖਾਂਦੇ ਹਨ
@HarpreetMalhi-v3e
@HarpreetMalhi-v3e 10 ай бұрын
Waheguru ji ka khalasa,Waheguru ji ki fateh !! From Brampton,Ontario,Canada 🇨🇦
@kulwantkaur1993
@kulwantkaur1993 11 ай бұрын
Waheguru ji ka khalsa waheguru ji ke Fatah 🙏❤🙏🎉🎉🙇‍♀️🙇‍♀️🙇‍♂️🙇‍♂️
@Balbirsinghusa
@Balbirsinghusa 10 ай бұрын
ਗੁਰਮੁੱਖੋ ਪੰਜੇ ਤੱਤ ਸਰੀਰ ਨੂੰ ਸਾਰਿਆਂ ਦੇ ਖਾਲਸ ਹੀ ਲਾਏ ਸਾਰਿਆਂ ਦੇ ਗੱਲ ਤਾਂ ਅੰਦਰਲੇ ਦੀ ਆ ਜਿਹੜਾ ਕਾਲ਼ਾ ਹੋਇਆ ਉਹਨੂੰ ਖਾਲਸ ਕਰਨਾ
@GursewakSidhu-bt5bn
@GursewakSidhu-bt5bn 11 ай бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ ।ਬਹੁਤ ਬਹੁਤ ਧੰਨਵਾਦ ਜੀ।।
@zaildarkaunke4369
@zaildarkaunke4369 11 ай бұрын
Beta, you gave a great knowledge about khalsa.Continue it.God bless you.
@simsidhu1207
@simsidhu1207 11 ай бұрын
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਵਧਾਈਆਂ ਜੀ ❤❤
@butadunewala7402
@butadunewala7402 11 ай бұрын
ਖ਼ਾਲਸਾ ਅਕਾਲ ਪੁਰਖ ਕੀ ਫੌਜ|| ਪ੍ਰਗਟਿਓ ਖ਼ਾਲਸਾ ਪਰਮਾਤਮ ਕੀ ਮੌਜ||
@chauhantutorials4310
@chauhantutorials4310 11 ай бұрын
Bohat bohat dhanwaad veerji.. V nice explaination God bls u.. Aap ji de dumala baneya bohat pyara lagda Waheguru mehar kare
@PardeepSingh-fv6fq
@PardeepSingh-fv6fq 11 ай бұрын
ਵੀਰ ਜੀ ਮੈ ਤੁਹਾਡੀਆ ਸਾਰੀਆ ਵਿਡੀਉ ਵੇਖਦਾ ਹਾ ਬਹੁਤ ਵਧੀਆ ਤਰੀਕੇ ਨਾਲ ਸਮਝੋਦੇ ਜੋ ਵੀਰ ਜੀ ਤੁਸੀ ਵੀ ਕੇਸ ਦਾੜੀ ਰੱਖਲੋ ਕਿਉਕਿ ਤੁਸੀ ਤਾ ਸਾਰਾ ਇਤਿਹਾਸ ਜਾਣਦੇ ਹੋ ਮੈ ਵੀ ਪਹਿਲਾ ਘੋਨਾ ਹੁੰਦਾ ਸੀ
Bandi Chhor Divas Full History | Sikh History | Diwali | Punjab Siyan
31:22
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН