Mastaney : Tarsem Jassar ਦੀ ਫ਼ਿਲਮ ਲਈ ਮਿਹਨਤ ਤੇ ਪੰਜਾਬੀ ਸਿਨੇਮਾ ਬਾਰੇ ਸੋਚ | 𝐁𝐁𝐂 𝐏𝐔𝐍𝐉𝐀𝐁𝐈

  Рет қаралды 18,581

BBC News Punjabi

BBC News Punjabi

Күн бұрын

Пікірлер: 127
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 Жыл бұрын
ਬਹੁਤ ਸੁਲਜਿਆ ਹੋਇਆ ਗੀਤਕਾਰ ਬਾਈ ਤਰਸੇਮ ਜੱਸੜ ❤❤ਆਉਣ ਦੋ ਕੁਜ ਅਲੱਗ ਹੀ ਹੋਊ ...😘
@BalwinderSingh-dh4hg
@BalwinderSingh-dh4hg Жыл бұрын
ਬਹੁਤ ਵਧੀਆ ਜੇ ਹੋਰ ਭਸ਼ਾਵਾਂ ਵਿੱਚ ਵੀ ਡਬ ਹੋਵੇਗੀ ਤਾਂ ਸਾਡੇ ਇਸ ਅਮੀਰ ਅਤੇ ਮਾਣਮੱਤੇ ਇਤਹਾਸ ਬਾਰੇ ਲੋਕਾਂ ਨੂੰ ਜਾਣਕਾਰੀ ਹੋਵੇਗੀ
@VkrmRandhawa
@VkrmRandhawa Жыл бұрын
❤️ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤️
@panjab877
@panjab877 Жыл бұрын
ਬਾਈ ਜੱਸੜ ਨੇ ਸਿੱਖ ਇਤਿਹਾਸ ਤੇ ਕੋਈ ਫਿਲਮ ਕੀਤੀ ਹੈ ਤਾਂ ਚੰਗੀ ਹੀ ਹੋਊਗੀ ਤੇ ਅਸੀਂ ਸਾਰੇ ਜਰੂਰ ਦੇਖਾਂਗੇ।
@JaisiKarniWaisiBharniMynameHSD
@JaisiKarniWaisiBharniMynameHSD Жыл бұрын
Tarsem paaji ne Sikhi kamayi Sikh Sunehra Itihas te movie banayi eh hi wadi gal hai ji Waheguru chardikala vich rakhega te hor Sikh History te movies banaun di Shakti bakshe . 🙏🙏🙏🙏🙏 *ਵਾਹਿਗੁਰੂ ਜੀ ਕਾ ਖਾਲਸਾ* !! *ਵਾਹਿਗੁਰੂ ਜੀ ਕੀ ਫਤਹਿ ਜੀ* !! 🙏🙏🙏🙏🙏
@gurpartapsinghvirk2466
@gurpartapsinghvirk2466 Жыл бұрын
Wow it will be blockbuster hit❤❤❤ Love you to whole team
@amrindersingh6994
@amrindersingh6994 Жыл бұрын
ਵਾਹਿਗੁਰੂ ਤਰਸੇਮ jassar ਵੀਰ ਨੂੰ chardikla rakhn
@RajinderSingh-ll2zc
@RajinderSingh-ll2zc Жыл бұрын
ਤਰਸੇਮ ਜੱਸੜ ਪਿਆਰੇ ਵੀਰ ਜੀ ਮੈਂ ਤਹਾਨੂੰ ਬਹੁਤ ਪਿਆਰ ਕਰਦਾ ਹਾਂ ਵਾਹਿਗੁਰੂ ਜੀ ਤਹਾਨੂੰ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ ❤❤
@deepsoni2208
@deepsoni2208 Жыл бұрын
Tarsem jassar Bai always great personality ❤❤
@inderveerbachhal4884
@inderveerbachhal4884 Жыл бұрын
Please jassar bir promote as much as possible.
@baseballfan88888
@baseballfan88888 Жыл бұрын
ਮੈਂ ਚਾਰ ਪੰਜ ਸਾਲਾਂ ਬਾਦ ਕੋਈ ਪੰਜਾਬੀ ਫਿਲਮ ਦੇਖੂੰਗਾ।
@amarjeetsingh6882
@amarjeetsingh6882 Жыл бұрын
Veer ji asi intzar kar rahe a.. is movie da... Thx..... is concept te movie banaun lyi eh movie bahut vadiya chalugi
@mahanveersingh497
@mahanveersingh497 Жыл бұрын
Bahut wadiya veer ji
@balbirbasra3913
@balbirbasra3913 Жыл бұрын
ਵਾਹਿਗੁਰੂ ਜੀ ਤਰਸੇਮ ਜੱਸੜ ਵੀਰ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ, ਬਹੁਤ ਹੀ ਵਧੀਆ ਉਪਰਾਲਾ ਹੈ ਤਰਸੇਮ ਜੱਸੜ ਵੀਰ ਜੀ ਥੋਡਾ ਸਾਡੀ ਸਿੱਖ ਕੌਮ ਦੀ ਅੱਜ ਨੌਜਵਾਨ ਪੀੜ੍ਹੀ ਤਾਂ ਸਾਡੇ ਸਿੱਖ ਧਰਮ ਦੇ ਏਨੇ ਮਹਾਨ ਅਤੇ ਵੱਡਮੁੱਲੇ ਇਤਿਹਾਸ ਨੂੰ ਹੀ ਭੁੱਲਦੀ ਜਾ ਰਹੀ ਹੈ ਤੇ ਫਿਰ ਉਹ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਸਿੱਖ ਧਰਮ ਦੇ ਮਹਾਨ ਅਤੇ ਵੱਡਮੁੱਲੇ ਇਤਿਹਾਸ ਬਾਰੇ ਕਿਥੋਂ ਜਾਣੂ ਕਰਵਾਉਣਗੇ 🙏🙏
@sk4312
@sk4312 Жыл бұрын
Much proud of u jassara❤❤ baba ji bless u alwayz
@VellyTouchGroupPBHRRJBADSHAHBI
@VellyTouchGroupPBHRRJBADSHAHBI Жыл бұрын
Proudly Veer Tarsem ਜੱਸੜ
@kindersidhu9133
@kindersidhu9133 Жыл бұрын
Wahguru jii meher karan 🙏🏼
@balbirbasra3913
@balbirbasra3913 Жыл бұрын
ਵਾਹਿਗੁਰੂ ਜੀ ਤਰਸੇਮ ਜੱਸੜ ਵੀਰ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ 🙏🙏
@ps0185
@ps0185 Жыл бұрын
ਸ਼ੁੱਕਰ ਹੈ ਕਿ ਇਹ ਲੋਕ panjabi industry ਵਿੱਚ ਮੌਜੂਦ ਨੇ ❤❤❤❤ 😊
@maniSingh-jx4mz
@maniSingh-jx4mz Жыл бұрын
Punjab needs this film.
@VellyTouchGroupPBHRRJBADSHAHBI
@VellyTouchGroupPBHRRJBADSHAHBI Жыл бұрын
हमारा बड़ा भाई है तरसेम जसड❤️❤️❤️🙏
@GurvinderSingh-ug3xe
@GurvinderSingh-ug3xe Жыл бұрын
ਬੁਹਤ ਵਧੀਆ jassar ji
@manpreetsinghprince6087
@manpreetsinghprince6087 Жыл бұрын
ਵਾਹਿਗੁਰੂ ਮੇਹਰ ਕਰੇ
@PreetPreet-yd4ni
@PreetPreet-yd4ni Жыл бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@RaviRandhawa1213
@RaviRandhawa1213 Жыл бұрын
Waheguru ji hor kirpa karan veer te 💐🙏💐🙏🌺💐
@Gurjantsinghvaltoha
@Gurjantsinghvaltoha Жыл бұрын
🙏🏻🙏🏻❣️❣️
@Singhanshd2
@Singhanshd2 Жыл бұрын
Warrior ਸਿੱਖ ਕਿਮੂਨਿਟੀ ❤
@sunilKumar-zc8ft
@sunilKumar-zc8ft Жыл бұрын
INTZAAR AA BHAJI 🙏
@balbirbasra3913
@balbirbasra3913 Жыл бұрын
☬ਖਾਲਸਾ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਈ☬ਆਨ ਨ ਮਾਨੈ ਆਨ ਕੀ ਇਕੁ ਸੱਚੇ ਬਿਨੁ ਪਾਤਿਸ਼ਾਹੀ☬
@Sukhrajjs
@Sukhrajjs Жыл бұрын
Jasser a lov u jatta legend mosewala to bad sirf tere fan a wmk❤
@travelking9476
@travelking9476 Жыл бұрын
Tarsem bhi waheguru ji tuhda ta mahrna rkhna
@JashanDhindsa-oi5fj
@JashanDhindsa-oi5fj Жыл бұрын
ਵਹਿਗੁਰੂ ਜੀ
@balbirbasra3913
@balbirbasra3913 Жыл бұрын
☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿੳ ਖਾਲਸਾ ਪ੍ਰਮਾਤਮ ਕੀ ਮੌਜ☬
@factuallynews3166
@factuallynews3166 Жыл бұрын
Good work and great effort Main history nu is fom ch present karan lai ❤ Punjabi industry lai sir 🎉❤
@rajusingh-1130
@rajusingh-1130 Жыл бұрын
Love you ❤bro tarsem singh jassar
@GurpreetSingh-jl5pf
@GurpreetSingh-jl5pf Жыл бұрын
Keep it up ਤਰਸੇਮ ਸਿੰਘ ਜੱਸੜ ਵੀਰੇ
@balbirbasra3913
@balbirbasra3913 Жыл бұрын
☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਰਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈਂ☬ਧਰਮ ਬਿਨਾ ਸਭ ਦਲੈਂ ਮਲੈਂ ਹੈਂ☬
@advocatedhaliwal1758
@advocatedhaliwal1758 Жыл бұрын
Good effort for Community
@ManjeetKaur-xd9bh
@ManjeetKaur-xd9bh Жыл бұрын
Love you Tarsem ji very good work 👍🏻👍🏻excellent 👌🏼👌🏼🤞🤞❤️❤️
@shvindersingh1991
@shvindersingh1991 Жыл бұрын
Waheguru ji ka khalsa waheguru ji ki fateh🙏👍
@ravirajsingh1173
@ravirajsingh1173 Жыл бұрын
Bhut asli bnda jassar❤
@kuldeepsandhu4224
@kuldeepsandhu4224 Жыл бұрын
Tarsem veer 👍
@jaspreetsinghsomal3693
@jaspreetsinghsomal3693 Жыл бұрын
❤️💪
@iArshdeepSingh
@iArshdeepSingh Жыл бұрын
ਆਹ ਫਿਲਮ ਤਾਂ ਜਰੂਰ ਦੇਖਣੀ ਆ
@sardargreatsingh3055
@sardargreatsingh3055 Жыл бұрын
ਕੋਸ਼ਿਸ਼ ਕਰਾਗੇ ਜ਼ਿਆਦਾ ਤੋਂ ਜ਼ਿਆਦਾ ਜ਼ੋਗਦਾਨ ਪਾ ਕੇ ਜੀਨੇ ਲੋਕਾ ਨੂੰ ਦਿਖਾ ਸਕੀਏ ❤
@megurudwarakirtan264
@megurudwarakirtan264 Жыл бұрын
Great congratulations 🎉
@Singh-15g
@Singh-15g Жыл бұрын
ਕਦੋਂ ਆ ਰਹੀ ਹੈ ਇਹ ਫਿਲਮ ਮਸਤਾਨੇ ?
@Middle-class62
@Middle-class62 Жыл бұрын
25 ਅੱਗਸਤ
@JaspreetSingh-ry6jf
@JaspreetSingh-ry6jf Жыл бұрын
Please watch this movie they worked really hard❤
@JagjitSingh-xv4br
@JagjitSingh-xv4br Жыл бұрын
ਮੈਂ ਇਹ ਫਿਲਮ ਜਰੂਰ ਦੇਖਾਂਗਾ
@ManpreetSingh-ht3rr
@ManpreetSingh-ht3rr Жыл бұрын
ਵਾਹਿਗੁਰੂ ਜੀ
@harinderpreethani8147
@harinderpreethani8147 Жыл бұрын
Good effort bai ji thank you
@balbirbasra3913
@balbirbasra3913 Жыл бұрын
☬ਚੂੰ ਕਾਰ ਅਜ ਹਮਹ ਹੀਲਤੇ ਦਰ ਗੁਜਸ਼ਤ☬ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ☬
@mr.pipatt6026
@mr.pipatt6026 Жыл бұрын
ਸਹੀ ਕਿਹਾ ਜੀ
@God_GROUPS
@God_GROUPS Жыл бұрын
Caught Mastaney on #Chaupal and totally enjoyed the mix of laughs and action! Those five guys Tarsem Jassar,Gurpreet Ghuggi,Karamjit Anmol, Baninder Bunny,Honey Mattu on a Sikh adventure are a riot. Thumbs up! 👍🤣 #ChaupalApp #MovieNight
@Ddaaadddy
@Ddaaadddy Жыл бұрын
Boht vdia veer pls hor v bnao eda dia kyu k apni kaum nu jrurt a nd baki india nu v pta lgu nd ik jd kudia chdaaia c us topic te bnao
@AmanDeep-tq7dj
@AmanDeep-tq7dj Жыл бұрын
❤❤❤❤
@Singhmeher
@Singhmeher Жыл бұрын
Great man
@BaljinderSingh-ri9gw
@BaljinderSingh-ri9gw Жыл бұрын
ਵਧੀਆ ਜੀ
@ManjitSingh-nv7xt
@ManjitSingh-nv7xt Жыл бұрын
🔥🔥🔥🔥🔥
@jasbirsingh-kj9ql
@jasbirsingh-kj9ql Жыл бұрын
❤️❤️❤️❤️❤️❤️❤️
@Desiforever
@Desiforever Жыл бұрын
This film I will watch in theatre
@amandeepsohal6494
@amandeepsohal6494 Жыл бұрын
Very nice.
@saajansingh3949
@saajansingh3949 Жыл бұрын
Mera Mann kehanda veere eh film punjabi film industry vich ik navaa mod leaugi may be kai record vi tod deve 🙏🙏🏻
@hahahaha4410
@hahahaha4410 Жыл бұрын
Language =ਨਹੀਂ ਬੋਲੀ , Mines ਨਹੀਂ ਘਟਾੳ, shoes ਨਹੀਂ ਜੁੱਤੀ। ,,,, ਤੁਹਾਡੀ ਆਪਣੀ ਬੋਲੀ ਚ ਪੰਜਾਬੀ ਹੈਨੀ ਅੱਧੀ ਤੁਸੀਂ ਅੰਗਰੇਜ਼ੀ ਬੋਲਦੇ ਜੇ
@BhaiSawindersinghkamrai
@BhaiSawindersinghkamrai Жыл бұрын
ਸਹੀ ਗੱਲ
@JagroopSingh-no7xy
@JagroopSingh-no7xy Жыл бұрын
ਸਹੀ ਗੱਲ ਕਹੀ ਸਾਡੇ ਪੰਜਾਬੀ ਸਬਦ ਹੋਲੀ ਮਰ ਰਹੇ ਹਨ ਜਿਵੇ ਦੋਸ ਦਾ ਜਗਾ ਹਿੰਦੀ ਦਾ ਸਬਦ ਅਰੋਪ ਪੱਕਾ ਹੋ ਗਿਆ ਸਿਨੀਅਰ ਤੋ ਸਿਨੀਅਰ ਪੱਤਰਕਾਰ ਅਰੋਪ ਅਰੋਪ ਕਰੀ ਜਾਦੇ
@GurjitSingh-kt3nv
@GurjitSingh-kt3nv Жыл бұрын
Nic jassar paji
@rajdeep7231
@rajdeep7231 Жыл бұрын
Good effort.....thonu hari singh Naluaa,,Jassa Singh Ahluwalia vrge yodhea te v film bnouni chahidi aa...sade khud de bcheya nu ni pta sada cultute
@shvindersingh1991
@shvindersingh1991 Жыл бұрын
Khamano hoi eh filem di shooting👍
@Narinder-47
@Narinder-47 Жыл бұрын
ਸਤਿਸੀਰੀ ਆਕਾਲ ਕੋਣ ਕਹੂ॥ਤਾਹੀਰਾ ਜੀ॥
@Sikhsingh0
@Sikhsingh0 Жыл бұрын
Too good movie
@diljitboparai1666
@diljitboparai1666 Жыл бұрын
Great job 🎉
@satvirsingh7845
@satvirsingh7845 Жыл бұрын
Excellent
@parmindersingh2884
@parmindersingh2884 Жыл бұрын
❤️🚩❤️
@rajanpreetkaur121
@rajanpreetkaur121 Жыл бұрын
ਮੈਨੂੰ ਐਵੇ ਲਗਦਾ ਏ ਪੰਜਾਬੀ ਚ ਹੀ ਫਿਲਮ ਹੋਣੀ ਚਾਹੀਦੀ ਹੈ ਪਰ caption ਵੱਖ ਵੱਖ ਹੋਣੇ ਚਾਹੀਦੇ ਨੇ ।
@baseballfan88888
@baseballfan88888 Жыл бұрын
ਜਿਹੜੇ CBSE ਵਿੱਚ ਪੜੇ ਹਨ ਉਹਨਾਂ ਨੂੰ ਜਿੰਨੀ ਅੰਗਰੇਜ਼ੀ ਆਉਣੀ ਚਾਹੀਦੀ ਹੈ ਨਾ ਹੀ ਅੰਗਰੇਜ਼ੀ ਸਿੱਖ ਸਕੇ ਤੇ ਪੰਜਾਬੀ ਲਿਖਣੀ ਤਾਂ ਸੋਚੋ ਵੀ ਨਾ ਉਹ ਸਹੀ ਲਿਖ ਲੈਣਗੇ।
@preetazad4803
@preetazad4803 Жыл бұрын
Good work
@GurcharanSingh-gz4jj
@GurcharanSingh-gz4jj Жыл бұрын
Hose full
@gurshabadsingh7473
@gurshabadsingh7473 Жыл бұрын
Kon kon jaa reha g dekhan movie❣️❣️😍
@GurpreetSingh-qu1hk
@GurpreetSingh-qu1hk Жыл бұрын
💯🙌🙌
@JaisiKarniWaisiBharniMynameHSD
@JaisiKarniWaisiBharniMynameHSD Жыл бұрын
Asli gal taan ehi hai ke Khalsa Aid sewa kardi hai , eh sarkaran nu acha ni lag reha, center di sarkar taan pehlan hi Sikhan de khilaf hai , hun AAP vi milgayi center naal , NIA nu Punjab vich aun kidan geya . Mann Bhai di sarkar ki kar rahi si. Eh sab us video toh baad hoy hai Haryana de ek Hindu yuvak di video toh baad. Khalsa Aid tusi chinta ni karni Guru Sahib tuhade naal ne , chardi kala vich rahe te Aidan hi sewa karde raho 🙏🙏🙏🙏🙏 *ਵਾਹਿਗੁਰੂ ਜੀ ਕਾ ਖਾਲਸਾ* !! *ਵਾਹਿਗੁਰੂ ਜੀ ਕੀ ਫਤਹਿ ਜੀ* !! 🙏🙏🙏🙏🙏
@JatinderSingh-hx9wj
@JatinderSingh-hx9wj Жыл бұрын
@GurdialSingh-yn9tq
@GurdialSingh-yn9tq Жыл бұрын
ਕੱਖ ਫਰਕ ਨੀ ਪੈਣਾ ਜਸੜਾ ਤਾਜਾ ਸਬੂਤ ਤੇਰੇ ਸਾਹਮਣੇ ਬੋਦੀਆਂ ਖਿਲਾਰੀਂ ਬੈਠੀ ਪਤਰਕਾਰ ਤੋਂ ਮਿਲਦਾ
@manjindersingh1353
@manjindersingh1353 Жыл бұрын
ਕਹਾਣੀ ਨਹੀਂ ਹਕੀਕਤ।। ਭਾਵੇਂ ਪੈਸੇ ਕੁਮਾਉਣ ਲਈ ਬਨਾਈ ਹੈ ਪਰ ਜਗਤ ਜਰੂਰ ਜਾਨਣ ਦੀ ਕੋਸ਼ਿਸ਼ ਕਰੇਗਾ ਪੈਸੇ ਕੁਮਾਉਣ ਵਾਲੇ ਆਪਣੇ ਆਪ ਨੂੰ ਖਾਲਸਾ ਕਹਿਣ ਵਾਲੇ ਤੇ ਉਹ ਜਿਨ੍ਹਾਂ ਆਪਣੇ ਪਰਿਵਾਰ ਵਾਰ ਦਿੱਤੇ ਵਪਾਰ ਵਾਰ ਦਿੱਤੇ ਸਿੱਖੀ ਕੇਸਾਂ ਸਵਾਸਾ ਸੰਗ ਨਿਬਾਹੀ ਸਿੱਦਕ ਨਹੀਂ ਹਾਰਿਆ ਉਹ ਵਣਜਾਰੇ ਕੋਣ ਸੀ ਜਿੰਨਾ ਘਰ ਬਾਰ ਛਡ ਜੰਗਲਾਂ ਵਿੱਚ ਡੇਰੇ ਲਾ ਲਏ ਅਸਲੀ ਖਾਲਸਾ ਪੰਥ ਕੋਣ ਹੈ
@RajinderSingh-ll2zc
@RajinderSingh-ll2zc Жыл бұрын
ਹਰੲਇਕ ਪੰਜਾਬੀ ਪਤਾ ਨਹੀਂ ਕਿਉਂ ਪੰਜਾਬੀ ਬੋਲਣ ਲੱਗਾ ਵਿਚ ਅੰਗਰੇਜ਼ੀ ਦੇ ਸ਼ਬਦ ਕਿਉਂ ਬੋਲਦਾ ਹੈ
@manjindersingh1353
@manjindersingh1353 Жыл бұрын
ਬਾਣੀ ਪੜਣੀ ਨਹੀਂ ਰਹਿਤ ਦਾ ਪਤਾ ਨਹੀਂ ਇਹੀ ਚਿੰਤਾ ਕਿ ਸਾਡੀ ਡੁਬਲੀਕੇਟ ਸਰਦਾਰੀ ਕਾਇਮ ਰਹੇ
@Sukhrajjs
@Sukhrajjs Жыл бұрын
BBC wale interview bhut choti dekhonde kyo khaber v 3 4 mint di hundi a menu daso ji
@MandeepSingh-oj8hn
@MandeepSingh-oj8hn Жыл бұрын
Je nadar shah di eh movie hitt ta fir Abdali te vi movie leke ana
@sandhuprabh553
@sandhuprabh553 Жыл бұрын
ਕਦੋਂ ਆ ਰਹੀ ਐ ਜੀ ਫਿਲਮ 😮
@rajdeepsingh530
@rajdeepsingh530 Жыл бұрын
25 ਅਗਸਤ ਨੂੰ
@JagroopSingh-no7xy
@JagroopSingh-no7xy Жыл бұрын
ਪੰਜਾਬੀ ਗਾਉਣ ਵਾਲਿਓ ਪੱਗਾ ਦੇ ਨਾਲ ਨਾਲ ਕੇਸਧਾਰੀ ਵੀ ਹੋ ਜਾਓ
@RajinderSingh-ll2zc
@RajinderSingh-ll2zc Жыл бұрын
ਪਿਆਰੇ ਵੀਰ ਤੁਸੀਂ ਵੀ ਪੰਜਾਬੀ ਬੋਲਣ ਲੱਗੇ ਵਿਚ ਅੰਗਰੇਜ਼ੀ ਦੇ ਸ਼ਬਦ ਬੋਲਦੇ ਹੋ ਸੁਧ ਪਿਉਰ ਪੰਜਾਬੀ ਬੋਲੀ ਬੋਲੋ
@gurusaab6546
@gurusaab6546 Жыл бұрын
Bai tarsem Sikhi ate Sikh dharam nu zattwaad te jaatpaat to bachaan lai v koi upraala Karo.g
@manindersinghlearner2121
@manindersinghlearner2121 Жыл бұрын
Sri guru panth khalsa buda dal ⚔
@malwindersingh6589
@malwindersingh6589 Жыл бұрын
Language
@simransaini2753
@simransaini2753 Жыл бұрын
Punjabi cinema ik nave raah te ja reha
@sahilpreet5885
@sahilpreet5885 Жыл бұрын
🙏🏻🤍
@Amritpal834
@Amritpal834 Жыл бұрын
ਪੰਜਾਬੀ ਭਾਸ਼ਾ ਦਾ ਤਾ ਬਹੁਤ ਪਸਾਰ ਹੋ ਚੁੱਕਾ ਹੈ ਅਤੇ ਪਸਾਰ ਹੋ ਰਿਹਾ, ਕੋਈ ਖ਼ਤਰਾ ਨੀ ਪਰ ਸਿੱਖੀ ਘੱਟ ਰਹੀ ਹੈ, ਜੇ ਥੋਨੂੰ ਕੰਜਰ ਮਹਿਕਮੇ ਨੂੰ ਫਿਕਰ ਆ ਤਾ ਨਕਲੀ ਦਾਹੜੀ ਦੀ ਜਗਾ ਤੇ ਅਸਲ ਵਾਲ ਦਾਹੜੀ ਰੱਖ ਲੋ, ਪੰਜਾਬੀ ਭਾਸ਼ਾ ਦੇ ਸਿਰ ਤੋਂ ਖਾਣ ਵਾਲੀ ਕੌਮ ਹੋ ਤੁਸੀਂ। ਰੱਬ ਕਰਕੇ ਥੋਨੂੰ ਰੱਬ ਉਲਾਦ ਵਿਚ ਕੁੜੀਆਂ ਦੇਵੇ ਤਾ ਜੋ ਥੋਨੂੰ ਪਤਾ ਲੱਗੇ ਕੁੜੀਆਂ ਦੇ ਮਾਪੇ ਕਿ ਸੋਚਦੇ ਨੇ,,,, ਤਰਸੇਮ ਜੱਸੜ ਆਪਣੇ ਨਾਮ ਵਿਚ ਗੁਰੂ ਦੇ ਦਿਤੇ "ਸਿੰਘ" ਨੂੰ ਕੱਟ ਕੇ ਪਿੰਡ ਦਾ ਨਾਮ ਲਗਾਉਣਾ ਵੱਧ ਜਰੂਰੀ ਸੀ , ਇਕ ਹੋਰ ਆ ਆਪਣੇ ਆਪ ਨੂੰ ਬਹੁਤ ਸਿਆਣਾ ਬਣ ਦਾ ਘੁੱਗੀ , ਉਸ ਨੂੰ "ਸਿੰਘ" ਨਾਲੋਂ ਘੁੱਗੀ ਚੰਗਾ ਲੱਗਿਆ। ਮਲਕੀਤ ਸਿੰਘ ਵੀ ਇਕ ਸਿੰਗਰ ਆ , ਥੋਨੂੰ ਦੇਖ ਕੇ ਦਾਹੜੀਆ ਕੱਟਣ ਲੱਗ ਗਏ , ਤੁਸੀਂ ਸਿੱਖ ਧਰਮ ਨੂੰ ਖਾ ਕੇ ਪੈਸਾ ਕਮਾਉਣ ਵਾਲੇ ਸਿਰੇ ਦੇ ਮਰਾਸੀ ਹੋ
@iArshdeepSingh
@iArshdeepSingh Жыл бұрын
22 tu bna la fer movie
@Amritpal834
@Amritpal834 Жыл бұрын
@@iArshdeepSingh kzbin.info/www/bejne/b3TJp56CpL93htE
@gurpreetsingh-we1ss
@gurpreetsingh-we1ss Жыл бұрын
ਬੱਸ ਹੋ ਗਿਆ ਹੌਲਾ ਜਾਂ ਹੋਰ ਕੁਝ ਵੀ ਰਹਿੰਦਾ
@Amritpal834
@Amritpal834 Жыл бұрын
@gurpreetsingh-we1ss bai tera ni kasoor, thode dimaag edar nu laga dite, Movies dekhi jao hor na kareo kuchh,... baki bai eh comment Tarsem Singh nu kita, tenu ni samaj lag ni
@gurpreetsingh-we1ss
@gurpreetsingh-we1ss Жыл бұрын
@@Amritpal834 ਸੱਜਣਾ ਸਾਰੀ ਦੁਨੀਆ ਦੂਜਿਆਂ ਚ ਹੀ ਕਮੀਆਂ ਕੱਢਦੀ ਆਂ ਤੇ ਮੱਤਾਂ ਵੀ ਦੂਜਿਆਂ ਨੂੰ ਹੀ ਦਿੰਦੀ ਆਂ ਇਹਦੇ ਚ ਤੇਰਾ ਵੀ ਕਸੂਰ ਨੀ ਭਰਾ ਇਹ ਦੁਨੀਆਦਾਰੀ ਦਾ ਅਸਰ ਹੈ🙏🏻
@jagdeepbinepal5134
@jagdeepbinepal5134 Жыл бұрын
Mere comments vangu eh jma 5aabi bolde jiven main jma 5aabi likhi te ethe eh bnde ne angreji jma 5aabi vangu boli na mere varge pendu palle pave te na koi gora samj da😂😂 te eh Kuri Ajj thora jeha ghat goha kar rahi tarsi ne te koi shabd shdia e nhi jehra angreji da aunda c te ohh bol deta
@harinderpreethani8147
@harinderpreethani8147 Жыл бұрын
Osman gazi ertgul gazi level web series banano sadar jassa auluwalia to sarkar khalsa to maharaja dalip singh tak
@Fernandez.54
@Fernandez.54 Жыл бұрын
Ertgul is a fake character
@harinderpreethani8147
@harinderpreethani8147 Жыл бұрын
@@Fernandez.54o theek ha os level de web series os time da turkey culture trible culture buhut sohne way dasdene
@Fernandez.54
@Fernandez.54 Жыл бұрын
@@harinderpreethani8147 did u watched that series?
@harinderpreethani8147
@harinderpreethani8147 Жыл бұрын
@@Fernandez.54 yes
@Fernandez.54
@Fernandez.54 Жыл бұрын
@@harinderpreethani8147 sikhs and Muslims r similar culturally religiously and behaviorally
@FatehSingh-wm9fm
@FatehSingh-wm9fm Жыл бұрын
ਕੂਲ਼ੜ ਪੀਜਾਂ ਵਾਂਲੀਆ ਕੌਲ ਵੀ ਜਾਈ ਵੀਰ ਨਹੀ ਤਾ ਮੂਵੀ ਨੀ ਚਲਨੀ
@jaswindersingh-lq6sl
@jaswindersingh-lq6sl Жыл бұрын
Jehra Punjabi nhi likhda apnia dukana de sign Boards te us de ghar dee Bizli cutt diti jave
@sanyogitasharma8245
@sanyogitasharma8245 Жыл бұрын
Jinna gand pe gaya punjab or on the whole india vich...punjab vi te india vi..time changa ni aanda lagda...we stand nowhere in front of european and american countries...
@varindersingh5749
@varindersingh5749 Жыл бұрын
Punjab cho Jga Jga Cancer Paida Karn Wala Tabacoo cigarettes Guthke Beedida.. Band Karn Pain Ge.....
Quando A Diferença De Altura É Muito Grande 😲😂
00:12
Mari Maria
Рет қаралды 45 МЛН
Tarsem Jassar Live Performance   @CanadaDayMelaandTruckShow
8:59
Canada Day Mela and Truck Show
Рет қаралды 4,8 М.
Quando A Diferença De Altura É Muito Grande 😲😂
00:12
Mari Maria
Рет қаралды 45 МЛН