"ਮੌੜ" (Maurh) ਦਾ ਕਿੱਸਾ ਤੇ ਅੱਜ ਦੇ ਡੋਗਰ || ਅਜਮੇਰ ਸਿੰਘ

  Рет қаралды 21,668

The Sikh Viewpoint

The Sikh Viewpoint

Жыл бұрын

"ਮੌੜ" ਦੇ ਕਿੱਸੇ ਦਾ ਰਾਜਸੀ ਕੋਣ: ਜੁਲਮ ਵਿਰੁੱਧ ਅਣਸਾਧੀ ਬਗਾਵਤ ਦੀ ਬੀਰ-ਗਾਥਾ

Пікірлер: 43
@bhullar71020
@bhullar71020 Жыл бұрын
ਮੈਨੂੰ ਨੀ ਲੱਗਦਾ ਇਤਿਹਾਸ ਤੇ ਕਿਸੇ ਹੋਰ ਦੀ ਅਜਮੇਰ ਸਿੰਘ ਜੀ ਜਿੰਨੀ ਪਕੜ ਹੋਊਗੀ
@simranjitsingh8704
@simranjitsingh8704 Жыл бұрын
ਵਾਹਿਗੁਰੂ ਜੀ ਹੋ ਸਕੇ ਤਾਂ ਇਕ ਵੀਡੀਓ, 1 ਦੇਸ਼ 1 ਕਾਨੂੰਨ (uniform civil code) ਦਾ ਸਿੱਖਾਂ ਤੇ ਕੀ ਅਸਰ ਪੈ ਸਕਦਾ, ਇਸ ਉੱਤੇ ਜ਼ਰੂਰ ਬਣਾਓ
@ArshdeepSingh-qd6zd
@ArshdeepSingh-qd6zd Жыл бұрын
ਰਿਆਸਤਾ ਚੋ ਸਿਰਫ ਨਾਭਾ ਰਿਆਸਤ ਸਿੱਖ ਪੰਥ ਦੀ ਰਿਆਸਤ ਸੀ ਬਹੁਤ ਹੱਦ ਤਕ -- ਇਸ de ਮਹਾਰਾਜੇ ਸਿੱਖੀ ਚ ਰੰਗੇ ਸਨ ਮਹਾਰਾਜ ਹੀਰਾ ਸਿੰਘ ਤੇ ਮਹਾਰਾਜਾ ਰਿਪੁਦਮਨ ਸਿੰਘ ---- ਜੈਤੋ de ਮੋਰਚੇ ਤੋਂ ਲੈਕੇ ਬਾਕੀ ਮੋਰਚੇ ਚ ਇਹਨਾਂ ਮਹਾਰਾਜਿਆਂ ਨੇ ਬਹੁਤ ਵਧੀਆ ਰੋਲ ਨਿਭਿਆ ਸੀ
@ManjitSingh-vq4ee
@ManjitSingh-vq4ee Жыл бұрын
ਸਰਦਾਰ ਅਜਮੇਰ ਸਿੰਘ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਤੁਸੀ ਬਹੁਤ ਵਧੀਆ ਤਰੀਕੇ ਨਾਲ ਅੱਜ ਦੇ ਡੋਗਰ ਬਾਰੇ ਦੱਸਿਆ ਹੈ ਪਰ ਪੰਜਾਬ ਵਿਚ ਅੱਜ ਦੇ ਡੋਗਰ ਜਿਆਦਾ ਦਿੱਲੀ ਤੋ ਆਉਂਦੇ ਹਨ ਇਹਨਾਂ ਨੂੰ ਦਿੱਲੀ ਵਾਪਸ ਭੇਜਿਆ ਜਾਵੇ ਅੱਜ ਦੇ ਡੋਗਰਾ ਦਾ ਕੋਈ ਦੀਨ ਅਪਾਨ ਨਹੀ ਹੈ ਗੁਰਦਾਸਪੁਰ ਪੰਜਾਬ ਵਾਹਿਗੁਰੂ ਸਰਬੱਤ ਦਾ ਭਲਾ ਕਰਨ
@ArshdeepSingh-qd6zd
@ArshdeepSingh-qd6zd Жыл бұрын
ਅਸਲ ਵਿਦਵਾਨ ਓਹੀ ਹੈ ਜੋ ਸਾਡੇ ਸਮਾਜ ਦੀ ਹਰ ਗੱਲ ਤੇ ਪਕੜ ਰੱਖੇ ਤੇ ਹਰ ਗੱਲ ਚੋ ਕੁਝ ਏਦਾਂ ਦਾ ਕੱਢ ਲਿਆ ਵੇ ਜਿਸ ਨਾਲ ਸਾਨੂ ਕੁਝ ਸਿੱਖਣ ਨੂੰ ਮਿਲੇ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਸਬਕਾ ਚੋ ਕੌਮ ਨੂੰ ਕੋਈ ਸੇਧ ਮਿਲੇ -- ਇਸ ਗਲੋਂ ਬਾਪੂ ਸਰਦਾਰ ਅਜਮੇਰ ਸਿੰਘ ਦਾ ਨਾਮ. ਅਵੱਲ ਦਰਜੇ ਤੇ ਆਉਂਦਾ ਏ ---
@gurbakheshsingh6241
@gurbakheshsingh6241 Жыл бұрын
ਧੰਨਵਾਦ ਸਰਦਾਰ ਸਾਹਿਬ! ਬਹੁਤ ਵਧੀਆ ਦੱਸਿਆ ਹੈ ਉਹ ਹਾਲਾਤ ਅੱਜ ਵੀ ਪ੍ਰਸੰਗਕ ਹਨ । ਉਸ ਤੋ ਸੇਧ ਲੈਣੀ ਚਾਹੀਦੀ ਹੈ। ਜ਼ੁਲਮ ਦੇ ਰੂਪ ਅਤੇ ਤਰੀਕੇ ਬਦਲ ਗਏ ਹਨ ਪਰ ਮਨੁੱਖੀ ਬਿਰਤੀ ਵਿਚ ਕੋਈ ਬਦਲਾਅ ਨਹੀਂ ਆਇਆ ; ਇਹ ਬਦਲਾਅ ਕਦੇ ਆਉਂਦਾ ਨਹੀਂ । ਇਹ ਤਾਂ ਹੀ ਸੰਭਵ ਹੈ ਗੁਰੂ ਸਾਹਿਬ ਦੇ ਦੱਸੇ ਰਾਹ ਨਾ ਅਪਣਾਏ ਜਾਣ ਜਿਸ ਦੁਆਰਾ ਅਹਿਲਾਂ ਆਪਣੇ ਆਪ ਨੂੰ ਤਿਆਰ ਕਰਨਾ ਭਾਵ ਲੋਭਲਾਲਚ ਹਵਸ ਤੋਂ ਛੁਡਵਾਣਾ ਤੇ ਮੁਕਤ ਕਰਨਾ ਤੇ ਫਿਰ ਲੋਕਾਂ ਨੂੰ ਲਾਮਬੰਦ ਕਰਨਾ।
@rajanpreetkaur121
@rajanpreetkaur121 Жыл бұрын
ਬਾਪੂ ਜੀ ਹੁਣ ਤੱਕ ਪੰਜਾਬ ਦੇ ਲਈ ਤੁਹਾਡੀ ਸੇਵਾ ਅਨਮੋਲ ਹੈ ਧੰਨਵਾਦ ਤੇ ਰੱਬ ਮੇਹਰ ਕਰੇ।
@balwindersinghjattana5770
@balwindersinghjattana5770 Жыл бұрын
ਗਰੇਟ ਸਿੱਖ ਹਿਸਟਰੀ
@mandeepkaurbhandaall4729
@mandeepkaurbhandaall4729 Жыл бұрын
ਬਾਕਮਾਲ ਵਿਸ਼ਲੇਸ਼ਣ ਬਾਪੂ ਜੀ
@Jupitor6893
@Jupitor6893 Жыл бұрын
ਵਾਹਿਗੁਰੂ ਜੀ ਆਪਣੇ ਖਾਲਸਾ ਪੰਥ ਨੂੰ ਸਹੀ ਮਾਰਗ ਦਰਸ਼ਨ ਕਰਕੇ ਚੜ੍ਹਦੀ ਕਲਾ ਬਖਸਿ਼ਓ ਜੀ🙏🌹🙏
@jaspalmavi9323
@jaspalmavi9323 Жыл бұрын
Sardar Ajmer Singh possesses great thinking and vast experience,knowledge.
@Vasda_.punjab
@Vasda_.punjab Жыл бұрын
ਬਾਪੂ ਜੀ ਸਤਿ ਸ੍ਰੀ ਅਕਾਲ, ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਤੇ ਤੁਸੀ ਇਸੇ ਤਰਾਂ ਸਾਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਦੀ ਸੇਵਾ ਕਰਦੇ ਰਹੋਂ ਜੀ।
@satwindersatwinder5955
@satwindersatwinder5955 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ
@JJJJ-bd2vn
@JJJJ-bd2vn Жыл бұрын
ਸਤਿ ਸ਼੍ਰੀ ਆਕਾਲ ਬਾਪੂ ਜੀ 🙏🏻 ਧੰਨਵਾਦ ਜੀ
@Gursewak.Singh.Dhaula
@Gursewak.Singh.Dhaula Жыл бұрын
ਬਹੁਤ ਖੂਬ ਜੀ 🙏
@sahibsinghcheema4151
@sahibsinghcheema4151 Жыл бұрын
Thank you s Ajmer sing sahib ji ❤️🙏
@joshansingh2014
@joshansingh2014 Жыл бұрын
Waheguru ji mehar karan sarbat te 🌺🙏🌺
@fuffar_ji
@fuffar_ji Жыл бұрын
Waheguru ji ka Khalsa Waheguru ji Ki fateh bappu ji
@bhainarindersinghkhalsa2162
@bhainarindersinghkhalsa2162 Жыл бұрын
Good Bapu ji
@SukhaChahal13
@SukhaChahal13 Жыл бұрын
“History Doesn't Repeat Itself, but It Often Rhymes” - Mark Twain.
@mralone0777
@mralone0777 Жыл бұрын
ਬਾਪੂ ਜੀ UNIFOM CIVIL CODE ਬਾਰੇ ਜਾਣਕਾਰੀ ਜ਼ਰੂਰ ਦੇਣਾ ❤
@PUNJABREGIONKHALISTAN
@PUNJABREGIONKHALISTAN Жыл бұрын
❤❤❤⚔️⚔️⚔️⚔️⚔️
@sandeepkambo1260
@sandeepkambo1260 Жыл бұрын
Bhot vadia g. 👏🙏
@ManjitSingh-vq4ee
@ManjitSingh-vq4ee Жыл бұрын
Ajmer. Singh. Ji. Sat. Sri. Akal. Gurdaspur. Punjab
@KulwantSingh-rc8ex
@KulwantSingh-rc8ex Жыл бұрын
Thank you bapu ji🙏🙏
@laddi131
@laddi131 Жыл бұрын
🙏🙏
@narindersingh6388
@narindersingh6388 Жыл бұрын
🙏🙏🙏🙏❤️❤️
@user-xn3wn4wf1l
@user-xn3wn4wf1l Жыл бұрын
Bhai ajmer singh ji...jeona was a devotee of maa naina devi the reason behind it was that he used to recite Chandi di vaar daily
@harinderpreethani8147
@harinderpreethani8147 Жыл бұрын
Thank you bapu ji
@preet2kanwar
@preet2kanwar Жыл бұрын
❤❤
@karamjitsingh7479
@karamjitsingh7479 Жыл бұрын
good massage ji
@jagbirsingh9900
@jagbirsingh9900 Жыл бұрын
Excellent extraction of abstract and obvious happenings in societal diaphragm.
@sarbjitsinghsidhu5141
@sarbjitsinghsidhu5141 Жыл бұрын
Landlord of Kishan GARH ( between BARETA n Jakhal dist MANSA) S Syast SINGH SEKHON was 1 st SP (dist 🚨 👮 chief) when BATHINDA created as dist in 1948.........He was so much Bruitl n Hard liner against Kisaan s n labourer......... 🔫
@JaswinderKaur-ck6tn
@JaswinderKaur-ck6tn Жыл бұрын
AAP GOVERNMENT EHDI SABHTON NAWI UDHARAN HAI
@sarbjitsinghsidhu5141
@sarbjitsinghsidhu5141 Жыл бұрын
1 st comments...... Village.... MAURH was part of PATIALA State.... dist SUNAM ..............🗺.............
@user-fi8vs8bc5q
@user-fi8vs8bc5q Жыл бұрын
❤🙏🏻
@rajkaur5704
@rajkaur5704 Жыл бұрын
🙏🏻🙏🏻🙏🏻🙏🏻🙏🏻🙏🏻🙏🏻
@jasspreetsidhu7739
@jasspreetsidhu7739 Жыл бұрын
Ji ptc ja sgpc te ve programs karo
@balwindersinghjattana5770
@balwindersinghjattana5770 Жыл бұрын
ਵਾਸੂਦੇਵ ਜਗੀਰਦਾਰ ਸੀ
@sam-jz1bb
@sam-jz1bb Жыл бұрын
Deep sidhu sadde ala jora
@SherSingh.382
@SherSingh.382 Жыл бұрын
Baba ji Jeona te Kishna Brahman pariwar vicho san. Ohna Naina Devi te he jana c. Sikhi wall kida prabavit ho jande?
@amritpal4964
@amritpal4964 Жыл бұрын
Agr 1 month salary n Miley te family sadak te aa jaandi Jis krke Police, Army apne citizen nu maardi
Double Stacked Pizza @Lionfield @ChefRush
00:33
albert_cancook
Рет қаралды 77 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 64 МЛН
Самый Молодой Актёр Без Оскара 😂
00:13
Глеб Рандалайнен
Рет қаралды 8 МЛН