ਵਿਦੇਸ਼ਾ ਵਿੱਚ ਨਾਮਵਰ ਸਿੱਖ ਆਗੂਆਂ ਨੂੰ ਦੁਸ਼ਮਣ ਦੁਆਰਾ ਕਤਲ ਕਰਨ ਦੇ ਵਰਤਾਰੇ ਨੂੰ ਕਿਵੇਂ ਸਮਝਿਆ ਜਾਵੇ ? ਅਜਮੇਰ ਸਿੰਘ

  Рет қаралды 43,975

The Sikh Viewpoint

The Sikh Viewpoint

Жыл бұрын

ਜੂਨ 1984 ਨੂੰ ਯਾਦ ਕਰਦਿਆਂ ਸਿੱਖ ਹਿਰਦਿਆਂ ਅੰਦਰ ਗੁਰੂ ਦੀ ਯਾਦ ਦਾ ਜੋਸ਼ ਉਮਡ ਪੈਂਦਾ ਹੈ : • ਜੂਨ 1984 ਨੂੰ ਯਾਦ ਕਰਦਿਆ...

Пікірлер: 74
@sukhdevsinghkhalsa1921
@sukhdevsinghkhalsa1921 Жыл бұрын
ਆਪ ਜੀ ਦੇ ਬਚਨ ਬਹੁਤ ਵਧੀਆ ਹਨ ।ਸਾਡੀ ਕੌਮ ਨੂੰ ਹੁਣ ਬੜਾ ਸਮਝ ਸੋਚ ਕੇ ਚਲਣਾ ਪੈਣਾ ਹੈ ।ਨੁਕਸਾਨ ਤਾਂ ਸਾਰਿਆਂ ਸਿਖਾਂ ਦਾ ਹੈ ਜਿਹੜੇ ਆਜਾਦੀ ਨਹੀਂ ਚਾਹੁੰਦੇ ।ਪਰ ਸਾਡੇ ਸਿੱਖ ਲੀਡਰ ਇਸ ਗੱਲ ਨੂੰ ਸਮਝਦੇ ਨਹੀਂ ।ਸਗੋਂ ਦੁਸ਼ਮਣ ਨੂੰ ਭੇਤ ਦੇਂਦੇ ਹਨ ।ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਸੰਕਟ ਵਿੱਚ ਪਾ ਰਹੇ ਹਨ ।ਏਨਾ ਦੇ ਬੀਜੇ ਹੋਏ ਕੰਡੇ ਇਹਨਾ ਦੇ ਪੁੱਤ ਪੋਤਰਿਆਂ ਨੂੰ ਕੱਢਣੇ ਪੈਣੇ ਹਨ। ਜਿਵੇਂ ਬਲਦੇਵ ਸਿੰਘ ਹੁਣੀ 47 ਵੇਲੇ ਕੰਡੇ ਬੀਜ ਗਏ ਹਨ ।ਹੁਣ ਕੌਮ ਕੱਢ ਰਹੀ ਹੈ ।ਕੈਪਟਨ ਬਾਦਲ ਹੁਣ ਭਗਵੰਤ ਮਾਨ ਆ ਗਿਆ। ਇਹ ਤਾਂ ਇਸ ਤਰਾ ਕਰਦੇ ਜਿਵੇਂ ਇਹਨਾ ਦੀ ਆਉਣ ਵਾਲੀ ਪੀੜ੍ਹੀ ਨੇ ਹਿੰਦੂ ਬਣ ਕੇ ਸਿੱਖ ਰਾਜ ਤੋਂ ਬਾਹਰ ਹੋ ਜਾਣਾ ।ਪਤਾ ਨਹੀਂ ਕਿਉਂ ਇਹਨਾ ਦੀ ਮੱਤ ਮਾਰੀ ਗਈ। ਰੱਬ ਇਹਨਾ ਨੂੰ ਸੁਮੱਤ ਬਖਸ਼ੇ ।ਬਹੁਤ ਬਹੁਤ ਧੰਨਵਾਦ ਆਪ ਜੀ ਦਾ।
@SatpalSingh-xx5co
@SatpalSingh-xx5co Жыл бұрын
ਭਾਈ ਸਾਹਿਬ ਜੀ ਤੁਹਾਡੀ ਵੀਡੀਓ ਤੋ ਬਹੁਤ ਸੇਧ ਮਿਲਦੀ ਹੈ ਜੀ (ਵਾਹਿਗੁਰੂ ਜੀ)
@singhsab-dv4ig
@singhsab-dv4ig Жыл бұрын
ਬਾਬਾ ਜੀ ਬਹੁਤ ਘਾਟਾ ਪਿਆ ਸਿੰਘਾ ਦਾ ਸਿੰਖ ਪੰਥ ਦੇ ਸਹੀਦ ਯੋਧੇ ਨੇ ਸਰਕਾਰ ਤਾਂ ਸਿੰਖਾ ਦੀ ਵੈਰੀ ਆ ਪਰ ਸਿੰਘ ਮੂਕਨੇ ਨਹੀਂ ਮਾਰੋ ਸਾਨੂੰ
@nathasinghkahlon8425
@nathasinghkahlon8425 Жыл бұрын
ਬਹੁਤ 2 ਧੰਨਵਾਦ ਹੈ ਆਪ ਦਾ ਵਾਹਿਗੁਰੂ ਆਪ ਸਿਹਤ ਅਤੇ ਲੰਬੀ ਉਮਰ ਦੇਵੇ
@ArshdeepSingh-qd6zd
@ArshdeepSingh-qd6zd Жыл бұрын
ਬਹੁਤ ਬਹੁਤ ਧੰਨਵਾਦ ਏਨ੍ਹਾ ਵਿਚਾਰਾ ਲਈ ਬਾਪੂ ਜੀ
@sisong1963
@sisong1963 Жыл бұрын
Perfect analysis Sardar Ajmer Singh.. Thanks 🙏🏼✊🖖
@PremSingh-vz9fy
@PremSingh-vz9fy Жыл бұрын
ਬਾਪੂ ਜੀ ਤੁਸੀਂ ਬਹੁਤ ਵਧੀਆ ਸੇਧ ਦਿੰਦੇ। ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ
@punjabiboy2824
@punjabiboy2824 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kirpals9075
@kirpals9075 Жыл бұрын
ਜੇਕਰ ਭਾਰਤ ਰਾਸਟਰ ਬਣ ਸਕਦਾ ਤਾ ਪੰਜਾਬ ਨੂੰ ਵੀ ਪੰਥ ਬਣ ਜਾਣਾ ਚਾਹੀਦਾ
@user-sr9ub9pu4h
@user-sr9ub9pu4h Жыл бұрын
ਬਾਪੂ ਜੀ ਦੇ ਵੀਚਾਰ ਸੁਣ ਕੇ ਹਿਰਦਾ ਠਰ ਜਾਂਦਾ ਹੈ ।
@BalwinderSingh-up7mf
@BalwinderSingh-up7mf Жыл бұрын
ਬਹੁਤ ਬਹੁਤ ਧੰਨਵਾਦ ਕਰਦਿਆਂ ਤੁਸੀਂ ਆਪਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ
@rajbirsingh7539
@rajbirsingh7539 Жыл бұрын
ਬਾਪੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਦੁਖਦਾਈ ਖ਼ਬਰ ਮਿਲੀ ਹੈ, ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਜੀ
@Kiranjeetkaur59843
@Kiranjeetkaur59843 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏😘😘👍👍
@jagraajsingh3597
@jagraajsingh3597 Жыл бұрын
ਬਾਪੂ ਜੀ ਤੁਹਾਡੀ ਵੀਡੀਓ ਜਦੋ ਵੀ ਅਾੳੁਦੀ ਹੈ ਤਾਂ ਅਸੀਂ ਜਰੂਰ ਦੇਖਦੇ ਹਾਂ ਤੁਸੀਂ ਨਿਵੇਕਲੀ ਪਹਿਚਾਣ ਅਤੇ ਹਰ ਪੱਖੋਂ ਜਾਣਕਾਰੀ ਦਿੰਦੇ ਹੋ ਅਾਮ ਬੰਦੇ ਨੂੰ ੲੇਨੀ ਸਮਝ ਤਾਂ ਲਗਦੀ ਹੈ ਕਿ ਕੋਈ ਲੁਕਵੇਂ ੲੇਜੰਡੇ ਨੂੰ ਲੈ ਕੇ ਸਿੱਖਾਂ ਦੇ ਵਿਰੁਧ ਚਲਰਿਹਾ ਹੈ
@bsjattana5526
@bsjattana5526 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ ਨੇ ਰਬ ਤਹਾਨੂੰ ਬਰਕਤ ਦੇ
@beantsinghsidhuz
@beantsinghsidhuz Жыл бұрын
ਵਾਹਿਗੁਰੂ ਤੰਦਰੁਸਤੀਆਂ ਬਖਸ਼ੇ ਤੁਹਾਨੂੰ
@singhsangrur
@singhsangrur Жыл бұрын
ਵਾਹਿਗੁਰੂ ਜੀ ਕਾ ਖਾਲਸਾ🙏
@PremSingh-vz9fy
@PremSingh-vz9fy Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Jupitor6893
@Jupitor6893 Жыл бұрын
ਵਾਹਿਗੁਰੂ ਜੀ ਆਪਣੇ ਖਾਲਸਾ ਨੂੰ ਚੜ੍ਹਦੀ ਕਲਾ ਬਕਸ਼ਿਓ ਜੀ🙏🌹🙏
@mithasingh4484
@mithasingh4484 Жыл бұрын
ਬਹੁਤ ਹੀ ਚਿੰਤਾ ਦਾ ਵਿਸ਼ਾ ਹੈ
@bachittarsingh6714
@bachittarsingh6714 Жыл бұрын
Waheguru Ji Ka Khalsa Waheguru Ji Ki Fateh Bhai Sahab Ji
@sohraabsingh1272
@sohraabsingh1272 Жыл бұрын
ਸ਼ੁਕਰੀਆ ਬਾਪੂ ਜੀ।
@tajsran3472
@tajsran3472 Жыл бұрын
Sahi gall kiti bhai sahib ji ne
@gurmeetsingh6903
@gurmeetsingh6903 Жыл бұрын
Baba ji. Sikh De. Jeet hoge Weheguru Ji 🚩
@BeantSingh-tj7od
@BeantSingh-tj7od Жыл бұрын
Bapu ji bhut vadiya jankari
@sisong1963
@sisong1963 Жыл бұрын
Again Wahe Guru ji ka Khalsa, Wahe Guru Ji Ki Fateh🙏
@BALKAR169
@BALKAR169 Жыл бұрын
ਵਾਹਿਗੁਰੂ ਜੀ 👍❤️
@OnkarSingh-zw2lv
@OnkarSingh-zw2lv Жыл бұрын
Waheguru Ji ka Khalsa waheguru Ji ki Fateh
@MadeinPanjab1699
@MadeinPanjab1699 Жыл бұрын
ਪ੍ਰਣਾਮ ਸ਼ਹੀਦਾਂ ਨੂੰ ਪੁਰਾਤਨ ਰਜਵਾੜੇ ਫ਼ੇਰ ਵੀ ਮਾੜੇ ਮੋਟੇ ਅਣਖੀ-ਇਮਾਨ ਵਾਲ਼ੇ ਸਨ ਪਰ ਅੱਜਕਲ ਦੀ ਸਟੇਟ ਤਾਂ ਜਮਾਂ ਹੀ ਬੇਈਮਾਨ-ਬੇਗੈਰਤ
@mohindersidhu3270
@mohindersidhu3270 Жыл бұрын
Sensible discourse and sane counseling. Thanks, Bhai Ajmer Singh ji.
@pinderbajwa1480
@pinderbajwa1480 Жыл бұрын
Waheguru ji
@gurjitkaur4492
@gurjitkaur4492 Жыл бұрын
Waheguru ji bapu ji nu chardi kala bakshni ji
@bhupinderkaur23
@bhupinderkaur23 Жыл бұрын
ਵਾਹਿਗੁਰੂ ਜੀ ਮਹਾਰਾਜ ਭਲੀ ਕਰਨਗੇ
@PiaraSingh-hi2tr
@PiaraSingh-hi2tr Жыл бұрын
ਬਹੁਮੁੱਲੀ ਜਾਣਕਾਰੀ ਹੈ ਜੀ, ਖਾਲਸਾ ਜੀ।
@bhupindersingh5311
@bhupindersingh5311 Жыл бұрын
Waheyguru ji ka khalsa Waheyguru ji ki fateh 🙏🙏❤️
@gopalgill1901
@gopalgill1901 Жыл бұрын
ਜਿਉਂਦੇ ਵੱਸਦੇ ਰਹੋ ਬਾਪੂ ਜੀ ਪ੍ਰਮਾਤਮਾ ਤੁਹਾਨੂੰ ਲੰਮੀਂ ਉਮਰ ਬਕਸੇ I
@JaswinderKaur-ck6tn
@JaswinderKaur-ck6tn Жыл бұрын
Sahi vichar Khalsa ji
@gurdevsinghladdie9803
@gurdevsinghladdie9803 Жыл бұрын
ਬਹੁਤ ਧੰਨਵਾਦ 🙏
@user-rl9dc2ge6b
@user-rl9dc2ge6b Жыл бұрын
Waheguru Ji 😢🙏
@SandeepSingh-0009
@SandeepSingh-0009 Жыл бұрын
ਵਾਹਿਗੁਰੂ ਜੀ 🙏🙏🙏
@generalknowledge9299
@generalknowledge9299 Жыл бұрын
ਧੰਨਵਾਦ ਬਾਬਾ ਜੀ ਜਾਣਕਾਰੀ ਦੇਣ ਲਈ
@SatnamSingh-bg3bh
@SatnamSingh-bg3bh Жыл бұрын
ਵਾਹਿਗੁਰੂ ਜੀ🚩🚩 ਸਤਿਨਾਮ ਜੀ🚩🚩
@jaswantgill8350
@jaswantgill8350 Жыл бұрын
DHANVAAD ji
@rajkaur5704
@rajkaur5704 Жыл бұрын
Waheguru ji di Fateh
@balwindersidhu7084
@balwindersidhu7084 Жыл бұрын
Thanks Sir for this information 🙏
@mssaulakh1718
@mssaulakh1718 Жыл бұрын
Thanks. Ajmir. Singji
@Gurisaggu
@Gurisaggu Жыл бұрын
satnaam shri waheguru g
@virk_05
@virk_05 Жыл бұрын
Bahut vadia vichar, kaun sadi warrior si hun fighter ban gayi.
@parmdeepkaur7718
@parmdeepkaur7718 Жыл бұрын
ਸਿੱਖ ਨੋਜਵਾਨੀ ਨੂੰ ਇਹ ਸਮਝਣ ਦੀ ਬਹੁਤ ਲੋੜ ਹੈ
@dairytech1086
@dairytech1086 Жыл бұрын
ਮਿਹਰਬਾਨੀ ਜੀ ਥੋਡਾ point ਜਾਣਨਾ ਚਾਹੁੰਦੇ c
@sanjeevbjain
@sanjeevbjain Жыл бұрын
Sensible advice
@karamjitsingh7479
@karamjitsingh7479 Жыл бұрын
waheguru ji 🙏
@jagdishpalsingh2049
@jagdishpalsingh2049 Жыл бұрын
Sarbat da bhalla Be united
@parmdeepkaur7718
@parmdeepkaur7718 Жыл бұрын
Very good analysis ❤
@JasvirSingh-bn3nx
@JasvirSingh-bn3nx Жыл бұрын
Thanks sir ji
@jagdeeh8080
@jagdeeh8080 Жыл бұрын
Waheguru ji 🙏
@darbara16
@darbara16 Жыл бұрын
Gur Fateh 🙏
@gurdevsinghladdie9803
@gurdevsinghladdie9803 Жыл бұрын
🙏🙏❤️❤️
@kelloggole5458
@kelloggole5458 Жыл бұрын
🙏🙏
@hiepic7367
@hiepic7367 Жыл бұрын
👏👏👏👏
@amandeeprandhawa1849
@amandeeprandhawa1849 Жыл бұрын
UNCLE ji SSA
@jugrajsinghjattana6797
@jugrajsinghjattana6797 Жыл бұрын
❤😊
@sam-jz1bb
@sam-jz1bb Жыл бұрын
Bapu ji deep sidhu jindabad
@jobanpreetsingh4758
@jobanpreetsingh4758 Жыл бұрын
ਸਿਖ ਜਥੇਦਾਰਾ ਸਿਖ ਆਗੂਆਂ ਦੀ ਕਮਜ਼ੋਰੀ ਕਾਰਨ ਇਹ ਸਭ ਹੋ ਰਿਹਾ ਜੇਕਰ ਅਮਰੀਕਾ ਵਿਚ ਇਕ ਬੀਬੀ ਮੁਸਲਮਾਨਾਂ ਦੇ ਜੁਲਮ ਦੀ ਗਲ ਮੋਦੀ ਤੋਂ ਪੁੱਛ ਸਕਦੀ ਹੈ ਤਾਂ ਤੁਸੀਂ ਵੀ ਤਾਂ ਸਿਖ ਕੌਮ ਤੇ ਹੋ ਰਹੇ ਜ਼ੁਲਮ ਦਾ ਜਿਕਰ ਕਰ ਸਕਦੇ ਸੀ
@tegbirsingh909
@tegbirsingh909 Жыл бұрын
Bhai saab ji please look after yourself. Kaum needs your help .🙏🙏🙏🙏🙏
@AvtarSingh-lw8xk
@AvtarSingh-lw8xk Жыл бұрын
When has Sikhs feered death how many Genocides have Sikhs faced people have forgotten Sikh are still here = ?
@mrssingh9494
@mrssingh9494 Жыл бұрын
Nahi bapu ji avtaar singh khanda bimar ni c
@kbkb3449
@kbkb3449 Жыл бұрын
ਪੰਨੂੰ ਵੀ ਲਾ ਪਤਾ ਹੋ ਗਿਆ ਬਾਪੂ 😢😢😢😢
@samsingh2969
@samsingh2969 Жыл бұрын
Chrdi klaa
@fortunetales
@fortunetales Жыл бұрын
Sare khalistani da bhog paa dena raw ne
@gursharandeep4009
@gursharandeep4009 Жыл бұрын
Waheguru ji ki fathe 🙏🏻
@ssktrucking4791
@ssktrucking4791 Жыл бұрын
🙏
Does size matter? BEACH EDITION
00:32
Mini Katana
Рет қаралды 20 МЛН
ПРОВЕРИЛ АРБУЗЫ #shorts
00:34
Паша Осадчий
Рет қаралды 6 МЛН
WHAT’S THAT?
00:27
Natan por Aí
Рет қаралды 13 МЛН
What it feels like cleaning up after a toddler.
00:40
Daniel LaBelle
Рет қаралды 66 МЛН
Does size matter? BEACH EDITION
00:32
Mini Katana
Рет қаралды 20 МЛН