ਵੇਰਵੇ ਹੋਏ ਨਸ਼ਰ ! ਬਾਹਰ ਆਈ ਚਿੱਠੀ ! ਵੱਡੇ ਬਾਦਲ ਨੇ ਵੀ ਕੀਤਾ ਸੀ ਪਸ਼ਚਾਤਾਪ…Punjab Television

  Рет қаралды 46,685

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 417
@Parmjitsingh-t3w4k
@Parmjitsingh-t3w4k 2 ай бұрын
ਚਿੱਠੀ ਚੁਠੀ ਕੋਈ ਨਹੀਂ ਲਿਖੀ। ਹੁਣ ਦੇ ਦਿਨਾਂ ਵਿੱਚ ਸੁਖਬੀਰ ਨੇ ਜਥੇਦਾਰ ਨੂੰ ਇੰਗਲੈਂਡ ਬੁਲਾ ਕੇ ਖਾਕਾ ਬਣਾ ਕੇ ਦਿੱਤਾ
@sjmahal5
@sjmahal5 2 ай бұрын
@@Parmjitsingh-t3w4k ਐਤਕੀ ਜਥੇਦਾਰ ਨੂੰ ਗੋਆ ਦੀ ਥਾਂਅ ਵਲੈਤ ਖੱੜ੍ਹਕੇ ਪਲੋਸਿਆ ਗਿਆ !
@manpreetsingh1971
@manpreetsingh1971 2 ай бұрын
ਬਾਗੀਆ ਨੂੰ ਅਤੇ ਸੁਖਵੀਰ ਗਰੁੱਪ ਨੂੰ ਸਾਰਿਆਂ ਨੂੰ ਰਾਜਨੀਤੀ ਵਿੱਚੋ 10 ਸਾਲ ਲਈ ਬਾਹਰ ਕਰੋ 👍
@gurwindernarla
@gurwindernarla 2 ай бұрын
ਅਕਾਲ ਤਖ਼ਤ ਕਿੰਨੀ ਵੀ ਵੱਡੀ ਸਜ਼ਾ ਸੁਖਬੀਰ ਬਾਦਲ ਨੂੰ ਲਗਾ ਦੇਵੇ,ਪਰ ਇਹ ਅਕਾਲੀ ਦਲ ਘੱਟ ਤੋਂ ਘੱਟ ਵੀਹ ਸਾਲ ਸ੍ਹਤਾ ਵਿਚ ਨਹੀਂ ਆ ਸਕਦਾ, ਲੋਕ ਇਹਨਾਂ ਨਾਲ ਸਿਰਫ਼ ਗੁੱਸੇ ਹੀ ਨਹੀਂ, ਬਲਕਿ ਇਹਨਾਂ ਤੋਂ ਘਿਰਨਾ ਕਰਨ ਲੱਗ ਪਏ ਹਨ।
@ConfusedBabyTurtles-xb9hn
@ConfusedBabyTurtles-xb9hn 2 ай бұрын
ਵਾਕਿਆ ਹੀ ਲੋਕ ਅਕਾਲੀ ਦਲ ਬਾਦਲ ਨਾਲ ਨਫਰਤ ਕਰਨ ਲੱਗ ਪਏ ਹਨ। ਇਹ ਲੋਕਾਂ ਦੀ ਨਜਰ ਵਿਚੋਂ ਗਿਰ ਗਏ ਹਨ।
@Ranglapunjab103
@Ranglapunjab103 2 ай бұрын
ਇਹਨਾਂ ਸਾਰਿਆਂ ਨੂੰ ਕਿਹਾ ਜਾਵੇ ਕਿ ਤੁਸੀਂ ਪੰਥ ਤੇ ਪੰਜਾਬ ਦੀ ਬਹੁਤ ਸੇਵਾ ਕਰ ਲਈ ਆ ਹੁਣ ਤੁਸੀ ਸਾਰੇ ਹੀ ਜਨਤਾ ਤੇ ਰਹਿਮ ਕਰੋ ਤੇ ਆਪਣੇ ਨਿੱਜੀ ਬਿਜ਼ਨੈੱਸ ਸਾਂਭੋ।ਲੋਕ ਆਪ ਹੀ ਆਪਣੇ ਨਵੇਂ ਲੀਡਰ ਚੁਣ ਲੈਣਗੇ।
@bhupindersinghmann5096
@bhupindersinghmann5096 2 ай бұрын
ਹੋ ਸਕਦਾ ਹੈ ਇਹ ਚਿੱਠੀ ਵੀ ਰਾਮਰਹੀਮ ਦੀ ਮੁਆਫੀ ਵਾਲੀ ਚਿੱਠੀ ਵਾਗ ਹੀ ਫਰਜੀ ਹੋਵੇ ਅਜ ਵੀ ਸਕੱਤਰੇਤ ਵਿੱਚ ਨਿਮਾਣੇ ਸਿਖ ਲਈ ਲਾਲ ਗਲੀਚੇ ਵਿਛਾਏ ਹੌਏ ਸੀ
@GurmeetSingh-yz3jt
@GurmeetSingh-yz3jt 2 ай бұрын
ਜੈ ਜੱਥੇਦਾਰਾਂ ਦੇ ਅਤੇ ਧਾਮੀ ਦੇ ਪਿਤਾ ਜੀ ਨੇ ਆਉਣਾ ਹੋਵੇ,ਇਕ ਇਕ ਪੈਸਾ ਜਿਸ ਨੂੰ ਪੁੱਛਕੇ ਦਿੱਤਾ ਜਾਂਦਾ ਹੋਵੇ,ਉਸ ਦੇ ਪੈਰ ਗਰਮੀ ਵਿਚ ਜਲ ਨਾ ਜਾਣ ,ਤਾਂ ਕਰਕੇ ਲਾਲ ਗਲੀਚੇ ਵਿਛਾਏ ਗਏ ਹੋਣੇ । ਉਂਝ ਵੀ ਡੰਡੇ ਤੇ ਤਾਂ ਭੂਤ ਵੀ ਨਚਦੇ ਹਨ ।
@hardeepkahlon8309
@hardeepkahlon8309 2 ай бұрын
ਗਲਤੀਆਂ ਕਿਉਂ ਹੋਈਆਂ,ਕਿਸ ਕਾਰਨ ਹੋਈਆਂ ਇੱਕ ਇੱਕ ਗੱਲ ਦਾ ਜੁਆਬ ਮੰਗਣਾ ਚਾਹੀਦਾ ਹੈ ਅਕਾਲ ਤਖ਼ਤ ਤੇ ਸੰਗਤ ਦੇ ਸਾਮਣੇ ?ਚਾਰਜਸੀਟ ਦਾ ਜੁਆਬ ਇਸ ਤਰਾਂ ਮੰਗਿਆ ਜਾਂਦਾ ਹੈ।🪯
@baldevmankoo1049
@baldevmankoo1049 2 ай бұрын
ਤਿੰਨਾ ਸਜਣਾ ਨੂੰ ਮੇਰਾ ਸਿਧਾ ਚੈਲੰਜ ਹੈ ਕਿ ਜਦੋਂ ਗੁਰੂ ਸਾਹਿਬ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਮੁਆਫੀ ਨਹੀਂ ਦਿੱਤੀ ਤਾਂ ਜਥੇਦਾਰਾ ਨੂੰ ਮੁਆਫ਼ੀ ਦੇਣ ਦਾ ਹੱਕ ਕਿਵੇਂ ਹੋ ਸਕਦਾ ਹੈ। ਇਹ ਸਿਰਫ ਆਪਣੇ ਬਜ਼ਰ ਗੁਨਾਹਾਂ ਨੂੰ ਮੁਆਫ਼ ਕਰਵਾਉਣ ਦਾ ਢੰਗਵਜ ਹੈ ਇਸ ਤੋਂ ਵੱਧ ਕੁਝ ਵੀ ਨਹੀਂ।ਕੋਮ ਨਾਲ ਜਾਣਬੁੱਝ ਕੇ ਬਜ਼ਰ ਗੁਨਾਹ ਸੈਂਕੜੇ ਵਾਰ ਕਰਨ ਵਾਲਿਆਂ ਨੂੰ ਕੋਈ ਵੀ ਮੁਆਫ਼ ਨਹੀਂ ਕਰ ਸਕਦਾ। ਇਹ ਸਭ ਕੁੱਝ ਪੰਥ ਦੇ ਅਖਾਂ ਵਿੱਚ ਧੁੜ ਪਾਈ ਜਾ ਰਹੀ ਹੈ। ਰੰਧਾਵਾ ਸਾਹਿਬ ਬਹੁਤ ਜ਼ਿਆਦਾ ਜ਼ੋਰ ਦੇ ਕੇ ਵਾਰ ਵਾਰ ਸੁਖਬੀਰ ਦੀ ਵਕਾਲਤ ਕਰ ਰਹੇ ਹਨ।ਕਿ ਸੁਖਬੀਰ ਪੁਰੀ ਤਰ੍ਹਾਂ ਸਮ੍ਰਪਿਤ ਹੋ ਗਿਆ ਹੈ ਜਦੋਂ ਕਿ ਸਾਰੀ ਦੁਨੀਆਂ ਨੂੰ ਪੱਕਾ ਜ਼ਕੀਨ ਹੈ ਕਿ ਇਹ ਸਿਰਫ ਤੇ ਸਿਰਫ ਡਰਾਮਾ ਹੈ।
@khosatv7350
@khosatv7350 2 ай бұрын
ਕੁੱਝ ਵੀ ਹੋਵੇ ਪ੍ਰਕਾਸ਼ ਸਿੰਘ ਬਾਦਲ ਮਿੱਠਾ ਮੀਸਣਾ ਬਣਕੇ ਪੰਜਾਬ ਵਿੱਚ ਕਾਂਗਰਸ ਨਾਲ ਰਲਕੇ ਅਤੇ ਕੇਂਦਰ ਨਾਲ ਸਮਝੌਤਾ ਕਰਕੇ ਪੰਜ ਵਾਰੀ ਮੁੱਖ ਮੰਤਰੀ ਬਣਕੇ ਸਤਾ ਹੰਢਾ ਗਿਆ ਹੁਣ ਚੱਕੀ ਫਿਰੋ ਚਿੱਠੀ
@BalkarSingh-og4xb
@BalkarSingh-og4xb 2 ай бұрын
ਹੁਣ ਜਥੇਦਾਰਾਂ ਕੋਲੋਂ ਜਿੰਨੀਆਂ ਮਰਜ਼ੀ ਮੁਆਫ਼ੀਆਂ ਮੰਗ ਲੈਣ ਪਰ ਪੰਥ ਮੁਆਫ ਕਰਨ ਦੇ ਮੂਡ ਵਿੱਚ ਨਹੀਂ ਹੈ, ਪੰਥ ਹੁਣ ਅਕਾਲੀ ਦਲ ਨੂੰ ਇਕ ਕਿਸਮ ਦੀ ਨਫਰਤ ਕਰਨ ਲੱਗ ਪਿਆ ਹੈ ਤੇ ਹੁਣ ਕੌਣ ਗਰੰਟੀ ਲਉ ਕਿ ਇਹ ਦੁਬਾਰਾ ਗਲਤੀਆਂ ਨਹੀਂ ਕਰਨਗੇ, ਲੋਕੀ ਭਰੋਸਾ ਕਿਉਂ ਕਰਨ।
@mehmasingh8126
@mehmasingh8126 2 ай бұрын
ਚਿੱਠੀ, ਹੁਣ ਦੀ ਲਿਖੀ ਹੋਈ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਹੁਣ ਜਸਟੀਫਿਕੇਸਨ ਦੇਣ ਲਈ ਝੂਠ ਰਿਹਾ ਹੈ।
@GianVichar
@GianVichar 2 ай бұрын
ਦਲਜੀਤ ਚੀਮਾਂ ਜਾ ਬੈਸ ਦਾ ਲਿਖਿਆ ਫੈਸਲਾ ਬਿਆਨ ਹੀ ਪੜਨਾ ਜਥੇਦਾਰ ਰਘਬੀਰ ਸਿੰਘ ਨੇ , ਆਪਣੀ ਕੋਈ ਆਜਾਦ ਹਸਤੀ ਨਹੀ ਗਰੰਥੀਆਂ ਦੀ ਨੌਕਰੀ ਤਨਖਾਹ ਦਾ ਵੀ ਸਵਾਲ ਹੈ ਟੱਬਰ ਵੀ ਪਾਲਣਾ ਹੈ ।
@rajindersinghdhaliwal1700
@rajindersinghdhaliwal1700 2 ай бұрын
Very Right
@KashmirSingh-zf1bv
@KashmirSingh-zf1bv 2 ай бұрын
ਮਰੇ ਹੋਏ ਪ੍ਰਕਾਸ਼ ਇੰਸਾਂ ਨੂੰ ਮਹਾਨ ਬਣਾਇਆ ਜਾ ਰਿਹਾ ਏ ਜੋ ਬਹੁਤ ਹੀ ਸਰਮ ਵਾਲੀ ਗੱਲ ਏ
@sjmahal5
@sjmahal5 2 ай бұрын
100% ਸਹੀ ! ਓਸ ਕਾਫਿਰ ਨੱਰਕਧਾਰੀ ਦੀ ਗੱਲ ਹੀ ਨ ਕਰੋ, ਇਹ ਚਿੱਠੀ ਵੀ ਸਾਧ ਦੀ ਦੂਜੀ ਕਾਪੀ ਵਾਂਙੂ ਝੂਠੀ ਅ 😢
@nachhatarsidhu7259
@nachhatarsidhu7259 2 ай бұрын
ਕੀ ਗਿਰਗਿਟਾਂ ਦੇ ਖਾਨਦਾਨ ਤੋਂ ਵਾਅਦਾ ਲਿਆ ਸਕਦੈ ਕਿ ਅਸੀ ਹੁ ਰੰਗ ਕਦੇ ਵੀ ਨਹੀਂ ਬਦਲਾਂਗੇ !!
@gurbaxsingh6335
@gurbaxsingh6335 2 ай бұрын
ਗੱਲ ਪਸ਼ਚਾਤਾਪ ਤੇ ਉਸ ਤੋਂ ਬਾਅਦ ਵਿੱਚ ਅਸੀਂ ਕਿੰਨਾ ਕੁ ਬਦਲੇ ਹਾਂ ?
@gurdeepdhaliwal8498
@gurdeepdhaliwal8498 2 ай бұрын
ਸਿੱਖ ਕੌਮ ਦਾ ਜਿੰਨਾ ਨੁਕਸਾਨ ਹੋ ਗਿਆ ਹੈ । ਉਹਦੀ ਭਰਪਾਈ ਕਦੇ ਨਹੀ ਹੋਣੀ । ਜਿਹੜੇ ਸ਼ਹੀਦ ਕਰ ਦਿੱਤੇ ਗਏ ਉਹਨਾਂ ਦਾ ਕੀ ਹੋਊ ।
@BalkarSingh-og4xb
@BalkarSingh-og4xb 2 ай бұрын
ਇਸ ਹਿਸਾਬ ਨਾਲ ਉਪਰੋਂ ਥੱਲਿਓਂ ਤਕ ਸਭ ਰਲੇ ਮਿਲੇ ਸਨ ਪਰ ਹੁਣ ਬਿੱਲੀ ਥੈਲਿਉ ਬਾਹਰ ਆ ਗਈ ਹੈ ਤੇ ਚੂਹੇ ਡਰਦੇ ਭਜ ਰਹੇ ਹਨ, ਬਚਾਅ ਦਾ ਰਸਤਾ ਲਭ ਰਹੇ ਹਨ।
@sahibsingh4988
@sahibsingh4988 2 ай бұрын
ਸੁਖਬੀਰ ਬਾਦਲ ਨੇ ਚਿੱਠੀ ਪੂਰੀ ਤਰ੍ਹਾਂ ਫਰਜ਼ੀ ਹੈ ਅਤੇ ਦਲਜੀਤ ਚੀਮੇ ਨੇ ਲਿਖੀ ਹੈ। ਸੁੱਖਾ ਹੋਰ ਫਸ ਗਿਆ ਏ। ਜਥੇਦਾਰ ਦੀ ਹੋਰ ਕਿਰਕਿਰੀ ਹੋਵੇਗੀ।
@jagannath7141
@jagannath7141 2 ай бұрын
ਪ੍ਰਕਾਸ਼ ਸਿੰਘ ਬਾਦਲ ਦੀ ਚਿੱਠੀ ਦਾ ਕਦੇ ਵੀ ਕਿਸੇ ਵਲੋਂ ਅਜਿਹੀ ਚਿੱਠੀ ਦਾ ਕਿਸੇ ਵੀ ਅਹੁਦੇ ਦਾਰ ਵਲੋਂ ਇਸ ਦੀ ਪੁਸ਼ਟੀ ਕਿਉਂ ਨਹੀਂ ਕੀਤੀ। ਇਹ ਨਿਰੀ ਡਰਾਮੇਬਾਜ਼ੀ ਹੈ।
@mansaab2705
@mansaab2705 2 ай бұрын
ਇਹ ਸਾਰਾ ਕੁਝ ਕੌਂਮ ਨੂੰ ਮੂਰਖ ਬਣਾਉਣ ਲਈ ਕੀਤਾ ਜਾ ਰਿਹਾ।ਪਰ ਯਾਦ ਰੱਖਿਓ ਕੌਮ ਨੇ ਤੁਹਾਨੂੰ ਮੁਆਫ਼ ਨਹੀਂ ਕਰਨਾਂ।😂
@dalbirsingh397
@dalbirsingh397 2 ай бұрын
ਬਾਦਲ ਪਰਿਵਾਰ ਨੂੰ ਅਜੇ ਵੀ ਸ਼ਰਮ ਨਹੀਂ ਆ ਰਹੀ।ਚਲਾਕੀਆਂ ਕਰ ਸੁੱਖਾ
@deeparsh223
@deeparsh223 2 ай бұрын
ਜਦੋ ਬਾਦਲ ਨੇ ਮਾਫੀ ਨਾਵਾ ਦਿਤਾ ਸੀ ਫੇਰ ਹਰਪਰੀਤ ਸਿੰਘ ਜਥੇਦਾਰ ਕਿੱਥੇ ਸਨ।
@gurpritamsingh8556
@gurpritamsingh8556 2 ай бұрын
ਜਾਲੀ ਚਿੱਠੀ ਬਣਾਈ ਗਈ ਹੈ ਜੇਕਰ 14 ਅਗਸਤ ਨੂੰ ਫਾਇਰਿੰਗ ਹੋਈ ਹੈ ਤੇ 17 ਅਕਤੂਬਰ ਨੂੰ ਹੀ ਉਹ ਚਿੱਠੀ ਲਿਖੀ ਜਾ ਰਹੀ ਹੈ ਅਕਾਲ ਤਖਤ ਸਾਹਿਬ ਜੀ ਦੇ ਵਿੱਚ ਉਨਾਂ ਵੱਲੋਂ ਗਲਤੀ ਮੰਨ ਲਏ ਵੇ ਤੇ ਜੇ ਕਰ ਬਾਦਲ ਸਾਹਿਬ ਗਲਤ ਸਨ ਆਪ ਮੰਨ ਰਹੇ ਸਨ ਬਾਬਾ ਫਿਰ ਇਹ ਕੌਮ ਦਾ ਕਿਤਾਬ ਉਹਨਾਂ ਨੂੰ ਕਿਉਂ ਮਿਲਿਆ ਕੀ ਇਸ ਵਿੱਚ ਜਥੇਦਾਰ ਦੋਸ਼ੀ ਹਨ ਅਤੇ ਬਾਦਲ ਆਪਣੇ ਆਪ ਨੂੰ ਸਹੀ ਸਾਬਤ ਕਰ ਰਹੇ ਹਨ ਸਿੰਘ ਸਾਹਿਬਾਨਾਂ ਵੱਲੋਂ ਇਹ ਇਹ ਪੜਤਾਲ ਕਰਨੀ ਬੜਦੀ ਹੈ
@JARNAILSINGH-vc2mt
@JARNAILSINGH-vc2mt 2 ай бұрын
ਇਹ ਚਿੱਠੀ ਹੁਣ ਲਿੱਖੀ ਗਈ ਹੈ, ਇਹ ਵੀ ਸੰਗਤ ਅਤੇ ਆਕਾਲ ਤਖਤ ਨਾਲ ਇਹ ਬਾਦਲ ਪ੍ਰੀਵਾਰ ਫਰਾੜ ਕਰ ਰਿਹਾਂ, ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ
@PunjabiExpress_PB13
@PunjabiExpress_PB13 2 ай бұрын
ਪ੍ਰਕਾਸ਼ ਦੀ ਚਿੱਠੀ ਦਿਖਾ ਕੇ ਸੁਖਵੀਰ ਹੋਰ ਫਸ ਗਏ ਨੇ ਰੱਬ ਲੱਤ ਨਹੀ ਮਾਰਦਾ ਮੱਤ ਮਾਰਦਾ ਹੈ ਮੱਤ ਮਰ ਚੁੱਕੀ ਹੈ
@MahasinghChahal-h5y
@MahasinghChahal-h5y 2 ай бұрын
ਜਿਸ ਦਿਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਚਿੱਠੀ ਕਿਸੇ ਤੋਂ ਲਿਖਾਈ ਹੋਈ ਅਕਾਲ। ਤਖ਼ਤ ਤੇ ਪੇਸ਼ ਕਰਨੀ ਸੀ। ਉਸ ਦਿਨ ਹੀ ਇੱਕ ਚਿੱਠੀ ਪ੍ਰਕਾਸ਼ ਸਿੰਘ ਬਾਦਲ ਦੇ ਨਾ ਦੀ ਵੀ ਲਿਖਾਈ ਗੲਈ। ਅੱਜ ਦੋਨੋਂ ਚਿਠੀਆਂ ਅਕਾਲ ਤਖਤ ਤੇ ਪੇਸ਼ ਕਰ ਦਿਤੀਆਂ ਤਾਂ ਕਿ ਅਧਾ ਕਸੂਰ ਬਡੇ ਬਾਦਲ ਦੇ ਸਿਰ ਪਾਇਆ ਜਾਵੇ
@sjmahal5
@sjmahal5 2 ай бұрын
@@MahasinghChahal-h5y ਬੂਝੜ ਬਾਦਲ ਚਿੱਠੀ ਨਾਟਕ ਚ ਆਪਣੇ ਪਾਪਾਂ ਦਾ ਭਾਰ ਘਟਾਓਣ ਦਾ ਅਸੱਫਲ੍ਹ ਯੱਤਨ ਕੀਤਾ ਗਿਆ , ਜੋ ਹੋਰ ਪੁੱਠਾ ਪੈਗਿਆ 😂 ਚੱਲ ਰੀ ਸੱਜਨੀ ਅੱਬ ਕਿਆ ਸੋਚੇ …
@baljitsingh6957
@baljitsingh6957 2 ай бұрын
ਇਹ ਚਿੱਠੀ ਅੱਜ ਹੀ ਕਿਉਂ ਆਈ ਹੈ, ਇਹ ਸਾਰਾ ਕੁੱਝ ਝੂਠ ਤੇ ਡਰਾਮੇਬਾਜ਼ੀ ਹੈ।
@reshamsingh5116
@reshamsingh5116 2 ай бұрын
ਸਹੀ
@balwindersidhusidhu6932
@balwindersidhusidhu6932 2 ай бұрын
ਪ੍ਰਕਾਸ਼ ਸਿੰਘ ਬਾਦਲ ਦਾ ਪੱਤਰ ਛੁਪੋ ਕੇ ਰੱਖਣ ਦੇ ਦੋਸ ਚ ਉਸ ਵੇਲੇ ਦੇ ਜਥੈਦਾਰ ਨੂੰ ਦੋਸੀ ਸਮਝਕੇ ਅਕਾਲ ਤਖ਼ਤ ਤੇ ਸੱਦਣਾ ਚਾਹੀਦਾ ਹੈ
@engg.lakhwindersinghhothi7298
@engg.lakhwindersinghhothi7298 2 ай бұрын
ਰੰਧਾਵਾ ਜੀ। ਲਗਦਾ ਸਲਾਹਕਾਰਾਂ ਚਿੰਠੀ ਵਾਲੀ ਨਵੀਂ ਘਾੜਤ ਇੱਕ ਹੋਰ ਭਸਗੂੜੀ ਫਸਾਤੀ ਬਾਦਲ ਪਰਿਵਾਰ ਅਤੇ ਸਨਮਾਨ ਜੋਗ ਜਥੇਦਾਰਾਂ ਵਾਸਤੇ। ਸਿੱਖ ਕੌਮ ਆਸ ਲਾਈ ਬੈਠੀ ਅਕਾਲੀ ਫੂਲਾ ਸਿੰਘ ਵਰਗੇ ਫੈਸਲੇ ਦੀ। ਵਾਹਿਗੁਰੂ ਭਲਾ ਕਰੇ
@BaljitSingh-bj4vm
@BaljitSingh-bj4vm 2 ай бұрын
ਇਸ ਕਾਲੀ ਦਲ ਬਾਦਲ ਛਿਤਰਾਂ ਨਾਲ ਹੀ ਬਾਹਰ ਜਾਏਗਾ
@aulakhsingh5103
@aulakhsingh5103 2 ай бұрын
ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:13 0:15
@sahibsingh4988
@sahibsingh4988 2 ай бұрын
ਬਹੁਤ ਖ਼ੂਬ ਲਿਖਿਆ ਹੈ। ਆਪਣਾ ਪੂਰਾ ਨਾਂ ਦੱਸਣ ਦੀ ਖੇਚਲ ਕਰੋ ਜੀ
@hsingh9180
@hsingh9180 2 ай бұрын
Bilkul theek
@Nanakpanthi
@Nanakpanthi 2 ай бұрын
Vekho hairangi di gal, kehnde jaane anjane ? Oh chitthiya Chunniya te Anath hoye bache. Apni khoobsurat zindgi ta umar bandi ban ke guzaran wale nauzawan, ki eh sab Jane anjane ch hoiya. Had hi ho gai. Naitikta na di koi cheez rahi hi nahi. Sikh hon te vi sharam aundi hai.
@kuldipsinghbrar5859
@kuldipsinghbrar5859 2 ай бұрын
Immense damage caused to Sikh Panth under leadership of Parkash Singh Badal and Sukhbir Singh Badal is unpardonable. Most humbly appeal to Jathedar Sahiban to direct Sukhbir Badal and all current appointment holders in Shiromani Akali Dal including the Rival (Baghi) group to resign from their offices. Further, they be banned from taking part in politics for a period of 10 years. New, honest and dedicated young people be appointed to lead the Shiromani Akali Dal.
@mittiputtmajhail2960
@mittiputtmajhail2960 2 ай бұрын
chalo 10 saal na sahi ghato ghat 2030 tak ihna nu public life to door karna chahida hy. Badal Sr. di so called letter bare vi clear hona chahida. J letter ayi si ta Panth to kiu te kinne lukai? Ithe ta kisse "Nimanne" Sikh khilaf complaint hove ta press nu usse time das ditta janda ja ohnu bula lia janda, Fir PS Badal Mah. Ranjit Singh to vi upper si? Ih BArtan jorre kinni wari saaf karnge? Photo te video da drama karn lai snikers nu vi polish kari jange? Parchidaro, hun hi Panth di uchi maryada kayam karo. Ihna nu panth politics to 10 saal lai disqualify karo. Fir patta laggu k ih kinha sincere te honest e Sikhi te Takhat nu? J ohnu ih patta K hafta do hafta hi e.Ih fir repeat karu.
@sahibsingh4988
@sahibsingh4988 2 ай бұрын
ਮੁਕੰਮਲ ਸਮਰਪਣ ਕਿਵੇਂ ਹੋਇਆ, ਜਾਂ ਤਾਂ ਸੁਖਬੀਰ ਬਾਦਲ ਇੱਕਲੇ ਇੱਕਲੇ ਗੁਨਾਹ ਨੂੰ ਕਬੂਲ ਕਰਦਾ, ਫਿਰ ਕੁਝ ਗੱਲ ਸਪਸ਼ਟ ਹੋਵੇ।
@satindersingh9369
@satindersingh9369 2 ай бұрын
ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਡਰਾਮਾ ਕਰ ਰਿਹਾ ਹੈ ਇਹ ਲੈਟਰ ਜਾਅਲੀ ਹੈ ਇਹਨਾਂ ਨੂੰ ਪੰਥ ਵਿਚੋਂ ਛੇਕ ਦਿੱਤਾ ਜਾਣਾ ਚਾਹੀਦਾ ਹੈ
@amrikathwal2119
@amrikathwal2119 2 ай бұрын
ਸਾਧ ਦੀ ਫ਼ਿਲਮ ਲਈ ਸਕੁਲਾ ਦੇ ਬੱਚੇ ਲਿਆਏ ਫ਼ਿਲਮ ਦਿਖਾਣ ਦੇ ਹੁਕਮ ਸੀ ਸੁਖਬੀਰ ਬਾਦਲ ਦਾ ਕਿ ਫ਼ਿਲਮ ਨੂੰ ਚਲਾਉ
@BalkarSingh-og4xb
@BalkarSingh-og4xb 2 ай бұрын
ਚਿੱਠੀ ਵਿੱਚ ਗਲਤੀ ਦੀ ਮੁਆਫ਼ੀ ਦਾ ਜਿਕਰ ਤਾਂ ਹੈ ਨਹੀਂ।
@ABIJOT___YT
@ABIJOT___YT 2 ай бұрын
ਸ੍ਰੋਮਣੀ ਕਮੇਟੀ ਦੇ 90ਲੱਖ ਰੁਪਏ ਸੁਖਬੀਰ ਸਿੰਘ ਬਾਦਲ ਲਗਦਾ ਫਿਰ ਖਰਚਾਊਣਗੇ
@jasvindersinghaulakh3162
@jasvindersinghaulakh3162 2 ай бұрын
ਹੁਣ ਚਿੱਠੀ ਦੇਣਾ ਲੋਕਾਂ ਨੂੰ ਬੇਵਕੂਫ ਸਮਝਣਾ ਹੀ ਹੈ।ਅਜਿਹੀਆਂ ਚਿੱਠੀਆਂ ਹੁਣ ਪੇਸ਼ ਕਰਕੇ ਬਾਦਲ ਪਰਿਵਾਰ ਨੂੰ ਲੋਕ ਮਨਾ ਦੇ ਦਰਦ/ਗੁੱਸੇ ਦਾ ਸਾਹਮਣਾ ਕਰਨਾ ਹੀ ਪਏਗਾ।
@Gurbachan-qq2im
@Gurbachan-qq2im 2 ай бұрын
ਅਜੇ ਵੀ ਜਾਣੇ ਅਣਜਾਣੇ ਜਥੇਦਾਰ ਇਨਾਂ ਦੇ ਈ ਲਾਏ ਹੋਏ ਨੇ ਸ਼੍ਰੋਮਣੀ ਕਮੇਟੀ ਮੈਂਬਰ ਵੀ 13ਸਾਲ ਹੋਗੇ ਚੁਣਿਆਂ ਨੂੰ ਜ਼ੋ ਕਿ ਅੱਣ ਅਧਿਕਾਰਤ ਐ
@manpreetsingh1971
@manpreetsingh1971 2 ай бұрын
ਇਹ ਸਬ ਡਰਾਮਾ ਹੈ ਸੁਖਵੀਰ ਦਾ ਕੋਈ ਮਾਫੀਨਾਮਾ ਨਹੀਂ ਸਬ ਪਾਖੰਡ ਹੈ
@baljitsingh6957
@baljitsingh6957 2 ай бұрын
ਸੁਖਬੀਰ ਨੇ ਆਪਣੇ ਬਾਪ ਵਾਲੀ ਚਿੱਠੀ ਦਾ ਜ਼ਿਕਰ ਕਰਕੇ ਕਹਾਣੀ ਦਾ ਮੋੜ ਹੋਰ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਹੈ।
@MalkitSingh-et2bq
@MalkitSingh-et2bq 2 ай бұрын
ਅੱਜ ਵੀ ਬਾਦਲ ਜਥੇਦਾਰ ਜੀ ਦੇ ਸਾਮ੍ਹਣੇ ਕੁਰਸੀ ਤੇ ਬੈਠਾ ਸੀ ਤੇ ਦਲੇ ਪਿੱਛੇ ਖੜੇ ਸੀ 😂😂😂😂😂
@bhupindersinghmann5096
@bhupindersinghmann5096 2 ай бұрын
ਕਾਉਟਰ ਇਲੀਗੇਸ਼ਨ ਵਾਲੇ ਗਰੇਵਾਲ ਵਲਟੋਹਾ ਤੇ ਚੀਮਾ ਹੋ ਸਕਦੇ ਹਨ
@gpssingh9938
@gpssingh9938 2 ай бұрын
ਆਪਾਂ ਵਾਰ ਵਾਰ ਸਮਰਪਣ ਜਾਂ ਅਧੀਨਤਾ ਨਾਲ ਜੇ ਇਸ ਤਰ੍ਹਾਂ ਲਾਮ ਲਸ਼ਕਰ ਨਾਲ ਜਾਣਾ ਹੁੰਦਾ ਹੈ ਐਨੀ ਸਕੁਉਰਿਟੀ ਬਾਹੂ ਬੱਲ ਦੱਸਣ ਲਈ ਬਾਕੀ ਮੈਂਬਰਾਂ ਨਾਲ । ਸਿੱਖ ਕੌਮ ਦਾ ਕਿਸ ਤਰ੍ਹਾਂ ਦਾ ਮਾਣ ਹੋ ਰਿਹਾ।
@Ranglapunjab103
@Ranglapunjab103 2 ай бұрын
ਇਹ ਅਜੇ ਤੱਕ ਰਾਜ ਹੈ,ਨਹੀਂ ਰਾਜ਼ ਹੈ। ਰੰਧਾਵਾ ਸਾਹਿਬ ਰਾਜ ਤੇ ਰਾਜ਼ ਚ ਬਹੁਤ ਫਰਕ ਆ।
@jashandeep5153
@jashandeep5153 2 ай бұрын
ਜਦੋਂ ਗਲਤੀ ਮੰਨ ਹੀ ਲਈ ਫਿਰ ਐਨੀਆਂ ਵੱਡੀਆਂ ਗਲਤੀਆਂ ਕਰਕੇ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣ ਦੇ ਕਿਵੇਂ ਹੱਕਦਾਰ ਨੇ ਇਹ ਲੋਕ
@sewaksinghshamiria4488
@sewaksinghshamiria4488 2 ай бұрын
ਸੰਗਤਾਂ ਨੇਂ ਤਾਂ ਚੋਣਾਂ ਵਿੱਚ ਸਜ਼ਾ ਦੇ ਦਿੱਤੀ ਹੈ ਜੀ
@sadiqmalik-mb4ui
@sadiqmalik-mb4ui 2 ай бұрын
ਹੁਣ ਚਿੱਠੀ ਦੇ 9 ਕਰੋੜ ਦੇ ਇਸ਼ਤਿਆਰ ਲਗਾ ਦੇਣ.
@harjindersinghsidhu9213
@harjindersinghsidhu9213 2 ай бұрын
ਜੇਕਰ 2015 ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਲੋਂ ਕੋਈ ਚਿੱਠੀ ਮਾਫੀਨਾਮੇ ਦੀ ਭੇਜੀ ਗਈ ਤਾਂ ਉਹੋ ਸਿਰਫ ਇਕ ਇਬਾਰਤ ਸੀ ,, ਪਸ਼ਚਾਤਾਪ ਜੇਕਰ ਹੁੰਦਾ ਤਾਂ 2017 ਤੱਕ ਸਰਕਾਰ ਰਹੀ ਤਾਂ ਦੋਸ਼ੀ ਅੰਦਰ ਕਿਉੰ ਨ੍ਹੀ ਗਏ ? ਪਸ਼ਚਾਤਾਪ ਹੁੰਦਾ ਤਾਂ 2017 ਦੀ ਵਿਧਾਨ ਸਭਾ ਚੋਣ ਵੇਲੇ ਇਕ ਸਾਂਝੇ ਮੰਚ ਤੋ ਜੀਤ ਮਹਿੰਦਰ ਸਿੱਧੂ, ਸਿਕੰਦਰ ਮਲੂਕਾ , ਸਰੂਪ ਚੰਦ ਸਿੰਗਲਾ ਅਤੇ ਕੁਝ ਹੋਰ ਅਕਾਲੀ ਉਮੀਦਵਾਰਾਂ ਨੇ ਇਹ ਐਲਾਨ ਕੀਤਾ ਸੀ ਕੇ ਜੇਕਰ ਅਕਾਲੀ ਸਰਕਾਰ ਫੇਰ ਤੋ ਬਣਾਈ ਤਾਂ ਅਸੀਂ ਡੇਰਾ ਮੁਖੀ ਦੀਆਂ ਸਤਸੰਗ ਦੀ ਇਜਾਜਤ ਦੇਵਾਂਗੇ ,, ਅਤੇ ਖੁੱਲ੍ਹੇ ਰੂਪ ਵਿੱਚ ਪੰਜਾਬ ਵਿੱਚ ਸਤਸੰਗ ਹੋਵੇਗੀ ? ਇਹ ਇੱਕ ਚੋਣ ਰੈਲੀ ਜੋਕਿ ਸਰੂਪ ਚੰਦ ਸਿੰਗਲਾ ਦੇ ਮੈਰਿਜ ਪੈਲੇਸ ਵਿੱਚ ਹੋਈ ਸੀ ਉਸ ਦਾ ਦੱਸ ਰਿਹਾ ਮੈ ,, ਉਸ ਵਿੱਚ ਬਠਿੰਡਾ ਪਾਰਲੀਮੈਂਟ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰ ਸਟੇਜ ਤੇ ਸਨ ,, ਇਹ ਐਲਾਨ ਬਿਨਾਂ ਬਾਦਲ ਪਰਿਵਾਰ ਦੀ ਸਹਿਮਤੀ ਤੋਂ ਨਹੀਂ ਹੋਇਆ ਸੀ।
@Harbans803
@Harbans803 2 ай бұрын
ਜੱਥੇਦਾਰ ਸਾਹਿਬ ਕੋਲ ਚਿੱਠੀ ਲੈ ਜਾਣਾ ਨਿਮਾਣਿਆਂ ਦਾ ਕੰਮ ਨੀ ਇਹ ਤਾਂ ਆਪ ਦੀਆਂ ਇਜ਼ਤਾਂ ਸ਼ੌਹਰਤਾਂ ਬਚਾਉਣ ਦੀ ਖਾਤਰ ਚਿੱਠੀ ਲੈਣ ਗਏ ਨਿਮਾਣਾ ਤਾਂ ਮਹਾਰਾਜਾ ਰਣਜੀਤ ਸਿੰਘ ਸੀ ਜਿਹੜਾ ਜੱਥੇਦਾਰ ਕੋਲ ਪੇਸ਼ ਹੋਣ ਲਈ ਮਹਾਂ ਰਾਜਿਆਂ ਵਾਲੀ ਪੁਸ਼ਾਕ ਲਾਹ ਕੇ ਗੋਡੇਆ ਭਾਰ ਝੁੱਕ ਗਏ ਸੀ ਉਸ ਵਕਤ 100 ਕੋੜੇ ਖਾਣ ਲਈ ਉਸ ਟਾਈਮ ਰਣਜੀਤ ਸਿੰਘ ਨੂੰ ਕੌੜੀਆਂ ਦੀ ਸਜ਼ਾ ਮਿਲੀ ਸੀ
@Gurbachan-qq2im
@Gurbachan-qq2im 2 ай бұрын
ਨਿਮਾਣਾ ਕਿਵੇਂ ਹੋਇਆ ਅਜੇ ਕੱਲ ਤਾਂ ਕੋਰ ਕਮੇਟੀ ਕੱਲੇ ਨੇ ਭੰਗ ਕਰਤੀ ਆਪੇ ਹੀ ਨਵੀਂ ਬਣਾ ਦਿਉ ਦੇ ਸਾਰਾ ਕੁੱਝ ਕੱਲੇ ਈ ਕਰਨਾ ਫੇਰ ਅਕਾਲੀ ਦਲ ਕਿੱਥੇ ਗਿਆ
@sjmahal5
@sjmahal5 2 ай бұрын
ਓਸ ਕਾਫਿਰ ਨੱਰਕਧਾਰੀ ਦੀ ਗੱਲ ਹੀ ਨ ਕਰੋ, ਇਹ ਚਿੱਠੀ ਵੀ ਸਾਧ ਮੁਆਫ਼ੀ ਦੀ ਦੂਜੀ ਕਾਪੀ ਵਾਂਙੂ ਝੂਠੀ ਅ 😢
@tejindersingh890
@tejindersingh890 2 ай бұрын
ਸਾਨੂੰ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਕੋਈ ਉਮੀਦ ਨਹੀਂ ਹੈ ,ਕਿਉਂਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਪੇਸ਼ ਹੋਇਆ ਧੂਮ ਧੜੱਕੇ ਨਾਲ ਅਤੇ ਜਿਵੇਂ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਡੀਲ ਕੀਤਾ ਉਥੋਂ ਸਪਸ਼ਟ ਹੈ ਕਿ ਜਥੇਦਾਰ ਅਜੇ ਵੀ ਸੁਖਬੀਰ ਬਾਦਲ ਪਰਿਵਾਰ ਦੇ ਗੁਲਾਮ ਹਨ
@aazadkhalsa3357
@aazadkhalsa3357 2 ай бұрын
ਬਾਦਲ ਪਰਿਵਾਰ ਦੇ ਜਿਊਂਦੇ ਜੀਅ ਸਿੱਖ ਕੌਮ ਦਾ ਕਦੇ ਭਲਾ ਨੀ ਹੋ ਸਕਦਾ
@pritpalbajwa6631
@pritpalbajwa6631 2 ай бұрын
ALL PLANS BY ਸੁਖਬੀਰ OR PAID ਜੱਥੇਦਾਰ
@jagdishkhosa7061
@jagdishkhosa7061 2 ай бұрын
ਇਹਨਾਂ ਨੂੰ ਨਾ ਤਾਂ ਗੁਰੂ ਗ੍ਰੰਥ ਸਾਿਹਬ ਜੀ ਨੇ ਮੁਆਫ਼ੀ ਤੇ ਨਾ ਹੀ ਸਿੱਖ ਕੌਮ ਨੇ
@MTSMCollege
@MTSMCollege 2 ай бұрын
ਉਸਨੂੰ ਪਤਾ ਹੈ ਕਿ ਅਕਾਲ ਤਖਤ ਨੇ ਉਸ ਦਾ ਫ਼ਾਇਦਾ ਹੀ ਕਰਨਾ ਹੈ ਵਿਗਾੜ ਕੁਝ ਨਹੀਂ ਸਕਦਾ
@Gurbachan-qq2im
@Gurbachan-qq2im 2 ай бұрын
ਇਹ ਚਿੱਠੀ ਵੱਡਾ ਬਾਦਲ ਆਪਣੇ ਵਸੀਅਤਨਾਮੇਂ ਚ ਸੁਖਬੀਰ ਨੂੰ ਦੇਕੇ ਗੲਏ ਸੀ ਕਿ ਜਦੋਂ ਲੋੜ ਪੲਈ ਵਰਤ ਲੲਈਂ ਤੈਨੂੰ ਲੋੜ ਪੳਊਗੀ
@Gill-t7s
@Gill-t7s 2 ай бұрын
ਇਹ ਅਕਾਲੀ ਦਲ ਦਾ ਡਰਾਮਾ ਹੈ,‌ਹੋਣਾ ਕੁਝ ਨਹੀ
@karamjeetsingh4109
@karamjeetsingh4109 2 ай бұрын
ਜਗਤਾਰ ਸਿੰਘ ਜੀ ਇਹ ਚਿੱਠੀ ਜੋ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਹੈ ਇਹ ਚਿੱਠੀ ਉਸ ਵਕਤ ਦੀ ਨਹੀਂ ਹੋ ਸਕਦੀ ਇਹ ਸਿਰਫ ਹੋਣ ਵਾਲੀ ਚਿੱਠੀ ਦਾ ਵਜਨ ਵਧਾਉਣ ਲਈ ਨਕਲੀ ਚਿੱਠੀ ਪੁਰਾਣੀਆਂ ਤਰੀਕਾਂ ਚ ਤਿਆਰ ਕੀਤੀ ਗਈ ਹੈ ਅਗਲੀ ਗੱਲ ਜੋ ਤੁਸੀਂ ਕਹੀ ਹੈ ਇਜਹਾਰ ਆਲਮ ਵਾਲੀ ਤੇ ਸਮੇਤ ਸਿੰਘ ਸੈਣੀ ਵਾਲੀ ਉਹ ਵੀ ਬਹੁਤ ਵੱਡੀਆਂ ਬੱਜਰ ਗਲਤੀਆਂ ਗਿਣੀਆਂ ਜਾਦੀਆਂ ਨੇ ਜਿਹੜੀਆਂ ਬਾਦਲ ਸਰਕਾਰ ਦੇ ਸਮੇਂ ਕੀਤੀਆਂ ਗਈਆਂ ਸੀ
@PunjabiExpress_PB13
@PunjabiExpress_PB13 2 ай бұрын
ਇਹ ਚਿੱਠੀ ਹੁਣ ਲਿਖੀ ਗਈ 9 ਸਾਲ ਕਿਉਂ ਨਹੀਂ ਬੋਲੇ
@malkitdhillon870
@malkitdhillon870 2 ай бұрын
ਸੁਖਬੀਰ ਬਾਦਲ ਨੂੰ ਪੰਜਾਬੀ ਲਿਖਣੀ ਪੜ੍ਹਨੀ ਨਹੀ ਆਉਦੀ ਉਸਨੂੰ ਕਿਸੇ ਨੇ ਲਿਖ ਕੇ ਚਿੱਠੀ ਦਿੱਤੀ ਹੈ ।ਪਰ ਹੁਣ ਅਕਾਲੀਦਲ ਚ ਤੇ ਅਕਾਲ ਤਖਤ ਸ਼੍ਰੋਮਣੀ ਕਮੇਟੀ ਚ ਕੀ ਵਾਪਰ ਰਿਹਾ ਸਿੱਖ ਕੋਈ ਇਸਨੂੰ ਸੀਰੀਅਸ ਨਹੀ ਲੈਦੇਂ ।
@KashmirSingh-zf1bv
@KashmirSingh-zf1bv 2 ай бұрын
ਸਰਦਾਰ ਜੀ ਇਹ ਚਿੱਠੀ ਦੀ ਲੈਬ ਵਿੱਚੋ ਜਾਚ ਕਰਵਾਈ ਜਾਵੇ ਪਤਾ ਲੱਗ ਜਾਣਾ ਵੀ ਕਿਨੇ ਦਿਨ ਪੁਰਾਣੀ ਆ ਕਿਤੇ ਕੱਲ ਪਰਸੋ ਬਾਹਰਲੇ ਦੇਸ਼ ਵਿੱਚ ਬਹਿ ਕੇ ਤਾ ਨੀ ਲਿਖੀ ਕਿਉਂਕਿ ਸੁਖਬੀਰ ਅਤੇ ਸਾਡੇ ਧਾਰਮਿਕ ਆਗੂ ਦੋਨੋ ਹੀ ਇਕੱਠੇ ਬਾਹਰ ਗਏ ਸੀ ਸੰਗਤ ਵਿੱਚ ਖੂਬ ਚਰਚੇ ਹੋ ਰਹੇ ਹਨ
@rampalsinghdhillon3443
@rampalsinghdhillon3443 2 ай бұрын
Randawa jee manda manda pe geya jis di usmed c
@amrindersingh1965
@amrindersingh1965 2 ай бұрын
ਕੌਮ ਨਾਲ ਗੱਦਾਰੀ ਕਰਨ ਦੀ ਸਜਾ ਅਕਾਲੀਦਲ ਤੋਂ ਤੇ ਕਮੇਟੀ ਦੇ ਪ੍ਰਬੰਧਕ ਕੰਮਾਂ ਤੋ ਸਦਾ ਲਈ ਬਰਖਾਸਤਗੀ ਹੋਵੇ।
@sukhwinderbling1330
@sukhwinderbling1330 2 ай бұрын
ਕੀ ਸੀਲਬੰਦ ਲਿਫਾਫਾ ਅਕਾਲ ਤਖਤ ਦੇ ਜਥੇਦਾਰ ਨੂੰ ਦੇਣਾ ਮਰਿਯਾਦਾ ਅਨੁਸਾਰ ਹੈ ? ਨਿਮਾਣਾ ਹੋਕੇ ਅਕਾਲ ਤਖਤ ਤੇ ਪੰਜ ਸਿੰਘ ਸਾਹਿਬਾਨ ਦੇ ਸਾਹਮਣੇ ਪੇਸ਼ ਹੋਣਾ ਇਤਿਹਾਸ ਵਿੱਚ ਦਰਜ ਹੈ ਨਾ ਕਿ ਬੰਦ ਲਿਫਾਫਾ !
@parmindergadri1566
@parmindergadri1566 2 ай бұрын
ਵਾਹ ਕਿਆ ਬਾਤ ਹੈ ਨਿਰਾ ਝੂਠ ਜਾਣਬੁੱਝ ਕੇ ਕੀਤੀਆਂ ਗਈਆਂ ਗਲਤੀਆਂ ਨੂੰ ਅਣਜਾਣ ਪੁਣੇ ਸ਼ਬਦ ਵਰਤ ਕੇ ਗੋਲਮੋਲ ਕੀਤਾ ਜਾ ਰਿਹਾ ਹੈ ਵੱਡੇ ਬਾਦਲ ਸਾਹਿਬ ਨੇ ਅਗਰ ਚਿੱਠੀ ਲਿਖੀ ਤਾਂ ਨਸ਼ਰ ਕਿਉਂ ਨਹੀਂ ਕੀਤੀ ਗਈ ਸੋ ਸਿੱਖ ਕੌਮ ਚ ਭੰਬਲਭੂਸੇ ਪਾਏ ਜਾ ਰਹੇ ਹਨ।
@KarmjeetSingh-nb1tu
@KarmjeetSingh-nb1tu 2 ай бұрын
ਇਹ ਚਿੱਠੀ ਤਾਂਹ ਨਸ਼ਰ ਨਹੀ ਕੀਤੀ ਕਿਉਂ ਕਿ ਬਾਦਲ ਪਿਉ ਸੱਚਾ ਸਾਧ ਰੁਸ ਜਾਣਾ ਸੀ ॥ ਲਾਉ ਜੀ ਇੱਕ ਹੋਰ ਗੁਨਾ ਜਾਰ ਹੋ ਗਿਆ॥ ਉਸ ਟਾਈਮ ਦੇ ਜਥੇਦਾਰ ਨੂੰ ਪੁੱਛਿਆ ਜਾਵੇ
@amrindersingh1965
@amrindersingh1965 2 ай бұрын
ਐ ਮਹਿਸੂਸ ਹੋ ਰਿਹੈ ਜਿਵੇਂ ਰੰਧਾਵਾ ਸੁਖਬੀਰ ਬਾਦਲ ਦਾ ਮੀਡੀਆ ਇੰਨਚਾਰਜ ਹੋਵੇ ਤੇ ਡਿਫੈਂਡ ਕਰ ਰਹੇ ਹਨ।
@devinderpalsharma7690
@devinderpalsharma7690 2 ай бұрын
ਬਿਲਕੁਲ ਸਹੀ ਹੈ
@harpreetsinghthind2816
@harpreetsinghthind2816 2 ай бұрын
🙏right ji 🌹
@Amarjitdhunna-d8r
@Amarjitdhunna-d8r 2 ай бұрын
😂😂😂😂😂
@kanwalkhosa2006
@kanwalkhosa2006 2 ай бұрын
ਕਾਫੀ ਦਿਨ ਤੋ ਲਗਾਤਾਰ ਰੰਧਾਵਾ ਸਾਬ ਲਈ ਅਕਾਲੀ ਦਲ ਤੋਂ ਬਿਨਾ ਕੋਈ ਹੋਰ ਮੁੱਦਾ ਖ਼ਾਸ ਨਹੀਂ ਰਿਹਾ , ਕੋਈ ਹੋਰ ਮੁੱਦਾ ਡਿਸਕਸ ਨਹੀਂ ਕੀਤਾ, ਦੇਖੋ ਹੋਰ ਕਿੰਨੇ ਦਿਨ
@Gurbachan-qq2im
@Gurbachan-qq2im 2 ай бұрын
ਰੰਧਾਵਾ ਸਾਹਿਬ ਸ਼ਰੇਆਮ ਸੁਖਬੀਰ ਦਾ ਪੱਖ ਲੈਣ ਰਹੇ ਨੇ ਬਾਰ ਬਾਰ ਸਮੁੱਚਤਾ ਸਮੁੱਚਤਾ ਸਮੁੱਚਤਾ ਮਾਫੀ ਮੰਗੀ ਦੀ ਹਮਾਇਤ ਕਰ ਰਹੇ ਨੇ ਜ਼ੋ ਸ਼ਰੇਆਮ ਗਲਤ ਐ ਤੇ ਨਿੰਦਣਯੋਗ ਐ ।ਪਰ ਮਾਲਕ ਨੇ ਚੈਨਲ ਦੇ
@Gill-t7s
@Gill-t7s 2 ай бұрын
ਸਿਰਸੇ ਵਾਲੇ ਸਾਧ ਨੂੰ ਦੁਬਾਰਾ ਅਕਾਲ ਤਖ਼ਤ ਤੇ ਸੱਦਿਆ ਜਾਵੇ ਜੀ
@Gill-t7s
@Gill-t7s 2 ай бұрын
ਧਿਆਨ ਦਿਓ ਜੀ
@Gill-t7s
@Gill-t7s 2 ай бұрын
ਪ੍ਰਕਾਸ਼ ਸਿੰਘ ਬਾਦਲ ਇੱਕ ਮਿੰਨਾ ਬੰਦਾ ਸੀ
@tejindersingh890
@tejindersingh890 2 ай бұрын
ਮਿੱਠਾ ਲੁੱਚਾ ਕਹੋ ਜੀ।
@harjitchahal6049
@harjitchahal6049 2 ай бұрын
Waheguru ji waheguru
@BhupinderSingh-l2x
@BhupinderSingh-l2x 2 ай бұрын
ਜਿਸ ਨੇ ਵੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਇਆ ਉਹ ਹਮੇਸ਼ਾ ਲਈ ਖਤਮ ਹੋ ਗਿਆ। ਬਾਦਲ ਵੀ ਹੁਣ ਖਤਮ ਸਮਝੋਂ।
@SaranjeetSingh-ql4po
@SaranjeetSingh-ql4po 2 ай бұрын
ਤੁਸੀਂ ਦੇਖ ਲੈਣਾ ,ਜਥੇਦਾਰ ਵਲੋਂ ਸਿਰ ਸੁਆਹ ਪਾਣੀ ਹੀ ਪਾਣੀ ਹੈ ।।
@kamaldhindsa7528
@kamaldhindsa7528 2 ай бұрын
ਸਤਿ ਸ੍ਰੀ ਅਕਾਲ ਜੀ , ਮੁਆਫ਼ੀ ਮੰਗ ਕੇ ਚੰਗਾ ਕੀਤਾ . ਹੁਣ ਨਾਲ ਲੱਗਦੇ ਪ੍ਰਧਾਨਗੀ ਤੋ ਵੀ ਅਲੱਗ ਹੋ ਜਾਣ , ਬਹੁਤ ਲਾਲਚ ਹੋ ਗਿਆ , ਹੁਣ ਆਮ ਇਨਸਾਨ ਵਾਂਗ ਕੰਮ ਕਰਕੇ ਦੇਖ ਲੈਣ ਸੁਖਬੀਰ ਜੀ . ਫਿਰ ਲੋਕ ਸ਼ਾਇਦ ਯਕੀਨ ਕਰਨ ਲੱਗ ਜਾਣ.
@GurjantSingh-eh6em
@GurjantSingh-eh6em 2 ай бұрын
ਸ ਰਧਾਵਾ ਸਾਹਿਬ ਜਦੋ ਢਕਿਆ ਢੋਲ ਨੰਗਾ ਹੋ ਜਾਵੇ ਤਾ ੳਸ ਨੂ ਦੁਬਾਰਾ ਢੰਕਣਾ ਬਹੁਤ ਔਖਾ ਹੁਦਾ ਹੈ।ਕਿਓ ਕੇ ਲੋਕ ੳਸ ਨੂ ਵਿੱਚੋ ਵੇਖ ਲੈਂਦੇ ਹਨ।ਗੱਲ ਨਹੀਂ ਬਣਨੀ ਜੋ ਮਰਜੀ ਕਰੀ ਜਾਣ।
@gurdeepsinghgrewal5329
@gurdeepsinghgrewal5329 2 ай бұрын
ਜਥੇਦਾਰ ਦਾ ਵੀ ਪੰਥ ਵਿੱਚ ਭਰੋਸਾ ਬਣਦਾ ਕੇ ਨਹੀ
@SaranjeetSingh-ql4po
@SaranjeetSingh-ql4po 2 ай бұрын
ਰੰਧਾਵਾ ਜੀ ਜਹਿੜੇ ਦਰਸ਼ਕ ਪ੍ਰੋਗਰਾਮ ਵਿੱਚ ਕਮੈਂਟ ਕਰਦੇ ਹਨ ,ਇਹ ਸਬੰਧਤ ਵਿਅਕਤੀ ਨੂੰ ਭੇਜਿਆ ਕਰੋ ।।ਇਹ ਬੇਨਤੀ ਹੈ ।।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ। ।
@baldevsinghgill6557
@baldevsinghgill6557 2 ай бұрын
ਫਰਜ਼ੀ ਚਿੱਠੀਆਂ ਤੇ ਲਫ਼ਜ਼ਾਂ ਦਾ ਮਾਹਿਰ ਸ਼ਾਤਰ ਤੇ ਚਾਪਲੂਸ ਹਰਚਰਨ ਬੈਂਸ ਕੁਝ ਵੀ ਲਿਖ ਸਕਦਾ,ਲੋੜ ਪੈਣ ਤੇ ਰੋ ਵੀ ਪੈਦਾ ਹੈ ਜੀ
@Nanakpanthi
@Nanakpanthi 2 ай бұрын
Tusi sahi likhya Bains bare
@GURSHERSINGH-p3e
@GURSHERSINGH-p3e 2 ай бұрын
ਰੰਧਾਵੇ। ਜਗਤਾਰ ਤੇ ਗੋਲ ਮੋਲ ਗਲ ਕਰਨ ਦਾ ਮਾਹਿਰ ਹੈ ਜੋ ਤੇਰਾ ਨੈਰੇਟਿਵ ਪਰਚਾਰ ਕੇ ਮੁਲ ਪੂਰਾ ਕਰ ਲਵੇਗਾਂ .. ਪਰ ਹਮੀਰ ਸਿਓ ਤੇ ਅਸਲੋ ਹੀ ਤੇਰੇ ਸਿਰਜੇ ਨੈਰੇਟਿਵ ਚ ਬੇੜੀਆਂ ਚ ਵੱਟੇ ਪਾਵੇਗਾ ਹੀ ਪਾਵੇਗਾ
@dasaundhasinghpannu6612
@dasaundhasinghpannu6612 2 ай бұрын
ਰੰਧਾਵਾ ਸਾਹਿਬ ਉਂਗਲਾਂ ਤਾਂ ਉਠਾਈਆਂ ਵੀ ਸ਼ੁਰੂ ਹੋ ਗਈਆਂ।ਕੀ ਉਹ ਨਿਮਾਣੇ ਸਿਖ ਵਾਗ ਪੇਸ਼ ਹੋਏ?
@baljitsingh6957
@baljitsingh6957 2 ай бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਨੇ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ
@JasbirSingh-nm4fm
@JasbirSingh-nm4fm 2 ай бұрын
ਸਭ ਡਰਾਮੇ ਹਨ ,ਸੁੱਖਾ ਚਿੱਠੀ ਦੇਣ ਗਿਆ ਜਥੇਦਾਰਾਂ ਨੂੰ ਦੱਸ ਵੀ ਆਇਆ ਹੋਣਾ ,ਆਹ ਫੈਸਲਾ ਕਰਿਓ ਨਹੀਂ ਤਾਂ ਸੇਵਾ ਮੁਕਤੀ ਸਮਝਿਓ
@Nanak-rc1go
@Nanak-rc1go 2 ай бұрын
ਡਰਾਮੇ ਨੇ ਧਾਰਮਿਕ ਸਜ਼ਾਵਾਂ। ਗੁਨਾਹ ਕਰੋ , ਸਜ਼ਾ ਲਵਾ ਲਵੋ। ਸਜ਼ਾ ਹੋਵੇ ਹੁਣ ਅੱਜ ਤੋ ਹੀ ਤੁਸੀ ਕਿਸੇ ਵੀ ਧਾਰਮਿਕ ਜਾਂ ਧਰਮ ਦੀ ਛੱਤਰ ਛਾਇਆ ਹੇਠ ਚੱਲਦੀ ਰਾਜਨੀਤਕ ਪਾਰਟੀ ਦੇ ਸਰਗਰਮ ਮੈਂਬਰ ਨਹੀ ਬਣ ਸਕੋਗੇ ਨਾ ਹੁਣ ਰਹਿਗੇ॥ ਸਾਰੀ ਉਮਰ ਲਈ ਇਹ ਹੁਕਮ ਜਾਰੀ ਕੀਤਾ ਜਾਂਦਾ ਹੈ ਜੀ।
@SarbjitSingh-ic9up
@SarbjitSingh-ic9up 2 ай бұрын
ਬਾਦਲ ਸਾਹਿਬ ਚਾਰ ਪੰਜ ਹਜਾਰ ਨਹੀਂ ਇਕ ਲੱਖ ਬੰਦਾ ਲੈ ਕੇ ਗਏ ਸੀ ਘੱਟ ਤੋਂ ਘੱਟ ਜਿਸ ਦੇ ਵਿੱਚ ਅਸੀਂ ਵੀ ਟਰੱਕ ਭਰ ਕੇ ਲੈ ਕੇ ਗਏ ਸੀ
@rajinderpal9750
@rajinderpal9750 2 ай бұрын
ਸਰ ਜੀ ਪੁਰਾਣੇ ਸਮੇਂ ਵਿੱਚ ਤਾਂ ਕੌਤਾਹੀ ਕਾਰ ਨੂੰ ਕੋੜੇ ਵੀ ਵੱਜਦੇ ਰਹੇ ਹਨ
@perminderbrar2877
@perminderbrar2877 2 ай бұрын
ਹੱਦ ਹੋਗੀ .. ਦਿਹਾੜੀਦਾਰ ਫੈਸਲਾ ਉਹੀ ਕਰੂ ਜੋ .. ਚੀਮਾ ਤੇ ਬੈਂਸ ਲਿਖ ਕੇ ਦੇਣਗੇ
@paramjitdhamrait5185
@paramjitdhamrait5185 2 ай бұрын
Waheguru ji bless you all.
@baldevbhullar3062
@baldevbhullar3062 2 ай бұрын
ਰਾਜ ਸਰਕਾਰ ਚਲਾਉੰਦਿਆਂ ਜਿਵੇਂ ਮਰਜੀ ਲੋਕਾਂ ਨੂੰ ਰਗੜੇ ਲਾਓ। ਜੇ ਲੋਕ ਰੌਲਾ ਪਾਉਣ ਤਾਂ ਜਥੇਦਾਰ ਕੋਲ ਨਿਮਾਣੇ ਸਿਖ ਬਣਕੇ ਜਾਓ ਅਤੇ ਸਾਰੇ ਗੁਨਾਹ ਮੁਆਫ ਕਰਵਾਓ ਕਿਉਂ ਕੇ ਜਥੇਦਾਰ ਕੋਲ ਫੁਲ ਪਾਵਰ ਹੈ।
@babusingh-y6f
@babusingh-y6f 2 ай бұрын
ਕਮੈਟ ਕਰਨ ਵਾਲੇ ਤਾਂ ਆਪਣੇ ਆਪ ਨੂੰ ਕਈ ਤਾਂ ਜਥੇਦਾਰ ਸਹਿਬ ਨਾਲੋ ਵੀ ਆਪਣੇ ਆਪ ਨੂੰ ਸਿਆਣੇ ਸਮਝਦੇ ਹਨ ਪਰ ਇਹਨਾਂ ਦੀ ਮੰਨਦਾ ਕੋਈ ਨਹੀ ਹੈ
@baldevsinghgill6557
@baldevsinghgill6557 2 ай бұрын
ਪ੍ਰਕਾਸ਼ ਸਿੰਘ ਬਾਦਲ ਪੰਜਾਬ ਤੇ ਪੰਜਾਬੀਅਤ ਨਾਲ ਕੀਤੇ ਗਏ ਗ੍ਰੋਹਾਂ ਤੇ ਘੋਰ ਪਾਪਾਂ ਦਾ ਬਹੁਤ ਵੱਡਾ ਭਾਗੀ ਹੈ
@virindersinghvirindersingh4655
@virindersinghvirindersingh4655 2 ай бұрын
ਰੰਧਾਵਾ ਸਾਹਿਬ ਜੀ ਪੁਰਣੇਜਮਾਨੇ ਵਿਚ ਬਾਤਾਂ ਪਾਇਆ ਜਾਂਦਿਆਂ ਸਨ ਕਿ ਦਿਉ ਦੀ ਜਾਨ ਤੋਤੇ ਵਿਚ ਹੈ ਇਸ ਲਈ ਅਕਾਲੀ ਦਲ ਦੇ ਪਰਧਾਨ ਦੀ ਜਾਨ ਐਸ ਜੀ ਪੀ ਸੀ ਵਿੱਚ ਹੈ ਜੇਕਰ ਪਰਧਾਨ ਹਟਾਉਣ ਹੈ ਤਾਂ ਐਸ ਜੀ ਪੀ ਸੀ ਦੀਆਂ ਵੋਟਾਂ ਪਵਾ ਦਿੱਤੀਆਂ ਜਾਣ ਧੰਨਵਾਦ
@dhannasinghdeol1122
@dhannasinghdeol1122 2 ай бұрын
ਬਾਦਲੋ, ਜਿੰਨੇ ਮਰਜ਼ੀ ਡਰਾਮੇ ਕਰ ਲਉ ਪਰ ਸਿੱਖ ਕੌਮ ਸੋਨੂੰ ਮਾਅਫ ਨਹੀਂ ਕਰੇਗੀ
@harjinderkaur3978
@harjinderkaur3978 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 👏👏👏👏
@harjinderkaur3978
@harjinderkaur3978 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਪਾਠ ਕਰਨਾ ਜਾ ਭਾਂਡਿਆਂ ਦੀ ਸੇਵਾ ਜਾ ਝਾੜੂ ਦੀ ਸੇਵਾ ਕਰਨਾ , ਇਹ ਕੋਈ ਸਜਾ ਨਹੀ ਹੈ ਜੀ ਇਹ ਤਾ ਸਾਰੀ ਦੁਨੀਆਂ ਕਰਦੀ ਹੈ ਜੀ 👏👏
@jathedarharnathsinghjalalp7604
@jathedarharnathsinghjalalp7604 2 ай бұрын
ਪੰਥ ਕਦੇ ਵੀ ਸੁਖਬੀਰ ਬਾਦਲ ਨੂੰ ਪ੍ਰਵਾਨ ਨਹੀਂ ਕਰੇਗਾ ਕਿਉਂਕਿ ਇਸਨੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੇ ਆਹੁਦੇ ਦੀ ਮਾਣ ਮਰਿਯਾਦਾ ਨੂੰ ਘਟਾਇਆ ਹੈ।
@NirmalSingh-z7z1v
@NirmalSingh-z7z1v 2 ай бұрын
ਜੁਡਲੀ ਨੂੰ ਫੜਕੇ ਜੇਲਾ ਵਿਚ ਡੱਕੋ
@Redmi-n2l3e
@Redmi-n2l3e 2 ай бұрын
ਨਰੈਣੂ ਮਹੰਤ ਮਸੰਦਾਂ ਨੂੰ ਤਾਂ ਸਿੱਖ ਪੰਥ ਨੇ ਗੁਰੂ ਘਰਾਂ ਵਿੱਚੋ ਬਹੁਤ ਸਹਿਦੀਆ ਦੇ ਕੇ ਬਾਹਰ ਕਢਿਆ ਸੀ,, ਪਰ ਅੱਜ ਦੇ ਸਮੇਂ ਵਿੱਚ ਅੱਜ ਦੇ ਨਰੈਣੂ ਮਹੰਤ ਮਸੰਦਾਂ (ਬਾਦਲ ਪਰਿਵਾਰ) ਨੂੰ ਗੁਰੂ ਘਰਾਂ ਵਿੱਚੋ ਬਾਹਰ ਕੱਢਣਾ ਬਹੁਤ ਔਖਾਂ ਹੈ,,
@KanwaljitSingh-n5e
@KanwaljitSingh-n5e 2 ай бұрын
ਕੋਈ ਸਿੱਖ ਧਰਮ ਨਹੀਂ ਰਿਹਾ ਸਿਰਫ਼ ਪਖੰਡ ਡਰਾਮੇਬਾਜ਼ੀ ਦੇ ਅੱਡੇ ਬਣਕੇ ਰਹਿ ਗਏ ਹਨ ਪੰਜਾਬ ਦੇ ਤਿੰਨ ਤਖ਼ਤ ਸਾਹਿਬ। ਰੱਬ ਤਾ ਪੰਦਰਾਂ ਭਗਤਾਂ ਨੂੰ ਬਿਨਾਂ ਕਿਤਾਬਾਂ ਪੜੇ ਮਿਲ ਗਿਆ ਸੀ। ਆਸਥਾ ਦੇ ਪੈਸੇ ਨਾਲ ਕਾਬਜ਼ ਲੋਕ ਐਸ਼ ਪ੍ਰਸਤੀਆਂ ਕਰ ਰਹੇ ਹਨ ਜੀ।
@dhanwantsingh8927
@dhanwantsingh8927 2 ай бұрын
ਤੁਸੀ ਜਾਣਕਾਰੀ ਦਿਓ ਅਕਾਲ ਤਖ਼ਤ ਸਾਹਿਬ ਤੇ ਜਿਹੜੇ ਪੇਸ਼ ਹੁੰਦੇ ਨੇ ਆਪਣੀ ਗਲਤੀ ਮੰਨਦੇ ਨੇ ਇਹ ਸਜਾਵਾ ਪੁਰਾਤਨ ਸਮੇਂ ਕਿੰਨਾ ਨੇ ਨਿਯੁਕਤ ਕਿਤਿਆਆ ਸਨ ਅਤੇ ਕਿ ਸਜਾਵਾ ਦਸਿਆ ਗਹਿਆ ਸਨ ਮੇਹਰਬਾਨੀ ਹੋਵੇਗੀ
@BalwantSingh-to7nu
@BalwantSingh-to7nu 2 ай бұрын
ਮੇਰੇ ਖਿਆਲ ਵਿੱਚ ਜਥੇਦਾਰ ਸਾਰਿਆਂ ਨੂੰ ਬੁਲਾ ਕੇ ਏਕਤਾ ਵਾਸਤੇ ਕਹਿ ਸਕਦੇ ਹਨ
@baldevsinghgill6557
@baldevsinghgill6557 2 ай бұрын
ਪਿਆਰੇ ਰੰਧਾਵਾ ਜੀ ਪ੍ਰਧਾਨਗੀ ਜੇਬ ਚ ਪਾਕੇ ਇਹ ਸਮਰਪਣ ਮੁਕੰਮਲ ਸਮਰਪਣ ਹਰਗਿਜ਼ ਨਹੀਂ, ਹੈਂਕੜ ਕਾਇਮ ਹੈ ਸੁਖਬੀਰ ਬਾਦਲ ਦੀ। ਇਸਦਾ ਸਿੰਘ ਸਾਹਿਬਾਨ ਤੇ ਪ੍ਰਛਾਵਾਂ ਰਹੇਗਾ ਜੀ।
@GuravtarSinghJohal
@GuravtarSinghJohal 2 ай бұрын
ਸਤਿ ਸ੍ਰੀ ਅਕਾਲ ਜੀ ❤
She's very CREATIVE💡💦 #camping #survival #bushcraft #outdoors #lifehack
00:26
Synyptas 4 | Жігіттер сынып қалды| 3 Bolim
19:27
kak budto
Рет қаралды 1,3 МЛН