Maurh (Official Trailer) | Ammy Virk | Dev Kharoud | Jatinder Mauhar | In cinemas 9 June 2023

  Рет қаралды 14,054,639

Rhythm Boyz

Rhythm Boyz

Күн бұрын

Пікірлер: 2 600
@LovepreetSingh-nm1eo
@LovepreetSingh-nm1eo Жыл бұрын
DEV KHRAUD di acting da koi tod ni! He is a born actor! Amazing! He will go a very long way! Jdo tak DEV KHRAUD screen te reha film sirra c!
@ambarsarwala
@ambarsarwala Жыл бұрын
Right Es Nu Jeona Maurh Banona Chahida C...
@ravkhaira9
@ravkhaira9 Жыл бұрын
Je jiona dev khraud hunda taaa.......♥️ ਜੇ ਜਿਓਣਾ ਦੇਵ ਖਰੋੜ ਹੁੰਦਾ ਤਾਂ .........♥️
@itzgorailmewala4287
@itzgorailmewala4287 Жыл бұрын
Bilkul sahi keha veer g main poora sehmat aa tuhade naal ॥
@sandeepsingh-lf9gk
@sandeepsingh-lf9gk Жыл бұрын
Dev bai chida c
@ravkhaira9
@ravkhaira9 Жыл бұрын
Puri awaaj ch badhak honi c
@itzgorailmewala4287
@itzgorailmewala4287 Жыл бұрын
@@ravkhaira9 Roll kabliyat de hisaab naal @devkharoud da hi bnda c
@ss-pm6oj
@ss-pm6oj Жыл бұрын
ਹੋਰ ਯਾਰ, ਸਾਰਾ ਸਵਾਦ ਖਰਾਬ ਕਰਤਿਆ ਇਸ ਚੂਚੇ ਜਿਹੇ ਨੂੰ ਜਿਓਣੇ ਮੌੜ ਦਾ ਰੋਲ ਦੇ ਕੇ। ਕਿੱਥੇ ਪੁਰਾਣੀ ਫਿਲਮ ਚ ਗੱਗੂ ਗਿਲ਼ ਦਾ ਕੀਤਾ ਰੋਲ ਤੇ ਕਿੱਥੇ ਇਹ ਬਰੀਕ ਜਿਹੇ ਦਾ, ਨਾਂ ਜਿਓਣੇ ਦੇ ਮੇਚ ਦੀ ਕੱਦ ਕਾਠੀ ਨਾਂ ਊਦਾਂ ਦੀ ਰੋਅਬਦਾਰ ਅਵਾਜ
@param.sidhu7
@param.sidhu7 Жыл бұрын
ਇਹ ਆ ਅਣਖ, ਇੱਜਤ, ਜੁਰਤ, ਤੇ ਦੇਸ਼ ਪੰਜਾਬ ਦੀਆਂ ਗੱਲ੍ਹਾਂ, ਪੰਜਾਬ ਪੰਜਾਬੀ ❤️❤️
@Cour_reet_bapusson
@Cour_reet_bapusson Жыл бұрын
Faboulous
@harkaranbhullar3863
@harkaranbhullar3863 Жыл бұрын
Jmma sachi gal.. panjab needs stories from des panjab
@MdansarAlam-sx7wv
@MdansarAlam-sx7wv Жыл бұрын
Ijj erjuuujuj tujhko ujjujju
@BachchaVerma-pe9oc
@BachchaVerma-pe9oc Жыл бұрын
@@Cour_reet_bapusson sg सीएमयूएस विक्स। ए
@ramsandhu5758
@ramsandhu5758 3 ай бұрын
Real story new maur move
@gurjap5600
@gurjap5600 Жыл бұрын
ਸ਼ੁਕਰ ਏ ਕੋਈ ਚੱਜ ਦੀ ਪੰਜਾਬੀ ਫਿਲਮ ਵੇਖਣ ਨੂੰ ਮਿਲੂ ਗੀ ਨਹੀ ਤਾਂ ਇਹਨਾ ਸਾਡੇ ਪੰਜਾਬੀ ਐਕਟਰਾਂ ਨੇ ਕਮੇਡੀ ਤੇ ਭੰਡ ਪੁਣੇ ਦਾ ਗੰਦ ਪਾਇਆ ਹੋਇਆ ਏ
@Dharamveersingh741
@Dharamveersingh741 Жыл бұрын
ਬਿਲਕੁਲ ਸਹੀ ਕਿਹਾ
@mksaini2806
@mksaini2806 Жыл бұрын
​ 😅😊😊😊😅😊
@SatnamKaur-wj1mv
@SatnamKaur-wj1mv Жыл бұрын
ਮੌੜ ਬਹੁਤ ਵਧਿਆ ਫਿਲਮ ਏ। ਸਾਰੇਆਂ ਨੁੰ ਜਰੂਰ ਵੇਖਣੀ ਚਾਹੀਦੀ ਏ। ਡੋਗਰ (ਵਿਕਰਮਜੀਤ ਵਿਰਕ) ਦਾ ਕੰਮ ਬਹੁਤ ਹੀ ਞਧੀਆ ਸੀ ਤੇ ਹੋਰ ਕਿਸ਼ਨੇ (ਦੇਵ ਖਰੋੜ) ਤੇ ਦੀ ਐਕਟਿੰਗ ਵਧੀਆ ਸੀ ਵਾਹਿਗਰੂ ਮੇਹਰ ਕਰਨ 👍👍👍
@marwadiradio9718
@marwadiradio9718 Жыл бұрын
ਸਾਡਾ ਪੰਜਾਬ ਸਾਡੀ ਪੰਜਾਬੀ ਰੱਬ ਸਦਾ ਚੜਦੀ ਕਲਾ ਚ ਰੱਖੇ ਮੇਰੇ ਪੰਜਾਬ ਨੂੰ
@karangrewal26
@karangrewal26 Жыл бұрын
ਦੇਵ ਖਰੋੜ ਦੀ ਐਕਟਿੰਗ ਕਿਸ ਕਿਸ ਨੂੰ ਵਧੀਆ ਲੱਗੀ 🔥
@jagdeepsharma7714
@jagdeepsharma7714 Жыл бұрын
Dev kharod superstar of Punjabi film industry
@SiddarthRaj-ov8jq
@SiddarthRaj-ov8jq Жыл бұрын
Kk
@Garry_khaira
@Garry_khaira Жыл бұрын
Dev kharoud 🔥🔥🔥🔥
@GurveerSingh-lw5cl
@GurveerSingh-lw5cl Жыл бұрын
Dev jiuna hunda vdea lagda
@JassJasssidhu
@JassJasssidhu Жыл бұрын
@@GurveerSingh-lw5cl sahi gll a bai Dev jeona cahida c
@BalwinderSingh-rg6dc
@BalwinderSingh-rg6dc Жыл бұрын
ਬਹੁੱਤ ਹੀ ਵੱਧੀਆ ਟਰੇਲਰ ਏ ਜੀ ਫ਼ਿਲਮ ਦਾ, ਸਾਰੀ ਟੀਮ ਵਧਾਈ ਦੀ ਪਾਤਰ ਹੈ, ਫ਼ਿਲਮ ਲਈ ਬਹੁੱਤ ਸਾਰੀਆਂ ਸੂ਼ੱਭਕਾਮਨਾਮਾ ਪੰਜਾਬੀ ਸਿਨੇਮਾ ਨੂੰ ਉੱਚਾ ਚੁੱਕਣ ਲਈ ਏਦਾਂ ਦੀਆਂ ਫਿਲਮਾਂ ਦੀ ਹੀ ਲੋੜ ਐ ਼
@kulwindersingh-tb4dk
@kulwindersingh-tb4dk Жыл бұрын
@mrmrsmehmi4803
@mrmrsmehmi4803 Жыл бұрын
Anni virk punjabi film industry nu ikk chamkda sitara gift kr reha jis da name movie vich chatra hai realy dill nu dhuu pai hai mundey di klakari ne god bless you
@jassimehra8573
@jassimehra8573 Жыл бұрын
02:22 literally goosebumps 🦅🦅
@dinilyeditz
@dinilyeditz Жыл бұрын
Dekhli mene bro ajj movie last me bekar kardi movie
@jassimehra8573
@jassimehra8573 Жыл бұрын
@@dinilyeditz matlab na dekh k ayiye
@ravbism
@ravbism Ай бұрын
@@jassimehra8573😂😂😂😂
@Satindercheema0
@Satindercheema0 Жыл бұрын
ਐਮੀ ਬਾਈ ਨੇ ਲਾਸਟ ਡਾਈਲੋਗ ਚ ਜਾਨ ਪਾ ਤੀ ਤੇ music ne 🔥🔥🔥🔥🔥🔥🔥🔥🔥👌👌👌👌👌👌
@majhabelt9616
@majhabelt9616 Жыл бұрын
ਸਾਡੇ ਲਾਣੇ ਜਿਉਣੇ ਸੁਚਿਆ ਦੇ ਸਾਡੇ ਮਿਰਜੇ ਰਾਂਝੇ ਜੰਮਦੇ ਨੀ♥️
@nishansingh6827
@nishansingh6827 Жыл бұрын
Justice⚖ for sidhu mosewala
@shylajamanoj5572
@shylajamanoj5572 Жыл бұрын
P
@shylajamanoj5572
@shylajamanoj5572 Жыл бұрын
P
@shylajamanoj5572
@shylajamanoj5572 Жыл бұрын
P
@shylajamanoj5572
@shylajamanoj5572 Жыл бұрын
P
@arshdeepsingh2894
@arshdeepsingh2894 Жыл бұрын
ਖ਼ੁਸ਼ੀ ਹੋਈ ਦੇਖਕੇ ਕੇ ਪੰਜਾਬੀ ਇੰਡਸਟਰੀ ਨੇ ਅਣਖ ਤੇ ਗ਼ੈਰਤ ਵੱਲ ਕਦਮ ਪੁੱਟੇ ਹਨ....। ਫਿਮਲ ਹਿੱਟ ਹੀ ਸਮਝੋ ਵੀਰੋ ❤ #ਮੌੜ 💥
@bhupindersingh3916
@bhupindersingh3916 Жыл бұрын
Bai fimal dekhni k film
@Penducouplepb31
@Penducouplepb31 Жыл бұрын
ਫਿਮਲ 😂
@rahimzeenathkoodiyathrahim4368
@rahimzeenathkoodiyathrahim4368 Жыл бұрын
7ème &)),k. 7
@deepsidhu3296
@deepsidhu3296 Жыл бұрын
Bhrwa ohna ne not chapne aa ...agli film vekh li fer ashqi krda milu ammy 😂😂
@harshatar4520
@harshatar4520 Жыл бұрын
​@@deepsidhu3296 galti v apni aaa veerg g ....hun ohi ashiqi behisabi comedy filma nu saare family nal vekhn jaaande aaa .....te moh vrgiya eni sohni movies nu koi v nahi ....hun agleya da profession aaa yaar kmayuna ta hai e aa na.....hun dekho iss movie nu kon jaanda apvdi family le ke ...fr kehna Punjab ch eho ji filma ni banndiya
@arshsekhon_21
@arshsekhon_21 Жыл бұрын
ਦੇਸ ਪੰਜਾਬ ਮੇਰਾ ਸੂਰਮਿਆਂ ਦਾ ਗੜ੍ਹ, ਕੱਢਕੇ ਟੈਮ ਕਦੇ ਕਿੱਸੇ ਉਨ੍ਹਾਂ ਦੇ ਪੜ੍ਹ, ਚੱਕ ਕੇ ਝੰਡਾ ਕੇਸਰੀ ਹੱਕਾਂ ਦੇ ਲਈ ਲੜ, ਹਾਕਮ ਤੋਂ ਪੱਟ ਨੀ ਹੋਣੀ ਡੂੰਘੀ ਸਾਡੀ ਜੜ। 🔥🔥🔥❤❤
@baba_budhasahibji
@baba_budhasahibji Жыл бұрын
❤❤
@theelegantfacts5073
@theelegantfacts5073 Жыл бұрын
Bihariyan ne Patt ta Punjab
@cricketislife3641
@cricketislife3641 Жыл бұрын
@Rajat yes he was a Hindu Jat and they are showing him as sikh
@Kreatorisbackyt
@Kreatorisbackyt Жыл бұрын
​@@cricketislife3641 he was Sikh Jatt his family members are still there Jeon Singh Maan
@khanrecords1070
@khanrecords1070 Жыл бұрын
@@theelegantfacts5073 bhra apne punjabi kam kr k khush ni bihariye te chadeya hoya fr hor houga ki ehi kuch hona
@jassichauhan830
@jassichauhan830 Жыл бұрын
ਐਮੀ ਤੇ ਦੇਵ ਖਰੌੜ ਦਾ ਰੋਲ ਇਕ ਦੂਜੇ ਦੀ ਟੱਕਰ ਦਾ ਹੈ ਦੋਵਾਂ ਨੇ ਰੂਹ ਫੂਕ ਦਿੱਤੀ ਆ ਅਪਣੇ ਕਿਰਦਾਰਾਂ ਚ
@atharvkumar2365
@atharvkumar2365 Жыл бұрын
Punjabi industry growing like South movies ❤❤❤Love from Bihar
@IRONMANinder
@IRONMANinder Жыл бұрын
we are looking forward to this
@reeel5543
@reeel5543 Жыл бұрын
Bhaiya vapas jao bihar
@IRONMANinder
@IRONMANinder Жыл бұрын
@@reeel5543 please stop discrimination
@gurbaniaadhar2890
@gurbaniaadhar2890 Жыл бұрын
Love from punjab ❤❤❤❤❤
@ninjablz4056
@ninjablz4056 Жыл бұрын
Bilkul hi naas vadd ta movie da
@pirtpalsidhu7919
@pirtpalsidhu7919 Жыл бұрын
ਦੇਖੋ ਵੀਰ ਜੀ movie ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਇਹ ਮੂਵੀ ਦਾ ਸੈੱਟ ਤਿਆਰ ਕੀਤਾ ਹੋਇਆ ਹੈ ਇਹ ਅਸਲੀਅਤ ਤਰ੍ਹਾਂ ਦੀ ਬਰਾਬਰੀ ਨਹੀਂ ਕਰ ਸਕਦਾ ਪਰ ਜੋ ਫਿਲਮ ਅੱਜ ਤੋਂ ਤੀਹ ਸਾਲ ਪਹਿਲਾਂ ਬਣੀ ਸੀ ਗੱਗੂ ਗਿੱਲ ਬਾਈ ਦੀ ਉਹ ਬਿਲਕੁਲ ਸੱਚ ਪ੍ਰਤੀਤ ਹੁੰਦੀ ਸੀ।
@manrajaulakh5537
@manrajaulakh5537 Жыл бұрын
True ammy virk nu jeona morh da kirdaar nhi suit kita
@ManpreetSingh-lv6oj
@ManpreetSingh-lv6oj Жыл бұрын
Sahi gall a bai rohb ni painda ammy da
@Garry_khaira
@Garry_khaira Жыл бұрын
Je tyar kita set taa Puri reejh lai hoia set tyar krn ch same bnaa ta sab kuj 1870 valaa same trah de kapde bandhoka v oda diaa .. te Rahi gal jeuana da kadh ena k he c .. . Photos viral horia ne ona dia .. te purani film fake jai c enu bnan lai booka read kitia c 1910 ch ayia c jedia Pakistan' valia v read kitia ne. Te pind ch poster lag re ne maurh vich navi de ..pind vala v nal ne photos viral horia ne videos team pind Jake ayia dev kharoud 🔥 ammy virk
@nareshkundlas5090
@nareshkundlas5090 Жыл бұрын
ਇਸ ਤਰ੍ਹਾ ਦੀਆ ਫਿਲਮਾਂ ਦੀ ਜਰੂਰਤ ਹੈ ਸਾਡੇ ਬੱਚਿਆਂ ਨੂੰ ਸਹੀ ਪੰਜਾਬ ਤੇ ਪੰਜਾਬੀ ਵਾਰੇ ਜਾਣੂ ਕਰਵਾਉਣ ਲਈ 🙏👌
@kanwarpreetmann
@kanwarpreetmann Жыл бұрын
Congratulations guys.. just watched the movie.. so refreshing to see this kind of punjabi movie.. really really well done period drama. Our punjabi industry needs such movies.
@chanpreetsinghlbs5610
@chanpreetsinghlbs5610 Жыл бұрын
ਸ਼ਾਨਦਾਰ👍 ਬਹੁਤ ਸੋਹਣੀ ਐਕਟਿੰਗ ਐਮੀ ਵੀਰ ਤੇ ਦੇਵ ਵੀਰ ਦੀ 👌👌👌 ਗੁਰੂ ਸਾਹਿਬ ਫਿਲਮ ਦੀ ਪੂਰੀ ਟੀਮ ਨੂੰ ਚੜਦੀ ਕਲਾ ਚ ਰੱਖਣ 🙏
@111.9
@111.9 Жыл бұрын
Right
@jeetsinghchahal3551
@jeetsinghchahal3551 Жыл бұрын
Next levels of Punjabi film industry
@somdatjayani
@somdatjayani Жыл бұрын
Ammy..22❤❤ Dev..22💥💥 Movie...superb hou gi😊😊
@RAVINDERKUMAR-ty2ij
@RAVINDERKUMAR-ty2ij Жыл бұрын
Kya name h movie ka or kab aaygi
@chamkaursomal3862
@chamkaursomal3862 Жыл бұрын
ਸਮੇ ਸਮੇ ਤੇ ਸਾਡੇ ਸੂਰਮਿਆਂ ਤੇ ਫ਼ਿਲਮਾਂ ਬਣਨੀਆਂ ਚਾਹੀਦੀਆਂ ਨੇ ਤਾਂ ਜੋ ਅੱਜ ਦੀਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਅਮੀਰ ਵਿਰਸੇ ਤੇ ਅਣਖੀ ਯੋਧਿਆਂ ਬਾਰੇ ਪਤਾ ਲਗਦਾ ਰਹੇ ❤️🙏
@GurpreetSingh-kp2tq
@GurpreetSingh-kp2tq Жыл бұрын
Jive Baba Deep Singh ji Bhai Sangat Singh ji and so all
@gurindersohi6314
@gurindersohi6314 Жыл бұрын
Hnji Sahi keha g
@gurindersohi6314
@gurindersohi6314 Жыл бұрын
Sade Aun Wali Nasal nu kush pta lagg sake
@sejaskhan8674
@sejaskhan8674 Жыл бұрын
😅
@simranjitsingh3966
@simranjitsingh3966 Жыл бұрын
02:22 goosebumps🦅🦅🦅
@free5ab
@free5ab Жыл бұрын
Zindagi 'ch Pehli war Cinema Vich Koi Punjabi Movie Vekhi Ajj Amazing Film 🎉 Congratulations to all the team #Maurh
@itzgorailmewala4287
@itzgorailmewala4287 Жыл бұрын
ਦੇਵ ਖਰੋੜ ਦੇ ਡਾਇਲਗ ਦਿਲਾਂ ਨੂੰ ਟੱਚ ਕਰਦੇ ਆ ॥ Love u so much Dev kharod Bai g 🙏
@Rjs484
@Rjs484 Жыл бұрын
Bolo Zuban Kesri 😁
@ਸ਼ਮਿੰਦਰਸਿੰਘਤੱਗੜ
@ਸ਼ਮਿੰਦਰਸਿੰਘਤੱਗੜ Жыл бұрын
ਸਾਨੂੰ ਕਾਲਪਨਿਕ ਫਿਲਮਾਂ ਬਣਾਉਣ ਦੀ ਭੋਰਾ ਲੋੜ ਨੀ ਸਾਡਾ ਵਿਰਸਾ ਬੜਾ ਅਮੀਰ ਆ
@VIJAYKUMAR-zf2nh
@VIJAYKUMAR-zf2nh Жыл бұрын
P
@Manimbreaction
@Manimbreaction Жыл бұрын
Bhot time baad Mai koi Punjabi movie dekhna jauga... because i love the concept.jeona maur
@pritpalsingh2784
@pritpalsingh2784 Жыл бұрын
ਕੀ ਰੀਸ ਕਾਰਲੂ ਬਾਲੀਵੁੱਡ ਸਾਡੇ ਪੰਜਾਬੀਆਂ ਦੀ 💪🏻...ਪੈਂਦੀ ਆ ਫੇਰ ਧੱਕ
@Preet__harman_
@Preet__harman_ Жыл бұрын
Right 🤟
@Rajput26-q4o
@Rajput26-q4o Жыл бұрын
ਮੈਡਲ 🥇 ਵਰਗੀ ਫ਼ਿਲਮ ਨੀ ਕਿਸੇ ਤੋ ਵੀ ਬਣ ਨੀ , ਕਿਹਨੇ ਕਿਹਨੇ ਦੇਖੀ......
@MandeepSingh-lx6hs
@MandeepSingh-lx6hs Жыл бұрын
ਦੇਵ ਖਰੌੜ ਦੀ ਐਕਟਿੰਗ ਐਮੀ ਤੋਂ ਵੱਧ ਸਿਰਾ ਹੈ ❤️❤️❤️❤️
@villagergabru4035
@villagergabru4035 Жыл бұрын
ਤੇ ਦੂਜਾ ਜਿਉਂਣੇ ਮੋੜ ਦਾ 🔥🔥🔥🔥
@gurpreetsarkaria4178
@gurpreetsarkaria4178 Жыл бұрын
ਸ਼ੁਕਰ ਆ ਇਹਨਾਂ ਨੂੰ ਵੀ movies ਬਣਾਉਣ ਦੀ ਅਕਲ ਆਈ, ਨਹੀ ਤਾਂ ਉਹੀ ਹੀ ਹੀ ਹੀ ਹੀ ਵਾਲੀਆਂ ਈ ਬਣਾਈਂ ਜਾਂਦੇ ਸੀ, ਇਹ ਮੋਲਾ ਜੱਟ movie ਦਾ ਅਸਰ ਆ
@MonikaSaini-im3ny
@MonikaSaini-im3ny Жыл бұрын
ਮੱਥੇ ਤੇ ਟਿੱਕਾ ਨਹੀਂ ਲਾਇਆ ,ਅਧੂਰਾ ਰਹਿ ਗਿਆ ਕੰਮ
@drg598
@drg598 Жыл бұрын
Ye sb khalis..h tikka nhi dikhayege Usse sik..jo dikhana h
@Jaswant16
@Jaswant16 Жыл бұрын
ਅਸਲੀ ਜੀਓਣਾ ਮੋੜ ਗੱਗੂ ਗਿੱਲ ਹੀ ਰਹੇਗਾ
@kbrar4633
@kbrar4633 Жыл бұрын
Punjabi cinema required this kind of movies to Show the world their real culture
@Shikari-it9rt
@Shikari-it9rt Жыл бұрын
Dev and ammy virk what a combo🎉❤
@SanjayKumar-im3uy
@SanjayKumar-im3uy Жыл бұрын
@Anamika Kashyaplvyu💄🐱🐭
@rahisbano-wq7uo
@rahisbano-wq7uo Жыл бұрын
@AnamikaKashyap-rq9pw fie
@rahisbano-wq7uo
@rahisbano-wq7uo Жыл бұрын
@AnamikaKashyap-rq9pw he
@Garry_khaira
@Garry_khaira Жыл бұрын
ਭਾਦੋਂ ਦਾ ਭਜਾਇਆ ਜੱਟ ਸਾਧ ਬਣਦਾ ਜੈ ਸਾਧ ਨ ਨਾ ਬਣੀਆਂ ਤਾਂ ਡਾਕੂ ਤਾਂ ਪੱਕਾ ਬਣਦਾ 🔥 Dev kharoud
@farhantahir2880
@farhantahir2880 Жыл бұрын
maula jutt ney punjabi industery ko naya rasta dukhaya or ye tou abhi shorwat hey inshallah punjabi movies agly aney waly wakt mey boht alaaa or kamaal stories prrr movies bnei gii
@satgursingh8812
@satgursingh8812 Жыл бұрын
ਜੇ ਇਸ ਫਿਲਮ ਚ ਚਤਰੇ ਦਾ ਰੋਲ ਨਾ ਹੋਇਆ ਤਾਂ ਫਿਲਮ ਅਧੂਰੀ ਆ .....👍
@bodsingh4261
@bodsingh4261 Жыл бұрын
Dev di acting sirra hundi a.👌👌
@sukhjotsingh166
@sukhjotsingh166 Жыл бұрын
Ammy's Last Dialogue🔥🔥🔥
@HardeepSingh-ho8le
@HardeepSingh-ho8le Жыл бұрын
goosebumps bro
@sukhjotsingh166
@sukhjotsingh166 Жыл бұрын
@Hardeep Singh yeah bro
@Gavy1627
@Gavy1627 Жыл бұрын
Literally got goosebumps on those last lines 🙌🏻
@SameerKumar-pv2xi
@SameerKumar-pv2xi Жыл бұрын
Guct
@KulwinderSingh-ys5cc
@KulwinderSingh-ys5cc Жыл бұрын
ਸੱਚੀ ਗੱਲ ਐ ਬਾਈ ਐਮੀ ਤੋ ਗੱਲ ਨਹੀਂ ਬਣੀ‌ ਇਹ‌ ਆਸਕੀ‌ ਵਾਲੀਆ ਹੀ ਫਿਲਮਾ ਬਣਾ ਸਕਦਾ 😅 ਦੇਵ ਖਰੋੜ ਵਿੱਚ ਪੂਰੀ ਗੱਲ ਬਾਤ ਐ
@Garry_khaira
@Garry_khaira Жыл бұрын
ਭਾਦੋਂ ਦਾ ਭਜਾਇਆ ਜੱਟ ਸਾਧ ਬਣਦਾ ਜੇਹ ਸਾਧ ਨਾ ਨ ਬਣੀਆ ਡਾਕੂ ਤਾ ਪਕਾ ਬਣਦਾ ❤
@Rosekiran.Kaur1
@Rosekiran.Kaur1 Жыл бұрын
Dev Kharoud should have played the role of Jeouna 🔥🔥
@A_M_A_N802
@A_M_A_N802 Жыл бұрын
Mere vallo v ahi kuz
@charanpreet123
@charanpreet123 Жыл бұрын
Last dialogue "IK JEONE MOURH DA" was legendary
@Garry_khaira
@Garry_khaira Жыл бұрын
ਭਾਦੋਂ ਦਾ ਭਜਾਇਆ ਜੱਟ ਸਾਧ ਬਣਦਾ ਜੇਹ ਸਾਧ ਨਾ ਬਣੀਆ ਨ ਨਾ ਡਾਕੂ ਤਾਂ ਪਕਾ ਬਣਦਾ
@ManvirGill-zz5rr
@ManvirGill-zz5rr Жыл бұрын
Gal ne bani bai
@ManvirGill-zz5rr
@ManvirGill-zz5rr Жыл бұрын
Gugu gill ok 👌👌👌👌👌👌
@Garry_khaira
@Garry_khaira Жыл бұрын
Dev kharoud 🔥🔥😍
@cli9943
@cli9943 Жыл бұрын
I don't understand a single word they say. But the emotions, scenery, the music tell me this is a master piece.
@sachgohlan2580
@sachgohlan2580 Жыл бұрын
It sure is. They might translate that in English.. so stay tunned
@gagankhudal
@gagankhudal Жыл бұрын
ਬਹੁਤ ਸੋਹਣੀ ਫਿਲਮ ਆ ਰਹੀ ਆ, ਕਿਉਂਕਿ ਇਸ ਚ ਉਸ ਵਾਤਾਵਰਨ, ਘਟਨਾਵਾਂ ਨੂੰ ਅਸਲੋਂ ਪੇਸ਼ ਕੀਤਾ ਗਿਆ ਹੈ, ਜੋ ਕਿ ਉਸ ਸਮੇਂ ਵਾਕਿਆ ਹੀ ਸਨ। ਅਣਖ ਚੋਂ ਪਣਪਿਆ ਬਦਲਾ ਤਾਂ ਹੈ ਹੀ ਹੈ ਪਰ ਜੋ ਲਾਚਾਰੀ, ਬੇਬਸੀ ਵੀ ਪੇਸ਼ ਕੀਤੀ ਹੈ , ਉਹ ਸਭ ਕੁਝ ਉਸ ਸਮੇਂ ਦੇ ਪਾਤਰਾਂ ਨੇ ਮਹਿਸੂਸ ਕੀਤੀ ਸੀ ,ਨੂੰ ਬੜੇ ਸੋਹਣੇ ਬੋਲਾਂ ਨਾਲ ਪਿਰੋਇਆ ਗਿਆ ਹੈ। ਕੱਚੇ ਘਰਾਂ ਦੇ ਦ੍ਰਿਸ਼ ਜਾਂ ਹੋਰ ਪਾਤਰ ਬਾਰੇ , ਅੰਗਰੇਜ਼ੀ ਰਾਜ ਨੂੰ ਜਾਂ ਹੋਰ ਵੀ ਬੜੇ ਸਮਕਾਲੀਨ ਪੱਖਾਂ ਨੂੰ ਬੜੇ ਜਿਵੇਂ ਦਾ ਤਿਵੇਂ ਹੀ ਪੇਸ਼ ਕੀਤਾ ਗਿਆ ਹੈ। ਸਾਡੇ ਦੁੱਲੇ, ਸੁੱਚੇ, ਜੱਗੇ , ਜਿਓਣੇ ਮੌੜ ਵਰਗੇ ਨਾਇਕਾਂ ਨੂੰ, ਜੋ ਸਾਡੇ ਸਾਹਿਤ ਵਿੱਚ, ਸਾਡੇ ਸਮਾਜ ਵਿੱਚ ਸਾਡੀ ਸਿਰਮੌਰ ਸਥਾਨ ਪ੍ਰਾਪਤ ਹੈ। ਸਮਕਾਲੀਨ ਅਸਲੀਅਤ ਨੂੰ ਪੇਸ਼ ਕਰਨ ਦਾ ਸੋਹਣਾ ਯਤਨ ਕੀਤਾ ਗਿਆ ਹੈ।☘️🍀
@JaswinderSingh-gi2iv
@JaswinderSingh-gi2iv Жыл бұрын
ਇਹ ਕਲਾਕਾਰ ਪੰਜਾਬ ਦਾ ਮਜ਼ਾਕ ਉਡਾਉਂਦੇ ਨੇ
@amanrajawat7177
@amanrajawat7177 Жыл бұрын
Ammy films choosing 🔥🔥 Blockbuster
@vickyvillasraofficial6263
@vickyvillasraofficial6263 Жыл бұрын
Nyccc Bai ji God bless you puri team nu 😍🙏🙏 Panjabi industry bahut vadiya Kam kri jandi sadi Waheguru ji mehar kare 100 cr da bissness kre
@murtazadhodha8163
@murtazadhodha8163 Жыл бұрын
Another Punjabi Blockbuster after The Legend of Maula Jatt. Lehnde punjab wallo dheer sara payar❤
@Beatspassion713
@Beatspassion713 Жыл бұрын
ਬਹੁਤ ਵਧੀਆ ਫਿਲਮ ਆਈ ਬਹੁਤ ਸਮੇਂ ਬਾਅਦ 📽️ ਜੇ ਕਿਧਰੇ ਸਿੱਧੂ ਮੂਸੈਆਲੇ ਦੀ ਆਵਾਜ਼ ਵਿਚ ਇੱਕ ਵੀ 🎶 ਗਾਣਾ 🗣️ਹੁੰਦਾ ਤਾਂ ਬਾਈ ਅੱਤ ਹੋਣੀ ਸੀ ❤❤
@amandhiman1437
@amandhiman1437 Жыл бұрын
Film ਚ ਰੋਭ ta ਸਿਰਫ Dev kharod bai da 😎 ammy virk ਤਾਂ ਠੀਕ ਠਾਕ ਹੀ a😔
@tejindersingh7152
@tejindersingh7152 Жыл бұрын
agg lggguu gi hunn punjabi industry ch ❤️❤️❤️❤️
@ashmeetkaur227
@ashmeetkaur227 Жыл бұрын
That last dialogue by ammy!!! Nailed it truly🔥🔥
@parbindersinghsran
@parbindersinghsran Жыл бұрын
Suit nahi kardi awwaaazz role naal.. naaa insaafi a eh tan bilkul
@GurtajSingh-uw9tc
@GurtajSingh-uw9tc Жыл бұрын
@@parbindersinghsran je ammy di jgah dev krda jeone da roll gllbat end honi c
@Raj.Sandhu
@Raj.Sandhu Жыл бұрын
Ashmeet ur name is Sachi bhut Sohna... Jisda Naam ehna Sohna oh khud ta pakka 👑 Queen hi disdi honi
@orionsbelt927
@orionsbelt927 Жыл бұрын
​@Rajat ye real life ya punjabi folk lore pe based movie hai kya ?
@jaskaransinghmann9360
@jaskaransinghmann9360 Жыл бұрын
@@orionsbelt927 Jatt Jeona Morh parr based.
@amolkaushal224
@amolkaushal224 Жыл бұрын
This will be the first punjabi movie which i am gonna watch in theatre ❤❤❤❤.
@ganjitsinghkaler3489
@ganjitsinghkaler3489 Жыл бұрын
ਜੈ ਦੇਵ ਖਰੋੜ ਜਿਉਣਾ ਮੌੜ ਹੁੰਦਾ ਤਾਂ ਐਂਡ ਸੀ ❤
@mha7224
@mha7224 Жыл бұрын
When Punjab was United, love from West Punjab Pakistan. ❤️ 🇵🇰❤️✌️
@parmjeetmaan5190
@parmjeetmaan5190 Жыл бұрын
Dev should perform the role of jeona mour,,how many of you are agree with this??
@lkumar5506
@lkumar5506 Жыл бұрын
Amazing efforts..got goosebumps..seems like must watch movie 👏👏
@Vickydhapai08
@Vickydhapai08 Жыл бұрын
Dev Khroud next level artists
@kunalthakur8954
@kunalthakur8954 Жыл бұрын
Thank God, ye movie Hindi dubbing main bhi hai , or sukr hai is baat ka ki Punjab industry ko ye baat samjh aa rahi hai
@Worldsbestname
@Worldsbestname 11 ай бұрын
Cried for some reason watching this Not sure if because it’s amazing to see stories of Punjab being told by people we grew up with like Ammy Virk paaji, or if it’s because it’s amazing to see my family and their origins’ stories finally making it to this grand scale of cinema and quality where the world will know and appreciate it.
@official_31_wala
@official_31_wala Жыл бұрын
Sadde Laane Joune , Sucheyya, de Saade Mirje , ranjhe Jamde Ni......❤❤ #sidhumoosewala
@nirmalbhanot9045
@nirmalbhanot9045 Жыл бұрын
news 24 dikhao
@yadavraog6608
@yadavraog6608 Жыл бұрын
Bu,😊😊🌉
@hsandhu1428
@hsandhu1428 Жыл бұрын
Best movie. Amy Virk jeyonda reh. All actors are wonderful. Proud of Punjabi film industry.
@LOVDIP-TV
@LOVDIP-TV Жыл бұрын
Ammy Virk di acting te awaj kamaal di hundi hai hr movie ch ❤❤❤❤ waiting for mourh
@MrExcel-sr3we
@MrExcel-sr3we Жыл бұрын
2:22 Goosebumps
@HarpreetSingh-xs3vn
@HarpreetSingh-xs3vn Жыл бұрын
2:11 literally goosebumps poore trailer da sab ton kaint dialogue
@sukhmanbrar3087
@sukhmanbrar3087 Жыл бұрын
ਪੂਰਾ ਜ਼ਬਰਦਸਤ ਤੇ ਰੋਹਬਦਾਰ ਐਮੀ 22
@nagarsingh5452
@nagarsingh5452 Жыл бұрын
ਦੇਵ ਖਰੋੜ ❤🔥🔥
@yatvinderkaur3635
@yatvinderkaur3635 Жыл бұрын
Pakka eh film ek record banaugii.. Trailer mainu acha lga. Vekhan jaugii cenima haal te
@BluffBoss
@BluffBoss Жыл бұрын
I wish there would be hindi translation available or hindi dubbing for real freedom struggles of punjabis and sikhs... their struggles were much more than any other states in India
@blaze9675
@blaze9675 Жыл бұрын
😂😂😂
@deepkuldeep8813
@deepkuldeep8813 Жыл бұрын
​@@blaze9675hasne vali khedi gal eh ohi sikh kaum a jo tuhadiya mavva pena mugla to bacha k lionde j tusi odu v hasde c te aj v😂😂😂
@mudasirahmed5578
@mudasirahmed5578 Жыл бұрын
@@deepkuldeep8813 thode kolu apniya te abdali kolu bachayi ni giya fukri kat maaro
@blaze9675
@blaze9675 Жыл бұрын
@@mudasirahmed5578 👍🏻
@LetsGhoom-im9wp
@LetsGhoom-im9wp Жыл бұрын
​@@mudasirahmed5578lol 😂😂😂 chaar chapeda khake musalmaan tuc bane bethe hai te bachaya sade kol to ni gya, wow
@muhammadfarooq5636
@muhammadfarooq5636 Жыл бұрын
بہت اچھی فلم لگ رہی ہے سب سے اچھا اسکی شوٹنگ جو کہ خالص دیہات میں کی گئی ہے جس طرح انگریز مووی میں دکھا گیا تھا یہی تو پنجاب کا کلچر ہے
@iqbalsingh8283
@iqbalsingh8283 Жыл бұрын
I didnt know Punjabi is so rich a language!.......If as a Punjabi, i dont know so many words in Punjabi language, of what use is my knowledge in English? Congrats to the script writer for using so many good dialogues in pure Punjabi
@prabhnoorsingh9647
@prabhnoorsingh9647 Жыл бұрын
Bai trailer vekh ke swaad aagea.....shareek toh baad koi movie aai jo ankh naal bhari howe. Best wishes to all the team.
@raman6715
@raman6715 Жыл бұрын
Last dialogue by ammy virk.... amazing.... goosebumps
@SukhdevSingh-oh6jp
@SukhdevSingh-oh6jp Жыл бұрын
ਐਮੀ ਵਿਰਕ ਦੀ ਜਗ੍ਹਾ ਦੇਵ ਖਰੌੜ ਚਾਹੀਦਾ ਸੀ ਉਹੀ ਆਵਾਜ਼ ਸਿੱਟ ਬਹਿੰਦੀ ਆ
@RanjanKumar-gp3yw
@RanjanKumar-gp3yw Жыл бұрын
🎉😂I'm
@panjabi_talks
@panjabi_talks Жыл бұрын
ਵਾਹਿਗੁਰੂ ਤਰਕਿਆ ਬਖਸ਼ਣ 🙏
@mohankrishan1550
@mohankrishan1550 Жыл бұрын
Last lines taubaa taubaa loo knde khde ho gye sun ke 💝🌸
@yashsingh9002
@yashsingh9002 Жыл бұрын
Jattwaad is obstacle in Punjab growth and prosperity..
@BhoopendraDhakar-fz3vn
@BhoopendraDhakar-fz3vn Жыл бұрын
😢 टू ट्री
@drdk9483
@drdk9483 Жыл бұрын
Apzaa 😂
@bscarrier3759
@bscarrier3759 Жыл бұрын
Trailer look lot better than other typical Punjabi movies looking forward to watch this movie.
@tajdhillon6942
@tajdhillon6942 Жыл бұрын
ਗੁੱਗੂ ਗਿੱਲ ਦੀ ਫ਼ਿਲਮ ਦਾ ਨਾਸ ਮਾਰਤਾ 😢😢😢😢😢
@sukhjitkaur3514
@sukhjitkaur3514 Жыл бұрын
ਐਮੀ ਵਿਰਕ ਨੇ ਬਹੁਤ ਸੋਹਣਾ ਕਿਰਦਾਰ ਕੀਤਾ ਮੌੜ ਦਾ।
@sangramjhinger64
@sangramjhinger64 Жыл бұрын
Saw this movie yesterday on opening day..a must watch movie that no one can miss❤really great acting done by dev kharoud🔥🔥very interesting and sirra movieee pls dnt miss this movie
@varunpreetsingh3411
@varunpreetsingh3411 Жыл бұрын
Hanji Pandit ji they have shown beautifully how he went to Naina devi Mandir
@chahal1054
@chahal1054 Жыл бұрын
Now i can say punjabi cinema growing 😍🥰
@NandniRatan
@NandniRatan Жыл бұрын
TV y27, dc
@NandniRatan
@NandniRatan Жыл бұрын
TV y27, dc
@SandeepSingh-sr3vz
@SandeepSingh-sr3vz Жыл бұрын
Dialogue delivery and expressions of DEV KHROUD 🔥🔥🔥🔥🔥🔥🔥🔥
@ZahoorAhmad-2475
@ZahoorAhmad-2475 Жыл бұрын
MAURH story, vintage setup, actors getup, their dialogue delivery, story narrating lyrics, music, singers, camera works showing that some history has been made and new barriers are getting broken.. After Angrej, 2nd epic is coming up.. Jeo, Rhythm Boys Production. 👌👌👌
@jattji-yv4xs
@jattji-yv4xs Жыл бұрын
🔥🔥🔥🔥💥💥💥 Agg la deyo theatre ch
@Garry_khaira
@Garry_khaira Жыл бұрын
ਦਲੇਰ ਤਾਂ ਦੁਨੀਆ ਤੇ ਲੱਖਾ ਨੇ ਪਰ ਏਨਾ ਰੋਹਿਆ ਨੂੰ ਸਿਰਫ ਅਣਖੀ ਬੰਦਿਆ ਦੀ ਲੋੜ ਏ dev kharoud ❤
@tamilm1932
@tamilm1932 Жыл бұрын
😮😮😮mM😮m😮😮😮😊1😅😢
@KamaruDheen-sn9vk
@KamaruDheen-sn9vk Жыл бұрын
P
@ravneetkhantana4179
@ravneetkhantana4179 Жыл бұрын
@@KamaruDheen-sn9vk 000
@rutujapawar6574
@rutujapawar6574 Жыл бұрын
vvvvgg
@rutujapawar6574
@rutujapawar6574 Жыл бұрын
@@KamaruDheen-sn9vk zdfghll
@davidsinghghuman9752
@davidsinghghuman9752 Жыл бұрын
Thrillss throughout the trailer..!! Ghaint kamm
@rajeshsutharsf
@rajeshsutharsf Жыл бұрын
Real History ❤❤
@harpal_happy
@harpal_happy Жыл бұрын
ਜਿਊਣੇ ਮੌੜ ਦਾ ਕਿਰਦਾਰ ਆਪਣੇ ਆਪ ਵਿੱਚ ਹੀ ਵੱਡੀ ਗੱਲ ਆ ਪਰ ਕਿਸ਼ਨੇ ਅਤੇ ਚਤਰੇ ਦਾ ਕਿਰਦਾਰ ਇਸ ਫਿਲਮ ਰਾਹੀਂ ਹੋਰ ਵੀ ਨਿਖਰੇਆਂ ਮੇਰਾ ਬੇਟਾ 10 ਸਾਲਾਂ ਦਾ ਹੈ ਤੇ ਉਹ ਪਹਿਲੀ ਵਾਰ ਮੇਰੇ ਨਾਲ ਸਿਨੇਮਾ ਘਰ ਗਿਆ ਸੀ। ਅਸਲ ਵਿੱਚ ਮੈਂ ਆਪਣੇ ਬੇਟੇ ਨੂੰ ਦੱਸਣਾ ਚਾਹੁੰਦਾ ਸੀ ਕਿ ਸਾਡੇ ਰੋਬਿੰਨਹੁਡ ਇਹ ਲੋਕ ਨੇ ਨਾ ਕਿ ਸਪਾਈਡਰਮੈਨ, ਆਇਰਨਮੈਨ ਆਦਿ
@JatinderSingh-lp7es
@JatinderSingh-lp7es Жыл бұрын
Maurh film is my most favourite film ever jadon Mai ahh film Vekhi odo menu sab ton best acting Dogar, Kishna maurh te chatre di lagi ahh film bahut Vaidya a Sare jane rh film jarur vekh Ke aao 🤩🔥☺️
@homendarkumar3063
@homendarkumar3063 Жыл бұрын
Goosebumps at Ammy's dialogue 🙌❤️
@annienayyar5880
@annienayyar5880 Жыл бұрын
Ammy virk on next level 🔥🔥
@ggn_pb13
@ggn_pb13 Жыл бұрын
Something new after a long time with ammy virk ❤❤
@rajasidhu08
@rajasidhu08 Жыл бұрын
Old concept Gaggu Gill krr chukya ehe
@harmandeepsinghharmandeepd6004
@harmandeepsinghharmandeepd6004 Жыл бұрын
ਦੇਵ ਖਰੋੜ ਤੇ ਐਮੀ ਵਿਰਕ ਟੋਪ ਐਕਟਰ
@floplikharisodhiwala489
@floplikharisodhiwala489 Жыл бұрын
ਦੇਵ ਬਾਈ ਬੈਸਟ ਸੀ ਜਾਉਣੇ ਲਈ
@DEEPAKSHARMA-tx6qk
@DEEPAKSHARMA-tx6qk Жыл бұрын
Last line nailed it jeone maurh da🔥🔥
@navubharathod7238
@navubharathod7238 Жыл бұрын
Www 2
Чистка воды совком от денег
00:32
FD Vasya
Рет қаралды 4,9 МЛН
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 7 МЛН
Lazy days…
00:24
Anwar Jibawi
Рет қаралды 8 МЛН
Кто круче, как думаешь?
00:44
МЯТНАЯ ФАНТА
Рет қаралды 6 МЛН
Diljit Dosanjh Ne Sohail Ahmed Ke Samne Hath Jor Liye  | Hasb E Hall
7:53
Hasb-e-Haal Official
Рет қаралды 1,8 МЛН
White Punjab I Full Movie 4K I Kaka I Kartar Cheema I Punjabi Movie 2024
1:59:21
The Theatre Army Films
Рет қаралды 3,1 МЛН
Чистка воды совком от денег
00:32
FD Vasya
Рет қаралды 4,9 МЛН