ਸਿੰਘ ਸਾਹਿਬਾਨਾਂ ਦਾ ਫੈਸਲਾ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ | Sukhbir Badal | Akal Takht | Jathedar |

  Рет қаралды 112,120

Harpreet Singh Makhu

Harpreet Singh Makhu

Күн бұрын

Пікірлер: 620
@BalwinderDhir-m1r
@BalwinderDhir-m1r Ай бұрын
ਬਿਲਕੁਲ ਸਹੀ ਹੈ ਜਥੇਦਾਰਾਂ ਦਾ ਫੈਸਲਾ ਕਾਲੇ ਅਖਰੋਂ me ਲਿਖਾ ਜਾਵੇ ਗਾ
@jassjaspal466
@jassjaspal466 Ай бұрын
ਜਿੰਨਾ ਨੇ।ਇੰਨੇ ।ਕਤਲੇਆਮ ਕੀਤਾ ਏਹਨਾਂ ਨੂੰ ਗਧੇ ਤੇ ਬਿਠਾ ਕੇ।ਪੂਰੇ ।ਅਮ੍ਰਿਤਸਰ ਵਿਚ ਗੇੜੇ ਦਵਾਣੇ ਚਾਹੀਦੇ ਸੀ।ਤੇ।ਨਾਲੇ ਪੰਥ ਵਿੱਚੋਂ ਸੇਕਣ ।ਚਾਹੀਦਾ ਸੀ।ਤੇ ਨਾਲੇ ।ਜਿੰਨਾ ਪਰਵਾਰਾਂ ਦੇ।ਇੰਨਾ ਨੇ।ਮੈਬਰ ਸਹੀਦ ਕਰਵਾਏ ਉਹਨਾਂ ਪਰਵਾਰਾਂ ਨੂੰ 50।ਲੱਖ ਦਵਾਣੇ ਚਾਹੀਦੇ ਸੀ।ਇੰਨਾ ।ਲੋਕਾਂ ਕੋਲ ਬਹੁਤ ।ਪੈਸਾ ਏ।ਧੰਨਵਾਦ
@SinghLaddi-m7w
@SinghLaddi-m7w Ай бұрын
Veere theek keha ke ona shaheed keete singha de parwara nu ५०००००० lakh rs dene chaide ne chahe sgpc dewe ja sukhbeer dewe ena ne bathera Punjab nu lutteya shaheed de parwara de madad kre sukhbeer nhi ta ena badal dal nu koi sikh vota na paun
@lakheeaulakh2475
@lakheeaulakh2475 Ай бұрын
​@@SinghLaddi-m7w Badala nu paise dene chahide hann. Bethere paise ne ehna kol.
@KiratDhillon-y2v
@KiratDhillon-y2v Ай бұрын
100% ਸਹੀ
@iqbalsingh3624
@iqbalsingh3624 Ай бұрын
Murakho eh guru da Ghar jodada todada nhi kde koi esa fensla nhi ho sakda baranala butta singh geyani jail singh par l tusi jo chounde ho kai sab jail ch baithe hunde os de amli bhra jo koi nsha nhi chadada te sire de darame baz ma bap hath sab aa jave jo kde v nahi hovega
@SukhwinderSingh-zp9ux
@SukhwinderSingh-zp9ux Ай бұрын
1984. Yad. Karo
@cheemasteelball372
@cheemasteelball372 Ай бұрын
ਬਿਲਕੁੱਲ ਸਹੀ ਕਿਹਾ ਐਡਵੋਕੇਟ ਨੇ।
@sudagarsinghralla5827
@sudagarsinghralla5827 Ай бұрын
ਮ੍ਖੂ ਸਾਹਿਬ ਜਦੋਂ ਇਹ ਸਿਆਸੀ ਲੋਕ ਨੇਂ ਇਹਨਾਂ ਨੂੰ ਧਾਰਮਿਕ ਸਜਾ ਦੇ ਨਾਲ ਨਾਲ ਸਿਆਸੀ ਸਜਾ ਇਹਨਾ ਨੂੰ ਉਮਰ ਭਰ ਸਿਆਸਤ ਤੋ ਬਾਹਰ ਕੀਤਾ ਜਾਵੇ ਅਤੇ ਦੇਸ਼ ਦੇ ਕਾਨੂੰਨ ਅਨੁਸਾਰ ਸਜ਼ਾ ਵੀ ਹੋਣੀ ਚਾਹੀਦੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਅਤੇ ਸਿੱਖਾਂ ਦੇ ਕਾਤਲਾ ਲਈ ਜ਼ੁੰਮੇਵਾਰ ਹਨ ਕੌਮ ਨੂੰ ਸ਼ਾਂਤੀ ਤਾਂ ਹੀ ਮਿਲ ਸਕਦੀ
@Mansa-wu6gp
@Mansa-wu6gp Ай бұрын
ਜਿਹੜਾ ਫੈਸਲਾ ਸਿੰਘ ਸਹਿਬਾਨਾਂ ਵੱਲੋਂ ਕੀਤਾ ਸਹੀ ਹੈ ਸਿਆਸੀ ਸਜਾ ਪੰਜਾਬ ਦੇ ਲੋਕਾਂ ਦੇਣੀ ਹੈ
@virsasingh6859
@virsasingh6859 Ай бұрын
ਵਕੀਲ ਸਾਹਿਬ ਦੀ ਵਿਚਾਰ ਬਿਲਕੁਲ ਠੀਕ ਹੈ ਸਾਬਾਸ 🙏🙏
@harbanssingh7477
@harbanssingh7477 Ай бұрын
ਇਹ ਰਸਸ ਦਾ ਦੱਲਾ ਹੈ
@MalkitSingh-hf7fu
@MalkitSingh-hf7fu Ай бұрын
Sardar ਜੀ ਨੇ ਬਹੁਤ ਵਧੀਆ ਬਿਆਨ ਦਿੱਤਾ ਜੀ ਬਿਲਕੁਲ ਸਹੀ ਗੱਲ ਕਹੀ ਗਈ ਹੈ
@BalwinderSingh-kd4qz
@BalwinderSingh-kd4qz Ай бұрын
ਸਾਰਾ ਕੁੱਝ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ। ਪਹਿਲਾਂ ਹੀ ਇਸ ਤਰ੍ਹਾਂ ਦੇ ਫ਼ੈਸਲੇ ਦੀ ਉਮੀਦ ਸੀ।
@Only_punjabwithchattha
@Only_punjabwithchattha Ай бұрын
Right sir 🎉
@iqbalsingh3624
@iqbalsingh3624 Ай бұрын
Vadiya aya
@singhisking1319
@singhisking1319 Ай бұрын
ਸੁਖਬੀਰ ਬਾਦਲ ਨੂੰ ਸੰਗਤ ਸਜ਼ਾ ਦੇਵੇ ਗੀ
@mukhtiarsinghmann5588
@mukhtiarsinghmann5588 Ай бұрын
ਸਾਬਕਾ ਐਮ ਪੀ ਤੇ ਉਘੇ ਵਕੀਲ ਸਰਦਾਰ ਰਾਜਦੇਵ ਖਾਲਸਾ ਜੀ ਦੀ ਗੱਲ ਬਿਲਕੁਲ ਸਹੀ ਹੈ ਅਸੀ ਖਾਲਸਾ ਨਾਲ ਖੜੇ ਹਾਂ
@mohindersinghkangkang9604
@mohindersinghkangkang9604 Ай бұрын
ਉਘਾ ਵਕੀਲ ਨਹੀ RSS ਦਾ ਪਿਠੂ। ਪੰਥ ਦਾ ਬੇੜਾ ਗਰਕ ਕਰਨ ਵਾਲਾ RSS ਦਾ ਮੈਬਰ। ਸਰਕਾਰੀ ਏਜੰਸੀਆਂ ਦੇ ਬੰਦੇ ਰਾਜਦੇਵ ਨੂੰ ਕਦੇ ਵੀ ਇਹ ਗੱਲ ਚੰਗੀ ਨਹੀ ਲੱਗੇਗੀ ਕਿ ਸ਼ੋ੍ਮਣੀ ਅਕਾਲੀ ਦੱਲ ਮੁੜ ਸੁਰਜੀਤ ਹੋਵੇ। ਖੇਤਰੀ ਪਾਰਟੀ ਮੁੜ ਅਪਣੀ ਪੁਰਾਣੀ ਲੀਹ ਤੇ ਆਵੇ। ਜਦੋਂ ਦਾ ਸ਼ੀ੍ ਅਕਾਲ ਤਖਤ ਸਾਹਿਬ ਤੋਂ ਫੈਸਲਾ ਆਇਆ ਇਹ ਦੋ ਅਖੌਤੀ ਬੰਦੇ RSS ਦਾ ਮੈਬਰ ਐਡਵੋਕੇਟ ਰਾਜਦੇਵ ਸਿੰਘ ਤੇ ਅਖੌਤੀ ਪ੍ਰਚਾਰਕ ਆਪੇ ਬਣਿਆ ਭਾਈ ਬਲਦੇਵ ਸਿੰਘ ਵਡਾਲਾ ਉਦੋਂ ਤੋਂ ਹੀ ਸ਼ੀ੍ ਅਕਾਲ ਤਖਤ ਸਾਹਿਬ ਤੋਂ ਆਏ ਫੈਸਲੇ ਨੂੰ ਗਲਤ ਦੱਸ ਰਹੇ ਹਨ। ਅਪਣੇ ਨਿਜੀ ਮਕਸਦ ਦੀ ਪੂਰਤੀ ਲਈ ਸ਼ੀ੍ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਗਲਤ ਕਹਿਣ ਜਾਂ ਫੈਸਲੇ ਤੇ ਕਿਤੂ ਪਰੰਤੂ ਕਰਨ ਦਾ RSS ਦੇ ਮੈਬਰ ਅਤੇ ਅਖੌਤੀ ਆਪੇ ਬਣੇ ਪ੍ਰਚਾਰਕ ਨੂੰ ਕੋਈ ਹੱਕ ਨਹੀਂ ਸਿੱਖਾਂ ਦੇ ਸਿਰਮੌਰ ਸ਼ੀ੍ ਅਕਾਲ ਤਖਤ ਸਾਹਿਬ ਦੇ ਫੈਸਲੇ ਵਿਰੁਧ ਬੋਲਣ। ਸ਼ੀ੍ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਹੋ ਜਿਹੇ ਅਖੌਤੀ ਲੋਕਾਂ ਵਿਰੁੱਧ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਜੋ ਅੱਗੇ ਤੋ ਸ਼ੀ੍ ਅਕਾਲ ਤਖਤ ਸਾਹਿਬ ਤੋਂ ਹੋਏ ਪੰਜ ਸਿੰਘ ਸਹਿਬਾਨ ਦੇ ਫੈਸਲੇ ਵਿਰੁਧ ਬੋਲਣ ਦੀ ਕੋਈ ਜੁਰਤ ਨਾ ਕਰ ਸਕੇ।
@Gurpreetsingh-q8m9u
@Gurpreetsingh-q8m9u Ай бұрын
ਬਿਲਕੁਲ ਸਹੀ ਆਖਿਆ ਐਡਵੋਕੇਟ ਜੀ ਨੇ 👍
@amritpalsingh4851
@amritpalsingh4851 Ай бұрын
ਬਿਲਕੁਲ ਸਹੀ ਕਿਹਾ ਹੈ ਤੁਸੀਂ। ਮੈਂ ਸਹਿਮਤ ਹਾਂ ਤੁਹਾਡੇ ਵਿਚਾਰਾਂ ਅਤੇ ਸੁਝਾਵਾਂ ਨਾਲ।
@bahadursingh2006
@bahadursingh2006 Ай бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਅੱਜ ਐਨੇ ਗੁਨਾਹ ਕਰਨ ਵਾਲੇ ਮੌਜ ਨਾਲ ਕੁਰਸੀ ਤੇ ਬੈਠ ਕੇ ਸੇਵਾ ਕਰ ਰਹੇ ਹਨ
@hakamsingh2673
@hakamsingh2673 Ай бұрын
ਸਿੱਖ ਕੌਮ ਤੇ ਹੋਏ ਜੁਲਮ ਦਾ ਇਨਸਾਫ਼ ਵਹਿਗਰੂ ਜੀ ਕਰਨ ਗੇ
@jsranajsrana5263
@jsranajsrana5263 Ай бұрын
ਵਾਹਿਗੁਰੂ ਨੇ ਤੁਹਾਨੂੰ ਤੇ ਸਾਨੂੰ ਦਿਮਾਗ ਦਿੱਤਾ, ਹਰ ਗੱਲ ਵਾਹਿਗੁਰੂ ਤੇਰਾ ਛੱਡ ਦਿਆ ਕਰੋ, ਰੱਬ ਨਾ ਕਰੇ ਕੱਲ ਨੂੰ ਤੁਹਾਡੇ ਪਰਿਵਾਰ ਦੇ ਕਿਸੇ ਜੀਅ ਦਾ ਕੋਈ ਨੁਕਸਾਨ ਕਰ ਦੇਵੇ ਤਾਂ ਤੁਸੀਂ ਵਾਹਿਗੁਰੂ ਅੱਗੇ ਅਰਦਾਸ ਕਰੋਗੇ ਜਾ ਖੁਦ ਉਸ ਤੇ ਮੁਕਦਮਾ ਕਰੋਗੇ. ਤੁਹਾਡੇ ਅਨੁਸਾਰ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਲੜਨਾ ਨਹੀਂ ਚਾਹੀਦਾ ਸੀ ਉਹ ਵੀ ਰੱਬ ਤੇ ਛੱਡ ਦਿੰਦੇ,
@singh88920
@singh88920 Ай бұрын
Sikha di soch ajj kayra wali hai eh tuhada comment das reha sab rabb e Karu kyuki Sade to kuch nahi hona tahi eh gal nikali hai ki rabb karu apne app naal jhooth naa bolo
@singh88920
@singh88920 Ай бұрын
Je Guru Gobind Singh Ji bhi beth jande ki rabb hi insaf karu ??????
@ParamjitKaur-bp4de
@ParamjitKaur-bp4de Ай бұрын
​@@jsranajsrana5263ਜੌ ਇਨਸਾਨ ਨਹੀਂ ਕਰ ਸਕਦਾ ਓਹ ਰੱਬ ਕਰਦਾ ਹੈ।
@rbrar3859
@rbrar3859 Ай бұрын
ਮੱਖੂ ਸਾਹਬ ਤੁਸੀ ਖ਼ਾਲਸਾ ਜੀ ਨਾਲ ਵਧੀਆ ਗੱਲਬਾਤ ਕੀਤੀ ਹੈ।
@HarjinderKaur-cg4es
@HarjinderKaur-cg4es Ай бұрын
ਵੱਕੀਲ ਸਹਿਬ ਜੀ,ਤੁੱਹਾਡੀਆ ਗੱਲਾ,, ਬੱਹੋਤਵੱਦੀਆ ਕੀਤੀਆਂ,ਨੇ,ਸੁੱਖੇਨੁੰ ਜੇਲ,ਭੇਜਣਾ ਚਾਹੀਦਾ,ਸੀ,, ਜੱਥੇਦਾਰ,ਬੱਦਲੱਣਾ,ਚਾਹੀਦਾ,ਪੱਰ,ਬੱਦਲਨਾ ਕਿਸਨੇਆ,ਸੱਵਤਾ ਰੱਲੇ ਹੋਏ ਨੇ 🙏🙏
@karamjeetkaur8645
@karamjeetkaur8645 Ай бұрын
ਸਾਹਿਬ ਤੁਹਾਡੀ ਇਹ ਗੱਲਾਂ ਸਾਰੀਆਂ ਠੀਕ ਕਰਨ ਬਹੁਤ ਕਤਲ ਕਰਾਏ ਪਿਓ ਪੁੱਤ ਨੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿੰਨੇ ਕਤਰੇ ਆਮ ਕਰਾਏ ਇਨੀ ਬੇਦਬੀਆਂ ਕਰਾਈਆਂ ਸੀ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਆਈ ਸਾਰੇਆ ਸੰਗਤਾਂ ਨੂੰ ਠੰਡ ਪਏਗੀ
@DharamSingh-wl1zu
@DharamSingh-wl1zu Ай бұрын
ਬਹੁਤ ਅੱਛੇ ਵਿਚਾਰ ਪੇਸ਼ ਕਰਨ ਲਈ ਧੰਨਵਾਦ, ਪਰ ਸਿੱਖ ਕੌਮ ਦਾ ਜੋ ਨੁਕਸਾਨ , ਸਿੱਖ ਕੌਮ ਦੇ ਉੱਤੇ ਕੀਤੇ ਜੁਲਮ, ਜਿਹਨਾ ਦੇ ਪਰਿਵਾਰ ਦੇ ਮੈਂਬਰ ਸ਼ਹੀਦ ਕਰਵਾ ਦਿੱਤੇ ਗਏ ਉਹਨਾਂ ਦਾ ਹਿਸਾਬ ਕੌਣ ਦਾਊ। ਇਸ ਲਈ ਬਾਦਲਾਂ ਨੂੰ ਘੱਟੋ ਘਟ ਪੰਜ ਸਾਲ ਦੀ ਸਿਆਸੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਹੀ ਅਕਾਲੀ ਦਲ ਦੁਬਾਰਾ ਸੁਰਜੀਤ ਹੋ ਸਕਦਾ ਹੈ। ਧੰਨਵਾਦ।
@manindersingh352
@manindersingh352 Ай бұрын
ਬਿਲਕੁਲ ਠੀਕ ਜੀ ਧਨਵਾਦ
@KuldeepSingh-vv6dm
@KuldeepSingh-vv6dm Ай бұрын
ਸਹੀ ਕਿਹਾ ਮੱਖੂ ਵੀਰ ਜੀ ਇਹਨਾਂ ਨੂੰ ਤਾਂ ਪੰਥ ਵਿੱਚੋਂ ਛੇਕਣਾ ਚਾਹੀਦਾ ਸੀ ਇਹ ਸਿਆਸੀ ਸਜ਼ਾ ਸੁਣਾਈ ਗਈ ਹੈ ਪ੍ਰਮਾਤਮਾ ਕਦੇ ਮੁਆਫ਼ ਨਹੀਂ ਕਰੇਗਾ ਸੁਖਬੀਰ ਬਾਦਲ ਇੰਸਾ ਦੇ ਹੱਥ ਪੰਜਾਬ ਦੀ ਬਾਗ ਡੋਰ ਕਦੇ ਨਹੀਂ ਆਵੇਗੀ ਸੁਖਬੀਰ ਬਾਦਲ ਇੰਸਾ ਜ਼ੀਰੋ ਹੀ ਰਹੇਗਾ
@Lalsingh-sb5mi
@Lalsingh-sb5mi Ай бұрын
ਗੁਨਾਹਾ ਦੇ ਹਿਸਾਬ ਨਾਲ ਬਾਦਲ ਨੂੰ ਸਜ਼ਾ ਘੱਟ ਹੈ,
@jsranajsrana5263
@jsranajsrana5263 Ай бұрын
ਸਾਡਾ ਆਪਣਾ ਦਿਮਾਗ ਵੀ ਹੈ, ਜ਼ਰੂਰੀ ਨਹੀਂ ਅਸੀਂ ਜਥੇਦਾਰ ਸਾਹਿਬ ਜੀ ਦੀ ਹਰ ਗੱਲ ਨਾਲ ਸਹਿਮਤ ਹੋਈਏ, ਅਸੀਂ ਸਿਰਫ ਬਾਦਲ ਮੰਜੀਠਾ ਪਰਿਵਾਰ ਨੂੰ ਉਸ ਦਿਨ ਮਾਫ ਕਰ ਸਕਦੇ ਹਾਂ, ਜਦੋਂ ਇਹ ਆਪਣੇ ਬੱਚੇਆ ਨੂੰ ਚਿੱਟੇ ਦੀ ਓਵਰਡੋਜ ਨਾਲ ਮਾਰੇ.
@Dharamsingh-hl1gr
@Dharamsingh-hl1gr Ай бұрын
ਹਰ।ਇਕ।ਚੋਦਾ।ਮੇਰੇ।ਸਹਿਬ।ਨਾਲ। ਫੇਸਲਾ।ਹੋਵੇ।ਇਦਾਨਹੀ।ਹੋਣੀ
@sandhuboys799
@sandhuboys799 Ай бұрын
Hanji Bilkul sahi gal a
@maninderchandi4420
@maninderchandi4420 Ай бұрын
ਸਜਾ ਤਾ ਹੲੀ ਹੀ ਨਹੀ????❤😂🎉😢😢😮😮😮😅
@NarinderSingh-od9kr
@NarinderSingh-od9kr Ай бұрын
ਅਗਲਿਆਂ ਨੇ ਪੰਜਾਬ ਲੁੱਟ ਕੇ 10 ਪੁਸ਼ਤਾਂ ਲਈ ਪੈਸਾ ਵਿਦੇਸ਼ਾਂ ਵਿੱਚ ਭਰ ਲਿਆ..... ਹੁਣ ਪੰਜਾਬੀ ਰਹਿ ਗਏ ਗੱਲਾਂ ਜੋਗੇ 😅 😅
@SukhaGrewal-v7w
@SukhaGrewal-v7w Ай бұрын
Shi gal aaa 22g
@singh88920
@singh88920 Ай бұрын
Oh videsh ch peya pesa ena de kam nahi auna dekhde jao jesi karni wesi bharni
@nirmalsingh-ss6oh
@nirmalsingh-ss6oh Ай бұрын
Bilkul sahi kiha hai Ji Aapjine 💯
@AvtarSingh-hs8yt
@AvtarSingh-hs8yt Ай бұрын
ਬਿਲਕੁਲ ਸਹੀ
@virsasingh6859
@virsasingh6859 Ай бұрын
ਜਥੇਦਾਰ ਸਾਹਿਬ ਦਾ ਫੈਸਲਾ ਗਲਤ ਹੈ ਸਰੇਆਮ ਬਾਦਲਾ ਨੂੰ ਬਚਾਇਆ ਗਿਆ
@tejsingh8217
@tejsingh8217 Ай бұрын
ਮਿੱਟੀ ਝਾੜੀ ਗਈ । ਜਿਹੜੇ ਪੁਲਸ ਅਫਸਰਾਂ ਨੇ ਮੁੰਡੇ ਮਾਰੇ ਉਹਨਾ ਦਿਆ ਤਰੱਕੀਆਂ ਆਪ ਮੰਨਿਆ ਬਾਦਲ ਨੇ ਫੇਰ ਸਿਆਸਤ ਵਿੱਚੋਂ ਬਾਹਰ ਦਾ ਰਸਤਾ ਕਿਉ ਨਹੀ ਦਿਖਾਇਆ ਗਿਆ
@onkarsinghpurewal990
@onkarsinghpurewal990 Ай бұрын
ਸਰਦਾਰ ਸਾਹਿਬ ਜੋ ਵੀ ਹੋਇਆ ਠੀਕ ਹੋਇਆ ॥ ਹੁਣ ਜਿਹੜੇ ਲੋਕਾ ਸੁਖਬੀਰ ਦੇ ਪਿੱਛੇ ਪੁਛ ਹਲਾਉਣ ਗੇ ॥ ਉਨਹਾ ਤੋ ਵੱਡਾ ਮੂਰਖ ਹੋਵੇਗਾ ॥ ਹੁਣ ਨਵੇ ਲੋਕ ਚੁਣਨ ਬਾਰੇ ਗੱਲ ਕਰੋ
@KewalSinghKahlon-r9c
@KewalSinghKahlon-r9c Ай бұрын
ਕੋਈ ਕਦ ਨਹੀਂ ਵਧੇਗਾ ਸੰਗਤ ਸਭ ਜਾਣ ਦੀ ਹੈ
@bhagsingh3172
@bhagsingh3172 Ай бұрын
ਇਹ ਵਕੀਲ ਵੀ ਐਧਰ ਓਧਰ ਦੀਆਂ ਮਾਰਦਾ ਹੈ,,, ਸੁਖਬੀਰ ਕਦੇ ਵੀ ਤਾਕਤ ਵਿਚ ਨਹੀਂ ਨਹੀਂ ਆ ਸਕਦਾ,,, ਸ੍ਰੀ ਆਕਾਲ ਤਖਤ ਸਾਹਿਬ ਨਾਲ ਟੱਕਰ ਲੈਣ ਵਾਲਾ ਦੋਵਾਂ ਜਹਾਂਨਾ ਤੋਂ ਗਿਆ,,,, ਪ੍ਰਕਾਸ਼ ਸਿੰਘ ਬਾਦਲ ਨੂੰ ਉਸਦੇ ਮਰਨ ਤੋਂ ਬਾਅਦ ਵੀ ਲੋਕ ਮਾੜਾ ਬੋਲਦੇ ਹਨ।
@GurmeetSingh-ud1dv
@GurmeetSingh-ud1dv Ай бұрын
੯੦ਲਖ। ਕਮੇਟੀ ਦੇ ਵਾਪਸ ਕਰਾਉ ਬਾਦਲ ਕੋੜਮਾ ਤੋਂ ੨ਕਤਲਾ। ਸੁਖਬੀਰ ਨੇ ਸਾਡੇ ਸਿੰਘ ਸ਼ਹੀਦ ਹੋਏ ਘਰ ਦੇ ਮੈਂਬਰਾਂ ਨੂੰ ਇੱਕ ਇੱਕ ਕਰੌੜ ਦਵਾਉ ਪਰਿਵਾਰਾਂ ਨੂੰ ਜਥੇਦਾਰ ਸਾਹਿਬ ਜੀ
@ਸੁਖਵਿੰਦਰਸਿੰਘ-ਫ2ਢ
@ਸੁਖਵਿੰਦਰਸਿੰਘ-ਫ2ਢ Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ I
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ Ай бұрын
ਲੋਕਾਂ ਨੂੰ ਚਾਹੀਦਾ ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਤੋਂ ਜਲਦੀ ਕਰਵਾਈਆਂ ਜਾਣ
@gaganmahra-vd9cr
@gaganmahra-vd9cr Ай бұрын
Right 5
@iqbalsingh3624
@iqbalsingh3624 Ай бұрын
😂😂😂😂😂😂
@prabjit7425
@prabjit7425 Ай бұрын
ਡੇਰਿਆਂ ਵਿੱਚ ਜਾਣ ਵਾਲੇ ਬਾਦਲ ਪਰਿਵਾਰ ਦਾ ਬਾਈਕਾਟ ਕਰਨਾ ਚਾਹੀਦਾ ਹੈ ।
@BalwinderDhir-m1r
@BalwinderDhir-m1r Ай бұрын
ਕੀ ਜਥੇਦਾਰ ਬਾਦਲਾਂ ਦੀ ਜੇਬ ਵਿੱਚੋ ਨਿਕਲੇ ਨੇ ਇਹ ਸਖਤ ਸਜਾ ਨਹੀਂ ਦੇ sakde
@mukhtiarsinghtaggar1445
@mukhtiarsinghtaggar1445 Ай бұрын
ਜਿਨੀ ਸਜ਼ਾ ਦਾ ਹੱਕਦਾਰ ਸੀ ਸਜ਼ਾ ਇੱਕ ਪ੍ਰਸੈਂਟ ਦਿੱਤੀ ਗਈ
@anhad1981
@anhad1981 Ай бұрын
ਸਿੰਘ ਸਾਹਿਬਾਨ ਦਾ ਇਤਿਹਾਸਕ ਫ਼ੈਸਲਾ ਸੀ੍ ਆਕਾਲ ਤਖਤ ਸਾਹਿਬ ਤੋਂ ਇਤਿਹਾਸਕ ਫ਼ੈਸਲਾ ਆਉਣਾ ਸਿੱਖ ਪੰਥ ਲਈ ਇਕ ਚੰਗੀ ਸ਼ੁਰੂਆਤ ਹੈ | ਸੁਖਬੀਰ ਬਾਦਲ ਵਲੋਂ ਕੀਤੇ ਗੁਨਾਹਾਂ ਨੂੰ ਸੰਗਤ ਦੇ ਸਾਹਮਣੇ ਅਤੇ ਗੁਰੂ ਗਰੰਥ ਸਾਹਿਬ ਦੀ ਹਾਜ਼ਰੀ ਚ ਮੰਨਣ ਨਾਲ ਇਹ ਸਾਬਤ ਹੋ ਗਿਆ ਹੈ ਕਿ ਅਕਾਲੀ ਸਰਕਾਰ ਨੇ ਗੁਰਸਿੱਖੀ ਦੇ ਵਿਰੋਧ ਚ ਸੱਤਾ ਦੀ ਦੁਰਵਰਤੋਂ ਕੀਤੀ ਹੈ | ਸਿੰਘ ਸਾਹਿਬਾਨ ਵਲੋਂ ਉਸ ਵਕਤ ਦੇ ਮੁੱਖ ਮੰਤਰੀ ਮਰਹੂਮ ਪਰਕਾਸ਼ ਸਿੰਘ ਬਾਦਲ ਵਲੋਂ ਆਪਣੇ ਆਪ ਨੂੰ ਦਿਤਾ ਗਿਆ ਫ਼ਖਰੇ ਕੌਮ ਖਿਤਾਬ ਵਾਪਸ ਲੈਣਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਹਨਾ ਤਾਕਤ ਦੇ ਨਸ਼ੇ ਚ ਸਿੱਖ ਸੰਸਥਾਵਾਂ ਚ ਮਨਮਰਜ਼ੀ ਕੀਤੀ | ਖੈਰ ਉਹ ਹੁਣ ਇਸ ਦੁਨੀਆਂ ਚ ਨਹੀ ਹਨ ਇਸ ਲਈ ਇਹ ਕਹਿਣਾ ਵੀ ਮੁਨਾਸਿਬ ਨਹੀਂ ਕਿ ਉਹ ਸਿਖ ਕੌਮ ਨੂੰ ਅਜਿਹੇ ਖੂਹ ਚ ਸੁੱਟ ਗਏ ਜਿਥੋਂ ਨਿਕਲਣ ਲਈ ਅੱਜ ਸਮੁੱਚੇ ਸਿੱਖ ਆਗੂਆਂ ਨੂੰ ਅਕਾਲ ਤਖਤ ਅੱਗੇ ਪੇਸ਼ ਹੋਣਾ ਪਿਆ | ਕੈਬਨਿਟ ਤੇ ਸ਼ਰੋਮਣੀ ਕੋਰ ਕਮੇਟੀ ਨੂੰ ਸ਼ਰਮਸ਼ਾਰ ਹੋਣਾ ਪਿਆ ਸਾਬਤ ਕਰਦਾ ਹੈ ਕਿ ਗੁਰੂ ਦੀ ਗੋਲਕ ਨੂੰ ਰਾਜਸੀ ਜੋੜ ਤੋੜ ਲਈ ਵਰਤਿਆ ਗਿਆ | ਸੌਦਾ ਸਾਧ ਨੂੰ ਮੁਆਫ਼ੀ , ਗੁਰੂ ਗਰੰਥ ਸਾਹਿਬ ਦੀ ਬੇਅਦਬੀ ,ਸਿਖ ਨੌਜਵਾਨਾਂ ਦੇ ਕਾਤਲ ਪੁਲਿਸ ਅਧਿਕਾਰੀਆਂ ਨੂੰ ਰੁਤਬੇ ਬਖਸ਼ਣ ਜਿਹੇ ਬੱਜ਼ਰ ਗੁਨਾਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਸਾਹਮਣੇ ਸਵੀਕਾਰ ਕਰਨ ਵਾਲੇ ਕਿਸ ਮੂੰਹ ਨਾਲ ਲੋਕ ਹਲਕਿਆਂ ਚ ਵਿਚਰਨਗੇ | ਸਿੰਘ ਸਾਹਿਬਾਨ ਵਲੋਂ ਜਿਹੜੀ ਤਨਖਾਹ ਲਾਈ ਗਈ ਉਹ ਹੈਰਾਨੀਨਕ ਹੈ | ਸੰਗਤ ਦੇ ਬਾਥਰੂਮਾਂ ਦੀ ਸੇਵਾ ਕੋਈ ਛੋਟੀ ਗੱਲ ਨਹੀਂ ,ਪਰਧਾਨ ਜਾਂ ਜਰਨੈਲ ਬਰਛਾ ਪਕੜ ਕੇ ਖਲੋਵੇ ,ਤਖਤੀ ਗਲ ਚ ਪਈ ਹੋਵੇ | ਇਹ ਬਹੁਤ ਨਮੋਸ਼ੀ ਹੈ | ਸਿੰਘ ਸਾਹਿਬਾਨ ਵਲੋਂ ਦਲੇਰਾਨਾ ਫ਼ੈਸਲੇ ਦੀ ਜ਼ਿੰਦਾ ਜ਼ੁਅਰਤ ਤੇ ਸਿੱਖ ਪੰਥ ਨੂੰ ਮਾਣ ਹੋਣਾ ਚਾਹੀਦਾ ਹੈ ਅਤੇ ਸਿੱਖ ਚਿੰਤਕਾਂ ਖਿਲਾਫ਼ ਗਲਤ ਭਾਸ਼ਾ ਦੀ ਵਰਤੋਂ ਕਰਨ ਵਾਲੇ ਸਰਨੇ ਨੂੰ ਤਨਖਾਹੀਆ ਦਾ ਐਲਾਨ, ਦੁੱਕੀ ਤਿੱਕੀ ਨੂੰ ਵੱਡੀ ਚਪੇੜ ਹੈ | ਸਿੰਘ ਸਾਹਿਬਾਨ ਵਲੋਂ ਚੰਦੂਮਾਜਰੇ ਨੂੰ ਸਿੱਧਾ ਕਹਿਣਾ ਕਿ ਝੂਠ ਨਾ ਬੋਲੋ ਦਾ ਅਰਥ ਵੀ ਇਹੋ ਹੈ ਕਿ ਗੁਰੂ ਦੇ ਸਾਹਮਣੇ ਵੀ ਰਾਜਸੀ ਲਿਲਕੜੀਆਂ ਨੂੰ ਰਤਾ ਭਰ ਵੀ ਖੌਫ਼ ਨਹੀਂ | ਤਖਤ ਸਾਹਿਬ ਦੇ ਸਾਹਮਣੇ ਬਹਿਸ ਮੁਬਹਿਸਾ ਦਾ ਅਰਥ ਹੈ ਕਿ ਰਾਜਨੀਤਕ ਲੋਕਾਂ ਦਾ ਇਹਨਾ ਸਰਕਾਰਾਂ ਦੇ ਸੁਖ ਮਾਨਣ ਨਾਲ ਕੰਨਾ ਤੱਕ ਮੂੰਹ ਪਾਟ ਗਿਆ ਸੀ ਕਿ ਉਨਾ ਨੂੰ ਹੁਣ ਗੁਰੂ ਦਾ ਡਰ ਨਹੀਂ ਰਿਹਾ | ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਸੀ ਕਿ ਮਜੀਠੀਆ ਤੇ ਲੰਗਾਹ ਵਰਗਿਆਂ ਨੇ ਸਿੱਧਾ ਸਿੱਧਾ ਕਹਿ ਦਿਤਾ ਸਾਰਿਆਂ ਨੂੰ ਇਕੋ ਜਿੰਨੀ ਸਜ਼ਾ ਲਾਓ | ਸਿੰਘ ਸਾਹਿਬਾਨ ਨੇ ਕੌਮ ਨੂੰ ਜਿਹੜਾ ਸ਼ੀਸ਼ਾ ਦਿਖਾਇਆ ਹੈ ਇਸ ਦਾ ਸਾਹਮਣਾ ਕਰਨ ਦੀ ਔਕਾਤ ਕਿਸੇ ਵੀ ਲੀਡਰ ਦੀ ਨਹੀਂ ਰਹੀ ਕਿਉਂਕਿ ਸਮੁੱਚੀ ਲੀਡਰਸ਼ਿੱਪ ਦੋਸ਼ੀ ਪਾਈ ਗਈ |ਸੁਖਬੀਰ ਦੀ ਸਿੱਖ ਪੰਥ ਲਈ ਕੀ ਕੁਰਬਾਨੀ ਹੈ ਇਹ ਕਿ ਉਹ ਪੰਥ ਦੀ ਞਰਾਸਤ ਨੂੰ ਨਿਜੀ ਜਾਇਦਾਦ ਸਮਝ ਬੈਠੇ | ਹਰੇਕ ਕਿੰਤੂ ਪਰੰਤੂ ਕਰਨ ਵਾਲੇ ਨੂੰ ਪਾਰਟੀ ਤੋਂ ਬਾਹਰ ਕੱਢ ਦੇਣ ਨਾਲ ਪਾਰਟੀ ਕਮਜ਼ੋਰ ਹੋਈ | ਰਿਸ਼ਤੇਦਾਰ ਤੇ ਪਰਿਵਾਰਕ ਘੁਸਪੈਠ ਨੇ ਬਾਦਲ ਪੰਥ ਨੂੰ ਖੂਹ ਨਹੀਂ ,ਖਡੱਲ ਚ ਸੁੱਟ ਦਿਤਾ | ਜਿਸ ਚੋਂ ਨਿਕਲਣ ਲਈ ਸੁਖਬੀਰ ਦੀ ਉਮਰ ਭਰ ਦੀ ਮਿਹਨਤ ਲੱਗ ਗਈ| ਜਥੇਦਾਰ ਸਾਹਿਬਾਨ ਕੁਝ ਵੀ ਮੁਆਫ਼ ਕਰ ਦੇਣ ਪਰ ਲੋਕ ਨਜ਼ਰਾਂ ਤੇ ਪੰਥਕ ਹਲਕਿਆਂ ਚ ਗੁਨਾਹਗਾਰ ਕੀ ਫ਼ਿਰ ਤੋਂ ਪੁਨਰਸੁਰਜੀਤ ਹੋ ਸਕਣਗੇ ,ਇਹ ਹਾਸ਼ੀਆ ਤਦ ਤਕ ਬਰਕਰਾਰ ਰਹੇਗਾ ਜਦ ਤਕ ਸਮੁੱਚਾ ਸਿੱਖ ਪੰਥ ਏਕਾ ਨਹੀਂ ਕਰਦਾ |ਸਿੰਘ ਸਾਹਿਬਾਨ ਵਲੋਂ ਨੌਜਵਾਨ ਪੀੜੀ ਨੂੰ ਨਵੇਂ ਮੌਕੇ ਦੇਣ ਦਾ ਇਸ਼ਾਰਾ ਵੀ ਇਸੇ ਦੀ ਪੁਸ਼ਟੀ ਕਰਦਾ ਹੈ | ਸਿਖੋ ਗੁਰਸਿਖੋ ਇਹ ਵਡਭਾਗਾ ਮੌਕਾ ਹੈ ,ਸੁਧਰ ਜਾਉ ਨਹੀਂ ਤਾਂ ਇਸ ਕੌਮ ਨੇ ਕਈ ਪੂਛਲਾਂ ਸਿਧੀਆਂ ਕੀਤੀਆਂ ਨੇ ਭਾਂਵੇਂ ਕੌਮ ਦੀਆਂ ਆਹਲਾ ਸਰਦਾਰੀਆਂ ਹੋਣ,ਕਈ ਚੜ ਕੇ ਆਏ ਜਾਂ ਮੈਦਾਨ ਏ ਜੰਗ |ਇਸ ਫ਼ੈਸਲੇ ਤੋਂ ਬਹੁਤ ਕੁਝ ਸਿਖਣਾ ਸਮਝਦਾਰੀ ਹੋਵੇਗੀ | ਪਰਸ਼ੋਤਮ ਸਿੰਘ 9814403747|
@palwindersingh3731
@palwindersingh3731 Ай бұрын
S. PARSHOTAM SINGH JI BHUT THANKS AAP JI DE VICHAAR PARH KE BHUT KHUSHI HOI. SIKH PANTH VICH BHUT HI VIDHWAAN HAN TUHADE VARGE MAKHU VEER JI VARGE SAB AGGE AAWO. PANTH BACHAWO AAPDI BHENN GOGI KAUR. LONDON. JIONDE RAHO.
@BaldevSinghikwan
@BaldevSinghikwan Ай бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਜੀ ਹੁਣ ਤਾਂ ਆਪ ਮੰਨ ਗਏ ਗੁਰੂ ਦੇ ਦਰ ਤੇ ਆਪਣੇ ਗੁਨਾਹਾਂ ਨੂੰ
@amrikathwal1003
@amrikathwal1003 Ай бұрын
@@palwindersingh3731 ਤੁਹਾਡਾ ਕੀ ਖਿਆਲ ਇਹ ਸਜਾ ਵਾਜਵ ਹੈ ਜਾਂ ਨਹੀ ਜਿਹਨਾ ਦੇ ਪੁਤ ਮਰ ਗਏ ਇਹਨਾ ਦੇ ਹੁਕਮ ਨਾਲ
@jaijwaanjaikisan7345
@jaijwaanjaikisan7345 Ай бұрын
ਜਥੇਦਾਰ ਕਿਸੇ ਨੂੰ ਫਾਂਸੀ ਤਾਂ ਨਹੀਂ ਲਾ ਸਕਦੇ ਪਰ ਲਾਈਨ ਚ ਖੜ੍ਹੇ ਕਰਕੇ ਸਭ ਮਨਾਉਣਾ ਤੇ ਸਜ਼ਾ ਲਾਉਣਾ ਬਹੁਤ ਵੱਡੀ ਪ੍ਰਾਪਤੀ ਹੈ
@BikkarSingh-r3o
@BikkarSingh-r3o Ай бұрын
ਬਿਲਕੁੱਲ ਠੀਕ-ਠਾਕ ਕਿਹਾ ਵਕੀਲ ਸਾਹਿਬ ਜੀ
@hardevsingh6468
@hardevsingh6468 Ай бұрын
ਬਿਲਕੁਲ ਠੀਕ
@GurmukhSingh-nt9ny
@GurmukhSingh-nt9ny Ай бұрын
ਖਾਲਸਾ ਜੀ ਗੋਂਗਲੂਆਂ ਤੋਂ ਮਿੱਟੀ ਝਾੜਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ, ਕੇਵਲ ਆਈਵਾਸ ਹੈ । ਇਨ੍ਹਾਂ ਕੁੱਝ ਕਰਕੇ ਵੀ ਇਨ੍ਹਾਂ ਦਾ ਮਨ ਨ੍ਹੀਂ ਭਰਿਆ, ਕਿਨੇਂ ਮਰੀ ਜ਼ਮੀਰ ਦੇ ਹਨ ਇਹ। ਇਨ੍ਹਾਂ ਦੀਆਂ ਗੱਲਾਂ ਵਿਚ ਨਾਂ ਆਇਆ ਜੇ, ਤੁਸੀਂ ਪਹਿਲਾਂ ਵੀ ਇਨ੍ਹਾਂ ਦੀਆਂ ਕਾਲੇ ਕਾਰਨਾਮਿਆਂ ਨੂੰ ਆਪਣੀ ਅੱਖੀਂ ਵੇਖ ਚੁੱਕੇ ਹੋ। ਪੰਥ ਨੂੰ ਆਜ਼ਾਦ ਕਰਵਾਉ ਇਨ੍ਹਾਂ ਤੋਂ।
@amrikathwal1003
@amrikathwal1003 Ай бұрын
🙏🙏ਧੰਨਵਾਦ ਜੀ ਤੁਹਾਡੇ ਇਸ ਇੰਟਰਵੀਉ ਨੇ ਸੱਚੇਸੁਚੇ ਪਰਜੈਂਟਰ ਦਾ ਸਬੂਤ ਦਿਤਾ ਹੈ ਵਾਹਿਗੁਰੂ ਜੀ ਆਪ ਨੂੰ ਅਗੇ ਤੋਂ ਵੀ ਸੱਚ ਨੂੰ ਸਾਹਮਣੇਂ ਲਿਆੳਣ ਦਾ ਬਲ ਬਖਸ੍ਹੇ ਇੰਟਰਵੀੳ ਹੋਰ ਲੰਬੀ ਚਾਹੀਦੀ ਸੀ ਧੰਨਵਾਦ ਜੀ🙏🙏
@tarsemwalia9599
@tarsemwalia9599 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੂੰ ਹੀ ਤੂੰ ❤
@surjitartzone2632
@surjitartzone2632 Ай бұрын
ਵਾਹਿਗੁਰੂ ਹੀ ਕਿਰਪਾ ਕਰੇ
@randhawasaab8319
@randhawasaab8319 Ай бұрын
ਲਖ ਲਾਹਨਤਾ ਜਥੇਦਾਰਾ ਤੇ
@karora5963
@karora5963 Ай бұрын
Bhaji jathedar apne avde han
@charanjitsingh8771
@charanjitsingh8771 Ай бұрын
ਭਾਈ ਰਾਜਦੇਵ ਸਿੰਘ ਜੀ ਤੁਸੀਂ ਤਾਂ ਸੱਚੀਆਂ ਸੁਣਾ ਦਿੱਤੀਆਂ ਵਾਹਿਗੁਰੂ ਚੜ੍ਹ ਦੀ ਕਲਾ੍ਹ ਬਖਸੇ
@1_Not_2B_Known....
@1_Not_2B_Known.... Ай бұрын
ਬਿਲਕੁਲ ਸੱਚ ਆਖ ਰਹੇ ਹੋ ਵੀਰ ਜੀਓ
@dilraj24
@dilraj24 Ай бұрын
ਇਹ ਸਜਾ ਨਹੀਂ ਸੁਣਾਈ ਮਖੂ ਸਾਬ੍ਹ ਸੇਵਾ ਐ । ਰਾਜਨੀਤਕ ਸਜ਼ਾ ਦੇਣੀ ਚਾਹੀਦੀ ਸੀ। ਇਹ ਸਾਰੀ ਮਿਲੀ ਭੁਗਤ ਆ , ਓਸੇ ਚ ਈ ਖ਼ਾਨਾ ਪੂਰਤੀ ਜਿਹੀ ਕੀਤੀ ਹੈ ਕਿ ਲੋਕਾਂ ਦਾ ਧਿਆਨ ਅਕਾਲੀ ਦਲ ਵੱਲ ਕਰਨ ਦੀ ਕੋਸ਼ਿਸ਼ ਹੈ। ਸਭ ਕੁਝ ਸਕ੍ਰਿਪਟਡ ਹੈ।
@dildeepsinghpb0367
@dildeepsinghpb0367 Ай бұрын
ਸ਼ਹੀਦਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੇਣਾ ਚਾਹੀਦਾ ਸੁਖਬੀਰ ਬਾਦਲ ਨੂੰ ਇਹ ਸਜ਼ਾ ਲਾਈ ਜਾਵੇ
@devinderpaldhillon9627
@devinderpaldhillon9627 Ай бұрын
ਇਹ ਕੀ ਸਜ਼ਾ ਬਈ ? ਹਰਾਮ ਦੀ ਕਮਾਈ ਕਿਉਂ ਸ਼ਹੀਦਾੰ ਦੇ ਘਰਾਂ ਵਿੱਚ ਦਿੱਤੀ ਜਾਵੇ ?
@mannysingh4217
@mannysingh4217 Ай бұрын
5 lakh is nothing just return back there sons
@kuldeepsingh-cy8jt
@kuldeepsingh-cy8jt Ай бұрын
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫਤਹਿ ਜੀ
@jagdeepnatt9425
@jagdeepnatt9425 Ай бұрын
ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅੱਜ ਦੀ ਦੁਨੀਆਂ ਦਾ ਇਤਿਹਾਸਕ ਪਾਰਦਰਸ਼ੀ ਫੈਸਲਾ ਦੁਨੀਆਂ ਨੇ ਦੇਖਿਆ ਦੋਸ਼ੀਆਂ ਨੇ ਗੁਨਾਹ ਕਬੂਲੇ
@rajindersinghsingh6725
@rajindersinghsingh6725 Ай бұрын
ਮਖੂ ਸਾਬ੍ਹ ਜੇ ਜਥੇਦਾਰਾਂ ਨੇ ਫੈਸਲਾ ਸਹੀ ਨੀ ਕੀਤਾ ਤਾਂ ਲੋਕ ਸਹੀ ਫੈਸਲਾ ਲੈਣ ਤੇ ਬਾਦਲ ਨੂੰ ਚਲਦਾ ਕਰਨ ਜੇ ਏਨੇ ਗੁਨਾਹ ਕਬੂਲ ਕਰ ਕੇ ਵੀ ਬਾਦਲ ਨੂੰ ਸ਼ਰਮ ਨੀ ਆਉਣੀ ਤਾਂ ਲੋਕਾਂ ਨੂੰ ਸੋਚਣਾ ਚਾਹੀਦਾ ਕੇ ਇਹਦੇ ਮੂੰਹ ਨਾ ਲੱਗਣ ਸੁੱਖੇ ਨੂੰ ਤਾਂ ਹੁਣ ਕਨੂੰਨੀ ਸਜ਼ਾ ਮਿਲਣੀ ਚਾਹੀਦੀ 🙏
@Baldevsinghnangal-wy9wu
@Baldevsinghnangal-wy9wu Ай бұрын
ਤੁਸੀਂ ਚੁੱਕੇ ਪ੍ਰਧਾਨ ਬਣਾਉਣ ਜਥੇਦਾਰਾਂ ਤੋਂ ਸਜ਼ਾ ਦਿਵਾਉਣ। ਬਹੁਤ ਵਧੀਆ ਕੀਤਾ।ਇਹੀ ਕਰ ਸਕਦੇ ਸਨ।
@ksb4382
@ksb4382 Ай бұрын
ਐਡੋਕੇਟ ਜੀ ਦੀ ਗੱਲ ਵਿੱਚ ਬਹੁਤ ਸਚਿਆਈ ਤੇ ਡੂੰਘੀ ਸੋਚ ਵਾਲੀ ਗੱਲ ਹੈ
@singhchahal9623
@singhchahal9623 Ай бұрын
ਵਕੀਲ ਸਹਿਬਾਨ ਸ੍ਰ ਰਾਜਦੇਵ ਸਿੰਘ ਖ਼ਾਲਸਾ ਜੀ ਤੁਹਾਡੇ ਕੋਲ ਸਬੂਤ ਆ ਗਏ ਹਨ ਜੋਂ ਕੁੱਝ ਬਾਦਲਾਂ ਦੇ ਰਾਜ ਵਿੱਚ ਕੀ ਕੀਤਾ ਹੈ।
@jagdevbrar6100
@jagdevbrar6100 Ай бұрын
ਜਿਨ੍ਹਾਂ ਨੇ ਐਨਾ ਕਤਲੇਆਮ ਕੀਤਾ ਹੈ ਉਨ੍ਹਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਣਾ ਚਾਹੀਦਾ ਸੀ ਜਦੋਂ ਇਨ੍ਹਾਂ ਨੇ ਸਾਰੀਆਂ ਗਲਤੀਆਂ ਮੰਨ ਲਈਆਂ ਸਨ ਤਾਂ ਇਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਸੀ ਸਿੱਖ ਨੌਜਵਾਨਾਂ ਦਾ ਘਾਣ ਕੀਤਾ ਹੈ ਉਸ ਹਿਸਾਬ ਨਾਲ ਸਜ਼ਾ ਨਹੀਂ ਦਿੱਤੀ ਗਈ
@manjindersingh1353
@manjindersingh1353 Ай бұрын
ੴ ਸ਼੍ਰੀ ਮਹਾਂਕਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ।। ੴ ਸ਼੍ਰੀ ਮਾਤਾ ਕਾਲਕਾ ਜੀ ਦੇ ਦਰਬਾਰ।। ਵਣਜਾਰੇ ਦੀ ਦਰਦਾਂ ਨਾਲ ਭਰੀ ਹੋਈ ਪੁਕਾਰ ਪ੍ਰਗਟ ਕਰੋ ਜੀ ਅਪਨਾਂ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਸਰਬ ਸਤਿਆ ਨਾਸ਼ ਕੁਲਾਂ ਸਮੇਤ।।
@surinderkaur4096
@surinderkaur4096 Ай бұрын
ਇਹ ਤਾਂ ਸੰਗਤਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਗਿਆ ਹੈ
@RupinderSingh-rb1xl
@RupinderSingh-rb1xl Ай бұрын
ਅਕਾਲੀ ਦਲ ਨੂੰ ਬਚਾਉਣਾ ਜ਼ਰੂਰੀ ਸੀ ਨਾ ਕਿ ਬਾਦਲ ਪਰਿਵਾਰ ਨੂੰ।
@manjeetjohal-kf2ii
@manjeetjohal-kf2ii Ай бұрын
ਸੁਖਬੀਰ ਵੱਸਦਾ ਰਹਿ ਗਿਆ ਪੰਜਾਬ ਉੱਜਾੜ ਦਿੱਤਾ ਗਿਆ ਇਹ ਲੋਕ ਤਾਂ ਸਿਆਸੀ ਰਹਿ ਗਏ ਬਦਲਿਆ ਕੀ
@TSBADESHA
@TSBADESHA Ай бұрын
ਮੁਆਫ਼ੀ ਗਲਤੀਆਂ ਦੀ ਹੁੰਦੀ ਆ,ਪਾਪਾਂ ਤੇ ਗੁਨਾਹਾ ਦੀ ਨਹੀ!
@paramjitkaurSidhu-f9p
@paramjitkaurSidhu-f9p Ай бұрын
🙏🏻
@KirpalSingh-mi8xq
@KirpalSingh-mi8xq Ай бұрын
ਨਹੀ ਕੋਈ ਸਖਤ ਫੈਸਲਾ ਨਹੀ ਮਖੂ ਸਾਬ ਜੇ ਕਿਤੇ ਅਜ ਜਥੇਦਾਰ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਜੀ ਨੂੰ ਵਿਚਾਰ ਲਿਆ ਜਾਂਦਾ ਫੇਰ ਸਹੀ ਫੈਸਲਾ ਹੋਣਾ ਸੀ ਕਿਤੇ ਨਾ ਕਿਤੇ ਜਥੇਦਾਰਾਂ ਦਾ ਫੈਸਲਾ ਨਰਮ ਰਿਹਾ ਕੀਤੇ ਹੋਏ ਪਾਪਾਂ ਅਨੁਸਾਰ ਫੈਸਲਾ ਨਹੀ ਹੈ ਪਾਪ ਇਨੇ ਕੀਤੇ ਕਿ ਕੋਈ ਤਰਸਯੋਗ ਨਹੀ ਸੀ ਪਾਪਾਂ ਦਾ ਅੰਤ ਹੀ ਨਹੀ ਸੀ ਇਨਾਂ ਦੇ ਰਾਜ ਵਿਚ ਪਰ ਇਕ ਅਦਾਲਤ ਹੋਰ ਹੈ ਜਿਥੇ ਤਿਲ ਤਿਲ ਦਾ ਲੇਖਾਂ ਹੋਣਾ ਹੈ
@HardarshansinghSarpanch
@HardarshansinghSarpanch Ай бұрын
ਰਾਜਦੇਵ ਸਿੰਘ ਖ਼ਾਲਸਾ ਨੇ ਬਿਲਕੁਲ ਸਹੀ ਕਿਹਾ ਹੈ
@majorsingh8860
@majorsingh8860 Ай бұрын
ਵਹਿ ਗੁਰੂ
@pindbutahri982
@pindbutahri982 Ай бұрын
ਬਿਲਕੁੱਲ ਸਹੀ ਕਿਹਾ ਭਾਈ ਸਾਹਿਬ ਨੇ, ਇਸ ਨਾਲ ਤਾਂ ਸੁਖਬੀਰ ਬਾਦਲ ਦਾ ਕੱਦ ਓਚਾ ਹੋਵੇਗਾ
@jagjitSingh-jb6dh
@jagjitSingh-jb6dh Ай бұрын
ਇਹ ਮੁਲਾਜ਼ਮ ਹਨ ਤੇ ਮੁਲਾਜ਼ਮ ਹੀ ਰਹਿਣਗੇ।ਬਹੁਤ ਅਫਸੋਸ ਦੀ ਗੱਲ ਹੈ।ਅਸੀਂ ਬਹੁਤ ਨਰਾਸ਼ ਹਾਂ
@happysingh7108
@happysingh7108 Ай бұрын
ਆਪੇ ਮੈ ਰਜੀ ਪੁੱਜੀ ਤੇ ਆਪੇ ਮੇਰੇ ਬੱਚੇ ਜੀਣ
@75aleee
@75aleee Ай бұрын
ਸਰਦਾਰ ਮਖੂ ਜੀ ਇਸ ਡਰਾਮੇ ਨੂੰ ਸਿਰਫ਼ ਸੁਖਬੀਰ ਦਾ ਕਬੂਲ ਨਾਮਾ ਹੀ ਸਮਝਿਆ ਜਾਵੇ ਸਜ਼ਾ ਨਹੀਂ ਸਜ਼ਾ ਤਾਂ ਕੋਮ ਦੇਵੇਗੀ
@narinderpalsingh5349
@narinderpalsingh5349 Ай бұрын
ਅਕਾਲ ਤਖਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ
@SuchaSingh-yz9pg
@SuchaSingh-yz9pg Ай бұрын
ਸਹੀ ਗੱਲ ਆ
@romysandhusandhu3359
@romysandhusandhu3359 Ай бұрын
ਬਿਲਕੁਲ ਸਕਰਪਿਟ ਲਿਖ ਕੇ ਡਰਾਮੇਬਾਜ਼ੀ ਕੀਤੀ ਗਈ ,,,,,, ਸਿੱਖ ਪੰਥ ਇਸ ਫੈਸਲੇ ਨੂੰ ਕਦੀ ਵੀ ਮਨਜ਼ੂਰ ਨਹੀਂ ਕਰੇਗੀ,,,,
@SaranjeetSingh-ql4po
@SaranjeetSingh-ql4po Ай бұрын
ਸੁਖਬੀਰ ਨੂੰ ਅਕਾਲ ਤਖਤ ਤੇਂ ਆਕਸੀਜਨ ਦਿਤੀ ਗਈ। ।।ਮਹਾਂ ਨਿਕਮਾ ਫੈਸਲਾ।।ਸੁਖਬੀਰ ਨੇ ਆਪਣੇ ਬਾਪ ਦੀ ਬਲੀ ਦਿਤੀ ,ਤੇ ਆਪਣੀ ਗਦੀ ਬਚਾ ਗਿਆ, ,ਬਿਲਕੁਲ ਇਹ ਫੈਸਲਾ ਕਾਲੇ ਅਖਰਾ ਵਿੱਚ ਲਿਖਿਆ ਜਾਵੇਗਾ
@sukhdevvirk6041
@sukhdevvirk6041 Ай бұрын
Do you believe in Sri Akal Takhat.
@PIRTPALSINGH-g4v
@PIRTPALSINGH-g4v Ай бұрын
ਵਾਹਿਗੁਰੂ ਭਲਾ ਕਰਨ।
@harneksingh1420
@harneksingh1420 Ай бұрын
Good harpreet singh makhu ji 🙏
@JasbirSingh-tx9ed
@JasbirSingh-tx9ed Ай бұрын
ਜੱਥੇਦਾਰ ਬਾਦਲਾਂ ਦੇ ਤਨਖਾਹਦਾਰ ਮੁਲਾਜ਼ਮ ਹਨ ਤੇ ਕ੍ਰਮਚਾਰੀਆਂ ਨੇ ਆਪਣੇ ਮਾਲਕ ਨੂੰ ਉਸਦੀ ਮਨ-ਮਰਜੀ ਮੁਤਾਬਕ ਹੀ ਸਜਾ ਦੇਣੀ ਸੀ ਨਾਂ । ਇਸਦੇ ਵਿੱਚ ਕਿਸੇ ਨੂੰ ਕਿਸੇ ਤਰ੍ਹਾਂ ਦੀ ਹੈਰਾਨਗੀ ਨਹੀਂ ਹੋਣੀ ਚਾਹੀਦੀ ।
@SukhwinderSingh-qv3vm
@SukhwinderSingh-qv3vm Ай бұрын
ਵਾਹਿਗੁਰੂ ਜੀ
@JagjitSingh-uz4dv
@JagjitSingh-uz4dv Ай бұрын
ਭਾਈ ਅੰਮ੍ਰਿਤ ਪਾਲ ਸਿੰਘ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ ❤ ਖਾਲਸਾ ਜੀ ਤੁਸੀਂ ਸੱਚ ਬੋਲ ਰਹੇ ਜੇ ਧੰਨਵਾਦ ਜੀ
@ranjitSingh-dj5pr
@ranjitSingh-dj5pr Ай бұрын
ਰਾਜਦੇਵ ਸਿੰਘ ਖ਼ਾਲਸਾ ਜੀ ਤੁਹਾਡੇ ਕਿਰਦਾਰ ਨੂੰ ਬੜੀ ਚੰਗੀ ਤਰਾਂ ਜਾਣਦੇ ਹਾਂ ਤੁਸੀਂ ਕਿਸੇ ਕਤਲ ਵਿੱਚ ਵਕੀਲ ਸੀ ਤੁਸੀਂ ਪਾਰਟੀ ਵਲੋਂ ਲੱਡੂ ਵੀਵੰਡਾੲਏ ਪਰ ਉਹਨਾਂ ਨੂੰ ਉਮਰ ਕੈਦ ਹੋੲਈ ਤੇ ਤੁਸੀਂ ਆਪਣੀ ਸਾਰੀ ਫੀਸ ਲੈਕੇ ਤਿਤਰ ਹੋੲਏ
@harwindersingh1175
@harwindersingh1175 Ай бұрын
ਆ ਜਿਹੜਾ ਵਕੀਲ ਰਾਜ ਸਿੰਘ ਦਾ ਬੋਲ ਰਿਹਾ RSS ਦਾ ਮੈਂਬਰ ਹੈ ਸ਼ਰੇਆਮ ਇਸ ਨੇ ਆਪ ਮੰਨਿਆ ਹੈ ਏਜੰਸੀਆਂ ਦੇ ਵੱਡੇ ਅਫਸਰ ਬੈਠ ਕੇ ਪੰਜਾਬ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਸ਼ੋਰ ਨਾਲ ਲੱਗੇ ਹਨ ਸਿੱਖ ਕੌਮ ਨੂੰ ਅਜ਼ਾਦੀ ਲਈ ਪੰਜਾਬ ਵਿੱਚ ਰਾਏਸਮਾਰੀ ਦੀ ਮੰਗ ਰੱਖੇ
@RanjitSingh-ux5hs
@RanjitSingh-ux5hs Ай бұрын
ਲਗਦਾ ਹੈ ਬਾਬੇ ਨੇ ਸਿੰਘ ਸਾਹਿਬ ਦੀ ਪੂਰੀ ਗੱਲ ਨਹੀਂ ਸੁਣੀ ਜਾ ਪੂਰੀ ਤਰ੍ਹਾਂ ਸਮਝੀ ਨਹੀਂ, ਸਿੰਘ ਸਾਹਿਬ ਦਾ ਇੱਕ ਇੱਕ ਸ਼ਬਦ ਸੁਨਣ ਵਾਲਾ ਸੀ । ਹੋਰ ਤਾਂ ਹੋਰ ਫ਼ਖਰ ਏ ਕੌਮ ਵਾਪਸ ਲੈ ਲਿਆ ਇਸ ਤੋਂ ਵੱਡੀ ਸਜ਼ਾ ਹੋਰ ਕੀ ਹੋ ਸਕਦੀ ਹੈ । ਬਾਬੇ ਨੂੰ ਬੇਨਤੀ ਹੈ ਕਿ ਇੱਕ ਵਾਰ ਫਿਰ ਸਿੰਘ ਸਾਹਿਬ ਵੱਲੋਂ ਦਿੱਤੇ ਗਏ ਸੰਦੇਸ਼ ਨੂੰ ਦੁਬਾਰਾ ਸੁਣੇ ਤੇ ਸਮਝਣ ਦੀ ਕੋਸ਼ਿਸ਼ ਕਰੇ, ਹਰ ਗੱਲ ਨੂੰ ਮੂਲੋਂ ਰੱਦ ਕਰਨਾ ਕੋਈ ਸਿਆਣਪ ਨਹੀਂ ਹੁੰਦੀ।
@manindersingh352
@manindersingh352 Ай бұрын
ਗਿਆਨ ਬੂਟ ਸਿੰਘ ਮੁਤਾਬਕ ਇਹ ਜਥੇਦਾਰ ਨਹੀ ਭਾਟੜੇ ਹਨ
@parmjitsinghghungranadhill8949
@parmjitsinghghungranadhill8949 Ай бұрын
Bilkul ji 100% right
@AvtarSingh-gh3es
@AvtarSingh-gh3es Ай бұрын
ਇਸਨੂੰ ਇਹ ਬਿਆਨ ਵੀ ਰਾਸ਼ਟਰੀ ਸਿੱਖ ਸੰਗਤ ਵਾਲਿਆਂ ਨੇ ਲਿਖ ਕੇ ਦਿੱਤਾ ਲੱਗਦਾ। ਇਨ੍ਹਾਂ ਨੂੰ ਅਕਾਲ ਤਖ਼ਤ ਦਾ ਜਲੌਅ ਬਰਦਾਸ਼ਤ ਨਹੀ ਹੁੰਦਾ।
@ParamjitsinghButtar
@ParamjitsinghButtar Ай бұрын
Badal de Patti (RSS) ne ?
@thakursingh368
@thakursingh368 Ай бұрын
ਐਵੇਂ ਬੇਥਵੀ ਗੱਲ ਕਰ ਰਹੇ ਹੋ ਮਖੂ ਸਾਹਬ ਤੇ ਰਾਜਦੇਵ ਜੀ । ਜਥੇਦਾਰ ਸਾਹਬ ਨੇ ਸਾਫ ਕਿਹਾ ਹੈ ਕਿ ਤਨਖਾਹੀਆ ਕਰਾਰ ਦਿੱਤੇ ਗਏ ਆਗੂ ਪੰਥ ਦੀ ਰਾਜਨੀਤਕ ਅਗਵਾਈ ਕਰਨ ਦਾ ਨੈਤਿਕ ਹੱਕ ਗਵਾ ਚੁੱਕੇ ਹਨ। ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਤੇ ਨਵੀਂ ਭਰਤੀ ਕਰਨ ਦਾ ਫਰਮਾਨ ਕੀਤਾ ਹੈ । ਜਥੇਦਾਰ ਸਾਹਬ ਨੇ ਕੌਮ ਨੂੰ ਆਗਾਹ ਕਰ ਦਿਤਾ ਹੈ ਕਿ ਇਹ ਅਾਗੂ ਯੋਗ ਨਹੀਂ ਹਨ। ਹੁਣ ਕੌਮ ਦੀ ਜਿੰਮੇਵਾਰੀ ਬਣਦੀ ਹੈ ਕਿ ਇਹਨਾਂ ਨੂੰ ਲਾਂਭੇ ਕਰੇ । ।
@hirasingh6386
@hirasingh6386 Ай бұрын
ਸਰਕਾਰ ਦੇ ਚਮਚੇ ਇਸ ਤਰ੍ਹਾਂ ਹੀ ਬੋਲਣਗੇ ਬਹੁਤ ਸਜ਼ਾ ਮਿਲ ਗਈ ਸੁਖਬੀਰ ਨੂੰ ਹੋਰ ਉਸ ਨੂੰ ਕੀ ਕਰਨਾ ਸੀ
@KulwantSingh-sg5ox
@KulwantSingh-sg5ox Ай бұрын
ਕਿਸੇ ਨੂੰ ਸਰਕਾਰ ਦੇ ਚਮਚੇ ਕਹਿਣ ਤੋਂ ਪਹਿਲਾਂ ਸੋਚ ਤੂੰ ਆਪ ਕਿਸ ਦਾ ਚਮਚਾ ਹੈ ਤੂੰ ਸੁਖਬੀਰ ਕਾਤਲ ਦਾ ਚਮਚਾ ਹੈਂ, ਜੇਹੜਾ ਇਨਸਾਨ ਗੁਰੂ ਦਾ ਕਾਤਲ ਤੇ ਗੁਰੂ ਦੇ ਸਿੱਖਾਂ ਦਾ ਕਾਤਲ ਤੂੰ ਉਸ ਪਾਪੀ ਦਾ ਚਮਚਾ ਹੈਂ ਦੁਸ਼ਟਾ
@prabjit7425
@prabjit7425 Ай бұрын
ਸੁਖਬੀਰ ਬਾਦਲ ਕੋਲੋਂ ਪੰਜ ਪੌੜੀਆਂ ਦਾ ਪਾਠ ਸੁਣਨਾ ਚਾਹੀਦਾ ਹੈ ਜੋ ਇਸ ਨੂੰ ਬਿੱਲਕੁਲ ਵੀ ਨਹੀਂ ਆਉੰਦਾ ਹੋਵੇਗਾ ।
@KulwantSingh-nq5fu
@KulwantSingh-nq5fu Ай бұрын
Right statement of advocate Khalsa ji di
@RajveerSingh-ld1lh
@RajveerSingh-ld1lh Ай бұрын
ਬਾਬਾ ਜੀ ਕੀ ਜਿਨਾ ਨੇ ਤੁਹਾਡੇ ਤੇ ਟੇਕ ਚਾੜ੍ਹੇ ਓਹਨਾ ਨੂੰ ਸਜ਼ਾ ਦਿਵਾਉਣ ਦੀ ਕਦੋਂ
@ShamsherSingh-k6b
@ShamsherSingh-k6b Ай бұрын
ਸਜ਼ਾ ਘੱਟ ਮਿਲੀ ਆ ਜਾਂ ਠੀਕ ਇਸਦੇ ਬਾਰੇ ਆਮ ਲੋਕਾਂ ਨੂੰ ਪੁੱਛਿਆ ਜਾਣਾ ਚਾਹੀਦਾ ਨਾ ਕਿ ਸਿਆਸੀ ਵਿਰੋਧੀਆਂ ਨੂੰ, ਇਹਨਾਂ ਤਾਂ ਇੱਕ ਦੂਜੇ ਨੂੰ ਭੰਡਦੇ ਹੀ ਰਹਿਣਾ। ਸਾਰੀ ਦੁਨੀਆਂ ਦੇ ਸਾਹਮਣੇ ਬੇਜ਼ਤੀ ਹੋਈ ਹੋਰ ਕੀ ਫਾਂਸੀ ਲਾ ਦੇਣ।ਇਹ ਜਿਹੜੇ ਗੱਲਾਂ ਕਰਦੇ ਆ ਜੇ ਇਹ ਏਨੇ ਜੋਗੇ ਹੁੰਦੇ ਤਾਂ ਹੁਣ ਤੱਕ ਕੋਈ ਬਰਾਬਰ ਦਾ ਫਰੰਟ ਖੜ੍ਹਾ ਕਰਦੇ ਪਰ ਇਹ ਗੱਲਾਂ ਜੋਗੇ ਹੀ ਆ
@jagtarbrar7236
@jagtarbrar7236 Ай бұрын
SUKHBIR DE GUNAAH VIRSA SINGH NAALO SHOTTE HAN UHNA NU 10 SAAL LYI AKALI DAL VICHON KADYIA SUKHBIR TAA OS HISAB NAAL 50 SAAL BAAHAR KARNA CHAAHEDA C
@ShamsherSingh-k6b
@ShamsherSingh-k6b Ай бұрын
@jagtarbrar7236 ਬਾਹਰ ਹੋਣ ਤੋਂ ਕਸਰ ਵੀ ਨਹੀਂ ਰਹੀ , ਲੁਕਵੇਂ ਤੌਰ ਤੇ ਸਾਰਾ ਫੈਸਲਾ ਵੇਖੋ ਤਾਂ ਦੁਬਾਰਾ ਖੜ੍ਹੇ ਫਿਰ ਹੀ ਹੋਣਗੇ ਜੇ ਪੰਥ ਦੇ ਹਿੱਤਾਂ ਦੀ ਗੱਲ ਕਰਨਗੇ ਤਾਂ। ਦੂਜੀ ਗੱਲ ਸਜ਼ਾ ਹੋਰ ਵੀ ਸਖਤ ਹੋ ਸਕਦੀ ਸੀ ਜੇਂ ਇਹ ਰੌਲਾ ਪਾਉਣ ਵਾਲੇ ਕੋਈ ਫਰੰਟ ਖੜ੍ਹਾ ਕਰਨ ਜੋਗੇ ਹੁੰਦੇ।ਇਹ ਤਾਂ ਸਿਰਫ ਇਹੋ ਚਹੁੰਦੇ ਸੀ ਕਿ ਇਹ ਮਸਲਾ ਏਦਾਂ ਹੀ ਰਹੇ ਤੇ ਅਸੀਂ ਬੀਜੇਪੀ ਦੇ ਨੇੜੇ ਹੋਈਏ ਤੇ ਨਿਜੀ ਫੈਦਾ ਲਈਏ
@Jandu_Ramgarhia
@Jandu_Ramgarhia Ай бұрын
ਫਾਂਸੀ ਹੀ ਲਾ ਦੇਣ ਮੇਰੇ ਵਲੋਂ
@kakajifoodcaterers4117
@kakajifoodcaterers4117 Ай бұрын
ਮਖੂ ਜੀ ਤੇ ਐਡਵੋਕੇਟ ਸਾਹਿਬ ਆਪ ਦੋਨਾਂ ਨੂੰ ਇਕ ਗੱਲ ਸਮਝਣ ਦੀ ਸਖ਼ਤ ਲੋੜ ਹੈ ਕਿ ਆਪ ਜੀ ਦਾ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ ਦੇ ਫੈਸਿਆਂ ਨਾਲ ਸਹਿਮਤ ਨਾ ਹੋਣਾ ਆਪ ਜੀ ਦੇ ਨਿੱਜੀ ਵਿਚਾਰ ਹੈ ਜਿਨ੍ਹਾਂ ਦੇ ਆਧਾਰ ਤੇ ਆਪ ਜੀ ਆਪਣਾ ਵਿਰੋਧ ਯਾਂ ਵਿਚਾਰ ਸਾਂਝਾ ਕਰ ਸੱਕਦੇ ਹੈ। ਲੇਕਿਨ ਸਿੰਘ ਸਾਹਿਬਾਨ ਦੇ ਔਹਦੇ ਨੂੰ ਸਮੁੱਖ ਰੱਖਦੇ ਹੋਏ ਓਹਨਾਂ ਵਾਸਤੇ ਤਿੱਖੇ ਸ਼ਬਦ ਜੀਵੇ ਕਾਲਾ ਇਤਿਹਾਸ ਲਿਖਿਆ ਜਾਣਾ ਔਰ ਸੁਖਬੀਰ ਬਾਦਲ ਨਾਲ ਮਿਲੇ ਹੋਣ ਦਾ ਇਲਜ਼ਾਮ ਲਾਣਾ ਸਿੱਧੇ ਤੌਰ ਤੇ ਆਪ ਜੀ ਦਾ ਕਿਸੀ ਰਾਜਨੀਤਿਕ ਪਾਰਟੀ ਦੇ ਹੱਕ ਵਿੱਚ ਬੋਲਣਾ ਦਰਸ਼ਾ ਰਹੀਆ ਹੈ।ਜੋਕਿ ਕੌਮੀ ਮਾਮਲੇ ਨੂੰ ਜਨਤੱਕ ਕਰਕੇ ਵਿਵਾਦਿਤ ਬਣਾਕੇ ਰੋਸ ਦੇ ਟਕਰਾਵ ਦੀ ਸਥਿੱਤੀ ਪੈਦਾ ਕਰਨ ਦੀ ਕੋਸ਼ਿਸ਼ ਹੈ। ਹਾਲਾਂਕਿ ਬਲਟੋਵਾ ਮਾਮਲੇ ਵਿਚ ਵੀ ਵਿਵਾਦ ਦੀ ਕੋਈ ਵੀਡਿਉ ਰਿਕਾਰਡਿੰਗ ਨਹੀਂ ਮਿਲਿ ਓਹ ਵੀ ਇਸੀ ਤਰਹ ਮੀਡੀਆ ਵਲੋਂ ਦਬਾਵ ਦੇਕੇ ਫੈਸਲਾ ਕਰਵਾਇਆ ਗਿਆ।ਸਭਤੋਂ ਵੱਡੀ ਲਾਅਨਤ ਅਤੇ ਸ਼ਰਮ ਦੀ ਗੱਲ ਐਡਵੋਕੇਟ ਜੀ ਵਾਸਤੇ ਇਹ ਹੈ ਕਿ ਇਤਨੀ ਬਾਰੀਕੀਆਂ ਜਾਣਦੇ ਹੋਏ ਉਨ੍ਹਾਂਨੇ ਏਕ ਵਕੀਲ ਹੁੰਦੇ ਹੋਏ ਕੋਈ ਕਾਨੂੰਨੀ ਕਾਰਯਵਾਹੀ ਉਹਨਾਂ ਵਲੋਂ ਕੀਤੀ ਜਾਣ ਦੀ ਕੋਈ ਦਲੀਲ ਨਹੀਂ ਦਿੱਤੀ ਤੇ ਸ਼ਾਯਦ ਨ ਕੀਤੀ।ਆਪ ਪਤਰਕਾਰ ਤੇ ਵਕੀਲ ਸਾਹਿਬ ਨੂੰ ਇਹ ਵੀ ਸਮਝ ਹੁਣੀ ਚਾਹੀਦੀ ਹੈ ਕਿ ਗੁਰੂਘਰਾਂ ਦੇ ਫੈਸਲੇ ਇਤਨੇ ਉੱਚੇ ਔਹਦੇਦਾਰਾਂ ਨੂੰ ਕਈ ਪਖ ਸਮਝਦੇ ਹੋਏ ਪੰਥ ਦੇ ਸ਼ਹੀ ਗ਼ਲਤ ਨੂੰ ਸਮਝਦੇ ਹੂਏ ਕਰਨੇ ਪੈਂਦੇ ਹੈ ਜੋਕਿ ਇੱਕ ਬਖਸ਼ੰਦ ਦਰ ਵੀ ਹੈ।ਅਗਰ ਇਹ ਕਮੈਂਟਸ ਕੋਈ ਗੁਰੂਘਰ ਦਾ ਵਕੀਲ ਪੜਦਾ ਹੈ ਤਾਂ ਮੇਰੀ ਉਹਨਾ ਨੂੰ ਬੇਨਤੀ ਹੈ ਕਿ ਇਕ ਰਾਜਨੀਤਿਕ ਸਾਜਿਸ਼ ਦੇ ਆਧਾਰ ਤੇ ਬਣਾਈ ਗਈ ਇਸ ਤਰਹਾਂ ਦੀ ਹਰ ਵੀਡਿਉ ਤੇ ਕਾਨੂੰਨੀ ਕਾਰਯਵਾਹੀ ਯਾਂ ਓਹਨਾ ਨੂੰ ਸਮਝਾ ਕੇ ਵਿਰੋਧ ਜਰੂਰ ਕਰਨ ਜੀ।ਤਾਕਿ ਸਿੰਘ ਸਾਹਿਬਾਨ ਦੀ ਸ਼ਾਨ ਵਿੱਚ ਯਾਂ ਗੁਰੂ ਘਰਾਂ ਦੇ ਫ਼ੈਸਲਿਆਂ ਤੇ ਆਪਣੇ ਵਿਚਾਰ ਰੱਖਦਿਆਂ ਮਰਯਾਦਾ ਦੀ ਪਾਲਣਾਂ ਕਰਨ ਜੀ।👃 waheguru ji ka Khalsa waheguru ji ki fateh👃
@JaskaranSingh-oy9wg
@JaskaranSingh-oy9wg Ай бұрын
ਇਹ ਵਿਦਵਾਨ ਕਿੱਥੋਂ ਜੰਮ ਪਿਆ, ਮਖੂ ਬਹੁਤ ਮਾੜੀ ਹਰਕਤ ਹੈ ਤੁਹਾਡੀ।
@ManpreetSingh-vv1zi
@ManpreetSingh-vv1zi Ай бұрын
Waheguru ji 🙏
@DilbagsinghDhadi
@DilbagsinghDhadi Ай бұрын
ਹਾ ਇਕ ਗਲ ਹੈ ਇਹਨਾ ਦੇ ਈਲੈਕਸ਼ਨ ਤੇ ਰੋਕ ਲਗੇ
@speaktonation5796
@speaktonation5796 Ай бұрын
ਗੂਰੁ ਘਰ ਸੇਵਾ ਕਰਨੀ ਸਜਾ ਹੁੰਦੀ ਹੈ
@Only_punjabwithchattha
@Only_punjabwithchattha Ай бұрын
Right
@KaurSharanjeet-gi3lx
@KaurSharanjeet-gi3lx Ай бұрын
ਇਹ ਮਰਯਾਦਾ ਹੈ ਅਕਾਲ ਤਖ਼ਤ ਦੀ ਤੁਸੀ ਕੋਂ ਹੁੰਦੇ ਓ ਕਿੰਤੂ ਪ੍ਰੰਤੂ ਕਰਨ ਵਾਲੇ
@sukhbeerbrar5423
@sukhbeerbrar5423 Ай бұрын
ਵਕੀਲ ਸਾਬ 1001% ਸਹੀ ਕਹਿ ਰਹੇ ਹਨ ਜੀ
@DalvirsinghDalvirsingh-s3v
@DalvirsinghDalvirsingh-s3v Ай бұрын
ਸਜ਼ਾ ਬਹੁਤ ਘੱਟ ਹੈਂ ਗੁਨਾਹ ਜਿਆਦਾ ਨੇ
@HarpreetSingh-kt6lk
@HarpreetSingh-kt6lk Ай бұрын
ਸਜਾ ਸਖ਼ਤ ਹੈ ਜਥੇਦਾਰ ਸਾਹਬ ਨੇ ਬਹੁਤ ਵਧੀਆ ਕੀਤਾ
@parmjitsinghghungranadhill8949
@parmjitsinghghungranadhill8949 Ай бұрын
Wah ji wah bilkul ji
@ajaibsingh3873
@ajaibsingh3873 Ай бұрын
ਬਹਿਬਲ ਗੋਲੀ ਕਾਂਡ ਵਾਲ਼ੇ ਸ਼ਹੀਦਾ ਦੇ ਪਰਿਵਾਰਾਂ ਨੂੰ1ਇੱਕ ਇੱਕ ਕਰੋੜ ਦਿਵਾ ਦਿਓ ਬਾਦਲ ਤੋਂ, ਕੀ ਫਰਕ ਪੈਂਦਾ ਸੀ। ਸ਼੍ਰੋਮਣੀ ਕਮੇਟੀ ਦੇ ਪੈਸੇ ਹੀ ਵਾਪਿਸ ਕਰਵਾ ਦਿੰਦੇ। ਡਰਾਮਾ
@Singh71-o8v
@Singh71-o8v Ай бұрын
ਇੱਦਾਂ ਦੇ ਫੈਸਲੇ ਤਾਂ ਕਿਸਾਨ ਜਥੇਬੰਦੀਆਂ ਹੀ ਕਰ ਸਕਦੀਆਂ ਨੇ ਓਹਨਾ ਚ ਈ ਦਮ ਆ ਕਰੋੜ ਆਵੇ ਤਾਂ % ਆਪ ਹੀ ਨਿਕਲ ਜਾਊ
@manjeetrajskmbarnala5092
@manjeetrajskmbarnala5092 Ай бұрын
ਮੇਰੇ ਮੁਤਾਬਿਕ ਵਿਰਸਾ ਸਿੰਘ ਵਲਟੋਹਾ ਨੇ ਅਪ੍ਰੇਸ਼ਨ ਬਲਿਊ ਸਟਾਰ ਸਮੇਂ ਆਪਣੇ ਤਨ ਉੱਤੇ ਹੰਢਾਇਆ ਵਿਰਸਾ ਸਿੰਘ ਵਲਟੋਹਾ ਦਾ ਅਕਾਲੀ ਦਲ ਨੂੰ ਸ਼ਾਮਲ ਹੋਣ ਹੀ ਬੰਜਰ ਗਲਤੀ ਸੀ ਸੁਨਾਮ ਦੀ ਇਲੈਕਸ਼ਨ ਦੇ ਵਿੱਚ ਸ਼ਰੇਆਮ ਜੋਂ ਬਾਦਲ ਅਕਾਲੀ ਦਲ ਵਿੱਚ ਆਪ ਹੁਦਰੀਆ ਕੀਤੀਆਂ ਸਨ ਭਰਾਵਾਂ ਜੋਂ ਲਹਿਰ ਸਮੁੰਦਰ ਦੇ ਵਿੱਚੋਂ ਕੰਢੇ ਉੱਪਰ ਪਹੁੰਚ ਜਾਂਦੀ ਹੈ ਉਹ ਮੁੜ ਲਹਿਰ ਦਾ ਹਿੱਸਾ ਨਹੀਂ ਬਣ ਸਕਦੀ
@Bhupindersingh-lg2fc
@Bhupindersingh-lg2fc Ай бұрын
ਬਿਲਕੁੱਲ ਸਹੀ ਕਿਆ ਬਾਬਾ ਜੀ 10 ਸਾਲ ਤੱਕ ਪਾਰਟੀ ਵਿੱਚੋ ਬਾਹਰ ਕੱਢਣਾ ਚਾਹੀਦਾ ਸੀ।
@mohindersinghparhar3729
@mohindersinghparhar3729 Ай бұрын
ਪੰਥ ਹੁਣ ਇਸ ਫੈਸਲੈ ਦਾ ਵਿਸ਼ਲੇਸ਼ਣ ਕਰੱਗਾ ਕਿ ਇਹ ਫੈਸਲਾ ਠੀਕ ਹੈ ਕਿ ਨਹੀ
@jaspreet8547
@jaspreet8547 Ай бұрын
ਹੁਣ ਇਹਨਾਂ ਨੇ ਜੁਰਮ ਕਬੂਲ ਕੀਤਾ ਹੈ ਇਹਨਾਂ ਕੋਰਟ ਕੇਸਾਂ ਵਿੱਚ ਘਸੀਟਿਆ ਜਾਵੇ
@HarwinderSingh-fv6fg
@HarwinderSingh-fv6fg Ай бұрын
ਮੁੱਖੂ ਤੇ ਰਾਜਦੇਵ ਦੋਵੇਂ ਸਿਰੇ ਦੇ ਦੱਲੇ ਸਮੇਤ ਅਕਾਲੀ ਦਲ
@sudagerdhaliwal7745
@sudagerdhaliwal7745 Ай бұрын
ਸੰਗਤ ਹੁਣ ਭੋਲੀ ਨਹੀ ਰਹੀ ਸਭ ਸਮਝਦੀ ਹੈ
@upkarkaurjhooti7488
@upkarkaurjhooti7488 Ай бұрын
ਧਾਰਮਿਕ ਫੈਸਲਾ ਅਕਾਲ ਤਖ਼ਤ ਸਾਹਿਬ ਤੋ ਹੋ ਗਿਆ ਹੈ ਹੁਣ ਰਾਜਨੀਤਿਕ ਗਲਤੀ ਵਾਸਤੇ ਤਾ ਕਨੂੰ ਸਜ਼ਾ ਸੁਣਾ ਸਕਦਾ ਹੈ।
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Сестра обхитрила!
00:17
Victoria Portfolio
Рет қаралды 958 М.
Baba Kuldeep Singh's Shocking Truth About Badal Family
18:04
Pno Media Group
Рет қаралды 177 М.