MAZHABI SINGH | Full Video | Kanwar Singh Grewal | Eaan Digital

  Рет қаралды 726,181

Kanwar Singh Grewal

Kanwar Singh Grewal

Күн бұрын

Пікірлер: 5 600
@nishansingh-lr5hv
@nishansingh-lr5hv Жыл бұрын
ਐਥੇ ਰੱਖ ਸਰਦਾਰਾ, ਗੁਰੂ ਦੀ ਦਲੇਰ ਕੌਮ ਦਾ ਗੀਤ ਸੁਣ ਕੇ ਨਜ਼ਾਰਾ ਆ ਗਿਆ । ਜਿਉਂਦਾ ਰਹਿ ਵੀਰ 🙏🏼👏🙌
@gurbirsingh4812
@gurbirsingh4812 Жыл бұрын
🙏🙏
@harpreetsingh-dz6qf
@harpreetsingh-dz6qf Жыл бұрын
Sahi gall
@RajwantSingh-xl9rc
@RajwantSingh-xl9rc Жыл бұрын
Sher kaum
@barinderkaur9788
@barinderkaur9788 Жыл бұрын
ਸਾਨੂੰ ਆਪਣੇ ਮਜ੍ਹਬੀ ਸਿੱਖ ਹੋਣ ਤੇ ਮਾਣ ਹੈ। ਗੀਤ ਗਾਉਣ ਲਈ ਧੰਨਵਾਦ। ਰੱਬ ਤੁਹਾਨੂੰ ਤਰੱਕੀ ਬਖ਼ਸ਼ੇ।
@balwindersingh-ll2nw
@balwindersingh-ll2nw Жыл бұрын
ਭੈਣ ਜੀ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ
@HiraRandhwa-cc7on
@HiraRandhwa-cc7on Жыл бұрын
ryt j
@yyyyssss5025
@yyyyssss5025 Жыл бұрын
Sahi g
@Hant362
@Hant362 Жыл бұрын
Bai valmiki bolen ch sharam aundiii
@Vikram-td6jc
@Vikram-td6jc Жыл бұрын
Rangrete guru ke bete
@chamkorsinghbeas88
@chamkorsinghbeas88 Жыл бұрын
ਧੰਨਵਾਦ ਕੰਵਰ ਵੀਰ, ਰੰਘਰੇਟੇ ਯੋਧਿਆਂ ਦੇ ਇਤਹਾਸ ਨੂੰ ਹਮੇਸ਼ਾ ਦਬਾਇਆ ਗਿਆ ਹੈ, ਇਥੋਂ ਤੱਕ ਕੇ ਮਜ਼੍ਹਬੀ ਸਿੱਖ ਪਰਿਵਾਰਾਂ ਚ ਪੈਦਾ ਹੋਏ ਲਿਖਾਰੀ ਤੇ ਗਾਇਕ ਵੀ ਮਜ਼੍ਹਬ ਦੇ ਪੱਕੇ ਮਜ਼੍ਹਬੀ ਸਿੰਘ ਯੋਧਿਆਂ ਬਾਰੇ ਲਿਖਣ ਤੇ ਗਾਉਣ ਤੋਂ ਹਮੇਸ਼ਾ ਕੰਨੀ ਕਤਰਾਉਂਦੇ ਨੇ, ਪਰ ਤੁਸੀ ਹਿੰਮਤ ਕੀਤੀ ਹੈ, ਤੁਹਾਡੀ ਹਿੰਮਤ ਨੂੰ ਸਲਾਮ ਹੈ, ਸੱਚ ਲਿਖਣ ਤੇ ਗਾਉਣ ਲਈ ਬਹੁਤ ਬਹੁਤ ਧੰਨਵਾਦ।
@kamaltelecast3679
@kamaltelecast3679 Жыл бұрын
❤❤❤❤❤❤❤❤
@MandipShing
@MandipShing Жыл бұрын
Bilkull sahi gall brother
@amrindersingh2862
@amrindersingh2862 Жыл бұрын
ਮਹਿਮਾ ਸਵਾਈ ਪਿੰਡ ਦਾ ਸਿੰਗਰ
@amrindersingh2862
@amrindersingh2862 Жыл бұрын
Naher
@gopigill3344
@gopigill3344 Жыл бұрын
Sahi bolya ji
@jaipalsingh3172
@jaipalsingh3172 Жыл бұрын
ਸਾਨੂੰ ਆਪਣੇ ਮਜਬੀ ਸਿੱਖ ਹੋਣ ਤੇ ਮਾਣ ਹੈ, ਹੁਣ ਇਸ ਗੀਤ ਤੋਂ ਬਾਅਦ ਛਾਤੀ ਚੌੜੀ ਹੋ ਗਈ।। ❤ਧੰਨਵਾਦ ੨੨ਜੀ❤
@lakshayffgamer3523
@lakshayffgamer3523 9 ай бұрын
Jai valmiki, jai bhim, jai majbi sikh 😈💯💪
@RohitWarraich
@RohitWarraich 4 ай бұрын
ਸਾਨੂੰ ਤਾ ਵੀਰ ਸਾਡੇ ਘਰਦਿਆ ਨੇ ਸ਼ੁਰੂ ਤੋ ਦੱਸਿਆ ਹੋਇਆ ਆਪਣਾ ਇਤਿਹਾਸ ਕਿਰਪਾ ਕਰਕੇ ਆਪਣੇ ਬਚਿਆ ਨੂੰ ਦੱਸੋ ਆਪਣਾ ਇਤਿਹਾਸ , ਜੈ ਵਾਲਮੀਕਿ ਹਰ ਹਰ ਵਾਲਮੀਕਿ
@apbnews5212
@apbnews5212 Жыл бұрын
ਕੰਵਰ ਵੀਰ, ਬਹੁਤ ਬਹੁਤ ਧੰਨਵਾਦ। ਤੁਸੀਂ ਸਿੱਖੀ ਦੀ ਸ਼ਾਨ ਮਜ੍ਹਬੀ ਸਿੱਖਾਂ ਨੂੰ ਸਤਿਕਾਰ ਦਿੰਦੇ ਹੋਏ ਇਸ ਤਰਾਂ ਦਾ ਗੀਤ ਗਾ ਕੇ ਪਹਿਲ ਕੀਤੀ।
@TejendersinghSandhuTejendersin
@TejendersinghSandhuTejendersin 8 ай бұрын
❤💯
@sukhbirsinghfazilka7856
@sukhbirsinghfazilka7856 Жыл бұрын
ਦਿਲੋਂ ਪਿਆਰ ਤੇ ਸਤਿਕਾਰ ਗੁਰੂ ਦੇ ਮਜਬੀ ਸਿੰਘ ਵੀਰਾਂ ਨੂੰ ❤
@TejendersinghSandhuTejendersin
@TejendersinghSandhuTejendersin 8 ай бұрын
@bhattigsewak8879
@bhattigsewak8879 Жыл бұрын
ਮੈਂ ਪਹਿਲੀ ਵਾਰ ਕਿਸੇ ਮੂੰਹੋਂ ਮਜ਼ਬੀ ਸਿੱਖਾਂ ਲਈ ਲਿਖਿਆ ਗਾਇਆ ਸੁਣਿਆਂ , ਵੀਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਤਰੱਕੀਆਂ ਬਖਸ਼ੇ,
@PardeepsinghSingh-w4r
@PardeepsinghSingh-w4r Жыл бұрын
ਕਨਵਰ ਗਰੇਵਾਲ ਜੀ ਤੁਹਾਡਾ ਦਿਲੋਂ ਧੰਨਵਾਦ ਹੈ ਤੁਸੀਂ ਮਜ਼ਬੀ ਸਿੱਖ ਦਾ ਜਿਗਰ ਕੀਤਾਂ ਹੈ ❤❤
@tazdecorationassandh9218
@tazdecorationassandh9218 Жыл бұрын
ਸਾਰੇ ਮਜਬੀ ਸਿੱਖ ਵੀਰਾਂ ਵਲੌ ਤੁਆਡਾ ਦਿਲੋ ਧੰਨਵਾਦ ਹੈ। ਜੌ ਤੁਸੀਂ ਸਿੱਖ ਇਤਿਹਾਸ ਦਾ ਸੱਚ ਬੋਲਿਆ ਹੈ। ਇਹ ਗੀਤ ਗਾਉਣ ਦੀ ਜੌ ਤੁਸੀਂ ਹਿੰਮਤ ਦਿਖਾਈ ਹੈਂ। ਤੁਆਨੂੰ ਦਿਲੋ ਸੈਲਯੂਟੱ ਕਰਦਾ ਹਾਂ।
@inderjitkaur6690
@inderjitkaur6690 Жыл бұрын
ਸਾਰਿਆਂ ਵੱਲੋਂ ਈ ਧੰਨਵਾਦ ਆ ਜੀ ਕੱਲੇ ਮਜ੍ਹਬੀ ਸਿੰਘਾਂ ਵੱਲੋਂ ਈ ਨੀ ਭਾਈ ਨੇ ਆਪ ਨਮਾ ਇਤਿਹਾਸ ਰਚਤਾ 🙏🙏🙏🙏🙏
@ARSHDEEPSINGH-ec1nq
@ARSHDEEPSINGH-ec1nq Жыл бұрын
ਕੰਵਰ ਗਰੇਵਾਲ ਜੀ ਤੁਹਾਡੇ ਲਈ ਪੂਰੀ ਉਮਰ ਸਤਿਕਾਰ ਰਹੇਗਾ, ਕਿਉਂਕਿ ਮਜ਼੍ਹਬੀ ਸਿੱਖ ਕੌਮ ਲਈ ਗੀਤ ਗਾ ਕੇ ਸਾਰੀ ਸਿੱਖ ਸੰਗਤ ਨੂੰ ਰੰਘਰੇਟਿਆਂ ਦੇ ਬਲੀਦਾਨ ਚੇਤੇ ਕਰਵਾ ਕੇ ਤੁਸੀਂ ਹਰ ਗੁਰੂ ਦੇ ਸਿੱਖ ਖ਼ਾਸਕਰ ਮਜ਼੍ਹਬੀ ਸਿੱਖ ਕੌਮ ਨੂੰ ਇਸ ਮੰਨੂਵਾਦੀ ਸਮਾਜ ਵਿੱਚ ਇੱਜ਼ਤ ਦੇਣ ਦਾ ਸ਼ਲਾਘਾਯੋਗ ਯਤਨ ਕੀਤਾ ਹੈ।🙏🙏 ਲਿਖਤਮ-ਅਰਸ਼ਦੀਪ ਸਿੰਘ।
@SukhwinderSingh-ie4dh
@SukhwinderSingh-ie4dh Жыл бұрын
ਰੰਘਰੇਟੇ ਸਿੰਘਾਂ ਦਾ ਇਤਿਹਾਸ ਗਾਉਣ ਅਤੇ ਹਮੇਸ਼ਾ ਸੱਚ ਬੋਲਣ ਅਸੀਂ ਦਿਲ ਤੋਂ ਤੁਹਾਡੇ ਸ਼ੁਕਰਗੁਜਾਰ ਹਾਂ, ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਹੋਰ ਤਰੱਕੀ ਬਖਸ਼ੇ ਜੀ।
@PrinceSingh-vp5ml
@PrinceSingh-vp5ml Жыл бұрын
❤❤❤❤
@lovelysingh6194
@lovelysingh6194 Жыл бұрын
❤❤❤ nice 👍
@kdhkulwantdhanouri827
@kdhkulwantdhanouri827 Жыл бұрын
❤️❤️❤️❤️❤️❤️❤️❤️
@ajdrawing8363
@ajdrawing8363 Жыл бұрын
I am jatt And love majbi singh Majbi singh boht vadiya bande
@ajdrawing8363
@ajdrawing8363 Жыл бұрын
@Sardaar ji yes true 👍
@HardeepSingh-hi9zw
@HardeepSingh-hi9zw Ай бұрын
ਅਸੀਂ ਸਾਰੇ ਭਰਾ ਹਾਂ। ਸਾਨੂੰ ਮਾਣ ਹੈ ਆਪਣੇ ਸਾਰੇ ਮਜ਼੍ਹਬੀ ਸਿੰਘਾਂ ਤੇ, ਰਵਿਦਾਸੀਏ ਸਿੱਖਾਂ ਤੇ ਅਤੇ ਹੋਰ ਸਾਰੇ ਭਰਾਵਾਂ ਤੇ ਜਿਹਨਾਂ ਨੇ ਸਿੱਖੀ ਦੀ ਲੋਅ ਬਲਦੀ ਰੱਖਣ ਲਈ ਆਪਣਾ ਯੋਗਦਾਨ ਪਾਇਆ ਹੈ। ਕੰਵਰ ਗਰੇਵਾਲ ਜੀ ਦਾ ਬਹੁਤ ਧੰਨਵਾਦ ।❤
@sakatarsandhu6438
@sakatarsandhu6438 Жыл бұрын
ਮੇਰੇ ਰੋਗਟੇ ਖੜ੍ਹੇ ਹੋਗੇ, ਅੱਖਾਂ ਚ ਇਕ ਜੋਸ਼ ਆ ਗਿਆ ਅੱਖਾਂ ਚ ਨਮੀ ਆ ਗਈ ਖੂਨ ਦਾ ਸਰਕਲ ਤੇਜ਼ ਹੋ ਗਿਆ ਗੀਤ ਸੁਣਕੇ 🙏 ਵਾਹਿਗੁਰੂ ਛੇਤੀ ਆਪਣਾ ਸਿੰਘ ਸੱਜਣ ਦਾ ਬਲ ਦੇਵੇ 🙏🙏🙏🙏🙏
@GurwinderSingh-hn1tb
@GurwinderSingh-hn1tb Жыл бұрын
👍💐🙏
@ekamrai5848
@ekamrai5848 Жыл бұрын
🙏🙏🙏
@diptygill2727
@diptygill2727 Жыл бұрын
@Sardaar ji dr saab nal gl kro bai g agar tuc kehne ho ke baba deep singh g kon c or hari singh nalwa g kon c 🙏
@diptygill2727
@diptygill2727 Жыл бұрын
@Sardaar ji or ik gal hor bai g te oh bhai g kon c jo iko ik bnda c jinu guru saab ne gal nal lagya c saanu mann hai asi ohna cho aw
@RanaN-hw2ex
@RanaN-hw2ex Жыл бұрын
​@Sardaar ji veer ji search kariyo narinder singh aarfi , mandip singh vidhyarthi tath da nal gall karde aa ina nu suniyo ikk baar jaroor
@GurmeetSingh-fw2vw
@GurmeetSingh-fw2vw Жыл бұрын
ਇਸ ਗੀਤ ਨੂੰ ਤਿਆਰ ਕਰਨ ਵਾਲੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਜ੍ਹਬੀ ਸਿੱਖਾਂ ਦੇ ਇਤਿਹਾਸ ਨੂੰ ਗਾਇਆ। ਕਿਉਕਿ ਇਨ੍ਹਾਂ ਦੇ ਇਤਿਹਾਸ ਨੂੰ ਦੁਨੀਆਂ ਦੇ ਸਾਹਮਣੇ ਆਉਣ ਹੀ ਨਹੀਂ ਦਿੱਤਾ ਜਾ ਰਿਹਾ। ਇਨ੍ਹਾਂ ਦੇ ਇਤਿਹਾਸ ਦਾ ਪ੍ਰਚਾਰ ਬਹੁਤ ਘੱਟ ਹੋਇਆ ਹੈ। ਏਸ ਪੂਰੀ ਕੌਮ ਨੂੰ ❤ਸਲਾਮ ।
@hakamsingh4624
@hakamsingh4624 Жыл бұрын
ਵਾਹ ਭਾਈ ਰੰਘਰੇਟੇ ਗੁਰੂ ਕੇ ਬੇਟੇ ਸਦਾ ਹੀ ਪੰਥ ਕੇ ਸੰਗ ਸਮੇਟੇ ਸਾਨੂੰ ਮਾਨ ਆ ਸਾਡੇ ਯੋਧਿਆ ਅਤੇ ਸਾਡੇ ਮਜਬੀ ਸਿੱਖ ਵੀਰਾਂ ਤੇ
@hiraatwal8007
@hiraatwal8007 Жыл бұрын
ਸਾਨੂੰ ਮਾਨ ਹੈ🙏 ਅਸੀਂ ਦਲੇਰ ਕੌਮ ਮੱਜਬੀ ਸਿੱਖ ਆ❤❤ਬਹੁਤ ਸਾਰਾ ਪਿਆਰ 22kanwer grewal g❤❤❤love u
@nishanshergillofficial5705
@nishanshergillofficial5705 Жыл бұрын
" ਧੰਨ ਬਾਬਾ ਜੀਵਨ ਸਿੰਘ ਜੀ !!🌼🙏🏻
@punjabiSahitakrang6263
@punjabiSahitakrang6263 Жыл бұрын
ਸਦੀਆਂ ਤੋਂ ਦੁਰਕਾਰੀ ਆਪਣੇ ਮਾਣ ਸਨਮਾਨ ਲਈ ਜੂਝ ਰਹੀ ਕੌਮ ਦੀਆਂ ਸਿਫਤਾਂ ਗਾਉਣ ਲਈ ਇਸ ਗੀਤ ਦੀ ਪੂਰੀ ਟੀਮ ਦਾ ਦਿਲੋਂ ਧੰਨਵਾਦ।
@gurbirsingh4812
@gurbirsingh4812 Жыл бұрын
🙏🙏
@satindersinghbaau5633
@satindersinghbaau5633 Жыл бұрын
Seraaaaaa
@ankimehta-he3pb
@ankimehta-he3pb Жыл бұрын
Right Veer ji 🙏♥️
@singhsab5526
@singhsab5526 Жыл бұрын
🙏🙏
@HarjitSingh-yl3mg
@HarjitSingh-yl3mg Жыл бұрын
ਗਰੇਵਾਲ ਜੀ ਜੁੱਗ ਜੁੱਗ ਜਿਉਂਦੇ ਰਹੋ ।
@Abshop2000
@Abshop2000 Жыл бұрын
ਗੀਤਕਾਰ ਦਾ ਵੀ ਧੰਨਵਾਦ ਤੇ ਹੌਂਸਲਾ ਵਧਾਉ, ਬੇਨਤੀ ਮਜ਼ਹਬੀ ਸਿੰਘਾਂ ਨੂੰ ਜੀ
@jagdeeplucky5973
@jagdeeplucky5973 7 ай бұрын
ਸਾਨੂੰ ਮਾਣ ਮਜ਼ਬੀ ਸਿੱਖ ਹੋਣ ਤੇ, ਧੰਨਵਾਦ ਵੀਰ ਜੀ
@rashpalsingh1790
@rashpalsingh1790 Жыл бұрын
ਬਹੁਤ ਵਧੀਆ ਸਦਾ ਅਮਰ ਰਹਿਣ ਵਾਲਾ ਗੀਤ ਹੈ ਜੀ। ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ। ਤੁਸੀਂ ਮਜ੍ਹਬੀ ਸਿੱਖ ਕੌਮ ਬਾਰੇ ਗਾਇਆ ❤❤❤❤❤❤❤
@jassabhagta5085
@jassabhagta5085 Жыл бұрын
Good job
@gopigill3344
@gopigill3344 Жыл бұрын
💯⚔️⚔️⚔️
@sarabjeetsingh4844
@sarabjeetsingh4844 Жыл бұрын
Good song
@h.s.k4160
@h.s.k4160 Жыл бұрын
Right
@sarabjeetsingh4844
@sarabjeetsingh4844 Жыл бұрын
Bhot vadya song Sikh kom de jarnal sada Amar
@yaaradayaarmusic
@yaaradayaarmusic Жыл бұрын
ਧੰਨਵਾਦ ਵੀਰ ਜੀ ਤੁਹਾਡਾ,ਲੋਕਾ ਨੂੰ ਯਾਦ ਕਰਵਾਉਣ ਲਈ ਸਾਡੇ ਯੋਧਿਆ ਦੇ ਉਪਕਾਰ, ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
@jaspreetmaan5508
@jaspreetmaan5508 Жыл бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਬੇਟੇ🙏🏻🙏🏻♥️🌷
@williammasih7610
@williammasih7610 Жыл бұрын
Very nice
@kapilsharma8785
@kapilsharma8785 Жыл бұрын
Baba deep singh ji was also there....
@harneksingh7666
@harneksingh7666 9 ай бұрын
ਅੱਜ ਬੁਹਤ ਵਾਦਿਆਂ ਲੱਗਿਆ ਕੋਈ ਮਜ਼੍ਹਬੀ ਸਿੱਖ ਕੌਮ ਲਈ ਲਿਖਿਆ ਗਾਇਆ ਗਿਆ ਆਪਾਂ ਸਭ ਨੂੰ ਇਕੱਠੇ ਹੋ ਕੇ ਦੱਸਣਾ ਚਾਹੀਦਾ ਆਪਣੀ ਕੌਮ ਨੂੰ ਸਭ ਤੋਂ ਵੱਡੀ ਕੁਰਬਾਨੀ ਕਰਨ ਵਾਲੇ ਆ ਮਜ਼੍ਹਬੀ ਸਿੱਖ ਕੌਮ 🙏🙏
@gurpreetthw2742
@gurpreetthw2742 Жыл бұрын
ਮੇਰੇ ਪਿੰਡ ਦੇ ਮੁੰਡੇ ਨੇ ਮੇਰੇ ਖ਼ਾਸ ਦੋਸਤ ਨੇ ਲਿੱਖਿਆ ਬਹੁਤ ਸੋਹਣਾ ਲਿਖਦਾ ਵੀਰ ਬਾਈ ਕੰਵਰ ਗਰੇਵਾਲ ਜੀ ਨੇ ਵੀ ਬਹੁਤ ਸੋਹਣਾ ਗਾਇਆ ਵਾਹਿ ਗੁਰੂ ਜੀ ਤਰੱਕੀ ਬਖ਼ਸ਼ੇ,,,
@bhajansingh2514
@bhajansingh2514 Жыл бұрын
verynice song
@khushpartasingh4814
@khushpartasingh4814 Жыл бұрын
Veer ji apne pind th nam v dasne c buhte vadey kalam a Veer de
@Davinder_SherGill
@Davinder_SherGill Жыл бұрын
Kehra pind veer ji
@Davinder_SherGill
@Davinder_SherGill Жыл бұрын
Kehra pind verr
@satinderbirsingh2465
@satinderbirsingh2465 Жыл бұрын
ਵੀਰ ਗੀਤਕਾਰ ਦਾ ਮੋਬਾਈਲ ਨੰਬਰ ਦੇ ਸਕਦੇ ਹੋ
@fcharnjitchohanchohan5289
@fcharnjitchohanchohan5289 Жыл бұрын
ਪਾਜੀ ਤੁਸੀਂ ਸਾਬਿਤ ਕਰਤਾ ਕੇ ਤੁਸੀਂ ਹਮੇਸ਼ਾ ਸੱਚ ਦੇ ਨਾਲ ਹੋ. ਮਜਬੀ ਸਿੱਖਾਂ ਦੇ ਇਤਿਹਾਸ ਤੇ ਗਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਾਖੇ ਜੀ .
@parmbassan79
@parmbassan79 Жыл бұрын
ਪਾਜੀ ਨਹੀ ____ਭਾਜੀ
@kulwantsingh7606
@kulwantsingh7606 Жыл бұрын
ਬਿਲਕੁਲ ਜੀ ☝️
@DaljitSingh-yr1rh
@DaljitSingh-yr1rh Жыл бұрын
ਬਹੁਤ ਬਹੁਤ ਧੰਨਵਾਦ ਗਰੇਵਾਲ ਵੀਰ ਜੀ ਰੰਘਰੇਟੇ ਗੁਰੂ ਕੇ ਬੇਟੇਆ ਲਈ ਸ਼ਬਦ ਗਾਉਣ ਵਾਸਤੇ ਰੂਹ ਖੁਸ਼ ਹੋ ਗਈ ਸੁਣ ਕੇ ਮਾਣ ਮਹਿਸੂਸ ਕਰਦੇ ਹਾਂ ਮਜਹਬੀ ਸਿੱਖ ਹੋਣ ਤੇ
@guruguru8633
@guruguru8633 8 ай бұрын
Rangreta Mazhabi sikh, Guru kaa betta 🔥🔥🦁🦁⚔️⚔️🦅🦅🦅
@dilpreetkaur7891
@dilpreetkaur7891 Жыл бұрын
ਸੂਕਰ ਕਿੱਸੇ ਨੇ ਮਜ਼ਬੀ ਸਿੱਖ ਕੌਮ ਤੇ ਕੋਈ ਬੋਲਿਆ ਨਹੀ ਤੇ ਸਾਡੀ ਕੌਮ ਨੂੰ ਦਾਹਬਾ ਕੇ ਰੱਖਦੇ ਵਾਂ ਇਹ ਲੋਕ ਸਾਨੂੰ ਮਾਣ ਵਾ ਗੇਰਵਾਲ ਸਾਬ ਜੀ
@gamezindagidi7185
@gamezindagidi7185 Жыл бұрын
ਸਹੀ ਕਿਹਾ ਜੀ 🙏🏽
@anmol_preet4572
@anmol_preet4572 Жыл бұрын
100% shi keha d
@gopigill3344
@gopigill3344 Жыл бұрын
💯⚔️💯⚔️💯⚔️💯⚔️💯⚔️💯⚔️💯
@kawaljitsinghkaka39
@kawaljitsinghkaka39 Жыл бұрын
Ban ji tusi aap jago kaum jag rahi ha bhai mandeep singh ji vidarti nu suno
@prabhdhaliwal3603
@prabhdhaliwal3603 Жыл бұрын
Bilkul sahi veer
@mehakdeephans7275
@mehakdeephans7275 Жыл бұрын
ਸਾਨੂੰ ਮਾਣ ਹੈ ਮਜ਼੍ਹਬੀ ਸਿੱਖ ਹੋਣ ਤੇ ❤️💯🙏
@kulwantsingh7606
@kulwantsingh7606 Жыл бұрын
ਇਹ ਤਾਂ ਦਸਮ ਗ੍ਰੰਥ ਵਿੱਚ ਵੀ ਹੈ ਵੀਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮਜਬੀ ਮਜਬ ਹਮਾਰਾ ਮਜਬ ਦਾ ਅਰਾਥ ਕਿਸੇ ਪੰਧ ਰਸਤੇ ਤੇ ਚੱਲਣਾ ਸੱਚ ਤੇ ਮਜਬ ਧਰਮ ਦਾ ਰਸਤਾ ☝️
@pblive24
@pblive24 Жыл бұрын
Good brother par majbi sikh bano v pehla
@Hant362
@Hant362 Жыл бұрын
Proud ae mazhbi Naa.... Valmiki hindu hon teee
@paramjitkaur2274
@paramjitkaur2274 Жыл бұрын
​@@Hant362ਵੀਰ ਜੀ ਰੰਘਰੇਟੇ ਗੁਰੂ ਕੇ ਬੇਟੇ ਮਜ਼੍ਹਬੀ ਸਿੱਖਾਂ ਦੇ ਗੀਤ ਦੀ ਗੱਲ ਹੋ ਰਹਿ ਹੈ,ਕੋਈ ਸ਼ੱਕ ਨਹੀਂ ਰਵੀਦਾਸੀਏ ਵਾਲਮੀਕਿ ਵਿੱਚੋ ਵੀ ਬਹੁਤ ਸਾਰੇ ਸ਼ਹੀਦ ਸਿੰਘ ਜੀ ਹੋਏ ਹਨ ਤੁਸੀ ਵੀ ਆਪਣਾ ਪ੍ਰਚਾਰ ਕਰੋ ਅਪਣੇ ਸ਼ਹੀਦ ਸਿੰਘਾਂ ਦੀ ਕੁਰਬਾਨੀ ਨੂੰ ਸੰਗਤ ਦੇ ਸਾਹਮਣੇ ਲਈ ਕੇ ਆਓ 🙏
@harvindersinghdhaliwal6822
@harvindersinghdhaliwal6822 Жыл бұрын
​@Sardaar ji baba deep Singh ji majbi Sikh hoye ne Jatt ne veer tussi ethaas study kero pahal phir comment kero
@jaspalsandhu7142
@jaspalsandhu7142 Жыл бұрын
ਬਹੁਤ ਧੰਨਵਾਦ ਕੰਵਰ ਗਰੇਵਾਲ ਦਾ ਜਿਨ੍ਹਾਂ ਨੇ ਮੱਜਬੀ ਸਿੰਘਾਂ ਦਾ ਗੀਤ ਗਾਇਆ
@IqbalSingh-lj3bt
@IqbalSingh-lj3bt Жыл бұрын
ਧੰਨਵਾਦ ਵੀਰ ਜੀ ਜਿੰਨਾ ਨੇ ਰੰਗਰੇਟੇ ਦਾ ਇਤਿਹਾਸ ਤੇ ਇੰਨਾ ਸੋਹਣਾ ਗੀਤ ਲਿਖਿਆ ਹੈ। ਬਾਬਾ ਜੀਵਨ ਸਿੰਘ ਜੀ ਸਾਰਿਆਂ ਨੂੰ ਸਨਬੁੱਧੀ ਬਖ਼ਸ਼ੀਸ਼ ਕਰਨ ਜੋ ਲੋਕ ਰੰਗਰੇਟੇ ਗੁਰੂ ਦੇ ਬੇਟੇ ਨੂੰ ਮਾੜਾ ਆਖਦੇ ਹਨ ।ਮੈਨੂੰ ਮਾਨ ਹੈ ਕਿ ਮੈਂ ਮਜ੍ਹਬੀ ਸਿੱਖ ਹਾਂ। ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ 🙏
@sonythulewal6174
@sonythulewal6174 Жыл бұрын
ਇਤਿਹਾਸ 'ਚ ਅਜਿਹੇ ਗੀਤਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ
@nishansahota1761
@nishansahota1761 Жыл бұрын
👍👍
@prabhjotmattu7320
@prabhjotmattu7320 Жыл бұрын
ਰੰਗ ਰੇਟਾ ਗੁਰੂ ਕਾ ਬੇਟਾ 🙏🙏 ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤
@com-dr1zn
@com-dr1zn Жыл бұрын
ਰੰਘਰੇਟੇ ਗੁਰੂ ਕੇ ਬੇਟੇ 🙏🙏 ਧੰਨ ਬਾਬਾ ਜੀਵਨ ਸਿੰਘ ਜੀ ਧੰਨ ਤੇਰੀ ਸਿੱਖੀ 🙏🙏
@mn_boyzz9705
@mn_boyzz9705 Жыл бұрын
ਕੋਈ ਸ਼ਬਦ ਹੀ ਨਹੀਂ ਕਿੱਦਾ ਤੇ ਕਿ ਕਹਾ ਬਸ ਤੁਹਾਡਾ ਤਹਿ ਦਿਲ ਤੋਂ ਸ਼ੁਕਰਾਨਾ ਸਰਦਾਰ ਜੀ ਵਾਹਿਗੁਰੂ ਸਭ ਨੂੰ ਸਮੱਤ ਬਖਸ਼ੇ ਜੋਂ ਸਾਨੂੰ ਮਜ਼੍ਹਬੀ ਸਿੱਖਾਂ ਨੂੰ ਨੀਵਾਂ ਮੰਨਦੇ ਸੀ ਕਿਉ ਕਿ ਸਾਡੇ ਇਤਹਾਸ ਨੂੰ ਕਦੇ ਵਿਖਾਇਆ ਨਹੀਂ ਜਾਂਦਾ ਸਗੋਂ ਦਬਾਇਆ ਜਾਂਦਾ ਸੀ
@ShamsherSingh-se4uz
@ShamsherSingh-se4uz Жыл бұрын
ਬਹੁਤ ਵਧੀਆ ਲੱਗਾ ਜੀ ਸੁਣ ਕੇ ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਕਰਨ ਜੀ ਏਸੇ ਤਰਾਂ ਲਿਖਦੇ ਰਹੋ 🙏🙏ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ 🙏🙏
@navdeepmg9087
@navdeepmg9087 Жыл бұрын
❤ ਤੋਂ ਧੰਨਵਾਦ ਸਾਰੀ team ਦਾ। ਰੰਘਰੇਟੇ ਗੁਰੂ ਕੇ ਬੇਟੇ ਆ ਦਾ ਇਤਿਹਾਸ ਇਕ ਵਾਰ ਵਿਚ ਤੇ ਬਿਆਨ ਨਹੀਂ ਕੀਤਾ ਜਾ ਸਕਦਾ part 2 ਵੀ ਆਉਣ ਦਿਉ 🙏
@RajbirSingh-ov7xt
@RajbirSingh-ov7xt Жыл бұрын
ਬਹੁਤ ਵਧੀਆ ਲੱਗਾ ਸੁਣ ਕੇ ਰੂਹ ਹੋਗੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ
@jatindersingh6053
@jatindersingh6053 Жыл бұрын
Very good 👍 brother ji Sach keha
@kulwantsingh7606
@kulwantsingh7606 Жыл бұрын
ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਕਿਹਾ ਮਜਬੀ ਮਜਬ ਹਮਾਰਾ ☝️
@chanpreetgill2497
@chanpreetgill2497 Жыл бұрын
ਧੰਨਵਾਦ ਵੀਰ ਜੀ ਬਹੁਤ ਸਾਰਾ ਤੁਸੀਂ ਨਵੀ ਸੋਚ ਲੈਕੇ ਆਏ ਹੋ ਤੁਹਾਨੂੰ ਅਸੀਂ ਨਹੀਂ ਭੁੱਲਾਂਗੇ.. ਤੁਸੀਂ ਮਜ਼੍ਹਬੀ ਸਿੱਖਾਂ ਦੀ ਗੱਲ ਕੀਤੀ ਗੁਰੂ ਗੋਬਿੰਦ ਸਾਹਿਬ ਜੀ ਦਾ ਤੁਹਾਨੂੰ ਬਹੁਤ ਪਿਆਰ ਮਿਲੇਗਾ. ਉਹ ਸੱਬ ਕੁਜ ਦੇਖਦੇ ਨੇ
@SukhwinderSingh-er3ul
@SukhwinderSingh-er3ul Жыл бұрын
ਬਹੁਤ ਹੀ ਖ਼ੂਬਸੂਰਤ ਹੀਲਾ ਕੀਤਾ ਭਾਅ ਕੰਵਰ ਗਰੇਵਾਲ ਸਾਹਬ, ਏਸ ਗੀਤ ਰਾਹੀਂ ਇਤਿਹਾਸਿਕ ਤੱਥ ਪੇਸ਼ ਕੀਤੇ ਇੰਝ ਪ੍ਰਤੀਤ ਹੋਇਆ ਜਿਵੇਂ ਜਾਤ ਪਾਤ ਨੂੰ ਮੇਟਣ ਦੀ ਪੁਰਜੋਰ ਕੋਸ਼ਿਸ਼ ਕੀਤੀ ਗਈ ਹੈ,, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਆਪ ਨੂੰ ਹਮੇਸ਼ਾਂ ਹੀ 🙏🙏
@MandeepKhunan
@MandeepKhunan Жыл бұрын
ਵਾਹਿਗੁਰੂ ਜੀ ਇਹੋ ਜਿਹੇ ਕਲਾਕਾਰਾਂ ਤੇ ਮੇਹਰ ਦੀ ਨਿਗ੍ਹਾ ਜਰੂਰ ਰੱਖਿਓ ਜੇਹੜੇ ਇਤਿਹਾਸ ਨੂੰ ਤੋੜ ਮਰੋੜ ਕੇ ਨਹੀਂ ਸਗੋਂ ਸੱਚ ਅਤੇ ਰੂਹ ਨਾਲ ਗਾਉਣ ਦੀ ਕਲਾ ਰੱਖਦੇ ਨੇ
@satnamsinghlangiana5951
@satnamsinghlangiana5951 Жыл бұрын
ਵਹਿਗੁਰੂ ਆਪ ਦੀ ਟੀਮ ਸਦਾ ਚੜ੍ਹਦੀ ਕਲਾ ਵਿੱਚ ਰੱਖੈ ਜਿਨ੍ਹਾਂ ਮਜ੍ਹਬੀ ਸਿੱਖਾ ਦੇ ਇਤਿਹਾਸ ਦੁਨਿਆਂ ਦੇ ਸੰਨਮੁੱਖ ਕੀਤਾ
@jasjeethans8343
@jasjeethans8343 Жыл бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਵਾਹ ਜੀ ਵਾਹ ਕੰਵਰ ਗਰੇਵਾਲ ਜੀ ਨਜ਼ਾਰਾ ਆ ਗਿਆ ਸੱਚ ਵਿੱਚ ਹੀ ਦੁਨੀਆ ਦਾ ਸੱਚਾ ਤੇ ਸੁੱਚਾ ਲਿਖਾਰੀ ਅਤੇ ਗਾਇਕ ਤੁਸੀ ਹੋ
@pb09wale28
@pb09wale28 Жыл бұрын
Dhanwad kanwar grewal ji 🙏 sikha ਇਤਿਹਾਸ ਚ 90% ਇਤਿਹਾਸ majbi sikh da va par koi ni das da bht bht dhanwa grewal saab ji
@kuldeepsingh-qj7hw
@kuldeepsingh-qj7hw Жыл бұрын
🎉❤❤
@baggagharu6790
@baggagharu6790 Жыл бұрын
ਸਦੀਆ ਤੋਂ ਦੁਰਕਾਰੀ ਆਪਣੇਂ ਮਾਣ ਸਨਮਾਨ ਲਈ ਜ਼ੂਝ ਰਹੀ ਮਜ਼ਬੀ ਸਿੱਖ ਕੌਮ ਦੀਆਂ ਸਿਫਤਾਂ ਗਾਉਣ ਇਸ ਗੀਤ ਦੀ ਪੂਰੀ ਟੀਮ ਨੂੰ ਦਿਲੋਂ ਧੰਨਵਾਦ ਜੀ 🎉🎉🎉🎉🎉🎉❤❤❤❤❤❤❤
@ms-qk9cr
@ms-qk9cr Жыл бұрын
amrit shako singh sajjo
@baggagharu6790
@baggagharu6790 Жыл бұрын
ਸਦੀਆ ਤੋਂ ਦੁਰਕਾਰੀ ਆਪਣੇਂ ਮਾਣ ਸਨਮਾਨ ਲਈ ਜ਼ੁਝ ਰਹੀ ਮਜ਼ਬੀ ਸਿੱਖ ਕੌਮ ਦੀਆਂ ਸਿਫਤਾਂ ਗਾਉਣ ਲਈ ਇਸ ਗੀਤ ਦੀ ਪੂਰੀ ਟੀਮ ਨੂੰ ਦਿਲੋਂ ਧੰਨਵਾਦ ਜੀ
@kashsingh5687
@kashsingh5687 Жыл бұрын
ਬਹੁਤ ਸੋਹਣਾ ਗੀਤ ❤❤ waheguru ਤੁਹਾਨੂੰ ਚੜਦੀਕਲਾ ਵਿੱਚ ਰੱਖੇ ❤grewal ji 👌
@gursidhu895
@gursidhu895 Жыл бұрын
ਧੰਨਵਾਦ ਕੰਵਰ ਬਾਈ ਜੀ ਤੁਸੀਂ ਦੁਨੀਆਦਾਰੀ ਤੋਂ ਬਹੁਤ ਉਪਰ ਓ ਬਾਈ ਮੈਂ ਤਰਨ ਤਾਰਨ ਸਾਹਿਬ ਤੋਂ ਆ ਤੁਸੀ ਸਾਡੇ ਪਿੰਡ ਕੰਗ ਪ੍ਰੋਗਰਾਮ ਕਰਕੇ ਗਏ ਸੀ 13 ਅਗਸਤ 2023 ਨੂੰ ਬਹੁਤ ਵਧੀਆ ਲੱਗਿਆ ਬਾਈ ਜੀ ਪ੍ਰੋਗਰਾਮ ਮਾਹਰਾਜ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਹਾਨੂੰ ਹਮੇਸ਼ਾ , ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ 🙏🙏
@hushiarsingh3076
@hushiarsingh3076 Жыл бұрын
ਬਹੁਤ ਬਹੁਤ ਧੰਨਵਾਦ ਕੰਵਰ ਗਰੇਵਾਲ ਜੀ। ਸੱਚੇ ਇਤਿਹਾਸ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ ❤
@Mr.SinghPb
@Mr.SinghPb Жыл бұрын
ਬਹੁਤ ਵਧੀਆ ਗੀਤ ਬਾ- ਕਮਾਲ । ਇਹੋ ਜਿਹੇ ਉਪਰਾਲਿਆਂ ਦੀ ਸਿੱਖ ਕੌਮ ਨੂੰ ਜਰੂਰਤ ਹੈ। ਕੰਵਰ ਸਿੰਘ ਗਰੇਵਾਲ ਹਮੇਸ਼ਾ ਕੁਝ ਨਵੇਕਲਾ ਲੈ ਕੇ ਆਉਂਦਾ ਹੈ।
@smann5244
@smann5244 Жыл бұрын
🙏 ਵੀਰ ਜੀ ਬਹੁਤ ਸੋਹਣਾ ਗੀਤ ਗਾਇਐ ਵੀਰ ਜੀ। ਮਜ੍ਹਬੀ ਸਿੰਘ ਗੁਰੂ ਜੀ ਦੇ ਪਿਆਰੇ ਸਿੰਘ। ਸੁਣਕੇ ਰੂਹ ਨੂੰ ਬਹੁਤ ਸਕੂਨ ਮਿਲਿਆ। ਜੁਗ ਜੁਗ ਜੀਓ ਵੀਰ ਜੀ। ਪ੍ਰਮਾਤਮਾ ਆਪ ਜੀ ਨੂੰ ਸੱਦਾ ਚੜਦੀਕਲਾ ਚ ਰੱਖੇ।❤
@freefire_lover1249
@freefire_lover1249 Жыл бұрын
ਧੰਨਵਾਦ ਵੀਰੇ‌ ਥੋਡਾ ਮਜ਼ਬੀ ਸਿੰਘਾਂ ਤੇ‌ ਗੀਤ ਗੌਣ ਲਈ ਰੱਬ ਤਰਕਿਆਂ ਬਖਸ਼ੇ ❤
@designwithbrar6404
@designwithbrar6404 Жыл бұрын
ਬਹੁਤ ਵਧੀਆ ਵੀਰ ਜੀ, ਰੂਹ ਖੁਸ਼ ਕਰਤੀ, ਬਹੁਤ ਬਹੁਤ ਧੰਨਵਾਦ ਜੀ ਰੰਘਰੇਟਿਆ ਦਾ ਇਤਿਹਾਸ ਦੱਸਣ ਲਈ, ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾ ਬਖਸ਼ੇ।
@JaswinderSingh-sl2vg
@JaswinderSingh-sl2vg Жыл бұрын
ਵਾਹ ਜੀ ਵਾਹ ਗਰੇਵਾਲ ਸਾਹਬ ਧੰਨਵਾਦ ਹੈ ਵਾਹਿਗੁਰੂ ਜੀ ਮਿਹਰ ਕਰਨ ਆਪ ਤੇ ਇਸੇ ਤਰ੍ਹਾਂ ਆਪ ਮਜ਼ਬੀ ਸ਼ੇਰਾ ਦਾ ਇਤਿਹਾਸ ਦਸਦੇ ਰਹੋ ਜ਼ੀ 👌🙏
@nambardarsaab8096
@nambardarsaab8096 Жыл бұрын
ਦਿਲੋ ਧੰਨਵਾਦ ਸਾਰੀ ਟੀਮ ਦਾ ਮਜ਼੍ਹਬੀ ਸਿੰਘਾ ਤੇ ਗੀਤ ਪੇਸ਼ ਕਰਨ ਲਈ❤️
@sukhmindersingh7880
@sukhmindersingh7880 Жыл бұрын
ਬਹੁਤ ਬਹੁਤ ਧੰਨਵਾਦ ਰੱਬ ਦਿਆ ਬੰਦਿਆ ਕੰਮਰ ਗਰੇਵਾਲ ਜੀ ਤੂੰ ਸੱਚ ਦੇ ਇਤਿਹਾਸ ਨੂੰ ਗਾਕੇ ਰੋਂਗਟੇ ਖੜੇ ਕਰ ਤੇ ਮਜ੍ਹਬੀ ਸਿੱਖ ਦਾ ਮਾਨ ਵਧਾ ਦਿੱਤਾ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ 🙏🙏
@balrajsahota9094
@balrajsahota9094 Жыл бұрын
ਸ਼ੁਕਰ ਆ ਜੇ ਕਿਸੇ ਨੇ ਜਾਤਾਂ ਤੋਂ ਉਠ ਕੇ ਸ਼ਹਾਦਤ ਨੂੰ ਮਹੱਤਤਾ ਦਿੱਤੀ ਆ ਪਰ ਅਜੇ ਹੋਰ ਵੀ ਸ਼ਹੀਦ ਨੇ ਜਿਨ੍ਹਾਂ ਦਾ ਜ਼ਿਕਰ ਸਿਰਫ਼ ਉਨ੍ਹਾਂ ਦੀ ਜ਼ਾਤ ਕਾਰਨ ਹੀ ਨਹੀਂ ਹੁੰਦਾ ਧੰਨਵਾਦ ਕਨਵਰ ਗਰੇਵਾਲ ਜੀ ਦਾ❤
@hiravideoamritsar6383
@hiravideoamritsar6383 Жыл бұрын
ਬਿਲਕੁੱਲ ਵੀਰ,,,,ਵੱਡੇ ਵੱਡੇ ਪ੍ਰਚਾਰਕ ਵੀ ਵੱਡੀਆ ਸਟੇਜਾਂ ਤੋਂ ਸਾਡੇ ਪੁਰਖਿਆਂ ਦੀਆਂ ਸ਼ਹਾਦਤਾਂ ਦਾ ਜਿਕਰ ਕਰਨ ਤੋਂ ਪਤਾ ਨਹੀਂ ਕਿਉਂ ਡਰਦੇ ਆ
@lovelychakpakhi5911
@lovelychakpakhi5911 Жыл бұрын
ਦਿਲ ਤੋਂ ਅਨੰਤ ਪਿਆਰ ❤❤❤❤❤❤ ਕੰਵਰ ਗਰੇਵਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਜਿਆਦਾ ਤਰੱਕੀਆਂ ਦੇਣ 🎉🎉🎉🎉 love u ਵੀਰ ❤❤🎉🎉🥳🥳
@BalkarSingh-ko2qy
@BalkarSingh-ko2qy Жыл бұрын
ਕਨਵਰ ਗਰੇਵਾਲ ਸਾਹਿਬ ਜੀ ਬੁਹਤ ਬੁਹਤ ਧੰਨਵਾਦ ਜੀ ਧੰਨ ਧੰਨ ਬਾਬਾ ਜਵੀਨ ਸਿੰਘ ਸ਼ਹੀਦ ਭਾਈ ਜੈਤਾ ਜੀ
@amangill127
@amangill127 Жыл бұрын
ਮਜ਼੍ਹਬੀ ਸਿੱਖਾਂ ਤੇ ਗਾਉਣ ਲਈ ਧੰਨਵਾਦ । ਰੱਬ ਤੁਹਾਨੂੰ ਤਰੱਕੀ ਬਖ਼ਸ਼ੇ
@Khalsa.1313g
@Khalsa.1313g Жыл бұрын
ਰੰਘਰੇਟੇ ਗੁਰੂ ਕੇ ਬੇਟੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਅਮਰ ਸ਼ਹੀਦ ਧੰਨ ਧੰਨ ਬਾਬਾ ਬੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਅਮਰ ਸ਼ਹੀਦ 🙏🙏🙏
@kashathwal4463
@kashathwal4463 Жыл бұрын
virre bohat aa hale ta apa nu kujh singa da name hi ni pata hari singh nalwa , baba panj thatha ' aklo fulla singh , babba bacitar singh
@prabhjotsingh5287
@prabhjotsingh5287 Жыл бұрын
Nibahoo singh,,, rangreta jisne jaspat rai da sir laya c
@TarsemSingh-ky9uu
@TarsemSingh-ky9uu Жыл бұрын
ਬਾਬਾ ਧੱਕੜ ਸਿੰਘ
@TarsemSingh-ky9uu
@TarsemSingh-ky9uu Жыл бұрын
ਬਾਬਾ ਆਲਾ ਸਿੰਘ
@TarsemSingh-ky9uu
@TarsemSingh-ky9uu Жыл бұрын
ਰੰਗਰੇਟਾ ਕੋਠਾ ਸਿੰਘ
@RajinderSingh-ni3up
@RajinderSingh-ni3up 8 ай бұрын
ਦਿਲੋ ਸਲੂਟ ਹੈ ਗਰੇਵਾਲ ਸਾਹਬ ਸਿੱਖ ਇਤਿਹਾਸ ਵਿਚ ਕਿਸੇ ਨੇ ਪਹਿਲੀ ਮਜਬੀ ਸਿੰਘ ਦਾ ਗੀਤ ਪੇਸ ਕੀਤਾ ਦਲਿਤ ਸਮਾਜ ਨੂੰ ਹਮੇਸਾ ਪਿਛੇ ਰੱਖਿਆ ਜਾਦਾ ਜਿਵੇ ਭਗਵਾਨ ਬਾਲਮੀਕ ਜੀ ਚਾਹੇ ਜੋ ਵੀ ਧਰਮ ਹੋਵੇ ਦਲਿਤਾ ਨੂੰ ਹਮੇਸਾ ਪਿਛੇ ਰੱਖਿਆ ਜਾਦਾ ਹੈ
@drmaaviproductions
@drmaaviproductions Жыл бұрын
ਸ਼ਾਬਾਸ਼,ਸੁਣ ਕੇ ਰੂਹ ਖੁਸ਼ ਹੋਈ,ਮਾਣ ਹੋਇਆ ਕਿ ਮੈਂ ਮਜ਼ਬੀ ਸਿੱਖ ਕੌਮ ਦਾ ਹਿੱਸਾ ਹਾਂ ❤
@Kulwindersahota-m8k
@Kulwindersahota-m8k Жыл бұрын
❤❤
@motivationbar-ix6qb
@motivationbar-ix6qb Жыл бұрын
Sikh , sikh hunda pbahn de de majbi hove jan jatt .
@palwindersingh2210
@palwindersingh2210 Жыл бұрын
ਸਰਦਾਰ ਕੰਨਵਰ ਗਰੇਵਾਲ ਸਾਹਿਬ ਜੀ 100% ਰੰਘਰੇਟੇ ਸਿੰਘਾਂ ਦਾ ਸੱਚਾ ਇਤਿਹਾਸ ਗਾਉਣ ਲਈ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ। ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।❤❤❤❤❤
@sarbjeetbarnala1613
@sarbjeetbarnala1613 Жыл бұрын
ਸਾਡਾ ਇਤਿਹਾਸ ਗਾਉਣ ਲਈ ਬਾਈ ਜੀ, ਤੁਹਾਡਾ ਧੰਨਵਾਦ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਰੱਖੇ।🙏🏿
@kuldeepsingh-qj7hw
@kuldeepsingh-qj7hw Жыл бұрын
❤ vey nice
@DSTHEUNIVERSEBOSS
@DSTHEUNIVERSEBOSS Жыл бұрын
Pehli waar itihaas nu Farolan da dil kaddeya kisi ne meri 75 saal di age vich....jeonde raho kanwar g....Marshal kaum vaare loka nu chaanan paun lai dhanwaad❤❤🙏🙏🙏
@dsingh4532
@dsingh4532 Жыл бұрын
ਵਾਹ! ਗਰੇਵਾਲ ਸਾਹਬ ਦਲੇਰ ਕੌਮ ਦੇ ਦਲੇਰ ਯੋਧਿਆਂ ਦਾ ਇਤਿਹਾਸ ਗੌਣ ਦੀ ਦਲੇਰੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ❤
@PawanKumar-lu5zt
@PawanKumar-lu5zt Жыл бұрын
ਬਾਬਾ ਨਾਨਕ ਸਦਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਏਸੇ ਤਰ੍ਹਾਂ ਹੀ ਇਤਿਹਾਸ ਨੂੰ ਯਾਦ ਕਰਾਉਣ ਵਾਲੇ ਗੀਤ ਲਿਖਦੇ ਰਹੋ ਅਤੇ ਗਾਉਂਦੇ ਰਹੋ ਬਾਈ ਜੀ
@PargatSingh-cx8ym
@PargatSingh-cx8ym Жыл бұрын
ਸੱਚ ਗਾਉਣ ਲਈ ਜਿਗਰ ਚਾਹੀਦਾ 22 ਜੀ.... ਦਿਲੋ ਧੰਨਵਾਦ ਗਰੇਵਾਲ 22 ਜੀ ਦਾ 🙏🙏🙏🙏🙏🙏🙏🙏🙏🙏 💐💐💐💐💐💐
@ArshiSingh-d1d
@ArshiSingh-d1d 9 ай бұрын
ਬਹੁਤ ਸੋਹਣਾ ❤❤ ਬਾਬਾ ਜੀ ❤❤❤ ਸਾਡੇ ਪਿੰਡ ਦੀ ਸ਼ਾਨ ਮਹਿਮਾ ਸਵਾਈ ❤❤❤❤
@Mandeepsingh1023
@Mandeepsingh1023 Жыл бұрын
ਇਹੋ ਜਿਹੇ ਗੀਤਾਂ ਦੀ ਬਹੁੱਤ ਲੋੜ ਹੈ ਤਾਂ ਕਿ ਸਾਡੇ ਗਰੀਬ ਸਿੱਖ ਵੀਰਾ ਨੂੰ ਆਪਣੇ ਧਰਮ ਤੇ ਮਾਨ ਹੋਵੇ ਤੇ ਧਰਮ ਤਬਦੀਲੀ ਰੋਕੀ ਜਾ ਸਕੇ ਧੰਨ ਵਾਹਿਗੁਰੂ ਧੰਨ ਸ਼ਹੀਦ ਸਿੰਘ ਧੰਨ ਬਾਬਾ ਜੀਵਨ ਸਿੰਘ
@k.s.k.khalsa9719
@k.s.k.khalsa9719 Жыл бұрын
ਬਿਲਕੁੱਲ ਜੀ ,
@Hant362
@Hant362 Жыл бұрын
Haaa rokni cahyide bai mazhbi ohna ni vi kaho valmiki bole
@Hant362
@Hant362 Жыл бұрын
Apna dharam na badlo hindu raho tee guru nanak di Raza vich raho
@TaraSingh-kd4sd
@TaraSingh-kd4sd Жыл бұрын
Veer ji majhabi sikh greeb nhi ,, sab to ameer kaum aa sab to vdd shadta ese kaum ne dittiye ,, sache patshah guru gobind singh sahib ji ne apne putt keh ke gall nall laya c te guru sahib de putt gareeb nhi ho skde🙏🏻 baki maff kryo j kujh galt keha howe
@bittaalam7878
@bittaalam7878 Жыл бұрын
ਮੇਰੇ ਵੱਲੋ ਇਸ ਪਿਆਰੇ ਗੀਤ ਨੂੰ ਤੇ ਸਾਰੀ ਹੀ ਟੀਮ ਦਾ ਬਹੁਤ ਹੀ ਧੰਨਵਾਦ ਵਾਹਿਗੁਰੂ ਮੇਹਰ ਕਰੇ
@manpreetsingh6189
@manpreetsingh6189 Жыл бұрын
ਸ਼ੁਕਰ ਮੇਰੇ ਮਾਲਕ ਦਾ ਮਜ਼ਬੀ ਸਿੰਘਾਂ ਦਾ ਇਤਿਹਾਸ ਦੱਸੀਆ! ਕੰਵਰ ਗਰੇਵਾਲ ਨੇ! ਹੁਣ ਲੋਕ ਇਸ ਤੇ ਸਰਚ ਕਰਨਗੇ! ਸਿੱਖ ਇਤਿਹਾਸ ਪਤਾ ਕਰਨਗੇ! ਚੰਗੀ ਗਲ ਹੈ\ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ
@kuldeepsingh-qj7hw
@kuldeepsingh-qj7hw Жыл бұрын
❤right bro we are warrior of wartiors.🎉
@lovejitsingh1193
@lovejitsingh1193 4 ай бұрын
ਸਾਨੂੰ ਮਾਣ ਹੈ ਮਜ਼ਬੀ ਸਿੱਖ ਹੋਣ ਤੇ ਬਹੁਤ ਸੋਹਣਾ ਗੀਤ ਕੰਨਵਰ ਗਰੇਵਾਲ ਜੀ ਜਿਉਂਦਾ ਰਹਿ ❤❤
@gurukirpa6312
@gurukirpa6312 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ । ਬਹੁਤ ਸੋਨੀਆ ਲਾਈਨਾਂ ਬੋਲਿਆ ਤੁਸੀ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ।🙏🙏
@rashpreetsingh6223
@rashpreetsingh6223 Жыл бұрын
ਅਸਲ ਵਿੱਚ ਜਿਨ੍ਹਾਂ ਮਾਨ ਕੌਮ ਨੂੰ ਬਣਦਾ ਸੀ ਉਹ ਦਿੱਤਾ। ਦਿਲ ਤੂੰ ਧੰਨਵਾਦ ਬਾਬਾ ਜੀ ਸਾਡੀ ਕੌਂਮ ਨੇ ਬਹੁਤ ਕੁਰਬਾਨੀਆ ਦਿੱਤੀਆ ਪਰ ਸਾਡੀ ਬਣਦੀ ਇੱਜਤ ਕਿਸੇ ਨੇ ਵੀ ਦੇਣੀ ਨੂੰ ਚੰਗਾ ਨਹੀਂ ਸਮਝਿਆ । ਬਹੁਤ ਵਧੀਆ song ਸਾਡੇ ਲੋਕਾਂ ਨੂੰ ਚਾਹੀਦਾ ਕਿ ਜਿਆਦਾ ਤੋਂ ਜਿਆਦਾ share ਕਰਨਾ ਚਾਹੀਦਾ ਤਾਂ ਕੇ ਸਾਡੀ ਕੌਮ ਦਾ ਮਾਣ ਕਰਨ ਵਾਲੇ ਇਨਸਾਨ ਦਾ ਹੋਰ ਵੀ ਮਾਣ ਵਾਧੇ । ਧੰਨਵਾਦ ਜੀ
@nirmalgrewal6695
@nirmalgrewal6695 Жыл бұрын
Vir sikh sikh hi hunda cast to chahe o Jatt hove chahe o majbi hove
@artistwork8110
@artistwork8110 Жыл бұрын
@@nirmalgrewal6695 veer ji maan de pr jo upper choudry bane bethe ne oh iss gal nu nai samjde ki sikh sikh hunda jaat paat mater nai krdi
@paramjitkaur2274
@paramjitkaur2274 Жыл бұрын
ਮਜ਼੍ਹਬੀ ਕੋਈ ਜਾਤ ਨਹੀਂ ਹੈ, ਫ਼ਾਰਸੀ ਅਰਬੀ ਭਾਸ਼ਾ ਦਾ ਸ਼ਬਦ ਧਰਮ ਹੈ, ਮਜ੍ਹਬ ਦੇ ਪੱਕੇ ਹੋਣਾ ਖਾਲਾ ਜੀ ਦਾ ਵਾੜਾ ਨਹੀਂ ਹੈ, ਏਥੇ ਰੰਘਰੇਟੇ ਗੁਰੂ ਕੇ ਬੇਟੇ ਮਜ਼੍ਹਬੀ ਸਿੱਖਾਂ ਦੇ ਗੀਤ ਦੀ ਗੱਲ ਹੋ ਰਹੀ ਹੈ 🙏
@Gurmeetarif1983
@Gurmeetarif1983 Жыл бұрын
ਵੀਰੇ ਸਾਨੂੰ ਕਿਸੇ ਤੋਂ ਮਾਣ ਸਨਮਾਨ ਮੰਗਣ ਦੀ ਲੋੜ ਨੀ l ਕਲਗੀਆਂ ਵਾਲੇ ਨੇ ਦੁਨੀਆ ਦਾ ਸਭ ਤੋਂ ਵੱਡਾ ਖਿਤਾਬ ਸਾਡੇ ਨਾਮ ਕਰਕੇ ਇਹ ਸਿੱਧ ਕਰਤਾ ਕੇ ਮਜ਼੍ਹਬੀ ਸਿੱਖ ਕੌਮ ਗੁਰੂ ਕੇ ਬੇਟੇ ਹਨ l ਸਾਡਾ ਪਿਓ ਹੀ ਜਦੋਂ ਦੁਨੀਆ ਦਾ ਵਾਲੀ ਹੈ ਤਾ ਅਸੀਂ ਕਿਸੇ ਤੋਂ ਸਨਮਾਨ ਕਿਉਂ ਮੰਗੀਏ l ਬੋਲੇ ਸੌਂ ਨਿਹਾਲ ਸਤਿ ਸ੍ਰੀ ਅਕਾਲ l❤
@nirbhainahar8655
@nirbhainahar8655 Жыл бұрын
ਜਿਆਉਦਾ ਰਹਿ ਵੀਰ ਤੂੰ ਮਜ੍ਹਬੀ ਸਿੱਖਾਂ ਦਾ ਨਾਂ ਉੱਚਾ ਕੀਤਾ ਤੇ ਹਮੇਸ਼ਾ ਸੱਚ ਬੋਲਿਆ❤❤
@AvtarSingh-es2cd
@AvtarSingh-es2cd Ай бұрын
ਬਹੁਤ ਵੱਧਿਆ ਗਾਣਾ ਵੀਰੇ ਜੀ❤❤,👌👌
@AvtarSingh-es2cd
@AvtarSingh-es2cd Ай бұрын
🥰🥰🥰
@abhijotbhatti104
@abhijotbhatti104 Жыл бұрын
ਰੰਘਰੇਟੇ ਗੁਰੂ ਕੇ ਬੇਟੇ ਗਲ ਗਦ ਹੋਗਿਆ ਦਿਲ ਖੁਸ਼ ਕਰ ਤਾ ਵੀਰ ਗਰੇਵਾਲ ਨੇ ਮਾਨ ਆ ਤੇਰੇ ਸਾਨੂੰ ਗੁਰੂ ਦੇ ਬੇਟੇਆਂ ਦਾ ਮਾਨ ਵਧਾਇਆ ਹੈ ਤੁਸੀਂ ਤੇਰਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ ਤੇ ਤੰਦਰੁਸਤੀ ਬਖ਼ਸ਼ੇ ❤❤❤❤❤❤❤❤❤❤❤❤❤❤❤❤❤❤
@manjindersinghsingh1394
@manjindersinghsingh1394 Жыл бұрын
Salute ਗਰੇਵਾਲ ਸਾਹਿਬ ਤੁਸੀਂ ਮਜ਼ਬੀ ਸਿੱਖ ਕੌਮ ਗੀਤ ਗਾਉਣ ਲਈ ਅਸੀਂ ਸਦਾ ਤੁਹਾਡੇ ਰਿਣੀ ਰਹਾਂਗੇ।
@jagmelsinghgill7307
@jagmelsinghgill7307 Жыл бұрын
ਵਾਹ! ਗਰੇਵਾਲ ਸਾਬ ਅੱਜ ਤੁਹਾਡੇ ਵਰਗੇ ਫ਼ਨਕਾਰ ਨੇ ਸਾਡੀ ਸਿੱਧੀ - ਸਾਧੀ ਕੌਮ ਨੂੰ ਮਾਣ ਬਖਸ਼ਿਆ , ਪਹਿਲਾਂ ਬਹੁਤ ਸਾਰੇ ਪੰਜਾਬੀ ਭਾਸ਼ਾ ਦੇ ਮੰਨੇ ਪ੍ਰਮਨੇ ਲੇਖਿਕਾਂ ਨੇ ਸਾਡਾ ਨਾਵਲਾਂ ,ਨਾਟਕਾਂ ਅਤੇ ਕਹਾਣੀਆ ਵਿੱਚ ਸਾਡਾ ਮਜ਼ਾਕ ਹੀ ਬਣਾਇਆ ਸੀ।
@harkiratsingh-gp4tj
@harkiratsingh-gp4tj 3 ай бұрын
ਬਈ ਕੰਵਰ ਤੁਹਾਡੀ ਇੱਜ਼ਤ ਹੋਰ ਵੱਧ ਗਈ ਦਿਲ ਵਿਚ .... ਕਹਿਣਾ ਬਹੁਤ ਕੁਝ ਸੀ ਬਸ..........🙏🙏🙏
@lovdeepsingh4902
@lovdeepsingh4902 Жыл бұрын
ਸਾਡੇ ਪ੍ਰਚਾਰਕਾਂ ਨੂੰ ਨਾਲੋਂ ਵੀ ਜਿਆਦਾ ਸਤਿਕਾਰ ਪੈਦਾ ਹੋਇਆ ਹੈ ਤੁਹਾਡੇ ਪ੍ਰਤੀ ਕੰਵਰ ਸਾਹਿਬ
@dilrajsingh2696
@dilrajsingh2696 Жыл бұрын
Waheguru ji ❤️❤️❤️💯💯
@tttgggg9409
@tttgggg9409 Жыл бұрын
​@harninder3591sachkhnd किते aa dai jra
@DeepSingh-bs8sz
@DeepSingh-bs8sz Жыл бұрын
​@harninder3591sara galat aa hari singh nalova ji de prewaar ne khud kyaa ke assi rangrete aa to kidda kaidenga veer obe de parwaar di interview sun mere veer
@davindersinghbabbu6503
@davindersinghbabbu6503 Жыл бұрын
ਬਹੁਤ ਵਧੀਆ ਗੀਤ🙏🏻 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਤੇ ਜੋ ਇਤਿਹਾਸਕ ਦੇ ਰੂਪ ਚੇ ਪਰਕਾਸ਼ ‍ਕਿਤਾ🙏🏻
@BalwinderSingh-hh4nk
@BalwinderSingh-hh4nk Жыл бұрын
ਗਰੇਵਾਲ ਸਾਬ ਵਾ ਕਮਾਲ ਗਾਇਆ ਰੰਗਰੇਟਿਆ ਸਿੰਘਾ ਦਾ ਇਤਹਾਸ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਚ ਰੱਖਣ🙏🙏🙏🙏 🌹🌹🌹🌹
@premsinhg-u3i
@premsinhg-u3i 2 ай бұрын
ਧੰਨ ਧੰਨ ਬਾਬਾ ਜੀਵਾ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਮਜਬੀ ਸਿੱਖ ਜੀ ਬੱਬਰ ਸ਼ੇਰ 🦁🦁🦁🦁🦁🦁🦁⚔️⚔️⚔️⚔️⚔️⚔️🙏🙏🙏🙏🙏
@fenmoose5806
@fenmoose5806 Жыл бұрын
ਵੀਰ ਜੀ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਦਿਲੋਂ ਧੰਨਵਾਦ ਮੱਜਵੀ ਸਿੱਖਾ ਇਤਿਹਾਸ ਗਾਉਣ ਲਈ
@sanjeevmomi9269
@sanjeevmomi9269 Жыл бұрын
ਇਸ ਤਰਾਂ ਦੇ ਗਣਿਆ ਦੇ ਬਹੁਤ ਲੋੜ ਆ... ਤਾਂ ਜੋ ਲੋਕ ਧਰਮ ਤਬਦੀਲੀ. ਨਾ ਕਰਨ.. ਤੇ ਆਪਣੀ ਕੌਮ ਤੇ ਮਾਨ ਕਰਨ.... ਬਹੁਤ ਬਹੁਤ ਵਧੀਆ ਗਾਣਾ... ਕੰਵਰ ਗਰੇਵਾਲ 🔥🔥🔥👍🏻👍🏻
@kuldeepsingh-qj7hw
@kuldeepsingh-qj7hw Жыл бұрын
Yes❤
@deepsingh2233
@deepsingh2233 Жыл бұрын
ਐਨਾ ਹੌਂਸਲਾ ਤਾਂ ਇਸ ਕੌਮ ਵਿੱਚ ਜੰਮੇ ਕਲਾਕਾਰਾਂ ਨੇ ਵੀ ਨਹੀਂ ਕੀਤਾ ਕਿ ਹਿੱਕ ਥਾਪੜ ਕਿ ਕਹਿਣ ਅਸੀਂ ਬਾਬਾ ਜੀਵਨ ਸਿੰਘ ਦੇ ਵਾਰਿਸ ਹਾਂ। ਮਾਰਸ਼ਲ ਕੌਮ ਦੇ ਵੀਰੋ ਸਿੱਖ ਕੌਮ ਦਾ ਮਾਣ ਹੋ ਤੁਸੀਂ। ਜਿਉਂਦਾ ਰਹਿ ਕੰਵਰ ਵੀਰ ਇਸ ਕੰਮ ਲਈ ਪਹਿਲ ਕਰਨ ਲਈ।।
@surjeetsingh8477
@surjeetsingh8477 Жыл бұрын
ਕੰਠ ਕਲੇਰ ਨੂੰ ਨਾ ਭੁੱਲੋ ਵੀਰ ਜੀ,, ਫਿਰੋਜ਼ ਖਾਨ,, ਮਨਮੋਹਨ ਵਾਰਿਸ,,
@DeepakSingh-jh6kq
@DeepakSingh-jh6kq Жыл бұрын
Very nice sir
@paramjitkaur2274
@paramjitkaur2274 Жыл бұрын
​​@@surjeetsingh8477ood Veer Ji ehna sunia nhi hona apney Veer gurdev chahal majhbi shika da itihaas,sukhraj barkandi, Avtar Rana , sukhjinder singh shinda,sukhjinder singh Raj,hor v bahut sare geet gauon vale veer name nhi yadh singra nu suno kehna Ranghrete Guru k bete majhbi Sikh shaheed singha dey sabd gye Han 🙏
@rajavalmikan2150
@rajavalmikan2150 8 ай бұрын
जय वाल्मीकि ❣️ जय भीम रंगरेटे गुरु के बेटे भाई बाबा जीवन सिंह वाल्मीकि 🙏🏻😊
@japsimrankaur2537
@japsimrankaur2537 Жыл бұрын
ਵਾਹਿਗੁਰੂ ਜੀ ਇਸ ਤਰਾਂ ਹੀ ਚੜ੍ਹਦੀ ਕਲਾ ਵਿਚ ਬੋਲੇ ਜਾਣ ਦੀ ਜੋ ਕਿ ਸਾਡੇ ਸਮਾਜ ਨੂੰ ਸੇਧ ਮਿਲਦੀ ਰਹੇ 👍👍
@GianSingh-ew4co
@GianSingh-ew4co Жыл бұрын
ਇੱਕੋ ਹੀ ਕਲਾਕਾਰ ਆ ਤੇ ਉਹ ਆ ਕੰਵਰ ਗਰੇਵਾਲ ਜਿਹੜਾ ਆਪਣਾ ਕੰਮ ਬਾਖ਼ੂਬੀ ਨਿਭਾ ਰਿਹਾ ਹੈ। ਧੰਨਵਾਦ ਕੰਵਰ ਜੀ।🙏🙏🙏
@GianSingh-ew4co
@GianSingh-ew4co Жыл бұрын
ਵੀਰ ਜੀ ਆਹ ਜੇਹੜੀ ਤੁਸੀਂ ਲਿਸਟ ਤਿਆਰ ਕੀਤੀ ਇਹ ਕੀ ਹੈ। ਲਿਖਣ ਤੋਂ ਪਹਿਲਾਂ ਸੋਚ ਲਿਆ ਕਰੋ।
@lallytibbekalan51
@lallytibbekalan51 Жыл бұрын
ਬਹੁਤ ਬਹੁਤ ਧੰਨਵਾਦ ਜੀ ❤❤❤❤❤❤ ਅਜਿਹੇ ਗੀਤ ਹੋਰ ਵੀ ਆਉਣੇ ਚਾਹੀਦੇ ਹਨ ❤❤❤❤❤
@gurisran8216
@gurisran8216 Жыл бұрын
Waheguru ji ਭਲੀ ਕਰੇ ਸਾਡੇ ਕਨਵਰ ਗਰੇਵਾਲ veer ji ❤️ ਤੇ
@sukhsehowal1161
@sukhsehowal1161 Жыл бұрын
ਬਹੁਤ ਬਹੁਤ ਮਿਹਰਬਾਨੀ ਦੱਬੇ ਹੋਏ ਇਤਿਹਾਸ ਨੂੰ ਗੀਤ ਰਾਹੀਂ ਦਸਣ ਲਈ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਮਜਹਬ ਦੇ ਪੱਕਿਆਂ ਨੂੰ ⛳
@gurmeetsinghbrar9993
@gurmeetsinghbrar9993 Жыл бұрын
ਸਮੇ ਦੀ ਲੋੜ ਹੈ ਇਸਤਰਾ ਦੇ ਗੀਤ ਗਾਉਣਾ ਚੰਗਾ ਉੱਦਮ ਜੋ ਸਹੀ ਇਤਿਹਾਸ ਪੇਸ ਕਰਦੇ ਹੋਣ ਪਿੰਡ ਵਾਲਿਆ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਤੇਰੇ ਸਿਰ ਤੇ ਇਸ ਤਰਾ ਗਾਂਉਦਾੱ ਰਹੇ ਸੱਚ ਹੋਕਾ ਦਿੰਦਾ ਰਹੇਂ ਧੰਨਵਾਦ
@harvindersinghgill4245
@harvindersinghgill4245 Жыл бұрын
ਮਜਹਬੀ ਸਿੱਖ ਇਤਿਹਾਸ ਬਾਰੇ ਲਿਖਣ ਤੇ ਗਾਉਣ ਤੇ ਤਹਿ-ਦਿਲ ਤੋ ਧੰਨਵਾਦ ਗਰੇਵਾਲ ਸਾਹਬ 🙏
@GursewakSingh-ud3xn
@GursewakSingh-ud3xn 5 ай бұрын
❤❤❤ ਰੰਗਰੇਟਾ ਗੁਰੂ ਕਾ ਬੇਟਾ
@BaldevSingh-Balaggan
@BaldevSingh-Balaggan Жыл бұрын
ਧੰਨਵਾਦ ਕੰਵਰ ਗਰੇਵਾਲ ਵੀਰ ਸੱਚ ਬੋਲਣਾ ਅਤੇ ਸੱਚ ਸੁਣਨਾ ਹਰਕਿਸੇ ਦੇ ਵੱਸ ਦੀ ਗੱਲ ਨਹੀਂ ਪੂਰੀ ਟੀਮ ਦਾ ਦਿਲੋਂ ਸਤਿਕਾਰ ਹੈ
@pammarameana4960
@pammarameana4960 Жыл бұрын
ਬਹੁਤ ਸੋਹਣਾ ਗੀਤ ਇਹ ਸਾਰੀ ਉਮਰ ਲਈ ਅਮਰ ਰਹਿਣ ਵਾਲਾ ਗੀਤ ਵਾਹਿਗੁਰੂ ਜੀ ਆਪ। ਨੂੰ ਚੜਦੀਕਲਾ ਚ ਰੱਖੇ ਹਮੇਸ਼ਾ
VIRASTI SWAAL | OFFICIAL VIDEO | KANWAR SINGH GREWAL | PAMMA DUMEWAL
5:49
Kanwar Singh Grewal
Рет қаралды 3 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
So Cute 🥰 who is better?
00:15
dednahype
Рет қаралды 19 МЛН
Try this prank with your friends 😂 @karina-kola
00:18
Andrey Grechka
Рет қаралды 9 МЛН
Baba Garja Baba Botta Ji (Official Audio)- Prem Dhillon || Snappy
3:55
Who's Mazhabi Sikh|| Jeetu || New Punjabi Song 2024
2:00
POH MAHINA | OFFICIAL VIDEO | KANWAR SINGH GREWAL | RUPIN KAHLON
3:57
Kanwar Singh Grewal
Рет қаралды 584 М.
Estado.2 Harpal Khokhar x Shxkil Music Letest Punjabi Song 2024
4:41
Harpal khokhar
Рет қаралды 85 М.
Sardar Ali - Mera Mehmaan | Punjabi Devotional Song | Muzik Fire
7:16
Mera Sai Music
Рет қаралды 6 МЛН
Purana Punjab | All Chapter | Virasat Sandhu | Jukebox | Latest Punjabi Song 2023
25:01
IL'HAN - Qalqam | Official Music Video
03:17
Ilhan Ihsanov
Рет қаралды 700 М.