Meet Hayer ਦਾ ਚਿੱਬ ਕੱਢ ਇੰਟਰਵਿਊ, ਖਹਿਰਾ ਰਗੜ ਕੇ ਰਖਤੇ, ਮਾਨ ਸਮਰਥਕ ਤਾਂ ਜਵਾਂ ਨਾ ਸੁਣਨ | Simranjot Makkar

  Рет қаралды 18,346

SMTV

SMTV

Күн бұрын

Meet Hayer ਦਾ ਚਿੱਬ ਕੱਢ ਇੰਟਰਵਿਊ, ਖਹਿਰਾ ਰਗੜ ਕੇ ਰਖਤੇ, ਮਾਨ ਸਮਰਥਕ ਤਾਂ ਜਵਾਂ ਨਾ ਸੁਣਨ | Meet Hayer | Simranjot Singh Makkar | EP. 130 | SMTV
#AapParty #SMTV #punjab #ExclusiveInterview #SimranjotSinghMakkar #SukhpalSinghKhaira #simranjitsinghmann #meethayer #latestnews #aapparty #congressparty #bjp #sangrur

Пікірлер: 156
@hardeepnangal8361
@hardeepnangal8361 4 ай бұрын
S Simranjit singh maan jindabad
@mandeepsinghbabbu2854
@mandeepsinghbabbu2854 4 ай бұрын
ਝਾੜੂ ਆਲੇ ਹਿੱਲੇ ਪਏ ਨੇ 😅😅
@SIMARaiArt
@SIMARaiArt 4 ай бұрын
ਠੱਗਾਂ ਨੂੰ ਸਨਮਾਨਿਤ ਕਰਨ ਵਾਲੇ ਨੂੰ ਕੌਣ ਵੋਟ ਪਾਊ ? ਅਜੇ ਤੱਕ ਮੀਤ ਹੇਰ ਨੂੰ ਜਵਾਬ ਨੀ ਲੱਭਾ ਕਿ ਉਸਨੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ Immigration ਵਾਲਿਆਂ ਨੂੰ ਕਿਉਂ ਸਨਮਾਨਿਤ ਕੀਤਾ ਤੇ ਇਸ ਠੱਗੀ ਚੋਂ ਇਹਨੂੰ ਕਿੰਨੇ ਕਰੋੜ ਮਿਲੇ ?
@rajkeplerhume5002
@rajkeplerhume5002 4 ай бұрын
ਸੱਤਾ ਦਾ ਹੰਕਾਰ ਅਜੀਬ ਹੁੰਦਾ ਹੈ. ਬੰਦਾ ਕੁੱਛ ਗ਼ਲਤ ਨਾ ਵੀ ਕਹੇ ਪਰ ਫ਼ਿਰ ਵੀ body language ਵਿੱਚ ਹੰਕਾਰ ਦਿਖ ਹੀ ਜਾਂਦਾ. "ਦੂਣੇ ਹੋ ਕੇ ਟੱਕਰਾਂਗੇ" ਸਿਆਸਤੀ ਹੰਕਾਰ ਦੀ peak ਹੈ.
@dps6050
@dps6050 4 ай бұрын
ਮੱਕੜ ਆਪਣੇ ਭਾਪੇ ਨੂੰ ਪੁੱਛ ਜਿਹੜੇ ਰਾਜ ਸਭਾ ਮੈਂਬਰ ਭੇਜੇ ਨੇ ਉਹਨਾਂ ਨੂੰ ਪਤਾ ਕੁਝ ਪੰਜਾਬ ਬਾਰੇ
@harmanSingh-me9oy
@harmanSingh-me9oy 4 ай бұрын
ਇਹ ਤਾਂ ਨਹੀਂ ਜਿੱਤ ਦਾ ਜੋ ਮਰਜੀ ਹੋ ਜੇ ਸੰਗਰੂਰ ਵਾਲੇ ਇਹਨੂੰ ਬਨਾ ਦੇਣ ਕਿਤੇ mp ਸਾਬ ਇਹ ਤਾਂ ਨੀਂ ਲਬਣਾ ਕਿਤੇ ਦੂਰ ਦੂਰ ਤੱਕ
@jagsirsingh8781
@jagsirsingh8781 4 ай бұрын
ਸਿਮਰਨਜੀਤ ਸਿੰਘ ਮਾਨ 💪💪
@LowLife751
@LowLife751 4 ай бұрын
ਜਾ ਕੇ ਕਮੇਟੀ ਕਮੂਟੀ ਚੁੱਕ , ਲੇਟ ਨਾ ਹੋਜੀ ਬੋਲੀ ਤੇ , ਤੇਨੂ ਨੀ ਬਣਾਉਣਾ ਕਿਸੇ ਨੇ ਐੱਮਪੀ bro ।
@Kiranpal-Singh
@Kiranpal-Singh 4 ай бұрын
ਕੇਜਰੀਵਾਲ ਦੀ ਸੇਵਾ ਲਈ ਲੋਨ ਤਾਂ ਲੈਣਾ ਪੈਣਾ ਹੈ !
@PawanjotSingh-b2o
@PawanjotSingh-b2o 4 ай бұрын
ਖਹਿਰਾ ਸਾਹਬ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਾਂਗੇ
@sukhjindersingh7409
@sukhjindersingh7409 4 ай бұрын
Fail minister . ਇਹਨੂੰ ਕੁੱਝ ਪੰਜਾਬ ਬਾਰੇ ਪਤਾ ਨਹੀ । ਮੁੱਖ ਮੰਤਰੀ ਨੇ ਸਾਰੇ ਮੈਕਮੇ ਖੋਹ ਲਏ । ਸੰਗਰੂਰ ਵਾਲੇ ਕਿੳੇ ਯਕੀਨ ਕਰਨ ਇਹ ਬੰਦਾ ਵਿਧਾਨ ਸਭਾ ਨਹੀ ਬੋਲਿਆ । ਭਾਰਤ ਦੀ ਪਾਰਲੀਮੈਟ ਚ ਕੀ ਬੋਲਣਾ ਪੰਜਾਬ ਬਾਰੇ ।
@ravinderravi8257
@ravinderravi8257 4 ай бұрын
ਸਭ ਤੋ ਜਵਾਬ ਲੈਣੇ ਬਣਦੇ ਹਨ ਕਿਉ ਨਹੀ ਬੋਲੇ
@DavinderSingh-mn9jk
@DavinderSingh-mn9jk 4 ай бұрын
ਇਹ ਨਹੀਂ ਜਿੱਤਦਾ ਜੋ ਮਰਜ਼ੀ ਹੋਜੇ ਜਿੱਤਣਾ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਹੈ ਜੋ ਪੰਜਾਬ ਦੇ ਸਾਰੇ ਮੁੱਦੇ ਚੁੱਕਦੇ ਨੇ ਮੀਤ ਹੇਅਰ ਫੇਲ ਮੰਤਰੀ ਸਾਬਤ ਹੋਇਆ ਇਹਨਾ ਨੇ ਕੁਝ ਨਹੀਂ ਕੀਤਾ
@MrXYZ-eq7zi
@MrXYZ-eq7zi 4 ай бұрын
ਕੁਰੱਪਸ਼ਨ ਦੇ ਕਿਸੇ ਸਵਾਲ ਦਾ ਸਿਧਾ ਜਵਾਬ ਨਹੀਂ ਦਿੱਤਾ ਇਹਨੇ।
@toorfacts3988
@toorfacts3988 4 ай бұрын
Simranjeet Maan singh and khaira zindabad
@Pinder08
@Pinder08 4 ай бұрын
ਸਰਦਾਰ ਸਿਮਰਨਜੀਤ ਸਿੰਘ ਮਾਨ
@Pargatsinghkhera-fh2iq
@Pargatsinghkhera-fh2iq 4 ай бұрын
ਖੈਹਿਰਾ ਜਿੰਦਾਬਾਦ
@PSGuraya
@PSGuraya 4 ай бұрын
ਸਰਦਾਰ ਸਿਮ੍ਰਨਜੀਤ ਸਿੰਘ ਮਾਨ ਜਿੰਦਾਬਾਦ
@Sehaj971
@Sehaj971 4 ай бұрын
ਪੂਰੀ ਤਰ੍ਹਾਂ ਤਲਵੇ ਚਟ ਇੰਟਰਵਿਊ ਪਤਰਕਾਰ ਸਾਹਿਬ ਸਾਫ ਸਾਫ ਪਤਾ ਲੱਗ ਰਿਹਾ
@Kingdom_of_Sikhism
@Kingdom_of_Sikhism 4 ай бұрын
ਬਹੁਤ ਜਲਦੀ ਹੰਕਾਰ ਗਏ ਇਹ ਝਾੜੂ ਵਾਲੇ
@AmandeepSingh-bu4wn
@AmandeepSingh-bu4wn 4 ай бұрын
ਸਿਮਰਜੀਤ ਸਿੰਘ ਮਾਨ ਜਿੰਦਾਬਾਦ
@rajdhanju3547
@rajdhanju3547 4 ай бұрын
Khaira jiteo ga pakka
@Pargatsinghkhera-fh2iq
@Pargatsinghkhera-fh2iq 4 ай бұрын
ਸਿਮਰਜੀਤ ਸਿੰਘ ਮਾਨ ਖਹਿਰਾ ਸਾਹਿਬ ਲੱਖਾ ਸਧਾਣਾ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@gurjindersinghsandhu2701
@gurjindersinghsandhu2701 4 ай бұрын
ਸ਼ਬਦਾਵਲੀ ਛੱਡੋ ਮੁੱਦੇ ਦੀ ਗੱਲ ਕਰੋ ਕਿਹਦੇ ਮਗਰ ਬੋਲਿਆ ਮੀਤ ਹੇਅਰ ਨਾ ਕਿਸਾਨਾ ਮਗਰ ਨਾਂ ਅੰਮ੍ਰਿਤਪਾਲ ਦੇ ਐਨ ਐਸ ਏ ਚ ਨਾ ਸਿੱਧੂ ਮੂਸੇਵਾਲੇ ਪਿੱਛੇ
@LowLife751
@LowLife751 4 ай бұрын
ਬਾਈ ਫ਼ਿਰ ਅੱਗੇ ਜਾਕੇ ਕਦੇ ਨਾ ਕਦੇ ਦਲ ਵੀ ਬਦਲਣਾ ਆ ਇਹਨੇ ਕ੍ਰਾਂਤੀਕਾਰੀ ਨੇ । 🤙
@ManjitSingh-tw7iy
@ManjitSingh-tw7iy 4 ай бұрын
ਸਰਦਾਰ ਸੁਖਪਾਲ ਸਿੰਘ ਜੀ ਖਹਿਰਾ ਜਿੰਦਾਬਾਦ
@jagjitkhaira4766
@jagjitkhaira4766 4 ай бұрын
Sukhpal khaira Mental
@PawanjotSingh-b2o
@PawanjotSingh-b2o 4 ай бұрын
ਗੋਲਡੀ ਹੁੰਦਾ ਇਨੇ ਨਜ਼ਾਰੇ ਨਾਲ ਜਿੱਤ ਜਾਣਾ ਸੀ ਖਹਿਰਾ ਸਾਹਿਬ ਨੇ ਤਾਂ ਦੀਆਂ ਜੜਾਂ ਹਿਲਾ ਤੀਆਂ
@baljinderchahal9380
@baljinderchahal9380 4 ай бұрын
ਕੋਮ ਦਾ ਅਣਖੀ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ
@ravinderravi8257
@ravinderravi8257 4 ай бұрын
ਸਰਕਾਰ ਹੱਟਣ ਦਿਉ ਸਭ ਸਾਹਮਣੇ ਆ ਜਾਣਾ
@nagraify
@nagraify 4 ай бұрын
Mann saab zindabad
@amritgill8655
@amritgill8655 4 ай бұрын
Simranjeet Singh Maan Jindabad
@amritpalaujla1265
@amritpalaujla1265 4 ай бұрын
ਅਸੀਂ ਸੰਗਰੂਰ ਤੋਂ ਹਾਂ ਪਰ ਵੋਟਾਂ ਸਿਮਰਨਜੀਤ ਮਾਨ ਨੂੰ ਪਾਵਾਗੇ ਜੇ ਕਿਸੇ ਨੇ ਮਾਨ ਨੂੰ ਨਹੀ ਪਾਉਣੀ ਮੀਤ ਹੇਅਰ ਨਾਲੋਂ ਤਾਂ ਖੈਰਾ ਨੂੰ ਪਾ ਦਿਉ ਪਰ। ਜਦੋਂ ਤੱਕ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਨੀ ਮਿਲਦਾ ਆਮ ਪਾਰਟੀ ਨੂੰ ਵੋਟ ਨੀ ਪਾਉਣੀ ਜਦੋਂ ਦੀ ਆਪ ਵਾਲਿਆਂ ਦੀ ਸਰਕਾਰ ਬਣੀ ਏ ਤਿੰਨ ਹੀਰੇ ਗਿਆ ਪੰਜਾਬ ਦੇ ਸਿੱਧੂ ਮੂਸੇ ਵਾਲਾ ਸੰਦੀਪ ਨੰਗਲ ਅੰਬੀਆਂ ਦੀਪ ਸਿੱਧੂ ਤਿੰਨਾ ਨੂੰ ਇਨਸਾਫ ਨੀ ਮਿਲਿਆ ਅਸੀਂ ਪੱਕੇ ਸਪੋਟਰ ਸੀ ਆਮ ਪਾਰਟੀ ਦੇ ਪਰ ਬਦਲਾਅ ਦੇ ਚੱਕਰ ਵਿੱਚ ਫਸ ਗਿਆ ਸਾਨੂੰ ਤਾਂ ਲਹਿਰਾਂ ਹਲਕਾ ਪੈਦਾ ਸੀ ਪਰ ਆਪਣੀਆਂ ਗੱਡੀਆਂ ਦਾ ਤੇਲ ਫੂਕ ਕੇ ਹਰ ਰੋਜ਼ ਧੂਰੀ ਜਾਂਦੇ ਸੀ 35 ਸਾਲ ਤਾਂ ਸਾਨੂੰ ਸਾਡੇ ਪਿੰਡ ਵਿੱਚ ਨਹਿਰ ਦਾ ਪਾਣੀ ਦੇਖੇ ਨੂੰ ਹੋਗੇ ਦੋ ਸਾਲ ਹੋਗੇ ਆਮ ਪਾਰਟੀ ਵਾਲਿਆਂ ਪਿੱਛੇ ਫਿਰਦਿਆਂ ਨੂੰ ਕੁਝ ਨੀ ਰਾਹ ਦਿੰਦੇ ਤਹਿਸੀਲ ਮੂਨਕ 280 ਤੇ ਪਾਣੀ ਗਿਆ ਮਾੜਾ ਬੰਦਾ ਸਬਮਰਸੀਬਲ ਕਿਥੋਂ‌ ਲਾ ਲੂੰ 7:56
@gurjitsdhillon7073
@gurjitsdhillon7073 4 ай бұрын
ਮੱਕੜ ਵੀਰ ਤੈਨੂੰ ਤਾਂ ਵਧੀਆ ਪੱਤਰਕਾਰ ਸਮਝਦੇ ਸੀ ….., ਇਹ ਕਿਹੜੀ ਪੱਤਰਕਾਰੀ ਸ਼ੁਰੂ ਕਰ ਲਈ ? “ਅਖੇ ਖ਼ਹਿਰਾ ਕੀ ਬੋਲਿਆ” ! ਤੁਹਾਡੀ ਤਾਂ ਉਹ ਗੱਲ ਹੋਗੀ ਕਿ ਸ਼ਰਾਬੀ ਨੂੰ ਸ਼ਰਾਬੀ ਨਾਂ ਕਹੋ , ਹੋਰ ਕੀ “ਝੰਡਾ” ਕਹੀਏ ?! ਕੀ ਬਾਕੀ ਸਾਰੇ ਮੁੱਧੇ ਖ਼ਤਮ ਹੋ ਗਏ ? ਇਸ ਕਾਂ ਦੀ ਸ਼ਕਲ ਵਾਲ਼ੇ ਨੂੰ ਇਹ ਪੁੱਛੋ ਕਿ ਪੰਜਾਬ ਚ ਵੜਕੇ ਹਰਿਆਣੇ ਦੀ ਪੁਲ਼ਸ ਕਿੱਦਾਂ ਨੁਕਸਾਨ ਕਰ ਗਈ, 5 ਮਿੰਟ ਚ MSP ਦੇਣ ਵਾਲ਼ੀ ਭਾਬੀ ਕਿੱਥੇ ਆ,ਪੰਜਾਬ ਦੀ ਜਵਾਨੀ ਨੂੰ ਆਸਾਮ ਦੀਆਂ ਜੇਲਾਂ ਚ ਕਿਓ ਸੁੱਟਿਆ NSA ਲਗਾਕੇ, ਬਿਆਦਬੀ ਦੇ ਇਨਸਾਫ ਦਾ ਕੀ ਬਣਿਆਂ, ਨਸ਼ਾ ਤਾਂ ਅੱਗੇ ਨਾਲ਼ੋਂ ਚਾਰ ਗੁਣਾਂ ਵਧਗਿਆ , ਜੇ ਹੋਰ ਕੁਝ ਨੀ ਤਾਂ ਇਹਨਾਂ ਦੇ 91 ਬੰਦੁਆ ਮਜ਼ਦੂਰ ਆਪਣੇ MLA ਕੁੰਅਰ ਵਿਜੇ਼ ਪ੍ਰਤਾਪ ਸਿੰਘ ਦੇ ਸੁਆਲਾਂ ਦਾ ਈ ਜੁਆਬ ਦੇ ਦੇਣ ?! ਬਾਕੀ ਸੰਗਰੂਰ ਵਾਲ਼ਿਓ ਖ਼ਹਿਰਾ ਸਾਬ ਜਾਂ ਮਾਨ ਸਾਬ ਕੋਈ ਵੀ ਜਿੱਤ ਜਾਣ ਪਰ ਭੁੱਲਕੇ ਵੀ ਕੂਚੀ ਪਾਰਟੀ ਨੂੰ ਵੋਟ ਨਹੀ ਪਾਉਣੀ ।
@gurvindersidhugermany3693
@gurvindersidhugermany3693 4 ай бұрын
Punjab de vich kuch v ho jawe but eh 92 de 92 kdi kuch nhi bolde keo ki ehna nu ehna de dear papa kejriwal tu bhuat jayda dar lgda a
@ARTMASTER1313
@ARTMASTER1313 4 ай бұрын
ਪਤਾ ਲੱਗ ਜੂਗਾ ਥੋੜ੍ਹੇ ਦਿਨ ਰੁਕ ਜਾਓ ਲੋਕਾਂ ਨੇ ਦੱਸ ਹੀ ਦੇਣਾ ਕਿਹੜਾ ਸਹੀ ਤੇ ਕਿਹੜਾ ਗ਼ਲਤ
@BALKARGORAYA
@BALKARGORAYA 4 ай бұрын
Sangrur walio Simranjit Maan Saab nu voot paayo
@arwindersingh2678
@arwindersingh2678 4 ай бұрын
Sardaar simranjeet singh maan Zindabaad
@baljitsingh374
@baljitsingh374 4 ай бұрын
Khaira sab jindabad👍
@punjab1930
@punjab1930 4 ай бұрын
Sukhpal khaira win love khaira bai
@jagvirsinghkhangura7774
@jagvirsinghkhangura7774 4 ай бұрын
ਖੈਹਰੇ ਨੂੰ ਹੀ ਜਿਤਾਵਾਗੇ
@1234fazermann
@1234fazermann 4 ай бұрын
ਵੈਸੇ ਮੱਕੜ ਅੱਕਿਆ ਰਹਿੰਦਾ ਹੈ ਇੰਟਰਵਿਊ ਚ, ਏਥੇ ਜਿਥੇ ਸਖ਼ਤ ਹੋਨਚਿਦਾ ਸੀ, ਓਥੇ 16 ਸਾਲ ਦੀ ਕੁੜੀ ਵਾਂਗੂ ਦੰਦ ਕੱਢੀ ਜਾਂਦਾ।
@heerasingh3992
@heerasingh3992 4 ай бұрын
Khaira.Sahib.ZindaBad
@davinderpalsingh8154
@davinderpalsingh8154 4 ай бұрын
ਫਿਰ ਅਾਮ ਘਰ ਦਾ ਕਿਵੇਂ ਹੋੲਿਅਾ ? ਜੇ ਨਵੀ ਕਾਰ ਪਹਿਲੋਂ ਲੈਦਾ ਸੀ ?
@DeepMtili
@DeepMtili 4 ай бұрын
True
@vickyvickt1477
@vickyvickt1477 4 ай бұрын
500 percent sahi kiha veer
@gursevaksingh2001
@gursevaksingh2001 4 ай бұрын
Simranjit singh maan Zindabaad
@kamalkaur9663
@kamalkaur9663 4 ай бұрын
Simranjit singh maan ZINDABAAD
@Kiranpal-Singh
@Kiranpal-Singh 4 ай бұрын
ਮੀਤ ਹੇਅਰ ਨਾਲੋਂ ਖਹਿਰਾ ਲੋਕ ਹਿਤ ਵਿੱਚ ਖੜਨ ਵਾਲਾ ਹੈ !
@9WaB501
@9WaB501 4 ай бұрын
ਝਾੜੂ ਦੀ ਫੇਲ ਸਰਕਾਰ ਕੱਲੀਆਂ ਗੱਲਾਂ ਪੱਲੇ
@gagan_malerkotla
@gagan_malerkotla 4 ай бұрын
ਮੀਤ ਰੋਣ ਆਲਾ ਹੋਇਆ ਪਿਆ
@JaySingh-gn2hx
@JaySingh-gn2hx 4 ай бұрын
Meet ni jittda, eh gall pakki aa
@bikramjitsingh1013
@bikramjitsingh1013 4 ай бұрын
Simranjeet Singh maan
@GursewakSingh-fr7sd
@GursewakSingh-fr7sd 4 ай бұрын
Ehne khudh kassian band krake colony bnvati
@amritpal0988
@amritpal0988 4 ай бұрын
Sab to vadiya interviewer simranjot singh makkar aa bhot channel dekhi de ne bhot generalist dekhe ne pr jehri bebaaki nal sawaal makkar saab puchde koi ni puchdaa leader v sochaa ch pai jaanda ki jawaab daiye very good makkar saab keep it up 👍👍👍👍👍🤘🤘🤘🤘🤘
@jagrooprai3304
@jagrooprai3304 4 ай бұрын
Tusi sidu marya kajro app walo
@baljinderchahal9380
@baljinderchahal9380 4 ай бұрын
ਟਾਈਮ ਦੱੱਉ ਕਿ ਬਣਦਾ
@bhupesh0111
@bhupesh0111 4 ай бұрын
Khaira: Bholath>>>Bathinda>>>>Sangrur! 😂😂
@bhupesh0111
@bhupesh0111 4 ай бұрын
AAP Zindabad!!
@abhinavsaini6772
@abhinavsaini6772 4 ай бұрын
OPS kithe gayi dassi putt?
@vickyvickt1477
@vickyvickt1477 4 ай бұрын
Makkad chama girri ghat kria kar. Ehe khaira de mukable 10 percent vi nhi karsakda aa
@sukhjeetsinghsingh2394
@sukhjeetsinghsingh2394 4 ай бұрын
Simranjeet singh maan DAL Asr.
@ramanmaan4106
@ramanmaan4106 4 ай бұрын
Sukhpal singh khaira win
@harjapghuman
@harjapghuman 4 ай бұрын
Khaira titli hove na hove Pr Tusi magar mạch o Sara Punjab di Jwani Kha gye o jede adh de oh jail shut de o .. nasha dugna ho gya
@KHAKH20
@KHAKH20 4 ай бұрын
Seat belt da chalaan sirf aam lokan lyi aa
@-The_King.
@-The_King. 4 ай бұрын
ਅਸੀਂ ਮਾਨ ਸਮਰਥਕ ਹਾਂ, ਤੁਹਾਡਾ ਕਿਹਾ ਸਿਰ ਮੱਥੇ, ਅਸੀਂ ਇਸ ਕਤੀਡ਼ ਮੀਤੇ ਦੀ ਬਕਵਾਸ ਬਿੱਲਕੁਲ ਨਹੀਂ ਸੁਣਦੇ ,ਤੀਲੇ ਕੱਟ ਦੇਣੇ ਤਲਵਾਰ ਨਾਲ
@guri7890
@guri7890 4 ай бұрын
Meet hair tempu
@Punjabi_Pakke_Wale
@Punjabi_Pakke_Wale 4 ай бұрын
ਅਮ੍ਰੀਤਪਾਲ ਦੀਆਂ ਭੇਡਾਂ ਤੋਂ ਕੁੱਝ ਸਿੱਧੇ ਸਵਾਲ : - ਅਮ੍ਰਿਤਪਾਲ 2022 ਤੋਂ ਪਹਿਲਾਂ ਕਿੱਥੇ ਸੀ - ਕਿਸਾਨ ਆੰਦੋਲਨ ਦੇ ਸਮੇਂ 1 ਸਾਲ ਤੱਕ ਕਿੱਥੇ ਸੀ - ਜੇ ਪੰਜਾਬ ਤੇ ਸਿੱਖੀ ਨਾਲ ਇਹਨਾ ਪਿਆਰ ਸੀ ਤਾਂ ਇਹਨੇ ਸਾਲ ਦੁਬਈ ਵਿੱਚ ਮੋਨਾ ਹੋ ਕੇ ਕਿਉਂ ਬੈਠਾ ਸੀ। - ਅਮ੍ਰਿਤਪਾਲ ਨੂੰ ਇੱਕ ਦੰਮ ਹੀ ਸਿੱਖੀ ਦੀ ਯਾਦ ਕਿਉਂ ਆਈ। - ਕੀ ਅਮ੍ਰਿਤਪਾਲ ਨੂੰ ਭਗਵੰਤ ਮਾਨ ਦੇ ਮੁੱਖਮੰਤਰੀ ਬਨਦੇ ਹੀ ਇੱਕ ਦੰਮ 2022 ਵਿੱਚ RSS ਨੇ ਸਾਜਿਸ਼ ਤਹਿਤ ਪੰਜਾਬ ਨਹੀਂ ਭੇਜਿਆ ਗਿਆ। - ਡਿਬਰੂਗੜ਼ ਜੇਲ ਵਿੱਚ RSS ਦੇ ਲਿਡਰਾਂ ਨੂੰ ਕਿਉਂ ਮਿਲ ਰਿਹਾ ਹੈ। - ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਨਾ ਕੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਥਿਆਰਬੰਦ ਨੋਜਵਾਨਾਂ ਨਾਲ ਹਮਲਾ ਕਿਉਂ ਕੀਤਾ। - ਜੇ ਉਸ ਦਿਨ ਪੁਲਿਸ ਸਮਝਦਾਰੀ ਨਾ ਦਿਖਾਉਂਦੀ ਤਾਂ ਜੋ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਜਾਂਦੀ ਤਾਂ ਉਸ ਦਾ ਜਿ਼ੰਮੇਵਾਰ ਕੋਣ ਹੁੰਦਾ। - ਜੇ ਪੁਲਿੱਸ ਤੁਹਾਡੀ ਹੁੱਲੜਬਾਜੀ ਨੂੰ ਰੋਕਣ ਲਈ ਬਾਦਲ਼ਾਂ ਵਾਂਗ ਭੀੜ ਨੂੰ ਰੋਕਣ ਲਈ ਗੋਲੀ ਚਲਾ ਦਿੰਦੀ ਤਾਂ ਜਿਹੜੇ ਪੰਜਾਬੀ ਮਰਨੇ ਸੀ ਤਾਂ ਉਦੀ ਜਿੰਮੇਵਾਰੀ ਕੋਣ ਲੈਂਦਾ। - ਪੰਜਾਬੀਆਂ ਮੁੰਡਿਆ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਅਪਣੇ ਘਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕਿਉਂ ਦੇ ਰਿਹਾ ਸੀ।
@GurdeepSingh-su5ev
@GurdeepSingh-su5ev 4 ай бұрын
ਬੰਦਾ ਸਿੰਘ ਬਹਾਦਰ ਵੀ ਪਹਿਲਾ ਮਾਧੋ ਦਾਸ ਵੈਰਾਗੀ ਸੀ ਬਾਅਦ ਚੌ ਹੀ ਸਿੰਘ ਬਣਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਇਹ ਤਾ ਜਦ ਗੁਰੂ ਜੀ ਮਿਹਰ ਹੋਵੇਗੀ ਉਦੋ ਹੀ ਬੰਦਾ ਸਿੱਧੇ ਰਸਤੇ ਚੱਲੇਗਾ
@jobansingh8142
@jobansingh8142 4 ай бұрын
ਸਰਦਾਰ ਸਿਮ੍ਰਨਜੀਤ ਸਿੰਘ ਮਾਨ ਜ਼ਿੰਦਾਬਾਦ
@jazzysidhu6144
@jazzysidhu6144 4 ай бұрын
Kmm dsa aa agala nee hor v ds den je kisa nee kree a
@preetsidhu49653
@preetsidhu49653 4 ай бұрын
Sardar simranjeet singh maan jindabad
@hardipsingh4738
@hardipsingh4738 4 ай бұрын
S simranjit singh g great leader in punjab
@dogsanimalsbirds
@dogsanimalsbirds 4 ай бұрын
Meet hayer sir mainu vi kithe rozgar te lawa doh ji mai patialai roh ah ji 32 year di age hougi graduation Kari houye hai 11 saal toh berozgar ha ghar vich Vella betha ha ji
@mundi0722
@mundi0722 4 ай бұрын
4 no te auna Ana ne note kar Leo makar Saab
@ranjeetsekhon3459
@ranjeetsekhon3459 4 ай бұрын
ਤੁਸੀ ਕੇਹੜੀ ਜਬਾਨ ਤੇ ਖੜੇ ਉ ਘੱਗੈ ਦਾ ਬੂਰਾ ਹਾਲ ਆ ਕੇ ਦੇਖ ਲੋ ਝੂਠੇ ਵਾਧੇ ਹੁਣ ਪੱਤਾ ਲੱਗ ਜੁ
@garryuna3136
@garryuna3136 4 ай бұрын
Justice teh question thode toh bhi hiq thok ke push ni hunde
@GurdeepSingh-uu3pb
@GurdeepSingh-uu3pb 4 ай бұрын
Malwa kanal ehna di Sarkar ne pass krwai aa Harike head workes ton Rajasthan lai Meet hehar ne samjota kita.... Shameful app sarkar
@Kabaddi662king
@Kabaddi662king 4 ай бұрын
Simranjit maan samarthak hajari Lvao
@anmolweb11
@anmolweb11 4 ай бұрын
Ehnu sidhu moosewala baare jo bkwass krda si ode baare phucho
@preetpandher639
@preetpandher639 4 ай бұрын
Meet hyer
@gursharansingh7209
@gursharansingh7209 4 ай бұрын
Teri jamanat jabt honi aa ghusu
@sukhmanitpt1955
@sukhmanitpt1955 4 ай бұрын
please ask this politican he sport gangsters
@pek1240
@pek1240 4 ай бұрын
bai g je goldy nu ticket mil jandi jhedi ke oh chaunda si fer ohne tuhade khilaf he ladna si fer tusi ik doje nu mada kehna si hun oh tuhade ch agia te changa ho gia soch ke dekho gal kidhar nu jandi aa goldy asal vich tuhade khilaf ladna chaunda si je ohnu ticket mil jandi fer party vi changi ho jani si goldy layi te tuhade layi goldy vi mada ho jana si
@NavdeepbeniwalNavdeepben-cy8qr
@NavdeepbeniwalNavdeepben-cy8qr 4 ай бұрын
Simranjeet Singh maan good ena nalo ah sare iko j aa stand aa Loko kd do bhulka ena akali app congrass da
@jazzysidhu6144
@jazzysidhu6144 4 ай бұрын
Meet hayer jittu sangrur too
@ravinderravi8257
@ravinderravi8257 4 ай бұрын
ਆਮ ਆਦਮੀ ਆਗੂ😂
@BALKARGORAYA
@BALKARGORAYA 4 ай бұрын
India de gandi rajneeti ne 4 june nu results rakhya aa ohna dina vich sade saheedi dihare chalde aa
@PreetKaur-mg9xs
@PreetKaur-mg9xs 4 ай бұрын
Nikkama banda meet hayer
@HONEY_CHAUDHARY96
@HONEY_CHAUDHARY96 4 ай бұрын
😂 lgju pta
@kuldeepsabharwal4417
@kuldeepsabharwal4417 4 ай бұрын
Bnda thk laga eh
@CtCollage
@CtCollage 4 ай бұрын
Nashe nall kine marde e ni dsea meet g
@kartarsingh6592
@kartarsingh6592 4 ай бұрын
😂😂😂
@jasbirsingh7473
@jasbirsingh7473 4 ай бұрын
ਨਿਕਲ ਜਾ ਬਹਿਕੇ
@dilbagaulakh4444
@dilbagaulakh4444 4 ай бұрын
Simran ji Tuc v gol gal krde ho eh Kyu ni push de k oh paisa ja oh bill Sarkar Kitho aa raha flex bord de paise kitho
@gurwinderraidhu187
@gurwinderraidhu187 4 ай бұрын
Khetla sangrur pind ch juttiyan pei rahian ne aap aleya de
@GOODMAN-tq4ht
@GOODMAN-tq4ht 4 ай бұрын
Meet hair hwa le gya aukaat nhi c pind da member banon di koi na lok votta ch dsn ge
@harmanjitsingh5193
@harmanjitsingh5193 4 ай бұрын
Simranjit singh maan jindabad
@Punjabi_Pakke_Wale
@Punjabi_Pakke_Wale 4 ай бұрын
ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਵੱਲੋਂ ਪਿੱਛਲੇ ਸਿਰਫ਼ 2 ਸਾਲਾਂ ਵਿੱਚ ਕਿੱਤੇ ਗਏ ਕੰਮ। - 600 ਯੁਨਿਟ ਮੁੱਫਤ ਬਿੱਜਲੀ - 43000 ਸਰਕਾਰੀ ਨੋਕਰੀਆਂ ਬਿਨਾਂ ਸਿਫਾਰਿਸ਼ ਤੇ ਬਿਨਾਂ ਰਿਸ਼ਵਤ - ਸੁਆਆਂ, ਕੱਸੀਆਂ ਤੇ ਕਨਾਲਾਂ ਰਾਹੀ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਣਾ ਸ਼ੁਰੂ - 829 ਆਮ ਆਦਮੀ ਕਲੀਨਕ - ⁠36000 ਕੱਚੇ ਕਰਮਚਾਰੀਆਂ ਵਿੱਚੋਂ 12000 ਪੱਕੇ ਕਿੱਤੇ - ⁠12 ਸਕੂੱਲ ਆਫ਼ ਐਮੀਨਂਸ ਖੋਲੇ ਗਏ - 12 ਟੋਲ ਪਲਾਜ਼ੇ ਸੜਕਾਂ ਤੋਂ ਬੰਦ ਕਿੱਤੇ - 2000+ ਪੁਲਿੱਸ ਭਰਤੀ ਹਰ ਸਾਲ - ਪੑਾਈਵੇਟ ਥਰਮੱਲ ਪਲਾਂਟ ਖਰੀਦਿਆ, ਪੁਰਾਣੀ ਸਰਕਾਰਾਂ ਨੇ ਸਿਰਫ਼ ਸਰਕਾਰੀ ਅਦਾਰਿਆਂ ਨੂੰ ਵੇਚਿੱਆ - ਸੜਕ ਸੁਰੀੱਖਆ ਫੋਰਸ ਨੂੰ ਬਨਾ ਕੇ ਹੁੱਣ ਤੱਕ ਹਜਾਰਾਂ ਜਾਨਾਂ ਨੂੰ ਬਚਾਇਆ - ਪੰਜਾਬ ਪੁੱਲਿਸ ਨੂੰ ਨਵੀਆਂ ਗੱਡੀਆਂ ਦੇ ਕੇ ਉੱਚ ਪੱਧਰੀ ਬਣਾਇਆ - ⁠ਸਿੱਧੂ ਮੂੱਸੇਵਾਲਾ ਦੀ ਹੱਤਿਆ ਕਰਨ ਵਾਲੇ 2 ਦੋਸ਼ੀਆਂ ਦਾ ਇਨਕਾਉਂਟਰ ਤੇ 27 ਮੁਰਜ਼ਮਾਂ ਨੂੰ ਮਾਨਸਾ ਕੋਰਟ ਵਿੱਚ ਪੇਸ਼ ਕਰਕੇ ਇਲਜ਼ਾਮ ਤੈਅ ਕਿੱਤੇ - ਇੱਕ ਵਿਧਾਇਕ ਇੱਕ ਪੇਨਸ਼ਨ - ⁠ਬਿੱਜਲੀ ਦੇ ਕੱਟਾਂ ਵਿੱਚ ਭਾਰੀ ਕਮੀ - ⁠ਬਜੁਰਗਾਂ ਲਈ ਮੁਫਤ ਤੀਰਥ ਯਾਤਰਾ - ⁠ਘਰ-ਘਰ ਰਾਸ਼ਨ ਦੀ ਸ਼ੁਰੂਆਤ - ⁠ਸਰਕਾਰ ਤੁਹਾਡੇ ਦੁਆਰ ਤਹਿਤ 20 ਤੋਂ ਜਿਆਦਾ ਸਰਕਾਰੀ ਸੇਵਾਵਾਂ ਘਰ ਬੈਠੇ ਉੱਪਲਬਧ - ⁠10000 ਏਕੜ ਤੋਂ ਜਿਆਦਾ ਸਰਕਾਰੀ ਪੰਚਾਇਤੀ ਜ਼ਮੀਨ ਕਬਜ਼ੇ ਤੋਂ ਛਡਵੀਈ - ⁠ਨਵੀਂ ਉਦਯੋਗਿਕ ਨੀਤੀ ਦੀ ਸਥਾਪਣਾ - ⁠70000 ਕਰੋੜ ਦਾ ਪੰਜਾਬ ਵਿੱਚ ਨਿਵੇਸ਼ ਆਣਾ ਸ਼ੁਰੂ - ⁠ਟਾਟਾ ਸਟੀਲ ਦਾ ਦੇਸ਼ ਦਾ ਦੁਸਰਾ ਸੱਬ ਤੋਂ ਵੱਡਾ ਪਲਾਂਟ ਪੰਜਾਬ ਵਿੱਚ ਲੱਗਣਾ ਸ਼ੁਰੂ - ⁠ਮੂੰਗੀ ਦੀ ਫੱਸਲ ਤੇ ਐਮ ਐਸ ਪੀ - ⁠ਚੋਣ ਜਾਬਤਾ ਲੱਗਣ ਤੋਂ ਪਹਿਲਾਂ ਤੱਕ ਦੀਆਂ ਖਰਾਬ ਹੋਈਆਂ ਫੱਸਲਾਂ ਦਾ ਮੁਆਵਜ਼ਾ - ⁠ਭਿਸ਼੍ਰਟਾਚਾਰ ਦੇ ਮਾਮਲਿਆਂ ਤੇ ਸੱਖਤ ਕਾਰਵਾਈ - ⁠ਬੰਦੀ ਸਿੰਘ ਭਾਈ ਦਵਿੰਦਰ ਭੁੱਲਰ ਦੀ ਰੀਹਾਈ ਲਈ ਦਿੱਲੀ ਸਰਕਾਰ ਵੱਲੋਂ ਕੇਂਦ੍ਰ ਸਰਕਾਰ ਅੱਗੇ ਪੈਰਵੀ - ⁠ਪਿੱਛਲੀ ਸਰਕਾਰਾਂ ਵੱਲੋਂ ਪੈਦਾ ਕਿੱਤੇ ਗੈਂਗਸਟਰਾਂ ਦੇ ਏਨਕਾਉਂਟਰ ਤੇ ਧੜ਼ਪੱਕੜ਼ - ⁠ਨਸ਼ੇ ਦੀ ਰੋਜ਼ ਭਾਰੀ ਬਰਾਮਦੀ ਤੇ ਨਸ਼ੇ ਦੇ ਤੱਸਕਰਾਂ ਤੇ ਸੱਖਤੀ ਨਾਲ ਕਾਰਵਾਈ ਪਿਛਲੀਆਂ ਕਾਂਗਰਸ-ਅਕਾਲੀਆਂ-ਬੀਜੇਪੀ ਦੀ ਸਰਕਾਰਾਂ ਨੇ ਪਿੱਛਲੇ 70 ਸਾਲਾਂ ਵਿੱਚ ਪੰਜਾਬ ਨੂੰ ਸਿਰਫ਼ ਲੁੱਟਿਆ ਤੇ ਕੁੱਟਿਆ ਹੀ ਸੀ ਤੇ ਕੁੱਝ ਕੰਮ ਲਈ ਕਹਿਣ ਤੇ ਹਮੇਸ਼ਾ ਖਜਾਨਾ ਖਾਲੀ ਹੀ ਦੱਸਿਆ ਤੇ ਸਿਰਫ ਅਪਣੀਆਂ ਜਾਇਦਾਦਾਂ ਤੇ ਢਿੱਡ ਹੀ ਭਰੇ। ਪਰ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਹੈ ਜੀਨੇਂ ਬਿਨਾਂ ਕੋਈ ਨਵਾਂ ਟੈਕਸ ਲਾਏ ਹੋਲੀ-ਹੋਲੀ ਖਜ਼ਾਨਾ ਵੀ ਭਰ ਰਹੀ ਹੈ ਤੇ ਸਿਰਫ਼ 2 ਸਾਲ ਵਿੱਚ ਪੰਜਾਬ ਲਈ ਇਹਨੇਂ ਚੰਗੇ ਕੰਮ ਕਰਕੇ ਲੋਕਾਂ ਨੂੰ ਇਹਨੀਆਂ ਸਹੂਲਤਾਂ ਵੀ ਦੇ ਰਹੀ ਹੈ। ਹਾਂ ਭਗਵੰਤ ਸਰਕਾਰ ਵੱਲੋਂ ਬਹੁਤ ਗਲਤੀਆਂ ਵੀ ਹੋਈਆਂ, ਕਿਉਂਕਿ ਨਵੇਂ ਬੰਦੇ ਨੇ ਇਸ ਲਈ ਸਿਸਟਮ ਸਮਝਣ ਨੂੰ ਥੋੜਾ ਸਮਾਂ ਤਾਂ ਲੱਗਦਾ ਹੀ ਹੈ। ਪਰ ਤੁਸੀਂ ਖੁੱਦ ਅਪਣੇ ਮਨ ਤੋਂ ਪੁੱਛੋ ਤੇ ਫੈਸਲਾ ਕਰੋ ਕੀ ਪਿੱਛਲੀ 70 ਸਾਲ ਦੀਆਂ ਸਰਕਾਰਾਂ ਨਾਲੋਂ ਪਿਛਲੇ 2 ਸਾਲਾਂ ਵਿੱਚ ਹੋਏ ਕੰਮ ਤੇ ਗਲਤੀਆਂ ਘੱਟ ਨੇ ਯਾ ਵੱਧ।
@GurjinderSingh-z6l
@GurjinderSingh-z6l 4 ай бұрын
ਇਹ ਕੋਣ ਆ
@mandeepdeep7722
@mandeepdeep7722 4 ай бұрын
O sharam mann meet
@mundi0722
@mundi0722 4 ай бұрын
Karja hi Chad reha free ala Sara
@shamshersingh-gx3gs
@shamshersingh-gx3gs 4 ай бұрын
Maquabla bht sakat aa
@AmanpreetsinghAmu
@AmanpreetsinghAmu 4 ай бұрын
Putra pta tenu v hain pta sara new repotra nu e ane te akali ne 2027 ch.na lo interview fer ki hoju ga loka nu pta e kam kine.just wait and watch
@kamaldhindsa8953
@kamaldhindsa8953 4 ай бұрын
Chawal 😂 meet
@DeEpJaLuRiA1993
@DeEpJaLuRiA1993 4 ай бұрын
👎🏻👎🏻👎🏻👎🏻👎🏻👎🏻
Show with Malwinder Singh Mali | Political | EP 498 | Talk with Rattan
41:04
ПРИКОЛЫ НАД БРАТОМ #shorts
00:23
Паша Осадчий
Рет қаралды 5 МЛН
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 244 М.
Men Vs Women Survive The Wilderness For $500,000
31:48
MrBeast
Рет қаралды 98 МЛН