ਕਰੋੜਾਂ ਦੇ ਕਿਲ੍ਹੇ ਵੇਚਣ ਵਾਲਿਓ Amrit Mann ਤੇ Jass Bajwa ਦਾ ਇਹ ਇੰਟਰਵਿਊ ਜ਼ਰੂਰ ਸੁਣੋ

  Рет қаралды 211,094

SMTV

SMTV

Күн бұрын

Пікірлер: 476
@Sanjapunjab
@Sanjapunjab Ай бұрын
ਜਸ ਬਾਜਵਾ ਵੀਰ ਦੀ ਅਗਵਾਈ ਦੀ ਲੋੜ ਆ ਯੂਥ ਨੁੰ। ਧੰਨਵਾਦ ਮੱਕੜ੍ ਸਹਿਬ
@Wrestlar_372
@Wrestlar_372 Ай бұрын
ਟਿਕ ਓਏ
@GREWAL--1313A
@GREWAL--1313A Ай бұрын
Bilkul sahi gll a bai
@jassamangat8563
@jassamangat8563 Ай бұрын
Sira da ਕੁੱਤਾ bunda a
@Brcunited02
@Brcunited02 Ай бұрын
ਕਿਸਾਨੀ ਅੰਦੋਲਨ ਵੇਲੇ ਗਾਇਕਾਂ ਵਿੱਚੋਂ ਪਹਿਲਾ ਜੱਸ ਬਾਜਵਾ ਹੀ ਗਿਆ ਸੀ ਦਿੱਲੀ
@RoopNoor
@RoopNoor Ай бұрын
y sade pind da ik baba ohnu dikhda gat aaa oh v gya c dilli yy tuci kyu ehna piche lagge ooo ki kita jzss bajwa ne ja kkk hun podcast ta kar reha k film di permotion aaa ,,, y jo ehna ne gal kiti aaa sunan nu vdia lagdi aaa ,
@bajwaguneet6088
@bajwaguneet6088 Ай бұрын
True
@Virksaab92
@Virksaab92 Ай бұрын
@@RoopNoora Saale landu ne te rehn ge vishwas Hogg ni deep de virodhi c na sidhu lyi khadee
@manpreetkamboj9684
@manpreetkamboj9684 Ай бұрын
Veer 5 parcha hoya na Jass bajwa ta kisan ਅੰਦੋਲਨ time sab nu eko jaya nahi samji da
@PardeepKumar-kb1tf
@PardeepKumar-kb1tf Ай бұрын
Deep sidhu v nal c
@RawalMusicCompany
@RawalMusicCompany Ай бұрын
ਮੱਕੜ ਵੀਰ ਜੀ ਤੁਹਾਡਾ ਬਹੁਤ ਹੀ ਖੂਬਸੂਰਤ ਕੰਮ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@SinghBh-mu8wv
@SinghBh-mu8wv Ай бұрын
ਧੰਨਵਾਦ ਤਿੰਨੇ ਭਰਾਵਾਂ ਦਾ ਲਵ ਯੂ ਤੁਹਾਡੀ ਸਰਦਾਰੀ ਕਿਸੇ ਨੇ ਕਮੈਂਟ ਕੀਤਾ ਤੁਸੀਂ ਅਰਬਪਤੀ ਹੋ ਇਹਨਾਂ ਨੇ ਕਦ ਕਿਹਾ ਵੀ ਅਸੀਂ ਗਰੀਬ ਗੱਲ ਤੇ ਤੁਹਾਡੇ ਜਮੀਰ ਸੋਚ ਕਿਰਦਾਰ ਦੀਆ ਕਮੈਂਟ ਕਰਨ ਤੋਂ ਪਹਿਲਾਂ ਦੇਖਿਆ ਕਰੋ ਖੱਚ ਲੋਕੋ ਤੁਹਾਡੀ ਗੰਦੀ ਸੋਚ ਨੇ ਪੰਜਾਬ ਨੂੰ ਇਥੇ ਤੱਕ ਲੈ ਆਂਦਾ ਤੇਲੂਏ ਚੱਟ ਲੋਕੋ ਫਿਟ ਲਾਣਤ ਤੁਹਾਡੇ ਜੰਮਣ ਵਾਲਿਆਂ ਦੀ ਬੂਥੇ ਤੇ ਕੀ ਕਰੋਗੇ ਜਿੰਦਗੀ ਚ ਬੇਸ਼ਰਮੋ ਇੱਕ ਦੂਜੇ ਨੂੰ ਉਗਲਾਂ ਦੇਣ ਜੋਗੇ ਹੋ ਮੈਂ ਕਿਸੇ ਦਾ ਸਪੋਰਟਰ ਨਹੀਂ ਆ ਮੁੱਦਾ ਤਾਂ ਵੇਖੋ ਕਹਿ ਕੀ ਰਹੇ ਆ ਉਹ ਤੁਸੀਂ ਗੰਦ ਲੋਕਾਂ ਨੇ ਗੰਦ ਹੀ ਰਹਿਣਾ ਕਿਸੇ ਬਾਬੇ ਦੇ ਪੈਰ ਫੜ ਲਓ ਜਾ ਕੇ ਡੇਰੇ ਤੇ ਤੁਹਾਡਾ ਬੇੜਾ ਗਰਕ ਹੋ ਜੂ
@sukhisandhu4900
@sukhisandhu4900 Ай бұрын
ਬਹੁਤ ਵਧੀਆ ਢੰਗ ਨਾਲ ਗੱਲ ਸਮਝਾਇਆ ਇਹਨਾ ਨੇ ਪਰ ਲੋਕ ਬੇਸਮਝ ਨੇ ਕੁਝ ਨਹੀ ਹੋ ਸਕਦਾ ਲੋਕਾ ਦਾ❤
@happyhothi4859
@happyhothi4859 Ай бұрын
Bilkul shi gl
@balvirbham4883
@balvirbham4883 Ай бұрын
ਤਿੰਨੋ ਇੰਨਸਾਨ ਵਧੀਆ ਨੇ ਵਾਹਿਗੁਰੂ ਜੀ ਤੰਦਰੁਸਤੀ ਬਕਸੇ
@ravindergill9225
@ravindergill9225 Ай бұрын
ਜੀ, ਹੁਣ ਦਾੜ੍ਹੀ ਵੀ ਰੱਖ ਹੀ ਲੈਣੀ ਚਾਹੀਦੀ ਹੈ. ਹੋਰ ਵੀ ਸੋਹਣੇ ਲੱਗੋਗੇ.
@kamaldeepsingh3988
@kamaldeepsingh3988 Ай бұрын
ਬਾਈ ਭੁੱਲਿਆ ਭਟਕਿਆ ਜੇ ਘਰ ਮੁੜ ਆਵੇ ਤਾਂ ਭੁੱਲਿਆ ਨੀ ਕਹਾਉਂਦਾ... ਇਹਨਾਂ ਦੋਨਾਂ ਦਾ ਖਾਸ ਕਰ ਅੰਮ੍ਰਿਤ ਮਾਨ ਦਾ ਸਿੱਖ ਕਮਿਉਨਿਟੀ ਨੂੰ ਵਿਗਾੜਨ ਕਾਫ਼ੀ ਵੱਡਾ ਰੋਲ ਹੈ.. ਇਹਨਾਂ ਦੇ ਗਾਣੇ ਸਬਰ ਸ਼ੁਕਰ ਦੀ ਥਾਂ ਲਾਲਸਾਵਾਂ ਤੇ ਹੰਕਾਰ ਤਾਂ ਪ੍ਰਤੀਕ ਨੇ ਸਾਫ਼ ਤੌਰ ਤੇ... ਮੱਕੜ ਵੀਰ ਦੀ ਸੋਚ ਵਿੱਚ ਕਾਫ਼ੀ ਫ਼ਰਕ ਆ ਗਿਆ... 🙏🏻
@mansehaj674
@mansehaj674 Ай бұрын
Amrit de dady nu kida noukri lai c ohde bare gal ni krda eh
@SinghBh-mu8wv
@SinghBh-mu8wv Ай бұрын
ਵੀਰ ਮੇਰਿਓ ਅਸੀਂ ਤਿੰਨ ਭਰਾ ਤਿੰਨਾਂ ਨੂੰ ਅੱਖਾਂ ਤੋਂ ਦਿਖਾਈ ਬਿਲਕੁਲ ਨਹੀਂ ਦਿੰਦਾ ਭੈਣਾਂ ਤਿੰਨ ਬਿਲਕੁਲ ਠੀਕ ਠਾਕ ਭਾਣਾ ਉਸ ਦਾਤੇ ਦਾ ਉਹਦੇ ਭਾਣੇ ਚ ਰਹੀਦਾ ਸ਼ਿਕਵਾਨੀ ਕਰੀਦਾ ਜਿਹੜੇ ਅੱਖਾਂ ਵਾਲੇ ਆ ਉਹ ਕਿੰਨੇ ਕ ਚੰਗੇ ਕਰਮ ਕਰਦੇ ਹਾਂ ਇੱਕ ਗੱਲ ਦਾ ਦੁੱਖ ਜਰੂਰ ਜੰਮਣ ਵਾਲੀ ਦਾ ਹਾਲੇ ਤੱਕ ਮੂੰਹ ਨਹੀਂ ਵੇਖ ਪਾਏ ਇਸ ਚੀਜ਼ ਦਾ ਰਿਗਰੈਟ ਸਰੀ ਜਿੰਦਗੀ ਰਹੂਗਾ ਸੰਗਰੂਰ ਤੋਂ ਬੋਲ ਰਿਹਾ
@BalwinderSingh-ff7mg
@BalwinderSingh-ff7mg Ай бұрын
ਵੀਰ ਫੇਰ ਕਮੇਟ ਕਿਦਾ ਕਰੀਆ 🤔
@SinghBh-mu8wv
@SinghBh-mu8wv Ай бұрын
ਵੀਰ ਮੇਰਿਆ ਟੋਕ ਬੈਕ ਹੁੰਦਾ ਫੋਨ ਵਿੱਚ ਐਕਸੈਸੀਬਿਲਿਟੀ ਸੈਟਿੰਗ ਹੁੰਦੀ ਮੈਂ ਪੜਿਆ ਲਿਖਿਆ ਹਾਂ ਤੁਹਾਡੇ ਵਰਗੇ ਵੀਰਾਂ ਦੇ ਪਿਆਰ ਸਦਕਾ ਉੱਡੇ ਫਿਰਦੇ ਆਂ ਮੈਨੂੰ ਖੁਸ਼ੀ ਹੋਈ ਤੁਸੀਂ ਪੁੱਛਿਆ
@JaskaranSingh-zt6rd
@JaskaranSingh-zt6rd Ай бұрын
ਵਾਹਿਗੁਰੂ ਜੀ ਮੇਹਰ ਕਰਨ ਸਭਤੇ 🙏🙏🙇🏻‍♂️🙇🏻‍♂️
@majorsingh8647
@majorsingh8647 Ай бұрын
ਦਾਸ ਵਾਹਿਗੁਰੂਅੱਗੇ ਅਰਦਾਸ ਕਰਦਾ ਹੈ ਤਹਾਨੂੰ ਸਾਰੇ ਪ੍ਰਵਾਰ ਨੂੰ ਪ੍ਰਮਾਤਮਾਂ ਖੁਸੀਆ ਦੇਵੇ
@HarpalRandhawa-e3u
@HarpalRandhawa-e3u Ай бұрын
Waheguru ji waheguru ji waheguru ji waheguru ji
@sukhjinderkaursukhi7803
@sukhjinderkaursukhi7803 Ай бұрын
ਧੰਨਵਾਦ ਬਾਈ ਵਾਹਿਗੁਰੂ ਮੇਹਰ ਕਰਨ ਸਮਾਂ ਬਦਲ ਰਿਹਾ hai
@DaljitSingh-u3l
@DaljitSingh-u3l Ай бұрын
ਮੇਰੀ ਸੋਚ ਵੀ ਤੁਹਾਡੇ ਵਾਲੀ ਹੈ ਜੱਸ ਤੇ ਮਾਨ ਵੀਰੇ ਪਰ ਲੋਕਾ ਨੂੰ ਪੈਸੇ ਦੀ ਭੁੱਖ ਲੱਗ ਗਈ ਬਾਬਾ ਬੰਦੇ ਸਿੰਘ ਜੀ ਬਹਾਦੁਰ ਦੀ ਜਮੀਨਾ ਅਸੀ ਵੇਚ ਵੇਚ ਪੈਸੇ ਪਿੱਛੇ ਖ਼ੁਸ਼ ਹੋ ਰਹੇ ਹਾ ਪਰ ਏ ਨਈ ਜ਼ਮੀਨ ਪੇਲੀਆ ਸਾਰੀ ਜ਼ਿੰਦਗੀ ਦੀ ਰੋਟੀ ਹੈ ਪੈਸੇ ਮੁੱਕ ਜਾਣਗੇ ਪਰ ਪੇਲੀ ਸਾਰੀ ਜ਼ਿੰਦਗੀ ਦੀ ਰੋਟੀ ਆਪਣੀ ਜ਼ਮੀਨ ਲਈ ਲੜੋ ਵੇਚੋ ਨੇ ਹਾਈਵੇਅ ਰੋਡ ਲਈ ਪਲੀਜ਼
@JagsirMour
@JagsirMour Ай бұрын
ਬਾਈ ਜੀ ਸੱਤ ਸ਼੍ਰੀ ਆਕਾਲ ਜ਼ਮੀਨ ਤਾਂ ਜ਼ਮੀਨ ਆ ਪਰ ਅਸੀਂ ਫੁਰਕੇ ਹੋਗੇ
@hakamsinghhakamsinghhakams4664
@hakamsinghhakamsinghhakams4664 Ай бұрын
ਵਾਹਿਗੁਰੂ ਜੀ ਤਿੰਨਾ ਵੀਰਾਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ।ਵੀਰ ਜੀ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵਿਸਵਾਸ ਹੈ ।ਵਾਹਿਗੁਰੂ ਜੀ ਸਭਕੁਝ ਦਿੰਦਾ ਹੈ ।ਜੱਟ ਤੇ ਜਮੀਨ ਦਾ ਮਾਂ ਵਰਗਾ ਰਿਸਤਾ ਹੈ ।ਵੀਰ ਜੀ ਤੁਹਾਡੀ ਗੱਲਾਂ ਸੋਲਾਂ ਆਨੇ ਸੱਚੀਆਂ ਹਨ ।ਜਮੀਨ ਨਾਲ਼ ਹੀ ਜੱਟ ਹੈ ।ਵਾਹਿਗੁਰੂ ਜੀ ਮੇਰੇ ਰੰਗਲੇ ਪੰਜਾਬ ਤੇ ਮੇਹਰ ਭਰਿਆ ਹੱਥ ਰੱਖਣਾ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ਜੀ ।
@RanjeetSingh-nu5dz
@RanjeetSingh-nu5dz Ай бұрын
ਮੇਰੀ ਵੱਡੀ ਭਾਬੀ ਮੈਥੋ ਸਾਲ ਛੋਟੀ ਆ ਪਰ ਮੈਨੂ ਪਾਲਿਆ ਹੀ ਉਹਨੇ ਆ ਤੇ ਛੋਟੀ ਨੇ ਕਦੇ ਵੀਰਾ ਕਹਿਕੇ ਵਾਜ ਨੀ ਮਾਰੀ ਅੱਜ ਤੱਕ ਵੀਰ ਜੀ ਹੀ ਕਿਹਾ ਅਸੀ ਤਿਨ ਭਾਈ ਆ ਤੇ ਦੋਹਾ ਦੇ ਵਿਆਹ ਹੋਏ ਮੈ ਕਰਾਇਆ ਨੀ ਤੇ ਦਸ ਜੀਆ ਦਾ ਸਾਝਾ ਟੱਬਰ ਆ
@Gursharanpreet133
@Gursharanpreet133 Ай бұрын
ਸਹੀ ਕਿਹਾ ਵੀਰ ਜੀ
@randhirsingh2337
@randhirsingh2337 Ай бұрын
ਵਾਹਿਗੁਰੂ ਜੀ।।
@parampreetkaurgill531
@parampreetkaurgill531 Ай бұрын
❤❤ਅਜਿਹੇ ਪੁਤਰ ਦਾਤਾ ਸਭ ਨੂੰ ਦੇੲਈ
@GS-vs7zf
@GS-vs7zf Ай бұрын
ਜਿਹੜੀਆਂ ਗੱਡੀਆਂ ਤੁਸੀ ਗਾਣਿਆਂ ਚ ਦਿਖਾਉਂਦੇ ਹੋ , ਉਦੋਂ ਅਕਲ ਕਿੱਥੇ ਸੀ ਭਾਈ , ਲੋਕਾ ਦੇ ਘਰ ਅੱਗ ਲਾਉਣ ਚ ਇਹਨਾ ਫੁਕਰੇ ਕਲਾਕਾਰਾਂ ਦੀ ਵੀ ਦੇਣ ਆ , ਮੋਹਾਲੀ ਨਾ ਰਹੋ ਇਹ ਮਹਿੰਗੀ ਜ਼ਮੀਨਾਂ ਤੇ ਹੀ ਬਣੀ ਆ , ਇਸ ਨੋ ਪਰਮੋਟ ਨਾ ਕਰੋ,
@Navdeep-p8q
@Navdeep-p8q Ай бұрын
ਭਰਾ ਅਸੀਂ ਤਾਂ ਇਹਨਾ ਦੇ ਲਾਲ ਮੂੰਹ ਦੇਖ ਕੇ ਆਪਣਾ ਚਪੇੜਾ ਨਾਲ ਲਾਲ ਕੀਤਾ ਨੀ ਇਹਨਾ ਦੀ ਮਿਹਨਤ ਨਾਲ ਕੀਤੀ ਕਮਾਈ ਆ ਤੇ ਉੱਥੇ ਰਹਿਣਾ ਮਜਬੂਰੀ ਆ ਤੂੰ ਵੀ ਕੋਸਿਸ ਕਰ ਮੇਰਾ ਭਰਾ ਕਿਸੇ ਦਾ ਰਾਹ ਨਾ ਛੋਟਾ ਕਰ ਤੂੰ ਵੀ ਕਾਮਯਾਬ ਹੋਜਾ
@HarpreetSidhu-o2t
@HarpreetSidhu-o2t Ай бұрын
Sidhu ne tracktor asse karke parmote kitte si te nojwana nu kheti karn di preens diti
@JATTPB04WALA
@JATTPB04WALA Ай бұрын
Eh reel wali life vich dekhonde ne veer .. real life vich din vich 2 diaper change karde karan aujla besuree wango . Jo aap Mexico keh k Dubai bhaj giya
@GS-vs7zf
@GS-vs7zf Ай бұрын
@@Navdeep-p8q ਕਾਮਯਾਬ ਹੀ ਆ , ਚਪੇੜਾਂ ਨਾਲ ਲਾਲ ਮੂੰਹ ਕਰਨੇ ਆਲੇ ਲੋਕਾ ਦੀ ਸੋਸਾਇਟੀ ਚ ਭਰਮਾਰ ਆ , ਨਵੀਂ ਨੋਜਵਾਨੀ ਨਵੀਂ ਉਮਰ ਤਰਕ ਨੀ ਕਰਦੀ , ਸਿੱਧਾ ਪਰਭਾਵੀਤ ਹੁੰਦੀ ਆ , ਇਹੀ ਸਾਇਕੋਲਜੀ ਆ , ਇਹੀ ਮਸ਼ਹੂਰੀ ਆ , ਕਲਾਕਾਰਾਂ ਗੱਡੀਆਂ ਬਰੈਡਾ ਤੋ ਪਰਭਾਵੀਤ ਨੇ , ਜਾਂ ਇਹਨਾਂ ਨੂੰ ਕੰਟਰੋਲ ਕਰ ਲੋਕਾ ਨੂੰ ਅਕਾਰਸੀਤ ਕੀਤਾ ਜਾਂਦਾ ਏ , ਇਹ ਵੀ ਚਪੇੜਾਂ ਨਾਲ ਹੀ ਗੱਲਾਂ ਤੇ ਜ਼ਿੰਦਗੀ ਦੀ ਸ਼ਾਂਤੀ ਲਾਲ ਕਰ ਰਹੇ ਨੇ ।
@pamajawadha5325
@pamajawadha5325 Ай бұрын
Song sun lo gadi kothi video wali kiu lani a
@tarnsahota3108
@tarnsahota3108 Ай бұрын
ਚੈਨਲ ਤੇ ਪੰਜਾਬ ਬਾਰੇ ਗੱਲ ਕਰਨੀ ਸੌਖੀ ਹੈ ਅਸਲ ਵਿੱਚ ਕਿਸੇ ਹੱਕ ਅੰਮ੍ਰਿਤ ਮਾਨ ਦੇ ਪਰਿਵਾਰ ਨੇ ਖਾਦਾ ਕਿਸੇ ਦਾ ਪੱਤਰਕਾਰ ਸਾਬ ਇਹ ਵੀ ਇਕ ਸਵਾਲ ਕਰ ਲੈਂਦਾ
@vc5172
@vc5172 Ай бұрын
ਸਿਮਰਨ ਜੋਤ ਸਿਆਂ ਇਸਤਰਾਂ ਦੇ ਪਰੋਗਰਾਮ ਵੱਧ ਤੋਂ ਵੱਧ ਕਰੋ ਤਾਂ ਕਿ ਪੰਜਾਬ ਦੀਆਂ ਜਮੀਨਾ ਬਚ ਰਹਿਣ
@demonsingh2596
@demonsingh2596 Ай бұрын
ਫਿਲਮ ਚਲਾਉਣ ਲਈ ਜਿਹੜੀਆਂ ਇਹ ਆਹ ਗੱਲਾਂ ਕਰ ਰਹੇ ਨੇ ਜਦੋਂ ਅਸਲ ਜਿੰਦਗੀ ਚ ਇਹ ਟਾਈਮ ਆਇਆ ਸੀ ਓਹਦੋਂ ਇਹ ਸਾਰੇ ਭਗੌੜੇ ਹੋਗੇ ਸੀ ਇਹ ਗੱਲਾਂ ਤੋਂ , ਜਦੋਂ ਬਾਈ ਦੀਪ ਨੇ ਇਹ ਗੱਲਾਂ ਸਾਡੀ ਹੋਂਦ ਨਾਲ ਖੜਨ ਦੀ ਗੱਲ ਕਰੀ ਸੀ ਇਹਨਾਂ ਚੋਂ ਇੱਕ ਬੰਦਾ ਵੀ ਨੀ ਖੜਿਆ ਸੀ , ਇਹਨਾਂ ਦੇ ਗਾਣੇ ਸੁਣਿਓ ਸਾਰੇ ਗਾਣੇ ਹੀ ਇਹਨਾਂ ਦੇ ਓਹ ਚੀਜਾਂ ਨੂੰ ਪਰਮੋਟ ਕਰਦੇ ਨੇ ਜਿਹੜੀਆਂ ਗੱਲਾਂ ਨੂੰ ਇਹ ਗਲਤ ਦੱਸ ਰਹੇ ਨੇ , ਇਹ ਬਹੁਤ ਦੋਗਲੇ ਤੇ ਮੀਸਣੇ ਲੋਕ ਨੇ ਬਾਈ ਅਸਲੀਅਤ ਹੋਰ ਤੇ ਗੱਲਾਂ ਹੋਰ
@GREWAL--1313A
@GREWAL--1313A Ай бұрын
Veer fir thonu kuch pta he nhi Saab tu pehla Jass bajwa he giya c kisani morcha vich te ehna he lanta payi a c baki sariya nu ki jarda ajj sada nal nah khardiya fir Punjab kadi v ohda nal nhi khardu nah koi gana sunu ohda nah koi show lawau fir baysharm je hoka sarye singer avda avda ekath lakye on lagye v dekho asyi v Punjab nal ha te singer a nu dekh nawi Umar de mundya vich josh aye a sarye Punjab di munder ghara cho nikal ayi ta morcha ehna wadha hoyee a bai jass bajwa ne ajj tak fir v kadi nhi kiya ki morcha ch ma Saab tu pehla aye a ji te ma baki singer a nu lakye a ji kadi eh bande nu ma lalch layi Punjab de hak ch kharda nu nhi dekhya v mera nam hoju ma vota ch kharju hamsha eh Punjab de hak layi har chij ch kharda hunda prr vgar kisa v lalch tu
@nirolawaz6097
@nirolawaz6097 Ай бұрын
ਜਿਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ।
@jasvirkaur2008-y6v
@jasvirkaur2008-y6v Ай бұрын
ਤਿਨੌ ਬਾਈ ਜੀ ਬਹੁਤ ਵਧੀਆ ਐ ਜੀ ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@jasbirjass4550
@jasbirjass4550 Ай бұрын
ਜਦੋਂ ਬਾਈ ਦੀਪ ਸਿੱਧੂ ਇਹ ਗੱਲਾਂ ਕਰਦਾ ਸੀ ਉਦੋਂ ਨੀ ਸਮਝ ਆਈ ਤੁਹਾਨੂੰ...!!!!
@kamaldeepsingh3988
@kamaldeepsingh3988 28 күн бұрын
ਸਹੀ ਗੱਲ ਆ ਪਰ ਵਿੱਚ ਵਿੱਚ ਟੈਂਪੂ ਪੂਰਾ ਫਰਜ ਕਰ ਰਹੇ ਨੇ ਆਕੇ..
@Navdeep-p8q
@Navdeep-p8q Ай бұрын
ਬਾਈ ਤੁਹਾਡੀਆਂ ਤਿੰਨਾ ਦੀਆਂ ਗੱਲਾਂ ਬਹੁਤ ਵਧੀਆ ਨੇ ਤੁਸੀਂ ਮਿਹਨਤ ਕੀਤੀ ਆ।।ਬਾਕੀ ਜਿਹੜੇ ਏਥੇ ਫਾਲਤੂ ਚ ਭੌਂਕ ਰਹੇ ਨੇ ਉਹਨਾਂ ਨੂੰ ਰੋਟੀ ਦੁੱਧ ਪਾਉਣ ਦੀ ਲੋੜ ਨੀ ਭੌਂਕੀ ਜਾਣ ਦਿਉ
@kamaldeepsingh3988
@kamaldeepsingh3988 28 күн бұрын
ਮਸੰਦਾਂ ਤੇ ਬਾਹਮਣਾਂ ਦੀਆਂ ਔਲਾਦਾਂ ਸਭ ਤੋਂ ਵੱਡਾ ਅੜਿਕਾ... ਤੇਰੇ ਤੋਂ ਆਹੀ ਉਮੀਦ ਸੀ...ਅੰਮ੍ਰਿਤ ਜਾਂ ਜੱਸ ਨੇ ਫੋਨ ਕਰ ਕੇ ਕਹਿਤਾ ਹੋਣਾ ਤੈਨੂੰ ਵੀ ਠੀਕ ਆ...??? ਕੇ ਘਰੇ ਆਕੇ ਸਨਮਾਨਿਤ ਕੀਤਾ...
@kamaldeepsingh3988
@kamaldeepsingh3988 28 күн бұрын
ਟੈਂਪੂ ਸਾਹਬ.. ਕਿੰਨੇ ਗੇੜੇ ਲਾਤੇ ਅੱਜ??
@AvtarSingh-pb6ti
@AvtarSingh-pb6ti Ай бұрын
ਮੱਕੜ ਜੀ ਤੁਹਾਡਾ ਧੰਨਵਾਦ ਜੀ
@sahabkhalsa5786
@sahabkhalsa5786 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਨਾਂ ਵੀਰਾਂ ਨੂੰ ਮੱਕੜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਚੰਗੀਆਂ ਚੀਜ਼ਾਂ ਸਮਾਜ ਨੂੰ ਦਿਖਾ ਰਹੇ ਹੋ ਤੇ ਦੇ ਰਹੇ ਹੋ ਤੇ ਇਹ ਸੰਦੇਸ਼ ਬਹੁਤ ਵੱਡੇ ਆ ਜੋ ਆਪ ਜੀ ਪਹੁੰਚਾ ਰਹੇ ਹੋ ਸੰਗਤਾਂ ਨੂੰ ਇਦਾਂ ਹੀ ਚੰਗੀਆਂ ਚੀਜ਼ਾਂ ਦਿਖਾਉਂਦੇ ਰਿਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@gurinderbhangu9030
@gurinderbhangu9030 Ай бұрын
ਮੈਨੂੰ ਅਮ੍ਰਿਤ ਮਾਨ ਬਹੁਤ ਸਾਊ ਬੰਦਾ ਲਗਿਆ ਪਹਿਲੀ ਵਾਰ ਮਿਲਿਆ ਪਰ ਬਹੁਤ ਨਿਮਰਤਾ ਨਾਲ ਪੇਸ਼ ਆਇਆ ❤
@SukhmanMaan-g5u
@SukhmanMaan-g5u Ай бұрын
ਜਸ ਬਾਜਵਾ ਬਹੁਤ ਵਧੀਆ ਬੰਦਾ
@thesherputt
@thesherputt Ай бұрын
Jass bajwa sira Banda and ghaint singer ❤
@nachattarsingh6217
@nachattarsingh6217 Ай бұрын
"ਇੱਕ ਚਾਦਰ ਮੈਲੀ ਸੀ " ਵੀ ਬਹੁਤ ਖੂਬਸੂਰਤ ਫਿਲਮ ਸੀ , ਇਸੇ ਵਿਸੇ ਤੇ ,,,
@satnaamkaur9192
@satnaamkaur9192 Ай бұрын
ਬਹੁਤ ਵਧੀਆ 🙏
@SukhwinderSingh-pk9lm
@SukhwinderSingh-pk9lm Ай бұрын
ਅਮਿ੍ਤ ਮਾਨ ਜੀ ਜਾਲੀ ਐ.ਸੀ.ਸਰਟੀਫਿਕੇਟ ਬਾਰੇ ਵੀ ਆਪਣੇ ਵਿਚਾਰ ਪੇਸ਼ ਕਰਦਿਉ ਜੀ।
@jassisran5659
@jassisran5659 Ай бұрын
ਵਾਹਿਗੁਰੂ ਜੀ
@sukhDhillon-c2l
@sukhDhillon-c2l Ай бұрын
Waheguru ji
@warandeep8481
@warandeep8481 Ай бұрын
Puter jatt te bapu sc
@gurwinderdhaliwal997
@gurwinderdhaliwal997 Ай бұрын
😂😂😂
@Palwinder-5y
@Palwinder-5y Ай бұрын
Bole ni bambhia bole 😂😂😂😂😂
@LakhvinderSingh-zq9zw
@LakhvinderSingh-zq9zw Ай бұрын
Puter.jatt.papa.ac
@Khalsa1699mrsingh
@Khalsa1699mrsingh Ай бұрын
Royi ja😂😂😂😂
@ravigodara887
@ravigodara887 Ай бұрын
Kon sc aa bai ji samjh nhi aayi tuhadi gal di
@BinduMavi-rq8zh
@BinduMavi-rq8zh Ай бұрын
ਅਸਲੀ ਧੰਨ ਪਸ਼ੂ ਧੰਨ, ਜੰਗਲ, ਜ਼ਮੀਨ, ਪਾਣੀ ਟੋਬਾ ਭਾਈਚਾਰਕ ਸਾਂਝ ਪਰਿਵਾਰ, ਰਿਤੀ ਰਿਵਾਜਾ, ਆਨਾਜ ਬਚਾਓ, ਜਵਾਨੀ ਸਿਹਤ ਬਚਾਓ
@Gill.-466
@Gill.-466 Ай бұрын
ਨੌਕਰੀ। ਵਾਸਤੇ। ਦਲਿਤ। ਨੂ। ਪਾਪਾ। ਬਣਾਉਣ। ਵਾਲਾ। ਲੋਕਾ। ਨੂ। ਮੱਤਾ। ਦਿੱਦਾ
@RoopNoor
@RoopNoor Ай бұрын
shi keha
@sukhwantgillgill6674
@sukhwantgillgill6674 Ай бұрын
Waheguru ji 💖💕💖💖💖💖🙏🙏🙏🙏🙏
@goodjosh3871
@goodjosh3871 Ай бұрын
ਏਹ ਲੋਕ ਕਿਉ ਭੱਜਦੇ ਬਾਹਰ ਅਖਾੜੇ ਲਾਉਣ ਕਿਉ ਪੈਸਾ ਓਹਦਰਲਾ ਰਲਦਾ ਨੀ ਏਹਦਰ।ਏਹਨਾ ਨੂੰ ਬੋਲੋ ਵੀ ਤੁਸੀ ਵੀ ਨਾ ਜਾਓ ਬਾਹਰ ਅਖਾੜੇ ਲਾਉਣ ਏਹਨਾ ਦੇ 4 ਗੀਤ ਚਲ ਜਾਣਾ ਪਤਾ ਲਗਦਾ ਗਿਆ ਬਾਹਰ ।ਕਹਿਣਾ ਆਸਾਨ ਹੈ ਏਹਨਾ ਨੂੰ ਸਿੱਖੀ ਤੇ ਗੀਤ ਗਾ ਲਓ ਕਿਉ ਦੂਜੇ ਗੀਤ ਗਾਉਣੇ ਉ ਹੈ ਤੇ ਓਹ ਗਲਤ ਹੀ ਪਰ ਕਹਿਣ ਗਏ ਰੋਟੀ ਪਾਣੀ ਨੀ ਚਲਣਾ ਦੂਜਿਆਂ ਨੂੰ ਸਲਾਹ ਦੇਣੀ ਬੜੀ ਸੌਖੀ ਹੁੰਦੀ ਏ। ਸਿੱਧੂ ਤੇ ਬੋਲਦਾ ਚੰਗਾ ਲਗਦਾ ਸੀ ਜੇਹੜਾ ਗੀਤ ਗਾ ਕੇ ਖੇਤ ਚ ਫਿਰਦਾ ਹੁੰਦਾ ਸੀ ਕੰਮ ਕਰਦਾ ਸੀ ਕੇਸ ਵੀ ਰੱਖੇ ਸੀ ਏਹਨਾ ਦੇ ਹੈ ਕੇਸ ਨਹੀਂ ਹੈ ਕਿਤੇ ਮਰਜ਼ੀ ਜਾਓ ਕੇਸ ਰੱਖੋ ਪੱਗ ਬਨੋ ਬਾਬੇ ਨਾਨਕ ਨੇ ਬੋਲਿਆ ਚੰਗੇ ਲੋਕ ਉੱਜੜਨ ਗਏ ਹੀ ਮਾੜੇ ਵਸੇ ਰਹਿਣ ਤੇ ਚੰਗਾ ਹੁੰਦਾ ।
@thestubmemes01
@thestubmemes01 28 күн бұрын
Pagg promotion layi nhi hundi Mann sahab sada layi sardari kayam rakhni paidi ae
@gurinderkaur5637
@gurinderkaur5637 Ай бұрын
ਅਮਿਤ ਮਾਨ ਬਹੁਤ ਵਧੀਆ ਧੰਨਵਾਦ ❤❤
@Grewalmada
@Grewalmada Ай бұрын
ਇਹ ਦੋਵੇਂ ਚੱਵਲਾਂ ਨੂੰ ਕੱਖ ਨਹੀਂ ਪਤਾ ਪੰਜਾਬ ਬਾਰੇ ਬਸ ਫਿਲਮ ਚਲਾਉਣ ਲਈ ਚੱਵਲਾਂ ਮਾਰੀ ਜਾਂਦੇ ਆ।
@Hssidhu-uw6yo
@Hssidhu-uw6yo Ай бұрын
ਬੱਚੇ ਦੇ ਕੇਸ ਰੱਖੋ ਪਰ ਉਸਦਾ ਸਾਥ ਵੀ ਦਿਓ, ਨਿੱਕੇ ਹੁੰਦੇ ਬੱਚੇ ਆਪਸ ਚ ਲੜਦੇ ਨੇ ਕੇਸ ਵਾਲੇ ਬੱਚੇ ਦੇ ਕੇਸ ਫੜ ਕੇ ਉਸ ਨੂੰ ਕੁੱਟ ਦਿੱਤਾ ਜਾਂਦਾ, ਕੇਸ ਸਵਾਰਣ ਟਾਈਮ ਵੀ ਉਸਦੇ ਕੇਸ ਪਟਦੇ ਹਾਂ ਪਿਆਰ ਨਾਲ ਨਹੀਂ ਕਰਦੇ ਇਹ ਸਭ ਕਾਰਨ ਅੱਗੇ ਜਾਂ ਕੇ ਕੇਸ ਕਤਲ ਕਰਨ ਦੇ ਕਾਰਨ ਬਣਦੇ ਨੇ, ਮੈਂ ਇਹ ਚੀਜ਼ਾਂ ਆਪਣੇ ਬੱਚੇ ਤੇ ਧਿਆਨ ਰੱਖਦਾ 🙏
@ravikanjla7962
@ravikanjla7962 Ай бұрын
Makkad veer ji bhout vdia kmm krr riho tusi waheguru ji thnu chardikala ch rkhe hi ❤
@prabhdeepsokhalsokhal8012
@prabhdeepsokhalsokhal8012 Ай бұрын
ਜੱਸ ਬਾਜਵਾ ਵਧੀਆ ਇਨਸਾਨ
@user-ci6zp6ud9
@user-ci6zp6ud9 Ай бұрын
ਹਾ ਅੰਮ੍ਰਿਤ ਮਾਨ ਕਿਸਨੂੰ ਸਿੱਖਿਆ ਦੇ ਰਿਹਾ ਜਾ ਪਹਿਲਾਂ ਆਪਣੇ ਪਿਓ ਬਾਰੇ ਬੋਲ ਜਿਹੜਾ ਐਸ ਸੀ ਬਣ ਕੇ ਗਰੀਬਾਂ ਦਾ ਹੱਕ ਖਾ ਗਿਆ। ਤੂੰ ਉਹਦਾ ਪੁੱਤ ਜੱਟ ਜੱਟ ਕਰਦਾ ਫਿਰਦਾ। ਸ਼ਰਮ ਕਰ ਜ਼ਰਾ
@sikandersingh7625
@sikandersingh7625 Ай бұрын
Sahi kiha veer
@sanehasahni7464
@sanehasahni7464 Ай бұрын
Waheguru ji amrit maan ❤❤❤👌👌💞💞❣️🥰👑
@pbvarinder8075
@pbvarinder8075 Ай бұрын
ਵੀਰ ਜਦੋਂ ਆਪਾਂ ਜਵਾਕ ਇਕ‌ ਪੈਦਾ ਕਰੀਆ ਤਾਂ ਸਾਂਝਾ ਪਰਿਵਾਰ ਕਾਦੇ ਨਾਲ਼ ਬਣੁ
@harbanskhattra584
@harbanskhattra584 Ай бұрын
Waheguru ji mehar kre
@ajmerdhillon3013
@ajmerdhillon3013 Ай бұрын
ਕਿਲਿਆ ਦਾ ਮੁੱਲ ਵੀ ਤਾਂ ਹੀ ਰਹਿਣਾ ਜੇ ਆਪਾਂ ਆਪਣਾ ਪਾਣੀ ਬਚਾ ਲਿਆ
@Kisan.punjab.ale1469.
@Kisan.punjab.ale1469. Ай бұрын
ਜਿਉਂਦੇ ਰਹੋਂ ਬਾਈ ਤਿੰਨੇ ਬਹੁਤ ਸੋਹਣੇ ਲੱਗ ਰਹੇ ਹੋ ਗੱਲਾਂ ਉਹ ਤੋਂ ਵੀ ਸੋਨੀਆ ਕਰੀਏ bai🫡🫡🫡
@Jassy-v1
@Jassy-v1 Ай бұрын
Jas bajwa diyan galla bht sohniyan ne meri thinking nal bht relate krde ne
@gurpinderdhindsa
@gurpinderdhindsa Ай бұрын
SUKHRANA GURU JI
@Ramansandhu25117
@Ramansandhu25117 Ай бұрын
Jas’s Bajwa bai nu ma sheedia singa gurudwara dekh se very very down town to earth bnda
@ਖੇਤੀ
@ਖੇਤੀ Ай бұрын
ਬਹੁਤ ਵਧੀਆ ਗਲਬਾਤ ਹੋਈ ਬਾਈ ਜੀ
@Kuldeep-hd6jb
@Kuldeep-hd6jb Ай бұрын
ਬਾਈ ਅਮ੍ਰਿਤ ਮਾਨ ਜੀ ਤੇ ਬਾਈ ਜੱਸ ਬਾਜਵਾ ਜੀ ਨੂੰ ਮੇਰੀ ਇਕ ਬੇਨਤੀ 🙏 ਏ! ਬਾਈ ਜੀ ਤੁਸੀਂ ਨਵੇਂ ਮੁੰਡਿਆਂ ਨੂੰ ਵੀ ਆਪਣੀਆਂ ਫਿਲਮਾਂ ਵਿੱਚ ਕੰਮ ਦਿਉ ਤਾਂ ਜੋ ਪੰਜਾਬ ਵਿਚੋਂ ਬੇਰੁਜ਼ਗਾਰੀ ਖ਼ਤਮ ਹੋ ਸਕੇ! 🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏
@Punjabiknightz
@Punjabiknightz Ай бұрын
JADO film auni hundi aa ohdo ehna Gaon walea nu kheti da fikar ho janda
@BalwinderSandhu-ks3ul
@BalwinderSandhu-ks3ul Ай бұрын
Very good suggestion Bro.
@jajjmander9748
@jajjmander9748 Ай бұрын
👌👌👌👌👌👌ਪੱਗ ਪੱਗ ਮਾਣ ਦੀ ਗੱਲ ਆ
@AjaibSingh-x3q
@AjaibSingh-x3q Ай бұрын
ਜ਼ਮੀਨ ਜੱਟ ਦੀ ਮਾਂ ਹੈ
@malkeetsidhu445
@malkeetsidhu445 Ай бұрын
ਬਹੁਤ,ਵੱਡੀ,ਗੱਲ, ਬਹੁਤ, ਬਹੁਤ,ਬੱਡੀ,ਸੋਚ, ਲਿਖਾਰੀ,ਦੀ, ਬਾਕੀ,ਤਾ, ਮੱਕੜ, ਜੀ, ਤੁਸੀਂ, ਵੀ ok thanks
@PB_gaming2-o4h
@PB_gaming2-o4h Ай бұрын
Very good veer ji
@SleepyGeoCave-qg6mo
@SleepyGeoCave-qg6mo Ай бұрын
WAHIGURU WAHIGURU WAHIGURU JI 🙏
@KaurNavu-bb1sy
@KaurNavu-bb1sy Ай бұрын
ਏਨਾ ਦੀ ਬੇੜੀ ਇੰਡੀਆ ਕਨੇਡਾ ਦੋਨਾ ਚ ਨੇ ਤਾਹੀ ਗੱਲਾਂ ਆਉਂਦੀਆਂ ਨੇ ।। ਲੋਕਾ ਨ੍ਹੀ ਹਟਣਾ ਬਾਹਰ ਜਾਣੋ ਜੋ ਮਰਜ਼ੀ ਹੋ ਜਾਏ ਕੁਝ ਭੇਡ ਚਾਲ ਵੀ ਏ ।। ਵੈਸੇ ਜੱਸ ਬਾਜਵਾ ਗੁਡ 👍
@RupinderSingh-td3vs
@RupinderSingh-td3vs Ай бұрын
ਗੱਲ ਸੱਚ ਆ ਪਰ ਸਭ ਜਾਣ ਕੇ ਵੀ ਅਨਜਾਣ ਬਣ ਰਹੇ ਨੇ ਇਹ ਗੱਲ ਸਹੀ ਆ ਵੀ ਜਦ ਪੈਸੇ ਮੁੱਕ ਗਏ ਤਾਂ security ਦਾ ਕੰਮ ਕਰਦੇ ਨੇ ਜਿੱਥੇ ਕਦੇ ਆਪਣਾ ਰਾਜ ਹੁੰਦਾ ਸੀ
@JashanSidhu-q9t
@JashanSidhu-q9t Ай бұрын
Wmk veera te 🙏🙏
@Eastwestpunjabicooking
@Eastwestpunjabicooking Ай бұрын
ਤੁਹਾਡੀ ਗਲਬਾਤ ਬਹੁਤ ਵਧੀਆ
@windersingh9211
@windersingh9211 Ай бұрын
ਮੱਤਾਂ ਲੋਕਾਂ ਦੇਣ ਲਈ ਆਪਣੇ ਕਿਰਦਾਰ ਸੱਚੇ ਸੁੱਚੇ ਚਾਹੀਦੇ ਨੇ ਗਾਣਿਆਂ ਚ ਅੱਧ ਨੰਗੀਆਂ ਕੁੜੀਆਂ ਨਚਾਉਣੀਆਂ ਨੌਕਰੀ ਲੈਣ ਲਈ ਰਾਸ਼ਣ ਕਾਰਡ ਗਰੀਬਾਂ ਵਾਲਾ ਬਣਾਉਣਾਂ ਵਾਹ ਉਏ ਲੋਕੋ ਕੱਲੀਆਂ ਗੱਲਾਂ ਕਰਨ ਨਾਲ ਨੀ ਗੱਲ ਬਣਨੀ ਕਿਰਦਾਰ ਉਹੋ ਜਿਹੇ ਬਣਾਓ
@nishasaini3423
@nishasaini3423 Ай бұрын
Sach gal a
@Wrestlar_372
@Wrestlar_372 Ай бұрын
ਆਹਾਂ ਸਾਰੇ ਲਫੰਗੇ ,ਮੂਸੇਵਾਲੇ ਦੇ ਸਿਆਣੇ ਕਿਤੇ ਵੇ ਆ ।ਉਹੋ ਭਗਤ ਦਿਲੋਂ ਮਨ ਤਨ ਤੋਂ ਅਪਣੇ ਪਰਿਆਰ ਮਾਪੇ ਪਰਮਾਤਮਾ ਦਾਤੇ ਗ੍ਰੰਥ ਗੁਰੂ ਦਸ ਗੁਰੂ ਅਜਿਹੀਆਂ ਸਾਰੀਆਂ ਦ ਗੁਣ ਆਪਣੇ ਅੰਦਰ ਸਮਾ ਕੇ ਰੱਖੇ ਸੀਓਵ ਜਿਵੇਂ ਕਿੱਸ ਭਾਂਡੇ ਦੀ ਆਵਾਜ਼ ਜੀ ਭਾਂਡੇ ਦਾ ਪਤਾ ਦੱਸਦੇ ਹੈ ਜੇ ਨਹੀਂ ਉਹਦੇ ਕਰਦੇ ਸਿਆਣੇ ਹੋਏ ਏਹੇ ਦੱਸੋ ਹੈ ?
@ArtistGalleryGyan
@ArtistGalleryGyan Ай бұрын
tuc ghuse ho te rehna v a bhara bhen de chukki ikalla ohi siyana baki ta koi nhi ga ohi a congress nal raliya oh vadde siyane
@ArtistGalleryGyan
@ArtistGalleryGyan Ай бұрын
baki mere bhara kisani adolan ch sabh to pehla Jass bajwa giya v sidhu ja hor singer bad ch gye
@guriguri3703
@guriguri3703 Ай бұрын
Right​@@ArtistGalleryGyan
@hardeepchahal3570
@hardeepchahal3570 Ай бұрын
Sarriya movie bohot vadhiya ji
@SinghBh-mu8wv
@SinghBh-mu8wv Ай бұрын
ਜਸਵਾਈ ਚੰਗੇ ਕਰਮ ਕਰਦਿਆਂ ਉਸਤਤ ਕਰੇ ਜਹਾਨ ਜਿਹੜਾ ਬੰਦਾ ਦੋ ਗਲਾ ਕੀ ਉਹਦਾ ਈਮਾਨ ਚਮਚਾ ਗਿਰੀ ਛੱਡਦਾ ਨੀ ਭਾਵੇਂ ਜੁੱਤੀਆਂ ਵੱਜੀ ਜਾਣ
@Satnam-Waheguru001
@Satnam-Waheguru001 Ай бұрын
22 love u tuc sardari vare gal kiti baki galla da sanu nhi pta asi sare dharm vadia aw sade sare yaar dost aw tuc bahut vdia dilo sardari vare glla kitia thnku ❤❤ ❤
@gurshabadguraya4284
@gurshabadguraya4284 Ай бұрын
ਜਸ ਬਾਈ ਜੀ ਏ ਸਵਾਲ ਮੈਨੂੰ ਮੇਰੇ ਪੁੱਤ ਨੇ ਮੈਨੂੰ ਕੀਤਾ ਕੀ ਪਾਪਾ ਤੁਸੀ ਨਿੱਕੇ ਹੁੰਦਿਆਂ ਜਦੋਂ ਮੈਂ ਨਰਸਰੀ ਕਲਾਸ ਵਿਚ ਸੀ ਮੇਰੇ ਵਾਲ ਕਿਉ ਕਟਵਾਏ ਸੀ । ਮੈਨੂੰ ਬਹੁਤ ਦੁੱਖ ਲੱਗਾ ਹੁਣ ਮੇਰਾ ਪੁੱਤ ਪਹਿਲੀ ਕਲਾਸ ਇਚ ਆ। ਤੇ ਮੈਂ ਨਿੱਕੇ ਪੁੱਤ ਦੇ ਵਾਲ ਨਹੀਂ ਕਟਵਾਏ ।
@harpreetjawandha4299
@harpreetjawandha4299 Ай бұрын
Jass bajwa 👍
@innovativeinfotech4629
@innovativeinfotech4629 Ай бұрын
Bohat hi vdia ji ❤
@SSSGGG777
@SSSGGG777 Ай бұрын
ਵਿਦਵਾਨਾਂ nu namaste 🙏 ਤੁਹਾਡੇ ਤੋਂ ਲੋਕ ਬਹੁਤ ਸਿਆਣੇ ਨੇ. ਤੁਸੀਂ ਗਾਉਣ ਤੱਕ ਹੀ ਠੀਕ ਹੋ.
@Khalsa1699mrsingh
@Khalsa1699mrsingh Ай бұрын
Gall sahi a tuhanu mota dimag ha
@vikasmodgill9203
@vikasmodgill9203 Ай бұрын
Right 😂
@pamajawadha5325
@pamajawadha5325 Ай бұрын
Lok siyna nhi lok fukri n mar dita gadi nadi kothi pather lock Tile
@jagmeetrai4103
@jagmeetrai4103 Ай бұрын
ਗੁਰੂ ਗ੍ਰੰਥ ਦੇ ਅੱਗੇ ਝੁਕ
@rupindersandhudsv9283
@rupindersandhudsv9283 Ай бұрын
Jass Bajwa great person lod aa boht eho jehe here Bandya de
@rama3k810
@rama3k810 Ай бұрын
Bhut sohniya gallan❤
@D_kaur3546
@D_kaur3546 Ай бұрын
Veer bahut vadiya interview lagey 🙏🙏
@Wrestlar_372
@Wrestlar_372 Ай бұрын
ਬਨੂੜ ਵਾਲੀ ਕਿੱਡੀ ਸਟ੍ਰਗਲਰ ਸੁਣਾਈ ਅਮ੍ਰਿਤ ਨੇ 😂😂😂😂
@AMRIKSINGH-bw5iq
@AMRIKSINGH-bw5iq Ай бұрын
Waheguru ji Punjab nu Panjabi nu chardikala rakhna 🙏
@amanpreet8016
@amanpreet8016 Ай бұрын
Boht sohna song aa amrit bai sachi mai boht vaar sun lya meri rooh nu shoonda❤❤
@GS-vs7zf
@GS-vs7zf Ай бұрын
West ਪੰਜਾਬ ਦੇ ਸਿਰ ਚੜ ਬੋਲ ਰਿਹਾ ਏ
@Sarbjeet-lk5km
@Sarbjeet-lk5km Ай бұрын
ਜੁੱਗ ਜੁੱਗ ਜਿਊ ਪੁੱਤ 🙏🙏
@bsr840
@bsr840 Ай бұрын
ਅੰਮਿਰਤ ਮਾਨ ਨੂੰ ਪੁੱਛੋ ਤੇਰਾ ਪਿਉ ਮਜ਼ਬੀ ਹੈ ਕਿ ਜੱਟ। ਸਰਟੀਫਿਕੇਟ ਦਾ ਕਾਫ਼ੀ ਰੌਲਾ ਪਿਆ ਹੋਇਆ ਹੈ।
@GurwinderSingh-k7u
@GurwinderSingh-k7u Ай бұрын
Nice ❤
@davindersinghpupneja9856
@davindersinghpupneja9856 Ай бұрын
ਬਹੁਤ ਵਧੀਆ ਗਁਲਬਾਤ❤
@BehlolPuriaSukha
@BehlolPuriaSukha Ай бұрын
ਵੀਰੋ ਇੱਕ ਸੰਦੇਸ਼ ਏਹ ਵੀ ਦਿਓ ਕਿਰਪਾ ਕਰਕੇ ਅਪਣੇ ਪੰਜਾਬ ਨੂੰ ਛੱਡ ਕੇ ਬਾਹਰ ਨੌਜਵਾਨ ਨਾ ਜਾਣ ਇੱਥੇ ਰਹਿ ਕੇ ਕੰਮ ਕਰਨ ਇਹਨੂੰ ਦੁਬਾਰਾ ਤੋਂ ਸੋਨੇ ਦੀ ਚਿੜੀ ਬਣਾਉਣ,ਇੱਥੇ ਸਭ ਕੁਝ ਆ ਬਸ ਮਿਹਨਤ ਦੀ ਲੋੜ ਹੈ...🙏🏻
@KulwinderKaur-et4is
@KulwinderKaur-et4is Ай бұрын
Bohot vadiya g❤❤
@chamkaur_sher_gill
@chamkaur_sher_gill Ай бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉❤❤❤❤
@motivationalworld49416
@motivationalworld49416 Ай бұрын
Jass bajwa di gl sahi aw.... But ek gl aw... Punjabi song vch bhoutt singer ne foreign, dollar te or bhoutt promote kita apna songs vch..... Hun har ek foreign jna nu firda
@Wrestlar_372
@Wrestlar_372 Ай бұрын
ਯਰ ਅੱਖਾਂ ਚੋ ਪਾਣੀ ਆਉਣ ਆਲਾ ਮਸਲਾ ਤਾਂ ਹੈ ਨੀ ਸੀ ਐਡਾ ਅੰਮ੍ਰਿਤ ।
@thindtelecom5237
@thindtelecom5237 Ай бұрын
Makker Sahib you are much more intelligent Irespect you Ihde ਬਾਪ ne SC banke naukri laie as a math master Please Ihde bare dasio
@ginderkaur6274
@ginderkaur6274 Ай бұрын
ਬਹੁਤ ਵਧੀਆ ਐਪੀਸੋਡ
@kamaljitsingh2069
@kamaljitsingh2069 Ай бұрын
Good speech❤
@parmodchopra4243
@parmodchopra4243 Ай бұрын
Good Job Bro 👏 ❤
@preetpb32wala53
@preetpb32wala53 Ай бұрын
Film di promotion lyi pga bn lao kehnde perfsion sada ewe da mtlv pag v wapar bna liya kmaal aa ehna nu dekhn wale lahnta ni paunde ehna nu
ROSÉ & Bruno Mars - APT. (Official Music Video)
02:54
ROSÉ
Рет қаралды 290 МЛН
Trick-or-Treating in a Rush. Part 2
00:37
Daniel LaBelle
Рет қаралды 38 МЛН
I Turned My Mom into Anxiety Mode! 😆💥 #prank #familyfun #funny
00:32
My MEAN sister annoys me! 😡 Use this gadget #hack
00:24
JOON
Рет қаралды 1,9 МЛН
ROSÉ & Bruno Mars - APT. (Official Music Video)
02:54
ROSÉ
Рет қаралды 290 МЛН