Mera Dagistan Punjabi Book Review || Rasool Hamzatov

  Рет қаралды 8,780

Gurjant Singh

Gurjant Singh

Күн бұрын

Пікірлер: 40
@harjeetkaur3477
@harjeetkaur3477 11 ай бұрын
Bahut wadiya explain kita h brother tusi. Main v parh rhi ha te tusi jo kiha h parh k Punjab yaad anda h eh gal sach h.
@gurjant94
@gurjant94 11 ай бұрын
Bohhat shukriya bhain ji 🙏
@JasveerSingh-bi5yb
@JasveerSingh-bi5yb Жыл бұрын
ਬੇਸ਼ੱਕ ਅਨੁਵਾਦ ਪੰਜਾਬੀ ਵਿੱਚ ਹੈ,ਪਰਜਦੋ ਪੜ੍ਹਦੇ ਹਾਂ ਸ਼ਬਦਾ ਦੀ ਰਵਾਨਗੀ ਨਹੀਂ ਬਣਦੀ ,ਬੱਸ ਕਲਾਕਾਰ ਹੀ ਇਸਦੀ ਵਾਹ ਵਾਹ ਕਰ ਰਹਿਨੇ,ਆਮ ਆਦਮੀ ਲਈ ਕੱਖ ਵੀ ਨਹੀਂ
@gurjant94
@gurjant94 Жыл бұрын
ਹਾਂਜੀ, ਖ਼ਾਸ ਕਰਕੇ ਜਦੋਂ ਕਵਿਤਾਵਾਂ ਦਾ ਅਨੁਵਾਦ ਕਰਦੇ ਹਾਂ ਤਾਂ ਇਹ ਹੋਣਾ ਸੁਭਾਵਿਕ ਹੈ । ਆਪਣੇ ਵਿਚਾਰ ਰੱਖਣ ਲਈ ਸ਼ੁਕਰੀਆ 🙏
@ShardpalSingh-r5q
@ShardpalSingh-r5q Жыл бұрын
ਇੱਕ ਵਾਰ ਔਖੇ ਸੌਖੇ ਪੜ ਲੋ ਛੇ ਮਹੀਨਿਆਂ ਬਾਅਦ ਸੁਆਦ ਆਊ, ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ।
@gurjant94
@gurjant94 Жыл бұрын
ਜੀ ਬਿਲਕੁਲ ।
@JasveerSingh-bi5yb
@JasveerSingh-bi5yb 11 ай бұрын
ਧੰਨਵਾਦ ਜੀ reply ਲਈ
@sahithalerh3291
@sahithalerh3291 11 ай бұрын
ਕਿਤਾਬਾਂ ਦੇ ਸ਼ੌਕੀਨ ਹੋ ਤਾਂ ਮੇਰਾ ਇਹੀ ਚੈਨਲ ਵੀ ਸਾਹਿਤ ਵਾਲ਼ਾ ਹੈ ਦਾਗਿਸਤਾਨ ਬਾਰੇ ਵੀ ਗੱਲ ਕੀਤੀ
@ggagan5338
@ggagan5338 10 ай бұрын
Bahut vadiya kitab hai ji main pad raha ha
@Doabmate
@Doabmate Жыл бұрын
ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਭਾਜੀ
@gurjant94
@gurjant94 Жыл бұрын
ਸ਼ੁਕਰੀਆ ਬਾਈ ਜੀ 🙏
@JarnailSingh-c7m
@JarnailSingh-c7m 3 ай бұрын
ਵਧੀਆ ਜਾਣਕਾਰੀ ਦਿੱਤੀ ਜੀ ਸ਼ੁਕਰੀਆ
@akashsekhon5524
@akashsekhon5524 9 ай бұрын
< Reels ਪਹਾੜੀ ਲੋਕਾਂ ਦੀ ਕਹਿਣਾ ਹੈ ਕਿ ਖੰਜਰ ਲਈ ਸਭ ਤੋਂ ਜਿਆਦਾ ਭਰੋਸੇ ਦੀ ਥਾਂ ਮਿਆਨ ਏਅੱਗ ਲਈ -ਚੁੱਲ੍ਹਾ ਤੇ ਮਰਦ ਲਈ - ਘਰ । ਪਰ ਜੇ ਅੱਗ ਚੁੱਲ੍ਹੇ ਵਿੱਚੋਂ ਬਾਹਰ ਆ ਕੇ ਪਹਾੜੀ ਚੋਟੀਆਂ 'ਤੇ ਭੜਕਣ ਲੱਗਦੀ ਏ ਤਾਂ ਮਿਆਨ ਵਿੱਚ ਅਰਾਮ ਨਾਲ ਪਿਆ ਖੰਜਰ ਖੰਜਰ ਨਹੀਂ ਅਤੇ ਘਰ ਦੇ ਚੁੱਲ੍ਹੇ ਕੋਲ ਬੈਠਾ ਰਹਿਣ ਵਾਲਾ ਮਰਦ - ਮਰਦ ਨਹੀਂ - Rasool hamzatov
@DeepBaaj
@DeepBaaj 2 ай бұрын
Emotional person could relate
@RupinderHundal-fw8tk
@RupinderHundal-fw8tk Жыл бұрын
Hanji audio book sun rahe a,part 5ta a😊
@gurjant94
@gurjant94 Жыл бұрын
ਹਾਂਜੀ ਚੰਗੀ ਗੱਲ ਏ
@singhbalraj99
@singhbalraj99 7 ай бұрын
Audio book kithe available aa??
@ajypalsingh-zr5ug
@ajypalsingh-zr5ug 11 ай бұрын
Thanks
@mahlasukh2457
@mahlasukh2457 Жыл бұрын
@jassgill5828
@jassgill5828 Жыл бұрын
Link send kr sakde o g
@unknowngamer7045
@unknowngamer7045 5 ай бұрын
Veere english ch mil nhi rhi aah book je tohanu mile ji online link bhej deyo pls 🙏
@gurjant94
@gurjant94 5 ай бұрын
My daghestan de nam te hai veer... May be purchase krni payegi..
@iknoorkaur6675
@iknoorkaur6675 2 ай бұрын
Bakkwas aa veer kittab
@unknowngamer7045
@unknowngamer7045 2 ай бұрын
@@iknoorkaur6675 mai tn ji 4 din pehla hi khareed lyi
@surindersingh-lk8gm
@surindersingh-lk8gm 10 ай бұрын
Thanks.
@gouravbumrah2894
@gouravbumrah2894 11 ай бұрын
Great great bro 👍❤
@gurjant94
@gurjant94 11 ай бұрын
Shukria ji
@ttokka1985
@ttokka1985 8 ай бұрын
very good bro
@poojarani-fc9lb
@poojarani-fc9lb 3 ай бұрын
Meri lye guide hai ehh
@iknoorkaur6675
@iknoorkaur6675 2 ай бұрын
Paddn jog kuj ni is kittab vich
@punjjaabdesh8659
@punjjaabdesh8659 10 ай бұрын
ਬਾਕੀ ਤਾਂ ਸਭ ਠੀਕ ਆ ਬਾਈ, ਪਰ ਜਾਣਕਾਰੀ ਪੰਜਾਬੀ ਚ ਲਿਖ ਕੇ ਪਾਇਆ ਕਰ
@gurjant94
@gurjant94 10 ай бұрын
ਧੰਨਵਾਦ ਬਾਈ ਜੀ ।
@punjjaabdesh8659
@punjjaabdesh8659 10 ай бұрын
@@gurjant94 👍🙏
@gurpreetsidhu8823
@gurpreetsidhu8823 9 күн бұрын
ਕੱਖ ਨੀ
@daljitsingh6560
@daljitsingh6560 4 ай бұрын
Boring book
@Gogi2233
@Gogi2233 5 ай бұрын
Bai na mainu samj laggi mera dagistan na vadia laggi ehda pura Nichorh ki aw
@ishwarjeetsinghsinghishwar1838
@ishwarjeetsinghsinghishwar1838 4 ай бұрын
Bai mainu v samajh nai laggi 25 page read kitte aa par ik v gal samajh ni laggi Aina parchar kyon kita ja reha ??
@gora8946
@gora8946 5 ай бұрын
Shaitani Kitaab | 48 Laws of Power Punjabi Summary
25:33
The Mental Road
Рет қаралды 33 М.
The Best Band 😅 #toshleh #viralshort
00:11
Toshleh
Рет қаралды 22 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Misty bridge, watercolor tutorial series
3:31
Denny and Ann Art School
Рет қаралды 2
ਆਹ 5 ਕਿਤਾਬਾਂ ਜ਼ਰੂਰ ਪੜ੍ਹੋ | Achieve Happily | Gurikbal Singh
37:54
Achievehappily: Self improvement health & wellness
Рет қаралды 38 М.
The ALCHEMIST in Urdu/Hindi | Book Review
4:25:35
ISHA Books
Рет қаралды 29 М.
The Best Band 😅 #toshleh #viralshort
00:11
Toshleh
Рет қаралды 22 МЛН