Mere Jazbaat Episode 28 ~ Prof. Harpal Singh Pannu ~ World's One of Best Architect was A Sikh

  Рет қаралды 92,139

Pendu Australia

Pendu Australia

Күн бұрын

Пікірлер: 191
@balvindersinghbhikhi3028
@balvindersinghbhikhi3028 2 жыл бұрын
ਭਾਈ ਰਾਮ ਸਿੰਘ ਜੀ ਇੱਕ ਅਦੁੱਤੀ ਸ਼ਖਸੀਅਤ ਸਨ, ਪਰ ਅਫਸੋਸ ਕਿ ਅਜਿਹੇ ਮੋਤੀਆਂ ਵਾਰੇ ਬਹੁਤ ਘੱਟ ਲੋਕ ਜਾਣਦੇ ਹਨ। ਪੰਨੂ ਸਾਹਿਬ ਨੇ ਬਹੁਤ ਚੰਗੇ ਢੰਗ ਨਾਲ ਭਾਈ ਰਾਮ ਸਿੰਘ ਵਾਰੇ ਦੱਸਿਆ ਹੈ। ਪੇਂਡੂ ਅਸਟ੍ਰੇਲੀਆ ਦਾ ਬਹੁਤ ਬਹੁਤ ਧੰਨਵਾਦ।
@kangsukh2151
@kangsukh2151 2 жыл бұрын
BHIKHI SAAB.. hor kine jarnal a sikh koum de jina de history to aj vi Darde a loki..te sara saal CHITTE CHOLE BABEYA ina De BARSIYAN NI muk diya..punjab to leke USA TAK ..apne BABEYA de guru ghar bana lye ...par jina de history to SADE APNE BACHEYA ne MAAN KARNA....OH HISTORY da kise nu pata ni..BABEYA GURU GHAR...APNE ADDE BENAYE..JASSA SINGH ALLIWALIYA de burj darbar saab samne ki kise nu pata ni a ke uthe koi KILLA VA SADE JARNAL DA..
@Mandipcheema315
@Mandipcheema315 Жыл бұрын
ਬਹੁਤ ਬਹੁਤ ਧੰਨਵਾਦ ਜੀ 🙏
@JasvirSingh-yh4cn
@JasvirSingh-yh4cn 2 жыл бұрын
ਕੀਮਤਾਂ ਆਪਣੇ ਰਾਜ ਵਿੱਚ ਪੈਂਦੀਆਂ ਆ ਜਿਹਨਾਂ ਦਾ ਰਾਜ ਉਹਨਾਂ ਦਾ ਗਾਂ ਦਾ ਮੂਤ ਵੀ ਵਿਕਦਾ ਆ
@narinderpalsingh2834
@narinderpalsingh2834 Жыл бұрын
Baut achhi gal bat by Dr pannu sahib ji
@Uk1984
@Uk1984 2 жыл бұрын
ਵਾਹ ਭਾਈ ਰਾਮ ਸਿੰਘ ਜੀ ਖੂਬ ਸ਼ਖਸੀਅਤ ⚘, ਧੰਨਵਾਦ ਡਾ: ਪੰਨੂ ਸਾਬ ਜੀ ਇਕ ਗਲ ਹੋਰ ਨੋਟ ਕਰਨ ਵਾਲੀ ਕਿ ਐਨੀ ਪ੍ਰਸਿੱਧੀ ਤੇ ਅਮੀਰੀ ਤੇ ਪੁਜਣ ਦੇ ਬਾਵਜੂਦ ਵੀ ਭਾਈ ਰਾਮ ਸਿੰਘ ਜੀ ਨੇ ਆਪਣਾ ਗੁਰਸਿਖੀ ਸਰੂਪ ਆਪਣੀ ਪੰਜਾਬੀ ਪਹਿਚਾਣ ਆਪਣਾ ਵਿਰਸਾ ਸਾਬਤ ਸੂਰਤ ਦਸਤਾਰ ਨੂ ਸਾਂਭ ਕੇ ਰਖਿਆ, ਅਜ ਕਲ ਅਸੀ ਕੁਝ ਬੁਲੰਦੀ ਪ੍ਰਸਿੱਧੀ ਹਾਸਲ ਕਰਕੇ ਚਾਰ ਅਖਰ ਅੰਗਰੇਜੀ ਸਿਖ ਕੇ ਜਾ ਵਿਦੇਸ਼ੀ ਧਰਤੀ ਤੇ ਜਾ ਕੇ ਆਪਣੀ ਵਿਰਾਸਤ ਗੁਰਸਿਖੀ ਸਰੂਪ ਆਪਣੇ ਪਹਿਰਾਵੇ ਵਿਰਾਸਤ ਨੂ ਪਹਿਲਾ ਤਿਆਗਦੇ ਹਾ , ਜਿਸ ਗਲ ਨੂ ਅਜ ਜਿਹੜੇ ਲੋਕ ਕਟੜਵਾਦ ਕਹਿੰਦੇ ਹਨ ਉਹ ਗਲ ਭਾਈ ਰਾਮ ਸਿੰਘ ਦੇ ਆਪਣੇ ਵਿਰਾਸਤ ਪ੍ਰਤੀ ਸਚੀ ਭਾਵਨਾ ਤੇ ਨਿਯਮ ਸਨ ਜਿਵੇ ਰਾਣੀ ਵਿਕਟੋਰੀਆ ਨੇ ਇਹ ਕਾਨੂੰਨ ਭਾਈ ਰਾਮ ਸਿੰਘ ਜੀ ਦੇ ਕਹਿਣ ਤੇ ਲਾਗੂ ਕੀਤੇ ਸਨ ਕਿ ਭਾਈ ਰਾਮ ਸਿੰਘ ਜੀ ਕੋਲ ਤਮਾਕੂ ਪੀ ਕੇ ਜਾ ਲੈ ਕੇ ਨਹੀ ਆਉਣਾ, ਖਾਣੇ ਵਿੱਚ ਮੀਟ ਨਾ ਹੋਵੇ, ਤੇ ਉਹਨਾ ਸਾਹਮਣੇ ਵਿਦੇਸ਼ੀ ਕਪੜੇ ਪਾ ਕੇ ਨਹੀ ਆਉਣਾ, ਇਹ ਨਿਯਮ ਜੇ ਅਜ ਕੋਈ ਰਖੇ ਤਾ ਉਸ ਨੂ ਕਟੜਵਾਦ ਕਹਿਕੇ ਆਪਣੇ ਹੀ ਆਪਣੇ ਵਿਰਸੇ ਦੀਆ ਜੜਾ ਵਢਦੇ ਨੇ, ਐਨੀ ਪ੍ਰਸਿੱਧੀ ਦੇ ਬਾਵਜੂਦ ਵੀ ਭਾਈ ਰਾਮ ਸਿੰਘ ਨੇ ਆਪਣੀ ਗੁਰਸਿੱਖੀ ਵਿਰਾਸਤ ਸਾਦਗੀ ਨਹੀ ਤਿਆਗੀ, ਉਹਨਾ ਗੁਰਸਿਖੀ ਸਰੂਪ ਪੰਜਾਬੀ ਵਿਰਾਸਤ ਦਾ ਨਾਮ ਉਚਾ ਕੀਤਾ, ਅਸੀ ਵੀ ਕੁਝ ਸਿਖੀਏ, ਆਪਣੇ ਗੁਰਸਿੱਖੀ ਵਿਰਾਸਤ ਬੋਲੀ ਨੂ ਤਿਅਗਣਾ ਤਰਕੀ ਨਹੀ ਆਪਣੇ ਕੌਮ ਨਾਲ ਗਦਾਰੀ ਹੁੰਦੀ ਹੈ, ਨਮਸਕਾਰ ਭਾਈ ਰਾਮ ਸਿੰਘ ਜੀ ਦੀ ਘਾਲਣਾ ਨੂੰ 🙏⚘🙏ਤੇ ਪ੍ਰੋ ਹਰਪਾਲ ਸਿੰਘ ਜੀ ਦੀ ਖੋਜ ਨੂੰ🙏⚘🙏 ਤੇ ਮਿੰਟੂ ਜੀ ਦੇ ਉਦਮ ਨੂ🙏⚘🙏 ਮਿੰਟੂ ਬਰਾੜ ਸਾਬ ਤੁਸੀ ਵੀ ਜਰੂਰ ਗੁਰਸਿੱਖੀ ਵਿਰਾਸਤ ਸਾਂਭੋ ਜੀ 😊 ਗੁਸਾ ਨਾ ਕਰਿਓ ਕਿਤੇ Don't mind please 😊
@jarnailbalamgarh4449
@jarnailbalamgarh4449 Жыл бұрын
ਧੰਨਵਾਦ ਸ ਪਨੂੰ ਸਾਹਿਬ ਜੀ ਮਿਹਰਬਾਨੀ ਕਰਕੇ ਜੇ ਨਹੀਂ ਲਿਖੀ ਤਾਂ ਹੋਰ ਖੋਜ ਕਰਕੇ ਭਾਈ ਰਾਮ ਸਿੰਘ ਜੀ ਬਾਰੇ ਇੱਕ ਕਿਤਾਬ ਲਿਖੋ ਜੀ ਫਿਰ ਧੰਨਵਾਦ
@iqbalsingh-dl7kh
@iqbalsingh-dl7kh 2 жыл бұрын
ਬਹੁਤ ਬੜੀ ਗੱਲਬਾਤ, ਉਹਨਾਂ ਵਕਤਾਂ ਵਿੱਚ ਅਜਿਹਾ ਇਨਸਾਨ ਇੱਕ ਗਰੀਬ ਘਰ ਦਾ ਮਿਸਤਰੀ ਹੋ ਸਕਦਾ ਹੈ ਸੋਚਣ ਲਈ ਮਜ਼ਬੂਰ ਕਰਦਾ ਹੈ ਵੀਰ ਜੀ ।
@gurdeepsinghmannphul455
@gurdeepsinghmannphul455 Жыл бұрын
ਵਰਤਮਾਨ ਵਿੱਚ ਅਬਦੁਲ ਕਲਾਮ ਦੀ ਸਵੈਜੀਵਨੀ ਪੜੋ
@kulbirsinghsandhu6472
@kulbirsinghsandhu6472 2 жыл бұрын
ਮਿੰਟੂ ਜੀ ਬਹੁਤ ਵਧੀਆ ਜਾਣਕਾਰੀ ਦਿਤੀ ਪਨੂੰ ਸਾਹਿਬ ਨੇ ਇਹਨਾਂ ਦੀ ਖੋਜ ਨੂੰ ਸਲਾਮ
@greenleaf5246
@greenleaf5246 Жыл бұрын
ਬਹੁਤ ਸੋਹਣੀ ਜਾਣਕਾਰੀ ਜੀ
@melbourne5678
@melbourne5678 2 жыл бұрын
ਭਾਈ ਸਾਹਿਬ ਦੀਆਂ ਗੱਲ੍ਹਾਂ ਸੁਣ ਕੇ ਦਿਲ ਨੂੰ ਸਕੂਨ ਮਿਲਿਆ। ਕਾਸ਼ ਅਸੀਂ ਵੀ ਉਸ ਪੰਜਾਬ ਵਿੱਚ ਜੰਮੇ ਹੁੰਦੇ । ਧੰਨਵਾਦ ਬਹੁਤ ਬਹੁਤ ਮਿੰਟੂ ਬਰਾੜ ਜੀ ਇਸ ਉਪਰਾਲੇ ਲਈ।
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਹੈ
@tarlochanbrar71
@tarlochanbrar71 2 жыл бұрын
ਬਹੁਤ ਬਹੁਤ ਧੰਨਵਾਦ ਸਹਿਤ ਜੀ ਪੇਂਡੂ ਅਸਟ੍ਰੇਲੀਆ ਚੈਨਲ ਦਾ ਜਿਨ੍ਹਾਂ ਨੇ ਸ. ਹਰਪਾਲ ਸਿੰਘ ਪੰਨੂ ਜੀ ਤੋਂ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਸੋ ਬਾਬਾ ਬੋਹੜ ਭਾਈ ਰਾਮ ਸਿੰਘ ਜੀ ਜੋ ਕਲਾ ਦੇ ਧਨੀ ਸਨ ਦੁਆਬੇ ਦੇ ਗੜ੍ਹ ਜ਼ਿਲ੍ਹਾ ਗੁਰਦਾਸਪੁਰ ਦੇ ਜੰਮਪਲ ਸੀ ਇੱਕ ਗਰੀਬ ਮਿਸਤਰੀ ਪ੍ਰਵਾਰ ਵਿੱਚ ਜਨਮ ਲੈ ਕੇ ਇਕੱਲੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਜਾ ਕੇ ਆਪਣੀ ਕਲਾ ਦੇ ਜੌਹਰ ਦਿਖਾਏ ਸਨ ਗੁਰੂ ਫ਼ਤਹਿ ਜੀ।
@palwinderhundal9569
@palwinderhundal9569 Жыл бұрын
Gurdaspur dubaba vich nhi maja vich onda
@palwinderhundal9569
@palwinderhundal9569 Жыл бұрын
Gurdaspur dubaba vich nhi maja vich onda a
@navreetkaur3dahlia579
@navreetkaur3dahlia579 16 күн бұрын
Pannu ਸਾਹਿਬ ਦਾ ਬਹੁਤ ਬਹੁਤ ਧੰਨਵਾਦ ਅਤੇ ਮਿੰਟੂ ਜੀ ਦਾ ਕਿ ਇੱਕ ਖ਼ਜ਼ਾਨਾ ਗਿਆਨ ਦਾ ਸਾਨੂੰ ਦਿੱਤਾ ਸੱਚੀ ਸੁਆਦ ਆ ਗਿਆ ਹੈ।
@sukhramrajpal8379
@sukhramrajpal8379 2 жыл бұрын
ਪ੍ਰਮਾਤਮਾ ਦਾ ਗਿਫਟ ਜਿਸ ਨੂੰ ਚਾਹੇ ਉਸ ਨੂੰ ਦਿੰਦਾ। ਬਹੁਤ ਵਧੀਆ ਜਾਣਕਾਰੀ ਵੀਰ ਦੀ।
@jobandeepsingh4933
@jobandeepsingh4933 2 жыл бұрын
ਭਾਈ ਰਾਮ ਸਿੰਘ ਜੀ ਦੀ ਵਿਲੱਖਣ ਪਛਾਣ ਨੂੰ ਮੇਰਾ ਸਿਜਦਾ 💐🙏
@sattavairowalia
@sattavairowalia 2 жыл бұрын
ਇਸ ਅਣਮੁੱਲੀ ਜਾਣਕਾਰੀ ਲਈ ਬਹੁਤ ਧੰਨਵਾਦ ਟੀਮ ਪੇਂਡੂ ਆਸਟਰੇਲੀਆ !🙏
@harbansbrar1946
@harbansbrar1946 2 жыл бұрын
ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਬਿਲਡਿੰਗ ਦਾ ਨਿਰਮਾਤਾ ਵੀ ਰਾਮ ਸਿੰਘ ਸੀ ਜੋ ਗੁਰਦਾਸਪੁਰ ਜਿਲੇ ਦੇ ਪਿੰਡ ਦਾ ਸੀ । ਮਿੰਟੂ ਮਨ ਖੁਸ਼ ਹੋਗਿਆ , ਪੰਨੂ ਸਾਹਿਬ ਦੇ ਕਾਫ਼ੀ ਲੈਕਚਰ ਪਹਿਲਾ ਪੜੇ ਹਨ ਪਰ ਆਹ ਲੈਕਚਰ ਸੁਣਕੇ ਮਨ ਨਿਹਾਲ ਹੋਗਿਆ , ਮਿੰਟੂ ਤੇਰਾ ਬਹੁਤ ਸ਼ੁਕਰੀਆ ਪੰਨੂੰ ਸਾਹਿਬ ਇਹ ਕਾਰਜ ਕਰਕੇ ਹਮੇਸਾ ਲਈ ਅਮਰ ਕਰਤਾ ( ਦਾਦੀਆਂ ਮਾਂਵਾਂ ਵਾਂਗੂੰ ਇਤਿਹਾਸ ਸੁਣਾਉਂਦਾ ਬਾਤਾਂ ਵਾਂਗੂੰ ) ਮੇਰੀ ਅੰਬੋ ਵਾਂਗੂੰ ਸਣਾਉਦਾ ਸਤਿਕਾਰਤ ਲੱਗਦਾ ਹੈ , ਇੰਨਾਂ ਨੂੰ ਸੁਣਕੇ ਸੁਣਨ ਨੂੰ ਜੀਅ ਕਰਦਾ ਪੜਣ ਨੂੰ ਨਹੀਂ ,
@tarvindersinghbrar4882
@tarvindersinghbrar4882 2 жыл бұрын
ਬਹੁਤ ਬਹੁਤ ਧੰਨਵਾਦ ਪੰਨੂ ਸਾਬ ਤੇ ਪੇਂਡੂ ਅਸਟ੍ਰੇਲੀਆ ਦੀ ਸਾਰੀ ਟੀਮ ਦਾ ਜਿਨਾਂ ਸਦਕਾ ਸਾਨੂੰ ਇਹੋ ਜਿਹੇ ਮਹਾਨ ਪੁਰਸ਼ਾਂ ਬਾਰੇ ਪਤਾ ਲੱਗਦਾ ਧੰਨਵਾਦ ਮੇਰੇ ਵਰਗੇ ਅਕਲ ਲਤੀਫ ਬੰਦਿਆ ਦੀ ਜਾਣਕਾਰੀ ਚ ਵਾਧਾ ਕਰਨ ਲਈ। ਜਿਓ
@sarbjitkaur-es3gy
@sarbjitkaur-es3gy Жыл бұрын
ਭਾਈ ਰਾਮ ਸਿੰਘ ਜੀ ਬਾਰੇ ਪਹਿਲੇ ਕਦੇ ਨਹੀ ਸੁਣਿਆ ਸੀ ਸੁਣ ਕੇ ਮਨ ਬਹੁਤ ਖੁਸ ਹੋਇਆ ਧੰਨਵਾਦ ਜੀ
@garrysingh5715
@garrysingh5715 2 жыл бұрын
ਪੰਨੂ ਸਾਬ ਦੀਆਂ ਗੱਲਾਂ ਸੁਣਕੇ ਏਊ ਲੱਗਦਾ ਜਿਵੇ ਮੇਰੇ ਦਾਦਾ ਜੀ ਸਾਨੂੰ ਦਸਦੇ ਨੇ
@Chak_mander
@Chak_mander 2 жыл бұрын
ਬਹੁਤ ਹੀ ਵਧੀਆਂ ਜਾਣ ਕਾਰੀ, ਚੜ੍ਹਦੀ ਕਲਾ ਚ ਰਹੋ ਧੰਨਵਾਦ
@shashisharma3807
@shashisharma3807 3 ай бұрын
Main te apne college tha naa hi sun ke emotional ho gayi ....thank you pannu sahib ji
@ReshamSingh-fe5wp
@ReshamSingh-fe5wp Жыл бұрын
ਪੰਨੂੰ ਸਾਹਿਬ ਸਤਿਕਾਰ ਸਹਿਤ ਸਤਿ ਸੀ੍ ਅਕਾਲ ਜੀ ,ਤੁਹਾਡੀ ਸੋਚ ,ਖੋਜ ਤੇ ਸ਼ਬਦਾਂ ਨੂੰ ਲੜੀ ਵਿਚ ਪਰੋਣ ਦੀ ਕਲਾ ਨੂੰ ਸਬਦਾਂ ਵਿਚ ਬਿਆਨ ਕਰਨਾ ਬਹੁਤ ਔਖਾ ਲਗ ਰਿਹਾ ਹੈ ਤੇ ਉਸ ਸਖਸ਼ੀਅਤ ਨੂੰ ਆਪਣੇ ਪਿਆਰਿਆਂ ਨਾਲ ਸਾਂਝਾ ਕਰਨ ਲਈ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਤੇ ਬਰਾੜ ਸਾਹਿਬ ਦਾ ਤੁਸਾਂ ਨੂੰ ਦਰਸ਼ਕਾਂ ਸਾਹਵੇਂ ਰੁਬਰੂ ਕਰਨ ਲਈ ਬਹੁਤ ਬਹੁਤ ਧੰਨਵਾਦ 1
@shashisharma3807
@shashisharma3807 3 ай бұрын
Speechless and mind blowing ...thank you pannu sahib God bless you
@sukhpreetsinghartist6080
@sukhpreetsinghartist6080 8 ай бұрын
I painted life story of bhai ram Singh on one canvas, Must put article in schools about him Thanks pannu ji.Mintu ji,
@prabhdyalsingh4722
@prabhdyalsingh4722 2 жыл бұрын
ਦਿਲ ਦਿਮਾਗ ਤੋ ਸ਼ੁੱਧ ਬੰਦੇ, ਅਜਿਹੀ ਕਲਾ ਧਾਰਨ ਕਰਦੇ ਹਨ ਜੋ ਵੇਖਣ ਵਾਲਿਆ ਦੀਆ ਅੱਖਾਂ ਚੁੰਧਿਆਂ ਦੇਵੇ। ਭਾਈ ਰਾਮ ਸਿੰਘ ਇਸੇ ਕਲ੍ਹਾ ਦੇ ਧਾਰਨੀ ਸਨ।
@ginderkaur6274
@ginderkaur6274 Жыл бұрын
ਬਹੁਤ ਵਧੀਆ ਵਾਰਤਾਲਾਪ ਦੋਨਾਂ ਵੀਰਾ ਵੱਲੋ
@dharampal3864
@dharampal3864 Жыл бұрын
ਬਹੁਤ ਵਧੀਆ ਵਲੋਗ, ਇਸ ਵਲੋਗ ਨੂੰ ਦੇਖ ਕੇ ਸੁਣ ਕੇ ਮਹਾਨ ਵਿਅਕਤੀ ਦੀ ਜੀਵਨ ਗਾਥਾ ਸੁਣਾ ਕੇ ਨਿਹਾਲ ਕਰ ਦਿੱਤਾ, ਧੰਨਵਾਦ।
@avtarsinghhundal7830
@avtarsinghhundal7830 Жыл бұрын
VERY GOOD performance PANU.JI
@davinderkaur2430
@davinderkaur2430 Жыл бұрын
Bhai Ram Singh ji te unna de kirti nu koti koti paraan🙏🙏🙏🙏🙏🙏
@jobandeepsingh4933
@jobandeepsingh4933 2 жыл бұрын
ਬਹੁਤ ਬਹੁਤ ਧੰਨਵਾਦ ਮਿੰਟੂ ਬਰਾੜ ਜੀ ਅਤੇ ਭਾਈ ਹਰਪਾਲ ਸਿੰਘ ਪੰਨੂ ਜੀ ਦਾ 🙏💐😊
@Jupitor6893
@Jupitor6893 2 жыл бұрын
ਸਾਡੈ ਵੱਡੇ ਵਡੇਰਿਆਂ 'ਤੇ ਸਾਨੂੰ ਬਹੁਤ ਫਖਰ ਹੈ। ਸਤਿਕਾਰ ਸਾਹਿਤ ਪਰਣਾਮ।
@dharmindersingh5668
@dharmindersingh5668 2 жыл бұрын
ਸਰ ਭਾਈ ਰਾਮ ਸਿੰਘ ਨੂ ਸਲਾਮ
@dheerusamra6200
@dheerusamra6200 2 жыл бұрын
ਸਤਿ ਸ਼ੀ ਅਕਾਲ ਜੀ ਬਾਈ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਜੀ 🙏 🙏
@yadwindersingh9264
@yadwindersingh9264 Жыл бұрын
ਸਤਿ ਸ੍ਰੀ ਅਕਾਲ ਛੋਟੇ ਵੀਰ ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਅਤੇ ਤੁੰਦਰਸਤੀ ਬਖਸ਼ੇ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ
@HarjinderSingh-tv5me
@HarjinderSingh-tv5me 10 ай бұрын
Salute aa bhai Ram singh g
@sukhdevsingh4461
@sukhdevsingh4461 2 жыл бұрын
ਵਾਹ ਵਾਹ ਭਾਈ ਰਾਮ ਸਿੰਘ ਜੀ ਧੰਨਵਾਦ ਬਰਾੜ ਸਾਬ ਤੇ ਪੰਨੂੰ ਸਾਬ ਜੀ
@kirtandhillon6949
@kirtandhillon6949 Жыл бұрын
I have heard the story of respected bhai Ram singh many times and each time I bowed to Bhai sahib. Such gems are v rare to find.
@satnambuttar6826
@satnambuttar6826 Жыл бұрын
Dear Sir, Bhai Ram Singh Ji was born in village Rasulpur near Wadala Granthian ( Batala) Distt. Gurdaspur.
@satnambawa0711
@satnambawa0711 2 жыл бұрын
सचमुच,मैनूं ते आज तक नहीं सी पता भाई राम सिंह बारे। बहुत वदीया जी।🙏
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
@kuldipmann8015
@kuldipmann8015 5 ай бұрын
I feel I have received a priceless treasure by. Prf Harpal sing panu
@karmamahla8997
@karmamahla8997 2 жыл бұрын
ਵਾਹ ਮੇਰੇ ਮਾਲਕਾ ਤੇਰੇ ਤੇ ਤਰਸ ਵੀ ਆਉਦਾ ਤੇ ਗੁੱਸਾ ਵੀ ਗਰੀਬੀ ਭਾਵੇ ਜਿੰਨੀ ਮਰਜੀ ਦੇਦੀ ਪਰ ਜਨਮ ਕਿਸੇ ਛੋਟੀ ਜਾਤ ਵਿਚ ਨਾ ਦੇਵੀ ਜੇਕਰ ਰਾਮ ਸਿੰਘ ਉੱਚੀ ਜਾਤ ਦਾ ਹੁੰਦਾ ਤਾਂ ਅੱਜ ਉ ਦਾ ਕੋਈ ਗੁਰੂਦਵਾਰਾ ਜਾਂ ਮੰਦਰ ਬਣਿਆ ਹੋਣਾ ਸੀ। ਜਾਤ ਦੇ ਹੰਕਆਰਿਆ ਨੇ ਉਸ ਦੀ ਕੋਈ ਯਾਦਗਾਰ ਵੀ ਨਹੀ ਬਣਾਈ ਹੋਣੀ । ਏਹੋ ਜਿਹਿਆਂ ਸਟੋਰੀਆ ਸਾਡੀ ਪੜਾਈ ਵਿੱਚ ਲਾਜਮੀ ਹੋਣੀਆ ਚਾਹਦੀਆ ਨੇ ਪਰ ਕਿਸੇ ਸਰਾਰਤੀ ਨੇ ਹੀਰ ਰਾਂਝਾ ਸੋਹਣੀ ਮਹੀਵਾਲ ਸੱਸੀ ਪੁਨੂੰ ਦੇ ਚੱਕਰਾ ਵਿਚ ਉਲਝਾ ਕੇ ਰੱਖਤਾ
@HarjitSingh-lc4jd
@HarjitSingh-lc4jd Жыл бұрын
Thanks to pendu Australia
@sarbpalsingh2
@sarbpalsingh2 Жыл бұрын
Kaafi time toh Bhai Ram Singh hona di photo atte art mere kol phone ch save pye c. Par zada knowledge nhi c, atte onha baare hor jannan di mann ch reejh c. Ajj poori hogi. Shukriya 🙏🏼
@7237sk
@7237sk 2 жыл бұрын
ਰਾਮ ਸਿੰਘ ਜੀ ਬਹੁਤ ਵਧੀਆ ਆਰਕੀਟੈਕਟ ਸਨ।
@nirmaljitsingh537
@nirmaljitsingh537 2 жыл бұрын
ਧੰਨਵਾਦ ਸਰਦਾਰ ਹਰਪਾਲ ਸਿੰਘ ਪੰਨੂੰ ਅਤੇ ਮਿੰਟੂ ਜੀ ਦਾ
@HarpalSingh-tb4rd
@HarpalSingh-tb4rd 2 жыл бұрын
ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਅਤੇ ਡਾਕਟਰ ਹਹਪਾਲ ਸਿੰਘ ਪੰਨੂ ਜੀ ਦਾ
@mohinderpalsingh8594
@mohinderpalsingh8594 Жыл бұрын
Bhout Bhout dhanvad ji
@bhupinderkaur7740
@bhupinderkaur7740 Жыл бұрын
ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ
@salsapasta
@salsapasta 2 жыл бұрын
Aanand aa gya ji, Pannu Sahab nu sun ke.
@manwindersinghramgarhia4858
@manwindersinghramgarhia4858 Жыл бұрын
ਜੇ ਉਦੋਂ ਦੇਛ ਅਜਾਦ ਹੁੰਦਾ ਬਿਨਾ ਛਪਾਰਛ ਤੋਂ ਭਾਈ ਰਾਮ ਸਿੰਘ ਰਾਮਗੜ੍ਹੀਆ ਜੀ ਨੂੰ ਮੋਕਾ ਨਹੀਂ ਸੀ ਮਿਲਣਾ
@linkabroad7422
@linkabroad7422 Жыл бұрын
धन्न,धन्न, धन्न ....।
@ManjeetKaur-zh5ze
@ManjeetKaur-zh5ze Жыл бұрын
Pro. Sahib no words to Thank u so much ji 🙏.
@dhaliwalveer4361
@dhaliwalveer4361 11 ай бұрын
❤❤❤ thanks 👍👍👍
@davinderkaur2430
@davinderkaur2430 Жыл бұрын
Mintu Bhai Sahib Ji, jando tudi Pannu Sahib Ji nal program pesh kar rahe hovo, Dastar saja ke Kar sakde ho taa, tuhada buhat Buhat shukaria
@ParamjitSingh-ik5ur
@ParamjitSingh-ik5ur Жыл бұрын
Pannu sahab thank you waheguru ji kirpa karan
@swaransungh9100
@swaransungh9100 Жыл бұрын
Thanks for ਪੰਨੂ sir je
@rattandhaliwal
@rattandhaliwal 2 жыл бұрын
ਵਾਹ ਪੰਨੂ ਸਾਹਬ ਸਾਨੂੰ ਤੁਹਾਡੇ ਵਰਗੇ ਵਿਦਵਾਨਾਂ ਦੀ ਬਹੁਤ ਲੋੜ ਹੈ।
@sukhpreetsinghartist6080
@sukhpreetsinghartist6080 2 жыл бұрын
Sir ram singh,,,,,reminder to Sikh nation,,,,, Thanks Dr pannu n mintu
@meenarani565
@meenarani565 Жыл бұрын
Bahut vadiya jankari g 🎉🎉🎉
@balwindersinghbhullar9415
@balwindersinghbhullar9415 2 жыл бұрын
ਇਸ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ
@balbirkainth5485
@balbirkainth5485 2 жыл бұрын
ਬਹੁਤ ਜਾਣਕਾਰੀ ਭਰਪੂਰ ਗਲਬਾਤ ਸੁਣ ਕੇ ਵਧੀਆ ਲੱਗਿਆ।
@malwawelfarengo7482
@malwawelfarengo7482 2 жыл бұрын
ਵਹਿਗੁਰੂ ਮੇਹਰ ਕਰੇ
@sahibsinghcheema4151
@sahibsinghcheema4151 2 жыл бұрын
Thank you Pannu sahib ji ❤️🙏
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 2 жыл бұрын
ਬਹੁਤ ਅੱਛੇ ਵਿਚਾਰ ਧੰਨਵਾਦ
@khushpreetgill4461
@khushpreetgill4461 8 ай бұрын
ਪ੍ਰਮਾਤਮਾ ਉਹਨਾਂ ਮਹਾਨ ਸ਼ਖ਼ਸੀਅਤਾਂ ਦੀ ਉਮਰ ਵਿੱਚ ਕੰਜੂਸੀ ਨਾ ਦਿਖਾਵੇ ਜਿਹਨਾਂ ਨੂੰ ਮੈਂ ਆਪਣੇ ਹਿਰਦੇ ਤੋਂ ਸੁਣਦਾ ਹਾਂ। ਵਾਹਿਗੁਰੂ ਜੀ ਸਭ ਦਾ ਭਲਾ ਕਰਿਓ 🙏🙏
@karamjitkaur8267
@karamjitkaur8267 2 жыл бұрын
Very very thanks for so precious imfermating topic. God bless you.
@jaihindbharatgas1306
@jaihindbharatgas1306 2 жыл бұрын
Great Mr Pannu Why u did not came forward earlier Thanks sir Live long till u tell narrate all
@manjindersinghgill422
@manjindersinghgill422 2 жыл бұрын
Thank you sir interview krn lyi ma unpadd ha par ina nu sunna lyi bhut wait kiti thank you sir
@tejwantheer4737
@tejwantheer4737 2 жыл бұрын
Bagshot Park ਵੀ ਭਾਈ ਸਾਹਿਬ ਦੀ ਤੇ Kipling ਦੀ ਕਿਰੇਸ਼ਨ ਹੈ ਇੰਗਲੈਂਡ ਦਾ ਰਾਣੀ ਦਾ ਛੋਟਾ ਬੇਟਾ ਪ੍ਰਿੰਸ ਐਡਵਰਡ ਅਪਣੇ ਪਰਵਾਰ ਨਾਲ ਰਿਆਇਸ਼
@jashanpreetkaur5237
@jashanpreetkaur5237 Жыл бұрын
Mari ta ruh khus ho jandi a panu shab dea gla sun k
@sukhrandhawa4766
@sukhrandhawa4766 2 жыл бұрын
Bahot Vadhiya episode as usual.... salute to Bhai Ram Singh Ji ..te special thanks to Pannu Sahib jina ne sanu rubru karwaya eho ji shakhsiyat nal... Thanks Pendu Australia Team 🌹🌹🌹
@amardeepsinghbhattikala189
@amardeepsinghbhattikala189 2 жыл бұрын
Veer ji harpal Singh ji nu dilorenzo salute aw
@baljitsingh3382
@baljitsingh3382 2 жыл бұрын
੧ਓ ਸਤਿ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏 ਬਹੁਤ ਵਧੀਆ ਲੱਗਿਆ ਜੀ ਰਾਮ ਸਿੰਘ ਬਾਰੇ ਦਿੱਤੇ ਵਿਚਾਰ ਬਾਰੇ 🙏🙏
@ajmersingh3905
@ajmersingh3905 Жыл бұрын
ਵਾਹ ....ਅਦਭੁਤ ....ਵਾਹਿਗੁਰੂ
@ginderkaur6274
@ginderkaur6274 Жыл бұрын
ਅਹਿਮ ਜਾਣਕਾਰੀ
@sukhdevsahota9326
@sukhdevsahota9326 2 жыл бұрын
Amazing and feeling full jankaree
@palsingh6827
@palsingh6827 2 жыл бұрын
Baba ji 🙏
@JS50108
@JS50108 2 жыл бұрын
ਪਹਿਨਦੀ ਨਾ ਕਿ ਪਹਿਣਦੀ ਭਰਾ 🙏🙏🌺🌺
@penduaustralia
@penduaustralia 2 жыл бұрын
www.srigranth.org/servlet/gurbani.dictionary?Param=%E0%A8%AA%E0%A8%B9%E0%A8%BF%E0%A8%B0%E0%A8%B8%E0%A8%BF you can check spellings here. or you can search ਪਹਿਣਦੀ in google. It's not wrong bro.
@surjeetsinghpannu2914
@surjeetsinghpannu2914 2 жыл бұрын
ਬਹੁਤ ਹੀ ਵਧੀਆ ਜੀ
@ranjodhsingh6434
@ranjodhsingh6434 2 жыл бұрын
Sskal y ji🙏🙏
@jasswalia9205
@jasswalia9205 2 жыл бұрын
ਵਾ - ਕਮਾਲ 😍😍😍😍😍😍😍👍👍👍👍👍👍👌👌👌👌👌👌👌
@HarjitSingh-lc4jd
@HarjitSingh-lc4jd Жыл бұрын
Selute to Pannu Sahib, that brings such beautiful things
@hrbanssingh9504
@hrbanssingh9504 6 ай бұрын
Thank you ji
@SukhpalSingh-nq8wz
@SukhpalSingh-nq8wz 8 ай бұрын
ਵਾਹ ਜੀ ਵਾਹ
@gurvirsinghkhanghura3819
@gurvirsinghkhanghura3819 2 жыл бұрын
Great informative video
@inderpreetprince
@inderpreetprince Жыл бұрын
Bhut kmaal de interview ne tohade
@bharatarora3516
@bharatarora3516 2 жыл бұрын
Very very very deep history informative. Dr. Saab g full of information. Thank Brar saab. Luv from NewZealand
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਉਤੋਂ ਉਮਰ ਵੀ ਛੋਟੀ ਹੈ
@gurwindersingh2908
@gurwindersingh2908 2 жыл бұрын
Bahut khushi hoyi enni wadmuli sakshiatt baare jaan k bahut bahut dhanyawad
@jagmersingh7545
@jagmersingh7545 Жыл бұрын
Very interested story .Thankyou.
@HarpreetSingh-yi8jy
@HarpreetSingh-yi8jy Жыл бұрын
🙏🙏bhout wadiya jankari 💯
@paramsinghantaal
@paramsinghantaal Жыл бұрын
ਓਸਬੋਰਨ ਹਾਊਸ ਵਿਚ ਭਾਈ ਰਾਮ ਸਿੰਘ ਦੀ ਦੇਣ ਦਰਬਾਰ ਹਾਲ ਹੈ।
@jasssandhu5497
@jasssandhu5497 2 жыл бұрын
Great information
@indergaming2381
@indergaming2381 2 жыл бұрын
ਵਾਹਿਗੁਰੂ ਇਹ ਨਾ ਤੇ ਮਿਹਰ ਕਰੇ
@surinderpal8298
@surinderpal8298 Жыл бұрын
Very deep and authentic knowledge
@aartiwalia9108
@aartiwalia9108 Жыл бұрын
Lots of Thanks Veerji for these important baatay. Aap say mil satay hai hum🙏🙏
@chamkaursinghmaan5001
@chamkaursinghmaan5001 2 жыл бұрын
Thanks Bai ji for starting this series again.
@nutritionmindset
@nutritionmindset 2 жыл бұрын
Waheguru waheguru so proud so proud
@darshans7013
@darshans7013 2 жыл бұрын
Thanks Brar Sahib is intervew lai
@varinderdhaliwal1014
@varinderdhaliwal1014 2 жыл бұрын
Very nice
@charanjivsingh4776
@charanjivsingh4776 8 ай бұрын
Bahut acha lagia
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
Dr. Harpal Singh Pannu Dasam Granth Sahib Seminar, Sacramento, Ca
46:10
Panth Khalsa :: Panthic
Рет қаралды 65 М.