Mere Jazbaat Episode 27 ~ Prof Harpal Singh Pannu ~ The Book Of Tea in Punjabi ~ Mintu Brar

  Рет қаралды 64,717

Pendu Australia

Pendu Australia

Күн бұрын

Пікірлер: 163
@penduaustralia
@penduaustralia 2 жыл бұрын
ਦੋਸਤੋ ਅਸੀਂ ਆਪਣੇ ਵਲੋਂ ਆਪਣਾ ਫਰਜ਼ ਪੂਰਾ ਕੀਤਾ ਜੇਕਰ ਤੁਹਾਨੂੰ ਵੀ ਸਾਡੀਆਂ ਕੋਸ਼ਿਸ਼ਾਂ ਵਧੀਆ ਲੱਗਦੀਆਂ ਹਨ ਤਾਂ ਤੁਸੀਂ ਇਹਨਾਂ ਨੂੰ ਦੂਜੇ ਦੋਸਤਾਂ ਨਾਲ ਸਾਂਝਾ ਜ਼ਰੂਰ ਕਰਨਾ. ਧੰਨਵਾਦ.
@sukhrandhawa4766
@sukhrandhawa4766 2 жыл бұрын
Sure
@rajinderkaurph.d976
@rajinderkaurph.d976 2 жыл бұрын
ਜੀ, ਜ਼ਰੂਰ 🌿🙏🌿
@sarabjitsinghsoora5616
@sarabjitsinghsoora5616 2 жыл бұрын
Absolutely
@Kaurpabla3495
@Kaurpabla3495 Жыл бұрын
ਧੰਨਵਾਦ ਮਿੰਟੂ ਵੀਰ ਤੇ ਪੱਨੂੰ ਸਾਹਿਬ 🙏🏻
@ਨਵਬੜਿੰਗ
@ਨਵਬੜਿੰਗ Жыл бұрын
ਬਾਈ ਜੀ ਪੰਜਾਬ ਦੇ ਪਿੰਡਾਂ ਵਿੱਚ ਜਨਸੰਖਿਆ ਬਹੁਤ ਘੱਟ ਹੈ ਜ਼ਿਮੀਂਦਾਰ ਭਰਾ ਇਕ ਬੱਚੇ ਤੱਕ ਹੀ ਸੀਮਤ ਰਹਿ ਗਿਆ ਹੈ ਇਹ ਪੰਜਾਬ ਦੀ ਇੱਕ ਵੱਡੀ ਸਮੱਸਿਆ ਬਣ ਰਹੀ ਹੈ ਇਸ ਵਿਸ਼ੇ ਉੱਤੇ ਵੀ ਗੱਲਬਾਤ ਕਰੋ ਬਾਈ ਜੀ
@sukhjindersukhaurright8795
@sukhjindersukhaurright8795 Ай бұрын
ਰੱਬ ਪ੍ਰੋਫੈਸਰ ਸਾਹਿਬ ਨੂੰ ਲੰਬੀ ਉਮਰ ਚੜਦੀ ਕਲਾ ਬਖਛਣ ਜੀ। ਤੁਹਾਡੇ ਦਰਸ਼ਨ ਤੇ ਪਿਆਰੀ ਅਜਾਵ ਤੇ ਭਰਪੂਰ ਜਾਣਕਾਰੀ ਸਾਡੀ ਰੂਹ ਨੂੰ ਬਹੁਤ ਸਕੂਨ ਦਿੰਦੀ ਆ।ਸਾਡੇ ਲੋਕ ਤੁਹਾਡੇ ਲਈ ਦਵਾਂ ਨੇ ਵਾਹਿਗੁਰੂ ਜੀ ਮਨਜੂਰ ਕਰਨ ਜੀ।
@VishalSharma-ky2dh
@VishalSharma-ky2dh 2 жыл бұрын
ਬਾਬਾ ਜੀ ਨੂੰ ਏਨੇ ਦਿਨਾਂ ਬਾਅਦ ਸੁਣ ਕੇ ਵੇਖ ਕੇ ਰੂਹ ਤਾਜ਼ੀ ਹੋ ਗਈ, ਚੇਤਨਾ ਨੂੰ ਜਗਾਉਣ ਵਾਲੀ ਏਹ ਗੱਲ ਬਾਤ ਪੇਸ਼ ਕਰਨ ਲਈ ਮਿੰਟੂ ਬਾਈ ਦਾ ਧੰਨਵਾਦ.
@ParamjitSandhu-y9y
@ParamjitSandhu-y9y Жыл бұрын
ਧੰਨਵਾਦ ਜੀ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਗਿਆਨ ਵਧਾ ਰਹੇ ਹੋ ਜੀ❤️❤️🌷🌷🙏🏼🙏🏼
@hardevsingh3964
@hardevsingh3964 Жыл бұрын
ਬਹੁਤ ਵਧੀਆ ਮਿੰਟੂ ਜੀ, ਅੱਜ ਬਾਪੂ ਹਰਪਾਲ ਸਿੰਘ ਪੰਨੂ ਜੀ ਨੇ ਆਪਣਾ ਕੁੜਤਾ ਵੀ ਤੁਹਾਨੂੰ ਪਵਾ ਦਿੱਤਾ।(ਸੂਬੇਦਾਰ ਹਰਦੇਵ ਸਿੰਘ ਹੁੰਦਲ, ਲੰਡਨ)
@sandhunishansingh1058
@sandhunishansingh1058 2 жыл бұрын
ਧੰਨਵਾਦ ਦੋਨਾ ਰੂਹਾ ਦਾ 🙏🏼
@SukhwinderKaurBhatti-p6y
@SukhwinderKaurBhatti-p6y 9 ай бұрын
ਹਰਪਾਲ ਸਿੰਘ ਪੰਨੂੰ ਜੀ ਜਿੰਨੀਆਂ ਗੱਲਾਂ ਕਰਦੇ ਓਹਨੀਆ ਹੀ ਗੱਲਾਂ ਸਮਝ ਆਉਂਦੀ ਆ ਨੇ। ਵਾਹਿਗੁਰੂ ਜੀ।
@kirpalsingh1737
@kirpalsingh1737 9 ай бұрын
ਪੰਨੂ ਸਾਹਿਬ ਮਿੰਟੂ ਵੀਰ ਸਤਿ ਸ੍ਰੀ ਅਕਾਲ ਮੈਂ ਹਰ ਰੋਜ਼ ਆਪ ਜੀ ਦੁਆਰਾ ਪੇਸ਼ ਕੀਤੀਆਂ ਪੰਨੂ ਸਾਹਿਬ ਦੀਆਂ ਬਹੁਤ ਕੀਮਤੀ ਗੱਲਾਂ ਦਾ ਪਾਠ ਸੁਣ ਦਾ ਹਾਂ 'ਤੇ ਜੀ ਕਰਦੈ ਕਿ ਸੁਣੀ ਹੀ ਜਾਵਾਂ। ਕਿਉਂਕਿ ਪੰਨੂ ਸਾਹਿਬ ਨੂੰ ਸੁਣਦਿਆਂ ਮੈਨੂੰ ਮੇਰੇ ਨਾਨਾ ਜੀ ਸ੍:ਠਾਕਰ ਸਿੰਘ ਯਾਦ ਆਉਂਦੇ ਆ। ਕਿਉਂਕਿ ਕਿ ਕੋਰੇ ਅਨਪੜ੍ਹ ਪਰ ਚਿੱਠੇ ਪੜੵਦਿਆਂ ਇਸ ਤਰ੍ਹਾਂ ਸੰਗਤ ਦੇ ਮਨਾ ਉਪਰ ਇਸ ਤਰ੍ਹਾਂ ਵਿਸ਼ ਜਾਂਦੇ ਸਨ ਜਿਸ ਤਰ੍ਹਾਂ ਮੈਦਾਨਾ ਵਿੱਚ ਦੀ ਲੰਘਦਿਆਂ ਸਤਲੁੱਜ ਦਰਿਆ ।ਪੰਨੂ ਸਾਹਿਬ ਗੁਰੂ ਬਾਬਾ ਯੁੱਗਾਂ ਜਿੰਨੀਆਂ ਲੰਮੀਆਂ ਉਮਰਾਂ ਕਰੇ ਆਪ ਜੀ ਦੀਆਂ। 💐🙏
@sehajpreetsingh1573
@sehajpreetsingh1573 15 күн бұрын
ਬਹੁਤ ਧੰਨਵਾਦ
@manjitsinghkhalsa7100
@manjitsinghkhalsa7100 2 жыл бұрын
ਮਿੰਟੂ ਜੀ ਉਤੇ ਪ੍ਰੋ ਸਾਹਿਬ ਜੀ ਬਹੁਤ ਬਹੁਤ ਖ਼ੁਸ਼ੀ ਹੋਈ ਦੁਬਾਰਾ ਦੇਖ ਕੇ ਅਤੇ ਧੰਨਵਾਦ ਬਹੁਤ ਸਾਰੀਆਂ ਅਮੁੱਲੀਆਂ ਜਾਣਕਾਰੀਆਂ ਸਾਂਝੀਆਂ ਕਰਨ ਲਈ
@baldipsingh7974
@baldipsingh7974 Жыл бұрын
ਪਾਣੀ ਵਾਂਗ ਨੀਵੇਂ ਪਰ ਉੱਚੀ ਸੋਚ ਦੇ ਮਾਲਕ ਬਾਪੂ ਹਰਪਾਲ ਸਿੰਘ ਪੰਨੂ ਨੂੰ ਪਰਵਰ ਦੀਗਾਰ ਸਦਾ ਸਲਾਮਤ ਰੱਖਣ ਅਤੇ ਪੇਂਡੂ ਆਸਟ੍ਰੇਲੀਆ ਦੀ ਸਾਰੀ ਟੀਮ ਨੂੰ ਵੀ ( ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ)
@navideol2644
@navideol2644 2 жыл бұрын
ਦੇਖਣ ਤੋਂ ਪਹਿਲਾ ਪਸੰਦ ਨੱਪਿਆ। ❤ ਪੱਨੂ ਜੀ। ਹਰ ਹਫ਼ਤੇ ਇੱਕ episode ਜ਼ਰੂਰ ਕਰੀਆ ਕਰੋ।
@navideol2644
@navideol2644 2 жыл бұрын
ਧੰਨਵਾਦ ਮਿੰਟੂ ਬਾਈ।
@balkourdhillon5402
@balkourdhillon5402 Жыл бұрын
ਪੰਨੂੰ ਸਾਹਿਬ ਜੀ ਸਰਦਾਰ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਧੰਨਵਾਦ ਜੀਤੁਹਾਡੀ ਕੋਕਾਕੋਰਾ ਦੀ ਖੋਜ ਤੇ ਉਲੱਥਾਕਰਨ ਲਈ ਜਪਾਨੀ ਤੋਂ ਗੁਰਮੁਖੀ ਲਿਪੀ ਵਿੱਚ ਸ਼ੁਕਰੀਆ ਜੀ ਵਾਹਿਗੁਰੂ।
@oldagehomeamritsarpunjab1214
@oldagehomeamritsarpunjab1214 Жыл бұрын
ਬਹੁਤ ਹੀ ਵਧੀਆ ਲੱਗਾ ਜੀ,
@dharampal3864
@dharampal3864 Жыл бұрын
ਬਹੁਤ ਵਧੀਆ ਵਲੋਗ, ਪੰਨੂ ਸਾਹਿਬ ਇਕ ਪਾਠਕ ਤੋਂ ਵਿਦਵਾਨ ਤੱਕ ਪਹੁੰਚ ਗਏ ਤੇ ਸੁਣਨ ਵਾਲਾ ਨਿਹਾਲ ਹੋ ਗਿਆ, ਮੈਨੂੰ ਤਾਂ ਤਾਂਘ ਬਣੀ ਰਹਿੰਦੀ ਐ ਵਲੋਗ ਸੁਣਨ ਦੀ,ਧੰਨਵਾਦ।
@prabhjotsingh9384
@prabhjotsingh9384 9 ай бұрын
ਹਰਪਾਲ ਜੀ ਦੀਆਂ ਗਲਾਂ ਰੂਹ ਦੀ ਖੁਰਾਕ
@amriksingh6118
@amriksingh6118 Жыл бұрын
Baba je day anmol vachan waheguru je da khalsa waheguru je fe fateh
@chefjatindersingh7619
@chefjatindersingh7619 Жыл бұрын
Wah ਜੀ wah
@kulbirsinghdhanju3768
@kulbirsinghdhanju3768 2 жыл бұрын
ਸਤਿ ਸਿਰੀ ਅਕਾਲ ਜੀ l ਮੇਹਰਬਾਨੀ ਲੜੀ ਦੁਬਾਰਾ ਸ਼ੁਰੂ ਕਰਨ ਲਈ l ਬੜਾ ਵਧੀਆ ਲਗਾ l
@kulbirsinghsandhu6472
@kulbirsinghsandhu6472 2 жыл бұрын
ਮਿੰਟੂ ਜੀ ਬਹੁਤ ਵਧੀਆ ਗਿਆਨ ਭਰਪੂਰ ਗੱਲਾਂ ਦਸਿਆ ਧੰਨਵਾਦ
@jagmeetsingh1909
@jagmeetsingh1909 Ай бұрын
ਬਹੁਤ ਖੂਬ ਜੀ
@iqbalsingh-dl7kh
@iqbalsingh-dl7kh 2 жыл бұрын
ਬਹੁਤ ਹੀ ਵਧੀਆ ਸੀ, ਸਾਰੇ ਪਹਿਲੇ ਸੁਣੇ ਸਨ ਵੀਰੇ, ਹਰਪਾਲ ਸਾਹਿਬ ਬਹੁਤ ਹੀ ਸੁਲਝੇ ਹੋਏ ਇਨਸਾਨ ਹਨ, ਆਮ ਬੰਦਾ ਤਾਂ ਵੀਰੇ ਘਰ ਪਈਆਂ ਕਿਤਾਬਾਂ ਨਹੀਂ ਪੜ੍ਹਦਾ ਪਰ ਪੰਨੂੰ ਸਾਹਿਬ ਕਿਥੋਂ ਕਿਥੋਂ ਲੱਭ ਕੇ ਕਿਤਾਬਾਂ ਪੜ੍ਹਦੇ ਹਨ, ਇਹ ਇੱਕ ਰਾਈਟਰ ਦੀ ਸੋਚਣੀ ਜਾਂ ਮਹਾਨਤਾ ਹੀ ਕਹੀ ਜਾ ਸਕਦੀ ਹੈ ਵੀਰੇ, ਫਿਰ ਪੜ੍ਹ ਹਰ ਕੋਈ ਸਕਦਾ , ਉਸਨੂੰ ਪੜ੍ਹ ਕੇ ਸੁਣਾਉਣ ਦਾ ਸਲੀਕਾ ਸਿਰਫ ਪੰਨੂੰ ਸਾਹਿਬ ਦੇ ਮੁੱਖ ਤੋਂ ਜੱਚਦਾ ਹੈ । ਸੋ ਚਾਹਨਾਮਾ ਵਧੀਆ ਲੱਗਿਆ , ਅਸੀਂ ਤਾਂ ਕਿਸੇ ਦਾ ਨਾਮਾ ਇਹ ਸੋਚ ਕੇ ਛੱਡ ਦਿੰਦੇ ਹਾਂ ਕਿ ਇਹ ਤਾਂ ਇਸਦੀ ਆਪਣੀ ਕਹਾਣੀ ਹੋਵੇਗੀ, ਅਸੀਂ ਕੀ ਲੈਣਾ, ਸੋ ਵਧੀਆ ਵੀਰੇ, ਇਸ ਮਹਾਨ ਲੇਖਕ ਦੇ ਪੈਰਾਂ ਵਿੱਚ ਮੇਰਾ ਸਿਰ ।
@nirmalmann9347
@nirmalmann9347 2 жыл бұрын
Shukria Meharbani Mintoo Brar ji.
@ManjeetKaur-dz4us
@ManjeetKaur-dz4us 2 жыл бұрын
ਅਤਿ ਸਤਿਕਾਰਤ ਵਿਦਵਾਨ ਦੀ ਵਿਦਵਤਾ ਦੇ ਕਾਇਲ ਹਾਂ ਜੀਓ। ਬਾਕਮਾਲ ਪ੍ਰੋਗਰਾਮ। ਰੂਹ ਸ਼ਰਸ਼ਾਰ। ਸ਼ੁਕਰੀਆ। 🙏🙏
@BalwinderSingh-dg3hz
@BalwinderSingh-dg3hz Жыл бұрын
Great great great
@virenderkaur4896
@virenderkaur4896 Жыл бұрын
ਜਦੋ ਵੀ ਇਹਨਾਂ ਨੂੰ ਸੁਣਿਆ ਬਹੁਤ ਵਧੀਆ ਲਗਾ
@ranjitsokhal6236
@ranjitsokhal6236 2 жыл бұрын
ਬਰਾੜ ਸਾਹਿਬ ਇਹ ਕਿਤਾਬ ਚਾਹਨਾਮਾ ਕਿਥੋਂ ਮਿਲੂਗੀ ਜੀ ! Plsਸ਼ੇਅਰ ਕਰਨਾ ਜੀ !!!
@penduaustralia
@penduaustralia 2 жыл бұрын
Punjab ch kise vi book store te mil jaavegi ji...
@sajanpreetsinghsandhu5166
@sajanpreetsinghsandhu5166 2 жыл бұрын
🌸🌸ਗਿਆਨ ਦੇ ਮਹਾਂਸਾਗਰ 🙏ਪੰਨੂ ਸਾਬ 🙏🌸🌸
@ranjitsokhal6236
@ranjitsokhal6236 2 жыл бұрын
ਸ਼ੁੱਕਰ ਹੈ ਬਰਾੜ ਸਾਹਿਬ ਤੁਸੀਂ ਪੰਨੂ ਸਾਹਿਬ ਦਦ ਦਰਸ਼ਨ ਕਰਵਾਏ!! ਤੁਹਾਡਾ ਦਿਲੋਂ ਧੰਨਵਾਧ ਜੀ !! 🙏❤️🌷🌹🙏
@harrysharma6941
@harrysharma6941 2 жыл бұрын
ਵਾਹ ਜੀ ਵਾਹ.....ਬਾ ਕਮਾਲ.....ਇੰਜ ਲੱਗ ਰਿਹਾ ਸੀ, ਇਹ ਗੱਲਾਂ ਸੁਣਦੇ ਰਹੀਏ......
@harjitk9013
@harjitk9013 Жыл бұрын
Waqyee
@harwinderkaur71
@harwinderkaur71 2 жыл бұрын
ਬਹੁਤ ਪਿਆਰੀ ਜਾਣਕਾਰੀ ਜੀ🙏
@kuldipmann8015
@kuldipmann8015 4 ай бұрын
Mere jajbat programme lae Mintu brar ji da danbad. Panu sahib lae mere kol shabad nahi han
@rajinderkaurph.d976
@rajinderkaurph.d976 2 жыл бұрын
ਇਹ ਬਹੁਤ ਹੀ ਬਾਕਮਾਲ ਇੰਟਰਵਿਊ ਹੈ ਮਿੰਟੂ ਜੀ 🌿🌺🌿 ਡਾ ਹਰਪਾਲ ਸਿੰਘ ਪੰਨੂ ਸਰ ਤੋਂ ਕੁਝ ਹੀ ਪਲਾਂ ਵਿਚ ਬਹੁਤ ਕੁਝ ਬੇਸ਼ਕਿਮਤੀ ਸੁਣਿਆ ਤੇ ਰੋਸ਼ਨ ਚਿਰਾਗ ਜਿਹੇ ਅਨੁਭਵਾਂ ਦਾ ਨਿੱਘ ਮਾਣਿਆ ਹੈ। ਇਸ ਖੂਬਸੂਰਤ ਰੂਹ ਦੇ ਰੂਬਰੂ ਕਰਵਾਉਣ ਲਈ ਆਪ ਜੀ ਦਾ ਧੰਨਵਾਦ 🌿🙏🌿
@sukhdevsohal5172
@sukhdevsohal5172 2 жыл бұрын
ਬਹੁਤ ਖੂਬ। ਧੰਨਵਾਦ ਪੰਨੂੰ ਸਾਹਿਬ।
@bsjattana5526
@bsjattana5526 Жыл бұрын
ਮਿੰਟੂ ਬਰਾੜ ਸਾਹਿਬ ਧਨਵਾਦ ਜੀ ਰਬ ਤਹਾਨੂੰ ਬਰਕਤ ਦੇ
@anubrar8224
@anubrar8224 2 жыл бұрын
First viewer thanx itz just bcz of Pannu Sahab thanx to u brar sahab
@baljotsingh4890
@baljotsingh4890 2 жыл бұрын
ਵਾਹ ❤
@kaurorigin862
@kaurorigin862 Жыл бұрын
Pannu varge rab de bageeche de gyani ful di tarif lai koi shabad nahi mere kol
@ranjeetbishnoi254
@ranjeetbishnoi254 Жыл бұрын
बहुत ही सुंदर चर्चा प्रेरणा प्रदत्त और ज्ञानवर्धक उपलब्ध कराने के लिए बहुत बहुत धन्यवाद.
@punjabisewaktv3713
@punjabisewaktv3713 Жыл бұрын
ਬਹੁਤ ਵਧੀਆ ਕਿਤਾਬ ਸਰ ਜੀ ਸੋਹਣੀ ਗੱਲਬਾਤ
@charanjivsingh4776
@charanjivsingh4776 5 ай бұрын
Bahut achha lagia
@sandeepsingh-hw4lm
@sandeepsingh-hw4lm Жыл бұрын
Dhanbad satkar jog Prof Harpal Singh ji ta mintu bai ji da
@bharatarora3516
@bharatarora3516 2 жыл бұрын
Very very very good SAT SHRI AKAL G VERY VERY VERY THANK YOU FROM NEW ZEALAND
@angrejparmar2250
@angrejparmar2250 Жыл бұрын
Thanks pannu sahib ਤੇ mintu ਜੱਟਾ thanks
@warringsj
@warringsj 2 жыл бұрын
Mehar bani ji waiting for professor sahab from a while. Thanks g
@JaspalSingh-co1gx
@JaspalSingh-co1gx 2 жыл бұрын
Wah G
@avtarsinghhundal7830
@avtarsinghhundal7830 Жыл бұрын
VERY GOOD performance PANU.JI
@harjotkaurkhalsa1620
@harjotkaurkhalsa1620 Жыл бұрын
I have never loved any series this much ❤
@sarubhjit
@sarubhjit Жыл бұрын
Waah ❤
@tarvindersinghbrar4882
@tarvindersinghbrar4882 2 жыл бұрын
ਬਹੁਤ ਬਹੁਤ ਧੰਨਵਾਦ ਪੰਨੂ ਸਾਬ ਦਾ ਕੇ ਉਹਨਾ ਨੇ ਕਾਫੀ ਸਮੇਂ ਬਾਅਦ ਸਾਂਝ ਪਾਈ ਤੇ ਧੰਨਵਾਦ ਪੇਂਡੂ ਆਸਟ੍ਰੇਲੀਆ ਦੀ ਸਾਰੀ ਟੀਮ ਦਾ ਬਰਾੜ ਸਾਬ ਦਾ ਇੱਕ ਹੋਰ ਕੜੀ ਜੋੜਨ ਲਈ love from bahrain
@jyotijot3303
@jyotijot3303 Жыл бұрын
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰ ਰਹੇ ਹਨ ਮੱਦਦ ਦੀ ਜ਼ਰੂਰਤ ਹੈ
@navroopkaur2113
@navroopkaur2113 Жыл бұрын
ਬਹੁਤ ਸੁੰਦਰ ਵਾਰਤਾਲਾਪ, 18 minutes onwards - ਵਾਹ ਵਾਹ!
@jobandeepsingh4933
@jobandeepsingh4933 2 жыл бұрын
ਬਹੁਤ ਹੀ ਦਿਲਚਸਪ ਵਾਰਤਾਲਾਪ ਲਈ ਬਹੁਤ ਬਹੁਤ ਧੰਨਵਾਦ ਮਿੰਟੂ ਬਰਾੜ ਜੀ ਅਤੇ ਭਾਈ ਸਾਹਿਬ ਜੀ ਦਾ
@AmandeepSingh-dx8jw
@AmandeepSingh-dx8jw Жыл бұрын
Waheguru ji great thinking
@darshankahlon2818
@darshankahlon2818 Жыл бұрын
These talks are more entertaining and educative than movies,drinking.
@chamkaursinghmaan5001
@chamkaursinghmaan5001 2 жыл бұрын
Wah bai ji, thanks for sharing
@kamalkumar-qo3uc
@kamalkumar-qo3uc Жыл бұрын
Thanks you channel Team
@SukhwinderSingh-wq7fp
@SukhwinderSingh-wq7fp 2 жыл бұрын
Bahot vadhiya ji
@manjitdallalakhanpal2352
@manjitdallalakhanpal2352 11 ай бұрын
Pannu sahib da darshan karan nu dil karda
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
@surinderkaur3507
@surinderkaur3507 5 ай бұрын
❤ Unique and Innovative Beutiflly explained Emotions❤🙏🙏🙏🙏🙏🙏🙏❤
@amansandhu7255
@amansandhu7255 2 жыл бұрын
Bhot wdia jiiii🎉
@satnambawa0711
@satnambawa0711 Жыл бұрын
प्रोफेसर साहब नूं दोबारा देख के बहुत खुशी होई। बहुत वदीया उपराला है जी तुहाडे वल्लों🙏
@balwindersinghsandhu762
@balwindersinghsandhu762 Жыл бұрын
Very good ji Dr Sahib and Mintoo Brar g.Sat Sri Akal g to all ji.
@northsideofficial1923
@northsideofficial1923 2 жыл бұрын
meharbani inni sohni peshkash lyi
@harbhajanmalhi7269
@harbhajanmalhi7269 Ай бұрын
ਸਤਿਗੁਰ ਸਾਚੈ ਸੀਸ ਭੇਟ ਦਿੳ ਜੇ. ..........
@gagandeepsidhu7046
@gagandeepsidhu7046 Жыл бұрын
Beautiful conversation 👏👏👏
@parminderkaurvirk9056
@parminderkaurvirk9056 Жыл бұрын
Professor sahib ji de Buchar sun ke ruh khush ho jandi
@rashpalhakuwala1064
@rashpalhakuwala1064 4 ай бұрын
Veer ji your are doing great Job, ❤️🙏
@prabhsimransingh204
@prabhsimransingh204 2 жыл бұрын
Nice 👍
@harinderkaur7218
@harinderkaur7218 Жыл бұрын
Highly mystical.... Inner ....tea episode
@sonachenab
@sonachenab 2 жыл бұрын
Pannu saheb.. Thanks.. You are ruhaani... Respect and salute.. You always give new viewpoints..
@darshnaavtar2164
@darshnaavtar2164 Жыл бұрын
Excellent story Vv great ji
@Vaheguru_g
@Vaheguru_g Жыл бұрын
Bhoht thanks ji 🙏
@tarmanbrar03
@tarmanbrar03 2 жыл бұрын
ਬਾਪੂ ਜੀ ਨੂੰ ਇੰਨੇ ਦਿਨਾਂ ਬਾਅਦ ਦੇਖ ਅਤੇ ਇੰਨ੍ਹਾ ਦੀਆਂ ਗੱਲਾਂ ਸੁਣ ਸੱਚੀ ਰੂਹ ਖੁਸ਼ ਹੋ ਗਈ ਬਹੁਤ ਵਧੀਆ ਲੱਗਾ ❤👏
@kulbirdhoat7909
@kulbirdhoat7909 3 ай бұрын
Great ;great enjoyed your conversation, ❤
@ranjitsokhal6236
@ranjitsokhal6236 2 жыл бұрын
ਅਤਿ ਸ਼ੁੰਦਰ !!!
@jaswantsingh9287
@jaswantsingh9287 Жыл бұрын
British taught Indians to drink ea.Tea leaves was imported from China.
@thakarpublicschool1774
@thakarpublicschool1774 Жыл бұрын
Very enjoyable
@kanwaljitsingh8391
@kanwaljitsingh8391 2 жыл бұрын
Very interesting and insightful
@jaswantsinghsahota5344
@jaswantsinghsahota5344 Жыл бұрын
Salute. Sir
@dalbirsinghrattan5482
@dalbirsinghrattan5482 Жыл бұрын
Pure and beautiful just like prof Puram singh ji
@familytraveljagraon3929
@familytraveljagraon3929 Жыл бұрын
🙏🏻🙏🏻
@Streetrai194
@Streetrai194 Жыл бұрын
ਇਹ ਹੌਲੀ ਹੌਲੀ ਸੁਣਨ ਜਾਂ ਪੜ੍ਹਨ ਤੇ ਵਿਚਾਰ ਕਰਨ ਵਾਲੀ ਕਤਾਬ ਹੈ ਤੁਸੀਂ ਪ੍ਰੋਗਰਾਮ ਕਾਰਨ ਛੇਤੀ ਛੇਤੀ ਸੁਣਾ ਰਹੇ ਹੋ,ਤਾਂ ਮੈਂ ਪਿਛਲੇ ਬੋਲੇ ਸ਼ਬਦਾਂ ਵਿੱਚ ਖੁੱਭ ਜਾਂਦਾ ਹਾਂ ਤੇ ਜਦੋਂ ਸੁਰਤ ਆਉਂਦੀ ਹੈ ਤਾਂ ਤੁਸੀਂ ਕਾਫੀ ਅੱਗੇ ਲੰਘ ਚੁੱਕੇ ਹੁੰਦੇ ਹੋ ਤਾਂ ਮੈਂ ਫੇਰ ਤੋਂ ਪਿੱਛੇ ਜਾ ਕੇ ਸੁਣਨ ਦਾ ਯਤਨ ਕਰਨ ਲੱਗ ਪੈਂਦਾ ਹਾਂ
@sarajmanes4505
@sarajmanes4505 2 жыл бұрын
Sat Shri Akal Ji Lajawab Program Jiode Vasde Raho Rab Rakha Dhanwad Ji 🙏🙏👏👏👌👌👍👍
@sattavairowalia
@sattavairowalia 2 жыл бұрын
Bahut khoob❤
@manjitmanjit4198
@manjitmanjit4198 Жыл бұрын
bahut vadyya....a 🙏🏻🙏🏻🙏🏻🙏🏻🙏🏻
@bikramsingh6264
@bikramsingh6264 Жыл бұрын
Bohat vadiya program hunda ji 🙏 Uncle ji da gal karan da style bohat vadiya hai
@JaswinderKaur-xm1wx
@JaswinderKaur-xm1wx Жыл бұрын
Wah
@amarjitsingh845
@amarjitsingh845 Жыл бұрын
Bapu ji very good ji
@manindergurcharnsingh2875
@manindergurcharnsingh2875 2 жыл бұрын
ਚਾਹ ਗੁੜ ਨਾਮਾ ਚਾਹ ਅਖੰਡ ਨਾਮਾ
@sukhe7713
@sukhe7713 Жыл бұрын
Dhanwad ji dubara episodes suru karn lae
@baldevkanda7041
@baldevkanda7041 2 жыл бұрын
Good nolage
@harrydhillon9772
@harrydhillon9772 Жыл бұрын
Mintu bhaji i m your big fan from canada 🙏
@penduaustralia
@penduaustralia Жыл бұрын
Bahut bahut meharbani bai ji.....
@gurkirpalsinghdhatt9235
@gurkirpalsinghdhatt9235 Жыл бұрын
Will forward my pleasure
@sukhrandhawa4766
@sukhrandhawa4766 2 жыл бұрын
Bahot Vadhiya.... bahot changa lagda Pannu Sahib sunke.. Thanks Pendu Australia Team 🌹🌹🌹
@hardeepsingh5212
@hardeepsingh5212 2 жыл бұрын
ਮੈ ਅਜੇ ਵੀਡੀਓ ਦੇਖੀ ਨੀ ਪਰ ਬੇਨਤੀ ਆ ਕਿ ਪੰਨੂੰ ਸਾਹਿਬ ਨੂੰ ਆਪਣੇ ਕੋਲ ਹੀ ਰੱਖ ਲਿਊ
@hardeepsingh5212
@hardeepsingh5212 2 жыл бұрын
ਪੰਨੂੰ ਸਾਹਿਬ ਨੂੰ ਸੁਣਦੀਆਂ ਸਮਾਂ ਕਦੋਂ ਲੱਗ ਜਾਂਦਾ ਪਤਾ ਹੀ ਨੀ ਲੱਗਦਾ। ਬੇਨਤੀ ਹੈ ਜੀ ਲਗਾਤਾਰ ਸਾਨੂੰ ਮਿਲਦੇ ਰਿਹੋ।
@sarabjitsinghsoora5616
@sarabjitsinghsoora5616 2 жыл бұрын
❤😍👍🏻
@manjindersinghgill422
@manjindersinghgill422 Жыл бұрын
Mai aj esh video nu ,5 war sunli
@gurdevsingh-zc5xw
@gurdevsingh-zc5xw Жыл бұрын
Very nice convesation
@jagdevmann1910
@jagdevmann1910 2 жыл бұрын
🙏
@Pal12654
@Pal12654 2 жыл бұрын
🙏🙏🙏🙏🙏
@jassar100
@jassar100 Жыл бұрын
Very interesting, great episode. Japanese writer was more Gursikh than punjabi akhauty Sikhs because he offered flowers to guru without killing them but Sikhs killing thousands of fresh flowers daily to offer Guru Granth Sahib at Harimander sahib. Bas gla keran joge hi ne Sikhs but they doing same karamkand like Hindus. Kesadhari Hindus.
УДИВИЛ ВСЕХ СВОИМ УХОДОМ!😳 #shorts
00:49
HARD_MMA
Рет қаралды 3,3 МЛН
How Much Tape To Stop A Lamborghini?
00:15
MrBeast
Рет қаралды 235 МЛН
This Game Is Wild...
00:19
MrBeast
Рет қаралды 186 МЛН
One day.. 🙌
00:33
Celine Dept
Рет қаралды 42 МЛН
Mo Yan | Prof. Harpal Singh Pannu | Nobel Prize Winner Speech | Audiobooks | Punjabistan
18:33
Punjabistan ਪੰਜਾਬੀਸਤਾਨ پنجابستان
Рет қаралды 10 М.
УДИВИЛ ВСЕХ СВОИМ УХОДОМ!😳 #shorts
00:49
HARD_MMA
Рет қаралды 3,3 МЛН