Mere Jazbaat Episode 34~Prof Harpal Singh Pannu~British Rule in India ~Interesting Facts~Mintu Brar

  Рет қаралды 131,781

Pendu Australia

Pendu Australia

Күн бұрын

This is season 4 of Mere Jazbaat. In this episode, Pendu Australia team visited Bathinda where we got a chance to talk to Prof Harpal Singh Pannu. We asked him to start this season from his new book "Chahnama" which is punjabi translation of famous book "The Book Of Tea". He shared so many memories realted to Prof. Pooran Singh and japniese writer Kakuzo Okakura. Tea is an important part of Japanese life. He also shared so many other cultural aspects of Japanese life. After that we talked about Bhai Ram Singh who was World's one of best architect who build queen Victoria's palace as well as so many other buildings i India as well. We also asked Prof. Harpal Singh Pannu that how was their childhood. He shared so many incidents from their childhood. Some were very funny and some were very emotional. Prof Harpal Singh Pannu also discussed about the life story of Mansoor. Mansoor was a sufi fakeer of Baghdaad and he is very famous in Sufism. Prof Harpal Singh Pannu also wrote an article about Kalidas's Megdoot Shakunta. He shared some beautiful quotes in Punjabi from Megdoot Shakuntla. Also Prof.Harpal Singh Pannu discusse about the book he translated in Punjabi written by Rajmohan Gandhi "History of Punjab". Also Prof. Harpal singh Pannu shared his memories with Sirdar Kapur Singh ICS who wrote book Saachi Saakhi. Prof. Harpal Singh pannu recently translated his book Prashar Prashan in Punjabi. In the End Prof. Harpal Singh Pannu shared some interesting facts about the British rule in India. How was King of Patiala. How the made road in his village and so many other interesting facts. Please watch this episode and share your views in the comments section.
Mere Jazbaat Episode 34 ~ Prof Harpal Singh Pannu ~ British Rule in India ~ Mintu Brar
Host: Mintu Brar
D.O.P: Ramneek
Editing & Direction: Manpreet Singh Dhindsa
Facebook: PenduAustralia
Instagram: / pendu.australia
Music: www.purple-pla...
Contact : +61434289905
2022 Shining Hope Productions © Copyright
All Rights Reserved
#MereJazbaat #HarpalSinghPannu #PenduAustralia #akalidal #akali
Previous Episode
Mere Jazbaat Episode 27 ~ Prof Harpal Singh Pannu ~ The Book Of Tea in Punjabi ~ Mintu Brar
• Mere Jazbaat Episode 2...
Mere Jazbaat Episode 28 ~ Prof. Harpal Singh Pannu ~ World's One of Best Architect was A Sikh
• Mere Jazbaat Episode 2...
Mere Jazbaat Episode 29 ~ Prof. Harpal Singh Pannu ~ Mera Bachpan ~ Mintu Brar
• Mere Jazbaat Episode 2...
Mere Jazbaat Episode 30 ~ Prof Harpal Singh Pannu ~ Sufi Fakeer Mansoor ~ Mintu Brar
• Mere Jazbaat Episode 3...
Mere Jazbaat Episode 31 ~ Prof Harpal Singh Pannu ~ Meghdoot Shakuntla ~ Mintu Brar
• Mere Jazbaat Episode 3...
Mere Jazbaat Episode 32 ~ Prof. Harpal Singh Pannu ~ History of Punjab by Rajmohan Gandhi~Mintu Brar
• Mere Jazbaat Episode 3...
Mere Jazbaat Episode 33 ~ Prof. Harpal Singh Pannu ~ Sirdar Kapur Singh ICS ~ Mintu Brar
• (Full Video)Mere Jazba...

Пікірлер: 283
@harjotkaurkhalsa1620
@harjotkaurkhalsa1620 10 ай бұрын
ਜਦ ਵੀ ਮੇਰਾ ਦਿਲ ਉਦਾਸ ਹੁੰਦਾ .. ਮੈਂ ਪੰਨੂ ਸਾਬ ਦੀਆ ਗੱਲਾਂ ਸੁਣਨ ਆ ਜਾਂਦੀ 🤗 ਬੜਾ ਵਧੀਆ ਉਪਰਾਲਾ ਏਹੇ
@arshpreetsinghruhal
@arshpreetsinghruhal 9 ай бұрын
Asi bi sunde a
@ajmerdhillon3013
@ajmerdhillon3013 Жыл бұрын
ਅੰਗਰੇਜ਼ਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਇਸ ਕਰਕੇ ਅਸੀਂ ਉਹਨਾਂ ਦੀ ਵਾਪਸੀ ਤੋਂ ਪਹਿਲਾ ਅਸੀਂ ਇੰਗਲੈਂਡ ਪਹੁੰਚ ਗਏ।ਕਮਾਲ ਦੀ ਜਾਣਕਾਰੀ ਧੰਨਵਾਦ
@HarjitSingh-um2no
@HarjitSingh-um2no Жыл бұрын
🙏ਬਹੁਤ ਸੋਹਣੀਆ ਵੀਚਾਰਾ ਹਰਪਾਲ ਸਿੰਘ ਪੰਨੂੰ ਜੀ, ਮਿੰਟੂ ਬਰਾੜ ਤੇ ਸਾਰੀ ਟੀਮ ਦਾ ਧੰਨਵਾਦ
@Randompunjabi007
@Randompunjabi007 Жыл бұрын
Wah
@kewalkrishankambojkoku3241
@kewalkrishankambojkoku3241 Жыл бұрын
ਪੇਂਡੂ ਅਸਟ੍ਰੇਲੀਆ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
@Manjitartistmatharoo
@Manjitartistmatharoo Жыл бұрын
Bahut khub ਜ਼ਿਆਦਾ ਪ੍ਰੋਗਰਾਮ ਕਰੋ ਭਾਈ ਸਾਹਿਬ ਜੀ ਨਾਲ ! ਮਹੀਨੇ ਚ ਇਕ ਜਾ ਹਫ਼ਤੇ ਚ ! ਜ਼ਿਆਦਾ ਵਿਸ਼ੇ ਵੀ !
@amarjeetsingh2346
@amarjeetsingh2346 Жыл бұрын
1947 ਤੱਕ ਅੰਗਰੇਜ਼ ਨੇ 50000ਕਿਲੋਮੀਟਰ ਰੇਲਵੇ ਪਟੜੀ ਵਿਛਾ ਦਿੱਤੀ ਜਦੋਂ ਕਿ 1947 ਤੋਂ ਹੁਣ ਤੱਕ 15000ਕਿਲੋਮੀਟਰ ਅਜ਼ਾਦ ਭਾਰਤ ਵਿੱਚ ਵਿਛਾਈ ਗਈ ਹੈ
@ASingh1699k
@ASingh1699k Жыл бұрын
I don't care for azad bharat because Sikhs are galam.
@balwinderkaur6731
@balwinderkaur6731 Жыл бұрын
ਬਹੁਤ ਗਿਆਨ ਦੀ ਰੋਸ਼ਨੀ ਕੀਤੀ ਵੀਰ ਜੀ
@VIKRAMSINGH-jd6mc
@VIKRAMSINGH-jd6mc Жыл бұрын
Baute uchiyan jatan vale aryan akhvaon vale v goriyan de hi bachy hun
@pamajawadha5325
@pamajawadha5325 Жыл бұрын
@@VIKRAMSINGH-jd6mc sahi gal
@LakhvirSINGH13
@LakhvirSINGH13 Жыл бұрын
ਹੁਣ ਜਿੱਥੇ ਲੋੜ ਆ ਉਥੇ ਈ ਵਿਛਾਓਣਗੇ
@angrejparmar6637
@angrejparmar6637 7 ай бұрын
ਧੰਨਵਾਦ
@arogijivan
@arogijivan 17 күн бұрын
ਸਾਡੇ ਪਿੰਡ ਦੇ ਸਾਰੇ ਮੀਰਾਬ ਤਾਂ ਬਹੁਤ ਜ਼ਮੀਨ ਦੇ ਮਾਲਕ ਸਨ।
@ਗੁਰਮੁੱਖਉੱਪਲ
@ਗੁਰਮੁੱਖਉੱਪਲ Жыл бұрын
ਬਰਾੜ ਸਾਹਿਬ ਅਤੇ ਸਤਿਕਾਰ ਯੋਗ ਬਾਪੂ ਜੀ ਸਤਿ ਸ੍ਰੀ ਆਕਾਲ ਜੀ 🙏🏽🙏🏽🙏🏽ੴੴੴੴੴ 🙏🏽🙏🏽🙏🏽
@hardeepkullar7474
@hardeepkullar7474 3 ай бұрын
Pannu sahib very cool gentleman and good nature
@gaggusandhu1604
@gaggusandhu1604 Жыл бұрын
Eh program band nhi krna kade v sanu bht knowledge mildi a
@bikramsingh6264
@bikramsingh6264 Жыл бұрын
Pannu Saab diyan gallan bohat vadiya dil karda suni jayiye
@sgl8191
@sgl8191 Жыл бұрын
Wonderful stories and more than wonderful is way of telling. Thanks.
@jatinderkaur5557
@jatinderkaur5557 Жыл бұрын
Very good veere mintoo eho jehia wadhia galka jai
@SukhwinderSingh-wq7fp
@SukhwinderSingh-wq7fp Жыл бұрын
Bahot badhiya Bhai ji
@gursiratkaur8249
@gursiratkaur8249 Жыл бұрын
ਬਹੁਤ ਵਧੀਅਾ ਤੇ ਰੌਚਕ ਜਾਣਕਾਰੀ
@gurtejsingh5360
@gurtejsingh5360 Жыл бұрын
ਪੰਨੂੰ ਸਾਹਬ ਦੇ ਖਤ ਰੇਡਿਓ ਜਲੰਧਰ ਤੇ ਆਇਆ ਕਰਦੇ ਸਨ ਤਕਰੀਬਨ 30 ਸਾਲ ਪਹਿਲਾਂ। ਹੁਣ ਸਕਰੀਨ ਦੀ ਯੁਗ ਹੋਣ ਕਰਕੇ ਦਰਸ਼ਨ ਵੀ ਹੋਗੇ। ਅਤੇ ਵਡਮੁੱਲੀਆਂ ਵਿਚਾਰਾਂ ਦਾ ਲਾਹਾ ਵੀ ਲਈਦਾ ਹੈ। ਬਹੁਤ ਧੰਨਵਾਦ ਜੀ।
@BalwinderSingh-pf2nr
@BalwinderSingh-pf2nr Жыл бұрын
SARDAAR HARPAAL SINGH G, MONTO PENDU AUST G,, VERY NICE DISCUSSION'S G''
@PargatSinghSidhu-z6e
@PargatSinghSidhu-z6e 2 ай бұрын
Bahut hi vadia jankari ji
@jaswindersinghbhullar9129
@jaswindersinghbhullar9129 Жыл бұрын
Bahut vadia lagda tuhade muho ithas sunke
@harmeetsingh_arts1984
@harmeetsingh_arts1984 Жыл бұрын
Wah ji wah
@goguisukwinder617
@goguisukwinder617 Жыл бұрын
ਗੁਰੂ ਸਾਹਿਬ ਵਾਲੀ ਗੱਲ ਬਹੁਤ ਵਧੀਆ ਰੂਹਾਨੀ ਲੱਗੀ
@gurpalkatwal3941
@gurpalkatwal3941 8 ай бұрын
Dil karda Sara din thusan dia galla suna.
@manmeetbrar3796
@manmeetbrar3796 Жыл бұрын
Bahut khob
@pirtpalchahal
@pirtpalchahal Жыл бұрын
ਵੈਸੇ ਤਾਂ ਪੰਨੂ ਸਾਬ ਪੱਖਪਾਤੀ ਨਹੀਂ। ਪਰ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਵੇਂ ਕਿਹਾ ਸੀ ਕਿ ਅੰਗਰੇਜ਼ਾਂ ਦੀਆਂ ਕੁਝ ਗੱਲਾਂ ਚੰਗੀਆਂ ਸੀ ਕੁਝ ਮਾੜੀਆਂ। ਚੰਗੀਆਂ ਤਾਂ ਦੱਸ ਦਿੱਤੀਆਂ ਸ਼ਾਯਦ ਪੰਨੂ ਸਾਬ ਮਾੜੀਆਂ ਦੱਸਣੀਆਂ ਭੁੱਲ ਗਏ।
@dhainchand1643
@dhainchand1643 Жыл бұрын
ਮਾੜੀਆਂ ਇਹ ਕਿ ਭਾਰਤ ਨੂੰ ਛੱਡਕੇ ਚਲੇ ਗਏ, ਆਪਣਾ ਖੈੜਾ ਛੁਡਾ ਕੇ।
@1397filmstudio
@1397filmstudio Жыл бұрын
ਸਾਡੇ ਲੋਕਾਂ ਵਿੱਚੋਂ ਅੰਗਰੇਜਾ ਦੀ ਗੁਲਾਮੀ ਗਈ ਨੀ। ਜੋ ਨਹਿਰਾ ਸੜਕਾ ਰੇਲਵੇ ਲਾਇਨਾ ਬਣਾਈਆ ਉਹ ਆਪਣੇ ਮਤਲਬ ਨੂੰ ਬਣਾਈਆ ਤੇ ਪੰਜਾਬ ਦੇ ਸੈਂਕੜੇ ਮੀਲਾ ਦੇ ਜੰਗਲ, ਕੁਦਰਤੀ ਸਰੋਤ, ਦੁਰਲੱਭ ਜੰਗਲੀ ਜਾਨਵਰਾ ਦਾ ਸਫਾਇਆ ….. ਉਹ ਕਿਥੇ ਦਿਖਦਾ ਕਿਸੇ ਨੂੰ! ਸੁੰਘੋ ਬੱਸ ਅੰਗਰੇਜਾ ਦੇ ਪੱਦ ਸੁੰਘੋ ਸਾਡੇ ਸਿਆਣੇ ਬਜੁਰਗ ਪਰਛਾਵੇ ਦੇਖਕੇ ਸਮਾਂ ਬੁੱਝ ਲੈਣ ਵਾਲੇ… ਢੇਕਾ ਨੀ ਸੀ ਮਾਰਦੇ ਅੰਗਰੇਜਾ ਦੀਆਂ ਘੜੀਆਂ ਦਾ
@dhainchand1643
@dhainchand1643 Жыл бұрын
@@1397filmstudio ਹੁਣ ਅੰਗਰੇਜ਼ਾਂ ਦੇ ਪੱਦ ਸੁੰਘਣ ਲਈ ਉਹਨਾ ਕੋਲ ਜਾਣਾ ਕਿਹੜੀ ਮਜਬੂਰੀ ਏ।
@sekhonsekhon4142
@sekhonsekhon4142 2 ай бұрын
ਮੈਂ ਜੋ ਟਿੱਪਣੀ ਕਰਨੀ ਸੀ ਉਹ ਫਿਕਰ ਤੌਂਸਵੀ ਸਾਹਿਬ ਮੇ ਨਾਲਮਾਲ ਸ਼ਬਦਾਂ ਵਿੱਵ ਅਤੇ ਵਿਅੰਗਾਤਮਕ ਲਹਿਜੇ ਵਿੱਚ ਕਰ ਦਿੱਤੀ ਹੈ ਸਾਡ ਬਜ਼ੁਰਗ ਜਦੋਂ ਗੋਰਿਆਂ ਦੇ ਰਾਜ਼ ਨੂੰ ਚੰਗਾ ਕਹਿੰਦੇ ਹਨ ਤਾਂ ਉਹਨਾਂ ਸਾਮਣੇ ਕਸਵੱਟੀ ਸਾਡੇ ਹੁਣ ਦੇ ਹੁਕਮਰਾਨ ਹਨ।ਜੋ ਆਪਣਾ ਕੰਮ ਤਾਂ ਲੋਕ ਸੇਵਾ ਦੱਸਦੇ ਹਨ ਪਰ ਕਰਤੂਤਾਂ ਗੋਰਿਆਂ ਦੇ ਰਾਜ ਨਾਲੋੰ ਹਜ਼ਾਰ ਗੁਣਾ ਗਿਰੀਆਂ ਹੋਈਆਂ ਹਨ।ਉਹ ਗੋਰੇ ਘੱਟੋ ਘੱਟ ਆਪਣੇ ਪਿਤ੍ਰੀ ਦੇਸ਼ ਪ੍ਰਤੀ ਤਾਂ ਸੁਹਿਰਦ ਸਨ। ਪਰ ਸਾਡੇ ,ਸਾਡਾ ਆਪਣਾ ਦੇਸ਼ ਵੀ ਵੱਖ ਵੱਖ ਢੰਗਾਂ ਨਾਲ ਉਹਨਾਂ ਹੀ ਗੋਰਿਆਂ ਕੋਲ ਵੇਚਣ ਲੱਗੇ ਹੋਏ ਹਨ।
@Bikram7272
@Bikram7272 Жыл бұрын
ਪ੍ਰੋ.ਸਰਦਾਰ ਹਰਪਾਲ ਸਿੰਘ ਪੰਨੂੰ ਜੀ ਅਨਮੋਲ ਗਹਿਣਾ ਨੇ ਪੰਜਾਬ ਦਾ ❤️
@sukhdevsahota9326
@sukhdevsahota9326 Жыл бұрын
Bohat khoob 🙏🙏
@umabhardwaj3122
@umabhardwaj3122 Жыл бұрын
🙏👌Professor Punnu ji dian anmol galla
@sukhwindersinghgill4854
@sukhwindersinghgill4854 Жыл бұрын
ਬਹੁਤ ਵਧੀਆ ਜਜ਼ਬਾਤ ।ਸੈਦੇ ਮਲਾਹ ਨੂੰ ਯਾਦ ਕਰਨ ਅਤੇ ਯਾਦ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ।
@magharsingh8016
@magharsingh8016 Жыл бұрын
@MandeepSingh-pd5rb
@MandeepSingh-pd5rb Жыл бұрын
Punjab Azad nahi Barbad Hoya Hai 1947 ko Angrej British India bahut badhiya shasan Si Aaj Chor Kab Tak
@harbhajanbirdi776
@harbhajanbirdi776 Жыл бұрын
Very nice
@CharanjitSingh-xe2gc
@CharanjitSingh-xe2gc Жыл бұрын
ਪੁਰਾਤਨ ਪੰਜਾਬ ਬਾਰੇ ਜਾਣਕਾਰੀ ਦੇਣ ਦਾ ਬਹੁਤ ਵਧੀਆ ਉਪਰਾਲਾ। ਬਸ਼ਰਤੇ ਕਿ ਜਾਣਕਾਰੀ
@bhindersingh9885
@bhindersingh9885 Жыл бұрын
Sire man ji bhai diya singh panj piara vich san bare jankari dio ji
@kulbirsinghsandhu6472
@kulbirsinghsandhu6472 Жыл бұрын
ਬਹੁਤ ਵਧੀਆ ਪ੍ਰੋਫੈਸਰ ਸਾਹਿਬ ਤੇ ਮਿੰਟੂ ਜੀ
@anmolbrar3391
@anmolbrar3391 Жыл бұрын
ਪੰਨੂ ਸਾਹਿਬ ਅਤੇ ਬਰਾੜ ਸਾਹਿਬ ਆਪ ਜੀ ਦਾ ਬਹੁਤ ਧੰਨਵਾਦ ਹੈ।
@virenderkaur4896
@virenderkaur4896 11 ай бұрын
मुझे अपने बचपन के डाकिये की याद है जो कि यूपी में हमारे खेतीफ़ार्म पर आयाकरते पिताजी की पत्र पत्रिकाओं हिन्दी पंजाबी उर्दू की पुस्तकों की काफ़ी डाक की वजह से कभी फुर्सत में बैठ कर बातचीतकरने लगते चाय पीतेऔर हमारे घर में बहुत आदर पाते ,बहुत बढ़िया पर्सनेलिटी नॉलेज ( कभी नहीं लगा कि वे तंगी में थे) उन्हें सबलोग अनाज देते फसल आने परऔर हमारे घर केतोअपनों की तरह थे बहुत ही खुद्दारथे ! आज कहाँ पायेंगे ऐसे लोग !
@kalasingh0216
@kalasingh0216 Жыл бұрын
Good
@ਅਨਮੋਲਜੋਤਸਿੰਘ
@ਅਨਮੋਲਜੋਤਸਿੰਘ Жыл бұрын
ਇਹ ਅਨਪੜ ਕਿਹ ਰਿਹਾ ਸਿੱਖ ਨੂੰ ਟਾਇਮ ਨਹੀਂ ਸੀ ਦੇਖਣਾ ਆਂਦਾ ਸੀ ਰਣਜੀਤ ਸਿੰਘ ਦੇ ਟਾਇਮ ਵਿੱਚ ਤੇ ਲਹਿਣਾ ਸਿੰਘ ਮਜੀਠੀਏ ਨੇ ਜੀ ਚੰਦ ਦੀ ਲਸ਼ਕੋਰ ਤੋ ਟਾਇਮ ਦੱਸਣ ਅਲੀ ਦੁਨੀਆ ਦੀ ਪਹਿਲੀ ਗੜੀ ਬਣਾਈ ਜੋ ਅੱਜ ਵੀ ਪਰਿਕਰਮਾ ਵਿੱਚ ਹਰਮੰਦਿਰ ਸਾਹਿਬ lghi ਆ ਓਹ ਕੀ ਸੀ ਕਿਨਾ ਫੁੱਦੂ ਬਣਾ ਰਿਹਾ ਇਹਨੂੰ ਕਹੁ ਹੋ ਗੱਲ ਕਰਦਾ ਕਿਸ ਕਿਤਾਬ ਅਨੁਸਾਰ ਕਿਸ ਇਤਹਾਸਿਕ ਤੱਥ ਦਾ ਹਵਾਲੇ ਨਾਲ ਕਰਦਾ ਇਹ ਵੀ ਦੱਸੇ ਕਮਾਲ ਕਰਦਾ ਅਨਪੜ ਬੁੜ੍ਹਾ
@sukhvindersingh1385
@sukhvindersingh1385 Жыл бұрын
ਦੋਨੋ ਭਰਾਵਾਂ ਚ ਵਿਚਾਰ ਮਤਭੇਦ ਬਹੁਤ ਜਿਆਦਾ ਹਨ
@KuldeepSingh-cx2iq
@KuldeepSingh-cx2iq Жыл бұрын
ਬਰਾੜ ਸਾਬ ਅੰਗ੍ਰੇਜਾਂ ਦਾ ਰਾਜ ਗੁਲਾਮ ਕਹਿੰਦੇ ਨੇ ਲੋਕ ਹੁਣ ਸਾਰੇ ਅੰਗ੍ਰੇਜਾ ਦੇ ਮੁਲਕ ਭਜ ਭਜ ਜਾਂਦੇ ਹਨ ਏਨਾਂ ਪੈਸੇ ਖਰਚ ਕੇ ਹੁਣ ਅੰਗ੍ਰੇਜ ਚੰਗੇ ਲੱਗਦੇ ਨੇ ਇਹ ਵੀ ਸੋਚਣ ਵਾਲੀ ਤੇ ਦੁੱਖ ਵਾਲੀ ਗੱਲ ਹੈ ਹੁਣ ਪੰਜਾਬ ਵਿੱਚ ਰਹਿ ਕੇ ਗੁਲਾਮੀ ਮਹਿਸੂਸ ਹੁੰਦੀ ਆ ਧੰਨਵਾਦ ਜੀ ।।
@iqbalsingh-dl7kh
@iqbalsingh-dl7kh Жыл бұрын
ਜੱਟਾਂ ਦੀਆਂ ਸ਼ੁਰਲੀਆਂ ਤੋਂ ਲੈ ਕੇ ਕਲਗੀਆਂ ਵਾਲੇ ਤੇ ਆ ਕੇ ਐਪੀਸੋਡ ਖਤਮ ਕਰਨਾ, ਹੰਢੇ ਹੋਇਆ ਰਾਈਟਰ ਹੀ ਕਰ ਸਕਦਾ ਹੈ ਜੀ ।
@GyaniDalerSinghJosh
@GyaniDalerSinghJosh Жыл бұрын
ਸਤਿਕਾਰ ਯੋਗ ਪੰਨੂ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਹੋਵੇ ਜੀ ਆਪ ਜੀ ਬਹੁਤ ਸਾਰੇ ਗਿਆਨ ਦੇ ਭੰਡਾਰ ਹੋ ਜੀ ਭੰਡਾਰ ਦੇ ਨਾਲ ਨਾਲ ਪੇਸ਼ਕਾਰੀ ਦੇ ਬਾਦਸ਼ਾਹ ਹੋ ਘੰਟਾ ਭਰ ਬੋਲਦਿਆਂ ਕੋਈ ਅਕਾਵਟ ਜਾ ਥਕਾਵਟ ਮਹਿਸੂਸ ਨਹੀਂ ਕਰਦੇ ਸਤਿਗੁਰੂ ਆਪ ਨੂੰ ਚੜ੍ਹਦੀ ਕਲਾ ਵਿਚ ਰੱਖੇ ਆਪ ਜੀ ਦਾ ਪਤਾ ਕੀ ਹੈ ਜੀ ਅਤੇ ਫੋਨ ਨੰਬਰ ਵੀ ਦਸ ਦੇਣਾ ਜੀ ਮੈਂ ਆਪ ਜੀ ਨੂੰ ਰੂਬਰੂ ਮਿਲਨਾ ਚਾਹੁੰਦਾ ਹਾਂ ਜੀ ਦਲੇਰ ਸਿੰਘ ਜੋਸ਼ ਲੁਧਿਆਣਾ
@ramjeetrama5966
@ramjeetrama5966 Жыл бұрын
ਅੰਗਰੇਜਾ ਦੇ ਰਾਜ ਵਿੱਚ ਕਾਨੂੰਨ ਬਹੁਤ ਵਧੀਆ ਸਨ ।। ਅਪਰਾਧੀ ਤੇ ਲੁਟੇਰੇ ਆ ਨੂੰ ਸਖ਼ਤ ਸਜ਼ਾ ਦਿੱਤੀ ਸੀ । ਅੱਜ ਜਨਤਾ ਤੇ ਦੇਸ਼ ਨੂੰ ਅਫਸਰ ਲੀਡਰ ਇਨੇ ਭ੍ਰਿਸ਼ਟ ਹਨ ਲੂਟਕੇ ਖਾ ਗਏ ।।।
@anmolpreet6228
@anmolpreet6228 Жыл бұрын
We heard so much English peoples ruled the countries with vision sincerely honestly and lead the path and transferred the power with their own will. Our ruler misguide about the Britishers. Thanking you
@narinderpal2892
@narinderpal2892 Жыл бұрын
Nyc
@sanjeevlata7394
@sanjeevlata7394 Жыл бұрын
ਬਹੁਤ ਵਧੀਆ ਗੱਲਾਂ ਦਾਸੀਆਂ।, ਤਹਿ ਦਿਲੋਂ ਧੰਨਵਾਦ ਬਜ਼ੁਰਗੋ।
@BaljeetSingh-db8yr
@BaljeetSingh-db8yr Жыл бұрын
Mere pind da maan … Ghagge da maan Dr. Harpal Singh Pannu ❤❤
@MandeepSingh-pd5rb
@MandeepSingh-pd5rb Жыл бұрын
Angrej .Raj bahut badhiya Si very nice British India Kanoon Ka Raj.tha
@harbhanssingh7728
@harbhanssingh7728 Жыл бұрын
Good job
@sarbjitsingh4170
@sarbjitsingh4170 Жыл бұрын
Bahut luttia india nu goreya ne, shashi throor kol bahut data
@chanddeen1216
@chanddeen1216 Жыл бұрын
Very. Nice
@harpremsingh1275
@harpremsingh1275 17 күн бұрын
🙏🙏🙏🙏🙏🙏🙏🙏
@amarjitsaini5425
@amarjitsaini5425 Жыл бұрын
Please continue to make more episodes on mere jazbaat. I learned so much about the things I never heard. Thank you Pannu Ji and Brar Ji for the content!!!
@JagdishSingh-sx7tv
@JagdishSingh-sx7tv Жыл бұрын
ਪੰਨੂ ਸਾਬ ਤੁਸੀਂ ਠੀਕ ਹੋ ਪਰ ਧਰਮ ਦੇ ਮਸਲੇ ਵਿੱਚ ਲੋਕਾਂ ਨੂੰ ਵਹਿਮਾਂ ਵਿੱਚ ਪਾ ਦੇਂਦੇ ਹੋ
@kaurcooks1201
@kaurcooks1201 4 ай бұрын
Angrej hundey ta aaj sada india v uk hunda aaj bombay v.t nu dekho kinna sohna hai.
@isohi1429
@isohi1429 Жыл бұрын
Beautiful information and lessons thanks .wish you happy healthy long life .
@mohindersingh8893
@mohindersingh8893 Жыл бұрын
ਭਾਈ ਸਾਹਿਬ ਜੀ ਦੀਆ ਅੰਗਰੇਜਾ ਬਾਰੇ ਜੋ ,,ਗਲਾਂ ਕੀਤੀਆ ਨੇ ਬਹੁਤ ਕੀਮਤੀ ਹਨ ਇਹ ਮੇਰੇ ਮਨ ਦੀਆ ਗਲਾਂ ਨੇ ਅੰਗਰੇਜ ਰਾਜ ਦੀ ਪੰਜਾਬ ਨੂੰ ਬਹਤ ਦੈੜ ਹੈ ਏਵੇਂ ਅੰਗਰੇਜੀ ਰਾਜ ਨੂੰ ਨਿੰਦਨਾ ਨਹੀਂ ਚਹੀਦਾ
@fatehsandhu1185
@fatehsandhu1185 Жыл бұрын
The interview got me nostalgic. I learnt a lot about the British Raj from my grandparents born in the 1900 decade. From my parents born in the 1930 decade. And witnessed many things & events being born in the 1960 decade. So much is true as said in the above interview. How ever the British Raj also gave us "Sharab da Theka" and thousands of them.
@ASingh1699k
@ASingh1699k Жыл бұрын
Do you know for Sikhs Hindu Raj replaced British Raj?
@mrkulwantgrewal
@mrkulwantgrewal Жыл бұрын
ਏਥੋਂ ਪਤਾ ਲਗਦੈ ਸਾਡੇ ਪ੍ਰੋਫੈਸਰਾਂ ਦਾ ਬੌਧਿਕ ਪੱਧਰ। ਕਿਸੇ ਦੇ ਘਰ ਜਾਉ, ਉਹਨਾ ਦਾ ਸਾਰਾ ਕੁਝ ਲੁਟ ਲਵੋ, ਫੇਰ ਉਹਨਾ ਦੇ ਜਵਾਕ ਨੂੰ ਪੰਜ ਰੁਪਈਏ ਦੇ ਦਿੳੁ। ਉਹ ਖੁਸ਼ ਹੋ ਕੇ ਆਖਣ ਕਿ ਭਾਵੇਂ ਲੁਟ ਕੇ ਖਾ ਗੇ ਪਰ ਬੰਦੇ ਬੜੇ ਚੰਗੇ ਸੀ। ਇਸ ਸਬੰਧ ਵਿਚ ਇੰਗਲੈਂਡ ਦੀ ਪਾਰਲੀਮੈਂਟ ਵਿਚ ਦਿਤਾ ਸ਼ਸ਼ੀ ਥਰੂਰ ਦਾ ਭਾਸ਼ਨ ਸੁਣਨ ਵਾਲਾ ਹੈ। ਉਸਦੀ ਕਿਤਾਬ ਹੈ An era of darkness.
@Gurbaa_dhindsa_vlogs
@Gurbaa_dhindsa_vlogs Жыл бұрын
Punjabi ch hai ???
@bsingh7247
@bsingh7247 Жыл бұрын
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਘੜੀ ਤਿਆਰ ਹੋਈ ਸੀ ਜੋ ਦਰਬਾਰ ਸਹਿਬ ਵਿੱਚ ਲੱਗਾ ਹੈ ਸਿੱਖੀ ਦਾ ਘਾਣ ਗੋਰੇਆ ਤੇ ਮੰਨੂਵਾਦੀਆ ਨੇ ਰਲ ਕੇ ਕੀਤਾ ਸੀ ਪੰਜਾਬ ਦੀ ਪੁਲਿਸ ਨੂੰ ਡਾਂਗ ਗੋਰੇਆ ਨੇ ਫੜਾਈ ਸੀ ਜੋ ਹੁਣ ਤੱਕ ਵੀ ਉਹ ਹੀ ਕਨੂੰਨ ਵਿੱਚ ਉਹ ਹੀ ਚੱਲ ਰਿਹਾ ਗੋਰੇਆ ਨੇ ਹੀ ਸਾਡੀਆ ਕਿਤਾਬਾ ਫੜ ਕੇ ਤੇ ਸਾਡੇ ਤੰਤੀ ਸਾਜ ਸਾਡੇ ਕੋਲੋ ਖੋਏ ਸੀ
@pavanSingh-ts5ym
@pavanSingh-ts5ym Жыл бұрын
Whatever the British did in India was to their own benefit and a drawback for Indians. They colonized India by a "Divide and Conquer" philosophy. Indians are smart enough to accomplish progress on their own and did not need British influence.
@SarwanSingh-pz8uh
@SarwanSingh-pz8uh Жыл бұрын
ਬਹੁਤ ਦਿਲਚਸਪ ਵਿਚਾਰਾਂ ਪੇਸ਼ ਕੀਤੀਆਂ । ਬਹੁਤ ਮਜਾਕੀਆ ਵੀ ਖਾਸ ਕਰ ਖੱਬੇ ਚੱਲਣ ਅਤੇ ਗੁਲਾਮੀਂ ਦਾ ਸਬੰਧ ਇਸੇ ਤਰਾਂ ਟਾਈਮ ਨਾ ਦੇਖਣ ਵਾਲੀ ਘਟਨਾ ਤੇ ਪਾਣੀ ਦੀ ਵਾਰੀ ! ਬਹੁਤ ਸੱਚ ਤੇ ਹਾਸਾ ਠੱਠਾ ਵੀ
@varinderdhaliwal1014
@varinderdhaliwal1014 Жыл бұрын
Very nice
@SherSingh.382
@SherSingh.382 Жыл бұрын
Maharaja Ranjit Singh nu time dekhna nahi c aunda, par ohde warga Raaj Gora v nahi kar sakey. Te naahi Punjab nu kadi oh Raaj mileya. Te naahi aaj takk Shanti(Peace) mileya Punjab nu.
@ASingh1699k
@ASingh1699k Жыл бұрын
Right. Ik hal Panjabio azadi.
@HarpalSingh-tb4rd
@HarpalSingh-tb4rd Жыл бұрын
ਬਹੁਤ ਵਧੀਆਂ ਵੀਰ ਜੀ ਧੰਨਵਾਦ
@manib6594
@manib6594 Жыл бұрын
I live in England, british people are good, change bnde a yar
@navinderkaursandhu315
@navinderkaursandhu315 Жыл бұрын
😍😍😍
@RajinderSingh-xv7gf
@RajinderSingh-xv7gf Жыл бұрын
When someone was given water proof watch, he raised hue and cry...saying that he is not able to locate his water proof watch and he has to take bath.
@sukhiramgarh178
@sukhiramgarh178 Жыл бұрын
ਬਾਈ ਜੀ ਤੁਸੀਂ ਉਹ ਨੀ ਜਿਹਨਾਂ ਨੇ 'ਵੰਡ ਛਕਣਾ' ਦੀ ਗੱਲਬਾਤ ਸੁਣਾਈ ਸੀ ਗੋਰਿਆਂ ਦੇ ਬੱਚਿਆਂ ਵਾਲੀ ।
@penduaustralia
@penduaustralia Жыл бұрын
Haan ji
@MandeepSingh-pd5rb
@MandeepSingh-pd5rb Жыл бұрын
Pfr. Pannua. Ji Very nice good job you are right💯%√√√√√
@kelloggole5458
@kelloggole5458 10 ай бұрын
ਬਹੁਤ ਹੀ ਸੋਹਣੀ ਵਾਰਤਾ ਵਾਸਤੇ ਧੰਨਵਾਦ
@RajinderSingh-jq7hp
@RajinderSingh-jq7hp Жыл бұрын
ਬਹੁਤ ਵਧੀਆ ਜੀ ,ਲਾਜਵਾਬ , ਪੰਨੂ ਸਾਹਿਬ ਦੀ ਹਰ ਗੱਲ ਵਿਚ ਦਮ ਹੈ
@humanehumanity
@humanehumanity Жыл бұрын
And they are under christian school are using their laws and we are so corrupt and what does that say
@kangproperty2439
@kangproperty2439 10 ай бұрын
Waheguru ji🎉
@user.DeepBrar
@user.DeepBrar 5 ай бұрын
ਅੱਜ ਦੇ ਹਾਲਾਤ ਨਾਲੋਂ ਅੰਗਰਜਾਂ ਦਾ ਸਮਾਂ ਬਹੁਤ ਚੰਗਾ ਸੀ ਬਸ ਸਾਡੇ ਲੋਕ ਅਨਪੜ ਤੇ ਸੋਚ ਜਾਦਾ ਦੂਰ ਦੀ ਨਾ ਹੋਣ ਕਰਕੇ ਇਹ ਅੰਗਰਜਾਂ ਨਾਲ ਲੜਾਈ ਕਰਨ ਤੇ ਹੋ ਗਏ, ਨਹੀਂ ਓਹੀ ਗੋਰਿਆਂ ਨੇ USA canada ਆਸਟ੍ਰੇਲੀਆ ਤੇ Newzealand ਤੇ ਰਾਜ ਕਰਕੇ ਸਵਰਗ ਬਣਾ ਦਿੱਤੇ, ਉਥੋਂ ਦੇ ਲੋਕਾਂ ਤੇ ਧੱਕਾ ਨੀ ਸਗੋਂ ਓਹਨਾ ਨੂੰ ਖ਼ਾਸ ਸਹੂਲਤਾਂ ਦਿੱਤੀਆਂ, ਪਰ ਸਾਡੇ ਵਾਲਿਆਂ ਨੂੰ ਅਕਲ ਘੱਟ ਹੋਣ ਕਰਕੇ ਛਿੱਤਰ ਖਾਂਦੇ ਰਹੇ
@chetpalsinghgill1389
@chetpalsinghgill1389 Жыл бұрын
Kal kene paye oh ve daso
@sukhvindersingh1385
@sukhvindersingh1385 Жыл бұрын
ਇੰਦਰ ਸਿੰਘ ਘਘਾ ਇਸ ਹਰਪਾਲ ਸਿੰਘ ਦਾ ਸਕਾ ਭਰਾ ਏ।ਇਹ ਦਸਮ ਗ੍ਰੰਥ ਭਾਵ ਬਚਿੱਤਰ ਨਾਟਕ ਦਾ ਹਮਾਇਤੀ ਏ ਪਰ ਇੰਦਰ ਸਿੰਘ ਪੱਕਾ ਵਿਰੋਧੀ
@sekhonsekhon4142
@sekhonsekhon4142 2 ай бұрын
ਟਾਈਮ ਵਾਲੀ ਗੱਲ ਤਾਂ ਮਜਾਕ ਵਜੋਂ ਵਧੀਆ। ਪਰ ਖ਼ਾਲਸਾ ਰਾਜ ਵੇਲੇ ਲਹਿਣਾ ਸਿੰਘ ਦੀਆਂ ਸਥਾਪਤ ਕੀਤੀਆਂ ਘੜੀਆਂ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ॥ ਭਾਵੇਂ ਉਹ ਮਸ਼ੀਨੀ ਪੁਰਜ਼ਿਆਂ ਵਾਲੀਆਂ ਨਹੀ,ਸੂਰਜੀ(ਧੁੱਪ) ਘੜੀਆਂ ਹਨ।
@sukhvirsinghdhaliwal6143
@sukhvirsinghdhaliwal6143 2 ай бұрын
ਸਕੂਲਾ ਨੇ ਹੋਈ ਸਾਡਾ ਬੇੜਾ ਗਰਕ ਕੀਤਾ॥
@avtarsidhu1545
@avtarsidhu1545 Жыл бұрын
ਪਹਿਲੀ ਘੜੀ ਲਹਿਣਾ ਸਿੰਘ ਮਾਜੀਠਾ ਨੇ ਬਣਾਈ ਸੀ ਮਹਾਰਾਜਾ ਰਣਜੀਤ ਦੇ ਰਾਜ ਵਿੱਚ
@lashmansingh5820
@lashmansingh5820 Жыл бұрын
Pannu is very fortunate for is May God bless him long life
@ajmerdhillon3013
@ajmerdhillon3013 Жыл бұрын
ਕਮਾਲ ਦੀ ਜਾਣਕਾਰੀ 👍
@gurpreetdhir4068
@gurpreetdhir4068 8 ай бұрын
Dost vs host and respected Pannu ji.. pls bhakhra nehar vich maharaje vslo sona daan karn vali gal te channa pao ji🙏🏻
@GianiSukhwantSingh
@GianiSukhwantSingh 2 ай бұрын
ਅਸੀਂ ਪਾਕਿਸਤਾਨ ਉਜੜ ਕੇ ਆਏ ਪਿੰਡ ਜਾਹਮਣ ਗੁਰੂ ਨਾਨਕ ਜੀ ਤਿੰਨ ਵਾਰ ਗਏ ਸਾਡੇ ਬੁਜ਼ਰਗ ਕਹਿੰਦੇ ਅਗਰੇਜ ਦਾ ਰਾਜ ਚੰਗਾ ਸੀ
@AmritpalSingh-cf4iv
@AmritpalSingh-cf4iv Жыл бұрын
ਅੰਗ੍ਰੇਜਾਂ ਦਾ ਬਦਨੀਂ ਨਹਿਰ ਵਾਲਾ ਪੁਲ ਹਾਲੇ ਤੱਕ ਨੀਂ ਟੁੱਟਿਆ
@harmeshkumarbansal9485
@harmeshkumarbansal9485 Жыл бұрын
🙏🙏🙏🙏🙏🙏🙏
@JoginderPalSingh-c4l
@JoginderPalSingh-c4l Жыл бұрын
Jo hon hi akal de bache..ona kal da krna v ki c..ede ch lokan di insult wali koi gal feel nai honi chahida ..gato gatt manu ta ni hoi ji
@sanjuchanansingh329
@sanjuchanansingh329 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧਨਬਾਦ ਜੀ
@malkitsinghsra8005
@malkitsinghsra8005 Жыл бұрын
ਮੀਰਾਬ ਜਾਂ ਮੀਰ ਆਬ ਲਫ਼ਜ਼ ਨਹੀਂ ਹੁੰਦਾ ਜੀ, ਸਹੀ ਲਫ਼ਜ਼ ਮੀਰ-ਇ-ਆਬ ਹੈ ਅਤੇ ਇਹ ਫ਼ਾਰਸੀ ਜ਼ਬਾਨ ਦੇ ਲਫ਼ਜ਼ ਹਨ میر آب
@MANDEEPSINGH-eh2ry
@MANDEEPSINGH-eh2ry Жыл бұрын
Hun har akhbar ja news te eh he chalda india choo ehne jane bar chal gye ohne chal gye government di he galati krke a . Aaj ek gareeb banda te ki ameer banda v eithe reh ke khush nai a . Na rehna he a hun kise ne eithe
@raghvirsingh9608
@raghvirsingh9608 3 ай бұрын
🦅👍🥺😀
@gurdialsingh7806
@gurdialsingh7806 Жыл бұрын
Very nice historical coversation
@vintagegoldmusic6843
@vintagegoldmusic6843 Жыл бұрын
Bot vadia janab az svere kuch changa te interesting jankari mili.
@iqbalsingh2302
@iqbalsingh2302 Жыл бұрын
🙏🙏🙏🙏
@iqbalsingh-dl7kh
@iqbalsingh-dl7kh Жыл бұрын
ਵਧੀਆ ਜੀ ਸਿਰਨਾਵੀਆਂ ਸਾਹਿਬ ।
@vijaykumar6853
@vijaykumar6853 Жыл бұрын
Ashy admi nu mul lay jandy han
@iqbalsingh-dl7kh
@iqbalsingh-dl7kh Жыл бұрын
@@vijaykumar6853 ਕਿਉਂ ਵੀਰੇ
@balla.b6267
@balla.b6267 Жыл бұрын
ਨਾਲੇ ਕਹੀਂ ਜਾਂਦੇ ਨਹਿਰ ਨਹਿਰੂ ਨੇ ਕੱਢਾਈ ਤੀ।ਜੇ ਅੰਗਰੇਜ਼ਾ ਨੇ ਨਹਿਰਾਂ ਕੱਢਾਈਆ ਫੇਰ ਨਹਿਰੂ ਨੇ ਕਹਿੜੀ ਨਹਿਰ ਚਲਾਈ।
@tehalsinghchouhan9750
@tehalsinghchouhan9750 Жыл бұрын
ਪੰਨੂ ਸਾਹਬ ਅਤੇ ਚਾਵਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਬਹੁਤ ਜਾਣਕਾਰੀ ਮਿਲਦੀ ਹੈ
@pirtpalpunia2303
@pirtpalpunia2303 Жыл бұрын
Bording school ਵੀ ਗੋਰਿਆਂ ਨੇ ਦਿੱਤੇ ਸੀ ਸਾਨੂੰ।
@ranjitsokhal6236
@ranjitsokhal6236 Жыл бұрын
ਬਹੁਤ ਵਧੀਆ ਜ਼ਜਬਾਤ !!! ਧੰਨਵਾਧ ਬਰਾੜ ਸਾਹਿਬ ਜੀ ❤️❤️
@jashanpreetbrar7202
@jashanpreetbrar7202 Жыл бұрын
Goodjop
@gurcharansembhi8722
@gurcharansembhi8722 Жыл бұрын
Verry good . Good luck . Long live . Be happy . Thank u
@Jaspal__Sandhu
@Jaspal__Sandhu Жыл бұрын
Bahut Anand a reha ji 🙏
@karanvir6477
@karanvir6477 Жыл бұрын
ਬਾਪੂ ਆਪਣਾ ਰਾਜ ਮਤਲਬ ਹੁਣ ਆਲਾ ਨੀ। ਆਪਣਾ ਰਾਜ ਮਤਲਬ ਮਹਾਰਾਜੇ ਰਣਜੀਤ ਸਿਓਂ ਵਾਲਾ ਰਾਜ। ਜਿਹਦੀ ਅੱਜ ਤੱਕ ਕੋਈ ਮਿਸਾਲ ਨੂੰ ਬਣੀ। ਜੀਹਨੇ ਅਸਲ ਮਾਏਨੇ ਚ ਗੋਰੇ ਨੂੰ ਸੰਧੀ ਕਰਣ ਲਈ ਮਜਬੂਰ ਕੀਤਾ। ਓਸ ਸਮੇ ਚ ਪੰਜਾਬ ਦਾ literacy rate ਸਭ ਤੋਂ ਵਧ ਸੀ ਤੇ ਸਿੱਖਿਆ ਗੁਰੂ ਘਰ ਦੇ ਨਾਲ ਬਣੇ ਸਕੂਲਾਂ ਚ ਹੁੰਦੀ ਸੀ। ਜਿਹਨੂੰ ਮਦਰਸੇ ਕਹਿੰਦੇ ਸੀ।
@chahalsingh4892
@chahalsingh4892 Жыл бұрын
ਪੰਨੂ ਸਾਹਿਬ ਮੇਰੇ ਕੋਲ ਸ਼ਬਦ ਨਹੀਂ ਤੁਹਾਡਾ ਸੁਕਰਾਨਾ ਕਰਨ ਲਈ। ਇੰਨੀਆਂ ਡੂੰਘੀਆਂ, ਜਾਣਕਾਰੀ ਭਰਪੂਰ, ਜਿੰਦਗੀ ਦੀਆਂ ਤਲਖ ਹਕੀਕਤਾਂ, ਕਿਤਾਬਾਂ ਵਿਚੋਂ ਨਹੀਂ ਮਿਲਦੀਆਂ। ਪੇਸ਼ ਕਰਨ ਦਾ ਤਰੀਕਾ, ਸਲੀਕਾ, ਠਰੰਮਾ ਸਾਇਦ ਪੰਨੂ ਸਾਹਿਬ ਦੇ ਹਿੱਸੇ ਹੀ ਆਇਆ ਹੈ।
@mahavirduhan3713
@mahavirduhan3713 Жыл бұрын
Hahaha very nice episode Dil khus huaa
ОТОМСТИЛ МАМЕ ЗА ЧИПСЫ🤯#shorts
00:44
INNA SERG
Рет қаралды 4,8 МЛН
Как мы играем в игры 😂
00:20
МЯТНАЯ ФАНТА
Рет қаралды 3,3 МЛН
Watermelon magic box! #shorts by Leisi Crazy
00:20
Leisi Crazy
Рет қаралды 58 МЛН
ОТОМСТИЛ МАМЕ ЗА ЧИПСЫ🤯#shorts
00:44
INNA SERG
Рет қаралды 4,8 МЛН