Mere Jazbaat | Episode 9 | Mata Gujri Ji & Sahibzaade | Prof Harpal Singh Pannu

  Рет қаралды 45,967

Pendu Australia

Pendu Australia

Күн бұрын

Пікірлер: 111
@avtarsingh928
@avtarsingh928 Ай бұрын
ਪੰਨੂ ਸਾਬ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ
@GurnamSingh-jx9mu
@GurnamSingh-jx9mu 4 жыл бұрын
ਮਾਤਾ ਗੁਜਰੀ ਜੀ ਦਾ ਪੇਕਾ ਪਿੰਡ ਲਖਨੌਰ ਸਾਹਿਬ ਹੈ ।ਅੰਬਾਲਾ ਸ਼ਹਿਰ ਤੋਂ 10 ਕਿਮੀ ਹੈ। ਮੈਨੂੰ ਮਾਣ ਹੈ ਕਿ ਇਹ ਮੇਰਾ ਪਿੰਡ ਹੈ। ਮੈਂ ਪੰਨੂ ਸਾਹਿਬ ਨਾਲ ਸਹਿਮਤ ਹਾਂ ਕਿ ਮਾਤਾ ਜੀ ਨੂੰ ਮਾਤਾ ਗੁਜਰੀ ਆਖਣਾ ਸਹੀ ਹੈ। ਮਿੰਟੂ ਵੀਰ ਤੁਸੀਂ ਆਪਣੀ ਮਿਹਨਤ ਅਤੇ ਤਜਰਬੇ ਸਦਕਾ ਬਹੁਤ ਵਧੀਆ ਸੁਧਰੀ ਹੋਈ ਪੇਸ਼ਕਾਰੀ ਕਰਦੇ ਹੋ। ਥਿੜਕਦੇ ਨਹੀਂ ਹੋ। ਹਾਂ ਅਧਿਆਪਕ ਦਾ ਦਰਜਾ ਉੱਚਾ ਹੈ।
@jaspalsinghsandhu9170
@jaspalsinghsandhu9170 4 жыл бұрын
Bhanokheri, rightly you have said. Out of respect we pronounce them Kaur or Singh but we should respect the history. Good.
@reshamsinghgonachaknagra5533
@reshamsinghgonachaknagra5533 2 жыл бұрын
ਮਾਤਾ ਗੁਜਰੀ ਜੀ ਦਾ ਪੇਕਾ ਪਿੰਡ ਜਲੰਧਰ ਦੇ ਨਜ਼ਦੀਕ ਕਰਤਾਰ ਪੁਰ ਹੈ
@sherbajbrar7401
@sherbajbrar7401 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਮਹਾਨ ਵਿਦਵਾਨ ਸਰਦਾਰ ਹਰਪਾਲ ਸਿੰਘ ਪੰਨੂੰ ਜੀ ਤੁਹਾਨੂੰ ਅਕਾਲਪੁਰਖ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
@BalwinderSingh-pf2nr
@BalwinderSingh-pf2nr Жыл бұрын
WE LOVES & LIKES OUR GREAT PHILOSOPHER'S,,,, DHANVAAD BRARD VEER G !!??
@pavittarsingh6311
@pavittarsingh6311 Жыл бұрын
ਵਾਹਿਗੁਰੂ ਜੀ ਨਾਲੇ ਸਤਲੁਜ ਦਰਿਆ ਵਿੱਚ ਧੰਨ ਛੁੱਟਿਆ ਸੁਣਿਆ ਸੀ ਕੇ ਵੈਰੀ ਧੰਨ ਦੀ ਵਰਤੋ ਗਲਤ ਤਾਕਤਵਰ ਲਈ ਸਤਲੁਜ ਦਰਿਆ ਵਿੱਚ ਛੁਟਾ ਦਿੱਤਾ
@jazzheer8043
@jazzheer8043 4 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਅਸੀਂ ਬਹੁਤ ਵਡਭਾਗੀ ਹਾਂ ਅਸੀਂ ਹਾਂ
@jassandhu3869
@jassandhu3869 Жыл бұрын
Bilkul sahe mata Gujree ji
@gurvinderdhillon2173
@gurvinderdhillon2173 7 ай бұрын
Sardar Pannu ji is a awesome person, he is doing a good job
@amandeepkaur8533
@amandeepkaur8533 4 жыл бұрын
ਭਾਵੇਂ ਨਾ ਹੀ ਲਿਖਿਆ ਹੋਵੇ ਕਿਸੇ ਇਤਿਹਾਸਿਕ ਗ੍ਰੰਥ ਵਿੱਚ ਪਰ ਦਿਲ ਮੰਨਦਾ ਨਹੀਂ ਕੇ ਮਾਤਾ ਗੁਜਰੀ ਜੀ ਅਤੇ ਸੁੰਦਰੀ ਜੀ ਨੇ ਅੰਮ੍ਰਿਤ ਦੀ ਦਾਤ ਨਾ ਪ੍ਰਾਪਤ ਕੀਤੀ ਹੋਵੇਗੀ?? ਭਾਵੇਂ ਇਸ ਗੱਲ ਉਹਨਾਂ ਦੇ ਸਤਿਕਾਰ ਵਿੱਚ ਰੱਤੀ ਭਰ ਵੀ ਫ਼ਰਕ ਨਹੀਂ ਪੈਂਦਾ.. ਉਹ ਪੂਜਨੀਕ ਹਨ.
@azamchaudhary3511
@azamchaudhary3511 5 жыл бұрын
Punu sahib nu sunya youtube ty boht sunya .bas love you punu sahib
@gurmeetsandhu9240
@gurmeetsandhu9240 Жыл бұрын
Panu sahib a great Sikh of Baba Nanak Ji
@shivcharansingh550
@shivcharansingh550 Жыл бұрын
VERY GOOD INTERVIEW,, DHAN DHAN SAHIBZADE JI KOTIN PARNAM HE JI,,, MATA GUGRI JI,,,
@HansRaj-zg7hb
@HansRaj-zg7hb 2 жыл бұрын
ਜਾਣਕਾਰੀ ਬਹੁਤ ਹੀ ਵਧੀਆ ਲੱਗੀ ਧੰਨਵਾਦ ਸਹਿਤ ਨਮਸਕਾਰ, ਤਾਰੀਫ਼ ਲਈ ਸ਼ਬਦ ਨਹੀਂ ਸੁਝ ਰਹੇ।
@harjinderjaura177
@harjinderjaura177 Жыл бұрын
ਪੰਨੂੰ ਜੀ ਅਤੇ ਮੈਟੂੰ ਜੀ ਤੁਹਾਡਾ ਇਹ ਉਪਰਾਲਾ ਬਹੁਤ ਵਧੀਆ ਹੈ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਹੀ ਥੋੜੀ ਹੈ 🙏🙏🙏🙏❤️
@gurcharansembhi8722
@gurcharansembhi8722 Жыл бұрын
ਪੰਨੂ ਜੀ ਜੁਗ ਜੁਗ ਜੀੳੰ ਧਨਵਾਦ
@kavitakaur2365
@kavitakaur2365 Жыл бұрын
Bhai Sahib Pannu ji de video vekh kar bahot Maan hunda hai bahot Gyan di prapti hundi hai🙏🏻😇
@OmkarSingh-l6u
@OmkarSingh-l6u Жыл бұрын
ਵਾਹਿਗੁਰੂ ਜੀ ਕਿਰਪਾ ਕਰੇ
@kishansinghbhalla1883
@kishansinghbhalla1883 4 жыл бұрын
ਸਤਿਕਾਰੀ ਹੱਸਤੀ ਪਨੂੰ ਸਾਹਿਬ ਜੀ ਸਤਿ ਸ਼੍ਰੀ ਅਕਾਲ. ਆਪ ਜੀ ਦਾ ਅੰਦਾਜ਼ੇ ਬਿਆਂ ਇਕ ਨਵੇਕਲੀ ਥਾਂ ਰੱਖਦਾ ਹੈ. ਵਾਰ ਵਾਰ ਸੁਣਨ ਨੂੰ ਜੀਅ ਕਰਦਾ ਹੈ. ਪਰਾਤਮਾ ਆੱਪ ਜੀ ਨੂੰ ਇਹ ਸੇਵਾ ਕਰਨ ਦਾ ਲੰਮਾ ਸਮਾਂ ਦੇਵੇ ਜੀ. ਨਾਲ ਹੀ ਮੰਟੂ ਜੀ ਤੁਸੀਂ ਭੀ ਬਹੁਤ ਸੁੰਦਰ ਢੰਗ ਨਾਲ ਆਪਣਾ ਫਰਜ਼ ਨਿਭਾਉਂਦੇ ਹੋ. ਧੰਨਵਾਦ.
@ginderkaur6274
@ginderkaur6274 Жыл бұрын
ਧਨ ਸ੍ਰੀ ਗੋਬਿੰਦ ਸਿੰਘ ਜੀ ਅਤੇ ਮਾਤਾ ਗੁੱਜਰੀ ਜੀ ਅਤੇ ਧਨ ਗੁਰੂ ਦੇ ਲਾਲ ਬਹੁਤ ਵਧੀਆ ਪੇਸ਼ਕਾਰੀ ਦੋਨੋ ਚੰਗੀਆਂ ਸਖਸ਼ੀਤਾਂ ਵੱਲੋਂ
@parveenCanada
@parveenCanada Жыл бұрын
Weheguru mer kari
@pb84wale29
@pb84wale29 Жыл бұрын
Dhanwaad professor sahab
@jogindersingh-mn1tz
@jogindersingh-mn1tz 5 жыл бұрын
ਪੰਨੂ ਸਾਹਿਬ ਮੈਂਂ ਤੁਹਾਡਾ ਵਿਦਿਆਰਥੀ ਵੀ ਰਿਹਾਂ ਤੇ ਵਾਕਿਫ਼ ਵੀ ਰਿਹਾਂ ਤੁਸੀਂ ਬਹੁਤ ਵੱਡੇ ਵਿਦਵਾਨ ਹੋ ਪਰ ਇਹ ਮਾਤਾ ਗੁਜਰੀ ਜੀ ਦੇ ਧਨ ਨਾਂ ਸੁਟਣ ਅਤੇ ਸਰਾਪ ਦੀ ਗੱਲ ਸੁਣ ਕੇ ਮਨ ਵਿਚ ਇਕ ਦਰਦ ਜਿਹਾ ਹੋਇਆ ਕਿ ਘੱਟੋ-ਘੱਟ ਪੰਨੂ ਵੀਰ /ਪ੍ਰੋਫੈਸਰ ਸਾਹਿਬ ਇਹ ਬਿਆਨੀ ਨਾਂ ਕਰਦੇ।
@luckygujjar2281
@luckygujjar2281 5 жыл бұрын
good informaiton veer ji
@angrejparmar6637
@angrejparmar6637 4 жыл бұрын
Pannu sahib tuhanu sun ke main nastik ton aastik ho giya ji.thanks ,Mintu ji da pure channel teem smet thanks
@penduaustralia
@penduaustralia 4 жыл бұрын
Eh sade dhannbhaag hann ji jo soch ke asi eh upraale shuru keete si ohna nu boor paina shuru ho geya... bahut bahut meharbani ji....
@ManmohanSingh-li8tr
@ManmohanSingh-li8tr 3 жыл бұрын
Bai ji eh roohdaari diya gallan aa ji
@angrejparmar6637
@angrejparmar6637 2 жыл бұрын
Main eh share episodes Bachian ton ilava dosta aad nu vi sifarsh kiti te Aj dobara sarian da path dobara kar riha han ji,mintu ji thanks
@kdsworld8126
@kdsworld8126 5 жыл бұрын
Thanks Bai ji
@iqbalsinghbali18
@iqbalsinghbali18 4 жыл бұрын
India Vich Swagt, Sahibzadian bare Jankaari vaste Dhanbaad Jeeo
@honeysingh1932-b2s
@honeysingh1932-b2s 4 жыл бұрын
Good very good happy!! Faridkot 🙏🏼👍
@ManjotSingh-jy7do
@ManjotSingh-jy7do 5 жыл бұрын
Brar saab pagg bhut sohni lgdi aa
@JattOnTravel
@JattOnTravel 5 жыл бұрын
Waheguru ji waheguru ji
@surjitsingh-xx2yu
@surjitsingh-xx2yu 5 жыл бұрын
Shukria ji ahi galln ney jo pannu saab nu alag krdia ney.sikhi sdi soch to bi bahut bdi h.
@charnjitbhullar7215
@charnjitbhullar7215 10 ай бұрын
Very good things
@rajadavindersingh58
@rajadavindersingh58 5 жыл бұрын
ਵਾਹਿਗੁਰੂ ਜੀ
@dilavaruppal2749
@dilavaruppal2749 4 жыл бұрын
Baba g aa ithaas Mai pehli war sunia
@JagjitSingh-fh2tb
@JagjitSingh-fh2tb 4 жыл бұрын
Pannu sir ji A great scholar. I salute.ludhiana.
@sidhugurpreet698
@sidhugurpreet698 5 жыл бұрын
Bai ji good information and good job and like turban
@baljitsinghkhalsa2830
@baljitsinghkhalsa2830 5 жыл бұрын
ਧਨਵਾਦ ਵੀਰ ਜੀ💐💖👵💖🙏🏼😇
@HarpreetSingh-yi8jy
@HarpreetSingh-yi8jy 5 жыл бұрын
Waheguru chardikala bakhase
@harnamsingh4794
@harnamsingh4794 Жыл бұрын
ਬਹੁਤ ਬਹੁਤ ਧੰਨਵਾਦ ਜੀ ॥
@satpreetsinghbhandohal2690
@satpreetsinghbhandohal2690 4 жыл бұрын
ਵਾਹ
@awrinderchahal3729
@awrinderchahal3729 4 жыл бұрын
Bahot vadiya ji.
@gmgaming7237
@gmgaming7237 4 жыл бұрын
ਬੁਹਤ ਵਧੀਆ ਜੀ
@GURWINDERSINGH-ho2wj
@GURWINDERSINGH-ho2wj 4 жыл бұрын
Bade sahibzade= Miri da Sidantah Chote sahibzade= piri da sidantah
@gurdevaulakh5692
@gurdevaulakh5692 Жыл бұрын
👌👌👌
@gurcharansarao3361
@gurcharansarao3361 5 жыл бұрын
ਧੰਨਵਾਦ ਜੀ
@JaspreetSingh-uk2wb
@JaspreetSingh-uk2wb 5 жыл бұрын
Waheguru ji
@ratanpalsingh
@ratanpalsingh 2 жыл бұрын
ਬਹੁਤ ਬਹੁਤ ਧੰਨਵਾਦ
@kulbirsinghsandhu6472
@kulbirsinghsandhu6472 5 жыл бұрын
Very good mintu ji vedio is very imperassive
@MegaSachinder
@MegaSachinder 5 жыл бұрын
Aah akheer te jo gal kiti aa tuc bilkul sahi kiti aa
@crickettopseriesbalvinders5142
@crickettopseriesbalvinders5142 Жыл бұрын
Panu ji Pyar bhari sat Shri Akal. Jiddan tusi dasaya ki mata Gujri ji mohran nadi vich sutan nu akhaya par nahi sutiyan natije ghambir hoye.Mata saheb deva nu bacha godh lain nu mana kita par nahi mane bacha godh laya par oh acha nahi nikalya. Theek aidan hi Baba Banda Singh bahadar nu shadi karan ton mana kita ohna ne akha nahi manke shadi kiti isde ve natije ache nahi nikalaya.🙏🙏
@sukhrandhawa4766
@sukhrandhawa4766 5 жыл бұрын
Very very nice....
@ManmohanSingh-li8tr
@ManmohanSingh-li8tr 3 жыл бұрын
Boht khoob g.. team te Pannu saab tuhada sukriya.. Guru Sahib de Sahibzadeya nu nimaani sangat da parnaam❤️
@001Gurri
@001Gurri 5 жыл бұрын
So beautiful thinks and so beautiful message for Sikh community satnam waheguru 🌸🌼🌼🌸
@amarjitsingh4706
@amarjitsingh4706 2 жыл бұрын
Pannu Sahib Great Research personality 🙏
@willactnow13
@willactnow13 5 жыл бұрын
Great work mintu ji. Keep it up.
@sukhrandhawa4766
@sukhrandhawa4766 4 жыл бұрын
Bahot vadhiya message 🙏🙏🙏
@ranjodhsingj9588
@ranjodhsingj9588 4 жыл бұрын
ਬਹੁਤ ਸੁੰਦਰ
@Lakhwindersingh_1045
@Lakhwindersingh_1045 Жыл бұрын
V good 👍 good 👍
@satwinderhayer346
@satwinderhayer346 4 жыл бұрын
🙏🙏🙏🙏🙏🙏🙏
@harkriratbal8608
@harkriratbal8608 4 жыл бұрын
🙏🙏🙏🙏
@gurpreetkaur1340
@gurpreetkaur1340 4 жыл бұрын
bahut vadia
@JagdeepSingh-ei6qy
@JagdeepSingh-ei6qy 3 жыл бұрын
Bhut vdhia jankari a thanks
@kaurorigin862
@kaurorigin862 Жыл бұрын
Pannu ji tuhade tak pahunch kivein ho sakdi
@penduaustralia
@penduaustralia Жыл бұрын
www.harpalsinghpannu.com... Ethe ohna di poori contact detail diti hai ji....
@rajwantchakkal2430
@rajwantchakkal2430 4 жыл бұрын
🙏🙏
@SukhwinderKaur-pp3on
@SukhwinderKaur-pp3on 4 жыл бұрын
🙏🙏🙏🙏🙏❤️
@satpalsinghvirk5827
@satpalsinghvirk5827 Жыл бұрын
Sikhan ne Naam Singh rakhna ate anand Karan Karne v ajadi ton bad hi Shuru kite han khaas Karke charde Punjab CH.
@satpalsinghvirk5827
@satpalsinghvirk5827 Жыл бұрын
Sheheedon ki chitaon per Lgenge har bars mele.....
@sukeenmohammad6579
@sukeenmohammad6579 Жыл бұрын
Punnu sahib da anndaaz-e- Bayan Kamal Kamal darje da hai, ik chalda phirda encyclopaedia ne, eh gallan pehlan suniya hi nahin san. Ki tareef kariye ? alfaaz khatim ho jande ne , mai kal toh sunna shuru kita ,kareeb 15 episodes sun chuka han, her episode bakamaal hai.
@jagrajsingh8437
@jagrajsingh8437 6 ай бұрын
🫡
@amankhairamusic
@amankhairamusic 2 жыл бұрын
Mata sundri ji kon c jina ne Ajit Singh baccha god lya
@prabhjotsingh3639
@prabhjotsingh3639 3 жыл бұрын
Pannu sahib main tohnoo patiala aa k milna chuna ha plz address dasso meri channel nu v request hai
@penduaustralia
@penduaustralia 3 жыл бұрын
Please visit their website www.harpalsinghpannu.com and you can get their contact detail on that website.
@Kenkalsi
@Kenkalsi 5 жыл бұрын
Land rover???
@jaswindersingh-po7hh
@jaswindersingh-po7hh 4 жыл бұрын
Jankari kaabley tarif hai
@BalwinderSingh-pf2nr
@BalwinderSingh-pf2nr Жыл бұрын
DR SAABB SORRY, MATA GUJAR KAUR G,, BAHOOT OUCH AVASTHA DE MAALIK HUN,, ISS MOHRA'N DEE POTLI RAKHUNN DE KAAREN DEE**** KHOJJ**** ZAROOR KRO,, SACHAYEE SAAHMUNEY AAYEGI ZAROOR !!
@iqbalsinghbali18
@iqbalsinghbali18 4 жыл бұрын
Ik Gal main sanjha karna chaunda haan Veere, ke Sahibzadian di Sahidi vale dina di, ansi es ilake Chamkaur Sahib de rehan wale haan, aksar sunde haan ke log ehna dina vich ik hafta thale saunde han, meri umar 64 saal di ho gai, ansi taan jani saade pinda de lok taan main kade thale sutte nahi dekhe, na hi ansi sute haan, oh sakda hai, pehlan de bazurg eh karde hon. no. 2 main kafi padia hai ke Sarsa de kinnare lok jutian marde han, na taan ansi koi marda dekhia hai, na ansi kade mari hai. no. 3 eh Sher vali gal bi 64 saak di ummar vich pehli bari suni hai Jee Veer. Sorry, mere eh apne dekhe vichar han.no. 4 malerkotla aaj bhi vasia hai, eh gal aaj bhi paroof hai ---Dhnbad Jeeo
@dairytech1086
@dairytech1086 Ай бұрын
Sawami babekanand nu vda vidwan mnde hindu ajoke sme da thode ki vichar ny os vare Ki oh sade sndrbh ch v vde hn ja sirf ohna li hi
@satpalsinghvirk5827
@satpalsinghvirk5827 Жыл бұрын
Naam mata gujri hi hai.je Sikh gujar Kaur kehnde han koyee maari gal NAHI.
@BalwinderSingh-pf2nr
@BalwinderSingh-pf2nr Жыл бұрын
DR SAABB BAHOOT SMAA PEHLAA'N IKK KITAB VICH EIH PARDEYAA CEE, ZADO'N GURRU GOBIND SINGH SAAHIB MAHAARAAJ NE AMRIT CHHAKK LEYAA,, OUSS TO'N BAAD DEE SANGAT VICH GURU PARIVAAR NE VEE AMRIT CHHAKK LEYAA CEE G,, & FOR YOU, YOU ARE BIGGESTS PHILOSOPHER, YOU CAN FIND'S THIS, & 1ST,, TRY TO UNDERSTAND, WHEN GURU SAAHIB TAKES AMMRIT,, HOW CAN FAMILY RESTS WITHOUT AMMRIT,,??
@kulwindersingh8181
@kulwindersingh8181 Жыл бұрын
ਬਾਲ ਦਿਵਸ ਵਾਰੇ ਇਕ ਜੈਨ ਧਰਮ ਧਰਮ ਦੇ ਵਿਦਵਾਨ ਨੇ ਵੀ ਆਪਣੇ ਭਾਈਚਾਰੇ ਨੂੰ ਕੋਸਿਆ ਹੈ, ਨਹਿਰੂ ਦੇ ਨਾਮ ਤੇ ਨਹੀਂ ਸਾਹਿਬਜ਼ਾਦਿਆਂ ਦੇ ਨਾਮ ਨਾਲ ਮਨਾਓ।
@vickss8630
@vickss8630 4 жыл бұрын
Sikh kaum. Bhul gyi sab kuch. Our bad luck
@ikodapasara8143
@ikodapasara8143 Жыл бұрын
ਪਹਿਲਾਂ ਜਾਅਲੀ ਗ੍ਰੰਥਾਂ ਨੇ ਤੇ ਹੁਣ ਜਾਅਲੀ ਚੈਨਲਾਂ ਨੇ ਨਾਸ ਮਾਰ ਤਾ ਨਾਨਕ ਦਾ ?
@penduaustralia
@penduaustralia Жыл бұрын
ਗੱਲ ਖੁੱਲ ਕੇ ਬੋਲਣੀ ਚਾਹੀਦੀ ਹੈ ਭਾਈ ਸਾਹਬ। ਸਮਝ ਨਹੀ ਆਈ ਕਹਿਣਾ ਕੀ ਚਾਹੁੰਦੇ ਹੋ ਤੁਸੀ।
@ikodapasara8143
@ikodapasara8143 Жыл бұрын
@@penduaustralia ਇਸ ਤੋ ਵੱਧ ਕੀ ਕਹਿ ਸਕਦਾਂ ਕਿ ਜਾਅਲੀ ਖ਼ਾਲਸਾ ਨਾਨਕ ਦੀ ਖੱਟੀ ਖਾਂਦਾ ਤੇ ਨਾਨਕ ਦੀਆਂ ਜੜਾਂ ਕਿਓ ਵੱਢਦਾ ?
@penduaustralia
@penduaustralia Жыл бұрын
@@ikodapasara8143 ਪਰ ਪ੍ਰਮਾਤਮਾ ਤੋਂ ਬਿਨਾਂ ਤਾਂ ਕੋਈ ਵੀ ਨਹੀ ਦੱਸ ਸਕਦਾ ਕੌਣ ਸਹੀ ਤੇ ਕੌਣ ਗਲਤ ਹੈ? ਕੀ ਪੁੰਨ ਤੇ ਕੀ ਪਾਪ ਹੈ? ਤੁਸੀ ਕਿਸ ਕਸਵੱਟੀ ਤੇ ਪਰਖਦੇ ਹੋ ਜੀ? ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥
@ikodapasara8143
@ikodapasara8143 Жыл бұрын
@@penduaustralia ਹਾਹਾ ਨਾਨਕ ਨੇ ਕਰਤਾ ਪੁਰਖ ਕਿਹਾ ਇਹ ਹਿੰਦੂ ਪ੍ਰਮਾਤਮਾ ਕਿੱਥੋਂ ਘੁਸੇੜ ਤਾ ? ਹੁਣ ਇਹ ਨਾ ਕਹਿ ਦਿਓ ਕਿ ਅੱਲਾ , GOd , ਵਾਹਿਗੁਰੂ , ਪ੍ਰਮਾਤਮਾ ਇੱਕੋ ਚੀਜ਼ ਦਾ ਨਾ ਆ ! ਮੁਹੰਮਦ ਨੇ ਕੁਰਾਨ ਚ ਸਾਫ ਲਿਖਿਆ There is no God but Allah ! ਲੋਕ ਝੂਠ ਦੀ ਕਮਾਈ ਲਈ ਬ੍ਰਾਹਮਣ ਵਾਦ ਫੈਲਾਉਂਦੇ ਤੇ ਦੋਸ਼ RSS ਨੂੰ ?
@penduaustralia
@penduaustralia Жыл бұрын
@@ikodapasara8143 ਸਾਡੇ ਲਈ ਤਾਂ ਪ੍ਰਮਾਤਮਾ ਉਹੀ ਇਕੋ ਹੈ ਜਿਸ ਦਾ ਸਾਰਾ ਪਸਾਰਾ ਹੈ ਤੇ ਨਾ ਉਹ ਹਿੰਦੂ ਹੈ ਨਾ ਮੁਸਲਮਾਨ ਤੇ ਨਾ ਹੀ ਸਿੱਖ। 🙏🏻
@surenderkumar-gj7be
@surenderkumar-gj7be Жыл бұрын
As always...LAZAWAB PRESENTATION BEYOND WARDS.... PAINFUL STORY OF SHIBZADAS WHENEVER TOLD, HEARD AND NARRATED IT IS PAINFUL.. EFFORT BY YOU BOTH LAZAWAB
@satvirbuttar1371
@satvirbuttar1371 Жыл бұрын
🙏🏻🙏🏻🙏🏻🙏🏻
@GurtejSingh-us6gw
@GurtejSingh-us6gw Жыл бұрын
ਬਹੁਤ ਵਧੀਆ ਜੀ
@RajinderKaur-su1cv
@RajinderKaur-su1cv 5 жыл бұрын
WAHEGURU Ji🙏
@kulwant747
@kulwant747 4 жыл бұрын
Waheguruji
@sukhwindersinghsekhasekha4038
@sukhwindersinghsekhasekha4038 4 жыл бұрын
Satnam waheguru
@jagdeepkaur5039
@jagdeepkaur5039 Жыл бұрын
🙏🙏🙏🙏🙏
@honeysingh1932-b2s
@honeysingh1932-b2s 4 жыл бұрын
Waheguru waheguru g
@inderjitsingh893
@inderjitsingh893 Жыл бұрын
Waheguru ji 🙏
@thindmakhu9512
@thindmakhu9512 Жыл бұрын
ਵਾਹਿਗੁਰੂ ਜੀ
@beejsahsi7921
@beejsahsi7921 Жыл бұрын
Waheguru jee 🙏🙏🌹🌹
@AmarjitKaur-ml9xy
@AmarjitKaur-ml9xy 3 жыл бұрын
Waheguru ji waheguru ji
@charanjitsingh-ge5pg
@charanjitsingh-ge5pg Жыл бұрын
Waheguru ji Waheguru ji
She made herself an ear of corn from his marmalade candies🌽🌽🌽
00:38
Valja & Maxim Family
Рет қаралды 17 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
ਸਿੱਖ ਰਾਜ ਦੇ ਗੱਦਾਰ ॥ Traitors of Sarkar-A-Khalsa ॥ Dr. Sukhpreet Singh Udhoke
59:26
Sarkar A Khalsa (ਸਰਕਾਰ ਏ ਖਾਲਸਾ)
Рет қаралды 121 М.
Prof. Harpal Singh Pannu | Mansoor | Mansur Al-Hallaj | Punjabi Stories Audiobooks New | Punjabistan
22:45
Punjabistan ਪੰਜਾਬੀਸਤਾਨ پنجابستان
Рет қаралды 59 М.
Baba Banda Singh Bahadur - Speech of Prof. Harpal Singh Pannu
41:55
Mitti De Butt
Рет қаралды 263 М.
Prof. Harpal Singh Pannu on Shahadat and Sikh Shahadat
52:53
SikhSiyasat
Рет қаралды 201 М.
Sakhiyan Guru Nanak Dev Ji | Harpal Singh Pannu | BaniLive
1:27:01