Migrants in Punjab: 'ਸਾਡੇ ਬੱਚੇ ਪੰਜਾਬੀ ਪੜ੍ਹਦੇ ਹਨ, ਅਸੀਂ ਪੰਜਾਬੀਆਂ ਵਾਂਗ ਹੀ ਰਸਮਾਂ ਕਰਦੇ ਹਾਂ'| 𝐁𝐁𝐂 𝐏𝐔𝐍𝐉𝐀𝐁𝐈

  Рет қаралды 102,543

BBC News Punjabi

BBC News Punjabi

Күн бұрын

Пікірлер: 792
@harjinder245
@harjinder245 4 ай бұрын
ਗੱਲ ਭਾਵੇਂ ਕੌੜੀ ਲੱਗੇ ਪਰ ਹਕੀਕਤ ਇਹ ਆ ਕਿ ਭਈਏ "ਪੰਜਾਬੀ" ਬਣਦੇ ਜਾ ਰਹੇ ਨੇ ਤੇ ਪੰਜਾਬੀ "ਭਈਏ" ਬਣਦੇ ਜਾ ਰਹੇ ਨੇ।
@tamashbeen6610
@tamashbeen6610 4 ай бұрын
Punjabi Caneda da bhaiyaa hi hai te hor ki?
@sigmamale6143
@sigmamale6143 4 ай бұрын
sahi bolya
@ANIME_x_EDIT19
@ANIME_x_EDIT19 4 ай бұрын
Vir ji ki karia,Punjabi Kam vi nahi kar sakda ,akar bahut aa ihna chh😢
@sigmamale6143
@sigmamale6143 4 ай бұрын
@@ANIME_x_EDIT19 aho bhar jake sale kam bhayia wangu krde aa. But pesa zyda milda
@hskreshusingbyheartofficia6583
@hskreshusingbyheartofficia6583 4 ай бұрын
te tennu bahiya kahiye
@jolly513
@jolly513 4 ай бұрын
ਪੰਜਾਬੀ ਸਕੂਲ ਚ ਪੜ੍ਹ ਰਹੇ ਤੇ ਪੰਜਾਬੀ ਮਾਂ ਬੋਲੀ ਬੋਲਣ ਵਾਲੇ, ਸ਼ਹਿਰੀ ਅੰਗਰੇਜ਼ਾਂ ਤੇ ਪੰਜਾਬ ਛੱਡ ਕੇ ਜਾਣ ਵਾਲਿਆਂ ਤੋਂ ਕਿਤੇ ਵੱਧ ਪੰਜਾਬੀ ਹਨ
@HardeepSINGH-wz7cs
@HardeepSINGH-wz7cs 3 ай бұрын
Punjabi ta punjab ch v bhaiye hi ne veer tuhade sare IAS IPS te bhut jaldi PCS v jydatar bihari te UP de ne ..... Jameen ta shukur aa NRI veera krke hi bachiya ne ajj takk.....BJP da vote share dekh increase hoea aa ih sabb bhaiya krke hi hoea aa .....Canada vich te punjabi MP Bngye defense minister bngye tusi hun punjab ch bhaiye MP banaya krogye bhut jaldi .....pr tusi apas ch laro veer......sharab peo velle raho ......Aish kro.....WGKK WKF......Bahrle bhaiye ta phd v kri firde ne pr tusi pareo na Aish kro ....jaldi hi bhaiya nu kuria dea krogye tusi
@harjotsingh7233
@harjotsingh7233 4 ай бұрын
According to 2011 census of India, there were 57.7% Sikhs, 38.5% Hindus and 1.9% Muslims in Punjab with small Christian and other minorities. The Sikh population was 63% in 1991 and declined to 57.7% in 2011.
@ankilien
@ankilien 2 ай бұрын
ਆਇਆ ਨੰਦ ਕਿਸ਼ੋਰ ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠ ਸਿਆਲਦਾ ਨਾਲ ਬਥੇਰੇ ਹੋਰ ਰਾਮ ਕਲੀ ਵੀ ਨਾਲ ਸੀ ਸੁਘੜ ਲੁਗਾਈ ਓਸ ਦੀ ਲੁਧਿਆਣੇ ਦੇ ਕੋਲ ਹੀ ਇਕ ਪਿੰਡ ਬਾਹੇਵਾਲ ਵਿਚ ਜੜ ਲੱਗੀ ਤੇ ਪੁੰਗਰੀ ਰਾਮ ਕਾਲੀ ਦੀ ਕੁੱਖ ਚੋਂ ਜਨਮੀ ਬੇਟੀ ਓਸਦੀ ਨਾਂ ਰੱਖਿਆ ਸੀ ਮਾਧੁਰੀ ਕੱਲ ਮੈਂ ਦੇਖੀ ਮਾਧੁਰੀ ਓਸੇ ਪਿੰਡ ਸ੍ਕੂਲ ਵਿੱਚ ਗੁੱਤਾਂ ਬੰਨ ਕੇ ਰਿਬਨ ਵਿੱਚ ਸੋਹਣੀ ਫੱਟੀ ਪੋਚ ਕੇ ਊੜਾ ਐੜਾ ਲਿਖ ਰਹੀ ਊੜਾ ਐੜਾ ਲਿਖ ਰਹੀ ? ਬੇਟੀ ਨੰਦ ਕਿਸ਼ੋਰ ਦੀ ਕਿੰਨਾ ਗੂੜ੍ਹਾ ਸਾਕ ਹੈ ਅੱਖਰਾਂ ਦਾ ਤੇ ਰਿਜ਼ਕ ਦਾ ਏਸੇ ਪਿੰਡ ਦੇ ਲਾਡਲੇ ਪੋਤੇ ਅੱਛਰ ਸਿੰਘ ਦੇ ਬਹਿ ਬਾਪੂ ਦੀ ਕਾਰ ਵਿਚ ਲੁਧਿਆਣੇ ਆਂਵਦੇ ਕੌਨਵੇਂਟ ਵਿੱਚ ਪੜ੍ਹ ਰਹੇ ABCD ਸਿੱਖ ਦੇ ABCD ਸਿੱਖ ਦੇ ? ਪੋਤੇ ਅੱਛਰ ਸਿੰਘ ਦੇ ਕਿੰਨਾ ਗੂੜ੍ਹਾ ਸਾਕ ਹੈ ਅੱਖਰ ਅਤੇ ਅਕਾਂਕਸ਼ਾ ਪਿੱਛੇ ਪਿੱਛੇ ਰਿਜ਼ਕ ਆਇਆ ਨੰਦ ਕਿਸ਼ੋਰ ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠ ਸਿਆਲਦਾ - ਸੁਰਜੀਤ ਪਾਤਰ
@shivanisharma5562
@shivanisharma5562 4 ай бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@Alfred_554
@Alfred_554 4 ай бұрын
ਜੇਹੜੇ ਅੱਜ ਤੋਂ 20-30 ਸਾਲ ਪਹਿਲਾਂ ਪੰਜਾਬ ਆਏ ਓਦਾ ਦਾ ਤਾਂ ਵਿਰੋਧ ਕਰਨਾ ਬਣਦਾ ਹੀ ਨਹੀਂ ਹੈ, ,, ਹਾਂ ਓਨਾ ਦਾ ਵਿਰੋਧ ਕਰੋ ਜੇਹੜੇ ਅੱਜ ਦੇ ਸਮੇਂ ਵਿਚ 1-2 ਸਾਲ ਪਹਿਲਾਂ ਪੰਜਾਬ ਆਕੇ ਗੰਦੇ ਲੀਡਰਾਂ ਦੀ ਬਦੌਲਤ ਪੰਜਾਬ ਦੀ ਨਾਗਰਿਕ ਬਣਦੇ ਜਾ ਰਹੇ ਨੇ,,,,
@LaddiSingh-br7lb
@LaddiSingh-br7lb 4 ай бұрын
Punjab vich inha da swagat hona chahida, par J eh RSS di ideology le k aaunde fer shitter pred honi chahidi aa...thanwaad
@MRSINGH.OFFICIAL
@MRSINGH.OFFICIAL 4 ай бұрын
Pishle 5 saal vich 40 lakh de kareeb UP Behari aa k beh geya punjab vich Congress te Aap sarkar thalle
@talwindersingh463
@talwindersingh463 4 ай бұрын
V. Good🙏💐👍
@balsotra
@balsotra 4 ай бұрын
@@LaddiSingh-br7lb kussiya jo Fer up bihar sikh rahnde o kehdi soch lai ke baithe jdo othe o sittar preed krn tere wrge di fer
@Yo-yo-uu3wl
@Yo-yo-uu3wl 4 ай бұрын
@@LaddiSingh-br7lb hoshiarpur ton ikk tamilnadu daa sikh election larh rehaa usnu naa punjabi aundi hai na oh punjabi mgr sikh hon karan usda swagat.. mgr jae punjabi hindu duji state dae hindu daa sawagat karda taan oh RSS daa.. punjab ch punjabi khtm ho rahae nae… punjab dae sehraa daa haak daikh lo local banda hi nehi labda.. sarkar koi limit rakhni chahidi hai.. jae koi duji state da 30/40 saal punjab ch rahae taan hi usda rashn card jaa hor hkk milnae chahidae nae… punjab khtm ho reha
@darshangarcha9666
@darshangarcha9666 4 ай бұрын
ਇਹ ਵੀ ਕੌੜਾ ਸੱਚ ਹੈ ਪੰਜਾਬ ਤਾਂ ਉਨ੍ਹਾਂ ਦਾ ਦੇਸ਼ ਹੋਵੇਗਾ ਜੋ ਪੰਜਾਬੀ ਬੋਲਣਗੇ ਤੇ ਪੜ੍ਹਨਗੇ।🙏🏽
@harpreetkaur5022
@harpreetkaur5022 4 ай бұрын
Right
@Yo-yo-uu3wl
@Yo-yo-uu3wl 4 ай бұрын
Jo halat nae URDU language honi punjab di…
@lalisarao6705
@lalisarao6705 4 ай бұрын
​@@Yo-yo-uu3wlFer up Bihar aale ethe lun fdn onde aa
@lalisarao6705
@lalisarao6705 4 ай бұрын
Koda sach ni sahi sach aa je Punjab ch Punjabi ni hou hor up Bihar ch hou
@sattibains4818
@sattibains4818 4 ай бұрын
​@@Yo-yo-uu3wl bhann ni chod de Hindi di, ok, Urdu or Punjabi hi Punjab di mukh bhasha hai, Right now
@mohansingh7391
@mohansingh7391 4 ай бұрын
ਪੰਜਾਬ ਦੇ ਬੱਚਿਆਂ ਨੂੰ ਸ਼ਰਮ ਆਉਂਦੀ ਹੈ ਪੰਜਾਬੀ ਸਕੂਲ ਚ ਜਾਂਦਿਆਂ ਨੂੰ 🙏 ਦਾ ਅੰਗਰੇਜ਼ੀ ਚਾਹੀਦੀ ਇੰਗਲਿਸ਼ ਜੀ
@pj3359
@pj3359 4 ай бұрын
Veerji Punjabi te Angreji dove jaroori ne Punjabi saadi maat bhasha ae... Te global authors diya books parh k gyan laen layi saanu Angreji auni chahidi ae Par ha, saade layi Punjabi hamesha pehle number te, te Angreji dujje number te honi chahidi ae
@Yo-yo-uu3wl
@Yo-yo-uu3wl 4 ай бұрын
Mere pind dae 2 school up dae Muslmana dae bachyaa dae karan hi chl rahe nae… hun taan pinda tkk ehnaa di maar ho chuki hai.. sirf Sade leader di vajah naal.. desh sbb daa hai mgr punjabyaa si ik pehchaan hai.. lagda nu 50/60 saal baad punjab ch koi punjabi milna.. bahoot sarae christen bnn gaye nae bahoot sarae videsha ch chale gyae nae..
@pj3359
@pj3359 4 ай бұрын
@@Yo-yo-uu3wl "Mere pind dae 2 school up dae Muslmana dae bachyaa dae karan hi chl rahe nae" -- that's horrible Punjab di poori Demography badal jaugi.. J Bhaiye te Hindi speaking varhne c, fer Punjabi soobe layi hazaara jaana den di lorh e nahi c. Jerha khita saade vadya ne saanu lae k ditta, asee apne hathi gva rahe han
@deepdhillon7336
@deepdhillon7336 4 ай бұрын
Pher bhejo apne bachiya nu sarkari school,gal school di nhi education system di aa te lok Punjabi di jagah Hindi bolde aa school ch jo ki rss da agena aa te kejriwal da b
@pj3359
@pj3359 4 ай бұрын
@@deepdhillon7336 Yep, South India, Maharashtra, North Eastern states, etc, all are fighting against Hindi Imposition. This is a threat for our Demography, tomorrow it'll not be a land of Punjabis.
@AmardeepSingh-l1f
@AmardeepSingh-l1f 4 ай бұрын
ਕਿਸੇ ਦਾ ਕੋਈ ਵਿਰੋਧ ਕਰਨ ਦੀ ਲੋੜ ਨਹੀ।ਕੁਦਰਤ ਖਾਲੀ ਥਾਂ ਨੂੰ ਭਰ ਦਿੰਦੀ ਹੈ। ਤੁਸੀ ਖਾਲੀ ਕਰਤਾ ਤੇ ਕੁਦਰਤ ਨੇ ਭਰਤਾ
@o2protectordm909
@o2protectordm909 4 ай бұрын
ਕੁੜੀ ਪੰਜਾਬੀ ਬਹੁਤ ਸੋਹਣੀ ਬੋਲ ਰਹੀ ਹੈ,,,
@HardeepSINGH-wz7cs
@HardeepSINGH-wz7cs 3 ай бұрын
Punjabi ta punjab ch v bhaiye hi ne veer tuhade sare IAS IPS te bhut jaldi PCS v jydatar bihari te UP de ne ..... Jameen ta shukur aa NRI veera krke hi bachiya ne ajj takk.....BJP da vote share dekh increase hoea aa ih sabb bhaiya krke hi hoea aa .....Canada vich te punjabi MP Bngye defense minister bngye tusi hun punjab ch bhaiye MP banaya krogye bhut jaldi .....pr tusi apas ch laro veer......sharab peo velle raho ......Aish kro.....WGKK WKF......Bahrle bhaiye ta phd v kri firde ne pr tusi pareo na Aish kro ....jaldi hi bhaiya nu kuria dea krogye tusi
@Vishwa_GuruG
@Vishwa_GuruG 4 ай бұрын
ਬਿਲਕੁਲ ਸਹੀ ਗੱਲ ਪੰਜਾਬ ਦਾ ਖੇਤਰਫਲ ਕਾਫੀ ਛੋਟਾ ਹੈ ਇਸ ਲਈ ਬਾਕੀ ਛੋਟੇ ਰਾਜਾ ਵਾਂਗ ਪੰਜਾਬ ਚ ਵੀ ਜ਼ਮੀਨ ਤੇ ਘਰ ਲੈਣ ਲਈ ਕੁਝ ਸ਼ਰਤਾਂ ਲਾਜ਼ਮੀ ਕੀਤੀਆ ਜਾਣੀਆ ਚਾਹੀਦੀਆਂ ਹਨ
@bachitervirk
@bachitervirk 4 ай бұрын
ਪੰਜਾਬ ਵਿੱਚ ਰਹੋ ਕੋਈ ਦਿੱਕਤ ਨਹੀਂ ਪਰ ਪੰਜਾਬ ਦੀ ਪਿੱਠ ਚ ਛੁਰਾ ਨਾ ਮਾਰੋ ਪੰਜਾਬੀ ਬੋਲੋ,ਪੰਜਾਬੀ ਲਿਖੋ ਅਤੇ ਪੰਜਾਬ ਦੇ ਮੁੱਦਿਆਂ ਚ ਪੰਜਾਬ ਦਾ ਸਾਥ ਵੀ ਦਯਾ ਕਰੋ।ਹਿੰਦੁਸਤਾਨ ਦੀਆਂ ਉਂਗਲਾਂ ਤੇ ਨਾ ਨੱਚਿਆ ਕਰੋ ਫਿਰ।
@akashpawar1304
@akashpawar1304 4 ай бұрын
ਆਉਣ ਵਾਲਾ ਸਮਾਂ ਪੰਜਾਬ ਲਈ ਬਹੁਤ ਔਖਾ ਹੋਣ ਵਾਲਾ ਹੈ। Migration ਪੰਜਾਬ ਲਈ ਬਹੁਤ ਵੱਡੀ ਸਮੱਸਿਆ ਬਣ ਚੁੱਕਾ ਹੈ। ਪੰਜਾਬ ਵਿੱਚ ਅਤੇ ਪੰਜਾਬ ਤੋਂ, ਦੋਹੇ ਤਰ੍ਹਾਂ ਦੀ migration।
@HardeepSINGH-wz7cs
@HardeepSINGH-wz7cs 3 ай бұрын
Punjabi ta punjab ch v bhaiye hi ne veer tuhade sare IAS IPS te bhut jaldi PCS v jydatar bihari te UP de ne ..... Jameen ta shukur aa NRI veera krke hi bachiya ne ajj takk.....BJP da vote share dekh increase hoea aa ih sabb bhaiya krke hi hoea aa .....Canada vich te punjabi MP Bngye defense minister bngye tusi hun punjab ch bhaiye MP banaya krogye bhut jaldi .....pr tusi apas ch laro veer......sharab peo velle raho ......Aish kro.....WGKK WKF......Bahrle bhaiye ta phd v kri firde ne pr tusi pareo na Aish kro ....jaldi hi bhaiya nu kuria dea krogye tusi
@niggikaur7317
@niggikaur7317 3 ай бұрын
Punjab di haqumat aun wale time ch baiya de bacche sambhalaan ge kyonki oh ithy padh likh kar sarkari naukria v kran ge punjab ch asal punjabia sikha di nhi chalni aus time
@KulwantSingh-wh8nj
@KulwantSingh-wh8nj 4 ай бұрын
ਪੰਜਾਬੀ ਵੀ ਯੂਪੀ ਬਿਹਾਰ ਵਿੱਚ ਜਮੀਨਾਂ ਖਰੀਦ ਕੇ ਓਥੇ ਹੀ ਵਸ ਗਏ ਹਨ ਅਤੇ ਕੈਨੇਡਾ ਅਮਰੀਕਾ ਵਰਗੇ ਦੇਸ਼ ਵਿੱਚ ਪੱਕੇ ਤੌਰ ਤੇ ਵਸ ਗਏ ਨੇ। ਇਹ ਪਲਾਯਨ ਆਦ ਜੁਗ ਤੋਂ ਹੀ ਚਲਿਆ ਆ ਰਿਹਾ ਹੈ। ਜੇ ਯੂਪੀ ਬਿਹਾਰ ਦੇ ਲੋਕ ਪੰਜਾਬ ਆ ਕੇ ਵਸ ਰਹੇ ਹੁਣ ਤਾਂ ਇਸ ਵਿੱਚ ਓਹਨਾ ਦਾ ਕਿ ਦੋਸ਼।
@man58652
@man58652 4 ай бұрын
UP wale kade Sikh nu UP wala local nahi samaj de. Te tuhanu kaali hoyi dujjea nu Punjabi banaun ch
@KulwantSingh-wh8nj
@KulwantSingh-wh8nj 3 ай бұрын
@@man58652 ਤੁਸੀਂ ਪੰਜਾਬ ਛੱਡ ਕੇ ਕੈਨੇਡਾ ਅਮਰੀਕਾ ਇੰਗਲੈਂਡ ਪੱਕੇ ਤੌਰ ਰਹਿਣ ਕਯੋਂ ਜਾ ਰਹੇ ਹੋ। ਏਥੇ ਕੰਮ ਕਰੋ ਜੇ ਏਨਾ ਹੀ ਪਿਆਰ ਹੈ। ਗੱਫੇ ਵੀ ਵੱਡੇ ਚਾਹੀਦੇ ਨੇ ਤੇ ਪੰਜਾਬ ਨਾਲ ਨਕਲੀ ਦਾ ਪਿਆਰ ਵੀ ਦਿਖਾਉਣਾ ਹੈ
@Sajjan-u9v
@Sajjan-u9v Ай бұрын
👍
@mandeepsandhu3436
@mandeepsandhu3436 4 ай бұрын
ਪੰਜਾਬ ਭਾਸ਼ਾ ਦੇ ਅਧਾਰ ਤੇ ਬਣਿਆ ਹੋਇਆ ਸੂਬਾ ਹੈ । ਇਹ ਪੰਜਾਬੀਆਂ ਦੀ ਜਾਗੀਰ ਹੈ। ਹਿਮਾਚਲ ਵਾਂਗੂੰ ਇਸਨੂੰ ਵੀ ਵਿਲੱਖਣਤਾ ਬਚਾਉਣ ਲਈ ਇੱਕ ਕਾਨੂੰਨ ਚਾਹੀਦਾ ਹੈ। ਭਾਰਤ ਚ ਹੋਰ ਵੀ ਬਹੁਤ ਹਿੰਦੀ ਭਾਸ਼ੀ ਸੂਬੇ ਹਨ ਇਹ ਲੋਕ ਉਧਰ ਕਿਉਂ ਨਹੀਂ ਜਾ ਕੇ ਰਹਿੰਦੇ।
@JeetS1603
@JeetS1603 4 ай бұрын
Fir us hisab se to Punjabi ya kisi aur ko dusre south ke states me ya countries me bhi nahi jana chahiye. Waha ji wah
@harjinduppal7328
@harjinduppal7328 2 ай бұрын
One Sikh vote should be equal to 10 votes. Otherwise majority will push minority to corner . Sikh only have one State. How you can save Sikhism. When ideology is different? Sikh believe in one God and prohibit idol worship which is contrary to Hinduism?
@kamalLitt81
@kamalLitt81 4 ай бұрын
ਕੰਮ ਕਰਨ ਲਈ ਜਿਵੇਂ ਮਰਜ਼ੀ ਆਉਣ ਪਰ ਸੁਖਪਾਲ ਖੈਹਰਾ ਦੀ ਗੱਲ ਵੀ ਸਹੀ ਆ ਕਿਸੇ ਬਾਹਰੀ ਨੂੰ ਜ਼ਮੀਨ ਲੈਣ ਦੀ ਮਨਾਹੀ ਹੋਣੀ ਚਾਹੀਦੀ ਆ ।
@r.jawandha5343
@r.jawandha5343 4 ай бұрын
ਇਨ੍ਹਾਂ ਭਈਆ ਦਾ ਪੰਜਾਬ ਵਿੱਚ ਇਲਾਜ ਫਰੀ ਹੈ ਕੋਈ ਪੰਜਾਬੀ ਬਾਹਰਲੀ ਸਟੇਟ ਵਿੱਚ ਚਲਾ ਜਾਏ ਉਸ ਦਾ ਇਲਾਜ ਫਰੀ ਨਹੀਂ ਹੁੰਦਾ ਅਤੇ ਨਾ ਹੀ ਪੰਜਾਬੀ ਬਾਹਰ ਜਮੀਨ ਖਰੀਦ ਸਕਦਾ ਹੈ ਇਹ ਭਈਏ ਪੰਜਾਬ ਦੀ ਅੱਧੀ ਪ੍ਰਾਪਰਟੀ ਖਰੀਦੀ ਬੈਠੇ ਹਨ ਲੀਡਰਾਂ ਦੀ ਨਲਾਇਕੀ ਕਰਕੇ ਇਹ ਭਈਏ ਦੋ ਦੋ ਆਧਾਰ ਕਾਰਡ ਚੱਕੀ ਫਿਰਦੇ ਨੇ ਇਕ ਪੰਜਾਬ ਦਾ ਇਕ ਆਪਣੀ ਸਟੇਟ ਦਾ 😡😡
@rjuthred6995
@rjuthred6995 4 ай бұрын
aahi gal pehla India🇮🇳 de dujji states UP, Bihar, MP, Rajasthan, Chatisgarh, Haryana vich wasde punjabi loka te laggu karwao.. phir gal karo
@rjuthred6995
@rjuthred6995 4 ай бұрын
canada vich wasde punjabiya te laggu karwao pehla ih kanoon, phir gal karn da mza
@manindersingh3339
@manindersingh3339 4 ай бұрын
​@@rjuthred6995ਤੁਸੀ ਰਾਜਸਥਾਨ, ਹੇਮਾਚਲ, ਗੁਜਰਾਤ ਕਿਤੇ ਵੀ ਜਗਾ ਨਹੀਂ ਖਰੀਦ ਸਕਦੇ ਓ ਕਿਉਂ???
@Jeet_Kanojia
@Jeet_Kanojia 4 ай бұрын
​@manindersingh3339 ainwe jhooth nah bolo.. Rajasthan, gujarat vich khareed sakde aa, but Himachal vich nahi, kyonki Himachal pahadi ilaka, Te jyada construction naal, land sliding da khtra hunda, tanh karke mna karde aa himachal vich
@DeepTravel-PB08
@DeepTravel-PB08 4 ай бұрын
Punjabi te punjab khtm samjo Jimevar kon Punjab de lok
@jasbirsingh4476
@jasbirsingh4476 4 ай бұрын
ਪੰਜਾਬੀਆਂ ਦੀ ਹਾਲਤ ਫਲਸਤੀਨੀਆਂ ਵਰਗੀ ਹੋਣ ਵਾਲੀ ਹੈ |
@Robindgj
@Robindgj 4 ай бұрын
Hon wali nahi ho gai hai veere ,ess de reason buhat ne
@DevenderSingh-xg5ek
@DevenderSingh-xg5ek 4 ай бұрын
Tussi Hamas ban di himmat karo 😂
@rjuthred6995
@rjuthred6995 4 ай бұрын
nope, palestine wale khud pnge laa rahe aa, tanh karke shttar wajj rahe aa
@hanishjaspal7807
@hanishjaspal7807 4 ай бұрын
Anpadho ahh bahr walli state cho aye ne ..na ki bahrle desh toh.
@Robindgj
@Robindgj 4 ай бұрын
@@hanishjaspal7807 anpada fir south India ch kyu ina nu kutteya janda te eh lok kyu ni othe virod krde te state te centre government kyu chup rehndiya ne ess isshu te te Punjab ch hi kyu apne punjabi tere warge apneya diya hi latta khichde ne
@gurmeetsingh2152
@gurmeetsingh2152 4 ай бұрын
ਇਹੀ ਲੋਕ ਆਉਣ ਵਾਲੇ ਸਮੇਂ ਚ ਬਹੁਗਿਣਤੀ ਹੋਣਗੇ ਤੇ ਇਥੇ ਦੇ ਅਸਲੀ ਵਸਨੀਕ ਘੱਟ ਗਿਣਤੀ।
@TheNumbardar128
@TheNumbardar128 4 ай бұрын
@Great-Philosopher-thodi lokaan di Punjab naal ki dushmani aa ? Enni nafrat Punjab naal !
@gurmeetsingh2152
@gurmeetsingh2152 4 ай бұрын
@Great-Philosopher- ਚਾਹੇ ਕੋਈ ਵੀ ਧਰਮ ਦਾ ਹੋਵੇ। ਗੱਲ ਤਾਂ Native ਲੋਕਾਂ ਦੇ ਹੱਕਾਂ ਦੀ ਆਂ। ਸਾਊਥ ਦੀਆਂ ਸਟੇਟਾਂ ਤੇ ਮਹਾਰਾਸ਼ਟਰ ਗੁਜਰਾਤ ਚ ਵੀ ਤਾਂ ਕਾਨੂੰਨ ਨੇ। ੳਉਹ ਤਾਂ ਹਿੰਦੂ ਸਟੇਟ ਨੇ। ਨਾਲੇ ਚੰਗੀ ਤਰ੍ਹਾਂ ਕੁਟਾਪਾ ਕਰਦੇ ਨੇ
@Param1984peace
@Param1984peace 4 ай бұрын
Kaam Karan koi v AVE punjab cha par main power local lokan kol huni chidi jida Maharashtra,Gujrat te south cha hai ..
@alokikvidhya1670
@alokikvidhya1670 4 ай бұрын
Tusi log hmesha Sanatan Dharma nu hi kyu Target kardey ho jadki Sanatan tuhaday vall dekhda ve nhi
@gurmeetsingh2152
@gurmeetsingh2152 4 ай бұрын
@@alokikvidhya1670 tantan di kis ne gal kiti aa Anna hoye aa....padh taa lai mai ki likheya... aye aa bada tantan ala🤣🤣🤣
@ultimatevjsb2607
@ultimatevjsb2607 4 ай бұрын
ਤੁਸੀਂ ਇਕ ਪਾਸੜ ਰਿਪੋਰਟ ਦੇਣ ਲੱਗਿਆ ਜਰਾ ਸ਼ਰਮ ਨਹੀਂ ਮਹਿਸੂਸ ਕਰਦੇ। ਇਹ ਪੰਜਾਬ ਆ ਕਦੇ ਕਿਸੇ ਨਾਲ ਧੱਕਾ ਨਹੀਂ ਕਰੇਗਾ ਪਰ ਜੇ ਗੱਲ ਆਪਣੇ ਬੱਚਿਆ ਦੀ ਸੁਰੱਖਿਆ ਦੀ ਹੋਵੇਗੀ ਤਾਂ ਇਹੋ ਪੰਜਾਬ ਹਲਾਤ ਬਦਲਣ ਨੂੰ ਦੇਰ ਨਹੀਂ ਲਾਏਗਾ। ਪੰਜਾਬ ਸਿਰਫ਼ ਪੰਜਾਬੀਆ ਦੇ।
@rsb_pb36_italia89
@rsb_pb36_italia89 4 ай бұрын
ਸਹੀ ਗੱਲ ਆ ਵੀਰ ਇਕ ਪਰਿਵਾਰ ਪੂਰੇ ਸਮਾਜ ਦੀ ਅਸਲੀਅਤ ਨਹੀ ਦਿਖਾਉਂਦਾ ਉਤਰਾਖੰਡ ਵਾਲਿਆਂ ਇਹਨਾਂ ਦੀਆਂ ਕਰਤੂਤਾ ਕਰਕੇ ਕਨੂੰਨ ਬਣਾਇਆ
@navdeepduggal4149
@navdeepduggal4149 4 ай бұрын
ਤੁਹਾਡਾ ਮੁਲਕ ਤੁਸੀਂ ਰਹ ਸਕਦੇ ਕੋਈ ਵਡੀ ਗੱਲ ਨ੍ਹੀ ਏਹ ਜਿਥੇ ਮਰਜ਼ੀ ਰਹੋ
@JagjitSingh-xv4br
@JagjitSingh-xv4br 4 ай бұрын
ਵੈਸੇ ਆਪਣੀਆਂ ਜੜ੍ਹਾਂ ਕਿਸੇ ਨੂੰ ਵੀ ਨਹੀਂ ਛੱਡਣੀਆਂ ਚਾਹੀਦੀਆਂ । ਕਿਉਂਕਿ ਆਪਣਾ ਘਰ ਆਪਣਾ ਹੀ ਹੁੰਦਾ ਹੈ । ਫਿਰ ਉਹ ਚਾਹੇ ਕੋਈ ਵੀ ਹੋਵੇ ।
@kirpalsingh8367
@kirpalsingh8367 4 ай бұрын
ਜਿਹੜਾ ਪੰਜਾਬੀ ਬੋਲੇਗਾ ਉਹੀ ਪੰਜਾਬੀ ਹੋਵੇਗਾ ਚਾਹੇ ਕੋਈ ਕਿਸੇ ਕਾਸਟ, ਧਰਮ ਦਾ ਹੋਵੇ ਜੋ ਪੰਜਾਬੀ ਬੋਲਦਾ ਹੈ ਉਹ ਹੀ ਅਸਲੀ ਪੰਜਾਬੀ ਹੈ ।
@Jaspreet__Sandhu47
@Jaspreet__Sandhu47 2 ай бұрын
Dujeya dhram waleya punjab lyi kiniya k sahidiya ditiya..jra dseo??
@niggikaur7317
@niggikaur7317 18 күн бұрын
Jehde punjab ch aake bas gye oh punjabi ho gye jehde purane time to punjabi pariwar ne ohna da ki hun v ankha khol lawo ehna ne punjab ch bas kar kade sikh te punjbia de haq di gal nhi krni.. asaal punjabia da rojgaar ohna de baccheya di naukria ehna ne dab lenia... Bihar up de pariwar jehde aake bas gye ohna de bacche kal nu koi vakil koi jazz koi ips koi kuch kya aeh sadde sikha layi asal punjbia layi hamdardi krange
@pravinkumar-my5ud
@pravinkumar-my5ud 14 күн бұрын
​@@Jaspreet__Sandhu47dusre dhram wale acha yeh batao Banda Singh bahadur kon tha kaha ka tha guru nanak k pita ka naam kya tha aur dhram kya tha aaare haa guru nanak k beta srichand ji yogi the na yogi toh hinduon mein hote hai sikho mein nhi 5 pyare kon the aur originally kaha se aaye the sabke naam aur Location batao 😂
@Jaspreet__Sandhu47
@Jaspreet__Sandhu47 14 күн бұрын
@@pravinkumar-my5ud gajni kon tha...uski market me kya bikta tha?
@BalSingh-qd1ko
@BalSingh-qd1ko 4 ай бұрын
We need policy like himachal, no one should be allowed to buy property in Punjab and no job for them as well. ਸਾਡੀ ਸੰਸਕ੍ਰਿਤੀ ਅਤੇ ਬੋਲੀ ਪੰਜਾਬੀ ਹੈ, we are not hindi speaking state.
@Harmansinghsaini_pb39
@Harmansinghsaini_pb39 4 ай бұрын
ਪੰਜਾਬੀਆਂ ਜੌ ਕੰਮ ਬਿਹਾਰ ਤੇ ਯੂਪੀ ਵਾਲੇ ਕੰਮ ਕਰ ਰਹੇ ਨੇ ਉ ਕੰਮ ਕਰਨ ਲਗ ਜਾਓ ਨਹੀਂ ਤਾਂ ਪਛਤਾਵਾ ਰਹਿ ਜਾਣਾ ਪਲੇ ਨਹੀਂ ਆਉਣ ਵਾਲੀ ਪੀੜ੍ਹੀ ਨੂੰ ਕੰਮ ਬੀ ਨਹੀਂ ਮਿਲਣਾ
@rsingh3453
@rsingh3453 4 ай бұрын
Je koi mehnat kar ke khanda os da virodh nahi hona chahida, eh vi Bharat de citizen ne, sirf jo chorian karde ne oh galat hai
@baghel6717
@baghel6717 4 ай бұрын
ਕੋਈ ਗੱਲ ਨ੍ਹੀ ਚੰਗੇ ਲੋਕ ਸਾਨੂੰ ਕਿਸਏ ਤੋ ਕੋਈ ਇਤਰਾਜ਼ ਨਹੀ , ਕੁਝ ਬੇਸ਼ਰਮ ਲੋਕ ਨੇ ਜਿਨ੍ਹਾਂ ਨੂੰ ਪ੍ਰੋਬਲਰਮ ਹ
@VS23
@VS23 4 ай бұрын
ਜਿਹੜਾ ਬੀਜੋਗੇ, ਓਹੀ ਵੱਢੋਗੇ- ਪੰਜਾਬੀ ਵਿਦੇਸ਼ ਪੱਕੇ ਹੋਗੇ ਅਤੇ ਪਰਵਾਸੀ ਪੰਜਾਬ ਵਿੱਚ। ਕਾਸ਼ ਜਿੰਨੀ ਮਿਹਨਤ ਪੰਜਾਬੀ ਵਿਦੇਸ਼ ਜਾ ਕੇ ਕਰਦੇ ਹਨ, ਓਹਨੀਂ ਪੰਜਾਬ ਵਿੱਚ ਵੀ ਕਰਦੇ ਤਾਂ ਫਰਕ ਹੋਣਾ ਸੀ ਪਰ ਨਹੀਂ ਅਸੀਂ ਤਾਂ ਸਾਰਾ ਕਸੂਰ ਲੀਡਰਾਂ ਨੂੰ ਦੇਣਾ। ਸਰਕਾਰਾਂ ਤਾਂ ਇਹਨਾਂ ਪਰਵਾਸੀਆਂ ਲਈ ਵੀ ਓਹੀ ਨੇ
@PravitGrewal-p1l
@PravitGrewal-p1l 4 ай бұрын
Hindu kehra heni videsh ch
@jssingh-xf7qt
@jssingh-xf7qt 4 ай бұрын
Up ਵਾਲਿਆਂ ਦੀ canada 😂😂😂ਚੱਕ ਦੇ ਫੱਟੇ 😂ਭਈਆ
@manmindersidhu7936
@manmindersidhu7936 4 ай бұрын
Right I agree 🇨🇦🤪😂😜
@joginderpal745
@joginderpal745 4 ай бұрын
ਜੇਕਰ ਗ੍ਰੀਨ ਕਾਰਡ ਨਾਲ ਬੰਦਾ ਪੱਕਾ ਹੋ ਸਕਦਾ ਫਿਰ ਪੰਜਾਬ ਵਿੱਚ ਰਾਸਨ ਕਾਰਡ ਨਾਲ ਕਿਉਂ ਨਹੀਂ
@thetimeless5801
@thetimeless5801 4 ай бұрын
Green card len lagge adhi Umar langg jandi ah te adhar card paveh char banalo kal! Bevakoof lok
@ParamjitSingh-ok8he
@ParamjitSingh-ok8he 4 ай бұрын
ਪਹਿਲਾਂ ਅੰਗਰੇਜ਼ੀ ਭਾਸ਼ਾ ਦਾ ਸਖਤ ਟੈਸਟ ਪਾਸ ਕਰੋ। ਮਹਿੰਗੀ ਪੜ੍ਹਾਈ ਕਰੋ। ਇਸ ਤੋਂ ਅੱਗੇ ਦੀਆਂ ਕਾਰਵਾਈਆਂ ਪੂਰੀਆਂ ਕਰਨ ਲਈ ਸੂਈ ਦੇ ਨਖਾਰੇ ਚੋਂ ਕੱਢਦੇ ਹਨ। ਜਰਾ ਉਨ੍ਹਾਂ ਦੇਸ਼ਾਂ ਦੇ ਵਿਰੁੱਧ ਹਰਕਤ ਕੀਤੀ ਤਾਂ ਨਾਲੋ-ਨਾਲ ਡਿਪੋਰਟ।
@princeshahrandhawaprincesh3792
@princeshahrandhawaprincesh3792 4 ай бұрын
ਇਹ ਪਰੌਣੇ ਤੇਰੀ ਕੁੜੀ ਦੇ
@mandeepsandhu3436
@mandeepsandhu3436 4 ай бұрын
ਇਹੀ ਸਵਾਲ ਹਿਮਾਚਲ ਤੋਂ ਪੁੱਛ
@joginderpal745
@joginderpal745 4 ай бұрын
@@princeshahrandhawaprincesh3792 ਲਗਦਾ ਤੇਰੀ ਭਈਏ ਨਾਲ ਨਿਕਲ ਗਈ 🙏
@Fzr-x2n
@Fzr-x2n 4 ай бұрын
ਪੰਜਾਬ ਦੇ ਹਾਲਾਤ ਦੇਖੇ ਨਹੀਂ ਜਾਣੇ ਆਉਣ ਵਾਲੇ ਟਾਈਮ ਵਿੱਚ ਸਰਕਾਰਾ ਤੇ ਲੀਡਰਾ ਨੇ ਵੋਟਾਂ ਖਾਤਿਰ ਪੰਜਾਬ ਦਾ ਬੇੜਾ ਗਰਕ ਕਰਤਾ ਇੱਕ ਬਾਹੀਏ ਦੇ 7 ਆ 8 ਜਵਾਕ ਨੇ ਸਿਰਫ ਪੰਜਾਬ ਤੇ ਰਾਜ ਕਰਨਾ ਇਹਨਾ ਬਾਹੀਏ ਨੇ ਤੇ ਪੰਜਾਬੀਆਂ ਨੇ ਇਹਨਾ ਥੱਲੇ ਦਿਹਾੜੀਏ ਕਰਨੀਆ ਨੇ ਲੱਖੇ ਤੇ ਖੇਰੇ ਦੇ ਦੀਆ ਗੱਲਾਂ ਬਿਲਕੁੱਲ ਸਹੀ ਨੇ ਸਾਥ ਦੇਵੋ ਤੇ ਪੰਜਾਬ ਨੂੰ ਬਚਾ ਲਵੋ ਤਾਕਿ ਪੰਜਾਬੀਆਂ ਦੇ ਬੱਚਿਆ ਨੂੰ ਰੋਜ਼ਗਾਰ ਮਿੱਲ ਜਾਵੇ ਆਉਣ ਵਾਲੇ ਟਾਈਮ ਵਿੱਚ
@harrisingh9327
@harrisingh9327 4 ай бұрын
Ghatya soch manas ki jatt sabe iko pashanbo
@Raman1xx
@Raman1xx 4 ай бұрын
Chlo Rabb sabh da bhala kre Par Punjab ch rehke Punjab lyi ਵਫ਼ਾਦਾਰ vi ਬਣਨ ਪੰਜਾਬ ਦਾ ਸਾਥ ਵੀ ਦੇਣ ਫਿਰ ਤੇ ਗੱਦਾਰੀ ਕਰ ਜਾਂਦੇ ਇਹ ਲੋਕ
@punjabivloggarsimar
@punjabivloggarsimar 4 ай бұрын
Saade Punjabi youth baharle mulkan nu ja rhe ne te eh Bhai ye Punjab ch vss rhe ne😢😢😢😢
@SunnySunny-pi2nq
@SunnySunny-pi2nq 4 ай бұрын
Tuhanu kii dikkat aa tusi canda jana chone o mainu pta aa 😂😂
@bhaiavtarsingh
@bhaiavtarsingh 3 ай бұрын
ਜਿਹੜੇ ਪੰਜਾਬ ਨੇ ਤੁਹਾਨੂੰ ਸਭ ਕੁਝ ਦਿੱਤਾ ਮੌਕਾ ਆਉਣ ਤੇ ਪੰਜਾਬ ਵਾਲੇ ਪਾਸੇ ਖੜਿਆ ਕਰੋ
@hritik0008
@hritik0008 4 ай бұрын
Punjab in 10 year Bhaiyastan
@balsotra
@balsotra 4 ай бұрын
Kusiyaa jo up bihar sikh rahde o ki ne Fer kusiyaa
@SahneySaab
@SahneySaab 4 ай бұрын
pehle 5 pyarea vicho 4 bhaiye hi 💪
@KamaljeetSingh-g4h
@KamaljeetSingh-g4h 4 ай бұрын
Aa vi punjabi bann jane ne😂 vekhi chal
@Baazsingh12
@Baazsingh12 4 ай бұрын
​@@balsotraoh ene todat ch nahi rehinde
@balsotra
@balsotra 4 ай бұрын
@@Baazsingh12 kusiyaa pahla school ja likhana ch kussa hi rahna
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 4 ай бұрын
Kai ਵਾਰ ਦੇਖਣ ਚ ਆਉਂਦਾ ਬਿਹਾਰੀ ਜਿੱਥੇ 15 ਤੋਂ 20 ਰੇਹੜੀ ਠੇਲੇ ਲਗੇ ਹੋਣ ਅਗਰ ਕੋਈ ਪੰਜਾਬੀ ਰੇਹੜੀ ਲਾਉਂਦਾ ਹੈ ਤਾਂ ਇਹ ਲੋਕ ਇਕਦਮ ਇਕੱਠੇ ਹੋ ਜਾਂਦੇ ਹਨ ਕੇ ਪੰਜਾਬੀ ਨੂੰ ਰੇਹੜੀ ਨੀ ਲਾਉਣ ਦੇਣੀ ,ਕਿਉਂ ? ਸਾਲਿਓ ਪੰਜਾਬ ਥੋਡੇ ਪਿਓ ਦੀ ਜਗੀਰ ਆ ,,ਇਹ ਕੌਮ ਅਹਿਸਾਨ ਫਰਾਮੋਸ਼ ਹੈ, ਯੂਪੀ ਚ ਪਾਣੀ ਵਾਲੀ ਟੁੱਟੀ ਨੂੰ ਲੋਕ ਲਾ ਲੈਂਦੇ ਸਾਨੂੰ ਦੇਖਕੇ ,ਬਾਕੀ ਤੁਸੀ ਮੇਰੇ ਨਾਲੋ ਵੱਧ ਸਿਆਣੇ ਹੋ ,,😢
@KulwinderSingh-jf7oy
@KulwinderSingh-jf7oy 3 ай бұрын
ਭਈਏ ਮਿਹਨਤੀ ਆ ਤੇ ਜਿੱਥੇ ਮਰਜ਼ੀ ਜਾ ਕ ਕੰਮ ਕਰ ਸਕਦੇ ਆ ਪੰਜਾਬੀ ਮਿਹਨਤ ਨੀ ਕਰਦੇ ਬਸ ਦੋਸ਼ ਲਾਉਣ ਜੋਗੇ ਰਹਿ ਗਏ ਆ
@sasadasdas89
@sasadasdas89 4 ай бұрын
ਜਿਹੜੇ ਪੰਜਾਬੀ ਪੰਜਾਬ ਛੱਡ ਕੇ ਬਾਹਰ ਚਲੇ ਗਏ ਨੇ ਉਹਨਾਂ ਨੂੰ ਤਾਂ ਇਹਨਾ ਬਾਰੇ ਕੁਛ ਵੀ ਕਹਿਣ ਦਾ ਹੱਕ ਨਹੀਂ ਹੈ। ਓਹਨਾ ਦੇ ਬੱਚੇ ਅੰਗਰੇਜ ਬਣ ਗਏ ਨੇ ਤੇ ਇਹਨਾ ਦੇ ਬੱਚੇ ਪੰਜਾਬੀ|
@GurdipKaur-hf1dy
@GurdipKaur-hf1dy 4 ай бұрын
Sab nu bolan da haq aa tuci chahune ho panjabi ithe rehen te chrasi wang fake enqunter kita jawe ena nu sarkar kuch ni bolegi par sikha nu rehdi laun te v raula paunde aa.
@Sarb651
@Sarb651 3 ай бұрын
Angrej koi ni bndea Indian e wajde a othe v
@sasadasdas89
@sasadasdas89 3 ай бұрын
@@GurdipKaur-hf1dy Han g jehre 1984 time gye ne oh Punjab di pain samjh sakde ne...
@ManpreetSingh-qk8bq
@ManpreetSingh-qk8bq 4 ай бұрын
Punjab sab da hey . Akal karo nafrat walyo
@rinkumattran
@rinkumattran 4 ай бұрын
ਮੇਰੇ ਵੱਲੋ ਦਿਲੋਂ ਸਲੂਟ ਤੁਹਾਡੀ ਮਿਹਨਤ ਨੂੰ ਜੀ 🙏❤ ਜੀਓ ਜੀਅ ਭਰਕੇ
@BaljinderSingh-ri9gw
@BaljinderSingh-ri9gw 4 ай бұрын
ਜਿਹੜਾ ਪੰਜਾਬੀ ਭਾਸ਼ਾ ਬੋਲੀ ਜਾਣਦਾ ਉਹ ਪੰਜਾਬੀ ਹੈ ਪੰਜਾਬ ਚ ਰਹੇ ਕਿਸੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ
@MRSINGH.OFFICIAL
@MRSINGH.OFFICIAL 4 ай бұрын
BEHARI BHAJAO PUNJAB BACHAO! PREVENTION TO BUY PUNJAB LAND FOR MIGRANTS LAGU KRAWO💪💪💪
@bebaak_rai
@bebaak_rai 4 ай бұрын
KHALI SHETANI BHAJAO PUNJAB BACHAO 💪💪💪💪
@pushpindersingh8475
@pushpindersingh8475 3 ай бұрын
​@@bebaak_rai😂😂bacchlo frf
@ajindersingh9843
@ajindersingh9843 3 ай бұрын
ਇੱਕ ਸਾਜਿਸ ਦੇ ਤਹਿਤ ਪੰਜਾਬ ਦਾ ਡੈਮੋਗ੍ਰਾਫਿਕ ਬਦਲ ਕੇ ਪੰਜਾਬ ਉੱਤੇ ਕਬਜ਼ਾ ਕਰਨ ਦੀ ਸਕੀਮ ਹੈ।
@MandipShing
@MandipShing 4 ай бұрын
Bahut wadia, sister tusi Punjabi bolde ho
@ajmanderaulakh6376
@ajmanderaulakh6376 3 ай бұрын
ਬਈਆਂ ਦੀ ਜਿੰਨੀ ਮਰਜੀ ਮਦਦ ਕਰੋ, ਪਰ ਇਹਨਾ ਦੇ ਦਿਲਾਂ ਵਿੱਚ ਖੋਟ ਹੀ ਰਹਿੰਦਾ। ਇਹਨਾ ਦਾ ਪੰਜਾਬੀਆ ਪ੍ਰਤੀ ਵਤੀਰਾ ਚੰਗਾ ਨਹੀਂ ਹੁੰਦਾ।
@charanjeetsingh8943
@charanjeetsingh8943 4 ай бұрын
ਜਦੋਂ ਆਪਣਾ ਕਮਾ ਰਹੇ ਨੇ ਆਪਣਾ ਹੀ ਖਾ ਰਹੇ ਨੇ।
@kissanjattkissan9976
@kissanjattkissan9976 4 ай бұрын
Avde up ch ni kma skde
@charanjeetsingh8943
@charanjeetsingh8943 4 ай бұрын
@@kissanjattkissan9976ਵੀਰੇ ਜੇ ਇਹ ਗੱਲ ਪੰਜਾਬੀਆ ਤੇ ਵਿਦੇਸ਼ਾਂ ਵਿਚ ਕੰਮ ਕਰਨ ਤੇ ਲਾਗੂ ਹੁੰਦੀ ਤਾਂ ਦਲੀਲਾਂ ਸਾਰੀਆਂ ਦੀਆਂ ਹਾਸੋਹੀਣੀਆਂ ਹੋ ਜਾਂਦੀਆਂ।
@princeshahrandhawaprincesh3792
@princeshahrandhawaprincesh3792 4 ай бұрын
​@@charanjeetsingh8943ਪੰਜਾਬੀ ਵੇਦੇਸ਼ ਵਿਚ 50 ਲੱਖ ਲਗਾ ਕੇ ਜਾਂਦਾ ਨਾਲ਼ੇ ਪੰਜਾਬੀ ਜਿਸ ਧਰਦੀ ਦਾ ਖਾਂਦੇ ਆ ਉਸ ਧਰਤੀ ਦੀ ਸੁਖ ਵੀ ਮੰਗਦੇ ਆ ਜਦੋਂ ਪੰਜਾਬ ਤੇਂ ਭੀੜ ਬਣੀ ਇਹੀਨਾ ਨੇ ਲਬਣਾ ਨਹੀਂ ਕੀ ਇਹ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਗੇ ਆ ਗਿਆ ਵੱਡਾ ਭਾਰਤ ਮਾਤਾ ਵਾਲਾ
@gymmotivation151
@gymmotivation151 4 ай бұрын
Punjabi avdian sisters naal vyah kra k jandey aa​@@princeshahrandhawaprincesh3792
@charanjeetsingh8943
@charanjeetsingh8943 4 ай бұрын
@@Karan1313_ ਹਰੇਕ ਦੇਸ਼ ਦੇ immigration policy ਵੱਖ ਹੁੰਦੀ। ਜੇ procedure ਤੇ ਜਾਈਏ ਤਾਂ ਸਾਰੇ legal procedure use ਨਹੀਂ ਕਰਦੇ। ਜਿਹੜੇ ਡੰਕੀ, ਝੂਠੇ ਵਿਆਹ ਕਰਵਾਕੇ, ਝੂਠੇ Asylum ਲੈਂਦੇ ਨੇ ਇਨ੍ਹਾਂ ਨੂੰ ਤਾਂ ਕਨੇਡਾ ਅਮਰੀਕਾ ਆਪ ਤਾਂ ਨਹੀਂ ਬਲਾਉਂਦਾ। ਆਪੇ ਹੀ ਜਾਂਦੇ ਨੇ। ਜਿਹੜਾ ਉੱਥੇ ਰਹਿੰਦਾ ਹੈ ਉੱਥੇ ਕਮਾਉਂਦਾ ਵੀ ਹੈ ਤੇ ਅਰਥਵਿਵਸਥਾ ਵਿੱਚ ਹੀ ਯੋਗਦਾਨ ਪਾਉਂਦਾ। ਅਸੀਂ religion or multiple -cultural ਤੇ ਸਾਰੀ ਗੱਲ ਨੂੰ ਆਧਾਰ ਕਿਵੇਂ ਬਣਾ ਸਕਦੇ???? ਨਿਰੱਪਖ ਹੋਕੇ ਇਨ੍ਹਾਂ facts ਨੂੰ ਦੇਖਾਂਗੇ ਤਾ ਫਿਰ ਹੀ ਸੱਚ ਦੇ ਨੇੜੇ ਜਾ ਸਕਾਂਗੇ।।
@cartoonnetworkworld
@cartoonnetworkworld 4 ай бұрын
ਵੇਖੋਜੀ ਇਮਾਨਦਾਰ ਅਤੇ ਮਿਹਨਤ ਕਰਨ ਵਾਲਾ ਕੋਈ ਵੀ ਕਿਤੇ ਵੀ ਜਾਵੇ ੳਹ ਨਹੀ ਦੁਖਦਾ ਜੋ ਦੂਸਰੇ ਦੇ ਸੱਭਿਆਚਾਰ ਰੀਤੀ-ਰਿਵਾਜ ਨੂੰ ਖੰਡਣ ਕਰਦਾ ਦੂਸਰੇ ਦੇ ਅਧਿਕਾਰਾ ਦਾ ਨੁਕਸਾਨ ਕਰਦਾ ੳਸ ਤੇ ਕਨੂੰਨਣ ਰੋਕ ਹੋਣੀ ਚਾਹੀਦੀ ਹੈ
@singhpunjab007
@singhpunjab007 4 ай бұрын
Eh lakha sidhana and khehra pagal han. Guru gobind singh gi Bihar de san, patna sahib de.
@rjuthred6995
@rjuthred6995 4 ай бұрын
parvas shuru toh chalya aa reha, kujh vi bura nahi iss vich, Bharat 🇮🇳 vich wasda koi vi banda, jehri marji dujji state vich hass wass sakda
@Sidhumoosewala-wp2ux
@Sidhumoosewala-wp2ux 3 ай бұрын
ਫਿੱਟ ਦੀ ਲਾਹਨਤ ਆ ਪੰਜਾਬ ਦੇ ਸਿਸਟਮ ਤੇ ਇਕਲੌਤਾ ਸੂਬਾ ਆ ਜੋ ਬਹਾਰ ਦੇ ਬੰਦੇ ਦਾ ਅਧਾਰ ਕਾਰਡ ਵੋਟਰ ਕਾਰਡ ਬਣਾ ਰਹੇ ਪੰਜਾਬ ਦਾ ਵਿਰਸਾ ਸੱਭਿਆਚਾਰਕ ਖ਼ਤਮ ਕਰ ਰਹੇ ਆ ਹਿਮਾਚਲ ਵਾਲੇ ਨਹੀਂ ਕਰਦੇ ਰਾਜਸਥਾਨ ਲੇਹ ਤਾਮਿਲ ਵਾਲੇ ਬਹਾਰ ਦੀਆਂ ਸਟੇਟਸ ਵਾਲੇ ਨੂੰ ਇੰਜ ਸਹੂਲਤਾਂ ਨਹੀਂ ਦਿੰਦੇ ਕਿਉਂ ਅੱਗਲੇ ਇਮਾਨਦਾਰ ਨੇ ਆਪਣੀ ਸਟੇਟਸ ਪ੍ਰਤੀ ਆਪਣੀ ਬੋਲੀ ਪ੍ਰਤੀ ਲਾਲਚ ਨਹੀਂ ਵੋਟਾਂ ਦਾ ਤੇ ਸਾਡੇ ਭੁੱਖੇ ਲੀਡਰ ਅਕਾਲੀ ਕਾਂਗਰਸ ਦਾ ਭੱਠਾ ਬੈਠਾ ਅੱਜ ਹੁੰਦਾ ਭਿੰਡਰਾਂਵਾਲਾ ਵੜ ਕੇ ਦਿਖਾਉਂਦਾ ਕੋਈ ਪੰਜਾਬ ਚ ਅੱਗਲੇ ਮਤੇ ਸੀ ਬਹਾਰ ਦੇ ਬੰਦੇ ਦਾ ਪੰਜਾਬ ਚ ਕੋਈ ਲੈਣ ਦੇਣ ਨਹੀਂ ਪਹਿਲ ਪੰਜਾਬੀ ਨੂੰ ਹਿੰਦੂ ਹੋਵੇ ਮੁਸਲਿਮ ਹੋਵੇ ਈਸਾਈ ਹੋਵੇ ਪਹਿਲ ਪੰਜਾਬੀ ਨੂੰ ਆ ਨਾਲ਼ੇ ਰਹੀ ਗੱਲ ਜੇ ਅਸੀਂ ਯੂਪੀ ਬਿਹਾਰ ਜਾਈ ਏ ਸਾਨੂੰ ਇੰਜ ਕੰਮ ਕਰਨ ਦੇਣ ਗੇ ਅਧਾਰ ਕਾਰਡ ਵੋਟਰ ਕਾਰਡ ਬਣ ਦੇ ਬਿਨਾਂ pcc ਕ੍ਰਾਈਮ ਡਾਟਾ ਚੈਕ ਹੋਏ ਬਿਨਾਂ ਕੰਮ ਘਰ ਦਿੰਦੇ ਅੱਗਲੇ ਨਹੀਂ ਪੰਜਾਬ ਚ ਸਭ ਉਲਟ ਖ਼ਤਮ ਪੰਜਾਬੀ ਨੇ ਆਪ ਕੀਤਾ ਪੰਜਾਬ ਅਸੀਂ ਕਿਸੇ ਨੂੰ ਦੋਸ਼ ਕਿਵੇਂ ਦਈ ਏ ਹੱਦ ਹੁੰਦੀ ਕਿਸੇ ਸਟੇਟਸ ਵਿੱਚ ਦਾਖਲ ਹੋਣ ਦੀ 🙏
@KarnailSingh-ni8rc
@KarnailSingh-ni8rc 3 ай бұрын
Good sir
@BhupinderSingh-dm1jp
@BhupinderSingh-dm1jp 4 ай бұрын
यूपी के लोग पंजाब जाना ज्यादा पसंद करते हैं
@hatttereki
@hatttereki 4 ай бұрын
ਲੀਡਰਾਂ ਦਾ ਕੀ ਆ ਇਹ ਤਾਂ ਸਾਲੇ ਵੋਟਾਂ ਵਾਸਤੇ ਕੁੱਝ ਵੀ ਬੋਲਦੇ ਆ ਔਖਾ ਤਾਂ ਓਦੋਂ ਹੁੰਦਾ ਜਦ ਲੋਕਲ਼ ਪੜੇ ਲਿਖੇ ਨੌਜਵਾਨ ਵਰਗ ਨੂੰ ਨੌਕਰੀਆਂ ਨਹੀਂ ਹੁੰਦੀਆਂ ਅਤੇ ਬਾਹਰ ਦਿਆਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ ਜਿੰਨ੍ਹਾਂ ਨੂੰ ਪੰਜਾਬੀ ਵੀ ਬੋਲਣੀ ਨਹੀਂ ਆਉਂਦੀ। ਕਿੰਨੇ ਹਿਮਾਚਲ ਵਾਲੇ, ਯੂ ਪੀ, ਬਿਹਾਰ ਵਾਲ਼ੇ ਅਤੇ ਹੋਰ ਪਤਾ ਨਹੀਂ ਕਿੰਨ੍ਹੇ ਕੁ ਬਾਹਰੀ ਰਾਜਾਂ ਵਾਲ਼ੇ ਪੰਜਾਬ ਵਿੱਚ ਨੌਕਰੀਆਂ ਕਰਦੇ ਪਏ ਹਨ ਅਤੇ ਪੰਜਾਬੀ ਬਾਹਰ ਨੂੰ ਤੁਰੇ ਜਾਂਦੇ ਆ।
@jaswinderjaswinder9101
@jaswinderjaswinder9101 4 ай бұрын
Sukhpal Singh Khehra jindabad ❤ Lakha Sidhana jindabad ❤
@SukhaSingh-ol7rs
@SukhaSingh-ol7rs 4 ай бұрын
ਖਹਿਰੇ ਨੇ ਸੱਤਾ ਵਿੱਚ ਰਹਿੰਦੀਆਂ ਕਿਉ ਨਹੀ ਕੁੱਝ ਕੀਤਾ
@hsbrar35
@hsbrar35 4 ай бұрын
Sukhpal Khaira nay bahiya baaray gal taa kar diti.Par kee eh Congress vich hundiya bahiya nu rok saku jo BJP,AAP vang hee bahiya party aa ???
@Singh-ow4iq
@Singh-ow4iq 4 ай бұрын
Punjabi do IELETS to leave Punjab. These people replace them without IELETS. 😄😄😄😄😄😄😄😄😄😄
@maan-siingh
@maan-siingh 4 ай бұрын
Up, bihar waleya layi punjab canada hai..... Tension na up, bihar waleyoo punjab di PR zururur milu tuhanu...
@shubhamsharmasambhavsharma6722
@shubhamsharmasambhavsharma6722 3 ай бұрын
Apni jamminaa bachllon sammay to phlaaa punjabio ya Himqchaalliyon. Nhi DEMOGRAPHY DIVIDENT bnddl jaana bdi jldi chaaa 2030 phle HINDUSTAN DI AVAADI 200CR+++ KR JNNI HAI IDDA UP BIHAR WEST BENGAL MP zemevaaar
@AmardeepSingh-l1f
@AmardeepSingh-l1f 4 ай бұрын
ਪੰਜਾਂ ਪਾਣੀਆ ਦੀ ਧਰਤੀ ਦੀ ਤਾਸੀਰ ਹੀ ਐਸੀ ਹੈ।ਜੋ ਵੀ ਇੱਥੇ ਪਹੁੰਚਿਆ ਇੱਥੋ ਦਾ ਹੋ ਕੇ ਰਹਿ ਗਿਆ।ਸ਼ੱਕ ਆਏ ,ਹੂਣ ਆਏ,ਸਿੰਥੀਅਨ ਜਿੰਨਾ ਵਿਚੋ ਜੱਟ ਬਰਾਦਰੀ ਹੈ ਆਏ ਫੇਰ ਆਰੀਅਨ ਆਏੇ ਸਭ ਪੰਜਾਬ ਦੇ ਹੋ ਕੇ ਰਹਿ ਗਏ।
@Sarb651
@Sarb651 3 ай бұрын
22 pehli gall jatt biradri ni ayi c aryan aye c ohna da agge mixture gypsy nikle gypsy to gah ja ke jatt jatt banjara baki biradria niklia gypsy loka da ek wada hissa mud rome ch chl gya te ajje v othe a duji gll eh v yad rakho ki jo pehle genetic group c ohna da ki hall hoya c source: Races and culture of india book
@bitturaja2748
@bitturaja2748 3 ай бұрын
ਪੰਜਾਬੀ ਪ੍ਰਵਾਸੀਆਂ ਦੀ ਬਹੁਤ ਕਦਰ ਕਰਦਾ ਹੈ ਪਰ ਪ੍ਰਵਾਸੀ ਪੰਜਾਬੀ ਦੀ ਕੋਈ ਕਦਰ ਨਹੀਂ ਜਾਣਦੇ ਇਹਨਾਂ ਦਾ ਕੋਈ ਆਧਾਰ ਕਾਰਡ ਨਹੀਂ ਬਣਨਾ ਚਾਹੀਦਾ ਕੋਈ ਰਾਸ਼ਨ ਕਾਰਡ ਨਹੀਂ ਬਣਨਾ ਚਾਹੀਦਾ ਪ੍ਰਵਾਸੀ ਨੇ ਪ੍ਰਵਾਸੀ ਬਣ ਕੇ ਰਹਿਣ 🙏🏼🙏🏼🙏🏼
@SinghisKing791
@SinghisKing791 3 ай бұрын
Why do we move to Canada and also want PR ? Let us not be Hypocrites
@Jaspreet__Sandhu47
@Jaspreet__Sandhu47 2 ай бұрын
​@@SinghisKing791india train di ticket nal jaya janda???? Nale othe ja k ohna de sb rule manne painde..ehna wangu muh chuk k baiger ticket to punjab ni wde canada ch
@Truepicture24
@Truepicture24 4 ай бұрын
ਕੋਈ ਲੋੜ ਨਹੀ ਹੈ ਇਹਨਾਂ ਦੀ ਪੰਜਾਬ ਵਿੱਚ, ਆਪਣੀ ਭੋਜਪੁਰੀ ਬੋਲਣ ਤੇ ਯੂਪੀ ਬਿਹਾਰ ਚ ਰਹਿਣ। ਆਪਣੇ ਯੂਪੀ ਬਿਹਾਰ ਦੀ ਤਰੱਕੀ ਕਰਨ। ਪੰਜਾਬ ਨੂੰ ਸਾਂਭਣ ਵਾਲੇ ਪੰਜਾਬੀ ਬਹੁਤ ਆ।
@sukoon_say
@sukoon_say 4 ай бұрын
bahar diya kudia kiun viaah lainde o fer
@absdell5381
@absdell5381 4 ай бұрын
​@@sukoon_sayJe UP Bihar de loki v dudh wngu chitte hunde tan apna bhra jmeen te dig ke swagat karda hunda.
@absdell5381
@absdell5381 4 ай бұрын
Aap nu sambh la pahila. Punjab nu sambhn wale bht ne. Talli hoke comment nh karida veere.
@ranikalra4239
@ranikalra4239 4 ай бұрын
ਘਰਾਂ ਵਿੱਚ ਨੌਕਰਾਣੀਆਂ ਵੀ ਚਾਹੀਦੀਆਂ ਹਨ ।
@ranikalra4239
@ranikalra4239 4 ай бұрын
ਪੰਜਾਬੀ ਗੱਭਰੂ ਨਸ਼ੇ ਛੱਡ ਕੇ, ਆਪਣੇ ਖੇਤਾਂ ਵਿੱਚ ਖ਼ੁਦ ਕੰਮ ਕਰਨ, ਇਹਨਾ up, bihari ਦੀ ਜਰੂਰਤ ਨਹੀ ਪੈਣੀ।
@jatindersingh-bo1lb
@jatindersingh-bo1lb 4 ай бұрын
asi eh ghl nhi kehda koi parvasi kam na kare punjab wich kam zaur kare par kanoon juar bna chida hai koi dusri states toh koi banda zameen na leh ska
@SPARTACUS77537
@SPARTACUS77537 4 ай бұрын
Bro majority parwasi kiraye de makaana chi hi rehnde aa Punjab ch
@jatindersingh-bo1lb
@jatindersingh-bo1lb 4 ай бұрын
@@SPARTACUS77537 main eh nhi kya parwasi kiraya teh reh rahe ja apna makan hai main kya kanoon bna chida ja koi dusri state da banda zameen na leh sake jiwa k dusri states walya ne kar k rakhya ja k dekh makan len di koshish kar k dekh leh bhar kad dinde ne
@TheNumbardar128
@TheNumbardar128 4 ай бұрын
@Great-Philosopher-a hindu right wing bhakt trying to trigger sikhs ! I see you…
@rsb_pb36_italia89
@rsb_pb36_italia89 4 ай бұрын
@Great-Philosopher-ਭੋਸੜੂ ਉਤਰਾਖੰਡ ਵਾਲਿਆਂ ਨੇ ਬਣਾਇਆ ਇਹਨਾਂ ਕਰਕੇ ਬਣਾਇਆ ਉਹਨਾਂ ਦੀ ਰਿਪੋਰਟ ਪੜੀ ਯੂਪੀ ਬਿਹਾਰੀਆਂ ਨੇ ਕੀ ਗੰਦ ਖਲਾਰੀਆਂ ਫਿਰ ਪਤਾ ਲੱਗਣਾ
@hsbrar35
@hsbrar35 4 ай бұрын
Sukhpal Khaira nay bahiya baaray gal taa kar diti.Par kee eh Congress vich hundiya bahiya nu rok saku jo BJP,AAP vang hee bahiya party aa ???
@shivanisharma5562
@shivanisharma5562 3 ай бұрын
ਪੰਜਾਬ ਨੂੰ ਬਿਹਾਰ ਬਣਾ ਦਿਓ,ਤੇ ਕੇਨੇਡਾ ਨੂੰ ਪੰਜਾਬ ਬਣਾ ਦਿਓ,
@RouteRunners9809
@RouteRunners9809 4 ай бұрын
Banda mehnti te imaandaar hona cahida , jitho mrji da Howe
@manmindersidhu7936
@manmindersidhu7936 4 ай бұрын
Well come to punjab it’s all yours 💐😘🥰
@josh-l4r8k
@josh-l4r8k 4 ай бұрын
apni bond vi dede te keh "it's all yours 🥰"
@Jaas13
@Jaas13 4 ай бұрын
ਦੀਵਾਲੀ ਦੁਸਹਿਰਾ ਲੋਹੜੀ ਰੱਖੜੀ ਬਸੰਤ ਪੰਚਮੀ ਇਹ ਤਿਉਹਾਰ ਪੰਜਾਬ ਦੇ ਨਹੀ ਹਨ ਇਹ ਤਿਉਹਾਰ ਜਮਨਾ ਪਾਰ ਵਾਲਿਆਂ ਦਾ ਹੈ। ਪਰ ਪੰਜਾਬ ਵਿੱਚ ਇਹ ਤਿਉਹਾਰ 47 ਤੋ ਬਾਅਦ ਘੁਸਪੈਠ ਕਰ ਚੁੱਕੇ ਹਨ
@sunillakhanpal8751
@sunillakhanpal8751 4 ай бұрын
In Gujarat Outsiders that are non Gujarati Indians are not allowed to purchase agriculture land. Punjab should come up with policy similar to Himachal and Gujarat. Other wise Punjab will loose farm lands to migrants and in future political and social differences will lead to conflicts.
@Dark_thoughts
@Dark_thoughts 4 ай бұрын
Nd what about who sell their own land ans settle abroad?
@sunillakhanpal8751
@sunillakhanpal8751 3 ай бұрын
@@Dark_thoughts they are the one who sees green pastures on the other side...In future they will realise there mistake,they will come back to India.,but then there children will not like to come back they are out of there culture,and those community who forget there culture never get respect from others and live mediocre life..
@Dark_thoughts
@Dark_thoughts 3 ай бұрын
@@sunillakhanpal8751 is this right my question was that… if you sell your own land and 70% doing the same ,,than there is someone who will purchased your land..simple ,,if you cant handle you own land someone else will do it,, mistake is always mistake no matter you realised after that but now kids dont wanna come back, its all bullshit even they dont want to come back
@jioDilse773
@jioDilse773 4 ай бұрын
ਪੰਜਾਬੀਆ ਨੂੰ ਵੀ ਵਿਦੇਸ਼ਾਂ ਤੋਂ ਭੱਜਾ ਦੇਣਾ ਚਾਹੀਦਾ ਹੈ, ਇਹਨਾਂ ਨੇ ਗੰਦ ਪਾਇਆ ਹੋਇਆ ਹੈ
@Harry_2003
@Harry_2003 3 ай бұрын
Sahi gal aw
@hardeepdhaliwal6259
@hardeepdhaliwal6259 4 ай бұрын
Migrants contribute hugely to the economy of Punjab. They are hard working and generally honest. ਗੁਰੂ ਸਾਹਿਬਾਨ ਨੇ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਨੂੰ ਬਹੁਤ ਇੱਜ਼ਤ ਬਖਸ਼ੀ ਹੈ। ਨਾਲ ਹੀ ਫੁਰਮਾਨ ਕੀਤਾ ਹੈ ਕਿ "ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ "
@thetimeless5801
@thetimeless5801 4 ай бұрын
Bakwas
@ParamjitSingh-ok8he
@ParamjitSingh-ok8he 4 ай бұрын
ਪੰਜਾਬ ਕੋਈ ਵੀ ਬਾਹਰੋਂ ਆ ਕੇ ਰਹਿੰਦਾ ਹੈ ਉਸ ਨੂੰ ਏਥੇ ਕੋਈ ਦਿੱਕਤ ਨਹੀਂ ਹੈ। ਗੁਰਬਾਣੀ ਦਾ ਹਵਾਲਾ ਦੇਣ ਮਤਲਬ ਸਮਝ ਨਹੀਂ ਆਇਆ।
@Sarb651
@Sarb651 3 ай бұрын
Ayo a ke kmm kro but property na 22 na
@ReshamSingh-ms4hj
@ReshamSingh-ms4hj 24 күн бұрын
ਥੇਰਾ ਸਿੱਖਾਂ ਦੀ ਇੱਕ ਲੱਖ ਆਬਾਦੀ ਰਾਮਪੁਰ ਉੱਤਰ ਪ੍ਰਦੇਸ਼ ਹੈ, ਅਤੇ ਇੱਕ ਲੱਖ ਤੋਂ ਵੱਧ ਪੀਲੀਭੀਤ ਜ਼ਿਲ੍ਹਾ and ਉਧਮ ਸਿੰਘ ਨਗਰ ਉੱਤਰਾਖੰਡ ਵਿੱਚ ਵੀ ਅਜਿਹਾ ਹੀ ਹੈ
@Sidhumoosewala-wp2ux
@Sidhumoosewala-wp2ux 3 ай бұрын
ਪਿੱਛੇ ਬਹੁਤ ਬਰਸਾਤੀ ਡੱਡੂ ਬਹਾਰ ਨਿਕਲੇ ਸੀ ਯੂਪੀ ਬਿਹਾਰੀ ਦੀ ਸਪੋਰਟ ਵਿੱਚ ਜਿਨ੍ਹਾਂ ਜਵਾਈ ਬਨਾਏ ਏ ਕਦੇ ਟਾਈਮ ਲੱਗਾ ਇੰਨਾ ਦੇ ਇਲਾਕੇ ਵਿੱਚ ਜਾਓ ਕੰਮ ਦੂਰ ਅੱਗਲੇ ਖੜਨ ਦੇ ਦਨ ਮੰਤਰੀ ਦੇ ਬਹੁਤ ਬਿਆਨ ਆਏ ਹੋਰ ਕੀ ਮੋਦੀ ਦਾ ਬਿਆਨ ਆਇਆ ਜਿਸ ਦੇ ਲੀਡਰਾਂ ਨੇ ਗੁਜਰਾਤ ਵਿੱਚੋ ਆਪ ਸਫਾਈ ਕੀਤੀ ਯੂਪੀ ਬਿਹਾਰ ਵਾਲੇ ਦੀ ਏ ਸਾਡੇ ਹਮਦਰਦ ਤਰਸ ਕਰਨ ਵਾਲੀ ਕੌਮ ਦਾ ਦਿਮਾਗ ਬੰਦ ਆ ਕਿਉਂ ਪੰਜਾਬ ਚ ਇੰਨਾ ਪ੍ਰਵਾਸੀ ਵੱਧ ਰਿਹਾ ਕਿਉਂ ਇੰਨਾ ਦੇ ਵੋਟਰ ਕਾਰਡ ਅਧਾਰ ਕਾਰਡ ਬਣ ਰਹੇ ਉਹ ਦਿਨ ਦੂਰ ਨਹੀਂ ਪੰਜਾਬ ਦੇ ਮੰਤਰੀ ਪ੍ਰਵਾਸੀ ਹੋਣ ਗੇ ਏ ਸੱਚ ਆ ਅਕਾਲੀ ਨੇ ਖੰਨੇ ਤੋਂ ਪਿੱਛੇ ਭਇਏ ਉਮੀਦਵਾਰ ਖੜੇ ਕੀਤੇ ਸੀ 🥺🥺🥺🥺🥺🥺
@punjabichannel1313
@punjabichannel1313 3 ай бұрын
ਮੈਂ ਮੁੰਡੇ ਨੂੰ ਪੁਛਿਆ ਕਿ ਤੂੰ ਕਿੱਥੇ ਦਾ ਹੈ ਓਹ ਬੋਲਦਾ ਬਿਹਾਰ ਦਾ ਪਰ ਮੈਨੂੰ ਬਹੁਤ ਬੁਰਾ ਲਗਾਇਆ ਕਿਓਕਿ ਓਹ ਜਨਮਿਆ ਪੰਜਾਬ ਵਿੱਚ ਉਮਰ ਉਸ ਦੀ 19 ਸਾਲ ਹੋ ਗਈ ਪੜ੍ਹਾਈ ਵੀ ਪੰਜਾਬ ਵਿੱਚ ਕਰ ਰਹੇ ਹਨ । ਮਤਲਬ ਸਭ ਕੁਝ ਪੰਜਾਬ ਦਾ ਖਾ ਕੇ ਕਮਾ ਕੇ ਫਿਰ ਵੀ ਬਿਹਾਰ ਦੇ ਗੁਣ ਗਾ ਰਹੇ ਹਨ। ਬਾਕੀ ਗੱਲ ਆ ਦਸੋ ਜੋਂ ਵੀ ਪਰਵਾਸੀ ਹੈ ਅੱਠ ਨੌ ਨੌ ਬਚੇ ਹਨ ਸਭ। ਕਮਾ ਰਹੇ ਹਨ । ਉਹਨੇ ਨੇ ਕਦੀ ਪੰਜਾਬ ਦਾ ਟੈਕਸ ਦਿੱਤਾ ਲੱਖ ਰੁਪਏ ਕਮਾ ਰਹੇ ਹਨ। ਓਹ ਆਪਣੇ ਸਟੇਟ ਨੂੰ ਪਾਸੇ ਵੀ ਭੇਜ ਰਹੇ ਹਨ। ਕਦੀ ਕਿਸੀ ਸਰਕਾਰ ਨੇ ਪੁਛਿਆ ਈਨਾ ਤੋਂ।ਬਾਕੀ ਆਪਣੇ ਪੰਜਾਬੀ ਆਪਣੇ ਆਲੇ ਈਨਾ ਦੇ ਸਾਈਡ ਲੈਦੇ ਹਨ। ਆਂਦੇ ਦੀ ਵੋਟਰ id ਵੋਟਾ ਦੇ ਲਾਲਚ ਕਰ ਕੇ ਬਣ ਦੇਦੇ ਫਿਰ ਅਧਾਰ ਕਾਰਡ ਬਿਨਾ ਜਮੀਨ ਨਾ ਮੀਟਰ ਦੇ ਪਤਾ ਨਹੀਂ ਕਵੇ ਬਣਾ ਦੇਦੇ ਹਨ । ਜੇਕਰ ਆਪਾ ਆਧਾਰ ਕਾਰਡ ਦਾ ਕੰਮ ਕਰਨਾ ਹੋਵੇ ਤਾਂ ਸੋ ਨਖ਼ਰੇ। ਆ ਲੈ ਕੇ ਆਓ ਓਹ ਲੈ ਕੇ ਆਓ। ਬਾਕੀ ਗੱਲ ਮੁੱਕਦੀ ਈਨਾ ਦੇ ਪਾਸੇ ਦੀ ਲੱਖ ਦੇ ਹਿਸਾਬ ਨਾਲ ਜਾਂਦੇ ਹਨ ਓਹ ਪਰ ਨਜ਼ਰ ਰੱਖੋ income tax ਲੱਗਿਆ ਜਾਵੇ ਤਾਂ ਜੋਂ ਪੰਜਾਬ ਗੌਰਮਿੰਟ ਨੂੰ ਫਾਇਦਾ ਹੋਵੇ ਤੇ ਆਧਾਰ ਕਾਰਡ ਤੇ ਵੋਟਰ id ਜੋਂ ਇੱਕ ਮਹੀਨੇ ਵਿਚ ਬਣ ਜਾਂਦੀ ਹੈ ਇਸ ਪਰ ਨਜ਼ਰ ਰੱਖੋ ਨਾਲ ਹੈ ਕਨੂੰਨੀ ਕਾਰਵਾਈ ਕੀਤੀ ਜਾਵੇ ਜੋਂ ਵੀ ਸ਼ਾਮਿਲ ਹੋਵੇ
@G28399
@G28399 4 ай бұрын
80 percent of migrants to punjab are muslims ..... But they will not show this ..... Offcurse everyone says migrants bihari up..... But they never focus
@Japnaamwonders6351
@Japnaamwonders6351 3 ай бұрын
ਵੀਰ ਜੀ, ਜੋਂ ਮਰਜੀ ਕਹਿ ਲਵੋ, ਜਿੰਨੀਆਂ ਸੋਫਿਸਤਿਕੇਟਡ ਗੱਲਾਂ ਕਰ ਲਵੋ, ਇਹ ਲੋਕ ਸਿਰਫ ਆਪਣਾ ਤੇ ਆਪਣੇ ਸਟੇਟ ਬਾਰੇ ਹੀ ਸੋਚਦੇ ਨੇ, ਹੁਣ ਤੁਹਾਡੇ ਮੂੰਹ ਤੇ ਤੁਹਾਨੂੰ ਬੂਰਾ ਨਹੀਂ ਬੋਲ ਰਹੇ ਗੱਲ ਵੱਖਰੀ ਏ, ਇਹ ਵੀ ਗੱਲ ਚੇਤੇ ਰੱਖਿਓ k ਅੰਗਰੇਜ ਭਾਰਤ ਤੇ ਏਕ ਪਰਵਾਸੀ ਵਪਾਰੀ ਬਣ ਕੇ ਹੀ ਆਇਆ ਸੀ ਤੇ 200 ਸਾਲ ਸਾਨੂੰ ਲੁੱਟ ਅਤੇ ਕੁੱਟ k ਗਿਆ, ਸਾਡਾ ਸੱਭਿਆਚਾਰ v ਆਪਣੇ ਮਿਊਜ਼ੀਅਮ ਵਿਚ ਰੱਖਣ ਲਈ ਨਾਲ ਹੈ ਲੈਅ ਗਿਆ,ਆਪਣਾ ਪੰਜਾਬ ਸੰਭਾਲ ਲਵੋ j ਸੰਭਾਲਿਆ ਜਾਂਦਾ ਤੇ।
@Sidhumoosewala-wp2ux
@Sidhumoosewala-wp2ux 3 ай бұрын
ਕਦੇ ਤਾਮਿਲ ਨਾਡੂ ਦੇ ਕੀਸੇ ਪੱਤਰਕਾਰ ਨੂੰ ਇੰਨਾ ਯੂਪੀ ਬਿਹਾਰ ਦੇ ਬੰਦੇ ਦੇ ਹੱਕ ਚ ਇੰਟਰ ਵਿਓ ਕਰਦੇ ਦੇਖੇ ਆ ਕਦੇ ਨਹੀਂ ਸਿੱਕਾ ਆਪਣਾ ਖੋਟਾ ਹੋਵੇ ਦੂਜੇ ਨੂੰ ਦੋਸ਼ ਕਿਵੇਂ ਦੇ ਦਈ ਏ ਸਹੀ ਅੱਗੇ 71 ਚ ਹਰਿਆਣਾ ਹਿਮਾਚਲ ਅਲੱਗ ਕਰ ਤਾ ਹੁਣ ਯੂਪੀ ਬਿਹਾਰੀ ਕਰੋੜਾ ਦੀ ਗਿਣਤੀ ਚ ਪੰਜਾਬ ਚ ਵੜ ਗਏ ਆਉਣ ਵਾਲੇ ਸਮੇਂ ਇੰਨਾ ਪੰਜਾਬ ਦਾ ਨਾਮ ਬਦਲ ਕੇ ਭੋਜਪੂਰੀ ਚ ਰੱਖ ਦੇਣਾ ਖ਼ਤਮ ਕਰਨਾ ਇੰਨਾ ਜਲਾਮਾਂ ਨੇ ਪੰਜਾਬ ਨੂੰ ਹੁਸ਼ਿਆਰਪੁਰ ਅਗੇ ਸੁਣਨ ਚ ਆਇਆ ਹਿਮਾਚਲ ਚ ਕਰਨ ਜਾ ਰਹੇ ਇੱਕ ਗੱਲ ਵਦੀਆ ਹੋਵੇ ਗਾ ਬਹਾਰ ਦਾ ਬੰਦਾ ਆ ਕੇ ਜਮੀਨ ਨਹੀਂ ਲੇ ਸਕਦਾ ਅਧਾਰ ਕਾਰਡ ਵੋਟਰ ਕਾਰਡ ਨਹੀਂ ਬਣਨ ਗੇ ਪਹਿਲ ਪੰਜਾਬੀ ਨੂੰ ਹੋਏ ਗੀ ਨਾ ਕੀਸੇ ਤੀਜੇ ਪਾੜੇ ਤੋਂ ਆਏ ਬੰਦੇ ਨੂੰ ਹੋ ਜਾਵੇ ਵਦੀਆ ਗੱਲ ਆ ਪੰਜਾਬ ਸਰਕਾਰਾਂ ਤੋਂ ਕੁੱਛ ਹੋਣਾ ਨਹੀਂ ਅਕਾਲੀ ਕਾਂਗਰਸ ਨਹੀਂ ਕਰ ਪਾਏ ਤੇ ਕਰ ਆਮ ਆਦਮੀ ਵਾਲੇ ਨਹੀਂ ਕੀਤਾ ਕੁੱਛ ਉਲਟਾ ਯੂਪੀ ਬਿਹਾਰੀ ਨੂੰ ਸਪੋਰਟ ਕਰਦੇ ਆ ਏ ਲੀਡਰ ਆਪਣੇ ਸੂਬੇ ਪਿੰਡਾਂ ਸ਼ਹਿਰ ਪ੍ਰਤੀ ਲੋਕਾਂ ਦੇ ਕੰਮਾਂ ਪ੍ਰਤੀ ਇਮਾਨਦਾਰ ਹੈ ਨਹੀਂ ਹਿਮਾਚਲ ਵਾਲੇ ਹੈਗੇ ਆ ਪਿੱਛੇ ਜਹੇ ਫੈਕਟਰੀ ਆ ਖੁੱਲੀ ਆ ਜਿਦੇ ਵਿੱਚ 5 ਲੱਖ 80 ਹਜ਼ਾਰ ਬੰਦਾ ਹਿਮਾਚਲ ਦਾ ਲੱਗਾ ਨਾ ਕੇ ਕੀਸੇ ਬਹਾਰ ਦੇ ਸੂਬੇ ਵਾਲਾ ਸਹੀ ਪੰਜਾਬ ਚੱਲੇ ਜਾਵੋ ਕੰਮ ਸ਼ਡੇ ਕਹਿੜਾ ਇੰਨਾ ਨੇ ਘੱਟ ਰੇਟ ਕੰਮ ਕਰ ਕੰਮ ਤੋੜ ਰਹੇ ਨਹੀਂ ਸਰ ਦਾ ਕਈ ਲੋਕਾਂ ਦਾ ਪੰਜਾਬੀ ਆ ਕੁੱਲੀ ਆ ਚ ਰਹਿੰਦੇ ਨਹੀਂ ਆਏ ਸਹੀ ਆ ਬਹੁਤ ਅਮੀਰ ਵਿਰਸਾ ਸਾਡਾ ਰਾਜਾ ਸਾਨੂੰ ਨਹੀਂ ਮਿਲੇ ਚੱਜ ਦਾ ਰਣਜੀਤ ਸਿੰਘ ਤੋਂ ਬਾਅਦ ਜੇ ਮਿਲੇ ਲੀਡਰ ਚੰਗੇ ਉਹ ਇੰਨਾ ਹਿੰਦ ਵਾਲੇ ਨੇ ਮਰਾ ਤੇ 🥺
@bajwa401
@bajwa401 4 ай бұрын
Eh v Rabb day banday nay.. Jerha banda Punjabiyat, Punjabi boli nu apna lavay, ohnu Punjab vich rehan da poora haq hona chahida hai.. Baki navvi migration tay thall launi chahidi hai
@Sarb651
@Sarb651 3 ай бұрын
Je rab de bnde ta ehna nu kaho ki do bache jamo nianea di line layi pyi hundi appa ek war gye c health survey krn ek ghr ch 5 to ght jwak e ni bc roti ta de lo chj nal
@sandhuvlogs1894
@sandhuvlogs1894 4 ай бұрын
Aune vlle IAS PCS officer lakh lahnat a punjabia te jo ithe paddh ke rajji nhi
@AmandeepGill-qf9pd
@AmandeepGill-qf9pd 3 ай бұрын
ਆਇਆ ਨੰਦ ਕਿਸ਼ੋਰ... ਗੱਡੀ ਫੜ ਸਿਆਲਦਾ ਨਾਲ਼ ਬਥੇਰੇ ਹੋਰ.... ਰਾਮਕਲੀ ਵੀ ਨਾਲ਼ ਸੀ ਸੁਘੜ ਲੁਗਾਈ ਓਸ ਦੀ
@DocArneja
@DocArneja 4 ай бұрын
Kulchey vechan wala banda ta rashan free na lawey. Zero tax. Free education free healthcare Baki pyar nal raho crime na kro
@LoveBoy-qo6mi
@LoveBoy-qo6mi 4 ай бұрын
ਓਨਲੀ ਭਾਈ ਮੋਦੀ ਸਾਹਿਬ ਜੀ ਨੂੰ ਵੋਟਾ ਪਾਓ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ
@navpreetmehmi3815
@navpreetmehmi3815 4 ай бұрын
ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ, ਕਿੰਨਾ ਗੂੜ੍ਹਾ ਸਾਕ ਹੈ ਅੱਖਰਾਂ ਤੇ ਰਿਜ਼ਕ ਦਾ। ਊੜਾ ਐੜਆ ਪੜ ਰਹੀ ਬੇਟੀ ਨੰਦ ਕਿਸ਼ੋਰ ਦੀ। ਸੁਰਜੀਤ ਪਾਤਰ
@Locolearner
@Locolearner 4 ай бұрын
Hm 9th class vich padi c bhut sohni kavita
@g_aahi15798
@g_aahi15798 4 ай бұрын
ਆਹੀ ਗਲਤੀ ਹੁਣ ਆਉਣ ਵਾਲੇ ਕਰ ਰਹੇ ਉਪ ਬਾਹਰ ਵਾਲੇ ਐਥੇ ਆ ਕੇ
@rajbirkaur9037
@rajbirkaur9037 4 ай бұрын
ਏਹ ਵੀ ਸੱਚ ਹੈ ਕਿ ਇਹ ਪਰਵਾਸੀ ਸਫਾਈ ਦਾ ਬਿਲਕੁਲ ਖਿਆਲ ਨਹੀ ਰਖਦੇ,ਕਰਾਈਮ ਕਰਦੇ ਆ ਤੇ ਫੂਡ ਕਵਾਲਿਟੀ ਵਿੱਚ ਗਿਰਾਵਟ ਲੈ ਆਉਂਦੀ ਹੈ ਇਹਨਾਂ ਨੇ।ਪੰਜਾਬੀ ਹਿੰਦੂ ਬਾਣੀਏ ਆਪਣੇ ਕੰਮ ਤੇ ਘਰ ਦੀ ਸਫਾਈ ਤੇ ਪੂਜਾ ਕਰਕੇ ਦਿਨ ਦੀ ਸ਼ੁਰੂਆਤ ਕਰਦੇ ਨੇ ਏਹ ਬਿਨਾਂ ਨਹਾਏ ਹੀ ਤੇ ਪਲਾਸਟਿਕ ਦੇ ਡੱਬਿਆ ਚ ਖਾਣਾ ਪੀਣਾ ਰਖਦੇ ਹਨ।ਹਰ ਮੌੜ ਹਰ ਨੂਕੜ ਤੇ ਪਾਨ ਬੀੜੀ ਚੁਟਕੀ ਦੇ ਖੌਖੇ ਇਹਨਾਂ ਹੀ ਬਣਾਏ ਨੇ।ਸਭ ਤੋਂ ਵਧ ਕੰਸਟ੍ਰਕਸ਼ਨ ਦੇ ਕੰਮ ਵਿਚ ਹੇਰਾ-ਫੇਰੀ ਇਹੀ ਕਰਦੇ ਨੇ,ਅਵੈਦ ਕਬਜੇ ਤੇ ਪਾਣੀ ਦੀ ਬਰਬਾਦੀ ਵੀ ਇਹੀ ਕਰਦੇ ਨੇ।ਇਹਨਾਂ ਗੱਲਾ ਨੂੰ ਧਿਆਨ ਚ ਰੱਖ ਕੇ ਜੇ ਕੋਈ ਸਾਫ ਸੁਥਰੀ ਜੀਵਨ ਪਧਰ ਦੀ ਗੱਲ ਹੋਵੇ ਤਾਂ ਗੱਲ ਪਚ ਵੀ ਜਾਵੇ।ਪਰ ਇਹ ਗੱਲ ਨਹੀਂ ਬਣਦੀ । ਇਹਦੇ ਉਲਟ ਸਾਡੇ ਆਲੇ ਉੱਚੀ -ਸੁੱਚੀ ਜਿੰਦਗੀ ਦੇ ਮਾਲਕ ਨੇ ਤੇ ਬਾਹਰ ਜਾ ਕੇ ਵੀ ਇਨਸਾਨੀਅਤ ਦੇ ਉੱਚੇ ਜੀਵਨ ਪੱਧਰ ਦੀਆਂ ਮਿਸਾਲਾਂ ਈ ਦਿੱਤੀਆਂ ਨੇ,ਚੰਗੇ ਤੇ ਸੁਥਰੇ ਕੰਮ ਈ ਕਰਦੇ ਨੇ।ਕੋਈ ਇਕ ਦੋ ਹੋਣ ਤਾਂ ਕਹਿ ਨੀ ਸਕਦੇ ਪਰ ਇਹ ਤਾਂ ਸਾਰੇ ਈ ਇਦਾਂ ਹੀ ਰਹਿੰਦੇ ਨੇਂ।ਵਾਹਿਗੁਰੂ ਜੀ ਮਿਹਰ ਕਰੋ ਆਪਣੀ ਕੌਮ ਤੇ।
@SunnySunny-pi2nq
@SunnySunny-pi2nq 4 ай бұрын
Canada vich jake vekho kina gnd paya va apne loka ne
@SunnySunny-pi2nq
@SunnySunny-pi2nq 4 ай бұрын
Dashmesh pita guru govind singh ji v bihar de san Guru ravidas ji v up de kabir das ji v up de rehn aale budh bhagwan mahavir swami v up bihar de rehn wale shree raam shree krishna v up de dsso kine k chnge o tusi Guru Granth Sahib ch🙏 darj bani ehna loka di aa gurubani punjabi bhasha ch nhi aa eh up de purbi loka di bhasha ch likhi hoyi aa tuhanu ta sayd smj v na lgdi howe pr up aaleya nu smj lgg jandi aa kyo ki ohna di bhaha aa eh
@SunnySunny-pi2nq
@SunnySunny-pi2nq 4 ай бұрын
Baba ravidas baba kabir das ji 🙏 budh bhagwan mahavir swami Shree Ram Shree Krishna eh lok up de rehn aale sii dashmesh pita guru govind singh ji 🙏 v bihar de rehn wale San kise naal nafarat na kro
@SunnySunny-pi2nq
@SunnySunny-pi2nq 4 ай бұрын
Up ch v bethte punjabi rehnde ne koi ni galt bolda ohna nu asi mehntu lok aa sahnu ekk najar naal na vekhya kro
@rajbirkaur9037
@rajbirkaur9037 4 ай бұрын
@@SunnySunny-pi2nq ਓ ਸਾਰੇ ਸਾਫ ਸੁਥਰੇ ਤੇ ਉੱਚੀ ਸੁੱਚੀ ਸੋਚ,ਜੀਵਨ ਤੇ ਕਿਰਤ ਦੇ ਮਾਲਕ ਸਨ ਇਹ ਗੱਲ ਧਿਆਨ ਚ ਰੱਖੋ ।ਗੱਲ ਕਸਬੇ ਜਾਂ ਸ਼ਹਿਰ ਸਟੇਟ ਦੀ ਨਹੀ ਰਹਿਣ ਸਹਿਣ ਤੇ ਸਾਡ ਖਾਣ ਪੀਣ ਖਵਾਉਣ ਸੇਵਾ ਭਾਵ ਤੇ ਚੰਗਿਆਈ ਦੀ ਹੈ ਜੋ ਇਹਨਾਂ ਚ ਵੇਖਣ ਨੂੰ ਨਹੀਂ ਮਿਲਦੀ ।ਤੁਹਾਡਾ ਤਾਂ ਕੰਮ ਈ ਏ ਹਰ ਗੱਲ ਚ ਜਾਤ ਪਾਤ ਕਰਨਾ ਮੈਂ ਤਾ ਜੱਟ ਹੈਨੀ ਹੁਣ ਜੋ ਤੁਸੀਂ ਲੜੋ। ਯੂਪੀ ਚ ਗ੍ਰੰਥੀ ਸਿੰਘ ਦੀ ਧੀ ਨਾਲ ਕੀਤੇ ਚਾਰ ਜਣਾਂ ਵਲੋਂ ਬਲਾਤਕਾਰ ਦੀ ਖਬਰ ਤੇ ਵੀ ਦਿਮਾਗ ਲਾਓ।ਅੱਜ ਤੱਕ ਇਹਨਾਂ ਦੀਆਂ ਧੀਆਂ ਭੈਣਾਂ ਨਾਲ ਪੰਜਾਬ ਚ ਕੋਈ ਗਲਤ ਹਰਕਤ ਹੋਈ ਐ ਐਥੇ ਏਹ ਕਿੰਨ ਸੇਵ ਮਹਿਸੂਸ ਕਰਦੇ ਆ , ਬਸ ਪੰਜਾਬ ਦੇ ਹੱਕਾ ਤੇ ਪ੍ਰਾਪਟੀ ਦਾ ਗਲਤ ਇਸਤੇਮਾਲ ਨਾ ਕਰਨ ਇਹੀ ਅਸੀਂ ਚਾਹੁੰਦੇ ਆਂ ,,,,ਸਾਰੇ ਡਿਵਾਈਡਰ ਤੇ ਪੂਲ ਤੇ ਇਹਨਾਂ ਦੇ ਅਵੈਦ ਰੈਣ ਬਸੇਰੇ ਬਾਰੇ ਵੀ ਬੋਲੋ ,,,,ਲੰਗਰ ਲਾਉਣ ਵਾਲਿਆਂ ਨੂੰ ਤਾਂ ਝੱਟ ਨਿੰਦ ਦੇਨੇ ਓ।
@jaswinderjaswinder9101
@jaswinderjaswinder9101 4 ай бұрын
Punjab punjabia da
@Punjabexamjuntion
@Punjabexamjuntion 4 ай бұрын
ਭਗਵੰਤ ਮਾਨ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ, ਪੰਜਾਬ ਦੀ ਬਲੀ ਦੇ ਰਿਹਾ, ਇਹ ਕਦੇ ਵੀ ਬਾਹਰਲੀਆਂ ਸਟੇਟਾਂ ਵਾਲਿਆ ਦਾ ਕਦੇ ਵਿਰੋਧ ਨਹੀਂ ਕਰੇਗਾ, ਇਹ ਤਾਂ ਕੇਜਰੀਵਾਲ ਦੀ ਕੰਜਰੀ ਬਣ ਕੇ ਰਹਿ ਗਿਆ
@interiorart3675
@interiorart3675 4 ай бұрын
ਸਾਨੂੰ 110 ਸਾਲ ਤੋ ਜਿਆਦਾ ਹੋ ਗਏ ਪੰਜਾਬ ਚ ਆਇਆਂ ਨੂੰ ਕਈ ਪੁਸਤਾਂ ਨਿੱਕਲ ਗਈਆਂ ਬਜੁਰਗਾਂ ਨੇ ਹਲ ਚਲਾ ਕੇ ਬੰਜਰ ਜਮੀਨਾਂ ਆਬਾਦ ਕੀਤੀਆਂ ਅਤੇ ਜ਼ਮੀਨਾਂ ਬਣਾਈਆਂ ਵੀ ਪਰ ਕੋਈ ਸਾਨੂੰ ਪੰਜਾਬੀ ਸਮਝਦਾ ਨਹੀਂ ਪਿੱਠ ਪਿੱਛੇ ਬਈਏ ਪੂਰਬੀਏ ਚੋਲ ਕਹਿੰਦੇ ਨੇ । ਕਿੰਨੀਆਂ ਪੁਸ਼ਤਾਂ ਬਾਅਦ ਪੰਜਾਬੀ ਮੰਨਣ ਨੂੰ ਤਿਆਰ ਨਹੀਂ
@sukhdevsingh6078
@sukhdevsingh6078 3 ай бұрын
ਇਹ ਪੰਜਾਬ ਚ ਕਾਨੂੰਨ ਬਣਨਾ ਚਾਹੀਦਾ ਏ ਕੇ ਕੋਈ ਬਾਹਰੋਂ ਆਕੇ ਪਕਾ ਵਸਨੀਕ ਨਾ ਬਣੇ ਮੇਰੇ ਕੋਲ ਵੀ ਪੰਜਾਬੀ ਪੜਦੀਆਂ ਨੇ ਤਿੰਨ ਕੁੜੀਆਂ ਓਦੇ ਕੋਲ ਚਾਰ ਕੁੜੀਆਂ ਨੇ ਜਿਨ੍ਹਾਂ ਨੂੰ ਅਸੀਂ ਪੜ੍ਹਦੇ ਹਾਂ
@pushpindersingh8475
@pushpindersingh8475 3 ай бұрын
Ki fyda vote tuchi dharam da naam ta deeni aa akal ta thodi aa tahadi
@jangsingh9119
@jangsingh9119 4 ай бұрын
Punjab Punjabion Da 🙏 Na up wale na Bihari Da
@SaurabhGupta-sn4yv
@SaurabhGupta-sn4yv 3 ай бұрын
Patna Sahib bhi Punjab me shift karle BC.
@lovepreetkaur3003
@lovepreetkaur3003 2 ай бұрын
Sambh leya agleya ny Punjab Rehriya laa k hi gll kodi pr sach aa🙏
@MastanSinghDulai
@MastanSinghDulai 3 ай бұрын
ਪੰਜਾਬ ਨੂੰ ਪਿਆਰ ਕਰੋ ਅਤੇ ਪੰਜਾਬ ਤੁਹਾਨੂੰ ਪਿਆਰ ਕਰੇਗਾ। ਦਿੱਲੀ ਦੀ ਜਾਲਮ ਸਰਕਾਰ ਨੂੰ ਠੁਕਰਾਓ।
@ksbagga7506
@ksbagga7506 4 ай бұрын
ਬਿਲਕੁਲ ਸਹੀ ਪੰਜਾਬੀ ਓਹੀ ਜਿਹੜਾ ਪੰਜਾਬੀ ਪੜ੍ਹਦਾ ਅਤੇ ਬੋਲਦਾ ਹੈ।
@Ladisingh9
@Ladisingh9 3 ай бұрын
ਅਸੀ ਆਪਣੇ ਬੱਚਿਆ ਨੂੰ ਬਾਹਰ ਭੇਜਣਾ,ਅਸੀ ਉਨ੍ਹਾ ਨੂੰ ਆਈਲੈਟਸ ਕਰਵਾਨੀ ਹੈ
@punjabidecenthulk784
@punjabidecenthulk784 4 ай бұрын
Je ਤੁਸੀ ਕੈਨੇਡਾ ਇੰਗਲੈਂਡ ਆਸਟੇਲੀਆ ਜਾ ਕੇ ਓਥੇ ਦੀ pr lai ਕੇ ਪੱਕੇ ਹੋ ਗਏ , ਇਸ ਹਿਸਾਬ ਨਾਲ ਗੋਰੇ ਬੀ ਇਹੋ ਸੋਚਦੇ ਹੁਣੇ ਆ,
@jagsirsingh7454
@jagsirsingh7454 4 ай бұрын
ਲੱਖਾ ਸਿਧਾਣਾ ਸਹੀ ਏ, ਇਨਾ ਨੇ ਪੰਜਾਬ ਦਾ ਨਾਮ ਬਦਨਾਮ ਕੀਤਾ ਏ,gudagardi and ਨਸਾ ਪੰਜਾਬ ਚ ਇਨਾ ਨੇ ਲਿਆਦਾ
@SunnySunny-pi2nq
@SunnySunny-pi2nq 4 ай бұрын
Asha nsha tusi kro te ilaazm baiyya te Soukha rsta lbb lya va tusi ta kaand aap kro te ilzaam baiyya de mathhe mdh dwo 😅😂😂
@pushpindersingh8475
@pushpindersingh8475 3 ай бұрын
​@@SunnySunny-pi2nqchup himchli bahiya
@pavneetsingh9161
@pavneetsingh9161 4 ай бұрын
UP, Bihar toh aan wale lokka da virodh sirf iss kar ke hunda hai, kyu ki ohde naal punjab de culture, language vich fark painda hai. Par je othe de lok punjabi sabhyachaar naal ਜੁੜ rahe ne, tah Punjabiya nu koi parshaani nahi honi chahidi. Punjab vich raho, te punjab de ho ke raho ❤
@Sarb651
@Sarb651 3 ай бұрын
Kyon ni honi chahidi
@p.m.2388
@p.m.2388 3 ай бұрын
DNA da farak aa bandara. Eina da padhar karke hatna Punjab to
@RamanAman-lg8kh
@RamanAman-lg8kh 2 ай бұрын
😂😂😂 ਭੈਣ ਦੀ ਲੱਨ ਲੈਣੀਉ ਪੰਜਾਬ ਦਾ ਮੁੱਖ ਮੰਤਰੀ ਇੱਕ ਦਿਨ ਕਿਸੇ UP ਬਿਹਾਰ ਦੇ ਲੋਕਾਂ ਨੇ ਬਣਨਾ
@bikramjitsingh726
@bikramjitsingh726 4 ай бұрын
Modi ji can reply to India WHY not same Law enforcement in other part of India Like Himachal Pradesh Uttranchal State Gujrat Eh all' r Hindu lobby racists State ANd From whom fearing?
@BhupinderSingh-dm1jp
@BhupinderSingh-dm1jp 4 ай бұрын
यूपी की आबादी बहुत ही ज्यादा है काम के बदले में पैसा उतना नहीं मिलता जितना पैसा मिलना चाहिए जिससे यूपी के लोग बाहर जाते हैं और ज्यादा पैसा कमाने की चाहत है यहां पर काम नहीं मिलता जल्दी मैं इलाहाबाद
@deepakgoria1988
@deepakgoria1988 3 ай бұрын
Bhiyeaa Bjaho Punjab Bchaoo..
@thetimeless5801
@thetimeless5801 4 ай бұрын
BBC England, America te canada ch nai bolda. Jadon ethe temporary residents nu PR den de time government te public keh dendi ah asi koi guarantee nai dende Pake hon di par BBC punjab ch parvasi majdoora di side lenda. Sikhan ne himachal ch leni Jameen te government open kare nai te punjab ch v ban karo baron aye lokan di jameen khareedani.
@BalwinderKaur-nx4kv
@BalwinderKaur-nx4kv 3 ай бұрын
ਪੰਜਾਬ ਤਾਂ ਹਰ ਕਿਸੇ ਨੂੰ ਪਿਆਰ ਨਾਲ ਰੱਖਦੇ ਆ ਪਰ ਏਹੀ ਨੀ ਕਿਸੇ ਦੇ ਸਕੇ ਨਹੀ ਮੋਕਾ ਮਿਲਦੇ ਹੀ ਆਵਦਾ ਅਸਲੀ ਰੰਗ ਦਿਖਾ ਦਿੰਦੇ ਆ
Worst flight ever
00:55
Adam W
Рет қаралды 27 МЛН
ПРИКОЛЫ НАД БРАТОМ #shorts
00:23
Паша Осадчий
Рет қаралды 6 МЛН