ਮਿਲੇਗਾ ਬਨਵਾਸ ! ਹੋਣਗੇ ਬੇਦਖਲ ਬਾਦਲਕੇ ਸਿਆਸਤ 'ਚੋਂ…

  Рет қаралды 9,443

Punjab Television Live

Punjab Television Live

Күн бұрын

About Punjab Television Shorts:
Punjab Television Shorts is a trustworthy Punjabi news discussion portal where guests are invited to thoroughly analyze current issues and other topics relating to the Punjabi people in their language for their interests.
We regularly upload short clips from our official youtube channel @punjabtelevision.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
_________________________________________________
Our popular search queries:
Punjab News, Punjabi News, Breaking News, Today News, Latest News, News Today, ਪੰਜਾਬ ਨਿਊਜ਼, ਪੰਜਾਬ ਖਬਰਾਂ, ਪੰਜਾਬ ਦੀਆਂ ਮੁੱਖ ਖਬਰਾਂ, ਪੰਜਾਬ ਦੀਆਂ ਤਾਜੀਆਂ ਖਬਰਾਂ, ਪੰਜਾਬੀ ਖਬਰਾਂ, ਪੰਜਾਬੀ ਖਬਰਾਂ ਲਾਈਵ, ਪੰਜਾਬੀ ਖਬਰਾਂ today, Punjabi live, Punjab Television Harjinder Singh Randhawa, Trending news, Harjinder singh randhawa latest, Harjinder Randhawa latest, Punjab, punjab news 2023
_________________________________________________
Do hit the Like, Subscribe & Share button for more such information
Do follow us on our other social media platforms:
Facebook - / punjabtelevision
Twitter - / punjabtelevision
Instagram - / punjabtelevision
#punjabnews #punjabinews #punjabtelevision

Пікірлер: 43
@npsbrar560
@npsbrar560 2 ай бұрын
ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫ਼ਖ਼ਰ ਏ ਕੌਮ ਦਾ ਖ਼ਿਤਾਬ ਵਾਪਸ ਲਵੇ।
@amrindersingh1965
@amrindersingh1965 2 ай бұрын
ਜਥੇਦਾਰ ਨੂੰ ਸਭ ਕੁੱਝ ਦਾ ਅਧਿਕਾਰ ਹੈ ਪਰ ਇੱਛਾ ਸ਼ਕਤੀ ਹੋਵੇ ।ਭਾਂਵੇ ਗਲ ਵੱਡਣ ਦਾ ਫਤਵਾ ਵੀ ਦੇਣ ।ਇਹਨਾ ਨੇ ਗੁਣਾਹ ਜਾਣਬੁੱਝ ਕੇ ਕੀਤੇ ਹਨ।
@mukandsingh6105
@mukandsingh6105 2 ай бұрын
ਲੋਕਾਂ ਨੇ ਰਾਜਨੀਤੀ ਚੋਂ ਬੇਦਖ਼ਲ ਕਰਤੇ ਅਜੇ ਬੇਦਖ਼ਲ ਦੀ ਕੋਈ ਕਸਰ ਰਹਿਗੀ ਸਾਰੀਆਂ ਜ਼ਮਾਨਤਾਂ ਜ਼ਬਤ ਕਰਾਤੀਆਂ
@palwinderBal-p7s
@palwinderBal-p7s 2 ай бұрын
ਖਾਲਸਾ ਜੀ ਜਾਗੋ ਦੇ ਜਥੇਦਾਰ ਸਾਹਿਬਾਨ ਨੇ ਅਜੇ ਵੀ ਇਹਨਾਂ ਨੂੰ ਬਖਸ਼ਿਆ ਤਾਂ ਫਿਰ ਕੌਂਮ ਨਾਲ਼ ਧੋਖਾ ਹੋਵੇ ਗਾ
@harjinderkaur3978
@harjinderkaur3978 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@Sukhmandersingh-n9
@Sukhmandersingh-n9 2 ай бұрын
ਸੁਖਬੀਰ ਬਾਦਲ ਨੂੰ ਬੇਦੋਸ਼ਾ ਕਰਾਰ ਦੇ ਦੇਣਾ ਸਾਰੇ ਕਾਸੇ ਦਾ ਜਿੰਮੇਵਾਰ ਵੱਡੇ ਬਾਦਲ ਸਾਹਿਬ ਬਣਾ ਦੇਣਾ ਮੁੱਖ ਮੰਤਰੀ ਉਹ ਸੀਗਾ ਜੀ ਉਹਨੂੰ ਪਤਾ ਸੀ
@iqbalsandhuiqbalsingh2779
@iqbalsandhuiqbalsingh2779 2 ай бұрын
Akali dal zindabad but Sukhbir Badal no no no
@avtars.dhindsa8381
@avtars.dhindsa8381 2 ай бұрын
ਇਨਾ ਨੂੰ ਕਿਸੇ ਸਿਖ ਨੇ ਮਾਫ ਨਹੀ ਕਰਨਾ ਸਿਖਾਂ ਦੇ ਵਿਚ ਵੜ ਜਿਨਾ ਸਿਖਾਂ ਤੇ ਸਿਖੀ ਦਾ ਘਾਣ ਬਾਦਲਕਿਆਂ ਨੇ ਕਰ ਰਾਜ ਸੁਖ ਭੋਗਿਆ ਇਨਾ ਦੇ ਬੱਜਰ ਗੁਨਾਹ ਬਖਸਣ ਯੋਗ ਨਹੀ ,
@SUKHWINDERSINGH-ju5cg
@SUKHWINDERSINGH-ju5cg 2 ай бұрын
ਰੰਧਾਵਾ ਸਾਹਿਬ ਕੀ ਤੁਸੀਂ ਸਮਝਦੇ ਹੋ ਕਿ ਜੱਥੇਦਾਰ ਸਾਹਿਬ ਕੋਈ ਸਖਤ ਫੈਸਲੇ ਲੈਣ ਗੇ ਕਦੀ ਵੀ ਨਹੀਂ ਕਿਉਂਕਿ ਜੱਥੇਦਾਰ ਸਾਹਿਬ ਉਹੀ ਫੈਂਸਲਾ ਲੈਂਦੇ ਨੇ ਜੋ ਉਤੋਂ ਕਿਹਾ ਜਾਵੇ ਹੁਣ ਤੱਕ ਦਾ ਇਤਿਹਾਸ ਇਹੀ ਦੱਸਦਾ ਹੈ
@rupinderpalsingh124
@rupinderpalsingh124 2 ай бұрын
Right. Shi kiha
@PartapsinghSandhu-e6c
@PartapsinghSandhu-e6c 2 ай бұрын
ਇਸ ਨੂੰ ਸੁਰਜੀਤ ਸਿੰਘ ਬਰਨਾਲਾ ਵਾਲੀ ਸਜ਼ਾ ਦੇਣੀ ਚਾਹੀਦੀ ਹੈ
@navisingh2284
@navisingh2284 2 ай бұрын
ਹਮੀਰ ਸਿੰਘ ਨੇ ਗੁਰੂ ਤੇਗ ਬਹਾਦੁਰ ਨਾਲ ਰਲਾ ਤਾ ਬਾਦਲ
@baljindersingh7802
@baljindersingh7802 2 ай бұрын
Waheguru ji
@Nanak-rc1go
@Nanak-rc1go 2 ай бұрын
ਜੇ ਬਾਦਲ ਰਾਜਨੀਤੀ ਤੋਂ ਬਾਹਰ ਹੋ ਜਾਣ , ਤਾਂ ਪੰਜਾਬ , ਅਕਾਲੀ ਦੱਲ ਤੇ ਪੰਥ ਸਾਰੇ ਹੀ ਦੋਬਾਰਾ ਚਮਕ ਜਾਣਗੇ ਜੀ।
@KarmjeetSingh-nb1tu
@KarmjeetSingh-nb1tu 2 ай бұрын
ਤੁਸੀਂ ਕੀ ਰੰਧਾਵਾ ਸਾਬ ਇਸ ਸਜ਼ਾ ਨੂੰ ਸਖ਼ਤ ਸਜ਼ਾ ਮੰਨਦੇ ਹੋ ॥ ਜੇ ਮੈਂ ਜਥੇ ਦਾਰ ਹੋਵਾ ਤਾ ਇਸ ਪਰਵਾਰ ਨੂੰ ਸਿਖ ਕੋਮ ਵਿੱਚੋਂ ਹੀ ਬੇਦਖ਼ਲ ਕਰ ਦੇਵਾ । ਰੰਧਾਵਾ ਸਾਬ ਇਨਾ ਸਾਡੇ ਗੁਰੂ ਦਾ ਕਤਲ ਕੀਤਾ ਤੇ ਕਰਵਾਇਆ ॥ ਕਤਲ ਵਿੱਚ ਉਮਰ ਕੈਦ ਜਾਂ ਫਾਂਸੀ ਹੁੰਦੀ ਹੈ
@SurinderKumar-dn1nk
@SurinderKumar-dn1nk 2 ай бұрын
Panth ch 5 saal layi chekna ahda ikko ikk hal hai
@palwinderBal-p7s
@palwinderBal-p7s 2 ай бұрын
ਇਹਨਾਂ ਲੋਕਾਂ ਨੂੰ ਪੰਥ ਚੋਂ ਛੇਕ ਦੇਣਾ ਚਾਹੀਦਾਹੈ
@virindersinghvirindersingh4655
@virindersinghvirindersingh4655 2 ай бұрын
ਰੰਧਾਵਾ ਸਾਹਿਬ ਜੀ ਸਿੱਖ ਇਕ ਸਿੱਖਿਅਕ ਹਸਤੀ ਹੰਦਾ ਹੈ ਸਮਝਦਾਰ ਮਾਨਖ ਕਦੇ ਕਿੰਤੂ ਪਰੰਤੂ ਨਹੀਂ ਕਰਦਾ ਧੰਨਵਾਦ
@HarbhajansinghBal-pc8fs
@HarbhajansinghBal-pc8fs 2 ай бұрын
ਸਤਿ ਸ੍ਰੀ ਅਕਾਲ ਰੰਧਾਵਾ ਸਾਬ ਜੀ ਹਮੀਰ ਸਿੰਘ ਜੀ ਅਤੇ ਜਗਤਾਰ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ
@joginderbhogal7608
@joginderbhogal7608 2 ай бұрын
ਪਾਣੀ ਨੂੰ ਰਿੜਕਣ ਨਾਲ ਕਦੀ ਕੁੱਸ਼ ਨਹੀ ਮਿਲਿਆ।ਸਾਰੀ ਦੁਨੀਆਂ ਜਾਣਦੀ ਹੈ ਕਿ ਇਹ ਮਸੰਦ ਵੱਡੇ ਬਦਮਾਸ਼ਾਂ ਦੇ ਕਰਿੰਦੇ ਤੋ ਵੱਧ ਕੁਸ਼ ਨਹੀ ਹਨ।ਇਹਨਾਂ ਦੀ ਔਕਾਤ ਉਸ ਵੇਲੇ ਨਸ਼ਰ ਹੋ ਗਈ ਸੀ ਜਦੋਂ ਸਰਕਾਰੀ ਕੋਠੀ ਵਿੱਚ ਚੰਡੀਗੜ ਸੱਦਕੇ ਇਹਨਾਂ ਨੂੰ ਹੁਕਮ ਕੀਤਾ ਗਿਆ ਕਿ ਰਾਮ ਰਹੀਮ ਨੂੰ ਬਿਨਾਂ ਉਸ ਵੱਲੋਂ ਮੁਆਫ਼ੀ ਮੰਗਣ ਤੋਂ ਤੁਰੰਤ ਜਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਉਸ ਨੂੰ ਮੁਆਫ ਕਰਨ ਦਾ ਹੁਕਮ ਸੁਣਾ ਦਿੱਤਾ ਜਾਏ,ਤਾਂ ਕਿਹੜੀ ਬਾਕੀ ਰਹਿ ਗਈ ਸੀ ਇਹਨਾਂ ਦੀ ਕਾਰਗੁਜ਼ਾਰੀ ਸਮਝਣ ਵਿੱਚ ਕਿ ਇਹ ਜਥੇਦਾਰ ਕਿਹਦੇ ਅਧੀਨ ਹਨ ਅਤੇ ਕਿਹੋ ਜਹੇ ਫੈਸਲੇ ਸੁਣਾਉਂਦੇ ਹਨ!
@Harjinderbrar-j2e
@Harjinderbrar-j2e 2 ай бұрын
ਬਾਈ ਜੀ। ਹੁਣ ਅਗਾਂਹ ਲਈ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣਾਏ ਜਾਣ ਦੀ ਕਿਸ ਲੀਡਰ ਦੀ ਮੁੱਖ ਤੌਰ ਤੇ ਉਮੀਦ ਲੱਗ ਰਹੀ ਹੈ ।ਧੰਨਵਾਦ ਜੀਉ।
@balbirsinghjmajra2523
@balbirsinghjmajra2523 2 ай бұрын
Siasat apne tarfon karde Rehn But AKALi Dal Ch Nhi
@gurmailsingh994
@gurmailsingh994 2 ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@MalkitSingh-et2bq
@MalkitSingh-et2bq 2 ай бұрын
ਰੰਧਾਵਾ ਜੀ ਨੀਂਦ ਆ ਰਹੀ ਹੈ ਜੀ 😂😂😂😅😅😢😢😢😢😢😢😢😊😊😊😊
@MalkitSingh-et2bq
@MalkitSingh-et2bq 2 ай бұрын
ਰੰਧਾਵਾ ਸਾਬ ਜੀ ਤੁਸੀਂ ਆਪਣੇ ਸਾਥੀ ਨਰਿੰਦਰਪਾਲ ਸਿੰਘ ਜੀ ਬਾਰੇ ਨਹੀਂ ਦੱਸਿਆ ਕਿੱਧਰ ਗਏ ਓਹ
@ikodapasara8143
@ikodapasara8143 2 ай бұрын
ਹਾਹਾ ਰੰਧਾਵਾ ਸਾਹਿਬ ਕਿਸੇ ਨੂੰ ਕਿਸੇ ਦੀ ਧਾਰਮਿਕ ਆਜ਼ਾਦੀ ਚ ਦਖਲ ਦੇਣ ਦਾ ਕੀ ਅਧਿਕਾਰ ? ਉਹ ਵੀ ਕਿਸੇ ਦੋ ਆਨੇ ਦੇ ਤਲਵਾਰ ਵਾਲੇ ਗਧੇ ਵੱਲੋਂ ?
@raghbbir
@raghbbir 2 ай бұрын
A slave has summoned his master boss.Don't expect any positive.A slave has to keep his master boss pleased.The entire show is orchestrated.
@Diljotsingh-f5g
@Diljotsingh-f5g 2 ай бұрын
Randhawa Ji nid nahi aundi
@harjitsingh3285
@harjitsingh3285 2 ай бұрын
ਰੰਧਾਵਾ ਜੀ ਨੂੰ ਸਿਰਫ ਅਕਾਲੀ ਦਲ ਦਾ ਹੀ ਫਿਕਰ ਰਹਿੰਦਾ ਹੈ।
@kanwaljitsingh5734
@kanwaljitsingh5734 2 ай бұрын
ਭਾਜੀ ਅਕਾਲੀ ਦਲ ਦਾ ਫ਼ਿਕਰ ਕਰਨਾ ਜਾਇਜ਼ ਹੈ, ਅਕਾਲੀ ਦਲ ਦਾ ਮੁੜ ਸੁਰਜੀਤ ਹੋਣਾ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ, ਅਕਾਲੀ ਦਲ ਦੇ ਪ੍ਰਧਾਨ ਪਹਿਲੇ ਵੀ ਸਮੇਂ ਸਮੇਂ ਬਦਲਦੇ ਰਹੇ ਹਨ, ਜੇ ਲੋਕਾਂ ਨੂੰ ਹੁਣ ਵੀ ਮਹਿਸੂਸ ਹੋ ਰਿਹਾ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਬਦਲਣ ਨਾਲ ਅਕਾਲੀ ਦਲ ਖੜ੍ਹਾ ਹੋ ਸਕਦਾ ਹੈ ਤਾ ਪ੍ਰਧਾਨ ਬਦਲ ਕੇ ਦੇਖ ਲੈਣਾ ਚਾਹੀਦਾ ਹੈ ਜੀ
@SUKHWINDERSINGH-ju5cg
@SUKHWINDERSINGH-ju5cg 2 ай бұрын
@@harjitsingh3285 ਵੀਰ ਜੀ ਕਿਸੇ ਸਮੇਂ ਅਕਾਲੀ ਕਹਾਉਣ ਵਿੱਚ ਫਖਰ ਮਹਿਸੂਸ ਕੀਤਾ ਜਾਂਦਾ ਸੀ ਅਕਾਲੀ ਦਲ ਦਾ ਫਿਕਰ ਹਰ ਸਿੱਖ ਨੂੰ ਹੋਣਾ ਚਾਹੀਦਾ ਹੈ
@jjnhfdk
@jjnhfdk 2 ай бұрын
ਇਤਿਹਾਸ ਵਿਚ ਤਾਂ ਉਦਾਹਰਣ ਪਈ ਹੈ। ਰਾਮ ਰਾਏ ਨੂੰ ਗੁਰੂ ਨੇ ਬੇਦਖਲ ਕਰ ਦਿੱਤਾ ਸੀ। ਹੁਣ ਅਗਲਾ ਸਵਾਲ ਹੈ ਕਿ ਕੀ ਜੱਥੇਦਾਰ ਕੋਲ ਗੁਰੂ ਜਿੰਨੀ ਅਥਾਰਟੀ ਹੈ? ਗੁਰੂ ਗੋਬਿੰਦ ਸਿੰਘ ਜੀ ਤਾਂ ਇਹ ਅਥਾਰਟੀ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਗਤ ਵਲੋਂ ਕੀਤੇ ਫੈਸਲੇ ਨੂੰ ਦੇ ਕੇ ਗਏ। ਉਸ ਤਰ੍ਹਾਂ ਫੈਸਲਾ ਕਰਕੇ ਜੱਥੇਦਾਰ ਅਕਾਲ ਤਖਤ ਸਾਹਿਬ ਦੀ ਹਸਤੀ ਨੂੰ ਉੱਚਾ ਕਰਨ ਜੋ ਬਾਦਲਾਂ ਨੇ ਤਬਾਹ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਗਿਆਨੀ ਕੇਵਲ ਸਿੰਘ ਦੀ ਸਲਾਹ ਵਿਚ ਵਜਨ ਹੈ ਕਿ ਇਨ੍ਹਾਂ ਨੂੰ ਅਗਵਾਈ ਤੋਂ ਲਾਂਭੇ ਕਰਨਾ ਚਾਹੀਦਾ ਹੈ। ਇਹ ਫੈਸਲਾ ਪੰਥ ਦੀ ਇਕੱਤਰਤਾ ਵਿੱਚ ਹੇਠੋਂ ਉੱਤੇ ਤੱਕ ਲਿਆ ਜਾਵੇ ਆਏ ਵਿਚਾਰਾਂ ਨੂੰ ਪੰਜ ਪਿਆਰੇ ਘੋਖਣ ਅਤੇ ਫੈਸਲਾ ਫਾਈਨਲ ਕਰਕੇ ਜੱਥੇਦਾਰ ਨੂੰ ਸੁਣਾਉਣ ਲਈ ਸੌਂਪ ਦੇਣ। ਘੱਟੋ-ਘੱਟ ਪੰਜ ਸਾਲਾਂ ਲਈ ਤਾਂ ਇਹ ਅਗਵਾਈ ਤੋਂ ਲਾਂਭੇ ਕੀਤੇ ਜਾਣ। ਸਾਰੀ ਟੀਮ ਲਾਂਭੇ ਕਰਕੇ ਨਵੇਂ ਬੰਦਿਆਂ ਨੂੰ ਲੀਡਰਸ਼ਿਪ ਵਿੱਚ ਅੱਗੇ ਲਿਆਂਦਾ ਜਾਵੇ ਖਾਸ ਤੌਰ ਤੇ ਉਨ੍ਹਾਂ ਨੂੰ ਜੋ ਸ਼ੁਰੂ ਤੋਂ ਇੰਨਾਂ ਦੀਆਂ ਗਲਤੀਆਂ ਤੇ ਨਾ ਸਿਰਫ ਉਗਲ ਰੱਖ ਰਹੇ ਹਨ ਐਕਟਿਵਲੀ ਵਿਰੋਧ ਵੀ ਕਰ ਰਹੇ ਹਨ ਅਤੇ ਕਈਆਂ ਨੂੰ ਇੰਨਾਂ ਬੇਇਜ਼ਤ ਵੀ ਕੀਤਾ
@MalkitSingh-ic2gk
@MalkitSingh-ic2gk 2 ай бұрын
Chhajja. Watching from sh.Anandpur sahib.
@jaspalsinghkhalsa8116
@jaspalsinghkhalsa8116 2 ай бұрын
ਰੰਧਾਵਾ ਜੀ ਸਰਦਾਰ ਹਮੀਰ ਸਿੰਘ ਅਤੇ ਸਰਦਾਰ ਜਗਤਾਰ ਸਿੰਘ ਜੀ ਬੰਦਾ ਸਿੱਖ ਜਨਮ ਤੋਂ ਹੁੰਦਾ ਹੈ ਬਾਕੀ ਬਾਦ ਵਿੱਚ ਸਤਿ ਸ੍ਰੀ ਆਕਾਲ
@adv.madanlal13
@adv.madanlal13 2 ай бұрын
Sirs ,at this juncture, things wrt Akal Takhat n SAD Crisis must be left to Shree Akal takhat Sahib....
@bhindersingh2009
@bhindersingh2009 2 ай бұрын
Hukamnama in present scenario seems to be not practicable because now people dealing for their own interests not in general as per their religion.
@devindergrewal2004
@devindergrewal2004 2 ай бұрын
Hammer g, aajj galat bol rhe ho. Akali dal ,, Takhat de under hai. Sgpc vi
@SurinderKumar-dn1nk
@SurinderKumar-dn1nk 2 ай бұрын
Randhawa ji badal sukhvir nu akaal takhat to sja mil k ki sarse Wale sadh nal mil k kite gunah muaf ho jange?
@SurinderSingh-wd6xw
@SurinderSingh-wd6xw 2 ай бұрын
Je badlan nu kaum da berha garak. Karan da haq h ta , jthedaran nu kio ni haq?
@Happysingh-lp9jq
@Happysingh-lp9jq 2 ай бұрын
Phagdi sabanl jatt sanjay singh durgesh Yadav bhagwant sharbi kejarwal sandeep paatk raghwa chadha ko bachoo punjab 1 sher banoo bhagt singh🤺
@DarshanSingh-l2d
@DarshanSingh-l2d 2 ай бұрын
Upper level kugh ne hona
А что бы ты сделал? @LimbLossBoss
00:17
История одного вокалиста
Рет қаралды 8 МЛН
Flipping Robot vs Heavier And Heavier Objects
00:34
Mark Rober
Рет қаралды 29 МЛН
REAL 3D brush can draw grass Life Hack #shorts #lifehacks
00:42
MrMaximus
Рет қаралды 5 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН
А что бы ты сделал? @LimbLossBoss
00:17
История одного вокалиста
Рет қаралды 8 МЛН