ਮਿਲਣ ਵਾਲੇ ਮੈਨੂੰ ਸੀਰੀ ਹੀ ਸਮਝਦੇ ਰਹੇ - Sarba Maan || Bittu Chak Wala || Aaj Mere Naal

  Рет қаралды 242,624

BoloBoloShow

BoloBoloShow

Күн бұрын

Пікірлер: 359
@jgillsardulewala2404
@jgillsardulewala2404 5 жыл бұрын
ਬਹੁਤ ਵਧੀਆ ਸੁਭਾਅ ਵੀਰ ਦਾ ਕੋਈ ਫੁਕਰਪਣਾ ਨੀ, ਇਹੋ ਜੇ ਬੰਦਿਆ ਦੇ ਫੈਨ ਆਪਾ ਚਾਹੇ ਉ ਗੀਤਕਾਰ ਹੋਣ ਜਾ ਫੇਰ ਕਲਾਕਾਰ , ਬਾਕੀ ਬਿੱਟੂ ਬਾਈ ਦਾ ਤਰੀਕਾ ਵੀ ਬਹੁਤ ਵਧੀਆ ਗੱਲ ਕਰਨ ਦਾ 👌👌👌👌
@maansarba907
@maansarba907 5 жыл бұрын
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਭ ਦਾ ਜੀ ਆਪਣੇ ਸਾਰੇ ਗੀਤਾ ਨੂੰ ਐਨਾ ਪਿਆਰ ਦੇਣ ਲਈ ਐਨੇ ਪਿਆਰੇ ਪਿਆਰੇ ਕਮਿੰਟ ਕਰਨ ਲਈ ਕੋਸ਼ਿਸ ਕਰਾਗਾ ਕਿ ਮੇਰੇ ਕਰਕੇ ਤੁਹਾਡਾ ਕਦੇ ਵੀ ਕਿਸੇ ਗੱਲੋਂ ਸਿਰ ਨਾ ਝੁਕੇ ਧੰਨਵਾਦ ਬਿੱਟੂ ਵੀਰੇ ਸਾਰੀ ਟੀਮ ਦਾ ਤੁਸੀਂ ਇਸ ਕਾਬਿਲ ਸਮਝੇਆ ਮੈਨੂੰ,ਕਿਸੇ ਗਲਤੀ ਲਈ ਮੁਆਫੀ ਚਾਹੁੰਨਾ ਜੀ baba g khush rkhe sb nu ji lvvvvv uuuu 🙏🙏🙏🙏
@amarjeetsingh..
@amarjeetsingh.. 5 жыл бұрын
Bhut khoob veer 👌👌👌👌
@harmanjeetsingh601
@harmanjeetsingh601 5 жыл бұрын
Sarba Maan ਬਹੂਤ ਵਧੀਆ ਵੀਰ
@kuldeepcheem98
@kuldeepcheem98 5 жыл бұрын
kant aaa veere
@narindersingh4599
@narindersingh4599 5 жыл бұрын
Very nyccc Veere ..... Baba meher kre mere veer te ...
@Jawandhavideo
@Jawandhavideo 5 жыл бұрын
Siraaa banda aa veer
@Kaim_gudana
@Kaim_gudana 5 жыл бұрын
ਬਹੁਤ ਵਧੀਆ ਸਰਬੇ ਵੀਰ । ਬਿੱਟੂ ਵੀਰ ਤੁਹਾਡਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਏ।
@BeHappy-ci6nl
@BeHappy-ci6nl 5 жыл бұрын
ਕਿੰਨਾ ਸਾਦਾ ਬੰਦਾ ਯਰ, ਦਿਲ ਜਿੱਤ ਲਿਆ ਬਾਈ ਨੇ। ਰੱਬ ਤਰੱਕੀ ਬਖ਼ਸ਼ੇ, ਇਹ ਬੰਦਾ ਹੱਕਦਾਰ ਹੈ,,,। ਬਹੁਤ ਵਧੀਆ ਸੁਭਾਅ,, ਨਹੀਂ ਲੱਲੀਆਂ ਛੱਲੀਆਂ ਜਿਹੀਆਂ ਐਵੇਂ ਈ ਗੁਲਜਾਰ ਵਾਲੀ ‘ਫੀਲਿੰਗ’ ਲਈ ਜਾਂਦੀਆਂ, ਦੋ ਟੁੱਚੀਆਂ ਜਿਹੀਆਂ ਲਾਈਨਾਂ ਜੋੜਕੇ ਕਹਿ ਦਿੰਦੀਆਂ ਅਖੇ ਗੀਤ ਲਿਖਤਾ।
@parmindergill2584
@parmindergill2584 5 жыл бұрын
Nice intervew
@Datewas
@Datewas 5 жыл бұрын
ਬਿੱਟੂ ਬਾਈ ਦੇ ਫ਼ੈਨ 💯👍 like ਕਰੋ ਰੱਬ ਸਿਰ ਤੇ ਮੇਹਰ ਦਾ ਹੱਥ ਰੱਖਣ🙏🙏
@nsmaan5035
@nsmaan5035 5 жыл бұрын
Att bitu veer Tuhada km bahut vadiya a
@Datewas
@Datewas 5 жыл бұрын
ਬਿੱਟੂ ਬਾਈ ਦੇ ਫ਼ੈਨ 100👍 like ਕਰੋ
@makhngill8660
@makhngill8660 5 жыл бұрын
PB50 Wale OK Yg
@rajuthuliwal6841
@rajuthuliwal6841 5 жыл бұрын
Like
@dalrajsingh1336
@dalrajsingh1336 5 жыл бұрын
PB06Wale
@samsherputli214
@samsherputli214 5 жыл бұрын
bitu veer seera
@sherapadda
@sherapadda 5 жыл бұрын
ਬਿੱਟੂ ਬਾਈ ਦੇ ਫੈਨ ਕਰੋ like
@amriksingh3723
@amriksingh3723 5 жыл бұрын
Shera Padda ਇਹ ਭੁੱਕੀ ਕਿੰਨੀ ਖਾਂਦਾ
@Panjabsinghsidhu7326
@Panjabsinghsidhu7326 5 жыл бұрын
Bittu y sirra👍
@jobanghuman584
@jobanghuman584 5 жыл бұрын
@@amriksingh3723 tuhi veer maada hi kyu kehne oo pukki khave pave jo marji aa yaar banda kitho kithe thak aagya
@sukhjindersingh5
@sukhjindersingh5 5 жыл бұрын
ਬਾੲੀ ਜੀ ਤੁਹਾਡੇ ਹਰ ੲਿਕ ਗੀਤ ਸੁਣਿਅਾ ਤੇ ਚੰਗੇ ਵੀ ਲਗੇ ਪਰ ਕੋੲੀ ੲਿਹੋ ਜਿਹਾ ਕੁਝ ਲਿਖ ਜੋ ਤੇਰੀ ਰਹਿੰਦੀ ਦੁਨੀਅਾ ਤਕ ਪਹਿਚਾਣ ਬਣਾਜੇ ਜੋ ਪੰਜਾਬ ਤੇ ਅਜ ਕਲ ਦੇ ਨੌਜਵਾਨਾ ਨੂੰ ਵਧੀਅਾ ਕੰਮ ਕਰਨ ਦੀ ਸੇਦ ਦੇਵੇ ਜਿਸ ਤਰਾ ਬਾੲੀ ਜਸੜ ਲਿਖਦਾ ; ਚਰਨ ਲਿਖਾਰੀ ਲਿਖਦਾ
@ਸੁਖਚੈਨਸਿੰਘਕੁਰੜ-ਛ9ਛ
@ਸੁਖਚੈਨਸਿੰਘਕੁਰੜ-ਛ9ਛ 5 жыл бұрын
ਵਾਹ ਉ ਸੋਹਣੇ ਵੀਰਿਉ..ਬਿੱਟੂ ਵੀਰੇ ਬਹੁਤ ਬਹੁਤ ਧੰਨਵਾਦ..ਮਾਣ ਮਹਿਸੂਸ ਹੁੰਦਾਂ ਖਾਸ਼ਕਰ ਮਿੱਟੀ ਨਾਲ ਜੁੜੇ ਖੇਤਾਂ ਦੇ ਪੁੱਤ ਸਰਬੇ ਮਾਨ ਭਰਾ ਤੇ..ਵੱਟਾਂ ਤੇ ਬੱਸਾਂ ਨਾਲ ਖਹਿਕੇ ਮਿਹਨਤ ਦੇ ਸਫ਼ਰ ਤੇ ਚਲਦਿਆਂ ਸਬਰ ਦੀਆਂ ਟਿਕਟਾਂ ਕੱਟਦਾ ਭਗਤੇ ਤੋਂ ਪੰਜਾਬੀ ਸੰਗੀਤਕ ਜਗਤ ਦੀ ਮੰਜਿਲ ਤੇ ਪਹੁੰਚਿਆ ਹਾਲੇ ਹੋਰ ਵੀ ਬਹੁਤ ਅੱਗੇ ਵਧਣਾ,ਵਧਦੇ ਰਹੋ ਤਰੱਕੀਆਂ ਮਾਣੋ..ਮਾਣ ਏ ਸਰਬੇ ਵੀਰ ਤੇਰੇ ਤੇ ਦਿਲੋ ਦੁਆਵਾਂ,ਬਿੱਟੂ ਵੀਰ ਬਹੁਤ ਸੋਹਣੇ ਉਪਰਾਲੇ ਕਰ ਰਹੇ ਹੋ..
@vanshdeep.skp2bcn
@vanshdeep.skp2bcn 5 жыл бұрын
ਵਾ ਯਾਰੋ ਵਾਲੇ ਬੀਟੂ ਪਾਜੀ ਵੀ ਗ੍ਰੇਟ ਨੇਂ ਔਨਾਂ ਦਾ ਗਲ ਬਾਤ ਦਾ ਸਾਦਾ ਜੇਆ ਢੰਗ ਗ੍ਰੇਟ ਆ ਤੇ ਸਰਬਾ ਯਾਰ ਵੀ ਗ੍ਰੇਟ ਆ ਜੀ ਚਗੀਂ ਸੋਚ ਤੇ ਕਲਮ ਵੀ ਦਮਦਾਰ ਆ ਜੀ 🙏☝️✊🇮🇳👌
@Easywaytalk
@Easywaytalk 5 жыл бұрын
ਵਾਹ ਬਈ ਸਰਬੇਆ । ਬੰਦੇ ਦੇ ਬੋਲਣ ਦੇ ਢੰਗ ਤੋ ਈ ਪਤਾ ਲੱਗ ਜਾਦਾ ।ਉਹ ਸਿਰਫ ਕੇਮਰੈ ਤੇ ਈ ਨੀ ।ਕੋਈ ਫੂਕਰਪੂਣਾ ਨੀ ।।।।ਸਲਾਮ ਦੋਵੇ ਹੱਥ ਜੋੜ ਕੇ
@sukhdevsran9735
@sukhdevsran9735 5 жыл бұрын
ਬਿੱਟੂੁ ਬਾਈ ਬਹੁਤ ਵਧੀਅਾ ਵਾਰਤਾਲਾਪ ਸਰਬੇ ਬਾਈ ਨਾਲ
@vickygill9745
@vickygill9745 4 жыл бұрын
ਸਿਰਾ ਬੰਦਾ ਸਰਬਾ ਜਮਾ ਦੇਸੀ ਬੰਦਾ ਜਮਾ ego ਹੈਣੀ 22 ਚ ਵਾਹਿਗੁਰੂ ਮਿਹਰ ਕਰਨ 22 ਤੇ
@sukhwindermoom2439
@sukhwindermoom2439 5 жыл бұрын
ਬਿਟੂ ਬਾਈ ਜੀ ਲਾਭ ਹੀਰਾ ਨਾਲ ਮੁਲਾਕਾਤ ਜਰੂਰ ਕਰਵਾਓ ਪਲੀਜ । ਲਾਭ ਹੀਰਾ ਸਿਰਾ ਬੰਦਾ ਬਾਈ ਲੋਕ ਤੱਥਾਂ ਦਾ ਬਾਦਸ਼ਾਹ । ਨਾਲੇ ਲਾਇਵ ਗੀਤ ਜਰੂਰ ਸੁਣਵਾਇਓ ok bro pls jldi intrviews krvao
@jassighumaan8625
@jassighumaan8625 5 жыл бұрын
ਰੀਅਲ ਸਟੋਰੀਆ ਬਾਈ ਤੇਰੀ ਬਸ ਆਲੀ
@naturehumanity9493
@naturehumanity9493 5 жыл бұрын
ਸਦਕੇ ਸਰਬੇ ਵੀਰ ਦੇ। ਬਹੁਤ ਵਧੀਆ ਇਨਸਾਨ ਅਾ
@luckysidhu2925
@luckysidhu2925 5 жыл бұрын
ਬਹੁਤ ਵਧੀਆ ਇਨਸਾਨ ਏ ਵੀਰ ਸਰਬਾ ਮਾਨ
@attjashan5841
@attjashan5841 5 жыл бұрын
ਸਿੰਪਲ ਬੰਦਾ ਐ ਸਰਬਾ ਵੀਰ
@rabbsukhrakhe1997
@rabbsukhrakhe1997 5 жыл бұрын
ਬੰਦਾ ਬਹੁਤ ਵਧੀਆ ਸਰਬਾ ਮਾਨ ਵੀਰੇ ਮੈਂ ਪਿੰਡ ਰਾਈਏ ਤੋਂ ਆ ਗੀਤਕਾਰ ਨੀਲੇ ਖਾਨ ਦੇ ਪਿੰਡ ਤੋਂ
@issa-Bhullar
@issa-Bhullar 5 жыл бұрын
ਬਿੱਟੂ ਵੀਰੇ ਬਹੁਤ ਵਧੀਅਾ ਕੰਮ ਕਰ ਰਹੇ ਤੁਸੀ
@amansangha8352
@amansangha8352 5 жыл бұрын
This is first Punjabi interview which I enjoyed and watched complete. bhai sarba tusi really bhut down to earth.
@AbcDef-qz2yj
@AbcDef-qz2yj 5 жыл бұрын
Sarbe veer yr bahut ghaint insaan aa tu, koi fukr puna nhi veer ch, yr aapa tere fan ho gye love u veere rabb teri kalm nu hor sohni kre
@naturehumanity9493
@naturehumanity9493 5 жыл бұрын
ਪਰਮਾਤਮਾ ਮੇਹਰ ਕਰੇ ਸਰਬੇ ਵੀਰ ਤੇ
@channmukam3350
@channmukam3350 5 жыл бұрын
ਬਿੱਟੂ ਵੀਰ ਜੀ ਤੁਹਾਡਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ
@sikanderbharariwlbharariwa3056
@sikanderbharariwlbharariwa3056 5 жыл бұрын
ਬਾਈ ਜੀ ਪਿੰਡਾਂ ਵਿੱਚ ਬਹੁਤ ਮੁੰਡੇ ਗੀਤ ਲਿਖਦੇ ਆ ਉਹਨਾਂ ਬਾਰੇ ਵੀ ਕੁਝ ਸੋਚੋ
@Smartboys589
@Smartboys589 5 жыл бұрын
Buttu Chak wala vira bhut hi NYC person aa te sarba y v siraa hi writer
@naturehumanity9493
@naturehumanity9493 5 жыл бұрын
ਛੜੇ ਬੰਦੇ ਨੂੰ ਵੀ ਮਾਣ ਹੋਣ ਲੱਗ ਪਿਆ। ਸਰਬੇ ਵੀਰ ਕਰਕੇ ਸਦਕੇ ਸ਼ੇਰ ਵੀਰ ਦੇ
@honeyinsan5497
@honeyinsan5497 5 жыл бұрын
Ji bhai ji right bol rhe ho bhai ji salute good sewa kr rahe ho Aap my bro ji wah welldone salute gajab gud jabab salma Insan aap ki
@Pbgovtupdates
@Pbgovtupdates 5 жыл бұрын
ਧੰਨਵਾਦ ਬਿੱਟੂ ਵੀਰ..
@siviafarmers
@siviafarmers 5 жыл бұрын
ਬਹੁਤ ਵਧੀਆ ਸੁਭਾਅ ਸਰਬੇ ਵੀਰ ਦਾ ਬਾਈ ਫੈਨ ਆ ਤੇਰੇ ਤੇ ਤੇਰੀ ਸੋਚ ਦੇ
@mohinderbrar2966
@mohinderbrar2966 5 жыл бұрын
ਬਹੁਤ ਵਧੀਆਂ ਗੱਲਾਂ ਸਰਬਾ ਮਾਨ ਦੀਆਂ ਮੇਰਾ ਪਿੰਡ ਵੀ ਮੋੜ ਹੈ
@parvindermann7912
@parvindermann7912 5 жыл бұрын
Kehde maur a....? Distt. Kehda .......tuhada.......?
@narindersingh4599
@narindersingh4599 5 жыл бұрын
Very nyccc sarbe Veere .......y de Nal Safar kerde rhe aa ....buhut vdya bnda y sarba
@amansingh-rm6bn
@amansingh-rm6bn 5 жыл бұрын
Bittu verre u r always best and salute to sarbha veera needs hats off nd also u both are desrev 😘😘👌👌👍👍👍
@Malhicreations21
@Malhicreations21 5 жыл бұрын
Wa vr ji ਨਿਮਰਤਾ ਤੇ ਸਾਦਗੀ dil mohh gyii
@summariqbalsingh456
@summariqbalsingh456 5 жыл бұрын
ਬਹੁਤ ਵਧੀਆ ਸੁਭਾਅ ਵੀਰ ਦਾ
@PrabhjotSingh-lg4sp
@PrabhjotSingh-lg4sp 5 жыл бұрын
22 sarabe ne bhut mehnat kiti aaa wala good banda rabb ess nu har khushi deve
@kanwaljitkaur483
@kanwaljitkaur483 4 жыл бұрын
ਜਮੀਨ ਨਾਲ ਜੁੜੇ ਰਹਿਣ ਵਾਲੇ ਲੋਕ👤👤👤
@harsimrangill4851
@harsimrangill4851 5 жыл бұрын
Bittu chak wala god bless you mai jad mere Amritsar aya canada toh phir tenu milna jaroor
@kaliranadariyfarm9928
@kaliranadariyfarm9928 5 жыл бұрын
ਬੱਸ ਆਲ਼ਾ ਗਾਣਾ 👌👌
@honeyinsan5497
@honeyinsan5497 5 жыл бұрын
Salute my brother ji salute aap ki sewa ko 🙏🙏🙏🙏🙏🙏🙏🙏🙏😁💪💪💪💪😊😊😊😁
@dpsingh7764
@dpsingh7764 4 жыл бұрын
Bahut vere balwinder vere ....
@harsimrangill4851
@harsimrangill4851 5 жыл бұрын
Bittu pailli wala song mere apne words neh tahi mai apna punjab shadh keh aaya
@ekamsingh452
@ekamsingh452 5 жыл бұрын
Bittu bai da kam bhout vadhia thouda waheguru theunu chardikala vich rakha
@gurvindersingh659
@gurvindersingh659 5 жыл бұрын
0q
@lovepunjab2939
@lovepunjab2939 5 жыл бұрын
Sirraa bai Bhagtpure aalya👌🏻👌🏻 Bus aala kissa endd aa bai👌🏻👌🏻
@GurwinderSingh-jg7vd
@GurwinderSingh-jg7vd 5 жыл бұрын
Sira bittu 22 te sarba maan
@avteruppal9153
@avteruppal9153 5 жыл бұрын
very good bittu veer ji and Mann veer ji
@punjabimunde6590
@punjabimunde6590 5 жыл бұрын
ਬਹੁਤ ਸਾਦਗੀ ਵਾਲਾ ਬੰਦਾਂ ਸਰਬਾ ਮਾਨ
@ramanpreet1619
@ramanpreet1619 5 жыл бұрын
Sirraaaaa banda sarba... te sirraa bittu veer
@jagdevsinghthind8638
@jagdevsinghthind8638 5 жыл бұрын
ਵਧੀਆ ਬੰਦਾ ਵੀਰੇ ਸ਼ਿੱਧੇ ਸ਼ੁਭਾਅ ਦਾ ਬੰਦਾ ਉੱਝ ਵੀ
@makhandhaliwal-5571
@makhandhaliwal-5571 5 жыл бұрын
ਬਿੱਟੂ ਬਾਈ ਜੀ ਗੁਡ
@sarbjitbatth8242
@sarbjitbatth8242 5 жыл бұрын
Vadiya banda sarba maan bai dil saff banda. Nice love you verre
@babburamnwas724
@babburamnwas724 5 жыл бұрын
ਬਾਈ ਜੀ ਲਾਭ ਹੀਰੇ ਨਾਲ ਇਟਰਵਿਉ ਕਰੋ
@sukhwindermoom2439
@sukhwindermoom2439 5 жыл бұрын
Babbu Ramniwas ਹਾਂਜੀ ਬਾਈ ਜੀ ਲਾਭ ਹੀਰੇ ਦੀ ਇੰਟਰਵਿਓ ਜਰੂਰ ਕਰਵਾਓ ਬਿਟੂ ਬਾਈ ਜੀ
@manrajveersingh8142
@manrajveersingh8142 5 жыл бұрын
love u veree ... bhut nice banda sarba maan
@jijaji1185
@jijaji1185 5 жыл бұрын
bhut down to earth bnda yr.. bhut sohna paji 😍😍👌
@lovepreetmohan1904
@lovepreetmohan1904 5 жыл бұрын
Very nice veere. Mehnt da mul jroor paida veer g Waheguru g kirpa kro sb te 🙏
@Politics-Situation
@Politics-Situation 5 жыл бұрын
Eh v singer aa kinna down to earth aa Kyi Singer Rbb Hi smjhde ne apne aap nu. Fukre de Mooh Te Chped Launde ne Bol Sarbe De 👌👌
@hardeepdeep2545
@hardeepdeep2545 5 жыл бұрын
ਵੀਰ ਮਾਣੇ ਗਿੱਲ ਗੀਤਕਾਰ ਦਾ ੲਿੰਟਰਵਿਯੂ ਜਰੂਰ ਲਓ
@jaibabemalajaibabedi2763
@jaibabemalajaibabedi2763 5 жыл бұрын
bhuttay full song veer
@angrejsingh7809
@angrejsingh7809 5 жыл бұрын
ਮਾਨ ਮਾਨ ਹੋ ਜਾਣਾ ਰੱਬ ਮੇਹਰ ਕਰ
@maninderbihla1016
@maninderbihla1016 5 жыл бұрын
Shi glll a y
@jassisinghsaini187
@jassisinghsaini187 5 жыл бұрын
Sirraaaa bandha sarbe maan 22 ji love you
@rajchahal4788
@rajchahal4788 5 жыл бұрын
ਬਹੁਤ ਵਧੀਆ ਵੀਰ
@mrpendu9435
@mrpendu9435 5 жыл бұрын
Saau jeha banda sarba maan... I like him.
@Pbgovtupdates
@Pbgovtupdates 5 жыл бұрын
ਪਿੰਡ ਤਾਂ ਜੜਾਂ ਨੇ ਵਾਹ ਮਾਨਾ ਮਾਣ ਮਹਿਸੂਸ ਹੁੰਦਾਂ ਦਰੱਖਤ ਖੜਾਂ ਨੀ ਰਹੂ ਲਹਿਰਾਕੇ ਹਵਾਵਾਂ ਵੰਡਣਾ,ਖਿੱਚੀ ਚਲੋ ਕੰਮ..ਦਿਲੋਂ ਦੁਆਵਾਂ..ਬਾਕੀ ਮਾਣ ਏ ਠੇਠਪੁਣੇ ਤੇ...
@jasmeenrandhawa6675
@jasmeenrandhawa6675 5 жыл бұрын
Good sarrba mann. Ji waheguru. Kirpa. Kkre
@popykaulisinger4750
@popykaulisinger4750 5 жыл бұрын
Knt gall baat dono verya Ch
@Balwindersingh-gn6fb
@Balwindersingh-gn6fb 5 жыл бұрын
Sarba Maan god bless u. V nice meeting
@tejindersingh6665
@tejindersingh6665 4 жыл бұрын
Maan saab very good thinking very honest man .
@gursewaksidhu6295
@gursewaksidhu6295 5 жыл бұрын
bhut vadia bnda sarba veer tnx bittu y
@renukaahuja664
@renukaahuja664 5 жыл бұрын
Very nice brother.keep it up.
@harrdeeprodhawa7939
@harrdeeprodhawa7939 5 жыл бұрын
22 sirrraaaaa lata kaint kalm vir di
@doctoriqbal3788
@doctoriqbal3788 5 жыл бұрын
Sarba veer bhout badia insan hai ik sacha te apne pind da bhagat hai bittu veer tusi oh karde ho jerha ashi soch v nahi shakde tusi hamesha oh loka de interview karde ho jina nu ashi jande nahi hunde par ehe sade layi bhout jaroori hai k ashi iss tara de loka nu jande hoye jerhe bande apne pind layi te apne pind de loka layi ik masal hon bhout badia lagi interview bittu veer allha thounu chardi kalan wich Rakhe te thoudi umar lambi kare dr khan nathowal disstak ludhiana
@parmaanaulakh4649
@parmaanaulakh4649 5 жыл бұрын
ਬਾਈ ਜੀ ਲਖਵਿੰਦਰ ਮਾਨ ਮਰਾੜਾਂ ਵਾਲੇ ਦੀ ਵੀਡਿਉ ਕਰੋ ਜੀ।।।
@amandeeprahar7479
@amandeeprahar7479 5 жыл бұрын
Nice video Bittu 22
@dhaliwalhouse913
@dhaliwalhouse913 5 жыл бұрын
bahut badia veere hna changa lagea sanu vi sida sada veera waheguru tarakia bakhse
@fariadmohammad3424
@fariadmohammad3424 5 жыл бұрын
22 fan ho gya apa ta sarbe maan de
@jaspalsingh5545
@jaspalsingh5545 4 жыл бұрын
Siraaaaaaa veer a
@deepchak3457
@deepchak3457 5 жыл бұрын
Bahut vadia sarbe veer good aa
@balvinderbinda9214
@balvinderbinda9214 4 жыл бұрын
ਸਾਡੇ ਪਿੰਡ ਦਾ ਮਾਣ ਸਰਬਾ ਮਾਨ
@sekhontourscompanybikaner9365
@sekhontourscompanybikaner9365 5 жыл бұрын
Nice i am from Bikaner Rajasthan
@amandeepsokhal6951
@amandeepsokhal6951 5 жыл бұрын
So nice SB The Sarba Mann and Good Job news Number
@rakeshchander9170
@rakeshchander9170 5 жыл бұрын
Very Like Video I Like It
@BaljeetKaur-gv3xf
@BaljeetKaur-gv3xf 5 жыл бұрын
Jameen song kad ona
@sukhjindermaan2782
@sukhjindermaan2782 5 жыл бұрын
sirraaaa dr saab baba mehar kre
@balkaransran9282
@balkaransran9282 5 жыл бұрын
Bhout badya bai
@nishanchahal3932
@nishanchahal3932 5 жыл бұрын
Bittu chak wala bai siraa yrr tu love you
@rupinderdeepbrar9700
@rupinderdeepbrar9700 5 жыл бұрын
Nice simple hasmukh bahut hi vadia sarba mann jindabaad
@jassbrar7422
@jassbrar7422 5 жыл бұрын
ਮਾਨ ਪੰਜਾਬੀ ਕਲਾਕਾਰੀ ਦੀ ਨਰਸਰੀ ਆ
@loksewalab2170
@loksewalab2170 5 жыл бұрын
Y Bituu kirpa krke Labh Heere di Interview Kar veer Bhuot vdiyaa singer aaa
@DeepakKumar-gi2bt
@DeepakKumar-gi2bt 5 жыл бұрын
ਬਹੁਤ ਵਧੀਆ
@Balwindersingh-gn6fb
@Balwindersingh-gn6fb 5 жыл бұрын
ਰੌਲੇ ਦੀੲੇ ਪੈਲੀੲੇ....Wah....
@mkrajputmkrajput4601
@mkrajputmkrajput4601 5 жыл бұрын
Super hitt very nice song
@hardeephappy3530
@hardeephappy3530 5 жыл бұрын
Waaah ji veer very nice
@SanjeevKumar-sw5fz
@SanjeevKumar-sw5fz 5 жыл бұрын
Bahut badia gana kini sohni soch kina badia likhya kini sohni sahri
@sukhdeepwirring7393
@sukhdeepwirring7393 5 жыл бұрын
Very nice bai
@PreetSingh-xu1fd
@PreetSingh-xu1fd 5 жыл бұрын
bittu paji v bht wdia bnda g sarba maan v att bnda
@SukhchainSingh-tx8uc
@SukhchainSingh-tx8uc 5 жыл бұрын
ਬਿੱਟੂ ਵੀਰ ਜੀ ਕਦੇ ਬਚਨ ਬੇਦਿਲ ਜੀ ਨਾਲ ਵੀ interview ਕਰੋ thanks g
@parvindersingh5247
@parvindersingh5247 5 жыл бұрын
very down to earth ehe sarba mann 22
@vikramviku5847
@vikramviku5847 5 жыл бұрын
8.20 to 8.40 Siraaa Gal kahi Sarba maan 22 ....
@HarpreetSingh-xy8pn
@HarpreetSingh-xy8pn 5 жыл бұрын
Bai yar sira a bai sarba maan jmah simple ja banda fan hoge aap
@playnow56
@playnow56 3 жыл бұрын
Bittu veer boht sohna
龟兔赛跑:好可爱的小乌龟#short #angel #clown
01:00
Super Beauty team
Рет қаралды 88 МЛН
ПРЯМОЙ ЭФИР. Золотой мяч France Football 2024
4:41:06
黑的奸计得逞 #古风
00:24
Black and white double fury
Рет қаралды 28 МЛН
Wait for the last one 🤣🤣 #shorts #minecraft
00:28
Cosmo Guy
Рет қаралды 17 МЛН
龟兔赛跑:好可爱的小乌龟#short #angel #clown
01:00
Super Beauty team
Рет қаралды 88 МЛН