No video

ਸੇਵਾ ਕੀਤੀ ਤੇ ਪੈ ਗਿਆ case ॥ Elvish yadav in Big Boss ਨਵਾਂ Punjabi Podcast EP37

  Рет қаралды 240,780

MITTRAN DA PODCAST

MITTRAN DA PODCAST

Күн бұрын

Пікірлер: 1 100
@simi9999
@simi9999 Жыл бұрын
ਇੱਕ ਓਹ ਪੰਜਾਬੀ ਸੀ ਜੌ ਬਦਲਾ ਲੈਣ ਲਈ ਇੰਤਜ਼ਾਰ ਕਰਦੇ ਰਹੇ ਤੇ ਕੁੱਛ ਨਹੀਂ ਭੁੱਲੇ । ਇੱਕ ਪੰਜਾਬੀ ਅੱਜ ਦੇ ਨੇ ਜੌ ਐਲਵਿਸ਼ ਦੀ ਚੱਟ ਰਹੇ ਨੇ। ਆਹ ਪਰਮੀਸ਼ ਵਰਮਾ ਏ ਜੌ ਇਹ ਵੀ ਤੇ ਓਹਦੇ ਨਾਲ ਗਾਣੇ ਗਾ ਰਿਹਾ ! ਓਦਾਂ ਬੋਲਣ ਚ ਬੜਾ ਤੇਜ਼ ਏ ਮੇਰੀ ਮਾਤਾ ਆਖਦੀ ਦਾਹੜੀ ਨਹੀਂ ਕਟਾਉਣੀ ਤੂੰ ਇਹ ਓਹ ਸਿੱਧੂ ਮੇਰਾ ਭਾਈ ਸੀ ਇਹ ਓਹ । ਸਿੱਧੂ ਵੀ ਤੇ ਕਿਸਾਨਾਂ ਨੂੰ ਸਪੋਰਟ ਕਰ ਰਿਹਾ ਸੀ। ਮਤਲਬ ਹਰ ਓਹ ਬੰਦਾ ਜੌ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਸੀ ਐਲਵਿਸ਼ ਨੇ ਉਸ ਹਰੇਕ ਬੰਦੇ ਲਈ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ। ਪਰ ਸਾਡੇ ਆਲਿਆਂ ਨੂੰ ਅੱਜ ਐਲਵਿਸ਼ ਚੰਗਾ ਲੱਗਣ ਲੱਗ ਪਿਆ। ਯਾਦ ਰੱਖਿਆ ਕਰੋ । ਜੇਹੜੇ ਕੁੱਤੇ ਨੇ ਤੁਹਾਨੂੰ ਅੱਜ ਵੱਡਿਆ ਏ ਓਹ ਕੱਲ ਨੂੰ ਵੀ ਬੁਰਕ ਪਉਗਾ ਹੀ
@harpreet819
@harpreet819 Жыл бұрын
ਹੱਦੋਂ ਵੱਧ ਸੱਚ ਬੋਲਦੇ ਓ,, ਵੀਰੋ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ। Lov from una Himachal Pradesh.. Punjabi eni aandi ni but koshish kiti.. wmk
@RajbirSidhu_Vlogs
@RajbirSidhu_Vlogs Жыл бұрын
ਗੱਲ ਤਾਂ ਸਹੀ ਕੀਤੀ ਮੋਛਟ ਵੇਟੀਅਗ ਛੌ❤ ਵੇਟ ਬਹੁਤ ਕਰਾਉਂਦੇ ਓ ਤੁਸੀਂ ਬਾਕੀ ਲੱਵ ਯੂ ਦੋਨਾਂ ਭਰਾਵਾਂ ਨੂੰ ਅੰਮ੍ਰਿਤਸਰ ਤੋਂ ❤
@Harpreet_Dhaliwal
@Harpreet_Dhaliwal Жыл бұрын
ਸੱਤ ਸ੍ਰੀ ਅਕਾਲ ਭਾਜੀ ,ਬਹੁਤ ਸੋਹਣਾ ਪੋਡਕਾਸਟ , ਭਾਜੀ ਸਾਡੇ ਲੋਕ ਨਹੀ ਸਮਜ ਸਕਦੇ. ਆਹ ਬਿੱਗ ਬੋਸ ਆਲੇ ਨੂੰ ਆਪਣਾ ਪੰਜਾਬ ਬਹੁਤ ਫੇਮਸ ਕਰ ਰਿਹਾ,ਖ਼ਾਸ ਕਰਕੇ ਆਪਣੀਆਂ ਪੰਜਾਬੀ ਕੁੜੀਆਂ , ਹੱਦ ਆ ਯਾਰ
@RakeshKumar-ql1wy
@RakeshKumar-ql1wy Жыл бұрын
ਵੀਰੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਦੋਵੇਂ ਵੀਰਾਂ ਨੂੰ
@kakabasra6595
@kakabasra6595 Жыл бұрын
ਇੰਦੀ ਜਸਵਾਲ ਨੂੰ ਇੱਕ ਵਾਰ ਨਾਲ ਲੈਕੇ ਆਵੋ ਉਹਦੀ ਗੱਲ ਬਾਤ ਤੁਹਾਡੇ ਨਾਲ ਪੂਰਾ ਰੰਗ ਬਨੇਗੀ ❤❤❤❤❤
@Dope_tech_updates
@Dope_tech_updates 12 күн бұрын
ਦੋਵੇ ਵੀਰਾਂ ਦੀ ਮਿਹਨਤ ਨੂੰ ਸਲਾਮ ਆ ਬਾਈ ਸਮਾ ਤਾ ਬਹੁਤ ਹੋਗਿਆ ਦੇਖਦੇ ਨੂੰ ਥੋੜੇ ਪੌਡਕਾਸਟ ਤੇ ਰੋਸਟ , ਰੋਸਟ ਤਾ ਚਲ ਬਾਈ ਮੈ ਕਦੇ ਕਦੇ ਦੇਖਦਾ ਪੋਡਕਾਸਟ ਤਾ ਜੱਦ ਅਜੇ ਨਾਲ ਦੀ ਨਾਲ ਦੇਖਣਾ ਹੀ ਦੇਖਣਾ ਹੁੰਦਾ। ਮੈ ਅੱਜ ਕੁਮੇਂਟ ਪਹਿਲੀ ਵਾਰ ਕੀਤਾ। ਬਹੁਤ ਦੂਰ ਤੱਕ ਜਾਣਾ ਬਾਈ ਤੁਸੀ। ਦੋਵਾਂ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਚੰਗੇ ਭਵਿੱਖ ਦੀਆ
@indermann-nu4nn
@indermann-nu4nn Жыл бұрын
ਵੀਰੇ ਖਿੱਚ ਕੇ ਰੱਖੋ ਕੰਮ ਵਾਹਿਗੁਰੂ ਜੀ ਮੇਹਰ ਕਰੇ ਥੋਡੇ ਦੋਵਾਂ ਤੇ ❤
@jasdeepgrewal1700
@jasdeepgrewal1700 Жыл бұрын
Punjab Di support krn waley dono veera nu salute
@inderpreetsingh8759
@inderpreetsingh8759 Жыл бұрын
Love Mere Done Veeran nu tuc dil diyan galan kartian Rab thoadi sari family nu hamesha Chardikla ch rakhe te din dugni raat chugani tarki dave 🙏👌♥️💯🔥⭐
@mittrandapodcast208
@mittrandapodcast208 Жыл бұрын
Luv you too veere ❤️
@JagjittSingh
@JagjittSingh Жыл бұрын
Shi gal a Elvish wali te bakki V bro keep it up GBU both
@surajbhan7077
@surajbhan7077 Жыл бұрын
ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ 🙏🙏🙏 ਬਹੁਤ ਵਧੀਆ ਵਿਚਾਰ ਚਰਚਾ 🙏🙏🙏 ਧੰਨਵਾਦ ਜੀ 🙏🙏
@SandeepKaur-vc9im
@SandeepKaur-vc9im Жыл бұрын
Ssakl mere veera g nu ❤🙏🙏🙏 rooh khush ho jndi thonu dona nu dekh k 😍😍😍😍
@mittrandapodcast208
@mittrandapodcast208 Жыл бұрын
Ssa Behan 🙏🏻
@jotrajputkaur7070
@jotrajputkaur7070 Жыл бұрын
Waheguru mere dona veera nu hmesha chardikla ch rkhe boht jayada wait rehndi aa video di tuhadi ❤❤❤❤❤❤ jldi jldi lai k aayea kro
@Fauji_757
@Fauji_757 Жыл бұрын
Sare jne like te chnga jeha cmnt v krya kro…kinni mehnat naal bnaunde ne video te sab nu entertainment krde ne…sab to vaddi gal…sachiya galla naal fukreya di manji thokde ne…apni te full spprt aa freshy bro te italy waleya…❤️❤️❤️❤️
@MandeepKumar-lo7yz
@MandeepKumar-lo7yz Жыл бұрын
ਬਾਈ ਜੀ ਹਰ ਰੋਜ ਇੱਕ ਵੀਡੀਓ ਪਾਇਆ ਕਰੋ ਤਾ ਕਿ ਇਹਨਾ ਵਲੋਗਰਾ ਨੂੰ ਪਤਾ ਲਗੇ ਕਿ ਸਾਡੇ ਭਰਾ ਫਰੈੱਸ਼ੀ ਭਾਜੀ ਤੇ ਇਟਲੀ ਆਲਾ ਬਾਈ ਤਿਆਰ ਬੈਠੇ ਆ ਤੁਹਾਡੀ ਮੰਜੀ ਠੋਕਣ ਨੂੰ 🔥🔥🔥
@singga5679
@singga5679 Жыл бұрын
#justice_for_sidhu_moosewala #justice_for_sidhu_moosewala #justice_for_sidhu_moosewala #justice_for_sidhu_moosewala #justice_for_sidhu_moosewala #justice_for_sidhu_moosewala #justice_for_sidhu_moosewala #justice_for_sidhu_moosewala #justice_for_sidhu_moosewala #justice_for_sidhu_moosewala
@bikramjitrumi5177
@bikramjitrumi5177 Жыл бұрын
ਬਹੁਤ ਵਧੀਆ episode ਹੈ..🙏👏
@RajinderSingh-lg3cp
@RajinderSingh-lg3cp Жыл бұрын
Waheguru ji aapko hamesha khush rakhe love you brother babbu singh pinjore haryana panchkula sa
@gina01234
@gina01234 Жыл бұрын
🎉❤🎉 hello beta ji podcast so good. god bless both of you always 🎉❤🎉. from Vancouver
@jaswinder8860
@jaswinder8860 Жыл бұрын
ਸਤਿ ਸ੍ਰੀ ਅਕਾਲ ਮੇਰੇ ਵੀਰਾ ਨੂੰ 🙏ਬਹੁਤ ਵਧੀਆ ਗੱਲ-ਬਾਤ 👍🏻
@r0hittz482
@r0hittz482 Жыл бұрын
ਸਤਿ ਸ਼੍ਰੀ ਆਕਾਲ ਵੱਡੇ ਵੀਰੋ ਮਾਲਕ ਚੜਦੀ ਕਲਾ ਚ ਰੱਖਣ 🙏🏻❤️
@ayushkaswan8228
@ayushkaswan8228 Жыл бұрын
Elvish aali gall bilkul sahi kiti aa veer 👍
@AmanSidhu-rb2gb
@AmanSidhu-rb2gb Жыл бұрын
ਵੀਰੇ ਸਾਡੀ ਤਾਂ ਸਿਫਟਾ ਨੇ ਮੱਤ ਮਾਰੀ ਆਪਾਂ ਤਾ ਸਿਰਫ ਤੁਹਾਨੂੰ ਦੇਖ 🙏🏼🙏🏼🙏🏼🙏🏼🙏🏼🙏🏼ਦਿਲੋਂ ਸਪੋਟ
@bindergujjar1591
@bindergujjar1591 Жыл бұрын
Dono veera te waheguru ji mehar bhariya hath rkhe..❤🙏
@harneetkaur9616
@harneetkaur9616 Жыл бұрын
sat Shri akal both of u god bless you love from punjab hoshiarpur ❤
@jordansandhu520
@jordansandhu520 Жыл бұрын
Shukar AA veer dono aye most awaited episode of course bhut vdia podcast hunda waheguru hmesha mehar rkhe chardi kalan bakshe veera nu❤❤❤❤❤❤🙏🙏🙏🙏🙏
@dhillongurpinder8236
@dhillongurpinder8236 Жыл бұрын
ਦੱਲਿਆ ਦੀ ਕਿਸਮ ਨੀ ਹੁੰਦੀ ਵੀਰੇ, ਜਮੀਰ ਵਿਕਦੀ ਆ ਕੱਖਾਂ ਦੇ ਭਾ ਵੀਰਓ।।🙏🙏ਬਚਾਅ ਲੋ ਜੇ ਬਚਾਅ ਲੋ।।
@gurvinderkaur7229
@gurvinderkaur7229 Жыл бұрын
Bhut vadia paji podcast waheguru tuhnu dona veera nu chardikla ch rakhe🙏
@Punjabivloggerskuttekhani
@Punjabivloggerskuttekhani Жыл бұрын
ਦੋਨਾਂ ਵੀਰਾਂ ਨੂੰ ਪਿਆਰ ਭਰੀ ਸੱਤ ਸ਼੍ਹੀ ਅਕਾਲ 🙏ਬੁੱਢੇ ਆਪਣੇ ਵਲੋਗਰ ਹੁਣ gym ਦੀਆਂ ਰੀਲਾਂ ਬਣਾਇਆ ਕਰਨਗੇ ਆਪਣੀ ਕੀਰਤ ਆਂਟੀ ਤੇ ਹਰਮਨ ਚੀਮਾ ਨੇ gym ਦੇ ਕੱਪੜੇ ਖਰੀਦ ਲਏ ਨੇ ਬਸ ਬਾਪੂ ਆ ਲੈਣ ਦੋ ਬਾਪੂ ਵੀਡੀਓ ਬਣਾਇਆ ਕਰੂ 🤣🤣🤣🤣
@AvirajsinghBraham
@AvirajsinghBraham Жыл бұрын
😂
@malkeetsandhu7824
@malkeetsandhu7824 3 ай бұрын
ਬਹੁਤ ਵਧੀਆ ਗੱਲਾ ਕੀਤੀਆਂ ਵੀਰਾਂ ਨੇ। Knowledgeable video so nice 👍👍👍👍 keep it up...❤❤❤
@garrysandhu6218
@garrysandhu6218 Жыл бұрын
Finally the wait is over….. agye mere dono veere ❤❤❤
@Poojasainidhamrait
@Poojasainidhamrait Жыл бұрын
areee wahhh...aw e gya podcast...hmesha di trh bot vdia podcast aa..❤🎉
@kaur0001
@kaur0001 Жыл бұрын
Bhut wait rehndi a veer g tuhade podcast di ❤❤ finally wait is over 😊 pramatma mere dova bhrava nu chrdi kla bkshn ❤❤
@jasmeenkaur8052
@jasmeenkaur8052 Жыл бұрын
Notification dekhde he dil khush ho janda.... GBU veere
@samreen07
@samreen07 Жыл бұрын
mnu elvish vara nhi sii pta .. vi eaw edda appna vara galat voliyaw…. thnx for your podcast
@GaganpreetSingh-kp7hb
@GaganpreetSingh-kp7hb Жыл бұрын
Yr tusi 1 week ch 1 podcast upload kreya kro Bhaut late jo jande o tusi ❤
@manishamarkan5979
@manishamarkan5979 Жыл бұрын
Sat Sri akal veer ji rabb thonu hamesha hamesha khush rakhay te trakki dvay te tandrusti bhakshan..you are the best motivation of my life ..from patiala Punjab
@amardharmgarh5869
@amardharmgarh5869 Жыл бұрын
ਧਰੁਵ ਰਾਠੀ ਤਾ ਬਹੁਤ ਵਧੀਆ ਆ ਮੁੰਡਾ
@parmindersinghdhanoa5102
@parmindersinghdhanoa5102 Жыл бұрын
ਸਾਡਾ ਵੀਰ ਕੋਈ ਦੀਨ ਮਜਬ ਨਹੀਂ ਰਿਹਾ ਲੋਕ ਅੰਨੇ ਭਗਤ ਜਿਆਦਾ ਬਣ ਗਏ ਆ ਨਾ ਜੇ ਵੇਖਾਂਗੇ ਮਰਨ ਥੋੜੀ ਲੱਗੇ ਆ
@MPUBGVALE
@MPUBGVALE Жыл бұрын
Main tan nahi dekhda bayi eda dian videos ah jinha dian galan kitia bayi hona ne ...
@truckingvlog9928
@truckingvlog9928 Жыл бұрын
ਆ ਗਏ ਮੇਰੇ ਭਰਾ ਸਤਿ ਸਿਰੀ ਅਕਾਲ ਦੋਨਾ ਵੀਰਾ ਨੂੰ
@mittrandapodcast208
@mittrandapodcast208 Жыл бұрын
Sat Sri akaal 🙏🏻❤️
@AmninderGill-tu7np
@AmninderGill-tu7np Жыл бұрын
Aa giya itly wale vr nal freshy vra aa giya…bai jeonde vsde raho..te vr jra chheti aya kro..love u both
@ParminderSingh-pt5xb
@ParminderSingh-pt5xb Жыл бұрын
​@@mittrandapodcast208ਵੀਰ ਇਸ ਦੇਸ਼ ਦਾ ਸਮਾਂ ਆ ਗਿਆ ਹਿਸਿਆਂ ਵਿੱਚ ਹੋਣ ਦਾ
@jassisingh6319
@jassisingh6319 Жыл бұрын
​@@ParminderSingh-pt5xb😂😂😂
@Sarbloh_96k
@Sarbloh_96k Жыл бұрын
ਅਕਾਲ ਤਖ਼ਤ ਤੋਂ ਆਈ ਆਵਾਜ਼ ਖਾਲਿਸਤਾਨ ਜ਼ਿੰਦਾਬਾਦ ਹਿੰਦੂ ਰਾਸ਼ਟਰ ਇਹ ਇੱਕ ਐਸਾ ਦੇਸ਼ ਹੋਵੇਗਾ ਜੋ ਪੂਰੀ ਦੁਨੀਆਂ ਤੇ ਨੰਬਰ ਇੱਕ ਤੇ ਹੋਵੇਗਾ ਨੰਬਰ ਇੱਕ ਇਸ ਕਰਕੇ ਕਿਉਂਕਿ ਇਸ ਦੇਸ਼ ਦੇ ਵਿਚ ਬਲਾਤਕਾਰ ਈ ਹੋਣਗੇ
@sugjohal7832
@sugjohal7832 Жыл бұрын
Would love to speak with you both Brothers whenever possible! WAHEGURU 🙏🏼❤️❤️🙏🏼
@Girlsonly460
@Girlsonly460 Жыл бұрын
Waheguru g bhen prabhlin kaur g Waheguru g kol ja biraze waheguru g goryean to c Mann bhut dukhu hoyea waheguru g
@BHULLAR1.5M
@BHULLAR1.5M Жыл бұрын
ਦੋਵੇਂ ਵੀਰ ਬਹੁਤ ਵਧੀਆ ਪ੍ਰੋਗ੍ਰਾਮ ਪੇਸ਼ ਕਰਦੇ ਹੋ ਉਡੀਕ ਰਹਿੰਦੀ ਤੁਹਾਡੇ ਪੋਡਕਾਸਟ ਦੀ ਇੱਟਲੀ ਵਾਲੇ ਵੀਰ ਮੈਂ ਵੀ ਆਉਣਾ ਇੱਟਲੀ ਵੀਰੇ ਤੁਹਾਨੂੰ ਮਿਲਣਾ ਆ
@SukoonAJourney
@SukoonAJourney Жыл бұрын
Sat shri akal veere, mai te husband ne all India cycle ride shuru kiti a plz support kreo Sanu ,qki apa ijjat de dayre ch videos bna rhe a te kujh jada support nhi mil rhi a veere..mai ghrelu vlogs nhi bnane apa mehnat nal age vdhna chahunde ha so pl support kro dove veer
@bpmusic2586
@bpmusic2586 Жыл бұрын
ਬਹੁਤ ਸੋਹਣਾ ਪੋਡਕਾਸਟ ਆ ਵੀਰੇ ❤️
@hardeep.s.k
@hardeep.s.k Жыл бұрын
8:25 Wah g wah. Kya baat ae. Aj ta kokke latte bire, dova bhrava ne Bhangralicious ala lamba laa hee ditta. Nice job well done. Keep it up 🙏😀😆😂🤣🤪🤠😎🤗
@ramniquesingh7324
@ramniquesingh7324 Жыл бұрын
G sidhu is from US...he is professionally a DOCTOR
@pawandeepsingh3578
@pawandeepsingh3578 Жыл бұрын
Jeonda rho veero always whaeguru ji mehr krn thodi aa ❤
@santybawa
@santybawa Жыл бұрын
Waheguru g chadikla ch rakhe donno bhra nu ❤️
@vikasjeetsingh609
@vikasjeetsingh609 Жыл бұрын
Boht vdiya Knowledge wala podcast 🙏👌
@Fact_is_fack
@Fact_is_fack Жыл бұрын
Elvish yadav ਵਾਲੀ ਗੱਲ ਵਧਿਆ ਕੀਤੀ
@harvindersingh-sz8ws
@harvindersingh-sz8ws Жыл бұрын
HANJI SAREYA NU PYAR BHARI SAT SHRI AKAAL ,
@harbhajansidhu914
@harbhajansidhu914 Жыл бұрын
ਅੱਗੇ ਅੱਗੇ ਅਪਣਏ ਵੀਰ 🙏
@MaaDurgaBhaktiSagar09
@MaaDurgaBhaktiSagar09 Жыл бұрын
Sat shiri akaal ji 🙏🙏🙏bhut sohni video..hundi thudi.. Sv toh sohna podcast hunda thuda
@MANDEEPSINGH-eh2ry
@MANDEEPSINGH-eh2ry Жыл бұрын
Bina dekh like karan alla podcast bas ehna na wait karvaya kro bai g 👍🏻👍🏻👍🏻👍🏻
@user-bt6up7dk5s
@user-bt6up7dk5s Жыл бұрын
Shi gl khi vr most awaited podcast for us😂
@iArshdeepSingh
@iArshdeepSingh Жыл бұрын
🟡22 ਆਸਤਿਕ vs ਨਾਸਤਿਕ ਵਿਚਾਰਧਾਰਾ ਬਾਰੇ ਵੀ ਆਪਣੇ Prodcast 'ਚ ਗੱਲ ਕਰਿਓ, ਬਾਕੀ ਗੱਲਬਾਤ ਘੈਂਟ ਹੁੰਦੀ ਆ, ਖਿੱਚ ਕੇ ਰੱਖੋ ਕੰਮ👍 🇨🇦 🇮🇹 🇮🇳
@sugjohal7832
@sugjohal7832 Жыл бұрын
As I said! I don’t now anymore that you Roast. I just Love your Presentations!
@christinal4158
@christinal4158 Жыл бұрын
True - this is the most awaited podcast.
@MandeepKaur-wu4cj
@MandeepKaur-wu4cj Жыл бұрын
Veere tusi bahut cheeza dasde kaiya bare patta vi nai hunda veereo waheguru ji chaddie kala c rakhan leas tusi sach bolde gal da koi point hunda dilo support karde assie 🙏🏻🙏🏻🇬🇧
@sukhmanbatth-mj8vo
@sukhmanbatth-mj8vo Жыл бұрын
Sat shri akal dova veera nu. 🎉😊
@mittrandapodcast208
@mittrandapodcast208 Жыл бұрын
Ssa akaal ji 🙏🏻❤
@sharrysingh4069
@sharrysingh4069 Жыл бұрын
Shi gal aa ❤❤ Paramjit purewal di acting babut vdya
@GursherSingh-sk1br
@GursherSingh-sk1br 3 ай бұрын
Bhai thaudi Dona di Jodi bhut kaint lagdi da waheguru mher kra thudi Jodi awa he bni ry love you paji truck 🚛 bhr k
@sunnygoldsmith743
@sunnygoldsmith743 Жыл бұрын
Sade bhra Freshy Canadian te Italy wala Waheguru Chardi kallah ch rakhe🙏
@HarpreetSingh-we6dt
@HarpreetSingh-we6dt Жыл бұрын
Sat Shri akaal ji Bai ji
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਸੂਰਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@RamanGurm2120
@RamanGurm2120 Жыл бұрын
Your podcasts are very knowledgeable keeg going ❤❤❤
@pindan_walepb0798
@pindan_walepb0798 Жыл бұрын
A gye veeere❤❤❤❤❤gbu both brothers ❤❤❤❤
@harpreetsingh7979
@harpreetsingh7979 Жыл бұрын
prawo mai kde tuhadi vedio ni c dekhi aj pehli vaar show hoi mai dekhi te tada fan hogya veero schii jo gllan tuhi krde oo dil nu lagdiya luvv uu parwoo eda hi punjab de hakka lyi bolde rho raab tuhadiya lambiya umra kree❤️❤️🙏🏻🙏🏻
@_._mehk_._
@_._mehk_._ Жыл бұрын
ਸਵੇਰੇ ਹੀ ਚਾਅ ਪੀਣ ਦਾ ਆਨੰਦ ਹੀ ਬਣ ਗਿਆ podacst dekh k thoddi🫠🫠
@Ytraajkibaat
@Ytraajkibaat Жыл бұрын
ਸਤਿ ਸ਼੍ਰੀ ਆਕਾਲ ਮੇਰੇ ਦੋਵੇਂ ਵੀਰਾਂ ਨੂੰ ❤🙏
@dilpreet6835
@dilpreet6835 Жыл бұрын
Justice for Sandeep nagal ambia wala Justice for Sidhu moose Wala bai
@mittrandapodcast208
@mittrandapodcast208 Жыл бұрын
🙏🏻🙏🏻
@SamSra007
@SamSra007 Жыл бұрын
ਬਹੁਤ ਖੂਬ ਜੀਓ ਜਟੋ ਖਿੱਚੀ ਰੱਖੋ ਕੰਮ ਨੂੰ ਬਾਬਾ ਤਰੱਕੀਆ ਹੋਰ ਤੇ ਸਿਹਤਯਾਬੀ ਆ ਬਕਸੇ ਬਰੋਸ
@user-xb9sp3sh6i
@user-xb9sp3sh6i Жыл бұрын
ਦਿਲੋਂ ਸਤਿਕਾਰ ਦੋਵਾਂ ਭਰਾਵਾਂ ਦਾ ❤❤❤❤ਖਿੱਚ ਰੱਖੋ ਕੰਮ ਖੱਚਾ ਦਾ ਨੇਰ ਪਾ ਦੋ
@KRS-i5g
@KRS-i5g Жыл бұрын
ਵੀਰੇ ਇਟਲੀ ਦੇ ਪੇਪਰ ਅਕਤੂਬਰ ਵਿੱਚ ਖੁੱਲਦੇ ਆ 😂😂😂 ਤਾਹੀ ਇਹ ਕੈਨੇਡਾ ਭੇਜ ਦਿੱਤੇ ਆ ਫਰੈਸ਼ੀ ਵੀਰੇ ਦਾ ਵੀ ਦਿਲ ਲੱਗਾਉਣ ਲਈ ਕੋਈ ਚਾਹੀਦਾ ਆ 😂😂
@truckingvlog9928
@truckingvlog9928 Жыл бұрын
ਫਰੈਸ਼ੀ ਭਾਜੀ ਮਨਿੰਦਰ ਵੀਰੇ ਸਾਡੇ ਲੋਕਾ ਦੀ ਜਮੀਰ ਮਰ ਚੁੱਕੀ ਆ ਏਸ ਕੁੱਤੇ ਨੇ ਏਨਾ ਗਲਤ ਬੋਲੀਆ ਸੀ ਕਿਸਾਨੀ ਅੰਦੋਲਨ ਟਾਈਮ
@jassisingh6319
@jassisingh6319 Жыл бұрын
Bolya tera elvish nai te jameer punjabia di mar gyi tere hisab naal 😂kemal aa teri ghusia tere werge di jameer mer gyi honi. Punjabi ta sab delhi border te bethe si smjh gya.tere werge hege jo badnaam kerde ne Punjab nu youth nu v hun pani aaya si sara youth sewa ker reha si Punjab ch peta nehi ki khuch kita ehne mushkil time ch jithe sarkara v nehi phochiya sade munde phoch gye si. Chel nikal j khuch bolya Punjab nu punjabia nu pehla apne wel dekh lyi tu aap ki kita Punjab lyi punjabia lyi.
@Punjabiroast169
@Punjabiroast169 Жыл бұрын
Bycot sunny Deol uraf sunny leone
@truckingvlog9928
@truckingvlog9928 Жыл бұрын
@@jassisingh6319 ਤੇਨੂੰ ਐਨਿਆ ਮਿਰਚਾ ਕਿਓ ਲੱਗਿਆ ਨੇ ਮੇ ਗੱਲ ਓਨਾਂ ਦੀ ਕੀਤੀ ਆ ਜੋ ਏਦੇ ਮਗਰ ਭੌਂਕਦੇ ਫਿਰਦੇ ਆ ਅੰਮ੍ਰਿਤਪਾਲ ਦੇ ਟਾਇਮ ਅਸੀ ਨੇਹਰਾ ਤੇ ਧਰਨਾ ਲਾਯਾ ਸੀ ਹਰਪਾਲ ਮੱਖੂ ਨੁੰ ਪੁਸ਼ੀ ਕੀ ਹੋਇਆ ਸੀ ਉਥੇ ਨਾਲੇ ਤੂੰ ਮੈਨੂ ਪੁਸ਼ ਰਿਹਾ ਬੀ ਤੂੰ ਕਿ ਕੀਤਾ ਆ ਤੂੰ ਆਪਦਾ ਦਸ ਦੇ ਕਿੱਥੇ ਯੂਥ ਨਾਲ ਗਿਆ ਤੂੰ ਕਿੰਨਾ ਕੀਤਾ ਆ ਪੰਜਾਬ ਲਈ ਐਵੇ ਲੋਡੇ ਤੇ ਛਡ ਗਿਆ ਆ ਕੇ ਜੇ ਤਾਂ ਮੈਂ ਤੈਨੂ ਪਰੀਓਸਨਲੀ ਕੁਸ਼ ਕਿਹਾ ਤਾਂ ਦਸ
@rajbirgillrajbirgill5130
@rajbirgillrajbirgill5130 Жыл бұрын
Lagda teri ve mar ge😊
@truckingvlog9928
@truckingvlog9928 Жыл бұрын
@@rajbirgillrajbirgill5130 hun tenu ki taqleef ho gye a ik lode ton utariya nahi duja chad gya a
@jagdeepsinghgill608
@jagdeepsinghgill608 Жыл бұрын
Veere bada khuch sikhan nu milda thude podcast chu sachi❤
@Bhau_majhe_wala
@Bhau_majhe_wala Жыл бұрын
Sfj ਵੱਲੋ ਕਰਵਾਏ ਜਾ ਰਹੇ ਰੈਫਰੈਂਡਮ ਤੇ ਵੀ ਗੱਲਬਾਤ ਕਰੋ ਕਿਸੇ ਦਿਨ। ਗੁਰਪਤਵੰਤ ਸਿੰਘ ਪਨੂੰ ਨੇ ਵਾਹਣੀ ਪਾਇਆ ਏ ਕਾਤਲ ਸਟੇਟ ਇੰਡੀਆਂ ਨੂੰ west ਦੀਆਂ ਕੰਟਰੀਆਂ ਚ
@amardharmgarh5869
@amardharmgarh5869 Жыл бұрын
ਧਰੁਵ ਰਾਠੀ ਤੋ ਤਾ ਬੀਜੇਪੀ ਵੀ ਚਲਦੀ ਆ
@ultralegend7433
@ultralegend7433 4 ай бұрын
Cheej aw dhruv rathhe ... ❤
@Sukh856
@Sukh856 Жыл бұрын
Veer Extremism chahe kise v pase howe chahe Hindu chahe sikh chahe Musalmaan,Nuksaan dayak hai.Anyway keep spreading love and Peace.Ena politics wich kush ni rkhea.
@Sanomalhotra
@Sanomalhotra 7 ай бұрын
Freshy veere Tuci hasa control krde hone Italy vale veere diya gallan sun ke I mean to say bhut funny way nal bolde 😂 btw m addicted ur podcast ❤❤❤❤❤ gbu both of u 🙏 Meinu Italy wale veere da way of talk funny style dekh ke bhut hasa aanda ❤️❤️❤️❤️❤️❤️
@Dope_tech_updates
@Dope_tech_updates 12 күн бұрын
ਬਾਈ ਇਕ ਅਪੀਲ ਕਰਨੀ ਸੀ ਜੇ ਤੁਸੀ ਮੰਨ ਲਓ ਤਾ ਬਾਈ ਇਕ ਪੌਡਕਾਸਟ ਓਪਰੇਸ਼ਨ ਬਲਿਊ ਸਟਾਰ ਉੱਪਰ ਕਰ ਦਿਓ ਚੰਗੀ ਰੀਸਰਚ ਕਰਕੇ ਜੇ ਏਦਾ ਆ ਕੇ ਪੌਡਕਾਸਟ ਕਰਨਾ ਔਖਾ ਤਾ ਮੇਰੀ ਬੇਨਤੀ ਆ ਕੇ ਮੇਨੂੰ ਪਰਸਨਲੀ ਡਿਟੇਲ ਜਰੂਰ ਦਿਓ
@harmanchahal1622
@harmanchahal1622 Жыл бұрын
Aagya fer mitraan da podcast 🙌🏻 sat shri akal freshy veer ta italy ala veer nu 🙏🏻❤️
@jagjitsingh-dy2du
@jagjitsingh-dy2du Жыл бұрын
Sat Shri akal Veer ji
@filmiduniya5911
@filmiduniya5911 Жыл бұрын
Baut sona podcast aa bai sariaa ee Gala cover kar gaye ❤️❤️❤️
@SharanKaur-cb5lr
@SharanKaur-cb5lr Жыл бұрын
19:11 expression freshy paji 😂😂😂😂😂😂😂😂😂😂😂😂
@indermann-nu4nn
@indermann-nu4nn Жыл бұрын
ਸਾਡੇ ਪ੍ਰਧਾਨ ਮੰਤਰੀ ਨੇ ਆਪਣੇ ਸਿੱਖਾਂ ਨੂੰ ਬੋਤ ਇੱਜ਼ਤ ਮਾਣ ਬਖਸ਼ਿਆ ❤ sigapore ਵਾਲੇ ❤
@rkcreations4677
@rkcreations4677 Жыл бұрын
Veer ji gadar is emotion and reality, dont mix it with other movies , and if some one has to target pak it has to be sunny bhaji❤
@tardtryinhard
@tardtryinhard Жыл бұрын
shi gal a bro tusi, social media to loka di soch vich farak penda. jive internet te katar bande hate failonde aa, ove hi youth influence ho jandi.
@lovingneerja
@lovingneerja Жыл бұрын
Bhoot hi vdiyaa, bhot kuch sikhan nu kilyaaa❤️💐💐💐💐
@apna.podcast
@apna.podcast Жыл бұрын
Nice podcast
@MyVishus
@MyVishus Жыл бұрын
ਬਾਈ ਜੀ ਨਸੀਬ ਤੇ ਟਰੋਲ ਕਰਦੇ ਪੇ ਜੇ ਪਰ ਕਿਸੇ ਸਾਲੇ ਕੋਲ ਕੋਈ ਪਰੂਫ ਨਹੀ ਕੀ ਉਹ ਝੂਠ ਬੋਲਦਾ ਜਦੋ ਸਿੱਧੂ ਤੇ ਨਸੀਬ ਨੇ ਕੰਮ ਕੀਤਾ ਸੀ ਉਸ ਵੇਲੇ ਸਿੱਧੂ ਇਨੀ ਵੀ ਹਵਾ ਚ ਨਹੀ ਸੀ ਬਾਕੀ ਲੋਕੀ ਭੇਡਾ ਜਿਆਦਾ ਬਣਦੇ ਨੇ ਅਖੇ ਸਿੱਧੂ ਪੱਗ ਬੰਨਦਾ ਸੀ ਹੁਣ ਸਾਲੀਉ ਨਸੀਬ ਦੀ ਪੱਗ ਨੀ ਦਿਖਦੀ ਸਿੱਧੂ ਤਾ ਫੇਰ ਦਾੜਾ ਕਤਲ ਕਰਵਾਉਦਾ ਸੀ ਇਹ ਪੱਕੀ ਦਾੜੀ ਰੱਖਦਾ ਹੁਣ ਭੇਡਾ ਦਾ ਇਨਾ ਮਾੜਾ ਹਾਲ ਆ ਕੀ ਬੱਬੂ ਮਾਨ ਨੂੰ ਮਾੜਾ ਬੋਲੀ ਜਾਦੇ ਬਿਸ਼ਨੋਈ ਨੂੰ ਭਗਵੰਤ ਮਾਨ ਨੂੰ ਕੋਈ ਨੀ ਬੋਲ ਰਿਹਾ ਇਕ ਦੋ ਖੱਚਾ ਸਿਬੀ ਆਈ ਬਣੀਆ ਲੈਵ ਹੋਕੇ ਸਿੱਧੂ ਵਾਗੂ ਕਿੱਲੀ ਜਾਦੀਆ ਇਕ ਦੀਪ ਇਦਰ ਤੇ ਇਕ ਸਿੱਧੂ ਦਾ ਚੇਲਾ ਆ ਕੋਈ ਅਵਰੀਤ ਕਰਕੇ ਅਸਟਰੇਲੀਆ ਬੈਠੇ ਬੱਬੂ ਮਾਨ ਦੇ ਪਿੰਡ ਦੇ ਬਬਲੇ ਖੰਟ (ਬਾਈ ਜਗਤਾਰ ਸਿੰਘ ਹਵਾਰਾ ਜੀ ਦੇ ਖਾਸ ਦੋਸਤ) ਨੂੰ ਮੈਸਜ ਤੇ ਧਮਕੀ ਦੇ ਰਹੇ ਆ ਬੱਬੂ ਮਾਨ ਦੇ ਕੱਟੜ ਫੈਨ ਪੇਜਾ ਵਾਲੇ ਉਹਨਾ ਦਾ ਜਲੂਸ ਕੱਢ ਰਹੇ ਆ ਪਰ ਇਕ ਗੱਲ ਨੀ ਸਮਝ ਆਈ ਸਿੱਧੂ ਕਾਂਗਰਸੀ ਸੀ ਫੇਰ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਬੇ ਨੂੰ ਕਿਵੇ ਸਪੋਰਟ ਕਰ ਸਕਦਾ ਇਹਨਾ ਨੇ ਤਾ ਸਾਡੇ ਅਕਾਲ ਤਖ਼ਤ ਸਾਹਿਬ ਤੇ ਵਾਰ ਕਿਤਾ ਸੰਤਾ ਨੂੰ ਸਹਿਦ ਕਿਤਾ ? ਸਿੱਧੂ ਦਾ ਪਿਉ ਰਾਹੁਲ ਗਾਂਧੀ ਨਾਲ ਘੁਮ ਰਿਹਾ ਸੀ ਉਹ ਰਾਹੁਲ ਜੋ ਜੰਮੂ ਚ ਜਾਕੇ ਕਿਹਦਾ ਮੇਰੀ ਦਾਦੀ ਸ਼ਹੀਦ ਸੀ ਆਤਵਾਦੀਆ ਨੇ ਮਾਰੀਆ ਉਸਨੂੰ? ਫੇਰ ਸਿੱਧੂ ਦੇ ਬੁੱਤ ਪੂਜਣ ਲੱਗ ਗੲਏ ਲੋਕ ਉਸਦੀ ਸਮਾਧ ਕਬਰ ਬਣਾ ਦਿੱਤੀ ਉਥੇ ਚੜਾਵਾ ਕੱਠਾ ਕਰਦੇ ਉਥੇ ਤਾਗੇ ਤਵੀਤ ਝਾੜੂ ਲੂਣ ਚੜਨ ਲੱਗ ਗਿਆ ਸਾਡੇ ਸਿੱਖ ਗੁਰੂ ਸਾਹਿਬ ਨੂੰ ਸਾਈਡ ਤੇ ਕਰਕੇ ਉਥੇ ਡੇਰੇ ਤੇ ਜਾਣ ਲੱਗ ਗਏ ਇਸ ਗੱਲ ਤੇ ਵੀ ਚਰਚਾ ਕਰੋ ਕਦੇ
@BrahmjotsinghSandher-bi8jm
@BrahmjotsinghSandher-bi8jm Жыл бұрын
Sirraa itly ala freshy. ❤👍💪🏻👌
@Serials_123
@Serials_123 Жыл бұрын
Elvish yadav is a very kind person .. har Saturday oh gareeb loka nu khana khavonda
@noorr_kaur
@noorr_kaur Жыл бұрын
Fer ki ehdaa mtlb oh boht siyana te chnga bndaa bngeyaa 😂😂 brainwashed chhapri !!
@Serials_123
@Serials_123 Жыл бұрын
@@noorr_kaur ethe har sikh b chnga ni te har hindu v .. stop defaming someone
@Serials_123
@Serials_123 Жыл бұрын
@@noorr_kaur sadhiya maawan ne sahnu Hindu Sikh Krna nhi sikhaya .. ohna ne tan sahnu sikhaya b gurudware v jayo te mandir bhi .. masjid b ohi a church v
@dalersingh2841
@dalersingh2841 Жыл бұрын
Elvish Yadav ne kisani dharne pr Kitni galiyan di thi kisano ko and hi is only BJP supporter. Hme respect krni chahiye hmare kisano ki Hindu , Muslim, Sikh, Christian ki kyunkiin sbhi religion se hi hmara desh bnta hai
@Serials_123
@Serials_123 Жыл бұрын
@@dalersingh2841 yes ofcourse .. we should it's citizen ,be it Hindu, Muslim or Sikh , Christian.. we don't spread hate about each there
@pariassla1296
@pariassla1296 Жыл бұрын
Done bht bdia lgde oo❤
@user-kh1fm9id3y
@user-kh1fm9id3y Жыл бұрын
Sahi gall veere most awaited i hunda Mai job krda nal airpods ch tadia videos chldia hon ta time sun k time pass bhot vadia hunda sun k KZbin khol k vekhde raida k video i ni aai haj Have good luck
@deepkhor130
@deepkhor130 Жыл бұрын
Pehlli war dekhi video bhra bhut vadyaa Soch Aa thodi ❤
@reetkaur26267
@reetkaur26267 Жыл бұрын
Ssa mere veera nu, bht sohna podcast c aj wala. Tusi hak te sach di gl krde o.
@Jxggi___01
@Jxggi___01 8 ай бұрын
ਜਿਓੰਦੇ ਵਸਦੇ ਰਹੋ ਮੇਰੇ ਦੋਨੋ ਵੀਰੇ ਫੁੱਲ ਸਪੋਰ੍ਟ ਲੁਧਿਆਣਾ ਤੋ 👏🫀
Cute kitty gadgets 💛
00:24
TheSoul Music Family
Рет қаралды 16 МЛН
Punjabi vlogger di kutekhani Show Public Reaction on Bir ramgarhia & Mannchann vlogs
47:28
Punjabi prank Roasted vlogger
Рет қаралды 92 М.
ਇੱਕ ਹੋਰ ਲਵ ਸਟੋਰੀ ਸੁਣਾਈ punjabi new couple ਨੇ
12:15
Punjabi prank Roasted vlogger
Рет қаралды 760 М.
Cute kitty gadgets 💛
00:24
TheSoul Music Family
Рет қаралды 16 МЛН