Podcast with Taxi ਵਾਲੇ about ਰੋਦੇ ਕਿਉ ਨਹੀ ॥ ਤਨਖਾਹ ਕਿੰਨੀ ॥ ਦਿੱਲੀ ਕਿੰਨੇ ਗੇੜੇ ਲਾ ਲਏ Punjabi Podcast

  Рет қаралды 100,308

MITTRAN DA PODCAST

MITTRAN DA PODCAST

Күн бұрын

Пікірлер: 552
@carstravels
@carstravels Ай бұрын
ਮੈਂ ਵੀ ਟੈਕਸੀ ਡਰਾਈਵਰ ਵਾਂ ਦਿੱਲੀ ਵਿੱਚ।।। ਧੰਨਵਾਦ ਤੁਹਾਡਾ ਦੋਵਾਂ ਵੀਰਾ ਦਾ ਤੁਸੀ ਡਰਾਈਵਰ ਵੀਰਾ ਦਾ ਪੱਖ ਸੁਣਿਆ ।। 🙏🙏🙏
@SatwinderSingh-p4n
@SatwinderSingh-p4n Ай бұрын
Bai Hor bnde di lodd hgi a ??dseo mnu km di vo lodd a driving da hga 5 7 k saal da experience licence v hga orignal
@likeaboss80
@likeaboss80 Ай бұрын
ਬਹੁਤ ਵਧੀਆ ਵੀਰੇ ਏਦਾ ਆਮ ਲੋਕਾਂ ਦੀਆਂ ਤਕਲੀਫ਼ਾਂ ਸੁਣਦੇ ਤੁਸੀ ਤੇ ਆਮ ਲੋਕਾਂ ਅੱਗੇ ਰੱਖਦੇ ਹੋ!! ਪੂਰੀ ਸਪੋਟ ਦੋਨਾਂ ਵੀਰਾਂ ਨੂੰ❤❤
@ramansangha6715
@ramansangha6715 Ай бұрын
Mere husband v texi driver aa ...bhut vdiaa kita c texi veera di gal suni sariya nu pta lgna chaida driver di life vich bhut jroorat hundi a ...kuj lok chnga ni smjde pr ohna di life v bhut okhi hundi a...thankyou so much tuci texi waliya di gal kiti ohna di izat kiti
@Ynotbehumanfirst
@Ynotbehumanfirst Ай бұрын
Loka di parvah ni kari di avdi imandari mehnat kari di aaa
@gurditsingh1792
@gurditsingh1792 Ай бұрын
ਵੀਰਿਉ ਕਿਤੇ ਸਾਡੇ ਸੇਠ ਬਿੱਟੂ ਦੀ ਇੰਟਰਵਿਊ ਕਰਦੇ ਤਾਂ ਸਿਰਾ ਪੌਡਕਾਸਟ ਹੁੰਦਾ ਘੱਲ ਖੁਰਦ ਜੌੜੀਆਂ ਨਹਿਰਾਂ ਤੇ ਬਿੱਟੂ ਵੀਰ ਦੀ ਟੈਕਸੀ ਖੜਦੀ ਹੈ ਤਕਰੀਬਨ ਪੱਚੀ ਸਾਲ ਹੋ ਗਏ ਉਸਨੂੰ ਇਸ ਲਾਈਨ ਵਿੱਚ ਬਹੁਤ ਜਾਣਕਾਰੀ ਹੈ ਬਿੱਟੂ ਵੀਰ ਨੂੰ ਅਤੇ ਹਾਜ਼ਰ ਜਵਾਬੀ ਵਿੱਚ ਵੀ ਲਾਜਵਾਬ ਬੰਦਾ ਹੈ ਬਿੱਟੂ ਸੇਠ 💐 ਬਾਕੀ ਬਿੱਟੂ ਵੀਰ ਨਾਲ ਸਵਾਰੀਆਂ ਘਰੇਲੂ ਸਬੰਧ ਸਮਝਦੀਆਂ ਹਨ ਬਹੁਤ ਸਾਰੇ ਪਰਿਵਾਰ ਪੱਕੇ ਤੌਰ ਤੇ ਹੀ ਬਿੱਟੂ ਨਾਲ ਚੱਲਣਾ ਪਸੰਦ ਕਰਦੇ ਹਨ 🎉
@mittrandapodcast208
@mittrandapodcast208 Ай бұрын
Number bhejo Astaad huna Da
@Crazyxyznew2
@Crazyxyznew2 Ай бұрын
ਕਹਿੰਦੇ ਅੱਜ ਸਵੇਰੇ ਸਵੇਰੇ ਚਾਹ ਬਾਅਦ ਚ ਪੀਓ ਪਹਿਲਾ ਇਟਲੀ ਵਾਲੇ ਦਾ poadcast ਦੇਖਲੋ😂 ਅੱਖਾ ਤਰਸ ਜਾਂਦੀਆ ਭਰਾ ਜਲਦੀ ਪਾ ਦਿਆ ਕਰ video❤❤
@mittrandapodcast208
@mittrandapodcast208 Ай бұрын
Dhanwaad Dhanwaad ine pyaar Lyi ❤❤
@Crazyxyznew2
@Crazyxyznew2 Ай бұрын
@@mittrandapodcast208 love u bhra ❤️
@MeharjotKaur-kp7yq
@MeharjotKaur-kp7yq Ай бұрын
Jaldhi upload kar daya karo❤🎉​@@mittrandapodcast208
@laadikalra9737
@laadikalra9737 Ай бұрын
ਆਪਾਂ ਤਾਂ ਸਵਾਰੀ ਨੂੰ ਕਹਿ ਦਈ ਦਾ ਚੱਲਣ ਲੱਗਿਆ ਧਿਆ ਲਉ ਜਿਨੂੰ ਧਿਆਉਣਾ
@mittrandapodcast208
@mittrandapodcast208 Ай бұрын
@@laadikalra9737 😂😂😂
@HarjeetSingh-sr9cf
@HarjeetSingh-sr9cf Ай бұрын
ਜਿਸ ਤਰ੍ਹਾਂ ਇਕ ਗੀਤ ਦੇ ਬੋਲ ਹਨ ਕਿ ਵਿਆਹ ਜਿੰਨਾ ਚਾਅ ਹੁੰਦਾ ਰਾਜਸਥਾਨ ਦੇ ਗੇੜੇ ਦਾ ਉਸ ਤਰ੍ਹਾਂ ਹੀ ਐਨਾ ਦੋਵੇਂ ਵੀਰਾਂ ਦੀ ਗਲਬਾਤ ਸੁਣਕੇ ਚਾਅ ਚੜ੍ਹ ਜਾਂਦਾ ਹੈ ਬਹੁਤ ਹੀ ਵਧੀਆ ਮੁਦਿਆਂ ਤੇ ਗਲਬਾਤ ਕਰਦੇ ਹਨ ਵਾਹਿਗੁਰੂ ਜੀ ਐਨਾ ਦੋਵੇਂ ਵੀਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
@harrypreet3846
@harrypreet3846 Ай бұрын
Shi gal ena di roast video te podcast di wait rehndi
@likeaboss80
@likeaboss80 Ай бұрын
ਭਰਾ ਜਲਦੀ ਤੋ ਜਲਦੀ ਪੌਡਕਾਸਟ ਕਰਿਆ ਕਰੋ ਬੜੀ ਉਡੀਕ ਰਹਿੰਦੀ ਪੌਡਕਾਸਟ ਦੀ❤❤
@KYUJATTGAMING
@KYUJATTGAMING Ай бұрын
ਵੀਰ ਜ਼ਿਆਦਾ ਤਰ ਸ਼ਹਿਰੀਆਂ ਬਰਾਤ ਵਿੱਚ ਹੁੰਦਾ ਉਹਨਾਂ ਦੇ ਵਿਆਹ ਜ਼ਿਆਦਾ ਕਰਕੇ ਰਾਤ ਨੂੰ ਅਤੇ ਵੱਡੇ ਪੈਲਿਸਾਂ ਵਿੱਚ ਹੁੰਦੇ ਐ ਉਥੇ ਡਰਾਈਵਰਾਂ ਦੀ ਐਂਟਰੀ ਨਹੀਂ ਹੁੰਦੀ ਬੜਾ ਦੁੱਖ ਲਗਦੈ ਪਰ ਪਿੰਡਾਂ ਵਾਲੇ ਵਿਆਹ ਚ ਬਹੁਤ ਇੱਜ਼ਤ ਕਰਦੇ ਐ
@Recklessmohie5115
@Recklessmohie5115 Ай бұрын
ਇਕ ਵੀਡੀਓ ਖਾਲਸੇ ਦੇ ਰਾਜ਼, ਪੰਜਾਬ ਦੀ ਰਾਜਨੀਤਕ ਤਾਕਤ, ਪ੍ਰਭੂਸੱਤਾ, ਖਾਲਿਸਤਾਨ ਦੀ ਗੱਲ ਵੀ ਕਰੋ ਵੀਰ 💯💯💯 ਅੱਜ ਲੋੜ ਆ ਪੰਜਾਬ ਨੂੰ
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਜਲਦੀ ਵੀਡੀਓ ਪਾਇਉ ਕਰੋਂ ਬਾਈ
@balkarchauhan
@balkarchauhan Ай бұрын
ਵੀਰ ਜੀ ਜਦੋਂ ਕੋਈ ਵੀ ਕੰਮ ਕਰਦੇ ਹਾਂ ਤਾਂ ਪੈਲਾਂ ਵਾਹਿਗੁਰੂ ਜੀ ਦਾ ਨਾਮ ਲਹਿੰਦੇ ਹਾਂ ਵਾਹਿਗੁਰੂ ਅੰਗ ਸੰਗ ਸਹਾਈ ਹੋਈਓ ਮੇਰੇ ਮਾਲਕਾ 🙏🙏
@BaljitSingh-ld2yl
@BaljitSingh-ld2yl Ай бұрын
ਸਿੱਧੂ ਮੂਸੇਵਾਲੇ ਦੇ ਗੀਤ ਦੀ ਤੇ ਤੁਹਾਡੇ podcast ਦੀ ਉਡੀਕ ਹੁੰਦੀ ਆ ਵੀਰੇ ❤
@mittrandapodcast208
@mittrandapodcast208 Ай бұрын
Shukeriaa veere ❤❤
@sukhaRaisaunasabSukhaRaisaunas
@sukhaRaisaunasabSukhaRaisaunas Ай бұрын
ਬਹੁਤ ਵਧੀਆ ਜੀ ਪ੍ਰੋਗਰਾਮ ਜੀ ਧਨਵਾਦ ਜੀ 🎉
@RavinderSingh-nc6ow
@RavinderSingh-nc6ow Ай бұрын
ਵੀਰ ਜੀ ਨੂੰ ਹਜੇ experience 😮 ਘੱਟ ਆ
@jindermalhi
@jindermalhi Ай бұрын
tu 22punjab ton canada sidda jana
@vickysonkar5834
@vickysonkar5834 Ай бұрын
ਸਹੀ ਗੱਲ ਕੀਤੀ ਬਾਈ ਜੀ
@SukhwinderSingh-ud1gx
@SukhwinderSingh-ud1gx Ай бұрын
49:31
@shamshersingh-wi8ox
@shamshersingh-wi8ox Ай бұрын
ਬਾਈ ਜੀਂ ਇਹ ਉਹ ਡਰਾਈਵਰ ਨੇ ਜਿਹੜੇ ਪਿਕ ਡ੍ਰੌਪ ਕਰਦੇ ਨੇ ਇਹਨਾਂ ਨੂੰ ਦਿੱਲੀ, ਮਨਾਲੀ ਤੋਂ ਇਲਾਵਾ ਕੁਝ ਨਹੀਂ ਪਤਾ, 15 ਸਾਲ ਤਾਂ ਮੈਨੂੰ ਹੋ ਗਏ ਟਰੈਵਲਰ ਚਲਾਉਂਦੇ ਨੂੰ
@jodhajhutty7090
@jodhajhutty7090 Ай бұрын
ਭਰਾਵੋ ਤੁਸੀਂ ਕਿਸੇ ਨੂੰ ਜੱਜ ਕਿਓ ਕਰਦੇ ਹੋ ਹਰ ਇੱਕ ਬੰਦੇ ਦਾ ਆਪਣਾ nature ਹੁੰਦਾ ਕੋਈ ਘੱਟ ਬੋਲਦਾ ਕੋਈ ਮੇਰੇ ਵਰਗਾ ਜਿਆਦਾ ਬੋਲੀ ਜਾਂਦਾ। ਟੈਕਸੀ ਦਾ ਕੰਮ ਹੀ pick and drop ਦਾ ਹੁੰਦਾ ਮੈਨੂੰ ਸਮਝ ਨੀ ਲੱਗੀ ਤੁਸੀਂ ਕੀ ਕਿਹਾ ਮੇਰਾ ਮਤਲਬ ਤੁਸੀ pick ਕਰ ਕੇ ਮੁੜਕੇ drop ਨੀ ਕਰਦੇ …ਪੰਦਰਾਂ ਸਾਲਾ ਦੀਆ ਸਵਾਰੀਆਂ ਤੁਹਾਡੀ ਗੱਡੀ ਵਿੱਚ ਹੀ ਨੇ ਅੱਜ ਤੱਕ drop ਨੀ ਕੀਤੀਆਂ ਜਾਂ drop ਹੀ ਕਰਦੇ ਆ ਤੁਸੀਂ ਬਿਨਾਂ pick ਕੀਤੇ ਤੋਂ?
@GillkarmuGill
@GillkarmuGill Ай бұрын
ਮੋਗਾ ਸਾਡੇ ਸ਼ਹਿਰ ਤੋਂ 🙏🙏 ਸਤਿ ਸ਼੍ਰੀ ਆਕਾਲ ਤਿੰਨਾਂ ਭਰਾਵਾਂ ਨੂੰ ਹਰ ਵਾਰ ਦੀ ਤਰਾਂ ਤੁਹਾਡਾ ਪੋਡਕਾਸਟ ਵੀਡਿੳੇ ਦੇਖ ਕੇ ਮਨ ਖੁਸ਼ ਹੋ ਜਾਂਦਾ 🙏
@manpreetgrewal2877
@manpreetgrewal2877 Ай бұрын
Firstly thanks bhaji driver lyi podcast krn lyi mere husband vi taxi chlonde apni .Manu proud a apne husband te ohh bhoht mehnat krde a din raat drivery krde taxi da kam din raat da hunda thanks so much bhaji tohda
@mittrandapodcast208
@mittrandapodcast208 Ай бұрын
@@manpreetgrewal2877 🙏❤️❤️🙏
@sandhuexperiment8791
@sandhuexperiment8791 Ай бұрын
ਬਹੁਤ ਵਧੀਆ ਲੱਗਿਆ ਭਾਜੀ, ਤੁਸੀ ਸਾਡੇ ਲਈ ਵੀ ਸੋਚ ਦੇ ਹੋ ,ਮੈਂ ਬਹੁਤ ਘੱਟ ਬੰਦੇ ਦੇਖੇ,ਤੁਹਾਡੇ ਵਰੇਗੇ ,ਜੋਂ ਲੋਕਾ ਵਾਰੇ ਸੋਚ ਦੇ ਹੋ , love you Dona ਪ੍ਰਾਮਾ ਨੂੰ ❤
@singhsingh8775
@singhsingh8775 Ай бұрын
ਦਿੱਲੀ ਨੂੰ ਜਾਂਦੇ ਬਿੱਟੂ ਕਿੱਟੂ ਢਾਬੇ ਵਾਲੇ ਬਾਈਆਂ ਦਾ ਗੁਰਪ ਵਾ ਗੁਰਤੇਜ ਬਾਈ ਹੋਰੀ ਬਹੁਤ ਚੰਗੇ ਇਨਸਾਨ ਨੇ ਬਹੁਤ ਹੈਲਪ ਹੁੰਦੀ ਆ ਬਾਕੀ ਗੁਰਪ ਚ ਡਰਾਈਵਰ ਵੀਰ ਇੱਕ ਦੁਜੇ ਨਾਲ ਗੱਲਬਾਤ ਕਰ ਲੈਦੇ ਨੇ ਅੱਗੋਂ ਰੋਡ ਬੰਦ ਹੈ ਜਾ ਆਪਣੇ ਕਿਸਾਨਾਂ ਵੀਰਾ ਕਰਕੇ ਰੂਟ ਡਾਈਵਰਟਿ ਰੂਟ ਗਰੁੱਪ ਚ ਪਤਾ ਲੱਗ ਜਾਂਦਾ ਜੀ
@maluksingh5489
@maluksingh5489 Ай бұрын
ਆ ਗਿਆ ਬਾਈ ਉਏ ਇਟਲੀ ਵਾਲਾ ਸੁਣਨ ਤਾਂ ਮੈਂ ਮਹੀਨੇ ਕੂ ਦਾ ਲੱਗਿਆ ਨਜ਼ਾਰਾ ਲਿਆਤਾ ਫਰੈਸ਼ੀ ਨੇ ਵੀ ❤❤❤❤
@dalbirsinghsingh8144
@dalbirsinghsingh8144 Ай бұрын
ਇਟਲੀ ਵਾਲੇ ਤੁਸੀ ਬਹੁਤ ਵਧੀਆ ਇੰਟਰਵਿਊ ਕਰਦੇ ਜੇ ਬਹੁਤੇ ਤੇ ਇੰਟਰਵਿਊ ਬਹੁਤ ਗਲਤ ਬੰਦਿਆ ਨਾਲ ਕਰਦੇ ਨੇ
@jagirsandhu6356
@jagirsandhu6356 Ай бұрын
ਰੋਕਣਾ ਲਾ ਦਿੱਤੀਆਂ ਬੱਹੁਤ ਵੱਧੀਆ ਜੀ❤❤❤
@AmitKumar-us3lx
@AmitKumar-us3lx Ай бұрын
Manider phaji main tuhanu ek bande taxi wale da dassa. Sikh family aa oh 84 de danggeya ch kanpur toh Jalandhar aaye c. Jado parra ch chapal v nahi c. Par hun pure satand aa. Apna ghar aa uhna verrà da 3 veer 2 sisters aa. Sisters da viah kita apne ghar rajji aa. Ohna de papa samne bande marre Gaye c 🛞 pa k Sadhe Gaye c. Fer v uhna ne Jalandhar aa mehnat kitti te mere veer aaj khushi nal apne ghar reh rahe aa. 🙏🏻AA TAH TUSI MAINU LAGDA B M C Jalandhar CHOWK DA LIYA K BETHA DITA.
@Panjabio_kida_badya
@Panjabio_kida_badya Ай бұрын
ਰੌਣਕਾਂ ਲਾ ਦਿੱਤੀਆਂ 😊
@harmandoraha
@harmandoraha Ай бұрын
Bhut vdia topic rubroo krdeo bai intrested km diya glln hundiya ❤❤ baba mehr kre mehnat nu baag lawe🙏🏻
@sahejpreetsingh7093
@sahejpreetsingh7093 Ай бұрын
ਸਵੇਰੇ ਸਵੇਰੇ ਨਜ਼ਾਰਾ ਗਿਆ ਪੌਡਕਾਸਟ ਦੇਖ ਕੇ ❤❤
@jass0037
@jass0037 Ай бұрын
ਹੁਣ ਘੱਟ ਗਿਆ ਪਹਿਲਾਂ ਸੀ ਸਾਡੇ ਕੋਲ ਟਰੱਕ ਸੀ ਮੇਰਾ ਵੱਡਾ ਵੀਰ ਗੱਡੀ ਚਲਾਉਂਦਾ ਸੀ, ਉੱਸ ਨੇ ਦੇਖਿਆ ਸੱਭ ਕੁੱਝ,🙏🙏
@S2R2srr
@S2R2srr Ай бұрын
ਬਹੁਤ ਘੱਟ ਦੀ ਵੀਡੀਓ ਹੁੰਦੀਆਂ ਨੇ ਜਿਹੜੀਆਂ ਬਾਰ-ਬਾਰ ਦੇਖੀ ਜਾਵੇ ਆਹ ਵੀਡੀਓ ਉਹਨਾਂ ਵਿੱਚੋਂ ਇੱਕ ਹੈ ਮੈਂ ਮੇਰੇ ਖਿਆਲ ਦੂਸਰੀ ਵਾਰੀ ਦੇਖਾਗੀ ਨੂੰ ਦੁਬਾਰਾ❤ ਕਿਉਂਕਿ ਇਸ ਵੀਡੀਓ ਦੇ ਵਿੱਚ ਗੱਲਾਂ ਬਹੁਤ ਨਵੀਆਂ ਨਵਾਂ ਐਕਸਪੀਰੀਐਂਸ ਸੁਣਨ ਨੂੰ ਮਿਲਦਾ ਹੋਇਆ
@AmanDeep-l1q
@AmanDeep-l1q Ай бұрын
Bhot vdiya soch Sochi fer Dona ne 🎉🎉🎉
@KaptanRajput-oj3mr
@KaptanRajput-oj3mr Ай бұрын
ਬਹੁਤ ਵਧੀਆ ਪੋਰਟ ਕਾਸਟ ਸੀ ਵੀਰੋ ਆਹ ਵੀ ਗੱਲ ਬਹੁਤ ਵਧੀਆ ਵਾ ਕਿ ਆਮ ਲੋਕਾਂ ਦੀ ਜ਼ਿੰਦਗੀ ਦੇ ਬਾਰੇ ਕੋਈ ਨਾ ਕੋਈ ਇੰਟਰਨੈਟ ਤੇ ਗੱਲ ਕਰ ਰਿਹਾ ਹੈ😊 ਨਹੀਂ ਤੇ ਜਿਆਦਾਤਰ ਲੋਕ ਪੋਲੀਟੀਸ਼ਨ ਤੇ ਸੈਲੀਬ੍ਰਿਟੀਆਂ ਨੂੰ ਹੀ ਬੁਲਾ ਰਹੇ ਨੇ🎉
@jaskaranjaskaran7856
@jaskaranjaskaran7856 Ай бұрын
Kise truck Wale da v podcast bnao bro
@gavikhangura3121
@gavikhangura3121 Ай бұрын
ਦੋਨੋ ਬਾਈ ਸਿਰਾ ❤️❤️❤️❤️💪 ਖਿੱਚ ਕੇ ਰੱਖੋ ਬਾਈ ਕੰਮ ।।। ਤੇ ਕੁੱਤੇਖਾਨੀ ਤੇ L##@ ਵਾਲੀ ਵੀਡੀਓ ਵੀ ਜਲਦੀ ਪਾਇਆ ਕਰੋ ਬਾਈ ਜੀ 🙏🙏🙏❤️😘
@husan1139
@husan1139 Ай бұрын
ਅੱਜ ਤਾ ਦਿਲ ਹੀ ਜਿੱਤ ਲਿਆ ਭਰਾਵਾ ਨੇ,,,, ਸਾਡੇ ਕਿੱਤੇ ਦੀ ਗੱਲਬਾਤ ਕਰਕੇ।। 🙏🙏🙏
@sonujattlahoria22
@sonujattlahoria22 Ай бұрын
ਵਾਹਿਗੁਰੂ ਜੀ ਮੇਹਰ ਰੱਖੀ ਸਭਨਾਂ ਤੇ 🙏🏼
@GillkarmuGill
@GillkarmuGill Ай бұрын
ਗੱਲ ਇਹ ਵੀ ਆ ਪਹਿਲਾ ਲੋਕਾ ਨੂੰ ਕੋਈ ਚੀਜ ਜਾਂ ਗੱਡੀ ਕਹਿ ਲਉ ਮਸਾਂ ਮਿਲਦੀ ਸੀ ਘੱਟ ਲੋਕਾਂ ਕੋਲ ਹੁੰਦੀਆਂ ਸੀ ਫਿਰ ਉਹ ਸ਼ਿੰਗਾਰ ਕੇ ਰੱਖਦੇ ਸੀ ਕਈ ਸ਼ੌਕੀਨ ਡਰਾਇਵਰ ਹੁੰਦੇ ਸੀ
@dalbirsinghsingh8144
@dalbirsinghsingh8144 Ай бұрын
ਬਹੁਤ ਵਧੀਆ ਪ੍ਰੋਗਰਾਮ ਹੁੰਦਾ ਆ ਤੁਹਾਡਾ
@parwindersingh9621
@parwindersingh9621 Ай бұрын
ਵੀਰੇ ਅੱਜ ਟੈਕਸੀ ਦਾ ਕੰਮ ਸਿਰਫ ਦੇਖਣ ਚ ਰਹਿ ਗਿਆ ॥ ਭਈਆ ਲੋਕਾਂ ਨੇ PB01ਗੱਡੀ ਲੈਕੇ ਸਾਰਿਆ ਦਾ ਕੰਮ ਖੱਤਮ ਕਰ ਦਿਤਾ ਤੇ ਟੁੱਟੇ ਭੱਜੇ ਰੇਟ ਚ ਦਿੱਲੀ ਨੂੰ ਤੁਰ ਪੈਂਦੇ ਨੇ ਅੱਧ ਤੋ ਅੱਧ ਰੇਟ ਚ ਜਿਹਨੇਂ ਵੀ ਨੰਮੇ ਮੁੰਡੇ ਆਏ ਨੇ ਅਧਿਆਂ ਨੇ ਤਾਂ ਇਕ ਸਾਈਡ ਦਾ ਹੀ ੩੦੦੦ ਰੇਟ ਕੀਤਾ
@PrinceSingh-qy4jk
@PrinceSingh-qy4jk Ай бұрын
ਹੋਰ ਵੀਰ ਜੀ ਘਰ ਪਰਿਵਾਰ ਸਭ ਠੀਕ-ਠਾਕ ਵਧੀਆ 👍🏼👍🏼
@navkingrai1051
@navkingrai1051 Ай бұрын
ਬਹੁਤ ਵਧੀਆ podcast ਵੀਰੇ ❤
@Ritukr11
@Ritukr11 Ай бұрын
Waheguru ji mere Dona Veera nu lamiya umra den 🙏🏻🙏🏻💖….khoob tarakkiyan karo ….n idda hi wadiya wadiya topics te videos leke aunde raho 🙏🏻🙏🏻
@Harsh_Ramgarhia07
@Harsh_Ramgarhia07 Ай бұрын
Driver Veera bht Jada mehnat india ch jaada mehnat a bht Sohna podcast reha Maninder veere 👁️💯👍
@Brar-pb29-to
@Brar-pb29-to Ай бұрын
ਬਹੁਤ vdia podcast Veere love you mintu maan veer ..❤❤
@NsJattana
@NsJattana Ай бұрын
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ,, ਟਾਈਮ ਨਾਲ ਆ ਗਏ ਵੀਰ ਅੱਜ ਤਾਂ, ਧੰਨਵਾਦ
@HarishSharma-dt5dt
@HarishSharma-dt5dt Ай бұрын
Freshy veer eh gal sahi hai,ਏਥੇ canada ch kai trucker v ਭੂਤਾਂ di ja koi ਬੰਦਾ raat nu ਦਿਸਦਾ ਮਤਲਬ hor kai tra diya ਗੱਲਾਂ sunuande ਹੁੰਦੇ c,hun v kai gallan krde aa,hun ਪਤਾ ni eh ਗੱਲਾਂ ਸੱਚੀਆਂ ਹੁੰਦੀਆ k gallat
@RajwinderKaur-z6w
@RajwinderKaur-z6w Ай бұрын
Bahut wadia g
@SonuSingh-zr9nv
@SonuSingh-zr9nv Ай бұрын
Bhut kuch dakh liya g 33 sall di jindgi ch baba deep singh g di kirpa nall hun dobara to zindgi trek ta aa rhi a
@Kamaldeep-h2j
@Kamaldeep-h2j Ай бұрын
ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮਿੱਤਰਾਂ ਦਾ ਲੋਡ ਕਾਸਟ
@AmitKumar-us3lx
@AmitKumar-us3lx Ай бұрын
Phaji main aap 2001 toh lai k 2008 tak India taxi chalyi aa. 2008 ch mere paper nikal aa aaye fer hun main Italian 🇮🇹 citizen par dil ch ohhi yadda aa. Delhi airport diya. Shabaad aman dhabaa. Gill da dhabba. Fer last te sukhdev de dhabbe te barek marr k fer sida dehli airport ❤
@miss-3478
@miss-3478 Ай бұрын
Mere dady g v auto driver ne veer jii three month toh... ,,bott risky kmm drive krna jiwe ajkl accident ho raee bott jada,, meri ehii duaa baba ji agge sbbbb drivers d life waheguru ji safe rakhn.🙏🌼🙏
@gurum6259
@gurum6259 Ай бұрын
Hamesha Bahut vadia hunde poscast
@PENDU.JATT.LIFE1350
@PENDU.JATT.LIFE1350 Ай бұрын
ਬਹੁਤ ਵਧੀਆ ❤❤
@JaspreetSingh-t5s
@JaspreetSingh-t5s Ай бұрын
Bhaji Mera v taxi da kam hai Bhut gallan tusi miss kartiyan Jo bhut jaruri message people's tak phunchan laye
@chimanjeetsingh
@chimanjeetsingh Ай бұрын
ਬਾਈ ਜੀ ਮੈਂ ਵੀ ਚ ਅਮੈਰਿਕਾ ਟਰੱਕ ਚਲਾਉਦਾ ਕੋਈ ਫਿਊਚਰ ਨਹੀਂ ਹੈਗਾ ਏਥੇ ਵੀ ਟੈਕਸ ਦੇ ਦੇ ਮੱਤ ਵੱਜ ਜਾਂਦੀ ਸਰਕਾਰ ਵੱਲੋ ਵੀ ਕੋਈ ਸਹੂਲਤ ਨਹੀਂ ਥੋਨੂੰ ਪਤਾ ਨਹੀਂ ਕਿੰਨੇ ਬਾਈ ਜੀ ਵਹਿਸਮ ਪਾਤਾ ਕੇ ਇਥੇ ਫਿਊਚਰ ਸੋਹਣਾ ਏ ਡ੍ਰਾਈਵਰ ਵੀਰਾ ਦਾ 😛😛 ਬਾਕੀ ਬਾਈ ਜੀ ਗਲਤੀ ਮਾਫ ਕਰਨਾ ਜੇ ਕੁਝ ਗਲਤ ਕਹਿ ਤਾ ਹੋਵੇ ਮੇਰਾ ਸਫ਼ਰ ਥੋਡੀ ਵੀਡੀਓ ਦੇਖ ਦੇਖ ਨਿਕਲ ਦਾ 15-16 ਘੰਟੇ ਡ੍ਰਾਈਵ ਕਰਦਾ ਬਾਈ ਬਹੁਤ ਸੋਹਣਾ ਕੰਮ ਕਰਦੇ ਤੁਸੀਂ ਦੋਨੋ ਬਾਈ ਘੈਂਟ ਵੀਡੀਓ ਹੁੰਦੀਆ ਥੋਡੀਆ (ਵਹਿਗੁਰੂ ਤੰਦ ਰੁਸਤ ਰੱਖੇ ਥੋਨੂੰ) 🙏🏻🙏🏻🙏🏻🙏🏻🙏🏻
@WSFofficial
@WSFofficial Ай бұрын
ਚੱਕ k ਰੱਖੋ ਕੰਮ ਬਾਈ full support
@sonujattlahoria22
@sonujattlahoria22 Ай бұрын
ਮੈ ਵੀ ਚੰਡੀਗੜ੍ਹ ਟੈਕਸੀ ਚਲਾਉਂਦਾ ਰਹਿਆ । ਕੰਮ ਠੀਕ ਠਾਕ ਆ
@Attinder_dhiman
@Attinder_dhiman Ай бұрын
ਬਹੁਤ ਵਧੀਆ ਪੋਡਕਾਸਟ ਬਾਈ
@Salesmanlife
@Salesmanlife Ай бұрын
Very creative Images attached to explain the situation , really appreciable. Viewers can easily relate to what you guys are saying.👍 Your videos are always awaited , try to post content on regular basis. I have been watching your videos from last 2 years ,both of you are making Punjabi's Proud and taking our voice to international level. Hat's off Beast of luch keep growing and shining 🌟
@amrit3406
@amrit3406 Ай бұрын
Bahut vadiya pod cast
@sohankhela2865
@sohankhela2865 Ай бұрын
Great work Parminder maan
@Deep0985
@Deep0985 Ай бұрын
Nice podcast, Vadiya concept ah brother, Driver Veera layi soch change hougi loka di .
@Ritukr11
@Ritukr11 Ай бұрын
Sat Sri akaal Mere Dona Veera nu 🙏🏻💖…..Ajj da din bna dita tusi , ajj di sawer sohni sawer chadi aa ji … ik te dono veer leke aa gye fav program n duja eh ajj da topic bahut hi baakamal….Eh gal bulkul sach aa tuhadi ke baki sab di interview ho jandi but Driver Veera di interview koi nai karda, driver veera da sade sariya di life ch koi na koi role jaroor hunda , I mean ke sabne apni apni life ch gaddi book kiti hundi kite na kite jan lai yan fer viaah shaadiya ch v jande aa apa sab… Iss lai sadi life ch inna da v role hunda….
@Brar-pb29-to
@Brar-pb29-to Ай бұрын
Parminder Maan ❤❤❤
@MHDriver
@MHDriver Ай бұрын
Ena nu knowledge bhot kat a driveri bare 3 to 5 sal canecter nu second driver second driver nu fast driver bande te lag jande Markit v jarori hai Or matha gadi nu v tekeya janda driver prawa lyi ohi sab kush hundi a 😊😊
@Night-bites
@Night-bites Ай бұрын
ਵਧੀਆ ਜਾਣਕਾਰੀ ਦਿੱਤੀ ਬਾਈ ਨੇ ਸੱਚੀ ਬਾਈ ਬੁਰਾ ਹਾਲ ਹੋ ਰਿਹਾ ਅੱਗੇ ਡਰਾਈਵਰ ਦਾ ਚੰਡੀਗੜ੍ਹ ਵਿੱਚ ਬੁਰਾ ਹਾਲ ਬਾਕੀ ਜਿਵੇਂ ਪਿੰਡ ਵਿਚ ਪੁਰਾਣੇ ਬੰਦੇ ਨੇ ਓਹਨਾ ਦਾ ਕੰਮ ਹੈਗਾ ਵਧੀਆ
@dilpreetbawa1415
@dilpreetbawa1415 Ай бұрын
Good job brother sty blessed basic glaa samne onea baut jruri
@singhtokyojapan
@singhtokyojapan Ай бұрын
Waheguru ji ka khalsa waheguru ji ki fathe jio ❤
@SardarJi-y4t
@SardarJi-y4t Ай бұрын
ਵੀਰੇ ਸਤਿ ਸ੍ਰੀ ਆਕਾਲ ਇਟਲੀ ਵਾਲੇ ਐਡ ਫਰੈਸ਼ੀ ਭਾਜੀ ਦਾਸ ਜਮੈਟੋ boy❤
@HarpreetSingh-u1v5m
@HarpreetSingh-u1v5m Ай бұрын
ਜ਼ਰੂਰ ਮਿਲਾਂਗੇ ਛੋਟੇ ਵੀਰ
@gorabrar8223
@gorabrar8223 Ай бұрын
love you brotheres pehla texi driver bai da jina di mehnat bohat aa fr tuhada from cold lake canada ❤️🙏🏻
@Guri_singh_007
@Guri_singh_007 Ай бұрын
ਬਾਈ ਤੇਰਾ ਵਿਆਹ ਨਹੀਂ ਹੋਇਆ ਤੂੰ ਵੀ ਸਾਡੇ ਵਰਗਾ ਮੇਰਾ ਤਾਂ ਹੋਸਲਾ ਵਧ ਗਿਆ ਸੁਣ ਕੇ ਕੋਈ ਹੋਰ ਵੀ ਹੈ ਮੇਰੇ ਵਰਗਾ 😂😂😂
@mittrandapodcast208
@mittrandapodcast208 Ай бұрын
😂😂😂
@Manpreetkaur1313-w
@Manpreetkaur1313-w Ай бұрын
Kaint podcast
@honeyrehan9927
@honeyrehan9927 Ай бұрын
Eh podcast jyada intresting c kise popular bndiya de podcast naalo❤
@preetysharma1660
@preetysharma1660 Ай бұрын
Boht sohna kaam kitaa
@asanpuri
@asanpuri Ай бұрын
Very interesting podcast
@bobbysidhu3465
@bobbysidhu3465 Ай бұрын
Bai boht sohna kita tic ik aam jehe taxi driver da podcast krke Bai mn v trick driver aaa Canada ch pichle 1.5 years ton Kdi moka deo Apna experience share krn da 🙏🏻🙏🏻
@sandeepkumar-b8m3v
@sandeepkumar-b8m3v Ай бұрын
M gala vdya sunada ola cap walia diya❤❤ te aajkal jo chalda veer vdya banda gla ghat maar rya chal fher v lubb zuuu ❤❤
@sukhtimes
@sukhtimes Ай бұрын
Bahut vadiaa bai
@harparneetdhaliwal6222
@harparneetdhaliwal6222 Ай бұрын
Finally wait is over podcast di..
@parminderuppal7665
@parminderuppal7665 Ай бұрын
ਹੱਸਦੇ ਹੱਸਦੇ ਚਿਹਰੇ ਕਿੰਨੇ ਸੁੰਦਰ ਲੱਗਦੇ ਨੇ❤
@daliwalproduction5275
@daliwalproduction5275 Ай бұрын
sat sri akaaal❤
@Fatehwraich
@Fatehwraich Ай бұрын
Nazara aa gya ajj savere savere itly Wale veer te freshy bhai awaj suni
@jasneetsingh5009
@jasneetsingh5009 Ай бұрын
Bahut vadiea insaan aa bai Parminder Maan
@balvindersingh2409
@balvindersingh2409 Ай бұрын
Medical representative MR next poadcast karo ... mai Medical representative hu 19yrs tho in Pharmaceutical company ch bai ji Lots of love and support From Ajmer Rajasthan 🇮🇳 #justiceforsiddhumussewala
@marokfarm7921
@marokfarm7921 Ай бұрын
Bhot hi wdia podcast hai veer ji, tusi bhot wdia kam kita hai ji, benti hai ji eda de podcast kar leya kro nal de nal, bhot hi wdia lagg ya veer..🔥❤️🫡🫡🫡 #mittrandapodcast #freshycanadian #punjabiprankroastedvlogger
@YourFriendInCanada
@YourFriendInCanada Ай бұрын
Paaji aam bande ya khaas bande da nahi pta.. lekin mein tuhade naal podcast karna chahnda.. mein apna youtube account ta create kita lekin ek chaka jeha kholna.. tuhadi gallan vadiya lagdi, iss layi shuruvat tuhade naal karna chahnda..
@preetsaab7654
@preetsaab7654 Ай бұрын
Vadia episode si👍⛳️⛳️
@jaswinderkaur4152
@jaswinderkaur4152 Ай бұрын
Excellent 🎉❤
@parwindersingh9621
@parwindersingh9621 Ай бұрын
ਵੀਰਾਂ ਨੂੰ ਚਾਹੀਦਾ Ola uber ਚ ਫੇਕ ਰਾਈਡ ਮਾਰ ਕੇ ਡਰਾਈਵਰ ਨੂੰ ਹੀ ਪਰੇਸ਼ਾਨ ਕਰਦੇ ਨੇ… ਆਪਣਾ up down ਦਾ ਰੇਟ ਪੂਰਾ ਲੇਕੇ ਜਾਇਆ ਕਰੋ ਜਿਹੜੇ ਪੁਰਣੇ ਵੀਰ ਨੇ ਉਹਨਾਂ ਤੋ ਪੁੱਛੋ ਕੀ ਬੀਤ ਦੀ ਏ
@gouravjairath7855
@gouravjairath7855 Ай бұрын
Italy walla bhut ghaint aa bai ❤bss podcast bhut dinaa baad paanda usstad daily paaya kr aadat aa svere pehla podcast dekhn de tuhada 😊😊
@GagangillAmrit
@GagangillAmrit Ай бұрын
Vry good 👍
@satnamkhalsa8795
@satnamkhalsa8795 Ай бұрын
Great job brothers ✌️ Veer Pinka jarg nal podcast kro ver Youth nu motivation milu bai ji
@jaswindersingh-ov3bi
@jaswindersingh-ov3bi Ай бұрын
Oye aa gya oye aa gya Kon taxi ch beh ke itly te canda ala agya ..te driver saab di ta gal ee vakhri ..❤
@gurditsingh1792
@gurditsingh1792 Ай бұрын
ਸੁਣਾਂਗੇ ਬਾਅਦ ਵਿੱਚ ਪਹਿਲਾਂ ਹਾਜ਼ਰੀ ਲਵਾਈਏ ਜਿਉਂਦੇ ਵੱਸਦੇ ਰਹੋ ਜਵਾਨੋਂ ❤
@KYUJATTGAMING
@KYUJATTGAMING Ай бұрын
ਫਰੈਸ਼ੀ ਵੀਰ ਤੁਸੀਂ ਆਵਦਾ ਰੋਸਟ ਕਰਨ ਦਾ ਤਰੀਕਾ ਬਦਲ ਕੇ ਇਟਲੀ ਵਾਲੇ ਵੀਰ ਵਰਗਾ ਕਰਿਆ ਕਰੋ ਗੁੱਸਾ ਨਾ ਕਰਨਾ ਇਟਲੀ ਵਾਲੇ ਦਾ ਰੋਸਟ ਸੁਣ ਕੇ ਨਜ਼ਾਰਾ ਆ ਜਾਂਦਾ ਤੁਸੀਂ ਵੀ ਆਵਦਾ ਥੋੜਾ ਜਿਹਾ ਤਰੀਕਾ ਬਦਲੋ
@mdsatwinder1168
@mdsatwinder1168 Ай бұрын
Buat sohna ver todi soch buat sohni ❤️👌
@DamanPreet-vl5wo
@DamanPreet-vl5wo Ай бұрын
Aa gye thodi video di hi wait kr rhe c 😊👌
@mdsatwinder1168
@mdsatwinder1168 Ай бұрын
Agyea sade alye 🔥❤️🔥
@SurjeetkaurSurjeet-g6k
@SurjeetkaurSurjeet-g6k Ай бұрын
22ਜੀ ਜਗਣਾ ਕਾਲੇ ਕਿ ਨਾਲ ਪੋਡਕਾਸਟ ਕਰੋ ਓ ਬੋਤ ਵੱਡੀਆਂ ਬੰਦੇ ਆ sira ਡਰਾਈਵਰ ਆ ਫੈਮਿਲੀ ਨਾਲ ਲੈਕੇ ਜਾਣਾ ਚਾਓ ਗੇ ਗਾਓ ਆ ਬਾਈ
@nirbhaysingh5319
@nirbhaysingh5319 Ай бұрын
Freshy ਬਈ, ਯੂਰੋਪ ਦੇ ਜ਼ਿਆਦਾਤਰ ਮੁਲਕਾਂ ਵਿਚ Uber, Bolt, Freenow mobility apps ਚਲਦਿਆਂ ਨੇ, ਸਿਰਫ ਡੈਨਮਾਰਕ ਚ ਨਹੀਂ ਚਲਦੀ , ਇਟਲੀ ਚ ਕਾਨੂੰਨ ਸਖਤ ਹੋਣ ਕਾਰਨ ਸਿਰਫ Uber Black ਦਾ ਹੀ option ਹੈ .
@savibajwa97
@savibajwa97 Ай бұрын
ਕੋਈ ਐਕਟਿਵ ਜੇਹਾ ਬਣਦਾ ਲਿਆ ਕਰੋ ਆਹ ਬਾਈ ਲਿਮਟਿਡ ਜਿਹੀ ਗੱਲ ਕਰਦਾ ਬਾਕੀ ਖਿੱਚ ਕੇ ਰੱਖੋ ਲੁਬ ਯੂ
@jodhajhutty7090
@jodhajhutty7090 Ай бұрын
ਬਾਈ ਸਮਝਦਾਰ ਬੰਦਾ ਉਹ ਹੀ ਹੁੰਦਾ ਜਿਹੜਾ ਛੋਟੀ ਗੱਲ ਕਰੇ ਬਾਕੀ ਭੂਤਾਂ ਦੀਆਂ ਗੱਲਾਂ ਸੁਣਾਉਣ ਵਾਲਿਆਂ ਦਾ ਕੀ ਕਡਣਾ ਪਾਉ੍ਵਣਾ। ਕੰਮ ਦੀ ਗੱਲ ਪਤਾ ਲੱਗ ਜਾਵੇ ਉਸ ਗੱਲ ਦਾ ਫਾਈਦਾ। ਗੱਪਾਂ ਵਿਚੋਂ ਕੀ ਕੱਡ ਲਉਗਾ ਕੋਈ। ਰਗਾਂ ਬੈਠੀਆਂ ਵਾਲਿਆਂ ਨੇ ਤਾਂ ਕੁੱਤੇ ਖਾਣੀ ਕਰਨੀ ਹੁੰਦੀ ਜਣੇ ਖਣੇ ਦੀ
@angadsirji
@angadsirji Ай бұрын
Great job
@preetsandhucanada2022
@preetsandhucanada2022 Ай бұрын
ehnu experience ta haini new driver nu chak lya mere bappu nu 25 saal hogye es line ch ohna ne dsniya c asli jugga drivera diya
They Chose Kindness Over Abuse in Their Team #shorts
00:20
I migliori trucchetti di Fabiosa
Рет қаралды 10 МЛН
the balloon deflated while it was flying #tiktok
00:19
Анастасия Тарасова
Рет қаралды 35 МЛН
Perfect Pitch Challenge? Easy! 🎤😎| Free Fire Official
00:13
Garena Free Fire Global
Рет қаралды 65 МЛН
LEGENDS OF PUNJAB | ROAST by DAVIS DOSANJH
28:13
Davis Dosanjh
Рет қаралды 227 М.
They Chose Kindness Over Abuse in Their Team #shorts
00:20
I migliori trucchetti di Fabiosa
Рет қаралды 10 МЛН