Honey Sethi ਫਿਰ ਪੰਗੇ ਲੈ ਰਿਹਾ ॥ ਕਰਨ ਚੋਰ ਤੋ ਬਚੋ ॥Dhruv rathee in India ॥ punjabi podcast EP62

  Рет қаралды 336,573

MITTRAN DA PODCAST

MITTRAN DA PODCAST

3 ай бұрын

Пікірлер: 1 400
@gurpreetsinghsandhu474
@gurpreetsinghsandhu474 3 ай бұрын
ਇਸ ਮਾਮਲੇ ਵਿੱਚ ਅਨਮੋਲ ਬਹੁਤ mature ਬੰਦਾ , ਕਿਸੇ ਨਾਲ controversy ਵਿੱਚ ਨਹੀਂ ਪੈਂਦਾ, ਆਪ ਅੱਗੇ ਹੋ ਕੇ ਮਸਲਾ ਹੱਲ ਕਰ ਲੈਂਦਾ।
@user-zv4yg5qt9n
@user-zv4yg5qt9n 3 ай бұрын
ਆਪਣੇ ਗੁਰੂਆਂ ਪੀਰਾਂ ਨੇ ਆਪਾਂ ਨੂੰ ਦੁੱਖ ਤੇਕਲੀਫ਼ਾਂ ਨਾਲ ਲੜਨਾ ਸਿਖਾਇਆ 🙏🙏🙏ਓਹਨਾ ਨੂੰ ਦੇਖ ke sun ke ਆਪਾਂ ਆਮ ਇਨਸਨ ਆਪਣੀ ਜਿੰਦਗੀ ਬਤੀਤ ਕਰ rhe ਆ 👍🙏🙏🙏🙏
@sardarehsandogar3072
@sardarehsandogar3072 3 ай бұрын
Veeray bohat ziada respect ty bohat ziada pyar ❤🇵🇰 Punjab Pakistan 💖🇵🇰
@Popy966
@Popy966 3 ай бұрын
ਮਤਲਵ ਤੁਹਾਡੀ ਧੱਕਾ ਮਾਰ ਕੇ ਭੱਜਣ ਦੀ ਸਲਾਹ ਏ ਭਾ ਜੀ 😀😀😀 ਹਨੀ ਸੇਠੀ ਨੂੰ
@apnadigitalpendu
@apnadigitalpendu 3 ай бұрын
kzbin.info/www/bejne/pXuphX5rgbaJoLc
@ManjinderSingh-v
@ManjinderSingh-v 3 ай бұрын
youtube.com/@ManjinderSingh-v?si=Zr2OzdC9lwyDbeLy
@singga5679
@singga5679 3 ай бұрын
🙏 ਮੌਤ 🙏 🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ, ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ ✌🏻🌾🌾#No_Farmers_No_Food
@apnadigitalpendu
@apnadigitalpendu 3 ай бұрын
kzbin.info/www/bejne/pXuphX5rgbaJoLcsi=g0Tod2f6vGfskk6u Full Podcast 🎙️🎬
@harshdev2771
@harshdev2771 3 ай бұрын
ਧੰਨਵਾਦ ਭਰਾ ਸ਼ੈਤਾਨ ਫਿਲਮ ਦੀ ਗੱਲ ਕਰਨ ਲਈ,,ਮੈਂ ਦੋਵੇ ਭਰਾਵਾ ਨੂੰ ਆਖਿਆ ਸੀ,ਪਿਛਲੀ ਵੀਡੀਓ ਵਿਚ ਸ਼ੈਤਾਨ ਦੇਖਣ ਲਈ ।
@bonypalasour761
@bonypalasour761 3 ай бұрын
ਜਿਉਂਦੇ ਰਹੋ ਮੇਰੇ ਵੀਰੋ,ਵਾਹਿਗੁਰੂ ਤੁਹਾਡੇ ਸਦਾ ਅੰਗ ਸੰਗ ਸਹਾਈ ਹੋਣ ਤੇ ਚੜਦੀਕਲਾ ਚ ਰੱਖਣ ।ਤੁਸੀਂ ਆਪਣੀ ਉਮਰ ਨਾਲੋਂ ਵੱਧ ਸਿਆਣੀਆਂ ਗੱਲਾਂ ਕਰਦੇੳ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ।ਏਨਾਂ ਚਵਲਾਂ ਨੂੰ ਸਿਰਫ ਤੁਸੀਂ ਹੀ ਸੂਤ ਕਰਦੇੳ । ਬਹੁਤ ਸਾਰਾ ਪਿਆਰ ਸਤਿਕਾਰ ਤੁਹਾਨੂੰ ❤❤❤❤❤❤
@malwajattrecords2000
@malwajattrecords2000 3 ай бұрын
ਬਹੁਤ ਚਿਰ ਤੋਂ wait ਕਰ ਰਹੇ ਸੀ ਬਾਈ ਬੋਹਤ ਵਦੀਆਂ ਪੋਡਕਾਸਟ
@pammazaildarusa330
@pammazaildarusa330 3 ай бұрын
ਕੀਨੇ ਕੀਨੇ ਵੀਡੀਓ ਦੇਖਣ ਤੋਂ ਪਹਿਲਾਂ ਹੀ ਲਾਈਕ ਕਰਿਆ❤😂
@banpreetsidhu1036
@banpreetsidhu1036 3 ай бұрын
Mee always
@sanjsingh3692
@sanjsingh3692 3 ай бұрын
Tera comment dekh K yaad aaya
@navneetbrar1553
@navneetbrar1553 3 ай бұрын
Hamesha e eda krida ae 😊
@Beauty_of_nature1716
@Beauty_of_nature1716 3 ай бұрын
Main tan anda he dislike keti ha
@-Hustle
@-Hustle 3 ай бұрын
Freshy nu puch pehlan eh paise deve jehde masoom students de lutte si
@gholiasandhu5700
@gholiasandhu5700 3 ай бұрын
ਦੋਹਾਂ ਵੀਰਾਂ ਵੱਲੋਂ ਇਹ ਪੋਡਕਾਸਟ ਬਹੁਤ ਵਧੀਆ ਕੀਤਾ ਚੰਗੀ ਤਰ੍ਹਾਂ ਇਨ੍ਹਾਂ ਕੰਜਰਾ ਦੀ ਖੁੰਬ ਠੱਪੀ
@Harsh_Ramgarhia07
@Harsh_Ramgarhia07 3 ай бұрын
Bht soniya gla bht Sona lga podcast 👁️🤍💯🙏 Italy ale pra nu duje pra nu vi mare walo SSA ji 🙏 From mukerian 👁️💯🤍
@SanjitSingh-dc2ss
@SanjitSingh-dc2ss 3 ай бұрын
ਗੁਰੂ ਗੋਬਿੰਦ ਸਿੰਘ ਬਚਾ ਲੈਂਦਾ ਨੀ,❌ ...... ਗੁਰੂ ਗੋਬਿੰਦ ਸਿੰਘ ਜੀ ਬਚਾ ਲੈਂਦੇ✅, respect bro
@user-ss3zu4uf4b
@user-ss3zu4uf4b 3 ай бұрын
ਤੂ ਮੇਰਾ ਰਾਖਾ sabni ਥਾਈ',It's language bro,koi galat ni, (ਲੈਂਦਾ) ਵੀ ਇਕ ਪੰਜਾਬੀ ਦਾ ਸ਼ਬਦ ਆ,ਸਹੀ ਤਾਂ ਜੇ (ਲੈਂਦੇ) kehnda ਫੇਰ ਤਾਂ ਬਹੁ-ਵਚਨ ਬਣ ਜਾਣਾ c,ਬਾਕੀ ਤੁਸੀਂ😜 ਆਪ ਸਿਆਣਾ ਵੀਰ
@sardarboys1248
@sardarboys1248 3 ай бұрын
ਵੀਰ ਜੀ ਜੇ ਆਪਾਂ ਕਿਸੇ ਨੂੰ ਜੀ, ਕਹਿੰਦੇ ਹਾਂ ਤਾਂ ਅਸੀਂ ਓਹਨੂੰ ਐਵੇਂ ਨਹੀਂ ਕਹਿੰਦੇ ਵੀ, ਜੀ ਤੂੰ ਇੱਥੇ ਬਹਿਜਾ, ਐਵੇਂ ਕਹਿੰਦੇ ਆਂ ਜੀ ਤੁਸੀਂ ਇੱਥੇ ਬੈਠ ਜਾਓ । ਸਾਰੀ ਗੱਲ respect ਦੀ ਹੈ ਜੀ ਓਹ ਤੁਸੀਂ ਦੇਖਣਾ ਗੁਰੂ ਗੋਬਿੰਦ ਪਾਤਸ਼ਾਹ ਜੀ respect ਕਰਨੀ ਜਾ ਨਹੀਂ।​🙏@@user-ss3zu4uf4b
@sunnygill9969
@sunnygill9969 3 ай бұрын
Eh ohdi mrzi..... Yar mera Guru mera Rabb mera yaar mai jive marzi bola..... Apna dukh sukh sunon lggya jive mrzi gallan kra apne Guru nal....koi kon hunda kehan wala..... Tu keh k bulona mtlb disrespect ho gyi...waah tere Cmnt kita ikk veer ne baki oh smjh la shyd jldi smjh lagg j.....
@Rajwinderkaur-sl2ct
@Rajwinderkaur-sl2ct 3 ай бұрын
ਹਾਂਜੀ ਤੁਸੀਂ ਬਿਲਕੁੱਲ ਸਹੀ ਕਿਹਾ ਦਿਮਾਗ ਚ ਬਹੁਤ ਸ਼ਕਤੀ ਹੈ, ਬਹੁਤ ਵਧੀਆ ਪੋਡਕਾਸਟ, ਰੱਬ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਦੋਨਾਂ ਵੀਰਾਂ ਨੂੰ
@shakeelbapla6958
@shakeelbapla6958 3 ай бұрын
ਬਹੁਤ ਵਧੀਆ ਵੀਰੇ ਸੱਚ ਬੋਲਣ ਲਈ ਸੱਚ ਤੇ ਕੱਚ ਹਮੇਸ਼ਾ ਚੁਭਦਾ ਬਹੁਤ ਵਧੀਆ ਵੀਰੇ ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੱਧ ਤੋਂ ਵੱਧ ਤਰੱਕੀਆਂ ਦੇਵੇ ਜਿਉਂਦੇ ਵਸਦੇ ਰਹੋ ਵੀਰੇ
@Gurpritsingh-pd5lf
@Gurpritsingh-pd5lf 3 ай бұрын
ਭਾਜੀ ਕਿਸੇ ਦੀ ਵੀ ਕਦੀ ਪਰਵਾਹ ਨਹੀਂ ਕਰਨੀ ਸੱਚ ਕੌੜਾ ਹੁੰਦਾ ਹੈ ਅਕਸਰ ਲੋਕਾਂ ਨੂੰ ਚੁੱਭਦਾ ਆਪਾਂ ਨੂੰ ਤੇ ਤੁਹਾਡੀ ਵੀਡੀਓ ਦੇਖ ਕੇ ਬਹੁਤ ਵਧੀਆ ਲੱਗਦਾ ਤੇ ਬਹੁਤ ਸਹੀ ਸਹੀ ਗੱਲਾਂ ਸਮਝਣ ਨੂੰ ਵੀ ਮਿਲਦੀਆਂ ਨੇ
@GurjeetSingh-nn9zn
@GurjeetSingh-nn9zn 3 ай бұрын
ਫਰੈਸੀ ਭਾਜੀ ਇੱਕ ਗਿਆਨੀ ਬੁੱਟਾ ਸਿੰਘ ਨੂੰ ਰੋਸਟਡ ਜਰੂਰ ਕਰੋ ਬੁੱਟਾ ਸਿੰਘ ਗੋਲਕ ਚੋਰ ਸਹੀਦਾਂ ਵਾਰੇ ਬਹੁਤ ਗਲਤ ਬੋਲਦਾ
@Reckless5115Mohie
@Reckless5115Mohie 3 ай бұрын
ਬੂਟਾ ਗੋਲਕ ਚੋਰ ਲਿਖਿਓ ਟਾਈਟਲ ਚ 🤟💯🙏🙏🙏🙏
@tusharluhani
@tusharluhani 3 ай бұрын
Sara Podcast Suneya Nazara e aa gya bai ❤ 💯 % Worth 😊
@manjeetkaur4326
@manjeetkaur4326 3 ай бұрын
ਕਿੰਨੀ ਸੋਹਣੀ ਗੱਲ ਕਹੀਆਂ ਵੀਰੇ ਮੈਂ ਧੱਕਾ ਮਾਰ ਕੇ ਭੱਜ ਜਾਣਾ😂😂
@user-is6mr6bz5c
@user-is6mr6bz5c 3 ай бұрын
Dorrfittemuh tera
@manjeetkaur4326
@manjeetkaur4326 3 ай бұрын
@@user-is6mr6bz5c same to you 🐗
@Lakhapb31ala
@Lakhapb31ala 3 ай бұрын
​O pra o mjak krda @@user-is6mr6bz5c
@neerujiya3355
@neerujiya3355 3 ай бұрын
😂
@jotsalh2841
@jotsalh2841 3 ай бұрын
Parmaatma done Vira nu chardikala vich rakhe Italy wala vir freshy vir khush rho vir hmesha bhot bhot love you from Ropar
@harshkour2968
@harshkour2968 3 ай бұрын
Seriously veere you both r doing great work..bahut strong o..tusi bahr reh ke v community nu bahut support krde o❤❤
@apnadigitalpendu
@apnadigitalpendu 3 ай бұрын
full podcast honey sethi kzbin.info/www/bejne/pXuphX5rgbaJoLc
@HarbhajanSingh-ep7xd
@HarbhajanSingh-ep7xd 3 ай бұрын
ਭਾਈ ਅਮ੍ਰਿਤਪਾਲ ਸਿੰਘ ਪੰਜਾਬ ਆਕੇ ਬੋਲੇ ਸੀ ਉਹਨਾਂ ਨਾਲ ਤਾਂ ਕੋਈ ਖੜਿਆ ਨੀ ਮਰੀਆ ਹੋਈਆਂ ਜ਼ਮੀਰਾ ਵਾਲੇ
@user-je7pp7hi6r
@user-je7pp7hi6r 3 ай бұрын
@Parvmand13
@Parvmand13 3 ай бұрын
Shi gl ae veer apne lok hun pehla vrge ni rhe bro ehna nu bs hun apna dikhda ae apni kaum de lyi ni khd skde hun
@user-lz7zi6kp1h
@user-lz7zi6kp1h 3 ай бұрын
Gal sun bhrava j guru granth sahib ji nu agge la k police station te kabje krne e sikhi aa ta fer asi mri jmeer nal e thik aan. Tu jaya dibrugarh
@Reckless5115Mohie
@Reckless5115Mohie 3 ай бұрын
ਸੇਠੀ ਵਰਗੇ ਖੁੱਡਾਂ ਵਿੱਚ ਵੜਗੇ
@GurvinderSingh-xh6zy
@GurvinderSingh-xh6zy 3 ай бұрын
Veer besharam v ne jo Punjab ch chitted ktonde Pye ne sarkar ton kissana nu jameena de deniya chahidiya a levar dihadhidara nu je o KDE kush nai mangde par fukre sale sade Jatt a mein khud Jatt a par sharam ondi jdo koi kehnda o bethe chitted ktonde pehla Paisa le k kha lya hun jutiyan khande ne sahi krdi a sarkar v amritpal naal khadan lye jigra chahida asi guru granth sahib nu matha tekan nu man de a samjan nu nai 😢😢😢
@inderdeep2939
@inderdeep2939 3 ай бұрын
Ajj background bilkul ok lag rai jive dono hi iko jagah te bathe hon ❤️❤️❤️Gud bro
@gopidhaliwaldhaliwal9762
@gopidhaliwaldhaliwal9762 3 ай бұрын
ਇਟਲੀ ਆਲੇ ਬਾਈ ਜੀ ਮੈ ਥੋਨੂੰ ਇੱਕ ਗਲ ਦਸ ਦਾ ਗਾ ਬਾਈ ਬਣ ਕੇ ਧਿਆਨ ਨਾਲ ਸੁਣੀ ਮੇਰੀ ਸਹੇਲੀ ਕੇਦੀ ਵੀ ਆਪਾ ਬਲਾਕ ਬਣਾਉਂਦੇ ਆ ਮੈ ਕਿਆ ਵੀ ਇਟਲੀ ਆਲੇ ਛਿੱਤਰ ਦੇਖੀ ਕਦੇ ਫਰ ਮੈ ਓਹਨੂੰ ਥੋਡਾ ਤੇ ਸੇਠੀ ਆਲਾ ਪੋਡਕਾਸਟ ਦਿਖਾਇਆ ਹੁਣ ਆਪਣੀ ਰੀਲ v ਨੀ ਪਾਉਂਦੀ
@user-vd3ce5kd9t
@user-vd3ce5kd9t 3 ай бұрын
ਸਤਸ਼੍ਰੀਅਕਾਲ ਦੋਵੇਂ ਵੀਰਾ ਨੂੰ ਖੇਚ ਕੇ ਰੱਖੋ ਕਮ ਬਹੁਤ ਵੱਡਾ 🙏🏻💯✅
@apnadigitalpendu
@apnadigitalpendu 3 ай бұрын
kzbin.info/www/bejne/pXuphX5rgbaJoLc
@mohalistatus
@mohalistatus 3 ай бұрын
ਸੇਠੀ ਨੂੰ ਧੱਕਾ ਛੱਡੋ ਇਹਦੀ ਕੋਈ ਬੁੰਡ ਮਾਰ ਕੇ ਭੱਜ ਜਾਵੇ ਤਾਂ ਇਹਦੇ ਕੋਲੋ ਉਹ ਨੀ ਫੜ ਹੋਣਾ 😂😂😂😂😂always support maninder ਤੇ fresyy❤❤from mohali
@apnadigitalpendu
@apnadigitalpendu 3 ай бұрын
kzbin.info/www/bejne/pXuphX5rgbaJoLc
@reetudhami5476
@reetudhami5476 3 ай бұрын
😂😂😂😂😂
@mohalistatus
@mohalistatus 3 ай бұрын
@@reetudhami5476 🙀
@gulhasan7990
@gulhasan7990 3 ай бұрын
#WALAYIKUM SALAM 🤝
@mohalistatus
@mohalistatus 3 ай бұрын
@@gulhasan7990 aslam alikum bro
@Punjab6421
@Punjab6421 3 ай бұрын
Bohot Vadiya Podcast Ya 🙏♥️ Avan Hi Banayi Jao Te Khichi Rakho Kam ❤❤❤
@lovepreetkaur770
@lovepreetkaur770 3 ай бұрын
Mai hmesha video dekhn to pehla hi like krdi a kio k mnu pta vire hmesha badhiya video podcast bnunde a
@ashjkf
@ashjkf 3 ай бұрын
ਸ਼ਾਬਾਸ਼ ਵੀਰ ਪੱਡੇ.. ਪਾੜ ਕੇ ਰੱਖ ਲੀਰਾਂ ਦੇ ਚੱਡੇ
@apnadigitalpendu
@apnadigitalpendu 3 ай бұрын
kzbin.info/www/bejne/pXuphX5rgbaJoLc
@jatinder233
@jatinder233 3 ай бұрын
Satshriakal dono veerji nu🙏🙏
@GinniChahal
@GinniChahal 3 ай бұрын
freshy u are very lucky tuc italy wale bhaji diyan jyada gallan sunn lende te hass lende sade lyi tah vich vich cut ee dinde. italy wale bhaji everything is on piont today
@JaspreetSingh-gz3oo
@JaspreetSingh-gz3oo 3 ай бұрын
Bro tusi jehre eh gal khe hai, gurdware vich loka ne apne puttar jevat kran jana c , bilkul 100% right h , ehda he postive gla kro bhot vdiya lagda podcast sunna Great Bro 👍👍👍👍👍
@gurpreetsingh-jo8ow
@gurpreetsingh-jo8ow 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦੋਵਾਂ ਵੀਰਾਂ ਮੇਰਿਆ ਨੂੰ
@apnadigitalpendu
@apnadigitalpendu 3 ай бұрын
full podcast honey sethi kzbin.info/www/bejne/pXuphX5rgbaJoLc
@free_gaming2077
@free_gaming2077 3 ай бұрын
ਓਏ ਆ ਗਿਆ ਇਟਲੀ ਵਾਲਾ ਭਰਾ ਤੇ ਫਰੈਸ਼ੀ ਭਰਾ ਆ ਗਿਆ ਜਿੰਦਾਬਾਦ ਵੀਰ love you ❤❤❤❤❤❤❤❤❤❤❤❤❤❤❤❤
@simransandhu4194
@simransandhu4194 3 ай бұрын
Dona veera nu always sport aa ❤️❤️ knowledge v mildi tuhadiya videos ton veere pta v chlda kafi kuj
@Rider95crazy
@Rider95crazy 3 ай бұрын
Paji ine din laa dite mai roj KZbin khol ke ehi vekhda podcast aya ke nhi finely aa gya love you brothers
@ahaulakh3377
@ahaulakh3377 3 ай бұрын
Vdiya, boht vdiya lga podcast tuhada ❤❤
@REALBABYBOSS_07
@REALBABYBOSS_07 3 ай бұрын
ਮੇਰੇ ਨਾਨਾ ਜੀ ਦਸਦੇ ਸੀ ਕਿ ਸਿੱਖ ਧਰਮ ਵਿੱਚ ਚਮਤਕਾਰ ਨਹੀਂ ਹੁੰਦੇ । ਬਿਲਕੁਲ ਸਹੀ ਕਿਹਾ ਤੁਸੀਂ।ਗੁਰੂ ਗੋਬਿੰਦ ਸਿੰਘ ਜੀ ਕੋਲ ਕਿਹੜੀ ਸ਼ਕਤੀ ਨਹੀਂ ਸੀ।ਉਹ ਕੁਦਰਤ ਦੇ ਖਿਲਾਫ ਨਹੀਂ ਜਾਣਾ ਚਾਹੁੰਦੇ ਸੀ।ਬਾਕੀ ਲਿਖਿਆ ਬਹੁਤ ਗ਼ਲਤ ਆ ਇਸ ਲਿਖ਼ਾਰੀ ਨੇ ।
@Mangat_trading_FnO
@Mangat_trading_FnO 3 ай бұрын
Du dekhe ni tu ta keh reha
@Love_to_Humanity
@Love_to_Humanity 3 ай бұрын
ਵੀਰ ਜੀ ਉਸ ਸਾਖੀ ਨੂੰ ਕਿੱਥੇ ਰੱਖੋਗੇ ਜਿਸ ਵਿਚ ਰਜਨੀ ਦਾ ਪਤੀ ਜੋ ਕੋਹੜੀ ਸੀ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਠੀਕ ਹੋ ਗਿਆ ਸੀ।ਕੀ ਉਹ ਚਮਤਕਾਰ ਸੀ ਜਾ ਕਰਾਮਾਤ ਜਾ ਇਸ ਸਾਖੀ ਨੂੰ ਸਣਾਉਣ ਵਾਲੇ ਗਲਤ ਨੇ
@worldpeacelover5417
@worldpeacelover5417 3 ай бұрын
@@Love_to_Humanitybai tusu theek hai but eh bibi Rajni ji hindu sann na ke sikh. Dujha bhai Rusi dasso tussi kehde dharam vich ho? Tuhanu uss barre dovah tarah di saakhi suna du.
@user-wx5ib8co3k
@user-wx5ib8co3k 3 ай бұрын
Very nice both ziyda knowledge A bhi fresy and Italy ala bhi bohat great person ❤❤❤ ❤❤
@tarnjeethans2138
@tarnjeethans2138 3 ай бұрын
ਮਨਿੰਦਰ ਵੀਰ ਨੂੰ knowledge ਬਹੁਤ ਆ ਲਵ ਯੂ ਵੀਰ
@jordansandhu520
@jordansandhu520 3 ай бұрын
ਠੋਕੋ ਠੋਕੋ ਰੱਜਕੇ ਭਰਾ ਬਹੁਤ ਸੋਹਣਾ ਪੋਡਕਾਸਟ ਅੱਤ ਕਰੌਂਦੇ ਦੋਨੋ ਭਰਾ ❤❤❤❤❤❤❤
@rahulgill7342
@rahulgill7342 3 ай бұрын
Love From Punjab GURDASPUR ⛳❤️
@parasdeepsingh4075
@parasdeepsingh4075 3 ай бұрын
Paji bohut wait rehndi tanu 2na prawa di sheti aayeyan kro ehi te ek changi cheez hundi KZbin te ❤❤ love 2na mere vadde vira nu
@charanpreetkaur1783
@charanpreetkaur1783 3 ай бұрын
ਸਤਿ ਸ਼੍ਰੀ ਅਕਾਲ ਬਾਈ ਜੀ। ਉਮੀਦ ਹੈ ਕਿ ਤੁਸੀ ਠੀਕ ਹੋਵੋਗੇ। ਬਾਈ ਤੁਸੀ ਦੋਨੋ ਬਹੁਤ ਸੋਹਣਾ ਕੰਮ ਕਰਦੇ ਹੋ। ਸਚ ਨੂੰ ਸਚ ਤੇ ਝੂਠ ਨੂੰ ਝੂਠ ਕਹਿਣਾ ਅਜ ਦੇ ਸਮੇਂ ਵਿਚ ਕੋਈ ਨਹੀ ਬੋਲਦਾ। ਵਾਹਿਗੁਰੂ ਜੀ ਇਦਾ ਹੀ ਆਪਣੀ ਮੇਹਰ ਦੀ ਹਥ ਰੱਖੇ। 🙏🏻🙏🏻 #justiceforsidhumoosewala
@kuldeeprai8860
@kuldeeprai8860 3 ай бұрын
Love you bro ਬਹੁਤ ਵਧੀਆ
@parmsanotra8453
@parmsanotra8453 3 ай бұрын
Very nc always informative Podcast.. GBU man nd Freshy veere ❤❤❤.. or kaka Bali podcast with freshy very nc .. 🫶🫶
@punjabloveskitchen7226
@punjabloveskitchen7226 3 ай бұрын
ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ ਵੀਰੇ ਤੁਹਾਡੇ ਤੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਿਹੜੇ ਸਮਾਜ ਸੇਵੀ ਬਣੇ ਫਿਰਦੇ ਇਹ ਰੱਬ ਹੀ ਬਣ ਗਏ ਨੇ ਜਿਹੜੇ ਆਪਣੇ ਗੁਰੂ ਬਾਰੇ ਗਲਤ ਬੋਲੇ ਉਸ ਦੀ ਕਿਲਾਸ ਇਸ ਤਰਾ ਹੀ ਲਿਆ ਕਰੋ ਪ੍ਰਰਮਾਤਮਾ ਤੁਹਾਨੂੰ ਇਸੇ ਤਰਾਂ ਸੱਚ ਬਲਾਉਦਾ ਰਹੇ
@dheerajyadooonly
@dheerajyadooonly 3 ай бұрын
Main tuhada te Italy ale veer da boht vdda fan haaa pichle 3sala to follow kr reha tuhanu dova nu 🙏🙏🙏🙏🙏🙏🙏🙏
@diljitboss156
@diljitboss156 3 ай бұрын
Bai ji ਚਮਕੀਲੇ ਬਾਈ ਦੀ ਫਿਲਮ ਆ ਰਹੀ ਆ ਉਹ ਵੀ ਦੱਸ ਦਿਓ ਸਾਰਿਆਂ ਨੂੰ 🎉🌹♥️
@gurlinkaur7500
@gurlinkaur7500 3 ай бұрын
ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲਾ ਹੀ ਪਤਾ ਸੀ ਵੀ ਅੱਗੇ ਕਿ ਹੋਣਾ. ਰਹੀ ਗੱਲ ਬਚਿਆ ਦੀ ਕੁਰਬਾਨੀ ਦੀ ਤਾਂ ਉਹ ਮੁਗਲਾਂ ਦੀ ਜੜਾਂ ਪੁੱਟਣ ਲਈ ਹੋਈ ਸੀ. ਗੁਰੂ ਮਹਾਰਾਜ ਕੋਲ ਸਾਰੀ ਸ਼ਕਤੀਆ ਸਨ . ਸਾਡਾ ਗੁਰੂ ਸ਼ਕਤੀ ਤੋਂ ਬਿਨਾਂ ਨਹੀ. ਜੇ ਗੁਰੂ ਮਹਾਰਾਜ ਬਾਰੇ ਜਾਣਕਾਰੀ ਚਾਹੀਦੀ ਐ ਤਾਂ ਰੋਜ਼ਾਨਾ ਕਥਾ ਹੁੰਦੀ ਹੈ ਗੁਰੂ ਪਰਤਾਪ ਸੁਰਜ ਗ੍ਰੰਥ ਚੋ ਸਿੱਧਾ ਪ੍ਰਸਾਰਣ ਹੁੰਦਾ ਗੁਰੂ ਦਵਾਰਾ ਦੁੱਖਨਿਵਾਰਨ ਸਾਹਿਬ ਤੋਂ...
@sukhrajsandhu2407
@sukhrajsandhu2407 3 ай бұрын
ਕਿਸ ਚੈਨਲ ਤੇ ਹੁੰਦਾ ਲਾਈਵ ਜੀ
@sahilsandhu7652
@sahilsandhu7652 3 ай бұрын
🙏🏻💯👍🏻
@whyyoudontknowthisisdestro8158
@whyyoudontknowthisisdestro8158 3 ай бұрын
Y ona ne nhi khyea eda kus es cheej di hi anti parchr kita onaa ne ena bhymaa bhrmaa cho bhar kitaa ona ne apni family nl kathaa nhi us nu read kri Jo v AA tu koi daviiii saktiii nhi si onaa ch ona ne hr ek nu normal ensann khyea kataa na suniiii ap read kri sab kus fr o glt si je onaa ne pakhanddd de anti parchrrr kita
@apnadigitalpendu
@apnadigitalpendu 3 ай бұрын
full podcast honey sethi kzbin.info/www/bejne/pXuphX5rgbaJoLc
@manpreetbrar4923
@manpreetbrar4923 3 ай бұрын
Veer sikhan ch gurtii da koi concept nhi
@chanchalsingh9938
@chanchalsingh9938 3 ай бұрын
ਦੌਨੌ ਬੇਟੇ ਵਧੀਆ ਢੰਗ ਨਾਲ ਸਮਝਾਇਆ ਗਿਆ ਬਹੁਤ-ਬਹੁਤ ਵਧੀਆ ਇਤਿਹਾਸ ਗਵਾਹ ਹੈ ਵਧੀਆ ਜਾਣਕਾਰੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Greatman6969
@Greatman6969 Ай бұрын
our Guruji did everything to show us whatever God is doing. We have to take it. In Punjabi ਪਰਮਾਤਮਾ ਦਾ ਭਾਣਾ ਹਮੇਸ਼ਾ ਮੰਨਣਾ ਹੈ
@Fitness_Abhi307
@Fitness_Abhi307 3 ай бұрын
Ilety wale paji...bhut vdia lgda tuhada show from gurdaspur majha.
@deepdeep2435
@deepdeep2435 3 ай бұрын
ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ❤❤
@avneetjagera5769
@avneetjagera5769 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ❤❤❤❤❤❤❤❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sauravbhandari9997
@sauravbhandari9997 3 ай бұрын
Bhut vdiya freshy bhai te doosre italy wale bhai dil ton salute aa
@Muskankaur0092
@Muskankaur0092 3 ай бұрын
Your content is always best💯 and informative.
@NaridarSingh-ll2pg
@NaridarSingh-ll2pg 3 ай бұрын
Tusi v sun deo ge 😂😂😂
@happymahal7538
@happymahal7538 3 ай бұрын
ਮੱਟ ਆਪ ਚੇਲਾ ਹੈਗਾ ਏ ਢੰਡਰੀਆਂ ਵਾਲੇ ਦਾ ਜਿਦਾ ਚੇਲਾ ਏ ਜਿਨੀਂ ਅਕਲ ਢੱਡਰੀਆਂ ਵਾਲੇ ਨੂੰ ਆਉਨੀ ਚੈਲੇ ਨੂੰ ਹੋਣੀ ਏ😂
@apnadigitalpendu
@apnadigitalpendu 3 ай бұрын
kzbin.info/www/bejne/pXuphX5rgbaJoLc
@user-sl2le6ti9f
@user-sl2le6ti9f 3 ай бұрын
Bhot vdyia paji ina salya nu ive hi akl oni full support 👍🏻❤️
@user-oy7cy8vt9s
@user-oy7cy8vt9s 3 ай бұрын
Tusi dono great hn bahut wadhiya lagda tusi sikhi da v bahut sohna parchar karde hn god bless you both
@ManjinderSingh-v
@ManjinderSingh-v 3 ай бұрын
youtube.com/@ManjinderSingh-v?si=Zr2OzdC9lwyDbeLy
@bittuaddialbittuaddial4062
@bittuaddialbittuaddial4062 3 ай бұрын
Itley ale te fresy vera love you ❤❤❤❤❤❤siraa ਗੱਲਬਾਤ ❤❤
@user-qy4is9xy1n
@user-qy4is9xy1n 3 ай бұрын
ਜਿਹੜੇ ਰੱਬੀ ਰੂਹ ਇਨਸਾਨ ਹੁੰਦੇ ਐ ਉਹ ਆਪ ਦਾ ਭਲਾ ਨਹੀਂ ਕਰਨਾ ਆਉਂਦੇ ਲੋਕਾਂ ਦਾ ਭਲਾ ਕਰਨ ਆਉਂਦੇ 🙏🙏🙏
@Singhsharanjeet618
@Singhsharanjeet618 3 ай бұрын
Sabh to ghaint bande aaa dono bs Tuhada hi podcast dekhda bs love you ❤❤❤
@MohdIshfaq-mt7fp
@MohdIshfaq-mt7fp 3 ай бұрын
Big fan from Jammu ♥️
@apnadigitalpendu
@apnadigitalpendu 3 ай бұрын
full podcast honey sethi kzbin.info/www/bejne/pXuphX5rgbaJoLc
@Jassiz47
@Jassiz47 3 ай бұрын
ਬਾਪੂ ਬਲਕੌਰ ਸਿੰਘ ਗਿੱਲ ਨਾਲ podcast ਕਰੋ 22
@JaspreetSingh-cg8pe
@JaspreetSingh-cg8pe 3 ай бұрын
22 thode bapu g aa balkour singh ??
@paulmann2033
@paulmann2033 3 ай бұрын
Hanji karna chahida
@apnadigitalpendu
@apnadigitalpendu 3 ай бұрын
full podcast honey sethi kzbin.info/www/bejne/pXuphX5rgbaJoLc
@harpreetSinghhappy733
@harpreetSinghhappy733 3 ай бұрын
​@@JaspreetSingh-cg8peBhai ji Tuc Galat bol rahe ho
@ArshPatti99
@ArshPatti99 3 ай бұрын
😅😅​@@JaspreetSingh-cg8pe
@jassaitolawal7065
@jassaitolawal7065 3 ай бұрын
ਵਾਹਿਗੁਰੂ ਖੁਸ ਰੱਖੇ ਦੋਵਾ ਭਰਾ ਨੂੰ❤
@Jaspalsinghnoor
@Jaspalsinghnoor 2 ай бұрын
Thanks bro ਮਿਲਿਆ ਸਿੱਖਣ ਨੂੰ
@rajvinderaujla5191
@rajvinderaujla5191 3 ай бұрын
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥ ਅਕਾਲ ਪੁਰਖ ਨੇ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰ ਕੇ ਸੰਸਾਰ ਨੂੰ ਤਾਰਨ ਆਏ ਸਨ ਸਾਖੀ ਲੰਬੀ ਪਰ ਜਿਸ ਵੇਲੇ ਭਾਈ ਲਹਿਣਾ ਜੀ(ਅੱਗੋਂ ਗੁਰੂ ਅੰਗਦ ਦੇਵ ਜੀ ਹੋਏ) ਨੂੰ ਗੁਰੂ ਸਾਹਿਬ ਦੇ ਪੁੱਛਿਆ ਕਿ ਮੇਰੀ ਮੁੱਠੀ ਵਿੱਚ ਕੀ ਹੈ ਤਾਂ ਭਾਈ ਸਾਹਿਬ ਦਾ ਜਵਾਬ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਇੱਕ ਰੋਮ ਵਿੱਚ ਕਰੋੜਾਂ ਖੰਡ ਰਿਹਮੰਡ ਲੋਕ ਪਰਲੋਕ ਹਨ ਭਲਾ ਪੂਰੀ ਮੁੱਠੀ ਦੱਸਣਾ ਦੀ ਮੈਂ ਵਿਆਖਿਆ ਕਰ ਸਕਦਾ ਅੱਗੋਂ ਉਸੇ ਗੁਰੂ ਜੀ ਦੀ ਦਸਵੀਂ ਜੋਤ ਜਿਹਨਾਂ ਬਚਿੱਤਰ ਨਾਟਕ ਵਿੱਚ ਦੱਸਿਆ ਕਿ ਅਕਾਲ ਪੁਰਖ ਨੇ ਸਾਨੂੰ ਆਪ ਕੋਲ ਬੁਲਾ ਕਿਹਾ ਕਿ ਹੁਣ ਤੱਕ (ਹਿੰਦੂ ਦੇਵਤਿਆਂ ,ਮੁਸਲਿਮ ਪੈਗ਼ੰਬਰ ਅਤੇ ਜਹਾਨ ਤੇ ਹੋਰ ਜਿੰਨੇ ਧਰਮਾਂ ਦੇ ਪੈਗ਼ੰਬਰ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਆਏ ਹਨ )ਜਿੰਨੇ ਅਸੀਂ ਭੇਜੇ ਸਭ ਆਪਣੀ ਪਰਤਿਸ਼ਟਾ ਪੂਜਾ ਕਰਾ ਕੇ ਆ ਗਏ ਕਿਸੇ ਨੇ ਸੰਸਾਰ ਨੂੰ ਅਕਾਲ ਪੁਰਖ ਦੇ ਪਿੱਛੇ ਨਹੀਂ ਲਾਇਆ ਤੇ ਤੁਸੀਂ ਜਾਉ ਸੰਸਾਰ ਨੂੰ ਦੱਸੋ ਕਿ ਅਸਲ ਵਿੱਚ ਇਹ ਰੱਬ ਨਹੀਂ ਹਨ ਇਨ੍ਹਾਂ ਸਭ ਦੇ ਪਿੱਛੇ ਹੋਈ ਸ਼ਕਤੀ ਹੈ ਤੇ ਤੁਸੀਂ ਬਾਰੇ ਸੰਸਾਰ ਨੂੰ ਜਾਣੂ ਕਰਾ ਕੇ ਆਓ ਜਿਸ ਕਾਰਨ ਸਾਨੂੰ ਸੰਸਾਰ ਵਿੱਚ ਆਉਂਣਾ ਪਿਆ ਤੇ ਤੁਸੀ ਦੱਸੋ ਕਿ ਉਹਨਾਂ ਲਈ ਸ਼ਕਤੀ ਚੀਜ ਕੀ ਪਰ ਨਹੀਂ ਭਾਈ ਉਹ ਉਸ ਕਰਤੇ ਦਾ ਰੂਪ ਹੋਣ ਕਰਕੇ ਉਹਦੇ ਹੁਕਮ ਵਿੱਚ ਰਹਿਣ ਦਾ ਸੰਦੇਸ਼ ਦੇਣਾ ਸੀ ਸੰਸਾਰ ਨੂੰ ਪੰਜਵੇਂ ਤਸੀਹੇ ਦਿੱਤੇ ਗਏ ਸਾਂਈ ਮੀਆਂ ਮੀਰ ਜੀ ਪਤਾ ਲੱਗਦਾ ਨੰਗੇ ਪੈਰੀਂ ਦੌੜੇ ਆਏ ਸ਼ਾਹਮਣੇ ਛਾਲੇ ਹੋਇਆ ਸ਼ਰੀਰ ਦੇਖਿਆ ਤਾਂ ਹੱਥ ਜੋੜ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੀਂ ਦੀ ਬਖਸ਼ਿਸ਼ ਦੀ ਬੜੀ ਕ੍ਰਿਪਾ ਹੈ ਕਿ ਆਗਿਆ ਦੇਵੋ ਤਾਂ ਅਸੀਂ ਦਿੱਲੀ ਅਤੇ ਲਹੌਰ ਨੂੰ ਤਹਿਸ ਨਹਿਸ ਕਰ ਦੇਖਾਂਗੇ ਮਹਾਂਰਾਜ ਕਹਿੰਦੇ ਸਾਂਈਂ ਜੀ ਅੱਖਾਂ ਬੰਦ ਕਰੋ ਸਾਂਈ ਜੀ ਅੱਖਾਂ ਬੰਦ ਕਰ ਕੇ ਕੀ ਦੇਖਦੇ ਕਿ ੩੩ਕਰੋੜ ਦੇਵੀ ਦੇਵਤੇ ਹੱਥ ਜੋੜ ਕੇ ਖੜੇ ਹਨ ਤੇ ਇਹੀ ਹੁਕਮ ਦੀ ਲਈ ਬੇਨਤੀ ਕਰਦੇ ਹਨ ਸਾਈਂ ਜੀ ਦੀ ਹੈਰਾਨੀ ਦੀ ਕੋਈ ਨਾ ਰਹੀ ਹਲਾਂਕਿ ਸ਼ੰਕਾ ਉਹਨਾਂ ਨੂੰ ਪਹਿਲਾਂ ਵੀ ਕੋਈ ਨਹੀਂ ਮਹਾਂਰਾਜ ਕਹਿੰਦੇ ਸਾਈਂ ਜੀ ਦੇਵ ਲੋਕ ਨੂੰ ਵੀ ਹੁਕਮ ਦੀ ਉਡੀਕ ਹੈ ਪਰ ਨਹੀਂ ਆਸੀਂ ਮਾਲਕ ਦੇ ਭਾਣੇ ਵਿੱਚ ਰਹਿਣਾ ਹੈ ਤੁਸੀਂ ਦੱਸੋ ਉਹ ਗੁਰੂ ਦਸਵੇਂ ਜਾਮੇ ਵਿੱਚ ਕੀ ਨਹੀਂ ਕਰ ਸਕਦਾ ਸੀ ਪਰ ਹਾਂਜਿੱਥੇ ਸਮਾ ਆਇਆ ਤਲਵਾਰ ਨਾਲ ਵੀ ਜ਼ੁਲਮ ਰੋਕਿਆ ਤੇ ਜਿੱਥੇ ਸਮਾ ਲੱਗਾ ਲਫਜ਼ਾਂ ਦੀ ਮਾਰੀ ਤੇ ਨਰੰਗੇ ਨੂੰ ਪਰਲੋਕ ਨੂੰ ਤੋਰਿਆ ਜਿਸ ਦਾ ਸਿੱਖ ਭਾਈ ਤਾਰੂ ਸਿੰਘ ਜੀ ੨੧-੨੨ ਦਿਨ। ਪ੍ਰਾਣ ਨਹੀਂ ਤਿਆਗੇ ਜਿੰਨਾ ਚਿਰ ਆਪਣੇ ਕੀਤੇ ਬਚਨਾਂ ਆਨੁਸਾਰ ਜੁੱਤੀਆਂ ਮਾਰ ਕੇ ਪਰਲੋਕ ਨੂੰ ਨਹੀਂ ਤੋਰਿਆ ਉਸ ਸਿੱਖ ਦਾ ਗੁਰੂ ਕੀ ਹੋਵੇਗਾ ਕੋਈ ਮਨੁੱਖ ਨਾ ਸੋਚ ਸਕਦਾ ਨਾ ਕਿਸੇ ਦੀ ਜੀਬ ਬਖ਼ਿਆਨ ਕਰ ਸਕੇਗੀ 🙏 “ਪਹਿਲਾਂ ਤੋਲੋ ਫਿਰ ਬੋਲੋ” ਸਿਆਣੇ ਕਹਿੰਦੇ ਸਨ “ਨਹੀਂ ਪਤਾ ਹੋਵੇ ਤਾਂ ਕੰਧ ਤੋਂ ਪੁੱਛ ਲਈਦਾ” ਤਾਂ ਕਿ ਮਾਫੀ ਦੀ ਨੌਬਤ ਹੀ ਨਾ ਬਣੇ
@Roasterkahlon07
@Roasterkahlon07 3 ай бұрын
God bless you both
@ManjinderSingh-v
@ManjinderSingh-v 3 ай бұрын
youtube.com/@ManjinderSingh-v?si=Zr2OzdC9lwyDbeLy
@PreetUk814
@PreetUk814 3 ай бұрын
Thanku so much bro aj mrng to hi karan diya videos mere samne aiya jandiya a. Main sochea c free hoke start krugi. Thanku tadi ede te video tym naal hi a gai
@uttharyanvi9903
@uttharyanvi9903 3 ай бұрын
Bai phol Ke bi Invest na karo Ek number da fraud hai bai Karan
@user-mw2pv2kk8k
@user-mw2pv2kk8k 3 ай бұрын
Love u to darling freshy and itli waley dil khush kita jaan
@JarnailSingh-kz5hw
@JarnailSingh-kz5hw 3 ай бұрын
ਸਤਿ ਸ੍ਰੀ ਆਕਾਲ ਵੀਰੋ ਦੋਵਾਂ ਨੂੰ
@mittrandapodcast208
@mittrandapodcast208 3 ай бұрын
Sat Sri Akaal ji ❤️🙏
@JarnailSingh-kz5hw
@JarnailSingh-kz5hw 3 ай бұрын
Thank you ਭਾਜ਼ੀ
@user-nm4pc6fb6z
@user-nm4pc6fb6z 3 ай бұрын
Kaim Bai g
@Gurisainii
@Gurisainii 3 ай бұрын
@@mittrandapodcast208❤❤❤❤❤❤❤😂😂 it just r
@Punjabiroast169
@Punjabiroast169 3 ай бұрын
@@mittrandapodcast208 Sat shri Akal 22 G🙏🏻❤️
@kiranNagi6569
@kiranNagi6569 3 ай бұрын
Sat shri akal ji .. kive ho veero?? 1st cmnt
@mittrandapodcast208
@mittrandapodcast208 3 ай бұрын
Sat Sri akaal veer ji 🙏❤️
@user-SunnYSingHo7pb3fc3r
@user-SunnYSingHo7pb3fc3r 3 ай бұрын
Osm...bro...kimy o...waheguru mehar krn..ty chad di kla ch rkhy sachy patshah...ssakl...bro
@Star_Baaz
@Star_Baaz 3 ай бұрын
शक्ति da sahi explanation kita tusi. Very good.
@SimranjitSingh-wl7lx
@SimranjitSingh-wl7lx 3 ай бұрын
BAPU BALKAUR Naal Podcast Karo ❤❤
@user-gi1ht2ck2q
@user-gi1ht2ck2q 3 ай бұрын
Bai, Guru Sahib Ji is Akaalpurkh’s Jot (Akalpurkh itself) they are not Peer Paigamber And Baki rahe gal is de taan ik hor example hai, apnai 10th saroop ch Guru Sahib Ji naye shariam he sir la kaye panj pyarreyaan de fir jeounda karta
@Cute__kaur
@Cute__kaur 3 ай бұрын
Bilkul sahi paji... Thde podcast de bht wait rehndi aa... Paji jldi jldi paya kro video... Or paji ek gall puchni c.... Agr kudiya nal college school. Ch mada hunda howe ta ki krna chahida veere...
@jagroop911
@jagroop911 3 ай бұрын
Eid Mubarak mittro
@mittrandapodcast208
@mittrandapodcast208 3 ай бұрын
Eid Mubarak ❤
@dalvirkaur3013
@dalvirkaur3013 3 ай бұрын
@@mittrandapodcast208 veere twada podcast sunida. Vdia lgda. Bss Ik request please j fateh bulauni tn sr cover kr k bulaaya kro. Keep growing ❤
@LaviChattha
@LaviChattha 3 ай бұрын
Yess boos kidda❤
@apnadigitalpendu
@apnadigitalpendu 3 ай бұрын
full podcast honey sethi kzbin.info/www/bejne/pXuphX5rgbaJoLc
@manvirsingh8176
@manvirsingh8176 3 ай бұрын
Assi prodcast de addict ene ho gye pajji ne last ch keh vi ditta ki ehde vich kujh sikhan paun ni c par assi fr vi last tak dekhya love u pra♥️
@ManjinderSingh-v
@ManjinderSingh-v 3 ай бұрын
youtube.com/@ManjinderSingh-v?si=Zr2OzdC9lwyDbeLy
@LoveMultani-vz6fh
@LoveMultani-vz6fh 3 ай бұрын
Bohut vdiya brother ♥️ chak k Rakho Kam ❤ from Spain 🎉
@Save.Punjab
@Save.Punjab 3 ай бұрын
Bhai mai india 🇮🇳 Gaya othe naagni khade rahe America 🇺🇸 ae k todh lagi boht firh path kita jot jaga k Saheeda da jot jagga k 5 path japaji sahib 2 chupai sahib 1 sukhmani sahib te 2 Anad sahib de bhai Todh laggi nahi tohdi jihi v sache mann nal kar k te dekho
@rajwinderkaurkaur5009
@rajwinderkaurkaur5009 3 ай бұрын
Gapa mari janda😂😂😂😂😂😂😂😂
@gurmeethanda6593
@gurmeethanda6593 3 ай бұрын
ਕਰ ਦਿਓ ਮੰਜੀ ਮੁੱਡੀ ਏਨਾ ਵਾਸ਼ਤਿਆਂ ਟੈਮਪੁਆ ਦੀ
@Desi-1313
@Desi-1313 3 ай бұрын
Love you veer ji rab tuvnu tuvdiya family te Mehar kre
@navideep6672
@navideep6672 3 ай бұрын
Luv uu mere dono veera nu lge rho braa .mere waheguru hemsha tandrust rakhe dono nu
@dhalvindersingh6501
@dhalvindersingh6501 3 ай бұрын
ਵੀਰ ਜੀ ਸ਼੍ਰੀ ਅਨੰਦਪੁਰ ਸਹਿਬ ਨੇੜੇ ਬਾਬਾ ਗੁਰਦਿੱਤਾ ਜੀ ਦੇ ਗਾ ਜੀਂਦਾਕਰ ਦਿੱਤੀ ਸੀ ਗੁਰੂ ਜੀ ਨੇ ਕਿਹਾ ਜਿੱਧਰ ਮੂਹ ਹੈ ਤੁਰ ਜਾ ਮੱਥੇ ਨਹੀ ਲਾਇਆ ਕਰਾਮਾਤ ਕਰਨ ਵਾਲਿਆ ਨੂੰ ਇਹ ਲੇਖਕ ਦਾ ਦਿਮਾਗ ਖਰਾਬ ਹੋ ਗਿਆ ਇਸ ਨੂੰ ਕਿਸੇ ਸਿੰਗਰ ਨੇ ਜਿਆਦਾ ਪੈਸੇ ਦੇ ਦਿੱਤੇ ਲਗਦੇ ਪਾਗਲ ਨੂੰ
@komalpreetkaur4771
@komalpreetkaur4771 3 ай бұрын
ਸ਼ਟਰਾਂ ਵਾਲੇ ਦੀ ਰੂਹ😂😂😂
@jdsingh7918
@jdsingh7918 3 ай бұрын
Dono veere podcasts lamba te jaldi lai k aya kro kyuki tuhada chota veer kam te headphones la k kam te sun rea hunda 😂❤❤ Bki love from portugal 🇵🇹
@happysabharwal1147
@happysabharwal1147 3 ай бұрын
Bhut sohna message dende ho paji dono tusi vadde veero
@meharbirsingh7818
@meharbirsingh7818 3 ай бұрын
Kende munde ferrr ah tyaar khutti pon nu😂❤❤
@mittrandapodcast208
@mittrandapodcast208 3 ай бұрын
❤❤
@roughboy94
@roughboy94 3 ай бұрын
Meri jaan eh gall sahi aa v jado tak appa awde dimag nu control rakh skde aa ta apa kuj v kar skde aa jime maharaaj deep singh ji ne kita c mai mannda aa v Edda ho skda skda mai v ek medical line to contact rkhda tavje appa awde dimag nu next level te laike ja skda ta o duniya da sbto takatwar insaan aa 22. Baki pher to love you aa tuhannu dowa prawa nu...🙏🏻😎😎😎
@prabhjobhullar
@prabhjobhullar 3 ай бұрын
ਹਨਜੀ ਭਾਜੀ ਕੀ ਹਾਲ ਹੈ ਜੀ ਜੇੜੇ ਬਾਬੇ ਦੀ ਗੱਲ ਕਰਦੇ ਹੋ ਸੁਰਿੰਦਰ ਸਾਈ ਦੀ ਇਹੁ ਸਾਡੇ ਉਰੇ ਨੇੜੇ ਜ਼ੀਰਕਪੁਰ ਚ ਡੇਰਾ ਇਹਦਾ ਬਹੁਤ ਦੁਨੀਆਂ ਆਂਦੀ ਸੀ ਹੁਣ ਦਾ ਪਤਾ ਨਹੀਂ ਲੋਕਲ ਕੋਇ ਨਹੀਂ ਹੈ ਸਾਰੇ ਬਾਹਰ ਦੇ ਹੀ ਹੈ ਜੀਦਾ ਕਹਿ ਲੋ ਦੂਜੇ ਸਹਿਰਾ ਤੋਂ
@BarinderSinghKamboj
@BarinderSinghKamboj 3 ай бұрын
ਭਾਜੀ ਇਕ ਪੋਡਕਾਸਟ ਪੂਰੀ ਤਿਆਰੀ ਨਾਲ ਰਿਸਰਚ ਨਾਲ ਡੈਮੋਕ੍ਰੇਸੀ ਤੇ ਡਿਕਟੇਟਰਸ਼ਿਪ ਵਿਚੋ ਕਿਹੜਾ ਚੰਗਾ ਸੀ ਕਿਸ ਦੇ ਗੁਣ ਜਿਆਦਾ ਸੀ ਇਸ ਤੇ ਬਣਾੳ।
@RealG_ing
@RealG_ing 3 ай бұрын
Dhan dhan shahib Guru Gobind Singh Mahraj G ne dsya hakh sach na khde eh taa Oh ave kida chmatkaar kr skde c sarya kehna ohi rabh ne waheguru g ne jya rab oh Akaal h … Akaal hi akaal h
@MusicLife_420
@MusicLife_420 3 ай бұрын
ਦਿਲ ਜਿੱਤ ਲਿਆ ਤੂਸੀ ❤️
@Navjot3700
@Navjot3700 3 ай бұрын
ਯਾਰ ਤੁਸੀ ਵਧੀਆ ਬੰਦੇ ਹੋ! ਪਰ ਗੱਲਾ ਕਿਸ ਤਰਾ ਦੀਆ ਕਰ ਰਹੇ ਹੋ ? ਬਾਬਾ ਕਬੀਰ ਤੋ ਲੈਕੇ ਸਾਰੇ ਰਹਿਬਰ ਨੇ ਜੋ ਪੋਥੀ ਸਾਹਿਬ ਵਿੱਚ ਹਨ” ਓਹ ਵੀ ਦਾਸ ਹਨ ਅਤੇ ਆਪਣੇ ਆਪ ਨੂੰ ਕੁੱਕਰ ਜਾ ਦਾਸ ਦੱਸਿਆ ਹੈ 👏 ਕਰਾਮਾਤਾ ਤੋ ਤੇ ਬਾਣੀ ਦੂਰ ਕਰਦੀ ਹੈ ਯਾਰ ਬਾਣੀ ਤੇ ਪੜਲੋ ਪਹਿਲਾਂ ਏਵੇ ਕਰਾਮਾਤਾ ਕਰਾਮਾਤਾ ਨਾ ਕਰਿਆ ਕਰੋ ਨਾ ਹੀ ਹੁੰਦੀਆਂ ਨੇ 10 ਗੁਰਾਂ ਤੋ ਇਲਾਵਾ ਵੀ ਰਹਿਬਰ ਨੇ ਬਾਣੀ ਵਿੱਚ ਸਾਰਿਆ ਦਾ ਸਤਿਕਾਰ ਬਰਾਬਰ ਹੈ ! 10 ਗੁਰੂਆਂ ਲਈ ਤੇ ਲੋਕ (ਧੰਨ ਧੰਨ ਸਾਹਿਬ ਸ੍ਰੀ ਗੁਰੂ ) ਵਰਤ ਲੈਣੇ ਹਾਂ ਪਰ ਬਾਕੀਆ ਨਾਲ ਸਿਰਫ ਭਗਤ ਜਾਂ ਬਾਬਾ ਹਾਲਾਕਿ ਬਾਣੀ ਸਿਰਫ 6 ਗੁਰੂਆਂ ਦੀ! ਇਸ ਦੇ ਸੋਚਿਓ ਜਰੂਰ
@amarpreetsingh502
@amarpreetsingh502 3 ай бұрын
ਵੀਰ ਜੀ ਜਦੋ ਗੁਰੂ ਸਾਹਿਬਾਨਾਂ ਨੇ ਹੀ ਬਾਣੀ ਚ ਭਗਤ ਰਵਿਦਾਸ ਦਰਜ ਕੀਤਾ ਗੁਰੂ ਰਵਿਦਾਸ ਦਰਜ ਨਹੀ ਕੀਤਾ
@mittrandapodcast208
@mittrandapodcast208 3 ай бұрын
Kis tarah diya galla kar rahe Haan veere asi ?? Ki keha asi k chamatkar nu mano ??? Sikh dharm vich chamtkar hunde ne ?????
@Karan09-14
@Karan09-14 3 ай бұрын
Yr kithe bani ch likhyaa karamat ni hundi (ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥) aa pagti vi bani ch hi aa eda mtlb dsi veer mda jaa nle veer tu bagta di gl kiti ona nu satkar odo hi mipya jdo ona di bhani guru g naa darj kiti ni taa ona tu phlaaa ona nu koi pushda vi ni c phlaa veer tuhi ithass pado fr gl krya kro nle 6 guru di bhani ni 9 guru g da salok vi darj naa nle jaa karamat na hundi taa lok gurughra ch naa jande jaa loka di koi wishes jaa ona nu kuj milda tahi jnde aa apne guruva nu tuhi lok am insan kyu bnon taa tole oo jaa veer tnu kand tu par ni vekhda eda mtlb aa ni haa ki o kand ja davar tu par kuj haaa e ni shri drbar sab daily lakha lok jnde a ishnan krde aa lakha loka taa rog dor hunde jaa dhan shri guru nanak dav g am insan hunde babar kdi vi ona da pari na digda dash da raja modi veer tere kadi pari ni dign lga jaa kuj haa c tahi c nle veer jaa gurughar shakti naa hundi abdali kdi vi ni Amritsar da sarovr miti nl na bhrda darbar shb bamb nl na thonda veer phlaa tuhi pdya sunya kro fr bolyo kro
@Navjot3700
@Navjot3700 3 ай бұрын
@@Karan09-14 ਇਸ ਸਲੋਕ ਦਾ ਕਰਾਮਾਤ ਨਾਲ ਕਿ ਸੰਬੰਦ ? ਬਾਕੀ ਰਹੀ ਗੱਲ ਭਗਤਾ ਨੂੰ ਸਤਿਕਾਰ ਦੀ ਹੈ ਗੱਲ ਦੱਸ ਰਹੀ ਕਿ ਤੂੰ ਕਿਨਾਂ ਸਤਿਕਾਰ ਕਰਦਾ ਓਹਨਾਂ ਦਾ ਕਿਓਕਿ ਤੁਹਾਡੇ ਦਿਮਾਗ ਵਿੱਚ ਬੱਦ ਦੱਸਾ ਗੁਰੂਆ ਵਾਲਾ ਕੀੜਾ ਹੈ ਇਹ ਮੈ ਨਹੀ ਕੱਢ ਸਕਦਾ ਇਹ ਬਾਣੀ ਹੀ ਕੱਢ ਸਕਦੀ👏 ਜੇ ਤੈਨੂੰ ਲਗਦਾ ਕਿ ਗੁ੍ਰਆਂ ਨੇ ਬਾਣੀ ਸਾਮਿਲ ਕਿੱਤੀ ਤੇ ਫਿਰ ਇਹ ਦੱਸ ਬਾਣੀ ਦੀ ਸੁਰੂਆਤ ਕਿੱਥੋ ਹੁੰਦੀ ? ਨਾਨਕ ਤੋ ਜਾਂ ਕਬੀਰ ਤੋ 😂😂 ਨਾਲੇ ਗੁਰ,ਸਤਿਗੁਰ,ਭਗਤ,ਅਤੇ ਗੁਰੂ ਵਿੱਚ ਕਿ ਫਰਕ ਹੈ ਇਸ ਦਾ ਮਤਲਬ ਵੀ ਦੱਸੀ (ਰੱਬ ਵੱਸ ਭਗਤਾ ਨੇ ਕਿੱਤਾ ) 😂😂
@Navjot3700
@Navjot3700 3 ай бұрын
@@mittrandapodcast208 ਜੇ ਵੀਰ ਚਮਤਕਾਰ ਹੁੰਦੇ ਤੇ ਛੋਟੇ ਸਾਹਿਬਜਾਦੇ ਨਾ ਸ਼ਹੀਦ ਹੁੰਦੇ ਅਗਰ ਚਮਤਕਾਰ ਹੁੰਦੇ ਤੇ ਬਾਬਾ ਅਰਜੁਨ ਜੀ ਸ਼ਹੀਦ ਨਾ ਹੁੰਦਾ ਅਤੇ ਤੇਗਬਹਾਦਰ ਜੀ ਨਾ ਸ਼ਹੀਦ ਹੁੰਦੇ !! ਸਿੱਖ ਇਤਿਹਾਸ ਵਿੱਚ ਬਹੁਤ ਝੂਠ ਫਿਲਾਇਆ ਗਿਆ ਹੈ ਬਾਬਾ ਦੀਪ ਸਿੰਘ ਨੂੰ ਤੇ ਸਿਰ ਕਟਾ ਨੇ ਲੜਦਾ ਦਿਖਾ ਦਿੱਤਾ ਪਰ ਬਾਬਾ ਤੇਗ ਬਹਾਦੁਰ ਜੀ ਨੂੰ ਸ਼ਹੀਦ ਸਾਬਿਤ ਕਰਤਾ ਇਸ ਗੱਲ ਤੇ ਗੋਰ ਜਰੂਰ ਕਰਿਓ 👏
@user-cz4gr9wf9o
@user-cz4gr9wf9o 3 ай бұрын
ਭਾਈ ਬਹੁਤ ਵਧੀਆ ਵੀਡੀਓ ਬਣਵਾਉਂਦੇ ਦੋਨੋ ਵੀਰ ਧੰਨਵਾਦ ਤੁਹਾਡਾ 👍💯❤️
@Abrol_1920
@Abrol_1920 3 ай бұрын
manu ta tucc bhoot kaint lagda oo yr 👌❤️ god bless you
@Romeygill4989
@Romeygill4989 3 ай бұрын
ਫਰੈਸ਼ੀ ਵੀਰ ਇਟਲੀ ਵਾਲ਼ੇ ਵੀਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਅੱਜ ਦਾ ਪੋਡਕਾਸਟ ਛੱਡ ਕੇ ਫਰੈਸ਼ੀ ਵੀਰ ਦਾ ਜਾਨ ਨੂੰ ਦਿੱਲ ਨਹੀ ਸੀ ਕਰ ਰਿਹਾਂ ਪਰ ਇਟਲੀ ਵਾਲ਼ੇ ਵੀਰ ਨੇ ਕੀਤਾ 40 ਮਿੰਟ ਵਿਚ ਬੰਦ ਸਾਲ਼ੇ 40 ਮਿੰਟ ਵੀ 2 ਮਿੰਟ ਵਰਗੇ ਲਗਦੇ ਜਦੋਂ ਦੋਵੇਂ ਵੀਰ ਸਟੇਟ ਤੇ ਵਰਾਜਮਾਣ ਹੁੰਦੇ ਨੇ ਅੱਗੇ ਤੋਂ ਨੀ ਸੇਠੀ ਕਿਸੇ ਨੂੰ ਆਪਣੀ ਗੁਰਤੀ ਦਿੰਦਾ ਦੂਰ ਦੀ ਛਡੋ ਆਪਣੇ ਰਿਸ਼ਤੇ ਦਾਰ ਨੂੰ v ਮਨਾ ਕਰੋਗਾ😂😂💪💪 ਪੰਜਾਬ। ਤਰਨਤਾਰਨ
@apnadigitalpendu
@apnadigitalpendu 3 ай бұрын
kzbin.info/www/bejne/pXuphX5rgbaJoLc
Is Amritpal Singh Right? | Khalistan Movement | Dhruv Rathee
22:44
Dhruv Rathee
Рет қаралды 6 МЛН
A teacher captured the cutest moment at the nursery #shorts
00:33
Fabiosa Stories
Рет қаралды 49 МЛН
Amazing weight loss transformation !! 😱😱
00:24
Tibo InShape
Рет қаралды 62 МЛН
Sigma Kid Hair #funny #sigma #comedy
00:33
CRAZY GREAPA
Рет қаралды 37 МЛН
Best KFC Homemade For My Son #cooking #shorts
00:58
BANKII
Рет қаралды 67 МЛН
A teacher captured the cutest moment at the nursery #shorts
00:33
Fabiosa Stories
Рет қаралды 49 МЛН