Podcast with

  Рет қаралды 339,433

MITTRAN DA PODCAST

MITTRAN DA PODCAST

Күн бұрын

Пікірлер: 1 100
@jaggutalwan1664
@jaggutalwan1664 11 ай бұрын
ਸਾਡੇ ਪੰਜਾਬ ਦਾ ਸ਼ੇਰ ਆ ਭਾਨਾ ਸਿਧੰ ਬਾਈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੰੰਖੇ ਵੀਰ ਨੂੰ 🙏🙏♥️♥️
@RandhawaRhythms
@RandhawaRhythms 11 ай бұрын
ਭਾਨਾ ਵੀਰ ਇਮਾਨਦਾਰ ਬੰਦਾ ਏ ਯਰ ਇਹਨਾ ਨਾਲ ਦਿਲੋ ਪਿਆਰ ਆ । ਨੌਜਵਾਨਾਂ ਨੂੰ ਚਾਹੀਦਾ ਕੇ ਵੱਧ ਤੋ ਵੱਧ ਭਾਨੇ ਵੀਰ ਨਾਲ ਜੁੜੋ । ਤਾ ਪੰਜਾਬ ਨੂੰ ਬਚਾਉਣ ਲੲਈ ਇਕ ਲਹਰ ਬਣ ਜਾਵੇ
@punjabloveskitchen7226
@punjabloveskitchen7226 11 ай бұрын
ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ,ਜਾਣ ਤੋਂ ਪਹਿਲਾਂ ਦਾਦੀ ਨੇ ਦੋਹਾਂ ਨੂੰ ਹੱਥੀਂ ਤਿਆਰ ਕੀਤਾ ,ਸਿਰ ਕਲਗ਼ੀਆਂ ਸਜਾਈਆਂ ਤੇ ਬਹੁਤ ਪਿਆਰ ਕੀਤਾ ,ਆਪ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ 🙏🙏
@LallySandhu-xh6uv
@LallySandhu-xh6uv 11 ай бұрын
WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JIO 🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷
@gurmeetgarry2063
@gurmeetgarry2063 11 ай бұрын
Waheguru Ji
@shersingh1579
@shersingh1579 11 ай бұрын
Waheguru g
@pushpindersinghdhindsa
@pushpindersinghdhindsa 11 ай бұрын
ਵਾਹਿਗੁਰੂ ਜੀ
@harpreetSinghhappy733
@harpreetSinghhappy733 11 ай бұрын
Waheguru ji 🙏🙏 Waheguru ji 🙏🙏
@gorakhokhar219
@gorakhokhar219 11 ай бұрын
ਜਿਉਂਦੇ ਰਹੋ ਵੀਰੋ ਐਵੇਂ ਹੀ ਪੰਜਾਬ ਦੇ ਹੱਕਾ ਦੀ ਗੱਲ ਕਰਦੇ ਰਹੋ❤🙏
@nikkadeol7259
@nikkadeol7259 11 ай бұрын
ਜੰਗਲ ਦੀ ਜੜੀ ਬੂਟੀ ਵਰਗੇ ਹਾਂ । ਕਿਸੇ ਲਈ ਜਹਿਰ ਤੇ ਕਿਸੇ ਲਈ ਦਵਾਈ ਦਾ ਕੰਮ ਕਰਦੇ ਹਾਂ । #bhana sidhu❤❤❤❤
@jashanpreetsingh6538
@jashanpreetsingh6538 11 ай бұрын
ਇਟਲੀ ਵਾਲੇ ਬਾਈ ਦਾ ਵੀ ਧੰਨਵਾਦ ਜੋ ਬਾਈ ਭਾਨੇ ਦੀ ਇੰਟਰਵਿਊ ਕੀਤੀ
@KaramSinghVirk
@KaramSinghVirk 11 ай бұрын
ਮੈਂ St Clair College Windsor, Ontario ਪੜਦਾ ਸੀ। ਇੱਕ ਦਿਨ ਮੇਰੀ ਪ੍ਰੋਫੈਸਰ ਨੇ ਮੈਨੂੰ ਪੁੱਛਿਆ ਸੀ ਵੀ ਮੈਂ ਅਕਸਰ ਵੇਖਦੀ ਆ ਕਿ ਤੁਸੀਂ ਬੱਚੇ ਸਾਡੀ ਰੀਸ ਕਿਉਂ ਕਰਦੇ ਹੋ ਆਪਣਾ ਸੱਭਿਆਚਾਰ ਛੱਡਕੇ ? ਉਸਦਾ ਕਹਿਣਾ ਸੀ ਕਿ ਅਸੀਂ ਲੋਕ ਤੁਹਾਡੇ ਤੋਂ ਬਹੁਤ ਪਿੱਛੇ ਹਾਂ, ਨਾ ਅਸੀਂ ਲੋਕ Religious ਨਾ ਸਾਡਾ Culture ਨਾ ਸਾਡੇ family values ਨਾ ਸਾਡੇ Character Values ਨਾ Relationship Values, ਸਗੋਂ ਮੈਨੂੰ ਦੁੱਖ ਹੁੰਦਾ ਵੀ ਤੁਸੀਂ ਸਾਰਾ ਕੁਝ ਕਿਉਂ ਛੱਡ ਰਹੇ ਹੋ ਤੁਸੀਂ ਪੰਜਾਬੀ ਤਾਂ ਬਹੁਤ ਅਮੀਰ ਜੀਵਨ ਜਾਚ ਜਿਉੰਦੇ ਹੋ। 🙏🏻
@Sandhu-mn5gm
@Sandhu-mn5gm 11 ай бұрын
Right , we don't answer of our teachers,,,, I am from york university toronto ,ontario . meri ek bhut vida teacher aa , oo manu kehandi mai kide India nhi gyi ..she told me can you show me you're favorite place in India , I showed my back home photos , she told me woow , you are so rich than why your here,, she was asking me why your leave your home , country, you're family . I had no answer..
@BaljitKaur-jk6ib
@BaljitKaur-jk6ib 7 ай бұрын
​@@Sandhu-mn5gmright tusi bolna c bhedd chal 25lakh lake kadi gareebi mull lendiya dekhiya kise nu j nahi ta kehna c Punjabi ohna soormiya nu bolde bolna c Sadi kaum eni bhadur a asi sab to jyada lahmiya instalment karde laon Len lagyia na darde na kise nu eda de Kam karn to rokde😂😂😂
@AmritpalSingh-yc2xb
@AmritpalSingh-yc2xb 11 ай бұрын
ਦੋਨੋਂ ਵੀਰ ਬਹੁਤ ਵਧੀਆ ਭਾਨਾ ਸਾਫ਼ ਦਿਲ ਬੰਦਾ ਫੱਕਰ ਤੇ ਦਲੇਰ
@jagseerchahaljag687
@jagseerchahaljag687 11 ай бұрын
ਸਾਰੇ ਸਮਾਜ ਸੇਵੀ ਪਿਆਰੇ ਲਾਲ, ਡੀ ਐਸ ਪੀ ਸੇਖੋਂ, ਬਾਪੂ ਬਲਕੌਰ ਲੱਖਾ ਸਿਧਾਣਾ ਆਦਿ ਵਰਗੇ ਸਾਰੇ ਇੱਕਠੇ ਹੋ ਇੱਕ ਪਾਰਟੀ ਬਣਾਉਣ। ਪੰਜਾਬ ਦੇ ਨੌਜਵਾਨ ਅਤੇ ਲੋਕ ਸਾਰੇ ਹੀ ਹਮਾਇਤ ਕਰਨ।ਪੰਜਾਬ ਚੁ ਸਰਕਾਰ ਬਣਾਉਣ ਤਾਂ ਹੀ ਪੰਜਾਬ ਵਸਦਿਆਂ ਚੁ ਰਹਿਜੂ। ਨਹੀਂ ਤਾਂ ਪੰਜਾਬ ਦੇ ਹਲਾਤ ਮਾੜੇ ਹੀ ਲਗਦੇ ਨੇ।
@jasvirkaur3480
@jasvirkaur3480 11 ай бұрын
ਵਾਹਿਗੁਰੂ ਤੁਹਾਨੂੰ ਦੋਵਾਂ ਵੀਰਾਂ ਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ🙏❤️ ਬਹੁਤ ਵਧੀਆ ਗੱਲਾਂ ਕੀਤੀਆਂ ਮੇਰੇ ਭਰਾਵਾਂ ਨੇ
@deepaujlamodification5931
@deepaujlamodification5931 11 ай бұрын
ਬਾਬਾ ਭਲੀ ਕਰੇ ਦੋਵਾਂ ਵੀਰਾ ਤੇ ਮੇਹਰ ਭਰਿਆ ਹੱਥ ਰੱਖੇ ❤
@HarjinderSingh-qt8xc
@HarjinderSingh-qt8xc 10 ай бұрын
prava sath v deyaaa kro phir cmnt krn daaa ki faidaa
@deepaujlamodification5931
@deepaujlamodification5931 10 ай бұрын
@@HarjinderSingh-qt8xc ਸਾਡੇ ਪਿੰਡ ਦੇ ਨੇੜੇ ਹੀ ਬਾਈ ਦਾ ਪਿੰਡ ਹੈ ਜਿੰਨਾ ਹੋ ਰਿਹਾ ਵੀਰੇ ਅਸੀਂ ਕਰ ਰਹੇ ਆ ਬਾਈ ਨੂੰ ਜਰੂਰ ਇਨਸਾਫ਼ ਮਿਲੂ
@user-Rashpalsohi55
@user-Rashpalsohi55 11 ай бұрын
ਪੰਜਾਬ ਦਾ ਪੁੱਤ ਭਾਨਾ ਸਿੱਧੂ। ਅਸੀਂ ਨਾਲ ਵਾ ਵੀਰ ਦੇ
@singhdalwinder1332
@singhdalwinder1332 11 ай бұрын
ਸ਼ਾਬਾਸ਼ ਪੰਜਾਬੀ ਸ਼ੇਰੋ❤ ਹਵਾਵਾਂ ਦੇ ਵਹਿਣ ਚ ਵਹਿਣ ਵਾਲੇ ਬਹੁਤ ਨੇ, ਜਾਲਮ ਹਕੂਮਤ ਨਾਲ ਮੱਥਾ ਕੋਈ ਕੋਈ ਲਾਉਂਦਾ, ਡਟੇ ਰਹੋ ਹਿੱਕ ਡਾਹ ਕੇ ਇੱਕ ਦਿਨ ਫਿਰ ਤੋਂ ਪੰਜਾਬ ਬੁਲੰਦੀਆਂ ਤੇ ਪਹੁੰਚੇਗਾ।
@AvtarSingh-rk5vy
@AvtarSingh-rk5vy 11 ай бұрын
ਜਿਉਂਦੇ ਰਹੋ ਵੀਰੋ ਰੱਬ ਚੜਦੀ ਕਲਾ ਰੱਖਣ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਇਦਾ ਖਿੱਚ ਕੇ ਰੱਖ ਕੰਮ ਨੂੰ
@SukhwinderSingh-wq5ip
@SukhwinderSingh-wq5ip 11 ай бұрын
ਦੋਵੇਂ ਭਰਾ ਬਹੁਤ ਵਧੀਆ ਸੋਚ ਦੇ ਮਾਲਕ ਨੇ, ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤❤
@satnamsandhu1886
@satnamsandhu1886 7 ай бұрын
ਬਹੁਤ ਹੀ ਵਧੀਆ ਗੱਲਾਂ ਬਾਤਾਂ ਕੀਤੀਆਂ ਦੋਨਾਂ ਪ੍ਰਵਾਂ ਨੇ। ਬਹੁਤ ਹੀ ਉੱਚੀ ਸੋਚ ਰੱਖਦਾ ਪਾਨਾ ਵੀਰ ਰੱਬ ਤੈਨੂੰ ਏਦਾਂ ਹੀ ਕਰੱਪਟ ਸਿਸਟਮ ਦੇ ਖਿਲਾਫ ਬੋਲਣ ਤੇ ਲੜਨ ਦੀ ਸਮਰੱਥਾ ਬਖਸ਼ੇ।ਅਸੀਂ ਤੇ ਯੂਪੀ ਵਿਚ ਰਹਿੰਦੇ ਹਾਂ।ਪਰ ਪੰਜਾਬ ਦੇ ਲੋਕ ਤੇਰੇ ਨਾਲ ਮੋਢੇ ਦੇ ਨਾਲ ਮੋਢਾ ਜੋੜਕੇ ਤੇਰੇ ਨਾਲ ਤੁਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@Panjolapb12
@Panjolapb12 11 ай бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤
@jasmeetbal9141
@jasmeetbal9141 11 ай бұрын
kzbin.info/www/bejne/bmixeoCGoaamm80si=bkG6NKrVaSTlh96x
@jgoraya5067
@jgoraya5067 11 ай бұрын
ਵਾਹ ਬਈ ਇਟਲੀ ਵਾਲੇਆਂ ਸਵਾਦ ਆ ਗਿਆ ਤੇਰੀ ਭਾਨੇ ਨਾਲ ਗੱਲਬਾਤ ਦੇਖ ਕੇ ਵਾਹਿਗੁਰੂ ਮੇਹਰ ਕਰੇ ।
@buntyjatt5567
@buntyjatt5567 11 ай бұрын
ਭਾਨੇ ਬਾਈ ਹਰ ਪੰਜਾਬੀ ਬੰਦੇ ਨੂੰ ਤੇਰੀ ਸੋਚ ਨਾਲ ਸਹਿਮਤ ਹੋ ਕੇ, ਨੇਸ਼ਨਲ ਪਾਰਟੀਆਂ ਨੂੰ ਛੱਡ ਆਪਣੀ ਖੇਤਰੀ ਪਾਰਟੀ ਬਣਾਉਣੀ ਚਾਹੀਦੀ ਹੈ ਤਾਹੀ ਲੋਕ ਭਲਾਈ ਦੇ ਕੰਮ ਹੋਣਗੇ ❤❤👍
@kakasingh1405
@kakasingh1405 11 ай бұрын
ਧਰਮ ਦੇ ਨਾਮ ਤੇ ਪਾਖੰਡ ਬਹੁਤ ਹੈ,,ਬਾਬਿਆ ਨੇ ਬੇੜਾ ਗਰਕ ਕਰ ਦਿੱਤਾ !
@jassekhon5696
@jassekhon5696 11 ай бұрын
He has the courage to talk like this. Need more people like that. What a beautiful interview.
@GursanjhsinghKhosa
@GursanjhsinghKhosa 11 ай бұрын
Kash sb ne eh podcast pura vekhya suneya te smjeya hove te apa sare es te aml kriye kina sudar ho skda Punjab da 😔😔jionde bsde rhu veero baba ji lmiya umra krn 🙏🙏❤❤❤
@Maanlifestyle1805
@Maanlifestyle1805 11 ай бұрын
ਮੈਨੂੰ ਆ ਰਹੀ, ਤੁਹਾਡੀ ਆਵਾਜ਼ ਆ ਰਹੀ ਬਹੁਤ ਸੋਹਣੀ,,,😍 ਕਿੰਨੇ ਪਿਆਰ ਨਾਲ ਕਿਹਾ ਵੀਰ ਨੇ।
@sukhsingh4386
@sukhsingh4386 10 ай бұрын
ਭਾਨਾ ਵੀਰਾ ਬਹੁਤ ਘੇੰਟ ਬੰਦਾ .....ਪੰਜਾਬ ਦਾ ਹੀਰਾ ਇਹਨੂੰ ਸਾਂਭ ਲੋ ਪਲੀਜ 🙏🙏🙏........ ਪਲੀਜ ਸਪੋਰਟ ਕਰੋ ਭਰਾ ਨੂੰ ਯਰ ..ਜਮੀਰ🫵ਜਗਾਓ#ਭਾਨਾ ਬਚਾਓ✊✊❤️
@diljitboss156
@diljitboss156 11 ай бұрын
Satguru ravidass Maharaj ji 🙏 sab te Mehar perya hath rakhio ji 🙏
@Wheeloffortune333
@Wheeloffortune333 11 ай бұрын
Bhane veer nu peli vari sunya te hun sari umar sunage boht vdia soch aa 22 di salute aa bai tenu ❣️❣️❣️
@GurpreetSinghSidhu-z4i
@GurpreetSinghSidhu-z4i 11 ай бұрын
ਭਾਨੇ ਵੀਰ ਟੈਨਸ਼ਨ ਨਾ ਲੈ ਸਾਨੂੰ ਪਤਾ ਸਾਡਾ ਭਰਾ ਸਹੀ ਆ ਖਿੱਚ ਕੇ ਰੱਖ ਵੀਰੇ ਸਾਰਾ ਯੂਥ ਤੁਹਾਡੇ ਨਾਲ ਆ ⛳️♥️
@gurbindersohi8880
@gurbindersohi8880 11 ай бұрын
ਛੁਣਛਣਾ
@RahulRupana
@RahulRupana 11 ай бұрын
Chll Linda jeha 😅
@RahulRupana
@RahulRupana 11 ай бұрын
@@gurbindersohi8880 Bai ehh sale ghuse hi aa
@honeysandhu898
@honeysandhu898 11 ай бұрын
@@gurbindersohi8880thoda ki maada krta veere bhaane ne?
@purewalfrancesingh8190
@purewalfrancesingh8190 11 ай бұрын
Sat Sri akaal ji 👍👍👍
@desitouchvlog
@desitouchvlog 11 ай бұрын
ਜੇ ਫੀਮ ਦੀ ਖੇਤੀ ਪੰਜਾਬ ਚ ਹੋਣ ਲੱਗ ਪਈ ਫਿਰ ਲੀਡਰਾ ਦਾ ਘਰ ਕਿਵੇ ਚੱਲਣਗੇ ਬਾਹਰੋ ਫੀਮ ਆਉਂਦੀ ਆ ਤਾ ਲੀਡਰਾ ਨੂੰ ਕਮਿਸ਼ਨ ਮਿਲਦੇ ਆ ਬਾਈ ਜੀ ਪੈਸੇ ਕਾ ਚੱਕਰ ਹੈ ਬਾਬੂ ਬਈਆ
@itzbugga47
@itzbugga47 11 ай бұрын
*ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ 🙏🏻🙏🏻🙏🏻🙏🏻*
@Punjabisurma
@Punjabisurma 11 ай бұрын
ਭਾਨਾ ਸਿੱਧੂ ਇੱਕ ਇਮਾਨਦਾਰ ਤੇ ਬੇਧੜਕ ਇਨਸਾਨ ਹੈ
@AmandeepkaurGurm
@AmandeepkaurGurm 11 ай бұрын
ਹਾਂਜੀ ਇਹਨਾਂ ਨੂੰ ਆਪਣੀ ਮਜਬੂਤ ਪਾਰਟੀ ਬਣਾਉਣੀ ਚਾਹੀਦੀ ਆ।
@JagroopSingh-no7xy
@JagroopSingh-no7xy 11 ай бұрын
ਭਾਰਤ ਦੀ ਗੁਲਾਮੀ ਕਰਨ ਲਈ ਕਰਨ ਲਈ ਹਾਲੇ ਹੋਰ ਕਿੰਨੀਆ ਮਜਬੂਤ ਦਿੱਲੀ ਦੀਆ ਗੁਲਾਮ ਪਾਰਟੀਆ ਬਣਾਉਣੀਆ ਆਪਣਾ ਦੇਸ ਲੈਣ ਵੱਲ ਨਾ ਜਾਇਓ
@SarbjeetSingh-ie9ld
@SarbjeetSingh-ie9ld 11 ай бұрын
ਬੜਾ ਕੁਝ ਸਿੱਖਣ ਨੂੰ ਮਿਲਿਆ ਵਾਹਿਗੁਰੂ ਮੇਹਰ ਕਰੇ 🙏
@simranmehra1027
@simranmehra1027 11 ай бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ
@GILLTV-vu3in
@GILLTV-vu3in 11 ай бұрын
Bhot sohna interview bhaji.. bhot sohniya gallan hoyiya keep it up 👍🏽👍🏽👍🏽
@PardeepSingh-en6fv
@PardeepSingh-en6fv 11 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
@Bitcoin-e4j
@Bitcoin-e4j 4 ай бұрын
ਭਾਨਾ ਸਿੱਧੂ ਬਹੁਤ ਸੁਲਝਿਆ ਹੋਇਆ ਬੰਦਾ ,
@deepabindra
@deepabindra 11 ай бұрын
ਅਜ ਦਾ podcast sirra ਹੀ aa good job ਇਟਲੀ ਵਾਲੇ ਵੀਰ ਜੀ thnx bro
@singga5679
@singga5679 11 ай бұрын
ਦੁਨੀਆ ਦੇ ਮਨ ਅੱਗੇ, ਲੀਡਰਾਂ ਦੇ ਧੰਨ ਅੱਗੇ ਸੂਟਰਾ ਦੀ ਗੰਨ ਅੱਗੇ ,ਝੁਕਿਆ ਨਹੀ ਅਸਲੇ ਦਾ ਖ਼ੌਫ ਦੇਖ, ਅੱਖਾਂ ਮੂਹਰੇ ਮੌਤ ਦੇਖ ਹੁੰਦੀ ਗੰਨ ਲੋਡ ਦੇਖ, ਲੁਕਿਆ ਨਹੀਂ #justice_for_sidhu_moosewala 😢👑❤
@MyVishus
@MyVishus 11 ай бұрын
ਦੁਨੀਆ ਦੇ ਮਨ ਅੱਗੇ ਵੀ ਝੁਕੀਆ ਆਪ ਲਿਜਰ ਬਣੀਆ ਫਰੀ ਸਕੀਉਰਟੀ ਲਈ ਸ਼ੁਟਰਾ ਦੀ ਗੰਨ ਨੇ ਪਿੱਛੇ ਪਿੱਤਲ ਭਰੀਆ 😂 ਲ਼ੁਕਣਾ ਕਿਥੇ ਸੀ ਕਿਥੇ ਭਜਣ ਲੁਕਣ ਦਿੰਦੇ ਬੇਗਾਨੇ ਸਟੇਜਾ ਥਾਪੀਆ ਮਾਰਨੀਆ ਸੋਖੀਆ ਪਰ ਅਸਲ ਚ ਬੇਗਾਨੇ ਬਾਰ ਪਾ ਜਾਦੇ ਜਿਆਲੀ ਲੰਜਡਾ ਦੇ ਇਦਰਾ ਦੇ ਪੋਤੇ ਦੇ ਬੇਅੰਤੇ ਬੁੱਚੜ ਦੇ ਮੁੰਡੇ ਦੇ ਕੋਮ ਦਾ ਘਾਣ ਕਰਨ ਵਾਲੇ 🤷🏻‍♂️ ਇਦਰ ਕਦੇ ਉਧਰ ਦੁਨੀਆ ਬੜੀ ਹਿਸਾਬੀ ਟਰੈਕਟਰ ਤੇ ਫੋਟੋ ਸੰਤਾ ਦੀ ਤੇ ਇੰਦਰਾ ਦਾਦੀ 😂
@SukhwinderSingh-jc5zo
@SukhwinderSingh-jc5zo 11 ай бұрын
​@@MyVishus gal krni santa di par photo lai bhagat camraid di bro tu v bhut hisabi
@RandhawaRhythms
@RandhawaRhythms 11 ай бұрын
ਸਿੰਧੂ ਮੂਸੇਵਾਲਾ ਜੱਟ ਜਿੰਦਾਬਾਦ ❤️ 💙 💙 💙 💙 ❤❤❤
@SaintWarriorSukha797
@SaintWarriorSukha797 11 ай бұрын
​@@SukhwinderSingh-jc5zo Eho jeha nu aa e ni pta sadde asl hero kon ne..
@SunnySingh-ke5fm
@SunnySingh-ke5fm 11 ай бұрын
​@@MyVishusਪਹਿਲਾਂ ਕਿਹੜਾ ਸਰਕਾਰ ਨੀ ਬਣੀ ਸੀ ਤੇਰੇ ਵਰਗੇ ਆਪ ਵੋਟਾਂ ਪਾਉਂਦੇ ਨੇਂ net ਤੇ ਗਿਆਨ ਵੱਡ ਦੇ ਨੇਂ.. ਇੱਕ ਬੰਦੇ ਨੂੰ 10-15 ਜਾਣੇ ਘੇਰ ਕੇ ਤਾਬੜ ਤੋੜ ਗੋਲੀਆਂ ਚਲਾ ਦੇਣੀਆਂ.. ਤੇ ਅੱਗਿਓ ਬੰਦਾ ਵੀ ਜਵਾਬ ਦੇਵੇ ਨਾ ਕੀ ਪਿੱਠ ਤੇ ਵਾਰ ਖਾਵੇ ਹਿਕ ਤੇ ਵਾਰ ਝੱਲੇ ਸੀ.. Hm ਦੱਸ ਕੇ ਆਉਂਦੇ ਫ਼ਿਰ ਦੇਖਦੇ ਜੋ ਹੁੰਦਾ ਜੋ ਕੀਤਾ ਹੈਗਾ ਤਾਂ ਨਾ ਮਰਦ ਬੰਦਿਆ ਦਾ ਕੰਮ ਹੀ ਆਹ ਇਤਿਹਾਸ ਵਿੱਚ ਲਿਖਿਆ ਗਿਆ.. ਰਹੀ ਗੱਲ ਸਿੱਧੂ ਦੀ ਓ ਤਾਂ ਹੁਣ ਰਹਿੰਦੀ ਦੁਨੀਆਂ ਤੱਕ ਅਮਰ ਹੋ ਗਿਆ. ਤੇਰੇ ਵਰਗਿਆਂ ਲੀਰਾਂ ਪਹਿਲਾਂ ਵੀ ਉਸ ਨੂੰ ਭੱਢ ਦਿਆਂ ਸੀ ਹੁਣ ਵੀ ਉਸ ਨਾਲ਼ ਸਿੱਧੂ ਨੂੰ ਕੋਈ ਫ਼ਰਕ ਨੀ ਪਹਿਲਾਂ ਵੀ ਨਹੀਂ ਸੀ ਹੁਣ ਵੀ ਨਹੀਂ.. ਓ ਦੁਨੀਆਂ ਘੁਮਾ ਕੇ ਚਲੇ ਗਿਆ.. ਰਹੀ ਗੱਲ ਤੇਰੇ ਵਰਗੇ ਦੀ ਤੇਰੇ ਮਰੇ ਤੇ ਕਿਸੇ ਗਲੀ ਦੇ ਕੁੱਤੇ ਨੇਂ ਵੀ ਨਹੀਂ ਰੌਣਾ ਹੋਰ ਤਾਂ ਛੱਡ.. ਤੇਰੇ ਵਰਗੇ ਦਾ ਹਥਿਆਰ ਨੂੰ ਦੇਖ ਕੇ ਮੂਤ ਵਿੱਚ ਹੀ ਨਿਕਲ ਜਾਂਦਾ ਹੁੰਦਾ 😂😂ਗੱਲਾਂ ਸਿੱਧੂ ਦਿਆਂ ਕਰਦਾ..
@decisiveapsgegovernanceser3959
@decisiveapsgegovernanceser3959 11 ай бұрын
Honor to both of you for serving society, sharing time to alert others
@amarjitbrar6938
@amarjitbrar6938 11 ай бұрын
ਵੀਰ ਜੀ ਤੁਸੀਂ ਸੱਚੇ ਦਿਲ ਨਾਲ ਲੋਕਾਂ ਦੇ ਰੁਪਏ ਵਾਪਸ ਕਰਵਾਉਂਦੇ ਹੋ। ਪਰਮਾਤਮਾ ਤੁਹਾਡੇ ਨਾਲ ਹੈ ਵੀਰ ਜੀ। ਦੁਨੀਆਂ ਦੀ ਪ੍ਰਵਾਹ ਨਾ ਕਰੋਂ ਪੁੱਤਰ।
@gaggus
@gaggus 11 ай бұрын
ਭਾਨਾ ਵੀਰ ਤੇ ਫਤਿਹ ਵੀਰ ਬਹੁਤ ਵਧੀਆ PODCAST ਵਿੱਚ ਗੱਲਾਂ ਹੋਈਆਂ LOVE U ਵੀਰੇ# ਭਾਨਾ ਸਿੱਧੂ ਜਿੰਦਾਬਾਦ
@jeetdhillon7343
@jeetdhillon7343 11 ай бұрын
Who is Feteh
@manjotkaur4508
@manjotkaur4508 11 ай бұрын
This is absolutely mind-blowing and inspiring podcast.
@angadpalsinghbrar8404
@angadpalsinghbrar8404 11 ай бұрын
ਭਾਣਾ ਲੱਖਾ ਪੰਜਾਬ ਦੇ ਪੁੱਤ 🙏🙏🙏
@Majhail_pb_46
@Majhail_pb_46 2 ай бұрын
ਬਹੁਤ ਵੱਡੀ ਗੱਲ ਕਹੀ ਭਾਨੇ ਵੀਰ ਨੇ ਜੌ ਗੁਰਬਾਣੀ ਪੜ੍ਹਨ ਲੱਗ ਜਾਵੇ ਓਹਨੂੰ ਮੌਤ ਦਾ ਡਰ ਨਹੀਂ ਰਹਿੰਦਾ ❤❤❤
@randhirsingh2337
@randhirsingh2337 11 ай бұрын
ਭਾਨਾ ਸਿੱਧੂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ।
@RinkyMoney
@RinkyMoney 11 ай бұрын
Waheguru chardikala ch rakhe pra nu...... Best podcast
@abhineetkaur860
@abhineetkaur860 11 ай бұрын
Bhut sohna podcast my all best wishes to u nd bhana sidhu,,, Waheguru tarakiya bakshan
@kkchandwal8193
@kkchandwal8193 11 ай бұрын
ਬੋਹਤ ਵਧਿਆ ਪਾਜੀ ਏਦਾ ਦੇ ਹੋਰ ਪੋਡਕਾਸਟ ਕਰੋ ✍️❣️🙏🏻💯ਵਾਹਿਗੁਰੂ ਮੇਹਰ ਭਰਿਆ ਹੱਥ ਬਣਾਈ ਰੱਖੇ ਸੱਭ ਤੇ
@Kirandeepkaur-g6k
@Kirandeepkaur-g6k 11 ай бұрын
Boht sohna podcast . Bhane sidhu di soch nu slaam 👏🏻❤️
@harmandhadli6679
@harmandhadli6679 10 ай бұрын
Bhanna Sidhu Sira Banda Yrrr. ❤ Yrrr jehre lok akke fame de marre ya kise v reason krke GLT Bolde a. Ohna ne app kuj krna PUNJAB Lyi Bhanna varga krr rhe a Ehna nu v nhi krn dinde. 🙏🏻🙏🏻
@guridabbwali5136
@guridabbwali5136 11 ай бұрын
ਦੁੱਕੀ ਤਿੱਕੀ ਆਲੀ ਗੱਲ ਨੇ ਕੀਲ ਕੇ ਰਾਖਤਾ ਵੀਰ
@harrywarval-321
@harrywarval-321 11 ай бұрын
ਭਾਨੇ ਪੁੱਤ ਵਾਹੇਗੁਰੂ ਤੇਰੇ ਨਾਲ ਹੈ ਸਾਡੀ ਅਸੀਸ ਬਜ਼ੁਰਗ ਵਰਗ ਦੀ v
@gogidhaliwal2
@gogidhaliwal2 11 ай бұрын
Vaddi uchhi soch da bnda bhana veer ❤ Italy ale y best podcast ❤ luv u aa ❤❤
@manibrar4149
@manibrar4149 11 ай бұрын
ਬਾਦਲਾਂ, ਕੈਪਟਨ ਵਰਗਿਆਂ ਨੇ ਪੰਜਾਬ ਨੂੰ ਕਰਜਾਉ ਏਨਾ ਕਰਤਾ ਬਾਈ ਹੁਣ ਤਾ ਸੇਂਟਰ ਦੀ ਜੁੱਤੀ ਦੇ ਹੇਠਾਂ ਹੀ ਰਹੂ ਪੰਜਾਬ ਦਾ ਸੀ ਐਮ ਭਾਵੇਂ ਉਹ ਪੰਜਾਬ ਦੇ ਹਿੱਤ ਜਾਂ ਹੱਕ ਦੀ ਪਾਰਟੀ ਦਾ ਮੁੱਖ ਮੰਤਰੀ ਬਣਜੇ
@atinderbal07
@atinderbal07 11 ай бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤
@rashkaur8479
@rashkaur8479 6 ай бұрын
Bahut vdhia video eh , Mai full video Suni, KZbin te Meri eh pehli video a jisnu Mai suneya Dil la k, dimag la k bahut sohnia gllan krian,,,, Love from Singapore ❤️❤️
@Gurpreetkaur-j5r
@Gurpreetkaur-j5r 11 ай бұрын
Aj pta lgya manider veere da nam fateh a bhut sohna podcast c bhane vere nl bhut kuj ptta lgta waheguru mehar Karan
@avihair1878
@avihair1878 11 ай бұрын
ਬਹੁਤ ਸੋਹਣਾ ਪੋਡਕਾਸਟ ਖਿੱਚ ਕੇ ਰੱਖੋ ਕੰਮ ਨੂੰ ਬਾਈ, ਵਾਹਿਗੂਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ 🙏🏻❤️
@amardharmgarh5869
@amardharmgarh5869 11 ай бұрын
ਫਤਿਹ ਬਾਈ ਚੜਦੀ ਕਲਾ ਵਿੱਚ ਰੱਖੇ ਤੈਨੂੰ ❤
@Manninder_Singh_Mahla
@Manninder_Singh_Mahla 11 ай бұрын
Bhanne Veer Main Kde Vote Nhi Paayi Kyonke Koi Dikhda hi nhi jo Punjab Da Dil Ton Soche But Tere Te Lakha Sidhana Veer De Utte Mainu Full Yakeen Aey Meri Pehli Vote Corfirm Aey Lakhe Veer Nu ❤❤❤🎉🎉🎉🎉
@Silentpunjab
@Silentpunjab 11 ай бұрын
ਇੱਟਲੀ ਵਾਲਿਆ ਰੱਬ ਤੇਰੀ ਉਮਰ ਲੰਬੀ ਕਰੇ ❤❤️🙏🙏🥰🥰
@deepdhillon594
@deepdhillon594 11 ай бұрын
Bhot wadia lageya baii 🎉 Serious topic bare progrm keta joo tuu Bhanna bai nu bhott pyarrrr #justiceforsidhumossewala
@PalwinderSingh-fc9lo
@PalwinderSingh-fc9lo 11 ай бұрын
Waheguru ji chardikla vich rakhn Dona Veera nu.❤❤🎉🎉
@bahadursingh2006
@bahadursingh2006 11 ай бұрын
ਬਿਲਕੁਲ ਸਹੀ ਗੱਲ ਹੈ ਭਾਨੇ ਵੀਰ ਸਾਡੇ ਪੰਜਾਬ ਦੇ ਦਰਦੀ ਲੋਕਾਂ ਨੂੰ ਇਕੱਠੇ ਹੋ ਕੇ ਆਪਣੀ ਖੇਤਰੀ ਪਾਰਟੀ ਬਣਾਉਣੀ ਚਾਹੀਦੀ ਹੈ ਡੀ ਐਸ ਪੀ ਸੇਖੋ ਵੀ ਚਾਹੁੰਦੇ ਹਨ ਕਿ ਪੰਜਾਬ ਦੇ ਦਰਦੀ ਇਕੱਠੇ ਹੋਣ ਤਾਂ ਹੀ ਪੰਜਾਬ ਤੇ ਪੰਜਾਬ ਦੀ ਜਵਾਨੀ ਚਿੱਟੇ ਨਸ਼ੇ ਤੋਂ ਬਚ ਸਕਦੀ ਹੈ ਧੰਨਵਾਦ
@kindabhullar5423
@kindabhullar5423 11 ай бұрын
ਜਿਉਂਦੇ ਰਹੋ ਵੀਰੋ ਦਿਲ ਤੋਂ ਸਲਾਮ ਏ ❤❤
@gurjitsingh4232
@gurjitsingh4232 5 ай бұрын
101 % gal sahi aa bhane veer di bhut changa banda wa kise nl maadi ni hun dinda sb de haqqa de lyi nl kharda wa ese tra lakha shidana veer v 🙏🙏
@ruhisworld7007
@ruhisworld7007 11 ай бұрын
Last line about karma and bandgi was 100% right 👍
@farmer4456
@farmer4456 11 ай бұрын
ਅਸਲੀ ਬਾਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਹਰ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਇਸ ਕਰਕੇ ਕਿਸੇ ਦੇਹਧਾਰੀ ਕੋਲ ਜਾਣ ਦੀ ਜਰੂਰਤ ਨਹੀਂ
@indermann-nu4nn
@indermann-nu4nn 11 ай бұрын
ਸੱਤ ਸ਼੍ਰੀ ਆਕਾਲ ਮੇਰੇ ਦੋਨਾਂ ਵੀਰਾ ਨੂੰ ❤ ਜਿਊਂਦੇ ਵਸਦੇ ਰਹੋ 🙏 ਭਾਣੇ ਵੀਰ ਭੈਣਾ ਵੀ ਹੁੰਦੀਆਂ 😬ਤੁਸੀ ਸਿਫ਼ਰ ਵੀਰਾ ਨੂੰ ਸੱਤ ਸ਼੍ਰੀ ਆਕਾਲ ਬੁਲਾਈ
@sunnysingh5888
@sunnysingh5888 11 ай бұрын
ਪੰਜਾਬ ਪੰਜਾਬੀ. ❤ਵਾਹਿਗੁਰੂ ਜੀ
@Grewlsb
@Grewlsb 11 ай бұрын
Bhaane vr ne jo bolya dil to sach bolya. Koi leadera wang jhooth di topi ni ghumayi. Lv u aa bhaane vr. Rabb teri lambi umar kre te punjab de dard door karn wich rabb tera saath deve👏👏
@All_Punjabi_latest_Movie
@All_Punjabi_latest_Movie 11 ай бұрын
ਵਾਹਿਗੁਰੂ ਜੀ ਮੇਹਰ ਬਣਾਈ ਰੱਖੀ ਵੀਰ ਤੇ❤
@VishalMomi-kj6up
@VishalMomi-kj6up 11 ай бұрын
bhane paji lgga reh sach madda lagda loka prr lgga reh koi na veere mere varge bhot aa tere nll vadde paji❤❤❤🙏🙏🙏
@ਅਵਤਾਰਸਿੌਘ-ਧ8ਛ
@ਅਵਤਾਰਸਿੌਘ-ਧ8ਛ 11 ай бұрын
ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ, ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ
@AvtarSingh-ss3xr
@AvtarSingh-ss3xr 11 ай бұрын
Wahyguru ji kirpa Kariyo ji apny guru sekhan ty ji Maharaj ji 🎉❤🎉
@AkashdeepVirk95
@AkashdeepVirk95 11 ай бұрын
Waheguru ji bhaane veer te italy wale mere veer te freshy canada veer nu hmesha chardikala ch rakhan te meri umar v ehna teeno bhraawa nu laa den love u aa teena bhraava nu ❤
@mansasachbani3428
@mansasachbani3428 11 ай бұрын
ਬਹੁਤ ਸੋਹਣਾ podcast bro 👍🙏
@Harsh_Ramgarhia07
@Harsh_Ramgarhia07 11 ай бұрын
SSA ji 🙏👁️ Dowe veer any time speech fire🔥 for punjab de haka ch bolde ne Veera nu slaam ehna de km nu salaam a jita ge Jang jaari rakhyo 👁️💪💯
@manpreet7788
@manpreet7788 10 ай бұрын
ਵਾਹਿਗੁਰੂ ਜੀ ਵੀਰਾ ਤੇ ਕਿਰਪਾ ਬਨਾਈ ਰੱਖੋ ਭਾਨੇ ਲੱਖੇ ਵੀਰ ਵਰਗੇ ਨੋਜੁਆਨਾਂ ਨੂੰ ਅੱਗੇ ਆਕੇ ਸੱਚੇ ਮੰਨ ਨਾਲ ਲੜਣਾ ਚਾਹਿੰਦਾ ਵਾਹਿਗੁਰੂ ਜੀ
@gaggigill8510
@gaggigill8510 11 ай бұрын
ਭਾਨਾ ਸਿੱਧੂ ਤੇ ਮਨਿਦਰ ਭਾ ਸਿਰਾ 👍👍👍👍👍👍👍👍
@deepsing2895
@deepsing2895 10 ай бұрын
ਵਾਹਿਗੁਰੂ ਬੁਹਤ ਬੁਹਤ ਵੱਦੀਆਂ ਇਨਸਾਂਨ ਆਂ ਵਾਈ ਭਾਨਾ
@Idontknow13132
@Idontknow13132 11 ай бұрын
Bhut hi vadiya podcast a veere..bhut kuch sikhan nu miliya. Parmatma mere dove veera nu chadadi kala ch rakhe ❤❤
@kakabasra6595
@kakabasra6595 11 ай бұрын
ਮੇਰੇ ਦੋਨੇ ਭਰਾ ਹੀਰੇ ਆ ਭਾਨੇ ਸਿੱਧੂ ਭਰਾ ਬਹੁਤ ਮਾਣ ਆ ਤੇਰੇ ਤੇ ਤੂੰ ਪੰਜਾਬ ਦੇ ਲੋਕਾਂ ਦੇ ਪੈਸੇ ਵਾਪਸ ਕਰਾਉਣਾ ਮੁੱਦੇ ਹੱਲ ਕਰਦਾ ਧੀਆਂ ਨੂੰ ਉਹਨਾਂ ਦੇ ਘਰ ਭੇਜਦਾਂ ਤੇਰੀ ਸੇਵਾ ਇੱਕ ਸੱਚੀ ਸੇਵਾ ਆ ਤੂੰ ਲੀਡਰ ਨਹੀਂ ਹੈਗਾ ਭਰਾ ਤੂੰ ਪੰਜਾਬ ਦਾ ਸੱਚਾ ਤੇ ਦਰਦੀ ਪੁੱਤ ਆ ਮਾਣ ਆ ਸਾਨੂੰ ਤੇਰੇ ਤੇ ❤❤❤❤❤❤❤
@SubhdeepSingh-cr3ix
@SubhdeepSingh-cr3ix 11 ай бұрын
ਵਾਹਿਗੁਰੂ ਚੜ੍ਹਦੀ ਕਲਾ ਕਰਨ
@bikramjeetsingh5286
@bikramjeetsingh5286 11 ай бұрын
ਭਾਨੇ ਵੀਰ ਤੁਸੀਂ ਡਾਇਰੀ ਭਰੀ ਆ ਲੋਕਾਂ ਦੇ ਪੈਸੇ ਵਾਪਸ ਕਰਵਾਏ ਨੇ। ਸੇਂਟਰ ਤੋਂ ਵੀ ਪੰਜਾਬ ਦਾ 8000/ਕਰੋੜ ਰੁਪਏ ਦਬਾਦੇ ਗ਼ਰੀਬ ਜਨਤਾ ਦਾ ਭਲਾਂ ਹੋਵੇਂ ਵਰਕਰਾਂ ਨੂੰ ਤਨਖਾਹ ਮਿਲੇ। ਕਿਸਾਨਾ ਨੂੰ ਮੁਆਵਜ਼ਾ ਮਿਲੇ। ਪੰਜਾਬ ਦੇ ਬਿਕਾਸ ਦੇ ਕੰਮ ਹੋਣ ਤੇਰਾਂ ਬੋਹਤ ਬੋਹਤ ਧੰਨਵਾਦ ਹੋਵੇਗਾ।
@DamanBagri
@DamanBagri 11 ай бұрын
ਸੋਹਣੀ ਗੱਲਬਾਤ 🙏🏻
@GARRY22786
@GARRY22786 11 ай бұрын
Maye pehli vaar Bhanne Sidhu veer nu sunya 😊Bhane Sidhu nu hun Puri support kra ga 💪🫡
@Gujjar_gang
@Gujjar_gang 11 ай бұрын
Bhana veer ji zindabad love from Lehnda Punjab Rawalpindi ❤
@unknown-su3xz
@unknown-su3xz 11 ай бұрын
Bohat vadiya kita tuc punjab lyi gallan krk punjab de youth nu jagon da vadiya tarika
@jashanpreetsingh6538
@jashanpreetsingh6538 11 ай бұрын
ਭਾਨੇ ਤੇਰੇ ਨਾਲ ਆ ਵੀਰ ❤
@kulkaur4092
@kulkaur4092 11 ай бұрын
Veer ji very nice podcast. God bless both of you 🙏
@GurpreetSingh-n9w8y
@GurpreetSingh-n9w8y 11 ай бұрын
Waheguru ji tuhadi Umar labhi kare te tuhanu hmesha sewa de raste te chalayi rakhe 🙏 bhaana sidhu te fathe veer ji 🙏 tuhanu dilo dhanwaad. Ji youth nu aa message den layi ❤
@kaalsandhu
@kaalsandhu 11 ай бұрын
Right Bro
@sharndeol
@sharndeol 11 ай бұрын
Fathe veer panjab aake na boleyo war vadiya h panjab ch ta landu bishnoi namard mardu , bhot vadiya fathe veer jo tusi panjab de sute hoye loka nu jaga rahe ho ❤
@raigamers1068
@raigamers1068 8 ай бұрын
Bahut jyada best and right bodcast hai je 👍👏👏
@BalveerSingh-ym5qr
@BalveerSingh-ym5qr 11 ай бұрын
ਭਾਨੇ ਸੀਦੂ ਵੀਰ ਅਸੀਂ ਤੇਰੇ ਨਾਲ ਹੈ ਤੂ ਈਹਨਾ ਕੁਤੀਆ ਲੀਡਰਾਂ ਨੂੰ ਤੇ ਆਰ ਐਸ ਐਸ ਦੇ ਦਲਹਾ ਨੂੰ ਖੀਕ ਕੇ ਰੱਖ ਈਹਨਾ ਲੋਕਾਂ ਨੂੰ ਸਾਰਮ ਨਹੀਂ ਆਉਂਦੀ ਜੀੜੈ ਤੇਰੇ ਖਕਾਫ ਬੋਲਦੇ ਹਨ ਭਾਨਾਂ ਸੀਦੂ ਵੀਰ ਜੀਦਾਵਾਦ ਹੈ ਇਟਲੀ ਵਾਲਾਂ ਵੀਰੈ ਤੂੰ ਈਹਨਾ ਕੁਤੀਆ ਬਲੋਗਰਾ ਨੂੰ ਖੀਕ ਕੇ ਰੱਖ
@ChetSingh-q5s
@ChetSingh-q5s 11 ай бұрын
ਭਾਨਾ ਵੀਰ ਗਲ ਬਿਲਕੁਲ ਸਹੀ ਕਰ ਰਿਹਾ ਖੇਤਰੀ ਪਾਰਟੀ ਬਣਾਉਣੀ ਬਹੁਤ ਜਰੂਰੀ ਆ ਨਹੀ ਤਾ ਪੰਜਾਬ ਦਾ ਹਾਲ ਬਹੁਤ ਮਾੜਾ ਹੋਣ ਜਾ ਰਿਹਾ
@goodyk9923
@goodyk9923 11 ай бұрын
ਖ਼ੇਤਰੀ ਪਾਰਟੀ ਬਹੁਤ ਜ਼ਰੂਰੀ ਹੈ ਜੇਕਰ ਪੰਜਾਬ ਦਾ ਭਲਾ ਚਾਹੁੰਦੇ ਹੋ
@narpinderSingh-w2r
@narpinderSingh-w2r 11 ай бұрын
ਬਹੁਤ ਵਧੀਆ ਭਾਨੇ ਵੀਰ ਸਾਰੇ ਨੌਜਵਾਨਾਂ ਨੂੰ ਇਕੱਠੇ ਹੋਣਾ ਚਾਹੀਦਾ ਜੀ
@gurpreetdhandli8389
@gurpreetdhandli8389 11 ай бұрын
ਸੱਤ ਸ਼੍ਰੀ ਆਕਾਲ ਦੋਂਨੇਂ ਵੀਰਾ ਨੂੰ ❤❤
Why no RONALDO?! 🤔⚽️
00:28
Celine Dept
Рет қаралды 100 МЛН
小路飞和小丑也太帅了#家庭#搞笑 #funny #小丑 #cosplay
00:13
家庭搞笑日记
Рет қаралды 12 МЛН
FOREVER BUNNY
00:14
Natan por Aí
Рет қаралды 37 МЛН
Quando A Diferença De Altura É Muito Grande 😲😂
00:12
Mari Maria
Рет қаралды 20 МЛН
Why no RONALDO?! 🤔⚽️
00:28
Celine Dept
Рет қаралды 100 МЛН