Moga 'ਚ ਸਿਰਫ 6 ਇੰਚ ਦੀ ਦੂਰੀ 'ਤੇ ਤਬਾਹੀ

  Рет қаралды 72,348

Jagbani

Jagbani

5 жыл бұрын

#Moga #FloodInMoga #FloodInPunjab
ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਰਹਿੜਵਾ 'ਚ ਸਤਲੁਜ ਦੇ ਪਾਣੀ ਦਾ ਧੁੱਸੀ ਬੰਨ੍ਹ ਤੋਂ ਸਿਰਫ 6 ਇੰਚ ਦਾ ਹੀ ਫਰਕ ਰਹਿ ਗਿਆ ਹੈ....ਯਾਨੀ ਸਿਰਫ ਛੇ ਇੰਚ ਦੀ ਦੂਰੀ 'ਤੇ ਤਬਾਹੀ ਹੈ.... ਪਾਣੀ ਨਾਲ ਤੇਜ਼ੀ ਨਾਲ ਮਿੱਟੀ ਧੱਸ ਰਹੀ ਹੈ.... ਜਿਸ ਨਾਲ ਪਾੜ ਵਧਦਾ ਰਿਹਾ ਹੈ.... ਖਤਰਾ ਦੇਖਦੇ ਹੋਏ ਲੋਕਾਂ ਨੇ ਧੁੱਸੀ ਬੰਨ੍ਹ 'ਤੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਹੈ..... ਪਿੰਡ ਦੇ ਲੋਕ ਖੁਦ ਹੀ ਮਿੱਟੀ ਪਾ ਕੇ ਧੁੱਸੀ ਬੰਨ੍ਹ ਨੂੰ ਉੱਚਾ ਕਰ ਰਹੇ ਨੇ.... ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਪ੍ਰਸ਼ਾਸਨ ਵਾਲਾ ਉਨ੍ਹਾਂ ਦਾ ਹਾਲ ਜਾਣਨ ਨਹੀਂ ਪਹੁੰਚਿਆ....
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline

Пікірлер: 25
@BhupinderSingh-ws7oi
@BhupinderSingh-ws7oi 14 күн бұрын
Good Job Lohgar Sab
@lachhmansinghrai7273
@lachhmansinghrai7273 4 жыл бұрын
ਪਿੰਡਾ ਵਾਲਿਅਾ ਨੂੰ ਬੇਨਤੀ ਹੈ ਕਿਸੇ ਵੀ ਲੀਡਰ ਨੂੰ ਅਾਪਣੇ ਪਿੰਡ ਨਾ ਵਡਣ ਦੇਣ ਵੋਟਾ ਵੇਲੇ ਪਹਿਲਾ ਜੋ ੲੇ ਹੜ ਦੇ ਪਾਣੀ ਦਾ ਮਸਲੇ ਨੂੰ ਹੱਲ ਕਰੇ ਗਾ ੳੁਸ ਨੂੰ ਹੀ ਵੋਟਾ ਪਾਵਾਗੇ ਨਹੀ ਸਾਰੇ ਬਾੲੀਕਾਟ ਕਰਦਿੳੁ ਕਿੳੁ ਕਿ ਵੋਟਾ ਬਾਦ ਕੋੲੀ ਨਹੀ ਅਾੳੁਦਾ ਹਰ ਵਾਰੀ ਵੋਟਾ ਲੈ ਕੇ ਚਲੇ ਜਾਦੇ ਨੇ ਜੇ ਕੋੲੀ ਪਹਿਲਾ ਨਹੀ ਕਰਦਾ ਤਾ ੳੁਸ ਨੂੰ ਬੋਲੋ ਕਿ ਜੇ ਤੂੰ ਜਿੱਤ ਜਾਦਾ ਤਾ ਸਾਨੂੰ ਅਾਪਣਾ ਹਲਫੀਅਾ ਬਿਅਾਨ ਲਿਖ ਕੇ ਦੇ ਕਿ ਮੈ ਲੋਕਾ ਦਾ ਹੜ ਮਸਲਾ ਹੱਲ ਨਾ ਕਰਾ ਤਾ ਮੈਨੂੰ ਅਾਹੁਦੇ ਤੋ ਲਾਹਿਅਾ ਜਾਵੇ
@AvtarSingh-gs1si
@AvtarSingh-gs1si 21 күн бұрын
ਚਾਰ ਸਾਲ ਪਹਿਲਾ ਦੀ ਵੀਡੀਓ ਪਾਈ ਹੋਈ ਆ ਨਵੀ ਪਾਇਆ ਕਰੋ
@sarbjeetsinghbhullar7957
@sarbjeetsinghbhullar7957 4 жыл бұрын
waheguru ji
@billaboparai7949
@billaboparai7949 4 жыл бұрын
Wahaguru ji
@gobindgharu9946
@gobindgharu9946 4 жыл бұрын
Waheguru ji
@ranjeet5074
@ranjeet5074 4 жыл бұрын
kudrat agge sab sarkara fail ne ..waheguru da nm lavo
@Sidhukuldeep-rm3bh
@Sidhukuldeep-rm3bh 4 жыл бұрын
Wahe guru ji mehar kare.....
@rasawdhillon8576
@rasawdhillon8576 4 жыл бұрын
Kropi nhi eih vardan c pr kropi bna lai
@NarinderSingh-dn8dg
@NarinderSingh-dn8dg 4 жыл бұрын
A desh da koi malk ne...rab rakha
@sehajdeepbrar3473
@sehajdeepbrar3473 4 жыл бұрын
Wmk
@rasawdhillon8576
@rasawdhillon8576 4 жыл бұрын
Eih pani nu dharti vich sutan da parband hona chahida
@billaboparai7949
@billaboparai7949 4 жыл бұрын
M bhacpan vhca 19.88 da fald vhkya c osa tima be bhot nukshn hoya c
@paramjeetkaur9609
@paramjeetkaur9609 Жыл бұрын
Fursat nahin mil rahi MLA
@rocketlauncher120
@rocketlauncher120 4 жыл бұрын
Loka ne vi bann tod dite a ...jagah jagah laange bnaun lyi bann nu niwa kita e ...kasoor loka da vi aa .....hun sarkaar nu mada kahi jange ....
@user-shama88
@user-shama88 28 күн бұрын
ਪ੍ਰਾਣੀ ਗੱਲ ਨਾਂ ਦਿਖਾਓ ਹੁਣ ਦਸੋ
@jagdeepsidhu3271
@jagdeepsidhu3271 4 жыл бұрын
Hor pao vottan Sarkar nu ... jao rallian te Hor time barbad kro ....
@SandeepSingh-oc6vr
@SandeepSingh-oc6vr 4 жыл бұрын
Fudu modi nahi ,, captain da farz aa
@manavjeetsingh3rdp939
@manavjeetsingh3rdp939 4 жыл бұрын
Leader bhuat jhooth bolde ne
@harmeshsingh5122
@harmeshsingh5122 4 жыл бұрын
Modi sarkar di chal aa ehe
Женская драка в Кызылорде
00:53
AIRAN
Рет қаралды 475 М.
Best KFC Homemade For My Son #cooking #shorts
00:58
BANKII
Рет қаралды 63 МЛН
Punjab Floods  Dangerous Boat Ride Bhakra Dam Water Level Rise
23:58
JaanMahal video
Рет қаралды 303 М.