MOHABBATNAMA : Bunty Bains l Amanpreet Kaur Bains l EP 9 l Gurdeep Grewal l B Social

  Рет қаралды 296,975

B Social

B Social

Күн бұрын

Пікірлер: 502
@harjindkaurvlogs
@harjindkaurvlogs 3 жыл бұрын
ਮੇਰੇ ਪਤੀ ਵਰਗਾ ਵੀ ਕੋਈ ਨਹੀਂ......ਰੱਬ ਵਰਗੇ ਆ ਮੇਰੇ ਜੀਵਨ ਸਾਥੀ....ਰੱਬ ਆ ਮੇਰਾ....ਸਬ ਕੁੱਝ ਆ....ਰੂਹ ਆ ਮੇਰੀ.....ਪਤੀ ਮੇਰੇ......🥰❤️ਭਰੋਸਾ ਆ ਮੇਰਾ ਖੁਦਾ.........
@SukhbirSingh-vz6kg
@SukhbirSingh-vz6kg 3 жыл бұрын
Mere husband ve ge
@sekhong2831
@sekhong2831 2 жыл бұрын
Same ji
@gurdas_sandhu
@gurdas_sandhu 3 жыл бұрын
ਸੱਚਮੁੱਚ ਕਿੰਨੇ ਉਤਾਰ -ਚੜ੍ਹਾਅ ਆਉਂਦੇ ਨੇ ਜ਼ਿੰਦਗੀ ‘ਚ... ਨਿਸਚੈ ਕਰਿ ਅਪਨਿ ਜੀਤੁ ਕਰੋਂ । ਖ਼ੂਬਸੂਰਤ ਜੋੜੀ ਲਈ ਢੇਰ ਸਾਰੀਆਂ ਦੁਆਵਾਂ 😊❤️
@rishpalgill2000
@rishpalgill2000 3 жыл бұрын
sandhu saab tuc v eve da song bnaoo koi thode song baakamal hunde aa baiii ❤️
@gagan8157
@gagan8157 2 жыл бұрын
Gurdas sandhu de songs da koi todd ne😊
@75gurjot
@75gurjot 3 жыл бұрын
ਪਹਿਲੀ ਔਰਤ ਏ ਜਿਸ ਨੂੰ ਪਤੀ ਤੋਂ ਕੋਈ ਸ਼ਿਕਾਇਤ ਨੀ ਤਾਂ ਹੀ ਰੱਬ ਨੇ ਵੀ ਕੁਝ ਨੀ ਲਕੋਏਆ 🙏🏽 ਅਮਨ ਸਲੂਟ ਏ ਤੁਹਾਨੂੰ 💖 ਤੌ ਦੁਆਵਾ ਕਿ ਤੁਸੀਂ ਸਦਾ ਖੁਸ਼ ਰਹੋ
@navjotkaurmahal168
@navjotkaurmahal168 3 жыл бұрын
ਲਕੀ ਹੋ
@kulwinderchauhan2115
@kulwinderchauhan2115 3 жыл бұрын
Kwww w y
@damnarts8488
@damnarts8488 3 жыл бұрын
Sekyat ona koi diti he nai hundi kive
@Manalitripadventure
@Manalitripadventure 3 жыл бұрын
Sahi ji
@ashwanikumar5060
@ashwanikumar5060 3 жыл бұрын
A an
@singhusa4752
@singhusa4752 3 жыл бұрын
🙏🏽ਇਹ ਇੰਟਰਵਿਊ ਪਾਣੀ ਵਿੱਚ, ਲਹਿਰਾਂ ਨਾਲ ਤੈਰਦੀ ਹੋਈ, ਮਹੱਬਤ ਰੂਪੀ ਕਿਸ਼ਤੀ ਵਾਂਗ ਲੱਗੀ। ਦੋਨੋਂ ਇਨਸਾਨੀਅਤ ਅਤੇ ਨਿਮਰਤਾ ਨਾਲ ਕੁੱਟ-ਕੁੱਟ ਕੇ ਭਰੇ ਪਏ ਨੇ। ਦੋਨਾਂ ਦੇ ਸਹਿਜ ਨਾਲ ਇੱਕਸਾਰ ਮਾਰੇ ਗਏ, ਨਿੱਗਰ ਚੱਪੂਆਂ ਨੇ ਕਿਸ਼ਤੀ ਨੂੰ ਡੋਲਣ ਨਹੀਂ ਦਿੱਤਾ। ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ।🙏🏽
@gurjeetkaur9238
@gurjeetkaur9238 3 жыл бұрын
ਭਾਵਨਾਵਾ ਦੀ ਕਦਰ ਕਰਨਾ ਸਮਝਣਾ ੲਇਕ ਚੰਗੇ ਰਿਸ਼ਤੇ ਦੀ ਨਿਸ਼ਾਨੀ ਹੈ ਖੁਸ਼ ਰਹੋ ਹਮੇਸਾ
@ManpreetKaur-bv1xo
@ManpreetKaur-bv1xo 3 жыл бұрын
ਰਿਸ਼ਤੇ ਵਕਤ , ਇੱਜਤ , ਵਿਸ਼ਵਾਸ, ਸਮਝਦਾਰੀ ਮੰਗਦੇ 🙂
@damnarts8488
@damnarts8488 3 жыл бұрын
Sahi gl e
@cheema4278
@cheema4278 3 жыл бұрын
Sat Sri akal ji bilkul sahi kia ji apne
@sandeepkaursidhu1448
@sandeepkaursidhu1448 3 жыл бұрын
ਅਮਨਪ੍ਰੀਤ ਭੈਣ ਨੂੰ ਸਲੂਟ ਐ ਮੇਰਾ ...ਬਹੁਤ ਚੰਗੀ ਸਲੀਕੇ ਵਾਲੀ ਔਰਤ ... ਮੈਨੂੰ ਲੱਗਦਾ ਭੈਣ ਨੇ ਆਪਦੇ ਸਾਰੇ ਚਾਅ ਜੇ ਅੰਦਰ ਹੀ ਮਾਰ ਕੇ ..ਬੰਟੀ ਬੈਸ ਵੀਰੇ ਦੇ ਨਾਮ ਕਰ ਦਿੱਤੀ ਜਿੰਦਗੀ ...ਮੈ ਬਹੁਤ ਪ੍ਰਭਾਵਿਤ ਹੋਈ ਭੈਣ ਤੋ ...ਇਹ ਤਾ ਹੋ ਨੀ ਸਕਦਾ ਵੀ ਇਕ ਔਰਤ ਹੋ ਸ਼ਿਕਾਇਤ ਜਾ ਖਵਾਇਸ਼ ਨਾ ਹੋਣ ..ਬਹੁਤ ਵਧੀਆ ਲੱਗਿਆ ਸੁਣ ਕੇ ਸਬਰ ਬਹੁਤ ਐ ਭੈਣ ਵਿਚ ...ਵਾਹਿਗੁਰੂ ਜੀ ਸਾਰੀਆ ਖੁਸ਼ੀਆ ਦੇਣ ਅਮਨਪ੍ਰੀਤ ਭੈਣ ਨੂੰ ..
@sukhjitdhillon901
@sukhjitdhillon901 3 жыл бұрын
Very nice
@sarbjianishavlog6018
@sarbjianishavlog6018 2 жыл бұрын
ਬਿਲਕੁਲ g ਕਦੇ ਕਦੇ ਦਿਲ ਵਿੱਚ ਹੀ ਸ਼ੋਕ ਮਾਰਨੇ ਪੈਂਦੇ ਨੇ kzbin.info/door/icx6ots1gvS1ZXL78-z7tA
@jalneetcheema3055
@jalneetcheema3055 3 жыл бұрын
ਬੰਟੀ ਦੀ ਇਸ journey ਵਿੱਚ ਅਮਨਪ੍ਰੀਤ ਦਾ ਬਹੁਤ ਵੱਡਾ ਹੱਥ ਹੈ
@navdeepsinghsandha1651
@navdeepsinghsandha1651 2 жыл бұрын
Thanks!
@ARSHDEEPSINGH-ec1nq
@ARSHDEEPSINGH-ec1nq 3 жыл бұрын
ਪਿਆਰ ਨਾਲ ਰਹਿਣਾ ਕਿਵੇਂ ਆ ਤਹਾਡੇ ਰਿਸ਼ਤੇ ਨੇ ਸਿਖਾ ਤਾਂ। ਅਮਨਪ੍ਰੀਤ ਬੈਂਸ ਮੈਮ ਤੁਸੀਂ ਸੱਚੀ ਇਕ ਰੱਬੀ ਰੂਹ ਹੋ🙏🙏🙏
@baljitsinghkhalsa2830
@baljitsinghkhalsa2830 3 жыл бұрын
ਜਿਉਂਦੇ ਵਸਦੇ ਰਹੋ, ਪ੍ਰਮਾਤਮਾਂ ਜੋੜੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ!
@BalwinderSingh-wt7tf
@BalwinderSingh-wt7tf 3 жыл бұрын
ਜੁੱਗ ਜੁੱਗ ਜੀਓ ਬੇਟਾ ਜੀ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਤੁਹਾਡੀ ਸੋਚ ਤੇ ਤੁਹਾਡੇ ਰਿਸ਼ਤੇ ਤੇ ਤੁਹਾਡੇ ਕੰਮ ਪ੍ਰਤੀ ਜਨੂੰਨ ਤੇ, ਵਾਹਿਗੁਰੂ ਅੱਗੇ ਅਰਦਾਸ ਹੈ ਬੰਟੀ ਤੇ ਪ੍ਰੀਤ ਦੀ ਮੁਹੱਬਤ /ਜੋੜੀ ਸਦਾ ਸਲਾਮਤ ਰਹੇ, ਦਾਤਾ ਹਰ ਖੁਸ਼ੀ ਬਖਸ਼ੇ 🙏🙏🙏🙏🙏
@cosmobeautystudio7473
@cosmobeautystudio7473 3 жыл бұрын
🙏👍
@karnelsingh6285
@karnelsingh6285 3 жыл бұрын
ਅਮਨਪ੍ਰੀਤ ਕੌਰ ਬੜੀ ਸਿਆਣੀ, ਸੰਜੀਦਾ ਤੇ ਸਹਿਜ ਹੈ। ਬਹੁਤ ਚੰਗਾ ਲੱਗਿਆ। ਅਜਿਹੇ ਗੁਣਾਂ ਕਰਕੇ ਹੀ ਬੰਦਾ ਸੋਹਣਾ ਹੁੰਦਾ ਹੈ।
@gaggunabha5353
@gaggunabha5353 3 жыл бұрын
Bhai saab bilkul sahi words kahe tusi amanpreet Kaur ji lyi....
@jagdeepsingh5666
@jagdeepsingh5666 3 жыл бұрын
ਜੀਵਨ ਸਾਥੀ ਦਾ ਭਾਵ ਇੱਥੇ ਜਿਸ ਨਾਲ ਤੁਸੀਂ ਆਪਣੀ ਦਿਲ ਦੀ ਗੱਲ ਕਰ ਸਕੋ। ਇਹ ਕੋਈ ਹੋ ਸਕਦਾ ਹੈ ਪਰ ਉਹ ਤੁਹਾਡੇ ਦਿਲ ਦੀਆਂ ਰਮਜ਼ਾ ਸਮਝਦਾ ਹੋਵੇ।... ਮਨੁੱਖ ਸਮਾਜਿਕ ਪ੍ਰਾਣੀ ਹੈ। ਜਿਹੜਾ ਕਦੇ ਵੀ ਸਮਾਜ ਤੋਂ ਬਿਨਾਂ ਨਹੀਂ ਰਹਿ ਸਕਦਾ। ਇਹ ਵੀ ਮਨੁੱਖ ਦੀ ਫ਼ਿਤਰਤ ਹੈ ਕਿ ਉਹ ਜਿੰਨਾ ਚਿਰ ਆਪਣੇ ਸਕੇ-ਸਬੰਧੀਆਂ ਨਾਲ ਨਹੀਂ ਮਿਲਦਾ, ਆਪਣੇ ਆਪ 'ਚ ਹੀ ਖੋਖਲਾ ਜਿਹਾ ਮਹਿਸੂਸ ਕਰਦਾ ਹੈ। ਉਹ ਜੰਮਣ ਤੋਂ ਮਰਨ ਤਕ ਕਈ ਤਰ੍ਹਾਂ ਦੇ ਰਿਸ਼ਤਿਆਂ ਨਾਲ ਬੰਨ੍ਹਿਆ ਰਹਿੰਦਾ ਹੈ ਜਿਵੇਂ ਮਾਂ, ਬਾਪ, ਧੀ, ਪੁੱਤ ਪਤਨੀ, ਪਤੀ ਅਤੇ ਹੋਰ ਕਈ ਰਿਸ਼ਤੇ ਅਜਿਹੇ ਹਨ ਜਿਨ੍ਹਾਂ ਰਾਹੀ ਮਨੁੱਖ ਸਮੇਂ-ਸਮੇਂ ਨਾਲ ਆਪਣਾ ਰੋਲ ਅਦਾ ਕਰਦਾ ਅੱਗੇ ਤੁਰਦਾ ਜਾਂਦਾ ਹੈ। ਇਹ ਰਿਸ਼ਤੇ ਮਨੁੱਖ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਆਪਣੇ ਪਿੰਡੇ 'ਤੇ ਹੰਢਾਉਂਦਾ ਹੈ। ਮਨੁੱਖ ਦਾ ਰਿਸ਼ਤਿਆਂ 'ਚ ਬੱਝਣਾ ਵੀ ਉਸ ਦੀ ਮਨੋਦਸ਼ਾ ਉੱਪਰ ਇਸ ਗੱਲ ਦਾ ਪ੍ਰਭਾਵ ਹੈ ਕਿ ਉਸ ਦੇ ਦਿਮਾਗ਼ 'ਚ ਹਰ ਮਿੰਟ 'ਚ ਕਈ ਤਰ੍ਹਾਂ ਦੇ ਵਿਚਾਰ ਪ੍ਰਵਾਹ ਹੁੰਦੇ ਰਹਿੰਦੇ ਹਨ। ਜੇ ਮਨੁੱਖ ਇਨ੍ਹਾਂ ਵਿਚਾਰਾਂ ਨੂੰ ਕਿਸੇ ਨਾਲ ਸਾਂਝਾ ਨਹੀਂ ਕਰੇਗਾ ਤਾਂ ਉਹ ਵਿਚਾਰ ਉਸ ਦੇ ਅੰਦਰ ਰਹਿ ਕੇ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਨੂੰ ਜਨਮ ਦੇ ਦਿੰਦੇ ਹਨ। ਜਿਸ ਕਾਰਨ ਉਸ ਦਾ ਮਾਨਸਿਕ ਰੋਗੀ ਹੋਣਾ ਸੁਭਾਵਿਕ ਹੈ। ਆਪਣੇ ਵਿਚਾਰਾਂ ਨੂੰ ਤਰਜੀਹ ਦੇਣ ਲਈ ਰਿਸ਼ਤੇ ਬੜੇ ਲੋੜੀਂਦੇ ਹਨ। ਰਿਸ਼ਤਿਆਂ 'ਚ ਇਕਮਿਕ ਹੋਣ ਲਈ ਜੀਵਨ ਸਾਥੀ ਦਾ ਹੋਣਾ ਵੀ ਜ਼ਰੂਰੀ ਹੈ। ਜੀਵਨ ਸਾਥੀ ਦਾ ਭਾਵ ਇੱਥੇ ਜਿਸ ਨਾਲ ਤੁਸੀਂ ਆਪਣੀ ਦਿਲ ਦੀ ਗੱਲ ਕਰ ਸਕੋ। ਇਹ ਕੋਈ ਹੋ ਸਕਦਾ ਹੈ ਪਰ ਉਹ ਤੁਹਾਡੇ ਦਿਲ ਦੀਆਂ ਰਮਜ਼ਾ ਸਮਝਦਾ ਹੋਵੇ। ਰਿਸ਼ਤਿਆਂ ਨੂੰ ਤਦ ਹੀ ਨਿਭਾਇਆ ਜਾ ਸਕਦਾ ਹੈ ਜੇਕਰ ਸਾਡੇ ਪਿਆਰ ਵਿਚ ਵਿਸ਼ਵਾਸ ਨੰ ਦੀ ਕੋਈ ਚੀਜ਼ ਹੋਵੇ। ਜਿਸ ਰਿਸ਼ਤੇ ਵਿਚ ਵਿਸ਼ਵਾਸ ਨਹੀਂ ਹੈ ਉਹ ਰਿਸ਼ਤਾ ਬਾਹਰੋਂ ਦੇਖਣ ਨੂੰ ਤਾਂ ਬਹੁਤ ਸੋਹਣਾ ਲੱਗਦਾ ਹੈ ਪਰ ਅੰਦਰੋਂ ਉਹ ਸਿਉਂਕ ਖਾਦਾ ਹੁੰਦਾ ਹੈ। ਜੇਕਰ ਅਸੀਂ ਵਧੀਆਂ ਜ਼ਿੰਦਗੀ ਜਿਊਣਾ ਚਾਹੁੰਦੇ ਹਾਂ ਤਾਂ ਸਾਨੂੰ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਾਫ਼ ਅੱਖ ਨਾਲ ਸਮਝਣਾ ਹੋਵੇਗਾ।
@Babadeepsingh-hp4tg
@Babadeepsingh-hp4tg 3 жыл бұрын
ਸ਼ੁਕਰੀਆ ਇੱਕ ਵਾਰ ਫਿਰ ਚੰਗੇ ਕੰਮ ਲਈ
@Preetnewor812
@Preetnewor812 2 жыл бұрын
ਹੁਣ ਸਭ ਲੋਕ ਬਹੁਤ ਆਖਦੇ ਕਿੰਨੀ ਸੋਹਣੀ ਜੋੜੀ 🙏🙏🙏 vhiah ਟਾਈਮ ਕਿੰਨਾ ਗ਼ਲਤ ਆਖਦੇ ਹੋਣ ਗੇ । ਮਾਂ ਬਾਪ ਨਿ resta ਕਰ ਦੇਣਾ ਚਾਹੀਦਾ ਕਦੇ ਗਰੀਬੀ ਨਾ ਵੇਖੇ 🙏 ਕਿਉ ਜੈ ਓਹ ਕੁੜੀ ਨਾ ਖੜ੍ਹਨ ਓਸਦੇ ਦੁੱਖ ਘਟ ਜਾਂਦੇ ਆ 🙏🙏🙏🙏 ਕੁਸ਼ ਸਿੱਖੋ ਵੀ 🙏 ਮੇਰੇ ਘਰ ਦੇ v ਨਹੀਂ ਮਨ ਰਹੇ ਸਿਰਫ ਇਹੀ ਕਾਰਣ ਮੁੰਡੇ ਕੋਲ ਜ਼ਮੀਨ ਓਹ ਏ ਨਿ ਵੇਖਦੇ v ਇਨਸਾਨ ਕਿੰਨਾ ਵਧੀਆ 😭😭😭😭😭 ਮੈਂ ਆਪਣੇ ਮਾਂ ਬਾਪ ਨੂੰ ਨਹੀ shd ਸਕਦੀ ਹੁਣ ਅਸੀਂ ਫੈਸਲਾ ਕੀਤਾ ਦੋਨਾਂ ਨੇ v ਫੈਮਿਲੀ ਤੋਂ ਵੱਡਾ ਕੁਸ਼ ਨੀ v ਜਿੱਥੇ ਆਖਣ ਗੇ ਵਿਆਹ ਕਰਵਾ lva ਗੇ😭😭 ਪਰ ਬਹੁਤ ਔਖਾ ਕਿਸੇ ਹੋਰ ਨਾਲ ਵਿਆਹ karvona ਪਰ ਘਰਦੇ ਨਹੀ ਮਨ ਦੇ । ਮੈਂ ਵਹਿਗੁਰੂ ਅੱਗੇ ਅਰਦਾਸ ਕਰਦੀ ਆ ਸਰਦਾਰ ਜੀ ਨੌਕਰੀ ਮਿਲ je ਕੋਈ ਚਮਤਕਾਰ ਹੋਜ਼ੇ ਸਾਡਾ ਵਹਿਆ ਹੋਜੇ😭😭😭😭😭😭 ਗਰੀਬੀ ਸਭ ਕੁਸ਼ ਖੋਹ ਲੈਂਦੀ ਆ🙏🙏🙏🙏🙏 plz ਜੋਂ v ਘਰਦੇ ਏ ਦੇਖਦੇ msg ਪੜ ਦੇ ਜੈ ਤੁਹਾਡਾ ਬਚਾ ਆਖਦਾ ਸਾਥ ਦਿਆ ਕਰੋ ਜੀ 🙏 ਜ਼ਮੀਨ ਸਰਕਾਰੀ ਨੌਕਰੀ ਸਭ ਕੁਸ਼ ਨਹੀ ਹੁੰਦਾ ਇਨਸਾਨ ਵਧੀਆ ਹੋਵੇ😭🙏🙏
@bablarehal1313
@bablarehal1313 3 жыл бұрын
ਵਾਹਿਗੁਰੂ ਜੀ, ਸਭ ਨੂੰ ਇੱਕ ਚੰਗੀ ਜ਼ਿੰਦਗੀ ਦਵੇ ਜੀ 🙏
@gurinagra8591
@gurinagra8591 3 жыл бұрын
Bunty Bains ਇਕ ਅਜਿਹਾ ਲੇਖਕ ਹੈ ਜੋ ਹਰ ਟਾਈਮ ਚਲਦਾ ਹੈ ਸਦਾ ਬਹਾਰ ਕਿਉੰਕਿ ਉਸ ਦੀ ਕਲਮ ਬਹੁਤ ਖੂਬ ਹੈ 💯
@GurjantSingh-kd5rl
@GurjantSingh-kd5rl Жыл бұрын
ਇਹਨਾਂ ਦੋਨਾਂ ਦੀ ਸਟੋਰੀ ਸੁਣ ਕੇ ਇਹ ਜਾਨਣ ਨੂੰ ਮਿਲਿਆ ਕਿ ਜ਼ਿੰਦਗੀ ਦੇ ਰਸਤੇ ਵਿੱਚ ਪਰਮਾਤਮਾ ਬਹੁਤ ਕੁਝ ਦਿਖਾਉਂਦਾ ਪਰ ਹੌਸਲੇ ਬੁਲੰਦ ਰਖੋ ਪਰਮਾਤਮਾ ਤੁਹਾਨੂੰ ਇਕ ਦਿਨ ਤੁਹਾਨੂੰ ਤੁਹਾਡੇ ਉਦੇਸ਼ ਨੂੰ ਹਾਸਲ ਕਰਵਾ ਦਿੰਦਾ ਹੈ। ੑ
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@ਆਪਣਾਂਧਾਲੀਵਾਲ
@ਆਪਣਾਂਧਾਲੀਵਾਲ 3 жыл бұрын
ਤੂੰ ਮੇਰਾ ਮੇਰੀ ਤੇਰੀ, ਏਹੀ ਆਪਣੇ ਦੋਨਾ ਦੀ ਪਿਆਰ ਦੀ ਕਹਾਣੀ.
@bajbhullar940
@bajbhullar940 3 жыл бұрын
ਬਹੁਤ ਸੋਹਣੀ ਜੋੜੀ ਵੀਰ ਜੀ ਰੱਬ ਤੁਹਾਨੂੰ ਹਮੇਸਾ ਖੁਸ ਰੱਖੇ🙏🙏🙏👍👍
@bhupindersingh2832
@bhupindersingh2832 3 жыл бұрын
Elections 2022 + - = .... kzbin.info/www/bejne/iXivgYKcpsZ_mdE
@Avreen_Kaur9824
@Avreen_Kaur9824 3 жыл бұрын
ਇੱਕ ਮੁਹੱਬਤ ਜ਼ਿੰਦਗੀ 'ਚ ਬਹੁਤ ਕੁੱਝ ਹੰਢਾਉਂਦੀ ਏ , ਪਰ ਕਦੇ ਮਰਦੀ ਨ੍ਹੀ ਬਸ਼ਰਤੇ ਵਕਤ ਕੱਟਣ ਦਾ ਰਿਸ਼ਤਾ ਨਾ ਹੋਵੇ , ਹੋਵੇ ਮੁਹੱਬਤ।
@cheema4278
@cheema4278 3 жыл бұрын
Sat Sri akal ji bilkul sahi kia ji apne
@Gurpreetbangawali
@Gurpreetbangawali 3 жыл бұрын
ਬਹੁਤ ਸੋਹਣੀ ਇੰਟਰਵਿਊ ਬਹੁਤ ਚੰਗਾ ਸੁਭਾਅ ਬੰਟੀ ਬੈਂਸ ਵੀਰੇ ਸੋਡੀ ਘਰਵਾਲੀ ਦਾ ਗੱਲ ਕਰਨ ਦਾ ਤਰੀਕਾ ਕਿੰਨਾ ਚੰਗਾ ਕਿੰਨੀ ਸਮਝਦਾਰੀ ਆ ਤੁਸੀਂ ਕਰਮਾਂ ਵਾਲੇ ਹੋ ਚੰਗੇ ਟਾਈਮ ਵਿੱਚ ਸਭ ਨਾਲ ਖੜ ਜਾਂਦੇ ਨੇ ਪਰ ਅਸਲੀ ਇਨਸਾਨ ਓਹੀ ਆ ਜੋ ਗਰੀਬੀ ਦੇ ਦੌਰ ਯਾ ਮਾੜੇ ਵਖ਼ਤ ਵਿੱਚ ਸਾਥ ਦੇਵੇ ਖੁਸ਼ ਰਹੋ ਹਮੇਸ਼ਾ ਬਾਕੀ ਗੁਰਦੀਪ ਗਰੇਵਾਲ ਜੀ ਤੁਸੀਂ ਤਾਂ ਮਹਾਨ ਹੈਗੇ ਹੀ ਓ...
@virpalkaur3881
@virpalkaur3881 3 жыл бұрын
ਬਹੁਤ ਚੰਗੇ ਵਿਚਾਰ,,,,, ਰਿਸ਼ਤੇ ਸਿਰਫ਼ ਵਕਤ ਮੰਗਦੇ ਆ,,,🥰🥰🤗
@amarjitkaur3206
@amarjitkaur3206 3 жыл бұрын
Very nice👍👍👏
@jagjitsingh5107
@jagjitsingh5107 3 жыл бұрын
Jede kol wkt kt Howe fr ??
@Avreen_Kaur9824
@Avreen_Kaur9824 3 жыл бұрын
Sahi keha behne tuc ...
@-youtubechannel2677
@-youtubechannel2677 3 жыл бұрын
ਗੁਰਦੀਪ ਭੈਣ ਜੀ ਅੱਜ ਤੁਸੀਂ ਬਹੁਤ ਸੋਹਣੇ ਲੱਗਦੇ ਪੲਏ ਓ ਗੱਲ ਕਰਨ ਦਾ ਸਟਾਈਲ ਤਾਂ ਮੈਨੂੰ ਪਹਿਲਾਂ ਤੋਂ ਈ ਤੁਹਾਡਾ ਬਹੁਤ ਵਧੀਆ ਲੱਗਦੈ ਪਰ ਅੱਜ ਜਿਹੜੀ ਗੱਲ ਮੈਨੂੰ ਦੇਖ ਕੇ ਬਹੁਤ ਗੁੱਸਾ ਆ ਰਿਹਾ ਕਿ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਉਨ੍ਹਾਂ ਹਰਾਮਜਾਦਿਆ ਦੀ ਐਡ ਕਿਉਂ ਲਾਈ ਐ ਇਹ ਕਾਤਲ ਨੇ ਆਕ੍ਰਿਤਘਣ ਨੇ ਗੁਰੂ ਪਾਤਸਾਹ ਦੀ ਬੇਅਦਬੀ ਕੀਤੀ ਐ ਇਨ੍ਹਾਂ ਕਮੀਨਿਆ ਨੇ, ਪੰਜਾਬ ਤੇ ਪੰਜਾਬੀਆਂ ਦੀਆਂ ਜੜ੍ਹਾਂ ਪੁੱਟਣ ਵਿੱਚ ਇਨ੍ਹਾਂ ਦਾ ਬਹੁਤ ਵੱਡਾ ਹੱਥ ਐ ਤੁਸੀਂ ਇਨ੍ਹਾਂ ਦੀ ਮਸ਼ਹੂਰੀ ਕਿਹੜੀ ਮਜਬੂਰੀ ਨੂੰ ਕਰ ਰਹੇ ਓ ?? ਤੁਹਾਡੀ ਲੋਕਪ੍ਰਿਅਤਾ ਤੇ ਬਹੁਤ ਵੱਡੀ ਸੱਟ ਮਾਰਨੀ ਐ ਇਨ੍ਹਾਂ ਕੁੱਤਿਆਂ ਦੀ ਝੂਠੀ ਮਸ਼ਹੂਰੀ ਨੇ, ਤੁਸੀਂ ਸਵਾਲਾਂ ਦੇ ਘੇਰੇ ਚ ਆਓਗੇ ਖਾਹਮਖਾਹ ਵੈਸੇ ਮੈਨੂੰ ਤਾਂ ਤੁਹਾਡੇ ਤੇ ਹੈਰਾਨੀ ਹੋ ਰਹੀ ਤੁਸੀਂ ਐਨੇ ਪੜ੍ਹੇ ਲਿਖੇ ਸਮਝਦਾਰ ਹੋ ਕੇ ਇਨ੍ਹਾਂ ਲੋਕ ਦੋਖੀਆਂ ਨੂੰ ਪ੍ਰਮੋਟ ਕਿਹੜੀ ਮਜਬੂਰੀ ਨੂੰ ਕਰ ਰਹੇ ਓ ?????
@Munishkumar-mj3ve
@Munishkumar-mj3ve 3 жыл бұрын
ਬਾਬਾ ਜੀ ਹੋਰ ਚੜ੍ਹਦੀ ਬਕਸ਼ਨ ਜੀ
@bestvideos8616
@bestvideos8616 3 жыл бұрын
ਇਹ ਹੁੰਦੀ ਸੋਚ ਘਰ ਬਨੰਣ ਆਲੀ, ਵਾਹ ਕੁੜੀਏ ਤੈਂਨੂੰ ਇਸ ਗੱਲੋਂ ਸਲੂਟ ਆ ਕਿ ਤੂੰ ਓਹਦੋਂ ਬੰਟੀ ਨਾਲ ਖੜੀ ਜਦੋਂ ਓਹ ਕੁੱਝ ਵੀ ਨੀ ਸੀ ਤੇ ਬੰਟੀ ਨੂੰ ਇਸ ਗੱਲੋਂ ਸਲੂਟ ਆ ਕਿ ਇੰਨਾ ਨਾਮ ਬਣਾ ਕੇ ਵੀ ਤੈਂਨੂੰ ਓਨਾਂ ਹੀ ਖੁਸ਼ ਰੱਖਦਾ ਜਿੰਨਾਂ ਪਹਿਲਾਂ ਰੱਖਦਾ ਸੀ ਫੇਰ ਰੱਬ ਨੂੰ ਤਾਂ ਹਾਰਣਾ ਪੈਣਾ ਹੀ ਸੀ ਥੋਡੇ ਅੱਗੇ । ਦਿਲੋਂ ਸਲੂਟ ਆ ਦੋਨੋਂ ਸੱਚੀਆਂ ਰੂਹਾਂ ਨੂੰ 💚
@anmolrai8591
@anmolrai8591 3 жыл бұрын
rabb kde v haar nai skda rabb hi aa jo sbb nu milaunda rabb kde galt nai ho skda rabb hi aa jehde krke ajj tci asi es dunia te agar oh chahve ta boht kuch kr skda jesus christ
@bestvideos8616
@bestvideos8616 3 жыл бұрын
@@anmolrai8591 ਸਾਡੇ ਬਾਬੇ ਨੂੰ ਜਦੋਂ ਦਾ ਝੂਠੇ ਕੇਸਾਂ ਚ ਫਸਾ ਕੇ ਜੇਲ ਚ ਸੁੱਟਿਆ ਓਹਦੋਂ ਦਾ ਰੱਬ ਨੇ ਓਹਨਾਂ ਅੱਗੇ ਹਾਰ ਕੇ ਫੇਰ ਹੀ ਦੁਨੀਆਂ ਨੂੰ ਘਰਾਂ ਚ ਬਿਠਾਤਾ ਕਰੋਨਾ ਲਿਆ ਕੇ
@anmolrai8591
@anmolrai8591 3 жыл бұрын
dont wory permeswer sbb da nya krda lok chooth nidya chugli buria galla krda sade pap karn hi eh mahamaria aundia prahbhu te belive kro sb thik ho jana brother
@micksingh792
@micksingh792 2 жыл бұрын
Yaar you wrote beautiful word for beautiful couple. Please try to write something constructive because I see the good writer inside you.
@sarbjianishavlog6018
@sarbjianishavlog6018 2 жыл бұрын
kzbin.info/door/icx6ots1gvS1ZXL78-z7tA
@gurmailkaur3975
@gurmailkaur3975 2 жыл бұрын
Bahut vadhya lga asal jindgi di tasvir pesh kiti very inspirational vedio for all.
@MandeepKaur-xb9wv
@MandeepKaur-xb9wv Жыл бұрын
Me ta schi dilo vekhi a rona aagyea vekh k, or eda feel hoyea jida khud nl ho rehea hove bki too much ghaint shoot kiaa
@kamaljitboparai6762
@kamaljitboparai6762 3 жыл бұрын
A very grounded, strong and a knowledgeable woman who appreciates feelings instead of materials. An informative interview.
@kaur7044
@kaur7044 3 жыл бұрын
0
@amanmanna608
@amanmanna608 3 жыл бұрын
Interview vali kuri di samj vi next level a qustions toh ....hje vi pyar haiga es duniya te ❤
@sukhbrar8411
@sukhbrar8411 3 жыл бұрын
ਬਹੁਤ ਖ਼ੂਬਸੂਰਤ ਜੋੜੀ
@jassidhaliwal2933
@jassidhaliwal2933 3 жыл бұрын
Baba ji hamesha khush rkhan sare priwar nu 🙏🏽😊
@amrindergill8691
@amrindergill8691 3 жыл бұрын
ਬੁਹਤ ਸੋਹਣੀ interview ਬੁਹਤ ਸੋਹਣੇ view
@kamalkaur2038
@kamalkaur2038 2 жыл бұрын
Bhut vadia lggi eh gl veerji di k wife v mother warge hunde aa 😇😇😇😇👌🏻👌🏻👍🏻👍🏻👍🏻
@Gurry15
@Gurry15 2 жыл бұрын
.i want this type of caring wife.
@Lovepreet-xs5qi
@Lovepreet-xs5qi 2 жыл бұрын
Bohat skoon milya Gurdeep mam
@kamaldeepkaur2446
@kamaldeepkaur2446 3 жыл бұрын
God bless both of you ghaint Jodi 👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼
@BSocialOfficial
@BSocialOfficial 3 жыл бұрын
Iss episode vichla song, ess episode lyi e bnaayea gia c, tuhade bhut saare comments dekh. K jaldi release kraage ❤️ Singer : Jashaninder Lyricist : Rupinder Kaur Sandhu Music : Chet Singh Composer : Prabh Bains Label : B Social
@JK-tk3my
@JK-tk3my 3 жыл бұрын
Shukria ji… bht hi sohna song and rupinder bhen de lyrics bekamaal
@manjubala5345
@manjubala5345 3 жыл бұрын
Eh movie hi c interview nhi 💛 te rupinder bhen da likhya song masallaha .....eh jrur offically relase krio please
@ManpreetKaur-yx4rr
@ManpreetKaur-yx4rr 3 жыл бұрын
Song bot vadia g
@simardeepgosal2030
@simardeepgosal2030 3 жыл бұрын
Thank you so much.
@simardeepgosal2030
@simardeepgosal2030 3 жыл бұрын
Thanks
@amannehal8410
@amannehal8410 3 жыл бұрын
Bahut sohni interview.....kina kujj sikhan nu mileaa aman mam to.....ena kujj life ch dekh k fer v koi shikayat ni...n gurdeep mam akways good
@avisran828
@avisran828 3 жыл бұрын
ਗੁਰਦੀਪ ਮੈਡਮ ਸਤਿਸ਼੍ਰੀ ਅਕਾਲ ਬਹੁਤ ਵਧੀਆ ਲੱਗਾ ਇਹ ਪ੍ਰੋਗਰਾਮ
@jagdeepkaur2118
@jagdeepkaur2118 3 жыл бұрын
Motivated story in our life as best thoughts .. 👍👍👍
@AmarjeetKaur-ro7xu
@AmarjeetKaur-ro7xu 3 жыл бұрын
Many questions reapted many times very boring but love story and is inspiring for other people
@jagdeepkaur2118
@jagdeepkaur2118 3 жыл бұрын
According to my perspective I think inspersention stories are not boring.. it's always give moral lesson for life part..
@harjindkaurvlogs
@harjindkaurvlogs 3 жыл бұрын
ਜਿਊਂਦੇ ਵੱਸਦੇ ਰਹੋ....ਦੋਵੇਂ ਜਾਣੇ...👌🏻👌🏻👍👍👍🥰💖ਜੋੜੀਆਂ ਜੱਗ ਥੋੜੀਆ...ਨਰੜ ਬਥੇਰੇ....ਵਾਹਿਗੁਰੂ ਸਾਰਿਆ ਨੂੰ ਵਧੀਆਂ ਰੱਖੇ ਖੁਸ਼ ਰੱਖੇ....ਪਿਆਰ ਕਰਨ ਵਾਲੇ ਸਾਰੇ ਜੋੜੇ ਸਦਾ ਖੁਸ਼ ਰਹਿਣ.....ਹੱਸਦੇ ਵੱਸਦੇ ਰਹਿਣ......ਬਹੁਤ ਔਰਤਾਂ ਜੋ ਆਪਣੇ ਹਮਸਫ਼ਰ ਨੂੰ ਰੱਬ ਮੰਨਦੀਆਂ.....ਬਹੁਤ ਮਰਦ ਵੀਰ ਨੇ ਜੋ ਆਪਣੀ ਪਤਨੀ ਨੂੰ ਬਹੁਤ ਖੁਸ਼ ਰੱਖਦੇ ਨੇ......ਬਹੁਤ ਨੇ.....ਖੁਸ਼ ਰਹਿਣ ਲਈ ਇੱਛਾਵਾਂ ਨਾਂ ਰੱਖੋ.....ਮੁਹੱਬਤ ਇਹੀ ਆ ਇੱਕ ਦੂਸਰੇ ਦੇ ਦੁੱਖ ਵਿੱਚ ਸਾਥ ਦੇਣਾ....ਉਲਾਂਭਾ ਕਦੇ ਨਾਂ ਦੇਣਾ....ਪਤੀ ਨੂੰ......ਪੰਜ ਸਾਲ ਹੋਣ ਵਾਲੇ ਸਾਡੇ ਅਨੰਦ ਕਾਰਜ ਨੂੰ...ਮੈਂ ਕਦੇ ਪੇਕੇ ਘਰ ਇੱਕ ਵੀ ਰਾਤ ਨਹੀਂ ਰਹੀ...ਬਹੁਤ ਖੁਸ਼ ਹਾਂ ਮੈਂ ......ਜੀਵਨ ਸਾਥੀ ਨੂੰ ਸਮਝੋ....ਰੂਹ ਤੱਕ.....🥰👍🥳❤️😍
@harinderdhaliwal4297
@harinderdhaliwal4297 3 жыл бұрын
Gurdeep and Rupinder u have introduce so many valuable things through B.social so many thanks
@nvdeepkaur5114
@nvdeepkaur5114 3 жыл бұрын
Bhut jyada sohni interview e.. mra .ik sec lyi ki ji ni akeya🥰🥰🥰💐💐💐💐👍👍👍 waheguru mehr kre m apne rishte nu ewe nibha ska.. bina kise umeed te bina kise sikyat ton🥰🥰🥰🥰💐💐💐💐❤❤❤❤
@Gurry15
@Gurry15 3 жыл бұрын
best of luck
@shaminderkaur4631
@shaminderkaur4631 3 жыл бұрын
Very touching nd motivational interview God bless the fantastic couple
@KaramjitSingh-sl5cm
@KaramjitSingh-sl5cm 3 жыл бұрын
Bahut Kujh Sikhan nu milia ena dona nu dekh ke. Bahut Khoob.
@sumanaulakh1814
@sumanaulakh1814 3 жыл бұрын
Boht kuj sikhn nu milea..... God bless u
@mandeepbains871
@mandeepbains871 3 жыл бұрын
BAINS gaut jatt da..... bunty bains veera dhakad jatt 💪💪💪💪💪💪💪💪💪💪💪
@munna__13
@munna__13 3 жыл бұрын
Interview nai film c a.. Isnu dekh mann khush hogya.. 😍
@kirankaur4504
@kirankaur4504 3 жыл бұрын
ਬਹੁਤ ਹੀ ਵਧੀਆ ਜੀ 🙏🙏👍👍🇺🇸🇺🇸
@ranjitdhillon759
@ranjitdhillon759 3 жыл бұрын
She is great woman I salute her thinking!
@AmanAman-kv4gq
@AmanAman-kv4gq 3 жыл бұрын
Very nice ,,, door to duje di life vdiaa lggdi aa eh ta khud nu pta hunda v kinna struggle kita,,, nice dedicated wife can change life ❣️
@amritsinghmangli7956
@amritsinghmangli7956 3 жыл бұрын
ਰਿਸ਼ਤਾ ❤️
@singhjap2640
@singhjap2640 3 жыл бұрын
Aaun vale tym ch geetan ch naam liya jau bunty amn hora da Ki apna pyar aina varga hove .boht sohni jodi Boht kamaal da mihabbbatnama
@simransinghbatth6841
@simransinghbatth6841 3 жыл бұрын
ਜਿਉਂਦੇ ਰਹੋ ❤️
@jyotibala7541
@jyotibala7541 12 күн бұрын
Bhot bhit bhit sohna episode
@amritnanarh98
@amritnanarh98 3 жыл бұрын
ਬਹੁਤ ਸੋਹਣੇ ❤️❤️❤️
@navbenipal7888
@navbenipal7888 3 жыл бұрын
I hv no words.. I got emotional 😢😢
@hardeepdhillon7207
@hardeepdhillon7207 3 жыл бұрын
ਬਹੁਤ ਸੋਹਣੀ ਜੋੜੀ
@harpreetsinghkahlonofficial
@harpreetsinghkahlonofficial 3 жыл бұрын
ਰਿਸ਼ਤਾ ਸਾਂਝ ਹੈ। ਤੰਦ ! ਆਪਸੀ ਖੁਸ਼ੀਆਂ ਦਾ ਗੁੱਛਾ। ਜੋ ਦਿਲ ਵਿਚ ਹੈ ਉਹਦੀ ਜ਼ੁਬਾਨ ਜ਼ਰੂਰੀ ਨਹੀਂ, ਜਾਂ ਜੋ ਜ਼ੁਬਾਨ ਤੇ ਹੈ ਉਹ ਦਿਲ ਦਾ ਹਿੱਸਾ ਹੋ ਹੀ ਜਾਂਦਾ ਹੈ। ਸਾਲ ਦਰ ਸਾਲ ਤੁਸੀਂ ਇੱਕ ਦੂਜੇ ਲਈ ਜਿਓਂਦੇ ਹੋ, ਕਿੰਨੀਆਂ ਹੀ ਸ਼ਕਾਇਤਾਂ ਔਕੜਾਂ ਨਾਰਾਜ਼ਗੀਆਂ ਵਿਚੋਂ ਇਹ ਸਭ ਪਾਸੇ ਰੱਖ ਕੇ ਆਪਣੀ ਜ਼ਿੰਦਗੀ ਦਾ ਖ਼ੁਸ਼ਨੁਮਾ ਰੰਗ ਸੰਭਾਲ ਲੈਣਾ ਸਮਝੌਤਾ ਨਹੀਂ ਹੁੰਦਾ। ਉਸ ਰੰਗ ਨਾਲ ਮੁਹੱਬਤ ਦੀ ਕੈਨਵਸ ਬਣਾਉਣਾ, ਇਹ ਇਸ਼ਕ ਦੀ ਬੇਹਤਰੀਨ ਕਲਾਕਾਰੀ ਹੈ। ਇਹ ਮਸਲਾ ਨਾ ਮਰਦ ਪ੍ਰਧਾਨ ਦਾ ਹੈ। ਨਾ ਜਨਾਨੀਵਾਦ ਇਸ ਅਹਿਸਾਸ ਨੂੰ ਸਮਝ ਸਕਦਾ ਹੈ। ਕਿਉਂ ਕਿ ਇਹ ਯੂਨੀਅਨਬਾਜ਼ੀ ਨਹੀਂ ਹੈ। ਹੁਣ ਰਿਸ਼ਤਿਆਂ ਵਿਚ ਹੱਕਾਂ ਨਿਯਮਾਂ HR type ਦਾ ਹੋ ਹੱਲਾ ਬਹੁਤਾ ਹੈ। ਮੈਨੂੰ ਕਮਲਾ ਭਸੀਨ ਦੀ ਗੱਲ ਬਹੁਤ ਸੋਹਣੀ ਲੱਗਦੀ ਹੈ। ਪਾਵਰ ਨੂੰ ਮੁਹੱਬਤ ਨਾ ਕਰੋ, ਮੁਹੱਬਤ ਦੀ ਪਾਵਰ ਨੂੰ ਸਮਝੋ। ਇਹ ਇੱਕ ਦੂਜੇ ਲਈ ਜਿਊਣਾ,ਖੜ੍ਹੇ ਹੋਣਾ ਆਦਮ ਤੇ ਹਵਾ ਦੀ ਕਹਾਣੀ ਹੈ ਜੋ ਸਜ਼ਾ ਤੋਂ ਬਾਅਦ ਵੀ ਇੱਕ ਦੂਜੇ ਲਈ ਜ਼ਿੰਦਗੀ ਦਾ ਖਾਸ ਹਿੱਸਾ ਵੀ ਸ੍ਵਰਗ ਵਾਂਗ ਬਣਾ ਗਏ। ਇਹਦਾ ਕੋਈ ਕਾਨੂੰਨ ਨਹੀਂ ਹੈ। ਇਹ ਕੁਦਰਤੀ ਹੈ। ਜੋ ਇਸ ਅਹਿਸਾਸ ਲਈ ਸਮਰਪਿਤ ਹੈ ਉਹਨੂੰ ਨਾਅਰੇ ਮਾਰਨ ਦੀ ਲੋੜ ਵੀ ਨਹੀਂ ਅਤੇ ਦਰਾੜ ਦੀ ਗੁੰਜਾਇਸ਼ ਵੀ ਨਹੀਂ। ਰਿਸ਼ਤੇ ਮੁਕਾਬਲੇ ਦਾ ਨਾਮ ਹੀ ਨਹੀਂ। ਬੰਦੇ ਜਨਾਨੀ ਨੂੰ ਬਰਾਬਰ ਹੋਣ ਦੀ ਲੋੜ ਵੀ ਨਹੀਂ। ਬੰਦੇ ਬਹੁਤ ਗੱਲਾਂ ਤੋਂ ਜਨਾਨੀ ਤੋਂ ਬਿਹਤਰ ਹੋਣਗੇ ਇੰਝ ਹੀ ਜਨਾਨੀਆਂ ਬਹੁਤ ਗੱਲਾਂ ਤੋਂ ਬੰਦਿਆਂ ਤੋਂ ਬਿਹਤਰ ਹਨ। ਆਪੋ ਆਪਣੀ ਖੂਬੀਆਂ ਅਤੇ ਘਾਟਾਂ ਇੱਕ ਦੂਜੇ ਦੇ ਹਵਾਲੇ ਕਰਕੇ ਇੱਕ ਦੂਜੇ ਦੇ ਪੂਰਕ ਹੋ ਜਾਣਾ ਹੀ ਮੁਹੱਬਤ ਹੈ। ਬਹੁਤ ਠਹਿਰਾ ਸੀ ਗੱਲਬਾਤ ਵਿਚ Gurdeep Kaur Grewal ਬਹੁਤ ਸ਼ੁਕਰੀਆ ਸਹਿਜ ਤੇ ਸੁਹਜ ਨੂੰ ਸੰਭਾਲਕੇ ਪੇਸ਼ ਕਰਨ ਲਈ Rupinder Sandhu ਬਿਹਤਰੀਨ ਗੀਤ ਅਤੇ ਮੁਹੱਬਤਨਾਮਾ ਦੇ ਵਿਚਾਰ ਲਈ ਬਹੁਤ ਬਹੁਤ ਹੋਰ ਉਮੀਦਾਂ
@MANPREETSINGH-xh3sv
@MANPREETSINGH-xh3sv 3 жыл бұрын
Wah....koi shabad ni tarif lyi, jeo ....😍😍🥰
@hardeepramgarhia6003
@hardeepramgarhia6003 3 жыл бұрын
ਬਹੁਤ ਸੋਹਣੀ ਜੋੜੀ। ਰੱਬ ਖੁਸ਼ ਰੱਖੇ😊
@spdhariwal6567
@spdhariwal6567 11 ай бұрын
Jehda gana background te chl rha eh kive milu ..pta kise nu kehda song a??
@gurvirsingh4104
@gurvirsingh4104 3 жыл бұрын
kyaaa baat hai ... bohut hi thank u tuhada hrr war wangu ik bohut hi vdiaa episode sanu dehkhan lai
@knowledgegettingchannel6632
@knowledgegettingchannel6632 3 жыл бұрын
No words. I have to cry.bhut khoob
@downtoearthprsn6770
@downtoearthprsn6770 3 жыл бұрын
my villge to a ..both good nature a inha da god blss u
@gekikhabra9486
@gekikhabra9486 3 жыл бұрын
God bless to both of u Aman nd Bunty veere..❤️❤️❤️
@GurmeetKaur-vi1wm
@GurmeetKaur-vi1wm 3 жыл бұрын
Bunty bains di wifey o my god she’s gem .... Bunty paaji Boht lucky aa tuc .....14 saal Boht long period aa te sbbr hé Sara kuch krra gea esss masoom jhe kudi ton ... salute aa tohnu sister ji ❤️
@jagtarsingh7531
@jagtarsingh7531 3 жыл бұрын
Respect ਦੋਨਾਂ ਲਈ 🌾🌾🙏
@loveshergill9913
@loveshergill9913 2 жыл бұрын
Bahot vdiya interview gurdeep sister ji
@ranjitksandhu5279
@ranjitksandhu5279 3 жыл бұрын
Gurdeep ji tuci bahut hi wadia sawaal puche. God bless you 🎉.
@Okay-oz4tl
@Okay-oz4tl 3 жыл бұрын
She’s a Gem 💎
@sarbjitgill7458
@sarbjitgill7458 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ।
@AnitaDevi-rt2ff
@AnitaDevi-rt2ff 3 жыл бұрын
Its good thought that relations should b related to emotions nt to material
@GurjinderSingh-dt2br
@GurjinderSingh-dt2br 3 жыл бұрын
ਖੁਸ਼ ਰਹੋ ਜੀ ਹਮੇਸ਼ਾ
@siratkaur561
@siratkaur561 3 жыл бұрын
Best episode nd location of interview
@ravinderkaur4863
@ravinderkaur4863 3 жыл бұрын
Waheguru chardikla vich hmeha rkhe
@rajpalmakhni
@rajpalmakhni 3 жыл бұрын
Brilliant 🎉 May you be blessed and blissful always God bless 🙏🏼🙏🏼
@ranbirtiwana6420
@ranbirtiwana6420 3 жыл бұрын
Ssa rajpal makhni g.. mai thdi interview dekhi c ese channel te.. bht vdia lggi thnu bht experience aa zindagi da.. kiwe tsi mohabbatnama nu mukhtyarnama ch bdlea... te ik dining table ton gal shuru hoke 50-60 cr te pujhi.. baa kmaaal.. jeunde vsde raho
@rajpalmakhni
@rajpalmakhni 3 жыл бұрын
🙏🏼🙏🏼
@user67125
@user67125 3 жыл бұрын
@@rajpalmakhni veer ji fan ho Gaye a asi tuhade
@rajpalmakhni
@rajpalmakhni 3 жыл бұрын
@@user67125 🙏🏼🙏🏼
@jagjitsingh5107
@jagjitsingh5107 3 жыл бұрын
Sir tadi intro Suni c bhot kuj sikhn nu milea
@balsmghulisaggu7117
@balsmghulisaggu7117 3 жыл бұрын
Bohat wadiaa vichaar ne didi de waheguru ji hor trakiaan bakhshn.
@vdhillon4382
@vdhillon4382 3 жыл бұрын
ਸਫਲ ਆਦਮੀ ਦੀਆਂ ਸਬ ਗ਼ਲਤੀਆਂ ਮਾਫ ਤੇਂ ਅਸਫਲ ਦੀ ਸ਼ੋਟੀ ਜਿਹੀ ਗ਼ਲਤੀ ਵੀ ਪਹਾੜ ਜਿਡੀ ਹੁੰਦੀ ਆਂ. ਬਾਕੀ ਬੰਟੀ ਦਾ K.B ਨਾਲ ਰੌਲਾ ਪਿਆ ਸੀ ਓਦੋ ਕਾਫੀ ਹਲਚਲ ਹੋਈ ਸੀ. ਪਰ ਫਿਰ ਵੀ ਦੋਨਾਂ ਦੀ ਜੋੜੀ ਵਦੀਆਂ ਆਂ ਤੇਂ ਪ੍ਰਮਾਤਮਾ ਏਦਾਂ ਹੀ ਖੁਸ਼ ਰੱਖੇ.
@gurdeepkaur9312
@gurdeepkaur9312 3 жыл бұрын
Very good.understanding ta hi life eni smoothly chal rhi a nice couple god bless
@simardeepgosal2030
@simardeepgosal2030 3 жыл бұрын
Beautiful wording and absolutely beautiful voice god bless
@manpreetsingh_187
@manpreetsingh_187 3 жыл бұрын
Thank you so much Gurdeep mam. Bhut vdiya interview hie g Kio k kity na kity eh struggle life Syed mery nll v chll rhii e
@BhupinderSingh-rk2ih
@BhupinderSingh-rk2ih Жыл бұрын
#jashaninder vdia awz❤
@peaceformind627
@peaceformind627 3 жыл бұрын
ਖੁਸ਼ ਰਹੋ ਸਦਾ
@khushpreetkaur6607
@khushpreetkaur6607 3 жыл бұрын
Really song bhut shona eh menu lgea eh song hovega kite mein sab kite lbea but ni milia hope so jldi release hovega nd story de lai ta koi words ni hege gbu both
@bonikhara1010
@bonikhara1010 3 жыл бұрын
Bout sohni interview
@pardeephassanpuri3357
@pardeephassanpuri3357 3 жыл бұрын
ਸਬਦ ਨਹੀ ਦੋਵਾ ਦੀ ਜੋੜੀ ਲਈ ਸਲੂਟ
@kaurgillsidhusidhu8402
@kaurgillsidhusidhu8402 3 жыл бұрын
Bout sohni interview 🙏🏻ada lagda rab ne ana nu bniea he ik duje lie
@cheema4278
@cheema4278 3 жыл бұрын
Sat Sri akal ji
@jass9050
@jass9050 3 жыл бұрын
Salute hai bhen Tenu rabb khush Rakhe puri family nu 🙏.... Jini der interview dekhi eida lgya jida time ruk gya hunda.. Sach ich Gurdeep bhen ne jo gl boli last Sochn wali h ich koi Eida Di Kismat Wala v hunda 🙏🙏 rabb tuhanu khush Rakhe eida Hi 🙏GBU
@ggill8634
@ggill8634 2 жыл бұрын
Please koi song dasdo kehda back music god always bless them
@ShivaniSharma-ol3sh
@ShivaniSharma-ol3sh 2 жыл бұрын
Banty bains g toda office kithe a i want to meet u
@rajvir1881
@rajvir1881 3 жыл бұрын
ਗੁਰਦੀਪ ਗਰੇਵਾਲ ਦੀ ਬੰਟੀ ਨਾਲ ਗੱਲਬਾਤ ਬਾਕਮਾਲ ਸੀ। ਅਮਨਪ੍ਰੀਤ ਤੇ ਬੰਟੀ ਦੇ ਜਵਾਬ ਕੲੀ ਜਗ੍ਹਾ ਸਵਾਲਾਂ ਤੋਂ ਵੱਡੇ ਹੋ ਗਏ....ਬੰਟੀ ਸੱਚ ਮੁੱਚ ਵੱਡਾ ਗੀਤਕਾਰ ਹੈ। ਅਮਨਪ੍ਰੀਤ ਲਾਜਵਾਬ ਸ਼ਖ਼ਸੀਅਤ ਜਾਪਦੀ ਹੈ...! ਗੁਰਦੀਪ ਬਹੁਤ ਹੀ ਵਧੀਆ...!
@manveer740
@manveer740 3 жыл бұрын
ਨਰਿੰਦਰ ਕਪੂਰ ਜੀ ਕਹਿੰਦੇ ਨੇ ਕਿ ਔਰਤਾਂ ਕੋਲ ਗੱਲ-ਬਾਤ ਦੇ ਮਰਦਾਂ ਨਾਲ਼ੋਂ ਜ਼ਿਆਦਾ ਵਿਸ਼ੇ ਹੁੰਦੇ ਹਨ। 😁😁
@sandhudaljeet
@sandhudaljeet 3 жыл бұрын
ਵਾਹ ਜੀਉ 🙏🏻
@kaurj1465
@kaurj1465 3 жыл бұрын
Buat inspiring interview love it ❤nd love background song.,. Plz upload this song 🌺
@sukhwinder1116
@sukhwinder1116 Жыл бұрын
Song is very beautiful
@parrysandhu1318
@parrysandhu1318 3 жыл бұрын
Waheguru es couple and b social d sari team nu lami umar dwe te hor trakki dwe
@woodbolly3413
@woodbolly3413 3 жыл бұрын
Best interview ✨
@BaljitKaur-nj1gw
@BaljitKaur-nj1gw 3 жыл бұрын
Bunty veer nu b social raahi jaanan da mauka milya...ik kulwinder billa ji nal aayi c interview ohde ch lgya k ena famous bnda te ena shy jiha ena shaant ....very inspiring personality...and yes...better half da nature v bahut nice aa...may God bless with 'lamba saath'
@apnavichar5528
@apnavichar5528 3 жыл бұрын
Very imotional story aa yrr
@parmjitkaur2874
@parmjitkaur2874 3 жыл бұрын
Gurdeep thanks beta🙏 U r amazing,soft spoken. Lvu 💕💐 Wonderful couple
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
To Brawl AND BEYOND!
00:51
Brawl Stars
Рет қаралды 17 МЛН
1% vs 100% #beatbox #tiktok
01:10
BeatboxJCOP
Рет қаралды 67 МЛН
An Exclusive Interview with Bunty Bains | Connect FM Canada
27:59
Connect Cine
Рет қаралды 1,5 М.
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН