MOHABBATNAMA : Yadwinder Singh Virk & Sukhjeet Kaur l EP 34 l Rupinder Kaur Sandhu l B Social

  Рет қаралды 36,657

B Social

B Social

4 ай бұрын

MOHABBATNAMA : ਮੈਂ ਕੁੜੀ ਨੂੰ ਵੇਖਣ ਤੋਂ ਪਹਿਲਾਂ ਹੀ ਹਾਂ ਕਰ ਦਿੱਤੀ ਸੀ l Yadwinder Singh Virk & Sukhjeet Kaur l EP 34 l Rupinder Kaur Sandhu l B Social
#MOHABBATNAMA
#RupinderKaurSandhu
#BSocial
Anchor : Rupinder Kaur Sandhu
Guest : Yadwinder Singh Virk & Sukhjeet Kaur
Cameraman : Harmanpreet Singh , Varinder Singh
Editor : Jaspal Singh Gill
Digital Producer : Gurdeep Kaur Grewal
Label : B Social

Пікірлер: 47
@SukhwinderSingh-wq5ip
@SukhwinderSingh-wq5ip 4 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@gursharndhillon267
@gursharndhillon267 4 ай бұрын
ਰੁਪਿੰਦਰ ਸੰਧੂ ਜੀ, ਇਸ ਜੋੜੇ ਦੀ ਗੱਲਬਾਤ ਵੀ ਵਧੀਆਂ ਲੱਗੀ । ਤੁਹਾਡੀ ਇਹ ਗੱਲ ਵੀ ਠੀਕ ਹੈ ਕਿ ਲੇਖਕ ਦੀ ਹਰ ਗੱਲ ਲਿਖੀ ਜਰੂਰੀ ਨਹੀਂ ਉਹ ਲੇਖਕ ਦੀ ਆਪਣੇ ਨਾਲ ਬੀਤੀ ਵੀ ਹੋਵੇ । ਬਾਕੀ ਬਾਹਰ ਮੋਟਰ ਤੇ ਬੈਠ ਕੇ ਗੱਲਬਾਤ ਕੀਤੀ ਇਹ ਹੋਰ ਵੀ ਵਧੀਆਂ ਲੱਗਾ ।
@LetsLearnPunjabi
@LetsLearnPunjabi 4 ай бұрын
ਬਹੁਤ ਖੂਬ ਵਿਰਕ ਸਾਹਬ 💐💐
@AmandeepKaur-cb3qk
@AmandeepKaur-cb3qk 4 ай бұрын
ਵੀਰ ਜੀ ਬੜੀ ਸੂਝਵਾਨਤਾ ਨਾਲ ਗੱਲਬਾਤ ਕਰ ਰਹੇ ਹੈ…ਭੈਣ ਦਾ ਭੋਲਾਪਣ ਨਜਰ ਆ ਰਿਹਾ🌸
@harpalsingh-bt4bk
@harpalsingh-bt4bk 4 ай бұрын
ਤੁਹਾਡਾ ਮੁਹੱਬਤਨਾਮਾਂ ਦੇਖਿਆ ਤੇ ਸੁਣਿਆਂ। ਰੁਪਿੰਦਰ ਕੁੜੀ ਸਿਆਣੀ ਹੈ ਉਹਨੂੰ ਬੰਦੇ ਦੇ ਅੰਦਰੋਂ ਗੱਲਾਂ ਖੁਰਚਣੀਆਂ ਆਉਂਦੀਆਂ ਨੇ। ਜਦ ਵੋਹ ਵਾਲੀ ਬਾਤ ਪੁਛੀ ਗਈ ਤਾਂ ਤੁਸੀਂ ਬਹੁੱਤ ਚਲਾਕੀ ਨਾਲ ਟਾਲ਼ ਦਿੱਤੀ। ਕੁੜੀ (ਤੁਹਾਡੀ ਪਤਨੀ) ਨੇ ਵੀ ਤੁਹਾਡਾ ਸਾਥ ਦੇ ਦਿਤਾ। ਉਸਦੇ ਸਾਰੇ ਜਵਾਬ ਕਿਸੇ ਡਰ ਦੇ ਤਹਿਤ ਲੱਗ ਰਹੇ ਸਨ। ਜਿਵੇਂ ਕਿਸੇ ਅਦਿੱਖ ਸ਼ੈ ਦੀ ਅਵਾਜ਼ ਭਾਰੂ ਹੋਵੇ 'ਘਰ ਚੱਲ ਕੱਢੂੰ ਰੜਕਾਂ' ਨਿਹਾਇਤ ਹੀ ਸਾਊ ਕੁੜੀ ਦਾ ਸਾਥ ਮਿਲਿਆ ਹੈ ਮੁਬਾਰਕਾਂ। ਇਹ ਗੱਲ ਲਿਖਣ ਦੀ ਨੌਬਤ ਤਾਂ ਆਈ ਕਿਉਂਕਿ ਤੁਸੀਂ ਮੇਰੀ ਫਰੈਂਡਸ਼ਿਪ ਵਿਚ ਸ਼ਾਮਿਲ ਹੋ। ਤੁਹਾਡੀ ਵਾਲ ਨੂੰ ਗੌਹ ਨਾਲ ਦੇਖਿਆ ਤਾਂ ਨੋਟਿਸ ਲਿਆ ਤੁਹਾਡੀਆਂ ਹਜ਼ਾਰਾਂ ਫੋਟੋਆਂ ਵਿਚ ਉਸ ਵਿਚਾਰੀ ਦੀਆਂ ਸਿਰਫ਼ ਦੋ ਹੀ ਦਿਸੀਆਂ। ਬੱਚਿਆਂ ਦੀਆਂ ਦੋ ਚਾਰ ਵੱਧ ਨੇ। ਫ਼ੇਸ ਬੁੱਕ ਅਕਾਊੰਟ ਆਪਣਾਂ ਪਰਸਨਲ ਨਹੀਂ ਹੁੰਦਾ ਉਸ ਵਿਚ ਬੱਚੇ ਵੀ ਸਮਿਲਤ ਹੁੰਦੇ ਹਨ। ਏਥੇ ਇਸ ਚੀਜ਼ ਦੀ ਊਣ ਦਿਸਦੀ ਹੈ। ਅਜੇ ਘੁਮੱਕੜਨਾਮੇਂ ਵੱਲ ਨਹੀਂ ਗਿਆ ਕਿਉੰਕਿ ਤੁਹਾਡੀ ਕਿਤਾਬ ਅਜੇ ਹਾਸਿਲ ਨਹੀਂ ਹੋਈ। ਉਸ ਪ੍ਰਤੀ ਵੀ ਸੁੱਖਜੀਤ ਨੇ ਇਸ਼ਾਰਾ ਕੀਤਾ ਹੈ ਕਿ ਮੈਨੂੰ ਕੋਈ ਇਤਰਾਜ ਨਹੀਂ ਜੇ ਇਹਨਾਂ ਓਹਦੇ ਬਾਰੇ ਕਵਿਤਾ ਵਿਚ ਲਿਖਿਆ। ਕੁੜੀ ਇਕ ਇਕ ਗੱਲ ਵਿਚ ਤਿੰਨ ਤਿੰਨ ਵਾਰ ਜੀ ਜੀ ਕਹਿੰਦੀ ਸੁਣੀ। ਤੁਹਾਡੀਆਂ ਬੱਚੀਆਂ ਪ੍ਰਤੀ ਗੱਲਾਂ ਬਹੁਤ ਪਿਆਰੀਆਂ। ਜੁੱਗ ਜੁੱਗ ਜੀਣ। ਮੁੰਡਾ ਸੋਹਣਾਂ ਏਂ ਕਲਾ ਵੀ ਹੈ ਭਲੇ ਸਮੇਂ ਫ਼ਿਲਮਾਂ ਵੱਲ ਹੱਥ ਮਾਰ ਲੈਣਾਂ ਸੀ। ਅੱਜ ਕੱਲ ਦੁਨਿਆਵੀ ਸੋਚ ਬਦਲ ਗਈ ਹੈ ਧੀਆਂ ਦਾ ਬਾਪ ਹੋਣਾਂ ਮਾਣ ਵਾਲੀ ਗੱਲ ਸਮਝੀ ਜਾਂਦੀ ਹੈ। ਹਾਂ ਜ਼ਿੰਮੇਵਾਰੀ ਵਧ ਜਾਂਦੀ ਹੈ। ਵਧੀਆ ਇੰਟਰਵਿਯੂ ਲਈ ਰੁਪਿੰਦਰ ਨੂੰ ਵਧਾਈ ਤੇ ਤੁਹਾਨੂੰ ਵੀ।
@HarmanBrar-ub5bp
@HarmanBrar-ub5bp 4 ай бұрын
P
@HarmanBrar-ub5bp
@HarmanBrar-ub5bp 4 ай бұрын
Pl😊ool😊
@Travelleryadwindervirk
@Travelleryadwindervirk 3 ай бұрын
ਲਾਜਵਾਬ ❤
@user-fc4nt5mb9o
@user-fc4nt5mb9o 4 ай бұрын
Sadi vi ik beti hai. Asi apnj beti nal bahut khush ha. Sanu vi bete di koi jarurat nhi lgdi
@Kaur.brar23
@Kaur.brar23 4 ай бұрын
Mare v brother nai ji mare father ne v kdi v nai keha ke munda hanni salute a mare daddy ji nu ❤❤❤ ❤❤
@bittitalwandisabo5343
@bittitalwandisabo5343 4 ай бұрын
ਜਿਉਂਦੇ ਵੱਸਦੇ ਰਹੋ
@kuldeepkaur3809
@kuldeepkaur3809 3 ай бұрын
ਭੋਲ਼ੀ ਹੈ ਭੈਣ ਸਿਆਣੇ ਵੀ ਨੇ ❤ਵੀਰ ਜੀ ਤਾਂ ਅਧਿਆਪਕ ਹੈ ਉਹਨਾਂ ਦਾ ਸਮਝਦਾਰ ਹੋਣਾ ਤਾਂ ਬਣਦਾ ਹੈ 😊ਸੂਟ ਆਪਾਂ ਆਪਣੀ ਪਸੰਦ ਦੇ ਤਾਂ ਪਾਉਂਦੇ ਹੀ ਹਾਂ ਪਰ ਜਦੋਂ ਕੋਈ ਹੋਰ ਲਿਆ ਕੇ ਦੇਵੇ ਤਾਂ ਉਹ ਵੀ ਵੱਖਰਾ ਹੀ ਮਜ਼ਾ ਹੁੰਦਾ❤
@narinderbhaperjhabelwali5253
@narinderbhaperjhabelwali5253 4 ай бұрын
ਵਿਰਕ ਸਾਹਿਬ ਜੀ ਮੈਡਮ ਵਿਰਕ ਜੀ ਤੇ ਮੇਰੀ ਬਹੁਤ ਪਿਆਰੀ ਭੈਣ ਰੁਪਿੰਦਰ ਕੌਰ ਸੰਧੂ ਜੀ ਸਤਿ ਸ੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਪਿੰਡ ਅਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
@ravindergill9225
@ravindergill9225 4 ай бұрын
ਜੀ, ਉਹੋ ਕੁੱਖ ਸਲ੍ਹੱਖਣੀ, ਜੀਹਨੇ ਜੰਮੀਂ ਲੱਛਮੀਂ,.
@msingh-xb6nw
@msingh-xb6nw 4 ай бұрын
28.01 ਮਿੰਟ ਤੇ ਮੇਰੇ ਨਾਲ ਵੀ ਇਹਦਾ ਹੀ ਹੋਇਆ ਬਾਈ ਜਿਹੜੀ ਕੁੜੀ ਮੈਨੂੰ ਪਸੰਦ ਸੀ ਪਿੰਡ ਵਾਲਿਆਂ ਨੇ ਭਾਣੀ ਮਾਰ ਦਿਤੀ ਰਿਸ਼ਤਾ ਹੋਇਆ ਟੁੱਟ ਗਿਆ ਮੈਨੂੰ ਵੀ ਇਹਦਾ ਹੀ ਲੱਗਦਾ ਸੀ ਅੰਬੀ ਦੇ ਬੂਟੇ ਨੂੰ ਮਾਨ ਹੁੰਦਾ ਏ ਉਦੇ ਤੇ ਤੋਤਾ ਆ ਕੇ ਬੈਠੇ ਪਰ ਕਦੇ ਕਦੇ ਕਾਂ ਵੀ ਆਲ੍ਹਣਾ ਪਾ ਲੈਣਦਾ ਏ ਮੇਰੇ ਨਾਲ ਵੀ ਇਹਦਾ ਹੀ ਹੋਇਆ
@user-vx4ik6bf3d
@user-vx4ik6bf3d 4 ай бұрын
Bahut vdhiaa ji,continue rakho eh show
@rajivbhanot2268
@rajivbhanot2268 4 ай бұрын
Respect for team specially thanks host sister she is very passionate for her work I watching you’re all shows lots of love and support
@user-wf4oe4jw1i
@user-wf4oe4jw1i 4 ай бұрын
Bhut vadhia mulakaat ❤❤❤
@satpindersingh1491
@satpindersingh1491 4 ай бұрын
Virk sab bhot khoob God bless you 🙏
@naibsingh9487
@naibsingh9487 4 ай бұрын
ਬਹੁਤ ਵਧੀਆ ਬਾਈ
@user-so5so7qx6c
@user-so5so7qx6c 4 ай бұрын
VERY LOVELY AND VERY BEAUTIFUL COUPLE 💑 YADWINDER SINGH VIRK JI AND MADAM VIRK JI.
@sandeepkaur-cf7ew
@sandeepkaur-cf7ew 4 ай бұрын
God bless you dii and veer g
@mrtarangaming8198
@mrtarangaming8198 4 ай бұрын
God bless both of you ❤❤❤
@deepshergill2364
@deepshergill2364 4 ай бұрын
Shi gal a
@sarbjitdhillon9160
@sarbjitdhillon9160 3 ай бұрын
Sadi beti 33saal dee a,jive tuci kiha nurse ne ਭਰੇ ਮਨ ਨਾਲ ਕਿਹਾ,,ਉਸ ਸਮੇਂ ਮੇਰਾ ਜਵਾਬ c ,bhen tu v aaraut ta mai v,,phir ikk nave jamme bache lai sog quo,, ਹਰ ਜੀਵ ਦੇ ਆਪਣੀ ਆਪਣੀ ਕਿਸਮਤ,,ਬਚਾ ਸਿਹਤਮੰਦ ਹੋਣਾ ਚਾਹੀਦਾ।
@Hunterjatt79
@Hunterjatt79 4 ай бұрын
ਏਹ ਵੀ ਕਾਲੀਆਂ ਐਨਕਾਂ ਠੋਕੀਂ ਬੈਠਾ ਮਤਲਬ ਇੰਟਰਵਿਊ ਦੇ ਕੇ ਖੁਦ ਨੂੰ ਸਲਮਾਨ ਖਾਨ ਸਮਝ ਰਿਹਾ।
@happygarg2502
@happygarg2502 4 ай бұрын
ਵੀਰ ਜੀ, ਭਰਾ ਦੇ ਵੱਡੇ ਨੰਬਰ ਦੀ ਨਜ਼ਰ ਦੀ ਐਨਕ ਲੱਗੀ ਹੋਈ ਹੈ।
@inderjeetpurewall7663
@inderjeetpurewall7663 4 ай бұрын
ਵੀਰ ਜੀ ਨੂੰ ਉਸ ਕੁੜੀ ਦੀ ਗੱਲ ਜਰੂਰ ਸੁਣ ਲੈਣੀ ਚਾਹੀਦੀ ਸੀ ।
@kirankaur4504
@kirankaur4504 4 ай бұрын
ਸਤਿ ਸ੍ਰੀ ਅਕਾਲ ਜੀ 🙏🙏🙏🙏🙏
@baljitkaur5898
@baljitkaur5898 4 ай бұрын
ਵੀਰੇ ਬਹੁਤ ਵਧੀਆ ਤੁਹਾਡਾ ਪਿੰਡ ਕਿਹੜਾ ਹੈ।ਬਹੁਤ ਵਧੀਆ ਸੋਚ।
@Travelleryadwindervirk
@Travelleryadwindervirk 3 ай бұрын
ਮੌੜ ਮੰਡੀ ਜੀ
@jagseerjassal299
@jagseerjassal299 4 ай бұрын
Nice bro
@user-yd5js3iv2u
@user-yd5js3iv2u 4 ай бұрын
❤❤
@noorkushi3211
@noorkushi3211 4 ай бұрын
After very long time
@TheParis2008
@TheParis2008 4 ай бұрын
👍👍🙏
@surinderpaul
@surinderpaul 4 ай бұрын
Sat shree mam 🙏🙏
@Hunterjatt79
@Hunterjatt79 4 ай бұрын
ਸਤਿ ਸ੍ਰੀ ਆਕਾਲ ਹੁੰਦੈ 😮
@sycogaming7407
@sycogaming7407 4 ай бұрын
Tz food &life channel vale aunty te uncle di interview kro dii plz
@harpalbrar5912
@harpalbrar5912 4 ай бұрын
V v nice my student yadwinder
@Travelleryadwindervirk
@Travelleryadwindervirk 3 ай бұрын
ਹਰਪਾਲ ਸਰ, ਬੁਰਜ ਮਾਨਸਾ ਤੋਂ
@ravindergill9225
@ravindergill9225 4 ай бұрын
ਮੈਂਡਮ ਜੀ,. ਮਹੁਬੱਤਨਾਵੇਂ ਵਿੱਚ ਜਾਂ ਮੈਕ੍ਹ ਮੂਹਰੇ ਕੋਈ ਸੱਚ ਵੀ ਬੋਲਦਾ ਹੁੰਦਾ,.
@jeetdhillon7343
@jeetdhillon7343 4 ай бұрын
True
@Travelleryadwindervirk
@Travelleryadwindervirk 3 ай бұрын
ਵਧੀਆ ਪ੍ਰਸ਼ਨ
@amanchouhan177
@amanchouhan177 4 ай бұрын
Sir tuhade articles kehde chennel te milnge?
@deolsingh9463
@deolsingh9463 4 ай бұрын
Hi Rupinder plz main tuhade naal gall karna choni aa
@harminderkaurdhillon3864
@harminderkaurdhillon3864 3 ай бұрын
Lehzaa biaan karta hai paale gayey ho k parvrish huge hai e hai.
@Manrajsidhublogs
@Manrajsidhublogs 4 ай бұрын
Mam interest khatam na kro loka da g pls
3M❤️ #thankyou #shorts
00:16
ウエスP -Mr Uekusa- Wes-P
Рет қаралды 8 МЛН
Haha😂 Power💪 #trending #funny #viral #shorts
00:18
Reaction Station TV
Рет қаралды 15 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Canada Ton Vapis Aa Ke Dase Othon Da Halat , Exclusive Interview
38:44
Where are you from?
0:13
ARGEN
Рет қаралды 3,5 МЛН
Когда все обошлось 😮‍💨 | Королева Двора
0:16
Аминка Витаминка
Рет қаралды 3,8 МЛН
When You Get Ran Over By A Car...
0:15
Jojo Sim
Рет қаралды 8 МЛН
37.First Day as a Zombie💀
0:32
Limekey0
Рет қаралды 34 МЛН
Страшно, когда ругается мама😰
0:10
Лиза Вертинская
Рет қаралды 2,4 МЛН
НАДЕЮСЬ ОН ВЕРНЕТСЯ С АВТОСЕРВИСА 😂😂😂
0:40
СЕМЬЯ СТАРОВОЙТОВЫХ 💖 Starovoitov.family
Рет қаралды 1,9 МЛН