Mohammad Sadiq ਨੂੰ ਪੱਤਰਕਾਰਾਂ ਨੇ ਕੀਤੇ ਅਜਿਹੇ ਸਵਾਲ, ਸਦੀਕ ਨੇ ਕਿਹਾ ਮੈਨੂੰ ਫਸਾਉ ਨਾ ਤੁਸੀਂ ਕਿਸੇ ਗੱਲ ‘ਚ

  Рет қаралды 78,149

Rozana Spokesman

Rozana Spokesman

Күн бұрын

Пікірлер: 188
@jatindersinghgill2212
@jatindersinghgill2212 2 жыл бұрын
ਚਰਖੇ ਕੱਤਣ ਨਾਲ ਆਜ਼ਾਦੀ ਨੀ ਮਿਲਦੀ ਨਾ ਕਾਂਗਰਸ ਨੇ ਆਜ਼ਾਦੀ ਦਵਾਈ ਆਜ਼ਾਦੀ ਤਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਭਗਤ ਸਿੰਘ ਜੀ ਹੋਰ ਵੀ ਬਹੁਤ ਸ਼ਹੀਦ ਨੇ ਜਿਨਾ ਆਜ਼ਾਦੀ ਲਈ ਆਪਣੀ ਆ ਜਾਨਾ ਵਾਰੀਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬਾਅਦ
@jaswinderjaswinder8005
@jaswinderjaswinder8005 2 жыл бұрын
Ji bilkul sahi yah .♥️♥️👍
@wahegurupal4440
@wahegurupal4440 2 жыл бұрын
Azadi mahatma gandhi nehru sardar Patel vrge leaders di badolat mili aa 1947 tkk angreja nal lde...bhagat singh ta 1931 nu Shaheed hoge c...
@anmoldhaliwal5293
@anmoldhaliwal5293 2 жыл бұрын
@@wahegurupal4440 bhrwa padla phla
@baljeetsangrur
@baljeetsangrur 2 жыл бұрын
Azadi sab de sehyog nal aayi aa...RSS vangu aave na godse di chatan beh jeyo hun. Azadi time kise ch koi matbhed ni c.. Na bhagat singh ne gandhi nu mada keha na gandhi ne bhagat singh nu.
@BaldevSingh-dz8cf
@BaldevSingh-dz8cf 2 жыл бұрын
ਬਿੱਲਕੁੱਲ ਸਹੀ ਵੀਰ ਗਿੱਲ ਜੀ
@luckychawla1192
@luckychawla1192 2 жыл бұрын
ਸਦੀਕ ਸਾਹਿਬ ਦਾ ਇੱਕੋ ਈ ਜਵਾਬ ਆ:-"ਇਹ ਗੱਲ ਤੁਸੀਂ ਉਹਨਾਂ ਤੋਂ ਪੁੱਛੋ ਮੈਨੂੰ ਕਿਓਂ ਪੁੱਛਦੇ ਓਂ!ਪਤਰਕਾਰ ਵੀ ਪਤੰਦਰ ਜਾਣ ਜਾਣਕੇ ਸਵਾਦ ਲੈਂਦੇ ਆ!😂
@kulveergagan3761
@kulveergagan3761 2 жыл бұрын
ਬੱਲੇ, ਸਦੀਕ ਸਾਹਿਬ, ਹੋਰ ਕਿਵੇਂ ਓ?? ਮੋਢਾ ਠੀਕ ਆ ਸੋਡਾ??? ਕਿ ਅਜੇ ਉੱਤਰਿਆ ਪਿਆ
@GopalXYZpb13
@GopalXYZpb13 2 жыл бұрын
Shi gal aa y.. Aasha moda uttraaa hoyea
@gurmeetsinghbrar9993
@gurmeetsinghbrar9993 2 жыл бұрын
ਸਦੀਕ ਸਾਹਬ ਪੁੱਛ ਲੳ ਯਾਰ ਮੋਢਾ ਠੀਕ ਏ
@Talk-and-Travel
@Talk-and-Travel 2 жыл бұрын
ਹਜ਼ਾਰਾਂ ਲੋਕ ਸ਼ਹੀਦ ਕਰਵਾਏ ਨੀ ਹਜਾਰਾ ਲੋਕ ਸ਼ਹੀਦ ਕੀਤੇ ਨੇ ਕਾਂਗਰਸ ਨੇ
@jassusangha4259
@jassusangha4259 2 жыл бұрын
ਸ਼ਹੀਦ ਭਗਤ ਸਿੰਘ ਰਾਜ ਗੁਰੂ ਆਦਿ ਦਾ ਨਾਂਅ ਨੀ ਲੈ ਰਹੇ ਸਦੀਕ ਸਾਬ ਕੱਲੇ ਗਾਂਧੀ ਦਾ ਨਾਂਅ ਲੈ ਰਿਹਾ
@gurpreetsinghtoor8928
@gurpreetsinghtoor8928 2 жыл бұрын
ਗਾਂਧੀ ਇਹਦਾ ਫੁੱਫੜ ਲਗਦਾ
@rajabrar7879
@rajabrar7879 2 жыл бұрын
ਆ ਦੇਖ ਲਉ ਫਰੀਦਕੋਟ ਵਾਲਿਉ ਆਪਣਾ ਬਣਾਇਆ ਹੋਇਆ ਐਪੀ ਕਿੰਨਾ ਸਿਆਣਾ ਕਿਨੀ ਚੰਗੀ ਸੋਚ ਦਾ ਮਾਲਕ ਆ ਅਣਪੜ ਟੋਲਾ ਫੁਦੂ ਐਪੀ ਲੋਕੋ ਵੋਟਾ ਸੋਚ ਸਮਝ ਕੇ ਪਾਇਉ 2022 ਵਿਚ
@hsingh8411
@hsingh8411 2 жыл бұрын
ਸਾਰੇ ਪੱਤਰਕਾਰ ਲੀਡਰਾਂ ਨੂੰ ਇਹੋਜੇ ਗੈਰ-ਲੋੜੀਂਦੇ ਸਵਾਲ ਹੀ ਕਿਉਂ ਕਰਦੇ ਹਨ.... ਕੋਈ ਪੱਤਰਕਾਰ ਲੀਡਰਾਂ ਤੋਂ ਪੰਜਾਬ ਦੇ ਵਿਕਾਸ ਦੇ ਏਜੰਡੇ (ਪਲਾਨਿੰਗ) ਬਾਰੇ ਕਿਉਂ ਨੀਂ ਪੁੱਛਦਾ... 🤔🤔🤔
@baljeetsangrur
@baljeetsangrur 2 жыл бұрын
Vikas industrialization nal aaunda te industry layi farming khatam karo te factories te Services sector development karo. Punjab di GDP delhi ton v ghat aa kyu ki punjab bahut greeb state aa economy wise. Kheti ch na munafa loka nu hunda na government nu. Aaun aale time ch je development karni aa punjab di ta capitalism nu support karna pau te ghar ghar de loka nu bahar countries vangu big organization de vich as labour kam karna pau.
@nevergiveup3557
@nevergiveup3557 2 жыл бұрын
ਜੈ ਇਹੋ ਜਿਹੇ ਅਨਪੜ ਮੰਤਰੀ ਬਣਨ ਗੇ ਤਾਂ ਪੰਜਾਬ ਦਾ ਭਲਾ ਕਿਵੇਂ ਹੋਊ, ਹੁਣ ਸੰਮੇ ਦੀ ਲੋੜ ਆ ਕੇ ਲੱਖਾ ਸਿਧਾਣਾ ਵਰਗੇ ਹੀ ਮੰਤਰੀ ਬਣਨ ta ਹੀ ਪੰਜਾਬ ਦਾ ਕੁਝ ਬਣ ਸਕਦਾ ਆ
@JagsirSingh-qc6tt
@JagsirSingh-qc6tt 2 жыл бұрын
ਕਾਂਗਰਸ ਨੇਂ ਕੀਤਾ ਕੀ ਆ ਜਿਹੜੀ ਤੁਹਾਨੂੰ ਵੋਟ ਪਾਉਣ ਗੇ।
@jsatwaljagga5174
@jsatwaljagga5174 2 жыл бұрын
AAP PARTY ZINDABAD BHAGWANT MANN SAB ZINDABAD
@shindabrar9779
@shindabrar9779 2 жыл бұрын
ਯਾਰ ਪੁਰਾਣੇ ਬੁੱਢੇ ਅਕਾਲੀ ਕਾਂਗਰਸ ਦੇ ਮਗਰ ਲੱਗੇ ਹੋਏ ਨੇ ਪਰ ਪੰਜਾਬ ਦਾ ਯੂਥ ਬਦਲਾਵ ਚੋਂਦਾ ਹੈ।
@babbubabbusaroud695
@babbubabbusaroud695 2 жыл бұрын
Shi gal g sodi konres ne bhot sahed krvae a jive 84
@sajankotkkp2763
@sajankotkkp2763 2 жыл бұрын
ਫੁਧੁ ਆ ਵੀ ਤੇ ਸਿੱਧੂ ਮੂਸੇ ਵਾਲਾ v t e navjotu ਸਿੱਧੂ aaa nere
@majriinfotech
@majriinfotech 2 жыл бұрын
ਜਦੋ ਪਾਰਟੀ ਦਾ ਕਮਾਡਰ ਹੀ ਭੱਜ ਗਿਆ ,ਪਾਰਟੀ ਨੂੰ ਕੌਣ ਚਲਾਉ,,ਕਾਂਗਰਸ ਪਾਰਟੀ ਪੰਜਾਬ ਵਿੱਚੋ ਖਤਮ,
@hsingh8411
@hsingh8411 2 жыл бұрын
👌👌👌👌👌
@gurkirtansingh614
@gurkirtansingh614 2 жыл бұрын
🙏 AAP 💪💪
@ptaanahi3575
@ptaanahi3575 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਬਾਦ ਓਹਨਾਂ ਨੇ ਜੰਗ ਜਿੱਤੀ ਓਹਨਾਂ ਨੂੰ ਹੀ ਪਤਾਂ ਪੰਜਾਬ ਦੇ ਭਲੇ ਲਈ ਕੀ ਕਰਨਾ ਚਾਹੀਦਾ
@majriinfotech
@majriinfotech 2 жыл бұрын
ਲੋਕਾਂ ਨੂੰ ਚਾਹੀਦਾ ਵੋਟ ਦਾ ,ਚੰਗੇ ਬੰਦੇ,ਚੰਗੀ ਪਾਰਟੀ ਚੁਣੌ🙏🙏🙏
@balwantsingh6251
@balwantsingh6251 2 жыл бұрын
Congras naa koi kum he nahi kita
@rajgurubhai3398
@rajgurubhai3398 2 жыл бұрын
ਸਿੰਧੂ ਨੇ ਇੱਕ ਵਾਰ ਕਿਆ ਮੀਡੀਆ ਨੇ ਹਜ਼ਾਰ ਵਾਰ ਕਿਆ ਪੈਟ ਗਿੱਲੀ
@lakhufatehpur7344
@lakhufatehpur7344 2 жыл бұрын
Congress sarkar fuddu hai
@gurpreetgurpret5854
@gurpreetgurpret5854 2 жыл бұрын
Aap nu vote ta sapoot karo
@lakhufatehpur7344
@lakhufatehpur7344 2 жыл бұрын
Kisan manjdoor Zindabaad
@KulwinderSingh-mb3qu
@KulwinderSingh-mb3qu 2 жыл бұрын
ਸਦੀਕ ਸਾਬ ਨੂੰ ਪੁੱਛੋ ਪਾਰਲੀਮੈਂਟ ਕੀ ਮੁੱਦੇ ਚੁੱਕੇ ਤੁਸੀਂ
@happysinghhappysingh2204
@happysinghhappysingh2204 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@SukhvirSingh-vx8wk
@SukhvirSingh-vx8wk 2 жыл бұрын
ਏਹ ਸਦੀਕ ਤਾਂ ਕਿਹਾ ਅਜ਼ਾਦੀ gandi ਨੇ ਲਈ ਹੈ. ਏਹ ਤਾਂ Bagat ਸਿੰਘ ਨੂ ਭੁੱਲ ਗਿਆ
@KalaSingh-sh1oz
@KalaSingh-sh1oz 2 жыл бұрын
Aap jandabad
@BaljinderSingh-gr9ck
@BaljinderSingh-gr9ck 2 жыл бұрын
ਕਿਸਾਨ ਅਦੋਲਣ ਨੂੰ ਇਲੈਕਸ਼ਨ ਨਹੀ ਲੜਨਾ ਚਾਹੀਦਾ ਸੀ , ਸਰਕਾਰਾਂ ਤੇ ਪਰੈਸ਼ਰ ਬਣਾਕੇ ਰੱਖਣਾ ਚਾਹੀਦਾ ਸੀ ।
@pardeepmour9199
@pardeepmour9199 2 жыл бұрын
Galla krda krda soi janda patander 🤣
@brarboy7969
@brarboy7969 2 жыл бұрын
Moda te goda tek hu giya hun jado vota aaa giya look fudo.hun ge ji hun ve vota pamo geeee
@harindersodhi8678
@harindersodhi8678 2 жыл бұрын
ਸਦੀਕ ਜੀ ਜੈਤੋ ਕਿਉਂ ਵਾਧਾ ਕੀਤਾ ਸੀ ਗਿਆਰਾਂ ਕੁੜੀਆਂ ਮੁੰਡਿਆਂ ਦੀਆਂ ਜ਼ਿੰਦਗੀਆਂ ਖੂਰਾਬ ਕਰ ਦਿਤੀਆਂ ਗਈਆਂ ਇਹਨਾਂ ਨੂੰ ਪੁਛੋ ਹਰਿੰਦਰ ਸਿੰਘ ਮੱਤਾ
@maghersinghmaan2857
@maghersinghmaan2857 2 жыл бұрын
As bar ta congress de lok pant gelli or sheli karn ge😤😤😤😤
@GurdeepSingh-su5ev
@GurdeepSingh-su5ev 2 жыл бұрын
ਸਿੱਧਾ ਸਾਦਾ ਬੰਦਾ ਆ ਸਦੀਕ ਸਾਹਿਬ ਪ੍ਵਮਾਤਮਾ ਮਿਹਰ ਕਰਨ
@brownmundepb03wale5
@brownmundepb03wale5 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🙏🚜🌾🙏🚜🌾🌾🌾🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🙏🚜🌾🌾🌾🌾🙏🚜🌾🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🙏🚜🌾🌾🙏🚜🌾🙏🚜🌾🌾🙏🚜🌾🙏🚜🌾🙏
@palwinderdhaliwal1709
@palwinderdhaliwal1709 2 жыл бұрын
Kryon time barbad keta yar ahde nal loka nu marna ahna ne
@jasmailsingh7717
@jasmailsingh7717 2 жыл бұрын
ਆ ਜਿਹੜੇ ਸਦੀਕ ਦੇ ਮਗਰ ਉੱਤੇ ਚੜੀ ਜਾਦੇ ਨੇ ਉਹ ਥੋੜ੍ਹਾ ਪਿੱਛੇ ਹੋ ਜਾਣ ਇਸਦਾ ਮੋਢਾ ਦੁੱਖਦਾ ਏ
@KuldeepSingh-sw1iw
@KuldeepSingh-sw1iw 2 жыл бұрын
ਬਿਲਕੁਲ ਸਹੀ ਗੱਲ ਕਹੀ ਹੈ ਜੀ MLA Saab ਮੁਹੰਮਦ ਸਦੀਕ ਜੀ ਨੇ
@sandeepranga189
@sandeepranga189 2 жыл бұрын
Eh nu poltics bare kuchh ni pta..
@sethhakam7362
@sethhakam7362 2 жыл бұрын
Punjab police 200 vich vikdi vi aa
@darshansingh5402
@darshansingh5402 2 жыл бұрын
ਇਸ ਨੂੰ ਕੀ ਪਤਾ,ਇਹ ਤਾਂ ਟਾਈਮ ਪਾਸ ਕਰਦਾ। ਇਸ ਦੇ ਮੋਢੇ ਦਾ ਹਾਲ ਵੀ ਪੁੱਛ ਲਓ।
@BaldevSingh-dz8cf
@BaldevSingh-dz8cf 2 жыл бұрын
ਕਾਗਰਸੀ ਚੋਰੋ ਇਸ ਵਾਰ ਜੁੱਤੀਆ ਪੈਣੀਆ
@bhimaan6422
@bhimaan6422 2 жыл бұрын
ਸਦੀਖ ਸਾਬ ਨੇ ਡੱਕਾ ਨਹੀਂ ਕੀਤਾ ਫਰੀਦਕੋਟ ਵਿੱਚ
@amandeepsinghchahal6407
@amandeepsinghchahal6407 2 жыл бұрын
Only Aap
@JaspreetSingh-hv5li
@JaspreetSingh-hv5li 2 жыл бұрын
ਭਾਰਤ ਦੇ ਲੀਡਰਾਂ ਨੇ ਸਾਰੀ ਉਮਰ ਘੂਸੇ ਰਹਿਣਾ
@vickybhatt2558
@vickybhatt2558 2 жыл бұрын
as bande nu kush pta nhi k ki ho rhya a
@estudypoint23
@estudypoint23 2 жыл бұрын
Jinne namune ne desh ch Oh congress party ch milan gye 😠😠
@ggamer569
@ggamer569 2 жыл бұрын
Congress ni audi is war Bahut lok saheed karwae ni saheed kare a is ne
@gurpreetgurpret5854
@gurpreetgurpret5854 2 жыл бұрын
Ina kol kush ni ha
@BaldevSingh-dz8cf
@BaldevSingh-dz8cf 2 жыл бұрын
ਪ੍ਰਧਾਨ ਮੈਟਲ ਇਹਨਾਂ ਦਾ
@udhamsingh6388
@udhamsingh6388 2 жыл бұрын
ਮੋਡਾ ਠੀਕ ਆ ਤੇਰਾ
@gsingh8774
@gsingh8774 2 жыл бұрын
ਇਕ ਕਵਾਤ ਹੈ ਕਿ ਘੋਲੂ ਦੇ ਬਲਦ ਨੂੰ ਘਰਾਣੇ ਦਾ ਕੀ ਪਤਾ ਹੈ
@ਪੁਆਧੀਏਰੀਆ
@ਪੁਆਧੀਏਰੀਆ 2 жыл бұрын
Ek moka aap nu jrur
@gurbakshsingh3797
@gurbakshsingh3797 2 жыл бұрын
Pachanghi
@jsatwaljagga5174
@jsatwaljagga5174 2 жыл бұрын
Congress Murdabad
@shahbazkumar3275
@shahbazkumar3275 2 жыл бұрын
AAP JETU RAHEGI. AAP JINDABAD
@GurwinderSingh-uu8js
@GurwinderSingh-uu8js 2 жыл бұрын
ਸਾਰਾ ਈ ਮੂੰਹ ਕਾਲਾ ਕਰੀ ਫਿਰਦਾ
@lavpreetsingh3908
@lavpreetsingh3908 2 жыл бұрын
ਵੀਰ ਜੀ ਗਾਣਾ ਸਣੁ ਓੁ ੲਿਹ ਤੌ
@BhattiSaab-si6cp
@BhattiSaab-si6cp 2 жыл бұрын
Olny aap
@madhupandit5543
@madhupandit5543 2 жыл бұрын
Indra nu bhul gaya ki kita c never forget 1984
@bhattijaidwala6225
@bhattijaidwala6225 2 жыл бұрын
Jdu Kisani morcha shuru hoea os wqt Moda otr gea Jdu morcha smapt hoea os wqt Godha otr gea Repotr sabu esnu pushna c hun teakh a 😁😁😁😁😁😁😁😁😁😁
@satnamsingh-br5zz
@satnamsingh-br5zz 2 жыл бұрын
Hun app party Punjab vich congress 0
@deepnatt1090
@deepnatt1090 2 жыл бұрын
2.25 ta suno dyan nal 🤣🤣🤣
@kishanektazindabad8818
@kishanektazindabad8818 2 жыл бұрын
70 sal akali dal te congress ne raj kita Punjab vich hun 1 moka bhagwantmaan nu devage ji Maan zindabad zindabad zindabad zindabad zindabad zindabad zindabad zindabad
@sharmajot6928
@sharmajot6928 2 жыл бұрын
Es bar punjab main app party
@ManpreetSingh-mv3cg
@ManpreetSingh-mv3cg 2 жыл бұрын
Kesan akta jindabad jindabad 🌾
@simarjitkaur3588
@simarjitkaur3588 2 жыл бұрын
5fail mp
@lakhufatehpur7344
@lakhufatehpur7344 2 жыл бұрын
Congress fuddu
@sabigermany3342
@sabigermany3342 2 жыл бұрын
Sadiq sab kehnde, Kongress oh Party Hai jehne hajara Lok shahid karvae
@pritamsingh3273
@pritamsingh3273 2 жыл бұрын
ਕਿਸਾਨ ਪਾਰਟੀ ਜ਼ਿੰਦਾਬਾਦ
@TARANS012
@TARANS012 2 жыл бұрын
He is 100% right congress party ne 1000 to jada Shaheed karai 1984 30,000 Sikhs died
@ManishKumar-03771
@ManishKumar-03771 2 жыл бұрын
Nahiyoo bhulla vichora mainnu tairaa .. Saare dhukh bhull jaangay😁
@madhupandit5543
@madhupandit5543 2 жыл бұрын
52seats in mp election 2019 need congrese mukt india and punjab kisan ekta zindabad
@SuneelKumar-mt8rc
@SuneelKumar-mt8rc 2 жыл бұрын
Gane gao mla ban jao ha ha ha😷😷😷😷😷🤒🤒🤒🤒🤕🤕🤕🤕🤕🤕OK Bai ji
@GurmeetSingh-dd3wt
@GurmeetSingh-dd3wt 2 жыл бұрын
Mohamad sidiq ji pehla nalo Jiada jwan lugde Hun,
@JaswinderSingh-tt3dg
@JaswinderSingh-tt3dg 2 жыл бұрын
84 yad rakhiya 🙏
@halalamaster48
@halalamaster48 2 жыл бұрын
Koi v musla hove, Congress di support krda. Eh dadhi rangke hun kise gl da sahi jawab nhi de paya.
@yankeedhaliwal5123
@yankeedhaliwal5123 2 жыл бұрын
Eh sab bike hoye ne...punjabi oh badal do punjab waleo .....piche soda 22 haryana khdya.. .b.j.pdi sajiish ah..,eh samunder ne.....kha jaangye.....aap nu mouka ikbar .,. punjabi o jaag jo lastmouka
@amriksingh5206
@amriksingh5206 5 ай бұрын
Sdik saab ne interview diya glla da vdiya jvab dita 👍
@gurkiratkaurnatt7065
@gurkiratkaurnatt7065 2 жыл бұрын
Pent gilli kahde nal karu ! Wah sadiq sahb Hahahahahaha
@amarsingh9657
@amarsingh9657 2 жыл бұрын
ਵੀਰੋ ਕੋਈਜਵਾਬ ਦਿੱਤਾ। ਤੁਸੀਂ ਵੀ ਸੁਆਦ ਲੈਂਦੇ ਹੋ ਪੂਛਲ ਬੰਦਿਆਂ ਡਾ ਅੰਬੇਡਕਰ ਸਾਹਿਬ ਦਾ ਨਾਮ ਸਤਿਕਾਰ ਸਹਿਤ ਕਿਉਂ ਨਹੀਂ ਲਿਆ।
@balla.b6267
@balla.b6267 2 жыл бұрын
Sada HaQ ithe Rakh.
@puttsardarande9707
@puttsardarande9707 2 жыл бұрын
Saalyaaa Tu rabb aaaaaa
@kishanektazindabad8818
@kishanektazindabad8818 2 жыл бұрын
Maan zindabad zindabad zindabad
@mcdeepa1
@mcdeepa1 2 жыл бұрын
Nahin 22 g congress nay azadi ni liyandi..gandhi was asking half independence..only sradar bhagat singh raised voice for full i dependence for india..so only punjab was on front for freedom fight.
@innocentthought7173
@innocentthought7173 2 жыл бұрын
Ena nu pinda ch varan na deo
@sewakbrar2041
@sewakbrar2041 2 жыл бұрын
ਮਗਰ ਸਾਡੇ ਪਿੰਡ ਦੇ ਕੁਚਰੁ ਮਾਸਟਰ ਖੜ੍ਹੇ ਨੇ ਸੁਖਨਾ ਅਬਲੂ ਦੇ 😁😁😁😁😁
@GurpreetSingh-eh3rg
@GurpreetSingh-eh3rg 2 жыл бұрын
Fuddu party congree
@harrysiyan5990
@harrysiyan5990 2 жыл бұрын
Only aap ji congres nhi bhul jao ji
@SuneelKumar-mt8rc
@SuneelKumar-mt8rc 2 жыл бұрын
Nokri koi dinda
@kabulsingh1874
@kabulsingh1874 2 жыл бұрын
ਸਾਡੇ ਉਸਤਾਦ ਦਾ ਕਹਿਣਾ ਸੀ ਜਦੋਂ ਕਿਸੇ ਨੂੰ ਕੋਈ ਜਵਾਬ ਨਾ ਆਵੇ ਜਾਂ ਜਵਾਬ ਨਾ ਦੇਣਾ ਹੋਵੇ ਉਦੋਂ ਚੁੱਪ ਚਾਪ ਉੱਲੂ ਬਾਟਾ ਬਣ ਜਾਓ ਮੈਨੂੰ ਇਵੇਂ ਲਗਦਾ ਏਦਾਂ ਉਸਤਾਦ ਵੀ ਓਹੀ ਆ ਅਖੇ ਪੈਂਟ ਕਾਦੇ ਨਾਲ ਗਿੱਲੀ ਕਰਦੂ
@jugatainwale3506
@jugatainwale3506 2 жыл бұрын
Ahnu pucho ki tu koi kam aa
@puttsardarande9707
@puttsardarande9707 2 жыл бұрын
Congress ne Punjab nu bhen ditti aaaa
@manirajput8781
@manirajput8781 2 жыл бұрын
ਬਾਂਦਰਬੰਦਰ ਭਾਰਤੀ ਕਿਤਾ ਏ
@jimidaarpreet4988
@jimidaarpreet4988 2 жыл бұрын
Mera moda utr giaa c gaa hhhhhhhhhh
@jsatwaljagga5174
@jsatwaljagga5174 2 жыл бұрын
SadiQ Bakwas karda
@gurpreetbhullar8470
@gurpreetbhullar8470 2 жыл бұрын
Bus Kar Bus Kar Bus Kar
@GopalXYZpb13
@GopalXYZpb13 2 жыл бұрын
Unpad bnda eh.. Es nu kuch nhi ptaa
@yadwindermaan1103
@yadwindermaan1103 2 жыл бұрын
Ahh mm aaa kise nu gall ne karn dinda
@Great_punjabi
@Great_punjabi 2 жыл бұрын
Congress tan iss vaar nai jitt di kisan hi jittan ge kisan majdoor ekta zindabad
@alone4salontapa613
@alone4salontapa613 2 жыл бұрын
Gl e ni aundi enu tan
@Gogi2233
@Gogi2233 2 жыл бұрын
Mera moods uttar Geya 😂😂😂
Electric Flying Bird with Hanging Wire Automatic for Ceiling Parrot
00:15
отомстил?
00:56
История одного вокалиста
Рет қаралды 7 МЛН