Moosewala ਬਾਰੇ ਦਿਲ ਦੀਆਂ ਗੱਲਾਂ ਸੁਣੋ ਬਾਈ | Tarsem Jassar 'ਤੇ Ranjit Bawa ਨੇ ਬਹੁਤ ਕੁੱਝ ਦੱਸਿਆ | Akhar

  Рет қаралды 1,174,864

Mitti ਮਿੱਟੀ

Mitti ਮਿੱਟੀ

Күн бұрын

Пікірлер: 916
@ravitamna1033
@ravitamna1033 2 жыл бұрын
ਵੀਰ ਪੱਗਾਂ ਬੰਨਣ ਵਾਲੇ ਸੈਲੀਬ੍ਰਿਟੀ ਅਪਣਾ ਧਿਆਨ ਰੱਖੋ ਤੁਸੀ ਸਾਰੇ ਏਜੰਸੀਆਂ ਦੇ ਨਿਸ਼ਾਨੇ ਤੇ ਹੋ ਵਾਹਿਗੁਰੂ ਜੀ ਕਰਨ ਤੁਹਾਡੀ ਪੱਗ ate TUHADI ਸਰਦਾਰੀ ਚੜਦੀ ਕਲਾ ਵਿਚ ਰਹੇ
@GurpreetKaur-jj3ms
@GurpreetKaur-jj3ms 2 жыл бұрын
You are right brother ji 👍👍👍👍👍
@RajwinderKaur-qp1fy
@RajwinderKaur-qp1fy 2 жыл бұрын
Sahi gal aa 🙏🙏
@ravitamna1033
@ravitamna1033 2 жыл бұрын
@@RajwinderKaur-qp1fy agencies nu sikha de sir te bni pag bardashat nhi hundi pta nhi kio eh lok GURU NANAK DEV JI DE SME TO HI SIKH KOM DE VIRODH VICH KHDE HOE NE JADKE INHA DI HOND V SIRAF AUR SIRAF SIKH KOM DI BDOLAT HAI
@777SHARMA
@777SHARMA 2 жыл бұрын
ਕਿਉਂ ਐਵੇਂ ਅਨਪੜਾਂ ਆਲੀਆਂ ਘੂਸੀਆਂ ਭੋਰੀ ਜਾਨਾਂ,, ਪੱਗ ਤਾਂ ਸਤਿੰਦਰ ਸਰਤਾਜ ਵੀ ਬੰਨ੍ਹਦਾ, ਆਬਦੀ ਮਾਂ ਜੀ ਸੌਹ ਖਾਕੇ ਦੱਸ ਓਹਦੇ ਲਈ ਐਦਾਂ ਦਾ ਮਸ਼ਵਰਾ ਆਊਗਾ ਤੇਰੇ ਦਿਮਾਗ ਚੋ🤔❓ ਕਦੇ ਨੀਂ.. ਪਤਾ ਕਿਉਂ.. ਕਿਉਂਕਿ ਓਹਨੂੰ ਸਿਰਫ਼ ਆਬਦੇ ਪੇਸ਼ੇ ਤੱਕ ਮਤਲਬ ਹੈ, ਓਹ ਇਹਨਾਂ ਫੁਕਰਿਆਂ ਵਾਂਗੂੰ ਲੈਵ ਹੋ ਕੇ ਲੋਕਾਂ ਨੂੰ ਵੰਗਾਰਦਾ ਨੀਂ, ਐਦਾਂ ਦੀਆਂ ਨੇਕ ਸਲਾਹਾਂ ਬਦਮਾਸ਼ਾਂ ਆਲ਼ੀ ਫੀਲਿੰਗ ਚੱਕਢ ਵਾਲੇ ਇਹਨਾਂ ਫੁਕਰਿਆਂ ਵਾਸਤੇ ਆਟੋਮੈਟਿਕਲੀ ਹੀ ਨਿਕਲਦੀਆਂ ਦਿਮਾਗ ਚੋ
@777SHARMA
@777SHARMA 2 жыл бұрын
@@ravitamna1033 ਗੁਰ ਨਾਨਕ ਤਾਂ ਖੱਤਰੀਆਂ ਦਾ ਮੁੰਡਾ ਸੀ ਵਿਦਵਾਨ ਸਾਬ😂😂 ਤਾਂਹੀਓ ਤਾਂ ਪੜ੍ਹਾਈ ਲਿਖਾਈ ਨੂੰ ਜ਼ਰੂਰੀ ਦੱਸਿਆ ਗਿਆ, ਹੁਣ ਜੇ ਤੂੰ ਪੜ੍ਹਿਆ ਹੁੰਦਾ ਤਾਂ ਤੈਨੂੰ ਮੈਂ ਟਿੱਚਰਾਂ ਨੀਂ ਸੀ ਕਰਨੀਆਂ ਇਹ ਦੱਸਕੇ ਕਿ ਸਿੱਖ ਧਰਮ ਤਾਂ ਦਸਵੇਂ ਪਾਤਸ਼ਾਹ ਲੈਕੇ ਆਏ ਸੀ
@harpalsingh1598
@harpalsingh1598 2 жыл бұрын
ਰੈਦੀ ਦੁਨੀਆ ਤੇ ਨਾਮ ਰਹੂ ਗਾ ਜੱਟ ਮੂਸੇ ਵਾਲਾ ਕਹਿੰਦਾ ਮਿੱਠੀ ਏ 😭😭😭😭😭😭😭😭 ਆਈ ਮਿਸ ਯੂ ਸਿੱਧੂ ਮੂਸੇਵਾਲਾ ਬਾਈ
@karamjitkaur9235
@karamjitkaur9235 2 жыл бұрын
ਪੁੱਤ ਇਵੇਂ ਲੱਗਦਾ ਹੈ ਜਿਵੇਂ ਆਪਣੇ ਹੀ ਘਰ ਦਾ ਮੈਂਬਰ ਚਲਾ ਗਿਆ ਹੋਵੇ ਮਨ ਬਹੁਤ ਦੁਖੀ ਰਹਿੰਦਾ ਹੈ
@harjitbhangoo4227
@harjitbhangoo4227 2 жыл бұрын
ਬਾਵਾ ਪੁੱਤ ਜੀ ਜੱਸੜ ਪੁੱਤ ਜੀ ਤੁਹਾਡੀ ਸਪੀਚ and ਸੋਚ ਬਹੁਤ ਵਿਧੀਆਂ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ🙏🏼❤️🙏🏼
@ranjottaggar
@ranjottaggar 2 жыл бұрын
Mai nainital ghumn gya c, meri pagg nu dekhke bnda bolya SIDHU MOOSEWALA ZINDABAD. Dil khush hogya ♥️
@ranjitkaur6432
@ranjitkaur6432 2 жыл бұрын
❤️👏
@SonuSingh-eg5yo
@SonuSingh-eg5yo 2 жыл бұрын
Mai qatar rehnda aa meri pagg nu dekh k pakistaanj kehnda sidhu moosevala ki hal aa... Dil nu khushi ta hoyi ke pagg to menu pehchaneya pr ohnu keha vere mai moosevala kitho ban jana jehda mossevala c oh moosevala he c koi nhi ban sakda o hde vrga🙏🙏🙏
@SandeepSingh-ek8mp
@SandeepSingh-ek8mp 2 жыл бұрын
ਕਾਸ਼ ਸਿੱਧੂ ਵੀਰ ਜਿਉਂਦਾ ਤੁਹਾਡੇ ਨਾਲ ਬੈਠਾ ਹੁੰਦਾਤਿੰਨੇ ਵੀਰ ਕਿੰਨਾ ਚੰਗਾ ਲਗਣਾ ਸੀ 😢😢😢😢😢
@karma........7544
@karma........7544 2 жыл бұрын
Kaash.....😔 Kinna vadya nazara hunda 💔
@sukhdeepkaur9555
@sukhdeepkaur9555 2 жыл бұрын
Singh is king.
@ravindersinghsidhu7799
@ravindersinghsidhu7799 2 жыл бұрын
Jdo jyonda c odo ta ehna ne v kde ni ohdi support kiti, hun ta ohde bare gal krde aa becoz film chloni aa....sharm kro bhraawo
@gopimattu5944
@gopimattu5944 2 жыл бұрын
😢😢🙏🏻🙏🏻
@sanddeepkumar5078
@sanddeepkumar5078 2 жыл бұрын
@@gopimattu5944 😌😌😌🙏🏼
@farmer-pb1976
@farmer-pb1976 2 жыл бұрын
ਸਿੱਧੂ ਵਾਈ ਨੇ ਕੋਈ ਨੀ ਚੱਲਣ ਦਿੱਤਾ ਜਿੰਨਾ ਚਿਰ ਲਈ ਇਸ ਦੁਨੀਆ ਤੇ ਰਹਿਆ
@harkaranbhullar3863
@harkaranbhullar3863 2 жыл бұрын
Jhotta e c.. . Sidhu te Bai.. bde jnneaan ohde wrge gaaya. ..par kithe kabootriaan kithe baaz
@harneethayer6908
@harneethayer6908 2 жыл бұрын
ਸਹੀ ਆ ਵੀਰ ਜੀ ,, ਉਹਦੇ ਵਿੱਚ ਬਚਪਨਾਂ ਸੀ ਉਮਰ ਅਜੇ ਛੋਟੀ ਸੀ,, ਤੇ ਨਵਾਂ ਨਵਾਂਂ ਉਠਿੱਆ ਸੀ ,ਹਰ ਕਿਸੇ ਤੇ ਵਿਸ਼ਵਾਸ ਕਰ ਲੈਂਦਾ ਸੀ ,, ਮੈਨੂੰ ਤਾਂ ਇਹੀ ਸੋਚ ਲੱਗੀ ਰਹਿੰਦੀ ਆ ਕਿ ਹੁਣ ਉਹਦੇ ਨਵੇਂ ਗੀਤਾਂ ਵਿੱਚ ਉਹਦੀ ਅਵਾਜ ਸੁਣਨ ਨੂੰ ਨਹੀ ਮਿਲਣੀ ,,
@rickygahir236
@rickygahir236 2 жыл бұрын
🙏💔💔🥲🥲🥲😭😭
@khalistan7716
@khalistan7716 2 жыл бұрын
ਬਿਲਕੁਲ ਸਹੀ ਕਿਹਾ ਵੀਰ ਸਿੱਧੂ ਵੀਰ ਵਿਚ ਬਚਪਨ ਸੀ ਹਰ ਇੱਕ ਇਨਸਾਨ ਦੀ ਬਹੁਤ ਇੱਜ਼ਤ ਕਰਦਾ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ
@anshikkingdombugsandcoffee3039
@anshikkingdombugsandcoffee3039 2 жыл бұрын
Soch ahi khandi aa ke hun odi awaj nhi sunn nu nhi milni so sad
@bikramsinghvicky6578
@bikramsinghvicky6578 2 жыл бұрын
Oh legend se ehna lera na barabre karda siddu de Hut cabal sali Kesa room de
@bikramsinghvicky6578
@bikramsinghvicky6578 2 жыл бұрын
Oh bond par se fudi dya oh nu kahi Jana nawa odhya se sarm kar eh fudi da dya na ke dunya jitlye ma ta free ch be na blava ehna nu siddu siddu se csk akhar valya unsubscribe rong media unsubscribe
@harneethayer6908
@harneethayer6908 2 жыл бұрын
ਭਾਣਾ ਤਾਂ ਅਜੇ ਤੱਕ ਮੇਰੇ ਤੋਂ ਨੀ ਮੰਨਿਆ ਗਿਆ ਵੀਰੇ 😭😭 ਉਸ ਦੇ ਮਾਂ ਪਿਉ ਨੂੰ ਕੀ ਆਖੀਏ
@gagan8157
@gagan8157 2 жыл бұрын
Yakeen ee ne onda veere
@technogamers975
@technogamers975 2 жыл бұрын
Sach keha😭😭
@dhaliwal6989
@dhaliwal6989 2 жыл бұрын
Shi gl 22 😒
@RajwinderKaur-qp1fy
@RajwinderKaur-qp1fy 2 жыл бұрын
Right 😭😭
@paramjeetkaur182
@paramjeetkaur182 2 жыл бұрын
Mera v same ee h ji
@prabhjotsingh1831
@prabhjotsingh1831 2 жыл бұрын
ਜੱਸੜ ਵੀਰ ਅਤੇ ਬਾਵੇ ਵੀਰ ਕੋਲੋਂ ਇੰਨੀ ਭਾਵੁਕ ਸਪੀਚ ਸੁਣ ਕੇ ਸੱਚੀਂ ਮਨ ਭਰ ਆਇਆ ।
@jrsimbli3213
@jrsimbli3213 2 жыл бұрын
ਲੋੜਾਂ ਸਪੀਚ
@jrsimbli3213
@jrsimbli3213 2 жыл бұрын
ਇਹ ਵੀ ਪੁੱਛਿਆ ਕਰੋ ਮਾੜਾ ਪੱਖ ਕੀ ਸੀ ।।
@gurdeepboparai5387
@gurdeepboparai5387 2 жыл бұрын
@@useful326 right vir ji
@ustad_sidhumoosawala4323
@ustad_sidhumoosawala4323 2 жыл бұрын
ਸਾਡੀਆਂ ਕਾਪੀਆ ਤਾਂ ਹੋ ਸਕਦੀਆ। ਪਰ ਸਾਡੇ ਮੁਕਾਬਲੇ ਨੀ ਹੁੰਦੇ। Ustad moosa wala ❤️💪😭😭😭😭😭
@SimranjitSingh-wl7lx
@SimranjitSingh-wl7lx 10 ай бұрын
Legend SIDHU MOOSEWALA ❤❤.....U still live in Million Hearts ❤❤
@ekamdeep5373
@ekamdeep5373 2 жыл бұрын
ਇਕ ਹੀਰਾ ਸਿੱਧੂ,, ਮਰਕੇ ਵੀ ਛਾ ਗਿਆ,,,,,, ਸਾਡੇ ਲੀ ਸਾਰੇ ਸਾਰੇ ਹੀਰੇ ਵੀਰੇ ਬੱਚ ਬਚਾ ਕੇ ਰਿਹਾ ਕਰੋ,,,, ਪੱਗਾ ਵਾਲੇ ਅੱਜ ਕੱਲ ਚੁਬ ਦੇ, ਰੜਕ ਦੇ ਅੱਖਾਂ ਚ, ਵੀਰੇ ਸਾਰੇ ਇਕ ਹੋ ਜਾਓ,, ਵੇਲਾ ਹੱਥੋ ਨਾ ਖੁਜਣ ਦਿਓ ਰਲ ਮਿਲ ਕੇ ਰਿਹੋ ,,,,,,,,,,,,,,,,,,,, ਵੀਰੇ ਨੇ ਕਦੀ ਨਹੀਂ ਭੁੱਲਣਾ 😭😭😭
@ranjitkaur6432
@ranjitkaur6432 2 жыл бұрын
sachi kiha g
@majorsingh9109
@majorsingh9109 2 жыл бұрын
Waheguru mehar Karen ji
@Jagubhullar123.
@Jagubhullar123. 2 жыл бұрын
ਵਾਹਿਗੁਰੂ ਭਲਾ ਕਰੇ ਵੀਰਾ ਦਾ 👏🏻👏🏻
@PriyankaVerma-tl7nu
@PriyankaVerma-tl7nu 2 жыл бұрын
Nobody can replace sidhu from our hearts 😔😔😭🙏🏻
@rakeshkalsi6268
@rakeshkalsi6268 2 жыл бұрын
ਬਿਲਕੁਲ ਸਹੀ ਬਾਈ ਜੀ ਬਹੁਤ ਵਧੀਆ ਗਲ ਕੀਤੀ 🙏🏻🙏🏻🙏🏻
@satwantsinghrajpal9959
@satwantsinghrajpal9959 2 жыл бұрын
ਵਾਹਿਗੁਰੂ ਪਰੀਵਾਰ ਨੂੰ ਬਲ ਬਕਸ਼ੀ
@zeeshanjoseph5535
@zeeshanjoseph5535 2 жыл бұрын
Very sorry Veer Jee. Sidhu was really a beautiful human. May his soul rest in peace. Amen
@gurijhinger5
@gurijhinger5 2 жыл бұрын
JASSAR 👑 … Saambhlo jasssar bai nu bhut vdia bnda eh v💯❤️❤️🫶🏻 Suppport dilo sach likhn waalya nu
@SimranjitSingh-wl7lx
@SimranjitSingh-wl7lx 10 ай бұрын
Love u SIDHU MOOSEWALA ❤❤....Miss u bhai....Dillo Pyaar ❤❤
@jattlifethuglife3541
@jattlifethuglife3541 2 жыл бұрын
ਬਹੁਤ ਵਧੀਆ ਬਾਵਾ nd ਜੱਸੜ ਭਾਜੀ ਸਪੀਚ 🙏🙏
@LOVEFOREVERSS11
@LOVEFOREVERSS11 2 жыл бұрын
ਸਾਰੀ ਉਮਰ ਦਾ ਘਾਟਾ ਪੈ ਗਿਆ ਯਾਰ ਜਿਹੜਾ ਕੋਈ ਵੀ ਪੂਰਾ ਨੀ ਕਰ ਸਕਦਾ। ਕਾਸ਼ ਇਹ ਸੁਪਨਾ ਹੁੰਦਾ 💔💔।
@bittusingh4854
@bittusingh4854 2 жыл бұрын
Hye oe rabba eda lagda jive sara kuj hi kho legiya patandra tu ta.. Miss you😭😭😭 lenged
@harneethayer6908
@harneethayer6908 2 жыл бұрын
ਨਹੀ ਇੰਜ ਨਹੀ ਕਹੀਦਾ ,, ਸਿੱਧੂ ਮੁੜ ਆਵੇਗਾ ਪਰਮਾਂਤਮਾ ਤੇ ਵਿਸ਼ਵਾਸ ਆ ਮੇਰਾ ਕਿ ਉਹ ਆਵਦੇ ਮਾਂ ਪਿਉ ਦੇ ਬੂਢੇਪੇ ਦਾ‌ ਸਹਾਰਾ ਬਣੇਗਾ 💔💔💔 ਹੂਣ ਤਾਂ‌ ਇੰਜ‌ ਲੱਗਦਾ ਕੀ ਕੋਈ ਕਹਿ ਕਿ ਉਹ ਆ ਗਿਆ‌ ਉਏ‌ 😭😭😭
@RamandeepKaur-gh7fb
@RamandeepKaur-gh7fb 2 жыл бұрын
ਜਗ ਜਿਉਂਦੇ ਰਹੋ ਜਵਾਨੀਆਂ ਮਾਣੋ ਤੁਸੀਂ ਬਹੁਤ ਵਧੀਆ ਕਲਾਕਾਰ ਓ ਤੁਸੀਂ ਆਪੋ ਆਪਣੀ ਥਾਂ ਬਹੁਤ ਵਧੀਆ ਹੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ
@Panjab_de_Jaye1984
@Panjab_de_Jaye1984 2 жыл бұрын
Sidhu moose wala ik bht vdia insaan c te dil ton jazbata nal likhda te gaunda c ❤
@hardeepsingh-j4n
@hardeepsingh-j4n 2 жыл бұрын
apne hun do munde ee reh gye jo wdia motivate karde waheguru ehna di lambi umar krre
@BalwinderKaur-ok1ys
@BalwinderKaur-ok1ys 2 жыл бұрын
The Greatest legendary singer ❤ Sidhu moosewala
@PROUD-HUMANS-STUDIO
@PROUD-HUMANS-STUDIO 2 жыл бұрын
Jassar bai ne bahut aukhe emotions control kiite aa, loka da ki aa industry saari ik duje nal aa. 👌👍
@noveleenkhokhar2901
@noveleenkhokhar2901 2 жыл бұрын
ਬਾਈ ਜੀ ਦੋ ਦੋ ਮਿੰਨਟ ਕੱਢ ਕੇ ਸਬ ਨੂੰ ਪਹਿਲਾਂ ਹੀ ਮਿਲ ਲੈਣਾ ਚਾਹੀਦਾ ਹੈ ਫਿਰ ਪਛਤਾਉਣ ਨਾਲੋਂ
@sukhsahota7386
@sukhsahota7386 2 жыл бұрын
Legend never die💪 Miss uh sidhu bai😭
@DharminderSingh-ts8il
@DharminderSingh-ts8il 2 жыл бұрын
ਮੇਰੀ ਜ਼ਿੰਦਗੀ ਵਿੱਚ ਚੇਂਜ ਲਿਆਉਣ ਵਾਲਾ ਬਾਈ ਤਰਸੇਮ ਜੱਸੜ ਪੰਜਾਬ ਵਿੱਚ ਪੱਗਾਂ ਬੰਨ੍ਹਣ ਲਾਤਾ ਬਾਈ ਨੇ
@jasdeepdhanoa8507
@jasdeepdhanoa8507 2 жыл бұрын
Sidhu Naal jo jealousy kar de si una lai sauh janam bi jor la len poannch ni sakdse us barabar. . Pihla Punjabi singer si jihne all over World apna naam kita. Legend amar ho gya.
@BoSS-tu1df
@BoSS-tu1df 2 жыл бұрын
1 hi Anakhi Jatt c jis te sachi kahwat bni aa 2 Pair katt turna Pr turna Madak de nal 🙏😭
@rupinderkaurlidder5352
@rupinderkaurlidder5352 2 жыл бұрын
Sachi gala ha veera
@SanatanWarrior575
@SanatanWarrior575 2 жыл бұрын
Aaj sabb fukri wali gall hai .. sidhu howe ya koi hor marna nhi chahunga.. kash oh thoda success hazam karr lenda te fer sade wich hona si ohne
@dhillon_1997
@dhillon_1997 2 жыл бұрын
@@SanatanWarrior575 o chll praa tu aaapda dekh vidwaan naa bno
@gurveersinghsidhu2294
@gurveersinghsidhu2294 2 жыл бұрын
@@SanatanWarrior575 ਕਰਤੀ ਮੂਤ ਪੀਣਿਆ ਵਾਲੀ ਗੱਲ ਦਿਖਾ ਦਿੱਤੀ ਆਪਣੀ ਔਕਾਤ
@SanatanWarrior575
@SanatanWarrior575 2 жыл бұрын
@@dhillon_1997 Bai vidwaan wali ki gall yaar. Changi gall hi kahi ki naa gun culture promote Karo.. gaane dekho apne.. feem khane Jatt , bandook etc etc.. aaj Punjab di durgati hoyi hai because of this attitude bro.. 2003 ch Punjab first state si PER CAPITA ch , aaj apan 13th aa.. 😑
@shaheenshaheen1932
@shaheenshaheen1932 2 жыл бұрын
Buht khubsurt insan c o 💔🇵🇰Assi pakistan tu an lekin still sanu inj lgda ay sady kaar da koi ggggg dunia tu gaya howy 🇵🇰💔❤️such a positive and pure soul 🇵🇰❤️
@sukhbirsandhu6597
@sukhbirsandhu6597 2 жыл бұрын
Hanji vir we all punjabi
@preetsingh9774
@preetsingh9774 2 жыл бұрын
Miss you sidhu moose wala bro😢
@pamalpreet6
@pamalpreet6 2 жыл бұрын
Legends Never Die. Sidhu Bai Is Always In Our Heart. Never Forget Such A Down To Earth Person. Luv U Sidhu Bai.
@RavinderSingh-zv3fy
@RavinderSingh-zv3fy 2 жыл бұрын
Always miss you Sidhu bai 💔💔💔 hmesha dila vich rhega vadde veere 😭
@ParwinderSingh-jv8sl
@ParwinderSingh-jv8sl 2 жыл бұрын
Ranjit bawa di tufan singh film 🎥 🎞 bohot vadia vr god blass u
@gurpreetsinghpreetpannu2242
@gurpreetsinghpreetpannu2242 2 жыл бұрын
ਦੋਵੇਂ ਵੀਰ ਪੰਜਾਬ ਦੇ ਹੀਰੇ ਰੱਬ ਮੇਹਰ ਰੱਖੇ
@sukhbirsinghbadal4993
@sukhbirsinghbadal4993 2 жыл бұрын
Right ji
@gurveersinghsidhu2294
@gurveersinghsidhu2294 2 жыл бұрын
@@sukhbirsinghbadal4993 ਤੂੰ ਬਾਦਲ ਤਾਂ ਨਹੀਂ ਲੱਗਦਾ ਬਾਦਲ ਦੀ ਸੱਟ ਜਰੂਰ ਲੱਗਦਾ ਸੁੱਖੇ ਗੱਪੀ ਦੀ
@mandeepsingh7120
@mandeepsingh7120 2 жыл бұрын
22 ਸਿੱਧੂ ਬਹੁਤ ਭੋਲਾ ਸੀ, ਜੇ ਸਿਆਸਤੀ ਹੁੰਦਾ ਸਾਇਦ ਉ ਸਾਡੇ ਵਿੱਚ ਹੁੰਦਾ, ਪਰ 22 ਸੱਚਾ ਸੀ ਤੇ ਸੱਚ ਕੌੜਾ ਹੁੰਦਾ ਹੈ, ਜੋ ਵੈਰੀ ਦਾ ਕਾਲਜਾਂ ਮਚੋਦਾ ਸੀ ਪਰ ਉ ਯੋਦਾ ਹਮੇਸ਼ਾ ਸਾਡੇ ਦਿਲਾਂ ਵਿੱਚ ਜਿੰਦਾ ਰਹੂ ਗਾ
@GurjeetSingh-bt4yc
@GurjeetSingh-bt4yc 2 жыл бұрын
ਸਿੱਧੂ ਦੀ ਤਰਾ ਇਹ ਵੀ ਜਾਗਦੀ ਜਮੀਰ ਵਾਲੇ ਕਲਾਕਾਰ ਹਨ ਪੰਜਾਬੀ ਮਿਊਜ਼ਿਕ ਇੰਡਸਟਰੀ ਚ
@777SHARMA
@777SHARMA 2 жыл бұрын
ਇੱਕ ਚਿੱਟਾ ਵੇਚਣ ਆਲਾ ਜੁੰਡੀ ਦਾ ਯਾਰ ਆ ਤੇਰੇ ਜਾਗਦੀ ਜ਼ਮੀਰ ਆਲੇ ਬਾਵੇ ਦਾ
@GurjeetSingh-bt4yc
@GurjeetSingh-bt4yc 2 жыл бұрын
@@777SHARMA ਗੱਪਾਂ ਹੀ ਮਾਰਨੀਆਂ ਅਉਂਦੀਆ ਕੋਈ ਸਬੂਤ ਵੀ ਦੇ,, ਐਵੇਂ ਮਿੱਟੀ ਪੁੱਟਣ ਤੇ ਲਗੇ ਹੋਏ ਹਨ ਕਿਉਕਿ ਬਾਬੇ ਦੇ ਗੀਤ ਬਹੁਤਿਆਂ ਦੀ ਹਿੱਕ ਚ ਬਜਦੇ ਆ।।।
@gurnekgill7488
@gurnekgill7488 3 ай бұрын
​@@777SHARMAjina nu ghr nhi koi pushda Ovi gyaan dyn a jande comment ch
@gurnekgill7488
@gurnekgill7488 3 ай бұрын
​@@777SHARMAdoha bare search kar pehla fr gal Kari dowe uchi kardaar de malik ne kite song sun k dekhi TUC bs Lata khich sagde o hr nhi kar sagde kujh
@RanjeetSandhu-ne4wr
@RanjeetSandhu-ne4wr 6 ай бұрын
ਵਾਹਿਗੁਰੂ ਮੇਹਰ ਕਰੇ ਦੋਵੇਂ ਵੀਰਾਂ ਤੇ ਬਹੁਤ ਵਧੀਆ ਆਵਾਜ਼ਾਂ ਨੇ ਵੀਰਾਂ ਦੀਆਂ ❤❤❤❤❤
@Motivational_life429
@Motivational_life429 2 жыл бұрын
ਵਾਹਿਗੁਰੂ ਸਾਡੇ ਪੱਗਾਂ ਵਾਲਿਆਂ ਨੂੰ ਸਲਾਮਤ ਰੱਖਿਓ
@amrindersingh6994
@amrindersingh6994 2 жыл бұрын
Ji
@DcMelodyLive
@DcMelodyLive 2 жыл бұрын
ਬਹੁਤ ਵਧੀਆ ਸੋਚ ਜੱਸੜ ਬਾਈ
@alones764
@alones764 2 жыл бұрын
Miss u bhi tery kmi koi ni puri kr skda 💔😭😭😭😭😭
@siambkk2018
@siambkk2018 2 жыл бұрын
Respect Sidhu Moosewala….🙏🏻🙏🏻🙏🏻🙏🏻🙏🏻😘
@founderofself
@founderofself 2 жыл бұрын
Noone in the punjabi industry can replace this huge loss. The punjabi industry is just full of singers. But we lost not only a singer but a true artist , a genuine human being and a star. We lost a light for humanity. I just don't feel like listening to anyone else's music or watching any of these movies.
@riverocean4380
@riverocean4380 2 жыл бұрын
ਦਿਲੀ police ਨੇ ਨਵਰੀਤ ਸਿੰਘ ਕਿਸਾਨ ਦੇ ਗੋਲੀ ਮਾਰੀ ਪਰ ਕਹਿਆ ਕਿ ਇਸ ਦਾ tractor ਉਲਟਿਆ ਕਰਕੇ ਮੌਤ ਹੋਈ!! ਕੁਝ ਕੁ prominent ਲੋਕਾ ਨੇ ਇਸ ਤੇ ਸਵਾਲ ਕੀਤਾ ਤਾ ਉਨਾ ਤੇ ਦੇਸ ਧ੍ਰੋਹ ਦਾ ਮੁਕਦਮਾ ਵੀ ਹੋਇਆ ਅਤੇ ਉਨਾ ਨੂ SC ਜਾ ਕੇ ਆਪਣੀ ਜਾਣ ਛਡਵਾਓਨੀ ਪਈ !!
@thenoobhunters7618
@thenoobhunters7618 2 жыл бұрын
5911 zindabad always alive in our hearts 💕
@davindersandhu6640
@davindersandhu6640 2 жыл бұрын
668
@Vansh_art2.0
@Vansh_art2.0 2 жыл бұрын
Waheguru ji
@amitlohan4270
@amitlohan4270 2 жыл бұрын
हमने हीरे जैसा भाई खो दिया।।
@kulwantkaur-zy4eo
@kulwantkaur-zy4eo 2 жыл бұрын
SIDHU beta Miss you 😭😭😭😭😭 he is very very innocent honest person justice for Sidhu
@balwinderdhillon5609
@balwinderdhillon5609 2 жыл бұрын
ਵਾਹ ੳਏ ਜੱਟਾ ਸਲੂਟ ਆ ਤੈਨੂੰ ਜ਼ਨਮ ਦੇਣ ਵਾਲਿਆਂ ਨੂੰ " ਦੱਸ ਮੈਨੂੰ ਕਿਥੇ ਹੈ ਨੀ ਜੱਟ ਦਾ ਮੁਕਾਬਲਾ"
@manikarnika3688
@manikarnika3688 2 жыл бұрын
Sidhu was still a child. He was still in learning phase. Everyone has flaws sidhu also had flaws but nobody understood him. People always tried to drag him down. People mocked and trolled him. His own people betrayed him. Sidhu was too pure for this selfish world
@bymarcissus
@bymarcissus 2 жыл бұрын
100% agree
@jujhararts7642
@jujhararts7642 2 жыл бұрын
BILKUL SAHI
@harpreetchauhan7995
@harpreetchauhan7995 2 жыл бұрын
Very true
@rajbirsingh1433
@rajbirsingh1433 2 жыл бұрын
Right
@karma........7544
@karma........7544 2 жыл бұрын
👏👏👏 evryone was threatened by him He was a genuis. 2good n beyond this world. How he looked up 2 tarsem jassar If only they had met Kaash .....
@Karan-il7ef
@Karan-il7ef 2 жыл бұрын
His parents lost their son only ….He brought a smile on everyone’s face….He put our community on map….His parent’s won’t get see their son get married…..LOVE U SIDHU BRO 💔💔💔UR ALWAYS IN OUR HEART 💜 ONE CAN REPLACE UR PLACE IN MY HEART ❤️ LOVE ❤️ U❤️
@rajpreetkaur9716
@rajpreetkaur9716 2 жыл бұрын
sahi gal khi hai really SPEECHLESS for SIDHU 🥺😔
@harpreetuppli2987
@harpreetuppli2987 2 жыл бұрын
Legends never die 😭💔
@gurbingrewal5628
@gurbingrewal5628 2 жыл бұрын
A big loss for us 😢 Bawa jee tusi bi bahut gaunde o ...Virsa sambal lio ..So proud of you all 🙏
@preetsanyare
@preetsanyare 2 жыл бұрын
Sidhu bai kehnda hunda c sab nu pyar karo latta na khicho sab di support kro hun bs ral mil k rahiye apa sab de kam nu appreciate kriye.. love uhh sidhu bai ❤🕊
@ramsinghram8026
@ramsinghram8026 2 жыл бұрын
Miss you legend of singing
@kulwindersingh7173
@kulwindersingh7173 2 жыл бұрын
Legend's never die sidhu king 👑 of Punjabi industry
@manjitkaursandhu4785
@manjitkaursandhu4785 2 жыл бұрын
Miss u veera sach nhi aunda maa nu putt nhi milna kda v 🙏🙏🙏🙏😢😢
@sukhdevkaur3948
@sukhdevkaur3948 2 жыл бұрын
Bilkul sach kiha veere. Maa nu putt nahi labhana
@ramansidhuramansdeep3373
@ramansidhuramansdeep3373 2 жыл бұрын
RIP SIDHU Moose Wala Bai Ji 😭😭😭😭😭😭😭😭😭🙏
@harrygillharrygill9811
@harrygillharrygill9811 2 жыл бұрын
22 bol tuhade v inqlaabia rab mehar kre tusi dove aida he datey rahon. LEGENDS NEVER DIE
@sajansharma6153
@sajansharma6153 2 жыл бұрын
Aaj O Sadhu bhai ji I miss you bro❣️❣️❣️❣️❣️❣️😍😍😍😭😭😭😭😭😭😭😭😭😭😭
@sandhusingh3977
@sandhusingh3977 2 жыл бұрын
Rab tade dowa te mher pareya hat rhake, miss sidhu 22
@sonapilkhanijathoulsonu
@sonapilkhanijathoulsonu 2 жыл бұрын
ਬਿਲਕੁਲ ਸਹੀ ਕਿਹਾ ਤਰਸੇਮ ਜਸੜ ਜੀ ਅਤੇ ਰਣਜੀਤ ਬਾਵਾ ਜੀ 💯
@ramanjit6788
@ramanjit6788 2 жыл бұрын
ਜਦੋਂ ਉਹ ਜਿਉਂਦਾ ਸੀ ਕਿਸੇ ਨੇ ਉਸਦਾ ਸਾਥ ਨਹੀਂ ਦਿੱਤਾ ਅੱਜ ਮਹਾਨ ਬਣਦੇ ਮੈਨੂੰ ਇਹ ਸਾਰੇ ਝੂਠੇ ਲੱਗਦੇ ਆ 🙏🏻🙏🏻🙏🏻sada hero ek sidhu moosewala bus eh sab mooh de ਮਿੱਠੇ dil vich sab hppy aa
@amarjitkaur5151
@amarjitkaur5151 2 жыл бұрын
Bilkul Sahi ji musewala koi me ban sakda
@harkaranbhullar3863
@harkaranbhullar3863 2 жыл бұрын
Bawa te yaar genuine bnda aa. .. par ki keh skde aa
@parmindersingh5410
@parmindersingh5410 2 жыл бұрын
O bharva sidhu de daddy nu jaake puchii jassar di kini respect krda c sidhu .. Chk k muh oui na veer bolida hunda... Sidhu respect krn vala c vdea insaan di ahni k gal ni khane ch pyi hje tk yr sode
@sk4312
@sk4312 Жыл бұрын
Fr juthe lgde ne tahh ehna da interview kyu dekhde o?
@openlionsidhu3951
@openlionsidhu3951 2 жыл бұрын
Bilkul sahi kiha ranjeet bawa te tarsem jasser veeran ne👍, legend sidhu moosewla💔🙏legebd never die💔🙏
@sonuoberoi859
@sonuoberoi859 2 жыл бұрын
Sidgu veer miss u love u so much lagend
@sajansharma6153
@sajansharma6153 2 жыл бұрын
Sidhu bhai I love you bhai ji❣️❣️❣️❣️❣️❣️💘💘
@bhupindersinghbhikhi4491
@bhupindersinghbhikhi4491 2 жыл бұрын
ਵਾਹਿਗੁਰੂ ਸਭ ਦਾ ਭਲਾ ਕਰੀਂ 🙏
@baljinderkhanna7900
@baljinderkhanna7900 2 жыл бұрын
G. O. A. T moosewala 🥺💯😭🙏
@jagdeepsinghjagdeep1304
@jagdeepsinghjagdeep1304 2 жыл бұрын
Sidhu moosewala 22 ghaint jatt si... Dil da ne maada tera Sidhu moosewala..na rees honi a na hoegi..
@jarnailsingh6276
@jarnailsingh6276 Жыл бұрын
ਬਾਈਜੀਧੰਨਵਾਦਤੁਹਾਡਾਦੋਵਾਂਦਾਜੋਬਾਈਨੂੰਯਾਦਕੀਤਾਸੱਚੀਂਰੋਣਾਆਗਿਆਹੀਰਾਬੰਦਾਸੀਬਾਈਮੂਸੇਵਾਲਾਦੇਖੋਸਾਰੀਦੁਨੀਆਂਬਾਈਬਾਈਕਹਿੰਦੇਨੇਕੁਸਤਾਂਸੀਉਸਦੇਵਿੱਚਕਿਓਐਨਾਯਾਦ‌ਆਓਦੈਬਾਈ
@_a_n_k_u__2074
@_a_n_k_u__2074 2 жыл бұрын
Sidhu moosewala is real legend⛳💯
@jrsimbli3213
@jrsimbli3213 2 жыл бұрын
ਲੋੜਾਂ ਨਾਲੇ
@gurnekgill7488
@gurnekgill7488 3 ай бұрын
​@@jrsimbli3213ਤੈਨੂੰ ਕਿਉਂ ਮਿਰਚਾ ਲੱਗਦੀਆ
@baljitkaur7329
@baljitkaur7329 2 жыл бұрын
viro apa mussa noo bhull nhi skdeee😭😭😭😭😭😭
@Sonuhoneyvlogs
@Sonuhoneyvlogs 2 жыл бұрын
Miss u Sidhu bai bohat 😭😭😭😭
@jaswinderjaswinder9101
@jaswinderjaswinder9101 2 жыл бұрын
Sidhu moosewala veer jindawad 🙏🏼 ♥
@rdx7014
@rdx7014 2 жыл бұрын
Legend ਸਿੱਧੂ ਮੂਸੇਵਾਲਾ ਅਮਰ ਹੋ ਗਿਆ 🌹
@user_jatt_5911
@user_jatt_5911 2 жыл бұрын
Sidhu moosewala bai legend ustaad always on top❤❤❤❤❤❤❤❤❤❤❤❤❤❤❤❤❤❤❤❤❤
@sandhuschannel2114
@sandhuschannel2114 2 жыл бұрын
God bless you jassar and bawa veere,but bahut vdda Anmol hiraa sadde ton vichadd gya vaa bai, waheguru ji Mehar pariyaa hath rakhee Sidhu de mother father utte ❤️🙏
@official__kuljeet__sidhus
@official__kuljeet__sidhus 2 жыл бұрын
Miss you sidhu moosewala ustaad g 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔
@RoyalPenduMunde
@RoyalPenduMunde 2 жыл бұрын
Legend Never Die♾️
@thepunjab001
@thepunjab001 2 жыл бұрын
Miss u sudhu veer
@babayaga994
@babayaga994 2 жыл бұрын
Sidhu bai will live forever in our hearts ❤️ Nobody can kill our love and respect for him
@nishumaliksahil3289
@nishumaliksahil3289 2 жыл бұрын
duniya miss kar rehi hai sidhu ji 😭😭😭👏 👏👏
@ammupg9499
@ammupg9499 2 жыл бұрын
The legend moosewala
@amanpreetbrar8462
@amanpreetbrar8462 2 жыл бұрын
legend never die miss u bro❤️❤️
@KulwantSingh-vv1kd
@KulwantSingh-vv1kd 2 жыл бұрын
Veer sach jaaniyo saanu tusi ni tuhadi dastaar bahut piyari lagdi aa 🙏🙏🙏
@NirmalSingh-tm4px
@NirmalSingh-tm4px 2 жыл бұрын
ਵਾਹਿਗੁਰੂ ਸਰਬਤ ਦਾ ਭਲਾ ਕਰੇ
@babbujassar800
@babbujassar800 2 жыл бұрын
💣SIDHU 🌋 Moosewala ❣️ bai 👑Legend 💯 never 💣die 💥
@Thealtafmalik_
@Thealtafmalik_ 2 жыл бұрын
Miss you Sidhu moose wala 😭😭😭😭😭😭😭
@lovedeepkaur127
@lovedeepkaur127 2 жыл бұрын
Sidhu always fav one singer 💔 Sidhu will stay alive in my heart 💔😔🖤🖤 miss you so much😔
@gagandhillon7572
@gagandhillon7572 2 жыл бұрын
😭😭😭 sidhumoose ❤️
@deepdhillon3860
@deepdhillon3860 2 жыл бұрын
Legend Never Die 💔 Ranjit Bawa and Tarsem Jassar great Man always so nyc song making ad movies 👍👍
@divyadevanshi6960
@divyadevanshi6960 2 жыл бұрын
Tarsem jassar g tusi bahut ache insaan ho tuhanu veer bnauna chahuni hu apna
@Lingbabar
@Lingbabar 2 жыл бұрын
Sidhu vrga koi ni ayuna sambhya ni gya sade toh 💔💔😭😭
@hell562rahmirahsmi
@hell562rahmirahsmi 2 жыл бұрын
Justice for Sidhu Moose wala bhai 🙏🙏🙏🙏🙏🙏🙏🙏🙏
@prabhjot7854
@prabhjot7854 2 жыл бұрын
Bawa ji tarseem jassar ji sidhu mossbala bala ji.pagg da shonkh tusi har janeh nu dubra paiya ji.salute ji tuhanu . tuhanu 3 sardar singera nu asi film ch.ja ganeha ch har koi dekna chuda si.sidhu bai te Jan da gta puora ni hona.sorme singer sache tusi va.pagg nu hate karan walehyan di nazar lag gyi.waheguru ji mehar karo sidhu bai ji di family teh 😭😭😭😭😭
@rajbirkaur9248
@rajbirkaur9248 2 жыл бұрын
Very nice👍👍👍👍👍👍👍👍👍👍👍👍👍 dil da nhi mada mera sidhu mosse wala😭😭😭😭😭😭😭😭😭😭😭😭😭
@mandeepsingh1013
@mandeepsingh1013 2 жыл бұрын
Legend never die 💔
@BimlaDevi-tl1cj
@BimlaDevi-tl1cj 2 жыл бұрын
Big lose for Punjab Watching interview Still crying 😭 Sidhu da Ekh sufna Jia lagda
Cat mode and a glass of water #family #humor #fun
00:22
Kotiki_Z
Рет қаралды 42 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
黑天使被操控了#short #angel #clown
00:40
Super Beauty team
Рет қаралды 61 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
ਸਾਧ ਦੀਆ ਚੈਲੀਆ LATEST VIDEO 2025 NUMBERDAR UBHIA
37:23
Diljit Dosanjh Ne Sohail Ahmed Ke Samne Hath Jor Liye  | Hasb E Hall
7:53
Hasb-e-Haal Official
Рет қаралды 1,8 МЛН
Cat mode and a glass of water #family #humor #fun
00:22
Kotiki_Z
Рет қаралды 42 МЛН