Moosewala ਬਾਰੇ ਕੀ ਬੋਲਿਆ Middukhera ਦਾ ਭਰਾ, ਕਿਉਂ ਕਿਹਾ ਸਵਾਲਾਂ ਦੇ ਜਵਾਬ ਦੇਵੇ Moosewala | Pro Punjab Tv

  Рет қаралды 596,437

Pro Punjab Tv

Pro Punjab Tv

Күн бұрын

#AjaypalMiddukhera #VickyMiddukhera #SidhuMooseWala #InterView #ProPunjabTv
ਮੂਸੇਵਾਲੇ ਬਾਰੇ ਕੀ ਬੋਲਿਆ ਮਿੱਡੂਖੇੜੇ ਦਾ ਭਰਾ?
ਕਿਉਂ ਕਿਹਾ ਸਵਾਲਾਂ ਦੇ ਜਵਾਬ ਦੇਵੇ ਮੂਸੇਵਾਲਾ?
ਮਿੱਡੂਖੇੜਾ ਕਤਲ ਦੇ ਖੁਲਾਸੇ ਤੇ ਅਜੈਪਾਲ ਮਿੱਡੂਖੇੜਾ ਦਾ ਅਹਿਮ ਇੰਟਰਵਿਊ
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 732
@ranjitgill7432
@ranjitgill7432 2 жыл бұрын
ਜੇ ਮੈਨੇਜਰ ਨੇ ਰੋਕੀ ਕਰਵਾ ਕੇ ਕਤਲ ਕਰਵਾਇਆ ਸੀ।ਫਿਰ ਸਿੱਧੂ ਦੇ ਕੋਲ ਕੋਈ ਕੰਮ ਕਰਦਾ ਹੈ।ਇਸ ਦਾ ਮਤਲਬ ਇਹ ਨਹੀ ਮੈਨੇਜਰ ਸਾਰੀ ਆਪਣੀ ਗਲ ਸਿੱਧੂ ਨੂੰ ਦਸੇ।ਤੁਸੀਂ ਸ਼ਕ ਦੇ ਵਿੱਚ ਹੀ ਸਿਧੂ ਦਾ ਕਤਲ ਕਰਤਿ।ਸ਼ਰਮ ਕਰੋ।
@ranjitgill7432
@ranjitgill7432 2 жыл бұрын
@@SharanjeetKaurSohal ਕਿਰਪਾ ਕਰਕੇ ਪੰਜਾਬੀ ਬੋਲੀ ਵਿੱਚ ਲਿਖੋ।ਫਿਰ ਸਮਝ ਆਵੇਗੀ।
@SharanjeetKaurSohal
@SharanjeetKaurSohal 2 жыл бұрын
@@ranjitgill7432ਠੀਕ ਆ ਵੀਰ
@deepdhaliwal8977
@deepdhaliwal8977 Жыл бұрын
True ha
@rvkumar5580
@rvkumar5580 2 жыл бұрын
ਮਿੱਡੂ ਖੇੜਾ ਬੀ ਸਾਡਾ ਵੀਰ ਸੀ ਪਰ ਸਿੱਧੂ ਅਜਿਹਾ ਮਾੜਾ ਕੰਮ ਨੀ ਕਰ ਸਕਦਾ ਸੀ rip legend ਸਿੱਧੂ ਵੀਰ
@soniakamboj3586
@soniakamboj3586 2 жыл бұрын
Ryt bro Odda dil jma bachya vrga c kithe marji dekh lo oh bhjya ni je ohne kuch kita hunda ta oh Mansa na rehnda ..te jo lok elzam la k Mohra bna gye oh kade khush ni rehnge Delhi police nl mili v edde
@nitish1948
@nitish1948 Жыл бұрын
Oh taah Kuch vi kr skda a
@navdeepsukhi1846
@navdeepsukhi1846 11 ай бұрын
ਸਿੱਧੂ ਦੇ ਨਾ ਬੋਲਣ ਕਰਕੇ ਤੇ ਸ਼ਗਨ ਦੇ ਨਾ ਬੋਲਣ ਕਰਕੇ ਹੀ ਸਿੱਧੂ ਮਰਿਆ.....ਦੋਸ਼ ਲੱਗਣ ਤਾਂ ਤੁਰੰਤ ਸਫਾਈ ਦੇਵੋ। ਨਾ ਬੋਲੋਗੇ ਜਾਂ ਕਸੂਰਵਾਰ ਹੋਵੋਗੇ ਜਾਂ ਹੰਕਾਰੇ। ਸ਼ਗਨ ਕਰਕੇ ਅੱਜ ਸਿੱਧੂ ਚਲਾ ਗਿਆ
@shivangishrivastva3035
@shivangishrivastva3035 2 жыл бұрын
Not only siddhu moosevala Vicky middhukhera also deserves justice
@cuteduckling7771
@cuteduckling7771 2 жыл бұрын
Right
@amanaman-gv1zc
@amanaman-gv1zc 2 жыл бұрын
ਸਿੱਧੂ ਵੀਰ ਕਦੀ ਨਹੀਂ ਕਿਸੇ ਦਾ ਕਤਲ ਕਰਾ ਸਕਦਾ ਕਦੀ v nahi ਬਾਕੀ ਓਹਦੇ manager da Sidhu nu ki pta koi kise da dill nai ਪੜ ਸਕਦਾ
@jattanajaypee2987
@jattanajaypee2987 2 ай бұрын
😂😂😂 kio tere nal rea oh eve bencood lok sale jimevaria chki jnde
@KUDRATMEHARBAN
@KUDRATMEHARBAN 2 ай бұрын
22 tu eh kah sakda k sidhu dey barabar da koi singer nhi tanu ki pta sidhu real life vich kida da Vanda c tu kahda 24 ganta sidhu nal rahda c hun teri gal da jawab tu app hi keha ke pta kissa da dil vich ki kissa nu pta appa kujh ni kah sakda es baar a eh kanooni kam ha kanoon sarkar kar dau dudd da dudd Pani da Pani
@goldydhap9373
@goldydhap9373 2 жыл бұрын
ਨਹੀਂ ਸਿੱਧੂ ਨੂੰ ਹੁਣ ਬਦਨਾਮ ਕੀਤਾ ਜਾ ਰਿਹਾ.
@KUDRATMEHARBAN
@KUDRATMEHARBAN 2 ай бұрын
Tu ta ehda gal karda jida sidhu tere mama da Munda hoya tu 24 gante aunda nal rahda c jahda tanu pta sidhu real life vich kida da Vanda c tu eh kah sakda k sidhu varga singer koi nhi
@manjitmann7830
@manjitmann7830 2 жыл бұрын
ਮੈਂ ਕੋਈ ਜ਼ਿਆਦਾ ਗਾਣੇ ਨਹੀਂ ਸੁਣੇ ਪਰ ਸਾਰੇ ਨੋਜਵਾਨ ਪੰਜਾਬ ਦਾ ਮਾਣ ਸੀ ਦੁਨੀਆਂ ਤੋਂ ਜਾਣ ਦਾ ਬਹੁਤ ਹੀ ਜ਼ਿਆਦਾ ਦੁੱਖ ਹੈ ਵਾਹਿਗੁਰੂ ਜੀ
@manjindermanjinder9059
@manjindermanjinder9059 2 жыл бұрын
ਵੀਰ ਤੇਰੇ ਨਾਲ ਪੱਤਰਕਾਰ ਬੈਠਾ ਏ ਕੋਈ ਗੁਨਾਹ ਕਰਦੂ ਕੱਲਨੂ ਇਸਦਾ ਮਤਲਬ ਏ ਨਹੀ ਕਿ ਤੂ ਨਾਲ ਗੁਨਾਹਗਾਰ ਏ, ਉਸਨੂ ਮੈਨੇਜਰ ਨੂ ਫੜਦੇ ਯਰ ਜਵਾਨ ਜਹਾਨ ਮੁਡਾ ਮਾਰਤਾ ਸੱਕ ਕਰਕੇ, ਜੇ ਸਿੱਧੂ ਨਾਲ ਹੁਦਾ ਤਾ ਉਹ ਜਰੂਰ ਫੜਾਉਦਾ ਮੈਨੂ ਲਗਦਾ . ਬਾਕੀ ਵਾਹਿਗੁਰੂ ਜਾਣੇ
@goldycheema1592
@goldycheema1592 2 жыл бұрын
Sidhu moose wala bahut vadiya insaan si 💖🙏
@balwanthande1997
@balwanthande1997 2 жыл бұрын
ਬਾਈ ਜੀ ਵਿੱਕੀ ਗਏ ਦਾ ਮੈਨੂੰ ਵੀ ਅਫਸੋਸ ਹੈ ਅਜੇ ਭਾਈ ਪਰ ਸਿੱਧੂ ਮੂਸੇਵਾਲਾ ਇਹੋ ਜਿਹਾ ਘਟੀਆ ਕੰਮ ਨਹੀਂ ਕਰਵਾ ਸਕਦਾ ਇਹ ਵਿਛਾਇਆ ਜਾਲ ਸਿੱਧੂ ਨੂੰ ਫਸਾਉਣ ਲਈ ਚਾਲ ਹੈ ਦੁਸ਼ਮਣੀ ਇਸਤਰਾਂ ਨਹੀਂ ਕੱਢਣੀ ਚਾਹੀਦੀ ਮੈਂ ਸਿੱਧੂ ਦਾ ਕੋਈ ਫੈਨ ਨਹੀਂ ਹਾਂ ਮੈਂ ਫੈਨ ਸਿਰਫ ਜਿੰਨੇ ਮਾਨ ਕਲਾਕਾਰ ਹਨ ਜਿਵੇ ਗੁਰਦਾਸ ਹਰਭਜਨ ਬੱਬੂ ਭਗਵੰਤ ਸਿਉ ਮਾਨ ਦਾ ਜਾ ਫਿਰ ਮਾਣਕ ਸਦੀਕ ਰਮਲਾ ਜੀਹਦੀ ਜੀਹਦੀ ਲੱਗੀ ਹੈ ਵਈ ਜਾਗਦੇ ਰਹੋ ਰਾਤਾ ਨੂੰ ਗਵਾਚੇ ਨਹੀਂਉ ਯਾਰ ਲਭਦੇ ਬਾਈ ਜੀ ਜਿਸ ਜਿਸ ਦੀ ਅੱਜ ਸਮੇ ਚ ਚੜਾਈ ਹੈ ਉਹ ਲੋਕਾਂ ਦੀਆਂ ਨਜਰਾਂ ਤੋਂ ਬਚਕੇ ਰਹੋ
@PUNJABITREND584
@PUNJABITREND584 2 жыл бұрын
ਵੀਰ ਤੁ rty ਸੀ
@navbajwa7810
@navbajwa7810 2 жыл бұрын
Nazra Ch hi reha c Sidhu😔😔
@GG-fx5xm
@GG-fx5xm 2 жыл бұрын
Marvata eda de loka ne interview de_2 Bina saboot toe
@sharnjitsingh6704
@sharnjitsingh6704 2 жыл бұрын
Veer tu right si
@god.is.one682
@god.is.one682 2 жыл бұрын
Tusi ryt c
@bickycheema2458
@bickycheema2458 2 жыл бұрын
Dil da ni mada sada sidhu mussewala💪💪💪
@devinderdhaliwal9435
@devinderdhaliwal9435 2 жыл бұрын
ਕੀ ਸੀ ਮਿਡੂਖੇੜਾ 😡😡ਕੋਈ ਨਾਂ ਵੀ ਨਹੀਂ ਜਾਣਦਾ ਵੱਡਾ ਮਿਡੂਖਾੜਾ .. ਸੋਨੇ ਵਰਗਾ ਬੰਦਾ ਮਾਰ ਕੇ ਰੱਖ ਦਿੱਤਾ SidhuMoosewala 💔💔😭😭 ਪਰ ਜੱਟ ਦੁਨੀਆ ਜਿੱਤ ਕੇ ਗਿਆ 💔💔 ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ ਆਖਰੀ ਸਾਹ ਤੱਕ 😭😭
@gsgefsudv1388
@gsgefsudv1388 2 жыл бұрын
O v bai kise Maa da putt c me Mada kise nu v nai kehnda na sidhu nu na Vicky nu bass insaf hona chaida dona da
@sandhusandhu2037
@sandhusandhu2037 2 жыл бұрын
Life sab di jruri hundi a naam huna ja na huna oh jruri nhi
@virk1807
@virk1807 2 жыл бұрын
je bai tu nhi jnda c ki te oh bnda hi nhi ki kise maa da putt c yarra da yAr c Vicky
@balbirkaur3781
@balbirkaur3781 2 жыл бұрын
Bilkul brother
@Dhi11xn.
@Dhi11xn. Жыл бұрын
Pta kr Mohali jaa k knjrdya lgju pta ki cheej c ohh kaint bnda c Vicky veer❤️
@mandeepsheemar4337
@mandeepsheemar4337 2 жыл бұрын
Ajaypal midukhara di wi investigation honi chidi aw
@PBX29.93
@PBX29.93 2 жыл бұрын
ਤੂੰ ਦੋਗਲਾ ਹੈ, ਸਿੱਧੂ ਬਾਈ ਇਹੋ ਜਿਹੇ ਕੰਮ ਨੀ ਕਰਦਾ, ਅਸਲ ਚ' ਤੁਸੀਂ ਉਹਦੀ ਝੜਾਈ ਤੋਂ ਸੜਦੇ ਹੋ
@rs6163
@rs6163 2 жыл бұрын
this person 100/involved in sidhu matter
@AdvMandeepsharma
@AdvMandeepsharma 4 ай бұрын
100% agreed
@Mangill_
@Mangill_ 2 жыл бұрын
ਇਸ ਦਾ ਹੱਥ ਹੋ ਸਕਦਾ ਸਿੱਧੂ ਦਾ ਕਤਲ ਕਰਵਾਉਣ ਵਿੱਚ
@satvirsingh9695
@satvirsingh9695 2 жыл бұрын
Sehi gal a
@JagdevSingh-lw5dj
@JagdevSingh-lw5dj 2 жыл бұрын
ਤਾਹੀ ਸਿਆਣੇ ਕਹਿਦੇ ਗਲਤ ਬੰਦਿਆ ਨਾਲ ਨਾ ਘੁੰਮੋ ਮਿਡੂ ਦੇ ਕਤਲ ਚ ਸਿੱਧੂਮੁਸੇ ਆਲੇ ਦਾ ਹੱਥ ਸੀਗਾ ਚਾਹੇ ਨਹੀ ਜਾਚ ਦਾ ਵੀਸਾ ਪਰ ਗਲਤ ਮਨੇਜਰ ਰੱਖ ਸੱਕ ਕੇ ਮੋਤ ਨੂ਼ੰ ਦਾਬਤ ਦੇਤੁ ਮੁਸੇਆਲਾ , ਗਲਤ ਬੰਦਿਆ ਤੋ ਦੂਰ ਰਹੋ ਨਾਲ ਵੀ ਨਾ ਘੁੰਮੋ ਸੱਕ ਤੁਹਾਡੇ ਤੇ ਵੀ ਜਾਊ ਜਿਵੇ ਸਿੱਧੂਮੁਸੇ ਤੇ ਸੱਕ ਗਿਆ ਦੋਸੀ ਮਨੇਜਰ ਸੀਗਾ , ਮਨੇਜਰ ਨੂੰ ਲੱਭੈ ਅਤੇ ਸੱਚ ਪਤਾ ਕਰੋ
@pritpalsingh8535
@pritpalsingh8535 2 жыл бұрын
Sidhu is a diamond...he didn't done wrong with anybody.....
@jayd4ever
@jayd4ever 2 жыл бұрын
sidhu had problem with karan aujila, chasminder chahal, kulbir naruwana even his old friend big byrd
@sandeepbhunohoshiarpuriye7507
@sandeepbhunohoshiarpuriye7507 2 жыл бұрын
ਬਾਈ ਜਦੋਂ ਸਿੱਧੂ ਵੀਰ ਦੀ ਬੇਬੇ ਵੇਖੀ ਮੈਨੂੰ ਆਪਣੀ ਮਾਂ ਦਾ ਚਿਹਰਾ ਦਿਖਿਆ੍ । ਮੈਨੂੰ ਚਾਰ ਸਾਲ ਹੋ ਗਏ ਪਰਦੇਸ ਆਏ ਨੂੰ । ਜਦੋਂ ਪੰਜਾਬ ਸੀ ਤਾ਼ ਘਰੋਂ ਦੋਸਤਾਂ ਨਾਲ ਕਿਤੇ ਬਾਹਰ ਜਾਣਾ ਤਾਂ ਕਿਤੇ ਥੋੜਾ ਲੇਟ ਹੋ ਜਾਂਦਾ ਤਾਂ ਮੇਰੀ ਮਾਂ ਮੈਨੂੰ ਦੇਖਣ ਨੰਗੇ ਪੈਰੀਂ ਆ ਜਾਂਦੀ, ਮੈਨੂੰ ਇੰਝ ਲੱਗਾ ਕਿ ਮੇਰੀ ਮਾਂ ਰੋ ਰਹੀ ਐ ਓਹੀ ਚਿਹਰਾ 😣ਬਸ ਅੱਜ ਮਾਂ ਦੇ ਸੀਨੇ ਲੱਗਣ ਨੂੰ ਦਿਲ ਕਰਦਾ।😣
@stronggalaxy8610
@stronggalaxy8610 2 жыл бұрын
Hor vera mava nu fikkar hundi a,,,ma y ielts krda ajj ta meri mumy vi var var phone lake pushi jave putt dyan nal ayi kitte khdi na,, schi y ma ta ma hundi a 🥺
@ਪਿੰਡਾਂਦੇਰਾਜੇ
@ਪਿੰਡਾਂਦੇਰਾਜੇ 2 жыл бұрын
ਅਮਰ ਸਿੰਘ ਚਮਕੀਲਾ ਤੇ ਸਿੱਧੂ ਮੂਸੇ ਵਾਲਾ ਭਾਵੇਂ ਅੱਜ ਆਪਣੇ ਵਿਚਕਾਰ ਨਹੀਂ ਰਹੇ ਪਰ ਜਿਵੇਂ ਚਮਕੀਲੇ ਦਾ ਨਾ ਚੱਲਦਾ ਉਸੇ ਤਰ੍ਹਾਂ ਸਾਡੇ ਛੋਟੇ ਵੀਰ ਸਿੱਧੂ ਮੂਸੇ ਵਾਲੇ ਦਾ ਵੀ ਨਾ ਰਹਿੰਦੀ ਦੁਨੀਆਂ ਤੱਕ ਚਲਦਾ ਰਹੂ ਜਿਵੇਂ ਚਮਕੀਲੇ ਦਾ ਚੱਲਦਾ ਵੀਰ ਸਾਡਾ ਅੱਜ ਦੇ ਟਾਈਮ ਦਾ ਚਮਕੀਲਾ ਸੀ ਪਰ ਮੈਨੂੰ ਬਹੁਤ ਦੁੱਖ💔 ਹੋਇਆ ਜਦੋਂ ਮੈਨੂੰ ਇਹ ਮਾੜੀ ਘਟਨਾ ਬਾਰੇ ਪਤਾ ਲੱਗਾ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਕਸੇ ਮੇਰਾ ਛੋਟਾ ਵੀਰ ਸਿੱਧੂ ਸਦਾ ਮੇਰੇ ਦਿਲ ਵਿੱਚ ਰਹੂ ਨੋਨੀ ਸਕੇਤੜੀ ਜਿਲ੍ਹਾ ਪੰਚਕੂਲਾ Love you😭😭
@DEON765
@DEON765 4 ай бұрын
Sach aa 💖 LAKHI Deon fine Chmkle da ❤️
@karrysidhu3104
@karrysidhu3104 2 жыл бұрын
ਬਿਲਕੁਲ ਸੱਚ ਏ ਕਿ ਡੂੰਘੀਆਂ ਜੜਾ ਵਾਲੀ ਸਾਜਿਸ਼ ਹੋ ਰਹੀ ਏ ਤੇ ਜ਼ੋ ਸਭ ਦੇ ਸਾਹਮਣੇ ਆਉਣਾ ਜ਼ਰੂਰੀ ਏ।🙏🙏
@skumar925
@skumar925 2 жыл бұрын
Right
@kuljeetkaurdhillon6323
@kuljeetkaurdhillon6323 2 жыл бұрын
Sidhu bai😭😭😭😭😭😭😭😭😭😭
@tarntaranentertainment932
@tarntaranentertainment932 2 жыл бұрын
justice for sidhu moosewala
@makhankalas660
@makhankalas660 2 жыл бұрын
ਸੱਚ ਸਾਰੀਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਸਿੱਧੂ ਨੂੰ ਚਾਹੀਦਾ ਸ਼ਗਨ ਦਾ ਪਤਾ ਦੱਸੇ ਜਾ ਸ਼ਗਨ ਨੂੰ ਕਹੇ ਪੇਸ ਹੋਣ ਲਈ ਤੇ ਪੁਲਿਸ ਦੀ ਮਦਦ ਕੀਤੀ ਜਾਵੇ ਤੇ ਵਿੱਕੀ ਨੂੰ ਇਨਸਾਫ ਮਿਲੇ
@pinkibanggeinsa3838
@pinkibanggeinsa3838 2 жыл бұрын
Tur gya veere hun wichara
@makhankalas660
@makhankalas660 2 жыл бұрын
@@pinkibanggeinsa3838 Bahot jayda mada hoya hai veer
@rattandhaliwal
@rattandhaliwal 2 жыл бұрын
ਜੋ ਵੀ ਹੋ ਰਿਹਾ ਬਹੁਤ ਅਫ਼ਸੋਸਨਾਕ ਹੈ ਵਾਹਿਗੁਰੂ ਨੌਜਵਾਨਾਂ ਨੂੰ ਸਮੱਤ ਬਖ਼ਸ਼ੇ।ਮੂਸੇ ਵਾਲੇ ਦੇ ਚਲਾ ਜਾਣਾ ਬਹੁਤ ਹੀ ਦੁੱਖਦਾਈ ਹੈ।
@samsharma7300
@samsharma7300 2 жыл бұрын
sir ji Punjab ka biggest Enemy drugs, gun culture, pro khalistani haa jo Punjab ki youth ko spoil kar rahi haa.
@kiranpalkaur3787
@kiranpalkaur3787 2 жыл бұрын
Ppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp
@kulbir.jass12
@kulbir.jass12 2 жыл бұрын
@@samsharma7300 or katad hindu bhi Khalsa raaj wale pro Punjab hote hai ot tere jaise log pro delhi
@samsharma7300
@samsharma7300 2 жыл бұрын
@@kulbir.jass12 bro i am indian first, after that i am punjabi, after that i am hindu. Only Hindu not Radical hindu.
@kulbir.jass12
@kulbir.jass12 2 жыл бұрын
@@samsharma7300 then talk and support people who supported and fought for tbe rights of Punjab like deep sidhu, sidhi moosewala simranjeet singh maan A person who talks about the vanishing policy of delhi for Punjab cannot prove to be punjabi
@parveenklair4388
@parveenklair4388 Жыл бұрын
Waheguru ji 🙏 Pls justice for Sidhu Mossewala
@Narender_Sheokand
@Narender_Sheokand Жыл бұрын
Absolutely
@manipt9199
@manipt9199 2 жыл бұрын
Manager was associated not Sidhu himself... it was only Vicky who helped Lawrence Bishnoi to come under student unionship..they used to carry illegal activities and promoted them to. Sidhu didnt deserved this fate...Justice demanded for Sidhu...
@RachpalSingh-h5w
@RachpalSingh-h5w Жыл бұрын
Sidhu Moose wala jindabad❤❤❤❤❤❤❤❤❤❤❤
@danveerattri00
@danveerattri00 Жыл бұрын
Sidhu dil da ni maada 😢
@Shorts__101
@Shorts__101 Жыл бұрын
Justice for vicky middukhera sir
@sukhapurewal1632
@sukhapurewal1632 2 жыл бұрын
ਸੱਚ ਲੋਕਾਂ ਸਾਹਮਣੇ ਆੳਣਾ ਚਾਹੀਦਾ ਹੈ
@honestopinion3332
@honestopinion3332 2 жыл бұрын
Why these allegations were not investigated properly at that time? Can’t say who is right or who is wrong. But sadly two families lost their young sons.
@arshcholedefancholaa9596
@arshcholedefancholaa9596 2 жыл бұрын
eh ne munde bhut marwaye s vicky mudhukhere ne num lai lai lawrence nu dinda ssss eh
@user-ue5vr8hb2x
@user-ue5vr8hb2x 2 жыл бұрын
@@arshcholedefancholaa9596 kinn marwaaye , Sidhu ne yaa Mudhukhere ne
@goldybaria8287
@goldybaria8287 2 жыл бұрын
​@@arshcholedefancholaa9596 6u7❤
@kanwalgill3853
@kanwalgill3853 2 жыл бұрын
Yes it’s sad . The Central agencies are not clean first of all .
@Kabir5777
@Kabir5777 2 жыл бұрын
First of all ask him ... why bishnoi take a revenge 🤔 for his brother vicky midhukhera ?? Is vicky midhukhera doing work for bishnoi ??
@shahidhassan2979
@shahidhassan2979 Жыл бұрын
Rip lawrance
@sweetujass2055
@sweetujass2055 2 жыл бұрын
Sidhu was a legend. 😭 He always stay in heart 😭
@kabir9088
@kabir9088 2 жыл бұрын
लोगो की रेकी करवा रहा, बदमाशि की चूल, पैसा गाडिय़ा मुहैया करवा रहा था सपोर्ट दे रहा दूसरे गैंगस् को, शरीफ इंसान तो कही से नहीं और LEGEND COMMEDY कर गया भाई तू 👆
@kabir9088
@kabir9088 2 жыл бұрын
@Memer Boy मेरी क्यु जलेगी chutiye, मैं रंधवा गवया हू नाचार हू ,जो मेरा उस से competetion था मेरे शो नहीं लग रहे उसके लग रहे, मेरे बच्चे common सेन्स लगा 🤏
@romeoshahi8192
@romeoshahi8192 2 жыл бұрын
@Memer Boy I
@sunnysingh-hf3jo
@sunnysingh-hf3jo 2 жыл бұрын
@Dhan Nanak yes i agree
@vikashdhillon04
@vikashdhillon04 2 жыл бұрын
@Dhan Nanak yebkwas hai sidhu ka permanent maneger nhi tha wo, kewal ak show jo Dubai me hua us event ka maneger hai, sidhu kudh nhi janta us bande ko..
@BhupinderSingh-et4ws
@BhupinderSingh-et4ws 2 жыл бұрын
Sidhu Bai Amar rahega jatta
@VeerpalKaur-wj2wg
@VeerpalKaur-wj2wg Жыл бұрын
Sidhu eh come nahi kar sakta 😢😢😢😢
@lalkinderkaur3625
@lalkinderkaur3625 2 жыл бұрын
Rab da wasta jo karna oh kro.time paas na kro.. justice for Sidhu Moose wala
@shahanaperveenrani973
@shahanaperveenrani973 Жыл бұрын
Justic for Sidhu moose wala Heera
@moonchildwithlove
@moonchildwithlove 2 жыл бұрын
His misunderstanding and misinterpretation take the life of sidhu moosewala, why did not the Delhi police investigated sidhu moosewala then or called him to Delhi , his managers team if ever involved that doesn't mean sidhu is involved, this man is the killer
@vikashdhillon04
@vikashdhillon04 2 жыл бұрын
Bhai Sidhu involved hota to news ya police use chod ti, ye badnam kr rhe hai sidhu ko bas sidhu kaha se lekr aaya usko, pes kr pes kr bkwas kr hai
@BaljinderKaur-qv3qg
@BaljinderKaur-qv3qg 2 жыл бұрын
O kise di jaan nhi le sakda c
@ritarai3610
@ritarai3610 2 жыл бұрын
This man is not killer ,as he is Vicky Middukher's brother .His every words are .. 👍👍👍
@jayd4ever
@jayd4ever 2 жыл бұрын
it is said that sidhu told shagunpreet to do this
@SapnaBossbabe
@SapnaBossbabe 2 жыл бұрын
. Sidhu legend was only child , hope justice prevails
@preetlaadi1992
@preetlaadi1992 Жыл бұрын
13:37 Aa gall Authentic lagg rahi hai ? Authentic taa lagg rahi hai , K Sidhu baare shaqq pae reha thonu.
@gazgaz6737
@gazgaz6737 2 жыл бұрын
Sidhu Moosewala has nothing to do with mithukhera murder. Shagun manager is responsible for his own doing. Sidhu Moosewala cant be blamed.
@jayd4ever
@jayd4ever 2 жыл бұрын
bamiha bole
@jugrajsinghsidhu1551
@jugrajsinghsidhu1551 2 жыл бұрын
ਪੱਤਰਕਾਰ ਸਾਹਿਬ ਨਿਆਂ ਸਬਦ ਹਿੰਦੀ ਦਾ ਸ਼ਬਦ ਹੈ ਪੰਜਾਬੀ ਵਿੱਚ ਨਿਆਂ ਸਬਦ ਨੂੰ ਇਨਸਾਫ਼ ਕਿਹਾ ਜਾਂਦਾ ਹੈ
@arun3093
@arun3093 2 жыл бұрын
Os saab naal guru bhi hindi da shabad va shri v te tera naa v
@parabdeeps331
@parabdeeps331 2 жыл бұрын
Insaaf v Urdu da Haiga...oh Jada psnd aa lgda
@jugrajsinghsidhu1551
@jugrajsinghsidhu1551 2 жыл бұрын
ਪਹਿਲਾਂ ਤਾਂ ਦੋਂਨੇਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਧੰਨਵਾਦ ਤੁਹਾਡਾ ਤੁਸੀ ਟਿੱਪਣੀਆਂ ਕੀਤੀਆਂ ਮੈਂ ਜਾਣਦਾ ਬਹੁਤ ਸਾਰੇ ਸ਼ਬਦ ਇੱਕ ਦੂਜੇ ਦੀ ਭਾਸ਼ਵਾਂ ਵਿਚ ਮਿਲੇ ਨੇ ਸਮੇਂ ਦੇ ਨਾਲ ਪਰ ਇਹ ਪ੍ਰੋਗਰਾਮ ਹੀ ਇਹੋ ਜਿਹਾ ਸੀ
@baljitlohan2902
@baljitlohan2902 Жыл бұрын
Ye bat koe nhi kar rha k Viccy Middukheda ka Lawrence Bishnoi se Kya relationship tha.Viccy Middukheda Lawrence gang se juda tha saf bat hai khud hi kah rha h k viccy was associated with Lawrence
@smoothieformula
@smoothieformula 2 жыл бұрын
Je masla sidhu de manager naal c ta manager naal gal krde sidhu moosewale nu kyu shoot kita bina kise sboot aa sari paise de layi politics khel rhe saare jane ral ke bina kise matlab to kine nu v shoot kr rhe ne
@gurmeet_interiors
@gurmeet_interiors 2 жыл бұрын
sidhu ne ohnu age kita
@deepakjaat7846
@deepakjaat7846 2 жыл бұрын
36 bari khta Anu .manager nu pes krde .ni Tera Nmbr lggu fer .a khnda m b asla lod rkhda.rkhta fer asla agla ne dhre da dhrya
@pamajawadha5325
@pamajawadha5325 2 жыл бұрын
Ave hawa krda rha bina scurty de ta500 meter nhi ja saki sidhu agla thok ta hun kithe a tera load asla
@GurpreetKaur-rw2ts
@GurpreetKaur-rw2ts 2 жыл бұрын
@@deepakjaat7846 ohnu ki pta kithy bhjgya o sidhu me theka lya si sarea da o t aap busy siga bina gal toh sidhu nu mareya .. sidhu kithy lbda ohnu agla aap mar ke bhjya ehda bhra lab lenda .. tera dost katal krke bhjve tenu pta hou kithy gya
@deepakjaat7846
@deepakjaat7846 2 жыл бұрын
@@GurpreetKaur-rw2ts gudiya Rani ek gal hmesa yad rakhyo bina vjh duniya che Koi kise nu ni maruga.hnkar ana b na kro k o thodi mot di vjh bne.hnkar che ta ravan Marta loka ne fer a ki chij h .her chij di ek limit hundi h .onu cross krange ta sja milugi prmatma vllo.baki apo avdi soch.sorry if I hurt u .ho skda h tusi ode fan ho.per m sirf hkikat te schhai te hi bhrosa krn ala bnda ji.
@arshSandhu781
@arshSandhu781 2 жыл бұрын
Ehde brother vicky da lawrence nal contact c ehnu v arrest kro sale nu investigation honi chahidi ehdi v
@PawanKumar-cc2lf
@PawanKumar-cc2lf Жыл бұрын
Sidhu mrbaa deta in kutto ne rl mil ke
@mandeepsheemar4337
@mandeepsheemar4337 2 жыл бұрын
Kyuki oh insaan boht vadya c dill c ohde kol
@lalkinderkaur3625
@lalkinderkaur3625 2 жыл бұрын
Justice for Sidhu Moose wala
@sutti-sharma8131
@sutti-sharma8131 2 жыл бұрын
Mil tho gayaa justice Vikkie 🙏🙏 meddukhera sir Ko marwane ka
@sunnysingh6634
@sunnysingh6634 Жыл бұрын
Lakh de lant tenu miss u sidhu 😢
@jagsirsingh2826
@jagsirsingh2826 2 жыл бұрын
ਵਾਹਿਗੁਰੂ ਵਾਹਿਗੁਰੂ ਜੀ
@Tirthmagar1993
@Tirthmagar1993 2 жыл бұрын
Galti manager di c tan tuc manager nu saja dinde Sidhu di koi galti ni c sacha c tan hi kalla ghumda c jatt j tuhanu shak c tan baith ke gall karde Sidhu ne keha c har interview vich ke eljam na lao muh te aajo sawala de jabab dedunga but Sidhu vir nu ni mareya tuc mareya tan Punjab nu aa tuc sareya ne nirdosh c yrr Sidhu baie paap khat leyaa vir tuc te tuhadi gang ne 😓😓😓😓💔💔
@balbirjohal1187
@balbirjohal1187 2 жыл бұрын
ਪੱਤਰਕਾਰ ਜੀ ਪਹਿਲਾ ਤਾ ਬਹੁਤ ਬਹੁਤ ਮੰਦਭਾਗੀ ਘਟਨਾ ਕੁਛ ਨਾ ਕਹਿਨ ਵਾਲੀ ਘੱਟਣਾ। ਕਿਸ ਕਿਸ ਨੂ ਪਤਾ ਸੀ ਇਹ ਗੱਡੀ ਬੁਲਟ ਪ੍ਰੂਫ਼ ਨਹੀਂ ਲੇ ਰੇ ਜਾ ਰਿਹਾ ? ਨੰਬਰ ਦੋ ਉਹ ਕੋਨ ਸੀ ਜਿਨਾ ਨੇ ਇਹ ਕਿਹਾ ਕਿ ਸਕਿਊਰਟੀ ਨਹੀਂ ਲੈ ਕੇ ਜਾਣੀ ??? ਇਹ ਜ਼ਰੂਰ ਬੰਦਾ ਵਿੱਚ ਹੀ ਹੋ ਸਕਦਾ ਜੋ ਇਸ ਨੂੰ ਜਾਣਦਾ ਸੀ ਇਹ ਸਾਡਾ ਆਜ ਪਲੈਨ ਹੈ ?? ਕਰੋ ਤਬਦੀਸ ਪਤਰਕਾਰ ਜੀ
@kamalvirk......8071
@kamalvirk......8071 2 жыл бұрын
Apnea hi marwaea pagi begane bnde nu ki pta kon kithe ki Kam kine time lai ja reha...ik ah raja waring apni foki tohar bnaun lai congress vich le ke aea..
@bhangubhangu7674
@bhangubhangu7674 2 жыл бұрын
sahi
@bilal-is2ez
@bilal-is2ez 2 жыл бұрын
Ghar dey naukar-chakar, police commandos tey jo naal sn gaddi vich.
@kamalvirk......8071
@kamalvirk......8071 2 жыл бұрын
@@bilal-is2ez gadi vich te 3 jne c bs 2 dost te ik sidhu c..
@kirankharb409
@kirankharb409 2 жыл бұрын
This person knows everything, catch him
@nikka7635
@nikka7635 2 жыл бұрын
Bilkul sahi kihaa.
@bhangubhangu7674
@bhangubhangu7674 2 жыл бұрын
sidhu manager nu laike auna chaida c australia toh police nu ohde krke sidhu nu marya kitho da insaaf a ehe 😭😭😭💔
@vickySingh-qr8hc
@vickySingh-qr8hc 2 жыл бұрын
Bahut mada heoya veer
@matloobhussain83
@matloobhussain83 2 жыл бұрын
This person knows everything he could be involved. He had too much hate for sidhu moose wala
@balwinderkaur2061
@balwinderkaur2061 2 жыл бұрын
Right
@devindersingh9332
@devindersingh9332 2 жыл бұрын
ਇਸਦਾ ਪੂਰਾ ਹੱਥ ਆ moosewale ਨੂੰ ਮਰਵਾਉਣ ਚ
@sidhumossewalarecords3953
@sidhumossewalarecords3953 2 жыл бұрын
Sidhu nal cotact kar k pushde parsnoly ho sakda h ohnu kush na pta hove but kise nu marna galat h, cahe sidhu ya Vicky
@manjindergill420
@manjindergill420 2 жыл бұрын
Bai TUC far jnda ni c onu Vicky bai nu
@vickydhillon1063
@vickydhillon1063 2 жыл бұрын
Shagun klla sidhu nu thora manage krda adhi industry nu krda pr naa sirf sidhu
@singhsurme6708
@singhsurme6708 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ੴ ਪਰਨਾਮ ਸਹੀਦਾ
@intertainmentandknowledge2713
@intertainmentandknowledge2713 2 жыл бұрын
Sidhu legend
@MajhailSingh471
@MajhailSingh471 6 ай бұрын
Sidhu Ajj vi jeonda Gaaneyaan raahi Jiddn tusi mukke te tusi naale ee khtm uss ton baawd taadi gll vi ni honi Oh aje Kinna chir jeonda rahuga kyonki ohde aje 50-70 songs pye aa...💪🏻 🔥
@jdhali8803
@jdhali8803 2 жыл бұрын
It is really sad. Eventually youth of Punjab is suffering ,Understand how politicians use youth for their benefits.
@gurgill8846
@gurgill8846 2 жыл бұрын
Maade kamma da maada nateeja … Waheguru Waheguru 🙏🏻
@supreetcsidhu8990
@supreetcsidhu8990 2 жыл бұрын
Ehna nu sirf shaq si but I am sure there wasn’t any involvement of his what his manager does in his personal life agle nu ki pata
@palwindersaggu1498
@palwindersaggu1498 2 жыл бұрын
ਸਿੱਧੂ ਮੂਸੇ ਵਾਲਾ ਜਿੰਦਾ ਬਾਦ
@paramjitghotra3034
@paramjitghotra3034 2 жыл бұрын
Kha lia Sidhu Moosawal Sidhu innocent Sidhu legend never die jurnalist masks lga riha Moosawallove you miss you Moosawal not response able everyman This act is police not Moosawal Vicky And brother are political person
@ritarai3610
@ritarai3610 2 жыл бұрын
Justice for Vicky.M .
@Aman-cc9pe
@Aman-cc9pe 2 жыл бұрын
Gold ਮੀਡੀਆ ਅੱਧੀ ਇੰਡਸਟਰੀ ਚਲਾਉਂਦਾ ਅਰਜਨ ਢਿੱਲੋ , ਕੁਲਬੀਰ ਝਿੰਜਰ , ਸ਼ੈਰੀ ਮਾਨ , ਗੈਰੀ ਸੰਧੂ , ਜੌਰਡਨ ਸੰਧੂ , ਏਨਾ ਸਾਰਿਆ ਦੀ management ਆ ਨਾਮ ਸਿੱਧੂ ਦਾ ਲੇਤਾ 🥴🥴🥴
@vellyjatt9127
@vellyjatt9127 2 жыл бұрын
gold media wale da naam shagun
@Gujjar_sonu75
@Gujjar_sonu75 2 жыл бұрын
Hhh bhai bs fame sidhu to hi mildi a
@sukhdhillon8822
@sukhdhillon8822 2 жыл бұрын
@@Gujjar_sonu75 ਕੈਰੀਅਰ ਖਤਮ ਆ ਮੂਸੇਆਲਾ ਦਾ ਫੇਮ ਆਲੀ ਕੋੰਈ ਗੱਲ ਨੀ ਇਸ ਵਿੱਚ ਕੋੰਈ ਨੀ ਪੁੱਛਦਾ ਹੁਣ ਸਿੱਧੂ ਨੂੰ
@JassaMaan
@JassaMaan 2 жыл бұрын
@@sukhdhillon8822 tu name ni lenda c sidhu da j ohnu koi push da na hunda shera
@vivekattri7284
@vivekattri7284 2 жыл бұрын
@@sukhdhillon8822 tera kehda flop Ustaad jehda chlda Bol ….Ustaad de marn te saari duniya roti B’s tere vrge bekaar bndeya nu chad ke …tere muh bole ustaad te ghar bitha dite c ohne ist day toh hi ….goat Sidhu moosewala Amar hai dila ch hamesha Ustaad moosewala Forever
@rockysingh8441
@rockysingh8441 2 жыл бұрын
Waheguru ji
@mehdiaries5381
@mehdiaries5381 2 жыл бұрын
Sach kya hai nahi pata but kisi ka bhi aisa nahi hona cahiye sab ka dukh Maa baap ke liye ek sa hota hai
@amritpal7465
@amritpal7465 2 жыл бұрын
Bai Sidhu is legend
@jasdeepgill8550
@jasdeepgill8550 2 жыл бұрын
Sidhu moosewala was innocent.....
@animeinsane4101
@animeinsane4101 2 жыл бұрын
You are right
@LakhwinderSingh-rc3zt
@LakhwinderSingh-rc3zt 2 жыл бұрын
Sidhu jindabad jindabad
@sutti-sharma8131
@sutti-sharma8131 2 жыл бұрын
Ab tho murdaabaad bolo ,,bure kaam dai bure nateejai ,, Waheguru ji 🙏🙏🙏
@LakhwinderSingh-rc3zt
@LakhwinderSingh-rc3zt 2 жыл бұрын
@@sutti-sharma8131 usne kiski ma bhen ko pakda tha,jo bura bolte hai
@jassisingh6319
@jassisingh6319 2 жыл бұрын
@@sutti-sharma8131 teri ma k sath kiya tha kya bura kaam 😄😄👍bishnoi k sale . Tera peta hai her jegha tu usko jija ji bol reha hai. Kya bura kaam chel bol kya lena dena sidhu ka kya dushmani or kyu kya jeruret usko vicky to singer bhi nehi na music industry se or sidhu top ka singer sab khuch acha chel reha tha beksur ko target bena liya jaanbhuj ker kyuki bedla to le nehi paye asli gangsters se naam rekhne k liye usko target kiya .
@jassisingh6319
@jassisingh6319 2 жыл бұрын
@@sutti-sharma8131 tere mummy k sath bura kiya tha sidhu khuch 😄👍
@cheemagagan3948
@cheemagagan3948 2 жыл бұрын
punjab barbadi te raah te ja reha waheguru g mehar kro🙏🏼
@manipt9199
@manipt9199 2 жыл бұрын
Manager flew to Australia...he knew his life is in danger... Sidhu is killed for no reasons being associated. All a viscious cycle.
@Angrxj
@Angrxj 2 жыл бұрын
RIP legend 💔
@gurmeetsingh4360
@gurmeetsingh4360 2 жыл бұрын
Jehra eh maa da putt mareyea when dya yara. Sala legend da. Bnata mour tere legend da
@brarkuldeep96
@brarkuldeep96 2 жыл бұрын
ਸਿੱਧੂ ਬੰਦੇ ਵਰਗਾ ਨਹੀ ਇਸ ਕੰਮ ਵਿੱਚ ਕਦੇ ਵੀ ਸਿੱਧੂ ਨੇ ਗਲਤ ਕੀਤਾ ਮਨੇਜਰ ਕਰੇ ਭੁਗਤਦੇ ਸਿੱਧੂ ਇਹੜੀ ਕਿਤਾਬ ਵਿੱਚ ਲਿਖੀਆਂ
@palvindersingh503
@palvindersingh503 Жыл бұрын
Jando bra ji miss you bro 5911
@JaswinderSingh-kz3ni
@JaswinderSingh-kz3ni 2 жыл бұрын
Vicky's brother named sidhu in front of everybody without any evidence. he provoked gangsters to kill sidhu moosewala. moosewala legal team and mansa bar association take this into notice and hold him responsible for moosewala's murder. how could he sit on TV channel and say that sidhu is involved. arrest him
@AnuPreshen
@AnuPreshen 2 жыл бұрын
He didn’t anything wrong .. people are blind in this entertainment world.
@MayurPanghaal
@MayurPanghaal 2 жыл бұрын
As per reports, Vicky is old time pal of Lawrence Bishnoi. .. and used to supply him with information to collect extortion money.
@sukhmanchauhan5764
@sukhmanchauhan5764 2 жыл бұрын
Je koi sidhu naal kam krda isda matlab sidhu mada thodi...je mla bura aa ta isda matlab cm thodi mada...
@JollyRockers
@JollyRockers 2 жыл бұрын
SIDHU WAS LEGEND 😢
@animeinsane4101
@animeinsane4101 2 жыл бұрын
SIDHU MOOSEWALE is Innocent
@joginderlal297
@joginderlal297 Жыл бұрын
Love you jaan sidhu 22 love you jaan sidhu 22 love you
@mrsingh9648
@mrsingh9648 2 жыл бұрын
Sidhu da ki kasur si ...Bohat galt hoea sidhu nal ....
@JaswinderSingh-dq1ki
@JaswinderSingh-dq1ki 2 жыл бұрын
Meri 🙏🏿 request hai please Punjab nu bacha lo
@kchannel1234
@kchannel1234 2 жыл бұрын
Bilkul sahi kiha veer ne,the matter should be invested deeply to search the real truth,with the help of judges of higher courts.
@viralvortex12-l2h
@viralvortex12-l2h 2 жыл бұрын
Bai oo shagun tan bhaj geya,bechare sidhu nu marwa geya..
@satnaamwaheguru1895
@satnaamwaheguru1895 2 жыл бұрын
I think sidhu sir not involved in this murdur....ho skda una nu kuch pta v na hove......but Hun ta maar dita ohnu....Sach saamne aan to pehla hi😭
@judgegaming819
@judgegaming819 2 жыл бұрын
Sidhu legens
@SurinderKaur-kw4if
@SurinderKaur-kw4if 2 жыл бұрын
Sidhu moose-wall da manager kee karda hai usda moose wall responsible nahi hai 🙅‍♀️ Or koi proof Howe or sidhu ne qiun help keeti reason da kee proof hai
@sandhuharry514
@sandhuharry514 2 жыл бұрын
Sidhu moosewala zindabad..
@singhamandeep2827
@singhamandeep2827 2 жыл бұрын
Justice
@sjasbir161
@sjasbir161 2 жыл бұрын
Investigation from this person should be done immediately.... because chances are 💯 percent ki ennu sab pta hy sidhu Moosewala bary jina ny sidhu nu maareya..... 🙏🙏🙏 Sidhu moosewala jindabad 🙏🙏🙏
@amandeepsingh-gx3vm
@amandeepsingh-gx3vm 2 жыл бұрын
Ehde bro di v kattal Kita geya.
@harkiratsinghwalia1503
@harkiratsinghwalia1503 2 жыл бұрын
@@amandeepsingh-gx3vm ovi galat hoeya te evi ...Tusi katal de badle katal ni kar sakde.
@harkiratsinghwalia1503
@harkiratsinghwalia1503 2 жыл бұрын
bilkul sahi keha tusi..puch kich definitely karni chahidi hein
@surjitsahaye1459
@surjitsahaye1459 2 жыл бұрын
why Gangsters kept in safe place , only becaze they r for use time to time .for advantages . everybody understands .now who are advantages ?
@aravrajni7267
@aravrajni7267 2 жыл бұрын
Siddu Bai kde v eho jiha Kam nhi kar sakda o kyu krunga.jaanch honi chahidi.
@manijhally8739
@manijhally8739 2 жыл бұрын
BRAND AA SIDHU HAR NEWS SIDHU NAL CHL RHI 🔥🔥🔥🩸
@deedarmansa6274
@deedarmansa6274 2 жыл бұрын
fudu media ne hi marvaya......sidhu usda ki leena deena hona vicky naal
@Sharannijjar
@Sharannijjar 2 жыл бұрын
Hanji o Sagunpreet v sidhu da koi manager ni se hn grp da munda se es ch sidhu di ki galti se
@advgurvindersandhu8878
@advgurvindersandhu8878 2 жыл бұрын
Truth will always prevail.... it can take time but accused will be caught..... justice can only be delayed but not declined..
@dhauladhar_kid
@dhauladhar_kid 2 жыл бұрын
You must be happy now💔
@cj.5707
@cj.5707 2 жыл бұрын
Justice 😂😂😂😂 nice joke...
@gurmeet_interiors
@gurmeet_interiors 2 жыл бұрын
mill gya justice RIP vicky bro
@amreensaini329
@amreensaini329 2 жыл бұрын
JUSTICE ?? HUMEIN KHUD KAHA HAI LAWYERS NE IS DUNIYA MEIN KABHI JUSTICE NI MILTA JUSTICE SIRF BHAGWAN KE DARBAAR MEIN MILTI HAI.. IN THIS WORLD SORRY KABHI SACH NI PATA CHALTA... SAB PAISA AND POWER KA ZAMANA HAI KALYUG MEIN.... BHOOL JAYO... ✌
@highskillsfrompb0274
@highskillsfrompb0274 2 жыл бұрын
seems he knows everything must investigate this person . he is full of hate
@op-pp5wu
@op-pp5wu 2 жыл бұрын
His brother student leader Vikki mudikheria was killled!!! Shot dead by gangstet same way as sidhu
@avi9359
@avi9359 2 жыл бұрын
Ehda hath lgda kite na kite 🤔, sidhu bai nu kinna target krda c eh
@prabhjotkaur3691
@prabhjotkaur3691 2 жыл бұрын
Hun ta happy a veer tu
@shaandeepputt8210
@shaandeepputt8210 2 жыл бұрын
Happy kahda ee , hun kehda ohda bhra vapis aa gya .
@navdeepsandhu7685
@navdeepsandhu7685 2 жыл бұрын
Yes why getting late Investigation should be done as soon as possible because otherwise culprits will fly abroad, yes we all are with you brother you are our next colony 71 neighbor also nd my son was vicky’s v good friend also,always with you brother
@Kiratallrounder
@Kiratallrounder Жыл бұрын
Sidhu nhi edda da kam kar sakda
The Joker wanted to stand at the front, but unexpectedly was beaten up by Officer Rabbit
00:12
ЭТО НАСТОЯЩАЯ МАГИЯ😬😬😬
00:19
Chapitosiki
Рет қаралды 3,3 МЛН
Help Me Celebrate! 😍🙏
00:35
Alan Chikin Chow
Рет қаралды 64 МЛН