Moosewala ਦੀ ਕੱਲੀ-ਕੱਲੀ ਗੱਲ ਸੱਚ ਸਾਬਿਤ ਹੋਈ | Ankhila ਤੇ Biba Gulshan ਦਾ ਰੋ-ਰੋ ਬੁਰਾ ਹਾਲ | Akhar

  Рет қаралды 505,657

Mitti ਮਿੱਟੀ

Mitti ਮਿੱਟੀ

Күн бұрын

Moosewala ਦੀ ਕੱਲੀ-ਕੱਲੀ ਗੱਲ ਸੱਚ ਸਾਬਿਤ ਹੋਈ | Ankhila ਤੇ Biba Gulshan ਦਾ ਰੋ-ਰੋ ਬੁਰਾ ਹਾਲ | Akhar
#SidhuMoosewala #BalkarAnkhila #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar viral video,akhar channel videos,akhar channel punjabi,sidhu moosewala,sidhu moosewala murder,sidhu,moosewala,sidhu moosewla songs,sidhu moosewala punjab,moosewala latest news,moosewala latest video,moosewala latest song,moosewala latest live,sidhu moosewala last video,sidhu moosewala security,punjab law and order,bhagwant mann on moosewala,moosewala security collapse,balkar ankhila new song,balkar ankhila biba gulshan,balkar ankhila

Пікірлер: 494
@nishansingh-lr5hv
@nishansingh-lr5hv 2 жыл бұрын
ਮਾਂ ਦਾ ਪੁਤ ਗਿਆ ਭੈਣ ਦਾ ਵੀਰ ਗਿਆ ਯਾਰਾਂ ਦਾ ਯਾਰ ਗਿਆ ਲੱਖ ਲਾਹਨਤ ਮਾਰਨ ਵਾਲਿਆਂ ਨੂੰ 😭😭🙏🏼🙏🏼🙏🏼🙏🏼
@punjabigamer571
@punjabigamer571 2 жыл бұрын
😔
@manrajsandhumanrajsandhu3807
@manrajsandhumanrajsandhu3807 2 жыл бұрын
Hnji koina veer jhere thanu maarn wale. Na koina veer thanu mhoode dhen wale tah pura Punjab c. Par thanu marwoon wale ja marn wale ghar wich koi nhi bhacna ..kise mooda nhi dhena sarkro thanu ..sarkar. De je koi apna hunda tah fer dheke ..ki ehda chup rhende Miss you bro Sidhu 22
@ShayarSidhu-vu7bj
@ShayarSidhu-vu7bj 2 жыл бұрын
😭😭😭😭😭😭🐅🐅🙏🙏🙏
@ArtEra8581
@ArtEra8581 2 жыл бұрын
ਪੰਜਾਬ ਦਾ Brand ਚੱਲਾ ਗਿਆ 😭😭😭 ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ
@sukhpreetkaur9989
@sukhpreetkaur9989 2 жыл бұрын
😭😭😭😭😭😭😭😭
@sarvjeetsarvjeet7658
@sarvjeetsarvjeet7658 2 жыл бұрын
ਬੇ ਜੁਬਾਨਾਂ ਦੀ ਜੋੜੀ ਪਾਣੀ ਤੱਕ ਵੀ ਨਹੀਂ ਪੀ ਰਹੀ।।। ਕਿੰਨਾ ਦਰਦ ਹੁੰਦਾ ਆਪਣੇ ਖੋਣ ਦਾ।।। ਹਾਏ ਓ ਰੱਬਾ
@ghaint_content
@ghaint_content 2 жыл бұрын
ਤੇਰਾ ਮਸ਼ਹੂਰ ਹੋਣਾ ਵੀ ਗੁਨਾਹ ਹੋ ਗਿਆ💔🙏
@jatindersinghgill2212
@jatindersinghgill2212 2 жыл бұрын
ਕੀ ਮਿਲਿਆ ਥੋਨੂ ਆ ਕੁਝ ਕਰਕੇ ਮਾਂ ਬਾਪ ਦਾ ਇਕੋ ਇਕ ਹੀਰਾ ਪੁਤ ਖੋ ਲੇਆ ਤੁਸੀ ਸਿੰਧੂ ਛੋਟੇ ਵੀਰ ਦੀ ਪ੍ਰਮਾਤਮਾ ਆਤਮਾ ਨੂੰ ਸ਼ਾਂਤੀ ਦੇਵੇ ਸੱਚੀ ਬਾਈ ਮੇਰੇ ਭਰਾ ਦੀ ਵੀ ਮੋਤ ਹੋ ਗਈ ਸੀ ਪਹਿਲਾ ਜਦੋ ਸਿੰਧ ਦੀ ਮੋਤ ਖਬਰ ਪੱਤਾ ਲੱਗੀ ਤਾ ਜਾਰ ਬਹੁਤ ਦੁੱਖ ਹੋਇਆ ਜਿਵੇ ਆਪਣਾ ਭਰਾ ਦੁਨੀਆ ਤੋ ਤਰ ਗਿਆ ਹੋਵੇ ਅਲਵਿਦਾ ਛੋਟੇ ਵੀਰ ਪ੍ਰਮਾਤਮਾ ਤੈਨੂ ਹਮੇਸ਼ਾ ਆਪਣੇ ਚਰਨਾ ਵਿੱਚ ਨਿਵਾਸ ਬਕਸੇ ਸਿੰਧੂ 😭😭😭😭😭😭🙏🙏🙏🙏
@jagmailsingh548
@jagmailsingh548 2 жыл бұрын
ਪੰਜਾਬੀਓ ਪੰਜਾਬ ਦੇ ਮਸਹੂਰ ਅਤੇ ਨਾਮੀ ਬੰਦਿਆ ਨੂੰ ਕਿਉ ਮਾਰਿਆ ਜਾ ਰਹਿਆ ਵਾਹਿਗੁਰੂ ਵਾਹਿਗੁਰੂ
@lakhvir3940
@lakhvir3940 2 жыл бұрын
babu man and chore carn aujla
@ਪਿੰਡਾਂਦੇਰਾਜੇ
@ਪਿੰਡਾਂਦੇਰਾਜੇ 2 жыл бұрын
ਬਾਈ ਮੇਰਾ ਬੇਟਾ ਮੈਨੂੰ ਹਰ ਵਾਰ ਕਹਿਦਾ ਹੁੰਦਾ ਸੀ ਕੀ ਪਾਪਾ ਮੈ ਜਦੋਂ ਵਿਆਹ ਕਰਵਾਇਆ ਤਾ ਸਿੱਧੂ ਮੂਸੇ ਵਾਲਾ ਨੂੰ ਹੀ ਬੁਲਾਵਾਗੇ ਪਰ ਅੱਜ ਜਦੋਂ ਮੂਸੇ ਵਾਲੇ ਦੀ ਮੌਤ ਦੀ ਖਬਰ ਸੁਣੀ ਤਾਂ ਪੈਰਾ ਥੱਲੇ ਤੋ ਜਮੀਨ ਖਿਸਕ ਗੀ ਮੇਰਾ ਬੇਟਾ ਕਹਿੰਦਾ ਪਾਪਾਂ ਸਿੱਧੂ ਨੂੰ ਕਿਊ ਮਾਰ ਦਿੱਤਾ ਹੁਣ ਬੱਚੇ ਨੂੰ ਕਿ ਦੱਸਈ ਏ ਕੀ ਤਰੱਕੀ ਕਰਨੀ ਮਾੜੀ ਗੱਲ ਐ ਪੁੱਤ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਕਸੇ 😭😭
@Punjabdisoch
@Punjabdisoch 2 жыл бұрын
ਮੋਤ ਦਾ ਬਦਲਾ ਮੋਤ ਹੋਣਾ ਚਾਹੀਦੀ🙏🏻🙏🏻 ਪੰਜਾਬ ਦੀ ਜਵਾਨੀ ਖਤਰੇ ਚਾ ਆ 😭ਪੰਜਾਬ ਸਰਕਾਰ ਕੁਤੀ ਸਰਕਾਰ ਫਾਸੀ ਦੀ ਸਜਾ ਦੀ ਹੋਣੀ ਚਾਹੀਦੀ 😭😭😭miss u big bro 😭😭😭
@neelamkondal800
@neelamkondal800 2 жыл бұрын
I miss. You brother😭😭🙏🙏🙏🙏
@khushsidhu4628
@khushsidhu4628 2 жыл бұрын
Miss you bro... 😭😭😭😭😭😭
@kaurpreet786
@kaurpreet786 2 жыл бұрын
ਰੱਬ ਕਿਸੇ ਨਾਲ😭 ਨਾ ਕਰੇ ਜੋ ਇਸ ਪਿਉ😭 ਨਾਲ ਹੋਈ ਹੈ , ਤੇ ਇੱਕ ਮਾਂ ਦਾ ਪੁੱਤ 😭 ਦੂਰ ਹੋ ਗਿਆ || RIP 😭 sidhu
@sandeepdhillon6719
@sandeepdhillon6719 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ। ਬਹੁਤ ਹੀ ਦੱਖ ਦੀ ਗੱਲ ਹੈ ਜੀ। ਗੋਲੀ ਮਾਰ ਦੇਣਾ ਕਿਸੇ ਮਸਲੇ ਦਾ ਹੱਲ ਨਹੀਂ ਹੈ। ਚਾਹੇ ਮੈਂ ਗਾਣੇ ਸੁਣਦਾ ਨਹੀਂ ਸੀ ਪਰ ਅੱਜ ਬਹੁਤ ਦੁੱਖ ਆਇਆ ਜਦੋਂ ਇੱਕੋ ਇੱਕ ਮਾਪਿਆਂ ਦਾ ਪੁੱਤ ਮਾਰ ਦਿੱਤਾ ਗਿਆ। ਕੋਈ ਵੀ ਗੱਲ ਸੀ ਉਸ ਨੂੰ ਬੈਠ ਕੇ ਹੱਲ ਕੀਤਾ ਜਾ। ਵਾਹਿਗੁਰੂ ਵੀਰ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼
@sukhpalsingh3275
@sukhpalsingh3275 2 жыл бұрын
ਬਹੁਤ ਦੁਖਦਾਈ ਘਟਨਾ ਜੀ ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਤੇ
@chamkaursingh966
@chamkaursingh966 2 жыл бұрын
ਬਾੲੀ ਅੱਖਾ ਵਿੱਚ ਰੋਣ ਅਾ ਗਿਅਾ ਬਾੲੀ ਵਡਿੳੁ ਦੇਖ ਕੇ
@jhonwick8317
@jhonwick8317 2 жыл бұрын
I'm from Pakistan 🇵🇰 I love and miss ❤ SIDU MOSE ALA ,,, he was good singer nd person 😢
@hardykamboj4891
@hardykamboj4891 2 жыл бұрын
Meri jan bdlaa jrur lwaa ge
@hardykamboj4891
@hardykamboj4891 2 жыл бұрын
@sandhu saab88 kuz v hoje
@sukhibrar4043
@sukhibrar4043 2 жыл бұрын
Live you bro from india
@ranivirkmalout1426
@ranivirkmalout1426 2 жыл бұрын
ਮੈਂ ਮਨਜੀਤ ਕੌਰ ਵਿਰਕ ਮਲੋਟ ਸ਼ਹਿਰ ਤੋਂ ਗੁਲਸ਼ਨ ਜੀ ਜਦੋਂ ਮੈਂ ਏਹ ਖਵਰ ਸੁਣੀਂ ਤਾ ਮੇਰਾ ਦਿਮਾਗ ਈ ਚੱਕਿਆ ਗਿਆ ਵੀ ਏਹ ਗੱਲ ਕੀ ਬਣਗੀ ਮੇਰੇ ਵੀਰ ਸਿੱਧੂ ਨਾਲ ਬਹੁਤ ਵੱਡਾ ਘਾਟਾ ਪਿਆ ਪੰਜਾਬੀਆਂ ਨੂੰ
@nishansingh-lr5hv
@nishansingh-lr5hv 2 жыл бұрын
Same here
@cheemagermany597
@cheemagermany597 2 жыл бұрын
Bhut jyada hi madda hoya ji
@micromaxandroid8883
@micromaxandroid8883 2 жыл бұрын
Hnji
@LakhwinderSingh-pq9hg
@LakhwinderSingh-pq9hg 2 жыл бұрын
ਹੇ ਪਰਮਾਤਮਾ ਤੂੰ ਸਿੱਧੂ 22 ਨੂੰ ਦੁਆਰਾ ਜਨਮ ਦੇ ਦੇ
@Rajugill-q2r
@Rajugill-q2r 2 жыл бұрын
ਮੈ ਫੈਨ ਬੱਬੂ ਮਾਨ ਦਾ ਆ ਪਰ ਅੱਜ ਸਾਡਾ ਵੀ ਦਿਲ ਰੋ ਰਿਹਾ ਆ.. ਬਹੁਤ ਮਾੜਾ ਕੀਤਾ ਜਿਹਨੇ ਵੀ ਕੀਤਾ.. ਵਾਹਿਗੁਰੂ ਭੁੱਲੇ ਭਘਟਿਆ ਨੂੰ ਸਿੱਧੇ ਰਾਹ ਪੌਣ.......... ਇਹ ਵੀ ਗੱਲ ਸੱਚ ਆ ਕਰਾਇਆ ਕਿਸੇ ਲੀਡਰ ਨੇ ਆ ਇਹ ਸਭ ਕੁਝ..
@SanjeevKumar-tg7ns
@SanjeevKumar-tg7ns 2 жыл бұрын
💯 ਅਕਾਲੀਆਂ ਨੇ ਕਰਵਾਇਆ ਵੀਰੇ,,, ਕਿਉ ਕਿ ਭਗਵੰਤ ਮਾਨ ਨੂੰ ਥੱਲੇ ਲਾਉਣਾ ਚਾਹੁੰਦੇ ਨੇ।।। ਪੰਜਾਬ ਦਾ ਮਾਹੌਲ ਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦਾ ਪੂਰਾ ਮੰਨ ਬਣਾ ਲਿਆ ਏਹਨਾ ਨੇ।।।
@lakhvir3940
@lakhvir3940 2 жыл бұрын
karn aujla and babu man thsts true
@GurdeepKaur-nf5iz
@GurdeepKaur-nf5iz 2 жыл бұрын
Ehhh khttaya moosewale bhaji ne ajj koi v eho jyeha insaan ni hona jo roya na hoe, I wasn't fan of mere sohne veer moosewala as a singer but now I feel regret he s he was a great man,simplicity, down to earth, attitude ni koi show off ni , hat's off moosewale sidhu bhaji, ajj iss ekkatt ne dss ta ke tusi ki kmayeaa, jinja ne qatal kita uhh v ajjj zroor sochde honge k sidhu moosewala da uhna de parents da ki ksoor c, sidhu moosewala ne duniya da pyar khttaya izat khatti, socal media te mere jehe crores of fan aaa jo ro rhe aA,sidhu moosewala nu truth boln di sza mili
@sahiltaniyaverma3935
@sahiltaniyaverma3935 2 жыл бұрын
Love u sooo much Sidhu veeraa Miss u VeerA😭😭😭😭😭😭😭😭😭😭
@RajpalSingh-ni7fw
@RajpalSingh-ni7fw 2 жыл бұрын
ਵਹਿਗੂਰੁ ਜੀ ਮੇਹਰ ਕਰੇ ਪਰਿਵਾਰ ਤੇ
@MaanSaab-gy9mm
@MaanSaab-gy9mm 2 жыл бұрын
ਅਸੀਂ ਬੱਬੂਮਾਨ ਦੇ ਫੈਨ ਆ ਪਰ ਦੁੱਖ ਏਨਾਂ ਕੁਝ ਆ ਕਿ ਦਿਲ ਰੋ ਰਿਹਾ ਏ ਲੱਖਾਂ ਲੋਕਾਂ ਦੀ ਬਦੁਵਾਵਾ ਕਾਤਲਾਂ ਨੂੰ ਸੁੱਖ ਨਾਲ ਜੀਨ ਮਰਨ ਨਹੀਂ ਦੇਣਗੀਆਂ ਦੁਰਫਿਟੇ ਮੂੰਹ ਤੁਹਾਡਾ ਕੱਖ ਨਾ ਰਹੇ
@ManjitKaur-me1lu
@ManjitKaur-me1lu 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@nahida9792
@nahida9792 2 жыл бұрын
Legend never die...always remember...want justice # sidhu Moosewala
@harry5727
@harry5727 2 жыл бұрын
ਜੇ ਭਰਾ ਹੋਵੇ ਗਿਲਾ ਹੁੰਦਾ ਜੇ ਭਰਾ ਚਲਿਆ ਜਾਵੇ 😭😭ਤੇ ਗਿਲਾ ਕਿਸ ਨਾਲ ਕਰੀਏ ਰੱਬ ਉਨ੍ਹਾਂ ਨੂੰ ਕਦੇ ਮਾਫ ਨਹੀਂ ਕਰੂ
@diipabuttar3465
@diipabuttar3465 2 жыл бұрын
ਵਾਹਿਗੁਰੂ ਵਾਹਿਗੁਰੂ
@gurdeepsingh2988
@gurdeepsingh2988 2 жыл бұрын
ਵਾਹਿਗੁਰੂ ਜੀ 🙏
@harmandhesi5084
@harmandhesi5084 2 жыл бұрын
True dimand true legend ceee SIDHU VEER JI WAHEGURU JI MAHER KARAN VEER JE TE
@harpreetsinghkainth6912
@harpreetsinghkainth6912 2 жыл бұрын
Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji
@farmlife3304
@farmlife3304 2 жыл бұрын
ਲੱਗੀ ਨਜਰ ਪੰਜਾਬ ਨੂੰ
@ghostrider-o1e
@ghostrider-o1e 2 жыл бұрын
Pls Sidhu paji ajo yaar bohot yaad aundi ha 😭😭😭😭
@sandeepbrar998
@sandeepbrar998 2 жыл бұрын
ਵਾਹਿਗੁਰੂ ਜੀ
@ManmeetSandhu-Music
@ManmeetSandhu-Music 2 жыл бұрын
ਬਹੁਤ ਹੀ ਮਾੜਾ ਹੋਇਆ ਬਾਈ ਜੀ ਮਾਪਿਆ ਦਾ ਇਕੱਲਾ ਇਕੱਲਾ ਪੁੱਤ ਸੀ 😭😭
@vishalsidhu5406
@vishalsidhu5406 2 жыл бұрын
Legend never die 😭😭💎😭😭
@dhaliwalshibhji8108
@dhaliwalshibhji8108 2 жыл бұрын
wheguru ji mehar karn ji shabh te
@loveindersaab8937
@loveindersaab8937 2 жыл бұрын
Miss u sidhu y 😭😭😭😭😭😭😭😭😭😭😭😭😭😭😭😭😭😭😭
@ManpreetKaur-ym8rd
@ManpreetKaur-ym8rd 2 жыл бұрын
Sahi gal veer ji 😭😭😭
@sarabjitkaur8997
@sarabjitkaur8997 2 жыл бұрын
ਵੀਰ ਦੀ ਮੌਤ ਖਬਰ ਸੁਣੀ ਜਾਨੀ ਕੇ ਜਾਨ ਨਿਕਲ ਗਈ 😭
@jordanvlogs4255
@jordanvlogs4255 2 жыл бұрын
Yaadan paLLy reh gaiyan 😢 Miss u prawa
@jagroopkaur8984
@jagroopkaur8984 2 жыл бұрын
ਰੱਬਾ ਕਦੀ ਕਿਸੇ ਮਾਂ ਦੇ ਪੁੱਤ ਨੂੰ ਕੁਝ ਨਾ ਹੋਵੇ,😭😭
@jeevanchander6140
@jeevanchander6140 2 жыл бұрын
Sahi gal a
@zivamalhotra4276
@zivamalhotra4276 2 жыл бұрын
Apko dekh kr muje bhi rona aa rha ha miss u sidhu bhai 😭😭😭😭
@luckyverma3767
@luckyverma3767 2 жыл бұрын
Miss you y 😭😭😭😭😭😭😭😭😭😭😭😭😭😭😭😭😭😭😭😭😭😭😭
@Punjabdisoch
@Punjabdisoch 2 жыл бұрын
ਮੋਤ ਦਾ ਬਦਲਾ ਮੋਤ ਹੋਣਾ ਚਾਹੀਦੀ🙏🏻🙏🏻 ਪੰਜਾਬ ਦੀ ਜਵਾਨੀ ਖਤਰੇ ਚਾ ਆ 😭ਪੰਜਾਬ ਸਰਕਾਰ ਕੁਤੀ ਸਰਕਾਰ ਫਾਸੀ ਦੀ ਸਜਾ ਦੀ ਹੋਣੀ ਚਾਹੀਦੀ 😭
@amitbhatt5343
@amitbhatt5343 2 жыл бұрын
Absolutely....So many gangsters in Punjab ...we don't need gangster we need good people ..🙏
@kamalpreetsingh3894
@kamalpreetsingh3894 2 жыл бұрын
Balkar ji bhut mada hoya or thodi Changi soch nu 🙋 Rip Sidhu moose Wala Bai 💔
@shikhachandila393
@shikhachandila393 2 жыл бұрын
Siddhu bhaii always miss uh🥺😭😭😭💔💔bht ydd aare ho ap your my fav singr ap ho or ap he rhogee🥺😭💔💔
@HarpreetSingh-615
@HarpreetSingh-615 2 жыл бұрын
Waheguru ji 😭😭😭😭😭miss u sidhu Bai g
@nishumaliksahil3289
@nishumaliksahil3289 2 жыл бұрын
Rip bro💔😭💔😭 bro aap jaisa is duniya mein Koi Nahin tha aur Na Koi aaega 😭💔😭💔😭👏👏👏👏👏
@rsk.5970
@rsk.5970 2 жыл бұрын
*R.I.P. SIDHU MOOSEWALA* 😭💔🕊
@rajpbo8wale80
@rajpbo8wale80 2 жыл бұрын
Rest in Peace,you will be missed. ਵਾਹਿਗੁਰੂ ਚਰਨਾ ਵਿੱਚ ਨਿਵਾਸ ਬਖ਼ਸ਼ਣ ਜੀ। 🙏🏽
@jaskaransingh2301
@jaskaransingh2301 2 жыл бұрын
Waheguru bhut mada hoiya daler banda se Waheguru vapis 😭 krdo sady sidhu nu
@ਸੰਦੀਪਸਿੰਘ-ਦ9ਠ
@ਸੰਦੀਪਸਿੰਘ-ਦ9ਠ 2 жыл бұрын
ਲੱਗੀ ਨਜ਼ਰ ਪੰਜਾਬ ਨੂੰ ੲਿਹਦੀ ਨਜ਼ਰ ਓੁਤਾਰੋ, ਚੁੱਲੇ ਵਿੱਚ ਲੂਹ ਕੇ ਮਿਰਚਾਂ ੲਿਹਦੇ ਸਿਰ ਤੋਂ ਵਾਰੋ 😭😭😭
@rjagwinderrjagwinder1845
@rjagwinderrjagwinder1845 2 жыл бұрын
bahut jiyada mada hoeya ji waheguru ji hamesha una nu appne charna nal la ke rakhan ji
@jagbirgill9309
@jagbirgill9309 2 жыл бұрын
Change bande nu Rab apne kol chheti lai jaanda Miss you Moossewalea
@gurpreetsinghjohal2231
@gurpreetsinghjohal2231 2 жыл бұрын
😭 ਵਾਹਿਗੁਰੂ ਜੀ 😭
@varindersingh9950
@varindersingh9950 2 жыл бұрын
ਭਾਣਾ ਸੀ ਵਾਹਿਗੁਰੂ ਜੀ ਦਾ ਮੰਨਣਾ ਪੈਣਾ ਪਰ ਜਿਨਾਂ ਨੇ ਕੀਤਾ ਮੌਤ ਤਾਂ ਉਹਨਾਂ ਦੀ ਵੀ ਆਉਣੀ ਕਿਉ ਮਾਂਵਾਂ ਦੇ ਪੁੱਤ ਮਾਰ ਰਹੇ ਹੋ ,😭😭😭😭
@kamalpreetsingh3894
@kamalpreetsingh3894 2 жыл бұрын
Waheguru ji waheguru ji waheguru ji waheguru ji waheguru ji waheguru ji
@jaswinderphulluwalia1567
@jaswinderphulluwalia1567 2 жыл бұрын
ਮੁੜ ਕੇ ਆਜਾ ਬਾਈ 😭😭😭😭😭😭😭😭
@sunnyminhasvlogs
@sunnyminhasvlogs 2 жыл бұрын
Bahut Mada Hoya Yaaro Jidan Da V Bahut Mada Hoya waheguru parwar TE Mehr Kareyo
@waseemvicky4185
@waseemvicky4185 2 жыл бұрын
Miss u veer😥😥😥
@sardarbande3609
@sardarbande3609 2 жыл бұрын
Miss you so much Sidhu veera 😭😭😭😭
@mehaksandhu9108
@mehaksandhu9108 2 жыл бұрын
Wahe guru Ji wahe guru ji wahe guru ji wahe guru ji
@CharanSingh-xq9ep
@CharanSingh-xq9ep 2 жыл бұрын
Waheguru ji MEHR kare
@santbabalalsinghjikuliwale2753
@santbabalalsinghjikuliwale2753 2 жыл бұрын
Waheguru waheguru waheguru waheguru waheguru waheguru waheguru waheguru waheguru waheguru ❤️❤️❤️❤️🙏🙏🙏🙏🙏
@2sajan30
@2sajan30 2 жыл бұрын
R.I.P legend 🙏🙏
@daljitgrewal3259
@daljitgrewal3259 2 жыл бұрын
Legend never die
@garythegreat2311
@garythegreat2311 2 жыл бұрын
Waheguru ji needs good souls, babaji usdi rooh nu apne chrnan ch niwas baksheya jey
@balkarchauhan690
@balkarchauhan690 2 жыл бұрын
ਵੀਰ ਜੇ ਪੰਜਾਬ ਨੂੰ ਤੇ ਨੌ ਜਵਾਨੀ ਨੂੰ ਬਚਾਉਣਾ ਤਾਂ ਆਪਾ ਸਾਰੇ ਨੂੰ ਇੱਕ ਜੁਟ ਹੋਕੇ ਜੇੜੇ ਗੈਂਗਸਟਰ ਨੂੰ ਖਤਮ ਕਰਨਾ ਚਾਹੀਦਾ ਹੈ ਜੇ ਨੌ ਜਵਾਨੀ ਨੂੰ ਬਚਾਉਣਾ ਤਾਂ ਤੇ ਇੱਕ ਗੱਲ ਹੋਰ ਕਸੀ ਮਾਂ ਦਾ ਪੁੱਤ ਨਾ ਕਤਲ ਨਾ ਹੋਵੇ 😭😭😭😭
@Singh-wx8gx
@Singh-wx8gx 2 жыл бұрын
ਭਗਵੰਤ ਮਾਨ ਸਰਕਾਰ ਨੇ ਮਰਵਾਇਆ ਨਾਮ ਗੈਂਗਸਟਰ ਆ ਦਾ ਬੱਲੇ ਉਏ ਤੇਰੇ
@hardeepaulakh7217
@hardeepaulakh7217 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harbazsingh751
@harbazsingh751 2 жыл бұрын
Miss you sidu veer ji 🙏🏻😭😭😭😭😭😭😭😭😭😭😭😭😭😭😭😭😭
@lalisidhu6193
@lalisidhu6193 2 жыл бұрын
ਬਾਈ ਹੀਰਾ ਬੰਦਾ ਸੀ ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ
@ManpreetKaur-do7jg
@ManpreetKaur-do7jg 2 жыл бұрын
Kida de dil ne lokha de..ki mil giya marke osnu...pata ni kiwe dil kr auoda marn nu...😭😭
@diipabuttar3465
@diipabuttar3465 2 жыл бұрын
Maaran wale hor bhtt lok c sale oh maar dinde , ehi qu mareya 😡😡😭💔💔😭🙏🙏
@gurmelsinghghotra3110
@gurmelsinghghotra3110 2 жыл бұрын
Very very sad and heart stricken ,every body in India, youngster are crying.its a really a cruel act by inhuman.....waheguru ji unaa di atma nu charna de jagah do.
@juginderdhaliwal7491
@juginderdhaliwal7491 2 жыл бұрын
ਬਹੁਤ ਮਾੜਾ ਹੋਇਆ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ
@vimla4941
@vimla4941 2 жыл бұрын
Waheguru ji
@Mosin2323
@Mosin2323 2 жыл бұрын
REST UP KING 💔👑
@ravinderpalsingh5987
@ravinderpalsingh5987 2 жыл бұрын
Buhat dukhdai gatna . waheguru ji parivar nu bhana manne da bal baksis kare ji
@vishalsing6604
@vishalsing6604 2 жыл бұрын
Miss you bro
@inderjitsingh688
@inderjitsingh688 2 жыл бұрын
Waheguru ji maher kario sb ta 🙏🙏🙏🙏🙏🙏
@VishalKumar-dj9pm
@VishalKumar-dj9pm 2 жыл бұрын
Miss you vr 😭😭
@punjabivloggarsimar
@punjabivloggarsimar 2 жыл бұрын
Bohat vdda ghata pia Punjab nu🙏🙏🙏🙏🙏
@sardari9341
@sardari9341 2 жыл бұрын
Veere ethe sab mrean jmeeran wale... Jehna ne. Eh sab krea.. Ohna. Nal waheguru kru sab... Insaf waheguru kruga 🙏🙏😭😭😭😭😭😭😭😭😭💔💔💔💔💔💔
@gurshersinghmann783
@gurshersinghmann783 2 жыл бұрын
Absolutely right GOD WILL COME SOON AS REVENGERS FOR SIDHU AND TRUE
@sukhchain9841
@sukhchain9841 2 жыл бұрын
Sidhu dil da saaf si banda amar hoogya
@parveenkaur560
@parveenkaur560 2 жыл бұрын
Waheguru ji waheguru ji 😭😭😭😭😭😭😭😭
@happysingh-wi8wj
@happysingh-wi8wj 2 жыл бұрын
Waheguru g🙏🙏🙏🙏🙏
@anshshorts4605
@anshshorts4605 2 жыл бұрын
Miss sidhu bai 😭😭😭😭😭
@KaranSingh-xg9lr
@KaranSingh-xg9lr 2 жыл бұрын
Bai eda lagda aw jive koi ghar da ji tur gya aw miss you sidhu bai 💔🥺😌😌
@PoojaSingh-lg7np
@PoojaSingh-lg7np 2 жыл бұрын
I love you soo much sidhu ❤️❤️ miss you 😭😭😭😭😭
@laddikaler4859
@laddikaler4859 2 жыл бұрын
Rip legend 😭😭💔💔💔
@karamjitkaur384
@karamjitkaur384 2 жыл бұрын
Waheguru ji 🙏
@sunainabhagat9063
@sunainabhagat9063 2 жыл бұрын
Misssssssssss U Mery veer Sidhu moose wala 😰
@rashadbatteyofficial1
@rashadbatteyofficial1 2 жыл бұрын
ਬਾਈ ਉਸ ਦਿਨ ਤਾਂ ਰੋਏ ਹੀ। ਅਜ ਫੈਰ ਰੋਣਾ ਕਡਵਾਤਾ
@itz_mattu_
@itz_mattu_ 2 жыл бұрын
Mileya taa nhi veer kade khabr sun ke hath pair kamb uthe yrr iu lgaa jive vadda bai si 😭😭😭
@KaranSingh-xg9lr
@KaranSingh-xg9lr 2 жыл бұрын
🥺🥺Sidhu bai aja jaldi vapis plz tere bina sab kuj suna suna lagda aw 🙏💔
@rajeshbharirajeshbhari7953
@rajeshbharirajeshbhari7953 2 жыл бұрын
Miss you veer ji
@matkochaudhary5914
@matkochaudhary5914 2 жыл бұрын
Guru nanak g da. Punjab rull gya oye 😭😭😭😭😭
@RavinderKumar-heer
@RavinderKumar-heer 2 жыл бұрын
Waheguru g bhuta dukha den bali gatna hoyi waheguru g mehr karo punjab teh
@SimranKaur-yf4gh
@SimranKaur-yf4gh 2 жыл бұрын
I miss you Sidhu 22 😭😭😭😭😭
@SAF14014_LALIT_KAMBOJ
@SAF14014_LALIT_KAMBOJ 2 жыл бұрын
😭🙏 Waheguru ji
@GurpreetSingh-vh2fh
@GurpreetSingh-vh2fh 2 жыл бұрын
😭😭😭😭😭😭😭😭😭😭😭😭😭😭💔💔💔💔💔💔🥀🥀🥀🥀🥀🥀🥀🥀 Waheguru ji
@luckyjund8123
@luckyjund8123 2 жыл бұрын
Waheguru mehar karan apne charna ch rakhn onu mere malkaa
@sahilchatha9316
@sahilchatha9316 2 жыл бұрын
big fan sadhu 😭😭
@ranivirkmalout1426
@ranivirkmalout1426 2 жыл бұрын
ਪੰਜਾਬ ਚੋਂ ਹੀਰੇ ਆ ਦਾ ਜਾਣਾਂ ਕਿਓਂ ਸ਼ੁਰੂ ਹੋਗਿਆ
@jaspre69
@jaspre69 2 жыл бұрын
Waheguru ji 😭😭😭💔💔💔
@No_Name9046
@No_Name9046 2 жыл бұрын
😭😭😭😭😭😭😭😭😭😭😭 ਓ ਵਾਹਿਗੁਰੂ ਇਨਸਾਫ ਕਰੀ ਸਾਡੇ ਬਾਈ ਦਾ😭😭😭🙏🏻
啊?就这么水灵灵的穿上了?
00:18
一航1
Рет қаралды 89 МЛН
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 132 МЛН
Это было очень близко...
00:10
Аришнев
Рет қаралды 6 МЛН
Prime Hassian (120) || ਪ੍ਰੇਮੀ ਜੋੜਾ ਆਇਆ ਕਾਬੂ
20:41
啊?就这么水灵灵的穿上了?
00:18
一航1
Рет қаралды 89 МЛН