Mother Day and Father Day ਕਦੋਂ, ਕਿਵੇਂ ਅਤੇ ਕਿਉਂ ਸ਼ੁਰੂ ਹੋਏ? | Bhai Sarbjit Singh Dhunda

  Рет қаралды 32,183

Bhai Sarbjit Singh Dhunda

Bhai Sarbjit Singh Dhunda

12 күн бұрын

Website:
www.ssdhunda.com
Page:
/ sarbjitsinghdhunda

Пікірлер: 53
@user-uz8jv5fp8s
@user-uz8jv5fp8s 10 күн бұрын
ਪੁਤ ਗੁਰਬਾਣੀ ਦੇ ਅਰਥ ਸੁਣਕੇ ਮਨ ਨੂੰ ਬੁਹਤ ਸਕੂਨ ਮਿਲਿਆ ਪ੍ਰਮਾਤਮਾ ਤੈਨੂੰ ਚੜਦੀ ਕਲਾ ਚ ਰਖੇ
@shivanisharma5562
@shivanisharma5562 2 күн бұрын
ਇਸ ਵੀਰ ਨੇ ਗੂਰਪਰੀਤ ਲੁਧਿਆਣੇ ਵਾਲੇ ਵੀਰ ਦੀ ਸੇਵਾ ਸੰਭਾਲ ਲੁਧਿਆਣੇ ਵਿੱਚ ਸ਼ਭ ਤੋ ਵੱਡੀ ਸੇਵਾ ਹੈ ਇਸ ਵੀਰ ਦੀ ਇਹ ਗੱਲ ਬਹੂਤ ਵਧਿਆ ਹੈ,ਫੋਰਨ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ, ਸੇਵਾ ਮਨੁਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਗੂਰਪਰੀਤ ਵੀਰ ਨੂੰ ਵੱਧ ਤੋਂ ਵੱਧ ਸੇਵਾ ਭੇਜੋ
@harvindersinghjamshedpuri2899
@harvindersinghjamshedpuri2899 10 күн бұрын
ਵਾਹ ਵਾਹ ਉਸਤਾਦ ਜੀ ਵਾਹ
@sukhpreetkaur8219
@sukhpreetkaur8219 10 күн бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏😊
@darshansingh1661
@darshansingh1661 10 күн бұрын
ਬਾਬਾ ਜੀ ਬਹੁਤ ਹੀ ਵਧੀਆ ਵਿਆਖਿਆ ਕੀਤੀ ਹੈ। ਗੁਰੂ ਸਾਹਿਬ ਦੀ ਕਿਰਪਾ ਰਹੇ।
@HarpreetKaur-pk5go
@HarpreetKaur-pk5go 7 күн бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏
@manjitkaurpelia3506
@manjitkaurpelia3506 10 күн бұрын
Waheguru ji waheguru ji waheguru ji waheguru ji ka khalsa waheguru Ji ki Fateh 🙏🙏🙏🙏🙏🎉🎉🎉🎉🎉❤❤❤❤❤
@parmjeetsingh8836
@parmjeetsingh8836 10 күн бұрын
❤❤ਪਾਜੀ ਗੁਰਬਾਣੀ ਦੇ ਅਰਥ ਸੁਣਕੇ ਮਨ ਨੂੰ ਬਹੁਤ ਸਕੂਨ ਮਿਲਿਆ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰਖੇਜੀ❤❤
@gurdevkaur1209
@gurdevkaur1209 7 күн бұрын
❤❤ ਜੁਗ ਜੁਗ ਜੀਓ ਵੀਰ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਦੇ ਮਾਲਕ ਹੋ ਤੁਸੀਂ ਬਹੁਤ ਹੀ ਵਧੀਆ ਅੱਜਕਲ ਦੀ ਸੱਚਾਈ ਦੱਸਦੇ ਹੋ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
@gurjeetsingh9370
@gurjeetsingh9370 9 күн бұрын
ਬਾਈ ਜੀ ਬਹੁਤ ਵਧੀਆ ਵਿਚਾਰਾਂ ਪੇਸ ਕਰਦੇ ਹਨ ,ਗੁਰਬਾਣੀ ਦੀ ਨਿਰੋਲ ਵਿਚਾਰ ਕਰਦੇ ਹਨ ,ਆਪ ਜੀ ਦਾ ਧੰਨਵਾਦ ,,ਨਹੀਂ ਤਾਂ ਅੱਜਕਲ ਜਿਆਦਾ ਕਥਾ ਵਾਚਕ ਮਨਘੜਤ ਸਾਖੀਆਂ ਸੁਣਾਂ ਕੇ ਟਾਈਮ ਪਾਸ ਕਰ ਦਿੰਦੇ ਹਨ ,,
@darshanabhanot2489
@darshanabhanot2489 8 күн бұрын
ਭਾਈ ਸਰਬਜੀਤ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਸਮਾਜਿਕ ਸੇਧ ਦੇਣ ਲਈ 🙏ਏਹ ਖਰੀਆਂ ਗੱਲਾਂ ਕਰਨ ਕਰਕੇ ਕਈ ਮਨਮੁੱਖਾ ਨੂੰ ਹਜ਼ਮ ਨਹੀਂ ਹੁੰਦੀਆਂ ਪਰ ਅਸੀ ਬਹੁਤ ਧੰਨਵਾਦ ਕਰਦੇ ਹਾ ਜੀ 🙏👌👌👌👌👌👌👌👌👌👌👌👏
@parmjeetsingh8836
@parmjeetsingh8836 10 күн бұрын
❤❤ ਗੁਡ ਟੋਪਿਕ ❤❤ ਪਿਤਾ ਦਿਵਸ ਮੁਬਾਰਕ ਆਪ ਸ਼ਭ ਨੂੰ ਜੀ ❤❤।
@MobinSingh-gc2fi
@MobinSingh-gc2fi 10 күн бұрын
Waheguru ji 🙏🏻🙏🏻🙏🏻
@gurdevkaur1209
@gurdevkaur1209 7 күн бұрын
ਸਤਿ ਯੋਗ ਵੀਰ ਜੀ ਅੱਜਕਲ ਤੁਹਾਡੇ ਵਰਗੇ ਨੇਕ ਸੋਚ ਤੇ ਨੇਕ ਪ੍ਰਚਾਰ ਕਰਨ ਵਾਲੇ ਵੀਰਾਂ ਦੀ ਬੋਹਤ ਜਿਆਦਾ ਲੋੜ ਹੈ ਜੀ ਜੁਗ ਜੁਗ ਜੀਓ ਵੀਰੇ
@jagtarsingh-8940
@jagtarsingh-8940 9 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
@ministories_narinder_kaur
@ministories_narinder_kaur 7 күн бұрын
ਸਤਿ ਸ੍ਰੀ ਅਕਾਲ ਭਾਈ ਸਾਹਿਬ ਬਹੁਤ ਹੀ ਵਧੀਆ ਤਰੀਕੇ ਨਾਲ ਗੁਰਬਾਣੀ ਨੂੰ ਸਮਝਾਇਆ ਗਿਆ ਹੈ। ਗੁਰੂ ਜੀ ਦੇ ਹੁਕਮਾਂ ਦਾ ਬਹੁਤ ਹੀ ਚੰਗੀ ਤਰ੍ਹਾਂ ਨਾਲ ਸਮਾਜੀਕਰਨ ਕਰ ਰਹੇ ਹੋ ਲੋਕਾਂ ਦਾ ਸੱਚ ਮੁੱਚ ਬੁਰਾ ਹਾਲ ਹੈ ਮੈਂ ਤਾਂ ਖੁਦ ਹੀ ਬਹੁਤ ਹੀ ਵਹਿਮ ਭਰਮ ਦੇ ਵਿੱਚ ਸੀ ਲੇਕਿਨ ਤੁਹਾਡੀ ਵਿਆਖਿਆ ਨੇ ਮੇਰੀ ਸੋਚ ਨੂੰ ਹਿਲਾ ਕੇ ਰੱਖ ਦਿੱਤਾ ਹੈ।
@ginderkaur6274
@ginderkaur6274 8 күн бұрын
ਬਹੁਤ ਵਧੀਆ ਵਿਆਖਿਆ ਭਾਈ ਸਾਹਿਬ ਵੱਲੋਂ ਧਨਵਾਦ
@sukhgabbar7546
@sukhgabbar7546 10 күн бұрын
ਬਾਬਾ ਭਲੀ ਕਰੇ🙏🏻💜
@user-bm5gf9my2s
@user-bm5gf9my2s 2 күн бұрын
੧ ਓ ਸਤਿਨਾਮੁ । ਸਰਬਜੀਤ ਸਿੰਘ ਜੀ ਗੁਰਬਾਣੀ ਪ੍ਰਤੀ ਬਹੁਤ ਸੋਹਣੀ ਵਿਚਾਰਧਾਰਾ ਜਿਸ ਭਗਤ ਸਿੰਘ ਭਾਵ ( ‌ਸਿੱਖ ਨੂੰ ਇੱਕ ਉੱਪਰ ) ਭਰੋਸਾ ਹੋ ਗਿਆ ਉਸ ਨੇ ਆਪਣੇ ਗੁਰੂ ਦੀ ਮਤ ਨੂੰ ਜਾਣ ਲਿਆ ਹੈ ਜੀ । ਕਬੀਰ ਵੇਦ ਪੜ੍ਹੇ ਪੜ ਪੰਡਿਤ ਮੂਏ ਗਿਆਨੀ ਭਏਓ ਨਾ ਕੋਇ ਢਾਈ ਅਖਸਰ ਪ੍ਰੇਮ ਕੇ ਪੜ੍ਹੇ ਸੋਂ ਪੰਡਿਤ ਹੋਇ । ਜਿਨ ਪੈਦਾਇਸ਼ ਤੂੰ ਕੀਆ ਸੋਈ ਦੇਹਿ ਉਧਾਰ । ਸ਼ਬਦ ਲਿਖਣ ਵਿੱਚ ਘਾਟ ਵਾਧ ਹੋਵੇ ਤਾਂ ਮੁਆਫ ਕਰਨਾ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । ਧੰਨਵਾਦ ਸਹਿਤ ।
@user-cp1wc2sg1o
@user-cp1wc2sg1o 10 күн бұрын
Waheguru ji
@sukhpalsingh-zx7qs
@sukhpalsingh-zx7qs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@sohangill3718
@sohangill3718 10 күн бұрын
Very good job GOD bless you
@parmjeetsingh8836
@parmjeetsingh8836 10 күн бұрын
❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤ ਜੀ ❤❤
@yadwindersingh2060
@yadwindersingh2060 10 күн бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ
@PardeepSingh-ht7id
@PardeepSingh-ht7id 2 күн бұрын
Satnam Sri waheguru sahib ji 🙏🙏🙏🙏
@gurdeepkaur7895
@gurdeepkaur7895 Күн бұрын
🙏 ਵਾਹਿਗੁਰੂ ਵਾਹਿਗੁਰੂ ਜੀ
@bikramjeet1490
@bikramjeet1490 10 күн бұрын
Waheguru satnam ji 🙏🙏🙏🙏🙏🙏🙏
@t.psingh6034
@t.psingh6034 10 күн бұрын
Waheguru ji 🙏
@KulwinderKaur-dt3mg
@KulwinderKaur-dt3mg 10 күн бұрын
❤❤right
@devidayal9729
@devidayal9729 10 күн бұрын
Satnam Shri waheguru ji sahib ji
@surjitdhillon9833
@surjitdhillon9833 9 күн бұрын
Shri.waheguru.ji.sab.te.kirpa Karoo.ji
@judge8985
@judge8985 10 күн бұрын
Good topic sarbjit sahib
@satnaamsingh1234
@satnaamsingh1234 9 күн бұрын
ਵਾਹਿਗੁਰੂ ਜੀ 🙏🙏
@SukhwinderSingh-wq5ip
@SukhwinderSingh-wq5ip 8 күн бұрын
ਵਾਹਿਗੁਰੂ ਜੀ ❤
@bskhalsa5955
@bskhalsa5955 9 күн бұрын
ਵਾਹਿਗੁਰੂ ਜੀ
@HardeepSingh-cp5us
@HardeepSingh-cp5us 8 күн бұрын
Bahut sundar bhai sab ji
@empiregameing4095
@empiregameing4095 2 күн бұрын
ਵੀਰ ਜੀ ਬਹੁਤ ਵਧੀਆ
@navigill_29
@navigill_29 7 күн бұрын
Waheguru g
@RanjitkaurSandhu-qp2px
@RanjitkaurSandhu-qp2px 8 күн бұрын
Waheguru ji❤🎉
@user-fh8is8yr6i
@user-fh8is8yr6i 8 күн бұрын
Sai gall aa Bhai sahab g
@Amzik-ds5bo
@Amzik-ds5bo 7 күн бұрын
🙏
@ParamjitKaur-fo7fm
@ParamjitKaur-fo7fm 9 күн бұрын
ਭਾਈ ਸਰਬਜੀਤ ਸਿੰਘ ਧੂੰਦਾ ਜੀ! ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥ ਸਤਿਗੁਰ ਦੀ ਤੁਹਾਡੇ ਤੇ ਬੜੀ ਕਿਰਪਾ ਹੈ ਜੀ। ਤੁਸੀਂ ਜੋ ਗੁਰਮਤਿ ਦਾ ਪਰਚਾਰ ਕਰਦੇ ਹੋ, ਉਹਦੇ ਨਾਲ ਸੰਗਤ ਤੇ ਬੜਾ ਪ੍ਰਭਾਵ ਪੈ ਰਿਹਾ। ਪਰ ਮਨਮੁੱਖਾਂ ਤੇ ਕਰਮਕਾਂਡੀਆਂ ਨੂੰ ਤੁਹਾਡਾ ਪਰਚਾਰ ਪਸੰਦ ਨਹੀਂ, ਏਸੇ ਲਈ ਉਹਨਾਂ ਤੁਹਾਡਾ ਅਸਟ੍ਰੇਲੀਆ ਵਿੱਚ ਵਿਰੋਧ ਕੀਤਾ ਸੀ। ਬੜੀ ਮਜੇ ਦੀ ਗੱਲ ਹੈ ਕਿ ਵਿਰੋਧ ਕਰਨ ਵਾਲੇ ਮੋਨੇ ਪਤਿਤ ਸਨ। ਮੈਂ video ਦੇਖੀ ਸੀ, ਮੈਨੂੰ ਉਹ RSS ਦੇ ਏਜੰਟ ਲਗਦੇ ਸਨ। RSS ਨੇ ਖ਼ਾਲਸਾ ਪੰਥ ਨੂੰ ਢਾਹ ਲਾਉਣ ਲਈ ਆਪਣੇ ਏਜੰਟ ਗੁਰਦੁਆਰਿਆਂ ਵਿੱਚ ਵਾੜੇ ਹੋਏ ਹਨ ਜੋ ਸਿੱਖੀ ਦਾ ਸਹੀ ਪਰਚਾਰ ਕਰਨ ਵਾਲਿਆਂ ਨੂੰ ਗੁਰਦੁਆਰਿਆਂ ਵਿੱਚ ਰੁਕਾਵਟਾਂ ਪਾਉਂਦੇ ਹਨ। ਕਈ ਗੁਰਦੁਆਰਿਆਂ ਦੇ ਪਰਧਾਨ ਵੀ ਉਹਨਾਂ ਏਜੰਟਾਂ ਦੀ ਗੱਲ ਮੰਨ ਕੇ ਗੁਰਦੁਆਰਿਆਂ ਵਿੱਚ ਗੁਰਮਤਿ ਦਾ ਸਹੀ ਪਰਚਾਰ ਨਹੀਂ ਹੋਣ ਦਿੰਦੇ, ਕਰਮਕਾਂਡੀਆਂ ਨੂੰ ਲਾਈ ਰੱਖਦੇ। ਸਤਿਗੁਰ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੋ ਤੁਸੀਂ ਨਿਧੜਕ ਹੋ ਕੇ ਸਿੱਖੀ ਦਾ ਪਰਚਾਰ ਕਰਦੇ ਰਹੋ। ਧੰਨਵਾਦ।
@gurjeetsingh9370
@gurjeetsingh9370 9 күн бұрын
ਸਹੀ ਕਿਹਾ ਬਾਈ ਜੀ ❤
@ParamjitKaur-fo7fm
@ParamjitKaur-fo7fm 9 күн бұрын
ਧੰਨਵਾਦ ਜੀ!
@shivanisharma5562
@shivanisharma5562 2 күн бұрын
ਜਿਥੇ ਗੂਰੂ ਸਾਹਿਬ ਰੱਖੇ ਹੋਏ ਹਨ,ਊਸ ਜਗ੍ਹਾ ਨੂੰ ਘੱਟੋਂ ਘੱਟ ਛੇ ਫੁੱਟ ਊਚਾ ਹੋਣਾ ਚਾਹੀਦਾ ਹੈ, ਲੋਕਾਂ ਨੂੰ ਮੰਥਾ ਟੇਕਣ ਵੇਲੇ ਤੇ ਜਦੋਂ ਇਨਸਾਨ ਖੜਾਂ ਹੋਵੇਂ,ਗੂਰੂ ਗ੍ਰੰਥ ਸਾਹਿਬ ਘੱਟੋ ਘੱਟ ਛੇ ਫੁਟ ਊਚਾ ਹੋਣਾ ਚਾਹੀਦਾ ਹੈ, ਪ੍ਰਬੰਧਕ ਨੋਟ ਕਰਨ
@shivanisharma5562
@shivanisharma5562 2 күн бұрын
ਪੰਜਾਬ ਵਿੱਚ ਬੇਅਦਬੀ ਕਰਦੇ ਹਨ ਲੋਕ ਗੂਰੂ ਗ੍ਰੰਥ ਸਾਹਿਬ ਦੀ,ਇਸ ਕਰਕੇ ਗੂਰੂ ਗ੍ਰੰਥ ਸਾਹਿਬ ਛੇ ਫੁੱਟ ਉੱਚਾ ਹੋਣਾ ਚਾਹੀਦਾ ਹੈ,
@davindersinghvirk5884
@davindersinghvirk5884 7 күн бұрын
bhai saab katha krde eh v boleya kro k Darbar Sahib juraba pa k sangat na aawe
@shivanisharma5562
@shivanisharma5562 2 күн бұрын
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@majorsingh7761
@majorsingh7761 10 күн бұрын
Waheguruji
@HarvinderSandhu-uy6db
@HarvinderSandhu-uy6db 6 күн бұрын
Waheguruji 🙏
@sulkhanidevi7436
@sulkhanidevi7436 8 күн бұрын
Waheguru ji
Khóa ly biệt
01:00
Đào Nguyễn Ánh - Hữu Hưng
Рет қаралды 20 МЛН
Watermelon Cat?! 🙀 #cat #cute #kitten
00:56
Stocat
Рет қаралды 54 МЛН
MEGA BOXES ARE BACK!!!
08:53
Brawl Stars
Рет қаралды 32 МЛН
He sees meat everywhere 😄🥩
00:11
AngLova
Рет қаралды 7 МЛН
Paap Karn Vale Bhot Sukhi Ne Te Asi Dukhi Kiyo | Bhai Sarbjit Singh Ludhiana Wale  | New Katha 2024
55:50
Full Katha Bhai Sarbjit Singh Ji Gurbani
Рет қаралды 108 М.
Khóa ly biệt
01:00
Đào Nguyễn Ánh - Hữu Hưng
Рет қаралды 20 МЛН