MP Amritpal Singh ਦਾ ਚੋਣ ਲੜਨ ਤੋਂ ਬਾਅਦ ਕੀ ਹੈ ਸਟੈਂਡ ?Simranjit Singh Mann ਨੇ ਕੀ ਦਿੱਤਾ ਬਿਆਨ

  Рет қаралды 82,252

ABC Punjab

ABC Punjab

9 күн бұрын

MP Amritpal Singh ਦਾ ਚੋਣ ਲੜਨ ਤੋਂ ਬਾਅਦ ਕੀ ਹੈ ਸਟੈਂਡ ?
Simranjit Singh Mann ਨੇ ਕੀ ਦਿੱਤਾ ਬਿਆਨ
Malvinder Singh Mali ਦਾ ਇੰਟਰਵਿਊ
#abcpunjab #amritpalsingh #khadursahib #mp #punjab #simranjitsinghmann

Пікірлер: 10
@GulshanKumar-kn3gc
@GulshanKumar-kn3gc 7 күн бұрын
ਭਾਰਤ ਵਿਚ ਖਾਲਸਾ ਰਾਜ ਹੀ ਚਲ ਰਿਹਾ ਹੈ। ਅੰਗਰੇਜ਼ਾਂ ਮੁਗਲਾਂ ਦਾ ਨਹੀਂ। ਕੀ ਕਮੀ ਰਹਿ ਗਈ ਹੈ ਉਹ ਦੱਸੋ।
@kulwantsingh3183
@kulwantsingh3183 7 күн бұрын
ਭਾਈ ਅਮਿੰਰਤਪਾਲ ਸਿੰਘ ਜੀ ਨੇ ਸਵਿਧਾਨ ਵਿੱਚ ਰਹਿੰਦੇ ਹੋਏ ਹੀ ਆਪਣੀ ਗੱਲ ਕਹਿਣੀ ਹੈ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਹੁਣ ਐਮ ਪੀ ਬਣ ਕੇ ਸੈਂਟਰ ਸਰਕਾਰ ਵਿੱਚ ਹਿੱਸੇਦਾਰ ਬਣ ਗਿਆ ਹੈ ਇਸ ਲਈ ਹੁਣ ਹਾਲ ਦੀ ਘੜੀ ਕਿਸੇ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਹੈ ਜੀ ਵਾਹਿਗੁਰੂ ਸਾਹਿਬ ਜੀ
@Dosanjh84
@Dosanjh84 6 күн бұрын
ਮਾਲੀ ਸਾਬ੍ਹ ਮੈਦੀ ਸਰਕਾਰ ਦੇ ਕੁੱਝ ਦਿਨ ਪਹਿਲਾਂ ਬਣੇ ਨਵੇਂ ਕਾਨੂੰਨ ਪੜ੍ਹੋ, ਵੱਖਵਾਦੀ ਬਿਆਨ ਨੂੰ ਦੇਸ਼ਧ੍ਰੋਹ ਮੰਨਿਆ ਜਾਵੇਗਾ, ਹੁਣ ਕੋਈ ਸਟੇਜ ਤੋਂ ਵੱਖ਼ਰੇ ਰਾਜ ਦੀ ਗੱਲ ਕਰਨ ਤੇ ਵੀ ਰੋਕ ਲਗਾ ਦਿੱਤੀ ਅਗਲਿਆਂ ਨੇ ਆਪਣੇ ਬੁਧੀਜੀਵੀ ਬੋਲੇ ਵੀ ਨਹੀਂ ਚੈਨਲਾਂ ਤੇ ਪੱਤਰਕਾਰਾ ਚੋ ਵੀ ਸ਼ਾਇਦ ਮਿੰਟੂ ਗੁਰੂਸਰੀਆ ਤੋ ਬਿਨਾਂ ਕੋਈ ਵੀ ਨਹੀਂ ਬੋਲਿਆ।
@rabinderrandhawa38B68
@rabinderrandhawa38B68 7 күн бұрын
Pehla Bahr te aa lain do fir Mr Mali nal v Kushti lar lye jaiegi..
@JasPinder-gx3xs
@JasPinder-gx3xs 6 күн бұрын
MALI SAHIB JI SUTSARI AKALL TOHADIAAN GULATHHEEK 9 BURBNAU HUN EHNA KOLE KOEE JWAB NHITOHADEE GUL DAA THANKS RS DHALIWALL ❤
@KewalSingh-e9u
@KewalSingh-e9u 7 күн бұрын
Bharat vich khalsa raj nahi khalsa di gulami chal rahi hai 30/32 sal to jail ander baithe hai sikh parol sauda sadh nu mili hai amritpal di parol da kina farak hai
@JasPinder-gx3xs
@JasPinder-gx3xs 6 күн бұрын
AMRITPAL DEE MATA JI THHEK BOLDE HUN PAHENLA SIMERJIT MAAN NE KHALISTAN BNA LIA SOCHO LOKAN NOO BUDOO BNAEE JADE HUN BNI JAO RSDHALIWALL ❤
@ranjetbal2202
@ranjetbal2202 6 күн бұрын
ma te ohnu mili v nhi aa j ek aam aurt vichari ne kiha ta tuci mudda bna liya,bar bar pushde ne tuhada ki vichaar a khalistan bare te ohne kihra soch rkhya c ki kehna hadd hogyi
@dhaliwalsaab-hb5ge
@dhaliwalsaab-hb5ge 7 күн бұрын
Amritpal Singh zindabaad
@dhaliwalsaab-hb5ge
@dhaliwalsaab-hb5ge 7 күн бұрын
ਬਾਪੂ ਜੀ ਤੁਹਾਡਾ ਦਿਮਾਗ ਖਰਾਬ ਹੋ ਗਿਆ, ਸਾਲਾ ਬਜ਼ੁਰਗਾਂ ਦੇ ਕੰਢੇ ਬੀਜੇ ਹੋਏ ਸਾਨੂੰ ਨੋਜਵਾਨ ਪੀੜੀ ਨੂੰ ਚੁਗਣੇ ਪੈ ਰਹੇ ਨੇ
孩子多的烦恼?#火影忍者 #家庭 #佐助
00:31
火影忍者一家
Рет қаралды 50 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 23 МЛН
孩子多的烦恼?#火影忍者 #家庭 #佐助
00:31
火影忍者一家
Рет қаралды 50 МЛН