Shushma Babbi in Heere Punjab de with Happy Randev ||

  Рет қаралды 26,099

Apple Records

Apple Records

Күн бұрын

Пікірлер: 69
@NirmalSingh-bz3si
@NirmalSingh-bz3si 5 ай бұрын
ਇਨਾ ਦੀ ਹੈਲਪ ਕੀਤੀ ਪੰਜਾਬੀਆ ਵਲੋਂ ਇਨਾ ਨੇ ਪੰਜਾਬੀ ਸੱਭਿਆਚਾਰ ਦੀ ਬਹੁਤ ਸੇਵਾ ਕੀਤੀ ਆ ,,,
@ReshamSingh-l9t
@ReshamSingh-l9t 5 ай бұрын
Waheguru ji
@harcharangrewal5867
@harcharangrewal5867 4 ай бұрын
Eh shushma te buby jdo Manak nal Canada aye c 1992 ch Vancouver mere kol rhe c bhut nice person both ❤❤
@sewasinghnorth7504
@sewasinghnorth7504 5 ай бұрын
ਵਾਹਿਗੁਰੂ ਮੇਹਰ ਕਰੇ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖ਼ਸ਼ੇ
@rajindercheema4985
@rajindercheema4985 5 ай бұрын
ਅੱਜ ਹੀ ਨਾਂ ਸੁਣਿਆ ਸੁਸਮਾ ਬੱਬੀ ਮੱਦਦ ਜ਼ਰੂਰ ਕਰੋ ਭਾਈ ਜੋ ਜੋ ਪ੍ਰਮਾਤਮਾ ਨੇ ਸਮਰੱਥ ਬਣਾਇਆ
@preetboy143
@preetboy143 5 ай бұрын
ਇਹ ਲੋਕ ਅੰਨਾ ਪੈਸਾ ਕਮਾਉਦੇ ਨੇ ਪਰ ਬਹੁਤ ਗਾਇਕਾ ਦਾ ਪਿਛਲਾ ਪੱਖ ਗਰੀਬੀ ਹੁੰਦੀ ਹੈ ।
@BharpoorSingh-ds6ef
@BharpoorSingh-ds6ef 5 ай бұрын
ਹਾਕਮ ਬਖਤੜੀ ਵਾਲਾ ਗੱਪੀ ਆਪਣੇ ਆਪ ਪ੍ਰਧਾਨ ਤੇ ਸੇਵਾ ਦਾਰ ਬਣਿਆ ਫਰਦਾ ਇਹਨਾਂ ਦੀ ਮਦਦ ਕਰੇ
@InderjitSingh-hi5dr
@InderjitSingh-hi5dr 5 ай бұрын
WaheGuru bless you, honest woman and good singer. We want to see you back on the stage.
@gurjeetsingh5877
@gurjeetsingh5877 5 ай бұрын
ਬਹੁਤ ਵਧੀਆ ਪ੍ਰੋਗਰਾਮ ਹੁੰਦੇ ਨੇ ਵੀਰਾਂ ਦੇ
@makhansingh8880
@makhansingh8880 5 ай бұрын
ਇੱਕ ਸਾਲ ਵਿੱਚ ਤਾਂ ਗੱਡੀ ਪੁਰਾਣੀ ਨਹੀਂ ਹੁੰਦੀ ਅਸਲ ਵਿੱਚ ਜਦੋਂ ਪੈਸਾ ਬਣਦਾ ਹੁੰਦਾ ਜ਼ਾਦਾ ਤਰ ਲੋਕ ਪੈਰ ਛੱਡ ਦਿੰਦੇ ਹਨ ਸਿਆਣੇਆਂ ਦਾ ਕਥਨ ਹੈ ਕਿ ਜੇ ਹੱਥ ਘੁੱਟਕੇ ਖਰਚੀਏ ਤਾਂ ਹੱਥ ਅੱਡਕੇ ਮੰਗਣਦੀ ਨੌਵਤ ਨਹੀਂ ਔਂਦੀ ਜੀ
@NirmalSingh-fj1hv
@NirmalSingh-fj1hv 5 ай бұрын
ਇਹ ਉਹੋ ਹੀ ਸ਼ੁਸ਼ਮਾ ਹੈ ਜਿਸ ਨੇ ਕਾਮੇਡੀ ਕਲਾਕਾਰ ਗੁਰਦੇਵ ਢਿੱਲੋਂ ਉਰਫ ਭਜਨਾ ਅਮਲੀ ਨਾਲ ਕਈ ਕੈਸੇਟਾਂ ਕੀਤੀਆ?
@ParveenKumar-uv4tx
@ParveenKumar-uv4tx 5 ай бұрын
Hnji
@thegeneration-Z
@thegeneration-Z 5 ай бұрын
wah happy ji kamaal hee kar dinde ho har interview aini khoob
@sidhusaab6632
@sidhusaab6632 3 ай бұрын
ਜਿੰਨੇ ਵਧੀਆ ਖਿਡਾਰੀ ਭਲਵਾਨ ਗਾਇਕ ਜਿੰਨਾ ਨੇ ਵਧੀਆ ਪੰਜਾਬੀਆ ਦੀ ਸੇਵਾ ਕੀਤੀ ਉਹਨਾ ਨੂੰ ਪੈਨਸਲ ਲਾਉਣੀ ਚਹਿੰਦੀ ਆ
@sukhdevsingh6078
@sukhdevsingh6078 5 ай бұрын
ਸਿਆਣਿਆਂ ਨੇ ਸਚ ਕਿਹਾ ਜੀ ਗਾਓਣ ਵਾਲੇ ਮਲ ਕੰਜ਼ਰੀ ਲੈਂਦੇ ਜੋਬਨ ਵਿੱਚ ਬਹਾਰ ਬੁਢੇ ਹੋ ਵੇਲੇ ਨੂੰ ਝੂਰਦੇ ਜਦੋ ਹਿੰਮਤ ਜਾਂਦੇ ਹਾਰ
@avtarsingh2531
@avtarsingh2531 4 ай бұрын
ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਕਲਾਕਾਰਾਂ ਨੂੰ ਕੋਈ ਪੈਨਸ਼ਨ ਵਗੈਰਾ ਦੀ ਸਹੂਲਤ ਦਿੱਤੀ ਜਾਵੇ
@Bhupinderdhaliwal123
@Bhupinderdhaliwal123 5 ай бұрын
ਵਹਿਗੁਰ ਜੀ ਭਲਾ ਕਰੋ
@johalhundalmusicofficial
@johalhundalmusicofficial 5 ай бұрын
So nice ❤
@NirmalSingh-bz3si
@NirmalSingh-bz3si 5 ай бұрын
ਓ ਪੰਜਾਬੀਓ ਕੁੱਝ ਨਾਲ ਨਹੀ ਜਾਣਾ ,,ਇਨਾ ਦੀ ਹੈਲਪ ਕੀਤੀ ਜਾਵੇ ਜਿਨਾ ਨੂੰ ਰੱਬ ਨੇ ਮਾਇਆ ਬਖਸੀ ਆ ,,ਕੋਈ ਪਤਾ ਨ੍ਹੀ ਰੱਬ ਨੂੰ ਕੀ ਮਨਜੂਰ ਆ ,,ਹੈਲਪ ਕੀਤੀ ਜਾਵੇ ਯਾਰ ,,,
@KuldeepSingh-gp5sr
@KuldeepSingh-gp5sr 4 ай бұрын
ਸਹਾਇਤਾ ਕਰੀ ਦੀ ਹੁੰਦੀ ਆ ਪੰਜਾਬੀ ਵਿੱਚ।
@RajKumar-wf9nb
@RajKumar-wf9nb 4 ай бұрын
Mere.kol.bhi.punjabi.tave.hun.
@jasmindersingh5966
@jasmindersingh5966 5 ай бұрын
ਅਮਲੀ ਗਾਊਣ ਵਾਲਾ ਮਲ ਕੰਜਰੀ ਲੁਟਦੇ ਜਵਾਨੀ ਵਿੱਚ ਬਹਾਰ❤🎉😮😊
@BhupinderSinghJe
@BhupinderSinghJe 5 ай бұрын
ਬਾਈ ਜੀ ਕੀ ਗਾਉਣ ਵਜਾਉਣ ਵਾਲੇ ਹੀ ਹੀਰੇ ਨੇ ਪੰਜਾਬ ਦੇ ਜੋ ਆਪਣੀ ਜਵਾਨੀ ਸਮੇਂ ਲੋਕਾਂ ਤੋਂ ਅੰਨ੍ਹਾ ਪੈਸਾ ਕਮਾਉਂਦੇ ਨੇ ਅਤੇ ਐਸ਼ੋ ਅਰਾਮ ਦੀ ਜ਼ਿੰਦਗੀ ਜਿਉਂਦੇ ਨੇ ਅਤੇ ਬੁਢਾਪਾ ਤਾਂ ਇਹਨਾਂ ਦੇ ਯਾਦ ਹੀ ਨਹੀਂ ਹੁੰਦਾ।ਕੋਮ ਦੇ ਹੀਰੇ ਤਾਂ ਉਹ ਲੋਕ ਨੇ ਜੋ ਨਿਰਸਵਾਰਥ ਲੋਕਾਂ ਦੀ ਸੇਵਾ ਕਰਦੇ ਹਨ। ਕਿਸੇ ਗਰੀਬ ਕਿਸਾਨ ਨੂੰ ਜਾ ਕਿਸੇ ਮਜ਼ਦੂਰ ਨੂੰ ਕੋਮ ਦਾ ਹੀਰਾ ਬਣਾਉ। ਸੇਵਾ ਕਰਨੀ ਹੈ ਤਾਂ ਉਹਨਾਂ ਲੋਕਾਂ ਦੀ ਕਰਾਉਣ।ਇਹ ਤਾਂ ਖ਼ੁਦ ਮੰਨ ਰਹੇ ਹਨ ਕਿ ਅਸੀਂ ਬੇ ਹਿਸਾਬ ਪੈਸਾ ਲੋਕਾ ਤੋਂ ਪੈਸਾ ਲੁਟਿਆ।ਫਿਰ ਇਹ ਕਿਹੜੀ ਲੋਕਾਂ ਦੀ ਸੇਵਾ ਕੀਤੀ ਹੈ। ਇਹਨਾਂ ਦੇ ਗਾਇਆ ਤਾਂ ਲੋਕਾਂ ਤੋਂ ਬੇ ਹਿਸਾਬ ਪੈਸਾ ਲੁਟਿਆ
@HDMusic1313
@HDMusic1313 5 ай бұрын
ਅਖੇ ਪੈਸਾ ਲੁੱਟਿਆ, ਵਾਹ ਓ ਤੇਰੇ | ਇਹਨਾਂ ਡਾਕੇ ਮਾਰੇ ਆ, ਜੇ ਲੋਕ ਸੱਦਦੇ ਸੀ ਤਾਂ ਹੀ ਜਾਂਦੇ ਸੀ | ਉਹ ਦੱਸ ਤਾਂ ਰਹੇ ਨੇ ਜੋ ਕਮਾਇਆ ਸੀ ਉਹ ਲੱਗ ਗਿਆ ਬਿਮਾਰੀ ਤੇ | ਭਾਊ ਜਦੋਂ ਏਹੋ ਜਿਹੀਆਂ ਭਿਆਨਕ ਬਿਮਾਰੀਆਂ ਲੱਗ ਜਾਂਦੀਆ ਨੇ ਉਦੋਂ ਵੱਡਿਆਂ ਦੀ ਬੱਸ ਹੋ ਜਾਂਦੀ ਆ |
@InderjitSingh-hi5dr
@InderjitSingh-hi5dr 5 ай бұрын
Chlo ji koee ni, Bubby ji theek hon hun
@bhagsingh5831
@bhagsingh5831 4 ай бұрын
ਜਦੋਂ ਮਾਣਕ ਨਾਲ ਗਾਉਂਦੇ ਸਨ ਇਹ ਬਹੁਤ ਸੋਹਣੀ ਸੀ
@BaljitSingh-se1ye
@BaljitSingh-se1ye 5 ай бұрын
ਵਹਿਗੁਰੂ ਮੇਹਿਰ ਕਰੇ ਪਰਿਵਾਰ ਤੇ 🙏
@ਯਾਰਡਰਾਈਵਰ
@ਯਾਰਡਰਾਈਵਰ 3 ай бұрын
Salute Randev Saab
@NirmalSingh-bz3si
@NirmalSingh-bz3si 5 ай бұрын
ਜਿਹੜੇ ਅੱਜ ਕੱਲ੍ਹ ਦੇ ਇਨਾਮੀ ਗਵੱਈਏ ਨੇ ਉਨਾ ਨੂੰ ਸੋਚਣਾ ਚਾਹੀਦਾ ,,
@RajpalKana-v8r
@RajpalKana-v8r 5 ай бұрын
Bibi ji honsla na hareo rabb hamesa sache aa nall hai punjabio madad kro Sadi maa di
@baldevsingh9391
@baldevsingh9391 5 ай бұрын
ਵਾਹਿਗੁਰੂ ਜੀ ਮੇਹਰ ਕਰੋ
@manjeetsingh3103
@manjeetsingh3103 5 ай бұрын
Waheguru waheguru waheguru waheguru waheguru rakha help ho gee appdee
@ManjinderSingh-ze1dq
@ManjinderSingh-ze1dq 4 ай бұрын
ਬਾਈ ਜੀ ਇਹਨਾਂ ਦੇ ਕੈਂਸਰ ਦਾ ਇਲਾਜ ਕੁਹਾੜੇ ਤੋਂ ਹੋ ਸਕਦਾ ਹੈ ਹਸਪਤਾਲ ਦਾ ਨਾ ਹੈ ਰਮਨ ਕੈੰਸਰ ਸੁਸਾਇਟੀ ਹੈ।
@TarsemSingh-xj3qp
@TarsemSingh-xj3qp 5 ай бұрын
ਵਾਹਿਗੁਰੂ ਭਲੀ ਕਰੂਗਾ
@NirmalSingh-bz3si
@NirmalSingh-bz3si 5 ай бұрын
ਇਹ ਮੁਖ ਮੰਤਰੀ ਨੂੰ ਚਾਹੀਦਾ ਯਾਰ,,,
@BharpoorSingh-ds6ef
@BharpoorSingh-ds6ef 5 ай бұрын
ਕਰੋਨਾ ਦੇ ਟਾਈਮ ਹਾਕਮ ਬਖਤੜੀ ਵਾਲੇ ਨੇ ਵਾਧੂ ਪੈਸਾ ਇਕੱਠਾ ਕੀਤਾ ਇਹਨਾਂ ਦੀ ਮਦਦ ਕਰੇ
@harpreetsinghsra7253
@harpreetsinghsra7253 5 ай бұрын
ਵਾਹਿਗੁਰੂ ਜੀ ਮੇਹਰ ਕਰਨਗੇ ਜੀ
@JS22Bhai
@JS22Bhai 5 ай бұрын
Waheguru ji
@GulzarSingh-ux3en
@GulzarSingh-ux3en 5 ай бұрын
Veer ji ki tveyan de yug vich ehna da nam kumari Susma likeya ce
@BaljitSingh-se1ye
@BaljitSingh-se1ye 5 ай бұрын
ਜਿੰਨੇ ਵਿੳੁ ਆੲੇ ਜੇ ੳੁਹਨੇ ਵੀਰ 500ਸ਼ੋ ਦੇਣ ਵਧੀਆ ਮੰਦਦ ਹੋ ਜਾੳੁ
@parwindersingh2336
@parwindersingh2336 5 ай бұрын
Waheguru ji kirpa kro
@gammingwithdilpreet1763
@gammingwithdilpreet1763 5 ай бұрын
ਵੇਖੋ ਗਾਇਕਾ ਨੇ ਪੰਜਾਬੀ ਬੋਲੀ ਸਭਿਆਚਾਰ ਵੈਲਫੇਅਰ ਮਨੋਰੰਜਨ ਪੰਜਾਬੀ ਆ ਲਈ ਕੀਤਾ ਅਮਿੰਤਸਰ ਵਿੱਚ ਕਲਾਕਾਰ ਘਟ ਇਹਨਾਂ ਮਦਦ ਕਰਨੀ ਚਾਹੀਦੀ ਹੈ
@HDMusic1313
@HDMusic1313 5 ай бұрын
ਅੰਮ੍ਰਿਤਸਰ ਆਲਿਆਂ ਨੂੰ ਕੈਂਸਰ ਹੋਈ ਆ ?
@HarbhansinghBenipal
@HarbhansinghBenipal 5 ай бұрын
Good job
@sippydhaliwal7184
@sippydhaliwal7184 5 ай бұрын
ਬਾਈ ਜੀ ਦੋ ਸਾਲ ਹੋ ਗਏ ਨਵਾਂ ਪਰੋਗਰਾਮ ਕਿਉਂ ਨਹੀਂ ਵਿਖਾਈ ਦੇ ਰਿਹਾ ।
@AmarjitsinghRikhia-oj5hx
@AmarjitsinghRikhia-oj5hx 5 ай бұрын
ਇਨਕਲਾਬ ਵਿੱਚਾਰਾਰਧਕਿਥੇ।।।
@baljidersingh-ep1ef
@baljidersingh-ep1ef 5 ай бұрын
Vaheguru ji
@GurnamSingh-uw2hq
@GurnamSingh-uw2hq 5 ай бұрын
ਸੁਸ਼ਮਾ ਜੀ ਤੁਸੀਂ ਕਾਮਰੇਡ ਵਾਲੀ ਲਾਈਨ ਛੱਡ ਕੇ ਲੱਚਰਤਾ ਵਾਲੀ ਲਾਈਨ ਅਪਣਾ ਲਈ ਫਿਰ ਤੁਹਾਡੀ ਇਹ ਹਾਲਤ ਹੋਣੀਂ ਜ਼ਰੂਰੀ ਸੀ ਜਿਨ੍ਹਾਂ ਲੋਕਾਂ ਨੇ ਕਮਿਉਨਿਸਟ ਲਾਈਨ ਵਿੱਚ ਹੀ ਕੰਮ ਕੀਤਾ ਅੱਜ ਉਨ੍ਹਾਂ ਲੋਕਾਂ ਦਾ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਵੀ ਸਮਾਜ ਵਿੱਚ ਬੁਹਤ ਹੀ ਸਤਿਕਾਰ ਹੈ ਜਿਵੇਂ ਕਿ ਗੁਰਸ਼ਰਨ ਭਾਅ ਜੀ ਅਤੇ ਗੁਰਸ਼ਰਨ ਨਾਟਕਕਾਰ ਅਤੇ ਹੋਰ ਵੀ ਬਹੁਤ ਸਾਰੇ ਪਰਿਵਾਰ
@Kuldeepsingh-gt1dj
@Kuldeepsingh-gt1dj 5 ай бұрын
❤,, Hmv, ਦੀ,ਮਾ❤,1985❤
@HarmanSingh-qe6gw
@HarmanSingh-qe6gw 4 ай бұрын
😢😢
@AmarjitsinghRikhia-oj5hx
@AmarjitsinghRikhia-oj5hx 5 ай бұрын
ਇਨਕਲਾਬ।ਜਿੰਦਾਬਾਦ
@manindersingh352
@manindersingh352 5 ай бұрын
ਕਮਾਈ ਸਾਭੀ ਨਹੀ ਐਸ ਪਰਸਤੀ ਵਿੱਚ ਹੀ ਓਡਾ ਦਿੱਤਾ ਲਗਦਾ ਹੈ
@HDMusic1313
@HDMusic1313 5 ай бұрын
ਕਮਾਈ ਉਦੋਂ ਹੁੰਦੀ ਕਿੰਨੀ ਕੁ ਸੀ 1000 1500 ਚ ਤਾਂ ਉਦੋਂ ਪ੍ਰੋਗਰਾਮ ਲਗਦਾ ਸੀ ਖਰਚੇ ਕੱਢ ਕੇ ਪ੍ਰਵਾਰਾਂ ਚ ਬਣਦਾ ਕੀ ਸੀ | ਫਿਰ ਵੀ ਲੁੱਧਿਆਣੇ ਵਰਗੇ ਸ਼ਹਿਰ ਚ ਮਕਾਨ ਬਣਾਇਆ,ਬੱਚੇ ਪੜ੍ਹਾਏ, ਵਿਆਹ ਕੀਤੇ, ਨਿਆਣਿਆਂ ਦੇ ਵਿਆਹਾਂ ਦੇ ਝਗੜੇ ਪੈ ਗਏ ਰਹਿੰਦੀ ਖੁਹੰਦੀ ਬਿਮਾਰੀ ਪੈ ਗਈ | ਇਹਨਾਂ ਬਿਮਾਰੀਆਂ ਵੇਲ਼ੇ ਵਡਿਆਂ ਵੱਡਿਆਂ ਦੀ ਬੱਸ ਹੋ ਜਾਂਦੀ ਆ
@rachhpalsinghsingh4465
@rachhpalsinghsingh4465 5 ай бұрын
ਲੋਕੋ ਮਾੜਾ ਨਾ ਬੋਲੋ ਸਮੇਂ ਦਾ ਪਤਾ ਨੀ ਹੁੰਦਾ ਕਿਸ ਪਾਸੇ ਕਰਵਟ ਲੈ ਲਵੇ ਇਸ ਵਿਚਾਰੀ ਦੀ ਮੱਦਦ ਜਰੂਰ ਕਰੋ ਜੀ?
@sukhbirsinghattepur
@sukhbirsinghattepur 5 ай бұрын
Good
@GulzarSingh-ux3en
@GulzarSingh-ux3en 5 ай бұрын
Address daso kithe rhinde ji
@ParveenKumar-uv4tx
@ParveenKumar-uv4tx 5 ай бұрын
Indra nagar, abdulapur basti near Ratan singh di Atta chakki
@BahadarDhaliwal-lk1id
@BahadarDhaliwal-lk1id 5 ай бұрын
ਦੀਦਾਰ ਸੰਧੂ ਜੀ ਨਾਲ ਗਾਇਆ ਜਰੂਰ ਪਰ ਗੱਲ ਨਾ ਬਣੀ
@johalhundalmusicofficial
@johalhundalmusicofficial 5 ай бұрын
ਗਾਇਆ ਤੇ ਗਾਇਆ ਗੱਲ ਕਿਹੜੀ ਬਣਨੀ ਸੀ | ਸਟੇਜਾਂ ਵੀ ਲਾਈਆਂ ਦੋ ਕੈਸਟਾਂ ਚ ਤਿੰਨ ਗੀਤ ਵੀ ਰਿਕਾਰਡ ਨੇ ਜੋ ਬਹੁਤ ਵਧੀਆ ਗੀਤ ਨੇ
@sonuchaudhary8578
@sonuchaudhary8578 5 ай бұрын
Paisa sirf sandile ne sambhalia oh rehnda tour naal oh chave tan ho sakdi madad
@sonuchaudhary8578
@sonuchaudhary8578 5 ай бұрын
Aine videsha de toor laye oh paisa kithe giya odon tan sambhalia ni
@KuldeepSingh-np9gx
@KuldeepSingh-np9gx 5 ай бұрын
ਹਰ ਸਾਲ ਗੱਡੀ ਲੱਈ ਇਹੀ ਸਿਆਣਪ ਸੀ
@SurenderSingh-ob8rh
@SurenderSingh-ob8rh 5 ай бұрын
ਆਹ ਤਾਂ ਗਲ ਨਹੀਂ ਕੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਪਰ ਜਦੋਂ ਤੁਹਾਡਾ ਵੇਲਾ ਸੀ ਤੁਸੀਂ ਕਿਸੇ ਵੱਲ ਨਿਗ੍ਹਾ ਮਾਰੀ ਜੈ ਮਾਰੀ ਸੀ ਤਾਂ ਫਿਰ ਕੀ ਪਰਵਾਹ ਪਰ ਜੇਕਰ ਤੁਸੀ ਕਿਸੇ ਵੱਲ ਓਦੋਂ ਨਿਗ੍ਹਾ ਨਹੀਂ ਮਾਰੀ ਫਿਰ ਰੱਬ ਰਾਖਾ
@HDMusic1313
@HDMusic1313 5 ай бұрын
ਭਾਊ 84 ਤੋਂ ਲੈ ਕੇ 94 ਤੱਕ ਤਾਂ ਉਹ ਡਰ ਡਰ ਕੇ ਉਹ ਥੋੜ੍ਹੇ ਬਹੁਤੇ ਪ੍ਰੋਗਰਾਮ ਲਾਉਂਦੇ ਰਹੇ, 1500 2000 ਚ ਓਦੋ ਪ੍ਰੋਗਰਾਮ ਲੱਗਦੇ ਹੁੰਦੇ ਸੀ, ਓਹਦੇ ਚੋਂ ਖਰਚਾ ਵੀ ਸੀ ਸਾਜੀਆਂ ਦਾ ਗੱਡੀ ਵੈਗੈਰਾ ਦਾ, ਜਾਂਦੇ ਤਾਂ ਸਾਈਡ ਤੇ ਰਹੇ ਨੇ | ਪੰਦਰਾਂ ਸੌ 2000 ਨਾਲ਼ ਉਹ ਆਪਣਾ ਗੁਜ਼ਾਰਾ ਕਰਦੇ ਰਹੇ ਬੱਚੇ ਪਾਲਦੇ ਰਹੇ, ਘਰ ਬਣਾਇਆ ਲੁੱਧਿਆਣੇ ਚ | ਜਦੋਂ ਨੂੰ ਮਾਹੌਲ ਠੀਕ ਹੋਇਆ ਉਦੋਂ ਨੂੰ ਗਾਇਕੀ ਦੇ ਰੰਗ ਢੰਗ ਬਦਲ ਗਏ, ਤੇ ਕਿਸੇ ਨੂੰ ਇਹ ਵਿਚਾਰੇ ਕੀ ਪੁੱਛਦੇ 1500 ਪੇਮੈਂਟ ਲੈ ਕੇ | ਨਾਲ਼ੇ ਵੀਰ ਜਦੋਂ ਏਹੋ ਜਿਹੀ ਬਿਮਾਰੀ ਲੱਗ ਜਾਂਦੀ ਏ ਉਦੋਂ ਵੱਡਿਆਂ ਵੱਡਿਆਂ ਦੀ ਬੱਸ ਹੋ ਜਾਂਦੀ ਏ |
@sonuchaudhary8578
@sonuchaudhary8578 5 ай бұрын
Pehla tan ti.e sambhalia ni
@armaanranga6932
@armaanranga6932 4 ай бұрын
ਸੁਸ਼ਮਾ ਬੱਬੀ ਜੀ ਤੁਸੀਂ ਤਾਂ ਗੁਰਾਇਆ ਸ਼ਹਿਰ ਦੇ ਨਜ਼ਦੀਕ ਹੋ।
@Jaggadaku1447
@Jaggadaku1447 5 ай бұрын
Very sad
@desraj684
@desraj684 4 ай бұрын
ACOUNT NO SEND ME
@ArshdeepSingh-z6b7o
@ArshdeepSingh-z6b7o 5 ай бұрын
Waheguru ji
Varinder's Sweet and Sour Talk by Shamsher Sandhu
18:05
G10 Productions
Рет қаралды 53 М.
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
UFC 287 : Перейра VS Адесанья 2
6:02
Setanta Sports UFC
Рет қаралды 486 М.
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН