Harcharan Grewal's Sweet and Sour Talk by Shamsher Sandhu

  Рет қаралды 31,283

G10 Productions

G10 Productions

Күн бұрын

Пікірлер: 116
@ANOOPSINGHSIDHUofficial
@ANOOPSINGHSIDHUofficial 3 ай бұрын
ਬਹੁਤ ਖੂਬਸੂਰਤ ਜਾਣਕਾਰੀ ਸਾਂਝੀ ਕਰਨ ਲਈ ਤਹਿਦਿਲੋਂ ਬਹੁਤ ਬਹੁਤ ਧੰਨਵਾਦ ਜੀ। ਸੰਧੂ ਸਾਹਿਬ ਜੀ ਤੁਹਾਡੇ ਕੋਲ ਗਾਇਕਾਂ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਦਾ ਅਨਮੋਲ ਖ਼ਜ਼ਾਨਾ ਸਾਂਭਿਆ ਹੋਇਆ ਹੈ ਜੀ। ਕੋਟਿ ਕੋਟਿ ਪ੍ਰਣਾਮ ਉਸਤਾਦ ਜੀ ਸ਼੍ਰੀ ਹਰਚਰਨ ਗਰੇਵਾਲ ਸਾਹਿਬ ਜੀ ਨੂੰ। ਅਤੇ ਤੁਹਾਨੂੰ ਵੀ ਤੁਹਾਡੀ ਯਾਦਾਸ਼ਤ ਨੂੰ ਵੀ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@AmarinderSinghDhaliwal
@AmarinderSinghDhaliwal 3 ай бұрын
ਹਰਚਰਨ ਗਰੇਵਾਲ ਜੀ ਬਹੁਤ ਵੱਡੇ ਗਾਇਕ ਸਨ। ਉਹਨਾਂ ਨੂੰ ਬਾਬਾ ਬੋਹੜ ਕਹਿ ਲਈਏ ਪੰਜਾਬੀ ਸੰਗੀਤ ਦਾ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਹਨਾਂ ਦੇ ਜ਼ਿਆਦਾਤਰ ਦੋਗਾਣੇ ਸੁਰਿੰਦਰ ਕੌਰ ਤੇ ਸੀਮਾ ਨਾਲ ਹੀ ਮਸ਼ਹੂਰ ਹੋਏ ਹਨ ਬਾਕੀ ਹੋਰਨਾਂ ਨਾਲ ਵੀ ਗਾਇਆ ਹੈ ਪਰ ਉਹ ਗੱਲ ਨਹੀਂ ਬਣ ਸਕੀ। ਸੰਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ।
@harryh6582
@harryh6582 3 ай бұрын
ਓਹਨਾ ਦੇ ਨਰਿੰਦਰ ਬੀਬਾ ਨਾਲ ਗੀਤ ਗਾਇ ਵੇ ਬਹੁਤ ਮਕਬਬੂਲ ਹੋਏ ਸੀ ਜਿਸ ਤਰਾਂ ਮੈਨੂੰ ਲੈ ਦੇ ਰੇਸ਼ਮੀ ਸਾਹੜੀ ਅਤੇ ਊਰਾ ਐਰਾ ਏਡੀ ਸਸਾ
@AmarinderSinghDhaliwal
@AmarinderSinghDhaliwal 3 ай бұрын
@@harryh6582 ਹਾਂ ਜੀ ਮੇਰੇ ਦਿਮਾਗ ਵਿੱਚੋਂ ਨਿਕਲ ਗਈ ਗੱਲ ਨਰਿੰਦਰ ਬੀਬਾ ਨਾਲ ਵੀ ਉਹਨਾਂ ਦੀ ਜੋੜੀ ਬਹੁਤ ਹਿੱਟ ਰਹੀ ਸੀ। ਧੰਨਵਾਦ ਜੀਓ
@sidhuanoop
@sidhuanoop 3 ай бұрын
ਰਾਜਿੰਦਰ ਰਾਜਨ ਹੋਰਾਂ ਨਾਲ ਵੀ ਹਿੱਟ ਰਹੇ ਗੀਤ ਕਿਹੜੀ ਰੁੱਤ ਰੱਖਿਆ ਮੁਕਲਾਵਾ ਵੇ ਗੱਡੀ ਵਿੱਚ ਬੁੱਲ ਸੁੱਕ ਗਏ ਕਾਹਨੂੰ ਕਰਦੀਂ ਏਂ ਜੱਟੀਏ ਵਿਖਾਵਾ ਨੀ ਕਿਹੜੀ ਗੱਲੋਂ ਬੁੱਲ ਸੁੱਕ ਗਏ ਇੱਕ ਹੋਰ ਖੱਟੀ ਉਮਰਾਂ ਦੀ ਮਿਰਕਣ ਦੀਆਂ ਕਮਾਈਆਂ ਪਾਕੇ ਵੇਖ ਕੁੜੇ ਬਾਂਕਾ ਮੈਂ ਬਣਵਾਈਆਂ ਨੀ ਪਾਕੇ ਵੇਖ ਕੁੜੇ। ਕਿਸ ਸੁਨਿਆਰੇ ਤੋਂ ਚਰਨ ਸਿੰਹਾਂ ਬਣਵਾਈਆਂ ਚੁੱਕਲੈ ਵੇ ਮਿੱਤਰਾ ਬਾਂਕਾਂ ਮੇਚ ਨਾ ਆਈਆਂ
@punjabiludhiana332
@punjabiludhiana332 3 ай бұрын
ਸੰਧੂ ਸਾਹਿਬ ਜੀ ਤੁਹਾਡੀਆਂ ਪੁਰਾਣੇ ਸਿੰਗਰਾ ਦੀਆਂ ਕਹਾਣੀਆਂ ਸੁਣਕੇ ਬਹੁਤ ਵਧੀਆ ਲੱਗਦਾ । ਸਾਡਾ ਪਿੰਡ ਵੀ ਤੁਹਾਡੇ ਤੇ ਦੀਦਾਰ ਸੰਧੂ ਦੇ ਪਿੰਡ ਕੋਲ ਹੀ ਆ । ਪੁੜੈਣ ਪਿੰਡ ਆ ਸਾਡਾ । ❤❤
@Bhupinderdhaliwal123
@Bhupinderdhaliwal123 3 ай бұрын
ਹਰਚਰਨ ਗਰੇਵਾਲ ਸਿੰਗਰ ਬਹੁਤ ਵਧੀਆ ਸੀ ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਸੰਧੂ ਸਾਬ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
@dharamsingh5541
@dharamsingh5541 3 ай бұрын
Bahut vadhia klakar si harchharan grewal ji bahut vadhia vadhia jankaria dindy rehndy ho sandhu Saab ji bahut dhanwaad tuhada
@dharamsingh5541
@dharamsingh5541 3 ай бұрын
Bahut jaldi replay den lai tuhada bahut dhanwaad ji sandhu Saab ji
@rattanpaul6265
@rattanpaul6265 3 ай бұрын
ਇੰਨੀਆਂ ਗੁੱਝੀਆਂ ਗੱਲਾਂ ਦੱਸਣ ਲਈ ਬਹੁਤ ਬਹੁਤ ਧੰਨਵਾਦ ਸ਼ਮਸ਼ੇਰ ਸਿੰਘ ਸੰਧੂ ਜੀ। ਰਤਨ ਪਾਲ ਡੂਡੀਆਂ
@Pawandhand
@Pawandhand 3 ай бұрын
ਮਿੱਤਰਾਂ ਦੀ ਮੋਟਰ ਤੇ ਗੀਤ ਵੀ ਬਹੁਤ ਹਿੱਟ ਸੀ
@virksaab6123
@virksaab6123 2 ай бұрын
Sandhu Saab,,sat Sri akal ji
@sukhvirkaur9527
@sukhvirkaur9527 3 ай бұрын
Old is gold n very nice memory
@harvindersandhu7703
@harvindersandhu7703 3 ай бұрын
Bai G tusi Punjabi singing industry de samunder lg rhe ho. Rub tuhanu tandrust rkhe,tusi ise tra ee sanu mithia mithia hallan sunande rho.wahehuru bless you and your family and friends.
@harbansbadesha
@harbansbadesha 3 ай бұрын
Grewal,was a legend of industry,due to him ludhiana became a hub of singers,,
@swarnsingh6145
@swarnsingh6145 3 ай бұрын
ਵਾਹ ਜੀ ਵਾਹ ਸਮਸੇਰ ਸੰਧੂ ਸਾਹਬ। ਪੁਰਾਣੀਆ ਗੱਲਾ ਯਾਦ ਕਰਾ ਦਿੰਦੇ ਹੋ ਸਾਡੇ ਪਾਤੜਾ ਨਜਦੀਕ ਪਿੰਡ ਵਿੱਚ ਅਤਾਲਾ ਵਿੱਖੇ ਮੈ ਛੋਟੇ ਹੁੰਦੇ ਹਰਚਰਨ ਗਰੇਵਾਲ ਅਤੇ ਸੀਮਾ ਦਾ ਅਖਾੜਾ ਸੂਣਿਆ ਸੀ ਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@HarwinderSingh-yw8rt
@HarwinderSingh-yw8rt 3 ай бұрын
Sandhu sahib vety nice ji❤❤
@punjabiludhiana332
@punjabiludhiana332 3 ай бұрын
ਸੰਧੂ ਸਾਹਿਬ ਜੀ ਤੁਹਾਨੂੰ ਪਿਆਰ ਕਰਨ ਵਾਲੇ ਪੰਜਾਬੀ ਸਾਰੇ ਸੰਸਾਰ ਵਿੱਚ ਰਹਿੰਦੇ ਆ । ਕਿਸੇ ਦੀ ਜਿਮੇਵਾਰੀ ਲਾਵੋ ਗੁਰਚਰਨ ਪੋਹਲੀ ਨਾਲ ਮੁਲਾਕਾਤ ਕਰੋ ਜੀ ।ਤੁਹਾਡਾ ਤਾਂ ਪੁਰਾਣਾ ਮਿੱਤਰ ਆ ਪੋਹਲੀ । ਤੁਹਾਨੂੰ ਜਵਾਬ ਨਹੀਂ ਦਿੰਦਾ । ਮਿੰਨਤ ਵਾਲੀ ਗੱਲ ਆ ਜੀ । ਤਰਸੇ ਪਏ ਆ ਪੋਹਲੀ ਦੀ ਇੱਕ ਅਵਾਜ਼ ਸੁਣਨ ਨੂੰ ।🙏🙏🙏
@jasbirgill9170
@jasbirgill9170 3 ай бұрын
Kamaal.da.actor.c
@AmarinderSinghDhaliwal
@AmarinderSinghDhaliwal 3 ай бұрын
ਬਿਲਕੁਲ ਇਹ ਲੱਖਾਂ ਹੀ ਲੋਕਾਂ ਦੀ ਮੰਗ ਹੈ ਜੀ ਕਿ ਗੁਰਚਰਨ ਪੋਹਲੀ ਦੀ ਇੰਟਰਵਿਊ ਆਵੇ। ਕਿਉਂਕਿ ਉਨ੍ਹਾਂ ਨੂੰ ਬਹੁਤ ਹੀ ਲੰਬਾ ਸਮਾਂ ਹੋ ਗਿਆ ਇੰਡਸਟਰੀ ਵਿੱਚੋਂ ਅਲੋਪ ਹੋਇਆਂ ਤੇ ਮੁਲਕ ਛੱਡ ਕੇ ਅਮਰੀਕਾ ਵਸਿਆਂ ਨੂੰ। ਇਹ ਕੰਮ ਸਿਰਫ਼ ਤੇ ਸਿਰਫ਼ ਸ਼ਮਸ਼ੇਰ ਸੰਧੂ ਸਾਹਿਬ ਹੀ ਕਰ ਸਕਦੇ ਹਨ। ਸੰਧੂ ਸਾਹਿਬ ਤੁਹਾਨੂੰ ਗੁਜ਼ਾਰਿਸ਼ ਹੈ ਜੀ ਹੱਥ ਜੋੜ ਕੇ ਇਹ ਇੰਟਰਵਿਊ ਵਾਲਾ ਕੰਮ ਜ਼ਰੂਰ ਕਰੋ ਜੀ।
@KuldeepSingh-cx2iq
@KuldeepSingh-cx2iq 3 ай бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਸੰਧੂ ਸਾਬ ਜੀ ਤੁਹਾਡੇ ਕੋਲ ਬਹੁਤ ਵੱਢਾ ਖਜਾਨਾਂ ਹੈ ਤੁਹਾਡੀ ਮਿੱਠੇ ਬੋਲਾਂ ਦੀ ਆਵਾਜ ਵਾਹ ਜੀ ਵਾਹ ਬਹੁਤ ਬਹੁਤ ਦਿਲ ਤੋਂ ❤❤❤❤❤ ਧੰਨਵਾਦ ਜੀ ।।
@malkitsidhu8098
@malkitsidhu8098 3 ай бұрын
ਬਹੁਤ ਖੂਬ ਸੰਧੂ ਸਾਬ ਜੀ
@20091981m
@20091981m 3 ай бұрын
ਸੰਧੂ ਸਾਹਿਬ ਤੋਹਾਡੀਆਂ ਗੱਲਾਂ ਇੱਕ ਸੋਹਣੀ ਕਿਤਾਬ ਵਰਗੀਆਂ ਹੁੰਦੀਆਂ..... ਤੋਹਾਡੇ ਚੇਤਿਆਂ ਦੇ ਵਾਰੇ ਜਾਈਏ ❤️❤️
@chamkaursingh6080
@chamkaursingh6080 3 ай бұрын
ਪੁਰਾਣੇ ਸਮਿਆਂ ਦੇ ਕਲਾਕਾਰਾਂ ਦੀਆਂ ਯਾਦਾਂ ਸਾਂਝੀਆਂ ਕਰਕੇ ਦਿਲ ਖੁਸ਼ ਕਰਤਾ ਸੰਧੂ ਸਾਹਿਬ ਤੁਹਾਡੇ ਕੋਲ ਬਹੁਤ ਕੁਝ ਹੈ ਪੋਲੀ ਦਾ ਇੰਟਰਵਿਊ ਜਰੂਰ ਕਰੋ
@sahib9037
@sahib9037 3 ай бұрын
ਯਾਰ sindhu ਬਾਈ ਕਿੰਨਾ ਚੰਗਾ ਲੱਗਦਾ ਜਿਸ ਟਾਈਮ ਦੱਸਦਾ ਵੀ ਅਸੀ ਪੈੱਗ seg ਦੇ ਸੌਕੀਨ ਸੀ ਨਹੀਂ ਕੋਈ ਨੀ ਇਹ ਗੱਲ ਮੰਨਦਾ ਜਿਉਂਦਾ ਰਹਿ ਵੱਡੇ ਵੀਰ
@rubisandhu6177
@rubisandhu6177 3 ай бұрын
ਸੰਧੂ ਸਾਹਿਬ ਤੁਹਾਡੀਆ ਪੁਰਾਣੇ ਸਿੰਗਰਾ ਦੀਆ ਗੱਲ ਸੁਣਦੇ ਬੱਸ ਦੱਸ ਨਹੀ ਸਕਦੀ ਇਨੀਆ ਵਧੀਆ ਪਿਆਰੀਆ ਲੱਗ ਦੀਆ ਮੈ ਇਨਾ ਦੇ ਗੀਤ ਬਹੁਤ ਸੁਣਦੀ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏❤
@gillsaudagar6750
@gillsaudagar6750 3 ай бұрын
ਸੰਧੂ ਸਾਬ ਗਰੇਵਾਲ ਗੀਤ ਲੱਗੀਆਂ ਸਿਆਲ ਦੀਆਂ ਟੁੱਟਿਆ ਪਿੜਾਂ ਵਿੱਚ ਆਂਕੇ
@karamjeetsingh2352
@karamjeetsingh2352 3 ай бұрын
ਟੁੱਟੀਆਂ ਪਿੜਾਂ ਵਿੱਚ ਆਕੇ
@bootawarring7005
@bootawarring7005 3 ай бұрын
ਬਹੁਤ ਵਧੀਆ ਜੀ ਜੀ ਇਕ ਹੋਰ ਗਲ ਹੈ ਜੀ ਜੋ KRC ਰਿਕਾਰਡ ਕੰਪਨੀ ਜਿਹਨਾ ਦੀ ਰਿਕਾਰਡਿੰਗ ਕਵਾਲਿਟੀ ਖਾਸ ਕੋਈ ਵਧੀਆ ਨਹੀ ਹੁੰਦੀ ਸੀ ਸ੍ਰ ਇਹ ਵੀ ਦਸਿੳਉ ਜੀ
@harbantsingh1522
@harbantsingh1522 3 ай бұрын
ਸੰਧੂ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਕਾਲਾ ਸਿੰਘ ਭੱਟੀ ਰਾਏਕੋਟ
@manjeetdeep2154
@manjeetdeep2154 2 ай бұрын
Good
@jaspalsingh8028
@jaspalsingh8028 3 ай бұрын
ਬਹੁਤ ਹੀ ਵਧੀਆ ਜੀ
@paramjeetgrewal3222
@paramjeetgrewal3222 3 ай бұрын
ਸੰਧੂ ਸਾਹਿਬ ਸੀਤਲ ਸਿੰਘ ਸੀਤਲ ਤੇ ਸੀਮਾਂ ਬਾਰੇ ਵੀ ਘੱਟੋ ਘੱਟ ਡੇਢ ਘੰਟੇ ਦੀ ਗੱਲਬਾਤ ਕਰੋ।
@QuaziZayquay
@QuaziZayquay 3 ай бұрын
1977,78 'ਚ ਮੈਂ ਚੌਥੀ ਪੰਜਵੀਂ ਪੜ੍ਹਦਿਆਂ ਹਰਚਰਨ ਗਰੇਵਾਲ ਅਤੇ ਸੀਮਾ ਨੂੰ ਸੁਣਿਆਂ ਸੀ ।
@PremSingh-eg6pn
@PremSingh-eg6pn 3 ай бұрын
Buhat he piara geet son
@sukhwindersukhi4872
@sukhwindersukhi4872 3 ай бұрын
ਬਹੁਤ ਵਧੀਆ ਗੱਲਬਾਤ
@karamjeetsingh2352
@karamjeetsingh2352 3 ай бұрын
ਜੀ ਸੰਧੂ ਸਾਹਿਬ
@khushwindersingh7570
@khushwindersingh7570 3 ай бұрын
Wah g Wah sardar g
@singhjatinderpal6196
@singhjatinderpal6196 3 ай бұрын
Nice sandhu sahib
@sukhmanjotsingh7427
@sukhmanjotsingh7427 3 ай бұрын
Very nice 👍
@JaguarsinghBadesha
@JaguarsinghBadesha 3 ай бұрын
❤Good❤ job ❤
@gurmejsinghboparai524
@gurmejsinghboparai524 3 ай бұрын
bahut wadia ji 🙏, jinde reho ji
@chahal1234
@chahal1234 3 ай бұрын
ਸਮਸ਼ੇਰ ਸੰਧੂ ਸਹਿਬ ਜੀ , ਤੁਸੀਂ ਦੱਸਿਆ ਕਿ ਹਰਚਰਨ ਗਰੇਵਾਲ ਲਾਲ ਪੱਗ ਬੰਨਣ ਦਾ ਸ਼ੋਕੀਨ ਸੀ । ਉਸ ਦਾ ਸੀਮਾਂ ਨਾਲ ਡਿਊਟ ਗੀਤ ਸੀ । । ਸੀਮਾਂ ਦੇ ਬੋਲ ਸਨ ਕਿ " ਬੰਨ ਬੰਨ ਲਾਲ ਪੱਗਾਂ ਵੇ , ਕਈ ਪੱਟੀਆਂ ਅੱਲੜ੍ਹ ਮੁਟਿਆਰਾਂ " ।
@karanbaraich2300
@karanbaraich2300 3 ай бұрын
Bahut vadia interview
@AmarChand-z7l
@AmarChand-z7l 3 ай бұрын
Harcharan Grewal Surendra Singh lokgeet lokgeet
@karamjitbrar3535
@karamjitbrar3535 3 ай бұрын
Very nice
@JagjitDhaliwal-n7p
@JagjitDhaliwal-n7p 3 ай бұрын
Yes❤❤❤❤❤
@hardipsingh7873
@hardipsingh7873 3 ай бұрын
Sandhu Sahib,thanks for giving valuable informations about Harcharn Grewal .Please upload more informations about Harcharn Grewal especially last or recent ,elaborated and more informations, thanks .
@Bhupinderdhaliwal123
@Bhupinderdhaliwal123 3 ай бұрын
ਹੋਰ ਗੱਲਾ ਵੀ ਦੱਸੋ ਸੰਧੂ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
@iqbalsingh6394
@iqbalsingh6394 3 ай бұрын
ਸੰਧੂ ਸਾਹਿਬ ਜੀ ਮੇਰੇ ਬਚਪਨ ਵਿੱਚ ਇੱਕ ਬਹੁਤ ਮਸ਼ਹੂਰ ਗੀਤ ਹੁੰਦਾ ਸੀ, ਡੂੰਘਾ ਵਾਹ ਲੈ ਹਲ ਵੇ ਤੇਰੀ ਘਰੇ ਨੌਕਰੀ, ਸ਼ਾਇਦ ਰਜਿੰਦਰ ਰਾਜਨ ਸੀ ਪ੍ਰੰਤੂ ਇਹ ਇਹ ਅਲਫ਼ਾਜ਼ ਲਿਖ ਕੇ ਯੂ ਟਿਊਬ ਤੇ ਸਰਚ ਕਰਨ ਤੇ ਸਾਹਮਣੇ ਨਹੀਂ ਆ ਰਿਹਾ ਹੈ ਕਿਰਪਾ ਕਰਕੇ ਮਦਦ ਕਰੋ ਕਿ ਕੀ ਲਿਖ ਕੇ ਸਰਚ ਕਰੀਏ ?
@SanjeevKumar-ds5hf
@SanjeevKumar-ds5hf 3 ай бұрын
Old is gold sandhu saab
@ShingarJassar
@ShingarJassar 3 ай бұрын
ਸੰਧੂ ਸਾਹਿਬ ਤੁਹਾਡਾ ਬਹੁਤ ਧੰਨਵਾਦ, ਪਰ ਸਨੇਹ ਲਤਾ ਜੀ ਨਾਲ ਮੁਲਾਕਾਤ ਕਰੋ.ਤੁਸੀਂ ਛੋਟੀ ਜਿਹੀ ਮੁਲਾਕਾਤ ਪਾਈ ਸੀ ਪਰ ਮਜਾ ਨਹੀਂ ਆਇਆ, ਉਸਦੀ ਅਵਾਜ ਵੀ ਸਾਫ ਨਹੀ ਆ ਰਹੀ ਸੀ
@RadhirSingh-ge6zs
@RadhirSingh-ge6zs 3 ай бұрын
Pehla Loka vich jealous nhi si .. aj vang thhorha si ....
@AmarChand-z7l
@AmarChand-z7l 3 ай бұрын
Sidhu Sahab harcharan Grewal Seema koi kahani release karo sat Shri akaal
@punjabiludhiana332
@punjabiludhiana332 3 ай бұрын
ਸੰਧੂ ਸਾਹਿਬ ਜੀ ਗੁਰਚਰਨ ਪੋਹਲੀ ਦੀ ਕਿਸੇ ਵੀ ਚੈਨਲ ਤੇ ਕੋਈ ਇੰਟਰਵਿਊ ਨਹੀ । ਹੋ ਸਕੇ ਤਾਂ ਕੋਈ ਉਪਰਾਲਾ ਕਰਕੇ ਪੋਹਲੀ ਨਾਲ ਇੰਟਰਵਿਊ ਕਰੋ । ਇਹਨਾਂ ਮਸ਼ਹੂਰ ਬੰਦਾ ਇੱਕ ਦਮ ਸਾਰਾ ਭਰਿਆ ਮੇਲਾ ਛੱਡਕੇ ਕਹਿੰਦੇ ਅਮਰੀਕਾ ਚਲਾ ਗਿਆ । ਪਰ ਪਤਾ ਨਹੀ ਕੀ ਗੱਲ ਆ ਕਿਓ ਨਹੀ ਕੈਮਰੇ ਸਾਹਮਣੇ ਆਉਂਦਾ । ਤੁਸੀ ਕੋਈ ਉਪਰਾਲਾ ਕਰੋ ਜੀ ਪੋਹਲੀ ਨਾਲ ਇੰਟਰਵਿਊ ਕਰੋ । ਸਾਰੇ ਪੰਜਾਬੀ ਬਹੁਤ ਮਿਸ ਕਰਦੇ ਆ ਪੋਹਲੀ ਨੂੰ ਪੱਚੀ ਤੀਹ ਸਾਲ ਹੋ ਗਏ ਨਾਂ ਕੋਈ ਗਾਣਾ ਆਇਆ ਨਾਂ ਕੋਈ ਫੋਟੋ ਨਾਂ ਕੋਈ ਇੰਟਰਵਿਊ । ਇਸ ਤੋਂ ਪਹਿਲਾਂ ਕੋਈ ਭਾਣਾ ਵਰਤ ਜਾਵੇ ਇੱਕ ਬਾਰੀ ਕੈਮਰੇ ਸਾਹਮਣੇ ਜ਼ਰੂਰ ਲਿਆਓ ਜੀ । ਧੰਨਵਾਦ 🙏🙏🙏
@allpro2812
@allpro2812 3 ай бұрын
ਮੈਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਇੱਥੇ , ਪਰ ਸ਼ਹਿਰ ਦਾ ਨੀ ਪਤਾ ਕਿਹੜੇ ਚਾ , ਜੇ ਪਤਾ ਲੱਗ ਜਾਵੇ ਕਿੱਥੇ , ਫੇਰ ਪਤਾ ਕਢ ਲਵਾਂਗੇ
@labhBrarsantybrar
@labhBrarsantybrar 3 ай бұрын
ਬਾਈ ਬਹੂਤ ਵਦੀਆ ਗੱਲ ਕਹੀ ਜੀ ਤੂਸੀ ਸੰਧੂ ਸਾਹਿਬ ਹੀ ਗੁਰਚਰਨ ਪੋਹਲੀ ਸਾਹਿਬ ਨੂੰ ਲੱਕੇ ਆ ਸਕਦੇ ਹੈ ਹੋਰ ਵਿਰ ਭਰਾਵਾਂ ਦੀ ਪਹੁੰਚ ਤੋ ਕੰਮ ਬਾਹਰ ਹੈ ❤❤
@punjabiludhiana332
@punjabiludhiana332 3 ай бұрын
@@allpro2812 ਅਮਰੀਕਾ ਦੇ ਨਿਊ ਯਾਰਕ ਸ਼ਹਿਰ ਵਿੱਚ ਇੱਕ ਪੁਰਾਣਾ ਪੱਤਰਕਾਰ ਰਹਿੰਦਾ ( ਅਸੋਕ ਭੌਰਾ ) ਚਾਰ ਪੰਜ ਸਾਲ ਪਹਿਲਾਂ ਇੱਕ ਅਖਬਾਰ ਤੇ ਉਸ ਦੀ ਤੇ ਗੁਰਚਰਨ ਪੋਹਲੀ ਦੀ ਫੋਟੋ ਆਈ ਸੀ । ਪਛਾਣ ਵਿੱਚ ਨੀ ਆਉਂਦਾ ਸੀ ਵੀ ਇਹ ਪੋਹਲੀ ਆ । ਅਸ਼ੋਕ ਭੋਰੇ ਦਾ ਕਾਲਮ ਸੀ ਗੁਰਚਰਨ ਪੋਹਲੀ ਨਾਲ ਮੁਲਾਕਾਤ ਉਸ ਵਿੱਚ ਲਿਖੀਆਂ ਸੀ । ਪੋਹਲੀ ਕੈਲੇਫੋਰਨੀਆ ਦੇ ਸ਼ਹਿਰ ਯੂਬਾ ਸਿੱਟੀ ਵਿੱਚ ਰਹਿੰਦਾ । ਗੈਸ ਸਟੇਸ਼ਨ ਤੇ ਕੰਮ ਕਰਦਾ । ਪਤਾ ਨੀ ਪੋਹਲੀ ਨੂੰ ਕੀ ਹੋਇਆ 1988 ਤੋ ਬਾਅਦ ਇੱਕ ਦਮ ਅਲੋਪ ਹੋ ਗਿਆ ।ਹੁਣ ਤਾਂ ਸੋਸਲ ਮੀਡੀਆ ਕੈਮਰੇ ਵਾਲੀ ਰਿਕਾਰਡਿੰਗ ਦੀ ਕੋਈ ਇੰਟਰਵਿਊ ਨਹੀ । ਜਿਹੜੇ ਵੀ ਪੰਜਾਬੀ ਉਸ ਸ਼ਹਿਰ ਵਿੱਚ ਰਹਿੰਦੇ ਆ ਉਹਨਾਂ ਨੂੰ ਪਤਾ ਹੋਵੇਗਾ ।ਕਿੱਥੇ ਘਰ ਆ । ਲੱਭੋ ਵੀਰ ਜੀ ਇੰਟਰਵਿਊ ਜ਼ਰੂਰ ਕਰੋ । ਸ਼ਮਸ਼ੇਰ ਸੰਧੂ ਸਾਹਿਬ ਜੀ ਨੂੰ ਵੀ ਪਤਾ ਕਿੱਥੇ ਰਹਿੰਦਾ । ਇੱਕ ਇੰਟਰਵਿਊ ਵਿੱਚ ਦੱਸਦੇ ਸੀ ਅਸੀ ਅਮਰੀਕਾ ਗੁਰਚਰਨ ਪੋਹਲੀ ਦੇ ਘਰ ਗਏ ਸੀ ।🙏🙏🙏
@charnjeetmiancharnjeetmian6367
@charnjeetmiancharnjeetmian6367 3 ай бұрын
ਵਰਿੰਦਰ ਦੇ ਕਤਲ ਚ ਵੀ ਨਾਮ ਆਉਂਦਾ ਰਿਹਾ ਪੋਹਲੀ ਦਾ,ਚਰਚਾਵਾਂ ਚਲੀਆਂ ਸੀ
@007jagtar2
@007jagtar2 3 ай бұрын
Sahi gal aa poli nu labho ji
@yudhbirsingh6993
@yudhbirsingh6993 3 ай бұрын
Please explain the life of the Amarjit Gurdaspuri
@KawaljitSingh-ts5qm
@KawaljitSingh-ts5qm 2 ай бұрын
Sandu sahb Grewal De parwar bare vi daso hun. kithe rehnde ne te pind bare daso
@ksbrar4612
@ksbrar4612 3 ай бұрын
Surjeet Bindrakhia bare hor jankari deo ji bhut vadia laga Sandhu Saab thanks 🙏
@Gurlalsinghkang
@Gurlalsinghkang 2 ай бұрын
ਸ਼ੀਤਲ ਸਿੰਘ ਸ਼ੀਤਲ ਤੇ ਸੀਮਾ ਬਾਰੇ ਵੀ ਜਾਣਕਾਰੀ ਸਾਂਝੀ ਕਰਿਓ ਸੰਧੂ ਸਾਬ੍ਹ
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ 3 ай бұрын
ਸੰਧੂ ਸਾਹਬ ਸ਼ੁਕਰੀਆ ਜੀ ਗਰੇਵਾਲ ਦੋਗਾਣਾ ਗਾਇਕੀ ਦਾ ਸੱਬਤੋਂ ਹਿੱਟ ਤੇ ਮਹਿੰਗਾ ਸਿੰਗਰ ਸੀ ਤੁਸੀਂ ਕੁੱਜ਼ ਗੀਤ ਯਾਦ ਕਰਦੇ ਸੀ ਭੁੱਲ ਗਏ ਮੈਂ ਦੱਸਦਾ ਬੋਤਾ ਹੌਲੀ ਤੋਰ ਮਿੱਤਰਾਂ,ਘੁੰਡ ਕੱਢ ਕੇ ਚਰੀ ਦਾ ਰੁੱਗ ਲਾਵਾਂ ਛੜਾ ਜੇਠ ਕੁਤਰਾ ਕਰੇ, ਬਾਬਾ ਬਖਤੋਰਾ ਤੇਰਾ ਬੜਾ ਕਰਾਰਾ ਪੁਦਨਾ, ਮੋਟਰ ਮਿੱਤਰਾਂ ਦੀ ਉੜਾ ਅੜਾਂ ਇੜੀ, ਰੰਗ ਚੋਅ ਚੋਅ ਪੈਦਾ ਵੇ ਚੋਬਰਾਂ ਕਰਲਾ ਹੇਠ ਕਟੋਰੀ, ਮੁੰਡਾ ਉਮਰੋ ਨਿਆਣਾ ਬਹੁਤ ਘੈਂਟ ਬੰਦਾ ਸੀ ਸਾਡੇ ਪਿੰਡ 1977 ਵਿੱਚ ਆਇਆ ਰਮਲਾ ਹਾਰਮੋਨੀਅਮ ਤੇ ਸੀ 🙏🏼🙏🏼
@007jagtar2
@007jagtar2 3 ай бұрын
ਤੁਹਾਡੀ ਯਾਦ ਵਧੀਆ ਹੈ ਗੀਤ ਬਹੁਤ ਵਧੀਆ ਨੇ
@baljindermallhi1053
@baljindermallhi1053 3 ай бұрын
ਸੰਧੂ ਸਾਬ ਜੀ ਜਗਜੀਤ ਚੂਹੜਚੱਕ ਬਾਰੇ ਜਾਣਕਾਰੀ ਦਿਉ ਅੱਜ ਕੱਲ੍ਹ ਕਹਿੰਥੇ ਰਹਿੰਦੇ ਨੇ ਉਹ ਹੱਡਬੀਤੀ ਜ਼ਰੂਰ ਸਨਾਉ
@parkashbaba4247
@parkashbaba4247 3 ай бұрын
garewal di video nihin kade dekhi
@rajhundal7217
@rajhundal7217 3 ай бұрын
ਸੰਧੂ ਸਾਬ ਵਰਿੰਦਰ ਬਾਰੇ ਵੀ ਜ਼ਰੂਰ ਦੱਸੋ
@daljindersumra3473
@daljindersumra3473 3 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤
@RajaWarring-h5k
@RajaWarring-h5k 3 ай бұрын
ਵਾਹ।ਸੰਧੂ।ਸਾਹਬ।ਤੁਸੀ।ਤਾਂ।ਇਕ।ਖਜਾਨਾ।ਹੋ।
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ 3 ай бұрын
ਮਾਣਕ ਦੇ ਮਰਨ ਤੋਂ ਬਾਅਦ ਤੁਸੀਂ ਬਹੁਤ ਵੱਡਾ ਲੇਖ ਲਿਖਿਆ ਸੀ ਮੇਰੇ ਕੋਲ ਪਿਆ ਅਖਵਾਰ
@khosasaab3464
@khosasaab3464 2 ай бұрын
ਵੀਰ ਓਹਦੀ ਫੋਟੋ ਸ਼ੇਅਰ ਕਰੌ ਪੂਰੀ
@harjinderkaur103
@harjinderkaur103 3 ай бұрын
Harcharn grewal di koi interview howe ta sandhu shaib jaroor show karo ji
@bhinderbal2925
@bhinderbal2925 3 ай бұрын
Manak saab de 8,9 akhare dekhe a yada Taza hu gi ♥️
@labhBrarsantybrar
@labhBrarsantybrar 3 ай бұрын
ਸੰਧੂ ਸਾਹਿਬ ਜੀ ਜੋ ਵੀਡੀਓ ਤੂਸੀ ਆਪ ਤੇ ਥੋਡੀ ਫੋਟੋ ਲੱਗੀ ਹੂੰਦੀ ਹੈ ਉਸ ਵੀਡੀਓ ਵੀਲੋਗ ਦੇ ਵਿਊ ਅੱਡ ਹੂੰਦੇ ਹੈ ਜੀ ❤❤🎉🎉🎉
@ranjeetbrar1829
@ranjeetbrar1829 3 ай бұрын
❤ waah ji waah kya baat hai ji ❤
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ 3 ай бұрын
ਪੋਹਲੀ ਤੇ ਵਰਿੰਦਰ ਵਾਰੇ ਦੱਸੋ ਜੀ 🙏🏼🙏🏼
@AmarChand-z7l
@AmarChand-z7l 3 ай бұрын
Sidhu Sahab Harijan Grewal Hindi kahani Puri release karo
@jasbirgill9170
@jasbirgill9170 3 ай бұрын
Harman.piyare.actor.varinder.bare.jaankari.deyo
@sukhmanisandhu56
@sukhmanisandhu56 3 ай бұрын
Baapu 🥰🤩
@gurmailkang8372
@gurmailkang8372 3 ай бұрын
Garewal do maute sahjan pur up ch usdey farm house 1989 -1990 ch hoyi si .
@didarsingh3822
@didarsingh3822 3 ай бұрын
bimaar cee jan umar jiada ho gyee cee
@AmarChand-z7l
@AmarChand-z7l 3 ай бұрын
Harcharan Grewal best kalakar Atif Aslam wife Surendra Sharma marriage ho chuki thi question about Unani beta marriage total grey WhatsApp
@gobindersingh2724
@gobindersingh2724 3 ай бұрын
Yadashat bahut jiada hai
@kaptaansingh2942
@kaptaansingh2942 3 ай бұрын
ਸੰਧੂ ਸਾਹਿਬ ਸਵਰਨ ਲਤਾ ਬਾਰੇ ਜਾਣਕਾਰੀ ਦੱਸੋ। ਉਹਨਾਂ ਨਾਲ ਇੰਟਰਵਿਊ ਵੀ ਦਿਖਾਓ। ਕਿਉਂਕਿ ਸਵਰਨ ਲਤਾ ਜੀਵਤ ਹੋਣ ਦੇ ਬਾਵਜੂਦ ਗੁੰਮਨਾਮੀ ਦੀ ਜ਼ਿੰਦਗੀ ਜੀਅ ਰਹੀ
@balbinderpannu4417
@balbinderpannu4417 3 ай бұрын
Gurcharan polhi de interview karo
@Amrinder-y7l
@Amrinder-y7l 3 ай бұрын
Wah g wah .Sandhu Saab Surjit bindrakhia bare special karo .17Nov. tak karo g.waise har interview ch tusi bindrakhye Diya Galla karde ho.koi special gallan karo usch. Thanks 👍
@BSBrar-by2bz
@BSBrar-by2bz 3 ай бұрын
ਉਸ ਬਾਬਤ ਇਨ੍ਹਾਂ ਨੇ ਬਹੁਤਾ ਕੀ ਦਸਣ ਜਿੰਨਾ ਕੁ ਲੋਕਾਂ ਵਿਚ ਚਰਚਾ ਉਹ ਇਹੀ ਕੇ ਬਿੰਦਰਖੀਏ ਨੇ ਇਸ ਨੂੰ ਆਪਣੀ ਪਤਨੀ ਨਾਲ ਉਪਰੋਂ ਫੜ ਲਿਆ ਸੀ ਤੇ ਓਸੇ ਕਰਕੇ ਉਸ ਨੇ ਆਤਮਹਤਿਆ ਕੀਤੀ ਸੀ
@manjitsingh-g2q
@manjitsingh-g2q 3 ай бұрын
ਸਿੱਧੂ ਸਾਹਿਬ ਤੁਸੀਂ ਪੂਰੇ ਰੰਗ ਬੰਨਦੇ ਆ
@HarjitSingh-hi2yz
@HarjitSingh-hi2yz 3 ай бұрын
Motorcycle Bulit and jeep hundi c sady kol repair hundi c
@Bapla.baldevBapla.baldev
@Bapla.baldevBapla.baldev 3 ай бұрын
😮😮😮😮🇳🇱🇳🇱🇳🇱
@SATNAMSINGH-cp5gz
@SATNAMSINGH-cp5gz 2 ай бұрын
ਭਾਖੜੇ ਆਉਦੀ ਇਕ ਮੁਟਿਆਰ ਨੱਚਦੀ ਗੀਤ ਰੀਕਾਰਡ ਅਮਰਜੀਤ ਸਿੰਘ ਗੁਰਦਾਸਪੁਰੀ ਦਾ ਸੀ
@sukhjinderbhangu7518
@sukhjinderbhangu7518 2 ай бұрын
Parmatm Sonu hor Shona kar devey
@jashanandgurshaanshow8549
@jashanandgurshaanshow8549 3 ай бұрын
ਸੰਧੂ ਸਾਹਿਬ, ਮਾਣਕ ਸਾਹਿਬ ਅਜਾਦ ਉਮੀਦਵਾਰ ਬਣਨ ਤੋੰ ਪਹਿਲਾਂ ਕਿਸ ਪਾਰਟੀ ਵੱਲੋਂ ਚੋਂਣਾ ਵਿੱਚ ਖੜੇ ਹੋਣ ਲੱਗੇ ਸਨ
@ਜਸਵਿੰਦਰਸਿੰਘਲੇਹਲ-ਘ8ਬ
@ਜਸਵਿੰਦਰਸਿੰਘਲੇਹਲ-ਘ8ਬ 3 ай бұрын
ਕਾਂਗਰਸ ਪਾਰਟੀ ਵਲੋ
@jashanandgurshaanshow8549
@jashanandgurshaanshow8549 3 ай бұрын
@@ਜਸਵਿੰਦਰਸਿੰਘਲੇਹਲ-ਘ8ਬ ਜਾਣਕਾਰੀ ਵਿੱਚ ਵਾਧਾ ਕਰਨ ਲਈ ਧੰਨਵਾਦ ਭਾਜੀ
@GurdeepSingh-sp9ul
@GurdeepSingh-sp9ul 3 ай бұрын
ਨੀਦ ਕਿੱਥੇ ਗੋਰੀਏ ਨੀ ਚੋਰਾ ਜਾਰਾ ਆਸ਼ਕਾ ਨੂੰ ( ਦੀਦ ਦੀ ਪਿਆਸ ਰਹਿੰਦੀ ਰੱਬ ਦੇ ਉਪਾਸ਼ਕਾਂ ਨੂੰ) ,,,, ,,,, ਸੰਧੂ ਇਕੋ ਲਫਜ਼ ਦੀਦ ਦੀ ਥਾਂ ਨੀਂਦ ਬੋਲ ਗਿਆ ।
@bsingh2804
@bsingh2804 3 ай бұрын
Sawarn lata de Ambale death hogay he
@punjabiludhiana332
@punjabiludhiana332 3 ай бұрын
ਗੁਰਚਰਨ ਪੋਹਲੀ ਤੇ ਕੇ ਦੀਪ ਜਗਮੋਹਨ ਕੌਰ ਦੀਆਂ ਕਿਸੇ ਦਿਨ ਘੰਟਾ ਡੇਡ ਘੰਟਾ ਗੱਲਾ ਸੁਣਾਇਓ ।
@jarvis4357
@jarvis4357 2 ай бұрын
ਜਬਾਨ ਵਿਚ ਰਸ ਸੀ
@royalsingh2826
@royalsingh2826 27 күн бұрын
Grewal ne manak da gaana nahi record kraya see, company ne kr ditta c. Kahinde ulta he chided him.
@sahib9037
@sahib9037 3 ай бұрын
ਵੀਰ ਜੀ ਅੱਜ ਮੈ ਫਿਰ ਕਹਿਣਾ ਸੰਧੂ ਬਾਈ ਕੋਲ ਪੁਰਾਣੇ ਵੇਲਿਆਂ ਤੇ ਸਿੰਗਰਾਂ ਦੀਆ Badiya ਯਾਦਾ ਨੇ ਕੋਈ ਚੰਗਾ ਜਾ ਪੱਤਰਕਾਰ ਵੀਰ yaada ਤੂੰ yaada interview ਕਰਕੇ ਜਿੰਨਾ ਕੁਸ਼ ਅਸੀਂ ਹਾਸਲ ਕਰ ਸਕਦੇ ਹਾਂ ਕਰ ਲਿਆ ਜਾਵੇ ਜਿੰਦਗੀ ਦਾ ਕੁਸ਼ ਨੀ ਪਤਾ ਧੰਨਵਾਦ
@NirmalSingh-bz3si
@NirmalSingh-bz3si 3 ай бұрын
ਸੰਧੂ ਸਾਹਿਬ ਵੀ ਬਹੁਤ ਪੁਰਾਣੇ ਨੇ ਯਾਰ,,😂😂😂😂😂
@Varunpreet-i5h
@Varunpreet-i5h 3 ай бұрын
ਬਹੁਤ ਖੂਬ ਸੰਧੂ ਸਾਬ
@surjitsingh6788
@surjitsingh6788 3 ай бұрын
Very nice
@JaspalSingh-fi5jy
@JaspalSingh-fi5jy 3 ай бұрын
Very nice
Dev Tharike Wala's Sweet and Sour Talk by Shamsher Sandhu
23:25
G10 Productions
Рет қаралды 45 М.
99.9% IMPOSSIBLE
00:24
STORROR
Рет қаралды 31 МЛН
The Best Band 😅 #toshleh #viralshort
00:11
Toshleh
Рет қаралды 22 МЛН
Kuldeep Manak And Iqbal Mahal 2005
29:46
Iqbal Mahal
Рет қаралды 525 М.
Podcast Jagat Singh Jagga | Akas | EP 35
1:19:26
Akas ਅਕਸ
Рет қаралды 46 М.
Shamsher Sandhu - Sade Samian Da Chashamdid Gavah (70)
52:15
Sangtar
Рет қаралды 194 М.
Varinder's Sweet and Sour Talk by Shamsher Sandhu
18:05
G10 Productions
Рет қаралды 65 М.
99.9% IMPOSSIBLE
00:24
STORROR
Рет қаралды 31 МЛН