ਮੁਖਬਰ ਬਣਾ ਕੇ ਭੇਜਿਆ ਪਰ ਬਣ ਗਿਆ ਖਾੜਕੂ ਸਿੰਘ ਬਸ਼ੀਰ ਮੁਹੰਮਦ ਤੋਂ ਲੱਛਮਣ ਸਿੰਘ ਬੱਬਰ

  Рет қаралды 13,557

The Sikh

The Sikh

2 ай бұрын

Waheguru Ji Ka Khalsa Waheguru JI Ki Fateh JI
ਦਸਮ ਗ੍ਰੰਥ ਸਹਿਬ ਸਾਹਿਬ ਬਾਰੇ ਪਾਏ ਸ਼ੰਕਿਆ ਦੇ ਜਵਾਬ ,ਸਿੱਖ ਇਤਿਹਾਸ ਅਤੇ ਦੁਨੀਆ ਭਰ ਦੇ ਦਿਲਚਸਪ ਇਤਿਹਾਸ ਰੌਚਿਕ ਜਾਣਕਾਰੀ ਲ਼ਈ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ।
Topic- ਅੱਜ ਸ਼ਹੀਦ ਹੋਇਆ ਸੀ ਲਛਮਣ ਸਿੰਘ ਬੱਬਰ
Follow Facebook Page :
fb.watch/v/b4aSVYptN/
#jindbadali #punjabilatestnews #dasamgranth #punjabi
Like Subscribe Share ---

Пікірлер: 18
@nirmalsinghbhullar1705
@nirmalsinghbhullar1705 2 ай бұрын
ਧੰਨ ਸ਼ਹੀਦ ਭਾਈ ਲਛਮਣ ਸਿੰਘ ਬੱਬਰ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ।
@khalsachardikala
@khalsachardikala 2 ай бұрын
ਧਰਮੀ ਫੌਜੀ ਵੱਲੋ ਅਮਰ ਸ਼ਹੀਦ ਭਾਈ ਬਸ਼ੀਰ ਮੁਹੰਮਦ ਉਰਫ ਲੱਛਮਣ ਸਿੰਘ ਜੀ ਅਤੇ ਹੋਰ ਸਾਰੇ ਪ੍ਰੀਵਾਰ ਦੇ ਸ਼ਹੀਦਾਂ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਸਾਰੇ ਸ਼ਹੀਦਾਂ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ। ਭਾਈ ਮੈ ਅੱਜ ਪਿੰਡ ਭੱਮੇ ਕਲਾ ਭਾਈ ਸਾਹਿਬ ਜੀ ਦੇ ਸ਼ਹੀਦੀ ਸਮਾਗਮ ਵਿੱਚ ਜਾਕੇ ਆਇਆ ਹਾਂ ਜੀ ਭਾਈ ਸਾਹਿਬ ਜੀ ਦੀ ਭੈਣ ਅਮਰਜੀਤ ਕੌਰ ਮੈਨੂੰ ਗਰੀਬ ਨੂੰ ਰੱਖੜੀ ਬੰਨ ਜਾਂਦੀ ਹੈ।
@amarjitsingh1946
@amarjitsingh1946 2 ай бұрын
ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ ਜੀ 🙏⛳⛳⛳⛳⛳
@baldevsinghgillbudhsinghwa9352
@baldevsinghgillbudhsinghwa9352 2 ай бұрын
ਧੰਨ ਧੰਨ ਭਾਈ ਬਸੀਰ ਮੁਹੰਮਦ ਉਰਫ ਲਛਮਣ ਸਿੰਘ ਜੀ।
@manjitbhandal595
@manjitbhandal595 2 ай бұрын
ਵਾਹਿਗੁਰੂ ਜੀ ਧੰਨ ਸੀ ਸਿੰਘ ਗੁਰੂ ਦੇ ❤ ਧੰਨ ਮਾ ਬਸੀਰ ਦੀ ਸਲਾਮ
@sukhdavesingh6554
@sukhdavesingh6554 2 ай бұрын
ਬਾਬਾ ਜੀ ਖਾਲਸਾ ਕਿਸੇ ਵੀ ਕੌਮ ਵਿੱਚ ਹੋ ਸਕਦਾ ਹੈ ਰੱਬ ਦੇ ਦਰ ਤੇ ਕੋਈ ਜਾਤ ਨਹੀਂ ਹੈ ਉਹ ਖਾਲਸਾ ਆਪ ਤਿਆਰ ਕਰਦਾ ਹੈ ਇਹ ਰੱਬ ਦੀ ਮਿਹਰ ਹੈ ਜੀ ਵਾਹਿਗੁਰੂ ਜੀ ਦੀ ਫਤਿਹ ਜੀ
@JagjotJagjot-mb5di
@JagjotJagjot-mb5di 2 ай бұрын
ਮੇਰੇ ਪਿੰਡ ਟਾਂਡੀਆ ਵਿਆਹੀ ਸੀ ਇਸ ਦੀ ਭੈਣ
@HarmeetSingh-hk3fk
@HarmeetSingh-hk3fk 2 ай бұрын
Pranaam sadi koum de babbar shera nu,,🙏🙏🙏🙏
@SIDHUMOOSE792
@SIDHUMOOSE792 2 ай бұрын
Waheguru ji
@HarmeetSingh-hk3fk
@HarmeetSingh-hk3fk 2 ай бұрын
Never forget 1984,,🙏🙏🙏🙏🙏
@malkitsingh8556
@malkitsingh8556 2 ай бұрын
Good o. Sera
@sukhdavesingh6554
@sukhdavesingh6554 2 ай бұрын
ਬਾਬਾ ਜੀ ਮੈ ਵੀ ੯੦ ੯੧ ਦੇ ਵਿੱਚ ਜਦੋਂ ਮਰਜ਼ੀ ਪੁਲਿਸ ਚੁੱਕ ਲੈ ਜਾਦੀ ਸੀ ਕਦੇ ਕਿਤੇ ਕਦੇ ਕਿਤੇ ਕਦੇ ਜੀ
@user-nq2uy8ok4g
@user-nq2uy8ok4g 2 ай бұрын
Baiji1988wichmepunjabshadkekolkataageacinthhelashmansinghnusaheedkarditapunjabp0licene
@KuldeepSidhu-gk7ve
@KuldeepSidhu-gk7ve 26 күн бұрын
ਬਸ਼ੀਰ ਨਹੀਂ ਬਸੀਰ
@BharpoorSingh-ds6ef
@BharpoorSingh-ds6ef Ай бұрын
ਜਗੇਰਾਮਤੀਰਥ ਪਿੰਡ ਤੋਂ ਕਮਾਂਡੋ ਨੂੰ ਵੇਖ ਕੇ ਸਾਥੀਆਂ ਨੂੰ ਛੱਡ ਕੇ ਭੱਜਿਆ ਵੱਡਾ ਸੂਰਮਾ
@amarjitdhillon7116
@amarjitdhillon7116 2 ай бұрын
🎉🎉 pranam saheeda nu 🎉🎉🎉❤
@HarwindarSingh-ls7vx
@HarwindarSingh-ls7vx 2 ай бұрын
Waheguru jii
Alex hid in the closet #shorts
00:14
Mihdens
Рет қаралды 15 МЛН
لقد سرقت حلوى القطن بشكل خفي لأصنع مصاصة🤫😎
00:33
Cool Tool SHORTS Arabic
Рет қаралды 13 МЛН
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 17 МЛН
1 ਜੂਨ 1984 ਤੋਂ 4 ਜੂਨ 1984 ਤੱਕ  Dr. Sukhpreet Singh Udhoke ||
1:17:39