MUNDA JAMEYA Full Video | Eaan Digital | Kanwar Singh Grewal X Jassa Dhindsa Ft. Jasman Dhindsa

  Рет қаралды 301,653

Kanwar Singh Grewal

Kanwar Singh Grewal

Күн бұрын

Пікірлер: 593
@jagdevgill4930
@jagdevgill4930 Жыл бұрын
ਜੋ ਵੀ ਭੁੱਲਣਾ ਭੁੱਲੋ ਪਰ ਪੰਜਾਬੀ ਯਾਦ ਰਹੇ। ਰਹਿੰਦੀ ਦੁਨੀਆਂ ਤੱਕ ਪੰਜਾਬੀ ਜਿੰਦਾਬਾਦ ਰਹੇ। (ਦੇਬੀ)
@SukhwinderKaur-pn9eu
@SukhwinderKaur-pn9eu Жыл бұрын
Bauht vadhia laga geet god bless you beta ji ikk bauht vadiya msg a padesa vich wasde sade parvara nu 🎉 vi faraj banda ha ke asi vi iss song de jareye bacheyan nu punjabi bolan te likan vich una nu spot karey🎉🎉🎉🎉
@surinderkaur924
@surinderkaur924 Жыл бұрын
ਵਾਹ ਜੀ ਵਾਹ..... ਧੰਨਵਾਦ ਵੀਰ.. ਪੰਜਾਬ,ਪੰਜਾਬੀ, ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਲਈ ਜੋ ਤੁਸੀਂ ਕਰ ਰਹੇ ਓ... ਵਾਕਿਆ ਕਮਾਲ.... ਹਰ ਪੰਜਾਬੀ ਨੂੰ ਹੀ ਆਪਣੀ ਪਹੁੰਚ ਮੁਤਾਬਕ ਹੰਭਲਾ ਮਾਰਨ ਦੀ ਲੋੜ....
@HarbhajanSingh-jn5gx
@HarbhajanSingh-jn5gx Жыл бұрын
SatnamsinghsopiarasinghsoBhaginghsopunjabsinghVpoNall and Harvinderkour and Sawrnsingh sawrnkourvposandhhanwlshahkot
@harnekbrar1681
@harnekbrar1681 Жыл бұрын
ਬਹੁਤ ਹੀ ਵਧੀਆ ਗਾਇਆ ਹੈ ਅਤੇ ਲਿਖਿਆ ਵੀ ਬਹੁਤ ਵਧੀਆ ਹੈ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
@gurmeetkaur4906
@gurmeetkaur4906 Жыл бұрын
ਵਾਹ ਜੀ ਵਾਹ ਬਹੁਤ ਸੋਹਣਾ ਗੀਤ ।ਸਬਦ ਖਤਮ ਹੋ ਜਾਦੇ ਆ ਤਰੀਫ ਲਈ
@lg7065
@lg7065 Жыл бұрын
ਬਹੁਤ ਸੋਹਣਾ ਗੀਤ ਹੈ ਜੀ🙏
@sahejbrar4700
@sahejbrar4700 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਰੱਖਣ ਜੀ
@kelloggole5458
@kelloggole5458 Жыл бұрын
ਇੱਕੋ ਜੰਦੜੀ ਮੇਰੀ ਉਹ ਵੀ ਤੈਥੋਂ ਵਾਰ ਦਿਆ ਕੰਵਰ ਸਿਆਂ
@rsronkiraahi5544
@rsronkiraahi5544 Жыл бұрын
ਕੰਵਰ ਬਾਈ ਜਮਯਾਂ ਪੰਜਾਬ ਚ ਠੋਕ ਕੇ ਪੰਜਾਬੀ ਬੋਲਦਾ❤❤
@FatehSingh-hl8cp
@FatehSingh-hl8cp Жыл бұрын
ਕੰਵਰ ਗਰੇਵਾਲ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ
@Panjoli
@Panjoli Жыл бұрын
ਮਾਂ ਬੋਲੀ ਪੰਜਾਬੀ ਦੀ ਪ੍ਰਫੁਲਤਾ ਲਈ ਧੁਰ ਅੰਦਰੋਂ ਦਿੱਤਾ ਗਿਆ ਹਲੂਣਾ ਪ੍ਰਸੰਸਾਯੋਗ....ਜਗਜੀਤ ਸਿੰਘ ਪੰਜੋਲੀ
@harpaljudge6322
@harpaljudge6322 Жыл бұрын
ਬਢਾ ਹੀ ਸੋਨਾ ਗਾਨਾ ਹੈ ਜੀ ਏਦੇ ਨਾਲ ਪੰਜਾਬੀ ਵੀ ਜਿਊਂਦੀ ਰਹੂਗੀ ਜੀ 🙏🏻🤲🏻
@husandeepkaur2136
@husandeepkaur2136 Жыл бұрын
Gpp
@sukhveersingh7451
@sukhveersingh7451 Жыл бұрын
ਜੀਉਂਦਾ ਰਹਿ ਕੰਵਰ ਸਿਆ
@Gursewaksingh-vh3zf
@Gursewaksingh-vh3zf Жыл бұрын
ਇੰਨੇ ਵਧੀਆ ਗੀਤ ਦੇ ਜ਼ਰੀਏ ਜੋ ਦਰਸਾਇਆ ਬਹੁਤ ਵਧੀਆ ਲੱਗਿਾ ਮੰਨ ਕਰਦਾ ਵਾਰ ਵਾਰ ਸੁਣੀ ਜਾਈਏ🙏🏼💐
@gurdeepsingh-rx3ye
@gurdeepsingh-rx3ye Жыл бұрын
ਵਾਹ ਬਈ ਗਰੇਵਾਲਾ..... ਮਖਿਆ ਜਮਾਂ ਈ ਸਵਾਦ ਆ ਗਿਆ Goosebumps.....
@singerlyrics-j
@singerlyrics-j Жыл бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 👍❣️ ਕਰੋ ਲਾਈਕ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ 🙏 ਬਹੁਤ ਸੋਹਣਾ ਗੀਤ ❣️👌
@baljeetsingh1643
@baljeetsingh1643 Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ
@gopisingh3009
@gopisingh3009 Жыл бұрын
ਰੂਹ ਖੁਸ਼ ਹੁੰਦੀ ਆ ਗੀਤ ਸੁਣ ਕੇ ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
@davindersekhon8996
@davindersekhon8996 Жыл бұрын
ਪੰਜਾਬੀ ਜ਼ਿੰਦਾਬਾਦ ❤❤
@jazz_rblx12
@jazz_rblx12 Жыл бұрын
This deserves 2000000 billion view what this is awesome❤❤❤❤🎉🎉
@Pawankamboj147
@Pawankamboj147 Жыл бұрын
Kamaal karti sari team ne. Es matter nu chakkan di badi lod c es vele. Bde sohne bol ne te ek msg v h videsh rehan wale punjabiya lyi jo baahar ja k desi gore ban jande ne..
@tajindersingh1183
@tajindersingh1183 Жыл бұрын
awyoashm
@vickuk1313
@vickuk1313 Жыл бұрын
Sade wala shinda v thok ke bolda punjabi...bhut bhut pyar sari team nu from england ❤
@dolig3769
@dolig3769 Жыл бұрын
Waheguru ji waheguru mehar kar Punjab Tai 🎉
@ajaytiwana9594
@ajaytiwana9594 Жыл бұрын
ਬਹੁਤ ਸੋਹਣਾ ਜੱਸੇ ਤੇ ਕੰਵਰ ਬਾਈ ਗਾਣਾ ਸੋਹਣਾ ਬਣਿਆ ਬਹੁਤ ਤੇ ਇਹ ਜੋ ਸੋਚ ਹੈ ਥੋਡੀ ਇਸ ਗਾਣੇ ਪਿੱਛੇ ਇਹ ਗਾਣੇ ਤੋਂ ਵੀ ਸੋਹਣੀ ਹੈ। ਥੋਡੀ ਸਾਰੀ ਟੀਮ ਨੂੰ ਬਹੁਤ ਸਾਰੀਆਂ ਮੁਬਾਰਕਾਂ ਬਾਈ
@satvirkaur6459
@satvirkaur6459 Жыл бұрын
ਬਹੁਤ ਵਧੀਆ ਉਪਰਾਲਾ,,,,ਪੰਜਾਬੀ ਸਾਡੀ ਮਾਂ ਏ,,ਸਾਡੇ ਖੂਨ ਵਿੱਚ ਏ
@sikandersandhu6859
@sikandersandhu6859 Жыл бұрын
Dil khush ho gya veere love uu alll ji ❤❤❤❤❤❤❤❤❤❤❤❤❤❤❤❤❤❤❤❤
@harvinderpalsingh3843
@harvinderpalsingh3843 Жыл бұрын
ਵਾਹ ਜੀ ਵਾਹ ਕਮਾਲ ਕਰਤੀ ਗਰੇਵਾਲ ਸਾਬ
@tariqkohawar
@tariqkohawar Жыл бұрын
Love from Lenhda Punjab, Pakistan ❤
@nikkamanvi8996
@nikkamanvi8996 Жыл бұрын
ਵੀਰ ਬਹੁਤ ਚੰਗਾ ਕੀਤਾ ਪੰਜਾਬੀ ਵਿਰਸੇ ਲਈ🎉
@babbusharma600
@babbusharma600 Жыл бұрын
ਬਾਈ ਜੀ ਬਹੁਤ ਵਧੀਆ ਕੰਮ ਆ ਤੁਹਾਡਾ ਬਹੁਤ ਸਾਰਾ ਪਿਆਰ ❤
@KULWINDERSINGH-qk2bo
@KULWINDERSINGH-qk2bo Жыл бұрын
ਬਹੁਤ ਖੂਬ ਜੀ, ਮਨ ਗਦ ਗਦ ਹੋ ਉਠਿਆ ਗੀਤ ਸੁਣਕੇ 🙏🙏🙏🙏
@paramjeetsingh3898
@paramjeetsingh3898 Жыл бұрын
ਵਾਹਿਗੁਰੂ ਜੀ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
@sabarmusic-topic
@sabarmusic-topic Жыл бұрын
Kya baat a Boot Vadiya Song ji 👍
@harmandeepkharoud3767
@harmandeepkharoud3767 Жыл бұрын
ਮੁਬਾਰਕਾਂ ਸਾਰੀ ਟੀਮ ਨੂੰ ਬਹੁਤ ਪਿਆਰਾ song👍🏻
@balwinderkaurbenipal6277
@balwinderkaurbenipal6277 Жыл бұрын
Wah g wah kmaal karti veere 💯💯
@RamKumar-ls1hk
@RamKumar-ls1hk Жыл бұрын
ਗਰੇਵਾਲ ਸਾਹਿਬ ਤੁਹਾਡੀ ਟੀਮ ਹੀ ਸਾਰੀ ਪੰਜਾਬੀ ਹੈ ਬਾਪੂ ਲਾਭ ਚਤਾਵਲੀ ਵਾਲਾ ਜਦੋਂ ਤੁਹਾਡੇ ਨਾਲ ਹੈ ਪੰਜਾਬੀ ਮਾਂ-ਬੋਲੀ ਦੀ ਤੁਸੀਂ ਸੇਵਾ ਅਤੇ ਪ੍ਰਚਾਰ ਪੁਰਾ ਕਰਦੇ ਹੋ ਧੰਨਵਾਦ
@gurpreetsomal7275
@gurpreetsomal7275 Жыл бұрын
ਮੁਬਾਰਕਾਂ ਪੂਰੀ ਟੀਮ ਨੂੰ,ਜਿਉਂਦੇ ਵਸਦੇ ਰਹੋ ਖੁਸ਼ ਰਹੋ 👍❤
@SandeepSingh-hs5ze
@SandeepSingh-hs5ze Жыл бұрын
❤❤❤❤👌👌👌🙏🙏🙏🙏🙏🙏
@Gagansandhu7
@Gagansandhu7 Жыл бұрын
kyaaa batt bai g bhut wadiyaa jiuonde rahoooo ❤️❤️❤️❤️
@mandeepsinghgrewal9686
@mandeepsinghgrewal9686 Жыл бұрын
ਬਹੁਤ ਵਧੀਆ ਗੀਤ ਅਤੇ ਪੰਜਾਬੀਆਂ ਲਈ ਇਕ ਸੁਨੇਹਾ ਵੀ ਦਿੱਤਾ ਜੱਸੇ ਬਾਈ ਨੇ ਕੇ ਸਾਨੂੰ ਆਪਣੇ ਬੱਚਿਆ ਨੂੰ ਆਪਣੀ ਮਾ ਬੋਲੀ ਪੰਜਾਬੀ ਨਾਲ ਜੋੜ ਕੇ ਰੱਖਣਾ ਚਾਹੀਦਾ, ਜਸਮਨ ਪੁੱਤ ਵਾਗ ਪੰਜਾਬੀ ਜਰੂਰ ਸਿਖੋ
@arshpreetBrar-x8p
@arshpreetBrar-x8p Жыл бұрын
ਬਹੁਤ ਸੋਹਣਾ ਗਇਆ ਜੀ ਜਿਉਂਦੇ ਵਸਦੇ ਰਹੋ ਪੂਰੀ ਟੀਮ ਨੂੰ ਮੁਬਾਰਕ
@Dhaliwalmanilegendfan
@Dhaliwalmanilegendfan Жыл бұрын
ਬਾਈ ਨਜਾਰਾ ਲਿਆਤਾ ਤੁਸੀ ਵੀਰੋ ਮੈ ਵੀ ਆਪਣੇ ਬੱਚਿਆ ਨੂੰ ਤੇ ਹਮਸਫਰ ਨੂੰ ਨਾਲ ਲੈ ਕੇ ਜੌ ਕੀ ਪੰਜਾਬਣ ਨਹੀ ਹੈ ਪੰਜਾਬੀਆ ਦੇ ਸਾਬ ਨਾਲ ਗੋਰੀ ਮੈਮ ਹੈ ਉਹਨਾ ਨੂੰ ਲੈ ਕੇ ਪੰਜਾਬ ਜਾ ਰਿਹਾ ਤੇ ਹਮੇਸ਼ਾਂ ਲਈ ਉੱਥੇ ਹੀ ਹੁਣ ਰਹਾਂਗੇ ਬੱਚਿਆ ਨੂੰ ਪਹਿਲਾਂ ਪੰਜਾਬੀ ਦੀਆ ਪੂਰੀਆ ਕਲਾਸਾ ਮੇਰਾ ਬਾਪੂ ਲਾਊ ਉਹਨਾ ਉਤੇ ਫੇਰ ਉਹ ਸਕੂਲ ਵੀ ਭੇਜਾਂਗਾਮੈ ਆਪਣੇ ਪਿੰਡ ਆਪਣੇ ਘਰ ਆਪਣੇ ਪੰਜਾਬ ਲਈ ਹਮੇਸ਼ਾਂ ਲਈ ਮੁੜ ਕੇ ਵਾਪਿਸ ਆ ਰਿਹਾ ਸਗੋ ਬਾਹਰਲਿਆ ਨੂੰ ਵੀ ਨਾਲ ਲਿਆ ਰਿਹਾ ਮੇਰਾ ਪੰਜਾਬ ਮੇਰੀ ਜਾਨ ਆ ਇੱਥੇ ਵੱਸਦੇ ਲੋਕ ਹਰ ਇਕ ਕੋਈ ਮੇਰੇ ਭੈਣ ਭਾਈ ਨੇ ਬਾਬਾ ਨਾਨਕ ਮੇਹਰ ਬਣਾਏ ਮੇਰੇ ਸੋਹਣੇ ਪੰਜਾਬ ਉੱਤੇ ਅਸੀ ਫਿਰ ਉਠਾਂਗੇ ਖੜਾਂਗੇ ਤੇ ਪੰਜਾਬ ਨੂੰ ਰੰਗਲਾ ਬਣਾਵਾਗੇ ਵੀਰਿਓ
@Kauramrit05
@Kauramrit05 Жыл бұрын
Wah ji wah kmaal krtee 🙏🏻 salute aa 🙌🙌🙌
@rahatjutt8216
@rahatjutt8216 Жыл бұрын
I salute this little guy,Be confident what you are ❤.
@pardeepsingh4015
@pardeepsingh4015 Жыл бұрын
ਬਹੁਤ ਸਾਰਾ ਪਿਆਰ ਜਸਮਨ ਬਹੁਤ ਸੋਹਣਾ ਭੰਗੜਾ ਪਾਉਂਦੇ ਤੁਸੀਂ Love You 😘😘😘😘😘😘
@kamaljitkaur3883
@kamaljitkaur3883 Жыл бұрын
Thank you so much! Mr. Grewal you are really an eye opener and torch bearer for Punjab. Chardi Kala wich rakhe rab tuhanu
@harleenanttal-w1r
@harleenanttal-w1r Жыл бұрын
Congratulations Jass bhaji and Jasman putt ... boht sohnaaaaa song ae❤❤
@SukhwinderKaur-pn9eu
@SukhwinderKaur-pn9eu Жыл бұрын
Thank you so much grewal veere. Jo app ji ne punjabi bhasha nu jiunde rakhan da habla marya thanks veere. god bless you
@maninderkaur2867
@maninderkaur2867 Жыл бұрын
Jasman putt tusi bhuht sohna act kita . Jasse you did also good job 👏. Thanks kawar veer for everything 🙏🙏❤️❤️
@sajjansingh6092
@sajjansingh6092 Жыл бұрын
ਬਹੁਤ ਸੋਹਣਾ ਵਾਹਿਗੁਰੂ ਮੇਹਰ ਕਰਨ ਜੀ ਸੱਭਨਾਂ ਤੇ ਖੁੱਸ ਰਹੋ ਜੀ ਸਰਦਾਰ ਸੱਜਣ ਸਿੰਘ ਫਰਿਜਨੋ ਅਮਰੀਕਾ
@rajinderkaurheer9512
@rajinderkaurheer9512 Жыл бұрын
Super ਬਹੁਤ ਵਧੀਆ 👍
@jotrehal1227
@jotrehal1227 Жыл бұрын
Waaah ❤
@LakhwinderSingh-qq7rb
@LakhwinderSingh-qq7rb Жыл бұрын
ਬਾਈ ਜੀ ਪੰਜਾਬ ਚੋਂ ਪੰਜਾਬੀ ਖ਼ਤਮ ਹੋ ਗਈ ਸਕੂਲਾਂ ਵਿਚੋਂ
@kuldeepmlk9922
@kuldeepmlk9922 Жыл бұрын
Sirra Galbaat veer.. mubaaraka jassa veer and Garewal bai g.. 🎉
@rjvirsingh2703
@rjvirsingh2703 Жыл бұрын
ਬਹੁਤ ਵਧੀਆ ਗਾਣਾ ਗਾਇਆ ਗਰੇਵਾਲ ਸਾਬ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ 👍👌(ਬੈਂਸ ਦਸੂਹਾ)
@KOHINOORKHALSA
@KOHINOORKHALSA Жыл бұрын
Ghant song ji
@Jaskaransingh-on2bo
@Jaskaransingh-on2bo Жыл бұрын
ਬਹੁਤ ਵਧੀਆ ਜੀ 👍
@pardeepsingh4015
@pardeepsingh4015 Жыл бұрын
Thanks kanwar sab ajj bhut enjoy kita ❤️❤️❤️❤️❤️❤️
@c.s.kalyan4946
@c.s.kalyan4946 Жыл бұрын
ਵਾਹ ਜੀ ਵਾਹ ਸਵਾਦ ਆ ਗਿਆ ਬਾਈ ਜੀ 👏🏻👏🏻👏🏻👏🏻👏🏻👌🏼👌🏼👌🏼👌🏼😌😌😌😌😌
@Kaurpabla3495
@Kaurpabla3495 Жыл бұрын
ਬਹੁਤ ਵਧੀਆ ਗੀਤ 💐
@sonusamrai
@sonusamrai Жыл бұрын
ਵਾਹ ਜੀ ਵਾਹ 👍👍
@manjindersingh2830
@manjindersingh2830 Жыл бұрын
ਬਹੁਤ ਖ਼ੂਬ , 👌👌👌👌👌👌👌👌👌👌👌 2:11
@bittitalwandisabo5343
@bittitalwandisabo5343 Жыл бұрын
ਵਾਹ ਜੀ ਵਾਹ ਚਿੱਤ ਖੁਸ਼ ਹੋ ਗਿਆ ਸਾਰੀ ਟੀਮ ਨੂੰ ਮੁਬਾਰਕਾਂ ਬਹੁਤ ਵਧੀਆ ਗੀਤ ਆ 🙏🙏 ਬਿੱਟੀ ਤਲਵੰਡੀ ਸਾਬੋ ਬਠਿੰਡਾ
@daljeetkaur6720
@daljeetkaur6720 Жыл бұрын
Baut vadia song ji mere bache spain hoe baut vadia punjabi bolde . Mai apne pote nu hun punjabi sikhandi pai hun😍👌
@harpreetchoudhary1733
@harpreetchoudhary1733 Жыл бұрын
ਵਾਹ ਜੀ ਵਾਹ ਕੀ ਗਲ ਹੈ❤❤
@SandeepSingh-qx9ke
@SandeepSingh-qx9ke Жыл бұрын
Sardara da putt sardar hi hunda a chana o kya baat Kanwar bhaji sirra galbat
@jagsingh5165
@jagsingh5165 Жыл бұрын
My cousin Vicky in Kishanpura pinged me this new track, and I am so impressed and pleased to see we still have Punjabi artists focused on our Maa Boli and culture, esp as it touches on those like myself; born and bred in the UK BUT have been brought up learning Punjabi and Sikhi since birth. Visiting India more or less every year of my life, helped me to absorb the culture we live in - Showing respect for others and pyaar 100❤. Well done boys.
@palwindersingh51
@palwindersingh51 Жыл бұрын
Thanks jagdeep🙏🏻
@pavangrewal5713
@pavangrewal5713 Жыл бұрын
Nic song punjabi zindabaad
@pandamusic-in
@pandamusic-in Жыл бұрын
Keyaa baat ❤❤❤
@paramveergamers792
@paramveergamers792 Жыл бұрын
Waheguru tahanu hmesha Chad di kalama ch rakhe jaspreet and jasman putt ❤❤
@gurdev2307
@gurdev2307 Жыл бұрын
Buhat sohana song veere
@karanpreetsingh4709
@karanpreetsingh4709 Жыл бұрын
Maan naal kaho assi kaun hai Punjab na chhado wapas aa jao sare🙏🙏
@gurjeetsingh2661
@gurjeetsingh2661 Жыл бұрын
👌👌🤟ਬਹੁਤ ਸੋਹਣਾ🤟 👌👌
@ChanchalSingh-xd6yb
@ChanchalSingh-xd6yb Жыл бұрын
Very good work ❤❤❤
@ranjitkaursandhu7846
@ranjitkaursandhu7846 Жыл бұрын
ਬਹੁਤ ਵਧੀਆ ਉਪਰਾਲਾ ਜੀ🙏
@lubicakamzikova74
@lubicakamzikova74 Жыл бұрын
Krasny tradičny odev na tych detoch.Super atmosfera - rodina 😊hudba ? Paradna naša😊 Celkovy dojem? SUPER
@malookgill75
@malookgill75 Жыл бұрын
ਬਾਈ ਜੀ ਬਹੁਤ ਬਹੁਤ ਧੰਨਵਾਦ ਜੀ।
@harjitkaur7680
@harjitkaur7680 Жыл бұрын
Bahut e khoobsurat,👌👌👌👌👌
@supportfarmers4332
@supportfarmers4332 Жыл бұрын
ਵਾਹ ਬਈ ਵਾਹ ਸੁਆਦ ਆ ਗਿਆ ਬਹੁਤ ਹੀ ਸੋਹਣਾ ਗੀਤ ਹੈ ਬੋਲ ਬਹੁਤ ਖ਼ੂਬ ਹੈ ਗਾਇਆ ਵੀ ਬਹੁਤ ਸੋਹਣਾ ਹੈ ਤੇ vedio ਵੀ ਬਹੁਤ ਸੋਹਣੀ ਹੈ ।
@GUrpreetsingh-jn5jx
@GUrpreetsingh-jn5jx Жыл бұрын
Very good jasman ਪੁੱਤਰ and bha g🎉🎉🎉🎉
@hardeepkaur7429
@hardeepkaur7429 Жыл бұрын
Bahut khoob jasman😮
@DeepJagdeepMusic
@DeepJagdeepMusic Жыл бұрын
ਬਹੁਤ ਬਹੁਤ ਖੂਬਸੂਰਤ ਕੰਨਵਰ ਬਾਈ ਜਿਊਦੇ ਰਹੋ 👏👏👏👏✌✌✌✌
@deepamanmusic1434
@deepamanmusic1434 Жыл бұрын
ਸੱਚ ਦੱਸਾਂ ਤਾਂ ਲੂ ਕੰਡੇ ਖੜ ਗਏ ਗੀਤ ਸੁਣ ਕੇ ਬਹੁਤ ਵਧੀਆ
@Pandher22g
@Pandher22g Жыл бұрын
Bhut vadia song vr g 👌👌👌
@yousafpunjabiofficial
@yousafpunjabiofficial Жыл бұрын
Jio Punjabio
@satnambhangu9389
@satnambhangu9389 Жыл бұрын
ਐਡ ਗੱਲ ਜੱਸੇ ਵੀਰੇ
@Mushtandaaaa
@Mushtandaaaa Жыл бұрын
Ma boli di sachhi sewa❤❤❤❤
@sandeepbagri1857
@sandeepbagri1857 Жыл бұрын
Well done jasman putt❤God bless you 🙏🏻👍
@dr.sadhuramlangiana5847
@dr.sadhuramlangiana5847 Жыл бұрын
ਵਾਹ ਜੀ ਵਾਹ ਕਿਆ ਬਾਤ ਬਹੁਤ ਵਧੀਆ ਗੱਲ ਕੀਤੀ ਗਈ ਹੈ ਜੀ
@aroyalgang
@aroyalgang Жыл бұрын
Bahut he vadiya gana 🙌🏻🍁
@mohinderpartap1651
@mohinderpartap1651 Жыл бұрын
ਬਹੁਤ ਵਧੀਆ ਉਪਰਾਲਾ, ਬਹੁਤ -2 ਮੁਬਾਰਕਾਂ ਸਾਰੀ ਟੀਮ ਨੂੰ🎉🎉
@balkaransingh5027
@balkaransingh5027 Жыл бұрын
Ghaint aa song 🎉❤
@dhillonji7174
@dhillonji7174 Жыл бұрын
ਬਾਬਿਓ, ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਧੰਨਵਾਦ
@lovedeepsingh5033
@lovedeepsingh5033 Жыл бұрын
ਪੰਜਾਬ, ਪੰਜਾਬੀ 🙏🏻🙏🏻
@ramsinghramgarhsardaran
@ramsinghramgarhsardaran Жыл бұрын
ਸਿਰੇ ਗੱਲ ਲਾਤੀ ਬਾਈ ਜੀ
@gurdials.dalebadh8035
@gurdials.dalebadh8035 Жыл бұрын
Beautiful Song and I Commend Kanwar Grewal and the Entire Team for Producing this Song and encouraging others
@SABIRAIDER
@SABIRAIDER Жыл бұрын
WAH JI WAH❤
@rajdeepsingh4157
@rajdeepsingh4157 Жыл бұрын
ਬਹੁਤ ਵਧੀਆ ❤
@bajinderkaur2513
@bajinderkaur2513 Жыл бұрын
ਬਹੁਤ ਵਧੀਆ ਲੱਗਿਆ ਕਮਰ ਗਰੇਵਾਲ ਪੁੱਤ ਦਾ ਗਾਣਾ ਸੁਣ ਕਿ ਜਿਉਂਦੇ ਰਹੇ ਪੁੱਤ ਪਰਮਾਤਮਾਂ ਤੁਹਾਨੂੰ ਹਮੇਸਾਂ ਚੜਦੀ ਕਲਾ ਵਿੱਚ ਰੱਖਣ 🙏
@KamalSingh-bh5oo
@KamalSingh-bh5oo Жыл бұрын
ਠੋਕ ਕੇ ਰੱਖ ਫੱਕਰਾ ਨਜਾਰਾ ਆ ਗਿਆ
@khushrajsingh33sandhu31
@khushrajsingh33sandhu31 Жыл бұрын
ਚੜਦੀਕਲਾ ਚ ਰਹੋ ਵੀਰ ਜੀ
@sehajpreet580
@sehajpreet580 Жыл бұрын
Bht he Sohna song and message v bht sohna dita ..mubarkaa saari team nu and jasman gud luck putt for ur future... Bht sohna lagg reha Sher sada❤️
@harrysidhu6885
@harrysidhu6885 Жыл бұрын
Me pehla comment karna c 😔🤞
VIRASTI SWAAL | OFFICIAL VIDEO | KANWAR SINGH GREWAL | PAMMA DUMEWAL
5:49
Kanwar Singh Grewal
Рет қаралды 3 МЛН
Что-что Мурсдей говорит? 💭 #симбочка #симба #мурсдей
00:19
The evil clown plays a prank on the angel
00:39
超人夫妇
Рет қаралды 53 МЛН
The Best Band 😅 #toshleh #viralshort
00:11
Toshleh
Рет қаралды 22 МЛН
2022 | Kanwar Grewal | Harf Cheema | Rubai Music | Latest Punjabi Songs 2021
4:54
Kanwar Singh Grewal
Рет қаралды 3,1 МЛН
Ki Banu Duniya Da
7:02
Gurdas Maan
Рет қаралды 2,6 МЛН
Kanwar Grewal - Sun Ve Sardara (Full Video) | Latest Punjabi Songs 2021 | Mp4 Music
4:21
The Hilltop Studios // MP4 Music
Рет қаралды 350 М.
Return Ticket (Official Video) : Kanwar Grewal | Punjabi Song
5:36
Platinum Music
Рет қаралды 6 МЛН
Bakr - За любовь (Lyric Video)
3:01
Bakr
Рет қаралды 386 М.
Say Mo ft. Akha - Buenas noches (Official Music Video)
2:20
Emkal - Oublie-moi (Clip officiel)
3:00
EmkalVEVO
Рет қаралды 6 МЛН
NЮ - Некуда бежать  (ПРЕМЬЕРА клипа)
3:23
Николаенко Юрий
Рет қаралды 4,3 МЛН
Stray Kids "CASE 143" M/V
3:41
JYP Entertainment
Рет қаралды 29 МЛН