Ghoda Industry Da Mulapur Wada Ikath || Sukhjinder Lopon Phone Kr Geya Switch Off | Call Recording 

  Рет қаралды 122,942

musafir baaz singh

musafir baaz singh

Күн бұрын

Ghoda Industry Da Mulapur Wada Ikath || Sukhjinder Lopon Phone Kr Geya Switch Off ||
ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਤਾਬ
👇👇
amzn.to/42waagt
beard brush 👇
amzn.to/41Dl9UF
philips hair dryer 👇
amzn.to/3kLnMDp
mic 🎤 use in video 👇
amzn.to/3y4KUjl
ring light💡 use 20” 👇
amzn.to/3kBEm8N
tripod for ring light 👇
amzn.to/3yacUCe
punjabi vlog punjab
musafir baaz singh
imbaazsingh
imbaazsingh
instagram - ....
snapchat - / imbaazsi. .
facebook - / 1imbaazsingh
#sukhjinderlopon #ghoda #mulapur #ghodaindustry#ghodaindustry #krodadeghode #marwadi #tufanbloodline #kalerastudfarm #horselover #punjab #panjab #punjabi

Пікірлер: 768
@575990131062
@575990131062 Жыл бұрын
ਕਈ ਤਾ ਵਿੱਚ ਓ ਬੈਠੇ ਆ ਜਿੰਨਾ ਕੋਲ ਘੋੜਾ ਤਾ ਛੱਡੋ ਮੱਝ ਵੀ ਹੈਨੀ 😂😂
@koursinghdesujodha3427
@koursinghdesujodha3427 Жыл бұрын
ਬਕਰੀ ਵੀ ਹੈਨੀ😂😂
@LakhwinderSingh-fv4by
@LakhwinderSingh-fv4by Жыл бұрын
Very good sehi gal aa ji
@jassarkaler1537
@jassarkaler1537 Жыл бұрын
😂
@likhti_soch
@likhti_soch Жыл бұрын
Lai bai ki gall karda.ohna ne swaad vi laina a
@sukhwindermaan8293
@sukhwindermaan8293 Жыл бұрын
Sahi gal aw y Tari
@Gurvinderromana007
@Gurvinderromana007 Жыл бұрын
ਫੁਕਰਿਆ ਨੂੰ ਫੁਕਰੇ ਈ ਕਿਹਾ ਜਾਊ,ਹੋਰ ਕੀ ਕਿਹਾ ਜਾਓ ਲੋਪੋ ਵਾਲੇ ਨੇ ਸਹੀ ਕਿਹਾ
@PUNJAB-143
@PUNJAB-143 Жыл бұрын
ਸਾਰੇ ਠੱਗ ਇੱਕ ਜਗ੍ਹਾ ਕੱਠੇ ਹੋੲ ਆ।
@BalwinderSingh-nf8ly
@BalwinderSingh-nf8ly Жыл бұрын
ਵਾਰ ਵਾਰ ਸੋ ਨਿਹਾਲ ਬੁਲਾਉਣ ਦਾ ਕੀ ਮਤਲਬ????? ਗੁਰੂ ਗੋਬਿੰਦ ਸਿੰਘ ਜੀ ਨੇ ਫ਼ਤਹਿ ਇਸ ਤਰ੍ਹਾਂ ਹੰਕਾਰ ਨੂੰ ਵਧਾਉਣ ਤੇ ਦੂਜਿਆਂ ਨੂੰ ਜਲੀਲ ਕਰਨ ਵਾਸਤੇ ਦਿੱਤੀ ਆ ?????
@jagdeepsinghsandhu9781
@jagdeepsinghsandhu9781 Жыл бұрын
ਉਹਨੇ ਤੁਹਾਡੀ ਗੈਂਗਸਟਰਾਂ ਤੋ ਜਾਨ ਬਚਾਉਣ ਲਈ ਕਿਹਾ ਇਸ ਤਰਾਂ , ਪਰ ਜੋ ਤੁਸੀਂ ਇਹ ਕਰ ਰਹੇ ਹੋ ਹੈ ਸੱਚੀਂ ਕੰਮ ਫੁਕਰਿਆਂ ਵਾਲੇ।।
@jass537.
@jass537. Жыл бұрын
ਅਾ ਦੇਖ ਲੋ ਇਹਨਾ ਨੂੰ ਕੋਈ ਨੀ ਜਾਣ ਦਾ ਦਾ ਪਰ ਲੋਪੋ ਅਾਲੇ ਨੂੰ ਸਾਰੀ ਦੁਨੀਆਂ ਜਾਣ ਦੀ ਅਾ ਇਹ ਸਾਰੀ ਕਾਵਾ ਵਾਲੀ ਪੰਚਾਇਤ ਅਾ ਇਹਨਾ ਨੂੰ ਅਾਪ ਨੂੰ ਨੀ ਪਤਾ ਵੀ ਇਹ ਕੀ ਕਹਿ ਰਹੇ ਨੇ
@majorsingh1285
@majorsingh1285 Жыл бұрын
ਬਾਈ ਕਰਦਾ ਤਾ ਤੁਹਾਡਾ ਫਾਇਦਾ ਹੀ ਸੀ ੳਹ ,ਇਹਨਾ ਨੂੰ ੳਦੋ ਪਤਾ ਲੱਗੇ ਗਾ ਜਦੋ ਗੈਂਗਸਟਰ ਆ ਦੇ ਫੋਨ ਆਏ
@Yaadkhaira225
@Yaadkhaira225 Жыл бұрын
ਸਹੀ ਗੱਲ ਅ
@HarpreetSingh-fg7lc
@HarpreetSingh-fg7lc Жыл бұрын
ਗੱਲ ਸਹੀ ਹੈ
@GurpartapSingh-g2f
@GurpartapSingh-g2f Жыл бұрын
ਬਹੁਤ ਸਾਰੇ ਲੋਕਾ ਚ,ਆਮ ਘਰਾ ਦੇ ਮੁੰਡਿਆ ਚ ਲੋਪੋ ਵਾਲੇ ਨੇ ਉਤਸ਼ਾਹ ਪੈਦਾ ਕੀਤਾ,ਹਰੇਕ ਇਨਸਾਨ ਤੋ ਗਲਤੀ ਹੋ ਸਕਦੀ ਆ,ਜਿਵੇ ਤੁਸੀ ਭੰਡ ਰਹੇ ਹੋ,ਇਹ ਠੀਕ ਨਹੀ ਆ
@preetam3415
@preetam3415 Жыл бұрын
ਲੋਪੋ ਵਾਲਾ ਤੁਹਾਨੂੰ ਮਸ਼ੂਰ ਕਰ ਗਿਆ ਸਾਲਿਓ,, ਓਹ ਮਾਫ਼ੀ ਮੰਗ ਕੇ ਵੀ ਵੱਡਾ ਈ ਆ,,ਤੇ ਤੁਸੀ ਮਾਫੀਂ ਮੰਗਵਾ ਕੇ ਵੀ ਛੋਟੇ ਈ ਰਹੇ
@jivankultham
@jivankultham Жыл бұрын
ਵੀਰੇ ਵੀਹ ਸਾਲ ਦੀ ਨੂੰ ਪੰਜ ਸਾਲ ਦੀ ਕਿਹ ਕੇ ਵੇਚ ਜਾਂਦੇ ਓ
@Wahegurupalsinghdeol
@Wahegurupalsinghdeol Жыл бұрын
ਇਹ ਗੁਰਸਿੱਖ ਬੰਦਾ ਹੋ ਕੇ ਚੱਲ ਰਹੀ ਲੜਾਈ ਚ ਆਪਣੇ ਗੰਡਾਸੇ ਵੇਚ ਰਿਹਾ ਮੁਸਾਫ਼ਿਰ ਬਾਜ ਸਿੰਘ ਮਾੜੀ ਮੋਟੀ ਸ਼ਰਮ ਚਾਹੀਦੀ ਆ ਇਹ ਚਵਲ ਨੂੰ
@ramansingh8541
@ramansingh8541 Жыл бұрын
Shrm vech k camera lai lea saale ne..... gandu bhnchod baaz singh
@KulwantSingh-nh7dr
@KulwantSingh-nh7dr Жыл бұрын
ਕਰੌੜ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਘੋੜਾ
@harpreetchahal542
@harpreetchahal542 Жыл бұрын
ਸ਼ਰਮ ਕਰੋ ਇੱਕ ਵੀ ਬੰਦੇ ਨੇ comments ਚ ਥੋਨੂੰ ਚੰਗਾ ਨੀ ਕਿਹਾ ।। ਵੱਡੇ ਸਰਦਾਰ ਏਹ 😜😜ਫੁੱਲ ਬਹੁਤ ਪਾਏ ਲੋਕਾਂ ਨੇ ਵੈਸੇ
@davinder1279
@davinder1279 Жыл бұрын
ਜੇ ਮੌਕੇ ਦਾ ਫਾਇਦਾ ਚੁੱਕਣਾ ਸਿੱਖਣਾ ਹੋਵੇ ਤਾਂ ਕੋਈ ਵੀ ਬਾਜ ਸਿੰਘ ਨਾਲ ਸੰਪਰਕ ਕਰੋ ਜੀ।
@gurpinderbrar4423
@gurpinderbrar4423 Жыл бұрын
Bhut vdia bai fuddu kmmm eda 👍👍👍
@IFF401
@IFF401 Жыл бұрын
ਸੱਚੀ ਕਿਹਾ ਲੋਪੋ ਆਲੇ ਨੇ ਸੱਚੀਆਂ ਗੱਲਾਂ ਦਾ ਦੁੱਖ ਤਾਂ ਲੱਗਦਾ ਈ ਆ ਤੁਹਾਡੇ ਵਰਗਿਆਂ ਫੁਕਰਿਆਂ ਕਰਕੇ ਪੰਜਾਬ ਖਾਲੀ ਹੋ ਰਿਹਾ.
@sukhjitsingh5988
@sukhjitsingh5988 Жыл бұрын
ਇਸ ਚਵਲ ਦਾ ਚੈਨਲ Unfullow ਕਰੋ ਇਸ ਚਵਲ ਨੇ ਜ਼ਿਆਦਾ ਬਕਵਾਸ ਕੀਤਾ ਲੋਪੋ ਵਾਲੇ ਬਾਰੇ
@saggu-vy2xh
@saggu-vy2xh Жыл бұрын
ਘੋੜਿਆਂ ਦੀ ਇੰਨਡਰਸਰੀ ਵਿੱਚ ਪੰਜਾਬ ਨੂੰ ਅੱਗੇ ਲੈ ਕੇ ਆਨ ਵਾਲਾ ਸੁੱਖਜਿੰਦਰ ਲੋਪੋ ਹੀ ਇਕ ਹੈ ।। ਕੌਣ ਕੌਣ ਬਾਈ ਲੋਪੋ ਨਾਲ ਹੈ ਲਾਇਕ ਕਰੋ।।।
@mannughuman2032
@mannughuman2032 Жыл бұрын
ਇੱਹ ਜੋ ਕਹਿੰਦਾ ਮੂੰਹ ਦੀ ਬਾਵਾਸੀਰ ਹੈ ਬਾਈ ਲਗਦਾ ਤੈਨੂੰ ਪਿੱਛੇ ਦੀ ਬਾਵਾਸੀਰ ਲਗਦੀ
@ਘੋੜੀਆਂਵਾਲੇ-ਝ2ਮ
@ਘੋੜੀਆਂਵਾਲੇ-ਝ2ਮ Жыл бұрын
Ahi bnda hun agli video ch kuj hor bolda c
@PB.-13
@PB.-13 Жыл бұрын
ਹਾਹਾਹਾ,, ਇਕੱਲਾ ਜੱਟ ਐਨਿਆਂ ਨੂੰ ਘੜੀਸੀ ਫਿਰਦਾ😂😂😂
@KaranSingh-ld7dx
@KaranSingh-ld7dx Жыл бұрын
ਬੁੰਡ ਪਾੜੀ ਫਿਰਦਾ
@dhaliwalguri5834
@dhaliwalguri5834 Жыл бұрын
ਸਖਜਿੰਦਰ ਸਿੰਘ ਜ਼ਿੰਦਾਬਾਦ ਸੱਚ ਕਹਿਦਾ ਬਾਈ ਸੁਖਜਿਦਰ
@BalvirSingh21475
@BalvirSingh21475 Жыл бұрын
ਕਿਵੇਂ ਗੱਪ ਮਾਰਦੇ ਆ
@gurinderguri3230
@gurinderguri3230 Жыл бұрын
ਆਹ ਜੱਗਾ ਹਿੱਸੋਵਾਲੀਆ ਬੈਠਾਇਹਦੇ ਕੋਲ ਤਾਂ ਬੱਕਰੀਆ ਨੇ ਇਹ ਕਿੱਥੋ ਘੋੜਿਆ ਆਲਾ ।ਸਾਡੇ ਪਿੰਡ ਤੋਂ ਭਜਾਇਆ ਹੋਇਆ ਇਹ ਜਦੋ ਰਾਏਕੋਟ ਹਲਕੇ ਚ ਵੋਟਾ ਸੀ ਪੱਗ ਬਨ ਕੇ ਸਪੀਚ ਦਿੰਦਾ ਸੀ ਜਦੋ ਜਿੱਤ ਗਿਆ ਧੰਨਵਾਦ ਕਰਨ ਆਇਆ ਬਿਨਾਂ ਪੱਗ ਬੰਨੇ ਸਾਡੇ ਪਿੰਡ ਦੇ ਬਜ਼ੁਰਗਾ ਨੇ ਭਜਾ ਤਾ ਕਹਿੰਦੇ ਜਿਵੇਂ ਪਹਿਲਾ ਪੱਗ ਬੰਨ ਕ ਆਉਂਦਾ ਸੀ ਓਵੇ ਆ 😂😂ਬੇਸ਼ਰਮ ਹੋ ਕੇ ਮੁੜ ਗਿਆ।ਇਹ ਮੰਗਵਾਉਣ ਗੇ ਹੁਣ ਮਾਫੀਆ😒😒
@mannughuman2032
@mannughuman2032 Жыл бұрын
ਜੇ ਆ ਏਨੇ ਲੋਕ ਸਿੱਧੂ ਪਿੱਛੇ ਤੁਰਦੇ ਸਿੱਧੂ ਨੂੰ ਇਨਸ਼ਾਫ ਮਿੱਲ ਜਾਣਾ ਸੀ ਦੱਲੇ ਲੋਕਾ ਦਾ ਪਤਾ ਹੀ ਇੱਥੋ ਲਗਦਾ
@GAMINGWORLD63833
@GAMINGWORLD63833 Жыл бұрын
ਲੋਪੋਕੇ ਘੈਂਟ ਸਿਰਾ ਬੰਦਾ ਗੱਲਾ ਸੱਚੀਆਂ ਸੁਣਾਈਆਂ
@gunnugill8678
@gunnugill8678 Жыл бұрын
Shonki sardar❤
@yadwindersinghbrar4967
@yadwindersinghbrar4967 Жыл бұрын
Lopo wala zindabad
@rakeshmp7174
@rakeshmp7174 Жыл бұрын
Zindabad
@mysontyson627
@mysontyson627 Жыл бұрын
ਜਿਨਾਂ ਨਾਲ ਉਹਦੀ ਨਹੀਂ ਬਣਦੀ ਉਹ ਗਾਲਾਂ ਕੱਢ ਰਹੇ ਨੇ
@singhamandeep107
@singhamandeep107 Жыл бұрын
I stand with shonki sardar
@manisingh5486
@manisingh5486 Жыл бұрын
ਖੱਚਰਾਂ ਨੇ ਘੌੜੇ ਰੱਖੇ🙏🙏
@rakeshmp7174
@rakeshmp7174 Жыл бұрын
😂😂😂😂😂
@rdeepsingh4839
@rdeepsingh4839 Жыл бұрын
ਫੁਕਰੇ ਸਾਬਤ ਕਰਤਾ
@Pinda_wale00
@Pinda_wale00 Жыл бұрын
Sukhjinder lopon zindabaad❤️💪🏻🔥
@parvindersingh5248
@parvindersingh5248 Жыл бұрын
Kanwa di panchyat
@narindersinghnagra8035
@narindersinghnagra8035 Жыл бұрын
ਕੂਮੈਂਟਾਂ ਚ ਹੀ ਪਤਾ ਲੱਗ ਗਿਆ ਵੀ ਕੌਣ ਸੱਚਾ ਕੌਣ ਝੂਠਾ 😂😂😂
@farmerorignallife1589
@farmerorignallife1589 Жыл бұрын
ਸੱਚ ਤੇ ਸੱਚ ਹੈ shonki ਸਰਦਾਰ good ਜੌਬ veer
@_neerajchoudhary47
@_neerajchoudhary47 Жыл бұрын
Jehde log lopon alae krke mashoor hoe a aj lopon wale di hi bdnami kr rhe a sale fukre
@inderdhillon2577
@inderdhillon2577 5 ай бұрын
Choorr ghoraa team😂😂😂😂
@HarryKing
@HarryKing Жыл бұрын
Loppo ala kaint aw bai…One jo b bolya o shhi aw…Bss😂 Eh ta ava e kthe hoye firde aq
@brar4933
@brar4933 Жыл бұрын
ਕਾਂਵਾ ਆਲੀ ਪਚੈਂਤ
@ramantoor7373
@ramantoor7373 Жыл бұрын
Loka nu nang karta Ena ghodea ne Ena thagga Kar k ghar patt ho rhea jhooth bol k magar la lende a
@GAMINGWORLD63833
@GAMINGWORLD63833 Жыл бұрын
ਸ਼ੌਂਕੀ ਗੁੱਡ ਬੰਦਾ ਤੁਹਾਡੇ ਬਾਈ ਕਾਟ ਨਾਲ ਲੱਖਾ ਲੋਕ ਜੁੜਣ ਗੇ
@sukhjiwansingh2388
@sukhjiwansingh2388 Жыл бұрын
Tusi sachi fukre ya
@aman_pannu
@aman_pannu Жыл бұрын
ਜੈਕਾਰੇ ਵਾਲੀ ਤਾਂ ਗੱਲ ਹੀ ਨੀ ਸੀ - ਜੋਨੀ ਬਾਬਾ
@koursinghdesujodha3427
@koursinghdesujodha3427 Жыл бұрын
😂😂😂
@dogshr0434
@dogshr0434 Жыл бұрын
Aho eve hi 😂
@hardeepbrar8
@hardeepbrar8 Жыл бұрын
ਥੋਡਾ ਕੰਮ ਈ ਓਹਨੇ ਚਲਾਇਆ ਨਹੀਂ ਤਾਂ ਕੌਣ ਪੁੱਛਦਾ ਸੀ ਘੋੜਿਆ ਨੂੰ
@sukhuppal1371
@sukhuppal1371 Жыл бұрын
kawa wali panchayat
@Jagroop3021
@Jagroop3021 Жыл бұрын
Lopo wala Sach hi bolda VA. ❤❤❤😂😂😂😂
@rakeshmp7174
@rakeshmp7174 Жыл бұрын
Bilkul right 😂😂
@davinder1279
@davinder1279 Жыл бұрын
ਇਹਨਾਂ ਸ਼ਾਹੀ ਘੋੜਿਆਂ ਵਾਲਿਆਂ ਢੱਕਣਾ ਨੂੰ ਪਹਿਲਾਂ ਕੌਣ ਜਾਣਦਾ ਸੀ? ਜੇ ਸੁਖਜਿੰਦਰ ਲੋਪੋ ਨਾ ਐਨੇ ਵੱਡੇ ਪੱਧਰ ਤੱਕ ਲੈਕੇ ਜਾਂਦਾ। ਇਹ ਸਾਰੇ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ, ਲੋਪੋ ਵਾਲੇ ਦੀ ਚੜਾਈ ਤੋਂ ਮੱਚਦੇ ਹਨ।
@ikodapasara8143
@ikodapasara8143 Жыл бұрын
ਪੰਜਾਬੀ ਘੋੜੇ ਵਰਤਦੇ ਕਿੱਥੇ , ਭੱਠਾ ਬਿਠਾਉਣ ਲਈ ?
@jassarkaler1537
@jassarkaler1537 Жыл бұрын
😂😂😂 ਆਹੋ
@gurpartapdhillon4264
@gurpartapdhillon4264 Жыл бұрын
ਇਹ ਸਾਰੇ ਖੱਚਰ ਇਕੱਠੇ ਹੋਏ ਨੇ
@GurtejDhillonGurtejkhalsa
@GurtejDhillonGurtejkhalsa Жыл бұрын
ਉਏ ਲੋਕੋ ਉਸ ਬੰਦੇ ਨੇ ਸੋਡੇ ਖੱਚਰਾਂ ਦੀ ਬਹੁਤ ਵਡਿਆਈ ਕੀਤੀ ਆਹ ਇਨਾਮ ਦਿੱਤਾ
@ramanverma347
@ramanverma347 Жыл бұрын
Sukhjinder lopon Love you veer
@balwindersingh-hj8og
@balwindersingh-hj8og Жыл бұрын
ਆਹ ਸਾਰੇ ਗਧੇ ਘੋੜੇ ਰਖੀ ਫਿਰਦੇ ਆ
@rajbirsingh3641
@rajbirsingh3641 Жыл бұрын
Lopo wala sira banda ghora industry gulfa gang sab chor ne
@LakhwinderSinghSarao
@LakhwinderSinghSarao Жыл бұрын
Eda ki rola bai je lopo wala jutha ta mircha kiyu lagiya
@kulwindersekhaneetu4490
@kulwindersekhaneetu4490 Жыл бұрын
Khchr premi
@harjeetpalsingh609
@harjeetpalsingh609 Жыл бұрын
ਕੁਝ ਗ਼ਲਤ ਨੀ ਕਿਹਾ ਲੋਪੋ ਨੇ। ਹਰ ਬੰਦੇ ਦਾ ਆਪਣਾ ਵਿਚਾਰ ਹੁੰਦਾ...
@chanangill9173
@chanangill9173 Жыл бұрын
ਜੇ ਤੁਸੀ ਫੁਕਰੇ ਜਾ ਠੱਗ ਨਹੀ ਫੇਰ ਰੋਂਦੇ ਕਿਉਂ ਜੇ ਮਿਰਚਾ ਕਾਹਦੀਆ ਨੇ ਇਕੱਠੇ ਤੇ ਤੁਸੀਂ ਸੋ ਦੋਸ਼ੋ ਬੰਦਾ ਹੋਏ ਜੇ ਘੋੜੇ ਤੇ ਲੱਖਾਂ ਲੋਕਾਂ ਨੇ ਰੱਖੇ ਨੇ ਉਹ ਤੇ ਬੋਲਦੇ ਨਹੀਂ
@Dhillonjatt13
@Dhillonjatt13 Жыл бұрын
Eh Channel Wale Salaya Ne Bht Faida Chakya Lopo Wale Veer Di Video Da Salya Sharam Krla Tu Ik Silh Hoke Kida Kujh ka View Lai Apna Jameer Vach Rha Lakh Lanat Va Tere Sikh Hun Te Salya Lokka Nu Bund Den Lai Ik Shop V Open Krla Dekhi Tera Kam Hor Kida Chalda Dallya
@technicalanuji802
@technicalanuji802 Жыл бұрын
ਪਤਾ ਨੀ ਕੀ ਹੋ ਗਿਆ ਲੋਪੋ ਆਲੇ ਨੂੰ ਜਿੰਨੇ ਵੀ ਘੋੜੇ ਰੱਖਦੇ ਆ ਕਰੋੜਾ ਰੁਪ‌ਇਆ ਦੇ ਮਾਲਕ ਨੇ ਇਹ ਸੱਚ ਆ
@Raika_Rabari.Dairyfarm.punjab
@Raika_Rabari.Dairyfarm.punjab Жыл бұрын
ਏਹ ਤਸਵੀਰ ਗਵਾਹ ਹੈ ਆਮ ਘਰ ਦੇ ਪੁੱਤ ਦੀ ਕਾਮਯਾਬੀ ਦੀ ,, ਜਿੰਨਾ ਬੰਦਿਆਂ ਨੇ ਸੋਚਿਆ ਸੀ ਝੁਕਾਅ ਲਿਆ,ਲੋਪੋ ਵਾਲੇ ਨੂੰ ਉਹ ਕੀ,ਜਾਣਨ ਕਿ,ਜ਼ਮੀਰ ਦੀ ਅਵਾਜ਼ ਕਿੰਨੇ ਆਉਣ ਵਾਲੇ ਨੌਜਵਾਨਾਂ ਨੂੰ ਇਸ ਫੁਕਰਪੁਣੇ ਦੀ ਲਾਈਨ ਵਿੱਚ ਆਕੇ ਉਜੜਨ ਤੋਂ ਬਚਾਵੇਗੀ । ਸੱਠ ਲੱਖ ਲਾ ਤਾ ਦਿਨਾਂ ਦੀ ਵਛੇਰੀ ਤੇ ਸਾਲ ਨੂੰ ਕਰੋੜ ਪੱਕਾ ਵੱਟਤੇ ਪਿਆ,,,, ਜੇ ਸੁਖਜਿੰਦਰ ਲੋਪੋ ਨੇ ਇਸ ਫੁਕਰਪੁਣੇ ਤੋਂ ਪਰਦਾ ਉਠਾਅ ਦਿੱਤਾ ਤਾਂ ਸਾਰੇ ਉਹਦੇ ਮਗਰ ਪੈਗੇ ਕਿਉਂਕਿ ਦੁਕਾਨਦਾਰਾਂ ਨੂੰ ਡਰ ਪੈ ਗਿਆ ਕਿ ਦੁਕਾਨਾਂ ਬੰਦ ਨਾ,ਹੋ ਜਾਣ । ਮੈਂ ਕਦੇ ਨਹੀਂ ਮਿਲਿਆ ਸੁਖਜਿੰਦਰ ਵੀਰ ਨਾ ਕਦੇ ਗੱਲ ਹੋਈ ਪਰ ਜਿਸ ਤਰ੍ਹਾਂ ਉਹਨਾਂ ਲੋਕਾਂ ਨੇ ਸੁਖਜਿੰਦਰ ਲੋਪੋ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਉਹ ਦੁੱਖਦਾਈ ਲੱਗੀ ਜਿਸ ਬੰਦੇ ਨੇ ਕਦੇ ਏਹਨਾਂ ਘੋੜੇ ਵਾਲਿਆਂ ਨੂੰ ਵਡਿਆਕੇ ਫਿਲਮਾਇਆ ਲੋਕਾਂ ਵਿੱਚ ਹੀਰੋ ਬਣਾਇਆ ਉਹੀ ਘੋੜੇ ਵਾਲਿਆਂ ਨੇ ਸੁਖਜਿੰਦਰ ਵੀਰ ਨੂੰ ਜੀਰੋ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਪਰ ਜਿਸ ਤਰ੍ਹਾਂ ਸਭ ਕੁੱਝ ਉਸਨੇ ਆਪਣੀ ਝੋਲੀ ਵਿੱਚ ਪਵਾ ਲਿਆ ਉਹ ਉਸਦੀ ਸਿਆਣਪ ਦੀ ਦਾਦ ਦੇਣੀ ਬਣਦੀ,ਹੈ। ਆਮ ਘਰਦਾ ਪੁੱਤ ਜਦੋਂ ਜਰਵਾਣਿਆਂ ਦੇ ਬਰਾਬਰ ਖੜਦਾ ਉਦੋਂ ਜ਼ਮਾਨਾ ਕਿੱਥੇ ਜਰਦਾ । ,,,,, ਬਾਈ ਸੁਖਜਿੰਦਰ ਲੋਪੋ ਵਾਲਿਆ ਮਾਫੀ ਮੰਗ ਕੇ ਕੋਈ ਛੋਟਾ ਨਹੀਂ ਹੁੰਦਾ ਤੂੰ ਆਪਣੇ ਜ਼ਮੀਰ ਦੇ ਜਿਉਂਦੇ ਹੋਣ ਦੀ ਗਵਾਹੀ ਭਰੀ ਹੈ ਕਿਉਂਕਿ ਝੁਕਦੇ ਵੀ ਜਿਉਂਦੇ ਹੁੰਦੇ ਨੇ। ਤੇਰੇ ਨਾਲ ਹਾਂ ਏਹ ਝੂਠ ਦੇ ਬੱਦਲ ਉੱਡ ਜਾਣ ਗੇ,,, #sukhjinderlopo
@Gurpreetvander
@Gurpreetvander Жыл бұрын
ਝੂਠਾ ਚੁੱਬ ਗਿਆ ਮਿਰਚਾ ਲੱਗੀਆ ਸੱਚ ਬੋਲਿਆ ਲੋਪੋ ਵਾਲੇ ਨੇ
@manveerbrar8571
@manveerbrar8571 Жыл бұрын
22 g ਜੇ ਉਹ ਨਾ ਐਵੇਂ ਕਰਦਾ ਹੋ ਸਕਦਾ ਸੀ ਘੋੜਾ ਇਡਸਟਰੀ ਚ ਵੀ ਗੈਂਗਸਟਰ ਫਿਰੌਤੀਆ ਕਰਨ ਲੱਗ ਜਾਂਦੇ ਉਹਦੀ ਮੰਛਾਂ ਮਾੜੀ ਨੀ
@nishansingh-lr5hv
@nishansingh-lr5hv Жыл бұрын
ਵਾਹ ਵਾਹ ਵਾਹ ______ ਬਾ-ਕਮਾਲ!!! 👏 ਵੇਖਿਆ ਘੋੜਾ 🐎ਪ੍ਰੇਮੀਆਂ ਦੀ ਕਿੰਨੀ ਜੁਰਅਤ, ਤਾਕਤ, ਅਣਖ ਤੇ ਗੈਰਤ। ਸੁਖਜਿੰਦਰ ਨੇ ਮਾਫੀ ਮੰਗ ਲਈ, ਚਲੋ ਗੁਰਬਾਣੀ ਨੇ ਵੀ ਕਿਹਾ, " ਨਿਵੇਂ ਸੋ ਗਉਰਾ ਹੋਵੇ " ਕਿਨਾਂ ਵਧੀਆ ਹੋਵੇ ਤੁਸੀਂ ਐਨਾ ਜੋਰ ਲਗਾ ਕੇ ਗੁਰੂ ਸਾਹਿਬ ਦੀ ਬੇ-ਅਦਬੀ ਕਰਨ ਵਾਲਿਆਂ ਦੀ ਵਾਲਿਆਂ ਤੋਂ ਵੀ ਮਾਫੀ ਮੰਗਵਾਓ !!! ਨਾਲੇ ਤੁਹਾਡੀ ਹੋਰ ਬੱਲੇ ਬੱਲੇ ਹੋ ਜਾਊਗੀ। ਗੁਸਾ ਨਾ ਕਰਿਓ, ਊਂ ਗੱਲ ਆ ਇੱਕ 🤔
@sonysandhu6348
@sonysandhu6348 Жыл бұрын
Musafir baaz Singh ਵੀਰ ਤੂੰ ਵੀ #sukhjinder_lopon ਦਾ ਕੰਮ ਖੋਹਣ ਲਈ ਉਤਾਵਲਾ ਹੈ
@sarwandhillon362
@sarwandhillon362 Жыл бұрын
ਗੰਦੇ ਆਂਡੇ ਵਾਲੀ ਗੱਲ ਚ ਲੱਗਦਾ ਵੀਰ ਆਪਣੇ ਬਾਰੇ ਈ ਦੱਸ ਗਿਆ😂
@sonudhaliwal5717
@sonudhaliwal5717 Жыл бұрын
Shonki sardar is Right
@MrAmarjeet1
@MrAmarjeet1 Жыл бұрын
Sab choor ekathe hoi a
@BalrajSingh-ls7xm
@BalrajSingh-ls7xm Жыл бұрын
Chal salla kushra roti den wala uper wala tanu vam a
@Malikmarjide
@Malikmarjide Жыл бұрын
Ek gal pakki aa loopon wala sach bol gya eh suchi fukre c ehna nu mirch laggi aa 😂😂😂😂
@akashguraya2939
@akashguraya2939 Жыл бұрын
saleo 16 hjar loka cho 16 loka ne v lopo ale nu mada ni keha tusi kahda ikath karea
@RAO.03SAHAB
@RAO.03SAHAB Жыл бұрын
ਅੱਗ। ਲੱਗੀ। ਆ😂😂😂😂 ਰੀਸ। ਕਰੋ। ਮੱਚਦੇ। ਕਿਓ। 😂😂😂😂 ਸਰਪੰਚ। ਦੀ। ਅੱਖ। ਹੀ। ਦੋਗਲੇ। ਵਾਲੀ ਆ। 😂😂😂😅😅
@Dalerjatt_44
@Dalerjatt_44 Жыл бұрын
ਖੱਚਰਾਂ ਵਾਲੇ ਸਰਦਾਰ .... ਬਸ ਗਿਆ ਮੈ ਵੀ r nait ਦਾ ਗੀਤ ਸੁਣ ਕੇ ਹੀਟ ਕੱਢ ਲੀ ਸੀ ਘੋੜੀਆਂ ਰੱਖਣ ਦੀ ਬਚਾ ਤੇ ਕੀ ਐਵੇ ਟਾਇਰ ਰੱਖ ਲੋ ਗੱਪ ਮਾਰੀ ਜਾਉ
@manrajkaleka6529
@manrajkaleka6529 Жыл бұрын
Lopo wala zindabad ❤
@SukhmandeepSingh-jr7rm
@SukhmandeepSingh-jr7rm Жыл бұрын
Sukhjinder singh loppon sacha bnda.. these are the one who are exposed by sukhjinder. I support sukhjinder bai, bai da krke hi mainu ghode rakhn da shonk pya
@BhullarPawan777
@BhullarPawan777 Жыл бұрын
Ohh tadaa kda namm lyaa A
@amritsingh678
@amritsingh678 Жыл бұрын
10:34 le he sala chuppaaa😂😂😂😂😂jehaaa
@PardeepKumar-mt3dq
@PardeepKumar-mt3dq Жыл бұрын
ਬੋਲੇਗਾ ਜੇ ਸੱਚ ਲੱਗੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ
@AmanDeep-ze6wi
@AmanDeep-ze6wi Жыл бұрын
70000di ghoti lyi aa700000 tu c de rhe 3saal vich ho gya 10guna baki jhera 3saala da kharcha o kon deu ga
@DeepbaljinderSingh
@DeepbaljinderSingh Жыл бұрын
A sare khach nikle lopo nukra nikal gya
@sukhjiwansingh2388
@sukhjiwansingh2388 Жыл бұрын
Tusi sachi fukre ya
@directorvishalbakshi0146
@directorvishalbakshi0146 Жыл бұрын
Lopo is good man 👍
@bawaarvinder1648
@bawaarvinder1648 Жыл бұрын
ਲੋਪੋਂ ਵਾਲਿਆਂ ਸੱਚ ਤੇ ਖੜ੍ਹਾ ਰਹੀਂ,
@mander5801
@mander5801 Жыл бұрын
Tu apna kam chalaun layi lopon wale nu badnam Karda tenu vi ahi fhull paine a chable
@carpediem7060
@carpediem7060 Жыл бұрын
Tusi ohnu sahi prove karta hege tusi saare fukre hi hon😁
@gurubajwa2936
@gurubajwa2936 Жыл бұрын
ਬੇਅਦਬੀ ਵੇਲੇ ਇਨਾਂ ਕਠ ਕਰਕੇ ਮਰ ਲੈਂਦੇ ਇਨਸਾਫ ਮੰਗ ਲੇਦੇ
@rinkpreetchahal8851
@rinkpreetchahal8851 Жыл бұрын
ਬੱਲੀਏ ਜਹਾਨ ਉੱਤੇ ਬੜੇ ਦੀ, ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ। ‌‍‌‌( shonki sardar)
@amanjotsinghsidhu4183
@amanjotsinghsidhu4183 Жыл бұрын
Kmaal hogi yr ohne Galt ki keha mircha tan aehna nu eme laggian v pol khul gi ehna di eme lut machai c ehna ne crora de je gode aa tan aam bnda lai khdaa fr ghoda agla crore di jmeen na lau ga theeka je ghoda sohna koi Saab sir da rate hunda par thugna thodi aa loka nu m lopon aale da koi chela ni koi fan ni par m v dekhi aa ohdi video sahi keha ohne sach kohra lgda hunda te jehde eme thagi jande c ohna nu laggia kohra sach majjan gaaiyan tan crora di hoiyan ni naale dudh dendiyan te ehna ne kalli lidh krniyan fukre shabd Galt keha je Gaal ditti taavi Galt keeta par boliya sach aa machai lutt c ehna ghode vaaliyan ne jehdi gal aa
@akashguraya2939
@akashguraya2939 Жыл бұрын
Nale jede piche bande bethe a ona kol ghode ta ki salea ne kuta ni rakhea hona😂
@nareshkumar-tj9hp
@nareshkumar-tj9hp Жыл бұрын
Hahaha sahi gal aw
@simarjitsekhonj5732
@simarjitsekhonj5732 Жыл бұрын
Je ghoda industry ik pase aa ta baki janta lopo alle nal aa fudu gallan kri jnde aa
@dilsinghtv523
@dilsinghtv523 Жыл бұрын
cmnt ch he dekh lo loopo di charadi 😂😂
@shamshersingh-gx3gs
@shamshersingh-gx3gs Жыл бұрын
Shonki ne kehra kise da naam lea. Eve hi drama krde pae
@vatanromana1596
@vatanromana1596 Жыл бұрын
Lopon aala shi aa
@justran6803
@justran6803 Жыл бұрын
ਚਵਲੋ ਤੁਸੀਂ ਕੀ ਬਾਈਕਾਟ ਕਰਨਾ ਲੋਪੋਂ ਵਾਲੇ ਦਾ ,ਤੁਸੀਂ ਜੇਕਰ ਕੁਮੈਂਟ ਪੜ੍ਹ ਲਵੋ ਤਾਂ ਤੁਹਾਡੇ ਸਿਰ ਖੇਹ ਪੈ ਚੁੱਕੀ ਐ,ਲੋਕਾਂ ਨੇ ਤੁਹਾਨੂੰ ਘੋੜਿਆਂ ਦੀ ਜਗ੍ਹਾ,ਖੋਤਿਆਂ ਉੱਤੇ ਬੈਠਾ ਦਿੱਤਾ ਹੈ,ਬਾਕੀ ਤੁਸੀਂ ਆਪਣਾ ਮੂੰਹ ਕਾਲ਼ਾ ਉਸਤੋਂ ਮਾਫ਼ੀ ਮੰਗਵਾਕੇ ਆਪ ਹੀ ਕਰ ਲਿਆ,ਜੇਕਰ ਤੁਹਾਨੂੰ ਮਾੜੀ ਮੋਟੀ ਵੀ ਸ਼ਰਮ ਹੈ ਤਾਂ ਲੋਪੋਂ ਵਾਲੇ ਤੋਂ ਮਾਫ਼ੀ ਮੰਗਕੇ,ਕੀਤੀ ਹੋਈ ਗ਼ਲਤੀ ਸਹੀ ਕਰ ਲਵੋ
@gagan_deon_0342
@gagan_deon_0342 Жыл бұрын
ਸਹੀ ਗੱਲ ਆ ਵੀਰ
@HARJITSINGH-wl8sy
@HARJITSINGH-wl8sy Жыл бұрын
Ghode de liddh khaooo veer thodi thodi sare veer ban ke 😂😂……Sukhjinder peo aa tuhada 😂😂
@santokhsingh-ss6hl
@santokhsingh-ss6hl Жыл бұрын
ਸਾਡੇ ਜਿਨ੍ਹਾਂ ਨੇ ਘੋੜੀਆਂ ਰਖੀਆਸੀ ਸਬ ਨਗ ਹੋਗੇ ਹੁਨ ਕਿਸੇ ਕੋਲ ਵਸੇਰੀ ਵੀਨਹੀ ਸਾਰੇ ਪਿੰਡ ਵਿੱਚ
@vellymeet9452
@vellymeet9452 Жыл бұрын
ਵੀਰ ਲੋਪੋਵਾਲੇ ਵੀਰ ਜੀ ਸੋਕੀ ਸਰਦਾਰ ਹੀ ਹਨ ਤੇ ਤੁਸੀ ਘੜੋਤੀ ਹੋ
@GurjapSinghKular
@GurjapSinghKular Жыл бұрын
Bai ji mainu lagda lopon wale nu jiven kisse ne rok ke puchhiya si k ghodian wale sacmuch enne paise lainde ne.... Shayad uss ne jaan bujh ke kiha hove k eh ghodian wale taa fukre ne.... Ehna kol enna paisa ni hunda... Ta ki koi gangstar kise da nuksaan na kar den... Bakki eh mera vichaar hai.. Main galat vi ho sakda haan....
@americandesivloger6372
@americandesivloger6372 Жыл бұрын
Lopono ala thubanoo save karan nu laggeya tusi apniyan BUNDA UPPER NU KARKEY KHADEY HOO KI GANGSTER SADI MAROO K SADA EK CRORE DA GHODA TEY FEES 51000 GANGSTERS THUBADEY TOON FAROOTIYAN MANGGAN GEY HUNN THUBADEY TON TUSI APNI SHANN DE KHILAFF SAMJAH LIYA MERE VEERO JA TANN HUNN TUSI GHODEYAN DI PRICE GHATT KARONGEY JA PHIR READY REHNA GANGSTERS NU HISSA DEEN LAI
@AadeshBrar-io4bg
@AadeshBrar-io4bg Жыл бұрын
Ahh jehda 7 lakh banunda 3 saalan ch ... fer tusi camere te v jhooth maari jaane aa .. lopon aale ne fer sach e keha ... 70 hazaar wali ghodi da bacha ...30-40 hazzar toon vaadh ni vikda ... mainu taan samj ni aundi ... ghodi 70 hazaar di vekdi aa .... te bache 3 .. underage hajje 6 lakh de vik jande aa ... sheram e jhooth
@pardeeptiwari7737
@pardeeptiwari7737 Жыл бұрын
As Vedio te Comments dekh lo sare Nazara aa gaya Sale Maffi de😂 Bahut jane ta ethe eho jehe baithe ne Ghode ta Chado Khachar be nahi hone!!!😂😂😂
@shatyuvma
@shatyuvma Жыл бұрын
Klana de panchayat😂
@TURN0505
@TURN0505 Жыл бұрын
हे ईश्वर, सभी के बीच स्नेह और सद्भाव बना रहे। 🎊💖💖🎊🙏🙏🙏🙏🙏🙏
А ВЫ ЛЮБИТЕ ШКОЛУ?? #shorts
00:20
Паша Осадчий
Рет қаралды 9 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 14 МЛН
Стойкость Фёдора поразила всех!
00:58
МИНУС БАЛЛ
Рет қаралды 4,9 МЛН