ਵਾਕਿਆ ਹੀ ਅਮੀਰਾਂ ਦੇ ਦਿਲ ਛੋਟੇ ਹੁੰਦੇ ਨੇ, ਲੋਪੋਂ ਤੋਂ ਮੁਆਫੀ ਮੰਗਵਾ ਕੇ ਘੋੜੇ ਵਾਲੇ ਸਰਦਾਰਾਂ ਨੇ ਇਹ ਸਿੱਧ ਕਰ ਦਿੱਤਾ

  Рет қаралды 144,446

LOK AWAZ TV

LOK AWAZ TV

Күн бұрын

Пікірлер: 619
@baliharsingh7535
@baliharsingh7535 Жыл бұрын
ਲੋਪੋਂ ਬਾਈ ਤੂੰ ਠੀਕ ਹੈ ਇਹ ਕੰਜ਼ਰ ਨੇ ਸਾਰੇ
@kamaldeep5588
@kamaldeep5588 Жыл бұрын
Bilkul sahi keha tusee
@baigurjeetsinghsingh8142
@baigurjeetsinghsingh8142 Жыл бұрын
Ho ta sala kuta aa 🥾 pai far da ce maiak da kaol
@Goyal..dairy...farm--
@Goyal..dairy...farm-- Жыл бұрын
Fukre ne
@KaranSingh-ld7dx
@KaranSingh-ld7dx Жыл бұрын
ਕੰਜਰ ਨਹੀ ਕੁਤੇ ਦੱਲੇ ਹੈਗੇ ਆ
@nishansingh4386
@nishansingh4386 5 ай бұрын
shi keha
@arshdhaliwal4073
@arshdhaliwal4073 Жыл бұрын
ਲੋਪੋਂ ਬਾਈ ❤ ਸਾਡੇ ਦਿਲਾਂ ਵਿੱਚ ਆਬਾਦ ਆ ਵੱਡਾ ਭਰਾ wmk
@Balbirsinghusa
@Balbirsinghusa Жыл бұрын
ਪੱਤਰਕਾਰ ਵੀਰ ਹਮੇਸ਼ਾ ਸੱਚ ਤੇ ਖੜਦਾ।
@baljindersingh7322
@baljindersingh7322 Жыл бұрын
ਅਮੀਰ ਕਿੱਥੋਂ aa ਵੀਰ ਨੰਗ ਬੰਦੇ ਸੀ ਸਾਰੇ jine ਜਾਣੇ ਓਥੇ ਬੈਠੇ ਸੀ dalle ਲੋਕ ਸੀ ਸਾਰੇ , ਫੁਕਰੇ ਤੇ ਨੰਗ ਬੰਦੇ ਸੀ ਤੇ ਓਨਾ ਨੇ ਅਪਣੇ ਆਪ ਸਾਬਿਤ ਕਰਤਾ । ਤੇ ਉਹ 1 ਵਿਚ jnana v ਸੀ ਪਾਈ ,1 ਗੱਲ ਹੋਰ ehe ਘੋੜੇ ਪ੍ਰੇਮੀ ਨਹੀਂ L%₹# ਪ੍ਰੇਮੀ ਸੀ ☹️
@mantajjatana5223
@mantajjatana5223 Жыл бұрын
ਬਿਲਕੁਲ ਸਹੀ ਗੱਲ ਆ ਬਾਈ ਜੀ 👍🙏🏿
@gurmukhsingh9717
@gurmukhsingh9717 Жыл бұрын
ਲੋਪੋ ਵੀਰ ਬਹੁਤ ਵਧੀਆ ਕੰਮ ਕਰਦਾ ਕੋਈ ਗੱਲ ਨਹੀਂ ਲੋਪੋਂ ਵੀਰੇ ਤੈਨੂੰ ਬਹੁਤ ਲੋਕ ਪਿਆਰ ਕਰਦੇ ਨੇ ਤੁਸੀਂ ਵਿਡੀਉ ਬਹੁਤ ਵਧੀਆ ਬਣਾਉਂਦੇ ਇਦਾਂ ਹੀ ਕੰਮ ਕਰਦੇ ਰਹਿਣਾ ਲੋਕ ਕਿਸੇ ਨੂੰ ਕੰਮ ਨਹੀਂ ਕਰਨ ਦਿੰਦੇ
@jaskaranbrar1697
@jaskaranbrar1697 Жыл бұрын
ਮਾਫ਼ੀ ਮਗਵਾਉਣ ਵਾਲੇ ਕਿੰਡੇ ਕੁ ਸੱਚੇ ਹਨ ਜੀ। ਆਵਦੇ ਪੁੱਤਾ ਦੀ ਸੋਹ ਖ਼ਾਕੇ ਦੱਸਣ ਜੀ ਤੁਸੀਂ ਕਿਸੇ ਨਾਲ ਠੱਗੀਆਂ ਨੀ ਮਾਰੀਆਂ ਤੁਸੀਂ ਝੂਠ ਨੀ ਬੋਲਦੇ। ਤੁਸੀਂ ਵਪਾਰ ਲਈ ਕਿੰਨਾ ਕੁੱਝ ਝੂਠ ਬੋਲਦੇ ਹੋ।
@baldevbhullar2394
@baldevbhullar2394 Жыл бұрын
ਵਾਹਿਗੁਰੂ, ਸਰਦਾਰ ਖੇਹ, ਦੇ ਨੇ 12+12+ਹਜ਼ਾਰ ਦੇ,ਘੜੀਕ,ਨੇ, ਸਾਡੇ ਪਿੰਡ ਵਿਚ 6+7, ਘਰਾਂ ਨੇ ਘੋੜੀਆਂ,ਰੱਖੀਆਂ,ਨੇ,ਵਛੇਰੇ, ਕੋਈ ਨਹੀਂ ਪੁਛਦਾ ਵਿਕਰਾਂਤ, ਸ਼ਰਮੇ ਵਰਗੇ ਫਾਰਮ ਵੇਚਦੇ ਨੇ,, ਜਦੋਂ ਕੋਈ ਨਹੀਂ ਪੁਛਦਾ, ਫਿਰ,, ਨਿਹੰਗ ਸਿੰਘਾਂ ਨੂੰ ਮੁਫ਼ਤ ਚੜਾਵਾ ਚੜਾ ਦਿੰਦੇ ਹਨ,, ਵੇਖੋ, ਕਮਾਂਈ,3+4+ਘਰ ਪੰਜਾਬ ਚ, ਕਮਾਈ ਕਰਦੇ ਨੇ
@gagandeepsingh-ey7sh
@gagandeepsingh-ey7sh Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸੁਖਜਿੰਦਰ ਸਿੰਘ ਲੋਪੋਂ ਨੂੰ
@vanshdeepsingh9438
@vanshdeepsingh9438 Жыл бұрын
ਵਾਕਿਆ ਹੀ ਅਮੀਰਾਂ ਦਾ ਦਿਲ ਛੋਟਾ ਹੀ ਹੁੰਦੀ ਹੈ ਧੰਨਵਾਦ
@bhupindersingh3367
@bhupindersingh3367 Жыл бұрын
ਘੋੜਿਆ ਵਾਲੇ ਝੂਠ ਬੋਲਦੇ ਆ ਲੋਪੋ ਨੇ ਸੱਚ ਕਿਹੋ
@jitsingh8827
@jitsingh8827 Жыл бұрын
ਬਹੁਤ ਵਧੀਆ ਪੱਤਰਕਾਰ ਬਾਈ
@Incredible1989
@Incredible1989 Жыл бұрын
ਬਾਈ ਲੋਪੋ ਨੇ ਤਾਂ ਮਾਫ਼ੀ ਮੰਗ ਕੇ ਆਪਣਾ ਵੱਡਪਣ ਸਾਬਤ ਕਰਤਾ ਤੇ ਇਹ ਮਲੰਗ ਕੀ ਕਰਨ ਗੇ
@amarjitvirk3916
@amarjitvirk3916 Жыл бұрын
ਕੋਈ ਮਾੜਾ ਨਹੀਂ ਬੋਲਿਆ ਸਿਰਫ਼ ਸੱਚ ਬੋਲਿਆ
@ramankhokhar1825
@ramankhokhar1825 Жыл бұрын
ਜੇ ਮਾਫੀ ਮੰਗਵਾਉਣ ਦੀ ਹਿੰਮਤ ਹੈ ਤੇ ਨਸ਼ਾ ਵੇਚਣ ਵਾਲਿਆਂ ਤੋਂ ਮਾਫੀ ਮੰਗਵਾਉਣ
@gursewaksingh9345
@gursewaksingh9345 Жыл бұрын
ਲੋਪੋਂ ਵਾਲੇ ਨੇ ਅੱਜ ਦੇ ਸਮੇਂ ਚ ਨੋਜਵਾਨ ਮੁੰਡਿਆ ਦਾ ਧਿਆਨ ਘੋੜਿਆ ਵੱਲ ਕੀਤਾ ਹੈ ਤੇ ਇਹਦੇ ਕੋਈ ਸੱਕ ਨੀ ੳਹਦਾ ਪੰਜਾਬੀ ਮਾਂ ਬੋਲੀ ਨਾਲ ਪਿਆਰ 👌👌
@mooslmoosl8389
@mooslmoosl8389 Жыл бұрын
ਲੋਪੋ ਵਾਲਾ ਜਿੱਤ ਗਿਆ ਇਹ ਠੱਗ ਹਾਰ ਗਏ
@81464SurinderSandhu
@81464SurinderSandhu Жыл бұрын
ਸੁਖਜਿੰਦਰ ਸਿੰਘ ਲੋਪੋਂ ਦਿਲਦਾਰ ਬੰਦਾ ਬਹੁਤ ਵਧੀਆ ਇਨਸਾਨ ਆ ਸਾਡਾ ਯਾਰ ਸੁਖਜਿੰਦਰ ਸਿੰਘ ਲੋਪੋਂ ਦਿਲਦਾਰ ਬੰਦਾ
@harpreetsinghshergill4852
@harpreetsinghshergill4852 Жыл бұрын
ਬਹੁਤ ਵਧੀਆ ਪੱਤਰਕਾਰ ਸਾਹਿਬ
@khalistan7716
@khalistan7716 Жыл бұрын
ਇਹ ਕਮੀਨਾਂ ਕੰਮ ਕੀਤਾ ਲੋਪੋਂ ਵੀਰ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਗੇ ਹਰ ਕੰਮ ਫਹਿਤੇ ਹੋਵੇ ਗਾ ਲੋਪੋਂ ਵੀਰ ਜੀ ਦੀ ਇੱਜ਼ਤ ਵਧੀ ਹੈ ਘੱਟੀ ਨਹੀਂ ਇਹ ਭੇਡਾਂ ਮੁੰਨੀਆਂ ਜਾਂ ਸਕਦੀਆਂ ਹਨ ਪਰ ਸਮਝਾਇਆ ਨਹੀਂ ਜਾ ਸਕਦੀਆਂ
@RashpalSingh-gv2fg
@RashpalSingh-gv2fg Жыл бұрын
Sardar sabad na lai only ghoria wale.......
@tejpalbhangu6373
@tejpalbhangu6373 Жыл бұрын
ਵੀਰ ਜੀ ਆਪ ਜੀ ਨੇ ਬਿਲਕੁਲ ਸਹੀ ਕਿਹਾ। ਲੋਪੋਂ ਬਾਈ ਜੀ ਤਾਂ ਹੀਰਾ ਬੰਦਾ ਹੀਰੇ ਦੀ ਪਹਿਚਾਣ ਹਰ ਕਿਸੇ ਨੂੰ ਨਹੀਂ ਹੁੰਦੀ ਸੱਜਣਾ।
@pawanpreetsingh1
@pawanpreetsingh1 Жыл бұрын
ਬਾਈ ਦੀ ਇੱਕ ਗੱਲ ਸੱਚ ਹੋ ਗਈ ਕਿ ਵੱਡਾ ਬੰਦਾ ਓ ਨੀ ਹੁੰਦਾ ਜਿਹਦੇ ਕੋਲ ਵੱਡੀ ਗੱਡੀ ਆ, ਵੱਡਾ ਬੰਦਾ ਉਹ ਆ ਜਿਹੜਾ ਮਾੜੇ ਬੰਦੇ ਨੂੰ ਦੇਖਗੱਡੀ ਦੇ ਟਾਇਰ ਕੱਚੇ ਚ ਲਾਉਂਦਾ। ਲੋਪੋ ਬਾਈ ਤੂੰ ਮਾਫੀ ਮੰਗ ਵੱਡਾ ਬਣ ਗਿਆ। 🙏🙏🙏
@jagseer1306
@jagseer1306 Жыл бұрын
Bilkul sahi gal aa ji
@ravinderpourh564
@ravinderpourh564 Жыл бұрын
ਸਰਾਸਰ ਧੱਕਾ ਹੋਇਆ ਵੀਰ ਨਾਲ ਪਰਮਾਤਮਾ ਦਾ ਕੈਮਰਾ ਚਾਲੂ ਆ ਵੀਰੋ ਸਜ਼ਾ ਤੁਹਾਨੂੰ ਵੀ ਮਿਲੇਗੀ
@MrHarpreetbhullar
@MrHarpreetbhullar Жыл бұрын
ਹੁਣ ਘੋੜਿਆਂ ਵਾਲ਼ੇ ਸਰਦਾਰ ਨੀ ਗਧਿਆਂ ਵਾਲੇ ਸਰਦਾਰ ਵੱਜਣਗੇ
@ParamjeetKaur-qw1ne
@ParamjeetKaur-qw1ne Жыл бұрын
Hahahaha
@jassikhan6595
@jassikhan6595 Жыл бұрын
ਸੁਖਜਿੰਦਰ ਸਿੰਘ ਲੋਪੋਂ ਵੀਰ ਹੀਰਾ ਜੀ ਹੀਰਾ
@dharmindersingh5973
@dharmindersingh5973 Жыл бұрын
ਬਿਲਕੁਲ ਸਹੀ ਵੀਰ ਸਾਰੇ ਹੁਣ ਬਹੁਤ ਵੱਡੇ ਹੋ ਗਏ ਘੋੜਿਆਂ ਵਾਲੇ ਮੁਆਫ਼ੀ ਮੰਗਵਾ ਕੇ
@harjindersinghmannladimann1348
@harjindersinghmannladimann1348 Жыл бұрын
ਕਿਸੇ ਦੇ ਕਹਿਣ ਨਾਲ ਕੋਈ ਮਾੜਾ ਨਹੀਂ ਹੋਈਆਂ 💕🙏💕
@dharmik_shorts42
@dharmik_shorts42 Жыл бұрын
ਗੱਲ ਤਾਂ ਸੁਖਜਿੰਦਰ y ਨੇ ਸੱਚ ਆਖੀ ਸੀ ਓਸ ਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਪਰ ਫੁਕਰੇ ਸਰਦਾਰਾ ਨੂੰ ਸ਼ੌਂਕੀ ਸਰਦਾਰ ਦੀ ਗੱਲ ਕੌੜੀ ਲੱਗੀ ਕਿਉਕਿ ਸੱਚ ਹਮੇਸ਼ਾ ਕੌੜਾ ਹੁੰਦਾ
@Batthpunjabiblogers
@Batthpunjabiblogers Жыл бұрын
ਲੋਪੋ ਵੀਰਾਂ ਬਹੁਤ ਵਧੀਆ ਬੰਦਾ ਟੈਨਸ਼ਨ ਨਾ ਲਈ ਲੋਪੋ ਵੀਰ ਤੂੰ ਇਹਨਾ ਤੋ ਮਾਫੀ ਮੰਗਕੇ ਵੀ ਵੱਡਾ ਏ ਵੀਰ ਤੂੰ ਤੈਨੂੰ ਸੱਭ ਚੰਗਾ ਹੀ ਕਿਹਦੇ ਆ ਵੀਰ।
@yuvrajhayer2139
@yuvrajhayer2139 Жыл бұрын
ਇਹ ਸਾਰੇ ਦਲਾਲ ਨੇ ਗਰੀਬ ਬੰਦੇ ਤੋਂ ਸਸੱਤਾ ਖਰੀਦ ਕੇ ਅੱਗੇ ਨਵੇਂ ਲੋਕਾਂ ਨੂੰ ਠੱਗਦੇ ਨੇ
@vsvlogs9761
@vsvlogs9761 Жыл бұрын
Good ਕੋਈਨਾ ਰੱਬ ਕਰੂ ਇਨਸਾਫ ਸ਼ੌਂਕੀ ਸਰਦਾਰ ਨਾਲ
@pbproperty783
@pbproperty783 Жыл бұрын
ਲੋਪੋਂ ਆਲ਼ੇ ਵੀਰ ਨੇ ਮਾਫ਼ੀ ਮੰਗ ਕੇ ਵੱਡੇ ਹੋਣ ਦਾ ਸਬੂਤ ਦਿੱਤਾ, ਮਾਫ਼ੀ ਮੰਗਵਾਉਣ ਆਲ਼ੇ ਮਾਫ਼ੀ ਮੰਗਵਾ ਕੇ ਵੀ ਛੋਟੇ ਅਤੇ ਅਕ੍ਰਿਤਘਣ ਬਣ ਗਏ ਦੁਨੀਆ ਦੀ ਨਜ਼ਰ ਵਿੱਚ 🙏
@9091y
@9091y Жыл бұрын
ਲੋਪੋਵਾਲਾ ਸਹੀ ਆ ,ਅਸਲ ਸ਼ੌਂਕੀ ਸਰਦਾਰ ਆ ਕਿਸੇ ਦੀ ਪਰਵਾਹ ਨਾ ਕਰ ਬਾਈ ਆਵਦੀ ਮਸਤ ਚਾਲ ਚਲਦਾ ਰਹਿ।।ਲੋਕਾ ਦਾ ਪਿਆਰ ਤੇ ਸਮਰਥਨ ਆ ਤੇਰੇ ਨਾਲ ਫੁੱਲ ਵਟਾ ਫੁੱਲ,,ਡਟਿਆ ਰਹਿ ਝੁਕਣਾ ਨੀ ਇਹਨਾ ਮੂਹਰੇ
@kamalvirk......8071
@kamalvirk......8071 Жыл бұрын
Pagi ah veham koi samarthan nahi loka da..sirf coment hi aa..koi ni sath denda
@deepachahal8048
@deepachahal8048 Жыл бұрын
ਸੱਚ ❤
@ਸੰਘਾਸਾਬ-ਠ2ਭ
@ਸੰਘਾਸਾਬ-ਠ2ਭ Жыл бұрын
ਬਹੁਤ ਬਹੁਤ ਸ਼ੁਕਰੀਆ ਵੀਰ ਲੋਪੋ ਵਾਲੇ ਦੇ ਹੱਕ ਚ ਬੋਲਣ ਲਈ, ਕੋਈ ਤੇ ਬੋਲਿਆ 🙏🙏
@HarpreetSingh-wp8yv
@HarpreetSingh-wp8yv Жыл бұрын
ਲੋਪੋ ਵਾਲਾ ਸਾਡੇ ਦਿਲਾ ਵਿੱਚ ਵੱਸਦਾ ਤੇ ਵੱਸਦਾ ਰਹੇਗਾ
@ManpreetManpreet-yu9iy
@ManpreetManpreet-yu9iy Жыл бұрын
ਸਹੀ ਗੱਲ ਐ ਬਾਈ ਸੁਖਜਿੰਦਰ ਲੋਪੋ ਵਾਲਾ ਤਾ ਸਹੀ ਐ ਬੰਦਾ
@baliharsingh7535
@baliharsingh7535 Жыл бұрын
❤❤❤ ,,, ਲੋਪੋ ਬਾਈ ਤੇਰੇ ਨਾਲ ਬਾ ਅਹ ਕੰਜ਼ਰ ਹਨ
@sadhusingh8152
@sadhusingh8152 Жыл бұрын
ਲੋਪੋ ਵੀਰ ਮਹਾਨ ਇਨਸਾਨ ਜੱਗ ਜਾਣਦਾ ਹੈ ਸਾਡਾ ਰਾਜਾ ਵੀਰ ਸਦੀਵੀ ਰਾਜਾ ਸਾਧੂ ਸਿੰਘ ਭੁੱਲਰ ਮਾਨਸਾ
@bhagwandas62
@bhagwandas62 Жыл бұрын
ਸੁਖਜਿੰਦਰ ਲੋਪੋ ਜਿੰਦਾਦਿਲ ਇਨਸਾਨ
@bogasingh9611
@bogasingh9611 Жыл бұрын
Ryt 💯✅ Bhai ji 👍 ਹੰਕਾਰੀ ਲੋਕ ਸੀ ਬਾਈ ਸਰਦਾਰ ਇਹ ਕੰਮ ਨੀ ਕਰਦੇ
@harpreethehar9621
@harpreethehar9621 Жыл бұрын
ਸਹੀ ਗੱਲ ਵੀਰ
@varindersingh7675
@varindersingh7675 Жыл бұрын
ਸਹੀ ਕਿਹਾ ਵੀਰ
@beantsinghsidhurameana8992
@beantsinghsidhurameana8992 Жыл бұрын
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਗਏ ਹਨ ਜੀ
@vellymeet9452
@vellymeet9452 Жыл бұрын
ਲੋਪੋ ਵਾਲੇ ਵੀਰ ਜੀ ਬਹੁਤ ਚੰਗੇ ਇਨਸਾਨ ਹਨ
@Rehmat2323
@Rehmat2323 Жыл бұрын
ਲੋਪੋ ਵਾਲਾ ਮਾਫੀ ਮੰਗ ਕੇ ਵੀ ਵੱਡਾ ਹੋ ਗਿਆ ❤
@gurjeevansidhu5151
@gurjeevansidhu5151 Жыл бұрын
ਲੋਪੋ ਵਾਲੇ ਨੇ ਸੱਚ ਬੋਲਿਆ ਸ਼ੱਚ ਤੇ ਕੱਚ ਹਮੇਸਾ ਚੁਭਦਾ ਹੁੰਦਾ
@avtarsingj6749
@avtarsingj6749 Жыл бұрын
ਬਹੁਤ ਵਧੀਆ ਬਾਈ ਜੀ
@sukhibinner6238
@sukhibinner6238 Жыл бұрын
ਬਿਲਕੁਲ ਸੱਚ
@mehaksandhu3552
@mehaksandhu3552 Жыл бұрын
ਲੋਪੋਂ ਬਹੁਤ ਵਧੀਆ ਇਨਸਾਨ ਹੈ
@singhSingh-fr1nx
@singhSingh-fr1nx Жыл бұрын
Ana ਲੋਕਾਂ ਖਿਲਾਫ ਇਕੱਠ ਕਰਨਾ ਚਾਹੀਦਾ a ਬਾਈਕਾਟ ਕਰੋ ਐਨਾ ਦਾ
@baigurjeetsinghsingh8142
@baigurjeetsinghsingh8142 Жыл бұрын
Sai gil aa veer godaa walaa da bai kat kar Hana salaa kutaa da
@fker234
@fker234 Жыл бұрын
Ah comnt krn wale jehre khende lopo nal glt hoyia. Aeeh hee lok c pehla jehre khende cc lopo fudhu aaa .. loka da stnd hani. Pehla he khd jnde lopo bhra nal aide gll ne ban nee cc
@jagseer1306
@jagseer1306 Жыл бұрын
Bilkul sahi gal aa ji
@amritdhanjal532
@amritdhanjal532 Жыл бұрын
ਵੀਰ ਸੁਖਜਿੰਦਰ ਸਹੀ ਆ ਘੋੜੀਆ ਨੂੰ ਪਰਮੋਟ ਕਰਣ ਵਾਲਾ ਸੁਖਜਿੰਦਰ ਹੀ ਆ ਇਹਨਾ ਘੋੜੀਆ ਵਾਲੀਆ ਨੂੰ ਨਹੀ ਪੁਛਦਾ ਹੀ ਕੋਣ ਸੀ
@avtarsandhu4758
@avtarsandhu4758 Жыл бұрын
ਇਹ ਸਰਦਾਰ ਨਹੀਂ ਹਨ ਇਹ ਇਕ ਇਨਸਾਨ ਦੇ ਭੇਸ ਵਿੱਚ ਗ਼ਦਾਰ ਗੁੰਡੇ ਹਨ ਇਨ੍ਹਾਂ ਦੀ ਸੋਚ ਵੀ ਕੁੱਤੀਆਂ ਬਿਲਿਆ ਵਾਲੀ ਹੈ
@greatthinking
@greatthinking Жыл бұрын
So called Masand aa bai ji 🙏
@kamaldeep5588
@kamaldeep5588 Жыл бұрын
Bilkul sahi keha tusee
@singhdavinder2390
@singhdavinder2390 Жыл бұрын
ਇਹ ਲੌੜੇ ਦੇ ਸਰਦਾਰ , ਜਿਸ ਬੰਦੇ ਨੂੰ ਕਿਸੇ ਆਵਦੇ ਭਾਈ ਦੀ ਇੱਜਤ ਦਾ ਪਤਾ ਖ਼ਿਆਲ ਨਾ ਹੋਵੇ, ਕਾਹਦੇ ਸਰਦਾਰ, ਇਹ ਘੋੜੇ ਰੱਖਣ ਵਾਲੇ ਆਪ ਤਾਂ ਸਾਲ਼ੇ ਟੱਟੂ ਨੇ, ਘੋੜਾ ਵਫ਼ਾਦਾਰ ਹੈ ਪਰ ਮਾਲਕ ਗਦਾਰ, ਸਿਆਣੇ ਕਹਿੰਦੇ ਜੁੱਤੀ ਮਾਰਨੀ ਜਾਂ ਚੁੱਕਣੀ ਇੱਕ ਬਰਾਬਰ ਹੈ, ਮੁਆਫ਼ੀ ਮੰਗਣੀ ਜਾਂ ਕਹਿ ਦੇਣਾ ਕੇ ਮੈ ਆਪਣੀ ਗਲਤੀ ਮੰਨਦਾ, ਦੋਵੇਂ ਸਮਾਨ ਨੇ।
@jaswantsingh-kv8ep
@jaswantsingh-kv8ep Жыл бұрын
ਲੋਪੋ ਵਾਲਾ ਹੀਰਾਂ ਬੰਦਾ ਬਾਈ ਭਗਤ ਬੰਦਾ ਏ
@jassichahal8147
@jassichahal8147 Жыл бұрын
ਸਹੀ ਕਿਹਾ ਜੀ🙏
@jajbirsingh3271
@jajbirsingh3271 Жыл бұрын
Sukhvinder veer ne dunia jit li yaar ❤
@manoharlal-kz4uz
@manoharlal-kz4uz Жыл бұрын
ਬਾਈ ਜੀ ਮੁਆਫ਼ੀ ਮੰਗਾਈ ਪਰ ਬਾਈ ਜੀ ਦਾ ਕਸੂਰ ਕੀ ਹੈ ਇਹ ਪਤਾ ਲਗੇ ਬਾਕੀ ਇਹ ਅਮੀਰ ਤਾਂ ਪਿਓ ਦੇ ਵੀ ਸਕੇ ਨਹੀਂ
@harnetchoudhary1782
@harnetchoudhary1782 Жыл бұрын
ਲੋਪੋਂ ਵਾਲਾ ਆਪਣੀ ਜਗਾ ਸਹੀ ਹੈ ਜਿਹੜੀ ਗੱਲ ਇਹਨਾਂ ਫੁਕਰਿਆ ਨੂੰ ਸਮਜੋਣਾ ਚਾਉਂਦਾ ਸੀ ਉਹ ਸਮਜ ਹੀ ਨਹੀਂ ਸਕੇ ਜਦੋਂ ਇਹਨਾਂ ਨਾਲ ਬਣੇ ਗੀ ਫੇਰ ਇਹਨਾਂ ਨੂੰ ਇਹਸਾਸ ਹੋਵੇ ਗਾ
@joginderpal745
@joginderpal745 Жыл бұрын
ਇਹ ਲੋਕ ਭਈਆਂ ਤੋਂ ਛਿੱਤੜ ਖਾਂਦੇ ਚੰਗੇ ਲੱਗਦੇ ਨੇ
@sukhjitsinghsidhu6116
@sukhjitsinghsidhu6116 Жыл бұрын
Sahi kaha bai tusi
@luckymaan9928
@luckymaan9928 Жыл бұрын
ਸਹੀ ਗੱਲ ਐ ਵੀਰ ਜੀ
@karmidullat2362
@karmidullat2362 Жыл бұрын
ਲੋਪੋਂ 22 💯💯👍
@samra5525
@samra5525 Жыл бұрын
Love you ਲੋਪੋਂ 22ji💕♻️💕🚩🚩🚩🚩🚩
@JaspreetSingh-vk1mv
@JaspreetSingh-vk1mv Жыл бұрын
ਲੋਪੋ ਵੀਰ ਜਿੰਦਾਬਾਦ
@harpalsinghsidhu1264
@harpalsinghsidhu1264 Жыл бұрын
ਵੀਰ ਜੀ ਸੱਚੇ ਬੰਦੇ ਦਾ ਵਾਹਿਗੁਰੂ ਨਾਲ ਹੈ ਜੀ
@balwantsingh6251
@balwantsingh6251 Жыл бұрын
ਪੰਜਾਬੀਆਂ ਨੂੰ ਪੰਜਾਬੀ ਇੰਝ ਜਲੀਲ ਨਾ ਕਰਨ ਪੰਜਾਬੀ ਬਹੁਤ ਵੱਡੇ ਦਿੱਲ ਵਾਲੇ ਹੁੰਦੇ ਹਨ ਜੀ
@up26wale73
@up26wale73 Жыл бұрын
by vahem ya panjabi bhout change hunde panjabi ajj de time bhout wadde kanjjar te khach hoge ne
@tirathbadesha6710
@tirathbadesha6710 Жыл бұрын
Bilkul such
@saadabdurrehman8486
@saadabdurrehman8486 Жыл бұрын
Yes ❤
@devil9951
@devil9951 Жыл бұрын
ਵੀਰੇ ਲੋਕਾਂ ਦੇ ਦਿਲਾਂ ਦੀ ਧੜਕਣ ਬਣਗਿਆ sukhjinder ਵੀਰ ਤਾਂ
@kuldeepdhaliwal4145
@kuldeepdhaliwal4145 Жыл бұрын
ਬਿਲਕੁਲ ਨਹੀਂ ਗੱਲ ਹੈ ਬਾਈ ਜੀ ਬਾਈ ਸੁਖਜਿੰਦਰ ਸਿੰਘ ਲੋਪੋ ਬਹੁਤ ਵਧੀਆ ਇਨਸਾਨ ਤੇ ਬਹੁਤ ਉੱਚੀ ਸੋਚ ਦਾ ਮਾਲਕ ਹੈ
@ajmersinghgill5362
@ajmersinghgill5362 Жыл бұрын
ਬਿਲਕੁਲ ਠੀਕ ਕਿਹਾ ਵੀਰ ਨੇ
@Babbu-m2m
@Babbu-m2m 12 күн бұрын
ਵਹਿਗੁਰੂ ਮਿਹਰ ਕਰੇ ਜੀ
@surindersinghdugriwala3767
@surindersinghdugriwala3767 Жыл бұрын
ਵੀਰ ਜੀ ਘੋੜੇ ਵਾਲੇ ਵੀਰਾ ਦੀਅਾ ਵੀਡੀੳੁ ਸਿਰਫ ਸੁਖਜਿੰਦਰ ਲੋਪੋ ਵੀਰ ਕਰਕੇ ਲੋਕਾ ਦੇ ਸਾਹਮਣੇ ਅਾੲੀਅਾ ਹਨ ੳੁਸ ਦੀਅਾ ਗਲਾ ਕਰਨ ਦਾ ਅੰਦਾਜ ਬਹੁਤ ਵਧੀਅਾ ਜੀ
@DayalRasoolpur
@DayalRasoolpur Жыл бұрын
Agree...with sukhjinder lopon
@satwantsingh4870
@satwantsingh4870 Жыл бұрын
22 Lopo Jindabad
@gurlal4302
@gurlal4302 Жыл бұрын
ਸੁਖਜਿੰਦਰ ਲੋਪੋਕੇ ਵਾਲਾ ਹੀਰਾ ਬੰਦਾ ਹੈ ਮ
@satinderpalsingh6055
@satinderpalsingh6055 Жыл бұрын
Bai tuc sahi keha👏👏👏👏
@RS-nz6rn
@RS-nz6rn Жыл бұрын
Sahi gal kahi
@krishansidhu9624
@krishansidhu9624 Жыл бұрын
ਬਿਲਕੁਲ ਸਹੀ ਗੱਲ ਐਂ ਬਾਈ ਜੀ 💯
@BalwinderSingh-ov6kt
@BalwinderSingh-ov6kt Жыл бұрын
100%ਸੱਚ ਲੋਪੋ ਬਾਈ ਗ੍ਰੇਟ ਆ
@jaspreetgrewalbittu4028
@jaspreetgrewalbittu4028 Жыл бұрын
ਬਾਈ ਲੋਪੋ ਚੰਗਾ ਬੰਦਾ ਹੈ ਵਧੀਆ ਬੰਦਾ ਹੈ।
@sandeeparmiwala7397
@sandeeparmiwala7397 Жыл бұрын
ਬਾੲੀ ਸਰਦਾਰ ਘੋੜੇ ਵਾਲੇ ਘਰ ਰੋਦੇ ਹੋਣੇ ਰੋਟੀ ਨੀ ਖਾਦੀ ਹੋਣੀ ਲੋਪੋ Love u
@rajabrar7879
@rajabrar7879 Жыл бұрын
ਲੋਪੋ ਵਾਲਾ ਬਾਈ ਸਹੀ ਹੈ ਪਰ ਹਾ ਘੋੜਿਆ ਵਾਲੇ ਵਾਕਿਆ ਫੁਕਰੇ ਤੇ ਝੂਠੇ ਹਨ
@arshnoormalhi
@arshnoormalhi Жыл бұрын
#isupportsukhjinderlopon❤
@jattmoosewala83
@jattmoosewala83 Жыл бұрын
ਇਹਨਾਂ ਦਾ ਵਪਾਰ ਬੰਦ ਹੋਣਾ ਚਾਹੀਦਾ ਹੈ । ਮੋਟਰਸੈਕਲਾਂ ਦੇ ਜਮਾਨੇ ਚ ਇਹ ਘੋੜਿਆਂ ਪਿੱਛੇ ਲੜਦੇ ਹਨ ਫਿਊਡਲ ਸਰਦਾਰ ।
@ronaksingh5770
@ronaksingh5770 Жыл бұрын
Sach kha veer ne 👍👍👍salute aa veer nu👏👏👏
@KulwinderSingh-eu3be
@KulwinderSingh-eu3be Жыл бұрын
ਪਰਮਾਤਮਾ ਆਪੇ ਸਜਾ ਦਿਉ
@paramjeetsingh-uh3xp
@paramjeetsingh-uh3xp Жыл бұрын
ਮਿਤਰਾ ਸੱਚ ਬੋਲਣਾ ਵੀ ਕਦੀ ਕਦੀ ਗਲਤ ਹੋ ਜਾਂਦਾ
@beantsinghbeantsingh2697
@beantsinghbeantsingh2697 Жыл бұрын
Bilkol sahi keha y ji
@arnavmann2249
@arnavmann2249 Жыл бұрын
Bhut vdia kita maninder veer
@jajveersidhu6100
@jajveersidhu6100 Жыл бұрын
ਲੋਪੋਂ ਬਾਈ ਜ਼ਿੰਦਾਬਾਦ
@dharmindersingh5973
@dharmindersingh5973 Жыл бұрын
ਅਸੀਂ ਤੇਰੇ ਨਾਲ ਸਹਿਮਤ ਹਾਂ ਵੀਰ
@HarshgujjarPB07
@HarshgujjarPB07 Жыл бұрын
Sahi gal ji
@akalsingh9379
@akalsingh9379 Жыл бұрын
Sahi gal veer
@shaansingh4667
@shaansingh4667 Жыл бұрын
Thanks so proud of you sukhvinder putter ji ❤🙏👍
@pammabrar5171
@pammabrar5171 Жыл бұрын
ਘੋੜੇ ਞਾਲਿਆ ਨੂੰ ਕੌਣ ਜਾਣਦਾ ਸੀ ਸਿਰ ਲੋਪੋ ਞਾਲੇ ਕਰਕੇ ਈ ਜਾਣ ਲਁਗੇ ਸੀ ੳਹ ਞਁਡੇ ਸਰਦਾਰ ਮਾਫੀਆ ਮੁਗਞਈ ਜਾਦੇ ਕਿਧਰੇ ਢੰਡ ਲਾਈ ਜਾਵੇ ਦੁਬਾਰੇ ਸਟੇਜ ਤੇ ਬੁਲਾ ਕੇ ਦਿਰ ਫਿਟੇ ਮੂੰਹ ਞਁਡੇ ਸਰਦਾਰਾ ਦੇ
@sidhukennelsardargarh0707
@sidhukennelsardargarh0707 Жыл бұрын
ਦੁਨੀਆਂ ਰੱਖ ਦੀ ਘੋੜੇ 300 ਬੰਦਾ ਹੋਊ ਵੱਧ ਤੋਂ ਵੱਧ ਇਹਨਾਂ ਨੂੰ ਬੜੀ ਗੱਲ ਬੁਰੀ ਹੁਣ ਬੇਜ਼ਤੀ ਕਰਵਾਈ ਐ ਕੋਈ ਜ਼ਿਆਦਾ ਵੱਡੇ ਬਣ ਗਏ ਹੁਣ ਲੋਕਾ ਕੋਲ ਇਹ ਵੀ ਨਹੀਂ ਕਹਿੰਦੇ ਹੋਣ ਗੇ ਅਸੀਂ ਤਾਂ ਉਸ ਪੰਚਾਇਤ ਸ਼ਾਮਲ ਹੈਨੀ ਸੀ ਯਾਰ ਓ ਵੀ ਇਨਸਾਨ ਐ ਗਲਤੀ ਹੋ ਗਈ ਠੀਕ ਆ ਪਰ ਜਲੀਲ ਤਾਂ ਨਾ ਕਰੋ ਹੁਣ ਵੱਡੇ ਸਰਦਾਰ ਸਾਰੀ ਦੁਨੀਆਂ ਲਾਨਤਾ ਲਈ ਜਾਣੇ ਆ ਦੁਨੀਆਂ ਤੇ ਆਵਦੀ ਪੰਚਾਇਤ ਕਰਲੋ full support sukhjinder
@BalwinderSingh-it7ny
@BalwinderSingh-it7ny Жыл бұрын
Shi gal kiti y❤love uu vre
@jassBM.
@jassBM. Жыл бұрын
ਆਹ ਪੋਸਟ ਕਰਕੇ🎯 ਅੱਜ ਸਬਸਕ੍ਰਾਈਬ ਕਰ ਰਿਹਾ ਬਾਈ ਤੁਹਾਡੇ ਚੈਨਲ ਨੂੰ
@AmandeepSingh-ze5fs
@AmandeepSingh-ze5fs Жыл бұрын
Sahi gl Veer ji
@RinkuSingh-zl8lr
@RinkuSingh-zl8lr Жыл бұрын
Bohat vadia gal kite a Bai g Lopo ala ne
@silverstar3161
@silverstar3161 Жыл бұрын
Your right
@AmanDeep-nh3yq
@AmanDeep-nh3yq Жыл бұрын
ਏਨਾ ਦੀ ਬੁਨਿਆਦ ਝੂਠ ਤੇ ਟਿਕੀ ਆ। 5 ਵਾਲੀ ਚੀਜ਼ 100 ਦੀ ਵੇਚਣੀ ਆ । ਰੇਤ ਦੀਆਂ ਕੰਧਾ ਤੇ ਮਹਿਲ ਬਣਾਉਣ ਤੁਰੇ ਆ ਏਹ ਖੋਖਲੇ ਸਰਦਾਰ
@TusharKumar-ro8ox
@TusharKumar-ro8ox Жыл бұрын
❤❤❤❤ salute a
@barjindermann614
@barjindermann614 Жыл бұрын
ਮਾਫੀ ਤੋ ਬਾਅਦ ਸਟੇਜ ਉੱਪਰ ਖੜਾ ਸਖਸ ਕਹਿ ਰਿਹਾ 11000 ਜੁਰਮਾਨਾ ਲਾਓ , ਅੱਤ ਨਿੰਦਣ ਯੋਗ।
Beat Ronaldo, Win $1,000,000
22:45
MrBeast
Рет қаралды 158 МЛН
1% vs 100% #beatbox #tiktok
01:10
BeatboxJCOP
Рет қаралды 67 МЛН
黑天使被操控了#short #angel #clown
00:40
Super Beauty team
Рет қаралды 61 МЛН
99.9% IMPOSSIBLE
00:24
STORROR
Рет қаралды 31 МЛН
В Швеции ищут, кто разорвал подводный кабель
1:01
Euronews по-русски
Рет қаралды 42 М.
Beat Ronaldo, Win $1,000,000
22:45
MrBeast
Рет қаралды 158 МЛН