ਮੁਸਲਮਾਨਾਂ ਦੀ ਕੁੜੀ ਨੇ ਸਿੱਖੀ, 'ਸਿੱਖਾਂ ਦੀ ਬੋਲੀ' DES PUADH : l Rimsha Shafi | B Social

  Рет қаралды 65,388

B Social

B Social

Күн бұрын

Пікірлер: 553
@harjindersidhu7025
@harjindersidhu7025 2 ай бұрын
ਬਾਬੂ ਰਜਬ ਅਲੀ ਖਾਂ ਇਕ ਮੁਸਲਮਾਨ ਸੀ ੳੁਸ ਨੇ ਸਾਰੀ ਉਮਰ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ
@chamkaurdhaliwal588
@chamkaurdhaliwal588 2 ай бұрын
ਅਮੀਨ ਮਲਿਕ ਜੀ ਵੀ ਅਪਣੀ ਮਾਤ ਭਾਸ਼ਾ ਨੂੰ ਪਿਆਰ ਕਰਨ ਵਾਲ਼ਾ ਸੀ !
@gurcharnsingh6959
@gurcharnsingh6959 2 ай бұрын
ਜੋ ਭੀ ਪੰਜਾਬੀ ਹੈ ਉਸ ਦੀ ਮਾਂ ਬੋਲੀ ਹੈ ਧਰਮ ਨਾਲ ਕੋਈ ਸਬੰਧ ਨਹੀ ਉਹ ਕਿਸੇ ਭੀ ਦੇਸ਼ ਰਹਿਣ ਭਾਸ਼ਾ ਸਿਖਣੀ ਕੋਈ ਮਾੜੀ ਗੱਲ ਨਹੀ ਇਸ ਬੱਚੀ.ਨੂੰ ਮੁਬਾਰਕ
@vickykaushal4982
@vickykaushal4982 2 ай бұрын
ਅਸੀ ਪੰਜਾਬ ਦੇ ਹਿੰਦੂ ਆ ਸਾਡੀ ਬੋਲੀ ਪੰਜਾਬੀ ਸੀ ਤੇ ਆਖਰੀ ਸਾਹ ਤੱਕ ਪੰਜਾਬੀ ਹੀ ਰਹਿਣੀ ❤
@SatnamSingh-sq8ni
@SatnamSingh-sq8ni 2 ай бұрын
ਬਹੁਤ ਘੱਟ ਲੋਕ ਤੁਹਾਡੇ ਵਰਗੀ ਸੋਚ ਰੱਖਦੇ ਆ
@gurjeetsinghbajwa549
@gurjeetsinghbajwa549 2 ай бұрын
Shiv batalvi nu v birha da sultan kiha janda
@Expo-v8r
@Expo-v8r 2 ай бұрын
ਇਸ ਵਿੱਚ ਕਿਹੜੀ ਗੱਲ ਹੈ ਪੰਜਾਬੀ ਬੰਦਾ ,ਪੰਜਾਬੀ ਬੋਲੀ ਨੂੰ ਆਪਣੀ ਬੋਲੀ ਦੱਸੇਗਾ ਹੋਰ ਕਿਹੜੀ ਬੰਗਾਲੀ ਬੋਲੀ ਨੂੰ ਆਪਣੀ ਮਾਂ ਬੋਲੀ ਦੱਸੇਗਾ । ਸਿੱਖ ਹਿੰਦੂ ਦੀ ਤਾ ਗੱਲ ਹੀ ਨਹੀ , ਮੈ ਵੀ ਆਪ ਹਿੰਦੂ ਹਾ ਛੋਟੀ ਜਾਤ ਦਾ ਪਰ ਮਾਣ ਕਰਦੇ ਪੰਜਾਬੀ ਹੋਣ ਦਾ ਤੇ ਬਾਹਰਲੇ ਲੋਕ ਪੰਜਾਬੀਆ ਦਾ ਸਤਿਕਾਰ ਵੀ ਬਹੁਤ ਕਰਦੇ ਸਿੱਖਾ ਨਾਲ ਸਾਡਾ ਵੀ ।
@SatnamSingh-sq8ni
@SatnamSingh-sq8ni 2 ай бұрын
@@Expo-v8r ਵਿਦਵਾਨ ਭਾਜੀ ਸ਼ਹਿਰਾਂ ਚ ਵੱਡੀ ਤਾਦਾਦ ਵਿੱਚ ਹਿੰਦੂ ਘਰਾਂ ਚ ਹਿੰਦੀ ਬੋਲੀ ਜਾਂਦੀ ਆ,, ਊੜਾ ਆੜਾ ਤਾਂ ਬੱਚਿਆਂ ਨੂੰ ਪਤਾ ਵੀ ਨਹੀਂ
@Expo-v8r
@Expo-v8r 2 ай бұрын
@@SatnamSingh-sq8ni ਉਹ ਤੇ ਸਿੱਖਾ ਦੇ ਨਿਆਣਿਆਂ ਨੂੰ ਵੀ ਮਜਬੂਰ ਕਰ ਰਹੇ ਸਕੂਲਾ ਵਾਲੇ ਇਸ ਵਿੱਚ ਪੰਜਾਬੀ ਹਿੰਦੂਆ ਦਾ ਕੀ ਕਸੂਰ ਜਦੋ ਪੰਜਾਬ ਸਰਕਾਰ ਹੀ ਪੰਜਾਬ ਭਾਸ਼ਾ ਦੀ ਵੈਰੀ ਬਣੀ ਹੈ ।
@sukhjidersinghsukhjidersin686
@sukhjidersinghsukhjidersin686 2 ай бұрын
ਧਨਵਾਦ ਭੇਣੈ ਤੇਰਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ
@astaadg8148
@astaadg8148 2 ай бұрын
ਭੈਣੇ ਜੀਉਂਦੀ ਵੱਸਦੀ ਰਹਿ। ਰੱਬ ਸੱਚਾ ਤੈਨੂੰ ਸਦਾ ਖੁਸ਼ ਰੱਖੇ।
@HarjitSingh-wl4er
@HarjitSingh-wl4er 2 ай бұрын
ਇਹ ਲੜਕੀ ਬਹੁਤ ਸੋਹਣੀ ਪੰਜਾਬੀ ਬੋਲ ਰਹੀ ਹੈ। ਇਹ ਦੁਆਬੇ ਦੇ ਲਹਿਜੇ ਵਿੱਚ ਬਹੁਤ ਮਿੱਠੀ ਮਿੱਠੀ ਬੋਲੀ ਬੋਲ ਰਹੀ ਹੈ। ਰਿਸ਼ਮਾਂ ਸ਼ਫੀ ਨੂੰ ਬਹੁਤ ਵਧਾਈ ਹੋਵੇ। ਇਹ ਤਾਂ ਸਾਡੀ ਹੀ ਪੂਰਬੀ ਪੰਜਾਬ ਦੀ ਜੰਮਪਲ ਲੱਗ ਰਹੀ ਹੈ।
@sukhjitbrar4319
@sukhjitbrar4319 2 ай бұрын
ਮੇਰੇ ਪਿਤਾ ਜੀ ਤੇ ਦਾਦਾ ਜੀ ਉਰਦੂ ਫ਼ਾਰਸੀ ਦੇ ਮਾਹਰ ਸਨ, ਬਲਕੇ ੧੯੪੭ ਤੋਂ ਪੈਹਲਾਂ ਸਾਰਾ ਮੁਲਕ ਹੀ ਉਰਦੂ ਪੜਦਾ ਲਿਖਦਾ ਸੀ । ਬੇਟੀ ਨੂੰ ਸੁਣ ਕੇ ਦਿਲ ਬਹੁੱਤ ਖ਼ੁਸ਼ ਹੋਇਆ ।ਪੰਜਾਬੀ ਸਭ ਪੰਜਾਬੀਆਂ ਦੀ ਬੋਲੀ ਹੈ ..
@IqbalSingh-vg5pc
@IqbalSingh-vg5pc 2 ай бұрын
ਸ਼ਾਬਾਸ਼ ਪੁੱਤਰ ਤੁਹਾਡੀ ਠੇਠ ਮਲਵਈ ਪੰਜਾਬੀ ਸੁਣ ਕੇ ਬੜੀ ਖੁਸ਼ੀ ਹੋਈ
@jarnailchahal8891
@jarnailchahal8891 2 ай бұрын
ਬੇਟਾ ਸ਼ਾਦ ਰਹੋ ਆਬਾਦ ਰਹੋ।ਇਹ ਮੁਸਲਮਾਨਾਂ ਨੂੰ ਕਿਉਂ ਡਰ ਕਿ ਜੇ ਪੰਜਾਬੀ ਪੜਨ ਲਗ ਗਏ ਤਾਂ ਅਸੀਂ ਸਿਖ ਬਣ ਜਾਵਾਂਗੇ। ਮੈਂ ਪਾਕਿਸਤਾਨੀ ਪ੍ਰੋਗਰਾਮ ਦੇਖ ਦੇਖ ਕੇ ਥੋੜਾ ਬਹੁਤ ਉਰਦੂ ਸਿਖ ਗਿਆ ਹਾਂ ਮੈਂ ਤਾਂ ਆਪਣੇ-ਆਪ ਨੂੰ ਖੁਸ਼ ਕਿਸਮਤ ਸਮਝਦਾ ਹਾਂ। ਬੇਟਾ ਪੰਜਾਬੀ ਦੀ ਸੇਵਾ ਕਰੋ ਤੁਸੀਂ ਇਸਦੇ ਕਾਰਣ ਸਾਰੀ ਦੁਨੀਆਂ ਘੁਮੋਗੇ।
@wakhwakhrang
@wakhwakhrang 2 ай бұрын
ਬੀਬਾ ਜੀ, ਤੁਹਾਡਾ ਪੰਜਾਬੀ ਪ੍ਰਤੀ ਪਿਆਰ ਤੇ ਪ੍ਰਚਾਰ ਲਈ ਬਹੁਤ-ਬਹੁਤ ਸ਼ੁਕਰੀਆ ! ਹਮੇਸ਼ਾਂ ਖੁਸ਼ ਰਹੋ !
@kaursingh2510
@kaursingh2510 Ай бұрын
ਬੀਬਾ ਆਪ ਦਾ ਧੰਨਵਾਦ
@gurdavsingh1952
@gurdavsingh1952 2 ай бұрын
ਵਾਹਿਗੁਰੂ ਤੁਹਾਡੇ ਵਰਗੀ ਸੋਚ ਸਾਰੇ ਪੰਜਾਬੀਆਂ ਦੀ ਕਰ ਦੇਵੇ
@bachittargill8988
@bachittargill8988 2 ай бұрын
ਚੜਦੇ ਲਹਿੰਦੇ ਪੰਜਾਬ ਨੂੰ ਇੱਕ ਸਾਜਿਸ ਅਧੀਨ ਵੰਡਿਆ ਗਿਆ। ਪੂਰੀ ਦੁਨੀਆ ਚ ਲਹਿੰਦਾ ਪੰਜਾਬ ਹੀ ਇੱਕ ਐਸਾ ਸੂਬਾ ਹੈ ਜਿਥੋਂ ਦੇ ਲੋਕ ਆਪਣੀ ਮਾਂ ਬੋਲੀ ਤੋਂ ਮੁਨਕਰ ਹਨ।
@kuldeepsinghsakhat8390
@kuldeepsinghsakhat8390 2 ай бұрын
ਬੇਟੀ ਰੱਬ ਤੁਹਾਡੀ ਉਮਰ ਦਰਾਜ ਕਰੇ।ਸਲਾਮ ਹੈ ਬੇਟੀ
@tejsingh8217
@tejsingh8217 2 ай бұрын
ਕਿੱਡੀ ਸੋਹਣੀ ਕੁੜੀ ਕਿੱਡੀ ਸੋਹਣੀ ਪੰਜਾਬੀ ਬੋਲਦੀਆਂ । ਜਿਉਂਦੀ ਰਹਿ ਸੁੱਖ ਮਾਣ
@ManjitKaurBhullar-o8g
@ManjitKaurBhullar-o8g 2 ай бұрын
ਪੰਜਾਬੀ ਸਿੱਖਾਂ ਦੀ ਭਾਸ਼ਾ ਨਹੀਂ ਹੈ। ਇਹ ਤਾਂ ਪੰਜਾਬ ਦੀ ਭਾਸ਼ਾ ਹੈ। ਪੰਜਾਬ ਦੇ ਇਲਾਕੇ ਦੀ ਭਾਸ਼ਾ ਹੈ। ਪੰਜਾਬੀ ਕਿਸੇ ਧਰਮ ਜਾਂ ਕਿਸੇ ਜਾਤ ਨਾਲ਼ ਸੰਬੰਧਿਤ ਨਹੀਂ।
@harmanjitsingh2036
@harmanjitsingh2036 2 ай бұрын
ਪੰਜਾਬੀ ਪੰਜਾਬੀਆਂ ਦੀ ਭਾਸ਼ਾ ਹੈ ਸਿਖਾਂ ਦੀ ਬੋਲੀ ਗੁਰਮੁਖੀ ਹੈ ਤੇਰੇ ਵਰਗੇ ਕੁਤਿਆਂ ਨੂੰ ਸਮਝ ਨਹੀਂ ਆ ਸਕਦੀ ਦੱਲੜੇ ਬਹੁਤ ਨੇ ਕਿੰਤੂ ਪਰੰਤੂ ਕਰਨ ਵਾਲੇ
@rattandhaliwal
@rattandhaliwal 2 ай бұрын
ਰਿਸ਼ਮਾਂ ਸਾਫੀ ਬੇਟਾ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾਂ ਕਿਉਂਕੇ ਤੁਸੀਂ ਬਹੁਤ ਵੱਡਾ ਉਪਰਾਲਾ ਕੀਤਾ ਤੇ ਇਸਲਾਮਾਬਾਦ ਵਿੱਚ ਰਹਿ ਕੇ ਕਮਾਲ ਕਰ ਦਿੱਤਾ ਜਿੱਥੇ ਕਿ ਦਕੀਆਨੂਸੀ ਸਮਾਜ ਹੈ. ਅੱਲਾਹ ਤੁਹਾਨੰ ਲੰਮੀ ਹਯਾਤੀ ਦੇਵੇ।ਮੈਂ ਪਿਆਰ ਸਹਿਤ ਅਮਰੀਕਾ ਤੋਂ।
@reet4010
@reet4010 2 ай бұрын
ਸਾਡੀ ਪੰਜਾਬਣ ❤ ਬਹੁਤ ਸੋਹਣਾ ਸੁਨੇਹਾ ਦਿੱਤਾ ਸਾਰੇ ਪੰਜਾਬੀਆਂ ਨੂੰ ਖਾਸ ਕਰ ਉਹਨਾਂ ਨੂੰ ਜੋ ਪੰਜਾਬੀ ਬੋਲਣ ਲਿਖਣ ਪੜ੍ਹਨ ਵਿੱਚ ਸ਼ਰਮ ਮਹਿਸੂਸ ਕਰਦੇ ਨੇ
@AwaaraROOH1
@AwaaraROOH1 2 ай бұрын
ਚੜ੍ਹਦੀ ਕਲਾ ਵਿੱਚ ਰੱਖੇ ਰੱਬ ਤੁਸਾਂ ਨੂੰ
@ssingh8393
@ssingh8393 2 ай бұрын
ਲਹਿੰਦੇ ਪੰਜਾਬ ਚ ਵਸਦੀ ...ਪਿਆਰੀ ਧੀ ਰਿਮਸ਼ਾ ਸਾਫ਼ੀ ਨੂੰ ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਬੋਲਣ/ਸਿੱਖਣ ਦੀ ਬਹੁਤ ਬਹੁਤ ਵਧਾਈ ...ਵਾਹਿਗੁਰੂ/ਅਲਾਹ ਬੇਟਾ ਰਿਮਸ਼ਾ ਸਾਫ਼ੀ ਨੂੰ ਚੜ੍ਹਦੀ ਕਲਾ ਬਖ਼ਸ਼ੇ❤🙏
@ustadnama491
@ustadnama491 2 ай бұрын
❤ ਅੱਸਲਾਮੁ ਅਲੈਕੁਮ ਜੀ! ਪੰਜਾਬੀ ਦੁਨੀਆ ਦੀ ਮਹਾਨ , ਮਨੋਹਰ, ਮੋਕਲੀ,ਮੋਹਮੱਤੀ ਅਤੇ ਮਿਲਾਪੜੀ ਭਾਸ਼ਾ ਹੈ। ਇਹ ਸੁਚੱਜੀ ਜ਼ੁਬਾਨ 'ਸਪਤ ਸਿੰਧੂ ਸੱਭਿਅਤਾ' ਦੀ ਲਖਾਇਕ ਹੈ। ਪੰਜਾਬੀ ਭਾਸ਼ੀ ਇਲਾਕਿਆਂ ਦੀ ਤਕਸੀਮ ਦਰ ਤਕਸੀਮ ( ਜੰਮੂ ਕਸ਼ਮੀਰ, ਖ਼ੈਬਰ ਪਖ਼ਤੂਨਖ਼ਵਾ, ਦਿੱਲੀ, ਪੱਛਮੀ ਪੰਜਾਬ, ਪੂਰਬੀ ਪੰਜਾਬ, ਆਜ਼ਾਦ ਕਸ਼ਮੀਰ, ਰਿਆਸਤ ਬੀਕਾਨੇਰ,ਪੰਜਾਬੀ ਸੂਬਾ, ਹਰਿਆਣਾ, ਹਿਮਾਚਲ ਪ੍ਰਦੇਸ਼, ਕੇਂਦ੍ਰ ਸ਼ਾਸਿਤ ਚੰਡੀਗੜ੍ਹ ਆਦਿ) ਨੇ ਵੀ ਜ਼ੁਬਾਨ ਦੀਆਂ ਚੂਲਾਂ ਹਿਲਾਈਆਂ ਹਨ। ਅਟਕ ਦਰਿਆ ਤੋਂ ਲੇਕੇ ਘੱਗਰ ਦੀ ਸੁੱਕੀ ਸੇਜ ਤੀਕਰ ਪਂਜਾਬੀ ਉਪ ਬੋਲੀਆਂ ਦੇ ਵਖਰੇਵੇਂ ਨੂੰ ਆਧਾਰ ਬਣਾ ਕੇ ' ਬੋਲੀ ' ਨੂੰ ' ਭਾਸ਼ਾ ' ਦਾ ਦਰਜਾ ਦਿਵਾਉਣ ਹੇਤ ਕਈ 'ਸੌੜ - ਸੋਚੀਏ ਚਿੰਤਕ' ਆਪਣੀ ਡਫਲੀ ਆਪਣਾ ਰਾਗ ਅਲਾਪਦੇ ਲਗੇ ਫਿਰਦੇ ਹਨ।ਫ਼ਿਰਕੂ ਆਧਾਰ ਤੇ ਮੁਸਲਮਾਨ ਨਸਤਾਲੀਕ਼ / ਉਰਦੂ ਰਸਮ-ਉਲ-ਖ਼ਤ, ਹਿੰਦੂ ਦੇਵਨਾਗਰੀ/ ਹਿੰਦੀ ਲਿਖਾਵਟ ਅਤੇ ਸਿੱਖ ਅਰਧਨਗਰੀ/ਗੁਰਮੁਖੀ ਲਿੱਪੀ ਧਾਰਨ ਕਰਨਾ ਪਸੰਦ ਕਰਦੇ ਹਨ। ਆਧੁਨਿਕ ਸੰਚਾਰ ਮਾਧਿਅਮ ਰੋਮਨ ਸਕ੍ਰਿਪਟ ਨੂੰ ਅਪਣਾਉਂਦੇ ਹਨ। ਮੇਰੀ ਜਾਚੇ ਪੰਜ਼ਾਬ,ਪਂਜਾਬੀ ਅਤੇ ਪੰਜਾਬੀਅਤ ਨੂੰ ਊਰਦੂ ਹਿੰਦੀ ਨਾਲ਼ੋਂ ਵਧੇਰੇ ਓਬੜ ਫ਼ਰੰਗੀ ਪ੍ਰਭਾਵ ਤੋਂ ਖ਼ਤਰਾ ਹੈ। ਹੱਦੋਂ ਵੱਧ ਪਰਵਾਸ ਵੀ ਪਹਿਲੇ ਤੋਂ ਸੁੰਗੜਦੇ ਹੋਏ ਭਾਰਤੀ ਪੰਜਾਬ ਨੂੰ ਦਿਨੋਂ -ਦਿਨ ਖੋਖਲਾ ਕਰੀ ਜਾ ਰਿਹਾ ਹੈ। ਸਿਖਾਂ ਦਾ ਵੱਧਦਾ ਹੋਇਆ ਈਸਾਈਕਰਨ ਵੀ ਇੱਕ ਵੰਗਾਰ ਹੈ।ਕੱਚੀ ਕਲਾਸ ਤੋਂ"ਪੰਜਾਬੀ ਦੀਆਂ ਜੜਾਂ ਨੂੰ ਲੱਗ ਚੁੱਕੀ ਸਿਉਂਕ " ਭਾਵ ਅੰਗ੍ਰੇਜ਼ੀ ਲਾਜ਼ਮੀ ਨਹੀ ਹੋਣੀ ਚਾਹੀਦੀ। ਮੁਹੰਮਦ ਨਈਮ ਪਾਕਿਸਤਾਨ ❤
@JaspalSingh-ez2hu
@JaspalSingh-ez2hu Ай бұрын
ਬਹੁਤ ਚੰਗੇ ਪਰਵਾਰ ਧੀ ਸਿਰ ਢਕੀਆਂ
@SarwanSingh-p7g
@SarwanSingh-p7g 2 ай бұрын
ਕਿਸੇ ਵੀ ਬੋਲੀ ਦਾ ਕਿਸੇ ਧਰਮ ਨਾਲ ਸਬੰਧਤ ਨਹੀ ਹੁੰਦੀ ਹੈ।ਬਾਕੀ ਇਸ ਭੈਣ ਦੇ ਵਿਚਾਰ ਬਹੁਤ ਵਧੀਆ ਲੱਗੇ ਹਨ। ਸਾਡੇ ਸਾਰਿਆ ਦੇ ਵਿਚਾਰ ਇਸੇ ਤਰਾ ਦੇ ਹੋਣੇ ਚਾਹੀਦੇ ਹਨ। ਸਰਵਨ ਸਿੰਘ ਸੰਧੂ ਭਿੱਖੀਵਿੰਡ।
@kesarsinghghumaan1793
@kesarsinghghumaan1793 2 ай бұрын
ਅਸੀਂ ਕਹਿੰਦੇ ਆਂ ਮਾਂ ਦਾ ਸਾਇਆ ਸਿਰ ਤੋਂ ਨਾ ਉੱਠੇ ਪਰ ਅਸੀਂ ਆਪਣੇ ਹੱਥੀਂ ਉਸ ਸਾਏ ਨੂੰ ਪਰਾਂ ਵਗਾਹ ਮਾਰਿਆ। ਇਹ ਸਾਂਝੀ ਬੋਲੀ ਐ ਨਾ ਕਿ ਸਿੱਖਾਂ ਦੀ। ਵਧੀਆ ਗੱਲਬਾਤ 🙏🙏👍
@BalbirSingh-yd2ol
@BalbirSingh-yd2ol 2 ай бұрын
ਧੰਨਵਾਦ ਬੀਬਾ ਜੀ ਪੰਜਾਬੀ ਸਿੱਖਣ ਲਈ
@jaswantsinghsingh6163
@jaswantsinghsingh6163 2 ай бұрын
ਇਹ ਲੜਕੀ ਦਾ ਲਹਿਜ਼ਾ ਗੁਰਮੁਖੀ ਬੋਲਣ ਦਾ ਲਾ ਜਵਾਬ ਹੈ ਬੋਲੀ ਵਿਚ ਮਿਠਾਸ ਹੈ ਸ਼ੁਧਤਾ ਹੈ ਇੰਝ ਮਹਿਸੂਸ ਹੂੰਦਾ ਜਿਵੇਂ ਚੜਦੇ ਪੰਜਾਬ ਦੀ ਜੰਮਪਲ ਹੈ ਬਹੁਤ ਸੁੰਦਰ ਧੰਨਵਾਦ ਵਾਹਿਗੁਰੂ ਮਿਹਰ ਕਰੇ
@rangkarmitv24
@rangkarmitv24 2 ай бұрын
ਬਹੁਤ ਵਧੀਆ ਕੀਤਾ ਭੈਣ ਜੀ, ਆਪਣੀ ਬੋਲੀ ਦੀ ਕਦਰ ਕੀਤੀ ।
@SukhminderSingh-k5h
@SukhminderSingh-k5h 2 ай бұрын
ਪੁੱਤ ਬਹੁਤ ਵਧੀਆ ਪੰਜਾਬੀ ਬੋਲਦੇ ਹੋ ਬਹੁਤ ਬਹੁਤ ਧੰਨਵਾਦ ਪੰਜਾਬੀ ਵਿੱਚ ਤਾਂ ਗੁਰੂਆਂ ਨੇ ਬਾਣੀ ਉਚਾਰੀ ਹੈ ਜ਼ਰੂਰ ਪੜਣੀ ਚਾਹੀਦੀ ਹੈ ਪੰਜਾਬੀ ਤਾਂ ਸਾਰਿਆਂ ਨੂੰ ਪੜਣੀ ਚਾਹੀਦੀ ਹੈ। ਪੁੱਤ ਜਿਉਂਦੇ ਰਹੋ।
@sunnysingh-sk9tl
@sunnysingh-sk9tl 2 ай бұрын
ਬਹੁਤ ਵਧੀਆ ਗੱਲ ਆ ਭੈਣ ਜੀ, ਆਪਾਂ ਸਿੱਖ ਮੁਸਲਮਾਨ ਬਾਅਦ ਚ ਹਾਂ, ਪਹਿਲਾਂ ਆਪਾਂ ਪੰਜਾਬੀ ਹਾਂ। ਪੰਜਾਬੀ ਸਿੱਖਾਂ ਜਾਂ ਮੁਸਲਮਾਨਾਂ ਜੀ ਜ਼ੁਬਾਨ ਨਹੀਂ, ਪੰਜਾਬੀ ਪੰਜਾਬ ਦੀ ਜ਼ੁਬਾਨ ਆ। ਧਰਮ ਦੀ ਕੋਈ ਜ਼ੁਬਾਨ ਨਹੀਂ ਹੁੰਦੀ। ਸਾਰੀਆਂ ਜ਼ੁਬਾਨਾਂ ਹੀ ਧਰਮ ਦੀਆਂ ਹੁੰਦੀਆਂ ਹਨ।
@jagmailsingh6660
@jagmailsingh6660 2 ай бұрын
ਜਿਊਦੀ ਰੈਹ ਧਿਈਏ ਪੰਜਾਬੀ ਬੋਹਤ ਸੋਹਣੀ ਬੋਲ ਰਹੀ ਹੈ ਚੜਦੀ ਕਲਾ ਚ ਰਹੇ
@gurjeetkaur9238
@gurjeetkaur9238 2 ай бұрын
ਬੇਟਾ ਬਹੁਤ ਚੰਗੀ ਗੱਲ ਹੈ ਤੁਸੀਂ ਪੰਜਾਬੀ ਸਿੱਖੀ ਇਹ ਗੁਰਮੁਖੀ ਲਿਪੀ ਗੁਰੂ ਸਹਿਬਾਨਾਂ ਨੇ ਬਖਸ਼ੀ ਗੁਰੂ ਸਹਿਬਾਨਾਂ ਦੀ ਸਿੱਖਿਆ ਕੋਈ ਵੀ ਇਨਸਾਨ ਲੈ ਸਕਦਾ ਫਿਰ ਬੋਲੀ ਬੋਲਣ ਵਿੱਚ ਕੀ ਹਰਜ ਹੈ ਵਸਦੇ ਰਹੋ ਜੀ ਗੱਲਬਾਤ ਚੰਗੀ ਲੱਗੀ ਜੀਓ🙏
@GuroreetSingh-mu2tg
@GuroreetSingh-mu2tg 2 ай бұрын
ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਜੀ
@gurdeepsidhu4216
@gurdeepsidhu4216 2 ай бұрын
ਬੀਬਾ ਜੀ ਅਾਪ ਜੀ ਦਾ ਪੰਜਾਬੀ ਦਾ ਉਚਾਰਨ ਬਹੁਤ ਵਧੀਆ ਹੈ। ਆਪਣੀ ਮਾਤ ਭਾਸ਼ਾ ਅਪਨਾਉਣ ਲਈ ਧੰਨਵਾਦ। ਜੇ ਬੀ ਹਾਜਰਾ ਵੀ ਬਹੁਤ ਯੋਗਦਾਨ ਪਾ ਰਿਹਾ ਹੈ।
@rattandhaliwal
@rattandhaliwal 2 ай бұрын
ਮੈਂ ਦੋ ਵਾਰ ਇਸਲਾਮਾਬਾਦ ਤੇ ਰਾਵਲਪਿੰਡੀ , ਲਹੌਰ ਤੇ ਸਾਰੇ ਸ਼ਹਿਰ ਘੁੰਮੇ ਹਨ ਮੇਰੇ ਨਾਲ ਉਰਦੂ ਬੋਲਦਾ ਸੀ ਤੇ ਜਵਾਬ ਨਹੀਂ ਸੀ ਦਿੰਦਾ ਪੰਜਾਬੀ ਬੋਲੀ ਜ਼ਿੰਦਾਬਾਦ ਬੇਸ਼ਕ ਸ਼ਾਹਮੁਖੀ ਪੰਜਾਬੀ ਵਿੱਚ ਲਿੱਖੋ ਪੜ੍ਹੋ ਬੋਲੋ ਜ਼ਰੂਰ ਪੰਜਾਬੀ। ਇੱਕ ਲਹੌਰ ਦੇ ਸ਼ਾਇਰ ਨੇ ਕਿਹਾ ਸੀ,ਜੇ ਤੂੰ ਬੱਚਿਆ ਪਾਣੀ ਮੰਗਦਾ ਭਰ ਭਰ ਦਿੰਦਾ ਪਿਆਲੇ,ਆਬ ਆਬ ਕਰ ਮੋਇਆਂ ਬੱਚਾ ਫ਼ਾਰਸੀਆਂ ਘਰ ਗਾਲੇ। love from u.s.a.
@baljitsingh4028
@baljitsingh4028 2 ай бұрын
ਤੁਹਾਡੇ ਮੂੰਹੋਂ ਇੰਨੀ ਵਧੀਆ ਮਲਵਈ ਪੰਜਾਬੀ ਸੁਣਕੇ ਬਹੁਤ ਖੁਸ਼ੀ ਹੋਈ ਬੇਟੇ ਪ੍ਰਮਾਤਮਾ ਤੁਹਾਨੂੰ ਜਿੰਦਗੀ ਵਿੱਚ ਖੁਸ਼ੀਆ ਬਕਸ਼ਣ ❤❤ਸਲਿਉਟ ਹੈ ਤੁਹਾਨੂੰ
@pritamsingh5049
@pritamsingh5049 2 ай бұрын
Waheguru ji markaran ji , ,ਵਾਹਿਗੁਰੂ ਜੀ❤❤❤❤
@virsasingh6859
@virsasingh6859 2 ай бұрын
ਵਾਹ ਭੈਣ ਵਾਹ ਜਿਉਦੀ ਰਹਿ ਸਾਬਾਸ ਅੱਲਾ ਤੈਨੂ ਖੁਸ ਰੱਖੇ 🙏🙏
@nachhtarsin5850
@nachhtarsin5850 2 ай бұрын
ਸਰਦਾਰ ਮਨਜੀਤ ਸਿੰਘ ਜੀ ਸਤਿ ਸ੍ਰੀ ਅਕਾਲ, ਮੈਂ ਦੋ ਸਾਲ ਤੋਂ ਉਰਦੂ ਦਾ ਅਖ਼ਬਾਰ ਪੜ੍ਹ ਰਿਹਾ ਹਾਂ, ਯੂ ਟਿਊਬ ਤੋਂ ਸਿੱਖ ਕੇ.اردو بہت اچھی زبان ہ
@RajpalSingh-yi7cr
@RajpalSingh-yi7cr 2 ай бұрын
ਪੰਜਾਬੀ ਮਾਂ ਬੋਲੀ ਨੂੰ ਵੱਡਾ ਸਤਿਕਾਰ ਦੇਣ ਬੇਟਾ ਤੁਹਾਨੂੰ ਬਹੁਤ ਪਿਆਰ ਜਗਤ ਗੁਰੂ ਬਾਬਾ ਨਾਨਕ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀਕਲਾ ਵਿਚ ਰੱਖੇ 🌹🌹🌹🌹🌹🌸🌸🌸🌸🌸
@jassiusa6191
@jassiusa6191 2 ай бұрын
ਜਿਉਂਦੀ ਰਹੇ ਭੈਣ ਜੇ ਵਾਹਿਗੁਰੂ ਦਾ ਹੁਕਮ ਹੋਇਆ ਤੇ ਸੱਚੇ ਪਾਤਸ਼ਾਹ ਨੇ ਤੁਹਾਨੂੰ ਆਪਣੇ ਨਾਲ ਜਰੂਰ ਜੋੜ ਲੈਣਾ ਹ
@AmrikSingh-mu3ly
@AmrikSingh-mu3ly 2 ай бұрын
ਵਾਹ ਬੇਟੀ ਬਹੁਤ ਸੋਹਣੀ ਪੰਜਾਬੀ ਬੋਲਦੀ ਬਹੁਤ ਚੱਗਾ ਲਗਦੀ ਅੱਲਾ ਮੇਹਰ ਕਰੇ ਪੰਜਾਬੀ ਪੰਜਾਬ ਦੇ ਮੁਸਲਮਾਨ ਗੁਰੂਅਾ ਦਾ ਤਿਹਾਸ ਪੜਦੇ ਨੇ
@manjindersingh7379
@manjindersingh7379 2 ай бұрын
ਧੰਨਵਾਦ ਚੰਗੀ ਸੂਝ ਲਈ👍💐💐👍
@nanaksarthathbarundikuldee1481
@nanaksarthathbarundikuldee1481 2 ай бұрын
🙏🙏 ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🙏
@AnmolKalyan-ze5gq
@AnmolKalyan-ze5gq 2 ай бұрын
ਬਹੁਤ ਬਹੁਤ ਧੰਨਵਾਦ ਭੈਣੇ ਤੇਰਾਂ ❤❤❤❤❤🎉🎉🎉🎉🎉😊😊😊😊
@harbanssingh7214
@harbanssingh7214 2 ай бұрын
ਵਾਹ ਸੇ਼ਰ ਬੱਚੀ ਏ ਰੱਬ ਤੁਹਾਨੂੰ ਖੁਸ਼ ਰੱਖੇ।
@SoniPayal22
@SoniPayal22 2 ай бұрын
ਜਿਸ ਨੇ ਵੀ ਪੰਜਾਬ ਵਿੱਚ ਜਨਮ ਲਿਆ ਹੈ. ਉਹ ਪਹਿਲਾਂ ਪੰਜਾਬ ਦਾ ਹੋਵੇ ਪੰਜਾਬ ਦੇ ਪ੍ਰਤੀ ਦਿਲ ਤੋ ਪ੍ਰੇਮ ਅਤੇ ਦਰਦ ਹੋਵੇ. ਹੱਕ ਚ ਖੜੇ ਬੋਲੇ.ਫਿਰ ਉਹ ਪੰਜਾਬੀ ਆ .
@BaljeetSingh-xx5gr
@BaljeetSingh-xx5gr 2 ай бұрын
ਬੁਹੁਤ ਸਾਰੇ ਦੇਸ਼ਾਂ ਵਿੱਚ ਪੰਜਾਬੀ ਬੋਲੀ ਜਾਂਦੀ ਹੈ
@lekhraj7088
@lekhraj7088 2 ай бұрын
ਪੰਜਾਬੀ ਜੁਬਾਨ ਇੱਕ ਹੀ ਹੈ ਹਿੰਦੂ ਮੁਸਲਮਾਨ ,ਸਿੱਖਾਂ ਦੀ ਵੱਖਰੀ ਵੱਖਰੀ ਪੰਜਾਬੀ ਨਹੀਂ
@diljeetkaur5858
@diljeetkaur5858 2 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ♥️🙏🏻
@sodhildh5857
@sodhildh5857 2 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਬੇਟੀ ਜੀ ਨੂੰ ਬਹੁਤ ਵਧੀਆ ਲੱਗਿਆ ਬੇਟੀ ਨੂੰ ਪੰਜਾਬੀ ਬੋਲਦੀ
@TrinityGospelMusicUSA
@TrinityGospelMusicUSA 2 ай бұрын
ਪੰਜਾਬੀ ਸਾਡੇ ਰਗਾਂ ਵਿੱਚ ਖ਼ੂਨ ਵਾਂਗ ਦੌੜਦੀ ਹੈ.
@virsasingh6859
@virsasingh6859 2 ай бұрын
ਭੈਣ ਰਿਸਮਾ ਬਹੁਤ ਸੋਹਣੀ ਪੰਜਾਬੀ ਬੋਲ ਰਹੀ ਹੈ ਗਰੂ ਤੁਹਾਨੂੰ ਖੁਸ ਰੱਖੇ 🙏🙏
@demongamer4708
@demongamer4708 2 ай бұрын
ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਪੰਜਾਬੀ ਬੋਲ ਰਹੀ ਹੈ ਬੀਬੀ ਜੀ ਬਹੁਤ ਬਹੁਤ ਵਧਾਈਆਂ ਜੀ
@ranjitpossi
@ranjitpossi 2 ай бұрын
ਮੈਂ ਵੀ ਉਰਦੂ ਦਾ ਡਿਪਲੋਮਾ ਕੀਤਾ ਹੋਇਆ ਹੈ ਪਰ ਪੰਜਾਬੀ ਮੇਰੀ ਮਾਤਰ ਭਾਸ਼ਾ ਹੈ❤❤❤ ਚੜ੍ਹਦੇ ਪੰਜਾਬ ਦੇ ਪ੍ਰਾਇਵੇਟ ਸਕੂਲਾਂ ਵਾਲ਼ੇ ਵੀ ਹੁਣ ਪੰਜਾਬੀ ਬੋਲਣ ਤੇ ਸਖ਼ਤ ਪਾਬੰਦੀ ਹੈ । ਲੱਖ ਲਾਹਣਤ ਹੈ ਇਹਨਾਂ ਤੇ ਪੰਜਾਬ ਦਾ ਖਾਂਦੇ ਹਨ ਨੋਟ ਪੰਜਾਬੀਆਂ ਤੋਂ ਕਮਾਉਂਦੇ ਪਰ ਪੰਜਾਬੀ ਬੋਲਣ ਅਤੇ ਪੜ੍ਹਾਉਣ ਵਿੱਚ ਸ਼ਰਮ ਆਉਂਦੀ ਹੈ ।
@jugsingh2006
@jugsingh2006 2 ай бұрын
Punjab Govt di nakami hai.NonHindi states vich kise school nu bina local boli class 8 takk padhaye permission nahin mildi.Punjab Govt nu Punjabi na padhaon wale Private schools ton NOC waps lae laene chahide.
@harjindersinghbrar4141
@harjindersinghbrar4141 2 ай бұрын
ਜੀਓ ਭੈਣ ਜੀ ਜੀਓ 🙏🙏🙏
@dilbagsingh3933
@dilbagsingh3933 2 ай бұрын
ਬਹੁਤ ਵਧੀਆ ਵੀਰ ਜੀ ਸਾਨੂੰ ਮਾਣ ਪੰਜਾਬੀ ਬੋਲੀ ਤੇ
@JagjitSingh-x6t
@JagjitSingh-x6t 2 ай бұрын
ਬਹੁਤ ਬਹੁਤ ਧੰਨਵਾਦ ਧੀਏ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@BalwinderSingh-pi3bm
@BalwinderSingh-pi3bm 2 ай бұрын
ਬੜੀ ਵੱਡੀ ਤ੍ਰਾਸਦੀ ਹੈ ਕਿ ਬੋਲੀ ਨੂੰ ਧਰਮਾਂ ਫਿਰਕਿਆਂ ਵਿਚ ਵੰਡ ਦਿੱਤਾ ਇਹ ਸਿਰਫ ਪੰਜਾਬੀ ਨਾਲ ਹੋਇਆ ਪੰਜਾਬ ਦੇ ਆਰੀਆ ਸਮਾਜੀਆਂ ਹਿੰਦੂਆਂ ਨੇ ਪੰਜਾਬੀ ਨੂੰ ਤਿਲਾਂਜਲੀ ਦਿੱਤੀ
@jugsingh2006
@jugsingh2006 2 ай бұрын
Eh 19vin sadi de last dahakian ch hoya.
@GurdeepSingh-tk1py
@GurdeepSingh-tk1py 2 ай бұрын
ਬਹੁਤ ਸੁੰਦਰ ਪੰਜਾਬੀ ਬੋਲੀ ਗਈ
@harrysingh5083
@harrysingh5083 2 ай бұрын
ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਜੀ ਤੇ ਸਦਾ ਖ਼ੁਸ਼ ਰਹਿਣ ਧੰਨਵਾਦ
@rajvindersingh620
@rajvindersingh620 2 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ❤❤❤
@NKstatus616
@NKstatus616 2 ай бұрын
ਬਹੁਤ ਸੋਹਣਾ ਲੱਗਿਆ ਭੈਣ ਦੀ ਕੀਤੀ ਗੱਲ ਬਾਤ ਤੋਂ 🙏
@gurbajsingh6609
@gurbajsingh6609 2 ай бұрын
ਜਿਹੜਾ ਪੰਜਾਬੀ ਹੈ ਉਹ ਹਿੰਦੂ ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਸਾਰੇ ਇਕਠੇ ਰਹਿੰਦੇ ਸੀ ਸਾਂਝਾ ਪੰਜਾਬ ਸੀ ਸਾਰੇ ਪੰਜਾਬੀ ਬੋਲਦੇ ਸੀ
@rajsalhan869
@rajsalhan869 2 ай бұрын
ਵੀਰ ਜੀ ਪੰਜਾਬੀ ਸਿੱਖਾਂ ਦੀ ਹੀ ਨਹੀਂ , ਪੂਰੇ ਪੰਜਾਬ ਦੀ ਬੋਲੀ ਹੈ 🙏
@nirpakhsoch8186
@nirpakhsoch8186 2 ай бұрын
ਜੇ ਕੋਈ ਪੰਜਾਬੀ ਹੋ ਕੇ ਪੰਜਾਬੀ ਨਾ ਬੋਲੇ ਤਾਂ ਉਸਨੂੰ ਲਾਹਨਤਾਂ ਪਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਉਹ ਖੁਦ ਇੱਕ ਲਾਹਨਤ ਬਣ ਚੁੱਕਾ ਜਾਂ ਬਣ ਚੁੱਕੀ ਹੈ ਇਸ ਲਈ ਉਸਨੂੰ ਲਾਹਨਤ ਨਾਲ ਫਰਕ ਹੀ ਨਹੀਂ ਪਏਗਾ।
@jatindersingh9255
@jatindersingh9255 2 ай бұрын
ਬਹੁਤ ਬਹੁਤ ਪਿਆਰ ਧੀਏ
@jasveerbhalooria2343
@jasveerbhalooria2343 2 ай бұрын
ਰਿਸ਼ਮਾਂ ਸਫੀ ਤੇਰੀ ਠੇਠ ਪੰਜਾਬੀ ਬੋਲੀ ਸੁਣ ਕੇ ਕੇ ਰੂਹ ਖੁਸ਼ ਹੋ ਗਈ। ਤੁਸੀਂ ਗੁਰਮੁਖੀ ਪੜਨੀ/ਲਿਖਣੀ ਸਿੱਖ ਕੇ ਅਸਲ ਪੰਜਾਬੀ ਹੋਣ ਦਾ ਸਬੂਤ ਦਿੱਤਾ ਹੈ। ਲਹੌਰ ਤੋਂ ਮੁਹੰਮਦ ਅਸ਼ਰਫ ਸੁਹੇਲ (ਪਖੇਰੂ ਪਰਚੇ ਵਾਲੇ)ਮੇਰੇ ਮਿੱਤਰ ਨੇ। ਉਹ ਮੇਰੀਆਂ ਬਾਲ ਰਚਨਾਵਾਂ ਛਾਪਦੇ ਨੇ। ਮੈਂ ਉਨਾਂ ਨਾਲ ਮੁਲਾਕਾਤ ਕੀਤੀ ਜੋ ਚੜਦੇ ਪੰਜਾਬ ਦੇ ਸਾਰੇ ਅਖਬਾਰਾਂ ਨੇ ਛਾਪੀ। ਪੁਆਧੀ ਵੀਰ ਤੁਹਾਡਾ ਕੰਮ ਵੀ ਵਿਲੱਖਣ ਹੈ। ਵਧਾਈ ਦੇ ਪਾਤਰ ਹੋ।
@rajput5278
@rajput5278 2 ай бұрын
Boht shukriya 🙏
@Doaba1313
@Doaba1313 2 ай бұрын
ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ ਸਾਡੀ ਭੈਣ ਨੂੰ 🙏
@AmarjitSingh-be1up
@AmarjitSingh-be1up 2 ай бұрын
Putt, tennu Lakh-lakh var slaam.tu punjab di dhi hai ,aapni maa bolli punjabi Gurmukhi lippi ch sikhi hai. Tusi vadhai de hakdar ho.Allah- talla tennu slammat rakhe.
@_Virk_84
@_Virk_84 2 ай бұрын
ਰਿਮਸਾ ਸਾਫੀ ਭੈਣੇ ਸਤਿ ਸ੍ਰੀ ਅਕਾਲ ਅਸਲਾਮਾ-ਲੇਕਮ ਭੈਣੇ ਤੁਸੀਂ ਪੰਜਾਬੀ ਬਹੁਤ ਹੀ ਸੋਣੀ ਅਤੇ ਪਿਆਰੀ ਬੋਲਦੇ ਹੋ ਪੰਜਾਬੀ ਗੁਰਮੁਖੀ ਸਾਡੇ ਗੁਰੂ ਸਹਿਬਾਨਾ ਨੇ ਸਾਨੁ ਬਕਸ਼ੀ ਹੈ ਨਾਲੇ ਤੁਹਾਡੇ ਸਾਰੇ ਪਿੰਡਾਂ ਵਾਲੇ ਬਹੁਤ ਵਧੀਆ ਠੇਠ ਪੰਜਾਬੀ ਬੋਲਦੇ ਹਨ
@gurpreetsinghsarao2935
@gurpreetsinghsarao2935 2 ай бұрын
ਅਸੀਂ ਮਲੇਰਕੋਟਲਾ ਨੇੜੇ ਹੀ ਰਹਿੰਦੇ ਹਾਂ ਜੀ। ਇਹ ਕੁੜੀ ਬਹੁਤ ਸੋਹਣੀ ਪੰਜਾਬੀ ਬੋਲਦੀ ਹੈ।
@bachittarsingh8429
@bachittarsingh8429 Ай бұрын
Bachtterslnghmaheykassowalkular
@vanshdeepsingh9438
@vanshdeepsingh9438 2 ай бұрын
ਪਿਆਰਿਏ ਭੈਣੈ ਤੁਸਾ ਸਾਡੇ ਪੰਜਾਬੀ ਲੋਕਾ ਦਾ ਦਿੱਲ ਹੀ ਜਿੱਤ ਲਿਆ ਹੈ ਤੁਸੀ ਕੁਝ ਪੰਜਾਬੀ ਵਿੱਚ ਲਿਖਿਆ ਕਰੋਂ ਤੂਹਾਨੂੰ ਚੱੜਦੇ ਪੰਜਾਬ ਤੋਂ ਬਹੁਤ ਪਿਆਰ ਮਿਲੇਗਾ ਤੁਸਾਂ ਭੇਣੇ ਸਾਡਾ ਦਿੱਲ ਆਪਣੇ ਕੋਲ ਗਹਿਣੇ ਧਰ ਲਿਆ ਹੈ ਪ੍ਰਮਾਤਮਾ ਸੱਦਾ ਚੱੜਦੀ ਕਲਾ ਵਿਚ ਰੱਖੇ ਤੇ ਸੱਦਾ ਖੁਸ਼ ਰਖੇ ਪ੍ਰਮਾਤਮਾ
@harpreetsingh-ls6nm
@harpreetsingh-ls6nm 2 ай бұрын
ਇਹ ਸਿੱਖਾਂ ਦੀ ਬੋਲੀ ਨਹੀਂ ਸਾਡੇ ਪੰਜਾਬੀਆਂ ਦੀ ਮਾਂ ਬੋਲੀ ਜੀ ਹੈ
@AmbalaXYZ
@AmbalaXYZ 2 ай бұрын
ਸ਼ਾਬਾਸ਼ ਇਸ ਭੈਣ ਨੂੰ ਸ਼ਾਬਾਸ਼ ਦੳ ਨਾਲੇ ਅਸਲਾਹਵਾਲੇਕਮ ਘੱਲਣਾ
@kiranjeetkaur9162
@kiranjeetkaur9162 2 ай бұрын
Ambala khitho veer Ji me jaspal Singh Ambala sullar Germany
@AmbalaXYZ
@AmbalaXYZ 2 ай бұрын
@@kiranjeetkaur9162 veerji m pehla ambala police ch naukri krda c hun patiala reh reha ha retirement toh baad
@Avtarsingh-q1s
@Avtarsingh-q1s 2 ай бұрын
ਵਾਹਿਗੁਰੂ ਮੇਹਰ ਕਰੇ ਜੀ
@jasbirsingh2073
@jasbirsingh2073 2 ай бұрын
ਇਹ ਸਭ ਲੀਡਰਾਂ ਦੀ ਚਾਲ ਹੈ ਪਰ ਸਾਨੂੰ ਸਭ ਭਾਸ਼ਾ ਸਿਖਣੀਆ ਚਾਹੀਦੀ ਹੈ
@satpalsidhu1236
@satpalsidhu1236 2 ай бұрын
ਬਹੁਤ ਵਧੀਆ ਲੱਗਿਆ ਬੇਟੀ ਦੀ ਗੱਲ ਠੇਠ ਪੰਜਾਬੀ ਵਿੱਚ ਸੁਣਕੇ ਸ਼ਾਬਾਸ਼ ਬੇਟਾ।
@Idyllic_World
@Idyllic_World 2 ай бұрын
ਬੰਗਾਲੀ ਮੁਸਲਮਾਨ ਆਪਣੀ ਬੋਲੀ ਬਹੁਤ ਪਿਆਰ ਕਰਦੇ ਹਨ ਉਨਾਂ ਉਪਰ ਵੀ ਸਰਕਾਰਾਂ ਨੇ ਊੜਦੂ ਥੋਪਣ ਦੀ ਬੜੀ ਕੋ਼ਸ਼ਿਸ ਕੀਤੀ । ਪਰ ਉਨਾਂ ਬਹਾਦਰ ਲੋਕਾਂ ਨੇ ਆਪਣੀ ਬੋਲੀ ਨਾਲ ਗਦਾਰੀ ਨਹੀਂ ਕੀਤੀ । ਆਪਣੀ ਮਾਂ ਪੰਜਾਬੀ ਤੋਂ ਦੂਰ ਹੋ ਜਾਣਾ ਜਾਂ ਪੰਜਾਬੀ ਨੂੰ ਨਫਰਤ ਕਰਨਾਂ ਬਹੁਤ ਵੱਡਾ ਪਾਪ ਹੈ । ਮਰੀ ਹੋਈ ਜਮੀਰ ਵਾਲੇ ਪੰਜਾਬੀ ਲੋਕ ਪੰਜਾਬੀ ਵਿਚ ਗੱਲ ਨਹੀਂ ਕਰਦੇ ।
@KashmirSingh-p8c3g
@KashmirSingh-p8c3g 2 ай бұрын
ਸਭ ਤੋਂ ਪਿਆਰੀ ਤੇ ਪੂਰੀ ਭਾਸ਼ਾ ਪੰਜਾਬੀ ਹੈ ਹਰ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਹੈ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭੈਣ ਜੀ।
@bhagwantsingh2037
@bhagwantsingh2037 2 ай бұрын
ਬਹੁਤ ਮੇਹਨਤੀ ਬੇਟੀ ਹੈਸੀ । ਪ੍ਰਮਾਤਮਾ ਤੁਹਾਨੂੰ ਸਫ਼ਲਤਾ ਬਖਸ਼ੇ
@rajindersingh8536
@rajindersingh8536 2 ай бұрын
ਮੈ 18-20 ਸਾਲ ਲੇਬਨਾਨ-ਮਸਕਟ ਚ ਰਿਹਾ ਪੂਰੀ ਅਰਬੀ ਬੋਲਦਾ ਕੋਈ ਹੈ ਮੇਰਾ ਮਜਮ ਦਸੋ ਕੋਈ ਪਰ ਹਾਂ ਮੈ ਪੰਜਾਬੀ❤❤❤🎉🎉🎉🎉
@lekhraj7289
@lekhraj7289 2 ай бұрын
Bahut sohni boli bolde ne salam h bhen nu
@AmbalaXYZ
@AmbalaXYZ 2 ай бұрын
ਪੰਜਾਬੀ ਬੋਲੀ ਪੰਜਾਬ ਦੀ ਏ, ਪੰਜਾਬ ਭਾਂਵੇ ਹਿੰਦੂ ਹੋਵੇ, ਮੁਸਲਮਾਨ ਹੋਵੇ ਜਾ ਕਿਸੇ ਵੀ ਧਰਮ ਦਾ ਸਬ ਨੂੰ ਪੰਜਾਬੀ ਹੀ ਬੋਲਣੀ ਚਾਹੀਦੀ ਏ
@SatnamSingh-mo1db
@SatnamSingh-mo1db 2 ай бұрын
ਬਹੁਤ ਚੰਗਾ ਲੱਗਿਆ ਗੱਲ ਬਾਤ ਸੁਣ ਕੇ 🙏
@Pbgaming0723
@Pbgaming0723 2 ай бұрын
ਗੁੱਡ ਗੱਲ ਬਾਤ ਜੀ
@s.sarvansingh5714
@s.sarvansingh5714 2 ай бұрын
ਬੇਟੀ ਪੰਜਾਬੀ ਬੋਲਣ ਦਾ ਤਰੀਕਾ ਬਿਲਕੁੱਲ ਚੜ੍ਹਦੇ ਪੰਜਾਬ ਵਰਗਾ ਹੈ।ਪਰ ਧਰਮ ਦੇ ਠੇਕੇਦਾਰਾਂ ਨੇ ਇਸ ਨੂੰ ਪ੍ਰਫੁੱਲਿਤ ਨਹੀ ਹੋਣ ਦਿਤਾ।ਗਲਬਾਤ ਬਹੁਤ ਵਧੀਆ ਲੱਗੀ।
@mohdramzan7067
@mohdramzan7067 2 ай бұрын
ਬਹੁਤ ਵਧੀਆ ਵੀਡੀਓ ਬਣਾਈ ਏ ਜੀ।
@sjmahal5
@sjmahal5 2 ай бұрын
Bataur punjabi Sikh Toota wala khooh nahi parhia beebi ne parhia ..Bibi Shafi karke parhu. Dher Sara Payar charde Punjab walo.❤ ਸ਼ੱਬੀ ਬੀਬਾ ਨੂੰ ਹੱਮ ਜ਼ੁਬਾਂਨ ਹੋਣ ਗੁਰਮੁੱਖੀ ਸਿੱਖਣ ਲਈ ਢੇਰ ਸਾਰਾ ਪਿਆਰ ਅਸ਼ੀਰਵਾਦ ।❤
@astaadg8148
@astaadg8148 2 ай бұрын
ਇਹ ਭੈਣੇ ਸਭ ਤੋਂ ਸੌਖੀ ਬੋਲੀ ਹੈ। ਸਾਡੀ ਰੂਹ ਵਿੱਚ ਵੱਸਦੀ ਹੈ।
@rajindersingh8536
@rajindersingh8536 2 ай бұрын
ਪੁੱਤ ਸਾਡੇ ਬਜੁਰਗ ਸੇਖੂਪੁਰਾ ਪਾਕਿਸਤਾਨ ਤੋ ਨੇ ਅਸੀ ਪੰਜਾਬੀ ਹਾਂ ਮੇਰਾ ਬਾਪੂ ਉੜ੍ਹਦੂ ਪੰਜਾਬੀ ਲਿਖਦੇ ਸੀ ਤੇ ਪੜਦੇ ਸੀ ਸਾਡੇ ਦਿਲਾਂ ਚਹੁਣ ਤਕ ਕੋਈ ਫਰਕ ਨਹੀ❤❤
@jugsingh2006
@jugsingh2006 2 ай бұрын
Maen bhi Urdu padhna likhna sikhia.
@hardeepsingh5212
@hardeepsingh5212 2 ай бұрын
ਮਨਜੀਤ ਬਾਈ ਯੁੱਗ ਤਾਂ ਪਲ਼ਟਾ ਤਾਂ ਇਸ ਬੀਬੀ ਨੇ ਧੰਨਵਾਦ ਚੰਗੀ ਸ਼ੁਰੁਆਤ ਲਈ
@GurdeepSingh-qv3yt
@GurdeepSingh-qv3yt 2 ай бұрын
ਖੁਦਾ ਮੇਹਰ ਕਰੇ ਭੈਣ ਤੇ❤❤🙏🙏
@shubhrathore8358
@shubhrathore8358 2 ай бұрын
ਵਾਹ ਜੀ ਵਾਹ ਬਹੁਤ ਵਧੀਆ 👍👍👍😊🙏
@ranjitdhaliwal3824
@ranjitdhaliwal3824 2 ай бұрын
ਧੰਨਵਾਦ ਬੀਬਾ ਜੀ you always happy
@harpreetsingh-ls6nm
@harpreetsingh-ls6nm 2 ай бұрын
ਵਾਹਿਗੁਰੂ ਜੀ
@manjitsingh-lb2nb
@manjitsingh-lb2nb 2 ай бұрын
ਚੜ੍ਹਦੀ ਕਲਾ ਬੀਬਾ ਜੀ🎉🎉🎉🎉🎉
@astaadg8148
@astaadg8148 2 ай бұрын
ਜਿਹੜੇ ਕਹਿੰਦੇ ਸਿਖਾਂ ਦੀ ਬੋਲੀਹੈ ਉਨ੍ਹਾਂ ਨੂੰ ਕਿਹਾ ਕਰੋ, ਇਹ ਸਿੱਖਾਂ ਦੀ ਨਹੀਂ ਪੰਜਾਬ ਦੀ ਮਿੱਟੀ ਦੀ ਬੋਲੀ ਹੈ। ਸਾਡੀ ਮਾਂ ਦੀ ਕੁੱਖ ਦੀ ਬੋਲੀ ਹੈ। ਜੇ ਬੋਲੀ ਛੱਡੀ ਰੱਬ ਸੱਚੇ ਨੇ ਵੀ ਮਾਫ ਨਹੀਂ ਕਰਨਾ।
@jaspindersingh9945
@jaspindersingh9945 2 ай бұрын
ਬਹੁਤ ਵਧਿਆ ਜੀ
@sikandersingh8137
@sikandersingh8137 2 ай бұрын
ਬੇਟਾ ਸਾਨੂੰ ਬੜੀ ਖੁਸ਼ੀ ਹੈ ਤੁਸੀਂ ਪੰਜਾਬੀ ਸਿੱਖੀ ਹੈ ਪੰਜਾਬੀ ਆਪਣੀ ਮਾਂ ਬੋਲੀ ਆ ਪੰਜਾਬੀ ਸਾਨੂੰ ਬੋਲਣਾ ਚਾਹੀਦਾ
@SatnamSingh-mo1db
@SatnamSingh-mo1db 2 ай бұрын
ਰਿਮਸਾ਼ ਸਾਫੀ ਵਧਾਈ ਦੀ ਪਾਤਰ ਆ ਜਿਨਾਂ ਨੇ ਪੰਜਾਬੀ ਸਿੱਖ ਲ‌ਈ ਹੈ 🙏🙏🇮🇳
@jaswantsingh-li5lf
@jaswantsingh-li5lf 2 ай бұрын
ਪੰਜਾਬ ਵਿੱਚ ਬੀ ਮੁਸਲਮਾਨ ਰਹਿੰਦੇ ਹਨ ਜਦੋਂ ਕੋਈ ਵੀ ਮੁਸਲਮਾਨ ਭੈਣ ਭਰਾ ਕੋਈ ਵੀ ਪਰੋਗਰਾਮ ਕਰਦੇ ਹਨ ਸਾਰੇ ਧਰਮਾਂ ਦੇ ਲੋਕ ਉਨ੍ਹਾਂ ਦੇ ਪਰੋਗਰਾਮ ਵਿੱਚ ਸ਼ਾਮਿਲ ਹੁੰਦੇ ਹਨ ਚਾਹੇਂ ਵਿਆਹ ਹੋਵੇ ਜਾਂ ਕੋਈ ਵੀ ਹੋਰ ਪਰੋਗਰਾਮ ਹੋਣ ਇਹ ਤਾਂ ਸਾਡੇ ਦੋਵੇਂ ਦੇਸ਼ ਦੇ ਲੀਡਰਾਂ ਦਾ ਬੇੜਾ ਗਰਕ ਹੋਇਆ ਹੈ ਸਾਡੇ ਲੋਕਾਂ ਵਿੱਚ ਕੋਈ ਵੀ ਫ਼ਰਕ ਨਹੀਂ ਚਾਹੇ ਪਾਕਿਸਤਾਨ ਦੇ ਲੋਕ ਹੁਣ ਚਾਹੇ ਭਾਰਤ ਦੇ ਲੋਕ ਹੋਣ ਸਾਰੇ ਲੋਕ ਇੱਕ ਦੂਜੇ ਨੂੰ ਪਿਆਰ ਕਰਦੇ ਹਨ
А что бы ты сделал? @LimbLossBoss
00:17
История одного вокалиста
Рет қаралды 11 МЛН
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 131 МЛН
Idea/Vision/Fantasy of Khalistan- a sikh state? Prabhsharandeep Singh with Manvir Kaur
1:16:35