ਨਾਮੋ ਤੇ ਸ਼ਾਮੋ - 2 ਚਿੜੀਆਂ । ਚਿੜੀ ਤੇ ਹਾਥੀ । Rewalsar

  Рет қаралды 360,718

Nishan Singh Australia

Nishan Singh Australia

Күн бұрын

Пікірлер: 722
@manjitsoni9676
@manjitsoni9676 3 жыл бұрын
ਧੰਨੁ ਧੰਨੁ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹਨਾਂ ਰੱਬੀ ਰੂਹਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ
@GurdevSingh-tl4dh
@GurdevSingh-tl4dh 3 жыл бұрын
ਬਾਬਾ ਜੀ ਇਹ ਚਿੱੜੀਆਂ ਤਾਂ ਗੁਰੂ ਜੀ ਦਿਆਂ ਹੀ ਸਮਝੋ ਪਰ ਜਾਂਨਵਰ ਤਾਂ ਸਦਾ ਹੀ ਸਿਆਣੇ ਤੇ ਸਮਝਦਾਰ ਨੇ ਅੱਜ ਕੱਲ੍ਹ ਤਾਂ ਇੱਕ ਇੰਨਸਾਨ ਬੰਦਾ ਹੀ ਮੂਰਖ ਹੈ ਜੋ ਜਾਨਵਰ ਤਾਂ ਇੱਕ ਪਾਸੇ ਆਪਣੇ ਆਪ ਤੋਂ ਬਿਨਾਂ ਕਿਸੇ ਨੂੰ ਬੰਦਾ ਨਹੀਂ ਸਮਝਦਾ
@paramjitkaur6191
@paramjitkaur6191 3 жыл бұрын
🙏🙏🙏🙏🙏🙏🙏🙏🙏🙏🙏
@GurdevSingh-tl4dh
@GurdevSingh-tl4dh 3 жыл бұрын
@@paramjitkaur6191 ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਵਿਚ ਰੱਖੇ ਜੀ
@jassalkaur3548
@jassalkaur3548 3 жыл бұрын
🙏🙏🙏🙏🙏🙏🙏🙏🙏
@mayabhatti5449
@mayabhatti5449 3 жыл бұрын
Llb BNP aæ1qqqqqqqqqqqq
@manjinderkaur9760
@manjinderkaur9760 3 жыл бұрын
ਚਿੜੀਆਂ ਦੀ ਗੱਲ ਸੁਣ ਕੇ ਮਨ ਖੁਸ਼ ਹੋ ਗਿਆ 🙏🏻🙏🏻ਤੁਹਾਡੇ ਵਿਚਾਰ ਬਹੁਤ ਵਧੀਆ ਹਨ।ਵਾਹਿਗੁਰੂ ਜੀ
@khalsaforever531
@khalsaforever531 3 жыл бұрын
🙏🌹ਤੇਰੀ ਕੁਦਰਤ ਤੂੰ ਹੀ ਜਾਣਿਹ ਔਰ ਨ ਕੋਈ ਜਾਣੈ🌹🙏💘❤💘
@kulwantsinghphagura7575
@kulwantsinghphagura7575 3 жыл бұрын
"ਤੇਰੀਆ ਤੂ ਜਾਣੇ ਮੇਰੇ ਸਾਹਿਬਾ " ।ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। 🙏🙏🙏🙏🙏
@SurinderSingh-uq1wx
@SurinderSingh-uq1wx 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ ਧੰਨ ਹਨ ਇਹ ਚਿੜੀਆਂ ਜੋ ਗੁਰੂ ਦੀ ਰਜਾ ਵਿੱਚ ਰਹਿ ਕੇ ਆਪਣਾ ਜੀਵਨ ਸਫਲ ਬਣਾ ਗਈਆਂ।
@lakhvidersingh8035
@lakhvidersingh8035 3 жыл бұрын
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु जी
@ਸ਼ਮਸ਼ੇਰਸਿੰਘ-ਖ7ਘ
@ਸ਼ਮਸ਼ੇਰਸਿੰਘ-ਖ7ਘ 3 жыл бұрын
ਵਾਹਿਗੂਰੁ ਸਾਹਿਬ ਜੀ,,ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ,,
@kgreenchannel4395
@kgreenchannel4395 3 жыл бұрын
ਜ਼ਰੂਰ ਕੋਈ ਨਾ ਕੋਈ ਰੂ ਹੋਵੇ ਗੀ ਪਰਮਾਤਮਾ ਦੇ ਚਰਨਾਂ ਵਿਚ ਰਹਿਣ ਵਾਲੀ ਵਾਹਿਗੁਰੂ ਵਾਹਿਗੁਰੂ ਜੀ
@balkourdhillon5402
@balkourdhillon5402 3 жыл бұрын
ਖਾਲਸਾ ਜੀ ਸਿਰ ਝੁਕਦਾ ਤੁਹਾਡੀ ਸਰਦਾ ਭਾਵਨਾਤੇਸਮੱਰਪਣਨੂੰਸੋਵਾਰ ਨਮੱਸਕਾਰ
@ranjitsinghbenipal1036
@ranjitsinghbenipal1036 3 жыл бұрын
ਭਾਈ ਸਾਹਿਬ ਜੀ ਤੁਸੀਂ ਬਹੁਤ ਈ ਗਿਆਨ ਭਰਪੂਰ ਗੱਲਾਂ ਸੁਣਾਉਂਦੇ ਓ ਤੇ ਸਾਨੂੰ ਨਵੀਂ ਤੋਂ ਨਵੀਂ ਇਤਿਹਾਸਕ ਜੋ ਸਾਡੇ ਗੁਰੂਆਂ ਸੰਬੰਧੀ ਜਾਂ ਗੁਰਦਵਾਰਿਆਂ ਸੰਬੰਧੀ ਹੁੰਦੀ ਆ ਚਾਨਣਾ ਪਾਉਂਦੇ ਓ । ਥੋਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਥੋਡੇ ਤੇ ਏਸੇ ਤਰ੍ਹਾਂ ਮਿਹਰ ਬਣਾਈ ਰੱਖਣਾ ਜੀ (Chandigarh) 🙏🙏🙏🙏🙏🙏
@GurmeetSingh-wp2gk
@GurmeetSingh-wp2gk 3 жыл бұрын
ਧੰਨਵਾਦਖਾਲਸਾਜੀਇਹਨਾਂਦਾ ਗੁਰੂਜੀਨਾਲਪਿਛਲੇਜਨਮ ਦਾਸੰਬੰਧ ਹੋਵੇਗਾ
@beantkaur8956
@beantkaur8956 3 жыл бұрын
ਵਾਹਿਗੁਰੂ ਜੀ, ਚਿੜੀ ਨੂੰ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਪ੍ਰਾਣ ਤਿਆਗਦੇ ਦੇਖ ਅੱਖਾਂ ਵਿੱਚੋਂ ਪਾਣੀ ਆਇਆ,,ਜੋ ਅਪਣੇ ਸਾਥੀ ਦਾ ਵਿਛੋੜਾ ਨਾ ਸਹਿਣ ਕਰਦੀ ਹੋਈ, ਗੁਰੂ ਅੱਗੇ ਅਰਦਾਸ ਕੀਤੀ ਤੇ ਪ੍ਰਾਣ ਤਿਆਗ ਦਿਤੇ, ਧੰਨ ਨੇ ਪ੍ਰੀਤਮ ਦੀਆਂ ਖੇਡਾਂ ਜੀ, 🙇🙇🙏🏻🙏🏻
@Gurmeet_kaur_khalsa
@Gurmeet_kaur_khalsa 3 жыл бұрын
ਵਾਹਿਗੁਰੂ ਜੀ। ਵਾਹਿਗੁਰੂ ਜੀ। ਭਾਈ ਸਾਹਿਬ ਅਸੀਂ ਤੁਹਾਡੇ ਧੰਨਵਾਦੀ ਹਾਂ ਜੀ। ਜੋ ਸਾਡੇ ਗੁਰੂ ਸਾਹਿਬ ਜੀ ਨਾਲ ਜੁੜੀਆਂ ਕਥਾ ਕਹਾਣੀਆਂ ਸੁਣਾਓਦੇ ਹੋ ਜੀ 🙏🌹🌷💐🙏
@satnamsinghsingh9134
@satnamsinghsingh9134 3 жыл бұрын
ਬਾਬਾ ਇਹ ਪੰਛੀ ਦਾ ਨਾਮ ਪੰਜਾਬੀ ਵਿੱਚ ਬੁਲਬੁਲ ਹੈ ਸੰਗਤ ਜੀ
@amarkaur5770
@amarkaur5770 3 жыл бұрын
ਵਾਹਿਗੁਰੂ ਵਾਹਿਗੁਰੂ ਜੀ। ਚਿੜੀਆਂ ਸਾਡੇ ਨਾਲੋਂ ਚੰਗੀਆਂ।
@AnmolGill12
@AnmolGill12 3 жыл бұрын
ਵੀਰ ਜੀ ਤੁਸੀਂ ਪਰਮਾਤਮਾ ਨਾਲ ਜੁੜਨ ਲਈ ਬਹੁਤ ਹੀ ਵਧੀਆ ਸੇਵਾ ਕਰਦੇ ਹੋ
@amarjitkaur990
@amarjitkaur990 3 жыл бұрын
ਅਜ ਪਹਿਲੇ ਦਿਨ ਸਬਸਕਰਾਈਬ ਕੀਤਾ ਆਪ ਜੀ ਦਾ ਭਾਰਤ ਵਿੱਚ ਧਾਰਮਿਕ ਸਥਾਨਾ ਤੇ ਜੇ ਇਤਹਾਸ ਨਾਲ ਜਾਣੂ ਕਰਵਾਉਣਾ ਬਹੁਤ ਵਧੀਆ ਜੀ ਆਪ ਦੀ ਅਵਾਜ਼ ਵੀ ਬਹੁਤ ਮਿਠੀ ਹੈ ਵਾਹਿਗੁਰੂ ਚੜਦੀਆਂ ਕਲਾਂ ਵਿੱਚ ਰਖੇ ਪਟਿਆਲਾ ਤੋਂ
@Cutiekaler6164
@Cutiekaler6164 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥ ਧੰਨਵਾਦ ਭਾਈ ਨਿਸਾਨ ਸਿੰਘ ਜੀ ਇਹ ਜੋ ਰੱਬ ਦੀਆ ਭਗਤ ਰੂਹਾਂ ਦੇ ਰੂ ਬ ਰੂ ਕਰਾਇਆ
@tajinderkaur123
@tajinderkaur123 3 жыл бұрын
Roohan te kise vich death ton bad jandyian ho skda kise rb de pyare dee rooh cheerhyian vich hovegi.jo waheguru dee bhgtee jo reh gyee C oh pooree krdyian hon. Sachkhand shiri Hajoor Sahib vikhei 1 Drwesh (dog) C jo hun poora ho gyia ..
@satpreetsingh8190
@satpreetsingh8190 3 жыл бұрын
Bilkul sahi
@manjitsinghmanjitsingh660
@manjitsinghmanjitsingh660 3 жыл бұрын
ਧੰਨ ਗੁਰੂ ਪਿਆਰੇ .....ਧੰਨ ਗੁਰੂ ਬਖ਼ਸ਼ੇ ਪੰਛੀ ....!!
@kulwindersingh-ez9ht
@kulwindersingh-ez9ht 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏
@sangha2232
@sangha2232 3 жыл бұрын
ਵਾਹਿਗੁਰੂ ਜੀ ਦੇ ਰੰਗ ਨਿਆਰੇ ਆ ਵਾਹਿਗੁਰੂ ਵਾਹਿਗੁਰੂ
@baljeetkaur.khehra6748
@baljeetkaur.khehra6748 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ
@harmanpreetkaurkhalsa249
@harmanpreetkaurkhalsa249 3 жыл бұрын
ਸਤਿ ਹੈ, ਵਾਹਿਗੁਰੂ ਜੀ, ਇਹ ਰੂਹਾਂ ਆਮ ਨਹੀਂ ਸਨ...🙇🏻‍♀️🙇🏻‍♀️🙏🏻
@swaransingh4367
@swaransingh4367 2 жыл бұрын
ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ
@narinderkaur5215
@narinderkaur5215 3 жыл бұрын
ਪੰਛੀ ਵੀ ਕੁਦਰਤ ਦੀ ਦੇਣ ਹਨ ਜਿਵੇਂ ਭਾਈ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ ਦੱਸ ਕੇ ਵਿਆਖਿਆ ਕੀਤੀ ਹੈ ਹਰ ਜੀਵ ਵਿੱਚ ਪਰਮਾਤਮਾ ਦਾ ਵਾਸਾ ਹੁੰਦਾ ਹੈ ਸੋ ਇਹ ਸਾਖੀ ਵਿੱਚ ਵਹਿਮਾਂ-ਭਰਮਾਂ ਦੀ ਗੱਲ ਨਹੀਂ ਸਗੋਂ ਸਹੀ ਹੈ। ਧੰਨਵਾਦ।🙏🙏
@gumailchandsaini383
@gumailchandsaini383 3 жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੋਜੀ ਪ੍ਰੀਤਮ । ਸਤਿਗੁਰੂ ਜੀ ਕਿ੍ਪਾ ਕਰਕੇ ਸਾਡੇ ਵਰਗੇ ਕਲਯੁਗੀ ਜੀਵਾ ਤੇ ਦਿਆ ਕਰਨੀ ਬਸ ਆਪ ਜੀ ਦਾ ਨਾਮ ਨਾ ਵਿਸਰੇ ਇਹ ਮਨ ਆਪ ਜੀ ਦੇ ਚਰਨਕੰਵਲਾ ਨਾਲ ਜੁਡ਼ਿਆ ਰਹੇ ।
@kamboz_4243
@kamboz_4243 3 жыл бұрын
🙏🌹🌼ੴ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ੴ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ🌻🌺🙏
@khalsaforever531
@khalsaforever531 3 жыл бұрын
🙏🌹ਵਾਹਿਗੁਰੂ ਸਾਹਿਬ ਜੀਉ 🌹🙏💘❤💘
@bholivermagoloverma2284
@bholivermagoloverma2284 3 жыл бұрын
ਬਹੁਤ ਵਧੀਆ ਲਗਾ।
@kaurkang2942
@kaurkang2942 3 жыл бұрын
ਜੀਵ ਜੰਤੂ ਤਾਂ ਰੱਬ ਦਾ ਰੂਪ ਹੁੰਦੇ ਹਨ। ਇਨਸਾਨ ਮਤਲਬੀ ਹੁੰਦੇ ਹਨ
@sukhdevkaur9697
@sukhdevkaur9697 3 жыл бұрын
Waheguru ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏❤️❤️🙏🙏
@riverday5580
@riverday5580 3 жыл бұрын
ਵਾਹਿਗੁਰੂ ਪੱਛੀਆਂ ਜਾਨਵਰ ਦੇ ਵਿੱਚ ਵੀ ਪ੍ਰਮਾਤਮਾ ਵੱਸਦਾ ਹੈ ਤੁੱਸੀ ਬਿਲਕੁੱਲ ਸਹੀ ਅਤੇ ਬਹੁਤ ਸੋਹਣਾ ਦੱਸ ਰਹੇ ਹੋ ਜੀ 🙏
@baljeetkaur.khehra6748
@baljeetkaur.khehra6748 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ
@jagmohankaur2587
@jagmohankaur2587 3 жыл бұрын
Eh chidiyaan apni panchhi wali joon to mukt ho gayiaan hn.
@mixedbydrdaw
@mixedbydrdaw 3 жыл бұрын
Waheguru waheguru waheguru ji….dekh ke mann bhar gaya…. Akaalpurakh ji sanu Baksh leyo 🙏🏻🙏🏻🙇‍♂️🙇‍♂️❤️❤️❤️
@JASPALSINGH-wr1pp
@JASPALSINGH-wr1pp 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏👏👏👏👏👏👏👍👍👍👍👍👍👌👌👌👌
@sunnyjony2589
@sunnyjony2589 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@tarasingh3904
@tarasingh3904 3 жыл бұрын
ਧੰਨਵਾਦ ਭਾਈ ਸਾਹਿਬ ਜੀ ਬਹੁਤ ਵਧੀਆ ਵਿਡਿਓਹੈ ਜੀ ਵਾਹਿਗੁਰੂ ਜੀ ਆਪ ਜੀਦੀ ਚੜਦੀਕਲਾ ਰੱਖਣ
@SukhdeepSingh-zo7vg
@SukhdeepSingh-zo7vg 3 жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
@RanjitKaur-me8hi
@RanjitKaur-me8hi 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
@harjeetkaur7704
@harjeetkaur7704 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਹੁਤ ਵਧੀਆ ਦੱਸਿਆ
@narinderkaur3868
@narinderkaur3868 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🙏
@jagdeepkaurgill3892
@jagdeepkaurgill3892 3 жыл бұрын
ਵਾਹਿਗੁਰੂ ਜੀ ਬਹੁਤ ਸੁੰਦਰ ਕਹਾਣੀ ਸੀ🙏🙏
@SukhdevSingh-cp8nn
@SukhdevSingh-cp8nn 3 жыл бұрын
ਪਰਮਾਤਮਾ ਸਭ ਵਿੱਚ ਵਸਦਾ
@Amnindersingh9685
@Amnindersingh9685 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@simrat_singh8118
@simrat_singh8118 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਵਧੀਆ ਹੈ ਜੀ ਭਾਜ਼ੀ
@bharatsidhu1879
@bharatsidhu1879 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@asharani4979
@asharani4979 3 жыл бұрын
Bahe guru ji tuci dhan ho dhan ho ji 🙏🙏🙏🙏👌👌
@sukhcharnsingh930
@sukhcharnsingh930 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@antieuntie8724
@antieuntie8724 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਰਾ ਮਨ ੲਿਹ ਸੁਣ ਕੇ ਬਾਗੌ ਬਾਗ ਹੌ ਗਿਆ ਵਾਹਿਗੁਰੂ ਜੀ
@nrkbains9994
@nrkbains9994 3 жыл бұрын
ਮੈਂ ਮੂਰਖ ਹਾਂ ਜੇਕਰ ਮੈਂ ਸੋਚਦਾ ਹਾਂ ਕਿ ਵਾਹਿਗੁਰੂ ਕੇਵਲ ਮੇਰਾ ਹੈ। ਪਰਮਾਥਮਾ ਵਾਹਿਗੁਰੂ ਮੇਰੇ ਵਿੱਚ, ਤੇਰੇ ਵਿੱਚ, ਹਰ ਪੱਤੀ ਵਿੱਚ, ਕੀੜੀ ਤੋਂ ਹਾਥੀ ਤੱਕ ਹੈ। ਇਹ ਸਭ ਵਾਹਿਗੁਰੂ ਦੇ ਖੇਡ ਹਨ। ਮੈਂ ਆਪਣੀ ਜ਼ਿੰਦਗੀ ਨੂੰ ਅਰਥਹੀਣ ਚੀਜ਼ਾਂ ਨਾਲ ਬਰਬਾਦ ਕਰਦਾ ਹਾਂ। ਇਹ ਪੰਛੀ ਮੇਰੇ ਨਾਲੋਂ ਵੱਧ ਸਮਝਦਾਰ ਹਨ। ਉਹਨਾਂ ਨੇ ਆਪਣਾ ਜੀਵਨ ਵਾਹਿਗੁਰੂ ਦੀ ਬਾਣੀ ਅਤੇ ਚਰਨਾਂ ਵਿੱਚ ਬਤੀਤ ਕੀਤਾ। ਧੰਨ ਹੈ ਵਾਹਿਗੁਰੂ ਜੀ ਧੰਨ ਹੋ, ਐਸੀ ਕਿਰਪਾ ਮੇਰੀ ਥਾਈ ਵੀ ਕਰ
@khalsanagoke7411
@khalsanagoke7411 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jagdishsinghkahlon6941
@jagdishsinghkahlon6941 3 жыл бұрын
ਵਾਹਿਗੁਰੂ ਜੀ ਮੈਂ ਤਾਂ ਇੱਕ ਕਿਸਾਨ ਹਾਂ ਗੁਰਬਾਣੀ ਬਾਰੇ ਬਹੁਤੀ ਜਾਣਕਾਰੀ ਨਹੀਂ ਪਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਸਿਰਫ਼ ਇਨਸਾਨ ਨੂੰ ਹੀ ਸਿੱਖਿਆ ਦਿੱਤੀ ਗਈ ਹੈ ਕੁੱਤੇ ਨੂੰ ਬਾਂਦਰ ਨੂੰ ਜਾਂ ਕਿਸੇ ਹੋਰ ਜਾਨਵਰ ਨੂੰ ਨਹੀਂ ਕਿਹਾ ਗਿਆ ਜਿਵੇਂ ਕੁੱਤੇ ਨੂੰ ਨਹੀਂ ਕਿਹਾ ਗਿਆ ਕਿ ਕੁੱਤਿਆਂ ,, ਕੁੱਤਿਆਂ ਵਾਲੇ ਕੰਮ ਕਰ। ਪਰ ਬੰਦੇ ਨੂੰ ਕਿਹਾ ਗਿਆ ਹੈ ਕਿ ਬੰਦਿਆ,, ਬੰਦਿਆ ਵਾਲੇ ਕੰਮ ਕਰ ਸੋ ਕੁਝ ਜਾਨਵਰ ਬਹੁਤ ਮਹੱਤਤਾ ਰੱਖਦੇ ਹਨ। ਵਾਹਿਗੁਰੂ ਜੀ ਸਭ ਦਾ ਭਲਾ ਕਰਨ।
@lavisharma4716
@lavisharma4716 3 жыл бұрын
Satnam shri waheguru ji
@ranjitdhandhanramdaasgurji9467
@ranjitdhandhanramdaasgurji9467 3 жыл бұрын
Waheguruji waheguruji waheguruji waheguruji waheguruji waheguruji waheguruji
@simranjeetkaur3918
@simranjeetkaur3918 3 жыл бұрын
🙏🌹 *☬ਵਾਹਿਗੁਰੂ ਜੀ ਕਾ ਖਾਲਸਾ☬* *☬ਵਾਹਿਗੁਰੂ ਜੀ ਕੀ ਫਤਹਿ☬*🙏🌹
@gurmitsingh300
@gurmitsingh300 3 жыл бұрын
Baba ji tohada bahut,bahut dhanbaad very nice
@jeetanrani71
@jeetanrani71 3 жыл бұрын
ਵਾਿਹਗੁਰੂਜੀ ਮੇਹਰ ਕਰਨ ਜੀ ਸਰਬਤ ਤੀ🙏🙏🙏🙏🙏
@jaswinderkaur2426
@jaswinderkaur2426 3 жыл бұрын
ਸਤਿਨਾਮੁ ਵਾਹਿਗੁਰੂ ਜੀ 🙏🙏🙏🙏🙏🙏🙏🙏🙏
@gbejgur8387
@gbejgur8387 3 жыл бұрын
ਬਹੁਤ ਅਨੰਦ ਆਇਆ ਕਹਾਣੀ ਸੁਣ ਕੇ🙏🙏
@AmandeepSingh-db9fo
@AmandeepSingh-db9fo 3 жыл бұрын
ਵਾਹਿਗੁਰੂ ਭਲੀ ਕਰੇ
@HARPREETSINGH-ej7on
@HARPREETSINGH-ej7on 3 жыл бұрын
ਵੀਰ ਜੀ ਜਾਨਵਰ ਬਹੁਤ ਸਮਝਦਾਰ ਹੁੰਦੇ ਹਨ ਜੋਵਾਹਿਗੁਰੂ ਤੇ ਭਰੋਸਾ ਰਖਦੇ ਹਨ ਮਨੁਖ ਥੋੜਾ ਆਸ ਨਹੀ ਪੂਰੀ ਹੋਈ ਤਾ ਰਬ ਨੂੰ ਕੋਸਣ ਲਗ ਜਾਦੇ ਹਨ ਇੰਨਾ ਨੂੰ ਬਹੁਤ ਸਬਰ ਸਤੋਖ ਹੈ
@jasleenkaur2382
@jasleenkaur2382 3 жыл бұрын
Wheguru g sab vic haa g so Wheguru vic sam gyee
@kulwinderraj6516
@kulwinderraj6516 3 жыл бұрын
Very nice video Satnam shri wahaguru ji
@NarinderKaur-rn5wd
@NarinderKaur-rn5wd 3 жыл бұрын
ਵਾਹਿਗੁਰੂ ਜੀ ਚਿੜੀ ਹਮੇਸ਼ਾ ਨਿਮਰਤਾ ਵਿੱਚ ਹੈ ਤੇ ਹਾਥੀ ਹੰਕਾਰ ਵਿੱਚ ਹੈ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਉਪਦੇਸ਼ ਦੇ ਕੇ ਸਾਨੂੰ ਸਮਝਾਉਂਦੇ ਹਨ ਜੀ
@harindersingh3686
@harindersingh3686 3 жыл бұрын
Sat name Shri wahe Guru Ji Maharaj Ji
@davindersandhu7698
@davindersandhu7698 3 жыл бұрын
Waheguru ji
@jassyjudge7639
@jassyjudge7639 3 жыл бұрын
ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਜੀ ਵਾਹਿਗੁਰੂ ਜੀ
@HardeepSingh-dr3qi
@HardeepSingh-dr3qi 3 жыл бұрын
ਪੰਛੀ ਤਾ ਮਨੁੱਖ ਤੋਂ ਵੱਧ ਕੇ ਸਿਮਰਨ ਕਰਦੇ ਹਨ ,ਕੱਕਰ ਚੁਗ ਕੇ ਵੀ ਰੱਬ ਦਾ ਸ਼ੁਕਰ ਕਰਦੇ ਹਨ , ਮਨੁੱਖ ਛੱਤੀ ਪ੍ਰਕਾਰ ਦੇ ਪਦਾਰਥ ਖਾ ਕੇ ਵੀ ਰੱਬ ਨੂੰ ਭੁੱਲ ਜਾਂਦਾ
@jyotimohindru8756
@jyotimohindru8756 3 жыл бұрын
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏♥♥♥♥♥♥
@PritamSingh-im9nn
@PritamSingh-im9nn 3 жыл бұрын
Very nice sir. Capt Pritam Singh
@ManjitChahal16
@ManjitChahal16 3 жыл бұрын
ਸਤਿ ਸ੍ਰੀ ਅਕਾਲ ਜੀ...ਬਹੁਤ ਵਧੀਆ ਦਸਿਆ ਤੁਸੀਂ
@ManjitChahal16
@ManjitChahal16 3 жыл бұрын
Hnji khalsa ji tuhada riding wala v ik chenal ea na?..mera beta ah gagandeep singh v jandai riding te..
@ksdfilm
@ksdfilm 3 жыл бұрын
Waheguru ..kann kann wich oh vasda .. Pta nai kihri bhali rooh hovu jo karma karkae kuj soji rakhdi hovu as aa chirri v .. Jisda udaar rabb nae karna c ...jagdiaa roohaan hundiaa khalsa g sachi .....jo keeti thori galti karn fassiaa hundiaa 84 lakh ghaerae ch per rabb kadd da v aap aa hathh dae k .... waheguru ji
@palwindersingh0555
@palwindersingh0555 3 жыл бұрын
ਵਾਹਿਗੁਰੂ ਜੀ🙏🙏🙏
@Rohit-du1gp
@Rohit-du1gp 3 жыл бұрын
Wahaguru
@GurmeetKaur-xi5bk
@GurmeetKaur-xi5bk 3 жыл бұрын
ਵਾਹ ਗੁਰੂ ਜੀ
@manmohankaurgoghare6633
@manmohankaurgoghare6633 3 жыл бұрын
Wow naamo te shamoo dee gal sun ke waheguru te hoor vee bharosa vad jaanda hai .joo vee juun mili rab ne apne kool hee rakeyaa
@thegyanpoint5571
@thegyanpoint5571 3 жыл бұрын
🙏🌹❤ ਵਾਹਿਗੁਰੂ ਜੀ🌹❤🙏
@shahdevsingh7951
@shahdevsingh7951 3 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@lattisingh3678
@lattisingh3678 3 жыл бұрын
🌹🙏🌹ਵਾਹਿਗੁਰੂ 🌹ਵਾਹਿਗੁਰੂ🌹🙏🌹
@kulwinderkaur3348
@kulwinderkaur3348 3 жыл бұрын
Wahaguro ji wahaguro ji maher karo ji
@ranjitsingh-fc5xu
@ranjitsingh-fc5xu 3 жыл бұрын
🙏🏻🌹ਸਤਿਨਾਮੁ ਸ੍ਰੀ ਵਾਹਿਗੁਰੂ ਜੀ 🌹🙏🏻
@kamalT001
@kamalT001 3 жыл бұрын
You are so wonderful person Nishan Bhai Saheb...at least you acknowledge that even animals know how valuable is the name of Waheguru. Chola is different due to our Karma but soul is the same and for so many years we are roaming in different forms..Thank you
@harsimransingh5967
@harsimransingh5967 3 жыл бұрын
You are Right.
@gmsmandhiala9423
@gmsmandhiala9423 3 жыл бұрын
ਵਾਹਿਗੁਰੂ 😔🙏
@gursimrandeepsingh314
@gursimrandeepsingh314 3 жыл бұрын
ਅੱਖਾਂ ਨਮ ਕਰਨ ਵਾਲੀ ਵੀਡਿੳ। ਵਾਹਿਗੁਰੂ 🙏🏼
@msmavi7595
@msmavi7595 3 жыл бұрын
WaheGuru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻
@anuragbawa7500
@anuragbawa7500 3 жыл бұрын
ਵਾਹਿਗੁਰੂ ਜੀ ਕਾ ਖਾਲਸਾ। ਸੀ੍ ਵਾਹਿਗੁਰੂ ਜੀ ਕੀ ਫਤਿਹ।
@lovedhillon498
@lovedhillon498 3 жыл бұрын
WaheGuru ji WaheGuru ji WaheGuru ji WaheGuru ji WaheGuru ji
@mandeepsanghera8775
@mandeepsanghera8775 3 жыл бұрын
Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je
@Sahibji-rg6fi
@Sahibji-rg6fi 3 жыл бұрын
ਨਿਸ਼ਾਨ ਸਿੰਘ ਜੀ ਮਨ ਵਿੱਚ ਤੁਫ਼ਾਨ ਲਿਆਉਣ ਲਈ ਨਮਸਕਾਰ
@balwindersidhu5713
@balwindersidhu5713 3 жыл бұрын
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
@gurpreetsran1420
@gurpreetsran1420 3 жыл бұрын
Waheguru g waheguru g waheguru g waheguru g waheguru g waheguru g waheguru g waheguru g waheguru g
@kuljitkaur7866
@kuljitkaur7866 3 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਵੀਰ ਜੀ ❤️🙏🏻
@heenaranirani2966
@heenaranirani2966 2 жыл бұрын
Jaspal Sangh Thanki 🙏🙏🙏🙏🙏
@Uniquefact2222
@Uniquefact2222 3 жыл бұрын
Waheguru Ji tuci Beant ho 🙏 Sanu papiya nu v sojji Baksho Ji 🙏
@JaswinderKaur-lz2fn
@JaswinderKaur-lz2fn 3 жыл бұрын
Waheguru g bhot vdiyn lgya sunke g
@navigrewal9928
@navigrewal9928 3 жыл бұрын
Wahiguruji wahiguruji
@gursewaksamra8129
@gursewaksamra8129 3 жыл бұрын
ਵਾਹਿਗੁਰੂ ਜੀ ਤੇਰੀਆਂ ਤੂੰ ਹੀ ਜਾਣੇ
@ManjeetSingh-sf9vw
@ManjeetSingh-sf9vw 3 жыл бұрын
Well come most respected to you with story 💕😘
@ManpreetKaur-nc9zn
@ManpreetKaur-nc9zn 3 жыл бұрын
Waheguru ji waheguru ji
@AnjaliSharma-og9ez
@AnjaliSharma-og9ez 2 жыл бұрын
Waheguru Ji ka Khalsa, waheguru Ji ki Fateh 🌹🌹🙏🙏
@JaswinderSingh-js7ri
@JaswinderSingh-js7ri 3 жыл бұрын
Waheguru ji ka khalsa waheguru ji ki fateh
@neenasingh9491
@neenasingh9491 3 жыл бұрын
Waheguruji...they were blessed Birds.
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
Как Ходили родители в ШКОЛУ!
0:49
Family Box
Рет қаралды 2,3 МЛН
Counter-Strike 2 - Новый кс. Cтарый я
13:10
Marmok
Рет қаралды 2,8 МЛН
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН