ਹਲਵਾਈ ਨੇ ਕੱਢ ਤੇ ਅੰਗਰੇਜੀ ਵਾਲੇ ਵੱਟ, ਜਨਤਾ ਹੱਸ-ਹੱਸ ਹੋਈ ਦੂਹਰੀ | Pendu Vs. English | Hamdard Tv |

  Рет қаралды 1,929,348

Hamdard Media Group Canada

Hamdard Media Group Canada

Күн бұрын

Пікірлер: 1 200
@Hamdardmediagroup
@Hamdardmediagroup 4 жыл бұрын
Some bitter truth about international students kzbin.info/www/bejne/eonMqoeNqpJ4qtU
@kuldeepmanak4903
@kuldeepmanak4903 4 жыл бұрын
ਘੈਂਟ
@hukamchandhcsingla9826
@hukamchandhcsingla9826 4 жыл бұрын
@@kuldeepmanak4903 0mnuy b hbnn b by
@jamshervidios3837
@jamshervidios3837 4 жыл бұрын
Pppppppppp
@rashpalsingh9115
@rashpalsingh9115 4 жыл бұрын
Ĺ
@kiranjeetkaur4232
@kiranjeetkaur4232 3 жыл бұрын
@@kuldeepmanak4903 àÀÀÀÀÀÀQQ
@gurdassingh2187
@gurdassingh2187 4 жыл бұрын
ਤੁਹਾਡੀ ਕਲਾ ਨੂੰ ਸਲਾਮ ਕਰਦਾ ਹਾਂ । ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ।
@Psimansingh
@Psimansingh 4 жыл бұрын
ਇਸ ਵੀਰ ਦਾ ਹੁਨਰ ਕਾਬਿਲ -ਏ- ਤਾਰੀਫ ਹੈ । ਇਹ ਇਕ ਅਜਿਹਾ ਹੀਰਾ ਜਿਸ ਦੀ ਚਮਕ ਪੂਰੀ ਭਾਰਤ ਨੂੰ ਰੌਸ਼ਨ ਕਰੇਗੀ ।
@gurwindersingh8780
@gurwindersingh8780 4 жыл бұрын
ŔI
@rajwinderhundal8271
@rajwinderhundal8271 4 жыл бұрын
ਬਹੁਤ ਹੀ ਵਧੀਆ ਟੈਲੈਂਟ ਹੈ ਇਸ ਭਾਜੀ ਕੋਲ ਪਰਮਾਤਮਾਂ ਤੱਰਕੀ ਦੇਵੇ ਇਹਨਾਂ ਨੂੰ 😀
@Doaba1313
@Doaba1313 4 жыл бұрын
ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹਨਾਂ ਨੇ ਅੱਜ ਇਹ ਹਲਵਾਈ ਵੀਰ ਨੂੰ ਲੋਕਾਂ ਸਾਹਮਣੇ ਲੈ ਕੇ ਆਂਦਾ ਸਾਇਦ ਤੁਹਾਡਾ ਇਹ ਉਪਰਾਲਾ ਵੀਰ ਦੀ ਜਿੰਦਗੀ ਬਦਲ ਦੇਵੇ 🙏
@jagpalkhan5799
@jagpalkhan5799 4 жыл бұрын
Sahi AA G 💯👌
@tarloksingh8214
@tarloksingh8214 4 жыл бұрын
ਸਾਦਵ ਅਾ ਜੀ
@mp5gaming857
@mp5gaming857 4 жыл бұрын
ਬਹੁਤ ਮੇਹਨਤੀ ਵੀਰ ਹੈ ਜੀ ਰੱਬ ਇਹਨੂੰ ਹਮੇਸ਼ਾ ਇਸੇ ਤਰ੍ਹਾਂ ਹੀ ਖੁਸ਼ ਰੱਖੇ ਅਤੇ ਤਰੱਕੀ ਦੇਵੇ ਜੀ Good Luck
@sukhwindersinghzira6001
@sukhwindersinghzira6001 4 жыл бұрын
ਵਾਹਿਗੁਰੂ ਜੀ ਕਿਰਪਾ ਕਰੇ ਚੜ੍ਹਦੀ ਕਲਾ ਵਿਚ ਰੱਖਣ
@SurinderSingh-ln3pv
@SurinderSingh-ln3pv 4 жыл бұрын
ਹੱਥ ਬੰਨ ਕੇ ਬੇਨਤੀ ਹੈ ਕਿ ਇਸ ਬੰਦੇ ਨੂੰ ਫਿਲਮਾਂ ਚ ਭੇਜੋ ਸਾਰੀ ਦੁਨੀਆ ਟੈਨਸ਼ਨ ਲਈਆਂ ਹਾਸਾ ਬੰਦ ਹੋ ਗਿਆ ਇਹੋ ਜਿਹਾ ਬੰਦਾ ਅਸਲੀ ਕੋਈ ਕੋਈ ਹੁੰਦਾ ਹੈ
@jattboy7533
@jattboy7533 4 жыл бұрын
Tik tok te karo mashoor fer
@retikakaur1326
@retikakaur1326 4 жыл бұрын
right
@asdoabaofficial6180
@asdoabaofficial6180 4 жыл бұрын
Bahut..vadhiya..a...22.ji
@sevenriversrummi5763
@sevenriversrummi5763 4 жыл бұрын
Right same thinking
@kuljindersingh4307
@kuljindersingh4307 4 жыл бұрын
Hanji
@Doaba1313
@Doaba1313 4 жыл бұрын
ਜੇ ਕੋਈ ਵੀਰ ਭੈਣ ਇਹ ਬੰਦੇ ਦੀ ਮਦਦ ਕਰ ਸਕਦਾ ਹੈ ਤਾਂ ਜਰੂਰ ਕਰੇ ਕਿਉਂਕਿ ਇਹ ਵੀਰ ਵਿੱਚ ਬਹੁਤ ਟੇਲੈਂਟ ਹੈ ਇਹ ਵੀਰ ਨੂੰ ਪਲੇਟਫਾਰਮ ਦੀ ਲੋੜ ਹੈ ਇਹ ਪੰਜਾਬੀ ਫਿਲਮਾਂ ਵਿੱਚ ਬਹੁਤ ਹੀ ਵਧੀਆ ਕਾਮੇਡੀ ਕਰ ਸਕਦਾ ਹੈ ਇਹ ਵੀਰ ਦੀ ਮਦਦ ਜਰੂਰ ਕੀਤੀ ਜਾਵੇ 🙏
@SurinderSingh-ln3pv
@SurinderSingh-ln3pv 4 жыл бұрын
Ha ji we must help him veer ji
@rafaijamila4902
@rafaijamila4902 4 жыл бұрын
HARDEEP SINGH ਸਿੰਘ oķio
@rafaijamila4902
@rafaijamila4902 4 жыл бұрын
HARDEEP SINGH ਸਿੰਘ
@inderjeetkaur8692
@inderjeetkaur8692 4 жыл бұрын
Mera bro v 9 language janda g
@dhaliwalsabbg1194
@dhaliwalsabbg1194 2 жыл бұрын
@@inderjeetkaur8692 good
@RanjitSingh-bb8io
@RanjitSingh-bb8io 4 жыл бұрын
ਵਧੀਅਾ ਕਲਾਕਾਰ. ਇਸਤਰਾ िਵਚਾਰੇ ਬਹੁਤ ਹਨ िਜਨਾ ਨੂੰ ਕਦੇ ਕਲਾਕਾਰੀ िਦਖਾੳਣ ਦਾ ਸਮਾ ਹੀ ਨਹੀ िਮਲਦਾ .
@ranjeetkaur6746
@ranjeetkaur6746 4 жыл бұрын
ਕਪਿਲ ਸ਼ਰਮਾ ਦੇ ਸ਼ੋ ਵਿੱਚ ਵੀ ਬਹੁਤ ਨਜ਼ਾਰੇ ਬੰਨੂ ਵੀਰਜੀ।
@singhsukhjinder5786
@singhsukhjinder5786 4 жыл бұрын
Shi keha ji tuc
@ManjeetKaur-ic1ti
@ManjeetKaur-ic1ti 4 жыл бұрын
Ryt
@brotherschannel5455
@brotherschannel5455 4 жыл бұрын
Bilkul sahi keha ji
@balwindersingh3129
@balwindersingh3129 4 жыл бұрын
Shai gal g
@ranjitsingh-uv5lg
@ranjitsingh-uv5lg 4 жыл бұрын
Right
@sandhusaab8734
@sandhusaab8734 4 жыл бұрын
ਰੱਬੀ ਦਾਤ ਆ ਗਿਆਨ ਦੀ ਵੀਰ ਕੋਲ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।
@Rajveermehra34
@Rajveermehra34 4 жыл бұрын
ਵਾਹ! ਹਲਵਾਈ ਵੀਰ ਤੇ ਪੰਜਾਬ ਦੀ ਰੌਣਕ ਜਾਪਦਾ
@singjsingj3574
@singjsingj3574 4 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੀ ਜੀ ਇਸ ਵੀਰ ਨੂੰ ।।ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ।।
@aajadaajad720
@aajadaajad720 4 жыл бұрын
ਹੱਸ ਦਾ ਰਹਿ ਹਸਾਉਦਾ ਰਹਿ ਢਿੱਡੀ ਪੀੜਾ ਪਾਉਂਦਾ ਰਹਿ 😂...ਗੱਜਦਾ ਰਹਿ ਵੱਸਦਾ ਰਹਿ...👌
@harpreetkaur8230
@harpreetkaur8230 4 жыл бұрын
good
@JagdeepSingh-wz8sy
@JagdeepSingh-wz8sy 4 жыл бұрын
Acha ji
@KuldeepSingh-im9ew
@KuldeepSingh-im9ew 4 жыл бұрын
@@JagdeepSingh-wz8sy 9u0j
@Hamdardmediagroup
@Hamdardmediagroup 4 жыл бұрын
kzbin.info/www/bejne/pl7Ug2SZfsaoacU
@dalwindersingh1028
@dalwindersingh1028 4 жыл бұрын
ਵਾਹ ਹਲਵਾਈ ਜਿਸ ਤਰਾਂ ਪਕਵਾਨ ਬਣਾਉਦੇ ਹੋ ਇਸ ਤਰਾਂ ਗੱਲਾਂ ਦਾ ਪਕਵਾਨ ਬਣਾਕੇ ਦਿਖਾ ਦਿੱਤਾਂ 😃😀😀
@Gurmeet_kaur_khalsa
@Gurmeet_kaur_khalsa 4 жыл бұрын
ਵੀਰ ਜੀ ਗੱਲਾਂ ਦੀਆਂ ਵੀ ਜਲੇਬੀਆਂ ਤਲਤੀਆਂ ਬਹੁਤ ਵਧੀਆ ਲੱਗਾ ਇਹ ਛੁਪੇ ਰੁਸਤਮ ਨਿਕਲੇ ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ੇ 🙏🙏🙏👍😂
@Hamdardmediagroup
@Hamdardmediagroup 4 жыл бұрын
kzbin.info/www/bejne/pl7Ug2SZfsaoacU
@sskherisingh5223
@sskherisingh5223 4 жыл бұрын
ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਗਿੱਲ ਸਾਹਿਬ ਜੀਆਂ ਦਾ
@jasmailsingh7717
@jasmailsingh7717 4 жыл бұрын
ਬੱਲੇ ਵੀਰ ਵਾਹਿਗੁਰੂ ਜੀ ਦੀ ਦਾਤ ਦਿੰਤੀ ਆ ⚘❤🙏
@godsupreet3639
@godsupreet3639 4 жыл бұрын
Daat Nhi 22 , Mehnet Aa...
@jaspreetkaur-bc5fl
@jaspreetkaur-bc5fl 4 жыл бұрын
ਜਿੰਦਾ ਰਹਿ ਵੀਰ ਵਾਹਿਗੁਰੂ ਆਪ ਨੂੰ ਖੁਸ਼ ਰੱਖਣ
@BaljinderSingh-zf3jf
@BaljinderSingh-zf3jf 4 жыл бұрын
ਵਾਹ ਬਾਈ ਨਜਾਰਾ ਆ ਗਿਆ ਵੀਡੀਓ ਦੇਖ ਕੇ
@bawindersingh8988
@bawindersingh8988 4 жыл бұрын
Fla
@iqbalsingh2495
@iqbalsingh2495 4 жыл бұрын
ਅੱਜ ਕੱਲ੍ਹ ਕੋਈ ਮਾਤ ਭਾਸ਼ਾ ਚੰਗੀ ਤਰ੍ਹਾਂ ਨਾਲ ਨਹੀਂ ਸਿੱਖਦਾ। ਗੈਰ ਭਾਸ਼ਾਵਾਂ ਦਾ ਗਿਆਨ ਹੋਣਾ ਬਹੁਤ ਵੱਡੀ ਗੱਲ ਹੈ । ਹਲਵਾਈ ਦਾ ਧੰਦਾ ਕਰਨਾ ਅਤੇ ਭਾਸ਼ਾਵਾਂ ਦਾ ਗਿਆਨ ਹੋਣਾ ਦੋਵੇਂਂ ਅਲੱਗ-ਅਲੱਗ ਗੁਣ ਹਨ । "ਤੁਸੀਂ ਤਾਂ ਮੈਨੂੰ ਵੀ ਚੁੱਪ ਕਰਾਤਾ " ਦਾ ਵਿਸ਼ਲੇਸ਼ਣ ਠੀਕ ਨਹੀਂ ਸੀ । (ਵੀਰ ਜੀ ਨੂੰ ਬੇਨਤੀ ਹੈ ਕਿ ਆਪਣੀਆਂ ਜੜ੍ਹਾਂ ਨਾਲ ਜੁੜੇ ਰਿਹੋ।)
@m4engineering
@m4engineering 4 жыл бұрын
ਬਹੁਤ ਵਧੀਆ ਜੀ।
@harvindersinghkhalsa3382
@harvindersinghkhalsa3382 4 жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰਹਿਣ ਵਾਲੇ ਲੋਕਾਂ ਮਾਪਿਆਂ
@ParamjitKaur-cu6gn
@ParamjitKaur-cu6gn 4 жыл бұрын
ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ
@JaskaranSingh-oz2vg
@JaskaranSingh-oz2vg 4 жыл бұрын
Lol.ehna hassa
@singhsukhjinder5786
@singhsukhjinder5786 4 жыл бұрын
Kamal ho gya yr
@varinder487
@varinder487 4 жыл бұрын
Ho
@gurjeetsidhu1813
@gurjeetsidhu1813 4 жыл бұрын
Paramjit Kaur ji
@kewalbhangu7967
@kewalbhangu7967 4 жыл бұрын
Muh taddia lann pvaun nu
@harjeetsingh4376
@harjeetsingh4376 4 жыл бұрын
ਵਾਹ ਬਾਈ ਵਾਹ ਨਜ਼ਾਰਾ ਆ ਗਿਆ ਤੇਰੀਆਂ ਗੱਲਾਂ ਸੁਣਕੇ 😬😬😬👍👍👍
@bababoharmanak864
@bababoharmanak864 4 жыл бұрын
ਇਹ ਆ ਅਸਲੀ ਐਕਟਿੰਗ
@rajwantgillsandhu9594
@rajwantgillsandhu9594 4 жыл бұрын
ਮੈਨੂੰ ਤਾਂ ਲੱਡੂ ਬਹੁਤ ਪਸੰਦ ਨੇ ਮੈਂ ਬਹੁਤ ਖਾਂਦੀ ਆਂ ਹੁਣ ਵੀ ਮੇਰੇ ਘਰ ਹੈਗੇ ਨੇ ਤੇ ਮੇਰਾ ਗੋਤ ਵੀ ਗਿੱਲ ਆ ਇਨ੍ਹਾਂ ਨੂੰ ਫ਼ਿਲਮਾਂ ਵਿਚ ਜ਼ਰੂਰ ਮੌਕਾ ਦਿਓ ਜੀ ਰਿਪੋਰਟਰ ਵੀਰੇ ਤੂੰਹੀ ਥੋੜੀ ਜੀ ਕੋਸ਼ਿਸ਼ ਕਰਕੇ ਦੇਖਲਾ ਜੇ ਕਿਤੇ ਕੋਈ ਪਹੁੰਚ ਹੋਏ ਬਹੁਤ ਅਸੀਸਾਂ ਮਿਲਣਗੀਆਂ ਥੋਨੂੰ ਵੀਡੀਓ ਬਹੁਤ ਵਧੀਆ ਲੱਗੀ ਕਈ ਦਿਨਾਂ ਤੋਂ ਬਿਮਾਰ ਸੀ ਹੱਸੀ ਨੀ ਸੀ ਅੱਜ ਤਾਂ ਦਿਲ ਖੋਲ੍ਹ ਕੇ ਬਹੁਤ ਹੱਸੀ ਪਰ ਹੁਣ ਢਿੱਡ ਦੁਖਣ ਲੱਗ ਗਿਆ
@harrykharoud8975
@harrykharoud8975 4 жыл бұрын
ਕੋਈ ਨੀ ਭਰਾਵਾ ਘਬਰਾ ਨਾ ਅਸੀਂ ਜਾਣਦੇ ਹਾਂ ਤੇਰਾ ਸੇਖੂਪੁਰ
@somethingnew6650
@somethingnew6650 4 жыл бұрын
ਵੀਰ ਇਹਨਾਂ ਦਾ ਕਿਹੜਾ ਪਿੰਡ ਆ ਕਿਹੜਾ ਜਿਲਾ ਜਰੂਰ ਦੱਸੋ
@gaguchahuangaguchahuan9966
@gaguchahuangaguchahuan9966 4 жыл бұрын
fathaghar Sahib
@jagdeepsingh867
@jagdeepsingh867 4 жыл бұрын
ਬੱਲੇ ਓ ਬਾਈ ਨੇਰੀਆਂ ਲਿਆ ਤੀਆਂ ਗੁਵਾਡੀ ਪਿੰਡ ਸੇਖੁਪੁਰ ਵਾਲਿਆ
@msgdr.kuldeepsinghvaljot2489
@msgdr.kuldeepsinghvaljot2489 4 жыл бұрын
hi
@gurpyarsinghshergill2796
@gurpyarsinghshergill2796 4 жыл бұрын
Distt khada aa bro
@raman324
@raman324 4 жыл бұрын
Dist fathgarh sahip
@manreetkaur6rose289
@manreetkaur6rose289 4 жыл бұрын
Thoude pind kidr as g
@luciferwasinnocent2372
@luciferwasinnocent2372 4 жыл бұрын
Ehh bai punjab da number 1 stand up comedian bann sakda 🤟🤟🤟🤟🤟👍👍
@Parveenkumar-ix4yz
@Parveenkumar-ix4yz 4 жыл бұрын
भाई साहब की बात सुनकर और वाक्य मीन का टैलेंट देख कर बड़ा मजा आया धन्यवाद आपका जो आपने ऐसे बंधुओं से मिलवाया इंट्रोडक्शन करवाया
@sacheyangallan718
@sacheyangallan718 4 жыл бұрын
ਰੱਬ ਨੇ ਕਲਾ ਦੀ ਦਾਤ ਬਖਸ਼ੀ ਹੈ ਪਰ ਕਦੇ ਦਿਖਉਣ ਦਾ ਮੌਕਾ ਈ ਨਹੀਂ ਮਿਲਿਆ ਔਰ ਇਹ ਬੰਦਾ ਐਕਟਿੰਗ ਵਧੀਆ ਕਰ ਸਕਦਾ
@satindersartajpathankot1954
@satindersartajpathankot1954 4 жыл бұрын
Waheguru tuhanu ਚੜ੍ਹਦੀ ਕਲਾ ਬਖਸ਼ੇ
@gagandeepsinghriar1678
@gagandeepsinghriar1678 4 жыл бұрын
ਮਫਰਲ ਅੰਗਰੇਜੀ ਦਾ ਸ਼ਬਦ ਆ ਜੀ ਜਿਵੇ ਤੁਸੀ ਦੱਸਿਆ ਪਰ ਠੇਠ ਪੰਜਾਬੀ ਵਿੱਚ ਮਫਰਲ ਨੂੰ ਗੁਲੂਬੰਦ ਕਹਿੰਦੇ ਆ
@user-og4in5yx2i
@user-og4in5yx2i 4 жыл бұрын
ਵੀਰ ਜੀ ਗੁਲੂਬੰਦ ਫ਼ਾਰਸੀ ਦਾ ਲਫ਼ਜ਼ ਨਹੀਂ ਏ?
@HarpreetSingh-gb8wu
@HarpreetSingh-gb8wu 4 жыл бұрын
@@user-og4in5yx2i vir g Punjabi and Persian ch bhot words ikko jihe ne
@Kamal-kh4hu
@Kamal-kh4hu 4 жыл бұрын
Eh bnda mere nankeya da...ehnu pyar nal gill crist bulande c... Me chote hunde apne bchpn da kafi time spend kita ehna nall... Eh bht inspiring c.. Gareebi de bavjud kde dukhi ni hoye... Lots of lov mama g
@badaljeetmaan
@badaljeetmaan 2 жыл бұрын
ਕਹਿੜਾ ਪਿੰਡ ਹੈ ਜੀ
@chetanyt8380
@chetanyt8380 4 жыл бұрын
ਵਾਹਹ ਵਾਹਹ ਕਰਵਾ ਦਿਤੀ ਜੀ ਸਵੇਰੇ ਸਵੇਰੇ ਮੂਡ ਖੁਸ਼ ਕਰ ਦਿਤਾ
@parmjeetkaur8831
@parmjeetkaur8831 4 жыл бұрын
Good👌👌👌👌👌👌
@RealistCalif
@RealistCalif 4 жыл бұрын
This is what is called Natural talent. It is given by God only to a few.
@jyotichhabra3836
@jyotichhabra3836 4 жыл бұрын
ਬਹੁਤ ਵਧੀਆ ਵੀਰ ਜੀ 🙏🙏
@gurtejsinghsidhu9161
@gurtejsinghsidhu9161 4 жыл бұрын
ਐਕਰ ਦਾ ਧੰਨਵਾਦ
@rupindersaini5245
@rupindersaini5245 4 жыл бұрын
Mehar krn tuhade te lambian umran bakshe Baba Nanak dev g
@goals.siblings
@goals.siblings 4 жыл бұрын
Rab sab nu tarakki bakshe 🙏🙏
@rakeshkumard7789
@rakeshkumard7789 4 жыл бұрын
ਭਾਜੀ ਮੇਰਾ ਪਿੰਡ ਵੀ ਸ਼ੇਖੂ ਪੁਰ ਹ ਹੋਸ਼ਿਆਰ ਪੁਰ ਤੋਂ ਕਮਾਲ ਹੋ ਗਈ. ਵਧੀਆ ਲਗਾ ਹੱਸਣਾ ਹਸਾਉਣਾ ਤੈ ਹਾਜ਼ਰ ਜਵਾਬੀ
@dklehra1179
@dklehra1179 4 жыл бұрын
ਹਲਵਾਈ ਰਬ ਦਾ ਭਾਈ👍👍👍👍👍👍😊😊😊😊😊
@sukhdeepvirk7366
@sukhdeepvirk7366 4 жыл бұрын
ਸਹੀ ਗਲ ਹੈ ਜੀ ਵੀਰ ਵਿੱਚ ਬਹੁਤ ਗੁਣ ਹਨ ਇਸ ਦੀ ਕੋਈ ਹੈਲਪ ਜਰੂਰ ਕਰੇ
@kabalsinghdhillon286
@kabalsinghdhillon286 4 жыл бұрын
ਬਹੁਤ ਵਧੀਆ ਬੰਦਾ ਹੱਸਦਾ ਬਿਲਕੁਲ ਨਹੀਂ ਹਸਾਉਦਾਂ ਜਰੂਰ
@karanbhagat7143
@karanbhagat7143 4 жыл бұрын
ਇਹ ਨੇ ਸਾਡੇ ਪਿੰਡਾਂ ਦੇ ਟੈਲੇੰਟ 💪💪 ਕਮਾਲ
@sukhwindersinghzira6001
@sukhwindersinghzira6001 4 жыл бұрын
ਵਾਹਿਗੁਰੂ ਜੀ ਕਿਰਪਾ ਕਰੇ
@inder5650
@inder5650 4 жыл бұрын
Bai ghaint aa. Sb di support chahidi g. Es gareeb nu v filma vich mauka mile. Please like and share frnds.
@sukhchainvaltohia9066
@sukhchainvaltohia9066 4 жыл бұрын
ਦਿਲ ਖੁਸ਼ ਕਰਤਾ 😅 ਜਿਉਂਦੇ ਵੱਸਦੇ ਰਹੋ ਭਾਜੀ ।
@KulwinderKaur-zj3sz
@KulwinderKaur-zj3sz 4 жыл бұрын
Bohat vadya. Really very nice. parmatma ena nu v tarakiya bakhshe
@AshwaniKumar-qe7jt
@AshwaniKumar-qe7jt 4 жыл бұрын
ਸਾਡੇ ਪਿੰਡ ਦੀ ਸੂਟਿੰਗ ਹੈ ਬਧੌਛੀ ਕਲਾਂ ਫਤਿਹਗੜ੍ਹ ਸਾਹਿਬ
@grewala809
@grewala809 4 жыл бұрын
Very good itna gankary
@teji.kahlon
@teji.kahlon 4 жыл бұрын
ਗੱਲਾਂ ਨੂੰ ਮਸ਼ਹੂਰ ਆ ਆਪਣਾ ਪਿੰਡ
@karamsingh333
@karamsingh333 4 жыл бұрын
Bai sekhupur di shooting va
@vickydh9295
@vickydh9295 4 жыл бұрын
Bnda sade pind da ehe
@narinderkumar4293
@narinderkumar4293 4 жыл бұрын
Very nice Dil Khush Ho giya bai diyan galain sun k God bless you
@amandipkaur6660
@amandipkaur6660 4 жыл бұрын
Amazing so. .. ...cute and innocent ,purity with full of fun and fantastic .👌👌👍👍
@BaljinderSingh-di5hp
@BaljinderSingh-di5hp 4 жыл бұрын
ਵਾਹਿਗੁਰੂ ਚੜਦੀਆਂ ਕਲਾਂ ਚ ਰੱਖਣਾ
@samysingh4306
@samysingh4306 4 жыл бұрын
ਹਾ😂ਹਾ😂ਹਾ😂ਹਾ😂 ਬੱਲੇ ਬੱਲੇ ਵੀਰ ਜੀ ਘੈਂਟ ਆ 👌👍
@royalking652
@royalking652 4 жыл бұрын
Uncle Ji God bless you...
@jaspal.atthebroggkaur4509
@jaspal.atthebroggkaur4509 4 жыл бұрын
ਵੀਰ ਬਹੁਤ ਵਧੀਆ ਵੀਰ ਜੀ ਧੰਨ ਧੰਨ ਕਰਵਤੀ 🥰👌👌👌👍👍
@ParamjitKaur-cu6gn
@ParamjitKaur-cu6gn 4 жыл бұрын
ਬਹੁਤ ਵਧੀਆ ਜੀ
@singhsukhjinder5786
@singhsukhjinder5786 4 жыл бұрын
Hahaha
@SukhwinderSingh-gg1xu
@SukhwinderSingh-gg1xu 4 жыл бұрын
ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ
@jasmeenkaur6189
@jasmeenkaur6189 4 жыл бұрын
Soo nice... Really straight forward person I appreciate
@rajrani3061
@rajrani3061 4 жыл бұрын
Mera te hssa nahi rukya aaj mann b dukhi c bhut par video dekh ke bhut hassa ayya thnx g bhut bhut es uncle nu punjabi movies ch lee ke ayyo bhut mzza ayuga👍🏻👍🏻👍🏻
@amazingfactsamazingfacts4259
@amazingfactsamazingfacts4259 4 жыл бұрын
Very good perfect action
@majordaud903
@majordaud903 4 жыл бұрын
ਬਹੁਤ ਵਧੀਆ ਵੀਰ ਖੁਸ ਕਰਤਾ ਦਿਲ
@ankhijattsingh7447
@ankhijattsingh7447 4 жыл бұрын
dil khus ho gya 22 di gallan sun ke..jeonda reh veer...god bless u
@polasingh6018
@polasingh6018 4 жыл бұрын
ਬਹੁਤ ਵਧੀਆ
@SeeBeautyThroughMyEyes
@SeeBeautyThroughMyEyes 4 жыл бұрын
He should be comedian. Lol
@jaswinderbrar100
@jaswinderbrar100 4 жыл бұрын
😍😍👍
@YuvrajThaparVlogs
@YuvrajThaparVlogs 4 жыл бұрын
hlo mam
@dalbirsinghkalhsa2803
@dalbirsinghkalhsa2803 4 жыл бұрын
Hlo ji
@pinderpinder3758
@pinderpinder3758 4 жыл бұрын
@@YuvrajThaparVlogs moi no by cry ads
@jagpalkhan5799
@jagpalkhan5799 4 жыл бұрын
Salute AA G veer g nu te ehna di kalakari nu parmatama AAP sabh nu hamesha charrdi Kala ch rakhe te lamiya umra te tarakiya bakhse UR APNA PAPPI MAHOLI 🙏
@aelaxxxx
@aelaxxxx 4 жыл бұрын
ਬੱਲੇ! ਬੈਹਜਾ ਬੈਹਜਾ ਕਰਾਤੀ ਬਾਈ ਨੇ ਤਾਂ.. ਨਜਾਰਾ ਹੀ ਲਿਆਤਾ। 😂
@arshthind0675
@arshthind0675 4 жыл бұрын
Good speaker
@AmanSingh-pi9hk
@AmanSingh-pi9hk 4 жыл бұрын
ਵੀਰ ਪਤਰਕਾਰ ਨੂੰ ਵੀ ਗੱਲ ਕਰਗੀਆ ਪਰ ਫੇਰ ਨੀ ਏਨਾ ਗੌਰ ਕੀਤੀ
@JaswinderSingh-gi3fl
@JaswinderSingh-gi3fl 4 жыл бұрын
ਚੈਨਲ ਵਾਲਿਆ ਦਾ ਧੰਨਵਾਦ
@preetkaur9941
@preetkaur9941 4 жыл бұрын
so much talkative person... great 👌👌👌👌
@singhsukhjinder5786
@singhsukhjinder5786 4 жыл бұрын
Very nice yr att a
@daljitkaur4998
@daljitkaur4998 4 жыл бұрын
very nice. waheguru trakki bakshe.
@jazzgill101
@jazzgill101 4 жыл бұрын
Great job veer God bless you.
@gurisinghbumrah2437
@gurisinghbumrah2437 4 жыл бұрын
ਬਹੁਤ ਖੂਬ ਜੀ
@sarbdhanoateam535
@sarbdhanoateam535 4 жыл бұрын
😀😀 ਬਹੁਤ ਵਧੀਅਾਂ ੲਿਨਸਾਨ ਅਾਂ ਵੀਰ ਸਾਡੇ ੲਿਲਾਕੇ ਦਾਂ
@parveenkumar-yf4pt
@parveenkumar-yf4pt 4 жыл бұрын
Bhaji no dyo fer plz ehna da
@zzzaaa8371
@zzzaaa8371 4 жыл бұрын
Teen dino to eh vedio baar baar samne arri se mai ignore kari gya...ajj dekhi ta 3-4 vaar dekh li 😂😂💕💕💕sirra lata 22ne
@parmjeetkaur8326
@parmjeetkaur8326 4 жыл бұрын
He have good quality talent’ will definitely take chances one day
@dawindersingh5824
@dawindersingh5824 Жыл бұрын
ਬਹੁਤ ਵਧੀਆ ਜੀ ਧੰਨਵਾਦ ਜੀ
@gaganpreetsingh8245
@gaganpreetsingh8245 4 жыл бұрын
Pls sir it's my humble request. Sir he is real actor
@surindersohi3842
@surindersohi3842 4 жыл бұрын
Bhot vdia Gill saab waheguru chardi kala vich rakhe nd patarkar veer da bhot dhanbad jisne veer nu loka de muhre leke Aaunda
@cahibbaali2563
@cahibbaali2563 4 жыл бұрын
ਰਿਪੋਰਟਰ ਵੀਰ ਜੀ ਦਾ ਧੰਨਵਾਦ ।
@mannobilli8547
@mannobilli8547 4 жыл бұрын
Craaaaaa Sardaar ji. Pakki gal aa Sardaar ji nu j punjabi movies ch Role mil j. Hassa hassa Teed Durra kr du 22. 👌👌👌👌👌🤣🤣
@rhythamsgr2580
@rhythamsgr2580 4 жыл бұрын
Waheguru trakki bkshe 🙏🏻
@HarpalSingh-zx1gv
@HarpalSingh-zx1gv 4 жыл бұрын
Nice bro God bless you.
@cheemasukh6389
@cheemasukh6389 4 жыл бұрын
Nic aa bnda ghant aa. Jina ne dislike Kita oh may be up to hone ne
@manishathakur833
@manishathakur833 4 жыл бұрын
veere up to ki mtlb tuda uda?
@preetsingh3049
@preetsingh3049 4 жыл бұрын
@@manishathakur833 U.P.
@rbrar9968
@rbrar9968 4 жыл бұрын
ਵਾਹ... ਬਹੁਤ ਹਾਜ਼ਰ ਜਵਾਬ
@RupeshLohia
@RupeshLohia 4 жыл бұрын
Waheguru ji
@RajKumari-rj6zr
@RajKumari-rj6zr 4 жыл бұрын
ਵਾਹ ਜੀ ਵਾਹ ਬਹੁਤ ਹੀ ਵਧੀਆ।
@gurdeepsinghbrar6069
@gurdeepsinghbrar6069 4 жыл бұрын
Thanks hamdard veer
@gurdeepsinghbrar6069
@gurdeepsinghbrar6069 4 жыл бұрын
Jionde raho veer parmatma tuhadi chrdi kalaa rakkhe sare veeran Di 🙏🙏
@Relaxofmind.motivationvideos
@Relaxofmind.motivationvideos 4 жыл бұрын
Buhat Vadhia rang banda bai Malkiat Singh Gill👌🏻👌🏻👌🏻👌🏻 God bless you 👌🏻👌🏻👌🏻👌🏻
@JasveerSingh-xl8nn
@JasveerSingh-xl8nn 4 жыл бұрын
Rab mehar kre 🙏🙏
@iqbalsingh1208
@iqbalsingh1208 4 жыл бұрын
ਮਾਲਕ ਕਿਰਪਾ ਰੱਖਣ ਵੀਰ ਤੇ ਸਿਰਾ ਗਲਬਾਤ ਆ ਯਾਰ 👍👍👍
@varinderkaur7159
@varinderkaur7159 4 жыл бұрын
Laddu banona chhad doo bhai sahib.filma karlo
@baljitsingh3277
@baljitsingh3277 4 жыл бұрын
Good suggestion
@sukhdevsingh9584
@sukhdevsingh9584 4 жыл бұрын
Good
@sohanSingh-qm7lx
@sohanSingh-qm7lx 4 жыл бұрын
Laddu bnane Chad te je grib ne bache roti kithon Khan ge ji
@ManjeetKaur-ic1ti
@ManjeetKaur-ic1ti 4 жыл бұрын
@@sohanSingh-qm7lx Ryt
@Ranveer_Singh_sangha03
@Ranveer_Singh_sangha03 4 жыл бұрын
rehan dei bhain ji sohna vasda hai films ne bus greeb da ghar hi ujarna ithe te pehla hi apni punjabi kaum nasheya ch fassi hoi hai or jehre thore hage ne sab apne app nu boehmia moose waala hi samaz rahe ne haha
@indrapalkaur2621
@indrapalkaur2621 4 жыл бұрын
mja aa gya g bhut hi innocent ne veer jii waheguru chaddi kla ch rakhn jii 🙏
@jeevanjyoti4234
@jeevanjyoti4234 4 жыл бұрын
EXCELLENT. ..WE SHOULD PROMOTE HIM
@manpreetshallan4764
@manpreetshallan4764 Жыл бұрын
Waheguru ji vir g eda he Khush rkhn
@navdeepsingh2243
@navdeepsingh2243 4 жыл бұрын
Enu parmote karo ehda number likho ethe vyah ch bulavange
@sukhdeepsingh-cc5wc
@sukhdeepsingh-cc5wc 4 жыл бұрын
9876781894 malkeet singh gill
@vitastressfree2554
@vitastressfree2554 4 жыл бұрын
*very good bai, dil khush kardita......*
@satwantkaur7541
@satwantkaur7541 4 жыл бұрын
Bahut wadia bai ji
@singhsukhjinder5786
@singhsukhjinder5786 4 жыл бұрын
Hji bht vadea ji
@rajvindersingh620
@rajvindersingh620 5 ай бұрын
Very nice Ji waheguru ji chardi kla bahkse ji
FOREVER BUNNY
00:14
Natan por Aí
Рет қаралды 8 МЛН
ЛУЧШИЙ ФОКУС + секрет! #shorts
00:12
Роман Magic
Рет қаралды 36 МЛН
МЕНЯ УКУСИЛ ПАУК #shorts
00:23
Паша Осадчий
Рет қаралды 3,8 МЛН
Baba Faqeeriya vs Baba Bomb | very Funny video 2019 | Interesting Gossip | IPPD
28:14
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 1,7 МЛН
Life in Canada For Women - easy or tough? || Hamdard tv
27:47
Hamdard Media Group Canada
Рет қаралды 3,2 МЛН
ਆਓ, ਹਾਸੇ ਖੇੜੇ ਵੰਡੀਏ
12:41
Tarlok Chugh
Рет қаралды 82 М.
FOREVER BUNNY
00:14
Natan por Aí
Рет қаралды 8 МЛН