ਨਾਨਕ ਦੇ ਜੋਗੀ ਨਾਲ ਹੋਇਆ ਚਮਤਕਾਰ ! Satjap | Satwinder Singh | Adab Maan | Mediation | 1 Tv Channel

  Рет қаралды 120,563

1 TV

1 TV

Күн бұрын

Пікірлер: 625
@Balbirsinghusa
@Balbirsinghusa 4 ай бұрын
ਸਹੀ ਆ ਹਰ ਇੱਕ ਨੂੰ ਵੱਖਰਾ ਤਜਰਬਾ।ਮੈਨੂੰ ਜਿਹੜੀ ਸੂਖਮ ਦੇਹ ਰਾਤ ਨੂੰ ਸਰੀਰ ਛੱਡਕੇ ਜਾਂਦੀ ਵਾਹਿਗੁਰੂ ਨੇ ਉਹ ਸੂਖਮ ਦੇਹ ਦੇ ਦਰਸ਼ਣ ਕਰਾਏ।ਪੂਰੀ ਚੰਮ ਦੇ ਸਰੀਰ ਵਰਗੀ ਹੁੰਦੀ ਆ।ਪਰ ਮਟੀਰੀਅਲ ਵੱਖਰਾ ਹੁੰਦਾ।ਆਤਮਾ ਦੇ ਦਰਸ਼ਣ ਕਰਾਏ।ਬਹੁਤ ਛਟੀ ਇੱਕ ਲਾਈਟ ਆ।ਸੁਰਤੀ ਤੇ ਭਾਈ ਹਰ ਇੱਕ ਜੀਵ ਵਿੱਚ ਆ।ਤਕਲੀਫ ਸੁਰਤੀ ਮੰਨਦੀ ਆ।
@sikhgamer1638
@sikhgamer1638 4 ай бұрын
🙏🙏🙏🙏🙏
@Balbirsinghusa
@Balbirsinghusa 4 ай бұрын
@@sikhgamer1638 ਰੱਬ ਹੈਗਾ ਜਾਂ ਨਹੀਂ?ਪਰਮਾਤਮਾ ਦੀ ਸੇਵਾ ਕਿਵੇਂ ਕਰਨੀ? kzbin.info/www/bejne/eHfEYaunes-Naac
@jaswinderkaurdhillon
@jaswinderkaurdhillon 4 ай бұрын
Fer maas meat Khana te animals te zulm karna galat hai na ? Kyuki surti ta onha vich v hai.
@WaheguruSirmajit
@WaheguruSirmajit 4 ай бұрын
Uncle g tushi v product karo te looka nu apne experiences dasyo g​@@Balbirsinghusa
@simranpreetkaur714
@simranpreetkaur714 3 ай бұрын
🙏🏻🙏🏻🙏🏻🙏🏻
@sukhvindersingh3467
@sukhvindersingh3467 4 ай бұрын
ਬਿਲਕੁਲ ਰਿਸ਼ਤੇ ਕੁਝ ਆਪ ਟੁਟ ਜਾਦੇ ਆ ਕੁਝ ਗੁਰੂ ਸਾਹਿਬ ਦੇ ਪਿਆਰ ਕਾਰਨ ਪਿੱਛੇ ਹੋ ਜਾਦੇ ਆ ਵਾਹਿਗੁਰੂ ਬਖਸ਼ਉ
@BalwinderSingh027
@BalwinderSingh027 3 ай бұрын
ਲੋਕ ਕੁਟੰਬ ਸਬਹੁ ਤੇ ਤੋਰੇ ਤੋ ਆਪਨ ਬੇਢੀ ਆਵੇ ਹੋ
@simarjeetkaur2744
@simarjeetkaur2744 4 ай бұрын
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਤੱਖ ਵਿਆਖਿਆ 🙏 ਸੁਣਕੇ ਰੂਹ ਪਿਆਰ ਨਾਲ ਭਿੱਜਗੀ 😇 ਬਹੁਤ ਧੰਨਵਾਦ ਅਦਬ ਬੇਟਾ ਅੱਜ ਤੁਸੀਂ ਵੀ ਬੜੇ ਠਰ੍ਹਮੇ ਨਾਲ ਤੇ ਢੁੱਕਵੇਂ ਸਵਾਲ ਕੀਤੇ ੧ tv ਮੇਰਾ ਨੰਬਰ ਇੱਕ ਪਸੰਦੀਦਾ ਚੈਨਲ ਹੈ ਤੇ ਮੈਂਨੂੰ ਵੀਡੀਉ ਦੀ ਉਡੀਕ ਰਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@BhupinderSingh-fx8sc
@BhupinderSingh-fx8sc 4 ай бұрын
Assi ve khalsa ji
@BalwinderSingh027
@BalwinderSingh027 3 ай бұрын
ਮਿੱਤਰ ਪਿਆਰੇ ਮੈਂ ਮੰਨਦਾ ਵਾਂ ਵੀ ਤੁਹਾਨੂੰ ਪਿਛਲੇ ਜਨਮਾਂ ਦੀ ਭਗਤੀ ਕਰਕੇ ਇਹ ਫਲ ਮਿਲਿਆ ਵਾ ਲੇਕਿਨ ਜੋ ਤੁਹਾਡੇ ਸਾਹਮਣੇ ਸੰਗਤ ਹ ਨਾ ਇਸ ਨੂੰ ਰੋਡ ਮੈਪ ਬਣਾ ਕੇ ਦਿਓ ਵੀ ਇਹ ਕੀ ਕਰਨ ਤੇ ਕਿਸ ਤਰ੍ਹਾਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਮੈਂ ਵੀ ਇੱਕ ਛੋਟਾ ਜਿਹਾ ਅਭਿਆਸੀ ਹਾਂ ਇਸ ਮਾਰਗ ਦਾ ਪਾਂਧੀ ਹਾਂ
@pscomputer7650
@pscomputer7650 Ай бұрын
Sabadd guru aa giyan guru nahi sabad to bina giyan nahi milda sabad akhra nu kehde aa akhra to bagair sabad nahi banda pehla sabad akhar phir giyan milda sabad akhar na honge giyan kitho milega tusi bol rahe ho sabad rahi bol rahe ho giyan rahi bol nahi rahe giyan tuhada ki karu je tusi bolo ge nahi sabad rahi bol rahe ho ta giyan das rahe ho sabad guru surat dhun chela giyan guru nahi sabh to pehla sabad kita pasao eko kawao akal purakh ne sabad boliya ta hi sristi da pasara hoya awaz sience vi kehdi big bang dhamaka hoya awaj awaj sabad nu kehde aa kiyo nahi samjde aa giyan nal thora dhamka hoya sabad naal dhamka hoya
@rupinderkaur7713
@rupinderkaur7713 4 ай бұрын
ਜੋ ਵੀ ਸਰੋਤੇ video watch karde like ਜਰੂਰ ਕਰ ਦਿਆ ਕਰੋ ਜੀ comment ਵੀ,,,, ਚੰਗੇ ਵਿਚਾਰਾਂ ਨੂੰ promote ਕਰੀਏ ,,, ਅਦਬ ਜੀ & ਨਾਨਕ ਦਾ ਜੋਗੀ ਸਤਵਿੰਦਰ ਸਿੰਘ ਜੀ ਦੋਵਾਂ ਦਾ ਧੰਨਵਾਦ ਬਹੁਤ ਵਧੀਆ ਵਿਚਾਰ ❤❤🙏💐 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰ ਨਾਨਕ ਧੰਨ ਗੁਰ ਨਾਨਕ 🙏
@aslitarasingh
@aslitarasingh 4 ай бұрын
ਕਰਤਾ like ਭੈਣ ਬਹੁਤ ਵਧੀਆ ਕਮੈਂਟ ਕੀਤਾ ਤੁਸੀ❤️🙏
@sikhgamer1638
@sikhgamer1638 4 ай бұрын
Waheguru ji 🙏
@korkrolejgamer6235
@korkrolejgamer6235 4 ай бұрын
Waheguru ji
@charankamal902
@charankamal902 4 ай бұрын
🙏🏻
@saritapradeep9029
@saritapradeep9029 4 ай бұрын
This is the only way of being thankful to The Almighty to give us this channel which connects us with such piyari souls and Blessings to Adab veer ji who became source of The Almighty to connect all of us here who are also in search of such sources which can inspire We people to try for this truthful journey.
@thekingzofforbiddenkingdom4379
@thekingzofforbiddenkingdom4379 4 ай бұрын
ਸਤਿ ਸ੍ਰੀ ਆਕਾਲ ਜੀ ਮੇਰੇ ਨਾਲ ਆਉਣ ਆਲੇ ਸਮੇਂ ਬਾਰੇ ਬਹੁਤ ਕੁਝ ਵਰਤ ਰਿਹੈ ਜੀ , ਮੈ ਵੇਖਿਆ ਕੇ ਦਿੱਲੀ ਚ ਕਤਲੇਆਮ ਕਰਨ ਆਲੇ ਸਾਰੇ ਹਿੰਦੂਸ਼ੈਤਾਨੀ ਕਾਤਲਾ ਨੂੰ ਸ਼ਰੇਆਮ ਚੌਕਾਂ ਚ ਫਾਸੀ ਦਿੱਤੀ ਜਾ ਰਹੀ ਐ ਪੰਜਾਬ ਚ ਫੇਰ ਤੋ ਗੁਰੂ ਆਸ਼ੇ ਮੂਤਾਬਕ ਸਰਕਾਰ ਚੱਲ ਰਹੀ ਐ ਜਿਦੇ ਹਿੰਦੂ ਮੁਸਲਿਮ ਸਿੱਖ ਜੇਨੀ ਬੋਧੀ ਕ੍ਰਿਸਚਨ ਸਾਰੇ ਸੂਖੀ ਵੱਸ ਰਹੀ ਐ , ਪੰਜਾਬ ਚ ਸਾਰੇ ਖੂਸ਼ ਨੇ ,ਤਸੀ ਸਹੀ ਜੇ ਬਾਈ ਸਾਬ ਐਵੋਲਿਉਸ਼ਨ ਆ ਰਹੀ ਏ ਲੋਕ ਜਾਗ ਰਹੇ ਧੜਾਧੜ ਰਿਫਰੈਂਡਮ ਦੀਆ ਵੋਟਾ ਪਾ ਕੇ ਦੇਸ਼ ਪੰਜਾਬ ਨੂੰ ਕਾਤਲ ਦੇ ਚੁੰਗਲ ਚੋਂ ਆਜਾਦ ਕਰਾਉਣ ਲਈ ਪੱਬਾਂ ਭਾਰ ਨੇ
@AvtarSandh
@AvtarSandh 3 ай бұрын
❤❤❤❤❤❤❤❤
@jagroopsinghjagga1513
@jagroopsinghjagga1513 4 ай бұрын
ਸਭਤੋਂ ਪਹਿਲਾਂ ਤੇ ਮਾਇਆ ਤੋਂ ਮੋਹ ਟੁੱਟਦਾ ਫਿਰ ਮੈਂ ਮੈਰੇ ਮੈਰੀ ਟੁੱਟਦੀਏ ਫਿਰ ਰਿਸ਼ਤਿਆਂ ਤੋਂ ਦੋਂਸਤਾਂ ਫੋਕੀ ਟੋਹਰ ਦਿਖਾਵੇ ਤੋਂ ਮੋਹ ਭੰਗ ਹੋ ਜਾਂਦਾ ਫਿਰ ਮਨ ਨਿਰਮਲ ਹੁੰਦਾ ਫਿਰ ਪਰਮਾਤਮਾ ਖੁਦ ਈ ਤੁਹਾਡੇ ਨਾਲ ਅਟੈਚ ਹੁੰਦਾ ।
@BhupinderSingh-ct6gd
@BhupinderSingh-ct6gd 4 ай бұрын
ਬਿਲਕੁਲ ਜੀ
@GurdevSingh-wu7zn
@GurdevSingh-wu7zn 3 ай бұрын
🎉🎉
@mercygaming.6995
@mercygaming.6995 2 ай бұрын
💯
@New-Me-New-Life
@New-Me-New-Life 4 ай бұрын
ਨਾਨਕ ਦੇ ਯੋਗੀ ਜੀ , ਤੁਹਾਡੀ ਪਹਿਲੀ video ਤੋਂ ਤੁਹਾਨੂੰ ਜਾਣਦੇ ਹਾਂ,your work is amazing and truly meaningful ❤, ਅੱਜ ਸਾਡੇ ਅਦਬ ਵੀਰੇ ਕੋਲ ਆਏ ਹੋ, ਬਹੁਤ ਸੋਹਣਾ ਲੱਗਾ, ਤੁਹਾਨੂੰ ਦੋਨਾਂ ਨੂੰ screen share ਕਰਦੇ ਦੇਖ ਕੇ 😊😊।
@ANMOLPREETSINGH-o6r
@ANMOLPREETSINGH-o6r 26 күн бұрын
Plzz ehna de channel da name dsna g jaroor
@HakamSingg
@HakamSingg 4 ай бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਸਭ ਤੇ ਮਿਹਰ ਕਰੇ ਸਭ ਤੇ ਕਿਰਪਾ ਕਰੇ
@gurminderkaurdhaliwal2842
@gurminderkaurdhaliwal2842 3 ай бұрын
ਬਹੁਤ ਵਧੀਆ ਵਿਚਾਰ ਨੇ ਧੰਨ ਜਣੇਦੀ ਮਾਏਂ ਆਏ ਸਫ਼ਲ ਸੇ ਵਾਹਿਗੁਰੂ ਜੀ 🙏
@ChetanGill-b3p
@ChetanGill-b3p 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਨਾਨਕ
@kaurjarzabek5996
@kaurjarzabek5996 3 ай бұрын
Waheguru ji waheguru ji waheguru ji waheguru ji waheguru ji mere te mehar karo ji
@harmeshlal3333
@harmeshlal3333 4 ай бұрын
ਬਹੁਤ ਹੀ ਵਧੀਆ, ਤੇ ਵੱਖਰਾ ਵਿਚਾਰ, ਪ੍ਰਚਾਰਕਾਂ ਤੋਂ ਬਿਲਕੁਲ ਵੱਖਰੀਆਂ ਵਿਚਾਰਾਂ, ਸਤਿ ਸ੍ਰੀ ਅਕਾਲ🙏🙏🙏🙏🙏
@sukhwantkaur4080
@sukhwantkaur4080 4 ай бұрын
ਜਦੋਂ ਬੰਦਾ ਦੁਨੀਆ ਨਾਲੋ ਟੁੱਟ ਦਾ ਤੇ ਫਿਰ ਰੱਬ ਨਾਲ ਜੁੜਦਾ ਹੈ ਫਿਰ ਜਿੰਦਗੀ ਚ ਇਕ ਠਹਰਾਵ ਆਉਂਦਾ ਪਰ ਆਉਂਦਾ ਬਣੀ ਪੜਨ ਨਾਲ ਹੈ ਵਧ ਤੋਂ ਵਧ ਬਾਣੀ ਪੜ੍ਹਨੀ ਚਾਹੀਦੀ ਹੈ ਜਦੋਂ ਸਹਿਜ ਪਾਠ ਕਰਦੇ ਹਾ ਤਾਂ ਲਾਈਫ ਚੇਂਜ ਹੋ ਜਾਂਦੀ ਹੈ ਲਾਈਫ ਚ ਅਨੰਦ ਹੀ ਅਨੰਦ ਆ ਜਾਂਦਾ ਹੈ ਤੇ ਦਿੰਦਗੀ ਚ ਜਰੂਰਤ ਅਨੁਸਾਰ ਚਿਜਾ ਅਪਣੇ ਆਪ ਉਪਲਬਧ ਹੋਣ ਲਗ ਜਾਂਦੀਆਂ ਨੇ 😊😊🙏🙏
@surinderkaur2933
@surinderkaur2933 3 ай бұрын
I agree
@BalwinderSingh027
@BalwinderSingh027 3 ай бұрын
ਭੈਣ ਜੀ ਬਾਣੀ ਘੱਟ ਤੋਂ ਘੱਟ ਪੜਨੀਆਂ ਤੇ ਅਮਲ ਵੱਧ ਤੋਂ ਵੱਧ ਕਰਨਾ ਵਾ ਤਦ ਇਹੋ ਜਿਹੀਆਂ ਅਵਸਥਾਵਾਂ ਆਉਂਦੀਆਂ ਨੇ ਇਹ ਜੀਵਨ ਦੀ ਹੱਡ ਬੀਤੀ ਆਜੀ
@manpreetsinghmann
@manpreetsinghmann 3 ай бұрын
Kujj ni hunda sab drame ne, sab kujj keeta par ajj dil tutt giya.. te conclusion aahi nikleya ke sab drama racheya hoeya.. aiwe na time khraab kro… aha canada vich tan rabb hai hi ni , Canada desh rabb nu visa nai dinda es lyi don’t waste time on those things which is not exist…
@jasbirkaur7567
@jasbirkaur7567 Ай бұрын
sahej। ਪਾਠ। ਵਿਚ। ਬਹੁਤ। ਅਨੰਦ। ਅ। ਤੇ। ਸਿਮਰਨ। body। ਦੇ। ਭੇਤ। ਖੋਲ੍ਹਦਾ। ਅ। ਜੋ। ਬ੍ਰੇਹਪਿੰਡੇ। ਸੋਈ। ਪਿੰਡੇ। ਜੋ। ਖੋਜੇ। ਸੋ pawe
@jasbirkaur7567
@jasbirkaur7567 Ай бұрын
@@BalwinderSingh027 ਆਪਣਾ। ਐਕਸਪੀਰੀਅੰਸ। ਸਹਿਜ। ਪਾਠ। ਵਧ। ਤੋ। ਵਧ। ਕਰਨਾ। ਤੇ। ਨਾਲ। ਨਾਲ। ਸਮਜਣਾ। ਤੇ। ਫਿਰ। ਆਪਣੀ। ਜਿੰਦਗੀ। ਚ। ਓਵੇ। ਚੱਲਣਾ। ਸੁਰੂ। ਕਰਮਾ। ਪਰ। ਗੁਰਮੰਤਰ। ਸਿਮਰਨ। ਕਰਨਾ। ਬਹੁਤ। ਜਰੂਰੀ। ਅ। ਜਿਸ। ਨਾਲ ਉਹ। ਸਮਝ। ਵਾਹਿਗੁਰੂ। ਜੀ। ਬਖਸਦੇ। ਨੇ। ਜੋ। ਇਨਸਾਨ। ਸੋਚ। ਵੀ। ਨਹੀ। ਸਕਦਾ
@virpalgill-o3t
@virpalgill-o3t Ай бұрын
Wah ji Wah! Bahut he pyar wali rooh! Thanks a lot for bringing the great people and souls in the front
@sukhjeetkaur3762
@sukhjeetkaur3762 4 ай бұрын
ਸੇਮ ਹੀ ਕਹਾਣੀ ਵੀਰ ਜੀ ਮੇਰੇ ਨਾਲ ਵੀ ਇਸ ਤਰ੍ਹਾਂ ਮੈਂ ਵੀ ਸਾਲ ਮਜ਼ੇ ਤੇ ਪਈ ਰਹੀ ਓਦੋਂ ਪਤਾ ਲੱਗਾ ਆਪਣਾ ਕੋਈ ਨਹੀਂ ਅੱਜ ਮੈਂ ਵੀ ਕਲੀ ਵਾਹਿਗੁਰੂ ਜੀ ਜੇਕਰ ਆਪਾ ਕਿਸੇ ਨੂੰ ਦਸਦੇ ਹਾਂ ਲੋਕ ਮਜ਼ਾਕ ਉਡਾਉਂਦੇ ਹਨ ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰਾਂ ਹਨ
@naviii949
@naviii949 3 ай бұрын
Ji ਆਪਾ ਸਾਰੇ ਇਕੱਲੇ ਹੀ ਦੁਨੀਆ ਤੇ ਨੰਗੇ ਆਏ ਤੇ ਇਕੱਲੇ ਹੀ ਜਾਣਾ ਹੈ, ਹਮੇਸ਼ਾ ਆਪਣੇ ਤੋ ਨੀਵੇਂ ਨੂੰ ਵੇਖੋ, ਸੱਚੀ ਕਹਿਣਾ ਤੁਸੀ ਕਹੋਗੇ ਸੱਚੇ ਪਾਤਸ਼ਾਹ ਮੈਨੂੰ ਤਾਂ ਤੂੰ ਬਹੁਤ ਕੁਝ ਬਖਸ਼ਿਆ ਹੈ, l
@mrkhalsa3020
@mrkhalsa3020 2 ай бұрын
Waheguru
@BoorSingh-pl4fo
@BoorSingh-pl4fo 3 ай бұрын
ਜਦੋ ਰੰਬ ਨੇ ਆਪ ਨੂੰ ਆਵਦੇ ਨਾਲ ਜੋੜਨਾ ਵਿਕ ਤੁਸਾ ਦੁੱਖ ਜਾ ਗਰੀਬੀ ਦਿੰਦਾ ਹੈ ਫੇਰ ਬੰਦਾ ਉਸ ਸ਼ਕਤੀ ਵੱਲ ਮੁੜਦਾ ਹੈ
@danisharora3210
@danisharora3210 3 ай бұрын
Wahhhhh bohut sohna dsiya ....eda de bohut experience hoye mere nl v m feel kr skdi tuhsdi hr gl bhai ji.....
@surindersandhu4107
@surindersandhu4107 3 ай бұрын
Waheguru ji, Dhan Dhan Guru Granth shaib ji Maharaj ji. Young Bir you are chosen by divine natural life force . You are blessed blessed blessed.
@jasvir-be7uq
@jasvir-be7uq 2 ай бұрын
ਹਾਂ ਜੀ ਮੈਨੂੰ ਵੀ ਲੱਗ਼ਦਾ ਕਿ ਗ਼ੁਰੂ ਗ੍ੰਥ ਸਾਹਿਬ ਜੀ ਨੂੰ ਰਾਜਾ ਮੰਨ ਲਿਆ ਜਾਵੇ ਤੇ ਆਪਣੇ ਆਪ ਨੂੰ ਕਿਰਤ ਕਰੋ ,ਨਾਮ ਜਪੋ ਤੇ ਵੰਡ ਛਕੋ ਦੇ ਸਿਧਾਤ ਦੇ ਵਿੱਚ ਲਿਆਦਾ ਜਾਵੇ ਸੱਚ ਦੇ ਅਨੁਸਾਰ/ ਪੂੰਜੀ ਜਮਾਂ ਨਹੀ ਕਰਨੀ ਚਾਹੀਦੀ
@BhupinderNagra-bb3mg
@BhupinderNagra-bb3mg 4 ай бұрын
ਵਾਹਿਗੁਰੂ ਜੀ ਬਹੁਤ ਵੱਧੀਆ ਪੋਡਕਾਸਟ ਅਦੱਬ ਜੀ ਤੇ ਸੱਤਜਾਪ ਜੀ🙏🏻 ਬੱਸ ਪਿਆਰ ਨਾਲ ਹੱਥ ਜੋੜ ਕੇ ਬੇਨਤੀ ਇਕੱਲਾ ਨਾਨਕ ਨਹੀ ਕਹਿਣਾ ਨਾਨਕ ਜੀ ਕਿਹਾ ਕਰੋ 🙏🏻🪯
@BalwinderSingh027
@BalwinderSingh027 3 ай бұрын
ਕਿਉਂ ਨਿਕੀਆਂ ਨਿਕੀਆਂ ਗੱਲਾਂ ਵਿੱਚ ਫਸੇ ਹੋ ਤੁਹਾਡਾ ਟੀਚਾ ਹੀ ਇੰਨਾ ਛੋਟਾ ਵਾ ਵੀ ਤੁਸੀਂ ਪਰਮਾਤਮਾ ਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ
@Punjabi237
@Punjabi237 4 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@RanjitSingh-ms2yu
@RanjitSingh-ms2yu 4 ай бұрын
ਵਾਹਿਗੁਰੂ ਵਾਹਿਗੁਰੂ ਸਤਿਨਾਮ ਨਾਮ ਸ੍ਰੀ ਵਾਹਿਗੁਰੂ 🙏🙏
@ranjitbrar2449
@ranjitbrar2449 2 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜੋ ਆਤਮਾ ਪਰਮਾਤਮਾ ਦੀ ਜੋਤ ਹੈ ਇਕ ਸੂਖਮ ਸਰੀਰ ਹੈ ਜੋ ਨੀਂਦ ਹੈ ਅਧੀ ਮੌਤ ਹੈ ਜੋ ਮੌਤ ਹੈ ਉਹ ਪੂਰੀ ਔਰ ਗੂਹੜੀ ਨੀਂਦ ਜਿਵੇਂ ਆਪਾਂ ਸੁਪਨੇ ਵਿੱਚ ਸਰੀਰ ਤਾਂ ਬੈਡ ਉਪਰ ਹੁੰਦਾ ਪਰ ਸੌਣ ਸਾਰ ਕਿਤੇ ਹੋਰ ਹੀ ਫਿਰਦੇ ਹਾਂ ਜਦ ਜਾਗ ਆਈ ਤਾਂ ਬੈਡ ਉਪਰ
@balvirkaur6633
@balvirkaur6633 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@AmarjitKaur-gy3kg
@AmarjitKaur-gy3kg 4 ай бұрын
ਇਹਨਾਂ ਰਮਜ਼ਾਂ ਨੂੰ ਕੋਈ ਵਿਰਲਾ ਈ ਸਮਝਦਾ
@gurshansingh1645
@gurshansingh1645 4 ай бұрын
Waheguru ji bhut vadia program pesh kita, aage to v eda diya rab de pyar vich pijia hoia ruha de darshan karwande reho ji waheguru ji ka khalsa waheguru ji ki fteh
@AkvinderKaur-wj2zm
@AkvinderKaur-wj2zm 3 ай бұрын
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ 🎉🎉 ਵਾਹਿਗੁਰੂ ਜੀਓ
@JaswinderKaur-mi1sf
@JaswinderKaur-mi1sf 3 ай бұрын
Waheguru ji bahut kirpa veer te waheguru ji di
@balvirsinghsnehi_
@balvirsinghsnehi_ Ай бұрын
ਬਹੁਤ ਖੂਬ, ਬਹੁਤ ਵਧੀਆ ਵੀਚਾਰ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ।
@sukhvindersingh3467
@sukhvindersingh3467 4 ай бұрын
ਸ਼ੁਕਰ ਆ ਵਾਹਿਗੁਰੂ ਜੀ ਇਸ ਤਰਾ ਦੀ ਸੇਵਾ ਵੀ ਹੋ ਰਹੀ ਆ ਬਹੁਤ-ਬਹੁਤ ਸ਼ੁਕਰਾਨਾ ਸਰਬੱਤ ਦਾ ਭਲਾ ਕਰੀ ਵਾਹਿਗੁਰੂ ਜੀ
@BhupinderNagra-bb3mg
@BhupinderNagra-bb3mg 4 ай бұрын
ਗੁਰੂ ਨਾਨਕ ਜੀ ਸਿਰਜਨਹਾਰ ਨੇ ਦੁਨੀਆ ਨੂੰ , ਬੱਚਿਆ ਵਾਗ ਨਹੀ ਕਹਿ ਸਕਦੇ ਨਾਮ ਵਾਹਿਗੁਰੂ ਜੀ 🙏🏻🪯
@JaspalKaur-wp5xs
@JaspalKaur-wp5xs 4 ай бұрын
Bache to una da bhav pure soul hai ji.
@sukhmindersingh4843
@sukhmindersingh4843 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏❤️❤️❤️❤️❤️
@gurjeetsingh2072
@gurjeetsingh2072 3 ай бұрын
ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਹੇ ਇਨਸਾਨ ਬਹੁਤ ਦਰਲੰਬ ਚੀਜ਼ ਜੀਵਣ ਜੀਉ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਜੀ 🙏🏻
@surjeetsandhu2713
@surjeetsandhu2713 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@satvindersingh3620
@satvindersingh3620 4 ай бұрын
Waheguru Ji
@rinkudua9249
@rinkudua9249 4 ай бұрын
Jin bujhya,tis aaya swad❤ waheguru jee 🙏
@Rajbirsingh-lr7rh
@Rajbirsingh-lr7rh 4 ай бұрын
Bahut hi vadia bahut bahut hi jiyada vadia eh podcast , sach di gal hoyi hai os ek di gal hoyi hai , sach nu miln lyi sach hi ban na paina 💐💐💐💐
@sukhjinderbrar8428
@sukhjinderbrar8428 4 ай бұрын
ਵਾਹਿਗੁਰੂ ਜੀ ਦੀ ਕ੍ਰਿਪਾ ਹੋ ਗਈ ❤🎉❤🎉❤🎉❤
@danisharora3210
@danisharora3210 3 ай бұрын
Agreed 👍 ur experience Bhai ji .....sb kuj eda hi h jida tussi dsiya waheguru di apar kirpa hoi tadde te
@rajbeersingh8749
@rajbeersingh8749 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@DaljitKaur-o7n
@DaljitKaur-o7n 2 ай бұрын
ਇਹ ਬਾਈ ਸਭ ਕੁੱਲ ਸੱਚ ਹੈ ਕਹਿ ਰਿਹਾ ਹੈ ਜਦੋਂ ਮਨੁੱਖ ਤੋਂ ਮਨੁੱਖ ਟੁੱਟ ਰਿਹਾ ਫਿਰ ਵਾਹਿਗੁਰੂ ੁਇਹ ਖੇਲ ਕਰਦਾ ਬਹੁਤੀ ਛੇਤੀ ਬਦਲਾਅ ਆ ਰਿਹਾ
@rajwindersingh4493
@rajwindersingh4493 2 ай бұрын
Badi Khushi Hui koi rab Da Banda Mila🙏🙏🙏🙏
@AkaaliSinghਅਕਾਲੀਸਿੰਘਰਮਨਦੀਪ
@AkaaliSinghਅਕਾਲੀਸਿੰਘਰਮਨਦੀਪ 3 ай бұрын
ਮੈਂ ਸਤਜਪ ਵੀਰੇ ਨੂੰ ਬਹੁਤ ਟਾਈਮ ਤੋਂ ਸੁਣਦਾ, ਏ ਇੰਟਰਵਿਊ ਮੈਨੂੰ ਐਵੇਂ ਲੱਗੀ ਜਿਵੇਂ ਮੈਂ ਹੀ ਬੋਲ ਰਿਹਾਂ ਹੋਵਾਂ ਹਰ ਇੱਕ ਗੱਲ ਮੈਚ ਕਰ ਰਹੀ ❤
@simranjeetkaur4702
@simranjeetkaur4702 4 ай бұрын
ਬਿਲਕੁਲ ਸਹੀ ਵਾਹਿਗੁਰੂ ਜੀ ਕਾਫੀ ਏਦਾਂ ਦਾ ਇਹਸਾਸ ਕਰਵਾਏ ਗੁਰੂ ਸਾਹਿਬ ਨੇ ਬਹੁਤ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਦਾ 🙏🏼🙏🏼🙏🏼🙏🏼
@jatinderkaur6932
@jatinderkaur6932 4 ай бұрын
Eh veer di life meri life nal bot galla ch relate krdi. Jo veer ne smjhea same ohe samjhea. I have no words how to explain all this.
@manjitkaurmaan-gj7ot
@manjitkaurmaan-gj7ot 4 ай бұрын
Waheguru ji kalyugi jeeva te mehar karo ji hum papi tum bakhshan har bakhsh lao waheguru waheguru waheguru Ji
@SukhwinderKaur-hf2gc
@SukhwinderKaur-hf2gc 4 ай бұрын
Waheguru ji. Dhan Guru Nanak Sahib ji.
@satnamdhindsa2848
@satnamdhindsa2848 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@villageveggieveganrasoi
@villageveggieveganrasoi 4 ай бұрын
Hnji veerji mera mann ve eda ho gaya hai . Duniya ch kise ve cheese di khayas nhi rahi . Na hi kise Val dekh koi mann ch excitement paida hundi hai . Like stability.
@gsranvir082
@gsranvir082 4 ай бұрын
Thank you Adab Maan ਜੀ। ਬਹੁਤ ਹੀ ਆਨੰਦ ਆਇਆ podcast ਸੁਣ ਕੇ
@HarpreetKhattta
@HarpreetKhattta 2 ай бұрын
Waheguru ji sukar. Bhot e jada informative nd motivational video. 🙏
@bhawnabhawna6492
@bhawnabhawna6492 4 ай бұрын
Wahe guru g wahe guru g wahe guru g wahe guru g wahe guru g
@KhalsaMusic-qo1ez
@KhalsaMusic-qo1ez 4 ай бұрын
ਅਦੱਬ ਵੀਰ ਜੀ ਧੰਨਵਾਦ ❤
@harjitkaur7561
@harjitkaur7561 4 ай бұрын
Waheguru ji sarbat da bhla karn ji mehar bhria hath rakhan ji waheguru ji ka khalsa waheguru ji ki fteh
@navdeepkaur5951
@navdeepkaur5951 4 ай бұрын
satjap ji kotan kot namskar manu buht khushi hoi mai v is rah te chl rhi a
@SurinderSingh-yz2ro
@SurinderSingh-yz2ro 4 ай бұрын
Waheguru Ji da bahut bahut bahut shukar hai Ji Dhan Guru Dhan Guru Piare
@devinderkaur2034
@devinderkaur2034 3 ай бұрын
Thank you for sharing your divine experiences!
@avtaarsingh8566
@avtaarsingh8566 4 ай бұрын
ਵਾਹਿਗੁਰੂ ਜੀ ❤️🙏
@bakhshishgill86
@bakhshishgill86 4 ай бұрын
ਵਾਹਿਗੁਰੂ ਵਾਹਿਗੁਰੂ ਜੀ
@RajSingh-c1u
@RajSingh-c1u Ай бұрын
ਵਾਹਿਗੁਰੂ ਜੀ ਵਾਹਿਗੁਰੂ ❤❤❤❤❤❤786
@kulwinderchumber9216
@kulwinderchumber9216 4 ай бұрын
My favourite channel Ikk omkar tv................
@JasvirKaur-xe8ks
@JasvirKaur-xe8ks 3 ай бұрын
Verygood veerey..jithe bhawna othe pyaar nahi..sach kah rahe ho ....oh te akath hai ..tohadi sachi gal hai saari....Tohade te apaar kirpa hai malik di...dhan mere prabhu .
@BalwinderSingh-qx3sz
@BalwinderSingh-qx3sz 4 ай бұрын
ਬਾ੍ਬੇਓ ਮੂਲ ਮੰਤਰ ਤੇ ਗੁਰ ਮੰਤਰ ਤਾਂ ਰੂਹ ਦੀ ਖੁਰਾਕ ਹੈ।
@NachhattarSingh-io6qx
@NachhattarSingh-io6qx 4 ай бұрын
ਵਾਹਿਗੁਰੂ ਜੀ ਸਾਰਿਅ ਤੇ ਕਿਰਪਾ ਰਖੀ।
@gurjeetkaurbinner3594
@gurjeetkaurbinner3594 4 ай бұрын
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ranjitbrar2449
@ranjitbrar2449 2 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜੋ ਉਹ ਬੱਚਾ ਹੈ ਉਹ ਸਚ ਹੈ ਸਚ ਪਰਮਾਤਮਾ ਹੈ ਇਹ ਵੀ ਤੁਸੀਠੀਕ ਕਿਹਾ ਸਚ ਇਕੱਲਾ ਰਹਿ ਜਾਂਦਾ ਸਚ ਕੋਲ ਝੂਠ ਫਰੇਬ ਨਹੀ ਖੜ ਸਕਦਾ ਉਹ ਆਪੇ ਤੁਹਾਡਾ ਖਹਿੜਾ ਛਡ ਜਾਂਦਾ ਤੁਹਾਡੇ ਨਾਲ ਰਿਸ਼ਤਾ ਮਿੱਤਰਤਾ ਤੋੜ ਜਾਂਦਾ ਤੁਸੀਂ ਉਸਨੂੰ ਨਹੀ ਛਡਦੇ ਉਹ ਆਪੇ ਤੁਹਾਡਾ ਖਹਿੜਾ ਛਡ ਜਾਂਦੇ ਹਨ ਧੰਨਵਾਦ
@JaswinderSingh-t8l
@JaswinderSingh-t8l Ай бұрын
Satnam
@alamdeepsingh7581
@alamdeepsingh7581 3 ай бұрын
ਵਾਹਿਗੁਰੂ ਵਾਹਿਗੁਰੂ ਪਿਛਲੇ ਜਨਮ ਦੀ ਕਮਾਈ ਹੈਂ ਪਿਛਲੇ ਜਨਮ ਦੀ ਭਗਤੀ ਹੈ
@LAKHWINDERSINGH-ih4bk
@LAKHWINDERSINGH-ih4bk 4 ай бұрын
Dhan dhan Ramdas gur g
@surinderpalkaur1581
@surinderpalkaur1581 3 ай бұрын
ਕਹਿਣ ਦਾ ਭਾਵ ਮੇਰਾ ਕੋਈ ਨਹੀਂ ਹੈ,ਪਰ ਆਪਣੇ ਸਾਰੇ ਹਨ।ਭਾਵ ਮੇਰੇ ਵਿਚ ਮੋਹ ਹੁੰਦਾ ਹੈ ਆਪਣੇ ਵਿਚ ਪ੍ਰੇਮ ਹੁੰਦਾ ਹੈ।
@AkvinderKaur-wj2zm
@AkvinderKaur-wj2zm 3 ай бұрын
ਬੋਹਤ ਜਿਆਦਾ vadhia lgyea ji
@HarpreetKaur-e2b5k
@HarpreetKaur-e2b5k 3 ай бұрын
Waheguru ji waheguru Ji waheguru ji waheguru Ji ਮੇਰੇ ਤੇ ਮਹਰਕਰੋ
@SatnamSingh-pv8rg
@SatnamSingh-pv8rg 3 ай бұрын
Jaggo te jagao Keep it up
@Kamal-v1e
@Kamal-v1e 4 ай бұрын
ਵਾਹਿਗੁਰੂ ਜੀ🎉🎉
@priyakhurana7954
@priyakhurana7954 4 ай бұрын
aaj aasi apne aap nu bahut samaj paye...thank you so much ji...relates to me so much ji...
@jasminedhillon8617
@jasminedhillon8617 4 ай бұрын
Waheguru ji waheguru ji waheguru ji waheguru ji waheguru ji 🙏🙏🙏🙏🙏
@AmninderSingh-tl2xe
@AmninderSingh-tl2xe 4 ай бұрын
Latest satt jap
@soniab1751
@soniab1751 3 ай бұрын
Maza aa gaya aa podcast sun ke... Mere naal v out of body experience hoyaa... Or ek gal hor hoyii ki reste naate saare shut gaye
@RamanKaur-td2uk
@RamanKaur-td2uk 3 ай бұрын
Waheguru ji Mehar karo ji🙏🙏
@renumehra1548
@renumehra1548 3 ай бұрын
Badi jankari mili rab diean ena rooha nal, Malik sab te kirpa kry,🙏 waheguru ji 🙏🏽
@BaljitKaur-tr4vs
@BaljitKaur-tr4vs 3 ай бұрын
Waheguru ji ka khalsa waheguru ji ki fateh veer ji eh sab tuhade poorble janam di kamai hai ji
@SSDeol
@SSDeol 3 ай бұрын
Sirra galbaat, Hun bahiut duniya is raah te chaln lag gayi bahut jaldi Satyug aa riha ❤🙏
@SukhLitt-go1if
@SukhLitt-go1if 3 ай бұрын
ਧਰੂ ਪਰਹਲਾਦ ਨੂੰ ਕਿਵੇਂ ਬਚਾਇਆ ਸੀ ਫਿਰ ਰੱਬ ਹੈ ਰੱਬ ਬਹੁਤ ਵੱਡਾ ਹੈ ਅਕਾਲ ਅਕਾਲ ਮੂਰਤਿ ਉਹਦੀ ਕੋਈ ਮੂਰਤ ਨਹੀਂ ਹੈ ਉਹ ਜਦੋਂ ਚਾਹੇ ਜਿਸ ਵੀ ਰੂਪ ਨੂੰ ਧਾਰ ਸਕਦਾ ਹੈ ਸਰਬ ਸਕਤੀਮਾਨ ਨਾਮ ਸਭ ਧਰਤੀ ਉਸਦਾ ਨਾਮ ਜਪਦੀ ਹੈ ਉਹ ਨਾਮ ਦੇ ਸਹਾਰੇ ਇਹ ਸਭ ਸੰਸਾਰ ਚੱਲ ਰਿਹਾ ਹੈ ਪ੍ਰੇਮ ਵਿੱਚ ਸੀ ਭਗਵਾਨ ਹੈ
@jaspalkaur8902
@jaspalkaur8902 3 ай бұрын
God bless you Putter g
@ksbisla595
@ksbisla595 3 ай бұрын
Sat nam shri waheguru
@m.goodengumman3941
@m.goodengumman3941 3 ай бұрын
Wahaguru ji kirpa Karen sab ta Ji 🙏💫🧡🪯
@davinderkaur5088
@davinderkaur5088 3 ай бұрын
Waheguru ji bahut Wadia ji bahut bahut dhanwad
@waleedmurad3171
@waleedmurad3171 4 ай бұрын
ਵਾਹਿਗੁਰੂ
@prithisingh8651
@prithisingh8651 3 ай бұрын
Waheguru ji waheguru ji waheguru ji waheguru ji waheguru ji
@stocktradingbyamitsharma8355
@stocktradingbyamitsharma8355 3 ай бұрын
Bahut vadiya dasya WAHEGURU. GEETA CH V EHI DSYA JI 22:46
@jagpreetsinghkaptaan4661
@jagpreetsinghkaptaan4661 4 ай бұрын
Adab maan beta hor v aa Jo vidio nhi bnade pr oho rab nu bhutt pyar karde han jan duniaa ona nu nhi jandi waheguru ji waheguru waheguru waheguru ji 🙏❤🙏❤
@sukhmeetdeol3908
@sukhmeetdeol3908 3 ай бұрын
Waheguru Waheguru Waheguru Waheguru Waheguru ji 🙏
@saritapradeep9029
@saritapradeep9029 4 ай бұрын
Thanks a lot TV 1
@shamshersidhu3829
@shamshersidhu3829 4 ай бұрын
Waheguru ji
@Kiranpal-Singh
@Kiranpal-Singh 4 ай бұрын
ਬੱਚਾ ਲੱਭਣਾ ਜਾਂ ਬਣਨਾ-ਭਾਵ ਚਤੁਰਾਈ ਨਹੀਂ, ਭੋਲਾਪਨ ਚਾਹੀਦਾ-ਨਿਮਰ, ਗੁਰੂ ਸਾਹਿਬ ਅੱਗੇ ਸਮੱਰਪਣ ! ਕਿਰਤ ਕਰਨ ਦੇ ਨਾਲ ਰਸਨਾ ਨਾਲ ਜਪਣਾ ਸ਼ੁਰੂ ਕਰੀਏ-ਫਿਰ ਸੁਰਤਿ ਵਿੱਚ ਚੱਲੇਗਾ, ਗੁਰਬਾਣੀ ਜਪਣੀ-ਵਿਚਾਰਨੀ, ਸੰਗਤ-ਸੇਵਾ-ਲੋੜਵੰਦਾਂ ਦੀ ਮੱਦਦ ਕਰਨੀ, ਭਾਵਨਾ ਨਾਲ ਨਾਮ-ਬਾਣੀ ਅਭਿਆਸ ਕਰਨ ਵਾਲਿਆਂ ਦੇ, ਗੁਰੂ ਸਾਹਿਬ ਅੰਗ-ਸੰਗ ਵਰਤਦੇ ਹਨ ! ਬ੍ਰਹਮ ਗਿਆਨ ਤਾਂ ਰੱਬ ਵਰਗਾ ਸਰੂਪ ਬਣ ਜਾਣਾ ਹੈ, ਵਿਰਲਿਆਂ ਨੂੰ ਇਹ ਅਵੱਸਥਾ ਪ੍ਰਾਪਤ ਹੁੰਦੀ ਹੈ, ਪਹੁੰਚਣ ਦੀਆਂ ਗੱਲਾਂ ਬਥੇਰੇ ਕਰਦੇ ਹਨ !
@1BritishEmpire
@1BritishEmpire 4 ай бұрын
ਹੋਰ ਗੱਲਾ ਤਾਂ ਠੀਕ ਹੈ ਪਰ ਪੰਜ ਸਾਲ ਖੋਜ ਦੌਰਾਨ ਰੋਟੀ ਕਮਾਉਣ ਦੇ ਸਾਧਨ ਕੀ ਸੀ। ਘਰ ਦੇ ਬਿਲ ਕਿਵੇਂ ਦਿਤੇ।
@MakhanLal-b6m
@MakhanLal-b6m 3 ай бұрын
Rait
@sandhu6686
@sandhu6686 4 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji Maharaj Ji maher kro.jio
@BhagwanSingh-pt4ek
@BhagwanSingh-pt4ek 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ
@bhawnabhawna6492
@bhawnabhawna6492 4 ай бұрын
Wahe guru g wahe guru g bahut he vadya jankari diti aa g .wahe guru g wahe guru g wahe guru g wahe guru g wahe guru g wahe guru g.
@BaljinderSingh-po2ns
@BaljinderSingh-po2ns 3 ай бұрын
Waheguru ji Waheguru ji Ek jot duniya sari Ek jot da ham varis Baba Nanak vich Gurbani Sare manka pro gya koyi Samjo koyi na samja Nar Nari Waheguru ji Waheguru ji 💐 🙏 🙏🙏🙏🙏🙏🙏🙏🙏🙏🙏🙏🙏🙏🙏🙏🙏💐
@deepasingh6995
@deepasingh6995 3 ай бұрын
🎉🎉🎉 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
I thought one thing and the truth is something else 😂
00:34
عائلة ابو رعد Abo Raad family
Рет қаралды 21 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Turn Off the Vacum And Sit Back and Laugh 🤣
00:34
SKITSFUL
Рет қаралды 11 МЛН
Guided Meditation in Punjabi - ਪੰਜਾਬੀ #meditation
11:36
Sat Jap | ਸਤਿ ਜਪ
Рет қаралды 16 М.
I thought one thing and the truth is something else 😂
00:34
عائلة ابو رعد Abo Raad family
Рет қаралды 21 МЛН