ਨੇਪਾਲ ਵਾਲੇ ਬੱਚੇ ਦਾ ਘਰ ਲਭ ਗਿਆ ਮੱਝਾਂ ਵਾਲੇ ਕਿਓ ਐਨਾ ਜੁਲਮ ਕਰਦੇ ਨੇ ਇਨਸਾਨਾਂ ਨੂੰ ਗੁਲਾਮ ਬਣਾਕੇ ਗੋਹਾ ਚੁਕਾਉਦੇ ਨੇ

  Рет қаралды 1,498,902

Pal Kharoud Apna Farz

Pal Kharoud Apna Farz

Күн бұрын

#ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

Пікірлер: 2 800
@palkharoud6004
@palkharoud6004 2 жыл бұрын
ਅਗਲੀ ਜਾਣਕਾਰੀ ਜਲਦੀ ਦੇ ਦਿੱਤੀ ਜਾਊ ਸਾਰੇ ਭੈਣ ਭਰਾਵਾਂ ਨੂੰ ਵਿਨੋਦ ਕੁਮਾਰ ਦਾ ਜੋ ਬਣਦਾ ਹੱਕ ਐ ਉਹ ਵੀ ਜਦੋ ਵਿਨੋਦ ਨੂੰ ਦਵਾ ਦਿੱਤਾ ਜਾਊ ਜਲਦੀ ਵਿਨੋਦ ਕੁਮਾਰ ਦੇ ਨਾਮ ਤੇ FD ਕਰਵਾ ਦਿੱਤੀ ਜਾਣੀ ਹੈ....ਪਰਿਵਾਰ ਨੂੰ ਕੈਸ ਨੀ ਦੇ ਸਕਦੇ ਕਿਓ ਕੇ FD ਹੋਣ ਤੋ ਬਾਅਦ ਇਸ ਤੇ ਪੂਰਨ ਹੱਕ ਵਿਨੋਦ ਦਾ ਹੀ ਹੋਊ ਨਾਲੇ FD ਦੇ ਕਰਕੇ ਇਸ ਬੱਚੇ ਦੀ ਸੇਵਾ ਹੋਈ ਜਾਣੀ ਹੈ ( ਧੰਨਵਾਦ ਜੀ ) ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਿਲਾ ਪਟਿਆਲ਼ਾ
@LittlejoywithSaavi
@LittlejoywithSaavi 2 жыл бұрын
Parivar khush ni hoya veer g dekhke vinod nu
@satnamji__waheguriji
@satnamji__waheguriji 2 жыл бұрын
Dilo salute a pal veer ji tusi bahut sewa krde a
@simarjeesingh4288
@simarjeesingh4288 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਨੂੰ ਮੁੜ ਸੁਰਜੀਤ ਹੋ ਕੇ ਵੀ ਉਹ ਸਿਮਰਨਜੀਤ ਸਿੰਘ ਗੁਰੂ ਕੀ ਢਾਬ
@Boysedit295
@Boysedit295 2 жыл бұрын
Veer ji Parivar Khush ni hoya veer nu dekh ke tusi apne naal hi le jo
@mrmandeepsingh
@mrmandeepsingh 2 жыл бұрын
ਬਹੁਤ ਵਧੀਆ ਵੀਰ ਜੀ ।
@user-du8nv4dj9q
@user-du8nv4dj9q Жыл бұрын
बहुत-बहुत धन्यवाद सरदार जी आपको जय गुरु नानक री जय
@KamalKumar-hi1ot
@KamalKumar-hi1ot 2 жыл бұрын
सरदार जी को हार्दिक धन्यवाद ।। जो की इंसानियत को बरकरार रखा आपको मेरी उमर लग जाये । जय हिन्द साब जी : कमल जान्गिड़ सादुलपुर चुरू (राज)
@JyotiDevi-ot4np
@JyotiDevi-ot4np 2 жыл бұрын
God bless you🙏🙏🙏
@ShayarSidhu-vu7bj
@ShayarSidhu-vu7bj 2 жыл бұрын
Har medaaan fteh 💪🙏💞☀️
@jonjones1943
@jonjones1943 2 жыл бұрын
Thanvad nal ni sarna ,koi sikho ki help vi kro, khalistan da virod na kro ,bhindrawala hunda ta kisi di juraat ni si
@kulwantsingh3183
@kulwantsingh3183 2 жыл бұрын
ਖਾਲਸਾ ਜੀ ਤੁਸੀਂ ਇਨਸਾਨੀਅਤ ਦੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਸਾਹਿਬ ਜੀ
@dinkartewari1329
@dinkartewari1329 2 жыл бұрын
सरदार जी आपको लाख लाख बार प्रणाम.
@manidhakal9655
@manidhakal9655 2 жыл бұрын
कोटि कोटि प्रणाम वीर जी आप ने बहुत ही बढ़िया काम किया आप को सत सत प्रणाम
@villagegaming2212
@villagegaming2212 2 жыл бұрын
ਇਹ ਗੁਰ ਸਿੱਖ ਵੀਰ ਦਾ ਬੋਲਣ ਦਾ ਤਰੀਕਾ ਕਿੰਨਾ ਵਧੀਆ ਵਾਹਿਗੁਰੂ ਜੀ ਕਿਰਪਾ ਕਰੇ ਇਸ ਗੁਰਸਿੱਖ ਵੀਰ ਤੇ 🙏🙏🙏🙏
@ccxh8505
@ccxh8505 2 жыл бұрын
kzbin.info/www/bejne/pIjbaZWQfd2hbrs
@kabirsinha6345
@kabirsinha6345 2 жыл бұрын
ਬਹੁਤ ਵਧੀਆ ਸੇਵਾ ਬੀਰੇ ਜਿਊਂਦੇ ਰਵੋ। ਤੇ ਨਾਲ ਇਹੋ ਜਿਹੇ ਕੁੱਤੇ ਕਾਫਰ ਨੂੰ ਸਬਕ ਸਿਖਾਇਓ ਪੱਕਾ
@ccxh8505
@ccxh8505 2 жыл бұрын
kzbin.info/www/bejne/pIjbaZWQfd2hbrs
@lakhvirkumar1037
@lakhvirkumar1037 2 жыл бұрын
👍👍👍👍👍👍👍👍
@surjansingh5913
@surjansingh5913 2 жыл бұрын
ਬਾਬਾ ਜੀ ਮਾਂ-ਪਿਓ ਨੂੰ ਕੋਈ ਖ਼ੁਸ਼ੀ ਨਹੀਂ ਹੋਈ ਬੱਚੇ ਦੇ ਘਰ ਆਉਣ ਤੇ ਇਸ ਬੱਚੇ ਦਾ ਖ਼ਿਆਲ ਕਰਿਉ ਵੀਰ ਬੱਚੇ ਨੂੰ ਅੱਗੇ ਪਿੱਛੇ ਕਰਨ ਵਾਸਤੇ ਹੋ ਸਕਦਾ ਮਾਂ ਪਿਓ ਦਾ ਹਥ ਹੋਵੇ
@varinderbawafarmer5080
@varinderbawafarmer5080 2 жыл бұрын
Rytttt bro
@mrmrssidhu419
@mrmrssidhu419 2 жыл бұрын
ਪਿਉ ਤਾਂ ਭੋਲਾ ਮਾਂ ਮਤਰੇਈ ਆ ਮਾਂ ਦਾ ਹੱਥ ਲੱਗਦਾ ਮਾਂ ਆਪਣੇ ਪੁੱਤ ਦੀ ਇਹ ਹਾਲਤ ਦੇਖ ਕੇ ਮਰਨ ਤੱਕ ਜਾਦੀ ਆ ਇਹ ਪਤਾ ਨਹੀਂ ਕਿਵੇਂ ਦੀ ਮਾਂ ਆ
@paramjitKaur-eq8ih
@paramjitKaur-eq8ih 2 жыл бұрын
Shi gall aa ji
@mrbhupinderdhaliwalphotosh4933
@mrbhupinderdhaliwalphotosh4933 2 жыл бұрын
Ryt bro
@bhardwaj7383
@bhardwaj7383 2 жыл бұрын
Veere Bache Jam lainde ne eh lokh Te khyaal rakhan vehle aukhe ho jande ne Baba Akal bakshe eho-jeye lokhan nu🙏
@brotherbrother3359
@brotherbrother3359 2 жыл бұрын
I proud of you ਵੀਰੇ ਬਹੁਤ ਵਦੀਆ ਕਮ ਕੀਤਾ
@BeHappy-ci6nl
@BeHappy-ci6nl 2 жыл бұрын
ਬਿਨੋਦ ਨਾਲ਼ੋਂ ਜ਼ਿਆਦਾ ਉਤਸ਼ਾਹ ਸੁਸਾਇਟੀ ਵਾਲੇ ਵੀਰਾਂ ਨੂੰ ਹੈ ( ਪਰ ਉਹਦੀ ਮਾਂ ਨੂੰ ਨਹੀਂ ) ਜਿੰਨਾਂ ਨੇ ਇਹਨੂੰ ਛੁਡਵਾਇਆ ਹੈ ਤੇ ਬਾਕੀ ਉਹਨਾਂ ਪੰਜਾਬੀਆਂ ਨੂੰ, ਜਿੰਨਾ ਨੇ ਵੀਡੀਓ ਦੇਖੀ ਹੈ ! 🤦‍♂️🤦‍♂️ ਯਰ ਪੰਜਾਬ ਹੀ ਬਦਲ ਗਿਆ !
@prabhkiratsingh5424
@prabhkiratsingh5424 2 жыл бұрын
कुछ लोग इतने साल बाद अपने परिवार से मिलते है उनको देख कर एक दूसरे को जो ख़ुशी होनी चाहिए वो नज़र,नही आती,,पाल वीर आप जी बहुत ही भलाई वाला काम कर रहे हो,, वाहेगुरु जी आप जी नु होर हिमत बक्शे
@jagdevkaur3144
@jagdevkaur3144 2 жыл бұрын
ਹੈਰਾਨੀ ਇਸ ਗੱਲ ਦੀ ਹੋ ਰਹੀ ਹੈ ਜੀ ਕਿ ਦੋ ਸਾਲ ਬਾਅਦ ਬੱਚਾ ਘਰ ਵਿੱਚ ਆਇਆ ਹੈ ਮਾਂ ਨੇ ਭੱਜ ਕੇ ਜੱਫੀ ਵਿਚ ਕਿਊ ਨੀ ਲਿਆ ਦੂਰ ਹੀ ਖੜੀ ਐ ਵੀਰ ਜੀ ਹੋਰਾਂ ਦੀ ਟੀਮ ਨੇ ਐਨੀ ਮਿਹਨਤ ਨਾਲ ਇਸ ਨੂੰ ਲਿਆਂਦਾ ਐ 🙏
@BeHappy-ci6nl
@BeHappy-ci6nl 2 жыл бұрын
ਯਰ ਆਹ ਤਾਂ ਫ਼ਿਲਮ ਜੀ ਬਣਗੀ ! ਮੈਨੂੰ ਤਾਂ ਇਹ ਸੀ ਕਿ ਇਹਦੀ ਮਾਂ ਵਿਚਾਰੀ ਭੱਜਕੇ ਮਿਲੇਗੀ ਪਰ ਉਹਨੂੰ ਤਾਂ ਬਹੁਤਾ ਫ਼ਰਕ ਨਹੀਂ ਪਿਆ। ਮੇਰਾ ਇਹ ਵੀ ਵਹਿਮ ਨਿੱਕਲ ਗਿਆ ਕਿ ਬੱਚਾ ਨੇਪਾਲ ਤੋਂ ਅਗਵਾਹ ਹੋਇਆ,,,,,,! ਇਹ ਤਾਂ ਸਰਹੰਦ ਤੋਂ ਚੁੱਕਿਆ ਗਿਆ ਸੀ… ਮਤਲਬ ਸਰਹੰਦ ਹੀ ਕਾਠਮੰਡੂ ਹੈ ਤੇ ਲੁਧਿਆਣਾ ਹੀ ਬਿਹਾਰ ਹੈ ! ਇਹੀ ਸੱਚ ਹੈ ਪੰਜਾਬ ਦਾ !
@malkitkaursangrur5141
@malkitkaursangrur5141 2 жыл бұрын
ਭਰਾਵੋ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰ ਰਹੇ ਹੋ। ਬੰਧੂਆ ਗੁਲਾਮਾਂ ਮਜਲੂਮਾਂ ਨੂੰ ਆਜ਼ਾਦ ਕਰਵਾ ਰਹੇ ਹੋ। ਪਰ ਪ੍ਰਸ਼ਾਸਨ ਤੋਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਵਾ ਕੇ ਸਦਾ ਲਈ ਹੀ ਜੇਲ੍ਹਾਂ ‘ਚ ਛੁੱਟੋ। ਇਸ ਪੀੜਤ ਬੱਚੇ ਨੂੰ ਇਨਸਾਫ ਦਿਵਾਇਆ ਜਾਵੇ ਜੀ।
@Deephdstudio2626
@Deephdstudio2626 2 жыл бұрын
ਬੱਚੇ ਦੇ ਮਾਂ ਬਾਪ ਕਿਦਾਂ ਦੇ ਨੇ ਇਹਨਾ ਨੂੰ ਲੱਗਦਾ ਜਿਦਾਂ ਖੁਸ਼ੀ ਨੀ ਹੋਈ ਨਾ ਬੱਚੇ ਨੂੰ ਚੰਗੀ ਤਰ੍ਹਾਂ ਮਿਲੇ ਵੀ ਨਹੀਂ
@Lucky_minds408
@Lucky_minds408 2 жыл бұрын
Right 👍
@jonny9330
@jonny9330 2 жыл бұрын
Right veer yrr 2 saal baad banda ghre aaye prr koi kushi nhi pal veer nu pta lgg gya c prr
@pardeepsandhu9350
@pardeepsandhu9350 2 жыл бұрын
2 saal ta bhut hunde ne 22 waheguru Mehar kro ji 😥
@tajinderkaur123
@tajinderkaur123 2 жыл бұрын
Es bacheyi de parents de miln ton clear nhi kee oh aap hee dyian nhi rkhde lgde.khuj mndbodhi ja seeda lgda hei jo aap vi bhj janda hona Parents noo bahut dyian rkhna paina. Dobara vi ja skda hei. Na bacha khus lgda na ghrwale hee aadee lgde hn es de dorn karn.
@nanaksingh9375
@nanaksingh9375 2 жыл бұрын
Maa baap nu Khushi nhi hoi bache dee kida de maa peyo ny Waheguru ji matt bakshe
@jeetsingh3172
@jeetsingh3172 2 жыл бұрын
Eni mushkil nal vapis aya bacha but family da reaction dekhke lagda hi nhi ki bacha enada hi aa. .family ton jyada tan pall veer nu khushi aa isde ghar vapis aaon di. .love you aa pall veer nu. .salute u pal veer. ...
@rajadhillon3732
@rajadhillon3732 2 жыл бұрын
Bilkul sahi kaha ji
@kinderkaur8365
@kinderkaur8365 2 жыл бұрын
Paise de kar k kite ap hi te nhi vech ta munda family de koi reaction nhi koi khus nhi
@rajwinderkaur8586
@rajwinderkaur8586 2 жыл бұрын
Shi gl a
@rajwinderkaur8586
@rajwinderkaur8586 2 жыл бұрын
Family the reaction nhi hoya
@bpataria
@bpataria 2 жыл бұрын
O prava video tan dekhlo @ 29:30. Ohdi asli maa di death hogi c 16 saal pehlan. Soteli maa da reaction ki hona.
@Arjandhilonofficial
@Arjandhilonofficial 2 жыл бұрын
ਇਹ ਦਿਮਾਗੀ ਤੌਰ ਤੋਂ ਬਿਲਕੁਲ ਸਹੀ ਆ ਬੰਦਾ ਯਰ ਮੇਰਾ ਹਾਣੀ ਆ 17 ਸਾਲਾ ਦਾ ਮੇਨੂੰ ਸਮਝ ਆ ਰਹੀ ਆ ਕਿ ਇਹਦੇ ਤੇ ਕੀ ਬੀਤ ਦੀ ਹੋਉ 30:54 ਉਸਦੀ ਮਾਂ ਨੂੰ ਸੂਣਨਾ ਪਸੰਦ ਨੀ ਆਏ ਕੀ ਉਹ ਉਸਦੀ ਮਤਰੇਈ ਮਾਂ ਹੇ 😓
@ccxh8505
@ccxh8505 2 жыл бұрын
kzbin.info/www/bejne/pIjbaZWQfd2hbrs Wa
@kaurk6127
@kaurk6127 2 жыл бұрын
Please dhayab rakheo ehda
@onkarnav5551
@onkarnav5551 2 жыл бұрын
ਬੋਹੁਤ ਹੀ ਖੂਬ ਸੇਵਾ ਕਰ ਰਹੇ ਹੋ ਆਪ ਸਾਰੇ 👏👏👏
@sainisippypb2286
@sainisippypb2286 2 жыл бұрын
ਸੱਚੀ ਬਾਬਾ ਜੀ ਰੂਹ ਤੋ ਖੁਸ਼ੀ ਹੁੰਦੀ ਜਦੋ ਤਹੁਾਡੇ ਵਰਗੇ ਹੀਰੇ ਪੰਜਾਬ ਵਿੱਚ ਇਸ ਤਰ੍ਹਾ ਦੇ ਚੰਗੇ ਕੰਮ ਕਰਦੇ ਆ ਪੰਜਾਬ ਨੂੰ ਕਦੇ ਵੀ ਤੱਤੀ ਹਵਾ ਨਹੀ ਲੱਗ ਦੀ ਬਾਬਾ ਨਾਨਕ ਹਮੇਸ਼ਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ❤️
@hunterinspain9299
@hunterinspain9299 2 жыл бұрын
MASHA.ALLAH BOHATTTT KHUSHI HUI VEER GI ENU WEKH KY LOVE FRM 🇵🇰+🇪🇸
@prabhjotkhalsa7038
@prabhjotkhalsa7038 2 жыл бұрын
ਵਾਹਿਗੁਰੂ ਚੜ੍ਹਦੀ ਕਲ੍ਹਾ ਵਿਚ ਰੱਖੇ ਤੁਹਾਨੂੰ ਹਮੇਸਾ ਵੀਰ ਪਾਲ ਸਿੰਘ ਜੀ
@karmjitgill6005
@karmjitgill6005 2 жыл бұрын
Very nice bai ji
@ccxh8505
@ccxh8505 2 жыл бұрын
kzbin.info/www/bejne/pIjbaZWQfd2hbrs
@manjitsingh9615
@manjitsingh9615 2 жыл бұрын
ਪਾਲ ਭਾਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ। ਸਾਡੀਆਂ ਸਰਕਾਰਾਂ ਦੇ ਵੱਸ ਦੀ ਗੱਲ ਨਹੀਂ ਕਿ ਗਲਤ ਬੰਦਿਆਂ ਨੂੰ ਸਜ਼ਾ ਮਿਲ ਸਕੇ। ਹੁਣ ਤੇ ਨੌਜਵਾਨ ਵੀਰਾ ਨੂੰ ਅੱਗੇ ਆਉਣਾ ਪੈਣਾ ਤੇ ਜੋ ਇੰਝ ਕਰਦੇ ਹਨ ਉਨ੍ਹਾਂ ਨੂੰ ਸਜਾ ਨਾਲ ਦੀ ਨਾਲ ਮਿਲਣੀ ਚਾਹੀਦੀ ਹੈ। ਸਜਾ ਵੀ ਦਰਦਨਾਕ ਤੇ ਸਾਰੀ ਪਬਲਿਕ ਸਾਹਮਣੇ ਮਿਲਣੀ ਚਾਹੀਦੀ ਹੈ।
@MDSULTAN-cn8fh
@MDSULTAN-cn8fh 2 жыл бұрын
🙏👍👌
@BalwinderKaur-ob7oj
@BalwinderKaur-ob7oj 2 жыл бұрын
ਬਹੁਤ ਚੰਗਾ ਕੰਮ ਕਰ ਰਹੇ ਵੀਰ ਜੀ
@praveenlata3190
@praveenlata3190 2 жыл бұрын
Rafeek nu saza duavo jarur
@apnapunjab2023
@apnapunjab2023 2 жыл бұрын
Gujra nu te baiya nu PUNJAB bich jamina na vecho
@manjitsingh9615
@manjitsingh9615 2 жыл бұрын
@@praveenlata3190 is kam lai sanu sab nu ik jut hona pana sirji
@user-du8nv4dj9q
@user-du8nv4dj9q Жыл бұрын
सरदार जी बहुत-बहुत धन्यवाद आपको ऐसे लावारिस बच्चे लोग जो भी है आप उसको घर पर सुप्रीत कर रहे जय हो गुरु नानक हर हर महादेव
@nikhilsandaltheatreartist.8077
@nikhilsandaltheatreartist.8077 2 жыл бұрын
Right sardar saab , sir ਆਪ ਜੀ ਦੀ ਸੋਚ ਬਹੁਤ ਵਧੀਆ ਹੈ
@sahilvaish2571
@sahilvaish2571 2 жыл бұрын
Salute aa sir tuhaanu diloo ❤️❤️❤️
@neetathapar8039
@neetathapar8039 2 жыл бұрын
Pal sir may bhut vde fan haan tuhde. Rabb da roop ho sir aap🙏🙏🙏👏👏👏👏👏👏👏☺
@sukhpalsinghpunjabi6293
@sukhpalsinghpunjabi6293 2 жыл бұрын
ਬਹੁਤ ਵਧੀਆ ਕੰਮ ਵੀਰ ਜੀ। ਮੋਟੇ ਦਿਮਾਗ ਦਾ ਹੋਵੇ ਜਾਂ ਫਿਰ ਲੂਲਾ-ਲੰਗੜਾ,ਅੰਨ੍ਹਾ ਹੋਵੇ.. ਮਾਂ ਵਾਸਤੇ ਉਸਦਾ ਬੱਚਾ ਹੀਰਾਂ ਹੁੰਦਾ। ਵੀਰ ਜੀ ਮਾਂ ਨਾਲੋਂ ਤਾਂ ਵੱਧ ਪਿਆਰ ਤੁਸੀਂ ਕਰੀ ਜਾਂਦੇ ਹੋ 👍🏻🙏🏻
@legendtrend1
@legendtrend1 2 жыл бұрын
Bahut hi Vadia karam hai ji, manav sewa uttam sewa
@AvtarSingh-mc8en
@AvtarSingh-mc8en 2 жыл бұрын
Eh rabb de bande pyare gurmukh Veer tuhada kadam bhut he vadhia ji dilo dhanwad thanks
@GurjitSingh-fg4ky
@GurjitSingh-fg4ky 2 жыл бұрын
Kistra trieef kra apne veer Di 😭😭😭 Smundar sager jese he ap ka ❤️dill God bless you
@scorpiosam9994
@scorpiosam9994 2 жыл бұрын
Allah blees you Sir for serving humanity. Amin!
@deepbangar6980
@deepbangar6980 2 жыл бұрын
ਘਰਦਿਆਂ ਨੂੰ ਕੋਈ ਖੁਸ਼ੀ ਨਹੀਂ ਯਾਰ ਮੁੰਡਾ 2 ਸਾਲ ਬਾਅਦ ਘਰ ਆਇਆ 🙁
@kamalvirk2001
@kamalvirk2001 2 жыл бұрын
Bilkul shi
@surjansingh5913
@surjansingh5913 2 жыл бұрын
ਘਰਦਿਆਂ ਨੂ ਕੋਈ ਖੁਸ਼ੀ ਨਹੀਂ ਹੈ
@ishikamehmi8688
@ishikamehmi8688 2 жыл бұрын
Hji bilkul
@RajKaur-pq5kj
@RajKaur-pq5kj 2 жыл бұрын
bilkul sahi koi reaction ni c veer g bche nl koi piyar kuj ni dis reha
@roneysingh5642
@roneysingh5642 2 жыл бұрын
Its true
@amirg5569
@amirg5569 2 жыл бұрын
Love you from Pakistan 🇵🇰 veer G🥰😇
@jashanpreet3019
@jashanpreet3019 2 жыл бұрын
Nice G bhut vadia gall aa help krni rab thnu hamesa kuhs rahke te sai salmat 🙏🙏🙏🙏🙏
@bhupinderkaur1756
@bhupinderkaur1756 2 жыл бұрын
Ghar vale khush nai hoye munde nu mil ke.. Pal veer tusi apne kol e rakhlo munde nu bhut sau lgda munda bachara 🙏😞😞😞
@gurwinderchapra7493
@gurwinderchapra7493 2 жыл бұрын
Bilkul Sahi
@Abhishek-tp1tf
@Abhishek-tp1tf 2 жыл бұрын
Greebi ch hunda aa bai kmaun lg gya aape kgush rhu
@dilpreetsandhu3890
@dilpreetsandhu3890 2 жыл бұрын
Bilkul
@gurkiratsingh019
@gurkiratsingh019 2 жыл бұрын
Kise ne v hug ni kiti bs eda hi khde rhe maa tan bache nu bhj k hug krdi a v mera put mil gya but ehna nu dekh k kuj eda ni lgga k khush ne Eh munde nu step mom hon kr k tng krdi hoyu tahi tan ohnu khusi ni hoyi dekh k pal veer g tusi othe hi lejo nal apne ehna ne fr bhja dena ehnu ghr ton
@Abhishek-tp1tf
@Abhishek-tp1tf 2 жыл бұрын
@@gurkiratsingh019 step mother ne bro
@manpreetkaurvirk7545
@manpreetkaurvirk7545 2 жыл бұрын
ਬਹੁਤ ਖੁਸ਼ੀ ਹੋਈ ਸੁਣ ਕੇ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ 🙏🙏 ਪਰ ਮਾਂ ਖੁਸ਼ ਕਿਉਂ ਨਹੀਂ ਹੋਈ ਪੁੱਤ ਘਰ ਆਇਆ 2ਸਾਲ ਬਾਅਦ 😢😢
@kulwinderjhinjer3335
@kulwinderjhinjer3335 2 жыл бұрын
Ladke di real mother nai eh.. 29:15
@kakralamandeer3411
@kakralamandeer3411 2 жыл бұрын
Bilkul shi gll a maa ne gll vi ni laya😢
@nexion5144
@nexion5144 2 жыл бұрын
ਮਤਰੇਈ ਮਾਂ ਹੈ ੳੁਹ
@singhinder9512
@singhinder9512 2 жыл бұрын
bai sakki ma ta sakki hundi eh matrae maa a tadh nhi khush hoti
@balvirsinghsandhu6817
@balvirsinghsandhu6817 2 жыл бұрын
@@nexion5144 ਕ+ਕੱੱੱੱੱੱੱੱੱੱੱੱੱੱੱੱੱੱੱੱੱੱੱੱੱਕ
@SandeepSharma-wm6jh
@SandeepSharma-wm6jh 2 жыл бұрын
Sardar ji May God bless you 🙏 You did a great deed.
@ccxh8505
@ccxh8505 2 жыл бұрын
kzbin.info/www/bejne/pIjbaZWQfd2hbrs
@manusingh2689
@manusingh2689 2 жыл бұрын
Bahut wadhyia kam rab chrdi kla bakshe
@amirmehmood7777
@amirmehmood7777 2 жыл бұрын
YOU ARE DOING A GOOD JOB SALUTE TO YOU SIR
@satveerGurmant
@satveerGurmant 2 жыл бұрын
ਮਾ ਮਤ੍ਰੇਈ ਸੀ,,, ਤਾਹੀ ਦੋਵੇਂ ਜਵਾਕ ਘਰੇ ਨਹੀ ਰਹਿੰਦੇ ,,, ਮਾਵਾ ਮਾਵਾ ਹੁੰਦੀਆ ਨੇ 😞😞😞😞😞
@damanidamni8075
@damanidamni8075 2 жыл бұрын
Hnji syi keha sister mere dil ch v ehi gal c odi shakl to LGda c ma de eda lgda c ehh Fer agyea
@SatpalSingh-lh4eb
@SatpalSingh-lh4eb 2 жыл бұрын
Daria maa buriaa ne hondia mari v dusri maa par bouht love karde aa nale mare dadi armi vich
@endjatt3272
@endjatt3272 2 жыл бұрын
ਸਹੀ ਗੱਲ ਆ ਭੈਣ ਇੱਕ ਵਾਰ ਨੀ ਗਲ ਨਾਲ ਲਾਇਆ ਨਾ ਬਾਪੂ ਨੇ ਲਾਇਆ ਗਲ ਨਾਲ
@gurdeepsinghgurdeep2528
@gurdeepsinghgurdeep2528 2 жыл бұрын
ਬਿਲਕੁਲ ਸਹੀ ਗੱਲ ਆ ਜੀ
@lecrogaming4765
@lecrogaming4765 2 жыл бұрын
Waheguru waheguru ☹️
@user-bx5mu1pk9u
@user-bx5mu1pk9u 2 жыл бұрын
ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਚਾਹੀਦਾ ਕੀ ਪੰਜਾਬ ਵਿੱਚ ਇਹ ਕਾਨੂੰਨ ਬਣਾਏ ਕੀ ਕੋਈ ਬਾਹਰ ਦਾ ਰਹਿਣ ਵਾਲਾ ਜਮੀਨ ਨਾਂ ਲੈ ਸਕੇ ਇਹ ਵੀਰ ਜਿਹੜੀ ਸੇਵਾ ਕਰ ਰਹੇ ਹਨ ਇਹ ਸਿਰਫ ਸਿੱਖ ਹੀ ਕਰ ਸਕਦੇ ਹਨ ਕਿਉਂਕਿ ਸੇਵਾ ਸਿਰਫ ਸਿੱਖ ਹੀ ਕਰ ਸਕਦੇ ਹਨ ਕਿਉਂਕਿ ਸੇਵਾ ਅਤੇ ਸਿੱਖੀ ਇੱਕ ਹੀ ਹੈ ਧੰਨਵਾਦ ਵੀਰਾਂ ਦਾ ਜਿਨ੍ਹਾਂ ਨੇ ਮੇਹਨਤ ਕਰਕੇ ਇਸ ਮਾਸੂਮ ਨੂੰ ਉਸ ਦੇ ਮਾਂ ਪਿਤਾ ਨਾਲ ਮਿਲਾ ਦਿੱਤਾ l
@user-mg3eg5tb7r
@user-mg3eg5tb7r 7 ай бұрын
Fffg🎉😮fnvvb ਨਾ🎉🎉🎉 Xvfgg🎉😂।
@paramjitkaur9844
@paramjitkaur9844 2 жыл бұрын
ਸੱਤ ਸ੍ਰੀ ਅਕਾਲ ਭਾਜੀ ਤੁਸੀ ਬਹੁਤ ਚੰਗਾ ਕੰਮ ਕਰਦੇ ਹੋ ਵਾਹਿਗਰੁ ਤੁਹਾਨੁ ਤੰਦਰੁਸਤੀ ਦੇਵੇ
@avtarsingh-ie3gj
@avtarsingh-ie3gj 2 жыл бұрын
Tenupatasabkushsahihogaya
@ccxh8505
@ccxh8505 2 жыл бұрын
kzbin.info/www/bejne/pIjbaZWQfd2hbrs
@lakhwinderkumar3232
@lakhwinderkumar3232 2 жыл бұрын
Best of luck for ur future all team and supporters jai Ho all God bless you all team
@akshitkaith5865
@akshitkaith5865 2 жыл бұрын
ਬਾਬਾ ਜੀ ਬਹੁਤ ਵਧਿਆ ਸੇਵਾ ਕਰ ਰਹਿਓ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਚੜਦੀਕਲਾ ਚ ਰੱਖਣ 🙏🙏🙏🙏
@Arsh._.gaming012
@Arsh._.gaming012 2 жыл бұрын
ਬਾਬਾ ਜੀ ਮਾ ਨਹੀਂ ਖੁਸ਼
@aliakhtar308
@aliakhtar308 2 жыл бұрын
Very happy to see this boy unite with his family. Shame on those people who kept him as a hostage.
@sunitarani3073
@sunitarani3073 2 жыл бұрын
ਸਹੀ ਗੱਲ ਆ ਪਾਲ ਵੀਰੇ ਜੋ ਗੱਲਾਂ ਤੁਸੀਂ ਕਹੀਆਂ ਹਨ ਉਹ ਸਹੀ ਹਨ ਮੇਰਿਆ ਭਰਾਵਾ?
@ccxh8505
@ccxh8505 2 жыл бұрын
kzbin.info/www/bejne/pIjbaZWQfd2hbrs W
@sarfdhillon
@sarfdhillon 2 жыл бұрын
Pal bhai sahib you are doing a noble work. Our distracted society needs good human beings like you who will weave a compassionate human relations fabric. Guru fateh. Wish you and your family tons if happiness.
@kumarkaran9386
@kumarkaran9386 2 жыл бұрын
Super sir good jop 🙏🙏🙏🙏
@amritpalSingh-vs9br
@amritpalSingh-vs9br 2 жыл бұрын
ਬਹੁਤ ਵਧੀਆ ਕਾਰਜ ਕੀਤਾ ਜੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ ਤੇ ਲੰਬੀਆ ਉਮਰਾ ਬਖ਼ਸ਼ੇ ਜੀ 🙏🏻
@ccxh8505
@ccxh8505 2 жыл бұрын
kzbin.info/www/bejne/pIjbaZWQfd2hbrs
@simranhanda5738
@simranhanda5738 2 жыл бұрын
Kamal aa maa nu koi khushi nhi hoyi🥺🥺🥺🥺🥺 eh kida ho skda aa🥺🥺🥺🥺🥺🥺...............
@kajal1188
@kajal1188 2 жыл бұрын
Mera dill khush ho gya veer g 😊😊😊wehguru g
@ccxh8505
@ccxh8505 2 жыл бұрын
kzbin.info/www/bejne/pIjbaZWQfd2hbrs W
@JagdeepSingh-mm1ee
@JagdeepSingh-mm1ee 2 жыл бұрын
Salute a baba ji 👍👍👍👍👍🙏 Wahaguru ji thono chardikkla ch rakha ❤️👍
@anshraysaxena6919
@anshraysaxena6919 2 жыл бұрын
Sardar ji apne bhut hi jyada badhiya kam kiya h mera dil apki seva dekh kar khus ho gya Love from up❤🙏🏻🙏🏻🙏🏻🙏🏻🙏🏻🙏🏻
@jesusmashi5652
@jesusmashi5652 2 жыл бұрын
ਸਿੰਘ ਸਾਹਿਬ ਜੀ ਤੁਸੀ ਬਹੁਤ ਵਧੀਆ ਕੰਮ ਕੀਤਾ। ਵਾਹਿਗੁਰੂ ਭਲੀ ਕਰੇ ਤੁਹਾਡੇ ਤੇ 🙏
@ccxh8505
@ccxh8505 2 жыл бұрын
kzbin.info/www/bejne/pIjbaZWQfd2hbrs Wahe
@user-cq8hw3ni7g
@user-cq8hw3ni7g 2 жыл бұрын
Hun tu apna relehion bdl leya
@ravsingh1766
@ravsingh1766 2 жыл бұрын
Panchoda masih kyo likhea dallea
@jatindernatt5608
@jatindernatt5608 2 жыл бұрын
Good job brother
@unkown753
@unkown753 2 жыл бұрын
Ik sahibzade sn 5 saal de maut nu gale la liya pr dhrm ni bdlia ik aa sade kom de begairat bnde
@satveerGurmant
@satveerGurmant 2 жыл бұрын
ਬਾਈ ਇਹਨੂੰ ਏਥੇ ਵੀ ਨਾ ਰਹਿਣ ਦਾਉ ,,, ਲੇਜੋ ਨਾਲ 🙏🙏🙏
@gurdeepsinghgurdeep2528
@gurdeepsinghgurdeep2528 2 жыл бұрын
ਬਿਲਕੁਲ
@singga5651
@singga5651 2 жыл бұрын
Yes
@khushparneetsingh9836
@khushparneetsingh9836 2 жыл бұрын
Lajo veere nal hi
@pindawale-bi5vi
@pindawale-bi5vi 2 жыл бұрын
Shi gal bhean g, bache da parwar nal te parwar da bache nal koi pyar nai lgda, ehne saal baad mile koi reaction ni c femly da
@djajayhoshiarpurcity4895
@djajayhoshiarpurcity4895 2 жыл бұрын
Ryt bikul
@vilmavargascastro6943
@vilmavargascastro6943 Жыл бұрын
Me da mucha pena que la familia, no está feliz de verlo, gracias por su gran labor. Dios los bendiga grandemente 🙏🏻🇵🇪
@2Baisas
@2Baisas Жыл бұрын
De acuerdo. Qué poco amor le mostraron. Según algunos de los comentarios, la mujer es la madrastra del joven, y eso podría tener algo qué ver con la no muy cálida bienvenida que le dio, pero ni el padre se veía emocionado al ver a su hijo. Cualquiera que sea la razón de tanto desapego, de todos modos, da pena.
@charanjitdhir2495
@charanjitdhir2495 2 жыл бұрын
Sat sri akaal g bhut bhada pun khatde how thanks g
@gurmitbrar6254
@gurmitbrar6254 2 жыл бұрын
ਬਾਈ ਜੀ ਕਿਡਨੈਪਿੰਗ ਦਾ ਪਰਚਾ ਦਰਜ ਹੋਣਾ ਚਾਹੀਦਾ,,,,, ਬਹੁਤ ਵਧੀਆ ਇਸ ਤੋਂ ਵੱਡਾ ਧਰਮ ਨਹੀਂ ਵਾਹਿਗੁਰੂ ਹਮੇਸ਼ਾ ਤੰਦਰੁਸਤ ਚੜ੍ਹਦੀ ਕਲਾ ਵਿਚ ਰੱਖਣ 🙏🏽🙏🏽🙏🏽🙏🏽
@Ankitkumar-tf9il
@Ankitkumar-tf9il 2 жыл бұрын
Thats the work of SARDAR great 22g . Waheguru always bless you 22g. Great work ji waheguru hi always happy rakhan ji tuhanu ....❤️❤️❤️🙏🙏🙏🙏🙏🙏
@ccxh8505
@ccxh8505 2 жыл бұрын
kzbin.info/www/bejne/pIjbaZWQfd2hbrs
@sagargrover4097
@sagargrover4097 2 жыл бұрын
Salute aa Veere waheguru ji hamesha Khush rakhe bhra nu ❤️🙏
@ccxh8505
@ccxh8505 2 жыл бұрын
kzbin.info/www/bejne/pIjbaZWQfd2hbrs
@pratham9302
@pratham9302 2 жыл бұрын
You did a great job sardar ji but I don't think that they are happy by getting him back every mother would have cried in tears getting her son back after2-3years but she gave least expression
@lilfaith5041
@lilfaith5041 2 жыл бұрын
Right bro
@ShubhamKumar-ho7pl
@ShubhamKumar-ho7pl 2 жыл бұрын
I think they are not his real mom dad
@FunXChannel
@FunXChannel 2 жыл бұрын
Biological father and step mother, heard carefully again when paji is talking to his father.
@baaz8730
@baaz8730 2 жыл бұрын
@@FunXChannel oh now I get it
@amriksingh1483
@amriksingh1483 2 жыл бұрын
ਪਾਲ ਖਰੌੜ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਖੁੱਸੀਆਂ ਤੰਦਰੁਸਤੀਆ ਬਖਸ਼ਿਸ਼ ਕਰਨ। ਧੰਨ ਹੈ ਤੁਹਾਡੇ ਮਾਤਾ ਪਿਤਾ ਜਿਨ੍ਹਾਂ ਨੇ ਪਾਲ ਖਰੌੜ ਵਰਗਾ ਸ਼ੇਰ ਜੰਮਿਆ। ਵੀਰ ਜੀ ਤੁਸੀਂ ਇਸ ਵਿਨੋਦ ਕੁਮਾਰ ਬੱਚੇ ਨੂੰ ਆਪਣੇ ਕੋਲ ਰੱਖਣਾ ਸੀ। ਇਹ ਬਹੁਤ ਸਮਝਦਾਰ ਅਤੇ ਸਮਾਟ ਮੁੰਡਾ ਹੈ ਇਸ ਨੂੰ ਪੜਾਉ ਲਿਖਾਉ ਤੇ ਵਕੀਲ ਬਣਾਉ ਇਹ ਵਕੀਲ ਬਣ ਕੇ ਤੁਹਾਡੀ ਮਦਦ ਕਰੇਗਾ ਜ਼ੁਲਮ ਖਿਲਾਫ ਲੜਣ ਲਈ ਜ਼ਾਲਮਾਂ ਨੂੰ ਖਤਮ ਕਰਨ ਲਈ। ਇਹ ਤੁਹਾਨੂੰ ਸਾਰੀ ਉਮਰ ਅਸੀਸਾਂ ਦੇਵੇਗਾ। ਵੀਰ ਜੀ ਬਹੁਤ ਚੰਗਾ ਮੁੰਡਾ ਹੈ ਇਸ ਨੂੰ ਪੜਾਉ ਲਿਖਾਉ। ਤੁਹਾਡੇ ਅੱਗੇ ਬੇਨਤੀ ਹੈ ਮਿੰਨਤ ਹੈ ਇਸ ਨੂੰ ਆਪਣੇ ਕੋਲ ਰੱੱਖੋ। ਕਿਉਂਕਿ ਇਸ ਦੇ ਮਾ ਪਿਉ ਨੂੰ ਦੇਖਕੇ ਲੱਗਦਾ ਪਰਿਵਾਰ ਦਾ ਮਾਹੌਲ ਗੜਬੜ ਹੈ। ਮਾਂ ਪਿਓ ਦਾ ਵਿਵਹਾਰ ਦੇਖਕੇ ਦਾਲ ਵਿੱਚ ਕੁੱਝ ਕਾਲਾ ਲੱਗਦਾ। ਘਰਦਿਆਂ ਨੂੰ ਇਸ ਦੇ ਘਰ ਆਉਣ ਤੇ ਕੋਈ ਖ਼ਾਸ ਖੁੱਸ਼ੀ ਨਹੀਂ ਹੋਈ। ਵੀਰ ਜੀ ਇਸ ਦੀ ਮੱਦਦ ਕਰੋ ਪਲੀਜ਼ ਪੜਾਉ ਲਿਖਾਉ ਇਸ ਦਾ ਖਰਚਾ ਫ਼ੀਸ ਬਾਬਾ ਨਾਨਕ ਦੇ ਦੇਵੇਗਾ।ਇਹ ਬਹੁਤ ਸੋਹਣਾ ਤੇ ਹੁਸ਼ਿਆਰ ਬੱਚਾ ਹੈ ਇਸ ਨੂੰ ਕੰਮ ਤੇ ਨਹੀਂ ਪੜਾਉਣ ਦੀ ਕੋਸ਼ਿਸ਼ ਕਰੋ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਰੱਬ ਦਾ ਰੂਪ ਹੋ ਪਾਲ ਖਰੌੜ ਵੀਰ ਜੀ।
@NationalSecurityGuard108
@NationalSecurityGuard108 2 жыл бұрын
ਮੈਂ ਹੋਰ ਫੁਕਰੇ ਖਾਲਸਾ ਵਿਖੇ ਨੇ ਪਰ ਏਦੇ ਵਰਗਾ ਧਰਤੀ ਨਾਲ ਜੁੜਿਆ ਖਾਲਸਾ ਨੀ ਵੇਖਿਆ ਏਹੇ ਹੈ ਗੁਰੂ ਦਾ ਸਿੱਖ ਸੱਚਾ ਖਾਲਸਾ। ਬੋਲਣ ਦਾ ਅੰਦਾਜ਼ ਹੀ ਬੰਦੇ ਦੀ ਪਛਾਣ ਦਸ ਦਿੰਦਾ ਹੈ। ਭਾਈ ਨੂੰ ਰੱਬ ਚੜ ਦੀਆ ਕਲਾਂ ਵਿਚ ਰੱਖੇ। ਵਾਹਿਗੁਰੂ 🙏🏼
@lethalasuryt6220
@lethalasuryt6220 2 жыл бұрын
Wah ji wah majjja ah gya ji,,,,WAHEGURU JI DA KHALSA WHAEGURU JI DI FATEH ❤️❤️
@guripinderbatth
@guripinderbatth 2 жыл бұрын
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ 🙏🙏🙏
@VinuVlog2010
@VinuVlog2010 2 жыл бұрын
You are such a great job....Actual Humanity ...🙏🙏🙏🙏
@khushjgrewal691
@khushjgrewal691 11 ай бұрын
Baccha-theek hai-g-bass draea-hoea-c bhut vdhia gall-kr-riha ashram ch-aa-kkhush-hai bhut vdhia keeta-veer g
@akashraizada3194
@akashraizada3194 2 жыл бұрын
आप बहुत अच्छा काम कर रहे हो भाई भगवान आपको लंबी उम्र दे
@mukuljoshi5598
@mukuljoshi5598 2 жыл бұрын
Aaj mainu yakeen ho gya ki shri Guru Nanak dev ji apne bacheya di rakheya krde ne❤❤🙏🙏🙏
@shavymehta1473
@shavymehta1473 2 жыл бұрын
Bahot achi soch aa kuch sikh veeran do te kuch saale badnaami khtn te chgdde krn hi aaye duniya te aaye. Salute bro aap nu
@sunitasaroye1166
@sunitasaroye1166 2 жыл бұрын
Waheguru tuhnu chardi kala ch rakhey sir 👍👍
@sukhbeersingh3524
@sukhbeersingh3524 2 жыл бұрын
ਬਹੁਤ ਖੁਸ਼ੀ ਹੋਈ ਪਾਲ ਵੀਰੇ ਰੱਬ ਤੈਨੂੰ ਜਿੰਦਗੀ ਦਿਆ ਸਾਰੀਆਂ ਖੁਸ਼ੀਆ ਦੇਵੇ ਵਾਹਿਗੁਰੂ ਜੀ ਥਾਨੁ ਚੜ੍ਹਦੀ ਕਲ੍ਹਾ ਚ ਰੱਖਣ ਬਹੁਤ ਚੰਗਾ ਕੰਮ ਕਰਦੇ ਤੁਸੀਂ ਲੋਕ ਤੁਹਾਡੇ ਵਰਗੇ ਨੇਕ ਰੂਵਾ ਕਰਕੇ ਹੀ ਸਰਦਾਰੀ ਕਾਇਮ 🙏
@kgill1365
@kgill1365 2 жыл бұрын
Pal Kharoud best veery ji best good job I vandoe wahe guru a ji
@allinonecontentishere1706
@allinonecontentishere1706 2 жыл бұрын
Love from jammu sir.... Proud of you
@balbirsakhon6729
@balbirsakhon6729 2 жыл бұрын
ਵਾਹਿਗੁਰੂ ਦਾ ਸੁੱਕਰ ਹੈ ਕੱਲ ਬੱਚੇ ਵੱਲ ਦੇ ਖ ਕੇ ਰੋਣ ਆ ਗਿਆ ਵੀਰ ਜੀ ਤੁਹਾਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
@ccxh8505
@ccxh8505 2 жыл бұрын
kzbin.info/www/bejne/pIjbaZWQfd2hbrs Wa
@ranaramzan4490
@ranaramzan4490 2 жыл бұрын
Very good Sardarji Masha Allah🌹🌹🌹🇵🇰🇵🇰🇵🇰
@harmindersinghpammu553
@harmindersinghpammu553 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ 🌹🙏
@MandeepSingh-bf8og
@MandeepSingh-bf8og 2 жыл бұрын
Wahe Guru ji 🙏🙏. Good job sir. 🙏🙏🙏👍👍👍
@BhupinderSingh-de5jc
@BhupinderSingh-de5jc 2 жыл бұрын
ਵੀਰ ਜੀ ਜੁੱਤੀ ਫੇਰੋ ਇਹਨਾਂ ਗੁਜਰਾ ਦੇ ਇਹ ਸਾਡੀ ਗੰਦੀ ਰਾਜਨੀਤੀ ਨੇ ਵੋਟਾ ਦੀ ਖਾਤਿਰ ਇਹਨਾਂ ਨੂੰ ਸਿਰ ਤੇ ਚੜਾਇਆ ਐ
@faraharbeen8296
@faraharbeen8296 2 жыл бұрын
U have done great job. Allah aapko kamiyabi den. Yeh hai insaniyat. Allah ayse Har ek insane ki maddad kare jo bebas ho takleef mein Ho. Aameen
@dogkennel6026
@dogkennel6026 2 жыл бұрын
Ik sikh kom hi aa jo ede vadde km kr skdi aa waheguru ji mehar krn sikh kom de heria te 🙏🙏🙏
@jasbirkaur5701
@jasbirkaur5701 2 жыл бұрын
ਪਾਲ ਜੀ ਪੁੱਤਰ ਬਹੁਤ ਬਹੁਤ ਮੁਬਾਰਕਾਂ ਜੀ ਬੱਚੇ ਦਾ ਪਰਿਵਾਰ ਲੱਭ ਲਿਆ
@anmolthakur430
@anmolthakur430 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਬ ਜੀ ਤੁਹਾਡੀ ਵੀਡੀਓ ਦੇਖ ਕੇ ਬਹੁਤ ਖੁਸ਼ੀ ਹੋਇ ਪਹਿਲੀ ਵੀਡੀਓ ਦੇਖੀ ਵਿਨੋਦ ਦੀ ਇਹ ਵੀ ਦੇਖੀ ਬਹੁਤ ਵਧੀਆਂ ਕਮ ਕਰਦੇ ਓ ਬਾਬਾ ਦੀਪ ਸਿੰਘ ਜੀ ਦਾ ਆਸ਼ਿਵਰਵਾਦ ਏਦਾਂ ਹੀ ਤੁਹਾਡੇ ਤੇ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ..
@pushpindersingh7043
@pushpindersingh7043 2 жыл бұрын
M from bhadson but i live in canada from long. M so happy that this organisation is doing so well
@ccxh8505
@ccxh8505 2 жыл бұрын
kzbin.info/www/bejne/pIjbaZWQfd2hbrs Wa
@anglerpainter3024
@anglerpainter3024 2 жыл бұрын
Please donate them something
@americanfunkster
@americanfunkster 2 жыл бұрын
Such a smart boy God bless you guys
@ccxh8505
@ccxh8505 2 жыл бұрын
kzbin.info/www/bejne/pIjbaZWQfd2hbrs
@daveroy1849
@daveroy1849 2 жыл бұрын
ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ਵੀਰ ਜੀ ❤️
@vineetsharma6796
@vineetsharma6796 2 жыл бұрын
बहुत ही अच्छा काम किया भाई सारे भाईयो ने मिल कर ❤️❤️🙏
@puneetkaurpuneetkaur9621
@puneetkaurpuneetkaur9621 2 жыл бұрын
ਵਾਹਿਗੁਰੂ ਬੜੀ ਅਜ਼ੀਬ ਗੱਲ ਆ,2 ਸਾਲ ਬਾਅਦ ਬੇਟਾ ਘਰ ਆਇਆ, ਤੇ ਮਾਂ ਬਾਪ ਨੂੰ ਬਿਲਕੁਲ ਖੁਸ਼ੀ ਨਹੀਂ ਹੋਈ,, ਸਾਡੇ ਤੋਂ ਥੋੜ੍ਹੀ ਦੇਰ ਲਈ ਬੱਚਾ ਦੂਰ ਚਲ ਜਾਏ ਜਾਨ ਤੇ ਬਣ ਜਾਂਦੀ ਆ, ਬਾਕੀ ਵਾਹਿਗੁਰੂ ਮੇਹਰ ਕਰੇ, 😒😒😒😒baki bro tuhada samjhunn da trika bhut wdhiaa wa, bhut chnga kam kr rhe oo,
@pb13walagill72
@pb13walagill72 2 жыл бұрын
Bhut kushi hoi veer da ghar melgaia
@wellwisher3245
@wellwisher3245 2 жыл бұрын
YOU ALL ARE GREAT HUMAN BEING, GREAT EFFORTS, GREAT JOB, GREAT RESULT MY DEAR BROTHERS. PRAYS AND BEST WISHES 🤲
@kisankaur4459
@kisankaur4459 2 жыл бұрын
HIS MUM AND DAD ARE NOT SO HAPPY TO SEE HIM. POOR VINOD(((:-
@ccxh8505
@ccxh8505 2 жыл бұрын
kzbin.info/www/bejne/pIjbaZWQfd2hbrs
@muskankohar166
@muskankohar166 2 жыл бұрын
True 💔🙂
@Incredible.Hindii
@Incredible.Hindii 2 жыл бұрын
Step mother a eh isly eda eh haal hai
@arshchauhan4381
@arshchauhan4381 2 жыл бұрын
yrr shi aa veere ....naa bhai nu khusi hoi ...bc chl ki riha eh
@NikhilSharma-nz6ip
@NikhilSharma-nz6ip 2 жыл бұрын
Yaa i think he don't want to Go back home Because Step mom Because she Don't care about vinod If Cares then why they Not take any action to find him .. I think Vinod Dont like His step mom behavior with him his Father Too 🥺 I have seen many videos on this channel When A mom or dad find Son After Many years Then they Started crying giving hugs but There's no reaction
@balramsingh7484
@balramsingh7484 2 жыл бұрын
ਬਹੁਤ ਖੁਸ਼ੀ ਹੋਈ ਸੁਣ ਕੇ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ
@Arsh._.gaming012
@Arsh._.gaming012 2 жыл бұрын
ਵੀਰ ਜੀ ਬੁਹਤ ਖੁਸ਼ੀ ਹੋਈ ਚੜਦੀ ਕਲਾ ਰਖੇ
@harryharry8307
@harryharry8307 2 жыл бұрын
Rona a gya pal bai sachi. Bai di story dekh k 😭
@manishrai8077
@manishrai8077 2 жыл бұрын
Boht vdiya kam veere dilo salute tuhanu
@jassvirlal1193
@jassvirlal1193 2 жыл бұрын
Bott vadia g waheguru ji tuhanu chardikla rakhe 🙏❤️🙏🙏🙏🙏
@ccxh8505
@ccxh8505 2 жыл бұрын
kzbin.info/www/bejne/pIjbaZWQfd2hbrs Wah
@gsingh-gb9nx
@gsingh-gb9nx 2 жыл бұрын
Thank you tusi rab de bande a, very good kam karde a 🙏🏼❤️
@gudiyagudiya9629
@gudiyagudiya9629 2 жыл бұрын
आप लोग सरदार भाई वो काम कर रहे हो जो हर कोई नहीं कर सकता आप भाई जो सहायता कर रहे हो परमात्मा आप लोग पर कृपा करें
@karamjitkaur365
@karamjitkaur365 2 жыл бұрын
ਵਾਹਿਗੁਰੂ ਜੀ ਮੇਹਰ ਕਰੋ 🙏🏼🙏🏼🙏🏼🙏🏼👌🏼👍🏼
王子原来是假正经#艾莎
00:39
在逃的公主
Рет қаралды 26 МЛН
大家都拉出了什么#小丑 #shorts
00:35
好人小丑
Рет қаралды 81 МЛН
Cute kitty gadgets 💛
00:24
TheSoul Music Family
Рет қаралды 21 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 26 МЛН
王子原来是假正经#艾莎
00:39
在逃的公主
Рет қаралды 26 МЛН