ਨਸ਼ਾ ਨਹੀਂ ਛੱਡਿਆ ਜਾਂਦਾ ਇਹ ਜਰੂਰ ਸੁਣ ਲੈਣਾ | Karnail Singh | Josh Talks Punjabi

  Рет қаралды 23,508

ਜੋਸ਼ Talks

ਜੋਸ਼ Talks

2 жыл бұрын

ਕੋਈ ਵੀ ਕੰਮ ਔਖਾ ਨਹੀਂ ਹੁੰਦਾ, ਬੰਦਾ ਚਾਹੇ ਤਾ ਕੁਝ ਵੀ ਕਰ ਸਕਦਾ ਗੱਲ ਸਾਰੀ ਉਸਦੇ ਮੰਨ ਦੀ ਹੈ।
ਕੁਝ ਇਸੇ ਤਰਾਂ ਦੀ ਹੋਇਆ ਸਾਡੇ ਅੱਜ ਦੇ Speaker ਕਰਨੈਲ ਸਿੰਘ ਨਾਲ ਕਰਨੈਲ ਕਬੱਡੀ ਦੇ ਬਹੁਤ ਵਧੀਆ ਖਿਡਾਰੀ ਸਨ। ਕਬੱਡੀ ਛੱਡ ਜੱਦ ਉਨ੍ਹਾਂ ਨੇ ਟਰੱਕਾ ਦਾ ਕੰਮ ਕੀਤਾ ਪਰ ਉਹਦੇ ਵਿੱਚ ਘਾਟਾ ਪੈਣ ਕਰਕੇ ਉਨ੍ਹਾਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਬਚ ਉਹ ਇਸਦੇ ਗੁਲਾਮ ਹੁੰਦੇ ਗਏ, ਨਸ਼ਾ ਵਿੱਚ ਇਨ੍ਹਾਂ ਘਾਟਾ ਖੜਾ ਕੀ ਘਰਵਾਲੀ ਦਾ ਸੋਨਾ, ਇਨਾਮ ਚ ਮਿਲੇ ਮੋਟਰਸਾਇਕਲ ਅਤੇ ਗੱਡੀਆਂ ਵੀ ਵੇਚ ਦਿੱਤੀਆਂ, ਅਕਲ ਉਦੋਂ ਆਈ ਜੱਦ ਉਹ ਇੱਕ ਦਿਨ ਆਪਣੇ ਆਪ ਨੂੰ ਫਾਂਸੀ ਲਾਉਣ ਦੀ ਕੋਸ਼ਿਸ਼ ਕੀਤੀ ਤਾ ਆਪਣੇ ਬੱਚਿਆਂ ਵੱਲ ਵੇਖ ਕੇ ਰੁਕ ਗਏ ਜਿਸ ਤੋਂ ਬਾਅਦ ਉਨ੍ਹਾਂ ਨੇ ਨਸ਼ਾ ਛੱਡਣ ਦਾ ਪੱਕਾ ਮਨ ਬਣਾ ਲਿਆ
ਤੇ ਅੱਜ ਬਿਲਕੁਲ ਠੀਕ ਹੋਕੇ Gym ਜਾਂਦੇ ਨੇ ਅਤੇ ਦੂੱਜੇ ਮੁੰਡਿਆਂ ਨੂੰ ਅੱਗੇ ਵਾਸਤੇ Trained ਕਰਦੇ ਹਨ।
ਆਓ ਸੁਣਿਐ ਇਨ੍ਹਾਂ ਦੀ ਪੂਰੀ ਕਹਾਣੀ।
Nothing is impossible in life a person can do anything. Just believe yourself have to be confident.
Something similar happened with our Speaker Karnail Singh. He was a great kabaddi player then he quits kabaddi when he started a trucking business due to a huge loss in it, he start taking drugs and got addicted. One day when he tried to hang himself he suddenly stops and looked at his children after which he made up his mind to quit drugs. today he goes to the gym and trains the other boys for the Bodybuilding competitions.
Let's hear their whole story.
Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work of which you might not even have any clue. But with Josh Talks Punjabi’s best motivational video, which is inspirational, motivational will surely inspire you to never give up. The saying never gives up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.
We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
----**DISCLAIMER**----
All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
► Subscribe to our Incredible Stories, press the red button ⬆️
► Say hello on FB: / joshtalkspunjabi
► Tweet with us: / joshtalkslive
► Instagrammers: joshtalkspu...
Important Keywords :
Josh Talks,Josh talks punjabi,josh talks,josh talks punjabi,josh talk,josh talk punjabi,punjab,drug recovery,drug recovery story,drug story punjab,drug menance in punjab,drug problem,motivation,Drug addiction,drug,drugs,motivational video,personality development,chitta,fight back,rehabilitation,change your life,udta punjab,drug rehab,drug rehab story,Punjab drug story,Josh talk jagjit story,josh talk drug story,kaila pehalwan,bodybuilder,bodybuilding
#JoshTalksPunjabi #DrugRecovery #KarnailSingh #KailaBhalwan

Пікірлер: 47
@JoshTalksPunjabi
@JoshTalksPunjabi 2 жыл бұрын
Karnail Singh ਦੀ ਤਰਾਂ ਆਪਣੀ ਕਠਿਨਾਈਆਂ ਤੇ ਜਿੱਤ ਹਾਸਲ ਕਰਨਾ ਸ਼ੁਰੂ ਕਰੋ Josh Skills ਦੇ ਨਾਲ Download Now: joshskills.app.link/nlZpijkcerb
@pindwalamunda7109
@pindwalamunda7109 2 жыл бұрын
ਬਹੁਤ ਬਹੁਤ ਧੰਨਵਾਦ ਬਾਈ ਨਿਰਮਲ ਸਿੰਘ ਅਸਟ੍ਰੇਲੀਆ ਅਤੇ ਭੋਲਾ ਹਾਂਗਕਾਂਗ
@gkplus2877
@gkplus2877 2 жыл бұрын
महानता इस बात में नहीं की इन्सान कभी न गिरे, गिरना इन्सान की नियति है, महानता तो गिर कर उठने और आगे बढ़ जाने में है !! 🌷🌼🌷🌼🍂🍁
@jeetabaisingh1700
@jeetabaisingh1700 2 жыл бұрын
ਬਹੁਤ ਵਧੀਆ ਇਨਸਾਨ ਕਰਨੈਲ ਸਿੰਘ ਜੋ ਕੁਝ ਵੀ ਕਿਹਾ ਸੱਚ ਕਿਹਾ ਵਾਕਿਆ ਹੀ ਲੋਕ ਇਸ ਤੋਂ ਕੰਨੀ ਕਤਰਾਉਣ ਲੱਗੇ ਸੀ ਪਰ ਹੁਣ ਇਸ ਨੇ ਆਪਣੇ ਆਪ ਨੂੰ ਨਵੇਂ ਸਿਰਿਓਂ ਖੜ੍ਹਾ ਕੀਤਾ ਜਿੱਥੇ ਇਹ ਬਹੁਤ ਵਧੀਆ ਕਬੱਡੀ ਪਲੇਅਰ ਸੀ ਉਥੇ ਹੋਣ ਇਹ ਬਹੁਤ ਵਧੀਆ ਮੋਗਾ ਸ਼ਹਿਰ ਚ ਬਾਡੀ ਬਿਲਡਰ ਵੀ ਬਣਿਆ ਤੇ ਨਸ਼ਾ ਵੀ ਛੱਡਿਆ ਹੁਣ ਹੁਣ ਜਿਥੇ ਇਹ ਸਮਾਜ ਨੂੰ ਸੇਧ ਦੇ ਰਿਹਾ ਕਾਫੀ ਜਣਿਆਂ ਨੇ ਇਸ ਨੂੰ ਦੇਖ ਕੇ ਨਸ਼ਾ ਵੀ ਛੱਡਿਆ ਤੇ ਇਸਦੇ ਕੋਲੋਂ ਸਲਾਹ ਵੀ ਲੈਂਦੇ ਹਨ ਸ਼ਾਬਾਸ਼ ਛੋਟੇ ਵੀਰ ਮੈਂ ਚਾਹੁੰਨਾ ਤੂੰ ਅੱਗੇ ਦੀ ਤਰ੍ਹਾਂ ਸਟਾਰ ਈ ਬਣੇ ਕਿਤੇ ਵੀ ਸਾਡੇ ਸਾਥ ਦੀ ਲੋੜ ਹੈ ਅਸੀਂ ਹਾਜ਼ਰ ਹਾਂ 🙏💕💕💖
@ksbrar1199
@ksbrar1199 2 жыл бұрын
Thanks bigg bro
@Myself-story786
@Myself-story786 10 ай бұрын
😢😢😢😢😢😢. Hanju nikal gye veer . sahi a veer g ek ek word . drug quit kr deo ta sirf maa hi viswass krdi a . hor koi vi nhi viswas krda . god bless you veer and God bless Josh Talk Tv team
@pindwalamunda7109
@pindwalamunda7109 2 жыл бұрын
ਧੰਨਵਾਦ ਬਾਈ ਕੈਲੇ
@SukhwinderSingh-wq5ip
@SukhwinderSingh-wq5ip 2 жыл бұрын
ਗੁੱਡ ਵਰਕ ਬਾਈ
@deepcheema9105
@deepcheema9105 2 жыл бұрын
Nasha chad hunda ae kyu ni chad hunda main 5 saal kita aan daab k hun jma clean ae
@Studyncert448
@Studyncert448 2 жыл бұрын
i am very proud of uh ❤ but i want to say to punjab government please help him bcz he avoid drugs and his lyf stry is moral for today young ones
@manpreetwalia9308
@manpreetwalia9308 2 жыл бұрын
Sada Gaint Bai g
@AmandeepSingh-pk5je
@AmandeepSingh-pk5je 2 жыл бұрын
Very good bro congratulations ❤️ tuhade recovery nu asi Salam karde a bro mai nasha kita 14 sal par kush nai meliya hun mai kush nai karda 5 month clean a mai beer tak v nai pite hun 5 month lye Santer kat ki aya mai hun ta loka nu samjh reha na kro nasha 🙏
@kaler.fitness
@kaler.fitness Жыл бұрын
Very good job bro gym da nasha. La lao gym start kro healthy rao j koi v diet plan chahida mnu dso apa free vich bna dmage
@balwinderkaurlally4023
@balwinderkaurlally4023 2 жыл бұрын
Wish you good luck my son, Vahuguru 🙏🙏🙏 Sabh noon naam daan deo.
@unseenfarmerlife
@unseenfarmerlife 2 жыл бұрын
Very good veere
@puttjattgillsabb9082
@puttjattgillsabb9082 2 жыл бұрын
Very good ustad
@rajdeepgillrajurajdeep6371
@rajdeepgillrajurajdeep6371 2 жыл бұрын
Good job bai ji
@sonamwala2816
@sonamwala2816 2 жыл бұрын
👍👍👍
@gill2039
@gill2039 2 жыл бұрын
🙌🙌🙌🙌🙌
@goldeneducations8304
@goldeneducations8304 2 жыл бұрын
nice bro same story
@Gurdeepsingh-wk3qw
@Gurdeepsingh-wk3qw 2 жыл бұрын
👍👍👍👍❤️❤️🙏🙏
@criminal_ur
@criminal_ur 2 жыл бұрын
ਹੁਣ ਪੱਛਤਾਉਣੇ ਓ ਬਾਈ
@gaganmehra4761
@gaganmehra4761 2 жыл бұрын
Bai sachi daasa sarkar punjab di sirf nashe che pa sakdi tenu lakin sarkari games che ni pa sakdi veere haryana aja othe sara kuj jo chauna oh oura ho jauga
@mandarsinghbrar9681
@mandarsinghbrar9681 2 жыл бұрын
ਬਾਈ ਜੀ ਇਹ ਬੰਦਾ ਨਵੇਂ ਮੁੰਡਿਆਂ ਲਈ ਪ੍ਰੇਰਨਾ ਸਰੋਤ ਬਣਿਆਂ ਹੈ ਬਹੁਤ ਕੌਂਸਲਿੰਗ ਕਰਦਾ ਮੁੰਡਿਆਂ ਦੀ
@soul-player2374
@soul-player2374 2 жыл бұрын
ghant aa22
@Deep10x28
@Deep10x28 Жыл бұрын
Same mere naal b aa he ho riha.nashe chade aaj 7 month hoge.but past galtiya krke koi trust ni kr riha.mainu job b ni mil ri.mai kra ki.
@brargursewak4505
@brargursewak4505 2 жыл бұрын
V Good BAi g🙏🏻🙏🏻
@ohiterajeet4684
@ohiterajeet4684 Жыл бұрын
Mere vi a hi Hall c bro
@asidhusidhu2965
@asidhusidhu2965 Жыл бұрын
ਵੀਰ ਜੀ ਦਾ ਨੰਬਰ ਹੈ ਕਿਸੇ ਕੋਲ please DSS ਦਿਓ ,, 🙏
@paramvirsingh6611
@paramvirsingh6611 2 жыл бұрын
Karnail singh ji number mil sak da ..?
@jeethoshiarpuria1050
@jeethoshiarpuria1050 2 жыл бұрын
ਮੇਰੇ ਨਾਲ ਵੀ ਬੜੀਆਂ ਕਹਾਣੀਆਂ ਜੁੜੀਆਂ ਨੇ ਨਸ਼ੇ ਨੂੰ ਲੈ ਕੇ ਮੇਰਾ ਸੁਪਨਾ ਆ ਕਿ ਇੱਕ ਦਿਨ ਮੈਂ ਵੀ ਏਸ ਪਲੇਟ ਫਾਰਮ ਤੇ ਆ ਕੇ ਆਪਣੀ ਕਹਾਣੀ ਸਭ ਨਾਲ ਸਾਂਝੀ ਕਰਾ ਕੇ ਨਸ਼ੇ ਨੇ ਕਿਵੇ ਮੇਰਾ ਗਾਇਕੀ ਦਾ ਸਫਰ ਖਾ ਲਿਆ 😢
@JoshTalksPunjabi
@JoshTalksPunjabi 2 жыл бұрын
Jeet Hoshiarpuria ਜੀ ਤੁਸੀਂ ਇਹ ਫਾਰਮ ਭਰ ਦੀਓ forms.gle/ZQWWhD87UrS9MJaX8
@AmandeepSingh-pk5je
@AmandeepSingh-pk5je 2 жыл бұрын
Jeet veer mai kita nasha 14 sal par mai Hoshiarpur Santer kat ki aya 5 month clean a hun koy v nasha nai karda veer hun life bahut gud a yar koy v nasha na kro
@jeethoshiarpuria1050
@jeethoshiarpuria1050 2 жыл бұрын
@@AmandeepSingh-pk5je ਮੈਂ ਤਾਂ ਭਰਾ 5 ਸਾਲ ਹੀ ਕੀਤਾ ਸੀ ਫਿਰ ਗਾਇਕੀ ਲਾਈਨ ਚ ਆ ਗਿਆ ਸੋਚਿਆ 🤔 ਕਈਆ ਨਾਲ ਉੱਠਣਾ ਬੈਠਣਾ ਹੁਣ ਛੱਡ ਦਵਾ ਖੁਦ ਤੇ ਭਰੋਸਾ ਕੀਤਾ ਕੋਈ ਦਵਾਈ ਨੀ ਖਾਦੀ ਉਹਦਾ ਅਸਰ ਇਹ ਹੋਇਆ ਕਿ ਨਰਵਸ system ਕਮਜ਼ੋਰ ਹੋ ਗਿਆ ਚੱਕਰ ਆ ਗਿਆ ਡਿੱਗ ਗਿਆ ਮਸਾ ਬਚਿਆ ਮਹਿਜ਼ 5%ਸਾਹ ਚਲਦੇ ਸੀਗੇ ਅੱਜ ਕੱਲ੍ਹ rest ਤੇ ਆ
@jeethoshiarpuria1050
@jeethoshiarpuria1050 2 жыл бұрын
@@JoshTalksPunjabiਧੰਨਵਾਦ ਆਪ ਦਾ ❤️ ਫ਼ਾਰਮ ਭਰ ਤਾਂ ਦਿਆਂ🙏 ਪਰ ਪਹਿਲਾਂ ਪੂਰੀ ਤਰ੍ਹਾਂ ਨਾਲ ਠੀਕ ਤਾ ਹੋਜਾ ਬੋਲਣ ਜੋਗਾ ਚੱਲਣ ਫਿਰਨ ਜੋਗਾ
@AmandeepSingh-pk5je
@AmandeepSingh-pk5je 2 жыл бұрын
Veer kabi v nasha na kare bro ek bar v kar lya na j tuc fer us line te chl jana bro as kar ki daru v nai pine no drug no weed no drinking no madical tables no afem no popy seed save life save money save family happy family bro apne Facebook id de fer us dauga mai tuhanu kida dur rahna nashe tu 👍
@jagdish5708
@jagdish5708 2 жыл бұрын
Chita chiz he bhou badiya par pani te lawe
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 9 МЛН
Best KFC Homemade For My Son #cooking #shorts
00:58
BANKII
Рет қаралды 62 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 9 МЛН