ਨਸ਼ਾ ਵੇਚਣ ਵਾਲਿਆਂ ਦੇ ਨਾਮ ਲਿਖ ਕੇ ਥਾਣੇ ਬਾਰਹ ਧਰਨਾ ਲਾ ਕੇ ਬੈਠ ਗਿਆ ਸਰਦਾਰ | Bhikhiwind

  Рет қаралды 45,757

Surkhab Tv

Surkhab Tv

Ай бұрын

ਨਸ਼ਾ ਵੇਚਣ ਵਾਲਿਆਂ ਦੇ ਨਾਮ ਲਿਖ ਕੇ ਥਾਣੇ ਬਾਰਹ ਧਰਨਾ ਲਾ ਕੇ ਬੈਠ ਗਿਆ ਸਰਦਾਰ | Bhikhiwind
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **
#surkhabtv #punjabnewstoday #surkhabtvlive #sikhnews #dailypunjabinews

Пікірлер: 180
@user-eu2sd4bs4g
@user-eu2sd4bs4g Ай бұрын
ਵਾਹਿਗੁਰੂ ਜੀ ਪੰਜਾਬ ਤੇ ਕਿਰਪਾ ਕਰਿਓ ਸਰਕਾਰ ਈ ਚਿੱਟ ਵਿਕਾਦੇ
@knowledgegrow4500
@knowledgegrow4500 Ай бұрын
ਜਾਗਦੀ ਜਮੀਰ ਵਾਲਿਓ ਵੀਰ ਦਾ ਸਾਥ ਦਿਓ ਨਹੀਂ ਨਕ ਡੋਬ ਕੇ ਮਰਜੋ
@satnaam.singhmalhi6249
@satnaam.singhmalhi6249 Ай бұрын
ਬਹੁਤ ਵਧੀਆ ਜੀ 🙏💯💯
@rajwinder1968
@rajwinder1968 Ай бұрын
ਹੁਣ ਨਹੀ ਕਾਰਵਾਈ ਕਰਦੀ ਪੁਲਿਸ
@sikh8396
@sikh8396 Ай бұрын
ਵਾਹਿਗੁਰੂ ਜੀ ਮੇਹਰ ਕਰੋ ਭਾਈ ਅਮ੍ਰਿਤਪਾਲ ਸਿੰਘ ਜੀ ਤੇ ਬਿਲਕੁਲ ਠੀਕ ਹੈ ਸੱਚੀ ਆ ਗੱਲਾ
@satnaam.singhmalhi6249
@satnaam.singhmalhi6249 Ай бұрын
ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ
@balvirsingh5810
@balvirsingh5810 Ай бұрын
ਸਹੀ ਬੰਦਿਆਂ ਨੂੰ ਫੜ ਕੇ ਝੂਠੇ ਪਰਚੇ ਪਾਉਣ ਚ ਬਹੁਤ ਗਲਤ ਮੁਲਾਜ਼ਮ ਬੈਠੇ ਆ
@ArshdeepSingh-oh4qk
@ArshdeepSingh-oh4qk Ай бұрын
ਪੱਤਰਕਾਰ ਵੀ ਅਲਜਾਮ ਦੱਸਦੇ ਹੱਦ ਹੋਗੀ ਦੁਖੀ ਵਿਚਾਰਾ ਸਹੀ ਗੱਲਾਂ ਨੇ ਬਾਈ ਜੀ ਪੁਲਿਸ ਪ੍ਰਸ਼ਾਸਨ ਮੁਰਦਾ ਬਾਦ ਮੁਰਦਾ ਬਾਦ
@user-rw2kd6ti1k
@user-rw2kd6ti1k Ай бұрын
ਇਹਦੇ ਜਿੰਨਾ ਚਿਰ ਜ਼ੁਲਮ ਸਾਬਤ ਨਹੀਂ ਹੁੰਦਾ ਉਨਾ ਚਿਰ ਇਲਜ਼ਾਮ ਹੀ ਹੁੰਦਾ
@IQBALSINGH-wf9dv
@IQBALSINGH-wf9dv Ай бұрын
ਸੱਚ ਵੀਰਾ ਤੂੰ ਬੋਲਦਾ ਮਹਾਰਾਜ ਤੇਰੀ ਚੜ੍ਹਦੀ ਕਲਾ ਚ ਰੱਖੇ ਤੇ ਇਹਨਾਂ ਗੁੰਡਿਆਂ ਕੋਲੋਂ ਬਚੀ ਕਿਤੇ ਤੇਰਾ ਕੋਈ ਨੁਕਸਾਨ ਨਾ ਕਰ ਦੇਣ ਇਹਨਾਂ ਗੁੰਡਿਆਂ ਕੋਲੋਂ ਬਚੀ ਬਸ ਪਰਮਾਤਮਾ ਕਿਰਪਾ ਕਰੇ ਤੁਸੀਂ ਚੜ੍ਹਦੀ ਕਲਾ ਚ ਰੱਖੇ ਕਿਸੇ ਕਿਸੇ ਵਿੱਚ ਸੱਚ ਬੋਲਣ ਦਾ ਹੌਸਲਾ ਹੁੰਦਾ ਪਰ ਮੈਂ ਤੇਰੀ ਤੇਰੇ ਜਜਬੇ ਨੂੰ ਸਲੂਟ ਆ ਤੇਰੇ ਤੇਰੇ ਜਿਹੜਾ ਤੂੰ ਸੱਚ ਬੋਲਦਾ ਉਹਨੂੰ ਸਲੂਟ ਆ
@Lakha-ov5mr
@Lakha-ov5mr Ай бұрын
ਹੁਣ ਦੇਖਦੇ ਹਾਂ ਕਿ ਪੁਲਿਸ ਕਿੰਨੀ ਜਲਦੀ ਕਾਰਵਾਈ ਕਰਦੀ ਹੈ। ਅੰਮ੍ਰਿਤਪਾਲ ਦੇ ਭਰਾ ਖਿਲਾਫ ਕਾਰਵਾਈ ਬੜੀ ਤੇਜ਼ੀ ਨਾਲ ਕੀਤੀ ਗਈ।
@TarsemSingh-vk7kw
@TarsemSingh-vk7kw Ай бұрын
ਬਾਈ ਜੀ ਕਾਰਵਾਈ ਏਸੇ ਸਰਦਾਰ ਜੀ ਤੇ ਹੀ ਹੋ ਸਕਦਾ ਹੈ। ਨਸ਼ਾ ਵੇਚਣ ਵਾਲੇ ਤਾਂ ਹਫਤਾ ਭਰ ਕੇ ਫ੍ਰੀ ਨੇ।
@user-hg2xm1vf2y
@user-hg2xm1vf2y Ай бұрын
Rokan valea te hi karvae he
@soulofgod1721
@soulofgod1721 Ай бұрын
Bhai Amritpal Singh Khalsa ji de veerg nu fsah dita Sarkar ne
@simerjeetsingh9324
@simerjeetsingh9324 Ай бұрын
Police Chor aa aap veer ji,,,,
@gurmindersingh7855
@gurmindersingh7855 Ай бұрын
ਭਰਾਵੋ ਪੁਲਿਸ ਖਾਣ ਵਾਲੇਆ ਨੂੰ ਫੜਦੀ ਹੈ ਵੇਚਣ ਵਾਲੀਆਂ ਤੋਂ ਮਹੀਨਾ ਮਿਲਦਾ ਹੈ
@user-eb7wo5fm5q
@user-eb7wo5fm5q Ай бұрын
Khan valea to vi pese leke nasha vi lende ne
@AvtarSingh-gs1si
@AvtarSingh-gs1si Ай бұрын
ਜੇ ਲੋਕ ਨਸਾ ਛਡ ਦੇਣ ਕਿਵੇ ਵਿਕਜੂ ਨਾ ਖਾਣ ਨਸਾ
@sattibains4818
@sattibains4818 Ай бұрын
​@@AvtarSingh-gs1si Veer ehni budhi nahi hai na, waheguru sumat bakhshe khan walea nu
@tajbirsingh7440
@tajbirsingh7440 Ай бұрын
​@@AvtarSingh-gs1sisarkar nu mout paindii aa eh ni band kar sakde
@JoginderSingh-pu8se
@JoginderSingh-pu8se Ай бұрын
Bhai ji police ta ap nasha vikondi hai apne bacheia nu ap bacha lavo🙏
@user-oy7gw9yb6s
@user-oy7gw9yb6s Ай бұрын
ਹਰ ਇਕ ਪਿੰਡ ਵਿਚ ਇਹ ਆਮ ਆ ਨਸ਼ਾ ਵਿਕਦਾ ਕੋਈ ਕੁਝ ਨਹੀਂ ਕਰਦਾ
@AmandeepSingh-bu4wn
@AmandeepSingh-bu4wn Ай бұрын
ਫੇਲ ਸਰਕਾਰ ਏ
@premwindersingh7179
@premwindersingh7179 Ай бұрын
ਪੰਜਾਬ ਪੁਲਿਸ ਜੀ ਸਵਰਗ ਨਰਕ ਸਭ ਇੱਥੇ ਹੀ ਹੈ
@majorverygoodbhatti4101
@majorverygoodbhatti4101 Ай бұрын
Very good salute aa uncle ji
@R2HILL_SHORTS
@R2HILL_SHORTS Ай бұрын
ਵੀਰ ਹਰਦੀਪ ਨੂੰ ਬਚਾਓ😢😢
@hariomomkar4546
@hariomomkar4546 Ай бұрын
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ
@user-hg6xj2vv6u
@user-hg6xj2vv6u Ай бұрын
ਪਿੰਡ ਦੀਆਂ ਪੰਚਾਇਤਾ ਨੂੰ ਪਤਾ ਹੂੰਦਾ ਕੌਣ ਕੌਣ ਵੇਚਦਾ ਸਾਰੇ ਪਿੰਡ ਦੇ ਲੋਕਾਂ ਨੂੰ ਪਤਾ ਹੂੰਦਾ ਆ ਲੋਕ ਤਮਾਸ਼ਾ ਦੇਖਦੇ ਆ ਕਦੋਂ ਕੋਈ ਮਰੇ
@user-ze8gr4iz1w
@user-ze8gr4iz1w Ай бұрын
Lokan ch dusmani pai jandi aa
@jagroopsingh5602
@jagroopsingh5602 Ай бұрын
ਜਿਨ੍ਹਾਂ ਦੇ ਮੁੰਡੇ ਕੁੜੀਆਂ ਨਸ਼ੇ ਨੀਂ ਕਰਦੇ ਓਤਾ ਕਿਹਦੇ ਆ ਏਨਾਂ ਦਿਆਂ ਪ੍ਰੋ ਪਟਿਆ ਖਰੀਦਾ ਗੇ। ਐਥੋ ਤੱਕ ਤਾਂ ਬੇੜਾ ਗ਼ਰਕ ਹੋਇਆ ਪਿਆ ਲੋਕਾਂ ਦਾ
@jaswindersingh2928
@jaswindersingh2928 Ай бұрын
ਕੋਈ ਕਾਰਵਾਈ ਨਹੀਂ ਹੁੰਦੀ। ਜਿਸ ਕੋਲੇ ਫਰਿਆਦ ਲੈ ਕੇ ਵੀਰ ਗਿਆ ਹੈ ਉਹ ਆਪ ਵੱਡੇ ਪੱਧਰ ਤੇ ਸ਼ਾਮਲ ਹਨ। ਸਰਕਾਰਾਂ ਤੋਂ ਨਾ ਝਾਕ ਕਰੋ ਅਪਣੀ ਰਾਖੀ ਆਪ ਕਰੋ।
@satnamsingh-re4hr
@satnamsingh-re4hr Ай бұрын
ਡਿਸ਼ਮਿਸ਼ ਕਰੇ ਜ਼ਬਤ ਕਰੇ ਪੋ੍ਾਪਰਟੀ ਸਰਕਾਰ ਇਸ ਪੁਲਿਸ ਥਾਣੇ ਦੇ ਇੰਚਾਰਜ ਤੇ SSP ਦੀ।
@tajwrsingh5990
@tajwrsingh5990 Ай бұрын
ਪੁਲਸ ਆਫਸਰ ਅਸਲੀ ਲੋਕਾਂ ਨੂੰ ਨਹੀ ਫੜਦੇ ,, ਇਹ ਵੀ ਝੂਠੇ ਕੇਸ ਹੀ ਪਾ ਸਕਦੇ ਨੇ ਸਰੀਫ ਲੋਕਾ ਤੇ
@gunstrikergaming6316
@gunstrikergaming6316 Ай бұрын
ਪੁਲਿਸ ਹੀ ਵਕੋਦੀ ਚਿਟਾ ਨਹੀ ਤਾ ਪੁਲਿਸ ਦੀ ਮਨਜੂਰੀ ਤੋ ਬਿਨਾ ਇਕ ਪੱਤਾ ਵੀ ਨਹੀ ਹਿਲ ਸਕਦਾ
@sohnasingh3149
@sohnasingh3149 Ай бұрын
AAP de sare MLA,s,AAPde worker ate police chitta vikwandi hai.Lakh Lahnat ihna te.
@rbrar3859
@rbrar3859 25 күн бұрын
ਵਾਹਿਗੁਰੂ ਜੀ। ਇਸ ਵੀਰ ਦੀਆਂ ਗੱਲਾਂ ਸੱਚੀਆਂ ਹਨ, ਪੁਲਿਸ ਨੂੰ ਗੋਰ ਕਰਨੀ ਚਾਹੀਦੀ ਹੈ।
@TeerathSingh-bw8yk
@TeerathSingh-bw8yk Ай бұрын
ਸਰਕਾਰਾਂ ਹੀ ਵਕੋਦੀਆ ਨੇ ਚਿੱਟਾ ਤਾਹੀਓਂ ਤਾਂ ਸ਼ਰੇਆਮ ਵਿਕਦਾ
@HarpreetSingh-xs1by
@HarpreetSingh-xs1by Ай бұрын
ਹੁਣ ਪੁਲਿਸ ਨੇ ਸੌ ਜਾਣਾ
@gurbirsinghsran811
@gurbirsinghsran811 Ай бұрын
ਬੁੱਚੜ ਸਰਕਾਰ ਮੁਰਦਾ ਬਾਅਦ
@jashpalsingh1875
@jashpalsingh1875 Ай бұрын
Pp ਵਾਲਿਆਂ ਦੀ ਇਕ ਹੋਰ ਪ੍ਰਾਪਤੀ 😂😂😂
@jksport646
@jksport646 Ай бұрын
Bahut vadeya kar rehe ho veer ji waheguru ji bless u veer ji
@sarabjeetkaur2926
@sarabjeetkaur2926 Ай бұрын
Veer ji sare ikade ho uncle nu spot kro,je punjab nu bachouna,aawaj chuko nashe de khalaaf
@Soniyamasih787
@Soniyamasih787 Ай бұрын
Verry nice good👍👍 satdar g bikul sahi kita I salute you sardar g Sare millky sath do g
@gurmeetdhillon5201
@gurmeetdhillon5201 Ай бұрын
Bilkul sahi kiha veer ji 🙏
@user-be8ym8jh8v
@user-be8ym8jh8v 29 күн бұрын
Eh sikh.asli. guru da sikh. 🙏🙏 Waheguru Ji mehar kare
@tyygg5632
@tyygg5632 Ай бұрын
Very good❤❤👍👍
@billuteacher5768
@billuteacher5768 Ай бұрын
ਲੋਕ ਮੂਹਰੇ ਆਉਣ ਤਾਂ ਹੀ ਰੁਕੇ ਹਾ
@gurmailsingh6396
@gurmailsingh6396 28 күн бұрын
ਆ ਕੀਤੀ ਐ ਸਰਦਾਰਾਂ ਵਾਲੀ ਗੱਲ
@sukh_kahlon
@sukh_kahlon Ай бұрын
Bhot vadya Kam kita ❤❤🙏
@kuldipsingh9251
@kuldipsingh9251 Ай бұрын
Pind. Pind. Nash’s. Vikda
@binderkaur602
@binderkaur602 Ай бұрын
👍👍
@BaljinderSingh-lq7lt
@BaljinderSingh-lq7lt Ай бұрын
Bera gark ho gia Punjab da
@user-lf7pb5tj3g
@user-lf7pb5tj3g Ай бұрын
ਇਹ ਦੱਸ ਦਿੰਦੇ ਨੇ ਸਾਹਬ ਅੱਜ ਤੁਹਾਡੇ ਰੇਡ ਕਰਨਗੇ।
@user-dj2di1ld6c
@user-dj2di1ld6c Ай бұрын
ਭਾਜੀ ਤੁਹਾਡੇ ਨਾਲੋਂ ਜਿਆਦਾ ਪੁਲਿਸ ਨੂੰ ਪਤਾ,,ਕੀ ਕੌਣ ਕੌਣ ਵੇਚਦਾ ਤੇ ਨਾਲੇ ਪੀਣ ਵਾਲੇ ਕਿੰਨੇ,, ਪੁਲਿਸ ਜੀ ਰੋਟੀ ਪਾਣੀ ਦਾ ਮਸਲਾ,, ਇਕੱਲੀ ਤਨਖਾਹ ਨਾਲ ਕੁਝ ਨਹੀਂ ਹੂੰਦਾ,,
@knowledgegrow4500
@knowledgegrow4500 Ай бұрын
ਇਹਨਾਂ ਨੇ ਤਾਂ ਜਾਗਣਾ ਜਦੋਂ ਇਹਨਾਂ ਦਿਆ ਧੀਆ ਨਸ਼ੇ ਵਾਸਤੇ ਵਿਕਣ ਲਗ ਜਾਣ ਗਿਆ
@user-nz3vs7dl4h
@user-nz3vs7dl4h Ай бұрын
ਜੇਕਰ ਅੰਮ੍ਰਿਤਪਾਲ ਸਿੰਘ ਦੇ ਭਰਾ ਤੋਂ ਚਾਰ ਗ੍ਰਾਮ ਨਸਾਂ ਫੜੇ ਜਾਣ ਤੇ ਐੱਸ ਐੱਸ ਪੀ ਕਾਨਫਰੰਸ ਕਰ ਦਿੰਦਾ ਹੈ ਤੇ ਆ ਤਾਂ ਸ਼ਰੇਆਮ ਨਸ਼ਾਂ ਵੇਚ ਰਹੇ ਹਨ ਇਹ ਤੁਹਾਡੇ ਸਕੇ ਹਨ
@LakhwinderSingh-xb4id
@LakhwinderSingh-xb4id Ай бұрын
ਇਹ ਲੋਕ ਸੱਚੇ ਹਨ ਤੇ ਬਹੁਤ ਦੁਖੀ ਹਨ। ਪੰਜਾਬ ਦਾ ਮੁੱਖ ਮੰਤਰੀ ਚਾਰ ਦਿਨ ਪਹਿਲਾਂ ਬਹੁਤ ਵੱਡੇ ਦਾਅਵੇ ਕਰ ਕੇ ਗਿਆ ਪਰ ਹੋਇਆ ਕੁਝ ਵੀ ਨਹੀਂ।
@atmasingh5372
@atmasingh5372 Ай бұрын
ਖੜੋ ਫੜੋ ਕਿਉਂ ਨਹੀਂ ਫੜ ਦੇ ਹੁਣ ਤਾਂ ਲਿਖ ਕੇ ਵੀ ਦੇ ਦਿੱਤਾ
@titusingh7799
@titusingh7799 Ай бұрын
Waheguru meher kari es Sikh te
@SanbirSidhu-xy6ks
@SanbirSidhu-xy6ks Ай бұрын
ਜਿਹੜੇ ਪੁਲਿਸ ਵਾਲੇ MP ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਭਰਾ ਨੂੰ ਫੜਨ ਗਏ ਸੀ ਉਨਾਂ ਪੁਲਿਸ ਵਾਲਿਆਂ ਨੂੰ ਮਿਲੋ ਉਹ ਪੁਲਿਸ ਵਾਲੇ ਬਹੁਤ ਇਮਾਨਦਾਰ ਨੇ ਪੰਜਾਬ ਦਾ ਨਾਮ ਰੋਸ਼ਨ ਕਰਦੇ
@sohnasingh3149
@sohnasingh3149 Ай бұрын
Iss ne hi bura ban,na.police ne kise noo kujh nahi kehna.
@ranjitkaur520
@ranjitkaur520 Ай бұрын
Es veer dee Dashmesh pita madad karnge
@satgursingh8148
@satgursingh8148 Ай бұрын
Very good veer ji 🙏
@AvtarSingh-gs1si
@AvtarSingh-gs1si Ай бұрын
ਲੋਕਾ ਦੀ ਜਮੀਰ ਮਰ ਚੁਕੀ ਹੈ ਜਿਸ ਸਰਕਾਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਲੋਕ ਮਾਰੇ ਬਚਿਆ ਨੂ ਮਾਰਿਆ ਮਰੀ ਹੋਈ ਜਮੀਰ ਵਾਲੇ ਵੋਟ ਫਿਰ ਕਾਂਗਰਸ ਨੂ ਪਾ ਰਹੈ ਹਨ ਜੇ ਇਹਨਾ ਦੇ ਬਚੇ ਮਰੇ ਹੁੰਦੇ ਫਿਰ ਪਾ ਕੇ ਦਿਖਾਉਂਦੇ ਵੋਟ ਕਾਂਗਰਸ ਨੂ ਦੁਸਿਰੀਆ ਦੇ ਬਚੇ ਨੂ ਆਪਦੇ ਨਹੀ ਸਮਝਦੇ ਲਖ ਲਾਹਨਤ ਸਰਮ ਸਰਮ ਮਰੀ ਜਮੀਰ ਵਾਲਿਓ ਦਰਬਾਰ ਸਾਹਿਬ ਢਾਹੁਣ ਵਾਲੀ ਸਰਕਾਰ ਮਗਰ ਲਗਣ ਵਾਲਿਓ ਸਰਮ ਸਰਮ ਸਰਮ
@nirmaldhiman773
@nirmaldhiman773 Ай бұрын
4Gram Valian Te Pres Confrence Krde Ne Chita Vechan Valian Te Koi Karvai Nhi Hun Police Suti Pae Hai Maan Dio Jvab
@RanjeetSingh-dx4fs
@RanjeetSingh-dx4fs Ай бұрын
ਉਲਟਾ ਸਰਦਾਰ ਜੀ ਤੇ ਪਰਚਾ ਦੇ ਦੇਣਾ ਪੁਲਿਸ ਵਾਲਿਆ ਨੇ
@Gurjeetsingh-br1bx
@Gurjeetsingh-br1bx Ай бұрын
ਕਦੇ ਪੁਲਿਸ ਕਹਿੰਦੀ ਨਸ਼ਾ ਫੜਾਉਣ ਵਾਲੇ ਦਾ ਨਾ ਗੁਪਤ ਰੱਖਿਆ ਜਾਵੇ ਗਾ ਦੂਜੇ ਬੰਨੇ ਮਾਨ ਹਾਨੀਦਾ ਕੇਸ ਦੀਆ ਗੱਲਾ ਕਰਦੇ ,ਸਵਾਲ ਪੁਛਣ ਦਾ ਢੰਗ ਪਤਰਕਾਰ ਨੂੰ ਵੀ ਨਹੀ ਹੇਗਾ
@Seerat1213
@Seerat1213 Ай бұрын
police kush kardi hundi ta nasha kade punjab vich nahi auna c jis din imandari nal kam karan lag pye nasha 7 din vich khatam kar deange
@HarpalSingh-uk1mh
@HarpalSingh-uk1mh Ай бұрын
ਪੱਤਰਕਾਰਾਂ ਨੂੰ ਸੱਚ ਸਾਹਮਣੇ ਲਿਆਉਣ ਦੀ ਗੱਲ ਕਰਨੀ ਚਾਹੀਦੀ ਹੈ
@JaspalSingh-rf7sl
@JaspalSingh-rf7sl Ай бұрын
Good❤❤❤
@kewalsekhon8206
@kewalsekhon8206 Ай бұрын
Good veer g
@AvtarSingh-ow8de
@AvtarSingh-ow8de Ай бұрын
Good
@balvirsingh5810
@balvirsingh5810 Ай бұрын
ਬੁਲਟ ਪਰੂਫ ਜਾਕਟ ਪਾ ਕੇ ਰੱਖ ਭਰਾਵਾ
@birbalsingh8119
@birbalsingh8119 Ай бұрын
ਬਾਈ ਨਸ਼ਾ ਵੇਚਣ ਵਾਲਿਆਂ ਤੇ ਪੁਲਿਸ ਕਾਰਵਾਈ ਨਹੀਂ ਕਰਦੀ ਨਸਾ ਛਡਾਉਣ ਵਾਲਿਆਂ ਤੇ ਕੇਸ ਪਾਉਦੇ ਨੇ ਖਾਕੀ ਵਰਦੀ ਵਾਲੇ
@user-li2nl7mg5i
@user-li2nl7mg5i Ай бұрын
Vr g sach keh riha a bai shreaam chitta peen valia te parcha kar k jaila vh bheji ja rahe ne , te vechan valia kolo paisa lai k shaddi ja rahe ne mere sahmne chitta vechan vale fahre c . Mere nl c hawalaat de vich ohna de bandia ne paisa ditte te chitta vechan valia nu shad ditta c raat 11 vajje 8 vaje fahria c . Te sanu do jaania nu fahria c saade kolo kush v nhi niklia te saade te 751 da parcha paa ditta a . Assi do jaane ik hafta jail kat k aye a , saade sahmne nasha vechan valia nu shad ditta gya c . Sub inspector parminder singh thana sadar majitha road Amritsar . Sanu baut kuttia c Parminder buchad ne , paisia da bhukha a baut S H O Parminder buchad shreaam vechan valia kolo paisa lai k ohna nu shad ditta gya c .
@gurmeetdhillon5201
@gurmeetdhillon5201 Ай бұрын
Bahi Amritpal singh sahib ji jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad 👌 👍 ♥️
@sukh_kahlon
@sukh_kahlon Ай бұрын
❤❤❤❤❤❤❤
@user-cf3vx3uc9k
@user-cf3vx3uc9k Ай бұрын
Right sardaar ji
@user-wi8zt1rn4w
@user-wi8zt1rn4w 29 күн бұрын
ਮੇਰਾ ਪਿੰਡ ਅਕਾਲ ਗਰ ਢਪੱਈ ਆ ਅਮਰਤਸਰ ਮਹਿਤਾ ਰੋਡ ਪੂਰਾ ਨਸਾ।ਜਮਮੀਰਾ ਮਰੀਆ ਸਹੀ ਗਲ।
@gurmeetdhillon5201
@gurmeetdhillon5201 Ай бұрын
Next Punjab da cm bahi Amritpal singh sahib ji waheguru ji waheguru ji waheguru ji kirpa kro ji 🙏
@balveersinghsandhu1577
@balveersinghsandhu1577 Ай бұрын
ਵੇਚਣ ਵਾਲਿਆਂ ਨੂੰ ਫੜਨ ਦੀ ਲੋੜ ਹੈ ਖਾਣ ਪੀਣ ਵਾਲੇ ਹਟ ਜਾਣਗੇ
@JaswinderSingh-bz3vo
@JaswinderSingh-bz3vo Ай бұрын
Yaar police khud v bechdi jail vich nasha
@manganjitsingh8250
@manganjitsingh8250 Ай бұрын
Jago loko eih sadan admi h ji dekho vechn vale nu nhi farde ji
@harpreetsinghrandhawa7772
@harpreetsinghrandhawa7772 Ай бұрын
Punjab police chuthe parche nahi kardi😂😂😂😂😂😂😂,kl ek nihang Keh reha c,
@manpreetkaurrandhawa2476
@manpreetkaurrandhawa2476 Ай бұрын
Main v kal dekhea c ehna nu bethe hoye bhikhiwand ji
@nirmaldhiman773
@nirmaldhiman773 Ай бұрын
Hun Kro Griftar Maan Hor Kehrha Sboot Chahida Ki Nazaij Kes Hi Poun Jandi Police
@majorverygoodbhatti4101
@majorverygoodbhatti4101 Ай бұрын
Patarkar shab ji 🙏 police 🚔 kujh nhi kardi nsha vechann valeyan kolon par monthly pease mildey aa
@soulofgod1721
@soulofgod1721 Ай бұрын
Waheguru ji maher Karo Punjab te nuojwana te Bhai Amritpal Singh Khalsa ji te
@GurmeetSingh-ud1dv
@GurmeetSingh-ud1dv Ай бұрын
ਸਿਰਸਾ ਜ਼ਿਲ੍ਹੇ ਦੇ ਪਿੰਡ ਵਿੱਚ ਰਿਫਾਇਨਰੀ ਕੋਲ 50ਦੇ ਲਗਭੱਗ ਚਿੱਟਾ ਵੇਚਦੇ ਹਨ ਤਿੰਨ ਪੀੜ੍ਹੀਆਂ ਹੋ ਗਈਆਂ ਪਹਿਲਾਂ ਪੋਸਤ ਫੇਰ ਅਫੀਮ ਹੁਣ ਚਿੱਟਾ ਦਾਰੂ ਤਾਂ ਉਨ੍ਹਾਂ ਦੀਆਂ ਜਣਣੀਆ ਵੇਚੀ ਜਾਂਦੀ ਹੈ
@soulofgod1721
@soulofgod1721 Ай бұрын
Waheguru ji maher Karo Punjab te
@user-mm7qx5ho3l
@user-mm7qx5ho3l Ай бұрын
Bai ji eh veer lagda sach bolda
@LakhwinderSingh-xb4id
@LakhwinderSingh-xb4id Ай бұрын
ਅੰਮ੍ਰਿਤ ਪਾਲ ਸਿੰਘ ਦੇ ਭਰਾ ਤੇ ਚਾਰ ਗ੍ਰਾਮ ਨਸ਼ਾ ਪਾ ਕੇ ਐਸ ਐਸ ਪੀ ਨੂੰ ਪ੍ਰੈੱਸ ਕਾਨਫਰੰਸ ਤੱਕ ਕਰਨੀ ਪਈ ਤੇ ਇਸ ਭਾਈ ਸਾਹਬ ਵੱਲੋਂ 45 ਗ੍ਰਾਮ ਫੜਾਈ ਗਈ ਪਰ ਮਾਮਲਾ ਰਫਾ ਦਫਾ।
@shivanisharma5562
@shivanisharma5562 26 күн бұрын
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ,ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@LaliSidhu-lj4xc
@LaliSidhu-lj4xc Ай бұрын
ਪੁਲਿਸ ਨੂੰ ਸਿਰਫ ਪੀਣ ਵਾਲੇ ਹੀ ਦਿਸਦੇ ਨੇ ਵੇਚਣ ਵਾਲੇ ਨਹੀਂ ਵੇਚਣ ਆਲਿਆਂ ਤੋਂ ਭਾ ਇਹ ਅਮੀਨਾ ਲੈਂਦੇ ਆ
@ParminderSingh-ie6uz
@ParminderSingh-ie6uz Ай бұрын
Sarkar fail
@RajbirKaur-xw6uc
@RajbirKaur-xw6uc 29 күн бұрын
ਵੀਰ ਤੂੰ ਪੱਤਰਕਾਰ ਤਾ ਉਹ ਵੀਰ ਤੇ ਕੈਮਰਾ ਤਾ ਹਰ ਐਗਲ ਕੀਤਾ ਵੀਰ ਪੁਲਿਸ ਵਾਰੀ ਕੀ ਹੋਇਆ ਵੀਰ ਕੋਈ ਨਾ
@gurdavsingh1952
@gurdavsingh1952 Ай бұрын
ਹੁਣ ਗੋਦੀ ਮੀਡੀਆ ਕਿੱਥੇ ਹੈ 4grm ਦਾ ਬਰਾ ਰੋਲਾ ਪਾਇਆ ਸੀ ਹੁਣ ਕਿੱਥੇ dsp ਮਕਮਾ
@Want738
@Want738 Ай бұрын
ਤੁਹਾਡੇ ਤੋ ਪਹਿਲਾ ਪੁਲਿਸ ਨੂੰ ਉਹਨਾਂ ਲੋਕਾਂ ਦਾ ਪੱਤਾ ਹੈ ਹੁਣ ਕੁਛ ਦਿਨ ਆਰਾਮ ਕਰੋ
@kulwindersinghkulwindersin8440
@kulwindersinghkulwindersin8440 Ай бұрын
ਹਲਕਾ ਰਾਜਾਸਾਸੀ ਪਿੰਡ ਨੇਪਾਲ ਵਿੱਚ ਬਹੁਤ ਜਿਆਦਾ ਚਿੱਟਾ ਵਿੱਕਦਾ
@SurjitKumar-nx7gs
@SurjitKumar-nx7gs Ай бұрын
Police nal rali hoyi aa bilkul shi gal aa share police wale eko jhe ni
@Gill-mp9vt
@Gill-mp9vt Ай бұрын
ਰਿਪੋਰਟਰ ਕੀ ਚਾਹੁੰਦਾ ਹੈ ਕਿ ਨਸ਼ੇ ਵਿਕਦੇ ਰਹਿਣ, ਤੁਸੀਂ ਲੋਕਾਂ ਦੀ ਗੱਲ ਖ਼ੁਦ ਕਰੋ,ਸਟਿੰਗ ਆਪ੍ਰੇਸ਼ਨ ਕਰੋ,ਜੇ ਇਹ ਸਿੰਘ ਪੈਸੇ ਖਾਣ ਲਈ ਬੋਲਦਾ ਹੈ
@dayasingh5594
@dayasingh5594 Ай бұрын
ਇਹ ਤਰਾਸਦੀ ਹੈ ਪੰਜਾਬ ਦੀ
@gautamramsaini7347
@gautamramsaini7347 Ай бұрын
भगवंत मान जी आपको नशे के माफिया खिलाफ कार्रवाई करने में इस इंसान का साथ देना चाहिए।अब आपकी पुलिस क्या कर रही है।
@Prabhdayalsingh-fl5fc
@Prabhdayalsingh-fl5fc Ай бұрын
ਹਰ ਪਿੰਡ ਵਿੱਚ ਆ ਪੁਰਾਣੀਆਂ ਸਰਕਾਰਾਂ ਦੇ ਬੰਦੇ ਆ ਕੁਝ ਪੁਲਿਸ ਵੀ ਇਨ੍ਹਾਂ ਦੇ ਨਾਲ ਆ ਜ਼ਮੀਨਾ ਵੇਚ ਕੇ ਕੇ ਨਜ਼ਾਰੇ ਲੈਂਦੇ ਆ
@user-be8ym8jh8v
@user-be8ym8jh8v 29 күн бұрын
Es veer da sath dena. chahida hai
@simransandhu0019
@simransandhu0019 Ай бұрын
ਮੋਗਲੀ ਯਾਰ ਅੱਜ ਦੀ ਬਰਾਂਚਾ ਮੁਗਲੀ ਯਾਰ ਅੱਜ ਦੀ ਕੋਟ ਮੁਗਲੀਆ ਰਾਜ ਤੋ ਤੁਸੀਂ ਇਨਸਾਫ ਪਾਲਦੇ ਆ ਐਡੇ ਬੜੇ ਮੂਰਖ ਨਹੀਂ ਦੇਖੇ ਕੋਟ ਕਚਹਿਰੀਆਂ ਚ ਜਾ ਕੇ ਦੇਖੋ ਕਿਵੇਂ ਲੋਕ ਧੱਕੇ ਖ ਰੇ ਆ , ਕੋਟ ਕਚਹਿਰੀਆਂ 'ਚ ਜਾ ਕੇ ਤਾਂ ਦੇਖੋ ਕਿਵੇਂ ਲੋਕ ਧੱਕੇ ਖਾਨੇ ਆ ਕਿਵੇਂ ਲੋਕਾਂ ਦੀ ਬਰਬਾਦੀ ਹੁੰਦੀ ਆ ਬਿਜਨਸ ਹੈ ਕੋਟ ਕਚਹਿਰੀ ਥਾਣੇ ਤਾਂ ਇੱਕ , ਫਰੀ ਚ ਇਨਸਾਫ ਹੁੰਦਾ ਹੈ ਕੋਟ ਕਚਹਿਰੀਆਂ ਚ ਤਾਂ ਦੱਸ ਦੋ ਸਾਨੂੰ ਤਾਂ ਕਿਤੇ ਨਹੀਂ ਦਿਖਦਾ
@sukh_kahlon
@sukh_kahlon Ай бұрын
Har ik pind vic inj hi hona chahiye
@JagtarSingh-rl4tm
@JagtarSingh-rl4tm Ай бұрын
Kewal Sikh hi Bolde a Punjab baste ,,, carischin Muslim Hindu ,,,Dera wad sabh chup a ,,,Sach Bolna ,+hi dharam hunda a ,,,,
@user-wi8zt1rn4w
@user-wi8zt1rn4w 29 күн бұрын
ਭਿਖੀ ਵਿਡ ਗਰ ਹੈ ਨਸੇ ਦਾ
@ArshpreetSingh-qg4zy
@ArshpreetSingh-qg4zy Ай бұрын
Patrkara agla sach bol reha hae v jamera he mareya hoeya han v mareya nache n as l te kehnde hart attack nal mareya es ne ta poster he jare kar deeta hor ehe kes kes nu melda rahe police nu ke dekhae ne denda Halle v ankha meche bethe a
@krishandev6584
@krishandev6584 Ай бұрын
Bechare Punjab police te taras Khao.Majboor han
@vaidjaswindersingh3495
@vaidjaswindersingh3495 Ай бұрын
True
@hardeepsinghsandhu8321
@hardeepsinghsandhu8321 Ай бұрын
Totaly fail government
@user-kz4eq7yc9z
@user-kz4eq7yc9z Ай бұрын
ਹੁਣ ਦੇਖਦੇ ਆ bhagbant ਮਾਨ ਕੁਜ ਕਰੇਗਾ ਕਾਰਵਾਈ
@user-pp7tp2pb8s
@user-pp7tp2pb8s Ай бұрын
Sardar Lakha Singh Sidanana sahib jee is aadmi dee madad karo
小蚂蚁被感动了!火影忍者 #佐助 #家庭
00:54
火影忍者一家
Рет қаралды 53 МЛН
Logo Matching Challenge with Alfredo Larin Family! 👍
00:36
BigSchool
Рет қаралды 8 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 12 МЛН
Stay on your way 🛤️✨
00:34
A4
Рет қаралды 32 МЛН
小蚂蚁被感动了!火影忍者 #佐助 #家庭
00:54
火影忍者一家
Рет қаралды 53 МЛН