ਨਗਰ ਕੌਂਸਲ ਵਾਲੇ ਧੱਕੇ ਨਾਲ ਗਰੀਬਾਂ ਦੀਆਂ ਰੇਹੜੀਆਂ ਹਟਾ ਰਹੇ ਸੀ, ਮੌਕੇ ਤੇ ਪਹੁੰਚ ਕੇ ਨਗਰ ਕੌਂਸਲ ਨੂੰ ਪੱਤਰਕਾਰ ਨੇ

  Рет қаралды 173,732

LOK AWAZ TV

LOK AWAZ TV

Күн бұрын

Пікірлер: 492
@BhinderSran-ky8ok
@BhinderSran-ky8ok 6 ай бұрын
ਏਹ ਮਨਜਿੰਦਰ ਸਿੰਘ ਸਿੱਧੂ ਸੱਚਾ ਪੱਤਰਕਾਰ ਹੈਂ ਅਤੇ ਸ਼ੇਰ ਦਿੱਲ ਬੰਦਾ ਹੈ ਬਾਈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ 🎉🎉🎉
@Makhan-r1j
@Makhan-r1j 8 ай бұрын
❤ ਸਵਾਦ ਲਿਆ ਦਿੱਤਾ ਪੱਤਰਕਾਰ ਵੀਰ ਇਹ ਹੁੰਦੀ ਹੈ ਅਸਲੀ ਪੱਤਰਕਾਰੀ, ਦੂਜੇ ਪੱਤਰਕਾਰਾਂ ਨੂੰ ਬੇਨਤੀ ਹੈ ਸਿੱਖੋ ਵੀਰ ਤੋਂ ਸਰਕਾਰ ਦੇ ਚਮਚੇ ਨਾ ਬਣੇ ਸੱਚ ਦੀ ਆਵਾਜ਼ ਚੱਕੋ ❤
@kashmeersingh3922
@kashmeersingh3922 Жыл бұрын
ਬਹੁਤ ਵਧੀਆ ਸਵਾਲ ਕੀਤੇ ਪੱਤਰਕਾਰ ਸਾਬ੍ਹ ਜੀ
@pardeeppassi8385
@pardeeppassi8385 2 жыл бұрын
ਰੇਹੜੀਆ ਲਾਉਣ ਵਾਸਤੇ ਸਹਿਰ ਵਿੱਚ ਜਗਾਹ ਦਾ ਪਰਬੰਧ ਕਰੋ .ਐਵੇ ਗਰੀਬ ਮਾਰ ਨਾ ਕਰੋ
@JOD_STAR_666
@JOD_STAR_666 2 жыл бұрын
ਤੁਸੀਂ ਬਹੁਤ ਵਧੀਆ ਪੱਤਰਕਾਰ ਹੋ ਤੁਹਾਡਾ ਧੰਨਵਾਦ
@ranjitkaur5043
@ranjitkaur5043 2 жыл бұрын
ਹੁਣ ਬੋਲਤੀ ਬੰਦ ਹੋ ਗਈ ਨਗਰ ਕੌਂਸਲ ਪ੍ਰਧਾਨ ਦੀ
@satveersingh5438
@satveersingh5438 2 жыл бұрын
ਵੀਰ ਪੱਤਰਕਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀ ਬਿਲਕੁਲ ਸਹੀ ਗੱਲ ਕੀਤੀ ਆ ਜੀ
@JakoobAli-u5r
@JakoobAli-u5r 2 ай бұрын
Ukk
@JakoobAli-u5r
@JakoobAli-u5r 2 ай бұрын
Ukjj
@JakoobAli-u5r
@JakoobAli-u5r 2 ай бұрын
🚴‍♂🚴‍♂🚴‍♂
@JakoobAli-u5r
@JakoobAli-u5r 2 ай бұрын
😄😄😄😄
@sukhdeep4912
@sukhdeep4912 2 жыл бұрын
ਬਹੁਤ ਵਧੀਆ ਪੱਤਰਕਾਰ ਵੀਰ ਜੀ ਜਿਉਂਦੇ ਰਹੋ
@SaranKaur-ty9sr
@SaranKaur-ty9sr Жыл бұрын
ਭਾਰਤ ਵਿੱਚ ਗਰੀਬ ਹੋਣਾ ਬਹੁਤ ਹੀ ਵੱਡਾ ਗੁਨਾਹ ਹੈ
@nirmalsinghnirmalsingh1524
@nirmalsinghnirmalsingh1524 Жыл бұрын
Shi gal ho yaar
@JaspreetSingh-zn7xg
@JaspreetSingh-zn7xg Жыл бұрын
ਪੱਤਰਕਾਰ ਵੀਰ ਦੀ ਲੰਮੀ ਉਮਰ ਕਰੇ ! ਮੇਰੀ ਹੱਥ ਜੋੜ ਕੇ ਬੇਨਤੀ ਹੈ ਗਰੀਬ ਨਾਲ ਧੱਕਾ ਨਾ ਕਰੋ ਨਾ ਕਰੋ ! ਪਰਮਾਤਮਾ ਦੀ ਮਾਰ ਦੀ ਆਵਾਜ ਨਹੀ ਆਉਦੀ ਇਹ ਯਾਦ ਰੱਖਣਾ ਹਮੇਸ਼ਾ
@bahadursingh9718
@bahadursingh9718 6 ай бұрын
ਇਹ ਪੱਤਰਕਾਰ ਵੀਰ ਦਿੱਲੋ ਪੱਤਰਕਾਰੀ ਸ਼ੇਰ ਦਿੱਲ ਕਰਦਾ ਹੈ ਵਾਹਿਗੁਰੂ ਇਸ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਧੰਨਵਾਦ
@bhindersran2170
@bhindersran2170 Жыл бұрын
ਬਹੁਤ ਵਧੀਆ ਬਾਈ ਜੀ ਜਾਂਦਾ ਫਸ ਰਹੇ ਬਾਈ ਜੀ ਸੱਚੀਆਂ ਗੱਲਾਂ ਕੀਤੀਆਂ ਹੈ
@shemshersingh7543
@shemshersingh7543 2 жыл бұрын
ਖਿਚ ਕੇ ਰੱਖੋ ਬਾਈ ਜੀ ਗਰੀਬਾਂ ਲਈ ਕਨੂੰਨ ਹੈ ਬਾਈ ਜੀ
@karanandfatehvlogs5074
@karanandfatehvlogs5074 2 жыл бұрын
ਸਰਕਾਰ ਨੂੰ ਬੇਨਤੀ ਹੈ ਕਿ ਉਹ ਕਿਸੇ ਵੀ ਪਿੰਡ ਵਿੱਚ ਇੱਕ ਜਾਣੇ ਨੂੰ ਨਾ ਟਾਰਗੇਟ ਕਰਨ ਕਨੂੰਨ ਸਾਰਿਆਂ ਲਈ ਇਕ ਹੋਣਾ ਚਾਹੀਦਾ ਹੈ
@mahindersingh4257
@mahindersingh4257 2 жыл бұрын
ਬਹੁਤ ਖੁਬ ਪਤਰਕਾਰ ਜੀ
@ParmSidhu-nq4iv
@ParmSidhu-nq4iv 6 ай бұрын
ਜਿੰਦਾਬਾਦ ਸਹੀ ਗੱਲ ਆ ਬਾਈ ਜ਼ਿੰਦਾਬਾਦ ਗਰੀਬਾਂ ਦੀ ਕੋਈ ਵੀ ਨਹੀਂ ਸੁਣਾਈ
@ssbani6949
@ssbani6949 2 жыл бұрын
ਪੱਤਰਕਾਰ ਜੀ ਧੰਨਵਾਦ
@gursharansingh3453
@gursharansingh3453 2 жыл бұрын
ਉਹਦੇ ਕੋਲੋਂ ਪੈਸੈ ਮਿਲ਼ਦੇ ਹੋਣੇ ਇਹ ਗਰੀਬ ਦੇ ਨਹੀਂ ਸਕਦਾ
@pardeeppassi8385
@pardeeppassi8385 2 жыл бұрын
ਬਹੁਤ ਵਧੀਆ
@RanjeetSingh-lk8ww
@RanjeetSingh-lk8ww 2 жыл бұрын
ਪੱਤਰਕਾਰ ਵੀਰ ਜੀ ਵੈਰੀ ਗੁੱਡ
@dhainchand1643
@dhainchand1643 2 жыл бұрын
ਰਿਪੋਰਟਰ ਸਾਹਿਬ, ਧੰਨ ਧੰਨ ਕਰਵਾ ਦਿੱਤੀ ਐ। ਜਿਉਂਦੇ ਵਸਦੇ ਰਹੋ। ਪਰ ਟ੍ਰੈਫਿਕ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
@gurlal4302
@gurlal4302 2 жыл бұрын
ਹੁਣ ਕਿਉਂ ਬੋਲਤੀ ਬੰਦ ਹੋ ਗਈ ਸ਼ਰਮ ਕਰੋ ਕਿਉ ਗਰੀਬਾਂ ਨਾਲ ਧੱਕਾ ਕਰਦੇ ਓ
@gurwinderdairyfarm9185
@gurwinderdairyfarm9185 2 жыл бұрын
ਸਲੂਟ ਆ ਬਾਈ ਅੱਜ ਤੂੰ ਜਿਉਂਦੇ ਜੀ ਅਣਖ਼ ਦਾ ਕੰਮ ਕੀਤਾ ਜਮਾਂ ਸੱਚੀਂ ਪੱਤਰਕਾਰੀ ਨਿਰਪੱਖ ਗਰੀਬ ਨਾਲ ਖੜੀਆ
@GurpreetSingh-wx7pq
@GurpreetSingh-wx7pq 2 жыл бұрын
ਸੀਰਾ ਪੱਤਰਕਾਰ ਵੀਰ ਦੇ
@AngrejSingh-xl3xc
@AngrejSingh-xl3xc 3 ай бұрын
ਪੱਤਰਕਾਰ ਵੀਰ ਸਹੀ ਗੱਲ ਕਰਦਾ ਹੈ ਜੀ ਰੇਹੜੀ ਵਾਲੇ ਵੀਰਾ ਨੂੰ ਧਕੇ ਵਿਰੁੱਧ ਲੜਨਾ ਚਾਹੀਦਾ ਹੈ
@pinkykaur4239
@pinkykaur4239 2 жыл бұрын
ਬਹੁਤ ਵਧੀਆ ਗੱਲ ਕੀਤੀ ਪਤਰਕਾਰ ਨੇ
@AmanSingh-cl7yb
@AmanSingh-cl7yb 2 ай бұрын
ਬਿਹਾਰ ਜਾਕੇ ਲਵੋ ਰੇਹੜੀਆ ਨਹੀਂ ਤਹ ਪੰਜਾਬ ਚ ਬਾਈਆ ਬਾਈਆ ਹੋ ਜਾਣਾ ਫਿਰ pachtona ਪੰਜਾਬ ਦੇ ਲੋਕਾਂ ਨੇ
@harmailsingh652
@harmailsingh652 2 жыл бұрын
ਬਹੁਤ ਵਧੀਆ👍💯
@ranjit6454
@ranjit6454 2 жыл бұрын
ਬਾਈ ਬਹੁਤ ਵਧੀਆ ਚੰਗੀ ਤਰਾ ਪੁਛੋ
@sukhdevsingh-iv5ic
@sukhdevsingh-iv5ic Жыл бұрын
ਸਿਰਾ ਪੱਤਰਕਾਰੀ ਮਨਿੰਦਰਜੀਤ ਵਾਹਿਗੁਰੂ ਆਪ ਨੂੰ ਚੜਦੀ ਕਲਾ ਚ ਰੱਖੇ
@sukhramrajpal8379
@sukhramrajpal8379 2 жыл бұрын
ਗਰੀਬ ਪਰ ਪੂਰਾ ਡੰਡਾ ਚਲਦਾ ਹੈ। ਕਨੂੰਨ ਵੀ ਗ਼ਰੀਬਾਂ ਲਈ ਹੀ ਹਨ
@kahlon7563
@kahlon7563 6 ай бұрын
ਰਿਪੋਟਰ ਜੀ ਇਨਾ ਨੂੰ ਸਿਰ ਨਾ ਚਾੜਉ ਪ੍ਰਵਾਸੀਆਂ ਨੂੰ
@cyraik2481
@cyraik2481 Ай бұрын
Mai kehna pehla reportr de sittr fern ge eh punjab dabb k, chda lao sir, jamee bna k rakho, fr kehde aw 4 4 Sade jwabk aw, daso kaas nu jamme aw , 40% abadi ho gy bhiya di, 60% hon ch bahuti der ni lagni, fr MLA v ehna de sarpanch v ehna de, dekh sala kisaan union wala kime Chad Chad bolda, pehla teri kudi hi chodn ge wait kr thodi ji, 5 7 saal bass 40% abadi hogi jdo 60% hogi pehla tere varge diya kudiya te hi chadn ge jere jamaii bna bna rakhde o
@balwantsingh6251
@balwantsingh6251 Жыл бұрын
ਬਿਲਕੁੱਲ ਸਹੀ ਗ਼ਲ ਕੀਤੀ ਹੈ ਜੀ ਪੱਤਰਕਾਰ ਸਾਬ ਜੀ
@RinkuKumar-ht5xp
@RinkuKumar-ht5xp Ай бұрын
ਜੈਤੋ ਪੰਜਾਬ ਦਾ ਸਬ ਤੋਂ ਗੰਦਾ ਸ਼ਹਿਰ ਹੈ.. ਸੜਕਾਂ ਦਾ ਬੁਰਾ ਹਾਲ ਗੁਰੁਦਵਾਰੇ ਕੋਲ.. ਗੰਦਾ ਮੱਛਰ ਵਾਲਾ ਪਾਣੀ.. ਟੂਟੀਆਂ ਸੜਕਾਂ.. ਆਮ ਘਰਾਂ ਦੇ ਬਾਹਰ ਨਿਕਲੇ ਧੜੇ.. ਦੁਕਾਨਦਾਰਾਂ ਵਲੋਂ ਕਬਜ਼ੇ ਚ ਸੜਕਾਂ.. ਬੱਸ ਸਟੈਂਡ ਦੇ ਹਾਲ ਦੇਖ ਲੋ.. ਬੱਸ ਤੋਂ ਬਠਿੰਡੇ ਵਾਲੀ ਸੜਕ ਦੇਖ ਲੋ.. ਸੜਕਾਂ ਤੇ ਪਿਆ ਕੂੜਾ ਦੇਖ ਲੋ... ਬੁਰਾ ਹਾਲ ਹੈ ਜੈਤੋ ਦਾ.. ਇਹੋ ਹਾਲ ਕੋਟਕਪੂਰਾ.. ਮੁਕਤਸਰ.. ਦਾ ਹਾਲ ਹੈ.. ਰਹਿੰਦੀ ਕਸਰ ਮਾਨ ਸਾਬ ਦੀ ਸਰਕਾਰ ਨੇ ਪੂਰਾ ਕਰ ਰੱਖਿਆ ਜਿਹੜੀਆਂ ਸੜਕਾਂ toll tax ਦੇ ਕੇ ਚੰਗੀਆਂ ਸੀ ਹੁਣ ਜਿਦੋਂ ਦਾ toll tax ਬੰਦ ਹੋਇਆ ਸੜਕਾਂ ਫੇਰ ਓਹੀ ਆਪਣੀ ਪੁਰਾਣੀ ਹਾਲਤ ਵਿਚ ਆ ਰਹੀਆਂ ਨੇ ਕਿਉਕਿ p. W. D ਕੋਈ ਵੀ ਸੜਕਾਂ ਚੰਗੀ ਨਹੀਂ ਬਣਾਂਦੇ ਪੰਜਾਬ ਹੁਣ ਫੇਰ ਆਪਣੇ ਪੁਰਾਣੇ ਦਿਨਾਂ ਵਿਚ ਜਾ ਰਿਹਾ ਹੈ ਜਿਥੇ ਗੁੰਡਾਗਰਦੀ.. ਟੂਟੀਆਂ ਸੜਕਾਂ.. ਮਹਿੰਗਾਈ..ਤੇ ਅਫਸਰਾਂ ਵਲੋਂ ਲੋਕਾਂ ਨੂੰ ਤੰਗ ਕਰਨਾ.. ਆਪਾਂ ਪੰਜਾਬ ਦੇ ਲੋਕਾਂ ਨੇ ਸਾਰੀਆ ਪਾਰਟੀਆਂ ਨੂੰ ਵੋਟਾਂ ਪਾ ਕੇ ਦੇਖ ਲਿਆ ਹੈ ਸਿੱਰ ਪੰਜਾਬ ਨੂੰ ਲੁੱਟਣ ਤੋਂ ਬਿਨਾਂ ਕੁਛ ਨੀ ਦੇਖਿਆ ਆਪਾਂ ਲੋਕਾਂ ਨੇ
@gurdipsingh3373
@gurdipsingh3373 2 жыл бұрын
ਬੱਸ ਅੱਡੇ ਵਿਚ ਯਾਦੀ ਜੈਲਦਾਰ ਤੋਂ ਕਬਜਾ ਸਡਾ ਲਓ
@hariomomkar4546
@hariomomkar4546 Жыл бұрын
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ
@NazarSingh-s8q
@NazarSingh-s8q 6 ай бұрын
ਨਰਿੰਦਰਜੀਤ ਸਿੰਘ ਵਾਈ ਗ੍ਰੇਟ ਨੇ🎉🎉🎉🎉🎉🎉🎉
@bimlakumari6679
@bimlakumari6679 2 жыл бұрын
ਬਹੁੱਤ ਵਧੀਆ ਜੀ।
@FarmaanGill-u8i
@FarmaanGill-u8i 6 ай бұрын
Very good I proud to bai tere varge 4 ja5 hor hor Jan ih desh hi vadiya ho jai
@sarbjotbhatia-d4w
@sarbjotbhatia-d4w 2 ай бұрын
ਵੱਡੇ ਹੋਟਲਾਂਵਾਲਿਆਂ ਦੇ ਹੁਕਮ ਹਨ ਪੱਤਰਕਾਰ ਸਾਬ
@f4foood
@f4foood 2 жыл бұрын
Boht vdia veer ji . Tuhanu dilo respect aa.❤️❤️❤️❤️
@JaspalKaur-jy6el
@JaspalKaur-jy6el 6 ай бұрын
ਪੰਜਾਬੀਆਂ ਨੂੰ ਰੇਹੜੀ ਲਾਉਣ ਦਿਓ ਭ,ਈਆ ਨੂੰ ਭਜਾਓ ਪੰਜਾਬ ਵਿੱਚੋਂ ਕਿਵੇਂ ਭੌਂਕਦੇ ਨੇ ਭ,ਈਏ ਨੂੰ ਪੰਜਾਬੀ ਬੋਲਦਾ ਪਰ ਬੋਲਣੀ ਆਉਂਦੀ ਨੀ ਭ,ਈਏ ਨੂੰ ਕੱਢੋ
@SukhchanDhaliwal-vq6nw
@SukhchanDhaliwal-vq6nw 2 ай бұрын
ਮਨਿੰਦਰ ਬਾਈ ਜੀ ਮੇਰੇ ਵੱਲੋਂ ਦਿਲੋਂ ਸਲੂਟ ਆ ਤੁਹਾਨੂੰ ਕਿਸੇ ਦਿਨ ਬਾਈ ਜੀ ਸਾਡੇ ਪਿੰਡ ਗੇੜਾ ਮਾਰੋ❤❤
@khushdeep7172
@khushdeep7172 2 жыл бұрын
ਵਾਹ ਜੀ ਵਾਹ ਪੱਤਰਕਾਰ ਸਾਬ ਸਿਰਾਂ ਲਾਤਾ
@sewasingh2299
@sewasingh2299 2 жыл бұрын
ਵਾਹ ਵਾਹ ਬੱਬਰ ਸ਼ੇਰਾ ਐਨ ਕਹਿੰਦੇ ਇਹ ਹੈ ਪੱਤਰਕਾਰ
@Mandeep.2216
@Mandeep.2216 6 ай бұрын
ਵੀਰੇ ਆਪਾਂ ਸਰਕਾਰ ਹੀ ਗਲਤ ਚੁਣ ਲਈ। ਸਾਰੇ ਸਰਕਾਰੀ ਅਦਾਰਿਆਂ ਦੇ ਕਰਮਚਾਰੀ ਇਹੀ ਕੁਝ ਕਰਦੇ ਹਨ। ਬਹੁਤ ਬੁਰਾ ਹਾਲ ਹੋ ਗਿਆ ਪੰਜਾਬ ਦਾ। ਕੋਈ ਸਟੈਂਡ ਨਹੀਂ ਰਿਹਾ ਸਰਕਾਰ ਦਾ ਅਤੇ ਸਰਕਾਰੀ ਅਦਾਰਿਆਂ ਦਾ , ਸਰਕਾਰੀ ਕਰਮਚਾਰੀਆਂ ਦਾ।
@HARJEETSINGH-yv1np
@HARJEETSINGH-yv1np 2 жыл бұрын
Pattarkar Veer nu Mera Salute 👍
@bikramjitsingh1701
@bikramjitsingh1701 6 ай бұрын
ਬਹੁਤ ਵਧੀਆ ਪੱਤਰਕਾਰੀ
@GSVirkVirk-ch2kq
@GSVirkVirk-ch2kq Жыл бұрын
ਬਹੁਤ ਵਧੀਆ ਵੀਰ👍
@naseeb_bhatti
@naseeb_bhatti Ай бұрын
ਪੂਰੀ ਗੱਲ ਬਾਤ ਆ 22 ਤੁਹਾਡੇ ਵਿੱਚ ਬੰਦਾ ਚੁੱਪ ਕਰਾ ਦਿੱਤਾ ਤੁਸੀ। ਏਦਾਂ ਹੀ ਕੰਮ ਖਿੱਚ ਕੇ ਰੱਖੋ
@navyigaming4423
@navyigaming4423 2 жыл бұрын
shi gal aa bahut vdia kita News reporter veere 🤟🤟🤟🔥🔥
@gurighuman1344
@gurighuman1344 2 ай бұрын
ਬਹਿਈਏ ਪਜਾਉ ਪੰਜਾਬ ਬਚਾਉ ਵੀਰ ਜੀ
@b.sbhuller4568
@b.sbhuller4568 2 жыл бұрын
ਵਾਹ ੳਏ ਬਾਈ ਸਵਾਦ ਆ ਗਿਆ
@JakoobAli-u5r
@JakoobAli-u5r 2 ай бұрын
Ukjj
@JakoobAli-u5r
@JakoobAli-u5r 2 ай бұрын
Ukkj
@gurpreetsingh-989
@gurpreetsingh-989 6 ай бұрын
ਹਾਲੀ ਤਾਂ ਮੈਵੀ ਸੋਚਦਾ ਸੀ ਕੀ ਕੋਈ ਰੇਹੜੀ ਲਗਾਵਾਂ ਆਪਣੇ ਬੱਚਿਆਂ ਦੀ ਪੜ੍ਹਾਈ ਪਰਵਰਿਸ਼ ਖਾਣਾ ਚੰਗੇ ਢੰਗ ਨਾਲ ਹੋਵੇਗੀ ਪਰ ਹੁਣ ਤਾਂ ਰੱਬ ਹੀ ਰਾਖਾ,,,,😢,,
@apnapunjab2023
@apnapunjab2023 6 ай бұрын
ਬਹੁਤ ਹੀ ਵਧੀਆ ਕੰਮ ਹੈ ਸਾਰੀਆਂ ਰੇੜੀਆਂ ਹੱਟੀਆਂ ਚਾਹੀਦੀਆਂ ਨੇ❤
@magharsingh8198
@magharsingh8198 Жыл бұрын
ਬਹੂੱਤਵਧੀਆਜੀ
@karangill099
@karangill099 2 жыл бұрын
Good job brother 👍🏻👍🏻👍🏻
@jaspindergilluboke5010
@jaspindergilluboke5010 2 жыл бұрын
ਨਗਰਪਾਲਿਕਾ ਦੇ ਅਧਿਕਾਰੀ ਨੂੰ ਬੋਲਣ ਦੀ ਤਮੀਜ ਨਹੀਂ
@ਡਰਾਈਵਰਭਰਾਵਾਂਚੈਨਲ
@ਡਰਾਈਵਰਭਰਾਵਾਂਚੈਨਲ 2 жыл бұрын
ਵੀਰ ਜੀ ਤੁਸੀਂ ਭਾਈਆ ਦੀਆਂ ਰੇਹੜੀਆਂ ਹਟਾ ਦਿਉ ਜੀ
@Rajkumar-ph1cv
@Rajkumar-ph1cv 6 ай бұрын
ਸਹੀ ਗੱਲ ਵੀਰੋ
@RajKumar-tj8je
@RajKumar-tj8je 2 ай бұрын
Salute ai Maninderjit Singh Sidhu Veer nu.
@narinderkumar5240
@narinderkumar5240 2 жыл бұрын
Waheguru ji 🙏🏻
@robinsingh6512
@robinsingh6512 2 ай бұрын
Bhut vadea
@Official_Basran
@Official_Basran Жыл бұрын
ਹੋਰ ਬਣਾਲੋ ਆਮ ਆਦਮੀ ਪਾਰਟੀ
@gurdipsingh3373
@gurdipsingh3373 2 жыл бұрын
ਦਬੀ ਰੱਖ ਕੰਮ
@jaspindergilluboke5010
@jaspindergilluboke5010 2 жыл бұрын
ਘੈਂਟ ਪੱਤਰਕਾਰੀ
@kanwarsidhu3286
@kanwarsidhu3286 24 күн бұрын
ਮੰਨਿਦਰ ਬਾਈ ਐਸ ਗਲੋਂ ਅਸੀਂ ਤੇਰੇ ਫੈਨ ਆ, ਨਹੀਂ ਤਾ ਬਾਕੀ ਪੱਤਰਕਾਰ ਤਾ ਸਰਕਾਰ ਤੇ ਲੱਖਾਂ ਸਿਧਣਾ ਦਯਾ ਪੂਛਆ ਚਟੀ ਜਾਂਦੈ ਆ ❤️
@songonnn1137
@songonnn1137 2 жыл бұрын
ਬਹੁਤ ਵਧੀਆ ਪੱਤਰਕਾਰ ਸਾਬ੍ਹ ਮੈਂਨੂੰ ਤਾਂ ਇਹ ਲੱਗਦਾ ਸੀ ਕੇ ਪੱਤਰਕਾਰ ਵੀ ਸਾਰੇ ਗੋਦੀ ਮੀਡੀਆ ਵਾਲੇ ਆ ਪਰ ਅੱਜ ਤੁਸੀਂ ਇਹ ਸਾਬਿਤ ਕਰ ਦਿੱਤਾ ਕਿ ਹੱਕ ਸੱਚ ਬੋਲਣ ਵਾਲੇ ਪੱਤਰਕਾਰ ਹੈਗੇ ਆ ਦਿਲੋ ਸਲੂਟ ਆ ਵੀਰ ਜੀ
@sarbjotbhatia-d4w
@sarbjotbhatia-d4w 2 ай бұрын
ਇਹ ਧਨਾਟਾ ਦੀ ਸਰਕਾਰ ਹੈ ਤਾਈਂ ਤਾਂ ਕਲਕੱਤੇ ਵਰਗੇ ਹਾਲ ਹਨ
@JaswantSingh-fg3qs
@JaswantSingh-fg3qs 6 ай бұрын
ਬਹੁਤ ਵਧੀਆ ਗੱਲ ਪੱਤਰਕਾਰ ਸਾਬ
@satnamkheri2290
@satnamkheri2290 Жыл бұрын
ਪੱਤਰਕਾਰ ਇੱਦਾ ਦੇ ਚਾਹੀਦੇ ❤❤
@DarshanSandhu-o3s
@DarshanSandhu-o3s 6 ай бұрын
ਤੁਸੀਂ ਬਹੁਤ ਵਧੀਆ ਪੱਤਰਕਾਰ ਹੋ ਵੀਰ ਜੀ ਧੰਨਵਾਦ ❤❤❤❤❤
@apnapunjab2023
@apnapunjab2023 2 жыл бұрын
ਬਹੁਤ ਵਧੀਆ ਕੰਮ ਕਰ ਰਹੇ ਨੇ
@shami5848
@shami5848 Жыл бұрын
ਸਭ ਤੋਂ ਵਧੀਆ ਪੱਤਰਕਾਰ ਏ brother
@Vikaskumar-sm6nb
@Vikaskumar-sm6nb 6 ай бұрын
ਬਹੁਤ ਵਧੀਆ ਕੀਤਾ ਬਾਈ ਜੀ
@ajaibsingh9738
@ajaibsingh9738 2 ай бұрын
ਮਾਨਸਾ ਚ ਜਗਾ ਕਮੈਟੀ ਦੀ ਪ੍ਰੇਸ਼ਾਨ ਗੁਰੂ ਘਰ ਚ ਬੈਠੇਗਾ ਵਾਹਿਗੁਰੂ ਅਜਾਇਬ ਸਟਾਲ ਨੂੰ ਸੇਮੀ ਫੋਟੋਗਰਾਫ਼ਰ ਬਰਗੇ ਪ੍ਰੇਸ਼ਾਨ ਕਰਦੇ ਆ ਗੁਰੂਘਰ ਚ ਬੈਠੇ ਉਹ ਵੀ ਪ੍ਰੇਸਾਨ ਕਰਦੇ
@beantsingh9001
@beantsingh9001 Ай бұрын
ਵਾਹ manider ਖਿੱਚ ਕੇ ਰੱਖ ਇਹ ਵੀ ਬੇਸ਼ਰਮ ਲੋਕ ਹਨ
@rajindersachdeva1821
@rajindersachdeva1821 2 жыл бұрын
ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ
@ParmSidhu-nq4iv
@ParmSidhu-nq4iv 6 ай бұрын
ਗਰੀਬਾਂ ਨੂੰ ਹਟਾਣਾ ਸੌਖਾ ਬਾਈ ਹਾਂ ਵੱਡਿਆਂ ਤੋਂ ਤਾਂ ਡਰਦੇ ਆ
@jaggabrar6319
@jaggabrar6319 Жыл бұрын
ਵਧੀਆ ਪੱਤਰਕਾਰੀ ਵਧੀਆ ਚੈਨਲ
@surinderkamboj6374
@surinderkamboj6374 6 ай бұрын
ਬਾਈ ਪੱਤਰ ਕਾਰ ਸਲਾਮ ਹੈ ਤੇਨੂ
@itzanime7828
@itzanime7828 2 жыл бұрын
ਨਜਾਰਾ िਲਅਾ ਤਾ ਪॅਤਰਕਾਰ ਵੀਰ ਦਾ ਧੰਨਵਾਦ
@GurmeetSingh-fh1mh
@GurmeetSingh-fh1mh Жыл бұрын
ਬਹੁਤ ਵਧੀਆ ਪੱਤਰਕਾਰ ਸਾਬ ਵਧੀਆ ਖਿਚਾਈ ਕੀਤੀ ਹੈ
@HarjinderSingh-re8yq
@HarjinderSingh-re8yq Ай бұрын
ਮਨਜਿੰਦਰ ਸਿੰਘ ਜ਼ਿੰਦਾਬਾਦ ਜੀ
@apnapunjab2023
@apnapunjab2023 2 жыл бұрын
ਬਹੁਤ ਵਧੀਆ ਕੰਮ ਆ ਹਰ ਇੱਕ ਬਜ਼ਾਰ ਵਿੱਚ ਰੇਹੜੀਆਂ ਦੀ ਭੀੜ ਹੁੰਦੀ ਹੈ
@naseeb_bhatti
@naseeb_bhatti Ай бұрын
ਤੁਹਾਡਾ ਚੈਨਲ ਪੰਜਾਬ ਦਾ ਇਕ ਨੰਬਰ ਚੈਨਲ। ਆ। ਇਸ ਟਾਈਮ ਤੇ
@sarbjeetsinghsarbjeetsikgh9756
@sarbjeetsinghsarbjeetsikgh9756 Ай бұрын
ਸਹੀ ਗੱਲ ਆ ਬਾਈ ਪੱਤਰਕਾਰ ਜੀ
@jasbirpalsingh8910
@jasbirpalsingh8910 Жыл бұрын
Waheguru ji bahut vadhia bai patarkar da dhanvad
@Shampagujjar
@Shampagujjar 6 ай бұрын
ਮਨਿੰਜਦਰ ਵੀਰ ਜੀ🙏👍👍👍👍 ਖਿੱਚ ਕੇ ਰੱਖ ਵੀਰ ਜੀ😂😂😂😂😂 ਬੁੰਡ ਬੰਦ ਕਰਤੀ ਮਨਿੰਜਦਰ ਵੀਰ ਜੀ
@avtartari8835
@avtartari8835 2 жыл бұрын
Good ਪੱਤਰਕਾਰ ਵੀਰ ਜੀ..ਸਿਰਾ ਕਰਾ ਦਿੱਤਾ..
@jogasingh5014
@jogasingh5014 6 ай бұрын
Wah b wah jigra cahida adda bolan lai brawa bahut wadiya salut a
@jagseersingh9618
@jagseersingh9618 2 ай бұрын
Bahut vdiya gll kiti aa veer ji ❤
@ramlubhya4304
@ramlubhya4304 7 ай бұрын
Paji sachi tusi punjab di sahn ho ji parmatma thuhanu chardi kala ch rakhe ji
@sonyrai7266
@sonyrai7266 6 ай бұрын
Good job g
@vickyraju3363
@vickyraju3363 2 жыл бұрын
Very good Paji
@pammamaholi6092
@pammamaholi6092 2 жыл бұрын
Very good job 👌👍👌👍 veer❤️❤️❤️❤️❤️❤️❤️❤️❤️❤️❤️👍👍👍
@RangitsinghJassi
@RangitsinghJassi 2 ай бұрын
Very nice ver g
@Harman_neelon
@Harman_neelon 2 ай бұрын
ਬਾਹ ਮਿਤਰਾ ਮੀਡੀਆ ਵਾਲੇ ਮੁੰਡਿਆ ਕਮੇਟੀ ਵਾਲਿਆ ਨੂੰ ਗਲ ਨਹੀਂ ਆਉਣ ਦਿਤੀ ਹੁਣ ਬੋਲਣ ਤੋ ਵੀ ਚੁਪ ਕਰਕੇ ਖੜ ਗਏ > ਪ੍ਰੇਮ ਸਿੰਘ ਨੀਲੋਂ ਵਾਲਾ
@RanjitSingh-pc2hy
@RanjitSingh-pc2hy Жыл бұрын
ਪਤਰਕਾਰ ਬਹੁਤ ਵਧੀਆ
@MajorSingh-xh3iw
@MajorSingh-xh3iw 2 ай бұрын
Very nice 👍👍
REAL MAN 🤣💪🏻
00:35
Kan Andrey
Рет қаралды 42 МЛН
2 MAGIC SECRETS @denismagicshow @roman_magic
00:32
MasomkaMagic
Рет қаралды 33 МЛН
When mom gets home, but you're in rollerblades.
00:40
Daniel LaBelle
Рет қаралды 141 МЛН
Человек паук уже не тот
00:32
Miracle
Рет қаралды 3,9 МЛН
REAL MAN 🤣💪🏻
00:35
Kan Andrey
Рет қаралды 42 МЛН