ਨਜਾਇਜ਼ ਰਿਸ਼ਤੇ ਲਈ ਕੌਣ ਜ਼ਿੰਮੇਵਾਰ? l Gal Te Gal | EP 44 | Gurdeep Grewal | Rupinder Sandhu l B Social

  Рет қаралды 330,187

B Social

B Social

Күн бұрын

Пікірлер
@sarabjeetkaur4899
@sarabjeetkaur4899 2 жыл бұрын
ਬਿਲਕੁਲ ਸਹੀ ਗੱਲਾ ਜੀ , ਜੇ ਇੱਕ ਵਾਰੀ ਯਕੀਨ ਟੁੱਟ ਜੇ ਤਾ ਪਾਰਟਨਰ ਦੀ ਛੋਟੀ ਛੋਟੀ ਗੱਲ ਤੇ ਸ਼ੱਕ ਸ਼ੁਰੂ ਹੋ ਜਾਦਾ ਤੇ ਰਿਸ਼ਤਾ ਪਹਿਲਾ ਵਾਗ ਨਹੀ ਰਹਿੰਦਾ , ਜਿਸ ਤੇ ਬੀਤਦੀ ਆ ੳਸਨੂੰ ਪਤਾ ਹੁੰਦਾ
@jasmeetsingh7172
@jasmeetsingh7172 3 жыл бұрын
ਕਾਰਨ ਜੋ ਮਰਜ਼ੀ ਹੋਵੇ। ਗੁਰੂ ਸਾਬ੍ਹ ਦੀ ਹਜ਼ੂਰੀ ਚ ਲਾਵਾਂ ਲੈ ਕੇ ਆਪਣੇ ਜੀਵਨ ਸਾਥੀ ਨੂੰ ਧੋਖਾ ਦੇਣ ਵਾਲੇ ਨੂੰ ਗੁਰੂ ਸਾਬ੍ਹ ਵੀ ਮਾਫ਼ ਨਹੀਂ ਕਰਦੇ।
@JasbirSingh-sv1by
@JasbirSingh-sv1by 3 жыл бұрын
See
@surinderkaur4955
@surinderkaur4955 3 жыл бұрын
ਸਾਈ ਗ਼ਲ ਹੈ
@chahalmandeep5302
@chahalmandeep5302 2 жыл бұрын
Exactly
@pbxj.s5530
@pbxj.s5530 2 жыл бұрын
Veer oh gl v aa pr jado aapa iss rishte ch aa jane aa chahe kisse de dawaab naal chahe apni shemati lnaal pr. Jado judd gye ta nibhao
@paramjeetkaur4281
@paramjeetkaur4281 2 жыл бұрын
@@chahalmandeep5302 l
@JaswinderSingh-1990
@JaswinderSingh-1990 3 жыл бұрын
ਸਾਰਿਆਂ ਦੀ ਆਪਣੀ ਆਪਣੀ ਸੋਚ ਹੈ। ਮੈਂ ਤਾਂ ਇਹ ਸੋਚਦਾ ਹਾਂ ਕਿ ਜਦੋਂ ਕਿਸੇ ਵੀ ਵਿਅਕਤੀ ਨੂੰ ਆਪਣੇ ਰਿਸ਼ਤੇ ਵਿੱਚ ਤਨਾਵ stress ਹੁੰਦਾ ਹੈ (ਜਿਸ ਦੇ ਵੱਖ-ਵੱਖ ਕਾਰਨ ਬਣਦੇ ਹਨ ) ਤਾਂ ਉਸ ਦਾ ਇੱਕ ਹੱਲ ਉਹ ਘਰ ਦੇ ਬਾਹਰ ਨਵੇਂ ਰਿਸ਼ਤਿਆਂ ਵਿੱਚ ਲੱਭਦਾ/ਲੱਭਦੀ ਹੈ। ਜਿਸ ਜਗ੍ਹੇ ਉਹ ਆਪਣੇ ਆਪ ਨੂੰ ਖੁਸ਼ ਕਰ ਸਕੇ। ਹਾਂਲੇ ਕਿ ਤਨਾਵ ਦੂਰ ਕਰਨ ਲਈ ਹੋਰ ਵੀ ਬਹੁਤ ਸਾਰੇ ਰਸਤੇ ਹਨ ਪਰ ਵਿਅਕਤੀ ਜਿਸ ਤਰ੍ਹਾਂ ਸਮਾਜ/ਟੀ.ਵੀ./ਸੰਗਤ ਵਿੱਚ ਵੇਖਦਾ ਹੈ, ਧਿਆਨ ਉਧਰ ਖਿੱਚਿਆ ਜਾਂਦਾ ਹੈ।
@NirmalSingh-ys7wz
@NirmalSingh-ys7wz 3 жыл бұрын
ਪਤੀ ਪਤਨੀ ਦਾ ੲਿੱਕ ਦੂਜੇ ਪ੍ਰਤੀ ਵਫਾਦਾਰ ਹੋਣਾ ਹੀ ਸੱਚੀ ਭਗਤੀ ਕਰਨ ਬਰਾਬਰ ਹੈ। ਗੁਰਬਾਣੀ ਦਾ ਫੁਰਮਾਨ ਹੈ: ੲੇਕ ਜੋਤ ਦੋੲਿ ਮੂਰਤੀ ਧਨੁ ਪਿਰੁ ਕਹੀੲੇ ਸੋੲਿ।
@AmandeepKaur-je5kb
@AmandeepKaur-je5kb 3 жыл бұрын
ਇਹ ਬਹੁਤ ਵੱਡੀ ਸਜ਼ਾ ਆ ਜੀ ,ਖਾਸ ਕਰਕੇ ਉਸ ਔਰਤ ਲਈ ਜਿਹੜੀ ਆਾਪਣੇ ਪਤੀ ਪ੍ਰਤੀ ਬੇਹੱਦ ਸਮਰਪਿਤ ਹੋਵੇ।
@RANJODHRADIO
@RANJODHRADIO 3 жыл бұрын
ਗੱਲ ਬਿਲਕੁੱਲ ਦਰੁਸਤ ਆ ਜੀ ਪਰ ਜੇ ਪਤੀ ਪਤਨੀ ਪ੍ਰਤੀ ਸਮਰਪਿਤ ਹੋਵੇ ਤਾ ਉਹ ਵੀ ਬਹੁਤ ਦੁੱਖ ਭੋਗਦਾ ਜੀ👏
@amandeepmohali1712
@amandeepmohali1712 3 жыл бұрын
👍👍👍
@karamjitsinghsahi8907
@karamjitsinghsahi8907 3 жыл бұрын
💯 true
@princekang5379
@princekang5379 3 жыл бұрын
Shi gl aw
@jobanpreetsingh2566
@jobanpreetsingh2566 3 жыл бұрын
Sahi gll a g
@HarjinderBhullar6076
@HarjinderBhullar6076 2 жыл бұрын
, ਜਦੋਂ ਪਤੀ ਪਤਨੀ ਇੱਕ ਦੂਜੇ ਨੂੰ ਧੋਖੇ ਵਿਚ ਰੱਖ ਕੇ ਬਾਹਰ ਖੇਅ ਖਾਣ,ਇਹੋ ਜਿਹੇ ਰਿਸ਼ਤੇ ਬਹੁਤ ਦੇਰ ਤੱਕ ਨੀ ਚੱਲਦੇ, ਅੱਧਵਿਚਾਲੇ ਤਾਰਾਂ ਟੁੱਟ ਜਾਂਦੀ ਆ
@ranjitkhalsa0243
@ranjitkhalsa0243 3 жыл бұрын
ਭੈਣ ਨੇ ਇੱਕ ਬਹੁਤ ਵੱਡੀ ਗੱਲ ਕਹੀ ਕੇ ਬਹੁਤ ਵਾਰੀ ਸ਼ੱਕ ਦੇ ਅਧਾਰ ਤੇ ਹੀ ਰਿਸ਼ਤੇ ਟੁਟਦੇ ਹਨ
@userkaur6170
@userkaur6170 2 жыл бұрын
Shi gl
@Arshdeep-ye2yq
@Arshdeep-ye2yq 3 жыл бұрын
ਜੋ ਆਵਦੇ ਜੀਵਨ ਸਾਥੀ ਲਈ ਵਫ਼ਾਦਾਰ ਨਹੀ, ਉਹ ਕਿਸੇ ਹੋਰ ਲਈ ਵਫ਼ਾਦਾਰ ਨਹੀ ਹੋ ਸਕਦਾ
@rajwantmavi1843
@rajwantmavi1843 3 жыл бұрын
ਇਹ ਗੱਲ ਸਭ ਤੋਂ ਪਹਿਲਾਂ ਅੌਰਤ ਨੂੰਸਮਝਣਣੀ ਚਾਹੀਦੀ ਹੈ ਬਹੁਤ ਸਾਰੀਆਂ ਅੌਰਤਾ ਘਰੋ ਭੱਜ ਕੇ ਵਿਆਹ ਕਰਵਾ ਲੈਦੀਆ ਨੇ ਫਿਰ ਅਮਲੀਆਂ ਬੈਲੀਆ ਦੇ ਆ ਕੇ ਜਦੋ ਗੁਜ਼ਾਰਾ ਨਹੀਂ ਹੁੰਦਾ ਫਿਰ ਕਿਸੇ ਹੋਰ ਦਾ ਵਸਦਾ ਘਰ ੳਉਜਾ ੜ੍ਹ ਦੇ ਦੀਆ ਨੇ
@gillzcreation408
@gillzcreation408 3 жыл бұрын
ਜਿਹੜੇ ਲੋਕ ਜੀਵਨ ਸਾਥੀ ਦੇ ਹੁੰਦੇ ਹੋਏ ਕਿਸੇ ਹੋਰ ਨਾਲ ਸਬੰਧ ਰੱਖਦੇ ਹਨ ਤਾਂ ਉਹ ਲੁੱਟ ਦਾ ਸ਼ਿਕਾਰ ਬਣਦੇ ਹਨ। ਭਾਵੇਂ ਔਰਤ ਹੋਵੇ ਜਾਂ ਮਰਦ
@RANJODHRADIO
@RANJODHRADIO 3 жыл бұрын
True 👏
@Kukie.sahota
@Kukie.sahota 3 жыл бұрын
Very true
@jaswindergrewal4019
@jaswindergrewal4019 3 жыл бұрын
Ryt
@bhagwantgrewal1456
@bhagwantgrewal1456 3 жыл бұрын
ਜਿਆਦਾਤਰ ਮਰਦ ਹੀ ਲੁੱਟ ਦਾ ਸ਼ਿਕਾਰ ਬਣਦੇ ਹਨ 99% ਲਾਲਚ ਹੈ ਪਿਆਰ ਨਹੀ
@ravinderkour221
@ravinderkour221 3 жыл бұрын
@@bhagwantgrewal1456 kiu
@iqbalsingh-jr2tz
@iqbalsingh-jr2tz 3 жыл бұрын
ਮੈਡਮ ਰੁਪਿੰਦਰ ਸੰਧੂ ਜੀ ਅਤੇ ਮੈਡਮ ਗੁਰਦੀਪ ਗਰੇਵਾਲ ਜੀ ਤੁਸੀਂ ਦੋਵਾਂ ਨੇ ਸਮਾਜ ਦੇ ਬਹੁਤ ਹੀ ਗੰਭੀਰ ਮਸਲੇ ਤੇ ਵਿਚਾਰ ਸਾਂਝੇ ਕੀਤੇ ਹਨ। ਧੰਨਵਾਦ ਜੀ।
@lakhbirsingh4351
@lakhbirsingh4351 3 жыл бұрын
ਨੂੰਹ ਤੇ ਸੱਸ ਦੇ ਰਿਸ਼ਤੇ ਦੀ ਆਪਸੀ ਜ਼ਿੰਮੇਵਾਰੀ ਤੇ ਘਰੇਲੂ ਕਲੇਸ਼ ਤੋਂ ਮੁਕਤ ਕਿਵੇਂ ਰੱਖੀਏ ਬਾਰੇ ਵੀ ਐਪੀਸੋਡ ਜ਼ਰੂਰ ਕੀਤਾ ਜਾਵੇ।
@bikarsraa8591
@bikarsraa8591 3 жыл бұрын
ਮਰਦ ਪ੍ਰਧਾਨ ਸਮਾਜ ਹੈ ਵੀਰੇ' ਇਹ ਸੁਣੀਆਂ ਸੀ। ਪਰ ਅੱਜ ਵੇਖ ਵੀ ਲਿਆ ਹੈ। ਮਰਦ ਤਾ ਔਰਤ ਦੀ ਹਵਸ ਦਾ ਭੁੱਖਾ ਹੁੰਦਾ ਹੈ। ਇਹ ਹਵਸ ਦੀ ਭੁੱਖ ਏਖੋ ਜਹੀ ਹੁੰਦੀ ਹੈ ਜਿਹੜੀ ਕਦੇ ਮਿਟਦੀ ਨਹੀਂ। ਦਿਨ ਪਰ ਦਿਨ ਵੱਧ ਦੀ ਜਾਂਦੀ ਹੈ। ਇੱਕ ਔਰਤ ਜ਼ਿੰਮੇਵਾਰੀਆਂ ਤੇ ਮਜ਼ਬੂਰੀਆਂ ਦੇ ਨਾਲ ਘੇਰੀ ਹੁੰਦੀ ਹੈ। ਤੇ ਮਰਦ ਇੱਕ ਔਰਤ ਦੀਆਂ ਮਜ਼ਬੂਰੀਆਂ ਦਾ ਨਾਜਾਇਜ਼ ਫ਼ਾਇਦਾ ਚੁੱਕਣ ਦੀ ਕੋਸ਼ਿਸ਼ ਕਰਦਾ ਹੈਂ। ਮਰਦ ਦਿਆਂ ਅੱਖਾਂ ਤੇ ਦਿਮਾਕ ਦੇ ਵਿਚ ਹਵਸ ਹੀ ਹਵਸ ਭਰੀ ਹੁੰਦੀ ਹੈ। ਹਵਸ ਦੇ ਨਾਲ ਅੰਨ੍ਹਾ ਹੋ ਜਾਂਦਾ ਹੈ ਤੇ ਕੁਜ਼ ਹੋਰ ਨਜ਼ਰ ਹੀ ਨਹੀਂ ਆਉਂਦਾ। ਪਰ ਮਰਦ ਕੁਜ਼ ਪਲ ਦੇ ਲਈ ਇਹ ਭੁੱਲ ਜਾਂਦਾ ਹੈ। ਕਿ ਇਹ ਔਰਤ ਕਿਸੇ ਦੀ ●ਬੇਟੀ, ●ਭੈਣ, ●ਨੂੰਹ, ●ਪਤਨੀ ●ਮਾਂ ਵੀ ਹੈ। ਪਰ ਉਸ ਪਵਿੱਤਰ ਮੂਰਤ ਨੂੰ ਤੋੜਨ ਦੀ ਕੋਸ਼ਿਸ਼ ਕਰਦਾ। ਇਹ ਜਾਣਦੇ ਹੋਈਆਂ ਵੀ ਕਿ ਔਰਤ ਦੇ ਬਿਨਾ ਸਮਾਜ ਅਧੂਰਾ ਹੈ। ਔਰਤ ਹੀ ਸਿਰਜਣ ਹਾਰ ਹੈ। ਔਰਤ ਹੀ ਜਗ-ਜਨਣੀ ਹੈ। ਔਰਤ ਤੇ ਜ਼ਜ਼ਬਾਤਾਂ ਦੇ ਵਿੱਚ ਡੁੱਲ ਜਾਂਦੀ ਹੈ। ਔਰਤ ਦਾ ਮਾਸੂਮ ਚੇਹਰਾ ਤੇ ਅੱਖਾਂ ਦੇ ਵਿੱਚੋ ਵੱਗ ਰਿਹਾ ਪਾਣੀ ਇਸ ਗੱਲ ਦਾ ਗਵਾਹ ਬਣ ਜਾਂਦਾ ਹੈ। ਕੀਤੇ ਨਾ ਕੀਤੇ ਦਰਦਾਂ ਦੇ ਨਾਗ ਦੇ ਡਸ ਲਿਆਂ ਹੋਣਾ ਐ। ਜਦ ਕੀਤੇ ਬਿਰੋਹ ਦੀ ਅੱਗ ਬਲਦੀ ਹੈ ਸ਼ੇਖ ਤਾ ਆਂਧਰਾ ਨੂੰ ਹੀ ਲਗਦਾ ਹੈ। ਇੱਕ ਔਰਤ ਦੂਜੀ ਔਰਤ ਦੇ ਨਾਲ ਦਿਲ ਹੋਲਾ ਕਰ ਲੈਂਦੀ ਹੈ। ਔਰਤ ਦਾ ਕਿਹੜਾ ਘਰ ਹੁੰਦਾ ਹੈ। ਨਾ ਪੇੱਕੇ ਨਾ ਸਹੁਰੇ। ਜੇ ਸੱਸ ਦੇ ਨਾਲ ਨੌਕ ਜੋਕ ਹੋਜ਼ੇ ਤਾ ਸੱਸ ਕਹਿੰਦੀ ਹੈ ਜਾ ਪੇੱਕੇ ਘਰ ਚਲੀ ਜਾ। ਜੇ ਪ੍ਰਜਾਈ ਦੇ ਨਾਲ ਨੌਕ ਜ਼ੋਕ ਹੋਜ਼ੇ ਤਾ ਪ੍ਰਜਾਈ ਕਹਿੰਦੀ ਹੈ ਜਾ ਸਹੁਰੇ ਘਰ ਚਲੀ ਜਾ। ਸੱਚ ਕਵੇਂ "ਬਿੱਕਰ ਸਰਾਂ" ਔਰਤ ਦਾ ਕਿਹੜਾ ਘਰ ਬਾਹਰ ਹੁੰਦਾ ਹੈ। ਮਰਦਾਂ ਦੇ ਤੇ ਆਪਣੇ ਘਰ ਹੁੰਦੇ ਨੇ ਆਪਣੇ ਪਰਿਵਾਰ ਹੁੰਦੇ ਨੇ। ਔਰਤ ਨੂੰ ਅੱਜ ਵੀ ਪਹਰ ਦੀ ਜੁੱਤੀ ਸਮਜੀਆਂ ਜਾਂਦਾ ਹੈ ਤੇ ਕੱਲ ਵੀ ਸਮਜੀਆਂ ਜਾਂਦਾ ਸੀ, ਏਦਾਂ ਦੀ ਸੋਚ ਮਰਦ ਰੱਖ ਦੇ ਹਨ। ਜਿਹੜੇ ਆਪਣੇ ਆਪ ਨੂੰ ਬਹੁਤ ਸਮਜਦਾਰ ਤੇ ਸਿਆਣੇ ਅਖਵਾਉਂਦੇ ਹਨ, ਪਰ ਹੁੰਦੇ ਨਹੀਂ। ਕੌਣ ਕਹਿੰਦਾ ਹੈ ਔਰਤ ਦੀ ਮੱਤ ਗੁੱਤ ਵਿੱਚ ਹੁੰਦੀ ਹੈ....? ਕੌਣ ਕਹਿੰਦਾ ਹੈ ਔਰਤ ਬਦ-ਦਿਮਾਗ਼ ਹੁੰਦੀ ਹੈ..........? ਔਰਤ ਹਮੇਸ਼ਾ ਸਿਆਣੀ ਹੁੰਦੀ ਹੈ। ਔਰਤ ਤੀਲਾ ਤੀਲਾ ਜੋੜ ਕੇ ਘਰ ਬਣੋਉਂਦੀ ਹੈ। ਔਰਤ ਦੇ ਬਿਨਾ ਸਮਾਜ ਅਧੂਰਾ। ਔਰਤ ਬਿਨਾ ਹਰ ਇਕ ਰਿਸ਼ਤਾ ਅਧੂਰਾ ਹੈ । ਔਰਤ ਕੋਈ ਬਜ਼ਾਰੂ ਖਿਡੌਣਾ ਨਹੀਂ, ਜਿਨੂੰ 3-4 ਦਿਨ ਰੱਖ ਕੇ ਫੇਰ ਵਾਪਿਸ ਦੇ ਆਏ ਦੁਕਾਨ ਤੇ ਕਿ ਸਾਨੂ ਪਸੰਦ ਨਹੀਂ ਆਇਆ। ਇੱਥੇ ਹਰ ਮਰਦ ਔਰਤ ਦੇ ਜ਼ਜ਼ਬਾਤਾਂ ਦੇ ਨਾਲ ਖੇਡਣਾ ਚਾਉਂਦਾ ਹੈ। ਮਰਦ ਇੱਕ ਬਿੱਲੇ ਵਾਂਗ ਦੁੱਧ ਵਿੱਚ ਮੂੰਹ ਮਾਰ ਹੀ ਲੈਂਦਾ ਹੈ, ਜਿਨ੍ਹਾਂ ਮਰਜ਼ੀ ਤੁਸੀ ਦੁੱਧ ਨੂੰ ਢਕ ਕੇ ਰੱਖ ਲੋ, ਬਿੱਲਾ ਦੁੱਧ ਦੇ ਵਿਚ ਮੂੰਹ ਮਾਰ ਹੀ ਜਾਂਦਾ ਹੈ। ਬਿੱਲੇ ਦੀ ਅੱਖ ਦੁੱਧ ਵਿਚ ਤੇ ਮਰਦ ਦੀ ਅੱਖ ਔਰਤ ਦੇ ਵਿਚ ਹਮੇਸ਼ਾ ਹੁੰਦੀ ਹੈ। ਪਰ ਇਸ ਸਮਾਜ ਨੇ ਇੱਕ ਔਰਤ ਨੂੰ ਮਸ਼ੀਨ ਬਣਾ ਕੇ ਰੱਖ ਦਿੱਤਾ ਹੈ। ਮੈਂ ਹਮੇਸ਼ਾ ਕਹਿੰਦਾ ਹਾਂ ਕਿ ਜੇ ਇੱਕ ਔਰਤ ਦਾ ਸਮਾਨ ਕੀਤਾ ਜਾਵੇ ਤਾਂ ਦੇਸ਼ ਦੀਆਂ ਸਾਰੀਆਂ ਔਰਤਾਂ ਦਾ ਸਮਾਨ ਹੁੰਦਾ ਹੈ। ਜੇ ਇੱਕ ਔਰਤ ਦਾ ਅਪਮਾਨ ਕੀਤਾ ਜਾਵੇ ਦੇਸ਼ ਦੀਆਂ ਸਾਰੀਆਂ ਔਰਤਾਂ ਦਾ ਅਪਮਾਨ ਹੁੰਦਾ ਹੈ। ਇੱਕ ਔਰਤ ਚਾਰਦੀਵਾਰੀ ਦੇ ਵਿਚ ਕੈਦ ਹੈ, ਉਹ ਕਲਪਨਾ ਚਾਵਲਾ, ਝਾਂਸੀ ਦੀ ਰਾਣੀ ਵਾਂਗ ਬਣਨਾ ਚਾਹੁੰਦੀ ਹੈ ਪਰ ਕੀਤੇ ਨਾ ਕੀਤੇ ਸਮਾਜਿਕ ਘੇਰੀਆਂ ਦੇ ਘਿਰੀ ਹੋਈ ਹੈ। ਮੈਂ ਮਨ ਦਾ ਹਾਂ ਸ਼ਰਮ ਤੇ ਸੰਗ ਜਰੂਰੀ ਹੈ, ਪਰ ਇਸ ਨੂੰ ਇੱਕ ਗਹਿਣੇ ਦੇ ਵਾਂਗ ਰੱਖਣਾ ਚਾਹੀਦਾ ਹੈ, ਗਹਿਣਾ ਲੋੜ ਅਨੁਸਾਰ ਹੀ ਜੱਚਦਾ ਹੈ। ਧੰਨਵਾਦ ਵਲੋਂ: ਬਿੱਕਰ ਸਰਾਂ ਮਲਕਪੁਰ - ਜੀਂਦ-ਹਰਿਆਣਾ ਮੋ: 99965-22847
@prabjit7425
@prabjit7425 3 жыл бұрын
ਤੁਸੀਂ ਬਿੱਲਕੁਲ ਸਹੀ ਕਿਹਾ ਹੈ ਜੀ । ਸ਼ਿਵ ਕੁਮਾਰ ਬਟਾਲਵੀ ਨੇ ਮਰਦ ਹੁੰਦੇ ਹੋਏ ਮਰਦਾਂ ਬਾਰੇ ਸੱਚ ਲਿਖਿਆ ਹੈ ਅਤੇ ਔਰਤਾਂ ਨਾਲ ਹੁੰਦੀ ਬੇਇਨਸਾਫੀ ਬਾਰੇ ਲਿਖਿਆ ਹੈ। ਇਸ ਬਾਰੇ ਉਸ ਨੇ ਲੂਣਾ ਨਾਵਲ ਵਿੱਚ ਵਿਸਥਾਰ ਨਾਲ ਵਰਨਣ ਕੀਤਾ ਹੈ ।
@bikarsraa8591
@bikarsraa8591 3 жыл бұрын
@@prabjit7425 ਹਾਂਜੀ , ਅੱਜ ਮਰਦ ਪ੍ਰਧਾਨ ਸਮਾਜ ਨੇ ਇੱਕ ਔਰਤ ਨੂੰ ਖਿਡੌਣਾ ਬਣਾ ਕੇ ਰੱਖ ਦਿੱਤਾ ਹੈ, ਜਿਹੜਾ ਆਇਆ ਖੇਡ ਕੇ ਚਲਾ ਗਿਆ, ਕਦੀ ਜਜ਼ਬਾਤਾਂ ਨਾਲ... ਕਦੀ ਦਿਲ ਨਾਲ... ਕਦੀ ਇਜ਼ਤ ਨਾਲ.... ਔਰਤ ਤੇ ਇੱਕ ਦੇਵੀ ਦੀ ਮੂਰਤ ਹੈ, ਮਰਦਾ ਨੂੰ ਮੂਰਤ ਦੀ ਪੂਜਾ ਕਰਨ ਦੀ ਬਜਾਏ, ਮਰਦ ਉਸ ਔਰਤ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ, ਬਿੱਕਰ ਸਰਾਂ ਹਰਿਆਣਾ
@bikarsraa8591
@bikarsraa8591 3 жыл бұрын
ਇੱਥੇ ਰਾਮ ਕੋਈ ਨਹੀਂ ਸਬ ਰਾਵਣ ਨੇ, ਜੋ (ਮਾਤਾ ਸੀਤਾ) ਇੱਕ ਔਰਤ ਦਾ ਹਰਨ ਕਰਨਾ ਚਾਹੁੰਦੇ ਨੇ। ਉੱਤੋਂ ਕੁੱਝ ਤੇ ਵਿੱਚੋ ਕੁੱਝ ਨੇ । ਉਤੋਂ ਉਤੋਂ ਮੂੰਹਬੋਲੀ ਭੈਣ ਦਾ ਦਰਜ਼ਾ ਦੇਂਦੇ ਨੇ ਪਰ ਉਹੀ ਬਿੱਲੇ ਵਾਂਗ ਦੂਧ ਵਿਚ ਮੂੰਹ ਮਾਰ ਜਾਂਦੇ ਨੇ । ਉਂਝ ਤੇ ਵਫ਼ਾਦਾਰ ਕੁੱਤੇ ਵਾਂਗ ਰਖਵਾਲੀ ਕਰਦੇ ਨੇ ਪਰ ਓਹੀ ਚੋਰ ਦੇ ਨਾਲ ਰਲਕੇ ਚੋਰੀ ਕਰਵਾ ਜਾਂਦੇ ਨੇ। ਦੁਸ਼ਮਣ ਬਣਕੇ ਦੁਸ਼ਮਣੀ ਨਿਭਾਉਂਦੇ ਨੇ ਤੇ ਦੋਸਤ ਬਣਕੇ ਦੋਸਤੀ ਦਾ ਫ਼ਾਇਦਾ ਉਠਾ ਜਾਂਦੇ ਨੇ । ਇੱਥੇ ਰਾਮ ਕੋਈ ਨਹੀਂ ਸਬ ਰਾਵਣ ਨੇ ਜੋ (ਮਾਤਾ ਸੀਤਾ) ਇੱਕ ਔਰਤ ਦਾ ਹਰਨ ਕਰਨਾ ਚਾਹੁੰਦੇ ਨੇ । ਇਨ੍ਹਾਂ ਦੀ ਬਾਜ਼ ਵਾਂਗ ਤੇਜ ਅੱਖ ਹੈ, ਜੋ ਅੱਖਾ ਦੇ ਨਾਲ ਰਾਹ ਤੂਰੀ ਜਾਂਦੀ ਲਾਚਾਰ ਬੇਵਸ ਔਰਤ ਦੀ ਕਾਯਾ ਵੇਖ ਲੈਂਦੇ ਨੇ। ਜਿਨ੍ਹਾਂ ਮਰਜ਼ੀ ਔਰਤ ਬਚਾਲੇ ਆਪਣੇ ਆਪ ਨੂੰ ਇਨ੍ਹਾਂ ਗਿਰਘਟਾ ਤੋਂ ਫੇਰ ਵੀ ਬਿੱਲੇ ਵਾਂਗ ਦੂਧ ਵਿਚ ਮੂੰਹ ਮਾਰ ਜਾਂਦੇ ਨੇ। ਇੱਥੇ ਰਾਮ ਕੋਈ ਨਹੀਂ ਸਬ ਰਾਵਣ ਨੇ ਜੋ ਇਕ (ਮਾਤਾ ਸੀਤਾ) ਇੱਕ ਔਰਤ ਦਾ ਹਰਨ ਕਰਨਾ ਚਾਹੁੰਦੇ ਨੇ। ਆਓ ਭੈਣ ਜੀ ਆਓ ਆ ਫੈਸ਼ਨ ਹੈ ਕਹਕੇ ਨਾਜਾਇਜ ਫਾਇਦਾ ਚੁੱਕਦੇ ਨੇ। ਓਹੀ ਯਾਰ ਦੀ ਥਾਲੀ ਦੇ ਵਿਚ ਖਾਕੇ......ਉਸੇ ਥਾਲੀ ਦੇ ਵਿਚ ਥੁੱਕਦੇ ਨੇ। ਇੱਥੇ ਰਾਮ ਕੋਈ ਨਹੀਂ ਸਬ ਰਾਵਣ ਨੇ ਜੋ (ਸੀਤਾ ਮਾਤਾ) ਇੱਕ ਔਰਤ ਦਾ ਹਰਨ ਕਰਨਾ ਚਾਹੁੰਦੇ ਨੇ। ਨਾ ਸਤਿਕਾਰ ਕਰਦੇ ਮਾਤਾ ਪਿਤਾ ਤੇ ਬਜ਼ੁਰਗਾਂ ਦਾ। ਔਰਤ ਨੂੰ ਉਂਝ ਤੇ ਦਰਜ਼ਾ ਦੇਂਦੇ ਨੇ ਮਾਂ ਦੁਰਗਾ ਦਾ। ਉਂਝ ਤੇ ਸਾਗਰਾਂਂ ਵਿਚ ਡੁੱਬਦੇ ਬਿਨਾ ਸਿੱਖਣ ਤੋਂ ਸਾਗਰਾਂ ਦੇ ਵਿਚ ਤਰਨਾ ਚਾਹੁੰਦੇ ਨੇ। ਇੱਥੇ ਰਾਮ ਕੋਈ ਨਹੀਂ ਸਬ ਰਾਵਣ ਨੇ ਜੋ (ਮਾਤਾ ਸੀਤਾ) ਇੱਕ ਔਰਤ ਦਾ ਹਰਨ ਕਰਨਾ ਚਾਹੁੰਦੇ ਨੇ। ਵੱਲੋ :- ਬਿੱਕਰ ਸਰਾਂ ਪਿੰਡ: ਮਲਕਪੁਰ , ਜਿਲ੍ਹਾ:- ਜੀਂਦ (ਹਰਿਆਣਾ) ਮੋਬਾਈਲ:- 99965-22847
@prabjit7425
@prabjit7425 3 жыл бұрын
@@bikarsraa8591 ਬਾਈ ਜੀ ਮੈਨੂੰ ਤਾਂ ਰਾਮ ਵੱਲੋਂ ਪਤੀ ਹੋਣ ਦੇ ਨਾਤੇ ਪਤਨੀ ਸੀਤਾ ਪ੍ਰਤੀ ਕੋਈ ਸਨੇਹ ਨਹੀਂ ਦਿਸਿਆ ਹੈ ਜੀ । ਸਾਰੀ ਦੁਨੀਆਂ ਉਸ ਨੂੰ ਪੂਜਦੀ ਹੈ ਅਤੇ ਉਸਨੂੰ ਮਰਯਾਦਾ ਪ੍ਰਸ਼ੋਤਮ ਵੀ ਕਿਹਾ ਜਾਂਦਾ ਹੈ। ਮਹਿਲਾਂ ਵਿੱਚ ਰਹਿਣ ਵਾਲੀ ਮਾਤਾ ਸੀਤਾ ਰਾਜੇ ਦੀ ਪੁੱਤਰੀ ਹੋ ਕੇ ਪਤੀ ਰਾਮ ਨਾਲ ਜੰਗਲਾਂ ਵਿੱਚ ਚਲੀ ਗਈ । ਰਾਵਣ ਕੋਲੋਂ ਵਾਪਸ ਆਉਣ ਤੇ ਸੀਤਾ ਮਾਤਾ ਨੂੰ ਰਾਮ ਨੇ ਅਗਨੀ ਪ੍ਰੀਖਿਆ ਦੇਣ ਲਈ ਕਿਹਾ। ਕਿਉਂ ?? ਉਹ ਵੀ ਤਾਂ ਉਨੇ ਦਿਨ ਇਕੱਲਾ ਹੀ ਰਿਹਾ ਸੀ ਪਰ ਉਸ ਨੇ ਅਗਨੀ ਪ੍ਰੀਖਿਆ ਕਿਉਂ ਨਹੀਂ ਦਿੱਤੀ ?? ਇਸ ਨਾਲ ਵੀ ਰਾਮ ਜੀ ਨੂੰ ਸਬਰ ਨਹੀਂ ਆਇਆ ਅਤੇ ਧੋਬੀ ਦੇ ਮੇਹਣਾ ਮਾਰਨ ਤੇ ਸੀਤਾ ਮਾਤਾ ਨੂੰ ਸਜਾ ਵਜੋਂ ਜੰਗਲਾਂ ਵਿੱਚ ਭੇਜ ਦਿੱਤਾ ਗਿਆ । ਰਾਮ ਜੀ ਵੱਲੋਂ ਆਪਣੀ ਪਤਨੀ ਨਾਲ ਇਹੋ ਜਿਹਾ ਜਾਲਮਾਨਾ ਵਿਵਹਾਰ ਕਰਨਾ ਬਹੁਤ ਹੀ ਗਲਤ ਸੀ । ਜੰਗਲਾਂ ਵਿੱਚ ਇਕੱਲੀ ਔਰਤ ਦਾ ਬੱਚਿਆਂ ਨਾਲ ਰਹਿਣਾ ਕੀ ਇਹ ਕੋਈ ਇੰਨਸਾਫ ਸੀ ?? ਜੰਗਲ ਵਿੱਚ ਵੀ ਉੱਥੇ ਸੀਤਾ ਬਾਲਮੀਕ ਨਾਲ ਇਕੱਲੀ ਹੀ ਰਹੀ ਸੀ। ਕੀ ਰਾਮ ਵੀ ਸਮਾਜ ਦੇ ਮੇਹਣੇ ਨਹੀਂ ਝੱਲ ਸਕਿਆ ?? ਰਾਮ ਜੀ ਨੂੰ ਬੇਸ਼ੱਕ ਸਾਰੀ ਦੁਨੀਆਂ ਪੂਜਦੀ ਹੈ ਪਰ ਉਹ ਸੀਤਾ ਲਈ ਕੋਈ ਚੰਗਾ ਪਤੀ ਨਹੀਂ ਬਣ ਸਕਿਆ ਅਤੇ ਸੀਤਾ ਮਾਤਾ ਨੂੰ ਰਾਮ ਜੀ ਨਾਲ ਕਸ਼ਟ ਹੀ ਸਹਿਣੇ ਪਏ । ਮੈਨੂੰ ਤਾਂ ਹਮੇਸ਼ਾਂ ਰਾਮ ਜੀ ਪ੍ਰਤੀ ਗੁੱਸਾ ਅਤੇ ਸੀਤਾ ਨਾਲ ਹਮਦਰਦੀ ਰਹਿੰਦੀ ਹੈ 😭। ਜਿਹੜੀ ਅਗਨੀ ਪ੍ਰੀਖਿਆ ਰਾਮ ਜੀ ਨੇ ਸੀਤਾ ਕੋਲੋਂ ਲਈ ਸੀ ਅਤੇ ਜੇਕਰ ਉਹੀ ਪ੍ਰੀਖਿਆ ਮਰਦਾਂ ਕੋਲੋਂ ਲਈ ਜਾਵੇ ਤਾਂ 80% ਮਰਦਾਂ ਨੇ ਫੇਲ੍ਹ ਹੋ ਜਾਣਾ ਹੈ। ਕਈਆਂ ਨੇ ਤਾਂ ਵਿਆਹ ਤੋਂ ਪਹਿਲਾਂ ਵੀ ਅਗਨੀ ਪ੍ਰੀਖਿਆ ਵਿੱਚੋਂ ਫੇਲ੍ਹ ਹੋ ਜਾਣਾ ਹੈ । ਫਿਰ ਤਾਂ ਸਾਰੇ ਜੰਗਲ ਮਰਦਾਂ ਨਾਲ ਹੀ ਭਰ ਜਾਣਗੇ ।
@navneetkalra3772
@navneetkalra3772 3 жыл бұрын
Nice thoughts.
@agamdairyfarm9877
@agamdairyfarm9877 3 жыл бұрын
ਭੈਣੇ ਇਕ ਗੱਲ ਆ। ਜੇ ਆਪਾਂ ਆਪਣੇ ਜੀਵਨ ਸਾਥੀ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਆ। ਉਸ ਦੇ ਬਾਵਜੂਦ ਵੀ ਉਹ ਆਪਾਂ ਨੂੰ ਨਹੀਂ ਸਮਝਦੇ, ਫਿਰ ਉਸ ਰਿਸ਼ਤੇ ਨਾਲ ਜੁੜੇ ਰਹਿਣਾ ਆਪਣੇ ਆਪ ਨੂੰ ਇਕ ਮਾਨਸਿਕ ਤੌਰ ਤੇ ਸਜਾ ਨਹੀ ਆ।
@ਪੰਜਾਬ-ਛ5ਗ
@ਪੰਜਾਬ-ਛ5ਗ 3 жыл бұрын
ਕਈਆਂ ਦੇ ਸ਼ੋਕ ਕਈਆਂ ਦੀ ਮਜਬੂਰੀ ਬੇਮੇਲ ਜੋੜੀਆ ਕਰਕੇ ਵੀ ਆਉਂਦੀ ਏ ਦੂਰੀ ਪਰ ਇਹਨਾਂ ਰਿਸਤਿਆਂ ਵਿੱਚ ਪਈ ਨਹੀ ਕਿਸੇ ਦੀ ਪੂਰੀ
@paramjeetkaur3866
@paramjeetkaur3866 3 жыл бұрын
Bilkul shi keha tuc
@sukhdeepkour306
@sukhdeepkour306 3 жыл бұрын
ਐਂਡ ਬੋਤ ਮਾੜਾ ਹੁੰਦਾ ਇਨਾਂ ਰਿਸ਼ਤਿਆ ਦਾ
@ManpreetSingh-xm4vv
@ManpreetSingh-xm4vv 3 жыл бұрын
ਇਹ ਵਿਸ਼ਾ ਬਹੁਤ ਈ ਡੂੰਗਾ ਏ ਼਼਼਼ ਼ ਬੱਚਿਆਂ ਤੇ ਪ੍ਰਭਾਵ ਵੀ ਬਹੁਤ ਮਾੜਾ ਪੈਦਾ ਏ ਼਼਼਼਼ਇਸ ਤਰ੍ਹਾਂ ਦੇ ਰਿਸਤਿਆਂ ਲਈ ਦੋਸ਼ੀ ਸਮਾਜ ਏ ਜੋ ਤਲਾਕ ਲਈ ਏਨੀ ਗੁੰਝਲਦਾਰ ਸੋਚ ਰੱਖਦਾ ਼਼਼਼ ਬਾਕੀ ਨਜਾਇਜ਼ ਰਿਸਤਿਆਂ ਵਿੱਚ ਵਿਆਹ ਤੌ ਪਹਿਲੇ ਹੰਢਾਏ ਕੱਚੀ ਉਮਰ ਦੇ ਰਿਸਤੇ ਬਹੁਤ ਵੱਡਾ ਰੋਲ ਅਦਾ ਕਰਦੇ ਹਨ ਼਼਼਼ ਜਿੰਨ੍ਹਾ ਦਾ ਪੈਰ ਇਸ ਰਾਹ ਤੇ ਚੱਲਪਿਆ ਔਖਾ ਮੁੜਦਾ ਚਾਹੇ ਕੁੜੀ ਐ ਜਾਂ ਮੁੰਡਾ ਼਼਼਼ ਬਾਕੀ ਜੋ ਆਸੇ ਪਾਸੇ ਕੋਈ ਗਲਤ ਸਬੰਧ ਰੱਖਦੇ ਆ ਉਹ ਕੋਈ ਮੈਡੀਕਲ ਨਸ਼ਾ ਜਾਂ ਦਵਾਈਆਂ ਵਰਤਦੇ ਨੇ ਤੇ ਫਿਰ ਇਹ ਸਭ ਕਰਨ ਵਾਲੇ ਆਵਦੇ ਵਿਆਹੇ ਪਾਟਨਰ ਤੋ ਸੰਤੁਸ਼ਟ ਨਹੀਂ ਹੋ ਸਕਦੇ
@gagankumar6188
@gagankumar6188 3 жыл бұрын
Bhi bilkul sach kaha tuci
@bkbs7916
@bkbs7916 3 жыл бұрын
Manpreet singh ji thoda Apni bhasha nu tusi vadiya dhang naal shabda di padchol kar k kardy ta vadiya lagda par tusi es vishy nu bilkul lachrta naal paish keeta jo changa nahi lagda Aida de vishy public which ainy v nangy kar k rakho K vadiya nateejiya Di thaa saanu saady samaj nu galat parinaam aun manpreet Singh ji
@ManpreetSingh-xm4vv
@ManpreetSingh-xm4vv 3 жыл бұрын
@@bkbs7916 ਤੁਸੀਂ ਖੁਦ ਇੱਕ ਅਜਿਹਾ ਵਿਸ਼ਾ ਚੁਣਿਆ ਏ ਜੋ ਬਹੁਤ ਨਾਜੁਕ ਐ ਼਼਼਼ਬਾਕੀ ਮੈਂ ਆਵਦੇ ਆਲੇ ਦੁਆਲੇ ਜੋ ਦੇਖਿਆ ਉਹ ਬਿਆਨ ਕਰਤਾ ਼਼਼਼
@dharmjeetsingh7868
@dharmjeetsingh7868 3 жыл бұрын
ਤੁਸੀ ਬਹੁਤ ਸੋਹਣਾ ਟੋਪਿਕ ਲਿਤਾ ਉਸ ਵਾਸਤੇ ਬਹੁਤ ਬਹੁਤ ਧੰਨਵਾਦ ਕਿਉਂਕਿ ਆਪਣੀ society ਦੇ ਵਿਚ ਏਦਾਂ ਦੇ ਵਿਸ਼ੇ ਉਪਰ ਗੱਲ ਕਰਨੀ ਹੀ ਬਹੁਤ ਬੜੀ ਬਹਾਦਰੀ ਹੈ 🙏
@arshdeepkaur5839
@arshdeepkaur5839 3 жыл бұрын
Bhut sohna topic a mam
@crazyactivities9497
@crazyactivities9497 3 жыл бұрын
ਬਹੁਤ ਹੀ ਖੂਬਸੂਰਤ ਗੱਲ ਬਾਤ ਜ਼ਿੰਦਗੀ ਜਿਉਣ ਦੀ ਬਹੁਤ ਵਧੀਆ ਟੌਪਕ ਹੈ ਜੀ ਧੰਨਵਾਦ ਜੀ
@sukhveersinghgrewal7892
@sukhveersinghgrewal7892 2 жыл бұрын
@@arshdeepkaur5839 qqq~
@ਮਨਜੀਤਸਿੰਘ-ਞ5ਮ
@ਮਨਜੀਤਸਿੰਘ-ਞ5ਮ 3 жыл бұрын
ਜਿਹਦੇ ਕੋਲ ਖਾਣ ਲਈ ਰੋਟੀ ਕਮਾਉਣ ਲਈ ਸੋਚ ਫ਼ਿਕਰ ਹੋਵੇ ਉਹਦੇ ਲਈ ਇਹ ਸਭ ਗੱਲਾਂ ਵਿਅਰਥ ਨੇ , ਇਹ ਵਿਹਲੜਾਂ ਦਾ ਕੰਮ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ , ਸਾਨੂੰ ਸਿਆਣੇ ਬਣਨਾ ਚਾਹੀਦਾ ਹੈ ਸਭ ਨੂੰ ਤੇ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ ਜਿਦਾ ਕਿ ਮੈਂ ਵੀ ਇੱਥੇ ਕੁਮੈਂਟ ਲਿਖਣ ਤੋਂ ਪਹਿਲਾਂ ਖੁਦ ਆਪਣੇ ਅੰਦਰ ਝਾਤੀ ਮਾਰਾ ,ਇਹੀ ਅਕਲ ਵਾਲੀ ਗੱਲ ਹੈ।
@fitnesshub366
@fitnesshub366 2 жыл бұрын
Absolutely right , corruption money hai Es da karn, jis kol limitless paise han Ohi eh kamm karde
@JessyChahalMusic
@JessyChahalMusic 2 жыл бұрын
ਸਭ ਤੋਂ ਵਧੀਆ ਚੀਜ਼ ਜਿਹੜੀ ਮੈਨੂੰ ਲੱਗੀ ਉਹ ਹੈ ਤੁਹਾਡੀ ਭਾਸ਼ਾ ਤੇ ਪਕੜ👏❤️
@wakhwakhrang
@wakhwakhrang 3 жыл бұрын
ਰੁਪਿੰਦਰ ਸੰਧੂ ਜੀ ਤੇ ਗੁਰਦੀਪ ਗਰੇਵਾਲ ਜੀ, ਇਹ ਬਹੁਤ ਵਧੀਆ ਵਿਸ਼ਾ ਅਤੇ ਤੁਹਾਡੀ ਦੋਵਾਂ ਭੈਣਾ ਦੀ ਗਲਬਾਤ ਵੀ ਵਧੀਆ ਹੈ । ਮੇਰਾ ਵਿਚਾਰ ਹੈ ਕਿ ਇਕ ਕਾਰਨ ਇਹ ਵੀ ਹੈ ਕਿ ਲੜਕੇ ਜਾਂ ਲੜਕੀ ਦੇ ਵਿਆਹ ਤੋਂ ਪਹਿਲਾਂ ਜੋ ਉਸਨੇ ਆਪਣੇ ਜੀਵਨ ਸਾਥੀ ਬਾਰੇ ਆਪਣੇ ਮਨ ਵਿੱਚ ਕਲਪਣਾ ਕੀਤੀ ਹੁੰਦੀ ਹੈ, ਜੇ ਉਸ ਤਰ੍ਹਾਂ ਦਾ ਜੀਵਨ ਸਾਥੀ ਨਹੀਂ ਮਿਲਦਾ ਤਾਂ ਵੀ ਕਈ ਆਪਣੀ ਅਧੂਰੀ ਖਾਹਸ਼ ਪੂਰੀ ਕਰਨ ਲਈ ਇਹ ਗਲਤੀ ਕਰ ਲੈਂਦੇ ਹਨ । ਜੇਕਰ ਦੋਵੇ ਜੀਅ ਇੱਕ ਦੂਜੇ ਤੋਂ ਸੰਤੁਸ਼ਟ ਹੋਣਗੇ ਤਾਂ ਉਹ ਕਦੀ ਵੀ ਕਿਸੇ ਹੋਰ ਪਾਸੇ ਨਹੀਂ ਝਾਕਣਗੇ । ਇਹ ਵੀ ਚੰਗਾ ਹੋਵੇ ਕਿ ਇੱਕ ਦੂਜੇ ਦੇ ਸਰੀਰ ਦੀ ਬਜਾਏ ਇਕ ਦੂਜੇ ਦੀ ਰੂਹ ਨੂੰ ਪਿਆਰ ਕਰਨ ਕਿਉਕਿ ਸਰੀਰਕ ਦਿੱਖ ਹਮੇਸ਼ਾਂ ਇਕੋ ਜਿਹੀ ਨਹੀਂ ਰਹਿੰਦੀ । ਜਿਵੇਂ ਗੁਰਬਾਣੀ ਵਿੱਚ ਵੀ ਸੰਕੇਤ ਦਿਤਾ ਹੈ:ਮਃ ੩ ॥ ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥੩॥ (ਪੰਨਾ 788) ਧੰਨਵਾਦ ।
@oORGANICCHEMISTRY
@oORGANICCHEMISTRY 2 жыл бұрын
ਜਿਹੜੀਅਾ ਪਤਨੀਅਾਂ ਨੂੰ ਪਤੀ ਨਹੀ ਸੁਣਦੇ ... ਉਹਨਾ ਦੀਆ ਪਤਨੀਆ ਉਹਨਾ ਬੰਦਿਆ ਨੂੰ ਵੇਖਣ ਅਤੇ ਮਿਲਣ ਲੱਗ ਪੈਦੀਆ ਹਨ, ਜਿਹੜ੍ਹੇ ਉਹਨਾ ਨੂੰ ਸੁਣਦੇ ਹਨ,,,, ਤੇ ਇਵੇ ਨਾਜਾਇਜ ਸੰਬੰਧ ਉਸਰਨ ਲੱਗ ਪੈਦੇ ਹਨ ॥ #Goodmorning🥰
@sandeepduggal6606
@sandeepduggal6606 2 жыл бұрын
ਸਹੀ
@tarisingh3774
@tarisingh3774 3 жыл бұрын
ਘਰ ਵਸਾਉਣ ਵਾਲਿਆ ਗੱਲਾਂ ਜਿੰਦਗੀ ਦੀਆਂ ਸਿੱਧੀਆਂ ਗੱਲਾਂ
@lakhindersingh1174
@lakhindersingh1174 3 жыл бұрын
ਜਦੋਂ ਕੁੜੀ ਮੁੰਡੇ ਦਾ ਵਿਆਹ ਨਹੀਂ ਹੋਇਆ ਹੁੰਦਾ, ੳਦੋਂ ਤਾਂ ਬਹੁਤ ਨਿਵਾਕੇ ਰਿਸ਼ਤਾ ਨਿਭਾਉਂਦੇ ,ਪਰ ਜਦੋਂ ਵਿਆਹ ਹੋ ਜਾਵੇ ਉਦੋਂ ਆਪਣੀ ਅਸਲੀ ਔਕਾਤ ਤੇ ਆ ਜਾਂਦੇ ਹਨ ,
@_meet_official_13
@_meet_official_13 3 жыл бұрын
100%ryte
@Jagjit_Singh_Barsal
@Jagjit_Singh_Barsal 3 жыл бұрын
ਸਹੀ ਕਿਹਾ
@daviesingh2807
@daviesingh2807 2 жыл бұрын
ਬਹੁਤ ਬਦਲ ਜਾਂਦੇ ਨੇ
@parwinderkaur6097
@parwinderkaur6097 2 жыл бұрын
ਵਾਹਿਗੁਰੂ ਜੀ ਦੀ ਹਜ਼ੂਰੀ ਵਿਚ ਲਾਵਾ ਲੈ ਕੇ ਇਸ ਤਰਾ ਦੀ ਗਲਤੀ ਕਰਨਾ ਬਹੁਤ ਵੱਡਾ ਪਾਪ ਹੈ ਕਿਰਪਾ ਕਰਕੇ ਆਪਣੇ ਰਿਸ਼ਤੇ ਵਿੱਚ ਕਿਸੇ ਤੀਸਰੇ ਇਨਸਾਨ ਨੂੰ ਦਾਖਲ ਕਰਕੇ ਆਪਣਾ ਰਿਸ਼ਤਾ ਖਰਾਬ ਨਾ ਕਰੋ ਜੀ 🥰
@harpreetsinghshergill4852
@harpreetsinghshergill4852 Жыл бұрын
ਹਰ ਇਕ ਦੀ ਸੋਚ ਤੁਹਾਡੇ ਵਰਗੀ ਨਹੀਂ ਹੋ ਸਕਦੀ
@yxshnoor02
@yxshnoor02 2 жыл бұрын
Tusi.. bahut Sohane topic utte gal kiti. Us vaste tuhada bahut bahut danwaad bhene. Munde nu us de Ghar de v es vich sath dinde aa. Mere naal v eh kuj hoya . Es vich mentality torch bhut Jayda hunda
@DavinderSingh-fz8qu
@DavinderSingh-fz8qu 3 жыл бұрын
ਵਿਸ਼ਾ ਵਧੀਆ ਹੈ ਪਰ ਔਰਤ ਮਰਦ ਦੋਨੋ ਹੀ ਗ਼ਲਤ ਹੋ ਸਕਦੇ ਹਨ।ਸਿਰਫ ਔਰਤ ਨੂੰ ਹੀ ਵਿਚਾਰੀ ਜੇਹੀ ਪੇਸ਼ ਨਾ ਕਰੋ।ਇਹਨਾਂ ਰਿਸ਼ਤਿਆਂ ਵਿਚ ਦੋਨੋ ਹੀ ਬਰਾਬਰ ਦੇ ਦੋਸ਼ੀ ਹੁੰਦੇ ਹਨ।ਰਿਸ਼ਤਿਆਂ ਦੀ ਮਹੱਤਤਾ ਨੂੰ ਸਮਝਣਾ ਦੋਨਾਂ ਲਈ ਜ਼ਰੂਰੀ ਹੈ।
@gagandeepsinghbrar2374
@gagandeepsinghbrar2374 3 жыл бұрын
Right
@sweetyshergill4121
@sweetyshergill4121 3 жыл бұрын
Very true
@prabjit7425
@prabjit7425 3 жыл бұрын
ਜਦੋਂ ਦੋਹਾਂ ਵਿੱਚੋਂ ਆਪਣੇ ਆਪ ਨੂੰ ਚੰਗੇ ਆਚਰਣ ਜਾਂ ਚਾਲ ਚਲਣ ਦਾ ਸਬੂਤ ਦੇਣਾ ਪੈਂਦਾ ਹੈ ਤਾਂ ਉਹ ਸਿਰਫ ਔਰਤ ਨੂੰ ਹੀ ਕਰਨਾ ਪੈਂਦਾ ਹੈ। ਰਾਮ ਜੀ ਦੇ ਸਮੇਂ ਵੀ ਮਰਦ ਪ੍ਰਧਾਨ ਸਮਾਜ ਹੀ ਸੀ । ਭਾਰਤ ਦੇ ਮਰਦ ਪ੍ਰਧਾਨ ਸਮਾਜ ਵਿੱਚ ਲਕਸ਼ਮਣ ਰੇਖਾ ਸਿਰਫ ਔਰਤਾਂ ਲਈ ਹੀ ਬਣਾਈ ਗਈ ਹੈ । ਅਗਨੀ ਪ੍ਰੀਖਿਆ ਵੀ ਸਿਰਫ ਔਰਤਾਂ ਲਈ ਹੀ ਹੁੰਦੀ ਹੈ। ਮਰਦਾਂ ਨੂੰ ਛੋਟ ਦਿੱਤੀ ਗਈ ਹੈ । ਕਾਸ਼ ਲਕਸ਼ਮਣ ਰੇਖਾ ਅਤੇ ਅਗਨੀ ਪ੍ਰੀਖਿਆ ਔਰਤਾਂ ਅਤੇ ਮਰਦਾਂ ਦੋਵਾਂ ਲਈ ਬਰਾਬਰ ਹੁੰਦੀ ।
@prabjit7425
@prabjit7425 3 жыл бұрын
ਇਹਨਾਂ ਰਿਸ਼ਤਿਆਂ ਵਿੱਚ ਗਲਤ ਦੋਵੇਂ ਹੀ ਹੁੰਦੇ ਹਨ ਪਰ ਜ਼ਿਆਦਾਤਰ ਸੱਜਾ ਦੀ ਹੱਕਦਾਰ ਔਰਤ ਨੂੰ ਹੀ ਠਹਿਰਿਆ ਜਾਂਦਾ ਹੈ। ਮਰਦ ਪ੍ਰਧਾਨ ਸਮਾਜ ਵਿੱਚ ਚੰਗੇ ਕਿਰਦਾਰ ਦਾ ਸਬੂਤ ਵੀ ਔਰਤ ਕੋਲੋਂ ਹੀ ਮੰਗਿਆ ਜਾਂਦਾ ਹੈ । ਲਕਸ਼ਮਣ ਰੇਖਾ ਸਿਰਫ ਔਰਤਾਂ ਲਈ ਹੀ ਹੁੰਦੀ। ਮੈਨੂੰ ਤਾਂ ਰਾਮ ਜੀ ਵੱਲੋਂ ਵੀ ਪਤੀ ਹੋਣ ਦੇ ਨਾਤੇ ਪਤਨੀ ਪ੍ਰਤੀ ਕੋਈ ਦਯਾ ਜਾਂ ਸਨੇਹ ਨਹੀਂ ਦਿਸਿਆ ਹੈ ਜੀ । ਸਾਰੀ ਦੁਨੀਆਂ ਉਸ ਨੂੰ ਪੂਜਦੀ ਹੈ ਅਤੇ ਉਸਨੂੰ ਮਰਯਾਦਾ ਪ੍ਰਸ਼ੋਤਮ ਵੀ ਕਿਹਾ ਜਾਂਦਾ ਹੈ। ਮਹਿਲਾਂ ਵਿੱਚ ਰਹਿਣ ਵਾਲੀ ਮਾਤਾ ਸੀਤਾ ਰਾਜੇ ਦੀ ਪੁੱਤਰੀ ਹੋ ਕੇ ਪਤੀ ਰਾਮ ਨਾਲ ਜੰਗਲਾਂ ਵਿੱਚ ਚਲੀ ਗਈ । ਰਾਵਣ ਕੋਲੋਂ ਵਾਪਸ ਆਉਣ ਤੇ ਸੀਤਾ ਮਾਤਾ ਨੂੰ ਰਾਮ ਨੇ ਅਗਨੀ ਪ੍ਰੀਖਿਆ ਦੇਣ ਲਈ ਕਿਹਾ। ਕਿਉਂ ?? ਰਾਮ ਜੀ ਵੀ ਤਾਂ ਉਨੇ ਦਿਨ ਇਕੱਲਾ ਹੀ ਰਹੇ ਸੀ ਪਰ ਉਸ ਨੇ ਅਗਨੀ ਪ੍ਰੀਖਿਆ ਕਿਉਂ ਨਹੀਂ ਦਿੱਤੀ ?? ਲਕਸ਼ਮਣ ਵੀ ਤਾਂ ਆਪਣੀ ਪਤਨੀ ਨਿਰਮਲਾ ਨਾਲੋਂ ਚੌਦਾਂ ਸਾਲ ਅਲੱਗ ਰਿਹਾ ਸੀ ਅਤੇ ਉਸ ਨੇ ਅਗਨੀ ਪ੍ਰੀਖਿਆ ਕਿਉਂ ਨਹੀਂ ਦਿੱਤੀ ?? ਇਸ ਨਾਲ ਵੀ ਰਾਮ ਜੀ ਨੂੰ ਸਬਰ ਨਹੀਂ ਆਇਆ ਅਤੇ ਧੋਬੀ ਦੇ ਮੇਹਣਾ ਮਾਰਨ ਤੇ ਸੀਤਾ ਮਾਤਾ ਨੂੰ ਸਜਾ ਵਜੋਂ ਜੰਗਲਾਂ ਵਿੱਚ ਭੇਜ ਦਿੱਤਾ ਗਿਆ । ਜੰਗਲਾਂ ਵਿੱਚ ਇਕੱਲੀ ਔਰਤ ਦਾ ਬੱਚਿਆਂ ਨਾਲ ਰਹਿਣਾ ਕੀ ਇਹ ਕੋਈ ਇੰਨਸਾਫ ਸੀ ?? ਜੰਗਲ ਵਿੱਚ ਵੀ ਉੱਥੇ ਸੀਤਾ ਬਾਲਮੀਕ ਨਾਲ ਇਕੱਲੀ ਹੀ ਰਹੀ ਸੀ। ਕੀ ਰਾਮ ਵੀ ਸਮਾਜ ਦੇ ਮੇਹਣੇ ਨਹੀਂ ਝੱਲ ਸਕਿਆ ?? ਰਾਮ ਜੀ ਨੂੰ ਬੇਸ਼ੱਕ ਸਾਰੀ ਦੁਨੀਆਂ ਪੂਜਦੀ ਹੈ ਪਰ ਉਹ ਸੀਤਾ ਲਈ ਕੋਈ ਚੰਗਾ ਪਤੀ ਨਹੀਂ ਬਣ ਸਕਿਆ ਅਤੇ ਸੀਤਾ ਮਾਤਾ ਨੂੰ ਰਾਮ ਜੀ ਨਾਲ ਕਸ਼ਟ ਹੀ ਸਹਿਣੇ ਪਏ । ਮੈਨੂੰ ਤਾਂ ਹਮੇਸ਼ਾਂ ਰਾਮ ਜੀ ਪ੍ਰਤੀ ਗੁੱਸਾ ਅਤੇ ਸੀਤਾ ਨਾਲ ਹਮਦਰਦੀ ਰਹਿੰਦੀ ਹੈ 😭। ਜਿਹੜੀ ਅਗਨੀ ਪ੍ਰੀਖਿਆ ਰਾਮ ਜੀ ਨੇ ਸੀਤਾ ਕੋਲੋਂ ਲਈ ਸੀ ਅਤੇ ਜੇਕਰ ਉਹੀ ਪ੍ਰੀਖਿਆ ਮਰਦਾਂ ਕੋਲੋਂ ਲਈ ਜਾਵੇ ਤਾਂ 80% ਮਰਦਾਂ ਨੇ ਫੇਲ੍ਹ ਹੋ ਜਾਣਾ ਹੈ। ਕਈਆਂ ਨੇ ਤਾਂ ਵਿਆਹ ਤੋਂ ਪਹਿਲਾਂ ਵੀ ਅਗਨੀ ਪ੍ਰੀਖਿਆ ਵਿੱਚੋਂ ਫੇਲ੍ਹ ਹੋ ਜਾਣਾ ਹੈ । ਫਿਰ ਤਾਂ ਸਾਰੇ ਜੰਗਲ ਮਰਦਾਂ ਨਾਲ ਹੀ ਭਰ ਜਾਣਗੇ ।
@raftar9539
@raftar9539 3 жыл бұрын
AURAT VI BARABAR DI HAKDAAR HUNDI A HAR IK RISHTE NU KHARAN KRN CH ....99% KUDIA GHR KHARAB KRDIYA SASS DE ROOP CH NUH DE ROOP CH ....AURAT HI GHR PAAD DI AA
@bikkarsingh5329
@bikkarsingh5329 3 жыл бұрын
ਅੱਜ ਦੇ ਵਿਸ਼ਿਆਂ ਵਿਚੋਂ ਇਹ ਇਕ ਅਹਿਮ ਵਿਸ਼ਾ ਇਸ ਦੀ ਚਰਚਾ ਟੀ ਵੀ ਚੈਨਲ ਤੇ ਅਖਬਾਰਾਂ ਵਿੱਚ ਵੀ ਹੋਣੀ ਚਾਹੀਦੀ ਆ
@akalpurkh1
@akalpurkh1 2 жыл бұрын
ਇਹ ਮਸਲਾ ਕੁਦਰਤ ਅਤੇ ਸਮਾਜ ਦੇ ਆਪਸੀ ਸੁਮੇਲ ਦਾ ਵੀ ਹੈਗਾ ਜੀ , ਪੰਛੀਆਂ ਅਤੇ ਜਾਨਵਰਾਂ ਕੋਲ ਪੂਰੀ ਦੀ ਪੂਰੀ ਕੁਦਰਤ ਹੈ, ਇਨਸਾਨਾਂ ਨੇ ਸਮਾਜ ਦੀ ਸਿਰਜਣਾ ਕਰ ਲਈ, ਜਿਸ ਦਾ ਇਕ ਨਤੀਜਾ ਇਹ ਵੀ ਹੋਇਆ ਕਿ ਕਦੇ ਇਨਸਾਨਾਂ 'ਤੇ ਸਮਾਜਿਕ ਪੱਖ ਭਾਰੂ ਹੋ ਜਾਂਦਾ ਅਤੇ ਕਦੇ ਕੁਦਰਤੀ ਪੱਖ ... ਜਦ ਦਿਲ ਵਿੱਚ ਕਿਸੇ ਦਾ ਖ਼ਿਆਲ ਆਉਂਦਾ ਹੈ ਇਹ ਬੁਰੀ ਗੱਲ ਹੈ ਇਹ ਵੀ ਤਾਂ ਨਾਲ ਆਉਂਦਾ ਹੈ| ਬੜਾ ਉੱਚਾ ਹੈ ਸਦਾਚਾਰਾਂ ਦਾ ਗੁੰਬਦ ਪਰ ਡੁੱਬ ਹੀ ਜਾਂਦਾ ਹੈ ਜਦ ਦਿਲ ਵਿੱਚ ਉਛਾਲ ਆਉਂਦਾ ਹੈ |
@jarnail-jas
@jarnail-jas 3 жыл бұрын
ਭੈਣ ਜੀ ਤੁਸੀਂ ਅਪਣੇ ਨਾਮ ਦੇ ਪਿੱਛੇ ਗੋਤ ਦੀ ਬਜਾਏ ਕੌਰ ਲਗਾਇਆ ਕਰੋ, ਬੇਨਤੀ ਹੀ ਹੈ
@jupindersingh9195
@jupindersingh9195 3 жыл бұрын
Bai jatt ne kaur te singh Lande piche
@singh5898
@singh5898 3 жыл бұрын
ਜਦੋਂ ਤੁਸੀ ਰੂਹ ਤੋ ਜੁੜਦੇ ਓ ਕਿਸੇ ਨਾਲ ,ਆਪਸ ਚ ਇੱਕੋ ਮਿੱਕੇ ਹੁੰਦੇ ਓ ਤਾ ਮਾਇਨੇ ਨਹੀਂ ਰੱਖਦਾ ਤੁਸੀ ਕਿੰਨੇ ਦੂਰ ਓ ,ਤੁਹਾਡਾ ਹਰ ਵਿਚਾਰ ਉਹਦੇ ਤੱਕ ਦੀ ਹੋ ਕੇ ਨਿਕਲਦਾ ਹੋਏ ਤੇ ਉਹਦਾ ਤੁਹਾਡੇ ਦੀ ਹੋ ਕੇ ਤਾ👍ਤੁਸੀ ਦੂਰ ਹੋ ਕੇ ਵੀ ਕੋਲ ਹੋ ਸਕਦੇ ਓ ,ਜੇ ਨਹੀਂ ਰੂਹ ਤੋ ਜੁੜੇ ਇੱਕੋ ਬੈਡ ਤੇ ਹੋ ਕੇ ਵੀ ਦੂਰ ਓ । ਅਗਲੇ ਨਾਲ ਜੁੜੋ ਕਿ ਆਪਸ ਚ ਮਿਲ ਕੇ ਜ਼ਿੰਦਗੀ ਨੂੰ ਬਿਹਤਰ ਤੇ ਸੁਚੱਜੀ ਸੋਚ ਨਾਲ ਜੀਅ ਸਕੋ ,ਇੱਕ ਦੂਜੇ ਤੋ ਸਿੱਖ ਸਿਖਾ ਕੇ ਬਜਾਏ ਸਿਰਫ ਸਰੀਰ ਨੋਚ ਕੇ ਫੋਰਮੈਲਟੀਆ ਕਰਨ ਤੋ 🙏🏻 ੴ
@Kaur23_19
@Kaur23_19 2 жыл бұрын
Absolutely right ji
@hgrewal8904
@hgrewal8904 2 жыл бұрын
Najaje resta. Because he or she. is. relative.s mean. Major. Wife or husband .s. Mother. interfer
@JaswantSingh-dk9qy
@JaswantSingh-dk9qy 3 жыл бұрын
ਹੋਰ ਵੱਧ ਬਿਹਤਰ ਹੁੰਦਾ ਜੇ ਇਸ ਗੱਲਬਾਤ’ਚ ਇੱਕ ਵਿਸ਼ਾ ਮਾਹਿਰ ਮਰਦ ਅਤੇ ਬੀਬੀ ਵੀ ਸ਼ਾਮਿਲ ਕੀਤੇ ਜਾਂਦੇ। ਤੁਸੀਂ ਸਿਰਫ ਬਾਹਰੀ ਰਿਸ਼ਤੇ ਚੋਂ ਉਪਜਦੀਆਂ ਇਨਸਾਨੀ ਮਨ, ਰਿਸ਼ਤੇ ਜਾਂ ਪਰਵਾਰਿਕ ਮੈਂਬਰਾਂ ( ਵਿਸ਼ੇਸ਼ ਕਰ ਬੱਚਿਆਂ ) ਉੱਪਰ ਅਸਰ ਅੰਦਾਜ ਅਲਾਮਤਾਂ ਦਾ ਹੀ ਵੱਧ ਜਿਕਰ ਕਰ ਰਹੇ ਹੋ ਪਰ ਇਸਦੇ ਵਾਪਰਨ ਵਾਲੇ ਮੁੱਢਲੇ ਕੁੱਝ ਵਿਸ਼ੇਸ਼ ਕਾਰਣਾਂ ਦੀ ਪੜਚੋਲ ਵੱਲ ਨਹੀਂ ਜਾ ਸਕੀਆਂ।
@LovepreetSingh-ym4yo
@LovepreetSingh-ym4yo 3 жыл бұрын
Sahi gall kiti veer ji.
@kamaldeep5588
@kamaldeep5588 3 жыл бұрын
je bande daa nazayaz rista hunda tan oh wife daa comparison galt aurat nal karda rehnda. .......te ladai karda. .......wife nu smj nahi lagdee karan kee????????????????????????neetja rista tut janda. ..........bache dee life barbad ho jandee. ...........mere nal esh tran hoya. .....😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@pendueng
@pendueng 3 жыл бұрын
ਦੂਹਰੀ ਜ਼ਿਦੰਗੀ ਜਿਉਂਦੇ ਨੇ ਬਹੁਤੇ ਲੋਕ ਮੈਂ ਤਾਂ ਵੇਖ ਹਰਾਣ ਹਾਂ ਜੀ
@punjabimoves5473
@punjabimoves5473 3 жыл бұрын
Si a
@virasat4116
@virasat4116 3 жыл бұрын
Ha g maire nal ho raheya
@punjabimoves5473
@punjabimoves5473 3 жыл бұрын
@@virasat4116 ke ho rha a
@bkbs7916
@bkbs7916 3 жыл бұрын
@@virasat4116 J tusi itraaj na manno ta thoda shair karna ji asi Hall ta nahi guide karan Di koshish karangy
@armaanbhangu4037
@armaanbhangu4037 3 жыл бұрын
@@virasat4116 mere nal v
@jaswindergill973
@jaswindergill973 3 жыл бұрын
ਜੋੜੀਆਂ ਜਗ ਥੋਈਆਂ, ਨੜਾ ਬਥੇਰੇ ,👌👌👌👌
@DavinderSingh-fz8qu
@DavinderSingh-fz8qu 3 жыл бұрын
ਰਿਸ਼ਤੇ ਨਿਭਾ ਨਹੀਂ ਸਕਦੇ ਤਾਂ ਅਲੱਗ ਹੋ ਜਾਓ ।ਪਰ ਹਰੇਕ ਰਿਸ਼ਤਾ ਹੀ ਵਫਾਦਾਰੀ ਦੀ ਮੰਗ ਕਰਦਾ ਹੈ।ਰਿਸ਼ਤਾ ਤੇ ਧੋਖਾ ਨਾਲ ਨਾਲ ਨਿਭ ਨਹੀਂ ਸਕਦਾ।
@babusalaria292
@babusalaria292 3 жыл бұрын
Sai kea Bai jae aurat nu banda apnae matlab daa naa milea alag ho jaooo riahtae chh rae kae affair niii no aceaptable
@mukhpreetsingh4380
@mukhpreetsingh4380 3 жыл бұрын
@@babusalaria292 QQ
@jaswindersingh8114
@jaswindersingh8114 3 жыл бұрын
EKA NAREE TE CONFIDENT HONA ZAROOREE & VD RAHI NEGEN ASLEELTAPROSEE JA RHI VE ZIMEYVAR EHNA TOU PERA HO K GURBANEE SIDAHNETA TE CHL K PARUTAREA HO SKDA HY SANJM DY DHARNEE HONA ZROOREE HY KIRET NL ZUR SIMREN NL ZUR K ZINDGEE K GRIST GHR TORENA ZAROOREE HY
@sidhuraunta3419
@sidhuraunta3419 3 жыл бұрын
ਬਹੁਤ ਸੋਹਣੇ ਵਿਚਾਰ, ਜੁਗ ਜੁਗ ਜੀਓ ਮੇਰੀਓ ਭੈਣੋ,ਮੇਰੀ ਜ਼ਿੰਦਗੀ ਹੀ ਬਦਲ ਦਿੱਤੀ ਤੁਹਾਡੇ ਵਿਚਾਰਾਂ ਨੇ
@ਪ੍ਰੀਤ-ਜ1ਥ
@ਪ੍ਰੀਤ-ਜ1ਥ 2 жыл бұрын
ਪਹਿਲਾਂ ਕਿਵੇਂ ਦੀ ਸੀ
@rajveer1396
@rajveer1396 3 жыл бұрын
ਜਿਨਸੀ ਸਬੰਧਾਂ ਚ ਨਵੀਨਤਾਂ ਤੇ ਸੈਕਸ ਸਫਲ ਵਿਹੁਅਤਾ ਜੀਵਨ ਦਾ ਬੇਸ ਹੈ ਜੇਕਰ ਮਰਦ ਦੀ ਇੱਛਾ ਔਰਤ ਪੂਰੀ ਨਹੀਂ ਕਰ ਸਕਦੀ ਜ ਂ ਔਰਤ ਦੀ ਮਰਦ ਪੂਰੀ ਨਹੀਂ ਕਰ ਸਕਦਾ ਤਾਂ ਨਜਾਇਜ਼ ਰਿਸ਼ਤੇ ਜਰੂਰ ਬਣਦੇ ਨੇ,ਇਹੀ 85% ਕਾਰਨ ਆ,ਘਰੇ ਖਰਚਾ ਨਾਂ ਦੇਣਾ,ਬੇਮੇਲ ਜੋੜੀ ਵਗੈਰਾ ਸਿਰਫ 15% ਕਾਰਨ ਹਨ
@onkarsinghdhugga3662
@onkarsinghdhugga3662 3 жыл бұрын
ਬਹੁਤ ਵਧੀਆ ਵਿਸ਼ਾ ਚੁਣਿਆ ਗਿਆ ਹੈ ।ਇਹ ਰਿਸ਼ਤੇ ਮਸਤੀ ਚੋ ਵੀ ਹੁੰਦੇ ਹਨ। ਹੋਰ ਵੀ ਅਨੇਕਾਂ ਕਾਰਨ ਹਨ। ਤੁਸੀਂ ਕਾਫੀ ਕਾਰਨਾਂ ਤੇ ਵਿਚਾਰ ਕੀਤੀ ਹੈ । ਸਾਥੀ ਦਾ ਮਨ ਵਿੱਚ ਉਕਰਿਆ ਸੁਫਨਾ ਵਿਆਹ ਤੋ ਬਾਅਦ ਕਿੱਤੇ ਦਿਖਾਈ ਦੇਦਾ ਹੈ ਤਾਂ ਕਈ ਬਾਰੀ ਮਰਦ ਅਤੇ ਔਰਤ ਵੀ ਸਬੰਧ ਬਣਾ ਲੈਦੇ ਹਨ।
@Mann251
@Mann251 3 жыл бұрын
ਬਹੁਤ ਹੀ ਵਧੀਆ ਟੌਪਿੱਕ ਚੁਣਿਆਂ ਤੁਸੀਂ Discussion ਕਰਨ ਲਈ.... ਰੁਪਿੰਦਰ ਅਤੇ ਗੁਰਦੀਪ ਜੀ ਤੁਹਾਡੀ ਦੋਹਾਂ ਦੀ ਇਸ ਟੌਪਿੱਕ ਉੱਤੇ ਕੀਤੀ ਗਈ Discussion ਬਹੁਤ ਹੀ ਲਾਜਵਾਬ ਹੈ ..... ਇਹ ਅੱਜ ਦੇ ਤੇਜ਼ ਤਰਾਰ ਸਮਾਜ ਦਾ ਇੱਕ ਕੌੜਾ ਸੱਚ ਹੈ .... ਜਿਸਦੇ ਪਰਿਣਾਮਾਂ ਬਾਰੇ ਜਾਣਦੇ ਹੋਏ , ਵੀ ਸਾਡਾ ਸਮਾਜ ਇਸ ਨੂੰ ਖ਼ਤਮ ਕਰਨ ਦੀ ਬਜਾਏ ... ਇੱਕ Entertainment ਵਜੋਂ ਲੈ ਰਿਹਾ ਹੈ..... ਸਾਡੇ ਲੋਕਾਂ ਵਿੱਚ ਇਸ ਟੌਪਿੱਕ ਬਾਰੇ ਵੱਡੇ ਪੱਧਰ ਤੇ ਚਰਚਾ ਕਰਨ ਦੀ ਜ਼ਰੂਰਤ ਹੈ ... ਤਾਂ ਜੋ ਸਭ ਲੋਕ , ਉਨ੍ਹਾਂ ਦੇ ਪਰਿਵਾਰਾਂ ਤੇ ਪੈਂਣ ਵਾਲੇ ਇਸ ਦੇ ਬੁਰੇ ਪ੍ਰਭਾਵਾਂ ਤੋਂ ਜਾਗਰੁੱਕ ਹੋ ਕੇ ... ਅਗਾਂਹ ਵਾਸਤੇ ਸੁਚੇਤ ਹੋ ਸਕਣ ....
@GurpreetSingh-gy9fh
@GurpreetSingh-gy9fh 3 жыл бұрын
ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਦੋਵੇਂ ਭੈਣਾਂ ਨੂੰ ਆਪ ਜੀ ਦੇ ਵਿਚਾਰ ਬਹੁਤ ਹੀ ਵਧੀਆ ਸੀ ਆਰਮੀ
@jaspalsinghdhillon-tn7uu
@jaspalsinghdhillon-tn7uu Жыл бұрын
ਇਸ ਤੋਂ ਮਾੜਾ ਹੋਰ ਕੁੱਝ ਮਾੜਾ ਹੋ ਹੀ ਨਹੀਂ ਸਕਦਾ ।
@GurpreetSingh-ys6lz
@GurpreetSingh-ys6lz 3 жыл бұрын
ਬਹੁਤ ਧੰਨਵਾਦ ਦੋਵਾਂ ਭੈਣਾਂ ਦਾ ਇਕ ਇਕ ਗੱਲ ਕਾਬਲੇ ਤਰੀਫ ਕੀਤੀ ਜ਼ਰੂਰਤ ਹੈ ਇਹਨਾਂ ਗੱਲਾਂ ਨੂੰ ਸਮਝ ਕੇ ਜ਼ਿੰਦਗੀ ਜਿਉਣੀ ਸ਼ੁਰੂ ਕਰਨੀ ਚਾਹੀਦੀ ਆਂ ਤਾ ਹੀ ਸੁਖਦਾਈ ਬਣ ਸਕਦੀ ਹੈ
@ravinderkaur4713
@ravinderkaur4713 3 жыл бұрын
ਵਧੀਆ ਵਿਚਾਰ ਧੰਨਵਾਦ ਜੀ
@Allinone-ni1pf
@Allinone-ni1pf 3 жыл бұрын
ਨਜਾਇਜ਼ ਰਿਸ਼ਤੇ ਲਈ ਉਹੀ ਜ਼ਿੰਮੇਵਾਰ ਹਨ ਜੋਂ ਬਣਾਉਂਦਾ ਚਾਹੇ ਕੁੜੀ ਚਾਹੇ ਮੁੰਡਾ ਘਰਵਾਲੀ ਘਰਵਾਲਾ
@gurvindersingh6706
@gurvindersingh6706 2 жыл бұрын
Tadia gallan sunn k sachi meri ruh khush ho gi ae m tadi har ik video da dilo appreciate krdi aa te m ah kehna chauni tuc pls ehna sohna ehna vdia content pauna nh shdyo plss loka nu boht boht lorh aa aj ah sachayi samjn di te tuc ah kuj ehne sohne tareeke naal smja rhe ho tanwaad aa tada dilo ❤️
@SukhbirSingh-is8zo
@SukhbirSingh-is8zo 3 жыл бұрын
ਪ੍ਰਮਾਤਮਾ ਹਮੇਸ਼ਾ ਸਾਰੇ ਪਰਿਵਾਰਾਂ ਨੂੰ ਖੁਸ਼ ਰੱਖੇ ਜੀ
@sarwansingh7278
@sarwansingh7278 3 жыл бұрын
ਅਤੀ ਸੁੰਦਰ ਧੰਨਵਾਦ live long beta
@sonuarora7863
@sonuarora7863 3 жыл бұрын
ਬਹੁਤ ਸੋਹਣਾ ਇੰਟਰਵਿਊ ਭੈਣਾਂ ਦਾ
@sartajsinghbaaghi3481
@sartajsinghbaaghi3481 3 жыл бұрын
ਗੱਲਾਂ ਤਾਂ ਬਹੁਤ ਸੋਹਣੀਆਂ ਨੇ ਆਪਜੀ ਦੀਆਂ ਭੈਣੋ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਆ ਸ਼ਬਦ ਕੋਰ ਲਾਉਣ ਵਾਸਤੇ ਕਿਸ ਗੱਲ ਦੀ ਸ਼ਰਮ ਭੈਣੋ
@singhharry5833
@singhharry5833 3 жыл бұрын
ਅਜੱਕਲ ਕਈ educated ਪੰਜਾਬੀ ਕੁੱੜੀਆਂ tight ਪੈਟਾਂ ਪਾ ਲੈਦੀਆਂ ਤੇ ਚਿੱਤੜਾਂ ਨੂੰ ਹਿਲਾ-2 ਕੇ ਤੁਰਦੀਆਂ. ਮੁੰਡਿਓ, ਫੁੱਦੀ / ਘੂੱਸੀ ਲਈ ਆਪਸ ਵਿਚ ਨਾ ਲੜੋ ਬਲਕਿ ਵਾਰੀ-2 ਇੰਨਾ ਦੀ ਫੁੱਦੀਆਂ ਨੂੰ ਮਾਰੋ ਤੇ good feel ਕਰੋ.
@Parm-vi7cu
@Parm-vi7cu 3 жыл бұрын
Solution I) Women should become financially independent. II) Opt for love marriage. III) Society should not look down upon divorce as an option. We should respect each other's freedom but friends at the end we have to decide our limits.
@RANJiTSiNGHEngg
@RANJiTSiNGHEngg Жыл бұрын
Ini engrazi
@sikhopunjab8815
@sikhopunjab8815 3 жыл бұрын
ਨਾਜਾਇਜ਼ ਰਿਸ਼ਤੇ ਸਭਤੋਂ ਜ਼ਿਆਦਾ ਬਿਗੜੇ ਐਸ਼ ਪ੍ਰਸਤ ਲੋਕ ਹੀ ਕਰ ਰਹੇ ਨੇ ਅਜਕਲ । ਇਹ ਆਦਤ ਜਵਾਨੀ ਵੇਲੇ ਹੀ ਸ਼ੁਰੂ ਹੋ ਜਾਂਦੀ ਆ,ਘਰਦੇ ਆਪਣੀ ਜਿੱਮੇਦਾਰੀ ਨਹੀਂ ਨਿਭਾਉਂਦੇ ਇਹ ਸੋਚਕੇ ਕਿ ਇਸ ਤਰਾਂ ਦੀਆਂ ਗੱਲਾਂ ਕਰਨੀਆਂ ਬੇਸ਼ਰਮ ਹੋਣ ਬਰਾਬਰ ਆ । ਚਾਹੇ ਮਰਦ ਹੋਵੇ ਚਾਹੇ ਔਰਤ ਦੋਵਾਂ ਦੀ ਜਿੰਮੇਵਾਰੀ ਆ ਕੇ ਇਕ ਦੂਜੇ ਨਾਲ ਜੁੜੇ ਰਿਸ਼ਤਿਆਂ ਦਾ ਸਤਿਕਾਰ ਕਰਨ । ਨਾਜਾਇਜ਼ ਸੰਬੰਧ ਜਿਹੜਾ ਮਰਜ਼ੀ ਬਣਾਵੇ ਪਰ ਇਸ ਚੱਕੀ ਚ ਇਕ ਮਾਸੂਮ ਹੀ ਪੀਸਿਆ ਜਾਂਦਾ ਆ । ਵਿਆਹ ਤੋਂ ਪਹਿਲਾ ਨਾਜਾਇਜ਼ ਸੰਬੰਧ ਬਣਾਉਣ ਨੂੰ ਅੱਜ ਸਾਡੀ ਪੀੜੀ Modern Thinking ਦਾ ਨਾਮ ਦੇ ਰਹੀ ਆ,ਪੜੇ ਲਿਖੇ ਮੂਰਖ ਲੋਕ ਨੇ ਜੋ ਅਜੇਹੀ thinking ਰੱਖਦੇ ਨੇ । ਅਜਿਹੇ ਲੋਕ ਫੇਰ ਜੀਵਨਸਾਥੀ ਵੀ ਭੋਲਾ ਲੱਭਦੇ ਨੇ ਜੋ ਸੰਸਕਾਰੀ ਹੋਵੇ ਅਜਿਹੇ ਕੰਮਾਂ ਤੋਂ ਜੋ ਦੂਰ ਰਿਹਾ ਹੋਵੇ,ਸਮਾਜ ਕਦੇ ਵੀ ਗਿਅਾਨ ਜਾ ਵੱਡੀਆਂ ਵੱਡੀਆਂ ਗੱਲਾਂ ਕਰਨ ਨਾਲ ਨੀ ਸੁਧਰਨ ਲੱਗਾ ਪਹਿਲਾਂ ਸਾਨੂੰ ਖੁਦ ਨੂੰ ਸਹੀ ਹੁਣਾ ਪੈਣਾ ਆ । ਅਸੀਂ ਇਹ ਸੋਚਦੇ ਆ ਕਿ ਅਸੀਂ ਭਾਵੇਂ ਜ਼ਿੰਦਗੀ ਚ ਜਿੰਨੇ ਮਰਜ਼ੀ ਗਿਰਿਓ ਚਰਿਤ੍ਰ ਦੇ ਹੋਈਏ ਜੀਵਨਸਾਥੀ 100% ਸਾਫ ਸੁਥਰੇ ਚਰਿਤ੍ਰ ਦਾ ਹੁਣਾ ਚਾਹੀਦਾ ਆ ।
@vickysidhu5226
@vickysidhu5226 2 жыл бұрын
ਕੁੜੀ ਲਈ ਬਹੁਤ ਔਖਾਂ ਦੇ ਮੁੰਡੇ ਗਲਤ ਨਿੱਕਲ ਦਾ ਨਾਂ ਕੁੜੀ ਛੱਡ ਸਕਦੀਆਂ,ਨਾ ਖੁਸ਼ ਰਹਿ ਸਕਦੀ, ਉਸ ਦੀ ਜ਼ਿੰਦਗੀ ਗਲ ਜਾਂਦੀ ਆ
@RespectAllReligion-1313
@RespectAllReligion-1313 Жыл бұрын
True
@balwindersinghgill1532
@balwindersinghgill1532 Жыл бұрын
ਪੰਜਾਬੀ ਲਿਖਣੀ ਸਿੱਖ ਲਵੋ ਫਿਰ ਕੁਮੈਂਟ ਕਰੋ
@supreetkaur6365
@supreetkaur6365 2 жыл бұрын
Bohat vadea gal khi es topic te je hun ve lok na samjen te fir rabb rakha
@vickysidhu5226
@vickysidhu5226 2 жыл бұрын
ਮਾਂ ਬਾਪ ਵਾਰੇ ਸੋਚ ਸੋਚ ਕੇ ਚੁੱਪ ਰਹਿੰਦੀ ਆ ਵਿਚਾਰੀ,ਜਾ ਲੋਕ ਕੀ ਕਹਿਣਗੇ
@NaturalContents
@NaturalContents 3 жыл бұрын
ਪਤਾ ਨੀ ਠੀਕ ਕੇ ਗਲਤ ਆ ਪਰ ਮੈਂ ਵਿਆਹ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਇੱਕ ਅਮਾਨਤ ਸਮਝ ਰਿਹਾ ਹਾਂ
@NaturalContents
@NaturalContents 3 жыл бұрын
ਪਤਾ ਨੀ ਮੈ ਕੀਹਦੇ ਨਾਲ ਨਿਭਾਅ ਰਿਹਾ ਹਾਂ
@heavenoo4999
@heavenoo4999 3 жыл бұрын
@@NaturalContents marriage is beautiful relation specially when you give each other Respect . Eh dona de ik. Jimawari banjandi hai us relation nu nebhaunaa Sukh hove ja dukh 🙏
@NaturalContents
@NaturalContents 3 жыл бұрын
@@heavenoo4999 🙌
@GTontario
@GTontario 3 жыл бұрын
@@NaturalContents 😂 mainu v ni pta
@hardeepsandhu5151
@hardeepsandhu5151 3 жыл бұрын
😝😝😝😝😝
@kashmirsingh1591
@kashmirsingh1591 3 жыл бұрын
ਗੱਲਾਂ ਸੁਣਦਾ ਸੁਣਦਾ ਕੁਮੈਂਟ ਪੜ੍ਹਦਾ ਪੜ੍ਹਦਾ ਹੀ ਸਾਰਾ ਪ੍ਰੋਗਰਾਮ ਦੇਖ ਗਿਆ ਚੰਗਾ ਟੌਪਿਕ
@81183-brar
@81183-brar 3 жыл бұрын
ਖ਼ੂਬਸੂਰਤ ਗੱਲਾਂ
@jagroopsinghbenipal870
@jagroopsinghbenipal870 3 жыл бұрын
ਅੱਜ ਦੇ ਸਮੇਂ ਦਾ ਕੌੜਾ ਸੱਚ
@punjabimoves5473
@punjabimoves5473 3 жыл бұрын
Si A
@sukhchainsinghsandhu5312
@sukhchainsinghsandhu5312 3 жыл бұрын
22 korra nai loorrra sach
@gurdeepsinghgrewal5329
@gurdeepsinghgrewal5329 2 жыл бұрын
ਬਹੁਤ ਹੀ ਵਧੀਆ ਗੱਲਾ ਸਮਜਣ ਵਾਲੀਆ ਏ
@kala7232
@kala7232 3 жыл бұрын
ਬਹੁਤ ਵਧੀਆ ਵਿਸੇ ਤੇ ਚਰਚਾ ਕੀਤੀ ਹੈ ਭੈਣ ਜੀਓ ।
@gurinderpreetsingh7138
@gurinderpreetsingh7138 2 жыл бұрын
ਮੈਡਮ ਜੀ ਮੈਂ ਤੁਹਾਡੇ ਯੂ ਟਿਊਬ ਤੇ ਬਹੁਤ ਪ੍ਰੋਗਰਾਮ ਦੇਖੇ ਹਨ ਜਿਹੜੀ ਗੱਲ ਔਰਤ ਦੇ ਵੱਸ ਦੀ ਹੁੰਦੀ ਹੈ ਉਹ ਹੈ ਅਗੇਤਰ ਜੋ ਨਾਜਾਇਜ ਸਬੰਧਾਂ ਨੂੰ ਬਣਾਉਣ ਲਈ ਪਹਿਲ ਕਰਦੀ ਹੈ। ਮਰਦ ਪਛੇਤਰ ਹੈ ਜੋ ਨਾਜਾਇਜ ਸਬੰਧ ਬਣਾਉਣ ਲਈ ਔਰਤ ਦੀ ਸਹਿਮਤੀ ਤੋਂ ਬਿਨਾਂ ਕੁੱਝ ਨਹੀਂ ਕਰ ਸਕਦਾ। ਤੇ ਫਿਰ ਸਮਾਜ ਨੂੰ ਕੌਣ ਵਿਗਾੜ ਤੇ ਸੁਧਾਰ ਸਕਦਾ ਹੈ?
@simarjitsidhu5459
@simarjitsidhu5459 3 жыл бұрын
Please bhene eh na sochiya karo v sade subscriber ghat ne ya ghat lokk dekh rahe ne , eh socho v jihna k v dekh rahe ne ohna nu kiniyan sachiyan te sikhan alliyan gallan mill rahi ne , je 10,000 banda v dekh reha ohna cho 5 bandiyan nu v gaaln samjh aggiyan ,ohna ne sikh leya , ohna di zindagi badal gayi , oh thode layi real achievment aa . Jeonde wasde raho rabb meri umar v thonu lawe bhene , meri saari life badal gayi thodiyan gallan sun sun k
@gurjeewansingh7205
@gurjeewansingh7205 3 жыл бұрын
ਬਹੁਤ ਵਧੀਆ ਵਿਸ਼ਾ, ਨਜਾਇਜ਼ ਰਿਸ਼ਤਿਆ ਲਈ ਅਨਜੋੜ ਵਿਆਹ ਵੀ ਇੱਕ ਕਾਰਨ ਹੈ
@arpansinghaulakh1515
@arpansinghaulakh1515 3 жыл бұрын
ਰੁਪਿੰਦਰ ਭੈਣ ਨੇ ਕਿਹਾ ਜਿਨੇ ਨਿਭਾਉਣੀ ੵਉਨੇ ਨਿਭਾ ਹੀ ਲੈਣੀ ਇਹ ਗੱਲ ਬਿਲਕੁਲ ਸਹੀ ਏ
@amansekha3353
@amansekha3353 2 жыл бұрын
ਬਹੁਤ ਖੂਬਸੂਰਤ ਵਿਸ਼ਾ ਚੁਣਿਆਂ
@Allinone-ni1pf
@Allinone-ni1pf 3 жыл бұрын
ਮੈਰਿਜ ਤੋਂ ਬਾਅਦ ਜਾਂ ਪਹਿਲਾਂ ਕਿਤੇ ਵੀ ਨਜਾਇਜ਼ ਸਬੰਧ ਬਹੁਤ ਮਾੜੇ ਆ ,, ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਇਹ ਔਰਤ ਮਰਦ ਦੋਹਾਂ ਤੇ ਬਰਾਬਰ ਲਾਗੂ ਹੋਣਾ ਚਾਹੀਦਾ 🙏
@gurjantsidhu1708
@gurjantsidhu1708 2 жыл бұрын
ਔਰਤ ਮਰਦ ਨੂੰ ਬਰਾਬਰ ਰੱਖ ਕੇ ਗੱਲਬਾਤ ਕੀਤੀ ਗਈ ਚੰਗਾ ਲੱਗਾ ਜੀ 🙏
@harjinderkaur8516
@harjinderkaur8516 3 жыл бұрын
Rishtian vich ik bareek tand vishvash he hai jo rishtian nu tor nibunda hai.dhanwad Bhaino.
@sawindergill3675
@sawindergill3675 2 жыл бұрын
😭😭 right,bhut okha safr wa ladies lyi
@livemusiccompanybadhnikala9517
@livemusiccompanybadhnikala9517 3 жыл бұрын
ਕਈ ਵਾਰ ਅਸੀ ਕਿਸੇ ਨੂੰ ਮਜਬੂਰ ਕਰ ਦਿੰਦੇ ਆ ਕਿ ਇਹ ਕੰਮ ਤੂੰ ਕਰ ਪਰ ਉਹ ਕਰਨਾ ਨਹੀਂ ਚਾਹੁੰਦਾ ਹੁੰਦਾ ਇਹੋ ਜਿਹੇ ਲੋਕ ਵੀ ਹੁੰਦੇ ਹਨ ਭੈਣ ਜੀ
@RamandeepKaur-nc4mo
@RamandeepKaur-nc4mo 2 жыл бұрын
Right
@NavdeepKaur-tx6qp
@NavdeepKaur-tx6qp 2 жыл бұрын
ਤੁਹਾਡੇ ਵਿਚਾਰ ਸੁਣ ਕੇ ਮਨ ਨੂੰ ਸਕੂਨ ਮਿਲਦਾ ਭੈਣੋ
@NaturalContents
@NaturalContents 3 жыл бұрын
ਬਹੁਤ ਵਧੀਆ ਟੋਪਿਕ ਲਿਆ ਜੀ🥺
@nazamsingh3201
@nazamsingh3201 3 жыл бұрын
ਹੁਣ ਬੀਬਾ ਜਮੀਨੀ ਹਕੀਕਤ ਕੁਝ ਹੋਰ ਹੈ ਹੁਣ ਮਰਦ ਵੀ ਸੁਖੀ ਨਹੀਂ ਹੈ
@Jassgaming-w1i
@Jassgaming-w1i 2 жыл бұрын
ਬੋਹਤ ਵਧੀਆ ਟੋਪੀਕ ਤੇ ਗਲ ਕੀਤੀ ਤੂਸੀਂ
@officialfouji9117
@officialfouji9117 3 жыл бұрын
Bht vdya ji samjdari waliya gla nl loka nu samjdar bnaya so thnks🙏❤️
@harrydhaliwal4997
@harrydhaliwal4997 3 жыл бұрын
ਬਹੁਤ ਵਧੀਆ ਵਿਚਾਰ ਦਿੱਤੇ ਦੋਨੇ ਭੈਣਾਂ ਨੇ
@mrsaulakh1921
@mrsaulakh1921 2 жыл бұрын
ਹੁਣ ਤਾਂ ਉਹ ਟਾਈਮ ਜਿਥੇ ਜਵਾਨ ਇਕ ਪਾਸੇ ਘਰ ਦੇ ਬਜ਼ੁਰਗ ਵੀ ਵੀ ਘੱਟ ਨਹੀਂ
@SatwinderSingh-tj2gw
@SatwinderSingh-tj2gw 3 жыл бұрын
Gurdeep Grewal g Rupinder Sandhu g buhat Vadhia gla dasia tuci buhat sikhan nu Milo loka nu👍
@NirmalSingh-ys7wz
@NirmalSingh-ys7wz 3 жыл бұрын
ਬਹੁਤ ਵਧੀਅਾ ਸ਼ਬਦਾਂ ਨਾਲ ਬਿਅਾਨ ਕੀਤਾ ਹੈ। ਭੈਣ ਜੀ ਹਰ ਕੁੜੀ ਨੂੰ ਜਾਂ ਮੁੰਡੇ ਨੂੰ ਅਾਸ਼ਕ ਜਾਂ ਮਾਸ਼ੂਕ ਨਹੀੰ ਸਮਝਣਾ ਚਾਹੀਦਾ। ਤੀਹ ਦੀ ੳੁਮਰ ਨਹੀ ਬੀਬੀ ਰਾਣੀ ਚਾਲੀ ਤੋਂ ੳੁਪਰ ਜਾ ਕੇ ਰਿਸ਼ਤੇ ਤਿੜਕਣ ਦਾ ਖਤਰਾ ਜਿਅਾਦਾ ਹੁੰਦਾ ਹੈ ਕਿੳੁਕਿ ਪਤੀ ਪਤਨੀ ੲਿੱਕ ਦੂਜੇ ਨੂੰ ਸਹੀ ਤੇ ਪੂਰਾ ਸਮਾਂ ਤੇ ਸਹਿਯੋਗ ਨਹੀਂ ਦੇ ਪਾੳੁਦੇ।
@GurpreetKaur-tz6ft
@GurpreetKaur-tz6ft 3 жыл бұрын
Bilkul right
@RamandeepKaur-nc4mo
@RamandeepKaur-nc4mo 2 жыл бұрын
Right... extramarital affairs are legal
@happybhatti005
@happybhatti005 3 жыл бұрын
ਬਹੁਤ ਵਧੀਆ ਗੱਲਾਂ ‌ਕੀਤੀਆ ਤੁਸੀਂ
@harjindersingh9057
@harjindersingh9057 3 жыл бұрын
ਜਿੰਦਗੀ ਵਾਰ ਵਾਰ ਨਹੀਂ ਮਿਲਦੀ ਮੈਨੂੰ ਤਾ ਲੱਗਦਾ ਔਰਤ ਦੀ ਮਜਬੂਰੀ ਦਾ ਹਰ ਕੋਈ ਫਾਈਦਾ ਉਠਾ ਜਾਦਾ ਔਰਤ ਨੂੰ ਅਜਦ ਹੋ ਕੇ ਆਪਣੀ ਜਿੰਦਗੀ ਦੇ ਫੈਸ਼ਲੇ ਆਪ ਕਰਨੇ ਚਾਹੀਦੇ ਨੇ ਪਹਿਲਾਂ ਤਾ ਲੜਕੀ ਨੂੰ ਪਰਾਈ ਆਪਣੇ ਪਰਿਵਾਰ ਸਮਝਣ ਵਾਲੇ ਮਾਤਾ ਪਿਤਾ ਪਾਪੀ ਹੁੰਦੇ ਮੈਨੂੰ ਅਜਦ ਸ਼ੋਚ ਵਾਲੀ ਲੜਕੀ 10 ਸ਼ਾਲ ਹੋ ਗਾਏ ਨਹੀਂ ਮਿਲੀ ਜੇਕਰ ਕੋਈ ਹਿੰਮਤ ਵਾਲੀ ਹੋਏ ਤਾ ਮੇਰੇ ਘਰ ਦਰਵਾਜ਼ਾ ਖੁੱਲਾ
@jaswindertiwana2973
@jaswindertiwana2973 3 жыл бұрын
ਬਿਲਕੁਲ ਸਹੀ ਗੱਲਾਂ ਨੇ ਭੈਣੇ
@BootaSinghBrar.
@BootaSinghBrar. 3 жыл бұрын
ਵਿਆਹ ਅਪ੍ਰਕ੍ਰਿਤਕ ਆ ।। ਪ੍ਰੇਮ ਕੁਦਰਤੀ ਹੈ ।। ਪ੍ਰੇਮ ਦੀ ਅਸੁਰੱਖਿਆ ਤੇ ਗ਼ਲਬੇ ਚੋਂ ਵਿਆਹ ਦਾ ਢਾਂਚਾ ਪੈਦਾ ਹੁੰਦਾ ।ਕੁਦਰਤੀ ਜੀਵ ਜੰਤੁ ਅੱਜ ਵੀ ਕੁਦਰਤੀ ਜ਼ਿੰਦਗੀ ਜਿਓ ਰਹੇ ਹਨ।ਸੋ ਸਹੀ ਗਲਤ ਥੋਡਾ ਆਪਣੀ ਅੰਤਰ ਦ੍ਰਿਸ਼ਟੀ ਦੀ ਕਸਵੱਟੀ ਆ ।।ਆਗਿਆ ਕਿੱਥੋਂ ਆਉਂਦੀ ਆ ਕਿ ਸਹੀ ਕੀ ਹੁੰਦਾ ਜਾ ਗਲਤ ਕੀ ਹੁੰਦਾ ? ਬਾਹਰਲਾ ਸਭ ਮਨੁੱਖ ਦੀ ਚਲਾਕੀ ਆ ।।ਅੰਤਰ ਆਤਮਾ ਦੀ ਤੱਕੜੀ ਚ ਤੋਲ ਕੇ ਦੇਖਿਆ ਜਾਵੇ ਜਿੱਥੇ ਸਹੀ ਗਲਤ ਦਾ ਦਿਸ਼ਾ ਨਿਰਦੇਸ਼ ਮਿਲਦੇ ਹਨ ।। ਬਹੁਤ ਮਿਹਰਬਾਨੀ ਇਸ ਵਿਸ਼ੇ ਤੇ ਚਰਚਾ ਕਰਨ ਲਈ ਕਮਲਪ੍ਰੀਤ ਬਰਾੜ
@RediatorBro
@RediatorBro 3 жыл бұрын
ਜਾਨਵਰ, ਜੀਵ ਜੰਤੁ , ਕੁਦਰਤ ਮੁਤਾਬਿਕ ਜਿਉਂਦੇ ਹਨ। ਜਾਨਵਰਾਂ ਵਿਚ ਪੀਓ ਧੀ, ਮਾਂ ਪੁੱਤ , ਭੈਣ ਭਰਾ ਦਾ ਕੋਈ ਰਿਸ਼ਤਾ ਨਹੀਂ ਹੁੰਦਾ। ਓਪਨ ਸੈਕਸ ਹੁੰਦਾ ਹੈ। ਕੁਦਰਤ ਵਿਚ ਬਲਾਤਕਾਰ ਵੀ ਹੁੰਦਾ , ਨਰ ਪਸ਼ੂ ਜ਼ੋਰ ਜਬਰਦਸਤੀ ਨਾਲ ਸੈਕਸ ਕਰਦਾ ਹੈ। ਮੇਟਿੰਗ ਸੀਜਨ ਵਿਚ ਨਰ ਆਪਸ ਵਿਚ ਭਿੜਦੇ ਹਨ ਅਤੇ ਜਿੱਤਣ ਵਾਲਾ ਨਰ , ਮਾਦਾ ਨਾਲ ਸੰਭੋਗ ਕਰਦਾ ਹੈ। ਜਦੋਂ ਨਰ , ਕਿਸੇ ਦੂਜੇ ਗਰੁੱਪ ਦੇ ਨਰ ਨੂੰ ਹਰਾ ਦਿੰਦਾ ਹੈ ਫੇਰ ਉਹ ਉਸ ਗਰੁੱਪ ਦੀਆਂ ਮਾਦਾਵਾਂ ਨਾਲ ਸੰਭੋਗ ਕਰਦਾ ਹੈ ਆਪਣਾ ਅਧਿਕਾਰ ਜਤਾਉਣ ਲਈ। ਬਹੁਤ ਵਾਰ ਪਹਿਲੇ ਨਰ ਦੇ ਬੱਚੇ ਮਾਰ ਦਿਤੇ ਜਾਂਦੇ ਹਨ। ਕਨੂੰਨ , ਨੈਤਿਕਤਾ , ਸਭਿਆਚਾਰ , ਚੰਗਾ ਮਾੜਾ ਕੁਝ ਨਹੀਂ ਹੁੰਦਾ ਕੁਦਰਤ ਵਿਚ। ਇਹ ਸਭ ਚੀਜ ਸਮਾਜ ਦਸਦਾ ਹੈ ਨਾ ਕਿ ਕੁਦਰਤ। ਅਸੀ ਕੁਦਰਤੀ ਜੀਵਨ ਜਿਉਣਾ ਹੈ , ਅਰਧ ਕੁਦਰਤੀ ਜੀਵਣ ਜਿਊਣਾ ਹੈ, ਇਹ ਫੈਸਲਾ ਅਸੀ ਕਰਨਾ ਹੈ। ਅਜਿਹਾ ਫੈਸਲਾ ਲੈਣ ਲਈ ਸਾਡੇ ਕੋਲ ਵਿਵੇਕ ਹੈ , ਜੋ ਕਿ ਜਾਨਵਰ ਕੋਲ ਨਹੀਂ।
@GurdeepSingh-fl5rw
@GurdeepSingh-fl5rw 3 жыл бұрын
@@RediatorBro human nu animal nal compare na kro, animal ek had vich reh k eh sab karde han te ohna kol sabar hai bhot jeada oh time on te hi samband bnode ne, par manukh sab to ghatia janwar hai isde kam di koi seema nhi eh jina nit nvea nal sambandh bnaega ehdi kam icha vadh di hi jawegi.
@RediatorBro
@RediatorBro 3 жыл бұрын
@@GurdeepSingh-fl5rw ਹਿਊਮਨ ਕਿ ਹੈ? ਅਤੇ ਮੈ ਕਿਸੇ ਨੂੰ ਕਮਪੇਰ ਨਹੀਂ ਕੀਤਾ , ਕੁਦਰਤ ਅਤੇ ਕੁਦਰਤੀ ਤਰੀਕੇ ਦੀ ਗੱਲ ਕੀਤੀ ਹੈ। ਦਸ ਦਵੋ ਜੋ ਮੈ ਲਿਖਿਆ ਉਹ ਝੂਠ ਹੈ ਤਾਂ, ਕੁਦਰਤ ਚ ਇਹ ਨਹੀਂ ਹੁੰਦਾ। ਹਿਊਮਨ ਦਾ ਜੀਵਨ ਗੈਰ ਕੁਦਰਤੀ ਹੈ , ਤੁਸੀਂ ਕੁਦਰਤ ਮੁਤਾਬਿਕ ਜਿਉਣਾ ਹੈ ਤਾਂ ਸਿਰਫ ਵਿਆਹ ਸੰਸਕਾਰ ਤੋਂ ਬਾਹਰ ਰਿਸ਼ਤੇ ਬਣਾਉਣ ਤਕ ਹੀ ਸੀਮਤ ਕਿਉਂ ਰਹਿਣਾ, ਪੂਰਨ ਤੋਰ ਤੇ ਕੁਦਰਤ ਮੁਤਾਬਿਕ ਜੀਵਨ ਜੀਵੋ। ਹਰ ਜੀਵ ਇਦਾ ਜੀਵਨ ਬਤੀਤ ਕਰਦਾ ਹੈ। ਬਾਕੀ ਜੋ ਤੁਸੀਂ ਸਬਰ ਦੀ ਗੱਲ ਕੀਤੀ ਤਾਂ ਇਹ ਓਹਨਾ ਦੇ ਹਾਰਮੋਨ ਦਾ ਚੱਕਰ ਆ, ਜੋ ਸਿਜਨ ਆਉਣ ਤੇ ਬਣਦੇ ਆ। ਪਰ ਹਰ ਜੀਵ ਚ ਇਹ ਨਹੀਂ। ਬਾਂਦਰਾਂ ਤੇ ਇਹ ਲਾਗੂ ਨਹੀਂ ਹੁੰਦਾ, ਉਹ ਵੀ ਮਨੁੱਖ ਵਾਂਗ ਹਰ ਟੈਮ ਸੈਕਸ ਕਰਦੇ ਆ। ਚਮਗਿੱਦੜ, ਹਾਥੀ ਅਤੇ ਚੂਹੇ ਦੀਆ ਕੁਝ ਕਿਸਮ ਵੀ ਕਿਸੇ ਖਾਸ ਮੌਸਮ ਦੀ ਉਡੀਕ ਨਹੀਂ ਕਰਦਿਆਂ, ਮਨੁੱਖ ਵਾਂਗ ਹੀ ਸੈਕਸ ਕਰਦਿਆਂ। ਹੋਰ ਵੀ ਬਹੁਤ ਪ੍ਰਜਾਤੀਆਂ ਹੋਣ ਗਿਆਂ। ਇਹ ਸਬਰ ਦਾ ਮਸਲਾ ਨਹੀਂ, ਹਾਰਮੋਨ ਦਾ ਹੈ। ਮਨੁੱਖ ਦੇ ਵੀ ਹਾਰਮੋਨ ਗੜਬੜ ਹੋਣ ਤਾਂ ਉਸ ਦਾ ਸੈਕਸ ਨੂੰ ਮੂਡ ਨਹੀਂ ਹੁੰਦਾ, ਨਾ ਹਾਰਮੋਨ ਗੜਬੜ ਕਾਰਨ ਕੰਸਿਵ ਹੀ ਹੁੰਦਾ।
@GurdeepSingh-fl5rw
@GurdeepSingh-fl5rw 3 жыл бұрын
@@RediatorBro Shi hai g and dharam v manukh nu bandish vich rehan layi bnye gye han.
@RediatorBro
@RediatorBro 3 жыл бұрын
@@GurdeepSingh-fl5rw ਧਰਮ ਨਿਯਮ ਹੈ, ਕਿ ਕਰਨਾ ਕਿ ਨਹੀਂ ਕਰਨਾ ਇਹ ਦਸਦਾ। ਕਨੂੰਨ ਵੀ ਨਿਯਮ ਹੈ, ਸਮਾਜ ਵੀ ਆਪਣੇ ਨਿਯਮ ਬਣਾਉਂਦਾ। ਇਹ ਸਭ ਗੈਰ ਕੁਦਰਤੀ ਹੈ। ਕਿਸੇ ਨਿਯਮ ਨੂੰ ਨਾ ਮੰਨਣਾ ਹੀ ਕੁਦਰਤੀ ਜੀਵਨ ਹੈ। ਪੂਰਨ ਕੁਦਰਤੀ ਜੀਵਨ ਜੀਉ। ਬਿਨਾ ਬੰਦਿਸ਼ਾਂ ਤੋਂ। ਕੁਦਰਤ ਵਿਚ ਬਲਾਤਕਾਰ, ਚੋਰੀ, ਠੱਗੀ, ਕਤਲ, ਬਜ਼ੁਰਗਾਂ ਬੱਚਿਆਂ ਅਤੇ ਅਪਾਹਜਾਂ ਦੇ ਕਤਲ ਸਭ ਜਾਇਜ ਹੁੰਦੇ ਹਨ। ਆਪਣੀਆਂ ਧੀਆਂ ਭੈਣਾਂ ਮਾਵਾਂ ਨਾਲ ਸਬੰਧ, ਦੂਜੇ ਨਰ ਦਾ ਕਤਲ ਕਰ ਕੇ ਉਸ ਦੀਆਂ ਜਨਾਨੀਆਂ ਨਾਲ ਸੰਭੋਗ ਸਭ ਕੁਦਰਤੀ ਹੈ ਅਤੇ ਕੁਦਰਤ ਮੁਤਾਬਿਕ ਸਹੀ ਹੈ। ਜੋ ਤਾਕਤਵਰ ਹੈ ਉਹ ਸਹੀ ਹੈ, ਕਮਜ਼ੋਰ ਗਲਤ ਹੈ, ਇਹੀ ਕੁਦਰਤ ਦਾ ਇਕੋ ਇਕ ਕਨੂੰਨ ਹੈ। ਸਾਨੂ ਸਭ ਨੂੰ ਕੁਦਰਤੀ ਜੀਵਨ ਜਿਉਣਾ ਚਾਹੀਦਾ। ਧਰਮ, ਕਨੂੰਨ, ਸਮਾਜ ਦੇ ਬਣਾਏ ਨਿਯਮਾਂ ਚ ਨਹੀਂ ਬਜਣਾ ਚਾਹੀਦਾ।
@GurdevSingh-ek8dz
@GurdevSingh-ek8dz 3 жыл бұрын
ਬਹੁਤ ਹੀ ਵਧੀਆ ਡਿਸਕਸ਼ਨ ਹਰ ਪਹਿਲੂ ਨੂੰ ਵਧੀਆ ਢੰਗ ਨਾਲ ਛੂਹਿਆ
@jasvirsinghsidhu9127
@jasvirsinghsidhu9127 3 жыл бұрын
V good topics
@AmandeepKaur-je5kb
@AmandeepKaur-je5kb 3 жыл бұрын
ਇਹ ਤਾਂ ਬਹੁਤ ਵੱਡੀ ਸਜਾ ਆ ਜੀ ,ਉਸ ਔਰਤ ਲਈ ,ਜਿਹੜੀ ਪਤੀ ਪ੍ਰਤੀ ਸਮਰਪਿਤ ਹੋਵੇ
@Jagjit_Singh_Barsal
@Jagjit_Singh_Barsal 3 жыл бұрын
ਇਹ ਸਜਾ ਕਿਵੇ, ਤੁਹਾਡੇ ਮੁਤਾਬਕ ਆਨੁਸਾਰ ਆਦਮੀ ਲਈ ਵੀ ਤਾਂ ਸਜਾ ਹੈ ।
@jaswindernbbardar5800
@jaswindernbbardar5800 3 жыл бұрын
ਬਹੁਤ ਕੰਮ ਦੀਆਂ ਗੱਲਾਂ ਕੀਤੀਆਂ ਜੀ ਧੰਨਵਾਦ
@sukhwinderrangi4314
@sukhwinderrangi4314 3 жыл бұрын
ਨਜਾਇਜ਼ ਸੰਬੰਧ ਦੋਵੇਂ ਪੱਖ ਜਿੰਮੇਵਾਰ ਹੁੰਦੇ ਨੇ।
@GagandeepSingh-xe4pf
@GagandeepSingh-xe4pf 2 жыл бұрын
ਸਾਰਥੱਕ ਗੱਲਾਂ,,
@manpreetSingh-zy3uj
@manpreetSingh-zy3uj 3 жыл бұрын
ਮੈਨੂੰ ਲੱਗਦਾ ਏਸ ਜਗ੍ਹਾ ਤੇ ਇਕ ਬੰਦੇ ਨੂੰ ਵੀ ਬਨਾਉਣਾ ਚਾਹੀਦਾ ਸੀ
@SamajikMuddeChannel
@SamajikMuddeChannel 3 жыл бұрын
ਬਹੁਤ ਵਧੀਆ ਗੱਲਾਂਬਾਤਾਂ
@bssandhu8612
@bssandhu8612 3 жыл бұрын
Well explained points to maintain family life happy
@sherakhela4044
@sherakhela4044 2 жыл бұрын
ਵਧੀਆ ਲੱਗਿਆ।
@khattramotorsirhind4154
@khattramotorsirhind4154 3 жыл бұрын
ਰਿਸ਼ਤੇ ਵਿੱਚ ਆਦਰ ਸਤਿਕਾਰ ਮਾਣਨਾ ਹੈ,, ਤਾਂ ਦੂਸਰੇ ਦਾ ਆਪਣੇ ਹਮਸਫ਼ਰ ਵੀ ਸਤਿਕਾਰ ਕਰੋ। ਯਕੀਨ ਤੇ ਰਿਸ਼ਤੇ ਹੁੰਦੇ ਨੇ
@meenarajput7394
@meenarajput7394 2 жыл бұрын
Bilkul sahi Analysis .Nobody can understand the mental torture undergone by a wife who faces all this.However, I am sureGAL TE GAL...can understand.Thanks a lot
@paramjitgill5004
@paramjitgill5004 3 жыл бұрын
Good marriage life just depend on trust. Thanks 🙏
@vickysidhu5226
@vickysidhu5226 2 жыл бұрын
ਬਹੁਤ ਵਧੀਆ ਵਿਸਾ ਭੈਣੋਂ ਤੁਹਾਡਾ
@mandeepsidhu7995
@mandeepsidhu7995 3 жыл бұрын
ਬਹੁਤ ਵਧੀਆ ਟੋਪਿਕ
@AmitSingh-ei5xz
@AmitSingh-ei5xz 3 жыл бұрын
ਬਹੁਤ ਵਧੀਆ ਗੱਲਾਂ ਜੀ
@SonuSingh-cq3vs
@SonuSingh-cq3vs 3 жыл бұрын
Bhut shonea gllaa mam thodia te sachia loka nu amal krna chahida sunn de nal nal waheguru g sb da bhla krn
@ranjitksandhu5279
@ranjitksandhu5279 3 жыл бұрын
Bahut Wadia gall baat kiti tuci. Rupinder mam bahut wadia
@karmjeetkarmjeet6072
@karmjeetkarmjeet6072 3 жыл бұрын
ਬਹੁਤ ਚੰਗੇ ਵਿਚਾਰ ਨੇ ਦੀਦੀ ਸੋਡੇ ਸੁਣਿਆ ਤਾਂ ਦਿਲ ਨੂੰ ਸਕੂਨ ਮਿਲਿਆ ਜੀ👍👍👍👍👍
@gurwailsingh5335
@gurwailsingh5335 3 жыл бұрын
ਮੈਂ ਇਸ ਬਾਰੇ ਫੋਨ ਤੇ ਗੱਲ ਕਰਨੀ ਚਾਹੁੰਦਾ ਜੀ
@nachhattarsingh2122
@nachhattarsingh2122 Жыл бұрын
ਘਰ ਕੀ ਨਾਰਿ ਤਿਆਗੈ ਅੰਧਾ। ਪਰ ਨਾਰਿ ਸਿਓਂ ਗਾਲਹਿ ਧੰਧਾ।। ਕਾਮ ਕ੍ਰੋਧ ਕਾਇਆ ਕੋ ਗਾਲਹਿ। ਜਿਉ ਕੰਚਨ ਸੁਹਾਗਾ ਢਾਲਹਿ।। ਪਰ ਨਾਰੀ ਧੀ ਭੈਣ ਬਖਾਣਿ।। ਜੈਸੇ ਸੰਗ ਬਿਸੀਅਰ ਸਿਉ ਹੈ ਰੇ। ਤੈਸੋ ਹੀ ਪਰ ਗ੍ਹਹਿ।। ਧਨ ਪਿਰ ਇਹ ਨਾ ਆਖੀਅਨਿ ਜੋ ਬਹਨਿ ਇਕਠੇ ਹੋਏ।। ਏਕ ਜੋਤਿ ਦੁਇ ਮੂਰਤੀ ਧਨ ਪਿਰ ਕਹੀਐ ਸੋਇ।। ਬੇਟੇ ਸਾਡੇ ਸਾਹਮਣੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਉਪਦੇਸ਼ ਹੈ। ਦੂਜੇ ਤੀਜੇ ਆਦਿ ਕੂੜ ਕਬਾੜ ਗੱਲਾਂ ਕਿੱਥੋਂ ਆ ਗਈਆਂ। ਗੁਰੂ ਸਾਹਿਬ ਦਾ ਗਿਆਨ ਸਦੀਵੀਂ ਹੈ। ਕੋਈ ਏਡਜ ਜਾਂ ਹੋਰ ਸਰੀਰਕ ਮਾਨਸਿਕ ਰੋਗ ਨੇੜੇ ਵੀ ਨਹੀਂ ਆ ਸਕਦਾ। ਬੇਟੇ ਮਿਹਰਬਾਨੀ ਜੀ।
@parneetkaur6838
@parneetkaur6838 3 жыл бұрын
100 %sachi gal di bhut jhda vadia gallan na