GAL TE GAL l EP 82 l ਅਸਲ ਵਿਆਹ ਕੀ ਹੁੰਦਾ ? l Gurdeep Grewal l Rupinder Kaur Sandhu l B Social

  Рет қаралды 68,702

B Social

B Social

Күн бұрын

Пікірлер: 149
@ਸੁਖਵਿੰਦਰਕੌਰਮੋਗਾ
@ਸੁਖਵਿੰਦਰਕੌਰਮੋਗਾ 3 жыл бұрын
ਉਹ ਗੱਲਾਂ ਨਾ ਰਹੀਆ ਉਹ ਬਾਤਾ ਨਾ ਰਹੀਆ
@shivdevsingh8458
@shivdevsingh8458 3 жыл бұрын
ਇਹ ਗੱਲਾਂ ਮੇਰੇ ਮਨ ਵਿਚ ਹਮੇਸ਼ਾ ਆਉਦੀਆਂ ਹਨ। ਭੈਣ ਤੁਸੀਂ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਇਨ੍ਹਾਂ ਨੂੰ। ਹੁਣ ਵਿਆਹਾ ਦੀਆਂ ਰੋਣਕਾਂ ਮਾਡਰਨ ਰੂਪ ਕਾਰਨ ਖਤਮ ਹੋ ਗੲੀਆਂ ਹਨ।
@vickysidhu5226
@vickysidhu5226 2 жыл бұрын
ਅੱਜ ਕੱਲ੍ਹ ਤਾਂ ਟਾਇਮ ਤੇ ਆਉਂਦੇ ਆ ਰਿਸ਼ਤੇਦਾਰ, ਟਾਇਮ ਹੀ ਹੈਨੀ ਕਿਸੇ ਕੋਲ,
@parminderdullat9551
@parminderdullat9551 Жыл бұрын
ਅਸੀਂ ਅੱਜ ਵੀ ਏਸੇ ਤਰਾ ਵਿਆਹ ਕਰਦੇ ਆ ਭੈਣ ਸਾਰੇ ਰਿਵਾਜ ਨਾਲ
@rajwantkaur8648
@rajwantkaur8648 3 жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਤੁਸੀਂ ਪਰ ਸਾਡੇ ਘਰਾਂ ਵਿੱਚ ਅਜੇ ਵੀ ਕਈ ਰਿਵਾਜ ਓਸੇ ਤਰ੍ਹਾਂ ਹੁੰਦੀਆਂ ਨੇ ਸੁਹਾਗ ਬੋਲਣੇ ਚੂੜਾ ਮਾਮੇ ਨੇ ਪਾਉਣਾ ਹੋਰ ਵੀ ਕਾਫੀ ਰਸਮਾਂ ਹੁੰਦੀਆਂ ਨੇ
@balkaur3979
@balkaur3979 8 ай бұрын
ਬੜੀ ਸ਼ਰਮ ਵਾਲੀ ਗੱਲ ਹੈ ਕਿ ਇਹ ਕੰਮ ਪੰਜਾਬ ਵਿੱਚ ਹੋ ਰਹੇ ਹਨ। ਅਸੀਂ ਇੰਗਲੈਂਡ ਵਿੱਚ ਰਹਿੰਦੇ ਹਾਂ ਸਾਡੇ ਸਾਰੇ ਰਿਸ਼ਤੇਦਾਰ ਬਜ਼ੁਰਗਾਂ ਤੋਂ ਲੈਕੇ ਛੋਟੇ ਗੋਦੀ ਚੁੱਕੇ ਬੱਚੇ ਵੀ ਗੁਰਦੁਆਰਾ ਸਾਹਿਬ ਲਾਵਾਂ ਵਿੱਚ ਸ਼ਾਮਲ ਹੁੰਦੇ ਹਨ ਅਤੇ ਬਹੁਤ ਹੀ ਚਾਅ ਨਾਲ ਲਾਵਾਂ ਹੁੰਦੀਆਂ ਦੇਖੀਆਂ ਜਾਂਦੀਆਂ ਹਨ ਤੇ ਰਾਗੀ ਢਾਡੀਆਂ ਦੇ ਸ਼ਬਦ ਤੇ ਵਾਰਾਂ ਸੁਣੀਆਂ ਜਾਂਦੀਆਂ ਹਨ। ਕੜਾਹ ਪ੍ਰਸ਼ਾਦ ਲੈਕੇ ਅਨੰਦ ਨਾਲ ਵਿਆਹ ਦੇਖਿਆ ਜਾਂਦਾ ਹੈ। ਜੰਝ ਵੀ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਚੜਾਉਂਦੇ ਹਨ ਜਿਸ ਦਿੰਨ ਘਰੇ ਟੈਂਟ ਲੱਗ ਜਾਂਦਾ ਹੈ ਸਾਰੇ ਨੇੜੇ ਨੇੜੇ ਰਹਿੰਦੇ ਪਰਿਵਾਰਾਂ ਦਾ ਹਰ ਰੋਜ਼ ਦਾ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਹੈ। ਕੜਾਹੀ ਵੀ ਚੜਾਈ ਜਾਂਦੀ ਹੈ ਔਰਤਾਂ ਮਿਲ ਕੇ ਪੁਰਾਣੇ ਗੀਤ ਗਾਉਂਦੀਆਂ ਤੇ ਬਾਅਦ ਵਿੱਚ ਡੀਜੇ ਵੀ ਲਗਦੇ ਹਨ ਅੱਜ ਕੱਲ ਕਿਸੇ ਨਾ ਕਿਸੇ ਦੇ ਘਰ ਵਿੱਚ ਛੋਟਾ ਸਿਸਟਮ ਹੁੰਦਾ ਹੈ। ਨਾਨਕੇ ਦਾਦਕੇ ਸਾਰਾ ਹਫਤਾ ਵਿਆਹ ਕਮਾਉਂਦੇ ਹਨ। ਕੰਮਾਂ ਤੋਂ ਛੁਟੀਆਂ ਲੈ ਲਈਆ ਹੁੰਦੀਆਂ ਹਨ। ਇਸ ਤਰ੍ਹਾਂ ਕਰਨ ਦਾ ਦੂਸਰਾ ਪੱਖ ਇਹ ਹੈ ਕਿ ਵਿਆਹ ਵਾਲੇ ਦਿਨ ਘਰ ਦੇ ਜੀਅ ਬਹੁਤ ਥੱਕ ਜਾਂਦੇ ਹਨ ਆਓ ਭਗਤ ਕਰਦੇ ਕਰਦੇ
@gurmeetdhanoyia651
@gurmeetdhanoyia651 3 жыл бұрын
ਬਹੁਤ ਹੀ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਸੀਂ ਦੋਨੋਂ ਬਹੁਤ ਪਿਆਰੇ ਲਗਦੇ ਹੋ ਜਦੋਂ ਗੱਲਾਂ ਕਰਦੇ ਹੋ ਨਾਲੋ-ਨਾਲ ਹਾਸਾ ਮਜ਼ਾਕ ਵੀ ਕਰੀ ਜਾਂਦੇ ਹੋ god bless you both
@vickysidhu5226
@vickysidhu5226 2 жыл бұрын
ਅੱਜ ਕੱਲ੍ਹ ਤਾਂ ਲੋਕ ਦਿਖਾਵੇ ਰਹਿ ਗਏ
@tajinderthiara1258
@tajinderthiara1258 3 жыл бұрын
ਗੱਲ ਤੇ ਗੱਲ ਮੇਰਾ ਮਨਪਸੰਦ ਪ੍ਰੋਗਰਾਮ , ਅੱਜ ਦਾ ਵਿਸ਼ਾ ਵੀ ਬਹੁਤ ਸੋਹਣਾ ਹੈ ਭੈਣ ਰੁਪਿੰਦਰ ਸੰਧੂ ਤੇ ਗੁਰਦੀਪ ਗਰੇਵਾਲ਼ , ਕੁਝ ਵਿੱਸਰੀਆਂ ਹੋਈਆਂ ਯਾਦਾਂ ਤਾਜ਼ਾ ਹੋ ਗਈਆਂ!
@Positivevibes001gurhargarden
@Positivevibes001gurhargarden 3 жыл бұрын
So true!
@HariSingh-qm7yb
@HariSingh-qm7yb 3 жыл бұрын
@@Positivevibes001gurhargarden๏︿๏
@HariSingh-qm7yb
@HariSingh-qm7yb 3 жыл бұрын
@@Positivevibes001gurhargarden #
@GurpreetKaur-on8ur
@GurpreetKaur-on8ur Жыл бұрын
@ranjeetsidhu8308
@ranjeetsidhu8308 3 жыл бұрын
ਮੇਰੇ ਭਰਾ ਦਾ ਵਿਆਹ ਦੋ ਸਾਲ ਪਹਿਲਾ ਸੀ ਸਾਰੀਆਂ ਰਸਮਾਂ ਕੀਤੀਆ ਪਰ ਜਾਗੋ ਲਾਇਟਾ ਵਾਲੀ ਸੀ
@Eastwestpunjabicooking
@Eastwestpunjabicooking 3 жыл бұрын
ਬਹੁਤ ਵਧੀਆ ਪ੍ਰੋਗਰਾਮ ਹੈ। ਸਭ ਕੁਛ ਖਤਮ ਕਰਕੇ ਦਾਰੂ ਤੇ ਪੈਸੇ ਲਾ ਕੇ ਰਿਸ਼ਤੇਦਾਰ ਜੋ ਖੁਸ਼ ਹੋਣਗੇ ਓਹ ਨਹੀਂ , ਬੱਸ unknown ਬੁਲਾ ਲੈਣਾ ਤੇ ਫੇਰ ਏਨਾ ਦਾ ਜਾਣਾ। ਜਦੋਂ ਕੋਈ ਪੁੱਛੇ ਕਿ ਕੋਣ ਆ ਤਾ ਪਤਾ ਹੀ ਨੀ ਹੁੰਦਾ।
@gurjinderkooner7991
@gurjinderkooner7991 3 жыл бұрын
ਵਿਚਾਰ ਬਹੁਤ ਸੋਹਣਾ ਲੱਗਿਆ ਜੀ ,ਅੱਜ ਦੀ ਪੀੜ੍ਹੀ ਸਿਰਫ਼ ਕੇਕ ਜੋਗੀ ਹੀ ਰਹਿ ਗਈ, ਅੱਜ ਵਿਆਹ ਜਾਣਾ ਸਿਰਫ਼ ਇੱਕ ਮਜਬੂਰੀ ਬਣ ਗਈ
@gagan8157
@gagan8157 2 жыл бұрын
Ik cake kite,, jado juvak jame odo v cake,, fer ik mheene da ho j fer cake,,nikki nikki gl te cake,, bs cako cake hoe pae aa lokk.
@manjitkaur2362
@manjitkaur2362 3 жыл бұрын
ਸਾਡੇਪਿੰਡ ਵਾੜਾ ਭਾਈਕਾ ਜਿਲਾ ਫਰੀਦਕੋਟ ਵਿਚ ਸਾਡੇ ਗੁਅਢ ਵਿੱਚ ਵਿਆਹ ਹੋਇਆ ਸਤ ਦਿਨ ਗੀਤ ਗਾਏ ਘਰੇ ਬਲਟੋਹੀ ਤੇ ਦੀਵੇ ਲਾ ਕੇ ਬਹੁਤ ਸੋਹਣੀ ਜਾਗੋ ਬਣਾਈ ਬਿਨਾਂ ਡੀਜੇ ਤੋਂ ਵਿਆਹ ਕੀਤਾ
@kambhullar739
@kambhullar739 2 жыл бұрын
Mere husband de relatives in UK ne Ladies Sangeet and Jago two different functions kite see. Ladies Sangeet proper punjabi tradition wala see te Jago DJ wali. So sare khush ho gai, Western wale vee te Traditional wale vee.
@ishpreetsinghjaura3969
@ishpreetsinghjaura3969 Жыл бұрын
Hnji,punjab wale modern hogye,te ,te videsh vich punjabi culture ,shukar aa
@dalbirkaur3403
@dalbirkaur3403 3 жыл бұрын
ਬਹੁਤ ਵਧੀਆ ਵਿਚਾਰ ਵਿਆਹ ਬਾਰੇ ਰੁਪਿੰਦਰ ਤੇ ਗੁਰਦੀਪ ਬਹੁਤ ਪਿਆਰਾ ਬੋਲਦੇ ਓ
@yourfavorite5704
@yourfavorite5704 3 жыл бұрын
ਭੈਣੋ , ਅੱਜ ਅਸੀਂ ਸਮਾਰਟ ਟੀਵੀ ਲਿਆ ਤੇ ਸਬ ਤੋਂ ਪਹਿਲਾ ਤੁਹਾਡਾ ਸ਼ੋਅ ਟੀਵੀ ਤੇ ਲਾਇਆ . ਸਾਰੇ ਪਰਵਾਰ ਬਹੁਤ ਖੁਸ਼ ਹੁੰਦੇ ਤੁਹਾਡਾ ਪਰਿਵਾਰਿਕ ਸ਼ੋਅ ਦੇਖ ਕੇ , ਦਿਲੋਂ ਧੰਨਵਾਦ
@ishpreetsinghjaura3969
@ishpreetsinghjaura3969 Жыл бұрын
Tuci jdo aapas vich( bhane)sister bolde ho,boht vadia lgda❤,so nice of both,i m meenu
@vickysidhu5226
@vickysidhu5226 2 жыл бұрын
Sahi gal sis...
@seemarana2640
@seemarana2640 Жыл бұрын
Sadea pind aaj v pehla wala riwaz hai g🎉
@anmoldeep8279
@anmoldeep8279 2 жыл бұрын
Nice topic
@komalpreetkaur4771
@komalpreetkaur4771 3 жыл бұрын
ਹੁਣ ਤੇ ਇੱਕ ਨਵਾਂ ਰਿਵਾਜ਼ ਸ਼ੁਰੂ ਹੋ ਗਿਆ ਜੀ। ਅਨੰਦ ਕਾਰਜ ਤੋਂ ਬਾਅਦ ਕੁੜੀ ਫੇਰ ਪੇਕੇ ਘਰ ਅਾ ਜਾਂਦੀ ਹੈ। ਫੇਰ ਜਾਗੋ ਹੁੰਦੀ ਹੈ ਤੇ ਦੂਜੇ ਦਿਨ ਪੈਲੇਸ ਵਿਚ ਪਾਰਟੀ ਤੋਂ ਬਾਅਦ ਕੁੜੀ ਸਹੁਰੇ ਘਰ ਲਈ ਵਿਦਾ ਹੁੰਦੀ ਹੈ।
@Ramandeep-t5y
@Ramandeep-t5y 3 жыл бұрын
Hun taan viah ch koi bhaji v ni dinda🙁 Te kise kise viah ch taan munda kudi dekhe bina hi vaapas aa jaande..
@TarksheelAussie
@TarksheelAussie 3 жыл бұрын
ਜ਼ਿਆਦਾਤਰ ਖੁਸ਼ੀ ਨਿੱਕੀਆਂ ਤੇ ਆਮ ਗੱਲਾਂ ਚ ਹੀ ਹੁੰਦੀ ਆ
@avtarsandhu812
@avtarsandhu812 3 жыл бұрын
ਬਿਲਕੁਲ ਸਹੀ ਕਹਿ ਤੁਸੀ ਭਣ 🙏🙏👍
@gurdeepkaur3837
@gurdeepkaur3837 3 жыл бұрын
ਬਹੁਤ ਵਧੀਆ ਭੈਣੇ ਹੁਣ ਲੋਕਾਂ ਵਿੱਚ ਅਸਲੀ ਪਿਆਰ ਨਹੀ ਰਿਹਾ ਬਸ ਸਾਰੇ ਦਿਖਾਵਾ ਜਿਹਾ ਕਰਦੇ ਹੁੰਦੇ ਆ ਹੁਣ ਤਾਂ ਬੁੜੀਆਂ ਇਹ ਸੋਚ ਕੇ ਬੋਲੀਆਂ ਨੀ ਪਾੳੁਦੀਆ ਕਿ ਉਹ ਅਸੀ ਸਿਰਫ਼ ਆਪਣੇ ਘਰ ਵਾਲੇ ਵਿਆਹ ਲਈ ਰੱਖੀਆਂ ਹੋਈਆਂ 😊
@Hardeep449
@Hardeep449 3 жыл бұрын
ਬਹੁਤ ਵਧੀਆ ਪ੍ਰੋਗਰਾਮ ਹੁੰਦਾ ਜੀ। ਬਹੁਤ ਸਾਰਾ ਪਿਆਰ
@ranibasra601
@ranibasra601 3 жыл бұрын
ਪ੍ਰੋਗਰਾਮ ਦੇਖਕੇ ਕਿੰਨੇ ਕੁ ਲੋਕ ਉਸ ਤੋਂ ਕੁਛ ਸਿੱਖਦੇ , ਤੇ ਇਹਨਾਂ ਗੱਲਾਂ ਨੂੰ ਆਪਣੇ ਘਰਾਂ ਜਾਂ ਪਰਿਵਾਰ ਵਿੱਚ ਅਪਣਾਉਂਦੇ ਨੇ ਉਹ ਬਹੁਤ ਮਾਹਨੇ ਰੱਖਦਾ ਮੇਹਰਬਾਨੀ ਕਰਕੇ ਲਿਖਿਆ ਕਰੋ ਕਿ ਹਾਂ ਅਸੀਂ ਇਹ ਪ੍ਰੋਗਰਾਮ ਦੇਖਕੇ ਆਪਣੇ ਆਪ ਨੂੰ ਬਦਲਿਆ
@jagjitsingh-xu2wi
@jagjitsingh-xu2wi 3 жыл бұрын
ਬਹੁਤ ਵਧੀਆ ਅਤੇ ਸਿਆਣੀਆਂ ਗੱਲਾਂ
@Eastwestpunjabicooking
@Eastwestpunjabicooking Жыл бұрын
ਹੁਣ ਤਾ ਬਈ ਓਹਦੇ ਜਵਾਕ ਦਾ ਵਿਆਹ ਆਉਣ ਵਾਲਾ , ਭੈਣ ਨੀ ਹੋਣੀ ਚਾਹੀਦੀ । ਪਤਾ ਨੀ ਕੀ ਕੀ ਸੋਚਦੇ। ਖੁਸ਼ੀ ਹੁੰਦੀ ਪਰ ਹੁਣ ਦੱਸਣ ਜਾਓ ਤਾ ਸੱਚ ਕਰਕੇ ਜਾਣਿਓ ਅਚਾਨਕ surprise ਦਿੱਤਾ ਤਾ ਮੇਰੇ ਕੋਲ pics aਜੇਕਰ ਨੰਬਰ ਦਿਓ ਤਾ wordsupਤੇ ਦਿਖਾਵਾ ਕਿ ਮੂੰਹ ਏਦਾਂ ਸੀ ਧੱਕੇ ਦੇ ਬਾਹਰ ਕੱਢੋ। ਹਾਲਾਕਿ ਖਾ ਪੀ ਕੇ ਦੱਸਣ ਗਏ। ਕੋਈ ਉਚੇਚ ਤਾ ਇਕ ਪਾਸੇ ਕੁਝ ਵੀ ਗੱਲ ਤੋ ਕਿਨਾਰੀ ਕੀਤੀ। ਹਾਲਾਕੇ ਸਭ ਕੁਝ ਦੇ ਲੈ ਆਏ ਪਹਿਲਾ ਉੱਨਾਂ ਦੇ ਹੋਏ।ਤਈਆਂ ਤਾਪ ਹੀ ਚੜ ਗਿਆ
@gurtajsingh1519
@gurtajsingh1519 3 жыл бұрын
Bhut vadia gal baat. 🥰🥰
@shergillpenduvlog4600
@shergillpenduvlog4600 3 жыл бұрын
Sachi bheno bht sohne khushia wale hunde c pehla viah
@playlearnwithmehtabkaur9931
@playlearnwithmehtabkaur9931 3 жыл бұрын
ਸਤਿ ਸ੍ਰੀ ਆਕਾਲ ਜੀ ਦੋਨਾਂ ਭੈਣਾਂ ਨੂੰ ਬਹੁਤ ਹੀ ਵਧੀਆ ਪ੍ਰੋਗਰਾਮ ਹੁੰਦੇ ਨੇ ਜੀ ਤੁਹਾਡੇ ਸਾਰੇ, ਪਰ ਗੱਲ ਤੇ ਗੱਲ ਮੇਰਾ ਪਸੰਦੀਦਾ ਪ੍ਰੋਗਰਾਮ ਹੈ । ਅੱਜ ਦਾ ਵਿਸ਼ਾ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣ ਯੋਗ ਹੈ । ਗੁਰਦੀਪ ਭੈਣ ਬੁਰਾ ਨਾ ਮੰਨਿਓ ਪਰ ਵਿਆਹ ਦੇ ਸਿਰਫ ਗੀਤ ਹੀ ਹੁੰਦੇ ਨੇ ਗਾਣੇ ਨੀ , ਪ੍ਰੋਗਰਾਮ ਵਿੱਚ ਤੁਸੀਂ ਕਈ ਵਾਰ ਗੀਤਾਂ ਨੂੰ ਗਾਣੇ ਕਿਹਾ ਹੈ । ਬਾਕੀ ਜਾਣਕਾਰੀ ਲਈ ਤੁਸੀਂ ਦੋਂਨੋਂ ਵਧਾਈ ਦੇ ਪਾਤਰ ਹੋ।ਸ਼ੁਭ ਕਾਮਨਾਵਾਂ
@sisidhu3841
@sisidhu3841 2 жыл бұрын
Mam Sade aje v ehojia Rasma hegi NE MERI MRG JAN 22 ch hoiaa acc sare rituals follow kite be safe mame de jwak v 15 din rhe ne wiah to 8 din wad vv Acc aye bhuaji likhi c
@gaganwadhwa9535
@gaganwadhwa9535 3 жыл бұрын
Very nice 👌👌 So true now a days marriages are more commercialised events instead of social gathering.
@sukhdeepkaur2991
@sukhdeepkaur2991 3 жыл бұрын
Bilkul sachia gla sisters
@rajsohal706
@rajsohal706 3 жыл бұрын
ਅੱਜ ਕੱਲ੍ਹ ਮਾਮੀਆਂ ਮੌਡਰਨ ਹੋ ਗਈਆਂ ਉਹ ਕਹਿ ਦਿੰਦੀਆਂ ਸਾਡੇ ਸਿਰ ਚ ਤੇਲ ਪੈ ਜਾਣਾ ਸਾਡੇ ਵਾਲ ਖ਼ਰਾਬ ਹੋ ਜਾਣੇ ਆ ਤਾਂ ਹੀ ਬੱਤੀਆਂ ਵਾਲੀ ਜਾਗੋ ਚੱਲ ਦੀ ਆ 😒
@rajwinderkaur4497
@rajwinderkaur4497 3 жыл бұрын
ਬਹੁਤ ਸੋਹਣਾ ਵਿਸ਼ਾ।
@harpreetkaur3181
@harpreetkaur3181 3 жыл бұрын
Sachiiiii.....Bhut kuch badal gya ji.....🥺🙏
@kamalkaur4612
@kamalkaur4612 3 жыл бұрын
Bhut skoon milda thoda program dekh k.... Keep it up bhaino
@savneetkang8529
@savneetkang8529 2 жыл бұрын
ਭੈਣੋ ਨੂੰਹ ਸੱਸ ਦੇ ਰਿਸ਼ਤੇ ਦੇ ਬਾਰੇ ਗਲ ਕਰੋ ਕਿਸੇ ਦਿਨ
@Avreen_Kaur9824
@Avreen_Kaur9824 3 жыл бұрын
Hamesha di tra , change vishe te gl baat 🙏❣️
@Kuldeepparminder33
@Kuldeepparminder33 3 жыл бұрын
ਬਹੁਤ ਵਧੀਆ ਵੀਡੀਓ ਜੀ 👍 'KP ਰਿਸ਼ਤਿਆਂ ਦਾ ਨਿੱਘ ਚੈਨਲ' ਰਾਹੀਂ ਅਸੀਂ ਪੁਰਾਤਨ ਲੋਕ-ਗੀਤ ਗਾਉਣ ਅਤੇ ਬੱਚਿਆਂ ਨੂੰ ਇਹ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
@karamsaral8144
@karamsaral8144 3 жыл бұрын
What a beautiful program and discussions. Lots of respect for both of you. Lots of love from Canada.
@_aulakh_sukh_3422
@_aulakh_sukh_3422 3 жыл бұрын
Rejuvenated the memories.
@jassisidhu1916
@jassisidhu1916 3 жыл бұрын
J purana punjab dekhna ..te purane vyaah ta Hanumangarh-Gangangr (Rajasthan) ch dekhn nu mil jnde aa ... purana punjab sambi betha aa Rajasthan da eh area
@satindersingh2704
@satindersingh2704 3 жыл бұрын
Hanji sade area de vich sb kuchh hunda h
@jassisidhu1916
@jassisidhu1916 3 жыл бұрын
@@satindersingh2704 Maivi Hanumangarh toh aa Bai
@harmandeepsingh6614
@harmandeepsingh6614 3 жыл бұрын
Tuhada sat sri akaal bhaine is my favorite part of video... Love the way u speak.
@Manpreetgmailcom
@Manpreetgmailcom 3 жыл бұрын
ਬਹੁਤ ਵਧੀਆ ਭੈਣੇ ਧੰਨਵਾਦ
@indianvloggerrenu8859
@indianvloggerrenu8859 3 жыл бұрын
Sade ta ji hun v pehla vala mahool aa😍
@SukhwinderSingh-wq5ip
@SukhwinderSingh-wq5ip 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ
@karamjitsingh9040
@karamjitsingh9040 2 жыл бұрын
Thanks for reminding all that days
@nishansinghbrar1462
@nishansinghbrar1462 3 жыл бұрын
ਬਹੁਤ ਵਧੀਆ 👏👏
@kohinoorkaur4376
@kohinoorkaur4376 3 жыл бұрын
Absolutely right. God bless you both.
@paramjeetkaur7042
@paramjeetkaur7042 3 жыл бұрын
Very nice topic 'sister bahut sohna program aa suchi mja aagye
@itsexpertwith_mind7076
@itsexpertwith_mind7076 3 жыл бұрын
🙏both of you.sachhi bhan vyah ta pehla wale hunde c.hun ta dikhave jyada chlda vyah vch .hun ta loka de mind vch eh thinking hundi aa v mn os tu jyada kuch Krna vyah c..sirf d.j reh gye vyah vch.gidhha ta gybb hunda janda 👍👍
@mansisharma1858
@mansisharma1858 3 жыл бұрын
I like your content, I used to watch most of the episodes. Can you please shoot an episode which describes the significance of each n every rasam of old style marriage? Mainly significance of different rasams of marriage.
@hardeep.s.k
@hardeep.s.k 2 жыл бұрын
Shukar aa kush ta seyani galah kitiya 😀😆😂🤣😛
@drssmannmann4776
@drssmannmann4776 3 жыл бұрын
Very nice topic. Old memories.
@kulwinderkaur2466
@kulwinderkaur2466 3 жыл бұрын
Ssa g ਮੇਰੇ ਪਿੰਡ ਤਾ ਹੁਣ ਵੀ ਘਰ ਚ ਹੋਈ ਕਰ ਦੇ ਵਿਆਹ ਕਾਫੀ ਹੱਦ ਤੱਕ
@the.vicee_
@the.vicee_ 3 жыл бұрын
Bhout sona h ji thoda episode main ikk teenage a tee i dint knew about all these things but thanks to your gal te gal episode Series these are really amazing and informative and infact thoda channel he bhout vaidya a kiu ki its all about our culture each and every series which your channel starts it all about our religion and.... Thats 😇😇😇🤗 keep it up
@gurkiratvirk6490
@gurkiratvirk6490 3 жыл бұрын
Very nice topic
@adeshbrar7976
@adeshbrar7976 3 жыл бұрын
ਸੋਹਣਾ ਪਰੌਗਰਾਮ ਹੈ
@shamshersandhu8823
@shamshersandhu8823 3 жыл бұрын
ਬਹੁਤ। ਵਧੀਆ। ਐਪੀਸੋਡ। ਮੇਰੇ। ਪਤੀ। ਦੇ। ਦੋ। ਦੋਸਤਾਂ। ਦੇ। ਬੱਚਿਆ। ਦੇ। ਵਿਆਹ। ਪਰ। ਮੈ। ਕਹਿ। ਰਹੀ। ਅੱਜ। ਤੁਸੀ। ਇੱਕਲੱੇ। ਹੋ। ਆਉ। ਪਰ। ਉਹ। ਕਹਿੰਦੇ। ਨਹਾੀ। ਤੂੰ। ਜਰੂਰ। ਚਲੋ। ਕੱਲ। ਨੂੰ। ਮੇਰੀ। ਨਣਾਨ। ਦੇ। ਬੇਟੇ। ਦਾ। ਵਿਆਹ। ਸ਼ੁਰੂ। ਫਿਰ। ਉਥੇ। ਜਾਣਾ। ਚਾਰ ਦਿਨ। ਰਹਿ। ਕਿ। ਆਵਾਂ। ਗੇ। ਦੱਸ। ਦਿਨ। ਬਾਅਦ। ਮੇਰੇ। ਬੇਟੇ। ਦਾ। ਵਿਆਹ
@shamshersandhu8823
@shamshersandhu8823 3 жыл бұрын
ਅਸੀ। ਵੀ। ਅੱਜ। ਦੁੱਧ। ਭੇਜਣ। ਲੱਗੇ। ਨਣਾਨ। ਕੋਲ
@shamshersandhu8823
@shamshersandhu8823 3 жыл бұрын
ਚਾਰ। ਦਿਨ। ਨੂੰ। ਨਣਾਨ। ਦੇ। ਵਿਆਹ। ਤੋ। ਅਸੀ। ਤੇ। ਸਾਡੇ। ਸਾਰੇ। ਰਿਸ਼ਤੇ। ਦਾਰ। ਇਥੇ। ਆਪਣੇ। ਘਰ। ਆ। ਜਾਵਾਂ। ਗੇ। ਵਿਆਹ। ਸ਼ੁਰੂ। ਕੜਾਹੀ। ਚੜ। ਜਾਉ।
@Kamaljit_12764
@Kamaljit_12764 3 жыл бұрын
God bless you 🙏🙏
@JaspreetKaur-ry7fi
@JaspreetKaur-ry7fi 3 жыл бұрын
Bahut vadia topic aa je
@jaswinderkaurwadala563
@jaswinderkaurwadala563 3 жыл бұрын
Sat sri akaal 🙏🙏
@shinderpal747
@shinderpal747 3 жыл бұрын
Bilkul sahi ha si aj da program ha ji gal ta gal
@shinderpal747
@shinderpal747 3 жыл бұрын
I am very injoyed aj da program
@ranjitksandhu5279
@ranjitksandhu5279 3 жыл бұрын
Bahut wadia.
@anupsidhu8074
@anupsidhu8074 2 жыл бұрын
Sat Shri akal bhaino.. sade pind wal tan hle v 4 5 din chalda viah .. mera viah december ch hoea te bahut ronka laian aasi pind hi... ohi bolia te bhaji takadia nal te jago pital di aate wale dive te lok geet sab c ji te hun mera Chandigarh sehar ch sohra ghar aa te ethe sara mahol jma ulat aa.. pinda varga pyar te raunk kiteh v nai ji
@ishpreetsinghjaura3969
@ishpreetsinghjaura3969 Жыл бұрын
Nice
@Kuldeepparminder33
@Kuldeepparminder33 3 жыл бұрын
ਬਹੁਤ ਵਧੀਆ ਗੱਲਾਂ
@navjitkaila1120
@navjitkaila1120 3 жыл бұрын
Nyc topic as always 😇💐
@DABA_PIND
@DABA_PIND 3 жыл бұрын
Gud sister g
@dimplegupta1081
@dimplegupta1081 3 жыл бұрын
Reason rishtya vich khatas , nuclear families, preoccupied couple, resorts culture are the main reason really missing our culture our generation is deprived to see such an adorable thing
@kambhullar739
@kambhullar739 2 жыл бұрын
Very true and too much show off on top of that.
@Bhangu2023
@Bhangu2023 3 жыл бұрын
Bhut vdia topic aa g 👍👌sarea nu sochna chahida te apne ghra de viah ch jrur old riti-riwaz follow krne chahide aa tn jo asi apne rishtea ch pyar barkrar rkh skiye te bache v apne culture nu smj sakn
@sandhujas5358
@sandhujas5358 2 жыл бұрын
Menu tuc dono bht vaddia lagde oo didi
@manichahal3971
@manichahal3971 3 жыл бұрын
👏🏻
@Rajindersingh-qs5xk
@Rajindersingh-qs5xk 3 жыл бұрын
No Gurdeep grewal only Gurdeep Kaur Grewal !!! Ji
@hardishkaur9990
@hardishkaur9990 3 жыл бұрын
Very nice
@sangatcraneconstruction8677
@sangatcraneconstruction8677 3 жыл бұрын
Old is gold
@harmanbhinder3831
@harmanbhinder3831 3 жыл бұрын
Bhut pyara program 🙏
@sarbjeetsinghropar3888
@sarbjeetsinghropar3888 2 жыл бұрын
ਸਤਿ ਸ੍ਰੀ ਆਕਾਲ ਜੀ
@AbhiSingh-qo9xr
@AbhiSingh-qo9xr 3 жыл бұрын
Hope to see the podcasts on apple podcast as well…appreciate that!!
@anjukukreja775
@anjukukreja775 3 жыл бұрын
Very nice 👌👍
@Babybuscartoons09
@Babybuscartoons09 3 жыл бұрын
bhut vadia sis 👌👍
@gurpreetsidhu4973
@gurpreetsidhu4973 3 жыл бұрын
Assin nahin lights vaali jaago kadhde. Aate de deeve , valtohi te la ke, vichale ਵੜੇਂਵੇਂ dhar ke agg laeedi hai. ਵੜੇਂਵੇਂ lagataar jalde ne. ਇੱਕ ਹੋਰ, ਕੁੜੀ ਨੂੰ ਵਟਣਾ ਤੀਵੀਂਆਂ ਲਾਉਂਦੀਆਂ ਸੀ ਹੁਣ ਬਾਪ ,ਚਾਚੇ, ਭਾਈ ਵੀ ਲਾਉਣ ਲੱਗ ਪਏ। ਰਸਮਾਂ ਦਾ ਕਿਸੇ ਨੂੰ ਨੀਂ ਪਤਾ ਬਸ ਫੋਟੋਆਂ ਜੋਗੇ ਰਹਿ ਗਏ।
@KamalSingh-zn5gx
@KamalSingh-zn5gx 3 жыл бұрын
Nice 👌 👌
@indianvloggerrenu8859
@indianvloggerrenu8859 3 жыл бұрын
Menu bout vdia lg di aa ji thodi sari videos🥰😍
@amarjeetkaur2034
@amarjeetkaur2034 3 жыл бұрын
Bahut nice lagde o
@onkarsinghkalsikalsi6942
@onkarsinghkalsikalsi6942 3 жыл бұрын
Very nice video didi ji
@harbanschhina555
@harbanschhina555 3 жыл бұрын
rupinder putt gurdeep putt sachi gall hai ke ajj toh 15 ku sall pehla gharran vich marriage hundi se te sabb reshtedarr de vich pyear te respect, feelings hundi se ,hunn artificial pyear rehh geya ,te marriage v artificial hann ,jo marriage gharr vich hundi hai uss gharr vargi feelings kette ne mill sakdi ,jando sewer nu laddu cha nall milde se ,ohh laddu hunn ne milde ,
@ramindercheema4495
@ramindercheema4495 3 жыл бұрын
Very nice and thaknGod ke koi meri soch wargs ve e me vi hun de vehava ch koi enjoyment ni Hindi
@kirankaur4504
@kirankaur4504 3 жыл бұрын
ਸਤਿ ਸ੍ਰੀ ਅਕਾਲ ਜੀ 🙏🙏
@vikramjeet4152
@vikramjeet4152 3 жыл бұрын
Good sister good sisters
@amandeepkaur2827
@amandeepkaur2827 3 жыл бұрын
bhot vadea topic bhen g
@simrangill4122
@simrangill4122 3 жыл бұрын
Kuj modern functions jinve pre wedding photo shoot, bangle ceremony , bachellorate party ena sb ne western culture nu punjabi culture te haavi krta hai g
@MandeepKaur-ou2xl
@MandeepKaur-ou2xl 3 жыл бұрын
Hun nanaka sirf Nani Nana nal Huda aa
@dilpreetsingh8584
@dilpreetsingh8584 3 жыл бұрын
Very nice 👍👍
@Avreen_Kaur9824
@Avreen_Kaur9824 3 жыл бұрын
Sahi keha , Mandeep behne tuc .
@jaspalsinghkhosa9875
@jaspalsinghkhosa9875 3 жыл бұрын
Very nice bhana
@surjit5258
@surjit5258 3 жыл бұрын
Ssa sisters g nice topic
@111nsingh
@111nsingh 3 жыл бұрын
true facts, these days no feelings, only girl n boy happy as they are entering new life, not even parents are fully involved due to lots of factors..
@amandeepdhaliwal4976
@amandeepdhaliwal4976 3 жыл бұрын
👍🏻👍🏻👍🏻👍🏻💞💯💯
@baljitsingh2892
@baljitsingh2892 2 жыл бұрын
Satsriakal ji bheno...good...vihaaa ta abhull yaada da guldasta hunda..but ajjkll..har cheez fix Karti ..ik marriage vich sab Kuch ..start finish hunda ....sirf kursi te Munda shadd k baaki sab Iko jeha hunda .....bhora swaad nai aunda.....ji.. jimevaari apni sareya Dee hai ......
@ManpreetKaur-nv9lc
@ManpreetKaur-nv9lc 3 жыл бұрын
bhut hi vdiya glln baata mam.. but pinda ch hle v asi same ehio sb krde aa. anand karj dekhne, neonda hona, sithniya deniya, nankeya da welcome, jaago , boliya everything.
Ful Video ☝🏻☝🏻☝🏻
1:01
Arkeolog
Рет қаралды 14 МЛН
Жездуха 42-серия
29:26
Million Show
Рет қаралды 2,6 МЛН
Rupinder Kaur Sandhu | Open Talk with JBS Athwal | VCR Channel
1:18:03
Ful Video ☝🏻☝🏻☝🏻
1:01
Arkeolog
Рет қаралды 14 МЛН