ਨਨਕਾਣਾ ਸਾਹਿਬ ਦੇ ਬਜ਼ਾਰਾਂ ਵਿੱਚ ਲੱਗੀਆਂ ਰੌਣਕਾਂ, ਇਕ ਮੁਸਲਿਮ ਵੀਰ ਨੇ ਲੋਕਾਂ ਨੂੰ ਵੱਖਰੇ ਢੰਗ ਨਾਲ ਦਿੱਤਾ ਹੋਕਾ

  Рет қаралды 306,775

Punjabi Lok Channel

Punjabi Lok Channel

2 жыл бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews, #PunjabiNewsChannel
Pakistan , Gurduwara Nankana Sahib , Sri guru nank dev ji , gurpurab , sikhs , sikh sangat , sikh jatha , darshan didar , jagdeep singh thali , satnam singh , manwinder singh tiwana , Gurduwara Nankana Sahib market

Пікірлер: 763
@nihalonihal
@nihalonihal 2 жыл бұрын
ਥਲੀ ਵੀਰ ਦਿਲ ਖੁਸ਼ ਕਰਤਾ ਆਹ ਬੈਗਾਂ ਵਾਲੇ ਵੀਰ ਨੇ, ਨਾਲ ਲੈ ਆਇਓ ਇਹਨਾਂ ਨੂੰ ਏਥੇ।
@sukhwinderhans7737
@sukhwinderhans7737 2 жыл бұрын
ਸਰਦਾਰ ਜਗਦੀਪ ਸਿੰਘ ਥਲੀ ਸਾਹਿਬ ਜੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ। ਜੋ ਇਸ ਦੁਕਾਨ ਵੀਰ ਜੀ ਬੋਲ ਬੋਲੇ ਹਨ ਸਮਾਨ ਲੈ ਜਾਓ ਜੀਅਤੇ ਕੀਮਤ ਅਗਲੀ ਵਾਰ ਆਉਣ ਸਮੇ ਦੇ ਜਾਣਾ ਜੀ ਅਤੇ ਜੋ ਆਪ ਜੀ ਨੂੰ ਗਿਫਟ ਦਿੱਤਾ ਹੈ ਇਸ ਗਿਫਟ ਨੂੰ ਰਹਿੰਦੀ ਦੁਨੀਆ ਤਕ ਸਾਭ ਸਭਾਲ ਕਿ ਰੱਖਣਾ ਜੀ ।ਆਪ ਜੀ ਨੂੰ ਅਤੇ ਦੁਕਾਨਦਾਰ ਵੀਰ ਜੀ ਵੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ
@jassimann9255
@jassimann9255 2 жыл бұрын
Thanks,, Khalsa ji
@Yuvrajsingh-sv2ws
@Yuvrajsingh-sv2ws 2 жыл бұрын
🙏
@gurmeetsinghsandhu2340
@gurmeetsinghsandhu2340 2 жыл бұрын
ਅਵਿਲ ਅੱਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਧਨ ਗੁਰ ਨਾਨਕ ਦੇਵ ਜੀ ਮੇਰੇ ਸੱਚੇ ਪਾਤਸ਼ਾਹ ਜੀ ਰਸਤੇ ਖੁੱਲ੍ਹ ਜਾਣ
@mannasingh9787
@mannasingh9787 2 жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਮੁਸਲਮਾਨ ਏਕਤਾ ਜਿੰਦਾਬਾਦ
@nkaur3455
@nkaur3455 2 жыл бұрын
@@prabhsharan808 l
@jotaulakh1793
@jotaulakh1793 2 жыл бұрын
Lauda mera ekta
@jijajishoaibmalikandhasan6718
@jijajishoaibmalikandhasan6718 2 жыл бұрын
@@jotaulakh1793 chal nekal
@gurmailpadda8311
@gurmailpadda8311 2 жыл бұрын
@@jotaulakh1793 lakh di lahnat tera ta
@bhanoiji2096
@bhanoiji2096 2 жыл бұрын
@@jotaulakh1793 RSS da bandar kyun Dharan paindi sikh muslim ekta dekh ke.
@varindersingh2024
@varindersingh2024 2 жыл бұрын
ਜਗਦੀਪ ਵੀਰ ਰੱਬ ਤੈਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਜੀ,,ਅੱਜ ਅਸਲ ਦੂਸਰੇ ਪੰਜਾਬ ਦੀ ਤਸਵੀਰ ਦਿਖਾਈ ਸਾਨੂੰ,,ਬਹੁਤ ਬਹੁਤ ਧੰਨਵਾਦ
@harpreetmanna2317
@harpreetmanna2317 2 жыл бұрын
L
@HDCool410
@HDCool410 2 жыл бұрын
FC
@yousafawan1100
@yousafawan1100 2 жыл бұрын
ਸਾਡੇ ਵੱਲੋਂ ਵੀ ਲੱਵ ਯੂ ਆ ਭਰਾਵਾ!
@user-fh1vi8gv6l
@user-fh1vi8gv6l 2 жыл бұрын
ਐਨੀ ਮੁਹੱਬਤ ਅਤੇ ਮਾਨਵੀ ਪਿਆਰ ਕਿੰਨੀ ਮਿੱਠੀ ਬੋਲੀ ਆ ਵੀਰ ਦੀ ਵਾਹਿਗੁਰੂ ਜੀ
@jaggiamina5742
@jaggiamina5742 2 жыл бұрын
WAHEGURU.JI.HOLLAND
@deepakmatttu473
@deepakmatttu473 2 жыл бұрын
ਬਹੁਤ ਹੀ ਵਧੀਆ ਲੱਗਿਆ ਆਪ ਜੀ ਨੇ ਸਾਨੂੰ ਬਾਬਾ ਜੀ ਦੇ ਦਰਨ ਕਰਵਾਏ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਮੰਨਦੇ ਹਾਂ
@ggn_1
@ggn_1 2 жыл бұрын
🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏
@bhattisaab4091
@bhattisaab4091 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@iqbalsinghdhaliwal4666
@iqbalsinghdhaliwal4666 2 жыл бұрын
Waheguru ji ka Khalsa Waheguru ji ki Fateth ji
@manjitsingh5295
@manjitsingh5295 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
@rajanpreetkaur121
@rajanpreetkaur121 2 жыл бұрын
Waheguru ji ka khalsa waheguru ji ki fateh
@writermajortandamajorsingh2366
@writermajortandamajorsingh2366 2 жыл бұрын
Waheguru Ji ka khalsa waheguru ji ki fahte
@baljitrandhawa9007
@baljitrandhawa9007 2 жыл бұрын
ਵਾਹਿਗੁਰੂ ਜੀ ਇਸ ਤਰਾਂ ਦੀ ਮੁਹੱਬਤ ਹੋਰ ਕਿਤੇ ਨਹੀਂ ਮਿਲਦੀ
@yousafawan1100
@yousafawan1100 2 жыл бұрын
ਆਮੀਨ
@gurpartapsinghrai3292
@gurpartapsinghrai3292 2 жыл бұрын
ਕਿੰਨੀ ਮਹੁਬੱਤ ਤੇ ਸਤਿਕਾਰ ਆ ਉੱਥੋ ਦੇ ਲੋਕਾ ਚ ਸੰਗਤ ਲਈ 🙏🙏
@cheema5266
@cheema5266 2 жыл бұрын
veer ji pakistan punjab wale india punjab walia te jaan dinde neh
@gurpartapsinghrai3292
@gurpartapsinghrai3292 2 жыл бұрын
@@cheema5266 ਸੱਚ ਆ ਵੀਰ
@gurbaxsingh6000
@gurbaxsingh6000 2 жыл бұрын
Waheguru ji sbna ute mehr rkhna ji 🙏🙏🙏🙏🙏
@ksingh1332
@ksingh1332 2 жыл бұрын
Haan g ....veer g ...sahi keha tusi g
@deep-zo8vi
@deep-zo8vi 2 жыл бұрын
Uthe Hindu tawi gandi soch wale nahi
@tsdvlogs9894
@tsdvlogs9894 2 жыл бұрын
ਮਿੱਤਰਾਂ ਰੂਹ ਖੁਸ਼ ਕਰ ਦਿੱਤੀ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ🙏🙏 ਬਹੁਤ ਪਿਆਰੇ ਲੋਕ ਪਾਕਿਸਤਾਨ ਦੇ ਵਿੱਚ ਰਹਿੰਦੇ ਹਨ ਵਾਹਿਗੁਰੂ ਮੇਹਰ ਕਰੀ ਸਭਨਾਂ ਤੇ
@kamalkaurkamalkaur7019
@kamalkaurkamalkaur7019 2 жыл бұрын
HElp help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਹੈ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ
@khawarsaeedqurashi
@khawarsaeedqurashi 2 жыл бұрын
Pakistanis love everyone especially their Sikh brothers ... brothers don't be afraid to come to pakistan pakistani nation stand with open arms to welcome you
@gurpritgrewal6104
@gurpritgrewal6104 2 жыл бұрын
Sade Dada g v pakistan tu ne chak number 9 Lailpur
@NavkaranDhillon420
@NavkaranDhillon420 2 жыл бұрын
Thnk u soo mch..Love from Punjab INDIA..🙏🙏
@vickyurlana603
@vickyurlana603 2 жыл бұрын
Tnx to u bro. . I love Pakistan but not any help me plz provides any contact. Plz revert
@fatehsinghsran
@fatehsinghsran 2 жыл бұрын
ਪਿਉਰ ਪੰਜਾਬੀ ਬੋਲਦੇ ਨੇ ਲਹਿੰਦੇ ਪੰਜਾਬ ਵਾਲੇ ❤️❤️❤️
@akbarpunjabi
@akbarpunjabi 2 жыл бұрын
ਬਾਬਾ ਨਾਨਕ ਦੇ ਖੇਤਾ ਚੌ ਬਰਕਤ ਨਹੀ ਜਾ ਸਕਦੀ
@satwindersingh6862
@satwindersingh6862 2 жыл бұрын
Alhamdulillah waheguru ji mehr kro sade dove punjaba te 😥😥😥
@pervaiziqbal5057
@pervaiziqbal5057 2 жыл бұрын
Great 22G....
@shahzadakram5940
@shahzadakram5940 2 жыл бұрын
HASDA RAVY GA PUNJAB, WASDA RAVY GA PUNJAB, Love FROM RAWALPINDI CITY PAK PUNJAB
@laxmansingh11
@laxmansingh11 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ
@user-ye7rh9dh6y
@user-ye7rh9dh6y 2 жыл бұрын
ਧੰਨ ਗੁਰੂ ਨਾਨਕ ਦੇਵ ਜੀ
@dr.ramandeepsinghdeep1743
@dr.ramandeepsinghdeep1743 2 жыл бұрын
ਬਹੁਤ ਵਧੀਆ ਵੀਰ ਜੀਓ 👏👏👏👏
@gurlaldhillon1570
@gurlaldhillon1570 2 жыл бұрын
Waheguru ji mehar kar ji
@bnnygming8832
@bnnygming8832 2 жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਮੁਸਲਮਾਨ ਏਕਤਾ ਜਿੰਦਾਬਾਦ ਐਨੀ ਮੁਹੱਬਤ ਅਤੇ ਮਾਨਵੀ ਪਿਆਰ ਕਿੰਨੀ ਮਿੱਠੀ ਬੋਲੀ ਆ ਵੀਰ ਦੀ ਵਾਹਿਗੁਰੂ ਜੀ ਜਗਦੀਪ ਵੀਰ ਰੱਬ ਤੈਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਜੀ,,ਅੱਜ ਅਸਲ ਦੂਸਰੇ ਪੰਜਾਬ ਦੀ ਤਸਵੀਰ ਦਿਖਾਈ ਸਾਨੂੰ,,ਬਹੁਤ ਬਹੁਤ ਧੰਨਵਾਦ
@kisankaur4459
@kisankaur4459 2 жыл бұрын
SHOPKEEPER, SUCH A LOVELY MAN, GOD BLESS U
@kamalkaurkamalkaur7019
@kamalkaurkamalkaur7019 2 жыл бұрын
HElp help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਹੈ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ
@bharbhoorsingh3167
@bharbhoorsingh3167 2 жыл бұрын
ਵੀਰ ਜੀ ਧੰਨ ਹੋ ਤੁਸੀਂ 🙏 ਜਿਨ੍ਹਾਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ 🙏🙏 ਧੰਨ ਗੁਰੂ ਨਾਨਕ ਸਾਹਿਬ ਜੀ 🙏
@bathinda9323
@bathinda9323 2 жыл бұрын
ਵਾਹਿਗੁਰੂ ਜੀ ਵਾਹਿਗੁਰੂ 💛 ਤਰੱਕੀ ਵਖਸੇ ਤੈਨੂੰ ਵੀਰ ਪੰਜ ਸਾਲ ਹੋ ਗਏ ਘਰੋ ਵਿਦੇਸ ਨੂੰ ਨਿੱਕਲੇ ਦਰਸਨ ਕਰਵਾਉਣ ਲਈ ਬੁਹਤ ਧੰਨਵਾਦ
@gurdeepsinghdhillon5492
@gurdeepsinghdhillon5492 2 жыл бұрын
Mera ta dil bhar ayea ehn diya gallan te pyar dekh ke 🤝🙏👍
@sherni....lioness2594
@sherni....lioness2594 2 жыл бұрын
Kina sacha musalmaan bai aa ...dil khush kr dita
@singhpbx1
@singhpbx1 2 жыл бұрын
❤🥰
@devindersingh4714
@devindersingh4714 2 жыл бұрын
Bahut dil karda babe di nagri jaan nu
@amritik8013
@amritik8013 2 жыл бұрын
Chle jo fir 22
@GulabSingh-wr3pr
@GulabSingh-wr3pr 2 жыл бұрын
ਗੁਰੂ ਨਾਨਕ ਦੇਵ ਜੀ
@deep-zo8vi
@deep-zo8vi 2 жыл бұрын
Sikh musalman ekta jindabad
@ghost9934
@ghost9934 2 жыл бұрын
Zindabad Gee Love You all Sikh brother and sisters from Majha Lahore
@Official_Basran
@Official_Basran 2 жыл бұрын
ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ ਼ ਧੰਨ ਗੁਰੂ ਨਾਨਕ ਦੇਵ ਜੀ ਤੂੰਹੀ ਨਿਰੰਕਾਰ
@kaur3114
@kaur3114 2 жыл бұрын
ਬਹੁਤ ਵਧੀਆ ਵੀਰ ।। ਰੂਹ ਖੁਸ਼ ਹੋ ਗਈ ਬੈਗ ਵਾਲੇ uncle ji diya gallln sun k...wmk
@shabegsingh5789
@shabegsingh5789 2 жыл бұрын
ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਗੁਰੂ ਮਹਾਰਾਜ ਦੇ ਗੁਰਪੁਰਬ ਦੀਆ ਸਾਰੇ ਧਰਮਾ ਨੂੰ ਲੱਖ ਲੱਖ ਵਧਾਈਆਂ ਵੀਰ ਜਗਦੀਪ ਥਲੀ ਆਪ ਕਾ ਵੀ ਬਹੁਤ ਬਹੁਤ ਧੰਨਵਾਦ ਕਿਉ ਕੇ ਆਪ ਨੇ ਪਿਆਰੇ ਪਿਆਰੇ ਗੁਰੂ ਮਹਾਰਾਜ ਦੇ ਜਨਮ ਅਸਥਾਨ ਦੇ ਦਰਸ਼ਨ ਕਰਵਾਏ ਹਨ
@androiduser7508
@androiduser7508 2 жыл бұрын
Dhan Dhan Baba Guru Nanak Dev Ji Maharaj Ji Sb te Mehar Karni Ji 🙏 Satnaam Sri Waheguru Ji 🙏
@nihalonihal
@nihalonihal 2 жыл бұрын
ਜਮੀਲ ਜੀ ਜ਼ਿੰਦਾਬਾਦ 👍👍
@fatehsingh7405
@fatehsingh7405 2 жыл бұрын
Kinna pyaar a pakistani veeran de dilaan de vich saade India de lokan layi waheguru ji mehar karo ehna te
@zainali5654
@zainali5654 2 жыл бұрын
pakistan dy punjabi sardaran nal buhat piar ty izzat kar dy aa.. mere dada ji jalandar to pakistan ay si
@atarsingh9960
@atarsingh9960 2 жыл бұрын
ਧੰਨ ਧੰਨ ਗੁਰੂ ਨਾਨਕ ਜਿਨ੍ਹਾਂ ਜੰਗ ਤਾਰਿਆ
@kaurbalvir7269
@kaurbalvir7269 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ ਪਾਸ ਵਾਲੇ ਦੀਆਂ ਗੱਲਾਂ ਸੁਣ ਕੇ ਤਾਂ ਮੇਰੀ ਅੱਖਾਂ ਦੇ ਵਿੱਚ ਪਾਣੀ ਆ ਗਿਆ ਆਪਸੀ ਭਾਈਚਾਰਾ ਤੇ ਪਿਆਰ ਦੇ ਗੁਰਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ 🙏🙏🙏🙏🙏🙏
@darshanrai1541
@darshanrai1541 2 жыл бұрын
I salute the motherland Dhan Dhan Baba Nanak
@jatindersingh9144
@jatindersingh9144 2 жыл бұрын
ਜਗਦੀਪ ਸਿੰਘ ਵੀਰ ਜੀ ਬਹੁਤ ਧੰਨਵਾਦ ਗੁਰੂ ਜੀ ਦੀ ਧਰਤੀ ਦੇ ਦਰਸਨ ਕਰਵਾਏ ਆ ਜਾਉ ਹੁਣ ਦਿੱਲੀ ਧਰਨੇ ਤੇ ਮਿਲਦੇਆ ਮੈ ਆਪ ਜੀ ਦੇ ਚਰਨਾਦੀ ਧੂੜ ਮਾਣਾਗਾ
@punjabvillagemajha
@punjabvillagemajha 2 жыл бұрын
ਬਹੁਤ ਜੀ ਕਰਦਾ ਇਸ ਜਗ੍ਹਾ ਤੇ ਜਾਣ ਨੂੰ ਵਡਿਉ ਵੇਖ ਕੇ ਦਿਲ ਖੁਸ਼ ਹੋ ਗਿਆ🙏🙏🙏🙏🙏wmk
@khushpalchahal3824
@khushpalchahal3824 2 жыл бұрын
ਬਹੁਤ ਵਧੀਆ ਲੱਗਿਆ ਜੀ ਗੱਲਬਾਤ ਸੁਣ ਕੇ
@chandanduggal4973
@chandanduggal4973 2 жыл бұрын
PAKISTAN valee saade praa aa. PYAAR taa MILNAA hi c😍😍😘😘❤️💯
@sapna1088
@sapna1088 2 жыл бұрын
Waheguru ji mere tey Meher Karo manu vi darshana da mauoka do plz Baba ji bag wale paaji nu 🙏👍 tusi India aao ji ji aya nu apnu🙏🙏👍
@sukhjinderkaur3618
@sukhjinderkaur3618 2 жыл бұрын
ਆਪਸੀ ਭਾਈਚਾਰਾ ਜ਼ਿੰਦਾਬਾਦ ਰਹੇ
@royalkennel2001
@royalkennel2001 2 жыл бұрын
गलतफहमी ना पालो मेरी बहन। ये कभी भी हमारे नही हो सकते
@NavkaranDhillon420
@NavkaranDhillon420 2 жыл бұрын
@@royalkennel2001 गलतफहमी तो दोनों तरफ़ की सरकारें पैदा करती हैं..आम इंसान कभी ये नहीं चाहता के दोनों मुल्कों की आवाम एक दूसरे से नफ़रत करे..
@hartejatwaal5562
@hartejatwaal5562 2 жыл бұрын
सच्चे दिल वालों को सच्चे दिल से सलाम खुदा पूरी फितरत की हो जाती है गुलाम सारे संसार में यही है हमारा सच्चे दिल से पैगाम
@dalbirvirk2524
@dalbirvirk2524 2 жыл бұрын
ਜਗਦੀਪ ਿਸੰਘ ਥਲੀ ਜੀ ਬਹੁਤ ਵਦੀਆ ਜਾਨਕਾਰੀ ਦਿੱਤੀ ਹੈ। ਧੰਨਵਾਦ ਕਰਦੇ ਹਾਂ ਤੁਹਾਡਾ। ਧੰਨ ਧੰਨ ਬਾਬਾ ਨਾਨਕ ਸਾਹਿਬ ਜੀ
@GurpreetSingh-mc5gm
@GurpreetSingh-mc5gm 2 жыл бұрын
Waheguru ji chardhi kala rakhan 🙏🙏
@nb9112
@nb9112 2 жыл бұрын
Waheguru ji , THANK You for everything you have given us. please bless everyone with good health and peace thank you Baba ji for looking after farmers :)
@kamalkaurkamalkaur7019
@kamalkaurkamalkaur7019 2 жыл бұрын
Help help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਹੈ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ
@BaldevSingh-vr3un
@BaldevSingh-vr3un 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਵੀਰ ਜੀ ਥਲੀ ਜੀ ਆਪ ਜੀ ਬਹੁਤ ਵਧੀਆ ਇਨਸਾਨ ਹੋ ਆਪ ਜੀ ਦ ਵੀਚਾਰ ਕਰਨ ਤਰੀਫ਼ਾਂ ਬਹੁਤ ਵਧੀਆ ਲੱਗਦਾ ਆਪ ਜੀ ਦੀ ਜ਼ੁਬਾਨ ਵਿਚ ਬਹੁਤ ਰੱਸ ਹੈ ਬਹੁਤ ਪਿਆਰਾ ਬੋਲਦੈ ਹੋ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਪਰਿਵਾਰ ਸਮੇਤ ਵਾਹਿਗੁਰੂ ਜੀ ਆਪ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ ਇਸੇ ਆਪ ਜੀ ਕੋਲੋਂ ਸੇਵਾ ਲਹਿੰਦੇ ਰਹਿਣ ਬਹੁਤ ਵਧੀਆ ਮੁਲਾਕਾਤ ਕੀਤੀ ਜੋ ਮਨ ਨੂੰ ਛੂਹ ਗੲੀ ਸੁਣ ਕੇ ਮਨ ਬਹੁਤ ਖੁਸ਼ੀ ਹੋਈ ਬਹੁਤ ਪਿਆਰ ਕਰਦੇ ਪਾਕਿਸਤਾਨੀ ਲੋਕ ਵਾਹਿਗੁਰੂ ਜੀ ਸਭਨਾਂ ਦੇ ਸਿਰ ਉੱਤੇ ਮੇਹਰ ਭਰਿਆ ਹੱਥ ਰੱਖਣ ਜੀ
@sumanlata8950
@sumanlata8950 2 жыл бұрын
Ena badda dil te ene khulle dil vale bag vale veer ji . Sada khush rehn te eh bhaichara hamesha banya rahe
@amritdhillon5313
@amritdhillon5313 2 жыл бұрын
Dhan guru nanak dev ji
@darshansingh2349
@darshansingh2349 2 жыл бұрын
ਜਗਦੀਪ ਸਿੰਘ ਵੀਰ ਜੀ ਆਪ ਜੀ ਬਹੁਤ ਬਹੁਤ ਮੁਬਾਰਕਾਂ ਅਤੇ ਇਸ ਮੁਸਲਿਮ ਵੀਰ ਨੂੰ ਵੀ ਮੁਬਾਰਕਾਂ ਜਿਸ ਨੂੰ ਭਾਰਤ ਦੇ ਸਿੱਖ ਸ਼ਰਧਾਲੂਆਂ ਲਈ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਆਪਣਾ ਦਿਲ ਹੀ ਖੋਲ ਦਿੱਤਾ ਕੀ ਪੈਸੇ ਅਗਲੀ ਵਾਰੀ ਦੇ ਦਿਉ ਪਰ ਮੇਰੀ ਦੁਕਾਨ ਤੋਂ ਸਮਾਨ ਜਰੂਰ ਲੈਕੇ ਜਾਓ ਬੜੀ ਖੁਸ਼ੀ ਹੋਈ ਵੀਰ ਦੀ ਗੱਲਬਾਤ ਸੁਣਕੇ ਧੰਨਵਾਦ ।
@GurmeetSingh-oc1sn
@GurmeetSingh-oc1sn 2 жыл бұрын
ਚੜਦਾ ਤੇ ਲਹਿਦਾ ਪੰਜਾਬ ਦੇ ਲੋਕਾਂ ਨੂੰ ਸਰਕਾਰਾਂ ਨੇ ਹੀ ਵੰਡਿਆਂ ਹੋਇਆਂ ਹੈ ਦੋਵਾਂ ਦੇ ਦਿਲ ਇਕ ਨੇ ਸੋਚ ਇਕ ਹੈ ਮਹਾਰਾਜਾ ਰਣਜੀਤ ਸਿੰਘ ਵੇਲੇ ਸਾਰਾ ਪੰਜਾਬ ਇਕ ਮਿਕ ਸੀ ਹੋਲੀ ਹੋਲੀ ਸਰਕਾਰਾਂ ਨੇ ਦੋਫਾੜ ਕਰ ਦਿੱਤਾ
@jschouhan4699
@jschouhan4699 2 жыл бұрын
Hyyye rabba kio vakh krtaa saanu. Aine vdhia lok rehnde aa odr v ...sachi rooh khus ho gyi..thnx veer dilo jagdeep
@Harjinderkumar766
@Harjinderkumar766 2 жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਕਿਰਪਾ ਹੈ
@gurveersingh9185
@gurveersingh9185 2 жыл бұрын
ਵਾਹਿਗੁਰੂ ਲਹਿੰਦੇ ਪੰਜਾਬ ਆਲੇ ਵੀਰਾਂ ਨੂੰ ਚੜ੍ਹਦੀਕਲਾ ਵਿੱਚ ਰੱਖੇ🙏
@sharanjitr3446
@sharanjitr3446 2 жыл бұрын
ਜਗਦੀਪ ਵੀਰ ਜੀ ਬਹੁਤ ਹੀ ਧੰਨਵਾਦ ਘਰ ਬੈਠੇ ਹੀ ਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੇ ਨਨਕਾਣਾ ਸਾਹਿਬ ਜੀ ਪਾਕਿਸਤਾਨ ਤੋਂ ਦਰਸ਼ਨ ਕਰਾ ਦਿੱਤੇ।
@karamjits1614
@karamjits1614 2 жыл бұрын
ਵਾਹਿਗੁਰੂ ਜੀ
@harwindersingh470
@harwindersingh470 2 жыл бұрын
🙏🙏SATNAM SRI WAHEGURU Ji 🙏🙏
@mandeepbhangu5400
@mandeepbhangu5400 2 жыл бұрын
Dhan shri guru nanak dev ji 🙏🙏🙏🙏🙏❤️❤️❤️❤️❤️❤️
@sukhjitsinghpal4395
@sukhjitsinghpal4395 2 жыл бұрын
ਜਗਦੀਪ ਸਿੰਘ ਜੀ ਵੀਡੀੳ ਵੇਖ ਵੇਖ ਬਸ ਦਿਲ ਬਹੁਤ ਹੀ ਖੁਸ਼ ਹੌ ਰਿਹਾ ਹੈ ਤੈ ਵੈਰਾਗ ਨਾਲ ਰੌ ਵੀ ਰਿਹਾਂ ਜੀਉ ਜਗਦੀਪ ਜੀ ਜੀਉ ਖੁਸ਼ ਰਹੌ
@manpreetjallan6207
@manpreetjallan6207 2 жыл бұрын
Gbu veer g 🙏Bda dil krda nanakana dekhan nu 🙏waheguru g sade te v mehar kro asi v darsahan kriye es paviter asthan de 🙏
@randhirsingh1011
@randhirsingh1011 2 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਵੀਰ ਨੇ। ਧੰਨਵਾਦ ।
@satpalsingh8563
@satpalsingh8563 2 жыл бұрын
ਵਾਹਿਗੁਰੂ ਜੀ ਇਦਾਂ ਹੀ ਮੇਹਰ ਪਰਿਆ ਹੱਥ ਰੱਖੇ ਉਹ ਵਾਹਿਗੁਰੂ ਜੀ
@mfmadina1742
@mfmadina1742 2 жыл бұрын
ماشاءاللہ ماشاءاللہ ماشاءاللہ ماشاءاللہ بہت خوب جناب کیا بات ہے جناب
@hiteshsingh2359
@hiteshsingh2359 2 жыл бұрын
ਬਹੁਤ ਹੀ ਵਧੀਆ ਵੀਰੇ
@user-oy4sm2yk1s
@user-oy4sm2yk1s 2 жыл бұрын
ਬੁਹਤ ਪਾਕ ਪਵਿੱਤਰ 🌠ਧਰਤੀ ਹੈ ਪਾਕਿਸਤਾਨ ਦੀ ,,🙏ਵਾਹਿਗੂਰੁ ਸਾਹਿਬ ਜੀ,,👨‍❤️‍👨ਸਿੱਖ ਮੁਸਲਿਮ ਭਾਈਚਾਰਾ ਇੰਝ ਹੀ ਬਣਾਈ ਰੱਖੀ,,।💫ਥਲੀ ਵੀਰ ਜੀ,,ਸੱਚੀ ਰੂਹ ਖੁਸ਼ ਹੋ ਗਈ ਜਮਾਲ ਵੀਰ ਨੂੰ ਦੇਖ ਕੇ,,, ਹੁਮ ਹਮਾ ਕੇ ਆ ਰਹੀਆ ਸੰਗਤਾਂ ਨੂੰ ਦੇਖ ਕੇ ਮਨ ਖ਼ੁਸ਼ ਹੋ ਗਿਆ ,,,,ਵਾਹਿਗੂਰੁ ਸਾਹਿਬ ਜੀ🕌🕋 ,, ਅੱਲ੍ਹਾ ਪਾਕ,,ਸਾਡੇ ਭਾਈਚਾਰੇ ਨੂੰ ਬੁਰੀ 👹ਨਜ਼ਰ ਤੋਂ ਬਚਾਏ ,,,ਆਪਸੀ ਪਿਆਰ ਇਕ ਦਿਨ ਇਹੋ ਜਿਹਾ ਰੰਗ ਦਿਖਾਵੇ💯 ,, ਜਦ ਦਿਲ ਕਰੇ 💢ਇਕ ਦੂਜੇ ਕੋਲ ਆਈਏ ਜਾਈਏ ,,।
@amanranaamanrana8506
@amanranaamanrana8506 2 жыл бұрын
Kina piyaar kardey paakistaani veerji... Jado wife lai parts ditta gift. Mera ta mann bhar aaya... Bhut he jiyada changey ya... Dilo salute kardey ya asi.. Sarkaar nu v benti a koi paabandi na lagaai jaavey
@chanichauhan5155
@chanichauhan5155 2 жыл бұрын
ਚੜਦਾ ਹੋਵੇ ਚਾਹੇ ਲਹਿੰਦਾ ਹੋਵੇ ਲੋਕਾਂ ਦੇ ਦਿਲਾਂ ਵਿੱਚ ਪਿਆਰ ਬਹੁਤ ਹੈ
@naeemtahir2012
@naeemtahir2012 2 жыл бұрын
It's pleasure to see sardars walking in our cities. Very welcome
@deepamanaman2046
@deepamanaman2046 2 жыл бұрын
ਵੀਰ ਸਰਕਾਰਾਂ ਨੂ ਤੁਹਾਡੇ ਰਾਹੀਂ ਅਪੀਲ ਕਰਦੇ ਹਾਂ ਕਿ ਸਾਡੇ ਦੋਵੇਂ ਪੰਜਾਬ ਦੀਆਂ ਹੱਦਾਂ ਨੂ ਖਤਮ ਕਰਦੋ
@harmandeepkaurrollno1924
@harmandeepkaurrollno1924 2 жыл бұрын
ਜਗਦੀਪ ਸਿੰਘ ਵੀਰ ਜੀ ਤੁਸੀਂ ਕਰਮਾਂ ਭਾਗਾਂ ਵਾਲੇ ਆ ਜੋ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਧਾਮਾਂ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਪਰਾਪਤ ਹੋਇਆ;
@ManjitKaur-dn4qk
@ManjitKaur-dn4qk 2 жыл бұрын
ਵੀਰ ਜਗਦੀਪ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@internationalpunjabichanne7992
@internationalpunjabichanne7992 2 жыл бұрын
Dhan Dhan Shri Guru Nanak Dave ji 🙏🙏❤️❤️❤️❤️❤️❤️❤️
@bhalndersingh6893
@bhalndersingh6893 2 жыл бұрын
Very good Jagdeep y
@gurwindersingh-xc5bb
@gurwindersingh-xc5bb 2 жыл бұрын
ਬਹੁਤ ਖੂਬ ਜੀ 🙏😊🙏
@kamalkaurkamalkaur7019
@kamalkaurkamalkaur7019 2 жыл бұрын
HElp help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਹੈ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ
@rdtkhokhar2113
@rdtkhokhar2113 2 жыл бұрын
Kisaan majdur driver ekta zindabad 👍🙏🙏🙏🙏
@chandanduggal4973
@chandanduggal4973 2 жыл бұрын
DIL KHUSH HO GYA YRR😍💯❤️❤️❤️
@GurcharanSingh-ic1ff
@GurcharanSingh-ic1ff 2 жыл бұрын
वाह पाकिस्तानी वीर ने दिल जीत लिया 🙏🙏👌👌👍
@JaspalSingh-br6cl
@JaspalSingh-br6cl 2 жыл бұрын
Waheguru ji 🙏🙏🌹🌹🌹🌹
@tirathsingh6539
@tirathsingh6539 2 жыл бұрын
ਸੱਚੀ ਦਿਲ ਜਿੱਤ ਲਿਆ ਜੇ ੍ਰਜੀਅ ਕਰਦਾ ਪੈਰ ਚੁੰਮ ਲਵਾਂ ❤️🙏 ਬਹੁਤ ਸਾਰਾ ਪਿਆਰ ਸਤਿਕਾਰ ਜੀ ਮੇਰੇ ਪਾਕਿਸਤਾਨੀ ਪੰਜਾਬੀ ਭਰਾਵਾਂ ਨੂੰ ❤️❤️❤️❤️❤️ ਰੱਬ ਕਰੇ ਰਹਿੰਦੀ ਦੁਨੀਆਂ ਤੱਕ ਹੱਸਦੇ ਵੱਸਦੇ ਆਬਾਦ ਰਹਿਣ 🙏❤️
@japinderwmksingh2696
@japinderwmksingh2696 2 жыл бұрын
ਜਗਦੀਪ ਕੀ ਹਾਲ ਵੀਰ ਜੀ ਤੁਹਾਡੀ ਪਕਸਾਤਨੀਆ ਵੀਰਾ ਨਾਲ ਗੱਲ ਬਾਤ ਬਹੁਤ ਵਧੀਆ ਲੱਗੀ ਪਕਸਾਤਨੀ ਲੋਕ ਵੀ ਵਧੀਆ ਬੰਦੇ ਨੇ ਸਰਕਾਰਾ ਹੀ ਬਟਵਾਰਾ ਕਰੀ ਜਾਦੀਆਂ ਨੇ ਸਤਿਗੁਰੂ ਨਾਨਕ ਪਰਗਿਟਆ ਮਿਟੀ ਧੁੰਦ ਜੱਗ ਚੰਨਣ ਹੋਇਆ 🙏
@bawabawa8022
@bawabawa8022 2 жыл бұрын
Dhan Dhan Baba Nanak ji Jagdeep Veer God bless you
@arvinderkaur6127
@arvinderkaur6127 2 жыл бұрын
❤️ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀਂ ❤️
@ernestjames4676
@ernestjames4676 2 жыл бұрын
Dhan Dhan Shri BABA NANAK ji de Janam asthan da Thali Sahib de channel rahin darshan didare karke rooh khush hoi
@atarsingh9960
@atarsingh9960 2 жыл бұрын
ਬਹੁਤ ਅਨੰਦ ਆਇਆ ਜੀ ਬਹੁਤ ਵਧੀਆ ਜੀ
@luckygrewal4421
@luckygrewal4421 2 жыл бұрын
Buht buht shukrana ena loka da jo sikha da ena swagat karde ne
@Singh-mj2eq
@Singh-mj2eq 2 жыл бұрын
ਵਾਹ❤️
@Harinder950
@Harinder950 2 жыл бұрын
ਅੱਖਾਂ ਭਰ ਆਈਆਂ ਇਨ੍ਹਾਂ ਪਿਆਰ ਦੇਖਕੇ ਪੰਜਾਬ ਸਿੰਹਾਂ ਤੈਨੂੰ ਨਜ਼ਰਾਂ ਲੱਗ ਗਈਆਂ
@kulveergagan3761
@kulveergagan3761 2 жыл бұрын
ਇੱਕ ਦਿਨ ਜ਼ਰੂਰ ਆਵੇਗਾ ਜਦੋਂ ਗੁਰੂਆਂ ਪੀਰਾਂ ਦੀ ਇਹ ਧਰਤੀ, ਜਿਸਨੂੰ ਸਵਾਰਥੀ ਰਾਜਨੀਤੀਵਾਨਾਂ ਨੇ ਵੱਖ ਕਰ ਦਿੱਤਾ ਸੀ, ਇਹ ਫਿਰ ਤੋਂ ਇੱਕ ਹੋਵੇਗੀ, ਮੈਨੂੰ ਨਹੀਂ ਪਤਾ ਕਿ ਇਹ ਕਦੋਂ ਹੋਵੇਗਾ, ਪਰ ਇਹ ਹੋਵੇਗਾ ਜ਼ਰੂਰ, ਕਿਉਂਕਿ ਧਰਮ ਜਾਤ ਕੋਈ ਵੀ ਹੋਵੇ, ਸਾਡੇ ਵਿੱਚ ਸਭ ਤੋਂ ਵੱਡੀ ਸਾਂਝ ਇਹ ਹੈ ਕਿ ਅਸੀਂ ਪੰਜਾਬੀ ਆਂ, ਇਹੀ ਰਿਸ਼ਤਾ ਸਾਨੂੰ ਦੁਬਾਰਾ ਇੱਕ ਕਰੇਗਾ, ਆਮੀਨ
@rajinderdhanoa5142
@rajinderdhanoa5142 2 жыл бұрын
Dhan Dhan Shri Guru Nanak Dev ji de parkas purv te sab nu lakh lakh vadaia ji waheguru ji India 🇮🇳 Pakistan fir to ik ho jan ji Dhan Dhan Baba Nanak ji sarbat da bhala karna ji 🙏🙏🙏🙏🙏🙏🙏🙏🙏🙏🙏🙏🙏
@internationalpunjabichanne7992
@internationalpunjabichanne7992 2 жыл бұрын
Mashaallha
@gurpreetgrewal6817
@gurpreetgrewal6817 2 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੀਆਂ ਲੱਖ ਲੱਖ ਵਧਾਈ ਸਾਰੀਆਂ ਨੂੰ
@manpreetbhullar831
@manpreetbhullar831 2 жыл бұрын
ਸਾਡਾ ਨਾਨਕਾ ਪਿੰਡ ਚੱਕ 72, ਜ਼ਿਲ੍ਹਾ ਲਾਇਲਪੁਰ ਵਿੱਚ ਹੈ,,
@HarpalSingh-zm1ud
@HarpalSingh-zm1ud 2 жыл бұрын
Nanakiya diya vadhiya veer
@manpreetbhullar831
@manpreetbhullar831 2 жыл бұрын
@@HarpalSingh-zm1ud thanu v bhaji
@badguy4144
@badguy4144 2 жыл бұрын
👌👌👍👍
@HarjinderSingh-on4mh
@HarjinderSingh-on4mh 2 жыл бұрын
ਮੈ ਇਕ ਵਾਰ ਪਾਕਿਸਤਾਨ ਆਉਣਾ ਆ ਜਿਦੋ ਵੀ ਮੋਕਾ ਮਿਲਿਆ 😍😍🤩
@satvirsinghbains6778
@satvirsinghbains6778 2 жыл бұрын
Jado bi moka mileya ik Barr jarur jana pakistan
@harmandeepkaurrollno1924
@harmandeepkaurrollno1924 2 жыл бұрын
ਬਹੁਤ ਸੋਹਣਾ ਲਗਿਆ ਪਾਕਿਸਤਾਨ ਦੀਆਂ ਵੀਡਿਉ ਦੇਖ ਕੇ:ਪਰਮਾਤਮਾ ਤੁਹਾਨੂੰ ਚੜ੍ਹਦੀਆ ਕਲਾ ਬਖਸ਼ੇ;ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ' ਪਾਕਿਸਤਾਨ ਪੰਜਾਬ ਜ਼ਿੰਦਾਬਾਦ ;ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@rajwindersaran3191
@rajwindersaran3191 2 жыл бұрын
ਵਾਹਿਗੁਰੂ ਜੀ🙏🙏
@rupindersingh7263
@rupindersingh7263 2 жыл бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@sunny78646
@sunny78646 2 жыл бұрын
ਦਿਲ ਲੁੱਟ ਲਿਆ ਵੀਰ ਨੇ 🙏😁 ਖੁਸ਼ ਰਹੋ, ਆਬਾਦ ਰਹੋ 😁🙏
@rdtkhokhar2113
@rdtkhokhar2113 2 жыл бұрын
Kisaan ekta zindabad 👍🙏🙏👍💪🙏
@SatnamSingh-ye4xn
@SatnamSingh-ye4xn 2 жыл бұрын
ਬਹੁਤ ਬਹੁਤ ਧਨਵਾਦ ਜੀ ਦਰਸਨ ਕਰਵੋਨ ਲੀ
@gurmeetsingh-gu8pq
@gurmeetsingh-gu8pq 2 жыл бұрын
ਪਾਕਿਸਤਾਨ ਦੇ ਟੀ ਵੀ ਡੀਵੇਟਰ ਅਤੇ ਲੀਡਰ ਗੰਦ ਹਨ,ਪਰ ਪਾਕਿਸਤਾਨ ਦੇ ਆਮ ਲੋਕ ਬਹੁਤ ਹੀ ਜ਼ਿਆਦਾ ਚੰਗੇਰੇ ਅਤੇ ਵਧੀਆ ਸੁਭਾਅ ਦੇ ਮਾਲਕ ਹਨ, ਇਹਨਾਂ ਲੋਕਾਂ ਨੂੰ ਦਿਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ,ਖਾਸ ਕਰਕੇ ਬੈਗਾਂ ਵਾਲੇ ਵੀਰ ਜੀ ਵਰਗਿਆਂ ਨੂੰ,,,,
@indianlittlepuff0013
@indianlittlepuff0013 2 жыл бұрын
Pakistan de leader kitho gand hai ?? Saleya ethe de fudu ni dikhde tenu ?? Modi Shah yogi waarge gaddhe bhaare hoye
@jijajishoaibmalikandhasan6718
@jijajishoaibmalikandhasan6718 2 жыл бұрын
sab se zada fake news godiii media deta ha modiii media godi media
@jijajishoaibmalikandhasan6718
@jijajishoaibmalikandhasan6718 2 жыл бұрын
@@indianlittlepuff0013 👍
@jijajishoaibmalikandhasan6718
@jijajishoaibmalikandhasan6718 2 жыл бұрын
aaj agr sardar pakistan ah re ha to imran khan ki waja se ah re ha ..........
@sakinderboparai3046
@sakinderboparai3046 2 жыл бұрын
ਵਾਹਿਗੁਰੂ ਸਾਰੇ ਸੰਸਾਰ ਦੇ ਬਾਰਡਰ ਚੁੱਕ ਕੇ ੲਿੱਕ ਪਿੰਡ ਬਣਾ ਦੇਵੇ ।ਅਾਮ ਲੋਕ ਤਾਂ ੲੇਹੀ ਚਹੁੰਦੇ ਨੇ । ਥਲੀ ਵੀਰ ਦਾ ਬਹੁਤ ਬਹੁਤ ਧੰਨਵਾਦ ।
@GurpreetSingh-jn9of
@GurpreetSingh-jn9of 2 жыл бұрын
Dhan Dhan Shri Guru Nanak Dev G
@ghost9934
@ghost9934 2 жыл бұрын
LOVE YOU ALL SIKH BROTHERS AND SISTERS FROM MAJHA LAHORE. 100 VAARI AWOO GEE ASSI HAMESHA WELCOME KARA GE APNAY PURANEYAA NU.❤️
@SukhwinderSingh-vi7sf
@SukhwinderSingh-vi7sf 2 жыл бұрын
ਵਾਹ ਜੀ ਵਾਹ ❤️❤️
🤔Какой Орган самый длинный ? #shorts
00:42
Получилось у Миланы?😂
00:13
ХАБИБ
Рет қаралды 4,2 МЛН
🤔Какой Орган самый длинный ? #shorts
00:42