Nanaksar jassi baba ਨਾਨਕਸਰ ਕਲੇਰਾਂ ਵਿਚ ਕੀਰਤਨ ਕਰਨ ਵਾਲਾ ਜੱਸੀ ਬਾਬਾ ਬੱਚਿਆਂ ਨਾਲ ਕਰਦਾ ਸੀ ਦੁਸ਼ਕਰਮ

  Рет қаралды 48,340

Newsprime Canada (Canada)

Newsprime Canada (Canada)

Күн бұрын

#amritpalsinghmehron #babajassiviralvideo #nanaksarjassibaba
#amritpalsinghmehron
#babajassiviralvideo
#nanaksarjassibaba

Пікірлер: 123
@atmasingh5372
@atmasingh5372 3 күн бұрын
ਡੇਰਿਆਂ ਵਿੱਚ ਨਹੀ ਜਾਣਾ ਚਾਹੀਦਾ।ਬੀਬੀਆਂ ਡੇਰਿਆਂ ਨੂੰ ਤਰੱਕੀ ਬਖਸਦੀਆ ਨੇ।
@MakhanSingh-x4p
@MakhanSingh-x4p 2 күн бұрын
❤❤❤❤😮 ਭੈਣ ਜੀ ਤੁਹਾਡੇ ਹਿਰਦੇ ਵਿੱਚ ਸੱਚ ਠਾਠਾਂ ਮਾਰ ਰਿਹਾ ਹੈ ਤੁਹਾਡੇ ਬੋਲ ਸੁਣ ਕੇ ਹੈਵਾਨ ਬੰਦੇ ਕੰਬ ਜਾਣਗੇ ਅਤੇ ਗੁਰੂ ਘਰਾਂ ਵਿੱਚ ਸੁਧਾਰ ਹੋਵੇਗਾ ਬਹੁਤ ਬਹੁਤ ਧੰਨਵਾਦ ਜੀ ❤❤❤❤❤
@maneepsingh4196
@maneepsingh4196 15 сағат бұрын
ਗੁਰੂ ਘਰ ਨੂੰ ਦਾਗ ਲਾਉਣ ਵਾਲੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ
@pritamsinghuppal174
@pritamsinghuppal174 2 күн бұрын
ਲੋਕੋ ਕ੍ਰਿਪਾ ਕਰਕੇ ਪਿੰਡਾਂ ਦੇ ਗੁਰੂ ਘਰਾਂ ਤੱਕ ਹੀ ਰੁਕ ਜਾਓ, ਕਿਉਂਕਿ ਪਿੰਡ ਵਿੱਚ ਸਭ ਪਤਾ ਹੁੰਦੈ। ਤੁਹਾਡੇ ਪੈਸੇ ਤੇ ਹੀ ਇਹ ਅਯਾਸੀ ਦੇ ਅੱਡੇ ਚਲਦੇ ਨੇ।
@pavitargill7708
@pavitargill7708 3 күн бұрын
ਸਾਰੇ ਬਾਬੇ ਮਾੜੇ ਵੀ ਨਹੀਂ ਹੁੰਦੇ ਨਾ ਹੀ ਸਾਰੇ ਚੰਗੇ ਹੁੰਦੇ ਨੇ
@rajindercheema4985
@rajindercheema4985 2 күн бұрын
ਪੰਥ ਦੀਆਂ ਜੜਾਂ ਚ ਚਿੱਟੀ ਸਿਉਂਕ ਨੇ ਨਾਨਕਸਰੀਏ ਲ੍ਹਾਣਤੀ ਲੋਕ ਸਮਝਦੇ ਕਿੳਂ ਨਹੀ
@hardevsinghhardev3904
@hardevsinghhardev3904 2 күн бұрын
ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਪੱਲੇ ਨਾਲ ਬੰਨ੍ਹ ਲਵੋ ਕੀ ਕਿਹਾ ਸੀ ਗੁਰੂ ਜੀ ਨੇ ਆਪਾਂ ਭੁੱਲ ਗਏ ਹਾਂ ਯਾਦ ਕਰੋ ਸੱਭ ਸਿੱਖਨ ਕੋ ਹੁਕਮ ਹੈ ਗੁਰੁ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਵਾਹਿਗੁਰੂ ਜੀ ਮਸੰਦਾਂ ਮਹੰਤਾਂ ਭੇਡੀਆ ਤੋਂ ਬੱਚੋ
@HPHRPB
@HPHRPB 2 күн бұрын
Great job done by Madam ji...Thanks
@swaranjitkaur-vw2kq
@swaranjitkaur-vw2kq 2 күн бұрын
ਆਪਦੇ ਪਿੰਡ ਗੁਰਦੁਆਰੇ ਜਾੳ ਹੋਰ ਕਿਸੇ ਗੁਰਦੁਆਰੇ ਨਾ ਜਾੳ ਇਹਦਾ ਬੁਥਾ ਨੰਗਾ ਕਰੋ ਨਾ ਜਾੳ ਲੋਕੋ ਕਿਸੇ ਵੀ ਗੁਰਦੁਆਰੇ ਸਿਰਫ਼ ਪਿੰਡ ਵਿੱਚ ਜਾੳ ਗੁਰੂਘਰ
@surindersyal6575
@surindersyal6575 2 күн бұрын
ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਅਮਰੀਕਾ ਵਿੱਚ ਖਬਰਾਂ ਵਿੱਚ ਸੁਣਨ ਨੂੰ ਮਿਲਦੇ ਸਨ। ਉਥੇ ਪਾਦਰੀਆਂ ਵੱਲੋਂ ਬੱਚਿਆਂ ਨਾਲ ਅਜਿਹੀਆਂ ਵਾਰਦਾਤਾਂ ਕਰਨ ਦੀਆਂ ਖਬਰਾਂ ਆਉਂਦੀਆਂ ਸਨ।
@harbhajansingh9967
@harbhajansingh9967 2 күн бұрын
ਕਲਗੀਆਂ ਵਾਲੇ ਪਾਤਸ਼ਾਹ ਨੂੰ ਕੋਈ ਭੇਜਣਾ ਪੈਣਾ ਦੁਸ਼ਟਾਂ ਦਾ ਨਾਸ ਕਰਨ ਲੲਈ। ਪੁਲਿਸ ਪ੍ਰਸ਼ਾਸਨ ਫੇਲ੍ਹ। ਪੰਜਾਬ ਸਰਕਾਰ 100 ਪ੍ਰਸੈਂਟ ਫੇਲ੍ਹ। 2027 ਵਿਚ 100 ਪ੍ਰਸੈਂਟ ਬਦਲਾਅ ਦੀਆਂ ਪੰਜਾਬ ਦੇ ਲੋਕਾਂ ਵੱਲੋਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ।
@RD_Singh1990
@RD_Singh1990 2 күн бұрын
Aho ja Guru Gobind Singh krn kush ya Sarkar kre. Apa nhi Krna . Eh wadia Kam a bai main v tere werga bai but apa kush nhi Krna. Je apna hi babaji babaji Krna band krdae fir ape theek hojaan. Hun ehne bande ne Galt gal v kr dita fir v baba naal lake gal kr rhe ne media wadia. Eh sala kutta a Banda v haini..
@narindersingh2387
@narindersingh2387 2 күн бұрын
ਵੋਟਾਂ ਦਾ ਚੱਕਰ ਕਰਕੇ ਸਾਰੇ ਚੁੱਪ ਹਨ
@ShardpalSingh-r5q
@ShardpalSingh-r5q Күн бұрын
ਹੁਣ ਏਡਜ਼ ਫੈਲਣ ਦੀਆਂ ਖਬਰਾਂ ਆ ਰਹੀਆਂ ਹਨ। ਧਾਰਮਿਕ ਲੋਕ ਕਹਿੰਦੇ ਹਨ ਕਿ ਧਰਤੀ ਤੇ ਪਾਪ ਵੱਧ ਗਿਆ ਇਸ ਲਈ ਇਹ ਸਭ ਹੋ ਰਿਹਾ ਹੈ, ਪਰ ਮੈਂ ਕਹਿੰਦਾ ਹਾਂ ਕਿ ਧਰਤੀ ਤੇ ਧਾਰਮਿਕ ਸਥਾਨ ਬਹੁਤ ਵੱਧ ਗਏ ਹਨ ਜਿਥੇ ਸਮਲੈਂਗਿਕਤਾ ਦਾ ਵਰਤਾਰਾ ਹੈ ਇਹ ਮਹਾਂਮਾਰੀ (ਏਡਜ਼) ਧਾਰਮਿਕ ਸਥਾਨਾਂ ਦੀ ਦੇਣ ਹੈ '' ਓਸ਼ੋ ਭਾਸ਼ਣ 1988 ਦੇ ਸਮੇਂ
@Rajwinder_999
@Rajwinder_999 2 күн бұрын
ਡੇਰਿਆਂ ਵਿੱਚ ਬਾਬੇ ਨਹੀਂ ਹੁਣ ਝੋਟੇ ਨੇ ਝੋਟੇ
@SurinderSingh-qi6qv
@SurinderSingh-qi6qv Күн бұрын
ਇਹਨਾ ਡੇਰਿਆਂ ਕੋਲ ਗਰੀਬਾਂ ਦੀ ਇੱਜ਼ਤ ਤੇ ਪੈਸਾ ਲੁੱਟਣ ਦਾ ਬਹੁਤ ਵਧੀਆ ਤਰੀਕਾ ਹੁੰਦਾ ਹੈ
@SKl-d4m
@SKl-d4m 3 күн бұрын
100% shi news
@ManishRai-x8d
@ManishRai-x8d 20 сағат бұрын
ਸਾਡੇ ਪਿੰਡ ਵਿੱਚ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਗੁਰੂ ਦੁਆਰਾ ਸਾਹਿਬ ਵਿੱਚ ਗੁਰਦੁਆਰਾ ਸਾਹਿਬ ਵਿੱਚ ਗਲਤ ਕੰਮ ਕਰਦੇ ਪਕੜੇ ਗਏ ਸੀ ਦੋ ਪਾਠੀ ਸਾਹਿਬ ਬਾਹਰ ਗ੍ਰੰਥੀ ਸੀ ਇੱਕ ਲੜਕੀ ਸੀ,,ਦੋ ਪਾਠੀ ਗ੍ਰੰਥੀ ਤੇ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਪੁਲਿਸ ਨੇ ਉਸ ਤੋਂ ਪੈਸੇ ਖਾ ਲਏ ਸੀਗੇ,,ਇਸ ਕਰਕੇ ਸਾਡੇ ਪਿੰਡ ਵਿੱਚ ਬਹੁਤ ਬਹੁਤ ਥੋੜੇ ਹੀ ਲੋਕ ਗੁਰਦੁਆਰੇ ਜਾਂਦੇ ਹਨ ਕੋਈ ਨਹੀਂ ਜਾਂਦੇ ਆਪਣੇ ਆਪਣੇ ਔਰ ਗੁਰਬਾਣੀ ਪੜ੍ਦੇ ਹਨ ਗ੍ਰੰਥ ਸਾਹਿਬ
@gurtindersingh3863
@gurtindersingh3863 2 күн бұрын
ਮੈ ਚੰਗੀ ਤਰਾ ਜਾਣ ਦਾ ਜਸੀ ਨੂ ੲ ਅਾਪ ਕੁਦ ਕਿਨੇ ਸਾਲ ਤੋ ਟੈਪੂ ਅਾ ਚੋਲੇ ਦੇ ਥਲੇ ਦੀ ਬਰਾ ਪਾ ਕਿ ਰਖਦਾ ੲ ਸਾਰਿਅਾ ਨੁ ਪਤਾ ੳੁਥੇ ਪਰ ਕਦੇ ਵੀ ਕਿਸੇ ਨੇ ਗਲ ਨੀ ਕੀਤੀ ਬਹੁਤ ਗਲਤ ਕਮ ਵੀ ਕਰਦਾ ੲ
@johnjones-zq2uf
@johnjones-zq2uf 2 күн бұрын
Lahnat tere ,tu pehla ni report kiti
@malaksingh1502
@malaksingh1502 3 күн бұрын
ਨਾਮ ਬਾਬਾ ਜੀ ਬਾਬਾ ਨਾਨਕ ਦੇਵ ਜੀ ਕੀ ਨਾਨਕ ਸਰ ਸਿਫਤੀ ਦਾ ਘਰ ਪਹਿਲਾ ਗੁਰਿੰਦਰ ਫੜਿਾਾ ਗਿਆ ਉਹ ਏਹ ਬਾਬਾ ਬਾਈ ਏਨਾ ਵਸ ਦੀ ਗੱਲ ਹੀ ਨਹੀ ਕਰਨ ਵੀ ਕੀ ਵਚਾਰੇ ਏਹ ਜਾਣ ਤਾ ਜਾਣ ਕੀਥੇ ਏਕ ਜਨਾਣੀ ਨਾਲ ਫੜਿਆ ਗਿਆ ਏਸ ਨੇ ਵਚਾਰੇ ਸੋਚਿਆ ਹੋਨਾ ਜਨਾਣੀਆ ਕਮ ਛੱਡੋ ਛੋਟੇ ਬੱਚੇ ਲੱਬੋ ਨਾਲੇ ਕੀਰਤਣ ਸਖਾਵਾਗੇ ਨਾਲੇ ਵਾਜਾ ਵਜਾਵਾਗੇ ਨਾਲੇ ਟੋਲਕੀ ਖੜਕਾਵਾ ਗੇ ਪਰ ਕਮ ਰਾਸ ਨਹੀ ਬੈਠਿਆ ਵਚਾਰੇ ਦਾ ਕੱਚ ਦੁਧ ਬੰਦੇ ਦੀ ਮੱਤ ਮਾਰ ਹੀ ਦੇਨਦੇ ਆ
@malaksingh1502
@malaksingh1502 3 күн бұрын
ਭੈਹਨ ਮੇਰੀਏ ਬਾਬੇ ਨੇ ਨਾਨਕ ਜੀ ਨੇ ਕੀਹਾ ਸੀ ਕੁੜ ਨਖੁਟੇ ਨਾਨਕਾ ਅਉੜਕ ਸੱਚ ਰਹੈ
@Jagtarsingh-yy2ng
@Jagtarsingh-yy2ng 2 күн бұрын
ਅੱਜ ਕੱਲ ਪਰਸਨਲ ਪ੍ਰਾਪਰਟੀਆਂ ਬਣਾ ਰੱਖਿਆ। ਜਦੋਂ ਪਹਿਲਾਂ ਪਤਾ ਇਹ ਮਾੜਾ ਬੰਦਾ ।ਫਿਰ ਇਹ ਡੇਰੇ ਵਿੱਚ ਕਿਵੇਂ ਰੱਖੀ ਬੈਠੇ ਆ। ਸਾਣ ਨੂੰ
@atmasingh5372
@atmasingh5372 3 күн бұрын
ਪੈਸੇ ਲੈਕੇ ਕੇ ਸਡ ਦੇਣਾ ਪੈਸਾ ਸਬ ਦਾ ਪਣਵੇਈਆ।ਸਾਡਾ ਕਨੂੰਨ ਸਹੀ ਨਹੀ ਹੈ।
@ramanjeetsingh4602
@ramanjeetsingh4602 2 күн бұрын
Nhi dhar leya hun nhi shutda sheti
@rahulchouhan3734
@rahulchouhan3734 3 күн бұрын
70%ਬਾਬੇ ਜਾਅਲੀ ਨੇ
@kingsgrilleruk6757
@kingsgrilleruk6757 3 күн бұрын
100% fake.
@HAJMTV
@HAJMTV Күн бұрын
Ik maa de chaar pott hon .. aa jaruri nai chare saad honge.. maa. pe. Bache nu hamesha change hi aadarsh sikhande ne.. je bachaa manne hi na te ki kriye....nanak nu garat keh ke papa de bhagge na bano... Jitthe 24 gante jap tap hunda hai..jo karange o bharange...and mind your language for nanak sar thaath...baki jine galat kitaa hai onu sakht sajaa milni chahidi hai... Dhan gur Nanak
@HarpreetKaur-yd4gb
@HarpreetKaur-yd4gb 2 күн бұрын
ਮਾਲਕਾ ਬਾਬਾ ਨੰਦ ਸਿੰਘ ਜੀ 😭😭😭😭
@rajindercheema4985
@rajindercheema4985 2 күн бұрын
ਲੱਖਾ ਸਾਧ ਵੀ ਨਾਲ ਹੀ ਠੋਕਣਾ ਚਾਹੀਦਾ
@PrinceKumar-cf7ek
@PrinceKumar-cf7ek 2 күн бұрын
🙏🏻💐💐💐💐💐💐🙏🏻
@NarvailSingh-qr3dg
@NarvailSingh-qr3dg Күн бұрын
ਘਰ ਵਿੱਚ ਬੈਠ ਵਾਹਿਗੁਰੂ ਜਪੋ ਕਿਸੇ ਬਾਬੇ ਕ ਜਾਣ ਦੀ ਲੋੜ ਨਹੀ ਜੇੜੇ। ਵੇਲ਼ੇ ਲੋਕ ਉੱਨਾਂ ਨੂੰ ਮੱਝਾਂ ਗਾਂ ਘਰ ਵਿੱਚ ਰੱਖ ਕੇ ਪੱਠੇ ਪਵਾਓ
@parmjeetkaur1903
@parmjeetkaur1903 2 күн бұрын
ਲੱਖਾਂ ਦੀ ਲਾਹਣਤ ਹੈ ਇਸ ਤਰ੍ਹਾਂ ਦੇ ਬੰਦੇ ਤੇ😡😡 ਇਸ ਵਿੱਚ ਨਾਨਕਸਾਰ ਦਾ ਕੀ ਕਸੂਰ 😔 🙏🏻🙏🏻ਜੋ ਕਸੂਰਵਾਰ ਹੈ ਉਸ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ 😡
@GurpreetSingh-o7g6f
@GurpreetSingh-o7g6f 7 сағат бұрын
Right
@GurmeetKaur-d8e
@GurmeetKaur-d8e 2 күн бұрын
ਬਾਬਾ ਇਸ ਨੂੰ ਨਾ ਬੋਲੋ ਇਹੋ ਜਿਹੇ ਲੋਕਾਂ ਦਾ ਨਾਸ ਹੋ ਵੇ
@VickySingh-sg2lb
@VickySingh-sg2lb 2 күн бұрын
ਲੋਕਾਂ ਨਾਲ ਏਨਾਂ ਕੁਝ ਹੋਰਿਆ ਫਿਰ ਵੀ ਲੋਕ ਡੇਰੀਆਂ ਵਿਚ ਜਾਣੋਂ ਨੀ ਹਾਂਟਦੇ ।
@BaljinderKaur-qy8ic
@BaljinderKaur-qy8ic 2 күн бұрын
Waheguru waheguru ji kalyug duniya
@SukhdevSingh-tu6eh
@SukhdevSingh-tu6eh 2 күн бұрын
Very good job
@laddichahalsmajsewi9779
@laddichahalsmajsewi9779 Күн бұрын
ਪਿੰਡ ਵੀ ਗੁਰੂਘਰ ਹਨ ਉੱਥੇ ਵੀ ਗੁਰੂ ਹਾਜ਼ਰ ਨਾਜ਼ਰ ਹਨ ਲੋਕ ਵੀ ਡੇਰਿਆ ਉੱਪਰ ਜਾਣੋ ਨਹੀ ਹੱਟਦੇ
@jasbirkaur652
@jasbirkaur652 2 күн бұрын
Very good mam
@dr.bhaiparmjitsingh4191
@dr.bhaiparmjitsingh4191 3 күн бұрын
Very sad admintratation should strictly action
@narindersingh2387
@narindersingh2387 2 күн бұрын
ਜਦ ਪਹਿਲਾਂ ਵੀ ਹਰਕਤਾਂ ਕੀਤੀਆਂ ਕਿਸ ਨੇ ਛਡਿਆ ਕਿਹੜੇ ਪੁਲਿਸ ਵਾਲਿਆਂ ਨੇ ਬਚਾਇਆ
@charanjeetsharma5730
@charanjeetsharma5730 2 күн бұрын
Salute mam
@gurpreetsingh-ri7jw
@gurpreetsingh-ri7jw 2 күн бұрын
Hor vi bahut ne jassi warge nanaksar thath Vich 😢😢😢😢😢😢
@paramjitkaur7741
@paramjitkaur7741 2 күн бұрын
Punjab de sare dare vich search opration hove
@rahulchouhan3734
@rahulchouhan3734 3 күн бұрын
ਇਹ ਬਾਬੇ ਦਾ ਸਮਾਨ ਵਡਨਾ ਚਹੀਦਾ
@SKl-d4m
@SKl-d4m 3 күн бұрын
Crurnt bohut marda babe da
@JagdevSingh-t5b
@JagdevSingh-t5b 2 күн бұрын
❤🎉🎉 good👍👍 bhang very good🙏🙏🌹
@malaksingh1502
@malaksingh1502 3 күн бұрын
ਭੈਹਨ ਜੁੀ ਵੀਰ ਬੰਨ ਕੇ ਵਿਡੀਉ ਤਾ ਦੀਖਾਉ
@SinghGill7878
@SinghGill7878 2 күн бұрын
ਮਲੰਗ ਸਾਧਾਂ ਦੇ ਡੇਰਿਆਂ ਤੇ ਜਾਂਦੇ ਕਿਉਂ ਆ ਲੋਕ ਕੀ ਇਹ ਗੁਰੂ ਗਰੰਥ ਸਾਹਿਬ ਜੀ ਤੋਂ ਵੱਡੇ ਆ ??
@sukhjindersingh3605
@sukhjindersingh3605 2 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਮੈਹਿਰੋ ਜਿੰਦਾਬਾਦ
@ns7842
@ns7842 Күн бұрын
ਤੁਹਾਨੂੰ ਲੱਗਦਾ ਇਹੋ ਸਿਰਫ਼ ਇਕੱਲਾ ਮਾਮਲਾ ਏ ਜਾ ਇਕ ਜੱਸੀ ਹੀ ਏ ਸਾਰੀ ਦੁਨੀਆ ਵਿੱਚ ?
@narindersingh2387
@narindersingh2387 2 күн бұрын
ਕੀ ਇਹ ਕੀਰਤਨ ਦਰਬਾਰ ਵਿੱਚ ਵੀ ਹਿਸਾ ਲੈਂਦਾ ਹੈ
@GurmeetKaur-k7c
@GurmeetKaur-k7c Күн бұрын
Pap nahi shupda
@kuldeepveertegurudikirpaha7774
@kuldeepveertegurudikirpaha7774 9 сағат бұрын
Nanak sar wale v Saude Saadh wala km hi krde ne,Derawaad ban hove
@gurpreetsingh-ri7jw
@gurpreetsingh-ri7jw 2 күн бұрын
Lakha saadh vi eho kam karde chhote bacchean naal😢😢😢😢😢😢😢
@gurpreetsingh-ri7jw
@gurpreetsingh-ri7jw 2 күн бұрын
Ik nahi isne kai bachean naal eh kam kita isde saathi vi eho kam karde ne
@BalwinderKaur-j5t
@BalwinderKaur-j5t 2 күн бұрын
100 din chor da ek din sadh da
@Yertrkh
@Yertrkh 2 күн бұрын
Tuhanu hor Sachin Da vi nai pata nanaksar di.eh granthi Singha nu pore paise ( bheta) nai dende.1 akhand paath di bheta 7000 chal Rahi hai .eh lagbhag 5000dinde a baki de paise eh khud khai jande a .granthi vi eh 1 paath te 3-4 launde a maryada 5 granthia di a .Kai vari ta 1 paath te 2 granthi la ki beadbi karia jande hunde a .
@GurpreetSingh-o7g6f
@GurpreetSingh-o7g6f 6 сағат бұрын
Moorkh prani tnu hun jaag ayi phlon kiu nhi bolya tu es bre ch It means tu v involved aw es ch
@satnamsingh8525
@satnamsingh8525 2 күн бұрын
Simran Marriage karale
@DarshanSingh-l2d
@DarshanSingh-l2d 2 күн бұрын
Why. Const. Guru. Ghar. In. Every. Village. Of. Panjab
@jasbirsingh4896
@jasbirsingh4896 Күн бұрын
Bad very bad be punished
@Bhupinderkaur702
@Bhupinderkaur702 3 күн бұрын
Babe. Kol. Aune. Wale. Bachea de. Madical. Jach. Hone. Chede. Hai
@iqbalsran7866
@iqbalsran7866 2 күн бұрын
Very Very sad. Eho jiha baba noo death of killing hona chahida hai
@arshdeepkaur9026
@arshdeepkaur9026 2 күн бұрын
Vs ehi kalyug aaw
@partapsingh167
@partapsingh167 2 күн бұрын
Baba nhi chawal
@charanjeetsharma5730
@charanjeetsharma5730 2 күн бұрын
Not baba bucharh
@ayeshasidhu5519
@ayeshasidhu5519 2 күн бұрын
San de tara palia pia bhaut babe eis tara thay babe ropar bhe kharkua nay baba maria see ghalr kamm karda see
@NirmalsinghKhanna
@NirmalsinghKhanna 3 күн бұрын
Ih babe is sab kujh de adhe ne
@ayeshasidhu5519
@ayeshasidhu5519 2 күн бұрын
Jay loka nu pata see fir eiss nu guru ghara cj kio varn dita janda hai mehro nu daso
@Bhupinderkaur702
@Bhupinderkaur702 3 күн бұрын
Babe. De. Marrige. Nahi. Se. Hoi
@fhtmj9472
@fhtmj9472 Күн бұрын
ਸਾਰਾ ਕਸੂਰ ਭਗਵੰਤ ਮਾਨ ਸਰਕਾਰ ਦਾ ਹੈ
@kay3179
@kay3179 3 күн бұрын
Jhooth nahi maarida koi saboot dikhao tenu babe di foto mil gai te bachche di foto nhi mili
@SKl-d4m
@SKl-d4m 3 күн бұрын
Tu v hramjada ha babe wrga
@NewsprimeCanada
@NewsprimeCanada 2 күн бұрын
@@SKl-d4m bache de photo te vedio nahi dikha sakde its protocall
@GurpreetSingh-o7g6f
@GurpreetSingh-o7g6f 6 сағат бұрын
​@@NewsprimeCanadaright
@swaranjitkaur-vw2kq
@swaranjitkaur-vw2kq 2 күн бұрын
ਨਾਨਕਸਰ ਡੇਰਾ ਥੋੜਾ ਗੁਰਦੁਆਰਾ ਗੁਰਦੁਆਰਾ ਚਿੱਟੇ ਝਗੀਅਆਂ ਵਾਲੇ ਬਾਬੇ ਆ ਉੱਥੇ
@GurpreetSingh-o7g6f
@GurpreetSingh-o7g6f 7 сағат бұрын
Guru ghr di treef krde o ya insult
@John-hv5xj
@John-hv5xj 16 сағат бұрын
Mai too NANAK SAR JANDA HEE NAHI WH KOI PEHLI GHATNA NAHI HAI
@GurpreetSingh-o7g6f
@GurpreetSingh-o7g6f 7 сағат бұрын
Tere wrgy kljug de jan ya na jaan nl koi frk nhi penda Mama je tu othy gya hi nhi fer tnu kive pta ye phli ghtna ya duji Kiu tere ch mata aundi k
@kuldipkaurkalsi923
@kuldipkaurkalsi923 2 күн бұрын
ਗੁਰਦਵਾਰਿਆਂ ਵਿਚ ਜਿੰਨੇ ਵੀ ਕੰਮ ਕਰਦੇ ਹੇ ਸੱਭ ਦੇ ਮੋਬਲ ਚੇਕ ਕਰੋ ਇਸ ਨੇ ਮੁਹ ਕਿਉ ਲਕੋਇਆ ਹੇ ਇਸ ਨੁ ਫਾਸ਼ੀ ਦਿੱਤੀ ਜਾਏ
@GurpreetSingh-o7g6f
@GurpreetSingh-o7g6f 7 сағат бұрын
Biba ji ikale mobile ch gnd nhi hunde insan de dimg ch gnd bhrya hunda Kine ku babe mobile rkhde ne Jo asl pathi granthi ragi ne ohna nu ta 2 wqt di roti tk nseeb nhi hundi Oh girls v ta dekho jo mekup kr k jndiyain ne Kdi pdho ki likhya bani Roop dekh dekh pandit more Bibi je eh kaljug da pehra chl reha aw kaam prdhn hai tu gurbani pdho kaam tuhunu bani pdhn to hi rok deve ga Kaam ne ta bramha wrgy rishi muni nhi bakshe Ki swarg vich odo mobile chlde c jdo inder rambha ty mohit ho gya c India ch law eho jeha hona chida da je koi bibi ja kudi kise babe ya sadh nl glt krdi ta dona nu ikthy hi petrol pa k khtm kr dena chida Kiu ki dona di atma nu swrg ch shanti ta milugi Jdo guru ghr ch granthi singh sewadr ardas krde ta kaam phlon aunda Ghtiya sada te luchiyan kudiya ne jo shi babe ne ohna da v beda grk kr dena Kie vari ta glt bnda bch jnda jo shi hunda oh vichra marya jnda Kiu nhi kudiya guru ghr di mryada da Palan kudiya kiu jeans 👖 top pa pa k jndiyain ne guru ghr ch Hmesha sadaa libas rkho guru ghr jaan sme Je kr chrn ght wale babe de case nu dekhya jye ta phlon oh kudi babe kolo 2 saal paise khndi rhi jdo babe ne paise den to na krti odo baba bura bn geya Ksoor donada aw na baba ght na bibi ght Ajj kl duniya feshoin di patti hoi aw koi kudi honi jise kol mobile na hove nhi ta eh apne janu manu kol le hi lendiyn ne mobile Jis bibi kol mobile oh ght nhi hundi Tuci dekhya hi hona bhn g phlon jdo ik pathi path krn time mobile dekhda fdya geya odo baad ki koi ghtna nhi hoi Sago jyda bedbi diyan ghtna hoiayan ne Eh sb government de ho pngyne Hun mobile net wale aa gya Je koi payment kri oh digital Je koi card bnona oh digital Kuj babe ta gandi ghtnawa kr k hi dhrm tbdeel kr lengy Kuch ght income kr k auto choln lg gy Baki rehndi gl es ghtna kr k aam public babe nu dekh k nafrt krn lg pendi aw Aun wale time ch koi chnga pathi granthi ragi milna hi nhi Government ne 3000 to vadh glt site bnd krwa diti ki government hun social media te jo gnd pe reha oh bnd nhi krwa skdi Kise nu dosh den nalo chnga apne aap ch hi sudhr kro Gurbani ta khndi hmm nhi chngy bura nhi koe Eh prkirti da rule aw je tuci kise nu dhke nl koi sudher krna chude o ta oh neturli hi thoda dushmn bn jyga
@arshdeepkaur9026
@arshdeepkaur9026 2 күн бұрын
Aj kl babeyo to protection nhi rhi saanu....eh sade gurua de kom nu daaag laa rhe ne...aj kl hr koi apne app ch baba bnya frdaaa bacho ena farzi babya to aj kl guru ghr v safe ni lg rhe ena janwara vrge papiya krk
@GurpreetSingh-o7g6f
@GurpreetSingh-o7g6f 6 сағат бұрын
Biba ji Mai bhgo wargin nu kon protection dinda c Mai bhgo bno duga bno chndi bno Je girls sehmt ne ta eho jehe knjran da honsla vdh jnda Je tuci jutti kayam rkho kehdi jurt koi akh v chuk jy
@surinderkaur2100
@surinderkaur2100 2 күн бұрын
ਟੰਗ ਦਿਉ ਬੂਬਨੇ ਨੂੰ
@GurpreetSingh-o7g6f
@GurpreetSingh-o7g6f 6 сағат бұрын
Biba je eh koi asan kmm nhi tang deo kehna sokha aw pr krna aukha aw Eh kmm kannoon da aw Tuci kro kurbani jive Subhash Chandra da badla 2 kudiya ne angrj hkumt to leya c Kirpa kr k Tuci jagron jao othy police station ch ja k ohnu tng deo Pta nhi net ty coment krn wale kine ku hone Tng deo tng deo kehn wale Aap bcho duje nu fsao wali neeti na rkho Aap bcho duje nu v bcho wali neeti apnao
@BalveerkaurJaito
@BalveerkaurJaito 20 сағат бұрын
ਇਸ ਦੀ ਸਜ਼ਾ ਸੌਖੀ ਹੈ ਇਸ ਦਾ ਪ੍ਰਾਈਵੇਟ ਅੰਗ ਵੱਢ ਦਿਓ ਜਮਾਂ ਖਤਮ ਕਰ ਦਿਓ ਬਸ ਆਪੇ ਹੀ ਸੁਧਰ ਜਾਵੇ ਗਾ ਜੈਤੋ
@GurpreetSingh-o7g6f
@GurpreetSingh-o7g6f 8 сағат бұрын
Madam ji ikle babe hi glt nhi kudiya v glt ne kiu jandiyan ne othy rt nu talli dono hath nl wajdi aw Thuda coment pd ke hasa v aunda aw ty dukh v hunda Chlo os sadh nu ta fansi deo pr jo kudiya phlon 2 2 sal paise khndiya fer asi lok ikle babe nu hi target 🎯 krde aw Pr ohna girls nu v fansi deo Jdo koi kmm hunda fer khnde ladies first hun fansi ch v ladies first hon Jassi babe ne fansi deo jine Jassi babe di video bnai ohde v chittd kuto sb bk deou ga aap hi Sb behd chl chli jnde eh v ta pta lgo jis ne video bnai ohnu v arrest kro hor v jankari mil ske Sde murkh lok phlon ta apni nikki nu babe kol bhj dinde fer rola ponde So last meri sb sngt nu request hai k Murkh loko nanksar de main gate ty jo likhya oh v ta pdh leya kro Baba nand sigh ji de time te eh area jungle type hunda c Kise v aurat nu Apne maa baap ja brother ya husband de bina andr jaan di permission nhi c Pr hun baba nand sigh ji de baad ta sadh lane ne gand hi paa dita guru ghr ch Dekho bhn ji je asi kise nu moka dinde aw ta hi kise babe di himmt pendi je merian bhna all sister apni jutti kiyam rkhn babe di ki jury kise nu bula hi jawa Sang ji eho jehae luche sadaha nu guru ghr to bhr kd k guru ghr di maan mryada nu kayam kita jye Meri request aw sb sister nu kdi v ikle guru ghr ch na jao apne maa bhn brother husband etc nu nal le k jao je jana din de time jao jdo sangt hundi Bibiayan v jo kudiya glt ne ohna di chitter praid krn agy to koi kudi himmt na kre glt krn di Kanoon ehna nu sza de ja na de eh ta pta nhi Pr guru ghr shib ji baba nand sigh ji eh sb dekh rhy ne oh kdi v eho jehe loka nu bakshn gy nhi keede pen gy eho jeha luche sadh nu Je koi coment ch glti hove ta chota bhai smj k maaf krna
Watermelon magic box! #shorts by Leisi Crazy
00:20
Leisi Crazy
Рет қаралды 106 МЛН
Кәсіпқой бокс | Жәнібек Әлімханұлы - Андрей Михайлович
48:57
Don't look down on anyone#devil  #lilith  #funny  #shorts
00:12
Devil Lilith
Рет қаралды 44 МЛН
Simran Sadhna Katha Vichar (Ep.828) | Bhai Gursharan Singh Ji Ludhiana Wale | Motivational | HD
17:15
Simran Sadhna Pariwar - Bhai Gursharan Singh Ji
Рет қаралды 6 М.