Narinder Singh Kapoor in Conversation with Kulvir Gojra on Partition I ਵੰਡ ਦਾ ਸੰਤਾਪ I SukhanLok I

  Рет қаралды 29,386

SukhanLok ਸੁਖ਼ਨਲੋਕ

SukhanLok ਸੁਖ਼ਨਲੋਕ

Күн бұрын

Пікірлер: 33
@Narinderkaur-kj1bf
@Narinderkaur-kj1bf 2 жыл бұрын
ਜਦ ਮਨੁੱਖ ਉੱਜੜਦਾ ਨਾਲ ਹੀ ਵੱਸਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ....ਵਾਹ ਬਹੁਤ ਖੂਬ ! ਵਾਰਤਾਲਾਪ ਜਿੰਦਗੀ ਜਿਉਣ ਵੱਲ ਪ੍ਰੇਰਿਤ ਕਰਦੀ ਹੈ । ਜਿੰਦਗੀ ਜਿੰਦਾਬਾਦ !
@pargatsingh8750
@pargatsingh8750 Жыл бұрын
ਡਾ ਸਾਹਿਬ ਦੀਆਂ ਗੱਲਾਂ ਇਓਁ ਜਿਵੇਂ ਰਾਂਝੇ ਨੂੰ ਹੀਰ ਤੇ ਪੰਡਤਾਂ ਨੂੰ ਖੀਰ ਲੱਗਦੀ
@tarinder
@tarinder Жыл бұрын
Very true ji
@KulbirSingh-es5bx
@KulbirSingh-es5bx Жыл бұрын
ਮਾਂ-ਬਾਪ ਦਾ ਜਿਕਰ ਕਰਕੇ ਈ ਇਮੋਸ਼ਨਲ ਹੋ ਜਾਂਦੇ ਆ ਸਰ ।
@Narinderkaur-kj1bf
@Narinderkaur-kj1bf 2 жыл бұрын
ਨਰਿੰਦਰ ਸਿੰਘ ਕਪੂਰ ਜੀ ਸੱਚਾਈ ਪੇਸ਼ ਕੀਤੀ ਵੰਡ ਨੇ ਲੋਕਾਂ ਨੂੰ ਮਾਨਸਿਕ ਰੋਗੀ ਬਣਾਇਆ ਤੇ ਸੱਚਾਈ ਇਹ ਵੀ ਹੈ ਕਿ 84 ਨੇ ਵੀ ਸਾਡੀ ਮਾਨਸਿਕ ਸ਼ਾਂਤੀ ਭੰਗ ਕੀਤੀ ! ਕੁਲ ਮਿਲਾ ਆਪ ਵਿਦਵਾਨਾਂ ਦੀ ਵਾਰਤਾਲਾਪ ਹਨੇਰੇ ਤੋਂ ਰੋਸ਼ਨੀ ਵੱਲ ਪ੍ਰੇਰਦੀ ਹੈ ।
@bsbrar5264
@bsbrar5264 Жыл бұрын
Kapoor saib best order of philosophy very nice story you express very well thought thanks
@beyantsingh668
@beyantsingh668 Жыл бұрын
ਨਾ ਤਾਂ ਬਹੁਤ ਪਹਲਾਂ ਸੁਣਿਆ ਸੀ ਪਰ ਅੱਜ ਉਹਨਾਂ ਦੀ ਗਲਬਾਤ ਸੁਣੀ ਸ਼ਖ਼ਸੀਅਤ ਦੀ
@DolphinsTalks
@DolphinsTalks Жыл бұрын
Bahut sohniya gallan dasde han Kapoor sahib 🙏
@krishansingh2164
@krishansingh2164 Жыл бұрын
bhut ਬਹੁਤ ਵਧੀਆ ਗੱਲਾਂ ਲੱਗੀਆਂ ਜੀ
@sargurdipsinghsaggu8748
@sargurdipsinghsaggu8748 Жыл бұрын
ਕਪੂਰ ਜੀ ਨੂੰ ਪੜ ਕੇ ਸੁਣ ਕੇ , ਲੋਹੇ ਦੇ ਪੁਰਸ਼ ਪਾਰਸ ਬਣ ਜਾਂਦੇ ਹਨ ਤੇ ਉਹ ਮਿੱਟੀ ਵਰਗੇ ਪੁਰਸ਼ਾਂ ਨੂੰ ਗਿਆਨ ਨਾਲ ਗੁੰਨ ਕੇ ਉਹਨਾ ਦੀ ਮੂਰਤ ਬਣਾ ਦਿੰਦੇ ਹਨ । ਮਿੱਟੀ ਤੋ ਮੂਰਤ ਬਣਿਆ ਮੈ ਇਸ ਗੱਲ ਦਾ ਸਬੂਤ ਹਾਂ। ਉਹਨਾ ਦੀਆ ਲਿੱਖਤਾਂ ਨੇ ਗੱਡੇ ਤੋ ਉਤਾਰ ਕੇ ਜਹਾਜ ਵਿੱਚ ਬਿਠਾ ਦਿੱਤਾ ਸੀ । ਹਰਦੀਪਪਾਲ ਸਿੰਘ ਦੁਬਈ ਤੋ
@jassibakshi29
@jassibakshi29 Жыл бұрын
Narider sungh ji legend persanlty ❤❤❤❤❤❤❤
@gurjanthundal8791
@gurjanthundal8791 10 ай бұрын
Bot sakun dene vali Sikhya mil rahe a tade to sir ❤
@shamshermohi9413
@shamshermohi9413 2 жыл бұрын
ਕਪੂਰ ਸਾਹਿਬ ਬਹੁਤ ਜ਼ਿੰਦਾ-ਦਿਲ, ਜ਼ਹੀਨ ਅਤੇ ਪ੍ਰੈਕਟੀਕਲ ਇਨਸਾਨ ਨੇ।
@goodman8275
@goodman8275 Жыл бұрын
Kapoor Sahib, your story is very heart felt. Your analysis of life is very unique and never heard before. When I visit India next time, I'd try to meet with you. With Regards from Canada 🇨🇦.
@malkiatsingh3297
@malkiatsingh3297 Жыл бұрын
Very nice work thanks
@sukhmandersingh6551
@sukhmandersingh6551 Жыл бұрын
ਬੜਾ ਵੱਡਾ ਦਰਦ ਵੰਡ 1947
@shamshermohi9413
@shamshermohi9413 2 жыл бұрын
ਬਹੁਤ ਸੋਹਣੀ ਗੱਲ-ਬਾਤ!
@harmansandhuonly
@harmansandhuonly 2 жыл бұрын
Kapoor saab diya kitaaban to boht kuj sikhn nu milda te gallan ta jive khand ch patasa
@kevalkrishan8413
@kevalkrishan8413 Жыл бұрын
Very good👍 sir
@lakhwindersandhu6739
@lakhwindersandhu6739 Жыл бұрын
Good
@shivcharansingh550
@shivcharansingh550 Жыл бұрын
VERY EMOTIONAL PERIOD THAT TIME,, SO DR SAHIB JI 🙏🙏🙏🙏🙏,, GREATEST PERSON U SIR JI 🙏🙏
@badhanbhatti3247
@badhanbhatti3247 2 жыл бұрын
😢😢Very painful story of grandfather of Kapoor Sahib who left behind during partition,people suffered deeply in tragic way. K S Badhan
@ravinderhundal-yr6hk
@ravinderhundal-yr6hk 11 ай бұрын
1947 ਵੇਲੇ ਸਾਡਾ ਪਰਿਵਾਰ ਵੀ ਉੱਜੜ ਕੇ ਆਇਆ ਬੁਜ਼ੁਰਗ ਦੱਸਦੇ ਹੁੰਦੇ ਸਨ ਬਹੁਤ ਹੀ ਡਰਾਉਣਾ ਸਮਾਂ ਸੀ ਪ੍ਰਮਾਤਮਾ ਕਰੇ ਉਹ ਸਮਾਂ ਦੁਬਾਰਾ ਕਦੇ ਵੀ ਕਿਸੇ ਵੀ ਕੌਮ ਤੇ ਨਾ ਆਵੇ ਇਹ ਧਰਮਾਂ ਦੇ ਹੀ ਕਾਰਨਾਮੇ ਸਦਕਾ ਹੋਇਆ ਬੇਹੂਦਾ ਧਰਮ ਅਸਲ ਧੁਰਮ ਨਹੀਂ ਐਸਾ ਹੋਣ ਦੀਆ ਕਰਦਾ ਬਕਵਾਸ ਧੁਰਮ ਨੇ ਇਹ ਕਰਵਾਇਆ ਕਾਸ਼ ਲੋਕ ਅਸਲ ਧਰਮ ਨੂੰ ਪਹਿਚਾਣ ਲੈਂਦੇ ਤਾਂ ਇਹ ਦੁਖਾਂਤ ਨਾ ਵਾਪਰਦਾ
@surindersingh-vj2dl
@surindersingh-vj2dl 2 жыл бұрын
Very interesting meaningful and tragic story of the partition time
@reshamsingh3438
@reshamsingh3438 Жыл бұрын
ਨਰਿੰਦਰ ਸਿੰਘ ਕਪੂਰ ਪੰਜਾਬੀ ਸਾਹਿਤ ਦਾ ਚਾਨਣ ਮੁਨਾਰਾ ਹੈ ਪਰ ਅਫਸੋਸ ਕਿ ਹੁਣ ਇਹ ਚਾਨਣ ਮੁਨਾਰਾ ਬੁੜਾ ਹੋ ਗਿਆ ਹੈ।
@DarshanSingh-pf1gg
@DarshanSingh-pf1gg Жыл бұрын
Nicely coverage Sir
@1in537
@1in537 Жыл бұрын
Bht khoob🙏🙏👌👌👌
@lifeoflife13
@lifeoflife13 Жыл бұрын
Those days were not easy at all.
@Punjabicultureinfo972
@Punjabicultureinfo972 2 жыл бұрын
How are you??? My very dear, Brother Shahid Naqvi
@jobanpreetsingh3039
@jobanpreetsingh3039 Жыл бұрын
🙏🙏
@gagandeepkaur43218
@gagandeepkaur43218 Жыл бұрын
Atamghati jagat kasai🙏🙏
@navdeepkumar1753
@navdeepkumar1753 2 жыл бұрын
31st Like .....
@lifeoflife13
@lifeoflife13 Жыл бұрын
ਪਾਕਿਸਤਾਨ ਜ਼ਿੰਦਗੀ ਵਿਚ ਇਕ ਵਾਰ ਨਹੀਂ ਵਾਪਰਦਾ ਬਲ ਕੇ ਕਈ ਵਾਰ ਵਾਪਰਦਾ ਹੈ, ਪ੍ਰੰਤੂ ਉਸ ਦੇ ਨਾਲ ਬੰਦੇ ਵਿਚ ਓਵਰਆਲ ਵਿਕਾਸ ਵਾਪਰਦਾ ਹੈ...!
Real Man relocate to Remote Controlled Car 👨🏻➡️🚙🕹️ #builderc
00:24
كم بصير عمركم عام ٢٠٢٥😍 #shorts #hasanandnour
00:27
hasan and nour shorts
Рет қаралды 4,7 МЛН
The Singing Challenge #joker #Harriet Quinn
00:35
佐助与鸣人
Рет қаралды 42 МЛН
Narinder Singh Kapoor in Conversation with Kulvir Gojra on his Beautiful Mistakes I SukhanLok I
16:14
Spl. Interview with Punjabi writer Kirpal Kazakon Ajit Web TV.
28:42
Real Man relocate to Remote Controlled Car 👨🏻➡️🚙🕹️ #builderc
00:24